Barnala Clash| ਬਰਨਾਲਾ 'ਚ ਕਿਸਾਨ ਤੇ ਵਪਾਰੀ ਭਿੜੇ

Поділитися
Вставка
  • Опубліковано 12 тра 2024
  • Barnala Clash| ਬਰਨਾਲਾ 'ਚ ਕਿਸਾਨ ਤੇ ਵਪਾਰੀ ਭਿੜੇ
    #BarnalaClash #Kisan #KisanProtest #Dharna #DGPPunjabPolice #PunjabPoliceIndia #Punjab #PunjabNews #ABPSanjha #ABPNews #ABPLIVE
    ਇਹ ਤਸਵੀਰਾਂ ਬਰਨਾਲਾ ਦੀਆਂ ਨੇ, ਏਥੇ ਕਿਸਾਨ ਅਤੇ ਵਪਾਰੀ ਭਿੜ ਗਏ, ਦਰਅਸਲ ਪਿਛਲੇ ਕੁਝ ਸਮੇਂ ਤੋਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਬਰੂਜਗਿੱਲ ਗਰੁੱਪ) ਵੱਲੋਂ ਇਮੀਗ੍ਰੇਸ਼ਨ ਕਾਰੋਬਾਰੀ ਖਿਲਾਫ ਸੰਘਰਸ਼ ਵਿੱਢਿਆ ਹੋਇਆ ਸੀ, ਕਿਸਾਨ ਯੂਨੀਅਨ ਇਮੀਗ੍ਰੇਸ਼ਨ ਕਾਰੋਬਾਰੀ 'ਤੇ ਨੌਜਵਾਨ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਮਾਰਨ ਦਾ ਇਲਜ਼ਾਮ ਲਗਾ ਰਹੀ ਐ, ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਵਪਾਰੀ ਦੀ ਦੁਕਾਨ ਅੱਗੇ ਧਰਨਾ ਦਿੱਤਾ, ਜਿਸ ਦੇ ਵਿਰੋਧ ਵਿੱਚ ਵਪਾਰੀਆਂ ਨੇ ਵੀ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਕਿਸਾਨਾਂ ਵਾਂਗ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ, ਦੁਪਹਿਰ ਬਾਅਦ ਮਾਹੌਲ ਹੋਰ ਤਣਾਅਪੂਰਨ ਹੋ ਗਿਆ ਅਤੇ ਵਪਾਰੀਆਂ ਅਤੇ ਕਿਸਾਨਾਂ ਵਿਚਾਲੇ ਝੜਪ ਹੋ ਗਈ,
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abplive.in/live-tv
    ABP Sanjha Website: abpsanjha.abplive.in/
    Social Media Handles:
    UA-cam: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.com/in/app/abp-l...
    Download ABP App for Android: play.google.com/store/apps/de...

