ਹੁਣ ਨਹੀਂ ਹੁੰਦੈ ਮੋਟਰਸਾਈਕਲ ਤੇ ਗੱਡੀ ਚੋਰੀ! ਆਹ ਬਾਈ ਨੇ ਲਾ 'ਤਾ ਏਦਾ ਦਾ ਜੁਗਾੜ, ਚੋਰ ਵੀ ਪਾ'ਤੇ ਚੱਕਰਾਂ 'ਚ!

Поділитися
Вставка
  • Опубліковано 19 сер 2024
  • ਹੁਣ ਨਹੀਂ ਹੁੰਦੈ ਮੋਟਰਸਾਈਕਲ ਤੇ ਗੱਡੀ ਚੋਰੀ! ਆਹ ਬਾਈ ਨੇ ਲਾ 'ਤਾ ਏਦਾ ਦਾ ਜੁਗਾੜ, ਚੋਰ ਵੀ ਪਾ'ਤੇ ਚੱਕਰਾਂ 'ਚ!
    #latestnews #punjab #jagbani
    Official website:
    jagbani.punjab...
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

КОМЕНТАРІ • 60

  • @BalkarSingh-xs5zw
    @BalkarSingh-xs5zw 7 місяців тому +21

    ਪੰਜਾਬੀ ਬਹੁਤ ਕੁੱਝ ਕਰ ਸਕਦੇ ਨੇ ਵਾਹਿਗੁਰੂ ਜੀ ਇਹਨਾ ਨੂੰ ਚੜਦੀ ਕਲਾ ਵਿਚ ਰੱਖੇ 🚩

  • @sukhpalbhullar7804
    @sukhpalbhullar7804 7 місяців тому +14

    ਸਰ ਟਰਸਫਾਰਮ ਬਾਰੇ ਵੀ ਕੁਝ ਸੋਚੇ ਬਹੁਤ ਧੰਨਵਾਦ ਹੋਵੇਗਾ ਜੀ

  • @BalveerSingh-yx5pj
    @BalveerSingh-yx5pj 7 місяців тому +7

    ਬਹੁਤ ਵਧੀਆ ਬਾਈ ਜੀ ਸਿਰਾ ਹੀ ਲਾਤਾ ਇਹੋ ਜਿਹਾ ਯੰਤਰ ਪਹਿਲੀਂ ਵਾਰ ਦੇਖਿਆ ਬਲਵੀਰ ਕੁਮਾਰ ਝੱਲਾਂ ਢੂੰਡੀਕੇ ਮੋਗਾ ਪੰਜਾਬ

