Khabar Di Khabar (1958) || ਬਠਿੰਡੇ 'ਚ ਪਿਆ ਪੰਗਾ , ਨਵੇਂ ਐਲਾਨ ਨੇ ਪਾਈਆਂ ਉਮੀਦਵਾਰਾਂ ਨੂੰ ਭਾਜੜਾਂ

Поділитися
Вставка
  • Опубліковано 24 кві 2024
  • #primeasiatv #swarnsinghtehna #kdk #bhagwantmaan #arvindkejriwal #navjotsinghsidhu #navjotsidhu #bikrammajithia #narindermodi #modi #sukhbirbadal #cmbhagwantmaan #sukhbirbadal #rahulgandhi #congress #bjp #charanjitchanni #suniljakhar #farmersprotest
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 116

  • @BalkarSingh-ty2sj
    @BalkarSingh-ty2sj 18 днів тому +9

    ਬਲਕੌਰ ਸਿੰਘ ਦੀੀ ਮਿੱਟੀ ਪਲ੩ਤ ਹੋ ਜਾਣੀ ਹੈ। ਉਸਨੂੰ ਦਿਮਾਗ ਤੋ ਥੋੜਾ ਬਹੁਤ ਕੰਮ ਲੈਣਾਵਚਾਹੀਦਾ ਹੈ। ਅਮਰਿਤਪਾਲ ਨੂੰ ਭੀ ਕਿਸੇ ਨਾ ਸਾਥ ਨਹੀ ਦੇਣਾ। ਲੋਕ ਬਹੁਤ ਲਾਲਚੀ ਗਨ ਧਰਮ ਉਹਨਾ ਲਈ ਕੁਛ ਨਹੀ।

    • @BhupinderSingh-tt9ox
      @BhupinderSingh-tt9ox 18 днів тому

      Bilkul sahi kiha....pehlan Moosewale ne election ladd ke galti kiti...hun eh...!!!🤔🤔

  • @jagdevbrar6100
    @jagdevbrar6100 18 днів тому +39

    ਬਲਕੋਰ ਸਿੰਘ ਜੀ ਨੂੰ ਚੋਣ ਨਹੀਂ ਲੜਨੀ ਚਾਹੀਦੀ ਲੋਕਾਂ ਦੇ ਵਿੱਚ ਕਦਰ ਘਟੇਗੀ ਕਿਰਕਰੀ ਹੋਵੇਗੀ

    • @BhupinderSingh-tt9ox
      @BhupinderSingh-tt9ox 18 днів тому +1

      ਚੱਕ ਚਕੱਈਏ ਚ ਨਹੀਂ ਆਈਦਾ..ਆਪਣਾ ਦਿਮਾਗ ਵਰਤੋ....

  • @balvirsingh3076
    @balvirsingh3076 18 днів тому +3

    ਜਿਹੜੇ ਸੱਜਣ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲੇ ਦੇ ਇਨਸਾਫ ਮਿਲਣ ਤੇ ਖੁਸ਼ ਨਹੀਂ।ਉਹ ਸਲਾਹਾਂ ਦੇ ਰਹੇ ਹੈ ਕਿ ਸ੍ਰ ਬਲਕੌਰ ਸਿੰਘ MP ਨਾਂ ਬਣ ਜਾਣ।

  • @Jasaltvmajha5173
    @Jasaltvmajha5173 18 днів тому +4

    ਵਾਹਿਗੁਰੂ ਜੀ ਭਾਈ ਸਾਹਿਬ ਜੀ ਗੱਲ ਇਦਾਂ ਲੋਕ ਘਰਾਂ ਤੋਂ ਨਹੀਂ ਨਿਕਲਦੇ ਇੰਨੇ ਲੰਮੇ ਸੰਘਰਸ਼ ਵਾਸਤੇ ਆਪੋ ਆਪਣੇ ਕੰਮਾਂ ਵਿੱਚ ਪਰ ਲੋਕ ਅੰਮ੍ਰਿਤ ਪਾਲ ਸਿੰਘ ਨੂੰ ਤੇ ਬਾਕੀ ਬੰਦੀ ਸਿੰਘਾਂ ਨੂੰ ਵੋਟਾਂ ਜਰੂਰ ਪਾਉਣਗੇ ਜਰੂਰ ਵੋਟਾਂ ਪਾਉਣਗੇ ਟਹਿਣਾ ਸਾਹਿਬ ਜੀ ਅਸੀਂ ਤੇ ਫੁੱਲ ਤਿਆਰ ਆਂ ਬਾਈ ਜੀ ਬਾਕੀ ਵਾਹਿਗੁਰੂ ਭਲਾ ਕਰੇ ਜੀ

  • @kuldeepbega
    @kuldeepbega 18 днів тому +3

    ਬਲਕੌਰ ਸਿੰਘ ਜੀ ਨੇ ਪਹਿਲਾਂ ਹੀ ਸਿਮਰਨਜੀਤ ਸਿੰਘ ਮਾਨ ਦੇ ਨਾਲ ਜੁੜਕੇ ਐਲਾਨ ਕਰਦੇ ਵੀ ਮੈ ਚੋਣ ਲੜਾਂਗਾ ਫੇਰ ਸਿੱਧੀ ਜਿੱਤ ਪੱਕੀ ਸੀ ਪਰ ਹੁਣ ਲੱਖੇ ਸਿਧਾਣਾ ਨੂੰ ਨੁਕਸਾਨ ਕਰੇਗੀ ਓਹਨਾ ਦੀ ਚੋਣ ਲੜਣੀ

