Prime Discussion (2519) | ਸਿਰ ਉੱਪਰ ਆਈ ਪਈ ਪਾਰਲੀਮੈਂਟ ਦੀ ਚੋਣ,ਕੁਝ ਤਾਂ ਸਾਨੂੰ ਨਾਗਰਿਕਾਂ ਨੂੰ ਵੀ ਸੋਚਣਾ ਚਾਹੀਦੈ

Поділитися
Вставка
  • Опубліковано 13 тра 2024
  • #primeasiatv #primediscussion #jatinderpannu #election2024news #loksabhaelection2024 #election2024news #bhagwantmaan #punjab #punjabnewstoday #bjp #pmmodi #punjabnewstoday #punjabikhabra #punjabcongress #akalidal #bjp #pmmodi #narendramodi #suprmecourt #kejriwal
    Subscribe To Prime Asia TV Canada :- goo.gl/TYnf9u
    Prime Discussion(2518)ਲੁਧਿਆਣੇ ਵਾਲੇ ਬੈਂਸ ਭਰਾ ਕਾਂਗਰਸ 'ਚ ਸ਼ਾਮਲ,ਕਸ਼ਮੀਰ ਮੁੱਦੇ ਉੱਤੇ ਬੇਲੋੜੀ ਬਿਆਨਬਾਜ਼ੀ ਜ਼ਾਰੀ
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 243

  • @VarinderSingh-he7wo
    @VarinderSingh-he7wo 25 днів тому +7

    ਸਤਿ ਸ੍ਰੀ ਅਕਾਲ ਪੰਨੂੰ ਸਾਹਿਬ ਜੀ। ਦੇਸ਼ ਦੇ ਲੋਕਾਂ ਨੂੰ ਤੁਸੀਂ ਬਹੁਤ ਵਧੀਆ ਸਿਖਿਆ ਦਿੱਤੀ ਹੈ। ਲੱਗਦਾ ਨਹੀਂ ਐਸ ਵਾਰ ਵੀ ਚੰਗੇ ਮੈਂਬਰ ਆਉਣਗੇ।

  • @bsguram5390
    @bsguram5390 25 днів тому +24

    ਪੰਨੂੰ ਸਾਹਿਬ, ਬਹੁਤ ਹੀ ਕੌੜਾ ਸੱਚ ਬਿਆਨ ਕਰ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਤੁਹਾਨੂੰ ਸਲਾਮ।

    • @kewalsingh8629
      @kewalsingh8629 25 днів тому

      ਪਨੂੰ ਸਾਹਿਬ ਤੂਸੀਂ ਦਸੋ ਵੋਟ ਕਿਸਨੂ ਪਾਈਏ

    • @goldydadar371
      @goldydadar371 25 днів тому

      Agar tusi Pannu saab nu sunde ho fer tann puchhan dee lorh nahi sir. Sach samajh k vote payo sun k nahi. Maaf karna j Galt keha sir.

  • @RangitSinghHarike-uy7md
    @RangitSinghHarike-uy7md 25 днів тому +6

    ਪੁੰਨੂੰ ਸਾਹਿਬ ਬਹੁਤ ਬਹੁਤ ਧੰਨਵਾਦ ਕਰਦੇਂ ਹਾਂ ਜੀ ਆਪ ਵਰਗੇ ਇਨਸਾਨ ਭਾਰਤ ਵਿਚੋਂ ਗ਼ੈਬ ਅਲੋਪ ਕਿਉਂ ਹੋ ਗੲਏ ਹਨ। ਧੰਨ ਸਨ ਸ਼ਾਸਤਰੀ ਜੀ ।। ਸਿੱਖੀ ਵਿਚੋਂ ਵੀ ਸਚ ਗਾਇਬ ਹੋ ਰਿਹਾ। ਭਾਰਤ ਦਾ ਪ੍ਰਧਾਨ ਮੰਤਰੀ ਹੀ ਝੂਠ ਬੋਲ ਰਿਹਾ ਦੇਸ਼ ਨਾਲ ਠਗੀਆਂ ਪ੍ਰਾਪਰਟੀਆਂ ਵੇਚ ਦਿੱਤੀਆਂ ਨਾ ਜ਼ੰਗ ਯੁਧ ਨਾ ਕੋਈ ਵੱਡੀ ਬੀਮਾਰੀ ਨਾ ਭੁਚਾਲ ਖਰਬਾਂ ਰੁਪਏ ਕਿੱਥੇ ਗਏ। ਮਹਿੰਗਾਈ ਬੇਰੁਜ਼ਗਾਰੀ ਹਦ ਬੰਨੇ ਟੱਪ ਗਈ।।

  • @gurjitsingh4285
    @gurjitsingh4285 25 днів тому +15

    ਪੰਨੂੰ ਸਾਹਿਬ ਜੀ ਵਲੋਂ ਦੱਸੀ ਗਈ ਸਚਾਈ ਅਤੇ ਜਜਬੇ ਨੂੰ ਸਲਾਮ 🙏

  • @deepbrar.
    @deepbrar. 25 днів тому +22

    ਜਿਹੜੇ ਆਪਣੇ ਕਦਮਾਂ ਦੀ ਕਾਬਲੀਅਤ ਤੇ ਵਿਸ਼ਵਾਸ ਰੱਖਦੇ ਹਨ
    *ਉਹੀ ਅਕਸਰ ਮੰਜ਼ਲ ਤੱਕ ਪਹੁੰਚਣ ਚ ਸਫ਼ਲ ਹੁੰਦੇ ਹਨ*

