ਆਹ ਚੱਕੋ ਵਿਕਰਾਂਤ ਸ਼ਰਮਾ ਜੀ ਦੇ ਘੋੜਿਆਂ ਦੇ ਫਾਰਮ ਦੀ ਵੀਡੀਓ

Поділитися
Вставка
  • Опубліковано 19 сер 2024
  • #sukhjinder_lopon

КОМЕНТАРІ • 222

  • @kulwindersinghkhalsa3923
    @kulwindersinghkhalsa3923 6 місяців тому +2

    ਬਾਈ ਬਹੁਤ ਚੰਗਾ ਤੂੰ ਅੱਜ ਕੱਲ ਜਾਨਵਰਾ ਦਾ ਕੋਣ ਕਰਦਾ ਬਾਈ ਵਿਕਰਾਤ ਤੈਨੂੰ ਦਿਲੋ ਸਲੂਟ ਏ

  • @gurpreetrandhawa2230
    @gurpreetrandhawa2230 7 місяців тому +27

    ਵੇਖਣ ਵਿੱਚ ਵਿਲੈਨ ਲੱਗਦਾ ਪਰ ਅਸਲ ਜ਼ਿੰਦਗੀ ਵਿੱਚ ਹੀਰੋ ਹੈ,ਵਿਕਰਾਂਤ ਸ਼ਰਮਾ ਬਹੁਤ ਨਰਮ ਦਿਲ, ਜਾਨਵਰਾਂ ਦਾ ਹਮਦਰਦ ਇਨਸਾਨ ਹੈ ਵਾਹਿਗੁਰੂ ਅਜਿਹੇ ਇਨਸਾਨ ਨੂੰ ਲੰਮੀ ਉਮਰ ਤੰਦਰੁਸਤੀ ਅਤੇ ਸਦਾ ਚੜ੍ਹਦੀ ਕਲਾ ਵਿੱਚ ਰੱਖੇ 🎉🎉🎉

  • @Nancy-dog_kennel
    @Nancy-dog_kennel 7 місяців тому +33

    ਬਾਈ ਵਿਕਰਾਂਤ ਤੇਰੇ ਲਈ ਬੋਲਣ ਨੂੰ ਕੋਈ ਸ਼ਬਦ ਹੈਨੀ ਜਿਨੀ ਤਾਰੀਫ ਕਰਾ ਓਹਨੀ ਕੱਟ ਆ ਬਾਈ ਜੀ

  • @gursidhu895
    @gursidhu895 5 місяців тому +1

    Love you❤❤ ਬਾਈ ਦੋਵਾਂ ਵੀਰਾਂ ਨੂੰ ਵਾਹਿਗੁਰੂ ਜੀ ਕਿਰਪਾ ਕਰੇ ਵੀਰਾ ਤੇ ਤਰੱਕੀਆਂ ਬਖਸ਼ਣ ਬਾਈ ਤੁਹਾਨੂੰ ਵਾਹਿਗੁਰੂ ਜੀ

  • @sandhu8400
    @sandhu8400 7 місяців тому +9

    ਲੋਪੋ ਵਾਲਾ ਤਾਂ ਇੱਕ ਈ ਆ।ਨਈ ਬਣਦੀ ਗੱਲ ਥੋਡੇ ਵਾਲੀ ਕਿਸੇ ਤੋ

  • @vipankumar1677
    @vipankumar1677 7 місяців тому +11

    ਵਾਹਿਗੁਰੂ ਜੀ ਬਹੁਤ ਵੱਡੀ ਕਾਮਯਾਬੀ ਦੇਵੇ ਮੇਰੇ ਵੀਰ ਵਿਕਰਾਂਤ ਜੀ ਨੂੰ ਬਹੁਤ ਵਧੀਆ ਸੁਭਾਅ ਦੇ ਮਾਲਕ ਨੇ 🙏🙏🙏🙏🙏