  • @rajudhingra302
    @rajudhingra302 18 днів тому +5

    ਬਲਕੌਰ ਸਿੰਘ ਦੇ ਪੁੱਤਰ ਮੂਲੇਵਾਲ ਨੂੰ ਲੋਕਾ ਨੇ ਵਿਧਾਇਕ ਦੀ ਚੋਣ ਵਿੱਚ ਹਰਾ ਦਿੱਤਾ ਸੀ।ਹੁਣ ਬਲਕੌਰ ਸਿੰਘ ਨੂੰ ਕੌਣ ਜਿੱਤ ਵੇਗਾ ।

  • @deepbrar.
    @deepbrar. 18 днів тому +12

    ਦਿਲ ਦਰਿਆ ਸਮੁੰਦਰੋ ਡੂੰਘੇ ਕੋਣ ਦਿਲਾਂ ਦੀਆਂ ਜਾਣੇ
    *ਗੁਲਾਮ ਫਰੀਦਾ ਦਿਲ ਉਥੇ ਦਈਏ ਜਿੱਥੇ ਅਗਲਾ ਕਦਰ ਵੀ ਜਾਣੇ*

  • @PargatSingh-fd8fg
    @PargatSingh-fd8fg 18 днів тому +2

    ਬਹੁਤ ਵਧੀਆ ਖਬਰ ਬਾਈਁ ਜੀ 👍👍

  • @SukhdevSingh-up7ed
    @SukhdevSingh-up7ed 18 днів тому +3

    ਮੋਦੀ ਦਾ ਭਾਸ਼ਣ ਸੁਣਨ ਸਮੇਂ ਸ਼ਰਮ ਆਉਦੀ ਐ ਕਿ ਇਹ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਐ ਸਭ ਤੋਂ ਘਟੀਆ ਕਿਸਮ ਦਾ ਪ੍ਰਧਾਨ ਮੰਤਰੀ ਸਾਬਿਤ ਹੋਇਆ ਵਿਦੇਸ਼ੀ ਮੀਡੀਏ ਤੇ ਬਹੁਤ ਕਿਰਕਿਰੀ ਹੋ ਰਹੀ ਐ।

  • @deepbrar.
    @deepbrar. 18 днів тому +17

    ਜੇ ਸਹਿਣ ਦੀ ਹਿੰਮਤ ਰੱਖਦਾ ਹੈ ਵੋਟਰ
    *ਤੇ ਤਬਾਹ ਕਰਨ ਦਾ ਹੌਂਸਲਾ ਵੀ ਬਹੁਤ ਐ*

  • @avtarbrar4475
    @avtarbrar4475 18 днів тому +9

    ਪਰਧਾਨ ਮੰਤਰੀ ਜੀ ਖੜਗੇ ਜੀ ਨੂੰ ਟਾਈਮ ਨਹੀੰ ਦੇਣ ਗੇ ਉਹ ਜਵਾਬ ਦੇਣ ਦੇ ਕਾਬਲ ਹੁੰਦੇ ਤਾਂ ਕਾਨਫਰੰਸ ਨਾਂ ਕਰਿਆ ਕਰਦੇ ॥

    • @ujagarsingh266
      @ujagarsingh266 18 днів тому

      😊😊😊😊😊😊😊😊😊😊😊😊😊😊😊😊😊😊😊😊😊😊

  • @daljitsingh8044
    @daljitsingh8044 12 днів тому

    ਟਿਕਟ ਘਰ ਵਿੱਚ ਹੀ ਰਹਿਣੀ ਚਾਹੀਦੀ ਹੈ। ਹਾਏ ਕੁਰਸੀ। ਹਾਏ ਹਾਏ ਕੁਰਸੀ।।

  • @gurunanak1482
    @gurunanak1482 18 днів тому +1

    ਗੁਰਪ੍ਰੀਤ ਸਿੰਘ ਬਾਈ ਚੰਗਾ ਇਨਸਾਨ ਆ।ਵਿਧਾਨ ਸਭਾ ਵਿਚ v ਸੇਵਾ ਕੇਂਦਰਾਂ ਦਾ ਮੁੱਦਾ v ਚੁੱਕਿਆ c ।

  • @raghubirsinghdhillon2992
    @raghubirsinghdhillon2992 18 днів тому +13

    ਬਲਕੌਰ ਸਿੰਘ ਨੂੰ ਚੋਣ ਨਹੀਂ ਲੜਨੀ ਚਾਹੀਦੀ

  • @PardeepSingh-kc3hj
    @PardeepSingh-kc3hj 18 днів тому +7

    ਫਰੀਦਕੋਟ ਦੇ ਵਿੱਚ ਹੰਸ ਰਾਜ ਨੂੰ ਵੋਟ ਪਾਂ k vote kharb KRn vali gall eh Anmol wadiya admi hai

  • @parmjeetsingh7135
    @parmjeetsingh7135 18 днів тому +12

    ❤ਨਾ ਤਾਂ ਪਤਰਕਾਰ ਸਚ ਬੋਲਦੇ ਹਨ ਨਾ ਹੀ ਨੇਤਾ ਜੀ ਸਚ ਬੋਲਦੇ ਹਨ 😢😢😢😢

  • @AmitSingh-kh5td
    @AmitSingh-kh5td 18 днів тому +2

    ਮੈਨੂੰ ਤੁਹਾਨੂੰ ਇਹ ਕਹਿੰਦੇ ਸੁਣਦੇ ਹੋਇਆ ਮਹੀਨੇ ਤੋਂ ਵੱਧ ਹੀ ਹੋ ਗਿਆ ਹੈ ਕਿ ਮੌਸਮ ਦੇ ਸਹੀ ਰਹਿਣ ਦੀ ਅਰਦਾਸ ਕਰਦੇ ਹਾਂ
    ਪਰ ਤੁਸੀ ਇੱਕ ਦਿਨ ਵੀ ਸਰਕਾਰ ਨੂੰ ਇਹ ਨਹੀਂ ਕਿਹਾ ਕਿ ਸਰਕਾਰ ਜਿਮੇਵਾਰ ਬਣੇ ਤੇ ਪੰਜਾਬ ਦੀਆ ਮੰਡੀਆ ਦਾ ਸਹੀ ਪਰਬੰਧ ਕਰੇ
    ਤਾਂ ਜੋਂ ਫ਼ਸਲਾਂ ਦੀ ਸੰਭਾਲ ਤੇ ਖਰੀਦਵੇਚ ਸਹੀ ਤਰਾਂ ਹੋਵੇ ਜੋਂ ਪਰੇਸ਼ਾਨੀ ਨਾ ਹੋਵੇ