  • @gurdarshansingh8896
    @gurdarshansingh8896 24 дні тому

    ਬਹੁਤ ਹੀ ਵਧੀਆ ਪ੍ਰੋਗਰਾਮ ਪੰਨੂ ਸਾਬ।

  • @tarjeetsingh8619
    @tarjeetsingh8619 25 днів тому

    ਪੰਨੂੰ ਸਹਿਬ ਜੀ ਬਹੁਤ ਵਧੀਆ ਡੂੰਘੇ ਵਿਚਾਰ ਚਰਚਾ ਕੀਤੀ ਧੰਨਵਾਦ ਜੀ

  • @cssaini3780
    @cssaini3780 25 днів тому +1

    ਵਾਹ ਜੀ ਵਾਹ ਪੰਨੂੰ ਸਾਹਿਬ ਜੀ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ। ਤੁਹਾਡੀ ਜਾਣਕਾਰੀ ਦਾ ਕੋਈ ਵੀ ਸਾਨੀ ਨਹੀਂ। ਤੁਸੀਂ ਸੱਭ ਕੁਝ ਕਹਿ ਦਿੱਤਾ। ਸਿਰਫ ਸੁੱਤਿਆਂ ਨੂੰ ਹੀ ਜਗਾਇਆ ਜਾ ਸਕਦਾ ਪਰ ਮਨਚਲਿਆਂ ਨੂੰ ਕੋਈ ਵੀ ਜਗਾ ਨਹੀਂ ਸਕਦਾ। ਬਹੁਤ ਧੰਨਵਾਦ ਜੀ ਇਸ ਵਡਮੁੱਲੇ ਵਿਚਾਰਾਂ ਭਰੇ ਸੈਸ਼ਨ ਲਈ।

  • @BalkarSingh-ko2qy
    @BalkarSingh-ko2qy 25 днів тому

    ਸਤਿਕਾਰ ਯੋਗ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਜੀ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @deepbrar.
    @deepbrar. 25 днів тому +18

    ਸਮਝਦਾਰ ਬਣੋ, ਵਫਾਦਾਰ ਬਣੋ ...
    *ਅਸਰਦਾਰ ਬਣੋ ਪਰ ਦੁਕਾਨਦਾਰ ਮੱਤ ਬਣੋ*

  • @ranjitsinghchhabra1165
    @ranjitsinghchhabra1165 25 днів тому +5

    ਮਾਨਯੋਗ ਪੰਨੂ ਸਾਹਿਬ ਜੀ, ਸਤਿ ਸ਼੍ਰੀ ਅਕਾਲ। ਮੇਰੇ ਖਿਆਲ ਵਿਚ ਮੋਦੀ ਸਾਹਿਬ ਤੋਂ ਪਹਿਲਾਂ ਕਿਸੇ ਵੀ ਐਮ.ਪੀ. ਜਾਂ ਪੀ.ਐਮ. ਨੇ ਮੋਦੀ ਜੀ ਵਰਗਾ ਲੰਮੇ ਪੈਣ ਦਾ ਪਾਖੰਡ ਨਹੀਂ ਸੀ ਕੀਤਾ।

    • @RoopSingh-mu2fj
      @RoopSingh-mu2fj 25 днів тому +2

      Guru da farman hai apradi duna nibe jo hantha margae

  • @bakhtawarsingh1368
    @bakhtawarsingh1368 25 днів тому +4

    ਸਤਿਕਾਯੋ ਸਾਥੀ ਜਤਿੰਦਰ ਪੰਨੂ ਜੀ ਅੱਜ ਦਾ ਵੀਸ਼ਾ ਬਹੁਤ ਵਧੀਆ ਸੀ ਪਰ ਮੇਰੀ ਜ਼ਮੀਰ ਵਾਲੇ ਬਣਦੇ ਨਹੀਂ ਬਣਸਕਦੇ

  • @user-vk7vp5ez9p
    @user-vk7vp5ez9p 25 днів тому +14

    ਉਮਰ ਆਪਣੇ ਹੱਥ ਨਹੀਂ ਪਰ ਇਰਾਦੇ ਆਪਣੇ ਹੱਥ ਨੇ। ਸਦਾ ਇਰਾਦੇ ਪੱਕੇ ਰੱਖੀਏ ਜਿਨ੍ਹਾਂ ਚਿਰ ਸਾਹ ਨੇ

  • @bhatiaswar
    @bhatiaswar 25 днів тому +4

    ਸੀਨੀਅਰ ਪੱਤਰਕਾਰ ਸ: ਪੰਨੂੰ ਸਾਹਬ ਜੀ, ਸਾਰੇ Prime ਏਸ਼ੀਆ ਪਰਿਵਾਰਕ ਮੈਂਬਰਾਂ ਅਤੇ ਪੂਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏
    ਪੰਨੂੰ ਸਾਹਬ ਜੀ ਬਹੁਤ ਹੀ ਵਧੀਆ ਤਰੀਕੇ ਅਤੇ ਸਟੀਕ ਸੱਚ ਬਿਆਨ ਕਰਨ ਅਤੇ ਸਾਨੂੰ ਜਾਗਰੂਕ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ....

