ਜੱਟਾਂ ਦੇ ਮੁੰਡੇ ਨੇ ਲਾ ਲਈ ਰੇਹੜੀ। 2 ਦਿਨਾਂ ਦੀ ਕਮਾਈ 35 ਹਜ਼ਾਰ ਰੁਪਏ।1 ਕਿੱਲੇ ਚ ਬੀਜਦਾ 13 ਫ਼ਸਲਾਂ।

Поділитися
Вставка
  • Опубліковано 28 лис 2024

КОМЕНТАРІ • 109

  • @HarpalSingh-hk6ti
    @HarpalSingh-hk6ti 11 місяців тому +28

    ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ ਉਤਮ ਖੇਤੀ ਇਹ ਵੀਰ ਸਹੀ ਉੱਤਮ ਖੇਤੀ ਕਰ ਰਿਹਾ ਹੈ

  • @apnapunjab2023
    @apnapunjab2023 11 місяців тому +31

    ਮਿਹਨਤ ਕਰਨ ਵਿੱਚ ਕੋਈ ਸ਼ਰਮ ਨਹੀਂ ਹੈ❤ ਪੰਜਾਬ ਵਿੱਚ ਬਹੁਤ ਪੈਸਾ ਹੈ ਦੱਬ ਕੇ ਮਿਹਨਤ ਕਰੋ❤ ਮਿਹਨਤ ਕਰਨ ਵਾਲਿਆਂ ਲਈ ਪੰਜਾਬ ਹੀ ਕਨੇਡਾ

  • @sukhwindersingh-oo8jh
    @sukhwindersingh-oo8jh 11 місяців тому +18

    ਵੀਰ ਨੇ ਸੱਚ ਗੱਲ ਕੀਤੀ ਆ ਮੰਡੀ ਵਿਚ ਜਾ ਕੇ ਮਨ ਟੁੱਟ ਜਾਂਦਾ ਮੇਰੇ ਨਾਲ ਵੀ ਇਹ ਹੀ ਹੋਇਆ ਕੋਈ ਨੀ ਪੁੱਛਦਾ ਮੰਡੀ ਵਿੱਚ organic ਨੁ ਜ਼ਹਿਰ ਵਾਲੀ ਹੀ ਵਿਕਦੀ ਆ
    ਬੱਸ ਸਬਰ ਕਰਕੇ ਹੀ ਮੁੜਨਾ ਪੈਂਦਾ

    • @JasPuneetSinghA
      @JasPuneetSinghA 11 місяців тому +2

      Veer tusi v aap vechna shuru kro
      Ohi hall aa ehda
      Niraash ni hona...

    • @SandhuSaab-yo8cg
      @SandhuSaab-yo8cg 7 місяців тому +1

      ਖੁਦ ਮੰਡੀਕਰਨ ਕਰੋ ਓਹਨਾ ਨਾਲੋ ਦੁਗਨੀ ਕਮਾਈ ਹੈ ਵੀਰ ਮੈ ਆਪ ਜੈਵਿਕ ਖੇਤੀ ਕਰਦਾ ਹਾ ‌।

  • @afterschool6426
    @afterschool6426 8 місяців тому +4

    ਵੀਰੇ ਦੱਬੀ ਚੱਲ ਤੂੰ ਬਹੁਤ ਚੰਗਾ ਕੰਮ ਕਰ ਰਿਹਾ ਹੈ, ਲੰਡੂ ਲੋਕਾਂ ਦਾ ਕੰਮ ਹੁੰਦਾ ਟੌਂਟ ਮਾਰਨਾ, ਤੂੰ ਅਸਲ ਵਿੱਚ ਬਾਬੇ ਨਾਨਕ ਦੀ ਕਿਰਤ ਕਰ ਰਿਹਾ

  • @harjinder.s.cheema6757
    @harjinder.s.cheema6757 11 місяців тому +29

    22 ਜੀ ਮੈਂ ਵੀ ਪੁਲਿਸ ਦੀ ਨੌਕਰੀ 22ਸਾਲ ਕਰਕੇ ਰਿਟਾਇਰਮੈਂਟ ਲੈ ਕੇ ਖੇਤੀ ਕਰ ਰਿਹਾ ਪਰਮਾਤਮਾ ਬਹੁਤ ਕਿਰਪਾ ਹੈ

    • @karampalmalka4435
      @karampalmalka4435 4 місяці тому +2

      Paji ik gl dsyo , ki tusi kdi rishwat Lyi c police nokari vich?