  • @BalkarSingh-og4xb
    @BalkarSingh-og4xb 7 місяців тому +12

    ਨੌਜਵਾਨ ਦਾ ਸਿਰਨਾਵਾਂ ਤੇ ਨੰਬਰ ਜਰੂਰ ਦਸੋ ਜੀ

  • @iqbalthiara7225
    @iqbalthiara7225 7 місяців тому +5

    ਵੀਰੇ ਘਰਾਂ ਚ ਵੀ ਚੋਰੀਆਂ ਬਹੁਤ ਹੂੰਦੀਆ ਹਨ ਕੋਈ ਇਹੋ ਜਿਹਾ ਯੰਤਰ ਬਣਾਉ ਜਦੋ ਕੋਈ ਵੀ ਚੋਰ ਘਰ ਦੀ ਕੰਧ ਕਿਸੇ ਪਾਸੇ ਤੋ ਵੀ ਟੱਪੇ ਤਾ ਚੋਰ ਦਾ ਪਤਾ ਲਗ ਜਾਏ ਜਾ ਕੋਈ ਹੁਟਰ ਵਜੇ ਤੇ ਚੋਰ ਦੌੜ ਜਾਏ ਜਾ ਆਪਣੇ ਫੋਨ ਤੇ ਅਲਾਰਮ ਵੱਜੇ ਤਾ ਕਿ ਚੋਰੀ ਤੋ ਬਚਿਆ ਜਾਏ ਸਾਡੇ ਘਰ ਕੈਮਰੇ ਲੱਗੇ ਸੀ ਘਰ ਪਿੰਡ ਤੋ ਬਾਹਰ ਹੈ ਦਿਨੇ ਇਕ ਵਜੇ ਚੋਰ ਆਇਆ ਪਿਛੇ ਗਰਿਲ ਪੁਟ ਕੇ ਸਮਾਨ ਤੇ ਪੈਸੇ ਚੋਰੀ ਕਰਕੇ ਲੈ ਗਿਆ ਕੈਮਰੇ ਚੈਕ ਕੀਤੇ ਤਾ ਪਤਾ ਲੱਗਾ ਚੋਰ ਨੇ ਕਿਟ ਪਾਈ ਸੀ ਜਿਸ ਵਿਚ ਚੋਰੀ ਕਰਨ ਵਾਲਾ ਸਮਾਨ ਸੀ ਪਰ ਉਸ ਦੀ ਤਸਵੀਰ ਸਾਫ ਨਹੀ ਆਈ ਲੋਕਾ ਦੇ ਘਰਾ ਚ ਦਿਨੇ ਜਾ ਰਾਤ ਨੂੰ ਚੋਰੀਆਂ ਬਹੁਤ ਹੋ ਰਹੀ ਹਨ ਤੇ ਲੋਕ ਕਿਸੇ ਨੂੰ ਦੱਸਦੇ ਵੀ ਨਹੀ ਜਿਆਦਾ ਕਰ ਭਈਏ ਹਨ ਤੇ ਇਹਨਾ ਦੇ ਰੰਗ ਕਾਲੇ ਹਨ ਜੋ ਕੈਮਰੇ ਦੀ ਫੁਟਿਜ ਚ ਸਾਫ ਫੋਟੋ ਨਹੀ ਦਿਸਦੀ ਤੇ ਚੋਰ ਦੀ ਅਸਲ ਪਹਿਚਾਣ ਨਹੀ ਹੂੰਦੀ ਯੰਤਰ ਸਿਮ ਤੇ ਵਾਈਫਾਈ ਨਾਲ ਵੀ ਚੱਲਦਾ ਹੋਵੇ ਬਹੁਤ ਧੰਨਵਾਦ

  • @rbrar3859
    @rbrar3859 7 місяців тому +10

    ਬਹੁਤ ਵਧੀਆ ਜੰਤਰ ਹੈ।
    ਵੀਰ ਜੀ ਆਪਣਾ ਨੰਬਰ ਦਿਓ ਜੀ।

  • @SurjitSingh-iw5ek
    @SurjitSingh-iw5ek 7 місяців тому +6

    ਜਿੰਦੇ ਸਾਧਾ ਲਈ ਹਨ ਪਰ ਬਾਈ ਜੀ ਦਾ ਉਪਰਾਲਾ ਠੀਕ ਲੱਗਿਆ

  • @gursharnsingh1180
    @gursharnsingh1180 7 місяців тому +4

    ਵਾਹਿਗੁਰੂ ਜੀ

  • @dkkhalsa1551
    @dkkhalsa1551 7 місяців тому +9

    ਚੋਰ ਵੀ ਸੁਣਦੇ ਹਨ ਤੁਹਾਡੀ ਗੱਲ

  • @pindasingh4281
    @pindasingh4281 7 місяців тому +2

    ਨਾ ਵਿਖਾਈ ਜਾਓ ਚੋਰਾਂ ਨੇ ਪਹਿਲਾਂ ਚੌਕੀਦਾਰ ਹੀ ਲਾਈ
    ਚੁੱਕਣਾ ਆ ਕੇ

  • @ajaibsingh1104
    @ajaibsingh1104 7 місяців тому +9

    GPRS ਹੈ ਮਾਰਕੀਟ ਵਿੱਚ ਬਹੁਤ ਮਿਲਦੇ ਹਨ

  • @amriksingh9543
    @amriksingh9543 7 місяців тому +8

    Dost bahut vadia.