  • @sukhdevsinghbhatti3235
    @sukhdevsinghbhatti3235 18 днів тому +13

    ਲੋੜ ਆ ਪਿੱਛਾ ਕੁੱਟਣ ਦੀ ਇਲੈਕਸ਼ਨ ਕਮਿਸ਼ਨ ਵਲੋਂ ਇਜੇਹਾ ਬਿਆਨ ਬਾਜੀ ਕਰਨ ਵਾਲੇ pm ਦੀ

  • @BaldevSingh-gj6ex
    @BaldevSingh-gj6ex 17 днів тому +1

    🙏🙏👌👌👍👍

  • @chahal1234
    @chahal1234 18 днів тому +11

    ਅਤਿੰਦਰਪਾਲ ਸਿੰਘ ਖਾਲਿਸਤਾਨੀ ਜੇਲ੍ਹ ਵਿੱਚ ਬੈਠਾ ਪਟਿਆਲਾ ਸ਼ੀਟ ਤੋਂ M.P. ਦੀ ਚੋਣ ਜਿੱਤ ਗਏ ਸਨ।

  • @BhupinderSingh-tt9ox
    @BhupinderSingh-tt9ox 18 днів тому +1

    ਲੱਖਾ ਸਿਧਾਣਾ ਕਈਆਂ ਦੀਆਂ ਜੜਾਂ ਚ ਬੈਠੂ....ਤੇ ਬੀ ਜੇ ਪੀ ਦਾ ਫਾਇਦਾ ਕਰਜੂ...
    ਧੰਨ ਹੋ.....ਪੰਜਾਬੀ ਰਾਜਨੀਤਕ ਤੌਰ ਤੇ ਦੀਵਾਲੀਏ ਦਿਮਾਗ ਵਲੋੰ...🤔🤔🫢🫢

  • @deepbrar.
    @deepbrar. 18 днів тому +10

    ਗੁਣਗੁਣਾਉਂਦਾ ਜਾ ਰਿਹਾ ਸੀ ਇਕ ਫ਼ਕੀਰ ‬
    ‪ *ਨਾ ਧੁੱਪ ਰਹਿੰਦੀ ਹੈ, ਨਾ ਸਾਇਆ ਦੇਰ ਤੱਕ*

  • @PremPal-qj8jx
    @PremPal-qj8jx 18 днів тому +1

    ਟਹਿਣਾ ਸਾਹਿਬ ਆਪ ਦੇ 91ਵਿਧਾਇਕ ਨੇ

  • @user-hz3hc3st7z
    @user-hz3hc3st7z 18 днів тому +5

    ਟਹਿਣਾ ਸਾਹਿਬ ਸਤਿ ਸ੍ਰੀ ਆਕਾਲ ਆਪ ਜੀ ਦਾ ਖਬਰਾਂ ਦਾ ਖੰਡਣ ਬਹੁਤ ਹੀ ਕਮਾਲ ਦਾ ਹੈ ਇਸ ਦਾ ਕੋਈ ਬਦਲ ਨਹੀਂ ਧੰਨਵਾਦ

  • @jaipaljaipaul7449
    @jaipaljaipaul7449 18 днів тому

    ਹਰਿ ਸਕੂਲ ਦੀ ਹਰਿ ਕਲਾਸ ਦਾ ਮੁਨੀਟਰ , ਕਾਬਲੀਅਤ ਤੇ ਅਧਾਰਿਤ...? ਵੋਟ ਰਾਜ ਯਾ ਮਤਦਾਨ , ਬੇਅਕਲੀਆ ਦੀ ਪਹਿਚਾਣ ❓ ਕਾਬਲੀਅਤ ਛੋੜ ਕਾਅਬਾ ਪ੍ਰਵਾਨ...? ਦਾਰਾ ਸਿੰਘ ਦੁਲਚੀਪੁਰ ਸਿੱਧੁ ਜ਼ਿਲ੍ਹਾ ਅੰਮ੍ਰਿਤਸਰ ਮਲਾਇਆ...? W .W.E . Dara Singh Dulchee pur Sidhu Malay.

  • @BhupinderSingh-ih7cl
    @BhupinderSingh-ih7cl 18 днів тому +13

    ਬਲਕੌਰ ਸਿੰਘ ਚੋਣ ਜਰੂਰ ਲੜਨ , ਇਮਾਨਦਾਰ ਲੋਕਾਂ ਦਾ ਸਿਆਸਤ ਚ ਆਉਣਾ ਸਮੇ ਦੀ ਮੁਖ ਲੋੜ ਹੈ | ਸਮਝ ਨੀ ਆਓਂਦੀ ਕੀ ਮਿਲਜੂ ਰੋਕਣ ਵਾਲਿਆਂ ਨੂੰ ..

  • @ajaibsinghpanesarCanada
    @ajaibsinghpanesarCanada 18 днів тому +1

    S S A 🙏🙏 Tehna Sahib ji

  • @KulwinderSingh-jd2dn
    @KulwinderSingh-jd2dn 18 днів тому +1

    This time vote for Congress to save constitution.

