ਪੰਜਾਬ ਚ ਬਣ ਰਿਹਾ ਇਹੋ ਜਿਹਾ ਘਰ ਨਾ ਏ ਸੀ ਹੀਟਰ ਦੀ ਲੋੜ ਨਾ ਸ਼ੋਰਾਂ ਸਲਾਬ

Поділитися
Вставка
  • Опубліковано 19 сер 2024
  • ਪੰਜਾਬ ਚ ਬਣ ਰਿਹਾ ਇਹੋ ਜਿਹਾ ਘਰ ਨਾ ਏ ਸੀ ਹੀਟਰ ਦੀ ਲੋੜ ਨਾ ਸ਼ੋਰਾਂ ਸਲਾਬ
    #modernhouse
    #modernarchitecture
    #housedesign2023
    #design

КОМЕНТАРІ • 126

  • @AmarjitSingh-se8yp
    @AmarjitSingh-se8yp 6 місяців тому +9

    ਜਟਾਂ ਜਮੀਟ‌ਥਲੇ ਬੰਕਰ ਨਹੀ‌ਬਣਿਆ ਜੇ‌ਲੜਾਈ ਲਗੀ ਤਾਂ ਰੇਡੀਏਸਨ‌ਤੋ‌ਕਿਵੇ ਬਚੇਗਾ

  • @SukhdevSingh-ju1ie
    @SukhdevSingh-ju1ie 10 днів тому

    ਦੀਵਾਰਾਂ ਸਾਊਂਡ ਪਰੂਫ ਤਾਂ ਹੋ ਸਕਦੀਆਂ ਹਨ ਵੈਦਰ ਪਰੂਫ ਨਹੀਂ ਗਰਮੀ ਵਿੱਚ ਕੂਲਰ ਜਾਂ ਏਸੀ ਬਗੈਰ ਮਕਾਨ ਠੰਡਾ ਨਹੀਂ ਰਹਿ ਸਕਦਾ ਦੂਜਾ ਇਨਾਂ ਹੇਠਾਂ ਬੀਮ ਦਾ ਰਿੰਗ ਤਾਂ ਬਣਾ ਦਿੱਤਾ ਪਰ ਨਾ ਤਾਂ ਡੋਰ ਲੈਵਲ ਉਪਰ ਬੀਮ ਦਾ ਫਰੇਮ ਨਹੀਂ ਬਣਾਇਆ ਅਤੇ ਨਾ ਹੀ ਰੂਫ ਲੈਵਲ ਤੇ ਬੀਮ ਪਾਇਆ ਸੋ ਇਹ ਬਿਲਡਿੰਗ ਭੁਚਾਲ ਤੋਂ ਸੇਫ ਨਹੀਂ ਜਿਹੜੀ ਗੱਲ ਇਹ ਦੀਵਾਰ ਅਤੇ ਪਿਲਰ ਦੇ ਜੁਆਇੰਟ ਦੀ ਗੱਲ ਕਰਦੇ ਉਸ ਦਾ ਹੱਲ ਵੀ ਫਰੇਮ ਸਟਰਕਚਰ ਹੈ ਜੋ ਇਨਾਂ ਨੇ ਨਹੀਂ ਬਣਾਇਆ। ਆਖਰ ਵਿੱਚ ਮੈਂ ਇਹ ਕਹਾਂਗਾ ਕੇ ਇੱਕ ਮਕਾਨ ਬਣਾ ਕੇ ਆਪਣੇ-ਆਪ ਨੂੰ ਇੰਜਨੀਅਰ ਨਾ ਸਮਝਿਆ ਕਰੋ

  • @SukhdevSingh-sc3wr
    @SukhdevSingh-sc3wr 6 місяців тому +7

    ਜੋ ਸਮਾਨ ਟੂਟੀਆਂ ਦਾ ਵਰਤਿਆ ਗਿਆ ਹੈ ਉਹ ਬਹੁਤ ਮਹਿੰਗਾ ਐ ਪਰ ਇਹ ਲੋਕਾਂ ਨੂੰ ਝੂਠ ਬੋਲ ਰਹੇ ਨੇ ਕਿ ਬਹੁਤ ਘੱਟ ਖਰਚਾ ਹੋਇਐ