  • @gurjantsingh7964
    @gurjantsingh7964 25 днів тому +3

    ਪੰਨੂੰ ਸਾਹਿਬ ਸਤਿ ਸ੍ਰੀ ਆਕਾਲ ਜੀ ਇਸ ਤੋਂ ਬਰੀਕੀ ਨਾਲ ਹੋਰ ਕੋਈ ਨਹੀਂ ਸਮਝਾ ਸਕਦਾ ਜੰਤਾ ਨੂੰ ਪਰ ਮੈਨੂੰ ਨਹੀਂ ਲੱਗਦਾ, ਇਹਨਾਂ ਤੇ ਕੋਈ ਅਸਰ ਪਵੇਗਾ, ਕਿਉਂਕਿ ਕਾਫੀ ਦਿਨਾਂ ਵੇਖੀਂ ਰਹੇ ਹਾਂ।

  • @deepbrar.
    @deepbrar. 25 днів тому +19

    ਕੱਚੀ ਉਮਰ ਨਾ ਦੇਖ ਫਕੀਰਾ ਪੱਕੇ ਬਹੁਤ ਇਰਾਦੇ ਨੇ,
    *ਨਜ਼ਰਾਂ 'ਚੋਂ ਨਜ਼ਰਾਨੇ ਪੜ੍ਹੀਏ ਐਨੇ ਧੱਕੇ ਖਾਧੇ ਨੇ*

  • @jaspalsingh4959
    @jaspalsingh4959 25 днів тому

    ਵਾਹਿਗੁਰੂ ਜੀ ਕਿਰਪਾ ਕਰਨ👍

  • @kuldeepsingh-xh6jv
    @kuldeepsingh-xh6jv 25 днів тому +3

    ਜਤਿੰਦਰ ਪੰਨੂੰ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉

  • @navrajsingh2500
    @navrajsingh2500 25 днів тому +2

    ਪੰਨੂੰ ਸਾਹਿਬ ਧੰਨਵਾਦ "ਇੱਕ ਹਲੂਣਾ" ਜੁੰਮੇਵਾਰ ਨਾਗਰਿਕਾਂ ਵਾਸਤੇ, ਕੀ ਇਹ ਸੋਚ ਸੱਭ ਦੀ ਹੋ ਸਕਦੀ ਹੈ ? ਕਾਸ਼ ਹੌਵੇ 🎉

  • @harindergrewal5418
    @harindergrewal5418 25 днів тому +5

    Pannu Ji Very Nice Information Sir Ji Tks ❤ ❤ ❤

  • @TaraChand-xy2wy
    @TaraChand-xy2wy 24 дні тому

    ਬਹੁਤ ਵਧੀਆ ਜਾਣਕਾਰੀ

  • @malkiatsingh5143
    @malkiatsingh5143 25 днів тому

    ਲੋਕ ਤੰਤਰ ਵਰਗੀ ਕੋਈ ਚੀਜ਼ ਨਹੀਂ ਦਿਸਦੀ ਇਸ ਦੇਸ਼ ਵਿੱਚ।

  • @raghbirterkiana3183
    @raghbirterkiana3183 25 днів тому

    ਅਸਲੀ ,ਸੱਚਾ ਸੁੱਚਾ ,ਸਮਝਦਾਰ ,ਦਲੇਰ ,ਪੱਤਰਕਾਰ ਜਿਸ ਦੇ ਅੰਦਰ ਸਮੁੱਚੀ ਲੋਕਾਈ ਦਾ ਦਰਦ ਹੈ ਜੋ ਬਹੁਤ ਵਧੀਆਂ ਢੰਗ ਨਾਲ ਸਾਨੂੰ ਲ਼ੋਕਾਂ ਨੂੰ ਵਿਚਲੀਆਂ ਗੱਲਾਂ ਸਮਝਾਉਂਦੇ ਹਨ ਕਿਉਂਕਿ ਉੱਨਾਂ ਕੋਲ ਤੱਥ ਵੀ ਹਨ ਤੇ ਯਾਦਾਸ਼ਤ ਵੀ ਪਰ ਅੰਦਾਜ਼ੇ ਬਿਆਨ ਸਭ ਤੋਂ ਵੱਧ ਕਾਬਲੇ ਤਾਰੀਫ ..

  • @gurpinderkaur5342
    @gurpinderkaur5342 25 днів тому

    Ke Banu lok Sabha election Punjab da sachche Patsha waheguru jane

  • @mukeshsharma-rg6rv
    @mukeshsharma-rg6rv 25 днів тому +3

    Bhaut bhaut dhanwad sir ji ek vaar jhanjooran layi

  • @ParamjeetKaur-wd4qc
    @ParamjeetKaur-wd4qc 25 днів тому +4

    ਧੰਨਵਾਦ ਬਾਪੂ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ 1:56

  • @gyansingh1481
    @gyansingh1481 25 днів тому +2

    Panuji salute hai

  • @user-lp8gx1qc3k
    @user-lp8gx1qc3k 25 днів тому

    ਜ਼ਰੂਰ ਜੀ ਜ਼ਰੂਰ

  • @user-nw1gc2nm7l
    @user-nw1gc2nm7l 25 днів тому

    ਪੰਨੂੰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਅੱਜ ਤੁਹਾਨੂੰ ਸੁਣ ਕੇ ਮਨ ਬਹੁਤ ਖੁਸ਼ ਹੋਇਆ। ਤੁਸੀ ਸਾਨੂੰ ਮਾਰਗਦਰਸ਼ਕ ਵਾਂਗ ਜਾਗਰੂਕ ਕਰਦੇ ਹੋ। ਤੁਹਾਡਾ ਧੰਨਵਾਦ ਜੀ