  • @BhupinderSingh-tt9ox
    @BhupinderSingh-tt9ox 18 днів тому

    ਮੋਗੇ ਵਾਲੇ ਸਿਲੋ ਨੇ ਕਣਕ ਚੁੱਕੀ ਕੇ ਨਹੀਂ...
    ਪੰਜਾਬੀ ਆਪਣੇ ਰੀਤੀ ਰਿਵਾਜ ਸਾਦੇ ਕਰਨ...
    ਫਜ਼ੂਲਖਰਚੀ ਬੰਦ ਕਰੋ....ਸੌਖੇ ਰਹੋ...
    ਲੇਬਰ ਤੋਂ ਆਟੋਮੇਸ਼ਨ ਵਲ ਆਉ...
    ਬਾਕੀ ਰੱਬ ਰਾਖਾ...

  • @nasibkaurdhillon6823
    @nasibkaurdhillon6823 17 днів тому

    Byi ji Balkor Singh ji tuhanu Rab ne mor k puter dita tusi us di Sabal kro ki laina Siast to lok dekhan hor ne vicho hor ne

  • @jaipaljaipaul7449
    @jaipaljaipaul7449 18 днів тому

    ਏ ਸੀ , ਫਰਿਜ਼ ਤੋਂ ਬਾਅਦ ਮਹਾਂ ਭਾਰਤ ਤੇ ਵਿਗਿਆਨਕ ਹਮਲੇ ❓ ਬੇਮੌਸਮੀ ਬਰਸਾਤ, ਗੜੇ ਮਾਰੀ ਤੇ ਵਾਵਰੋਲਿਆਂ ਦੇ ਬਾਦ ਭੂਚਾਲ ਆਦਿ ਵਿਗਿਆਨਕ ਦੇਂਣ ❓

  • @Lal_singh1
    @Lal_singh1 18 днів тому +13

    ਬਠਿੰਡੇ ਤੋਂ ਲੱਖਾ ਸਿਧਾਣਾ ਨੂੰ ਜਿਤਾਉਣ ਦੀ ਲੋੜ ਹੈ ਜੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਹੈ ਤਾਂ।
    ਇਹੋ ਜਿਹੇ ਮੌਕੇ ਰੋਜ ਰੋਜ ਨਹੀਂ ਆਉਂਦੇ।
    ਬਾਕੀ ਪਾਰਟੀਆਂ ਤਾਂ ਲੋਕ ਅਜਮਾ ਚੁੱਕੇ ਹਨ ਤੇ ਲੱਖਾ ਸਿਧਾਣਾ ਪਿਛਲੇ ਦਸ ਸਾਲਾਂ ਤੋਂ ਲੋਕਾਂ ਨਾਲ ਖੜਾ ਹੈ।

    • @SukhdevSingh-up7ed
      @SukhdevSingh-up7ed 18 днів тому +1

      ਲੱਖਾ ਤਾ ਆਪ ਬੀਜੇਪੀ ਦਾ ਬੰਦਾ ਮੰਨਜਿਦਰ ਸਰਸੇ ਦੇ ਘਰੋਂ ਈ ਬਾਹਰ ਨਹੀਂ ਆਇਆ ਸੀ ਜਿਹਨਾ ਚਿਰ ਕੇਸ ਰਫਾ ਦਫਾ ਨਹੀ ਹੋਇਆ
      ਕੀ ਉਮੀਦ ਐ ਇਸ ਬੰਦੇ ਤੋਂ ਇਹ ਜਿੱਤ ਸਕਦਾ ਈ ਨਹੀਂ ਜੇ ਜਿੱਤ ਗਿਆ ਤਾਂ ਮੋਦੀ ਦੀ ਸਪੋਟ ਕਰੂ ਬਾਕੀ ਇੱਕ MP ਕਰ ਵੀ ਸਕਦਾ ਹੈ ਇਹ ਕਾਤਲ ਬੰਦਾ ਲੋਕ ਸਭ ਸਮਝਦੇ ਨੇ ਜੀ।ਇਹ ਬਾਦਲਾ ਤੇ ਬੀਜੇਪੀ ਦਾ ਖਾਸ ਬੰਦਾ ਐ ਜੀ।

    • @GurmeetSingh-is8bj
      @GurmeetSingh-is8bj 18 днів тому

      Bill. Kull nae jitnaa chaiye daa bedaa gark kar da gaa

  • @baldevjassar8059
    @baldevjassar8059 18 днів тому +3

    *🙏❣️ਅੱਜ ਦਾ ਵਿਚਾਰ❣️🙏*
    *ਮੱਦਦ ਇੱਕ ਬਹੁਤ ਕੀਮਤੀ ਚੀਜ਼ ਹੈ,ਹਰ ਕਿਸੇ ਤੋ ਇਸਦੀ ਉਮੀਦ ਨਾ ਰੱਖੋ।ਕਿਉਂਕਿ ਬਹੁਤ ਘੱਟ ਲੋਕ ਹੀ ਦਿਲ ਦੇ ਅਮੀਰ ਹੁੰਦੇ ਹਨ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @jarnailsingh9949
    @jarnailsingh9949 18 днів тому +1

    101st like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤

  • @RajaSingh-sd6uk
    @RajaSingh-sd6uk 18 днів тому

    ਟਹਿਣਾ ਸਾਹਿਬ ਮੇਰਾ ਪਿੰਡ ਚਕ ਹੀਰਾ ਸਿੰਘ ਵਾਲਾ ਪੱਕਾ ਖੁਰਦ ਜ਼ਿਲ੍ਹਾ ਬਠਿੰਡਾ ਤਹਿਸੀਲ ਤਲਵੰਡੀ ਸਾਬੋ ਬੀਬਾ ਬਲਜਿੰਦਰ ਕੌਰ ਨੇ ਇਕ ਦਿਨ ਵੀ ਪਿੰਡ ਵਿੱਚ ਗੇੜਾ ਨਹੀ ਮਾਰਿਆ ਇਕ ਦਿਨ ਸਾਰੇ ਪਿੰਡ ਨੂੰ ਕੱਠਾ ਕਰਕੇ ਬਾਅਦ ਵਿੱਚ ਆਈ ਨਹੀ ਚਾਰ ਘੰਟੇ ਬੈਠਕੇ ਮੁੜ ਆੲਏ😢😢😢