  • @karanjitdeol4022
    @karanjitdeol4022 7 місяців тому +1

    ਵਿਕਰਾਂਤ ਸ਼ਰਮਾ ਤੇ ਸੁਖਜਿੰਦਰ ਲੋਪੋਂ ਨੂੰ ਪਰਮਾਤਮਾ ਸਦਾ ਚੜ੍ਹਦੀ ਕਲਾ ਵਿਚ ਰੱਖੇ

  • @daljitsingh8832
    @daljitsingh8832 7 місяців тому +3

    ਨਹੀਂ ਬਾਈ ਵਿਕਰਾਂਤ ਘੋੜੇ ਰੱਖਣ ਵਾਲਿਆਂ ਦੇ ਦਿਲ ਵੀ ਬਹੁਤ ਖੁੱਲੇ ਦਰਵਾਜੇ ਹੁੰਦੇ ਐ ਦਾਣਿਆਂ ਦਾ ਪੈਸਾ ਦੇਣਾ ਜਿਹੜਾ ਨਾ ਉਸ ਮਾਲਕ ਨੂੰ ਕਿਹਾ ਕਰੋ ਦਸਵੇਂ ਪਾਤਸ਼ਾਹ ਨੂੰ ਮਹਾਰਾਜ ਜੀ ਇਹ ਤੁਹਾਡੀਆਂ ਦਿੱਤੀਆਂ ਹੋਈਆਂ ਸ਼ਾਹੀ ਸਵਾਰੀਆਂ ਨੇ ਇਹਨਾਂ ਦੇ ਵਾਸਤੇ ਖਰਚਾ ਪਾਣੀ ਵੀ ਤੁਸੀਂ ਖੁੱਲਾ ਭੇਜਦੇ ਰਹੋ

  • @ShokeenSardar1982
    @ShokeenSardar1982 7 місяців тому +3

    ਵਿਕਰਾਂਤ ਤੇ ਸੁਖਜਿੰਦਰ ਬਾਈ ਕੁਸ਼ ਤੋ ਹੋਏ ਹੈਂ ਮੁਹੱਬਤ ਮੇ ਜਨੂੰ ਕੇ ਆਸਾਰ ਕੁਸ਼ ਲੋਗ ਦੀਵਾਨਾ ਬਨਾ ਦੇਤੇ ਹੈਂ
    ਨੱਪੀ ਰੱਖੋ ਕੰਮ 👍🙏

  • @JaswindersinghGill-il4zu
    @JaswindersinghGill-il4zu 7 місяців тому +9

    Dil khush ho janda 22 vikrant di video dekh ke love you 22❤❤

  • @gurpreetdhillon263
    @gurpreetdhillon263 7 місяців тому +10

    ਬਾਈ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ

  • @sardhasingh8113
    @sardhasingh8113 7 місяців тому +1

    ਵਾਹਿਗੁਰੂ ਲੰਮੀ ਲੰਮੀ ਉਮਰ ਕਰੇ ਵੀਰ ਦੀ ਅਤੇ ਤੰਦਰੁਸਤ ਜੀਵਨ ਸ਼ੈਲੀ ਬਖਸ਼ਣ ਅਤੇ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਵਹਿਗੁਰੂ ਜੀ

  • @bittujassowal9095
    @bittujassowal9095 7 місяців тому +6

    ਰੱਬੀ ਰੂਹ ਆ ਬਾਈ ਵਿਕਰਾਂਤ ❤❤❤

  • @sankyjindral7348
    @sankyjindral7348 7 місяців тому +7

    ❤ ਘੈਂਟ ਬੰਦਾ ❤

  • @royalpunjabi-mm7vl
    @royalpunjabi-mm7vl 6 місяців тому

    bhut ਸੋਹਣੇ ਓ bai ji god bless u

  • @kakacobra2479
    @kakacobra2479 Місяць тому

    ਘੈਟ ਆ ਵੀਰ ਵਿਕਰਾਤ ਸ਼ਰਮਾ ❤❤

  • @user-cf6hn8oc6y
    @user-cf6hn8oc6y 7 місяців тому +3

    Ghaint ਬੰਦਾ ਬਾਈ ਵਿਕਰਾਂਤ ਸ਼ਰਮਾ ❤

  • @dfgFfgg-kj5rf
    @dfgFfgg-kj5rf 7 місяців тому +1

    ਕੋਈ ਗੱਲ ਨਹੀ ਵਿਕਰਾਂਤ ਂ ਭਰਾ ਪਰਮਾਤਮਾ ਚੜਦੀ ਕਲ੍ਹਾ ਜਰੂਰ ਕਰੇਗਾ

  • @pankajarora191
    @pankajarora191 7 місяців тому +3

    LOVE FOR BAI VIKRANT AND BAI SUKHJINDER LOPON FROM SAMRALA JI

  • @gurpreetbaiboht.udeekkitis3588
    @gurpreetbaiboht.udeekkitis3588 7 місяців тому

