16 ਹਜ਼ਾਰ ਸਕੇਅਰ ਫੁੱਟ ਦੀ ਕੋਠੀ,, ਸਾਰੀ ਦੇ ਹੇਠਾਂ ਬਾਹਦ ਚ ਬਣਾਇਆ ਬੇਸਮਿੰਟ,ਕੰਮ ਖਤਰੇ ਵਾਲਾ ਏ

Поділитися
Вставка
  • Опубліковано 26 гру 2023
  • #sukhjinder_lopon

КОМЕНТАРІ • 43

  • @Yaadsandhuvlogs
    @Yaadsandhuvlogs 6 місяців тому +12

    ਲੋਕ ਹਿਲ ਗਏ ਬਾਈ 🙏

  • @SukhwinderSingh-wq5ip
    @SukhwinderSingh-wq5ip 6 місяців тому +3

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @arashdeepsingh516
    @arashdeepsingh516 6 місяців тому +1

    ਬਾਈ ਇਹ ਕੋਈ ਨਵੀਂ ਗੱਲ ਨੀ ਹੈ ਪਿੱਲਰ ਪਾਉਣੇ ਅੱਜ ਕੱਲ ਪੰਜਾਬ ਦੇ ਵਿਚ ਇੱਟ ਜਿਆਦਾ ਮਹਿੰਗੀ ਪੈਂਦੀ ਹੈ ਸੀਮਿੰਟ ਨਾਲੋਂ ਅੱਜ ਦੇ ਟਾਈਮ ਕੋਈ ਜੋ ਸਿਆਣਾ ਮਿਸਤਰੀ ਹੈ ਉਹ ਕਦੇ ਵੀ ਥੱਲੇ ਇੰਨੀ ਇੱਟ ਨੀਹਾਂ ਭਰਨ ਦੇ ਵਿੱਚ ਖਰਾਬ ਨੀ ਕਰਦਾ ਨਾਲੇ ਲੇਬਰ ਦੀਆਂ ਦਿਹਾੜੀਆਂ ਕਿੰਨੀਆਂ ਖਰਾਬ ਸਾਰੇ ਸਿਆਣੇ ਮਿਸਤਰੀ ਅੱਜ ਕੱਲ ਪਿੱਲਰ ਹੀ ਪਾਉਂਦੇ ਹਨ । ਨਾਲੇ ਲੇਬਰ ਦੀਆਂ ਦਿਹਾੜੀਆਂ ਘੱਟ ਪੈਣਗੀਆਂ ਮਕਾਨ ਮਾਲਕ ਨੂੰ ਨਾਲੇ ਇੱਟ ਕਿੰਨੀ ਬਚ ਗੀ ਤੇ ਮਜਬੂਤੀ ਨੀਹਾਂ ਤੋਂ ਕਿਤੇ ਜਿਆਦਾ ਪਿੱਲਰ ਦੀ ਸਾਰੀ ਉਮਰ ਦੀ ਮਿਆਦ ਹੈ ਇੱਕ ਗੱਲ ਹੋਰ ਨਾ ਇਸ ਚੀਜ਼ ਨਾਲ ਆਪਣੇ ਘਰ ਦੇ ਅੰਦਰ ਸਿਉਂਕ ਘਟ ਆਉਂਦੀ ਹੈ ਅਤੇ ਥੱਲੋ ਸਲਾਬ ਆਲਾ ਤਾ ਮਤਲਬ ਹੀ ਨੀ ਪੈਦਾ ਹੁੰਦਾ

  • @ASMRwithkml
    @ASMRwithkml 6 місяців тому +10

    ਖੇਤ ਵਿਚ 25/30 ਹਜਾਰ ਵਿਸ਼ਵੇ ਦਾ ਰੇਟ ਆ 6ਕ ਵਿਸ਼ਵੇ ਵੇਸਮਿਟ 15/20 ਲਖ ਚ ਪੈਜੂ ੲੈ ਕਿ ਛਿਅਣਪ ਆਲੀ ਗਲ ਆ

  • @truthseeker1765
    @truthseeker1765 6 місяців тому +1

    Ehdah bolan da tareeka e ehna ajjebb a , ehve boldahh jiven ehne zindagi ch kush dekhyahh e nai hunda

  • @babandeepsinghrandhawa9779
    @babandeepsinghrandhawa9779 6 місяців тому +3

    Jidee khol pessa vaadu hoi.. Oo esse kaam ke kerda... Edda risk aam banda nahi chak sakta

  • @sparkleinscrubs8184
    @sparkleinscrubs8184 6 місяців тому +8

    such a waste of money .....why you want underground floor ....

  • @dfgFfgg-kj5rf
    @dfgFfgg-kj5rf 6 місяців тому

    ਭਰਾ ਗੱਲ ਪੈਸੇ ਦੀ ਸਾਡੇ ਗਰੀਬਾਂ ਕੋਲੋ ਇਕ ਕਮਰਾ ਨਹੀਂ ਪੈਂਦਾ ਬਾਕੀ ਪਰਮਾਤਮਾ ਮੇਹਰ ਕਰੇ ਸੱਭ ਤੇ

  • @tersamelal5253
    @tersamelal5253 6 місяців тому +2

    Nice pa je

  • @nareshthakur-kn5by
    @nareshthakur-kn5by 6 місяців тому

    Bahut vadiya vichar deta end ch Bai ne bhra to bhra kde alag nahi hona chahida wife's kuj v boln apna khoon apna hi hunda 🙏🙏🙏🙏

  • @thebottleowhangaparaoa346
    @thebottleowhangaparaoa346 6 місяців тому +2

    Vir aini jada jagah pai ae nal othe same size di new basement bana k kothi nu jack nal ohde uppar move kar dinde kharcha vi ghat jana c te risk vi. Aina complicated kyu karna system. Jina marji jor lagalo vire risk bhot jada ae.

