ਹੁਣ ਘੋੜਿਆਂ ਦੇ ਸ਼ੂਟ ਦਾ ਕੀ ਰੇਟ ਆ ਇਹ ਵੀ ਵਿੱਚੇ ਬੋਲਤਾ ਸੱਜਣੋ ਬਾਕੀ ਘੋੜੇ ਦੇਖੋ ਇਹੋ ਜੇ ਲੱਭਣੇ ਨੀ

Поділитися
Вставка
  • Опубліковано 19 сер 2024

КОМЕНТАРІ • 268

  • @JagtarSingh-jb3hv
    @JagtarSingh-jb3hv 7 місяців тому +6

    Preet te y Sukhjinder ik gal das devan k jdon ton ghodean 🐎 Di video dekhni suru kiti c tan oh Shonki Sardar channel ton dekhni suru kiti c
    te y jdon ton Sukhjinder Lopo ne video bnauni band krti te apna v dil e ni kita k koi hor🐎 video dekhi jave
    Te hoon Sukhjinder te Preet di jodi ne fer video upload kiti te apaan khushi khushi dekhi
    Keep it up 👍 Sukhjinder y
    Lots of blessings for you from Melbourne Australia 🇦🇺

  • @arjunsinghvirk605
    @arjunsinghvirk605 7 місяців тому +19

    ਨਾਂ ਲੋਪੋਂ ਵਾਲੇਆਂ ਪ੍ਰੀਤ ਪਹਿਲਾਂ ਦੀ ਤਰ੍ਹਾਂ ਹੀ ਘੋੜੇ ਨੂੰ ਤਰਾਸ਼ ਕੇ ਦਿਖਾਈਆਂ ਨਿੰਦਣਯੋਗ ਕੰਮ ਨੀਂ ਪ੍ਰੀਤ ਦਾ ਜੋ ਕੁਝ ਵੀ ਪਿੱਛੇ ਹੋਇਆ ਰੱਬ ਉਹਨਾਂ ਨੂੰ ਵੀ ਤਰੱਕੀਆਂ ਦੇਵੇ ਅੱਜ ਵੀ ਤੇਰੀ ਚੱੜਦੀ ਕਲਾ ਲਈ ਵਾਹਿਗੁਰੂ ਜੀ ਅੱਗੇ ਬਹੁਤ ਹੱਥ ਤੇਰੇ ਲਈ ਅਰਦਾਸਾਂ ਕਰਦੇ ਨੇ ਤੂੰ ਬਾਈ ਜਿਉਂਦਾ ਵੱਸਦਾ ਰੈਹ

  • @Tarna22
    @Tarna22 7 місяців тому +26

    ਲੱਖ ਰੁਪਿਆ ਫੀਸ ਨੀ ਮੰਗੀ ਗੁੱਝੀ ਚਪੇੜ ਮਾਰੀ ਆ ਪੁਰਾਣੇ ਯਾਰਾਂ ਦੇ। 😂😂😂😂

  • @GaganDeep-jm7zd
    @GaganDeep-jm7zd 7 місяців тому +51

    ਵਾਈ ਬੁਹਤ ਖੁਸੀ ਹੋਈ ਅੱਜ ਘੋੜੇਆ ਦੀ ਵੀਡੀਓ ਵੇਖ ਕੇ ਅਸੀ ਤਾ ਘੋੜੇਆ ਦੀ ਵੀਡੀਓ ਵੇਖਣੀ ਹੀ ਬੰਦ ਕਰਤੀ ਸੀ

  • @Streetrai194
    @Streetrai194 7 місяців тому +6

    ਵਧਾਈਆਂ ਵਾਪਸੀ ਤੇ ਬਾਈ ਸੁਖਜਿੰਦਰ ਨੂੰ,,,,,,,,,,,,
    ਕੋਕਰੀਆਲ਼ਾ ਕਮਾਲ ਦਾ ਸੁਨੱਖਾ ਵਾਹਿਗੁਰੂ ਤੰਦਰੁਸਤੀ ਦੇਵੇ