  • @GurmeetSingh-ms1hz
    @GurmeetSingh-ms1hz 25 днів тому +19

    ਸਤਿਕਾਰ ਯੋਗ ਪੰਨੂੰ ਸਾਹਿਬ ਪਰ ਜੋ ਦੇਸ ਲਈ ਕੁਰਬਾਨੀ ਦਿੱਤੀ ਆਤੇ ਸਿੱਖੀ ਲਈ ਕੁਰਬਾਨੀ ਦਿੱਤੀ ਉਹਨਾ ਦਾ ਨਾਮ ਤਾ ਘੰੜਮ ਚੋਧਰੀ ਆਗੇ ਆਉਣ ਨਹੀ ਦਿੰਦੇ।

  • @lsingh4571
    @lsingh4571 25 днів тому +1

    ਬਿਨਾਂ ਸੋਚਿਆਂ ਸਮਝਿਆਂ ਵੋਟ ਪਾਕੇ
    ਸਮਾਂ ਲੰਘੇ ਤੋਂ ਬੜਾ
    ਪਛਤਾਉਣ ਲੋਕੀਂ।
    ਵੋਟ ਲੱਖ ਦੀ ਕੱਖ
    ਵਿਚ ਵੇਚ ਦਿੰਦੇ
    ਰਹੇ ਅੱਜ ਤਿਕ
    ਕਿੰਨੇ ਅਣਜਾਣ ਲੋਕੀਂ।
    ਟਾਵੇਂ ਟੱਲੇ ਜੋ ਵੋਟ
    ਦਾ ਮੁੱਲ ਜਾਨਣ
    ਬਹੁਤੇ ਗਲ ਪਿਆ
    ਢੋਲ ਵਜਾਉਣ
    ਲੋਕੀਂ।
    ਦੋ ਬੋਤਲਾਂ ਪਾਈਆ
    ਕੁ ਨਸ਼ੇ ਪਿੱਛੇ
    ਪੰਜ ਸਾਲਾਂ ਲਈ
    'ਸੋਹਣੇ' ਵਿਕ
    ਜਾਣ ਲੋਕੀਂ।
    ਸੁਰਿੰਦਰ ਸਿੰਘ
    'ਸੋਹਣਾ' ।

  • @amarjitkaur990
    @amarjitkaur990 25 днів тому

    ਲੋਕੋ ਕੰਨ ਤੇ ਅੱਖਾਂ ਖੋਲ ਕੇ ਸੁਣ ਕੇ ਅਮਲ ਕਰੋ ਦੇਸ ਤੇ ਪੰਜਾਬ ਲਈ ਧੰਨਵਾਦ ਪੰਨੂ ਸਰ ਜੀ

  • @nirmalmann9347
    @nirmalmann9347 24 дні тому

    ਸਲੂਟ ਪੰਨੂ ਸਾਹਿਬ.

  • @bibisandeepkaurphagwara6501
    @bibisandeepkaurphagwara6501 23 дні тому

    ਬਹੁਤ ਵਧੀਆ ਜਾਣਕਾਰੀ।

  • @harnekmalhans7783
    @harnekmalhans7783 25 днів тому

    Kot kot pranam to our great great revolutionary selfless How Great They are No words can march their sacrifices Thanks Respectable Jatinder Pannu Sahib

  • @KulwinderSingh-zv1tx
    @KulwinderSingh-zv1tx 25 днів тому +2

    Sat,shri,akal,g, 🙏🌹😊 Banga

  • @Karmjitkaur-gk1xq
    @Karmjitkaur-gk1xq 25 днів тому +3

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ 🙏🏻🙏🏻
    ਲਾਈਕ ਨੰ: 43 ਜੀ ❤❤❤❤🎉🎉👌

  • @user-yn9iw4yw7o
    @user-yn9iw4yw7o 25 днів тому

    Jai Sanghrash Jai Inkalab Jai kisan,Majdoor Mulajam, jindabad jindabad. Jatinder Pannu saab Jindabad jindabad.

  • @jasvirsingh1472
    @jasvirsingh1472 24 дні тому

    ਵਧੀਆ ਪੇਸ਼ਕਸ਼

  • @rabinderpalsinghrabinderpa9098
    @rabinderpalsinghrabinderpa9098 25 днів тому

    ਬਹੁਤ ਵਧੀਆ ਖਥਰਹਨ

  • @kewalkrishan511
    @kewalkrishan511 25 днів тому +3

    Pannu Sahib, you are an encyclopaedia of political analysis, you are simply a great journalist