  • @ranjitsingh4178
    @ranjitsingh4178 17 днів тому

    😊😊

  • @SURJITSINGH-jm3dp
    @SURJITSINGH-jm3dp 18 днів тому

    Good job

  • @veenasaini3926
    @veenasaini3926 18 днів тому

    Ssa ji tehna sahib

  • @jagmailsingh5589
    @jagmailsingh5589 18 днів тому

    Very nice

  • @user-nq5or5fx4q
    @user-nq5or5fx4q 18 днів тому

    Thank you Tehnna bai je 🙏 I'm Bint Rai JODHPUR PAKHAR ( Maur Mandi ) Bathinda

  • @BhupinderSingh-iu1ju
    @BhupinderSingh-iu1ju 18 днів тому

    Very very good bhai shaab

  • @KulwantSingh-nr3xy
    @KulwantSingh-nr3xy 18 днів тому

    Nice vir g very Niceg

  • @sardarsingh7833
    @sardarsingh7833 18 днів тому +1

    ਖਬਰਾ ਘੱਟ ਮਫਤ ਦੀਆ ਰਾਏਆ ਜਿਆਦਾ, ਗੱਲਾ ਜਿਆਦਾ ਤੇ ਮੈਨੂੰ ਫੋਨ ਆਇਆ ਜਿਆਦਾ ਦਸਣਾ,ਹੋਰਾ ਤੇ ਤਵਾ ਜਿਆਦਾ ਲਾਉਣਾ,ਟਹਿਣਾ ਸਾਹਿਬ ਧਿਆਨ ਦੇਵੋ,ਰਾਏਆ ਤੇ ਜਿਆਦਾ ਨਾ ਦੇਵੋ,

    • @jagdevbrar6100
      @jagdevbrar6100 18 днів тому

      ਵੀਰੇ ਪੰਜਾਬੀ ਸੁੱਧ ਲਿਖਿਆ ਕਰੋ ਜੀ

  • @gurcharannanaksar7416
    @gurcharannanaksar7416 18 днів тому +4

    ਵੋਟ ਪਉਣ ਵਾਲੇ ਤੋ 1400 ਲੈ ਕੇ ਵੋਟ ਪਾਉਣ ਦੇਣੀ ਚਾਹੀਦੀ ਹੈ

  • @user-zg1jp7kr9s
    @user-zg1jp7kr9s 18 днів тому

    🎉🎉

  • @veenasaini3926
    @veenasaini3926 18 днів тому +1

    Balkor singh has lost his precious son he should not fight election

  • @Rinkgill
    @Rinkgill 18 днів тому

    ਸਤਿ ਸ੍ਰੀ ਅਕਾਲ ਟਹਿਣਾ ਸਾਹਿਬ ਜੀ। ਮੈਂ ਜਸਵੀਰ ਸਿੰਘ ਵੈਟਨਰੀ ਏ , ਆਈ ਵਰਕਰ ਬੋਲਦਾਂ ਅਸੀ ਪਸੂ ਪਾਲਣ ਵਿਭਾਗ ਦੇ ਡਾਇਰੈਕਟਰ ਦਫਤਰ ਮੁਹਾਲੀ ਦੇ ਗੇਟ ਤੇ ਪਿਛਲੇ 19 ਮਹੀਨਿਆਂ ਤੋਂ ਲਗਾਤਾਰ ਧਰਨੇ ਤੇ ਬੈਠੇ ਹਾ ਪਰ ਸਾਡੀ ਸੁਣਵਾਈ ਨਹੀਂ ਹੋਈ। ਸਾਡੀ ਚੋਣ ਸਰਕਾਰ ਵੱਲੋਂ ਸਵੈ ਰੁਜ਼ਗਾਰ ਅਧੀਨ ਕੀਤੀ ਗਈ ਸੀ ਪਰ ਸਰਕਾਰ ਵੱਲੋਂ ਸਾਰੇ ਵਿਭਾਗੀ ਕੰਮ ਸਾਥੋਂ ਬਿਨਾ ਕਿਸੇ ਮਿਹਨਤਾਨੇ ਤੋਂ ਪਿਛਲੇ 14 ਸਾਲ ਤੋਂ ਲਏ ਜਾ ਰਹੇ ਹਨ ਸਾਡਾ ਕੰਮ ਸਿਰਫ ਬਨਾਵਟੀ ਗਰਭਦਾਨ ਕਰਨਾਂ ਹੈ ਪਰ ਵਿਭਾਗੀ ਕੰਮ ਸਾਡੇ ਤੋਂ ਧੱਕੇ ਨਾਲ ਕਰਵਾਏ ਜਾਂਦੇ ਹਨ। ਕਿਰਪਾ ਕਰਕੇ ਸਾਡੀ ਆਵਾਜ ਉਠਾਈ ਜਾਵੇ ਜੀ। ਧੰਨਵਾਦ।

