ਢਾਈ ਕਰੋੜ ਇੱਕਲੇ ਬਾਥਰੂਮਾਂ ਤੇ ਲਾਤਾ,, ਬਾਕੀ ਚੀਜ ਕਿੰਨੀ ਕਮਾਲ ਹੋਊ ਆਪ ਦੇਖਲੋ

Поділитися
Вставка
  • Опубліковано 4 січ 2024
  • #sukhjinder_lopon

КОМЕНТАРІ • 175

  • @sukhdevsingh8756
    @sukhdevsingh8756 4 місяці тому +10

    ਇੰਨਾ ਪੈਲੇਸ ਦੇ ਖਰਚੇ ਕਰਕੇ ਲੋਕ ਧੀਆਂ ਜੰਮਣ ਤੇ ਡਰਦੇ ਐ 😢 😢

  • @PetaSohi
    @PetaSohi 5 місяців тому +130

    ਉਹ ਸਮਾਂ ਦੂਰ ਨਹੀਂ ਜਦੋਂ ਜ਼ਮੀਨ ਕਿਸੇਂ ਕਿਸੇ ਕੋਲ ਹੋਈ ਬਾਈ ਜੀ ਲੋਕਾਂ ਨੂੰ ਘਰ ਵਿਆਹ ਕਰਨ ਦੀ ਸਲਾਹ ਦਿਉਂ

    • @sarbatdabhalla68
      @sarbatdabhalla68 5 місяців тому +2

      Hnji bai ji yes u r right with half the money ❤❤❤

    • @cool9532
      @cool9532 5 місяців тому +4

      ਸਾਦੇ ਵਿਆਹ ਹੋਣੇ ਚਾਹੀਦੇ

    • @D.e.e.p.77
      @D.e.e.p.77 5 місяців тому +6

      ਕਾਹਨੂੰ ਹਟਦੇ ਆ ਬਾਈ ਆਪਣੇ ਲੋਕ ਤਾ ਪੈਸੇ ਦੀ ਬਰਬਾਦੀ ਕਰਨੋ ਇਹਨਾਂ ਨੇ ਵਿਆਹ ਤੇ ਲੱਖਾਂ ਖਰਚ ਦੇਣੇ ਫੇਰ ਜਵਾਕ ਨੂੰ ਕਮਾਉਣ ਬਾਹਰ ਭੇਜ ਦੇਣਾ ਪਰ ਓਹੀ ਪੈਸੇ ਏਦਰ ਕਿਸੇ ਕੰਮ ਕਾਰ ਚ ਨਹੀਂ ਲਗੋਣੇ ਇਹ ਸਲੇ ਲੋਕ ਦਿਖਾਵੇ ਚ ਹੀ ਫਸੇ ਰਹਣਗੇ

    • @tejindersingh4130
      @tejindersingh4130 5 місяців тому +1

      Yes

    • @MandeepSingh-ix7qw
      @MandeepSingh-ix7qw 5 місяців тому +2

      Good coment❤❤

  • @seeh4751
    @seeh4751 5 місяців тому +52

    ਤਬਾਹੀ ਵੱਲ ਤੁਰੇ ਅਾ ਪੰਜਾਬੀ

    • @salwinderkaur6581
      @salwinderkaur6581 5 місяців тому

      😮ਪੰਜਾਬੀ ਬਹਿਆਂ ਨੂੰ ਦੇ ਰਹੇ ਬਣਾ ਕੇ ਮੇਰੀ ਗਲ ਜ਼ਾਦ ਰਖਿਓ ਸਮਝੋ o,,,,,ho,,,,,,,,,,,,

    • @seeh4751
      @seeh4751 4 місяці тому

      @@salwinderkaur6581 ਬਹੀਅਾਂ ਨੇ ਮੱਲਣੇ ਅਾ ੲਿਹੁ ਜਗੀਰਾਂ

  • @jasmindersingh8917
    @jasmindersingh8917 5 місяців тому +56

    ਪੈਲਸ ਨੀ ਜੱਟਾ ਲਈ ਫ਼ਾਸੀ ਦਾ ਫ਼ੰਦਾ ਤਿਆਰ ਕੀਤਾ 😥😭

    • @makhansingh5676
      @makhansingh5676 5 місяців тому

      😢😢😢😅😅😅😅😅😅😅😅 y g kaurra sach kiha tuci......pr v i p laiee aa g waheguru da dhanbad g🙏🙏🙏🙏