  • @surinderkumar956
    @surinderkumar956 6 місяців тому +4

    Knowledge de masle che Es bande da koi tod nahi ,narpinder uncle best

  • @msinghkundi
    @msinghkundi 6 місяців тому +7

    ਬਾਈ ਸਭ ਪੈਸੇ ਦੀ ਗੱਲ ਏ, ਵੱਖਰਾ ਬੰਦਾ ਤਾਂ ਕਰੂ j ਬੰਦੇ ਕੋਲ ਵਾਧੂ ਪੈਸਾ ਹੋਊ

  • @MustakKhan-br5lt
    @MustakKhan-br5lt 6 місяців тому +6

    22 ਜਿਹੜੀ ਇਹ ਸੀਟ ਕਹਿੰਦਾ ਵਿੱਚ ਪਾਈ ਆ ਡਬਲ ਕੰਧਆ ਕੱਢ ਕੇ ਮੈਂ ਜਿਹੜਾ ਘਰ ਤੁਹਾਡਾ ਪੁਰਾਣਾ ਬਣਿਆ ਹੋਇਆ ਉਹਦੇ ਤੇ ਹੀ ਲਾ ਸਕਦਾ ਮੈਂ ਯੂਰਪ ਚ ਕੰਮ ਇਹੀ ਕਰਦਾ ਬਾਈ ਇਥੇ ਇਹਨੂੰ ਪੋਲਸਤਰੀਨੀਂ ਕਹਿੰਦੇ ਨੇ ਨਾਲੇ ਬਾਈ ਅੰਦਰੋਂ ਵੈਦਰ ਦਾ ਫਰਕ ਹੋਊਗ

  • @SukhwinderSingh-wq5ip
    @SukhwinderSingh-wq5ip 6 місяців тому +5

    ਬਹੁਤ ਵਧੀਆ ਬਾਈ ਜੀ

  • @jaspalsingh9569
    @jaspalsingh9569 6 місяців тому +2

    ਬਹੁਤ ਤਕਨੀਕ ਵਾਲੀਆ ਗਲਾਂ ਨੇ ਸਿੱਖਣ ਲਈ ਦੁਬਈ ਵਿੱਚ ਇਹ ਸੱਭ ਕੁੱਝ ਹੁੰਦਾ ਹੈ

  • @Mani6126
    @Mani6126 6 місяців тому +2

    ਬਹੁਤ ਵਧੀਆ ਜੀ…..ਇੰਗਲੈਂਡ ਵਾਲਾ ਮਾਡਲ ਇਹ

  • @LabhSingh-bl7sl
    @LabhSingh-bl7sl 4 місяці тому

    ਰਾਵਣ ਵਾਂਗ ਬਹੁਤਾ ਲੰਬਾ ਸੋਚੀਂ ਜਾਨਾਂ ਬੰਦਿਆਂ ਪਰ ਮਹਾਰਾਜ ਜੀ ਕਹਿੰਦੇ ਨੇ ਉਚੇ ਮੰਦਰ ਸੁੰਦਰ ਨਾਰੀ ਰਾਮ ਨਾਮੁ ਬਿਨ ਬਾਜੀ ਹਾਰੀ ਕਾਲ ਨੂੰ ਪਾਵੇਂ ਨਾਲ ਬੰਨਣ ਦੀ ਕੋਸ਼ਿਸ਼ ਕਰਦਾ ਬੰਦਿਆਂ

  • @IqbalSingh-ys8hb
    @IqbalSingh-ys8hb 6 місяців тому +2

    ਗੁਰੀ ਬਾਈ ਹਮੇਸ਼ਾ ਵਧੀਆ ਵੀਡੀਓ ਬਣਾਉਦਾ ਆ

  • @singhgurmail6186
    @singhgurmail6186 7 годин тому

    ਜਦੋਂ ਤੁਸੀਂ 2 ਕੰਧਾਂ ਦੇ ਵਿਚਕਾਰ ਥਰਮੋਕੋਲ ਪਾਈ ਹੈ ਤਾਂ ਇਹਨਾਂ 2 ਕੰਧਾਂ ਨੂੰ ਆਪਸ ਵਿੱਚ ਕਿਵੇਂ ਜੋੜਿਆ ਹੋਇਆ ਹੈ?