  • @MaingalSingh
    @MaingalSingh 18 днів тому

    Sat Sri akal bai tehna Saab ji 🙏 🎉❤

  • @user-lu8hz1kk3h
    @user-lu8hz1kk3h 18 днів тому

    ਹੁਣ ਬਹੁਤ ਦੇਰੀ ਕਰਨ ਦੇ ਬਾਵਜੂਦ ਪਰ ਫਿਰ ਵੀ ਕਾਂਗਰਸ ਦੇ ਵੱਲੋ ਮੌਜੂਦਾ ਦੌਰ ਦੇ ਬਣਾਏ ਹੋਏ ਉਮੀਦਵਾਰ ਸ.ਜੀਤ ਮਹਿੰਦਰ ਸਿੰਘ ਤੋੰ ਚੋਣ ਟਿਕਟ ਵਾਪਸ ਲੈਣ ਅਤੇ ਇਹ ਹੀ ਚੋਣ ਟਿਕਟ ਕੀ ਸ.ਬਲਕੌਰ ਸਿੰਘ ਜੀ ਨੂੰ ਦੇਣ ਦੀ ਕੋਈ ਉਮੀਦ ਨਹੀਂ ਲੱਗ ਰਹੀ ਹੈ।

  • @GurchanSingh-lz6fe
    @GurchanSingh-lz6fe 18 днів тому +3

    ਵਾਈ ਜੀ ਪੰਜਾਬ ਵਿੱਚ ਗਰੀਬ ਲੋਕ ਵੀ ਰਹਿੰਦੇ ਹਨ ਜੀ ਕੋਈ ਗੱਲ ਨਹੀਂ ਕਰਦਾ

  • @surjeetsingh8809
    @surjeetsingh8809 18 днів тому

    👍👌

  • @boharsingh7725
    @boharsingh7725 18 днів тому

    🙏🙏🙏🙏🙏
    🙏🙏🙏🙏🙏

  • @amandeol9296
    @amandeol9296 18 днів тому

    ਸਾਡੇ❤❤ ਹਰਮਨ ਪਿਆਰੇ ਟਹਿਣਾ ਸਾਬ ਜੀ ❤❤ ਕਿਸਾਨਾਂ ਦੀ ਗਲ v ਕਰ ਦੋ ਕਦੇ ਸਾਨੂੰ ਬਾਡਰਾ ਤੇ ਕਿੰਨੇ ਦਿਨ ਹੋ ਗਏ g ਅਸੀਂ ਰੋਜ਼ msg ਕਰਦਿਆਂ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ਸਹਬਮਬੁ ਖਨੌਰੀ ਬਾਰੇ ਗਲ ਜਰੂਰ ਕਰਿਆ ਕਰੋ g

  • @karanbaraich2300
    @karanbaraich2300 18 днів тому

    👍

  • @gaggubaljit5648
    @gaggubaljit5648 18 днів тому

    🙏

  • @GurcharanSandhu-gf4yc
    @GurcharanSandhu-gf4yc 18 днів тому

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @gkugctet6878
    @gkugctet6878 18 днів тому

    🎉🎉🎉🎉
    Chamkaur Singh baghewalia

  • @baldevsinghkular3974
    @baldevsinghkular3974 18 днів тому

    "ਚਚੇਰਾ" ਮਤਲਬ ਚਾਚੇ ਦਾ!.ਚਾਚੇ ਦੇ ਪੁੱਤਰ ਨੂੰ "ਚਚੇਰਾ ਭਰਾ" "ਚਚੇਰਾ ਭਾਈ "ਜਾਂ ਚਚੇਰਾ ਵੀਰ ਵੀ ਕਿਹਾ ਜਾਂਦਾ ਹੈ ਜੀ।ਗਲਤੀ ਜਾਂ ਭੁੱਲ ਹੋਵੇ ਤਾਂ ਮਾਣਯੋਗ ਦਰਸ਼ਕੋ ਮਾਫ ਕਰ ਦੇਣਾ ਜੀ!

  • @user-ig6rv4er9p
    @user-ig6rv4er9p 18 днів тому

    Ye har gye kese ne pache nhi ana soch ke ayo veer

  • @gurditsingh3236
    @gurditsingh3236 18 днів тому

    Gentleman Suggestions are more than NEWS in your program

  • @randhirnagra5731
    @randhirnagra5731 18 днів тому

    ਗੁਰਕੀਰਤ ਕੋਟਲੀ ਮਤਲਬ ਕਾਤਿਆ ਕਾਂਡ 😮

  • @DhaliwaSaab-iq4si
    @DhaliwaSaab-iq4si 17 днів тому

    Balkaur singh nu chon larhni chahidi aa

  • @JasPinder-gx3xs
    @JasPinder-gx3xs 18 днів тому

    MODEE,ISTRAA,BAITHA,HAI,JIVNY,BANDER,NOO,KKHURAK,PUEE,HOVE,❤ R'S DHALIWALL FDK PUNJAB ❤

  • @user-qc7fg6td7r
    @user-qc7fg6td7r 18 днів тому +1

    Balkor Singh election laran te jitan gey

  • @jaswindersingh6776
    @jaswindersingh6776 18 днів тому +1

    ਬਲਕੌਰ ਸਿੰਘ ਜੇਕਰ ਖਲੋਦੇ ਹਨ ਤਾਂ ਲੱਖੇ ਵੀਰ ਨੇ ਬੈਠ ਜਾਣਾਂ ਹੈ ਲੱਖੇ ਕੋਲ ਸਭ ਤੋਂ ਵੱਧ ਮੁਦੇ ਹਨ ਉਸਨੂੰ ਬੈਠਣਾ ਨਹੀਂ ਚਾਹੀਦਾ ਬਲਕੌਰ ਸਿੰਘ ਦੇ ਘਰ ਖੁਸ਼ੀ ਆਈ ਹੈ ਬੱਚੇ ਨਾਲ ਟਾਇਮ ਸਪੈਂਡ ਕਰਨਾ ਚਾਹੀਦਾ ਹੈ ਲੱਖੇ ਨੇ ਬਹੁਤ ਮਿਹਨਤ ਕੀਤੀ ਹੈ ਜੇਕਰ ਇਹ ਮੌਕਾ ਲੱਖੇ ਦੇ ਹਥੋਂ ਨਿਕਲ ਗਿਆ ਪਛਤਾਉਣਾ ਪਵੇਗਾ