    • @sevenriversrummi5763
      @sevenriversrummi5763 5 місяців тому

      100% SaCh

    • @RealLifeVlog9692
      @RealLifeVlog9692 8 днів тому

      Ehna na kehra jatta nu card paya ga v itha ayo

  • @gurcharnsingh2777
    @gurcharnsingh2777 5 місяців тому +27

    ਇਹ ਗੱਲਾਂ ਤਰਜੀਹ ਦੇਣ ਲਾਇਕ ਨਹੀਂ,👹👍

  • @kuldipkumar8295
    @kuldipkumar8295 4 місяці тому +4

    ਫੇਰ ਕਹਿੰਦੇ ਹਨ ਸਰਕਾਰ ਕਰਜ਼ੇ ਮੁਆਫ਼ ਕਰੇ ਸੋਚਕੇ ਚਲੋ ਨਜਾਇਜ਼ ਤਾਂ ਨਜਾਇਜ਼ ਹੁੰਦਾ

  • @zaildar62
    @zaildar62 4 місяці тому +5

    ਪੈਲੇਸ ਬਹੁਤ ਸੋਹਣਾ ਬਣਿਆ। ਬਾਈ ਜੀ ਆਪਣੀ ਮਿੱਟੀ ਨੂੰ ਪਿਆਰ ਕਰਦੇ ਨੇ ਤਾਹੀਉ ਇਥੇ ਪੈਸਾ ਲਾਇਆ। ਬਾਹਰ ਵੀ ਇਨਵੈਸਟਮੈਂਟ ਕਰ ਸਕਦੇ ਸੀ। 🎉🎉🎉🎉

  • @SSSGGG777
    @SSSGGG777 5 місяців тому +5

    Sab ton vadia gall jo laggii , office ch Boss chair nahin layii.
    Salute 👌

  • @SurjitSingh-vf6kb
    @SurjitSingh-vf6kb 5 місяців тому +26

    ਵਾਹਿਗੁਰੂ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਜੀ।
    ਵਧਾਈਆਂ ਹੋਣ ਜੀ

    • @SatnamSingh-qk3nc
      @SatnamSingh-qk3nc 5 місяців тому

      ਫੁੱਲ ਨਹੀ ਵਿਖਾੲੀਆ

  • @SukhwinderSingh-wq5ip
    @SukhwinderSingh-wq5ip 5 місяців тому +21

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @Streetrai194
    @Streetrai194 5 місяців тому +7

    ❤ ਪਰਿਵਾਰ ਨੂੰ ਮੁਬਾਰਕਬਾਦ
    🎉🎉🎉🎉🎉

  • @IqbalSingh-ps1mg
    @IqbalSingh-ps1mg 5 місяців тому +6

    ਰੱਬ ਤਰੱਕੀਆਂ ਬਖਸ਼ੇ ਜੀ

  • @SheenamKaur-or2my
    @SheenamKaur-or2my 5 місяців тому +4

    ਬਹੁਤ ਹੀ ਵਧੀਆ ਲੁਕ ਦਿੱਤੀ ਹੈ

  • @rupindersingh9252
    @rupindersingh9252 5 місяців тому +7

    ਲੋਪੋਂ ਸਾਹਿਬ ਜੀ ਕੀ ਹਾਲ ਹੈ ਕਿਆ ਬਾਤਾਂ ਤੁਹਾਡੀ ਵੀਡੀਓ ਦੀਆਂ। love you bro

  • @sekhon.s5704
    @sekhon.s5704 5 місяців тому +6

    ਲੋਪੋਂ ਬਾਈ। .......ਕਯਾ ਸੇ ਕਯਾ ਹੋ ਗਯਾ 💵
    ਤੇਰੇ ਪਿਆਰ ਮੈਂ 💵💵💵 ਆਉ ਕਰਜਾ ਚੁੱਕ ਕੇ ਫੁਕਰਾਪੰਤੀ ਕਰੀਏ

  • @harpreetsinghsingh9843
    @harpreetsinghsingh9843 5 місяців тому +11

    ਬੰਦੇ ਤਾਂ ਪਹਿਲਾਂ ਹੀ ਬਾਹਰ ਵਾਲੇ ਰੱਖ ਲਏ ਵਿਆਹ ਪੰਜਾਬੀਆਂ ਦੇ ਕਰਨੇ ਆ ਵੈਸੇ ਲੁੱਕ ਘੈਂਟ ਆ

    • @AmarjitSingh-eq3rl
      @AmarjitSingh-eq3rl 5 місяців тому +2

      ਪੈਲੇਸਾਂ ਵਿਚ ਵਿਆਹ ਵਿੱਚ 95 ਪਰਸੈਂਟ ਰੋਜ਼ਗਾਰ ਪਰਵਾਸੀ ਲੋਕਾਂ ਨੂੰ ਮਿਲਦਾ ਹੈ

    • @pek1240
      @pek1240 5 місяців тому

      ehda vi karan aa bai ji mai vi eho sochda si te kayi bandhian nu puchia vi tusi yar bahrle bandhian nu kyu rakhde o oh kehnde vi rakh ta layie par kundi launo ni hatde te bahrle bandhe darde ne es kam toh ke kitte es toh vi na jande rahiye kitte eh hun sach ja jhooth mainu ni pata par jis ne rakhe ne ahi gal kehnda