  • @pawanbhardwaj8880
    @pawanbhardwaj8880 25 днів тому +3

    Excellent

  • @singhkewal2611
    @singhkewal2611 25 днів тому +2

    100%truth ਜੀ

  • @varinderpalsinghmattu4172
    @varinderpalsinghmattu4172 24 дні тому

    ਸਾਲ 2024 ਦੀ ਲੋਕ-ਸਭਾ ਦੀ ਸਥਾਪਨਾ ਤੋਂ ਪਹਿਲਾਂ ਪਾ੍ਇਮ ਏਸ਼ੀਆ ਦਾ ਕੀਤਾ ਗਿਆ ਇਹ ਨਸੀਅਤੀ ਏਪੀਸੋਡ ਹਮੇਸ਼ਾ ਯਾਦ ਰੱਖਿਆ ਜਾਵੇਗਾ, ਪੰਨੂੰ ਜੀ ਦਾ ਇਹ ਏਪੀਸੋਡ ਇਤਿਹਾਸਕ ਹੋਵੇਗਾ ।

  • @surinderpalsingh448
    @surinderpalsingh448 25 днів тому +1

    ਬਹੁਤ ਖੂਬ ਜੀ ਪੰਨੂੰ ਸਾਹਿਬ ਜੀ। ਜਿਉਂਦੇ ਰਹੋਂ ਲੰਬੀਆਂ ਉਮਰਾਂ ਮਾਣੋਂ ਜੀ 🙏 ।

  • @JasbirSingh-iq1ev
    @JasbirSingh-iq1ev 25 днів тому +4

    ਪੰਨੂੰ ਸਾਹਿਬ ਧੰਨ ਕਮਾਈ ਧੰਨ ਕਮਾਈ ❤

  • @avtarsingh4870
    @avtarsingh4870 25 днів тому +1

    ਬੁੱਧੀ ਉਸੇ ਦੀ ਸਥਿਰ ਰਹਿ ਸਕਦੀ ਹੈ
    ਜਿਸਦੀਆਂ ਇੱਛਾਵਾਂ ਉਸ ਦੇ ਵੱਸ ਚ ਹੋਣ !

  • @jassbhoma291
    @jassbhoma291 24 дні тому

    ਵਾਹ ਵਾਹ ਜੀ ਬੁਹਤ ਕਮਾਲ।

  • @harvinderkaur6374
    @harvinderkaur6374 25 днів тому +3

    Sat Shiri Akaal sir ji Is time Rampal Malik ji v Imandari de sza mil rahi hai 🙏🙏🙏🙏🙏 eh Modi da raj hai

  • @BalkarSingh-ko2qy
    @BalkarSingh-ko2qy 25 днів тому

    ਪੰਨੂ ਸਾਹਿਬ ਜੀ ਸਾਡੇ ਦੇਸ਼ ਤੇ ਪੰਜਾਬ ਵਾਸਤੇ ਜਿਨ੍ਹਾਂ ਕੁਰਬਾਨੀਆਂ ਕੀਤੀਆਂ ਉਨ੍ਹਾਂ ਨੂੰ ਸਾਡੇ ਦੇਸ਼ ਦੇ ਲੀਡਰ ਸਾਹਿਬ ਨੇ ਸਾਨੂੰ ਮੁਫਤ ਖੋਰੀ ਦਾਂ ਲਾਲਚ ਦੇ ਦੇ ਕੇ ਗੁੰਮ ਰਾਹ ਕਿੱਤਾ ਗਿਆ ਹੈ ਜਿਨ੍ਹਾਂ ਲੋਕਾਂ ਨੇ ਦੇਸ਼ ਦੇ ਹਿੱਤਾਂ ਲਈ ਕੁਰਬਾਨੀਆਂ ਕੀਤੀਆਂ ਉਨ੍ਹਾਂ ਦਾ ਨਾਮ ਪ੍ਰਕਾਸ਼ ਨਹੀਂ ਹੋਣ ਦਿੰਦੇ ਸਿਰਫ ਕੁਰਸੀ ਤੇ ਬੈਠ ਕੇ ਸਿਰਫ ਆਪਣੇ ਬਿਜਨਿਸ ਕਰਦੇ ਹਨ ਜੀ

  • @user-zq5ve8dz8i
    @user-zq5ve8dz8i 25 днів тому

    ਪੰਨੂ ਸਾਹਿਬ ਜੀ ਆਪ ਜੀ ਵੱਲੋਂ ਪੇਸ਼ ਕੀਤੇ ਵਿਚਾਰ ਤੇ ਖਬਰਾਂ ਸੁਣ ਕੇ ਬਹੁਤ ਖੁਸ਼ੀ ਹੁੰਦੀ ਹੈ। ਨਿਰਭੈ ਸਿੰਘ 🙏

  • @PalSingh-uc1vv
    @PalSingh-uc1vv 25 днів тому

    ਪੰਨੂ ਸਾਹਿਬ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਦੇਸ਼ ਦੇ ਲੋਕਾਂ ਨੂੰ ਸਮਝਾਇਆ ਅਤੇ ਮੰਤਰੀਆਂ ਆ ਨੂੰ ਵੀ ਸ਼ਰਮ ਆਉਣੀ ਹੀ ਚਾਹੀਦੀ ਹੈ
    ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @avtarsingh9667
    @avtarsingh9667 25 днів тому

    Pannu Saab Parnaam hai tuhaade jajbata nu !

  • @kuldipsamra5119
    @kuldipsamra5119 25 днів тому

    One of the best historical information I heard.
    Thanks Pannu sahib

  • @amandoal4240
    @amandoal4240 25 днів тому +2

    🙏

  • @charanjitsinghgumtala2232
    @charanjitsinghgumtala2232 25 днів тому +2

    Good program Please vote for honest persons Do not vote to party changers Please think about farmers agitation

  • @samrindergill6041
    @samrindergill6041 24 дні тому

    Bahut Bahut thanks 🙏

  • @amarbajwa6534
    @amarbajwa6534 24 дні тому

    Great Kathha. Very soothing. Thank you.