  • @sewaksidhu5620
    @sewaksidhu5620 18 днів тому +1

    ਜਾਗਦਿਆਂ ਜਮੀਰਾ ਵਾਲੇ

  • @jaloursidhu3258
    @jaloursidhu3258 18 днів тому

    S Gurpreet ji nr did not done for Sardulgarh all is lie except one road

  • @sukhwindersingh2114
    @sukhwindersingh2114 18 днів тому +1

    ਪ੍ਰਧਾਨ ਮੰਤਰੀ ਮਹਾਂ ਚੂਠਾ ਵੱਡਾ ਬੇਈਮਾਨ ਹੈ

  • @JasPinder-gx3xs
    @JasPinder-gx3xs 18 днів тому

    TEHNA,SAAB,,K,V,P,NOO,SURKAR,VICH,AUODA,JROOR,DEVAO,KE,BEAUDBEE,WALW,MAMLA,HULL,KURKE,SUKHEE,NOO,AND,SUKHI,DE,SATHEEAAN,NOO,JEL,DEE,DAAL,KHUAA,SUKAN,ENSAAF,JROOR,MILEGA,❤, RS DHALIWALL FDK PUNJAB ❤,

  • @user-gq4wc3ww6r
    @user-gq4wc3ww6r 17 днів тому

    8:42

  • @head-huntergaming3623
    @head-huntergaming3623 18 днів тому

    Fazilka MLA ne kuch bhi nhi kiya

  • @veenasaini3926
    @veenasaini3926 18 днів тому

    Balvir singh should stay with his family not in election

  • @JarnilSingh-ed1cl
    @JarnilSingh-ed1cl 18 днів тому

    Congrats na p m nou nahi Chon commissanar nu mang patter Dita thik Caro gi

  • @akalnoor30
    @akalnoor30 18 днів тому

    ਮੁਲਾਜ਼ਮਾਂ ਦਾ ਅੱਠ ਸਾਲ ਦਾ ਬਕਾਇਆ, ਡੀਏ ਦੀਆਂ ਕਿਸਤਾਂ, ਕੰਪਿਊਟਰ ਅਧਿਆਪਕਾਂ ਨੂੰ ਰੈਗੂਲਰ ਕਰਨਾ, ਪੁਰਾਣੀ ਪੈਨਸ਼ਨ ਲਾਗੂ ਕਰਨਾ ਆਦੀ ਦੇ ਮੁੱਦੇ ਵੀ ਵਿਚਾਰ ਦਿਆ ਕਰੋ । ਸਾਹਿਬ ਇਕੱਲੇ ਲੀਡਰ ਹੀ ਲੀਡਰ ਦੀ ਗੱਲ ਕਰਦੇ ਹੋ

  • @user-ig6rv4er9p
    @user-ig6rv4er9p 18 днів тому

    Musewala da damag kharab ho gyea apna ghar dikhe

  • @KulwantSingh-ob7wv
    @KulwantSingh-ob7wv 18 днів тому

    Modi jindabad BJP jindabad hor kinu banana PM pappu nu ya kejriwal nu jeda pehla hi jail ch aa modi is the best PM

  • @darshansingh8786
    @darshansingh8786 18 днів тому

    pm is mad.

  • @ramsamramsam928
    @ramsamramsam928 18 днів тому

    Navi pirt pai

  • @RajPal-oc4vv
    @RajPal-oc4vv 18 днів тому

    ਕਾਂਗਰਸ ਪਾਰਟੀ ਨੂੰ ਇਸ ਸਮੇਂ ਇਕ ਜੁੱਟ ਹੋਣ ਦੀ ਬਹੁਤ ਦੀ ਬਹੁਤ ਹੀ ਲੋੜ ਹੈ ਜੀ।ਇਸ ਵਿਚ ਹੀ ਕਾਂਗਰਸ ਪਾਰਟੀ ਦੀ ਲਈ ਫਾਇਦੇਮੰਦ ਹੋਵੇਗੀ।

  • @harjinderjinda2572
    @harjinderjinda2572 18 днів тому

    Dharam.de.naam.te.vote.mangan.wale.neta.ko.ayoge.krar.de.ke.rajneeti.se.bahar.karo

  • @balwantkhaira8256
    @balwantkhaira8256 18 днів тому

    Ulahma bache de BAP nu hi dita janda. Election commission ne ehi kita.

  • @sewaksidhu5620
    @sewaksidhu5620 18 днів тому +12

    ਲੱਖਾਂ ਸਿਧਾਣਾ ਜ਼ਿੰਦਾਬਾਦ ਬਲਕੋਰ ਸਿੰਘ ਨੂੰ ਨਹੀਂ ਲੜਨਾ ਚਾਹੀਦਾ

  • @user-pv8um7je7v
    @user-pv8um7je7v 18 днів тому

    Dasuya M.L.A no o kandiArea bich koi kem nhi kita pinda bich Abara pashu schoola bich Teachera de kami kandiArea bich monki da hud dang jangla bich najaej derkhta de ketai koi. Nokripesha nhi. No college no bus services

  • @veenasaini3926
    @veenasaini3926 18 днів тому

    Balkor singh

  • @HarpreetSingh-jz7ox
    @HarpreetSingh-jz7ox 18 днів тому

    Aap party da 😎🥄🥄

  • @mallmann8309
    @mallmann8309 18 днів тому +1

    ਝੂਠ ਬੋਲਣ ਵਾਸਤੇ ਕੋਈ ਟੈਕਸ ਨਹੀ ਲਗਦਾ। ਤੁਸੀ ਕਿਉ ਸਚ ਮੰਨੀ ਬੈਠੇ ਹੋ ਸਰਦੂਲ ਗੜ ਦੀ। ਮੋਦੀ ਵੀ ਸਚ ਬੋਲਦਾ ਹੈ ਇਹ ਖਬਰ ਵੀ ਦੇ ਦੇਵੋ