    Veer such bol reha ਵਿਕਰਾਂਤ

  • @dfgFfgg-kj5rf
    @dfgFfgg-kj5rf 7 місяців тому +4

    ਭਰਾ ਵਿਕਰਾਂਤ ਵੀਰ ਦੀ ਵੀਡੀਓ ਛੇਤੀ ਪਈਆ ਕਰ ਯਾਰ ਬਹੁਤ ਸਕੂਨ ਮਿਲਦਾ ਭਰਾ ਦੀ ਵੀਡੀਓ ਵੇਖਕੇ ਬਹੁਤ ਘੈਟ ਬੰਦਾ

  • @simanbatthsimanbatth1298
    @simanbatthsimanbatth1298 7 місяців тому +1

    ਵਿਕਰਾਂਤ ਵੀਰੇ love ਯੂ ਬਰੋ ਲੋਪੋ ala love you

  • @harman5750
    @harman5750 7 місяців тому

    ❤❤❤❤❤byji salute ਵਾਹਿਗੁਰੂ ਜੀ ਮੇਹਰ ਕਰੋ ਬਾਈ ਲੋਪੋਂ ਵਾਲਾ ਬਾਈ ਜੀ horse ਬਹੁਤ ਚੰਗਾ ਹੈ ਬਾਈ ਮਾਲਕ ਬਹੁਤ ਚੰਗਾ salute

  • @sandeeppilaniajaatsahb4961
    @sandeeppilaniajaatsahb4961 7 місяців тому +3

    विक्रांत जी सेल्यूट आप को . जिन्दगी के बुरे हालात को जिना भी जिंदगी है . जो इंसान बुरे समय मे शांत स्वभाव मे रहे , चेहरे पे हंसी रखना , हौसला रखना . आप के लिये प्रार्थना करूंगा । आप अपने काम मे कामयाब हो

  • @jassa-jalalpur
    @jassa-jalalpur 7 місяців тому +1

    ਸੋਕੀ ਸਰਦਾਰ ਜੀ 👍👍👍🙏🙏🙏

  • @sukhwantsinghbrar4804
    @sukhwantsinghbrar4804 6 місяців тому

    ਵਾਹਿਗੁਰੂ ਮਿਹਰ ਰੱਖੂ

  • @harbhajansingh-fd1rq
    @harbhajansingh-fd1rq 7 місяців тому +1

    ਫ਼ਰਿਸ਼ਤਾ ਆਦਮੀ ਐ ਬਾਈ ਵਿਕਰਾਂਤ ਸਰਮਾ

  • @KaramSingh-ev1ku
    @KaramSingh-ev1ku 7 місяців тому

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @asimansari8633
    @asimansari8633 7 місяців тому +1

    Horse ki dunya ka Mery khayal sy sb sy Ameer insan vikrant Bhai g hn or zrori nhe insan dolat sy Ameer hu from lahore