  • @surenderbhardwaj2454
    @surenderbhardwaj2454 6 місяців тому +1

    जबरदस्त भाई।
    बहुत अच्छी जानकारी।
    हार्दिक शुभ कामनाएं भाई।

  • @kuljeetsumal7492
    @kuljeetsumal7492 6 місяців тому +47

    ਘਰ ਤੇ ਜਾਦਾ ਪੈਸੇ ਨਹੀਂ ਖਰਚਣੇ ਚਾਹੀਦੇ 🎉🎉

    • @deepinderthind7409
      @deepinderthind7409 6 місяців тому +3

      ਦੋਵਾਂ ਮੁੰਡਿਆਂ ਦੇ ਅਲੱਗ ਬਣਾ ਰਹੇ ਆ?

    • @babystudio3089
      @babystudio3089 6 місяців тому +7

      Te fir kithe kharchiye Veer ji 🙏

    • @vinod_bhanot
      @vinod_bhanot 6 місяців тому +3

      ਘਰ ਤੇ ਪੈਸੇ ਨਾ ਖਰਚ ਕਰੋ, ਕਮਾਓ ਤੇ ਬਚਿਆ ਦੇ ਬਚਿਆ ਲਈ ਛੱਡ ਕੇ ਜਾਉ

    • @american798
      @american798 6 місяців тому +3

      ​@@vinod_bhanotbro bachey lye v bhot kuj a jo vivah ke avo pehla os nu America 🇺🇸 🇺🇸 green card millo fir U.S.A vich jameen 4500 killa
      2 patrol pump 2000 cow da dairy faram 297 killa jameen punjab vich 1 patrol pump chandigarh ludhiana vich khoti aa ya sab kuj bachy da hi hoye ga

    • @american798
      @american798 6 місяців тому

      ​@@vinod_bhanot2 paji U.S.A vich 2 house a 1 million da 1 house 1.5 million da 2 house a punjab vich 9700 sqfoot ground floor 5700 1 first floor 2500 3 floor a house da nihaa vich 7 to 8 ton Tata saria 700 bag cement baki uper ta bhot pessa lagde pye a 4.5 to 5 crore pessa Lago ga

  • @gurisran4027
    @gurisran4027 6 місяців тому +2

    ਘੈਂਟ

  • @Harrys3557
    @Harrys3557 6 місяців тому

    ਬਹੁਤ ਵਧੀਆ ਝੀਂਜਾ ਸਾਬ

  • @proton90
    @proton90 6 місяців тому +1

    Very passionate owner . Im doing my house and I understand the sentiments while constructing

  • @MandeepSingh-gg7rm
    @MandeepSingh-gg7rm 6 місяців тому

    Uncle ji pure handey hoye ne te tjurbe Wale han ✨👑✨👌🙏🙏

  • @SehajpreetKaur7821
    @SehajpreetKaur7821 6 місяців тому +1

    Fazilka wale siraa kr gaye❤❤

  • @vinod_bhanot
    @vinod_bhanot 6 місяців тому +4

    Please don't Go for Upvc Go for Aluminium Double Glazed Glass

  • @pek1240
    @pek1240 6 місяців тому +2

    yar mainu lagda jadon edi koti pind ch hee banuni aa ta fer khule khet ch chahidi aa ik killa tha hove fer gal bandi aa jad ena paissa launa hee aa baki bhai aggle de paisse aggle di kothi jithe marzi banave mubarkan ji nave ghar dian

  • @VastKn
    @VastKn 6 місяців тому +2

    Perforated or hollow concrete block construction is the best solution for weather proofing.