  • @ManpreetManpreet-yu9iy
    @ManpreetManpreet-yu9iy 7 місяців тому +6

    Photo grapi ਪ੍ਰੀਤ ਦੀ ਵੀ ਸਿਰਾ ਤੇ ਸੁਖਜਿੰਦਰ ਬਾਈ ਹੋਸਲਾ ਨੀ ਹਾਰੀ ਦਾ ਚੱਕ ਦੇ ਫੱਟੇ❤

  • @malhibalkaran3329
    @malhibalkaran3329 7 місяців тому +5

    ਘੋੜੇ ਦੀ ਵੀਡੀਓ ਸ਼ੋਂਕੀ ਸਰਦਾਰ ਵਰਗੀ ਕੋਈ ਨਹੀਂ ਬਣਾ ਸਕਦਾ ਵਡੀੳਉ ਦ੍ਹੇਖ੍ਹ ਕੇ ਸਵਾਦ ਆ ਗਿਆ ਬਈ ਜੀ

  • @asimansari8633
    @asimansari8633 7 місяців тому +3

    Sukhjinder Uncle ksm sy dil khush hu gya tha Mera just notification dekh hi k horse ki video bnai apny Allah kry ap dubara video bnana shro krdy horse ki

  • @modernagricu3006
    @modernagricu3006 7 місяців тому +14

    Fees ਦੇ ਹਿਸਾਬ ਨਾਲ ਤਾਂ ਫਿਰ ਹੋਰ ਕਿਸੇ ਦੀ vedio ਨਾ ਕਰਨ ਦੇ ਇਰਾਦਾ ਨਾਲ ਦੱਸੀ ਬਾਈ ਨੇ jitho ਤੱਕ ਮੇਰਾ ਅੰਦਾਜ਼ਾ

  • @kartaarsingh3716
    @kartaarsingh3716 7 місяців тому +3

    ❤❤❤ ਚਾਚਾ ਜੀ ਬਹੁਤ ਜਿਆਦਾ ਖੁਸ਼ੀ ਹੋਈ ਆਪ ਜੀ ਦੀ ਦੂਬਾਰਾ ਐਂਟਰੀ ਕਰਨ ਨਾਲ wel com

  • @gajendrasinghgurjar5892
    @gajendrasinghgurjar5892 7 місяців тому +4

    Sardar ji video dekhne se pehle hi Khushi me bhar Gaya tha❤❤ aapki ghode ki commentry dekh ke ❤❤

  • @modernagricu3006
    @modernagricu3006 7 місяців тому +4

    ਬਹੁਤ ਖੁਸ਼ੀ ਹੋਈ ਵੀਰ ਤੁਹਾਨੂੰ ਵਾਪਿਸ ਆਏ ਦੇਖ ਕੇ ਏਸ ਕੰਮ ਚ

  • @pratapmoga8383
    @pratapmoga8383 6 місяців тому +1

    वेलकम बैक भाई जी।।
    बड़ी खुशी हुई आप की वीडियो देख कर
    और घोड़ों की वीडियो बनाने की वापसी पर
    आप का स्वागत है।।
    अब तो आप को आना ही पड़ेगा भाई जी।।
    👏👏👏👌👌👍❤❤

