Prime Focus (2256) || Charanjit Channiਹੱਥ ਲਾ ਕੇ ਫਸਿਆ ! , Rahul Gandhi ਦੇ ਵਿਆਹ ਦਾ ਰੌਲਾ

Поділитися
Вставка
  • Опубліковано 12 тра 2024
  • #primeasiatv #primefocus #parmvirbaath #gurpreetsandhawalia #aap #congress #bjp #aappunjab #shiromaniakalidal #2024Indiaelections #election2024news
    Subscribe To Prime Asia TV Canada :- goo.gl/TYnf9u
    Prime Focus (2256) || ਜਦੋਂ MLA ਦੇ ਵੱਜੀਆਂ ਚਪੇੜਾਂ , ਚੰਨੀ ਹੱਥ ਲਾ ਕੇ ਫਸਿਆ ! , ਰਾਹੁਲ ਦੇ ਵਿਆਹ ਦਾ ਰੌਲਾ
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 127

  • @SukhwinderSingh-wq5ip
    @SukhwinderSingh-wq5ip 15 днів тому

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @deepbrar.
    @deepbrar. 16 днів тому +20

    ਮਿਹਨਤ ਕਰਨ ਦੀ ਉਮਰ ਚ ਅਗਰ ਅਰਾਮ ਕਰੋਗੇ ਤਾਂ
    *ਅਰਾਮ ਕਰਨ ਦੀ ਉਮਰ ਚ ਮਿਹਨਤ ਕਰਨੀ ਪਵੇਗੀ*

  • @amarjitkaur990
    @amarjitkaur990 16 днів тому +9

    ਚਪੇੜ ਦੇ ਬਦਲੇ ਚਪੇੜ ਬਹੁਤ ਵਧੀਆ ਕੀਤਾ ਲਿਡਰ ਬਣ ਕੇ ਰੱਬ ਸਮਝਣ ਲੱਗ ਜਾਂਦੇ ਹਨ

  • @deepbrar.
    @deepbrar. 16 днів тому +35

    ਅਕਲ ਦਾ ਹਨੇਰਾ,
    *ਮੋਮਬੱਤੀਆਂ ਨਾਲ ਦੂਰ ਨਹੀਂ ਹੁੰਦਾ*

  • @MajorSingh-gn7wn
    @MajorSingh-gn7wn 16 днів тому +15

    ਜਦੋਂ ਕਿਸੇ ਗਰੀਬ ਕੁੜੀ ਨਾਲ ਧੱਕਾ ਹੁੰਦਾ ਉਦੋਂ ਮਹਿਲਾ ਕਮਿਸ਼ਨ ਕਿਥੇ ਹੁੰਦਾ

  • @satwantsidhu9967
    @satwantsidhu9967 16 днів тому +6

    ਸੰਧਾਵਾਲੀਆ ਸਾਹਬ ਤੇ ਬਾਠ ਸਾਹਬ ਅਸੀ ਇਸ ਵਾਰ ਕਣਕ ਦੇ
    ਨਾੜ ਨੂੰ ਅੱਗ ਨਹੀ ਲਗਾਈ ਵਿੱਚ ਹੀ ਵਾਹ ਦਿੱਤਾ ਹੈ ਮੈ ਸਭ ਲੋਕਾਂ ਨੂੰ ਅਪੀਲ ਕਰਦਾ ਹਾਂ ਤੁਸੀ ਵੀ ਨਾੜ ਨੂੰ ਅੱਗ ਨਾਂ ਲਗਾਓ ਜੀ

  • @deepbrar.
    @deepbrar. 16 днів тому +17

    ਬਨਾਵਟ, ਸਜਾਵਟ ਤੇ ਦਿਖਾਵਟ ਦੇ ਕਾਰਣ ਹੀ ‬
    ‪ *ਇਨਸਾਨ ਦੇ ਵਿਅੱਕਤੀਤਵ ਵਿਚ ਗਿਰਾਵਟ ਆਉਂਦੀ ਹੈ*

  • @BalkarSingh-ko2qy
    @BalkarSingh-ko2qy 16 днів тому +2

    ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @asbhullar6418
    @asbhullar6418 16 днів тому +3