    • @JagroopSingh-sh3kl
      @JagroopSingh-sh3kl Місяць тому

      ​@@karampalmalka4435Police wale hnde chor ah punjab police ta 50rupe lendi dekhi ah reddi waliya kolo free fruit vegetable fr chitte walea toh riswat leni khud police nssa bechn wich lgi hoi ah

  • @sarbjeetsingh4415
    @sarbjeetsingh4415 11 місяців тому +10

    Jass ਵੀਰੇ ਬੜਾ ਧੰਨਵਾਦ🙏🙏🙏

  • @secretsuperstar2085
    @secretsuperstar2085 11 місяців тому +18

    So proud of you Gurbhej ❤❤

  • @baljindermaan1905
    @baljindermaan1905 8 місяців тому +10

    ਅਸੀ ਵੀ ਹਿਸਾਰ ਸਫ਼ੈਦਾ ਲਾਇਆ ਬਹੁਤ ਵਧੀਆ ਵਰਾਇਟੀ ਹੈ। ਲੋਕ ਸਾਨੂੰ ਵੀ ਬਹੁਤ ਕੁਝ ਬੋਲਦੇ ਨੇ। ਪਰ ਜਵਾਬ ਸਮਾ ਹੀ ਦੇਵੇਗਾ।

    • @Simrankour-1948
      @Simrankour-1948 7 місяців тому +3

      Veere kheti kise hor chiz di v kar skde o safeda te paplur inverment nu buht khrab krde ne te pani v jyada chusde ne jmin rahi tusi hor kise chiz diya kheti kr skde o 🙏

    • @gurnoorsidhuvlogs4395
      @gurnoorsidhuvlogs4395 7 місяців тому +1

      Hisar safaida amrood di kism aa ji​@@Simrankour-1948

    • @shamsherchuhan5454
      @shamsherchuhan5454 3 місяці тому

      😂😂😂​@@Simrankour-1948

    • @jashanbrar51
      @jashanbrar51 Місяць тому

      Baee tohada H number Dedo Gal Karni aa

  • @preetpalsingh5156
    @preetpalsingh5156 11 місяців тому +9

    Intelligent ਕਿਸਾਨ

  • @ajaypalsingh4313
    @ajaypalsingh4313 11 місяців тому +10

    ਚੰਗੀ ਗੱਲ ।।

  • @secretsuperstar2085
    @secretsuperstar2085 11 місяців тому +13

    You are setting an example 😊

  • @yaswantsingh6294
    @yaswantsingh6294 4 місяці тому +1

    ਬਹੁਤ ਵਧੀਆ ਵੀਰ। ਜਿਸਨੇ ਕੀਤੀ ਸ਼ਰਮ ੳਸਦੇ ਫੁਟੇ ਕਰਮ।

  • @IqbalSingh-js6uu
    @IqbalSingh-js6uu 7 місяців тому +4

    ਜਦੋ ਆਪਾ ਅਮਰੂਦਾ ਦੇ ਬਾਗ ਦੇ ਆਲੇ ਦੁਆਲੇ ਦਰਖਤ ਲਾ ਦਿੰਦੇ ਹਾ ਤਾ ਫਿਰ ਤੋਤੇ ਬਹੁਤ ਤੰਗ ਕਰਦੇ ਹਨ ਪਹਿਲਾ ਉਚੀ ਥਾ ਬਹਿਦੇ ਹਨ ਫਿਰ ਉਥੋ ਉਡ ਕਿ ਫੱਲ ਖਾਣ ਆਉਦੇ ਹਨ ਕਈ ਵਾਰ ਦੇਖਿਆ ਤੋਤੇ ਬਹੁਤ ਢੀਠ ਪੰਛੀ ਹਨ ਫੱਲ ਤੋੜ ਕਿ ਉਚੇ ਦਰਖਤਾਂ ਤੇ ਬੈਠ ਕੇ ਜਦੋ ਖਾਦੇ ਹਨ ਤਾਂ ਫਿਰ ਇਝ ਲਗਦਾ ਜਿਵੇ ਸਾਨੂੰ ਕਹਿਦੇ ਹੋਣ ਅਸੀ ਤਾ ਇਝ ਹੀ ਖਾਵਾਂਗੇ ਤੁਸੀ ਜੋ ਕਰਨਾ ਕਰ ਲਓ ਉਚੇ ਦਰਖਤਾਂ ਤੋ ਉਡਦੇ ਵੀ ਬਹੁਤ ਮੁਸ਼ਕਿਲ ਹਨ ਦੂਜੇ ਨੰਬਰ ਤੇ ਫੱਲਾਂ ਨੂੰ ਛਾਂ ਵੀ ਬਹੁਤ ਮਾਰ ਕਰਦੀ ਹੈ