  • @JagroopSingh-fh9dp
    @JagroopSingh-fh9dp 6 місяців тому

    ਫਜ਼ੂਲ ਖਰਚੀ ਹੈ ਇੱਕ ਪੀੜ੍ਹੀ ਬਾਰੇ ਹੀ ਸੋਚਣਾ ਚਾਹੀਦਾ ਹੈ ਸਮੇਂ ਦੇ ਲਿਹਾਜ਼ ਨਾਲ ਫੈਸ਼ਨ ਤਕਨੀਕਾ ਬਦਲ ਦੀਆਂ ਰਹਿੰਦੀਆਂ ਹਨ ਸਭ ਲੋਕ ਹੇਠਲੀ ਗਰਾਊਂਡ ਫਲੋਰ ਵਾਲੀ ਥਾਂ ਤੇ ਹੀ ਰਹਿੰਦੇ ਹਨ ਉਪਰਲੀ ਮੰਜ਼ਿਲ ਤੇ ਕੋਈ ਚੜਦਾ ਨਹੀਂ ਪੈਸੇ ਦੀ ਬਰਬਾਦੀ ਹੈ ਇਸ ਫਜ਼ੂਲ ਖਰਚੀ ਨਾਲੋਂ ਤੁਹਾਨੂੰ ਖਾਣ ਪੀਣ ਵਾਲੀਆਂ ਪਿਉਰ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ ਉਦੋਂ ਤਾਂ ਕੱਚੀਆਂ ਕੰਧਾਂ ਚਾਰ ਚਾਰ ਫੁੱਟ ਚੌੜੀਆ ਹੁੰਦੀਆ ਸੀ

  • @shamsunder7620
    @shamsunder7620 5 місяців тому +1

    Fazilka❤❤❤

  • @user-ds9jt1ne9z
    @user-ds9jt1ne9z 6 місяців тому +2

    Bai J Bijli short circuit hoje te thermacol nu agg lg skdi a?

  • @sp4323
    @sp4323 6 місяців тому +4

    Should put thermacol sheets under the floor also

    • @msx2tu
      @msx2tu 6 місяців тому +1

      Yes...Helps energy and weather conservation

  • @user-yz2ep3gj7s
    @user-yz2ep3gj7s 6 місяців тому

    ਇਸੇ ਨੂੰ ਹੀ ਵਾਸਤੂੂ ਕਹਿੰਦੇ ਹਨ ਨਾ ਕਿ ਰਾਹੂ ਕੇਤੂ ਵਾਲੇ ਕੁਦਰਤ ਨੂੰ ਸਮਝ ਕੇ ਧੁਪ ਹਵਾ ਗਰਮੀ ਸਰਦੀ ਦਾ ਧਿਆਨ ਹੀ ਵਸਤੂ ਸ਼ਾਸਤਰ ਹੈ

  • @englishmantarschool9907
    @englishmantarschool9907 6 місяців тому +2

    Bht khub

  • @tajinderpalsingh3312
    @tajinderpalsingh3312 6 місяців тому +2

    Nice bro 👌🏽 Nice house 🏡🏡🏡

  • @baljindersingh7802
    @baljindersingh7802 6 місяців тому +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @vishavjeetsingh6883
    @vishavjeetsingh6883 6 місяців тому

    Complete checklist for byilding good house 👍

  • @formless3791
    @formless3791 6 місяців тому +1

    500 saal kadhan layi steel da ghar banona pena bapu ji, concrete doesn't last that long. Uchia uchia modern buildings jehdia 100+ saal kadh dia oho steel dia bandia ne.

  • @moderngadgets6739
    @moderngadgets6739 3 місяці тому +1

    Chacha hajar gaj vich makan dass reha loki city vich 100. 200 gaj vich kothi kende ya

  • @vinod_bhanot
    @vinod_bhanot 6 місяців тому +1

    Upvc is Very Heavy but Aluminium DG Glass Very Light weight

  • @paldandiwal
    @paldandiwal 3 місяці тому

    Very nice

  • @dhruvdevsingh1526
    @dhruvdevsingh1526 6 місяців тому

    Bohut shaandaar

  • @harjindermakha3893
    @harjindermakha3893 6 місяців тому +2

    Good job y guri

  • @paulB77166
    @paulB77166 5 місяців тому

    Best wishes for this gentleman

  • @gurindersingh1866
    @gurindersingh1866 6 місяців тому

    Heater tan veer hun jarort ni paindi bro punjab ch hun 😊. Ac di lod dso kiwe ght skdi aa