    ਮਾੜੇ ਦਾ ਨਿੰਦਣਾ ਕੀ, ਤੇ ਤਕੜੇ ਦਾ ਸਲਾਹੁਣਾ ਕੀ। ਰਾਹੁਲ ਦੇ ਵਿਆਹ ਤੇ ਸਾਰੇ ਭਾਰਤ ਵਿੱਚ ਵਿਆਹ ਵਾਲਾ ਮਾਹੌਲ ਹੋਣਾ। ਮਾਈਆਂ ਬਜ਼ੁਰਗਾਂ ਨੂੰ ਲੱਗਣਾ ਸਾਡਾ ਪੁੱਤ, ਤੇ ਕੁੜੀਆਂ ਮੁੰਡਿਆਂ ਨੂੰ ਲੱਗਣਾ ਕਿ ਸਾਡਾ ਵੀਰ ਭਰਾ ਵਿਆਹੁਣ ਚੱਲਿਆ ।

  • @jasantoor5038
    @jasantoor5038 16 днів тому +2

    ਸਤਿ ਸੀ੍ ਅਕਾਲ ਜੀ ਪ੍ਰੲਇਮ ੲਏਸੀਆ ਦੇਖਣ ਵਾਲੇ ਸਾਰੇ ਹੀ ਪਰਿਵਾਰ ਨੂੰ

  • @SatishKumar-nb8yd
    @SatishKumar-nb8yd 16 днів тому +1

    ਦੋਨੇ ਭਰਾਵਾਂ ਅਤੇ ਪ੍ਰਾਈਮ ਏਸ਼ੀਆ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਇੱਕ ਵਾਰੀ ਫੇਰ ਬੇਨਤੀ ਕੀਤੀ ਜਾਂਦੀ ਹੈ ਕਿ ਸ਼ੰਭੂ ਸਟੇਸ਼ਨ ਤੇ ਬੈਠੇ ਕਿਸਾਨ ਜਿਹੜੇ ਨੇ ਉਹਨਾਂ ਦੀਆਂ ਤਕਲੀਫਾਂ ਅਤੇ ਲੋਕਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਜਿਸ ਕਰਕੇ ਟਰੇਨਾਂ ਲੇਟ ਹੋ ਰਹੀਆਂ ਨੇ ਟ੍ਰੇਨਾਂ ਕਰਕੇ ਲੋਕਾਂ ਦੀ ਖੱਜਲ ਖੁਆਰੀ ਹੋ ਰਹੀ ਹੈ ਉਸ ਬਾਰੇ ਵੀ ਧਿਆਨ ਦੇਣ ਦੀ ਲੋੜ ਹੈ ਵਿਚਾਰ ਕੀਤਾ ਜਾਵੇ ਜੀ ਧੰਨਵਾਦ

  • @SukhchainBatth-ct5bv
    @SukhchainBatth-ct5bv 16 днів тому +2

    Ronka come on changa lagda zar ❤❤🎉🎉🎉

  • @satinderpalsingh4151
    @satinderpalsingh4151 15 днів тому

    The way and manner of expressing the things is beautifully excellent

  • @kulwinderbrar9592
    @kulwinderbrar9592 16 днів тому +2

    ਤੁਸੀ ਖ਼ਬਰਾਂ ਸੁਣਾਉ
    ਕੋਈ ਨਾ ਜਦੋ ਰਾਹੁਲ ਗਾਂਧੀ ਦਾ ਵਿਆਹ ਹੋਇਆ ਤੁਹਾਡੇ ਮਾਲਕ ਨੂੰ ਕਹਿ ਦਿਆਗੇ ਦੋਹਾ ਨੂੱ ਲਾਈਵ Coverage ਵਾਸਤੇ ਭੇਜ ਦੇਣਗੈ