  • @JagdishSingh-mv7og
    @JagdishSingh-mv7og 11 місяців тому +9

    ਵੀਡੀਓ ਦਾ ਸਿਰਲੇਖ ਇਸ ਤਰ੍ਹਾਂ ਹੈ ਜਿਵੇਂ ਮੁੰਡਾ ਕੋਈ ਰਾਜਕੁਮਾਰ ਹੋਵੇ। ਜੱਟ ਕੀ ਹੈ, ਇੱਕ ਸਵੈ-ਪ੍ਰਚਾਰਿਤ ਸਿਰਲੇਖ ਹੈ, ਜੱਟ ਬਹੁਤ ਸਾਰੀਆਂ ਨੀਵੀਆਂ ਜਾਤਾਂ ਵਾਂਗ ਸੂਦਰ ਸਨ। ਓਵਰਟਾਈਮ ਜੱਟ ਇੱਕ ਉੱਚ ਜਾਤੀ ਬਣ ਗਿਆ, ਅਸਲ ਵਿੱਚ ਪਤਾ ਨਹੀਂ ਕਿਵੇਂ..?
    ਪਰ ਮੇਰੇ ਭਰਾ ਸਖਤ ਮਿਹਨਤ ਕਰ ਰਹੇ ਹਨ ਅਤੇ ਉਨ੍ਹਾਂ ਦੇ ਕੰਮ ਨੂੰ ਸਲਾਮ ।

    • @GD-uj7cn
      @GD-uj7cn 11 місяців тому

      Oe ether jatt kolo agg kahto lg gain.koi bujhao aake

    • @JagdishSingh-mv7og
      @JagdishSingh-mv7og 11 місяців тому +1

      @@GD-uj7cn ਭਰਾ, ਤੁਹਾਨੂੰ ਸਾਰਿਆਂ ਨੂੰ ਜਾਗਣ ਅਤੇ ਅਸਲੀਅਤ ਦਾ ਅਹਿਸਾਸ ਕਰਨ ਦੀ ਲੋੜ ਹੈ। ਕੋਈ ਵੀ ਉੱਚ ਵਰਗ ਨਹੀਂ ਬਣ ਸਕਦਾ ਜੇ ਕੋਈ ਸਿਰਫ ਜ਼ਮੀਨ ਦਾ ਮਾਲਕ ਹੋਵੇ। ਤੁਹਾਨੂੰ ਸਾਰੇ ਜੱਟਾਂ ਨੂੰ ਧਰਮ ਨੂੰ ਸਮਝਣ ਅਤੇ ਸਿੱਖਣ ਅਤੇ ਸਮਾਜ ਵਿੱਚ ਅੱਗੇ ਵਧਣ ਅਤੇ ਸਹੀ ਸਿੱਖਿਆ ਪ੍ਰਾਪਤ ਕਰਨ ਦੀ ਲੋੜ ਹੈ। ਪਾਕਿਸਤਾਨੀ ਅਤੇ ਮੁਸਲਮਾਨਾਂ ਵਾਂਗ ਪਿੱਛੇ ਨਾ ਰਹੋ। ਤੁਸੀਂ ਸਾਡੇ ਆਪਣੇ ਹੋ ਅਤੇ ਕਿਸੇ ਨੂੰ ਤੁਹਾਨੂੰ ਇਹ ਦੱਸਣ ਦੀ ਲੋੜ ਹੈ ਕਿ ਇੱਕ ਜੱਟ ਕਹਿਣ ਨਾਲ ਤੁਹਾਡੀ ਜ਼ਿੰਦਗੀ ਵਿੱਚ ਸੁਧਾਰ ਨਹੀਂ ਹੁੰਦਾ। ਜੱਟ ਪੱਛਮੀ ਦੇਸ਼ਾਂ ਵਿੱਚ ਫਰਸ਼ ਸਾਫ਼ ਕਰ ਰਹੇ ਹਨ, ਪਖਾਨੇ ਸਾਫ਼ ਕਰ ਰਹੇ ਹਨ, ਮਰੀਜ਼ਾਂ ਦੀਆਂ ਉਲਟੀਆਂ ਅਤੇ ਗੰਦਗੀ ਨੂੰ ਸਾਫ਼ ਕਰ ਰਹੇ ਹਨ। ਪਵਿੱਤਰ ਕਮਾਈ ਵਿੱਚ ਕੁਝ ਵੀ ਗਲਤ ਨਹੀਂ ਹੈ।