  • @PalSingh-uc1vv
    @PalSingh-uc1vv 25 днів тому

    ਪੰਨੂ ਸਾਹਿਬ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਦੇਸ਼ ਦੇ ਲੋਕਾਂ ਨੂੰ ਸਮਝਾਇਆ ਤੇ ਲੋਕਾਂ ਨੂੰ ਵੀ ਸਿੱਖ ਲੈਣਾ ਚਾਹੀਦਾ ਹੈ ਤੇ ਮੰਤਰੀਆਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ ਕਿ ਦੇਸ ਨੂੰ ਬਦਨਾਮੀ ਤੋਂ ਬਚਾਉਣ ਲਈ ਕੁਝ ਵਧੀਆ ਕਰਨਾ ਚਾਹੀਦਾ ਹੈ
    ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @amriksingh4239
    @amriksingh4239 25 днів тому

    ਬਹੁਤ ਹੀ ਵਧੀਆ ਜੀ ਪ੍ਰੋਗਰਾਮ ਤੁਹਾਡਾ ਬਾਪੂ ਜਤਿੰਦਰ ਪੰਨੂ ਜੀ। ਤੁਸੀਂ ਤੇ ਮਾਂ ਭਾਰਤ ਦੇ ਅਬਭਾਨੁ ਵਾਗੂ ਚੱਕਰਵਿਊ ਵਿੱਚ ਹੀ ਫਸਣ ਦੀ ਕੋਸ਼ਿਸ਼ ਕਰਦੇ ਹੋ। ਸਲਾਮ ਅੱਜ ਤੁਹਾਡੇ ਜਜਬੇ ਨੂੰ।

  • @user-pn1cs2os9m
    @user-pn1cs2os9m 25 днів тому

    Very very good jankari sir ji thanks

  • @tejpalpannu2293
    @tejpalpannu2293 25 днів тому

    Waheguru ji 🙏🙏🙏🇮🇳🇨🇦🇮🇳🙏🙏🙏

  • @user-ec9bt1mp2h
    @user-ec9bt1mp2h 24 дні тому

    Waheguru ji

  • @varinderpalsinghmattu4172
    @varinderpalsinghmattu4172 24 дні тому

    ਪੰਨੂੰ ਜੀ ਇਹਨਾਂ ਨੂੰ ਇਸੇ ਤਰ੍ਹਾਂ ਝੰਝੜੋਦੇ ਰਹੇ ਸਾਇਦ ਇਹਨਾਂ ਨੂੰ ਅਕਲ ਆ ਜਾਵੇ।

  • @BhagwanSingh-mx9dx
    @BhagwanSingh-mx9dx 25 днів тому

    ਸਤਿਕਾਰਯੋਗ ਸਰਦਾਰ ਪੰਨੂੰ ਸਾਹਿਬ ਜੀ ਸਤਿ ਸ੍ਰੀ ਆਕਾਲ
    ਤੁਹਾਡੇ ਅੱਜ ਦੇ ਸ਼ਬਦ ਪੰਜਾਬ ਅਤੇ ਦੇਸ਼ ਦੇ ਹਰ ਆਮ ਇਨਸਾਨ ਦੇ ਦਿਲ ਦੀ ਚੀਸ ਹੈ। ਅੱਜ ਹਰ ਪਾਰਟੀ ਦਾ ਹਰ ਬੰਦਾ ਆਪਣਾ ਇਮਾਨ ਧਰਮ ਸਭ ਕੁਝ ਛਿੱਕੇ ਟੰਗ ਕੇ ਲੋਕਾਂ ਨੂੰ ਮੂਰਖ਼ ਬਣਾਉਣ ਲਈ ਭੱਜਿਆ ਫਿਰਦਾ ਹੈ। ਕਿਸੇ ਵੀ ਕੀਮਤ ਤੇ ਕੁਰਸੀ ਤੇ ਸਤਾ ਲਈ ਕੁਝ ਵੀ ਕਰਨ ਲਈ ਤਿਆਰ ਹੈ।
    ਲੋਕਾਂ ਨੂੰ ਚਾਹੀਦਾ ਹੈ ਕਿ ਉਹ ਇਹਨਾਂ ਬੇਸ਼ਰਮ ਲੋਕਾਂ ਨੂੰ ਵੋਟ ਪਾਉਣ ਦੀ ਥਾਂ ਨੋਟਾ ਨੂੰ ਵੋਟ ਪਾਉਣ ਤਾਂ ਇਹਨਾਂ ਬੇਸ਼ਰਮ ਲੋਕਾਂ ਨੂੰ ਅਸਲੀ ਥਾਂ ਤੇ ਟਿਕਾਣੇ ਲਾਇਆ ਜਾ ਸਕਦਾ ਹੈ।
    ਮੇਰੀ ਇਹ ਜ਼ਾਤੀ ਰਾਏ ਹੈ ਕਿ ਲੋਕਾਂ ਵਲੋਂ ਉਹਨਾਂ ਥਾਂਵਾਂ ਤੇ, ਖ਼ਾਸ ਕਰਕੇ ਜਿਥੇ ਕੋਈ ਵੀ ਕੰਮ ਦਾ ਬੰਦਾ ਨਹੀਂ ਖੜਾ, ਉਹਥੇ ਨੋਟਾ ਦੇ ਹੱਕ ਵਿੱਚ ਪ੍ਰਚਾਰ ਕੀਤਾ ਜਾਵੇ ਤਾਂ ਕਿ ਬੇਸ਼ਰਮ ਲੋਕਾਂ ਨੂੰ ਉਹਨਾਂ ਦੀ ਔਕਾਤ ਵਿਖਾਈ ਜਾ ਸਕੇ।