  • @daljitsingh7980
    @daljitsingh7980 16 днів тому +3

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

    • @deepbrar.
      @deepbrar. 16 днів тому +2

      😍🙏 ਸੰਧੂ ਵੀਰੇ

  • @SukhchainBatth-ct5bv
    @SukhchainBatth-ct5bv 16 днів тому +2

    Baki rab rakha🎉🎉🎉🎉🎉

  • @SatnamSingh-ln9ln
    @SatnamSingh-ln9ln 16 днів тому +2

    👌🏻👌🏻👌🏻👌🏻👌🏻

  • @harpreetbrar4808
    @harpreetbrar4808 16 днів тому +2

    SSA ji

  • @user-lu8hz1kk3h
    @user-lu8hz1kk3h 16 днів тому

    ਬਾਈ ਜੀ।ਕੱਲ੍ਹ ਦੀ ਚੋਣ ਦੌਰਾਨ ਆਪਣੇ ਕੀਤੇ ਕਰਮਾਂ ਦਾ ਫਲ ਤੁਰੰਤ ਹੀ ਪ੍ਰਾਪਤ ਕਰਨ ਵਾਲੇ ਲੀਡਰ ਦਾ ਨਾਮ ਰੌਸ਼ਨ ਕੱਲ੍ਹ ਨੂੰ ਇਸ ਪ੍ਰੋਗਰਾਮ ਵਿੱਚ ਤਾਂ ਜਰੂਰ ਕਰਿਉ ਜੀ।ਧੰਨਵਾਦ ਜੀਉ।

  • @LovepreetSingh-ro9qx
    @LovepreetSingh-ro9qx 15 днів тому

    ❤❤❤❤

  • @deepbrar.
    @deepbrar. 16 днів тому +12

    ਮੈਂ ਇਤਰ ਨਾਲ ਮਹਿਕਾਂ, ਏਹ ਆਰਜ਼ੂ ਨਹੀਂ ਹੈ ਮੇਰੀ
    *ਕੋਸ਼ਿਸ਼ ਹੈ ਕਿਰਦਾਰ ਵਿੱਚੋਂ ਮੇਰੇ ਖੁਸ਼ਬੂ ਆਏ*

  • @balwindersingh-nz2hm
    @balwindersingh-nz2hm 16 днів тому +4

    ਮੋਦੀ ਨਾਂ ਆਵੇ ਚੰਗਾ ਹੈ। ਤੁਸੀਂ ਘੱਟ ਵੋਟਿੰਗ ਹੋਣ ਤੇ ਮੋਦੀ ਹਵਾ ਕਰਦੇ ਹੋਏ ਬੋਲਦੇ ਹੋ। ਤਹਾਡਾ ਪ੍ਰੋਗਰਾਮ ਠੀਕ ਹੁੰਦਾ ਪਰ,,,,,,,,,😢❤

  • @ParamjeetKaur-wd4qc
    @ParamjeetKaur-wd4qc 15 днів тому

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:42

  • @user-mq2qy3ng7l
    @user-mq2qy3ng7l 15 днів тому

    ਸੱਤ ਸ਼੍ਰੀ ਅਕਾਲ ਬਾਠ ਸਾਬ ਸੰਧਿਆ ਵਾਲਿਆਂ ਸਾਬ ਜੀ

  • @HusanlalHusanlalsohpal-gw1wp
    @HusanlalHusanlalsohpal-gw1wp 16 днів тому

    Sade bahut satkar jog baath Sahib g and ber gurpreet singh sadawalia leder Sahib g good morning g jeo bro prime asia tv ✍️✍️✍️✍️ husan lal sohpal masani near apra teh phillaur dest jalander 🙏🙏🙏🙏🙏 14,,,,5,,,2024

  • @narinderjeetkaur2918
    @narinderjeetkaur2918 15 днів тому

    🙏🙏

  • @HarjitSingh-xs8qt
    @HarjitSingh-xs8qt 16 днів тому

    bhut bhut dhanwad bai ji great example god bless you

  • @harindergrewal5418
    @harindergrewal5418 16 днів тому

    Good Morning Sandhawalia Ji Bath Ji Very Nice Information 22G Ok Tks ❤ ❤ ❤

  • @jasvirsingh1032
    @jasvirsingh1032 15 днів тому

    Ssa veer Baath ji Gurpreet ji Gurpreet veer hair style bohat badia ji

  • @jagtargill-rc4gy
    @jagtargill-rc4gy 16 днів тому

    Very good bath shiab and sindawala shiab ji thanks

  • @BalramDhaliwal-rb7no
    @BalramDhaliwal-rb7no 16 днів тому

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime Asia team nu ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤

  • @amanbrar273
    @amanbrar273 15 днів тому

    🙏🏻

  • @Harpreetsingh-wb2yx
    @Harpreetsingh-wb2yx 15 днів тому +2

    ਮੋਦੀ ਇੱਕ ਨੰਬਰ ਦਾ ਢੋਂਗੀ 😂😂😂😂😂😂😂😂😂

  • @Gobinderkaurmaan
    @Gobinderkaurmaan 16 днів тому +2

    ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ

  • @LuckySingh-jy5lh
    @LuckySingh-jy5lh 16 днів тому

    Satshiriakal ji bath sahib ji

  • @baldevkumar8552
    @baldevkumar8552 15 днів тому +1

    ਤਿੰਨ ਕਰੋੜ ਪੰਜਾਬੀਆਂ ਵਿੱਚੋਂ ਤੁਸੀਂ ਦੋਨੋ ਕਰਮਾ ਵਾਲੇ ਹੋ ਭਰਾਵੋ ਜਿਹਨਾਂ ਨੂੰ ਵਿਆਹ ਦੀ ਪਹਿਲੀ "ਗੱਠ" ਮਿਲੀ ਆ।

  • @adv.puneet.malhotra
    @adv.puneet.malhotra 16 днів тому

    SSA JI

  • @MohinderSingh-xd5ec
    @MohinderSingh-xd5ec 16 днів тому

    Very good pgme.

  • @user-jv1hf5uu6l
    @user-jv1hf5uu6l 15 днів тому

    Late viah karvauna ta vadeya gal a.

  • @ravinderkaur2640
    @ravinderkaur2640 16 днів тому

    Sat Shri akal Sandhavalia nd Baath Saab ji Waheguru ji chardi Kala vich Rakhan 🙏

  • @gurimangat2636
    @gurimangat2636 16 днів тому

    SAT SHRI AKAL JI SARYAN NU 🙏 ❤❤

  • @sumandeepkaur3181
    @sumandeepkaur3181 16 днів тому

    🎉🎉🎉very Good

  • @nirmalkaur1290
    @nirmalkaur1290 16 днів тому +2

    19 ਜੂਨ ਨੂੰ ਰਾਹੁਲ ਗਾਂਧੀ ਨੇ 54 ਦਾ ਹੋ ਜਾਣਾ

  • @PremPal-rg7jx
    @PremPal-rg7jx 16 днів тому

    Sandhawaliea and parmjeet ji sat shri akal ji

  • @BalkarSingh-ko2qy
    @BalkarSingh-ko2qy 15 днів тому

    Mla ਸਾਹਿਬ ਜੀ ਦੇ ਤੇ ਨੌਜਵਾਨ ਚਪੇਰੋ ਛਪੇੜੀ ਗੱਲ ਕੀ ਬਣੀ ਹੈ ਇਹ ਤਾਂ ਜਿੰਨਾ ਮੌਕਾ ਵੇਖਿਆ ਓਹੀ ਜਾਣਦੇ ਹਨ ਜੀ

  • @daljitjandu1160
    @daljitjandu1160 16 днів тому

    Good news

  • @MaanDevinder-gw4qy
    @MaanDevinder-gw4qy 16 днів тому

    Nice Veera ji ❤️❤️

  • @gunvanshsingh8607
    @gunvanshsingh8607 15 днів тому

    Very good Rahul Gandhi knows every work

  • @ramandeepsingh4310
    @ramandeepsingh4310 16 днів тому

    Good

  • @Lovedeepsingh01
    @Lovedeepsingh01 16 днів тому

    🙏🏻🙏🏻🙏🏻🙏🏻

  • @surjeetsingh8809
    @surjeetsingh8809 16 днів тому

    👍👍👌👌

  • @baldevjassar8059
    @baldevjassar8059 16 днів тому +4

    *ਅੱਜ ਦਾ ਵਿਚਾਰ*
    *ਜ਼ਿੰਦਗੀ ਜਿਉਣ ਲਈ ਜ਼ਿੰਦਗੀ ਵਰਗੇ ਸ਼ਖਸ ਦਾ ਕੋਲ਼ ਹੋਣਾ ਬਹੁਤ ਜਰੂਰੀ ਹੈ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @narinderjeetsingh3994
    @narinderjeetsingh3994 16 днів тому

    ❤❤❤

  • @billamaan0
    @billamaan0 16 днів тому

    Very very nice ❤❤❤

  • @deepsandhu876
    @deepsandhu876 16 днів тому

    🎉🎉🎉🎉

  • @sarbjitsinghriar596
    @sarbjitsinghriar596 16 днів тому

    🙏🙏❤️

  • @jiji4913
    @jiji4913 16 днів тому

    Very good show....