  • @birsingh1166
    @birsingh1166 6 місяців тому

    fazilka muktsar abhor area vale lokka kol paisa bht..... bcz ode kuj reson ne ek tan kharche control ch rkhya ena loka ne ....dujja eh area ch punjab ch sab nallo to jyada. sarkari naukriya ne

  • @vikramjitsingh4053
    @vikramjitsingh4053 6 місяців тому +1

    Shaandar

  • @rsingh3453
    @rsingh3453 6 місяців тому +1

    Nice discussion & video 👍

  • @josangurdial487
    @josangurdial487 6 місяців тому

    ਵਾਸਤੂ ਵਾਲੇ ਨੂੰ ਪੁਛ ਲਿਆ ਸੀ ਕਿ ਥਰਮਾਕੋਲ ਪਾ ਸਕਦੇ ਹਾਂ ਯਾ ਨਹੀਂ

  • @jiwankumar6506
    @jiwankumar6506 6 місяців тому

    Very nice information about home.
    Veer ji.

  • @BharajAds
    @BharajAds 6 місяців тому +4

    ਵਾਹ ਬਹੁਤ ਵਦੀਆ ਦਿਮਾਗ ਲਾਇਆ ਆ,ਇਹ ਗੱਲ ਤਾਂ ਕਿੱਸੇ ਇੰਜੀਨੀਅਰ ਨੂੰ v ਨੀ ਪਤਾ ਹੁੰਦੀ

  • @lovepreetjhajj3172
    @lovepreetjhajj3172 6 місяців тому +1

    Ludhiana ch d m c hospital kol sobti Dr. Aa oh dimag da buhat vadiya Dr
    Aa es baba nu ik vaar chaq kra lo Bai nhi ta jida Paisa la reha ehda bachya nu kuch ho jana

  • @arvspunjabi
    @arvspunjabi 6 місяців тому +1

    ❤❤❤❤

  • @user-cd7uc4ch8f
    @user-cd7uc4ch8f 6 місяців тому +3

    Pese di gal aa

  • @Deepakppal
    @Deepakppal 4 місяці тому

    Approx how muchmuch money I have to invest to make this type of house and please add subtitles on your videos

  • @user-ps9dn3fq5q
    @user-ps9dn3fq5q 6 місяців тому

    Uncle ji i like your words and good video

  • @ajaykumardeora8871
    @ajaykumardeora8871 6 місяців тому

    ਵੈਸੇ 2ਪੀੜ੍ਹੀਆਂ ਤੱਕ ਹੀ ਸੋਚਣਾ ਚਾਹੀਦਾ ਤੁਸੀ ਤੇ ਤੁਹਾਡੇ ਬੱਚੇ ।ਓਦੋਂ ਤੋਂ ਅੱਗੇ ਦਾ ਬੋਜ਼ ਪਾਉਣਾ ਹੀ ਨਹੀਂ ਚਾਹੀਦਾ।

  • @Unheardthings07
    @Unheardthings07 6 місяців тому

    Veery nice 👍 bro

  • @judge8985
    @judge8985 6 місяців тому +1

    Good 🎉

  • @rajdeepsinghwalia3371
    @rajdeepsinghwalia3371 6 місяців тому +1

    15 Saal pehle water pipe use kite c apne Ghar ch

  • @jaggiguru3127
    @jaggiguru3127 6 місяців тому

    ਸਰਦਾਰ ਜੀ ਕੋਠੀ ਦੀਆਂ ਚੁਗਾਠਾਂ ਪਲੱਸਤਰ ਤੇ ਫਲੋਰ ਦਾ ਕੰਮ ਹੋਣ ਤੋਂ ਬਾਅਦ ਵਿੱਚ ਲਗਾਇਓ ਕਦੇ ਵੀ ਸਿਓਖ ਨਹੀਂ ਲੱਗੇਗੀ ਤੇ ਚੁਗਾਠਾਂ ਲੱਕੜ ਦੀਆਂ ਹੀ ਬਣਵਾਇਓ ਸੋਹਣੀਆਂ ਲੱਗਣਗੀਆਂ