  • @mohinderkaur5068
    @mohinderkaur5068 11 місяців тому +10

    ਵੀਰ ਦਾ ਪੂਰਾ ਪਤਾ ਦਸਿਅ ਜਾਵੇ ਜੀ

  • @ShaminderSingh-sb5ly
    @ShaminderSingh-sb5ly 11 місяців тому +12

    ਬਹੁਤ ਵਧੀਆ ਗੁਰਭੇਜ ਬਾਈ ਜੀ

    • @talwindersingh463
      @talwindersingh463 11 місяців тому

      🙏. V. Good. Job. 👍

    • @amazingVlogs240
      @amazingVlogs240 11 місяців тому +1

      50/50 lakh laa kae goryaa dae chutad chtn nalo apna kmm krro.. badya uprala veer valon

  • @karnailaulakh3424
    @karnailaulakh3424 11 місяців тому +6

    ਬਹੁਤ ਚੰਗਾ ਉਪਰਾਲਾ

  • @sarbjeetsingh4415
    @sarbjeetsingh4415 11 місяців тому +7

    ਬਹੁਤ ਵੱਧੀਆ ਜੀ

  • @harbhajansingh7369
    @harbhajansingh7369 4 місяці тому +1

    ਮੈਂ ਆਪਣੇ ਘਰ ਅਤੇ ਪੈਟਰੋਲ ਪੰਪ ਦੇ ਆਸ-ਪਾਸ ਸਭ ਤਰਹ ਦੇ ਫਲਾਂ ਦੇ ਲਗਪਗ 125 ਬੂਟੇ ਲਗਾਏ ਹੋਏ ਹਨ। ਘਰ ਤਾਂ 14 ਕਿਲੋਮੀਟਰ ਪੌਣੇ ਦੋ ਏਕੜ ਵਿਚ ਹਿਸਾਰ 350 ਸਫੇਦਾ ਅਮਰੂਦ, 50 ਬੂਟੇ ਬੇਰੀ ਅਤੇ ਤਿੰਨ ਸਾਈਡਾਂ ਤੇ 135 ਬੂਟੇ ਨਿੰਬੂ, ਕਿੰਨੂ ਅਤੇ ਮਾਲਟਾ ਦੇ ਲਗਾਏ ਹਨ।

  • @sukhvirsingh4780
    @sukhvirsingh4780 11 місяців тому +5

    ਵਾਹ ਜੀ ਵਾਹ। ਬਹੁਤ ਹੀ ਵਧੀਆ। ਵੀਰ ਜੀ ਆਪਣਾ ਫੋਨ ਨੰਬਰ ਸਾਂਝਾ ਕਰਨਾ ਜੀ।

  • @butasingh8580
    @butasingh8580 11 місяців тому +6

    ਬਹੁਤ ਵਧੀਆ ਜੀ

  • @myactivities6315
    @myactivities6315 11 місяців тому +6

    Bahut badia veere👍🏻👍🏻👍🏻👍🏻

  • @drsarvjeetbrarkundal2858
    @drsarvjeetbrarkundal2858 2 дні тому

    ਖੁਦ ਕਿਰਤ ਕਰਨ ਵਾਲੇ ਹੀ ਸੰਘਣੀ ਖੇਤੀ ਕਰ ਸਕਦੇ ਹਨ।ਚੜਦੀ ਕਲਾ ।

  • @sukhbrar6677
    @sukhbrar6677 11 місяців тому +9

    ਵੀਰ ਵਧ ਝਾੜ ਨੇ ਬੇੜਾ ਗਰਕ ਕੀਤਾ

  • @jugrajsingh7775
    @jugrajsingh7775 11 місяців тому +19

    ਮੈਂ ਮੱਝਾਂ ਰੱਖੀਆਂ ਖ਼ੁਦ ਗੋਹਾ ਚੁਕਦਾ ਸਫ਼ਾਈ ਕਰਦਾ ਹਾਂ।

  • @kuldeepbrar7393
    @kuldeepbrar7393 11 місяців тому +5

    Bai Gobi organic hudi aa. Aji mere kol ghre lgi hoi aa sari siala ali sbji. Ek vi Uria da dana ni paia na. Koi sprey kiti aa ... Dekh li aa ke kde veer

  • @asgrewal81
    @asgrewal81 11 місяців тому +5

    Very nice good work veer

  • @kuldipsingh-wj8qu
    @kuldipsingh-wj8qu 11 місяців тому +6

    Very good sir ji

  • @abhian8205
    @abhian8205 8 місяців тому +2

    ❤❤ dil khuss kita veer lovu a ..