  • @user-ow2kc3rj1w
    @user-ow2kc3rj1w 16 днів тому

    SirJiHomeGArdVareGulKaro

  • @ranjeetsinghsran8507
    @ranjeetsinghsran8507 16 днів тому

    ਰਿਬਨ ਕਟਨ ਦੀ ਰਸਮ ਨਿਭਾਈ ਤਾ ਪੈਣੀ ਦੋਵੇ ਭਾਈ ਜਾੳ ਜੀ।

  • @devrajsalaria3333
    @devrajsalaria3333 15 днів тому

    sat shri akaal jee.aap je ne mere name sake da zikar kittaSalaria from Pathankot has joined AAP afetr seeing that none has asked him for a ticket and fully agree with you that if Sherry Mann wins he will be offered a seat in Punjab Legislative assembly.Baki Mann Brothers from Ludhiana has taken a bold step in joing Congress.Bibi Jagir Kaur case vich channi nu kuj nahin hona.

  • @SatnamSinghshoker-zf7xp
    @SatnamSinghshoker-zf7xp 16 днів тому

    ਸਾਨੂੰ ਤਾਂ ਸਭ ਆਮ ਭੱਈਆਂ ਵਰਗੇ ਹੀ ਲਗਦੇ ਹਨ।ਹੋਣਗੇ ਅਪਣੇ ਪਿੰਡਾਂ ਵੱਲ ਵੱਡੇ ਲੀਡਰ।

  • @HARRYROMANA-on7vt
    @HARRYROMANA-on7vt 16 днів тому

    ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ

  • @Toor22G
    @Toor22G 16 днів тому +2

    ਟਰੱਕ ਚਲਾਉਣ ਦਾ ਪਹਿਲਾ ਕੰਮ ਸੰਧਾਵਾਲੀਆ ਜੀ ਨੂੰ ਗੁਰੂ ਧਾਰਨਾ ਤੇ ਜੇ ਕਲੀਡਰ ਬਣਨਾ ਤਾਂ ਬਾਠ ਸਾਬ ਨੂੰ ਗੁਰੂ ਧਾਰਨਾ 😂

  • @Gsingh-iy4hh
    @Gsingh-iy4hh 16 днів тому

    Sandawalia Veer Ji hair transparent kitho karwae Ji ?

  • @amanbrar273
    @amanbrar273 15 днів тому

    ਬਾਠ ਵੀਰ ਸੰਧਾਵਾਲੀਆ ਨੂੰ ਵਿਚੋਲੇ ਵਾਲੀ ਮੁੰਦੀ ਜਰੂਰ ਪਵਾਉਗੇ ਇਕ ਗਲ ਈ

  • @JaspalSingh-il7ox
    @JaspalSingh-il7ox 16 днів тому

    ਸਤਿ ਸ੍ਰੀ‌ ਆਕਾਲ‌ ਜੀ ਬਾਠ ਤੇ ਸੰਧਾਵਾਲੀਆ ਜੀ

  • @GurdeepSingh-xd8fo
    @GurdeepSingh-xd8fo 16 днів тому

    😂😂😂😂😂 ਵਿਆਹ

  • @sarabjitsingh7357
    @sarabjitsingh7357 15 днів тому

    Sir ਮੈਂ 2021 toh ਤੁਹਾਡਾ ਲਗਾਤਾਰ ਪ੍ਰੋਗਰਾਮ ਦੇਖ ਰਿਹਾ ਹਾਂ। ਪਰ ਰਾਹੁਲ ਗਾਂਧੀ ਦੇ ਵਿਆਹ ਤੇ ਮੈਂਨੂੰ ਵੀ ਨਾਲ ਲੈ ਜਾਓ 😅