  • @preetsingh-nc8mh
    @preetsingh-nc8mh 5 місяців тому +5

    Manager ਪੰਜਾਬੀ ਨਹੀਂ ਮਿਲਿਆ

  • @H.M415
    @H.M415 5 місяців тому +5

    ਪੈਲੇਸ ਦੇਖਣ ਦੇ ਚੱਕਰ ਚ ਮੇਰੀ ਰੋਟੀ ਹੀ ਸੜ ਕੇ ਕੋਲਾ ਹੋ ਗਈ 😃😃

    • @sevenriversrummi5763
      @sevenriversrummi5763 5 місяців тому +1

      😀😂😂😃😃😅😃🤣😂😂😂🤣🤣🤣🤣🤣🤣🤣🤣🤣🤣🤣

  • @karanbirsingh5995
    @karanbirsingh5995 5 місяців тому +12

    Gurudwara sahib ch simple viah krn lgya Sharm Aundi ae loka nu paisa udon lai koi tareeka lbn di lod nhi hundi , Gareeb di Gurudwara Sahib ya Sarawan lai paise den lgya saade loka da Tuaa paat janda , Sade loka ne apna te Kaum da beragarak khud kr rhe haa

  • @spiritualimpactonmind
    @spiritualimpactonmind 5 місяців тому +10

    ਫੁਕਰੇ ਪੰਜਾਬੀ ਲਿਮਟਾਂ ਚੱਕ,ਜ਼ਮੀਨਾਂ ਵੇਚ,ਧਰਤ ਛੱਡ ਫੁਕਰਪੁਣੇ ਵਿੱਚ ਪਏ ਹੋਏ ਨੇ।ਖੇਡ ਸਾਰੀ ਮਨ ਦੀ ਜਿਸ ਨੂੰ ਨਾਨਕ ਪਾਤਸ਼ਾਹ ਨੇ ਪਹਿਲੀਆਂ ਵਿੱਚ ਹੀ ਕਾਬੂ ਕਰਨ ਦੀ ਗੱਲ ਆਖੀ ਪਰ ਨਹੀਂ ਇਹਨਾਂ ਦੀ ਪੂੰਛ ਨੂੰ ਅੱਗ ਲੱਗੀ ਹੈ ਰਹਿੰਦੀ ਕਸਰ ਲੋਪੋ ਵਰਗੇ ਕੱਢ੍ਹ ਦਿੰਦੇ ਨੇ ਫੱਰ ਦਲੀਲ ਦੇਣਗੇ ਇਹ ਤਾਂ ਸਾਡਾ ਕੰਮ ਹੈ ਅਸੀਂ ਕਿਹੜਾ ਕਿਸੇ ਨੂੰ ਖਿੱਚ ਕੇ ਲੈ ਗਏ ਲਾਹਣਤ ਬੱਸ ਲਾਹਣਤ ਸਮਾਜ ਨੂੰ ਸਹਿਜ ਦੀ ਬਜਾਏ ਆਹ ਹਉਮੈਂ ਨੂੰ ਪੱਠੇ ਪਾਉ

  • @SinghHarcharn-dg8ys
    @SinghHarcharn-dg8ys 4 місяці тому +1

    ਦੋ ਘੰਟੇ ਲਈ ਬੁਕ ਕਰਾ ਕੇ ਜੇ ਕੋਈ ਮਾਣ ਮਹਿਸੂਸ ਕਰੇ ਉਸ ਵੱਡਾ ਪਾਗਲ ਮੁਰਖ ਦੁਨੀਆਂ ਚ ਕੋਈ ਹੋ ਨਹੀਂ ਸਕਦਾ