  • @balwantsinghdhadda2644
    @balwantsinghdhadda2644 11 місяців тому +4

    Very good job sir ji

  • @KaramjitSingh-p6b
    @KaramjitSingh-p6b 11 місяців тому +5

    ਜ਼ਹਿਰ ਮੁਕਤ ਖੇਤੀ ਬਾੜੀ ਗਰੁੱਪ

  • @simardeepkaursandhu9974
    @simardeepkaursandhu9974 10 місяців тому +3

    Sahi mainu v lagda panga le liya...pher Baba Nanak appe himmat dinde ne

  • @GD-uj7cn
    @GD-uj7cn 11 місяців тому +4

    Great work bro

  • @SandeepSingh-gz2sr
    @SandeepSingh-gz2sr 11 місяців тому +7

    Buhat wadia bro

  • @maninderdhillonfaridkotia5608
    @maninderdhillonfaridkotia5608 11 місяців тому +3

    Very Good. Gurbhej veer

  • @bagichasinghdhillon6326
    @bagichasinghdhillon6326 11 місяців тому +7

    Bai full tah hai hi aa Madhu makhi de box vee Rakh le

  • @HimmatSingh-zb9yd
    @HimmatSingh-zb9yd 11 місяців тому +4

    Badia work ji

  • @kajalgarg3026
    @kajalgarg3026 11 місяців тому +4

    Bhut vdya sir

  • @pavittarsingh739
    @pavittarsingh739 7 місяців тому +2

    ਵੀਰ ਕਿਤਾਬ ਕਿਹੜੀ ਆ '' ਕੱਖ ਤੋਂ ਕਰਾਂਤੀ " ?

  • @vickysingh7044
    @vickysingh7044 11 місяців тому +6

    good job sir

  • @satbirghuman9949
    @satbirghuman9949 11 місяців тому +4

    Great thanks

  • @santokhsingh227
    @santokhsingh227 9 місяців тому +1

    Vary nice veer je khus raho Whaguru je

  • @happyanjuvlogs725
    @happyanjuvlogs725 11 місяців тому +4

    Hlo bro tusi growpital de founder Rituraj di interview karo, jo bohat wade level te kheti kar rahe ne, oh kheti organic kar rahe ne ja dusri ohna da kheti da business model kida da a ager koi hor unha di trah karna chonda ta oh kis traha kar sakda

  • @sparkleinscrubs8184
    @sparkleinscrubs8184 11 місяців тому +4

    keep it up ❤❤❤❤❤❤

  • @kashbassey9149
    @kashbassey9149 11 місяців тому +4

    Fantastic❤❤❤

  • @gurvindersingh261
    @gurvindersingh261 11 місяців тому +4

    My Good wishes

  • @BHULLARSaab-j8k
    @BHULLARSaab-j8k 11 місяців тому +5

    Mera v haal a vr good job salute

  • @shindusarari2811
    @shindusarari2811 11 місяців тому +4

    Good job bro

  • @AshokKumar-rb6er
    @AshokKumar-rb6er 11 місяців тому +4

    ❤GOOD ❤JOB ❤BRO ❤

  • @RinkuChahal-bd6vb
    @RinkuChahal-bd6vb 11 місяців тому +3

    Good job

  • @rrr.r3333
    @rrr.r3333 11 місяців тому +2

    Very good Bahi ashli kheti yehi hai jo har par ki kheti Karda

  • @oORGANICCHEMISTRY
    @oORGANICCHEMISTRY 11 місяців тому +4

    Salary School Vicho te Invest in Agriculture vich ?

  • @Cartoon13133
    @Cartoon13133 11 місяців тому +3

    Good work y

  • @sonydhillon75rx39
    @sonydhillon75rx39 11 місяців тому +4

    Good 👍

  • @nkvirk988
    @nkvirk988 11 місяців тому +3

    Good business man bno

  • @Harjeet903
    @Harjeet903 11 місяців тому +3

    Good work ji

  • @americanandpunjabilifevlog3951
    @americanandpunjabilifevlog3951 11 місяців тому +3