  • @user-zx7jz2ql2o
    @user-zx7jz2ql2o 7 місяців тому

    ਮਾਲਕ ਬਾਈ ਸਮਾ ਵੀ ਠੀਕ ਕਰਦੂ ਗਾ

  • @parmindersekhon1727
    @parmindersekhon1727 7 місяців тому +2

    Dova veeran nu ❤ to Sat Sri Akaal ,🙏🏻

  • @gindagill4028
    @gindagill4028 7 місяців тому +1

    Sirrraaaaaa insaan aaa 22 vikraant ♥️to Salut 2na veera nu 👌👌👌👍👍👍

  • @satwindersingh4817
    @satwindersingh4817 7 місяців тому +1

    ਭਾਈ ਵਿਕਰਾਂਤ ਤੁਸੀਂ ਗ੍ਰੇਟ ਹੋ

  • @gorawirring6604
    @gorawirring6604 7 місяців тому +8

    ਬਾਈ ਸਿਆਂ ਤੇਰੇ ਬਿਨਾਂ ਕਿਥੇ ਗੱਲ ਬਣਨੀਂ ਆਂ ਜੱਟਾ ਤੂੰ ਤਾਂ ਫਿਰ ਤੂੰ ਆਂ

  • @user-mc4pt8lb8d
    @user-mc4pt8lb8d 7 місяців тому

    Waheguru ji waheguru ji waheguru ji waheguru ji waheguru ji

  • @HarpalSingh-jw2gh
    @HarpalSingh-jw2gh 7 місяців тому

    Bai vikrant d video dekh chnga lggya, fir video sukhjinder bai ne kri, o tn hai e apna yaar, yaar v ada ni k bht doongi saanj aa bai naal, mn tn milya v kde ni, but vikrant bai diyan gllan ton ik gl saaf dikhdi aa, k punn jinna apan krde aan ohde naal rooh da skoon jrur milda, pr duniya fr v skoon kho laindi aa, pta ni reason hona vikrant diyan majbooriyaan da, but ik gl pakki aa bnda tuttya hoya, shyd rishtyan kolon, shyd psayan kolon, Rabb janda baki wmk, bss sarbat da e bhla ❤❤❤

  • @jaswinderrandhawa3246
    @jaswinderrandhawa3246 7 місяців тому +2

    Paji sachi a gala a y din 🐎🐎 waheguru Ji mehr karn 🙏🙏🙏🇨🇦

  • @muktaanand3837
    @muktaanand3837 7 місяців тому

    Sukhjinder Bai thuanu ghodian di video banaunde dekh bahut khusi hoi.paramatma thuanu hamesha chardi kala vich rakhe

  • @gaganbrar7298
    @gaganbrar7298 7 місяців тому +7

    Bhut vdya nature Sukhjinder bai god bless you waheguru mehar rakhe thodi koi Rees ni kar skda❤

  • @dineshrishi3309
    @dineshrishi3309 7 місяців тому

    Baiji swaad aa gya dekh k. Jeondey vasdey raho. 🙏Rab Rakha🙏

  • @PBwalegs
    @PBwalegs 7 місяців тому +1

    Satshri akal 2veerji noo

  • @kulwantsingh4721
    @kulwantsingh4721 7 місяців тому +1

    Wah ji Wah anand agia

  • @Mandeepsingh-uu1kd
    @Mandeepsingh-uu1kd 7 місяців тому +3

    Y tuhanu dubara horse di video ch dekh k dil khush ho gya

  • @nareshchaudhary917
    @nareshchaudhary917 7 місяців тому

    Bai vikrant dill da heera banda
    Ajj de time ch lok bande di kadar ni krde
    Bai tu ena bejubana di v eni vdia cere krda
    God bless you aa bai tainu ena darwesh de lai tidd bharke sewa kr reha
    Rab v ume hi dau ga tuhanu

  • @JagtarSingh-cd5tf
    @JagtarSingh-cd5tf 7 місяців тому +1

    V v nice lopo sb

  • @hasaunvelemunde
    @hasaunvelemunde 7 місяців тому

    Vikrant Sharma very nice 👍 man

  • @AvtarSidhu-bl4sz
    @AvtarSidhu-bl4sz 7 місяців тому +2

    Waheguru g

  • @Randhawa843
    @Randhawa843 7 місяців тому +2

    Siraa 22 ji

  • @lakhicheema3299
    @lakhicheema3299 7 місяців тому +1

    God sda khus rakhe y vikrant nu

  • @user-ui6kd8qt2c
    @user-ui6kd8qt2c 7 місяців тому

    Vikrant bai goodva

  • @lovedhillon498
    @lovedhillon498 7 місяців тому +1

    Waheguru ji Mehar karo sab tei 🙏🙏🙏🙏🙏

  • @GURUKAMAL_TV
    @GURUKAMAL_TV 7 місяців тому +2

    love ❤you aa thonu sareya nu veero , vikrant bhai ji nu ki pareshani ayi bhai dasni si yarr asi 😢😢😢😢 hoye tusi sanu pariwar maneya te daseya nahi ehh ta galt gal hai veer ji ❤❤❤❤❤ waheguru nu matha tekeya karo gurughar jao te dekhde a kon madda karu jma nahi pareshani ondi ❤❤❤❤❤

  • @user-wj9pe7yk3y
    @user-wj9pe7yk3y 7 місяців тому

    ਸ਼ੁਕਰ ਆ ਬਾਈ ਤੇਰਾ ਵਾਹਿਗੂਰੂ ਮੇਹਰ ਕਰੇ

  • @DulletGoatFarm
    @DulletGoatFarm 7 місяців тому

    ਵਿਕਰਾਂਤ ਵੀਰ ਮੇਰਾ v ਫਾਰਮ ਤਿਆਰ ਹੋ ਰਿਹਾ bad farm ਪਰ ਆਪਣਾ ਫਾਰਮ ਬੱਕਰੀਆ ਦਾ ਇੱਕ ਦਿਨ ਘੋੜੇ v ਰੱਖੂੰਗਾ ਪਰ ਅਜੇ ਰੱਖਣ ਜੋਗਾ ਹੋਇਆ ਨੀ ਪਰ ਛੇਤੀ ਹੀ ਰੱਖੂੰਗਾ