  • @user-gurijatana0786
    @user-gurijatana0786 7 місяців тому +2

    Jor jor se bol kar sab ko sakeem bta de😂😂chor bhi like,,hamne dekh liya😂😂

  • @navroopsingh2293
    @navroopsingh2293 7 місяців тому +6

    Bhout vdia veer ji

  • @Sukhmani59
    @Sukhmani59 6 місяців тому +2

    ਭਰਾਵਾ ਵੀਡਿਓ ਬਣਾਉਣ ਦਾ ਕੀ ਫਾਇਦਾ, ਐਡਰੈੱਸ ਵੀ ਪਾਉਣਾ ਵੀ ਜ਼ਰੂਰੀ ਹੁੰਦਾ

  • @RajKumar-ti9tv
    @RajKumar-ti9tv 6 місяців тому +1

    ਬਾਈ ਜੀ ਜੀਪੀਐਸ ਲੱਗਿਆ ਹੋਇਆ ਇਹ ਤਾਂ ਤੁਸੀਂ ਗੱਡੀਆਂ ਦੇ ਵਿੱਚ ਲਵਾਇਆ ਹੋਇਆ ਜਿੱਥੇ ਮਰਜੀ ਲਵਾ ਸਕਦੇ ਹੋ ਕਾਰ ਤੇ ਮੋਟਰਸਾਈਕਲ ਤੇ ਟਰੱਕ ਤੇ ਸਭ ਤੇ ਲੱਗਦਾ ਹੈ ਬੈਟਰੀ ਵਾਲਾ ਕੋਈ ਵੀ ਵਹੀਕਲ ਹੈ ਉਹਦੇ ਤੇ ਕੰਮ ਕਰੂਗਾ ਇਹ

  • @kamalsandhu8681
    @kamalsandhu8681 7 місяців тому +8

    Lhoya kite aa ji ਦੁਕਾਨ ਨੰਬਰ send karo ji

  • @randeepsingh7315
    @randeepsingh7315 7 місяців тому +1

    ਵੀਰ ਕਿੱਥੋ ਮਿਲੇਗਾ ਇਹ ਯੰਤਰ

  • @technicalanuji802
    @technicalanuji802 7 місяців тому +6

    ਵੀਰੇ ਆਪਣਾ ਐਡਰੈਸ ਦਿਓ ਪੂਰਾ ਮੋਬਾਇਲ ਨੰਬਰ ਵੀ

  • @tanurajpoot8822
    @tanurajpoot8822 7 місяців тому +2

    Good job bro ❤❤

  • @ManjeetSingh-xz2ot
    @ManjeetSingh-xz2ot 7 місяців тому

    22 ਜੀ ਇਹ ‌ਸਿਸਟਮ ਤਾਂ 10 ਸਾਲ ਪਹਿਲਾਂ ਆ ਗਿਆ ਸੀ,‌ਹੁਣ‌ ਤਾਂ ਚੋਰ ਵੀ ਅਡਵਾਸ ਹੋ ਗਏ ਜੇਮਰ ਨਾਲ਼ ਲੈ‌ ਕੇ ਆਉਂਦੇ ਇਹ ਸੱਭ ਫ਼ੈਲ ਹੋ ਜਾਂਦੇ ਨੈਟਵਰਕ ਉੱਡ ਜਾਂਦੇ ਜੇਮਰ ਨਾਲ਼ ਕੰਮ ਕਰਨਾ ਬੰਦ ਹੋ ਜਾਂਦੇ

  • @brarmoga3403
    @brarmoga3403 7 місяців тому +2

    Na ta koi adrees dsya reporter g na koi city dsi na koi number dsya kuj ta dsda

  • @parkashsingh5981
    @parkashsingh5981 7 місяців тому +4

    ਵੀਰ ਜੀ ਨੰਬਰ ਭੇਜਦੋ

  • @SINGHGURPREET1984
    @SINGHGURPREET1984 7 місяців тому +2

    Bai sharanjit da pind kihra hai jaror dasso

  • @drrajeshsahni2701
    @drrajeshsahni2701 7 місяців тому +2

    Phir ta hun police 🚨🚓 di lorh nahi 😅,

  • @sonukumar-mx6ux
    @sonukumar-mx6ux 7 місяців тому +1

    Paji Ehna da number mention kar deya karo

  • @jasbirkaur5322
    @jasbirkaur5322 7 місяців тому +1

    Very good device. Kitho milega ae

  • @user-cz7hk7ot8q
    @user-cz7hk7ot8q 7 місяців тому +2

    Kehrhe city ch dukan ee

  • @sonuvishant8521
    @sonuvishant8521 6 місяців тому

    😊😊😊

  • @amrikdjkotkapura2311
    @amrikdjkotkapura2311 6 місяців тому +1

    No please...