  • @BhupinderSingh-xw9tt
    @BhupinderSingh-xw9tt 5 місяців тому +9

    ਵਾਹਿਗੁਰੂ ਜੀ ਕਾਰੋਬਾਰ ਵਿੱਚ ਹੋਰ ਤਰੱਕੀਆਂ ਬਖ਼ਸ਼ਣ । ਨਿੱਕੇ ਵੀਰ ਨੂੰ ਬੇਨਤੀ ਹੈ ਤੁਸੀਂ ਵੀ ਦਾੜਾ ਪ੍ਰਕਾਸ਼ ਕਰੋ।

  • @kingforever4689
    @kingforever4689 3 місяці тому +1

    ਐਮ ਐਸ ਪੀ ਟੁੱਟ ਜਾਣੀ ਫਿਰ ਘੁੱਗੂ ਬੋਲਣੇ ਇਹਨਾਂ ਪੈਲੇਸਾਂ ਚ

  • @MaanBrar7007
    @MaanBrar7007 5 місяців тому +1

    ਪੰਜਾਬ ਚ ਪੈਲੇਸ ਆ ਜੇ ਕਿਤੇ ਪੰਜਾਬੀ ਚ ਨਾਮ ਹੁੰਦਾ ਤਾਂ ਗੱਲ ਹੋਰ ਸੀ

  • @Ladwindersingh8629
    @Ladwindersingh8629 5 місяців тому +3

    Vadde bndeyan diyaa vadiyan gallan ne bhrava apne bs da kitthe ,pr all the best ji tuhanu best wishes mere vallon 🎉🎉🎉

  • @ArshChahal47
    @ArshChahal47 5 місяців тому +2

    ਪੰਜਾਬ ਇਟਲੀ ਬਣ ਰਿਹਾ, ਕੋਠੀਆਂ-ਘਰਾਂ ਤੈਂ ਲੈ ਕੇ ਹੁਣ ਪੈਲੇਸਾਂ ਤੱਕ।

  • @swaranjitkaur-vw2kq
    @swaranjitkaur-vw2kq 4 місяці тому +1

    ਇਹ ਪੈਲੇਸ ਵਿੱਚ ਤਾਂ ਜਟ ਹੀ ਵਿਆਹ ਕਰ ਸਕਦੇ ਨੇ ਗਰੀਬ ਤਾਂ ਕਿਥੇ

  • @Dilpreet_Singh_Gill_7
    @Dilpreet_Singh_Gill_7 5 місяців тому +4

    ਪੱਲਸ ਵਦੀਆ ਪਰ ਮਨਗੇਰ ਬਹਿਆ ਰੱਖੀ ਫਿਰਦਾ

  • @babaveer.uk.148
    @babaveer.uk.148 4 місяці тому +1

    ਲੋਕਾਂ ਇਹਦੇ ਢਾਈ ਕਰੋੜ ਤੇ ਹੱਗ ਕੇ ਹੀ ਆਉਣਾ

  • @Shonkibathindeala
    @Shonkibathindeala 5 місяців тому +4

    Very nice ji👌

  • @avinderkaur829
    @avinderkaur829 4 місяці тому +1

    ਵੇ ਭਾਈ ਬੱਸ ਕਰੋ ਸਾਦਾ ਵਿਆਹ ਦੀ ਮਸ਼ਹੂਰੀ ਕਰੋਂ ।

  • @satgursohi1630
    @satgursohi1630 5 місяців тому +3

    Wageguru ji ❤

  • @bsingh9752
    @bsingh9752 4 місяці тому +1

    Janta nu lutne ka pinjara hai 👎 bacho veero aise logo toh👎

  • @vickysingh7044
    @vickysingh7044 5 місяців тому +1

    end ho gayi❤❤❤❤❤❤

  • @BarinderBrar
    @BarinderBrar 5 місяців тому +15

    Please don't promote palace ena cheeja ne Punjab phela bhut dbo Dita dikhawe ne

    • @sekhon.s5704
      @sekhon.s5704 5 місяців тому +4

      ਇੰਨਾ ਨੂੰ ਕੋਈ ਮਤਲਬ ਨਹੀਂ ਪੈਸੇ ਦੇ ਦਿਓ ਕਿਸੇ ਚੀਜ਼ ਦੀ ad ਕਰਵਾ ਲਵੋ What's next? Ad for "Chitta"?

    • @baldevsidhu7719
      @baldevsidhu7719 5 місяців тому

      Profit for businessmen , Ego trip for our stupid people !