    • @tejbirsinghsohal
      @tejbirsinghsohal 6 місяців тому

      Assi iddan hi kitta c fer vi sionk lag gayi

    • @formless3791
      @formless3791 6 місяців тому

      brother area di gal, sade area ch saste to saste ghara ch ajj tak seonk ni laggi

  • @sukhrajbhadur
    @sukhrajbhadur 6 місяців тому +3

    500yrs but I hope you know 50-60 years is the life of concrete which has reebars.

    • @anantbhaskar
      @anantbhaskar 6 місяців тому

      So true, maximum 60 years

    • @formless3791
      @formless3791 6 місяців тому

      yes, thats why high rise buildings use steel framing. 500 saal kadhan layi steel da ghar banona pena

    • @sukhrajbhadur
      @sukhrajbhadur 6 місяців тому

      @@formless3791 or some special coating on reebars and good concrete sealer can enhance the life but those things non existing in India.

  • @JagdeepSingh-ig2ke
    @JagdeepSingh-ig2ke 6 місяців тому

    Modern Washington

  • @user-ps9dn3fq5q
    @user-ps9dn3fq5q 6 місяців тому

    Good guide lines

  • @VaidManpritSingh
    @VaidManpritSingh 6 місяців тому

    Tharmal insulation kiti veer na wall vich bhut he kamjaab taknik hai

  • @Bhangujatt3191
    @Bhangujatt3191 6 місяців тому

    Bilkul sahi gal

  • @amriksinghdhillon1522
    @amriksinghdhillon1522 6 місяців тому

    Very v v good video bai ji

  • @sadiqmasih3215
    @sadiqmasih3215 6 місяців тому

    Very Good 👍

  • @raghvirsinghdahri
    @raghvirsinghdahri 6 місяців тому +1

    Badda gapp

  • @suchasingh2914
    @suchasingh2914 6 місяців тому

    Yaar baee eh kothian walay sabh jgah khula Paisa kharch kar dinday aa par labour di wari kanjusi karday nay jo sabhton maari gall aa

  • @sulemanghani4592
    @sulemanghani4592 6 місяців тому

    great work sir 😇

  • @TourismPromoterMrSinghIndia
    @TourismPromoterMrSinghIndia 6 місяців тому

    Very nice 👌

  • @thakurneerajsumbria1877
    @thakurneerajsumbria1877 6 місяців тому

    Knowledge 👍🏽

  • @KulbirSingh-cb2oh
    @KulbirSingh-cb2oh 5 місяців тому

    ਸੱਭ ਪੈਸੇ ਦੀ ਖੇਡ ਹੈ ਬੇਗਾਵਾਲੀ ਅਮੀਰਾ ਦਾ ਪਿੰਡ ਸੁਣੀਦਾ ਹੈ

  • @TheREALSLIMSHEADY1
    @TheREALSLIMSHEADY1 6 місяців тому

    Esda koi 3d model bhi mil skda hai .. Uncle ji ton

  • @plumbingsolutionpoint259
    @plumbingsolutionpoint259 6 місяців тому

    Very good

  • @MD-ht2xr
    @MD-ht2xr 6 місяців тому

    Ghaint

  • @harjodhgill3345
    @harjodhgill3345 6 місяців тому +1

    Ena paisa laya ha ta bhaji . Steel tanki kyo ni layi.