  • @user-oe8ro5rx4x
    @user-oe8ro5rx4x 7 місяців тому

    Endless banda veer

  • @sharnimalhi7990
    @sharnimalhi7990 7 місяців тому

    ਹੀਰਾ ਬੰਦਾ ਬਾਈ ਵਿਕਰਾਤ❤

  • @HarpreetSingh-bb4ix
    @HarpreetSingh-bb4ix 7 місяців тому

    Waheguru ji waheguru ji 🙏🙏🙏🙏

  • @user-rd6zf7tu1z
    @user-rd6zf7tu1z 7 місяців тому +1

    Waheguru ji

  • @happysinghsingh8278
    @happysinghsingh8278 7 місяців тому +2

    God bless you sir ❤❤❤

  • @user-xd6xc4cb6y
    @user-xd6xc4cb6y 7 місяців тому +1

    Sukar aa y dubara ghodia nl thonu dekhan da moka milyia te vikrant y ji nu v sat Sri akal veerji gbu thoda brand aun wale same wich end karwau veerji bohat ghaint GL bat aa thode kapdia di ji jida thode ghode sirra tusi ene vadia insan tusi v sirra oda he thoda brand v sirra baba ji thonu hor traki den veerji❤❤❤❤❤

  • @gurditsingh1792
    @gurditsingh1792 7 місяців тому

    ਸ਼ਰਮਾ ਜੀ ਸਤਿਕਾਰ 🙏

  • @gurpreetpurba852
    @gurpreetpurba852 7 місяців тому

    Sat shri akaal 22 ji
    Thuda kam thaudi sewa nu salaam e bhut vadhia eh rang jarurr layaugi

  • @jasbenipal3409
    @jasbenipal3409 7 місяців тому +1

    Good person vikrant

  • @user-cy2jc5zn4c
    @user-cy2jc5zn4c 7 місяців тому +4

    ਗੱਲਾਂ,ਦਾ,ਜਾਦੂਗਰ,❤❤❤❤❤❤❤❤❤❤❤❤❤❤❤❤❤❤❤❤

  • @sanjeevsinghmatharoo4666
    @sanjeevsinghmatharoo4666 7 місяців тому

    Vikrant bhai bahut badhiya bahut
    Lopo Walia Teri bhi sajna bahut badhiya

  • @jotaujlaaujla1453
    @jotaujlaaujla1453 7 місяців тому

    Vikrant bai di video hove te sukhjinder bai ne pai hove eh ho hi ni sakda k Mai na dekha ..waheguru chardi kalah bakhshay dona Veera nu

  • @arnavmann2249
    @arnavmann2249 7 місяців тому +1

    22 interview ghat to ghat 2 ghante de honi chahide aa

  • @mangasingh2835
    @mangasingh2835 7 місяців тому

    Very good sir please keep it up God bless you in every path

  • @saleemakbar4251
    @saleemakbar4251 7 місяців тому +1

    Mashallah g ❤ ❤❤

  • @rajjusindher
    @rajjusindher 7 місяців тому +1

    ਲੋਪੋ 22ਜੀ ਕੱਪੜੇ ਵਾਲੀ ਦੁਕਾਨ ਸ਼ਰਮਾ ਦੀ ਕੋਈ ਫੋਨ ਨੀ ਚੱਕਦਾ ਤੇ ਨਾ ਲਵੀਂ ਆ ਭੱਟੀਆ ਦੁਆਰਾ ਐਡਰੈੱਸ ਦਿਓ ਜਾਰ ਅਸੀਂ ਖੰਨਾ ਤੋਂ ਆ