  • @sidhumanilasidhumanila7663
    @sidhumanilasidhumanila7663 5 місяців тому

    Nyse ji

  • @Veer296
    @Veer296 5 місяців тому

    Waah g kyaa baat aa

  • @user-zo1js4xv8v
    @user-zo1js4xv8v 4 місяці тому +1

    Veer jamin bacha ke rakho aun vala time bahut madda hai

  • @GhoghaSinghFatehabadiya9828
    @GhoghaSinghFatehabadiya9828 5 місяців тому +1

    Paheli vari me video jedi tusi oho location dikhayi si and dujji vari aaha palace dekheya sukhjinder bai dono vari thode hi channel te dekhi aa very beautiful cheej dikhayi aa bai

  • @theprimeindia8500
    @theprimeindia8500 5 місяців тому +2

    SGPC ka policy bani HAI ki hun guru ji ka parkash guru Ghar te bena KHI HOR nhi HOYU GA

  • @user-lg3og5tw8e
    @user-lg3og5tw8e 5 місяців тому

    Sapot a veera nu♥️💕💕♥️🙏

  • @sidhumanilasidhumanila7663
    @sidhumanilasidhumanila7663 5 місяців тому +1

    Love you y

  • @ManpreetSingh-qe7tq
    @ManpreetSingh-qe7tq 5 місяців тому +1

    Swaad a gya kra ge function pakka

  • @avinderkaur829
    @avinderkaur829 5 місяців тому +6

    ਸਾਦਾ ਵਿਆਹ ਦੀ ਕਰਨ ਵਾਸਤੇ ਉਤਸ਼ਾਹਿਤ ਕਰੋ

  • @tarikang
    @tarikang 5 місяців тому +3

    Vdia aa bhut bhut ji. Pr ik gll Mai apni soch nal. Smji k guru granth sahib ji da stkar aa ji poora. Pr nal de haal vich daru dj te archestra chlda hou te nal de haal vich mharaj ji da sroop eh gll shi nhi lggi. Ji. Baki har kise di soch aa apni apni ji. Te. Ik kida jiha vad gea sb de dimag vich. K vdia ton vdia plac vich viah ja party krni. Pr. Ki hunda us ton vaad. Da haal sbb nu pta.

    • @sukhdhaliwal1399
      @sukhdhaliwal1399 5 місяців тому

      Brother 30 Dec nu opening c, that’s why maharaj da Parkash kita c na us din Non veg serve hoeya na drink and dj or dancer …. So kite v koi mahraaj di disrespect nai kiti kise neh

  • @atindersingh8853
    @atindersingh8853 4 місяці тому

    ਯਾਰ ਕੋਈ ਦਾਨ ਪੁੰਨ ਕਰ ਕੇ ਇਸੇ ਗਰੀਬ ਦਾ ਘਰ ਪਾ ਦਿੰਦੇ

  • @paramjitdhaliwal6541
    @paramjitdhaliwal6541 5 місяців тому +6

    2 kille 4 ghanntian ch kha jaanda eh

  • @user-km8kx9hg8c
    @user-km8kx9hg8c 4 місяці тому

    Very nice

  • @balrajsinghnagi1175
    @balrajsinghnagi1175 5 місяців тому +1

    Sida keh ki sari jindagi di kamai ethe hi fuke dioji te khudkushi karoji

  • @user-my8rj1nl6k
    @user-my8rj1nl6k 5 місяців тому +1

    ❤🎉

  • @hithere218
    @hithere218 5 місяців тому

    Good nice

  • @sahildeep1848
    @sahildeep1848 5 місяців тому +16

    ਸਿਰਤੇ ਰੁਮਾਲ ਤਾਂ ਆਏ ਬੰਨਿਆ ਜਿਵੇੰ ਕਿਸੇ ਪਵਿੱਤਰ ਥਾਂ ਤੇ ਹੋਵੇ... ਦੋ ਨੰਬਰ ਦੇ ਪੈਸੇ ਦੀਆਂ ਚੀਜ਼ਾਂ ਨੂੰ ਤਰਜੀਹ ਨਹੀਂ ਦੇਈ ਦੀ...

    • @Gurpreetsingh-uh1gp
      @Gurpreetsingh-uh1gp 4 місяці тому +1

      ਧਿਆਨ ਨਾਲ਼ ਗੱਲ ਸੁਣੀਂ ਦੀ ਹੁੰਦੀ ਹੈ,ਗੁਰੂ ਸਾਹਿਬ ਦਾ ਪਰਕਾਸ਼ ਕਰ ਕੇ ਹੀ ਉਸਨੇ ਰੁਮਾਲ ਬਨਿਆ

  • @jaspreetjaspreet4978
    @jaspreetjaspreet4978 5 місяців тому +7

    ਆਮ ਜਿਮੀਦਾਰ ਦੇ ਪੌਂਚ ਤੋਂ ਦੂਰ ਆ

  • @gurpreetsandhu5753
    @gurpreetsandhu5753 5 місяців тому

    👌👌

  • @ManpreetKaur-gz4in
    @ManpreetKaur-gz4in 4 місяці тому +1

    Sada khet is palace de kol e a jdo to ih build hona start hoea ma odo to dekhdi a ihnu, ih real dekhn ch bot jiada sohna e