  • @user-xo3wc1pg3d
    @user-xo3wc1pg3d 7 місяців тому +4

    ਫ਼ੀਸ ਕਿੰਨੀ ਵੀ ਹੋਵੇ ਸਰਦਾਰ ਬੰਦੇ ਦੇ ਸਕਦੇ ਵਾ😅 ਕਰੋੜ ਕਰੋੜ ਦੇ ਘੋੜੇ ਵਾ ਼਼

  • @Gsinghvlogs
    @Gsinghvlogs 7 місяців тому

    ਇਕ ਲੱਖ ਕੁੱਜ ਵੀ ਨਹੀਂ ....ਜੇ ਘੋੜੇ ਕਰੋੜਾਂ ਦੇ ਨੇ ਤੇ ਇਕ ਘੋੜੀ ਕਵਰਿੰਗ ਫੀਸ 2 ਤੋਂ 3 ਲੱਖ ਤੱਕ ਪੁਹੰਚ ਗਈ .... ਇਕ ਲੱਖ ਦੇ ਕੇ ਅਗਲੇ ਨੇ ਨੇ ਕਈ ਲੱਖ ਬਣਾਉਣੇ ਨੇ .... ਬਾਈ ਦੇ 5 ਲੱਖ ਤੋਂ ਜ਼ਿਆਦਾ ਸੁਬਸਕ੍ਰਾਈਬਰ ਨੇ. .. ਜੇ ਕਿਸੇ brand ਦੀ ਵੀ promotion ਕਰਨ ਇਸਤੋਂ ਕਾਫੀ ਜ਼ਿਆਦਾ ਮਿਲੇ ... 1 ਲੱਖ ਪਲੱਸ GST ਵੀ ਕਰੋ ਬਾਈ ਜੀ .... ਅਗਲੇ ਨੂੰ ਬਿੱਲ ਕੱਟ ਕੇ ਦਿਓ. ..... Keep it up ❤️✌️

  • @dfgFfgg-kj5rf
    @dfgFfgg-kj5rf 7 місяців тому +1

    ਬਹੁਤ ਵਧੀਆ ਭਰਾ ਪਰਮਾਤਮਾ ਚੜਦੀ ਕਲ੍ਹਾ

  • @sarpanchindervirk5780
    @sarpanchindervirk5780 7 місяців тому +1

    Lopon alya swaad aagya full❤

  • @MalkeetSingh-oz5du
    @MalkeetSingh-oz5du 7 місяців тому

    ਅੱਜ ਮਜਾ ਆਇਆ ਘੋੜਿਆ ਦੀ ਵੀਡੀਓ ਵੇਖ ਕੇ ਬੰਦ ਕਰ ਦਿਤੀਆ ਸੀ ਵੀਡੀਓ ਵੇਖਣੀਆ❤❤❤❤❤❤❤❤❤❤❤❤❤❤❤

  • @Richfarmerspunjab
    @Richfarmerspunjab 7 місяців тому +5

    ❤❤ come back lopo ala 🎉 waiting khatam ❤❤

  • @sonudhaka8890
    @sonudhaka8890 7 місяців тому +6

    Rab g aap nu tarki deve
    Aap de pariwar ne banaye rakhe

  • @jasveerranukhurd5439
    @jasveerranukhurd5439 7 місяців тому +1

    Thnx vr ajj wale dina baad horse di video dekhi aa love you aa Lopo walea

  • @Realhorselover-ii6nk
    @Realhorselover-ii6nk 7 місяців тому +2

    Welcome back brother in horse world again I feel so happy

  • @XEnFarmer1974
    @XEnFarmer1974 7 місяців тому +1

    ਸੁਖਜਿੰਦਰ ਬਾਈ ਓਹਨਾ ਨੂੰ ਤਾਂ ਪਤਾ ਲੱਗ ਗਿਆ ਹੋਣਾ ਹੁਣ, ਫੀਸ ਸੁਣ ਕੇ

  • @singhharkirtan8690
    @singhharkirtan8690 7 місяців тому +1

    Sat shri akal ji sukjinder lopon bai 🙏bahut bahut dhanbad ji bahut time baad ajj ghodeyan video bnayi ji dil❤ garden garden ho gya ji aapa odo ton video hi dekhni band kar diti si ji ghodeyan wali ji ajj rooh khush ho gyi ji bai hona da bi bahut bahut dhanbad ji jo service dene lyi eni help kar rahe aa ji waheguru aap sab te mehar bharya hath rakhe ji bahut bahut ❤se dhanbad ji

  • @gurdeepsinghgharachon9073
    @gurdeepsinghgharachon9073 7 місяців тому

    ਬਾਈ ਤੇਰੇ ਬਿਨਾ ਅਪਣਾ ਤਾ ਸੌਂਕ ਹੀ ਠਰ ਗਿਆ ਸੀ
    ਪਰ ਫੀਸ ਦੇ ਮੁਤਾਬਕ ਤਾਂ ਤੁਸੀ ਜਵਾਬ ਹੀ ਦੇ ਰਹੇ ਹੋ ਲੋਕਾਂ ਨੂੰ

  • @djmanndesifusion1093
    @djmanndesifusion1093 7 місяців тому

    Thk ji Lopo ji after so long I watch horses without you horse market not same please keep doing this