  • @rskh4631
    @rskh4631 6 місяців тому

    Uncle lots of respect for you. Lots of learning

  • @gurpreetsinghchahal9131
    @gurpreetsinghchahal9131 6 місяців тому

    👍

  • @harp.shergill
    @harp.shergill 6 місяців тому

    Thank you Narpinder uncle ji ❤

  • @jaswinderjaswinder9101
    @jaswinderjaswinder9101 6 місяців тому

    👌👍

  • @Bhullarsaab0001
    @Bhullarsaab0001 6 місяців тому

    Nikka veer eda da sound proff ghar nhi bnaida ava kita raat nu chor pai jan ghar aah k …andro help lai awaz bahr nabours gavandi tak v nhi jani

    • @harmangrewal366
      @harmangrewal366 6 місяців тому

      Jo Banda ena Paisa la skda ,ki licence wala asla ni rakh skda

  • @jagdishsingh-xf1fe
    @jagdishsingh-xf1fe 6 місяців тому +1

    2.5 sal research te la ke v akal ni ayi . Kise ne dsea ni v cement di mead he 50 tih 100 sal tk a . 2nd wall de vich thermo material pauna aam gall a ghat temperature wali sb country vich aam he wartde a .

  • @Sonu-cv8ym
    @Sonu-cv8ym 6 місяців тому +2

    He’s great man👍

  • @harpreetkaur-gz2bw
    @harpreetkaur-gz2bw 6 місяців тому

    y full banand toh bad vi video banaeo

  • @harpreetkaur-gz2bw
    @harpreetkaur-gz2bw 6 місяців тому

    Y eath kive karo light da video paeo

  • @user-dh4br5gd5x
    @user-dh4br5gd5x 6 місяців тому

    Jine De rate ch pa ju ohne ch ta 500 Saal 3 koti aa pa Jaan gea

  • @balrajhansra5500
    @balrajhansra5500 6 місяців тому

    Bai ji tohada no ki hai iam from canada doing one project just need some information

  • @lakhveersandhu400
    @lakhveersandhu400 6 місяців тому

    Kudrt de agge koi zor ni chlda

  • @inconcept4169
    @inconcept4169 6 місяців тому +1

    Not practical for insulation

  • @user-ii3wu3cx5e
    @user-ii3wu3cx5e 6 місяців тому

    Light to na dar solar system la le

  • @rajeshkumar-om4nj
    @rajeshkumar-om4nj 6 місяців тому +1

    Poor quality of footing shown

  • @anilanand6077
    @anilanand6077 6 місяців тому

    So expensive

  • @royalnature_0006
    @royalnature_0006 6 місяців тому

    ਚੋਗਾਠਾਂ ਨਹੀ ਲਾਈਆਂ

  • @Sardarg-wg2ll
    @Sardarg-wg2ll 6 місяців тому

    ਇੱਟਾਂ ਦਾ ਕੀ ਬਣੂੰ30 ਸਾਲ ਬਾਅਦ ਨਾਲੇ ਪਲਸਤਰ ਦਾ ਵੀ youtuber view ਭਾਲਦਾ ਬਦ

  • @sp4323
    @sp4323 6 місяців тому

    3" is R 12 not 24

  • @johalarchitect748
    @johalarchitect748 6 місяців тому +1

    non technical skills construction Work🤣

  • @jagdeepdyal7170
    @jagdeepdyal7170 6 місяців тому

    Jehda shora laggi jaanda oda ki bna rahe ho

  • @luckywalia2801
    @luckywalia2801 6 місяців тому

    Lift b lggwaa dee hune ikk uncle agge jaa ki tere km auni a

  • @imgoldy927
    @imgoldy927 6 місяців тому

    Baagdii pura form ch h😂😂

  • @jagdishsingh-xf1fe
    @jagdishsingh-xf1fe 6 місяців тому +1

    500 sal ala km. Krna c tan Rajasthan toh pathar dia sila lai ke aunda . Fer bhave 1000 sal kah dinda .

    • @jassidhaliwal6343
      @jassidhaliwal6343 6 місяців тому

      Concret di age 100 sal to jada nhi a eh 500 sal kime chlugi?????

  • @parvindersingh9781
    @parvindersingh9781 6 місяців тому

    AND THESE GUYS WANT MSP

  • @Nehra375
    @Nehra375 5 місяців тому

    Fail technique

  • @rampalmanu9034
    @rampalmanu9034 6 місяців тому +1

    ਗੱਪੀ

  • @mkcoolvirus
    @mkcoolvirus 6 місяців тому +1

    Good job bro