  • @kushalveersingh200
    @kushalveersingh200 24 дні тому

    Excellent talk

  • @giansingh9320
    @giansingh9320 24 дні тому

    Pannu ji suad AA gaya Mahra tuhada ummar wadhaunda thake na ek bar fir sadar parnam.

  • @NirmalSingh-vl1bs
    @NirmalSingh-vl1bs 24 дні тому

    ਪੰਨੂੰ ਸਾਹਿਬ ਸਾਡੀ ਸਿਆਸਤ ਵਿੱਚ ਬਹੁਤ ਸਾਰੇ ਗੰਦੇ ਸਿਆਸਤ ਦਾਨ ਹਨ। ਅਗਰ ਤੁਹਾਡੇ ਦਿੱਤੇ ਵਿਚਾਰ ਲੋਕ ਸੁਣਕੇ ਵਿਚਾਰ ਕਰਨ ਤਾਂ ਦੇਸ ਦਾ ਭਲਾ ਹੋ ਸਕਦਾ ਨਹੀਂ ਤਾਂ ਲੋਕ ਆਪਣੀਆਂ ਕੀਤੀਆਂ ਗਲਤੀਆਂ ਦਾ ਖਮਿਆਜ਼ਾ ਭੁਗਤਦੇ ਰਹਿਣਗੇ

  • @Jolly0781
    @Jolly0781 25 днів тому

    ਪੰਨੂ ਸਾਹਿਬ ਜੀ ਗੰਦ ਸਾਫ ਕਰਦਾ ਗੇ ਪਰਵਾਹ ਨਾ ਕਰੋ।ਤਹਾਡਾ ਪੁਤਰ

  • @satvirparmar7451
    @satvirparmar7451 23 дні тому

    Great thought

  • @jaivirsingh3398
    @jaivirsingh3398 25 днів тому

    Gyan da samunder ❤

  • @sharmatenthouse1848
    @sharmatenthouse1848 25 днів тому

    Jatinder Pannu g sat shri akal

  • @user-yc8yu1ov7f
    @user-yc8yu1ov7f 25 днів тому

    ਭਾਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਸੋਹਣੇ ਤਰੀਕੇ ਨਾਲ ਸਮਝਾਇਆ ਗਿਆ ਹੈ ਜੀ ਬਹੁਤ ਵਧੀਆ ਜੀ

  • @GurjantSinghBhoura-cz4qm
    @GurjantSinghBhoura-cz4qm 25 днів тому +7

    ਧਨਵਾਦ ਜੀ ਵਾਹਿਗੁਰੂ ਤੁਹਾਨੂੰ ਸਹਿਥਯਾਬ ਰੱਖੇ

  • @kamaldhiman1203
    @kamaldhiman1203 25 днів тому

    Lajbab.ji

  • @palasingh5151
    @palasingh5151 25 днів тому +8

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @tejinderbal3426
    @tejinderbal3426 25 днів тому

    har gal keemti te sacho sach.Salute Pannu Sahib..loko kan te akhana khol ke rakho.

  • @billurai4717
    @billurai4717 25 днів тому

    GOOD VERY GOOD PANNU SAHEB

  • @HarmeetSingh-eh5ry
    @HarmeetSingh-eh5ry 24 дні тому +1

    Good Pannu sab

  • @dawindersinghdawindersingh5541
    @dawindersinghdawindersingh5541 24 дні тому

    Wah Pannu sahib Last wali gal suchan wali hai Ji

  • @RinkuSingh-rn5hh
    @RinkuSingh-rn5hh 25 днів тому

    Good Sir

  • @BalkarSingh-ko2qy
    @BalkarSingh-ko2qy 25 днів тому

    ਪੰਨੂ ਸਾਹਿਬ ਜੀ ਹੁਣ ਅੱਜ ਕੱਲ੍ਹ ਏਹ ਜੋਂ ਲੀਡਰਾਂ ਦੀ ਮੁਕਦਮੇ ਵਾਲੀ ਗੱਲ ਇਹ ਤਾਂ ਲੱਗਦਾ ਹੈ ਜਿਵੇਂ ਏਕ ਫੈਸ਼ਨ ਬਣ ਗਿਆ ਹੈ ਜਿੰਨੀ ਕੁਰਪਸ਼ਨ ਓਨਾ ਹੀ ਨਾਮ ਉੱਚਾ ਹੈ