  • @user-nw6vz8ui1g
    @user-nw6vz8ui1g 5 місяців тому +1

    🎉🎉🎉❤❤🎉

  • @BalwinderSingh-qd3jl
    @BalwinderSingh-qd3jl 5 місяців тому +4

    ਲੋਪੋਂ ਸਾਹਿਬ ਕਿੰਨੇ ਪੈਸੇ ਮਿਲੇ ਨੇ ਮਸ਼ਹੂਰੀ ਲਈ

  • @gorakapoor3477
    @gorakapoor3477 5 місяців тому +1

    ਫ਼ਰੀਦਕੋਟ ਚ ਵੀ ਖੁੱਲ ਗਿਆ ਇਸ ਨਾਲ ਦਾ

  • @user-gurijatana0786
    @user-gurijatana0786 5 місяців тому +2

    Waheguru ji de rang a kise kol do time di roti v nhai jurdi,kise kol ant hi koi nhi maya da,par eis mahal ch aam insaan viah shaddi kive kar sakda 10lakh ta fis hi honi😂

  • @vikramjitsingh7615
    @vikramjitsingh7615 5 місяців тому +1

    Att

  • @nirmalb8469
    @nirmalb8469 4 місяці тому +1

    ਪੇਸ਼ੇ ਕਿੰਨੇ ਹਨ ਇੱਕ ਵਿਆਹ ਦੇ
    ਇੱਕ ਦਿਨ ਦੇ

  • @user-xo9no4rn1s
    @user-xo9no4rn1s 4 місяці тому

    ਦੋ ਰੁਪਏ ਲਾ ਕੇ ਲੋਕਾਂ ਦੀ ਗੱਲ ਕਰਦੇ ਹੇ ਪਹਿਲਾਂ ਨਹੀਂ ਵਿਖਣ ਫੇਰ ਸਾਡੇ ਜੱਟ ਨੇ ਕਿਹਾ ਕੇ ਕਰਜੇ ਮਾਫੀ ਹੋਣ ਚਾਹੁੰਦੇ ਲੋਕਾਂ ਨੇ ਪੈਲਸ ਵਾਲੇ ਤੇ ਰੋਟੀ ਖਾਣ ਵਾਲੇ ਜੇ ਜੱਟ ਨੇ ਵਧੀਆ ਪਲੇਸ ਕੀਤੀ ਸਾਡੇ ਲੋਕਾਂ ਇਹ ਕੰਮ ਨਹੀਂ ਹੋ ਚਾਹੁੰਦੇ ਘਰਾਂ ਵਿੱਚ ਬੈਠ ਵਿਆਹੇ ਹੋ ਚਾਹੁੰਦੇ ਰੁਪਏ ਦੀ ਲੋਟ ਨਹੀਂ ਹੋਣ ਚਾਹੁੰਦੇ ਜੀ

  • @karanbaraich2300
    @karanbaraich2300 4 місяці тому

    Good

  • @theprimeindia8500
    @theprimeindia8500 5 місяців тому +2

    Bhi estimate ta bta denda bhi

  • @parveshsharma9161
    @parveshsharma9161 5 місяців тому +1

    LOPA ALLA GOOD

  • @salwinderkaur6581
    @salwinderkaur6581 5 місяців тому +1

    ਮੈਨੇਜਰ ਕਿੱਥੋਂ ਲਿਆਂਦਾ ਹੈ ਭਾਈ?????????
    🤔🤔🤔🤔🤔🤔🤔

  • @sangeetamadan5224
    @sangeetamadan5224 5 місяців тому +1

    Location please

  • @ArshChahal47
    @ArshChahal47 5 місяців тому

    06:30 ਇੰਨਟਾਲੀਅਨ 06:37

  • @Parmindernavjot
    @Parmindernavjot 4 місяці тому

    nice

  • @parveensehgal7955
    @parveensehgal7955 2 місяці тому +1

    Loan V Karva Ke Denge

  • @ginnibhangu2666
    @ginnibhangu2666 5 місяців тому

    ਬਾਈ ਜੀ ਇੱਕ ਤਾਂ ਪੰਜਾਬੀ ਨਾਂ ਰੱਖਣ ਸੀ ਬਾਕੀ ਕ੍ਰਿਪਾ ਕਰਕੇ ਪੰਜਾਬੀ ਬੰਦਿਆਂ ਨੂੰ ਰੁਜ਼ਗਾਰ ਦਿਓ ਬਾਕੀ ਜਿਹਨੇ 2,4 ਕਿੱਲੇ ਪਿੱਛੇ ਤਾਂ ਹਟੂੰ ਪੱਕਾ 🙏🙏🙏