  • @9xpunjab
    @9xpunjab 7 місяців тому

    Chora nu tarining ajj hi de daini lagda

  • @user-wi7qb8gx6z
    @user-wi7qb8gx6z 7 місяців тому +1

    ਸਰ ਆਪਕਾ ਫੋਨ ਨੰਬਰ ਵੇ ਜੋ ਫੋਨ ਨੰਬਰ ਚਾਹੀਏ ਆਪਕਾ

  • @iknownotwhoiam1716
    @iknownotwhoiam1716 7 місяців тому +1

    gprs old technology

  • @drrajeshsahni2701
    @drrajeshsahni2701 7 місяців тому +1

    Police nu bahut high-tech karan di lorh aa , hunn sarkaar nu ehna nu police line di beraka cho kadh k , training deve , seminar lave t diti tankha da sahi kam lave , loka toh income tax lendi Sarkar facility v deve

  • @SHRAMA.DJ.
    @SHRAMA.DJ. 6 місяців тому

    J kise ne battry kudti fir kive track hou

  • @user-pc5tt6gz6i
    @user-pc5tt6gz6i 7 місяців тому +1

    Bai Kiya Baat Tere Jugaar Technology Ehnu Gunis Book Vich Record Karvauna Chahida Eh Jhe Kam Karan Wale Jo Chorian Karde Narak Nu Jange Eh Vi Paap Karde

  • @user-lp3hm1ce7o
    @user-lp3hm1ce7o 7 місяців тому +1

    Ehna veeran da no deo ji

  • @harshpreet7921
    @harshpreet7921 7 місяців тому +1

    Kinne da veer ji

  • @NirmalSandhwan
    @NirmalSandhwan 7 місяців тому +1

    Gadi de launa kine paise

  • @user-wi7qb8gx6z
    @user-wi7qb8gx6z 7 місяців тому +2

    ਬਿਊਟੀਫੁਲ ਬਾਈ ਜੀ ਜੇ ਤੁਹਾਡਾ ਜੰਤਰ ਫੋਨ ਨੰਬਰ ਬਾਈ ਜੀ ਭੇਜੋ ਆਪਣਾ

  • @Nirvair254
    @Nirvair254 7 місяців тому

    Ia bai da number share ho sakda

  • @user-gu4uz8xv6u
    @user-gu4uz8xv6u 7 місяців тому +6

    ਵੀਰ ਜੀ ਨੰਬਰ ਸੈਂਡ ਕਰੋ ਆਪਣਾ

  • @kalajgera3961
    @kalajgera3961 6 місяців тому

    Gps hang ho sakta ha

  • @gurpreet2991
    @gurpreet2991 7 місяців тому

    Veer g jkar bettry diya Tara cut ditya

  • @user-gurijatana0786
    @user-gurijatana0786 7 місяців тому

    Chor bhi like,,,sab se pehle ham eis yantr ko ukhade ge😂😂

  • @user-cz7hk7ot8q
    @user-cz7hk7ot8q 7 місяців тому +1

    Bai ji apna mobile no tan de dio

  • @JagdeepSingh-gv7hf
    @JagdeepSingh-gv7hf 7 місяців тому

    ਬਾਈਜੀਚੋਰਾਦਾਤੇਰੇਤੋਵੀਵੱਧਦਿਮਾਗਹੈਬਾਈਇਕਗੱਲਕਰਦੇ

  • @paramjeetsingh9824
    @paramjeetsingh9824 7 місяців тому +1

    🙏🙏🙏👍👍👍👍👍👍👌👌👌👌👌👌👌👌🙏🙏🙏🙏🙏

  • @varindersingh-yq6ky
    @varindersingh-yq6ky 7 місяців тому +1

    Veer ji please apna contact no daso ji

  • @Panjabi22
    @Panjabi22 7 місяців тому

    GPS system sab nu pta , baki munde diya akha 👁️ sohniya

  • @amanrishi7884
    @amanrishi7884 6 місяців тому +1

    Veera da number send me

  • @sonukumar-mx6ux
    @sonukumar-mx6ux 7 місяців тому +1

    Mobile number snd kro yaar mai 22 naal mil ke buisness karna wa