  • @user-ft4vw3hz7l
    @user-ft4vw3hz7l 16 днів тому

    👍👍👍👍💯💯💯💯🙏🙏🙏🙏🙏✌️✌️✌️✌️✌️✌️

  • @bobminhas6749
    @bobminhas6749 16 днів тому

    Seattle good morning ji

  • @GurmeetKaur-zh6nk
    @GurmeetKaur-zh6nk 16 днів тому

    ਸਤਿ ਸ੍ਰੀ ਅਕਾਲ ਜੀ🙏🙏

  • @BalkarSingh-ko2qy
    @BalkarSingh-ko2qy 16 днів тому

    ਬਾਠ ਸਾਹਿਬ ਰਾਹੁਲ ਗਾਂਧੀ ਸਾਹਿਬ ਜੀ ਅਜੇ ਦੋਂਦੇ ਨੇ ਆਪਣੇ ਤਾਂ 30ਸਾਲ ਤੋਂ ਏਕ ਦੋ ਸਾਲ ਹੋ ਬਾਦ ਆਪਣੇ ਵਾਲੇ ਛੜਿਆ ਦੀ ਲਾਈਨ ਵਿੱਚ ਆ ਜਾਂਦੇ ਹਨ ਜੀ

  • @gurjantsinghgur9105
    @gurjantsinghgur9105 15 днів тому

    Sandhawalia Sahib Punjab de Nehri Paani dee Charcha hai Nehri Patwari Union Punjab President Jaskarn Singh Suspend keeta Tuhada ki Vichaar hai Tusi vee Punjabi ho

  • @jagdeepmahal7080
    @jagdeepmahal7080 16 днів тому

    ਸਤਿ ਸ੍ਰੀ ਅਕਾਲ ਜੀ

  • @ShivKumarShivKumar-qe2eh
    @ShivKumarShivKumar-qe2eh 16 днів тому

    ਦੋਨੋ ਸਾਹਿਬ ਜੀ ਪਿੰਡਾਂ ਰਿਹ ਗਿਆ ਨੀ, ਛੜਾ ਕਹਿੰਦੇ ਨੇ

  • @ShivKumarShivKumar-qe2eh
    @ShivKumarShivKumar-qe2eh 16 днів тому

    ਸਾਹਿਬ ਜੀ 40 -/, ਦਾ ਮਤਲਬ ਵਰਕਰ ਤੇ ਅਫਸਰਾਂ ਨੇ ਪਾਈਆ ਨੇ, 1995-96 ਐਮ ਪੀ ਦੀ ਕਿੰਨੀ ਪਰੈਸਟ ਸੀ

  • @narindersharma8310
    @narindersharma8310 16 днів тому

    How many voters cast votes in canada

  • @sukhchainrandhawa3136
    @sukhchainrandhawa3136 16 днів тому

    🙏🙏 paji te sir ji nazara aa janda.. naal NAZAR check karr lai di aa jadd coundoun 10,9,8…1 chalda..

  • @sidhudhurkotia9919
    @sidhudhurkotia9919 16 днів тому

    ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਤੇ ਆਲ ਟੀਮ,,,,, ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

  • @jagjitsingh627
    @jagjitsingh627 16 днів тому

    Veer g, sat shri akal g,jagjit randhawa mimsa dhuri

  • @GurlalSinghMaan-rj2ip
    @GurlalSinghMaan-rj2ip 16 днів тому

    ਕੈਪਟਨ ਦੀ ਪਾਰਟੀ

  • @singhjagtar9788
    @singhjagtar9788 16 днів тому

    ਅਮੇਠੀ ਵਾਰੇ ਵੀ ਗੱਲ ਕਰੀਓ ਵੀਰ ਜੀ।

  • @gagidhillo3251
    @gagidhillo3251 15 днів тому

    Naa kro veer eda ,vhya wali gall mra dil ghatta

  • @somal94
    @somal94 16 днів тому

    ਕਿਦਾਂ ਸੰਧਾਂਵਾਲੀਆਂ

  • @harpreetsekhon2919
    @harpreetsekhon2919 15 днів тому

    Mera munda 34 da ho gya lok
    Khde hun ni huda😂😂

  • @sukhchainrandhawa3136
    @sukhchainrandhawa3136 16 днів тому

    BJP v putto.. between Batala to Gurdaspur

  • @jasantoor5038
    @jasantoor5038 16 днів тому +2

    ਢੋਂਗੀ ਬਾਬਿਆਂ ਭਾਜਪਾ

  • @HarjitSingh-xs8qt
    @HarjitSingh-xs8qt 16 днів тому

    permanent congress members become

  • @pargatsingh9373
    @pargatsingh9373 16 днів тому

    Aavaj nhi aa Rahi ji

  • @JaspalSing-qw2sz
    @JaspalSing-qw2sz 15 днів тому

    Dhruv rathi

  • @jagdishpuri5366
    @jagdishpuri5366 16 днів тому

    West bangal to ilava sb jaga election peaceful hamesha he rehnde ne. Par bangal vich kadi v election peaceful nai hunde. 5-7 bande marde he ne