  • @harjinder2574
    @harjinder2574 5 місяців тому +12

    ਕੀਉ ਐਡਾ ਕਰ ਕਰ ਲੋਕਾ ਦਾ ਉਜਾੜਾ ਕਰਦੇ ਹੋ ਆਪਣੇ ਲਾਲਚ ਲਈ

    • @sekhon.s5704
      @sekhon.s5704 5 місяців тому

      ਬਾਈ ਪੈਸਾ ਬੜੀ ਕੁੱਤੀ ਚੀਜ਼ ਹੈ

    • @Sukhsidhu79
      @Sukhsidhu79 5 місяців тому

      Jehre hisab nal lok canada amrika ja rahe ne ohna ne bad ch ena palesa ch viah krne ne y galti bnaoun wale di v nhi galti add krn wale di v nhi kyu k ohna ne v paisa kmaouna ga

  • @amanmatharu4299
    @amanmatharu4299 5 місяців тому

    Menager punjabi nhi milya

  • @sukhdeepflowerdecoration
    @sukhdeepflowerdecoration 5 місяців тому +1

    Eh advertisement de paisy lendaaaa

  • @gursharandhillon2931
    @gursharandhillon2931 5 місяців тому +10

    Either you should be corrupt and have loads of black money or should be selling your ancestral land or property for such a marriage.
    We should promote simple and low cost marriages.
    If NRl's really want to save Punjab, we need a free marriage hall in each village / or a common for 4-5 villages where food charges shall be on no profit no loss basis.

    • @ASTeer1699
      @ASTeer1699 5 місяців тому +1

      If you want to save panjab the only way is azadi and khalsa raj. Panjab is galam, and only the uneducated think there is a future without azadi.

  • @goldyk80
    @goldyk80 5 місяців тому

    Per kise gareeb di help no karni oh sirf manukhta di sewa wale di hi responsibility loka nu sadka to chukna but aah lok paise ch khubbe a

  • @akashbirsingh3741
    @akashbirsingh3741 5 місяців тому

    🎉as lagda verka baipass ty hy

  • @sauravkharoudsaurav3024
    @sauravkharoudsaurav3024 5 місяців тому +2

    Show off fukarpana I hate this simple viaha Karo jatto fer karje to bachoge

  • @Dashmesh_toys
    @Dashmesh_toys 5 місяців тому +1

    Loan v kmaal hi hunde ne phir. 🤨

  • @mandeepsidhu9277
    @mandeepsidhu9277 5 місяців тому +2

    Saade viah saade bhog😂😂😂😂

  • @jassasandhujassasandhuja-iu4um
    @jassasandhujassasandhuja-iu4um 4 місяці тому

    Venice Italy Italian di city hai bech wali 22
    Jassa Sandhu jagraon tu

  • @user-vq2kd7ft6p
    @user-vq2kd7ft6p 5 місяців тому +1

    Comedy video please

  • @LS-ct9to
    @LS-ct9to 5 місяців тому

    look bai look😂😂😂😂

  • @JaspalSingh-sx1pp
    @JaspalSingh-sx1pp 4 місяці тому

    ਸਵਾਲ ਮਹਿੰਗੇ ਪੇਲੈਸ ਦਾ ਨਹੀਂ ਸਵਾਲ ਇਹ ਆ ਮੁੰਡੇ ਕੁੜੀ ਪਰਿਵਾਰ ਦੇ ਵਿਚਾਰ ਮਿਲਣ ਦੀ ਆ ਜਿਸ ਨਾਲ ਰਿਸ਼ਤਾ ਚੱਲਣਾ ਇਹ ਤਾਂ ਤਿੰਨ ਘੰਟਿਆਂ ਦੀ ਫੁਕਰਾਪੰਥੀ ਆ ਬਾਈ ਜੀ। ਤੇਰੀਆਂ ਗੱਲਾਂ ਸੁਣਕੇ ਆਏਂ ਲਗਦਾ ਜਿਵੇਂ ਤੁਸੀਂ ਬਹੁਤ ਵੱਡੇ ਚਾਪਲੂਸ, ਲਗਦੇ ਉ ਆਵਦੇ ਲਾਲਚ ਲਈ ਤੁਸੀਂ ਉਸਾਰੋ ਵੀਡੀਓ ਨਹੀਂ ਬਣਾ ਰਹੇ।