  • @AjayChaprana-jp9kz
    @AjayChaprana-jp9kz 7 місяців тому +1

    Nice sir ji ajay haryaha fardabad

  • @harrygill7990
    @harrygill7990 7 місяців тому

    Thank you so much bhai g bhut sara g

  • @sarpanchindervirk5780
    @sarpanchindervirk5780 7 місяців тому

    Love u brothers jyonde vasde raho

  • @ramantrivedi2405
    @ramantrivedi2405 7 місяців тому +1

    Ram Ram vikrant bai 🙏🙏

  • @namanjasra60
    @namanjasra60 7 місяців тому

    Very nice

  • @GurwinderSingh-hj4jl
    @GurwinderSingh-hj4jl 7 місяців тому +1

    Tuhada horse jad khada hunda.. Us dee neck yr end laghdi haa.. Sirra gal baat bahut. End haa.. Ajj tak deh sab tu end haa tuhada horse

    • @jasvirsingh-hl9co
      @jasvirsingh-hl9co 4 місяці тому

      Jma bai..ecobaar aa..apne bap fateh di jma copi aa

  • @jiveshbains8273
    @jiveshbains8273 7 місяців тому +1

    Love you brother love you

  • @Gill_stud_farm_santunangal
    @Gill_stud_farm_santunangal 7 місяців тому +1

    Very good bai ji

  • @GagandeepSingh-is2ck
    @GagandeepSingh-is2ck 7 місяців тому

    Love you vikrant bai

  • @SantokhSingh-ji4kw
    @SantokhSingh-ji4kw 7 місяців тому

    Vikrant Veer good video

  • @singhhhhh555
    @singhhhhh555 7 місяців тому

    Waah oye vikrant bai

  • @HeartMusic2.0
    @HeartMusic2.0 7 місяців тому

    Love u Vikranth 22 g

  • @luckyharsh2794
    @luckyharsh2794 7 місяців тому +1

    22 time change he ha
    Waheguru Maher karu

  • @yaadmalhi1650
    @yaadmalhi1650 7 місяців тому

    Sira bnda Vikrant Sharma

  • @sandaurwalekabooter5812
    @sandaurwalekabooter5812 7 місяців тому

    Good job brother

  • @user-is2fx5kb8r
    @user-is2fx5kb8r 5 місяців тому

    ❤❤🎉🎉good

  • @bittuvairokewala
    @bittuvairokewala 7 місяців тому

    Banda changa yaar bai Vikrant mere kol koi hours ne par mai bai de interview laagme dekda very nyc man Vikrant bai

  • @sukhjitsingh1079
    @sukhjitsingh1079 7 місяців тому +1

    Vikrat sarma very good

  • @arveenbhakna4988
    @arveenbhakna4988 7 місяців тому

    Good

  • @harmandeepsingh420
    @harmandeepsingh420 7 місяців тому

    Thanks veerg video karn lai tuci video karia karni ha sach sach hi ha

  • @ziraloft5386
    @ziraloft5386 7 місяців тому +1

    BLACK DIAMOND ❤💎❤
    Soooooooooo Beutiful 👍

  • @rajindersingh5158
    @rajindersingh5158 7 місяців тому +1

    Ssa paji mein te vikrant bahi daa fan haa hun mein sona c sara din daa truck chala raha c par bahi di video dekh k soon laga

  • @amrindersinghmangat2083
    @amrindersinghmangat2083 7 місяців тому

    Great man

  • @parkashvirk
    @parkashvirk 7 місяців тому

    Bahut sohna ghoda aaa

  • @honeyhoney8465
    @honeyhoney8465 7 місяців тому +1

    Kaint

  • @inderjitsinghmaan4747
    @inderjitsinghmaan4747 7 місяців тому +1

    Nice bol

  • @jaswinderrandhawa3246
    @jaswinderrandhawa3246 7 місяців тому +1

    Paji ssa

  • @gurmindersingh2798
    @gurmindersingh2798 7 місяців тому +1

    Nice video ji

  • @GurwinderSingh-hj4jl
    @GurwinderSingh-hj4jl 7 місяців тому +2

    22 ji horse teh haa nahi.. But fan teria galha deh.. Veer jii tuhada farm or pyar bahut waddia lagha.. Kadi jarror mil keh jawa gah jii

  • @vikramjitsinghsidhu5142
    @vikramjitsinghsidhu5142 7 місяців тому +1

    ਬਾਈ ਲੋਪੋਕੇ ਨ‌ੰਪ ਕੇ ਰੱਖ ਕਿੱਲੀ। ਕੁਤੇ ਭੋਕ ਦੇ ਰਹਿੰਦੇ ਹਾਥੀ ਲੰਘ ਜਾਂਦਾ। ਵਾਹਿਗੁਰੂ ਭਲੀ ਕਰੇ।