  • @princechahal1399
    @princechahal1399 7 місяців тому +9

    ❤❤❤❤ ਸ਼ੁਕਰ ਆ ਚਾਚਾ ਤੁਸੀਂ ਫਿਰ entry Mari ❤❤❤❤

  • @gurpreetsodhi9992
    @gurpreetsodhi9992 7 місяців тому

    Bai badi khushi hoi teri video dekh k nhi tan ghodeya dian video dekhnia he shad ditian si thanks bai g🙏

  • @kissanpashupalak9432
    @kissanpashupalak9432 7 місяців тому +2

    ਸੱਤ ਸ੍ਰੀ ਅਕਾਲ ਉਸਤਾਦ ਜੀ ਜੀਓ 1000 ਸਾਲ ਨਵੇਂ ਸਾਲ ਦੀਆਂ ਮੁਬਾਰਕਾਂ ਪਹਿਲਾ ਹੀ ਇੱਕ ਦਿਨ ਕਬੂਲ ਕਰਿਓ ਜੀ

  • @rao_barinder_singh5211
    @rao_barinder_singh5211 7 місяців тому +2

    Shukar aa bai ghodeya wali video aayi tuhadi..ਕਮਾਲ comeback kita bai.. bohat wadiya ghode saare..preet di photography v poori kaim..👍

  • @Jass_dhanoa49
    @Jass_dhanoa49 7 місяців тому +2

    Bai shukar a ❤❤ dill khush ho giya ajj video dekh ke 😊

  • @shoinbeerdhillon4119
    @shoinbeerdhillon4119 7 місяців тому

    ਵੀਰ ਜੀ ਬਹੁਤ ਸੋਹਣੀ ਵੀਡੀਓ ਆ ❤❤❤ ਵਾਪਸੀ ਤੇ ਬਹੁਤ ਬਹੁਤ ਮੁਬਾਰਕਾਂ ਵੀਰ ਜੀ

  • @ranaheerakhan8931
    @ranaheerakhan8931 7 місяців тому +1

    The best Horses Breed 🐎and Beautiful Horses Lovers. This is a true Video maker bhai Lopo wala. Stay Safe and Healthy. Amen Suma Amen ❤🙏🙌👏. Brother make sure Your beautiful Horses Video 📹❤🎉❤❤🎉

  • @user-wn8ys7fu2y
    @user-wn8ys7fu2y 7 місяців тому +2

    Bhut Khushi hoi bai god bless uhh

  • @pdhorselover8530
    @pdhorselover8530 7 місяців тому

    Welcome back guru lopo is the brand of commentary in horse world

  • @mphorseworld
    @mphorseworld 7 місяців тому +1

    Bhai Aaj bahot Khushi Hui aap ki video dekha kar aap hamesa ghode ki video banaya karo m bhi thodi bahot video banata hu par aap ki video dekhane m jo maja h vo bat hi alg

  • @sherbaaz1405
    @sherbaaz1405 7 місяців тому +1

    Bai yaar chitt khush karta lopon waaleyaa rooh khush hogyi teri ghode di video bina te rotti khan nu chitt nhi krda c sajna jyonda reh

  • @jassujattstudfarm
    @jassujattstudfarm 7 місяців тому

    dil khush karta e lopon waleya 1 saal magro duarto ohi routine ch agge dil ni lagrhya c 1 month ch channel khol kk dekda c koi ghodeya di vdo aii love u jaane

  • @jugindersingh3607
    @jugindersingh3607 7 місяців тому +2

    ਬਹੁਤ ਵਧੀਆ

  • @reshamsingh1710
    @reshamsingh1710 7 місяців тому +1

    Bhut vadiya ne sare ghore veer

  • @davindersinghsandhu7080
    @davindersinghsandhu7080 7 місяців тому +3

    ਮੈ ਤਾ ਗਰੀਬ ਹਾ ਮੈ ੲਨੇ ਪੈਸ ਦੇ ਨਹੀ ਸਕਦਾ😢

  • @JIND_JAAN_KABADDI_13
    @JIND_JAAN_KABADDI_13 7 місяців тому

    malak bnda bahut vdiya yaar jihde bnde ne fees v khulii shd ti enne takde ghodeyan di