  • @balvirsingh3076
    @balvirsingh3076 18 днів тому +1

    ਸਿੱਧੂ ਮੂਸੇ ਵਾਲੇ ਦੇ ਹਮਦਰਦ ਵੀਰੋ ਸ੍ਰ ਬਲਕੌਰ ਸਿੰਘ ਜੀ ਨੂੰ MP ਬਣਾਉਂਗੇ ਤਾਂ ਉਨ੍ਹਾਂ ਦੇ ਸਪੁੱਤਰ ਨੂੰ ਇਨਸਾਫ਼ ਮਿਲੇਗਾ ਵਰਨਾ ਨਹੀਂ।ਗੁੰਮਰਾਹ ਕਰਨ ਵਾਲਿਆਂ ਤੋਂ ਬਚੋ। ਵਫ਼ਾਦਾਰ ਹੋ ਕੇ ਸਲਾਹ ਦਿਓ।ਸ੍ਰ ਲੱਖਾ ਸਿੰਘ ਸਿਧਾਣਾ ਅਤੇ ਸ੍ਰ ਬਲਕੌਰ ਸਿੰਘ ਜੀ ਦੋਵੇਂ ਬਹੁਤ ਸੂਝਵਾਨ ਸੱਜਣ ਨੇ।ਮਿਲ ਕੇ ਵੰਡ ਕਰ ਲੈਣ।ਇੱਕ ਬਠਿੰਡੇ ਤੋਂ ਦੂਜਾ ਲੁਧਿਆਣੇ ਤੋਂ।ਏਕਤਾ ਨਾਲ ਜਿੱਤ ਦੋਵਾਂ ਦੇ ਪੈਰ ਚੁੰਮੇਗੀ।

  • @user-ig6rv4er9p
    @user-ig6rv4er9p 18 днів тому

    Asi musewale di izat karde ha

  • @studioharmanpatiala2523
    @studioharmanpatiala2523 18 днів тому

    Vote for bsp

  • @ramlubhaiya4204
    @ramlubhaiya4204 18 днів тому

    Kamad.kha.soor.te.katte.da.moonh.chitho.vali.gal.hai.ec.of.india.di.jehde.mookh.doshi.han.una.te.koi.karvai.nai.lekin.mookhian.noo.notice.

  • @mohindersidhu4659
    @mohindersidhu4659 18 днів тому +2

    ਦੋ ਸਾਲ ਪਹਿਲਾਂ ਵਿਧਾਨ ਸਭਾ ਦੀਆਂ ਚੋਣਾਂ ਸਮੇਂ 10 ਲੱਖ ਪੰਜਾਬੀ ਪਰਲਜ਼ ਪੀੜਤਾਂ ਚੋਂ ਹਰੇਕ ਪਿੰਡ ਤੇ ਸ਼ਹਿਰ ਵਿੱਚ ਚੋਣਾਂ ਸਮੇਂ ਹਰੇਕ ਪਾਰਟੀ ਦੇ ਉਮੀਦਵਾਰ ਨੂੰ ਇਨਸਾਫ ਲੈਣ ਲਈ ਮੰਗ ਪੱਤਰ ਦਿੱਤੇ ਸਨ। ਪੀੜਤ ਲੋਕਾਂ ਨੇ ਨਵੀਂ ਆਮ ਆਦਮੀ ਪਾਰਟੀ ਤੇ ਭਰੋਸਾ ਜਿਤਾ ਕੇ ਉਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ। ਵਿਧਾਨ ਸਭਾ ਵਿੱਚ 92 ਵਿਧਾਇਕਾਂ ਨੂੰ ਸੱਪ ਸੁੰਘ ਗਿਆ। ਉਨਾਂ ਨੇ ਇਨਸਾਫ਼ ਦਿਵਾਉਣ ਲਈ ਆਪਣਾ ਫਰਜ਼ ਨਹੀਂ ਨਿਭਾਇਆ।ਹੋਰ ਦੱਸੋ ਇਨਸਾਫ਼ ਲੈਣ ਲਈ ਕਿਹੜਾ ਰਸਤਾ ਹੈ?

  • @sukhwant1982
    @sukhwant1982 18 днів тому

    Gula da krAh karda t

  • @sanamdeep6035
    @sanamdeep6035 18 днів тому +1

    Tehna sahib ji sade ta 50 din ho gye nehar wich Pani aaya nahi kino da bag sare suk gya abohar to

  • @jugrajsingh9152
    @jugrajsingh9152 18 днів тому +1

    ਮੈਂ ਵੋਟ ਪਾਉਣ ਨਹੀਂ ਜਾਣਾ ਮੇਰਾ 14000 ਮੈਨੂੰ ਦਿੱਤਾ ਜਾਵੇ ਜੀ 🌹

  • @ganithetraveller9571
    @ganithetraveller9571 18 днів тому

    BSP jindabad

  • @nirmalsingh2903
    @nirmalsingh2903 18 днів тому

    ਚੋਣਾਂ ਰਾਣ ਦਿਉਂ 1400 ਲੋਕਾਂ ਦੇ ਖਾਤੇ ਵਿੱਚ ਜਮ੍ਹਾਂ ਕਰਵਾ

  • @GurwinderSingh-pz1on
    @GurwinderSingh-pz1on 18 днів тому

    Bnawali bohat jhutha banda sada mla aa jhooth da dusra na bnawali aa eh haruga sade ilake to pachta rahe ha bnawali nu vote pa ke sade pind ehne ik rupee nhi layea te na hi aa ke khda kise de loka nu eh milda nhi sirf lakad da munda dinda

  • @jujharsingh4570
    @jujharsingh4570 18 днів тому

    🧹< 🥄😂😂😂