  • @AvtarSingh-bj2vm
    @AvtarSingh-bj2vm 25 днів тому +1

    ਪੰਨੂੰ ਸਾਹਿਬ ਜੀ ਸਾਨੂੰ ਵੋਟਰਾਂ ਨੂੰ ਇਸ ਦੀ ਸ਼ਰਮ ਮਹਿਸੂਸ ਕਰਨੀਂ ਚਾਹੀਦੀ ਹੈ ਕਿ 233, ਅਪਰਾਧੀਆਂ ਲੋਕ ਤੰਤਰ ਦੀ ਰੱਖਿਆ ਦਾ ਜੁੰਮਾ ਦੇਕੇ ਪਾਰਲੀਮੈਂਟ ਵਿੱਚ ਭੇਜਿਆ ਜਿਨ੍ਹਾਂ ਵਿੱਚੋ ਬੁਹੁਤ ਸਾਰੇ ਲੋਕ ਵੱਡੀਆਂ ਵਜ਼ੀਰੀਆਂ ਵੀ ਲਈ ਬੈਠੇ ਹਨ। ਅਸੀਂ ਤਾਂ ਮੁੱਖ ਮੰਤਰੀ ਵੀ ਕੁੱਝ ਇਸ ਤਰਾਂ ਚੁਣੇ ਹਨ ਕਿ ਜਿਹੜੇ ਸਾਡੇ ਹੀ ਘਰ ਢਾਹ ਦੇਣ ਇਸ ਲਈ ਅਸੀਂ ਵੀ ਜੁੰਮੇਵਾਰ ਹਾਂ। ਹੁਣ ਵੀ ਬਹੁਤ ਸਾਰੇ ਉਹ ਵੋਟਰ ਹਨ ਜਿਨ੍ਹਾਂ ਦੇ ਘਰ ਇੱਕ ਮੁੱਖ ਮੰਤਰੀ ਨੇ ਢਾਹ ਦਿੱਤੇ ਅਤੇ ਓਸੇ ਹੀ ਮੰਤਰੀ ਦੇ ਕਹਿਣ (ਦਬਕੇ) ਤੇ ਫਿਰ ਉਹਨਾਂ ਨੂੰ ਵੋਟਾਂ ਪਾ ਰਹੇ ਹਨ ਅਤੇ ਪਾਉਣ ਵਾਰੇ ਸੋਚ ਰਹੇ ਹਨ। ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ ਅਸੀਂ ਖ਼ੁਦ ਹੀ ਆਪਣੇ ਪੈਰਾਂ ਤੇ ਕੁਹਾੜਾ ਮਾਰਨ ਲਈ ਤਿਆਰ ਰਹਿੰਦੇ ਹਾਂ ਜੀ। ਬਹੁਤ ਧੰਨਵਾਦ ਜੀ

  • @niranjansinghsandhu1520
    @niranjansinghsandhu1520 25 днів тому

    ਬਹੁਤ ਵਧੀਆ ਜਾਣਕਾਰੀਆਂ ਦਿੱਤੀਆਂ ਗਈਆਂ ਹਨ

  • @user-by5zx7pk7h
    @user-by5zx7pk7h 25 днів тому

    Thank you Pannu sir for this crucial guidance,

  • @user-ef7yi1be1l
    @user-ef7yi1be1l 24 дні тому

    Very very Thanks Pannu Sahab

  • @ProfessorSKVirk
    @ProfessorSKVirk 25 днів тому

    Very Ryt G 👍🏻👍🏻

  • @sherjeetsingh5866
    @sherjeetsingh5866 25 днів тому

    ਪਨੂ ਸਾਹਿਬ ਸਤਿ ਸ੍ਰੀ ਆਕਾਲ

  • @kuldipsamra5119
    @kuldipsamra5119 25 днів тому

    Very good information

  • @BhupinderSingh-yg8cg
    @BhupinderSingh-yg8cg 25 днів тому +9

    ਪੰਨੂੰ ਸਾਹਿਬ ਜੀ,,,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।ਂ

  • @baljinderdhapali1746
    @baljinderdhapali1746 25 днів тому

    Very good job Pannu Sahib

  • @BittuChambal-vl4hr
    @BittuChambal-vl4hr 25 днів тому

    Good job sir ji 👍👍👍👍

  • @RavinderKumar-bf8hv
    @RavinderKumar-bf8hv 21 день тому

    ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
    ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਕੋਈ ਕਾਰਵਾਈ ਨਹੀਂ ਹੋਈ ਲੋਕਾਂ ਵਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਬਹੁਤ ਉਮੀਦਾਂ ਸਨ ਕਿ ਬਦਲਾਅ ਵਾਲੀ ਸਰਕਾਰ ਦੇ ਵਿਚ ਕਾਰਵਾਈ ਹੋਵੇਗੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
    ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਦੇਣ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ।

  • @mvl1982
    @mvl1982 25 днів тому

    Sat shri akal Pannu Sir ji

  • @swarnkaurbatra9522
    @swarnkaurbatra9522 24 дні тому

    Veer ji kmal de paterkar ho.

  • @gurmailsingh7275
    @gurmailsingh7275 25 днів тому

    very good

  • @avtarsingh-xg1gr
    @avtarsingh-xg1gr 25 днів тому

    Good job

  • @AmanSingh-wo8fj
    @AmanSingh-wo8fj 25 днів тому

    Good job sir

  • @SwarnjeetSingh-cu3bn
    @SwarnjeetSingh-cu3bn 25 днів тому

    Pannu ji sat Shri akal ji ❤❤❤❤❤

  • @SukhwantSingh-og1en
    @SukhwantSingh-og1en 24 дні тому

    Very nice analysis ji.