  • @jas.preetbrar_9603
    @jas.preetbrar_9603 7 місяців тому +1

    Bhut Khushi hoyi bai lopo waleya Teri eh vedio dekh k

  • @ramantrivedi2405
    @ramantrivedi2405 7 місяців тому

    Lopo bale bai aaj dekh k maan kush ho gya chak k rakh lopo balia jioda reh 👍👍🌹🙏

  • @ludhianavlogz709
    @ludhianavlogz709 7 місяців тому +1

    Bai ji sirra lata tusi bapis ake apni ghodeyan jindgi bapis ake thagan de chalune ladge honge

  • @officalBanivlogs
    @officalBanivlogs 7 місяців тому

    ਗੱਲ ਹੋਰ ਕਰ ਗਿਆ ਲੋਪੋ ਅਲਾ

  • @sonudhaka8890
    @sonudhaka8890 7 місяців тому +1

    Waw veer g aap ne ghodeya di video payi
    Wapsi krn leyi thenks
    God bless you
    Me aap g da bhut jyada mota fen ha
    Aap ne dekh ke ghodi leyi h

  • @KaranveerSingh-fg9nc
    @KaranveerSingh-fg9nc 7 місяців тому +1

    Sukar a bhi tera tu ghodea di video pai ajj swaad agea ❤

  • @ManpreetSingh-df1ek
    @ManpreetSingh-df1ek 6 місяців тому

    ਗੁੱਸਾ ਛੱਡੋ ਅਤੇ ਤੇ ਘੋੜਿਆਂ ਦੇ ਵਿੱਚ ਆਓ ਯਾਰੋ

  • @Gsdkennelmoga
    @Gsdkennelmoga 7 місяців тому +8

    Beautiful ❤

  • @chahalch-mj6kb
    @chahalch-mj6kb 7 місяців тому

    ਅਸੀ ਤਾਂ ਘੋੜੇ ਘੋੜੀਅਾਂ ਦੀਅਾ ਵਿਡੀਓੁ ਵੇਖਣੋ ਹੀ ਹਟਗੇ ਸੀ ਬਾੲੀ

  • @BlackPanther-sr4py
    @BlackPanther-sr4py 7 місяців тому

    Bai g tudahi ghodeya di video dekh k dil khush ho giya. Bhut vdia lgia. Please ghoreya dian videos pao. Full support ❤❤

  • @luck336
    @luck336 2 місяці тому

    Black horse in is pain because of mouth bit , owner should use simple bit . This one is too rough and hard for poor horse

  • @inderdhaliwal7581
    @inderdhaliwal7581 7 місяців тому +2

    22ਬਹੁਤ ਖੁਸ਼ੀ ਹੋਈ 🙏

  • @MalkeetSingh-xs8ov
    @MalkeetSingh-xs8ov 7 місяців тому

    sukar aa bai yr tusi fer ton entry kiti,, hor koi ad ni dekhi thodi ghorya ton bina,, ajj khushi hoi fer dekh k,,

  • @user-lg1uz5ns5z
    @user-lg1uz5ns5z 7 місяців тому +2

    Sukr a y gode wali video ayi tuhadi

  • @user-fp1nt9sl3v
    @user-fp1nt9sl3v 7 місяців тому

    ਬਹੁਤ ਵਧਿਆ ਲੱਗਾ ਦੁਆਰਾ ਘੋੜਿਆ ਦੀ ਵੀਡੀੳ ਦੇਖਕੇ। ਪ੍ਰੀਤ ਵੀਡੀੳ ਦੇ ਕਿੱਲ ਕੱਡ ਦਿੰਦਾ। ਬਾਕੀ ਬਾਈ ਤੁਸੀ ਵਧਿਆ ਕੀਤਾ ਪੈਸੇ ਦੱਸਕੇ। ਘੋੜੇ ਦੇਖਕੇ ਨਜ਼ਾਰਾ ਆ ਗਿਆ