  • @GURJITSINGH-me9sz
    @GURJITSINGH-me9sz 6 місяців тому +1

    Good job ji

  • @amangrewal47
    @amangrewal47 6 місяців тому +6

    Basement da karwana ki aa phela hi kothi batheri c

    • @jatincad
      @jatincad 6 місяців тому

      😂😂😂

    • @pek1240
      @pek1240 6 місяців тому

      gufa banauni aa ohde ch baba ji mafian dia karn ge ji🤣🤣🤣🤣🤣🤣

  • @vikramjitsingh7615
    @vikramjitsingh7615 6 місяців тому

    ❤❤❤❤

  • @ABCDJASS
    @ABCDJASS 6 місяців тому +7

    Y menu taan galt lagga kamm 🙂

  • @Vicky98153
    @Vicky98153 6 місяців тому +4

    ਨਿਰਾ ਜਲੂਸ

  • @VinodKumar-nk6qv
    @VinodKumar-nk6qv 6 місяців тому +2

    Total risk

  • @user-ume0
    @user-ume0 6 місяців тому +1

    Bech k dubara bnwa lende bhai ji..2 majboot kothia ta ban jandia..menu nhi lgda k eh jinna paisa laya hai ta os mutabik safe hai..

  • @SatnamsinghMann-zx7qf
    @SatnamsinghMann-zx7qf 6 місяців тому +1

    Shonki sardar sirra gal bat a bai

  • @user-br9zm5rs8c
    @user-br9zm5rs8c 6 місяців тому +3

    Ucha ckna ta theek h besmaint da ki faida o v Punjab ch

  • @hoshiarsingh6474
    @hoshiarsingh6474 6 місяців тому +1

    Rishky kamm

  • @kesarballoh
    @kesarballoh 6 місяців тому +17

    ਏਨੂੰ ਕਹਿੰਦੇ ਆ ਚੋਜ

  • @Mani6126
    @Mani6126 6 місяців тому

    England wala model aa eh ta

  • @freethinker3131
    @freethinker3131 6 місяців тому

    They probably need basement to help the payment of the kothi.

  • @thatwasyesterday
    @thatwasyesterday 6 місяців тому

    paisa kraab Karn wala Kam.
    Buta Cho Marzi Boley, structural strength nu farq penda

  • @rajwinderpunia9905
    @rajwinderpunia9905 6 місяців тому +1

    ਪੈਸੇ ਦੀਆਂ ਖੇਡਾਂ

  • @pek1240
    @pek1240 6 місяців тому

    buta bai bahrlian nu kahi ta janda eh vi dekho ehnu kam vi bahrle de rahe ne kinne ku ne jhede ethe ale edan de kam karvaunde ne doji gal jine bute bai nal kam te lagge ne 200 bandha mehnat ta oh vi bahut kar rahe ne dikhayio ta ohna dian kothian caran kithe ne ave na ik doje pichhe lag ke nave hee hokke deyi jao 3 crore di abadi aa panjab di kinne ku chale gaye 25 30 lakh toh zyada ni hone matlab dhayi crore hale vi ethe he reh reha kite ni khali hon laga je eh vi vapis aa gaye na jhede bahar baithe ne adhian ne vichon suicide kar laini aa jadon pichhlian ne jhagga chuk ta vi ethe hai ni tera kuj mud ja vapis

  • @lovepreet00
    @lovepreet00 6 місяців тому +3

    😂 ਸਾਡੇ ਪਿੰਡ ਵਿਚ ਆ ਸਾਰੀ ਜ਼ਮੀਨ ਵੇਚ k ਬਣਾਈ ਆ 😂

    • @mander.vikramjeet
      @mander.vikramjeet 6 місяців тому

      😂

    • @jatincad
      @jatincad 6 місяців тому

      ਏਹਤੋਂ ਵੱਧ ਬੇਵਕੂਫ ਬੰਦਾ ਹੋਰ ਕੌਣ ਹੋ ਸਕਦਾ ਫੇਰ ਤਾਂ। ਬਾਕੀ ਪਾਜੀ ਪੈਸੇ ਦੀ ਗੱਲ ਆ

    • @PANJABG4MING
      @PANJABG4MING 6 місяців тому

      Pind keda veer

    • @gurpindersingh5700
      @gurpindersingh5700 6 місяців тому

      Bai eh gal sachi aa ke jhooth hi maarta e

    • @PANJABG4MING
      @PANJABG4MING 5 місяців тому +1

      Veer apna ghr a pind sirsari faridkot mainu es ghr wich reh k nhi pta lga v kedi jmeen vechti 😂

  • @rajbirsingh3641
    @rajbirsingh3641 6 місяців тому +2

    Risky kam pagal bande