  • @rajvinderaujla5191
    @rajvinderaujla5191 5 місяців тому +1

    ਨਾਲ ਜਗ੍ਹਾ ਦਾ ਪਤਾ ਵੀ ਲਿਖਿਆ ਕਰੋ

  • @Guruji-no1
    @Guruji-no1 5 місяців тому +2

    Congratulations. ....Transportiya NRi veera nu
    ...But aa nhi daseya k Bhai kedi country to aaye ne
    ...... Jede hisaab naal rupeeya laya hi lagde ta ....USA ... wale😂

  • @user-eg9oc4wd7o
    @user-eg9oc4wd7o 5 місяців тому

    Na karo babad Punjab no baji

  • @hardeepsinghdhaliwal6856
    @hardeepsinghdhaliwal6856 5 місяців тому +2

    Manager punjabi rakhna c

  • @navjotsingh4567
    @navjotsingh4567 5 місяців тому +3

    Bhai 2Ghanta che 2kille pkka sale aaaa

  • @goldyk80
    @goldyk80 5 місяців тому

    Te fer har jagah lokkan de palace te kotyaan ho honiyaan anaaj dana ugaun lai koi zameen ni bachni fer bricks ittaan hi kha lyo apne palace ch baith ke

  • @rashpalsingh8279
    @rashpalsingh8279 5 місяців тому

    Rate

  • @babaveer.uk.148
    @babaveer.uk.148 4 місяці тому

    ਇਸ ਤੋਂ ਵੱਡਾ ਮੂਰਖ ਪੈਦਾ ਹੋਣਾ ਕੋਈ 😅😅

  • @navisingh325
    @navisingh325 5 місяців тому

    Veer 5lakh including everything hona chahida

    • @tv-nu6dz
      @tv-nu6dz 5 місяців тому +1

      5 lakh vich ta cothe haal vich ve nahi hona sara koc veer ....10 lakh nu ta othe jawe ga .....

  • @sevenriversrummi5763
    @sevenriversrummi5763 5 місяців тому

    Palace de vich hi Gurdwara
    Matlab sara paisa sade ghar jave palace walyia di saceem kmaal di hai palace vich hi Darru 🥃🍾🥃sika chalu , murga shurga🐓🐔🐓 , te vich hi GURUGhar ?

  • @sonudhaka8890
    @sonudhaka8890 5 місяців тому

    Veer g ghodiya di video aavo
    O jyada chagi lgdi h

  • @RoopSingh-le7vp
    @RoopSingh-le7vp 5 місяців тому

    Shabdon Katiya video by

  • @SarahB-kf9wr
    @SarahB-kf9wr 4 місяці тому

    ਕਿਸ ਜਗ੍ਹਾ ਤੇ ਹੈ ਏਹ ਪੈਲੇਸ? ਪਿੰਡ ਜਾਂ ਸ਼ਹਿਰ ਦਾ ਨਾਂ ਕੀ ਹੈ I ਕਿਹੜੇ ਜ਼ਿਲੇ ਵਿਚ ?

  • @harbansbrar1946
    @harbansbrar1946 5 місяців тому

    The wi-fi time no more , the people’s of punjab have no access money , they are under burden of debt, the present and coming generations no harder worker ,
    The owners of this palace no think for future, they invest more on this , I appreciate but future will not comodate to them , my feelings with them , I want to support them , so I pray 🙏 to god , more should be here for booking because owners are my country citizens, they are mine
    I advice to owners , beware politicians, the politicians of India and punjab are extortionate they will extort to whom who have something…….
    Beware of politicians
    -------------

  • @avtarpahal2311
    @avtarpahal2311 5 місяців тому +2

    Fourk man

  • @GURUKAMAL_TV
    @GURUKAMAL_TV 5 місяців тому

    😂😂 बड़े भाई जीं मैं राजस्थान तो हाँ तेरे वास्ते जान भी हाज़र हैं, भाई जी लॉक थोड़े तो गप्प मरोन लग गे जीमे अगला कहे ओह ना बोलेया करो भाई फेर गोडेआँ अल्लेय वगु ना होवे असि थोड़ि आवाज़ दे क़ायल हैं पेआर हैं थोड़े नॉल, ❤❤❤ भाई लॉक थोनू ज़ोर लायी जादें गोडेआ वॉले