  • @gindagill4028
    @gindagill4028 7 місяців тому

    3 number wala ta show Vala baki sare he sirrraaaaaa 👍👍👍👌👌👌

  • @Shonki_club22
    @Shonki_club22 7 місяців тому +1

    Bai bohtt sohnii lggi videoo❤ bnayea karoo horrr bai videosa ❤❤

  • @AMITKUMAR-op3mk
    @AMITKUMAR-op3mk 7 місяців тому

    Bhut achi bat hai Bai shab app ki Jo b jitni fes dega utni Shai h app ka bhut bda dil hai app ka bawan app ko or app ke pesu ko changa rekhe❤

  • @sajjansingh3810
    @sajjansingh3810 7 місяців тому

    ਫੀਸ ਲੱਖ ਰੁਪਿਆ ਜਵਾਬ ਸਮਝੀਏ ਬਾਈ ਤੂੰ ਤਾਂ ਕਹਿੰਦਾ ਹੁੰਦਾ ਸੀ ਮੈ ਆਮ ਤੇ ਗਰੀਬ ਘੋੜਾ ਸੌਦਾਗਰ ਕਿਸਾਨ ਮੰਡੀ ਵਿਚ ਪਿਛਲੇ ਤੰਬੂਆਂ ਵਾਲਿਆ ਦਾ ਯਾਰ ਆ ਹੁਣ ਤੂੰ ਅਮੀਰ ਦੋਸਤਾਂ ਦੀ ਫਰੀ ਵੀਡੀਓ ਕਰਕੇ ਛੋਟੇ ਵਪਾਰੀਆਂ ਲਈ ਲੱਖ ਰੁਪਏ ਦਾ ਐਲਾਨ ਕਰਤਾ ਮੁਬਾਰਕਾਂ 👉🍷👈

  • @saleemakbar4251
    @saleemakbar4251 7 місяців тому +2

    Mashallah g ❤ ❤ ❤ ❤ ❤

  • @jashanbrar1429
    @jashanbrar1429 7 місяців тому +1

    Oye Aaa gya 💕🐎👌

  • @rajeshkumardevgun9534
    @rajeshkumardevgun9534 7 місяців тому +5

    ਸੁਆਦ ਆ ਗਿਆ ਆ ਮੱਲਾ

  • @gaganbajwabajwa55666
    @gaganbajwabajwa55666 7 місяців тому +2

    God bless you paji...🎉

  • @Batth_barwalia18
    @Batth_barwalia18 7 місяців тому +4

    Preet hor vadia video bnaun lagg pya wa❤

  • @fareedkhalid4203
    @fareedkhalid4203 7 місяців тому

    Love from lahore❤❤❤❤

  • @pavitarsingh1888
    @pavitarsingh1888 7 місяців тому +1

    22 ji Najar a Gaya❤❤❤❤❤

  • @jassgrewal386
    @jassgrewal386 7 місяців тому

    Bhut tym bad ajj ਦਿਲ nu khushi hoea bai

  • @d_sghost2967
    @d_sghost2967 7 місяців тому +2

    O bhi sukar a ghodia te koi video bni ❤
    Jionda rha jatta ❤

  • @jagjeetsidhu2413
    @jagjeetsidhu2413 7 місяців тому +1

    Y bhot time to wait krde c shukar a malak da video paon lgia y tu ❤

  • @Abcstunt
    @Abcstunt 7 місяців тому

    Bai mja aa gya 😂 loopo waleya ,,,nice reply to haters 😊😊

  • @happydrall52
    @happydrall52 7 місяців тому

    ਮੈਂ ਤਾਂ ਬਾਈ ਅੱਜ ਸੋਚ ਹੀ ਰਿਹਾ ਸੀ ਵੀ ਬਾਈ ਘੋੜਾ ਕਦੋਂ ਫੁਲਮਾਉ ਗਾ

  • @jassa-jalalpur
    @jassa-jalalpur 7 місяців тому

    ਪਿਆਰੇ ਵੀਰ ਜੀ 👍👍👍

  • @gurjantbhangugurjantbhangu439
    @gurjantbhangugurjantbhangu439 7 місяців тому +2

    Very good bai ♥️♥️♥️♥️🌹🌹🌹🌹👍👍👍👍

  • @parmindersunny
    @parmindersunny 7 місяців тому

    Bai sira krta jma tusi swaad lyaa ta TUC ta mssa time aaya thoudi ghodeya wali video dekhn da ਲਵ ਯੂ ਬਈ ਜੀ