    Very nice 👍

  • @JaswantSingh-ew7ft
    @JaswantSingh-ew7ft 10 місяців тому +1

    Very good,

  • @jasgill3877
    @jasgill3877 11 місяців тому +4

    Nice ji

  • @raghbirsingh5435
    @raghbirsingh5435 4 місяці тому

    Kaudday pattay de sadda bai pilluga a sadda allkhole bann j ga fir orgaining he

  • @HimmatSingh-zb9yd
    @HimmatSingh-zb9yd 11 місяців тому +3

    Good g

  • @KritikaDutt-h3k
    @KritikaDutt-h3k 11 місяців тому +1

    Bahut vadiya veer ji kayi moorkh ena paisa la k bahar bhjji jande Punjab har din khali ho riha te bihari vadd riha kisan veer kudrat naal jurdan

  • @harbhajanbirdi776
    @harbhajanbirdi776 11 місяців тому +1

    Very good job

  • @ashokkumar-se5sl
    @ashokkumar-se5sl 11 місяців тому +4

    BARN BYABSTHA CH JATT SHUDRA CHO HN.GEETA CH KRISHN KHNDA K ZEKAR TUSE APNE BARN BALA KMM KRO TO OHDE CH ZAIDA TRAQEE HUNDE H

  • @gurnamsingh7464
    @gurnamsingh7464 11 місяців тому +3

    Very nice

    • @kashbassey9149
      @kashbassey9149 11 місяців тому +2

      I agree with his thought processes..it take guts to do something different
      Well done..UK

  • @UshaRani-t2x
    @UshaRani-t2x 8 місяців тому +1

    ❤good

  • @iqbalsidhu4520
    @iqbalsidhu4520 2 місяці тому

    Good bro ❤

  • @moviesandmysteries4538
    @moviesandmysteries4538 11 місяців тому +4

    👍🏽👍🏽👍🏼👍🏼👍🏽👍🏽👍🏽👍🏼👍🏼👍🏼👍🏽👍🏽

  • @RinkuChahal-bd6vb
    @RinkuChahal-bd6vb 9 місяців тому

    Waheguru ji

  • @saabpalyal..satpalsinghblo3987
    @saabpalyal..satpalsinghblo3987 11 місяців тому +4

    Bhaji farm khite h dekhna a modal

  • @RajaGandwan
    @RajaGandwan Місяць тому

    Nyc bro

  • @rajindersamra1595
    @rajindersamra1595 11 місяців тому +4

    Dabbi. Chall. Sohnya

  • @jasmailsingh9624
    @jasmailsingh9624 11 місяців тому +3

    Y ji location dsso ji

  • @bhullar7804
    @bhullar7804 11 місяців тому +1

    👌👌👍👍

  • @lovepreetsingh0
    @lovepreetsingh0 11 місяців тому +2

    ❤❤❤❤

  • @loveroz9766
    @loveroz9766 11 місяців тому +1

    Vaise vi lokan ne koi Changi gal tan kiti nai

  • @jaggasran5763
    @jaggasran5763 11 місяців тому +2

    Jeonde rho

  • @surjeetsra6198
    @surjeetsra6198 5 місяців тому

    Nb deo veer da ji

  • @charnpreetsingh-vu5vz
    @charnpreetsingh-vu5vz 11 місяців тому +1

    Adu v lao nala

  • @JagtarSingh-rl4tm
    @JagtarSingh-rl4tm 2 місяці тому

    Yr tusi ho Kon ,,jatta de munde ne Lali redi ,,,jado Bahar da ,,daur Shuru Hoya jata de mundya ne carpent mesan ,sateelfixsar ,,koi Kam nhi shadia ,,fer Italy bech suar GAN ,,de faram sabh kush kita ,,yr ame Kise nu sir te na bathao ,,jado sabh darwaje band Hoge hun sabh kush Karan ge ,,

  • @Mobilerepairtechstation4910
    @Mobilerepairtechstation4910 24 дні тому

    Othe v pdaa lia kr

  • @KaramjitSingh-p6b
    @KaramjitSingh-p6b 11 місяців тому +3

    ਵੀਰ.ਨੰਬਰ ਦਿਉ ਕਿਸਾਨ ਦਾ

  • @onkarsidhu7463
    @onkarsidhu7463 11 місяців тому +1

    Number miluga bai da ??

  • @RinkuChahal-bd6vb
    @RinkuChahal-bd6vb 6 місяців тому +1

    Waheguru ji

  • @AvtarNirman
    @AvtarNirman 10 місяців тому +1

    ❤❤❤

  • @NishanSingh-xr7ce
    @NishanSingh-xr7ce 10 місяців тому

    ❤❤❤