  • @pargatsingh9373
    @pargatsingh9373 16 днів тому

    Baath Saab awaaz nhi aa rahi

  • @SarvjotLocham
    @SarvjotLocham 16 днів тому

    53 years old

  • @adv.madanlal13
    @adv.madanlal13 16 днів тому

    Sir ,there are different ways of greetings to others especially opposite sex....civilised people avoid touching person of opposite sex under all circumstances.

  • @HarjitSingh-xs8qt
    @HarjitSingh-xs8qt 16 днів тому

    don't laugh time coming soon

  • @CharanjitSingh-us9ft
    @CharanjitSingh-us9ft 16 днів тому

    ਬੀਬੀ ਜਗੀਰ ਕੌਰ ਤਾਂ ਉਦੋਂ ਦੰਦ ਕੱਢ ਕੇ ਹੱਸਣ ਡਈ ਸੀ ਦੰਦੀਆਂ ਕੱਢ ਕੇ ਹੁਣ ਇਹਨੂੰ ਬੀਬਾ ਨੂੰ ਚੇਤਾ ਆ ਗਿਆ

  • @parmjeetsingh7135
    @parmjeetsingh7135 16 днів тому +6

    ਸਰਕਾਰ ਤਾ ਬੀ ਜੇ ਪੀ ਬਣਾਉਣ ਲਈ ਤਿਆਰ ਹੈ ਵਾਹਿਗੁਰੂ ਜੀ ਮੇਹਰ ਕਰੇ 4 ਤਰੀਕ ਤੋਂ ਬਾਅਦ ਗੱਲ ਕੀਤੀ ਜਾਵੇਗੀ ❤❤❤❤❤❤❤❤❤

  • @harchetbrar2740
    @harchetbrar2740 16 днів тому

    ਬਾਠ ਸਾਬ ਤੇ ਸੰਧਾਵਾਲੀਆ ਸਾਬ ਜੀ
    ਸਤਿ ਸੑੀ ਅਕਾਲ
    ਪੁਲੀ ਨੀ ਬਾਠ ਸਾਬ ਪੱਠਿਆਂ ਦੀ ਪੂਲ਼ੀ ਹੁੰਦੀ ਆ

  • @BHUPINDERSingh-sc5yg
    @BHUPINDERSingh-sc5yg 15 днів тому

    P.m ਦੇ ਵਿਆਹ ਵਾਰੇ ਤੁਹਾਡਾ ਕੀ ਵਿਚਾਰ ਹੈ

  • @GurdeepSingh-sp9ul
    @GurdeepSingh-sp9ul 16 днів тому

    *** ਰਾਹੁਲ ਗਾਂਧੀ ਨੇ ਗੁਰਬਾਣੀਂ ਸਰਵਣ ਕੀਤੀ**** ? ਗੁਰਬਾਣੀ ਤਾਂ ਆਮ ਪੰਜਾਬੀਆ ਨੂੰ ਔਖੀ ਸੰਮਝ ਆਉਂਦੀ ਹੈ! ਇੱਹ ਤਾਂ ਕਿਹਾ ਜਾ ਸਕਦੈ ਕਿ ਉਹਨੇ ਮੱਥਾ ਟੇਕਿਆ,ਸੇਵਾ ਕੀਤੀ,ਇਹ ਕਿਹਣਾ ਕਿ ਗੁਰਬਾਣੀਂ ਸੁਣੀ ,( ਜਦੋਂ ਕੋਈ ਹੋਰ ਭਾਸ਼ਾ ਵਿਚ ਬੋਲਦਾ ਹੈ ਤਾਂ ਸੁਣਿਆ ਤਾਂ ਜਾ ਸਕਦਾ ਪਰ ਕੁਝ ਵੀ ਸਮਝਿਆ ਨਹੀ ਹੋ ਸਕਦਾ )