  • @parminderhanda8646
    @parminderhanda8646 7 місяців тому +1

    Y de ghode v gheint ne te y tu v pehla naloo gheint hogia waheguru mehar kare

  • @dhalio_stud_farm
    @dhalio_stud_farm 7 місяців тому +1

    Majboti vahli aa y jiwe majhuke ala howe

  • @ManishKumar-v4s
    @ManishKumar-v4s Місяць тому

    Main 3 din da a video lab reha c bhji lopo walia

  • @ArshdeepSandhu-bx1zy
    @ArshdeepSandhu-bx1zy 7 місяців тому

    End 22 ji

  • @GurwinderSingh-hj4jl
    @GurwinderSingh-hj4jl 7 місяців тому +2

    Veer fee agla deh keh jarror jao.. Veer Tu keh k dil kush karta.. Rab tuhanu hor dawa.. Fees wala thag Tu bacho

  • @jassbrar8302
    @jassbrar8302 7 місяців тому

    Vr Njar aa geaa video dekh k ❤

  • @user-bn3qw5de9q
    @user-bn3qw5de9q 7 місяців тому +1

    Ajj ta parmtam di kripa ho gyi

  • @GurpreetSingh-jo5dt
    @GurpreetSingh-jo5dt 7 місяців тому +1

    Good bless u vr ❤❤❤❤❤

  • @amritsandhu2190
    @amritsandhu2190 7 місяців тому

    ਸਵਾਦ ਆਗਿਆ 22 ਸੱਚੀ 💯

  • @MalkeetSingh-oz5du
    @MalkeetSingh-oz5du 3 місяці тому

    ਘੋੜਿਆ ਦੀ ਵੀਡੀਓਦਾ ਲੋਪੋਕੇ ਵਾਲੇ ਤੋ ਬਗੈਰ ਸਵਾਦ ਨੀ ਅਉਦਾ

  • @AJ-lv
    @AJ-lv 7 місяців тому

    ਵਦਿਯਆ

  • @karamjot9208
    @karamjot9208 7 місяців тому

    Lopo y sirrra 😍😍❤

  • @karanbadshahpuria773
    @karanbadshahpuria773 7 місяців тому +3

    Y ji pishor nu v camre te Le k ayo 🙏🏻

  • @sajjadgujjar676
    @sajjadgujjar676 4 місяці тому

    Nice 💞♥️

  • @punjabhursebreed2967
    @punjabhursebreed2967 7 місяців тому

    O aa geayaa O aa geayaa

  • @BirttdairyfarmBijjuwalisirsa
    @BirttdairyfarmBijjuwalisirsa 7 місяців тому

    Most welcome Bai ji 🙏❤ m vi os to baad aa pahli video vekhi Jana notification sari aaundi aa par video ik vi nahi dekhi 🙏🙏

  • @IqbalSingh-ps1mg
    @IqbalSingh-ps1mg 7 місяців тому

    ਘੋੜੇ ਘੈਂਟ ਵਾਈ ਜੀ

  • @kiransharma2078
    @kiransharma2078 7 місяців тому

    Sukar Lopo wale veer video li 👑 king bapis aa gea

  • @harkiratchoudhary4557
    @harkiratchoudhary4557 7 місяців тому

    Bai ghode ali video dobara vekh page te badi khushi hoii.. bai khich k rakh kamm nu full support...love you lopon aleya🙏🏻❤️

  • @Randhawa_akash
    @Randhawa_akash 7 місяців тому

    Horse dekhn lyi ta asi tuhada channel subscribe kita aa

  • @ranaheerakhan8931
    @ranaheerakhan8931 7 місяців тому

    Brother, Where are you because you are not sending Video Soon. Please don't let. Always Love you and always Khush Rahein bhai Gee Lopo ❤🎉❤

  • @harsimransingh1852
    @harsimransingh1852 7 місяців тому +1

    Dalwinder singh uppal❤❤❤❤

  • @user-wg9pj1in6f
    @user-wg9pj1in6f 7 місяців тому

    Bhai kich ke rekh❤

  • @ShamshadSummy-pu7hs
    @ShamshadSummy-pu7hs 7 місяців тому

    Man khush ho giya bai