КОМЕНТАРІ • 142

  • @sukhpalsingh9458
    @sukhpalsingh9458 13 днів тому +14

    ਇਹ ਕੋਈ ਕਿਸਾਨ ਨਹੀਂ ਇਹ ਗੁੰਡਾ ਯੂਨੀਅਨਾ ਨੇ। ਇਹ ਜਿੱਥੇ ਪੈਸਿਆਂ ਦਾ ਝਗੜਾ ਹੋਵੇ ਜਾਂ ਕੋਈ ਪ੍ਰੋਪਰਟੀ ਦਾ ਝਗੜਾ ਹੋਵੇ ਇਹ ਬਿਨਾਂ ਬੁਲਾਏ ਮਹਿਮਾਨ ਬਣ ਜਾਦੇ ਨੇ।ਹਰ ਝਗੜੇ ਵਿਚ ਇਹ ਆਪਣਾ ਜਥੇਬੰਦੀਆਂ ਦੇ ਨਾਂ ਤੇ ਮੋਟਾ ਪੈਸਾ ਬਟੋਰਦੇ ਐ। ਇਨ੍ਹਾਂ ਨੂੰ ਪੁੱਛਿਆ ਜਾਵੇ ਕਿ ਤੁਸੀਂ ਰੋਜ਼ਾਨਾ ਧਰਨਾ ਦਿੰਦੇ ਓ ਇਹ ਦੱਸੋਂ ਕੇ ਜੈ ਇਨ੍ਹਾਂ ਧਰਨਿਆਂ ਤੇ ਖ਼ਰਚ ਆਉਂਦਾ ਕਿੱਥੋਂ ਆਉਂਦਾ ਐ। ਪਹਿਲਾਂ ਸੁਖਬੀਰ ਬਾਦਲ ਆਪਣੀ ਸਰਕਾਰ ਵਿੱਚ ਪੂੰਜੀ ਪਤੀਆਂ ਦੇ ਗਲੇ ਘੋਟਦਾ ਸੀ। ਜਦੋਂ ਉਸ ਦੀ ਸਰਕਾਰ ਚਲੀ ਗਈ ਹੁਣ ਇਹ ਹੱਥ ਧੋ ਕਾਰੋਬਾਰੀਆਂ ਦੇ ਪਿੱਛੇ ਪੲਏ ਹੋਏ ਨੇ।ਪਰ ਪੰਜਾਬ ਦੀ ਬਦ ਕਿਸਮਤੀ ਕੇ ਹਮੇਸ਼ਾ ਪੰਜਾਬ ਦਾ ਮੁੱਖ ਮੰਤਰੀ ਜੱਟ ਕੌਮ ਵਿੱਚੋਂ ਬਣਦਾ ਐ ਜਿਸ ਕਰਕੇ ਇਨ੍ਹਾਂ ਦੀਆਂ ਲਗਾਮਾਂ ਖੁਲੀਆਂ ਛੱਡੀਆਂ ਜਾਂਦੀਆਂ ਹਨ।

  • @SunilKumar-yj4wi
    @SunilKumar-yj4wi 14 днів тому +14

    किसान यूनियन गलत है

  • @JaspalSingh-rf7sl
    @JaspalSingh-rf7sl 15 днів тому +9

    Tusi----Kisan---Nahi---Luche---ho--Dlle--ho😂😂😂😂

  • @AmandeepSingh-bu4wn
    @AmandeepSingh-bu4wn 14 днів тому +11

    ਫੇਲ ਸਰਕਾਰ ਏ

  • @user-mo8kd4tq3s
    @user-mo8kd4tq3s 15 днів тому +16

    30 lakh kol fer vi Garib aaa 🙏🙏🙏 help karni chahi dee aaa

  • @aktradersyoutubechannel
    @aktradersyoutubechannel 15 днів тому +21

    Garib kitho hai jis kol bahr bhejan layi 30 lakh hega oh garib kitho hoye

    • @sukhbhangu4943
      @sukhbhangu4943 8 днів тому

      Ki pta kive paise kathe kithe hone g 30 lakh koi ode kol cash ch nhi hona .. huda ta bhr v na jnda bki fr immigration Wale v dekhn hun oh v glt hone so hi refund krn lyi mne si jo hun mukr rhe nai

  • @harjinderpolice9016
    @harjinderpolice9016 17 днів тому +6

    ਬੰਬ ਧਮਾਕਾ ਹੋਇਆ

  • @pamajawadha5325
    @pamajawadha5325 15 днів тому +7

    Kisan union wala eh kam band kar deo hun lok kisan union to akk chula n har gal ta dharna gal vadesh jan di h dharna kisan la raha ne main v kidan h

  • @ripudaman1361
    @ripudaman1361 11 днів тому +1

    Bhot wadia hoya aa kissan nhi a

  • @rajgoyal526
    @rajgoyal526 9 днів тому +3

    hor dho tex ena bigli pani free howaye eh log hon gundagardi he kaarn gy en nu sab kuch free chahiye

  • @balinderkumar2200
    @balinderkumar2200 16 днів тому +12

    ਫੁਕਰੇ ਹੈ

  • @ashwanichhabra1146
    @ashwanichhabra1146 15 днів тому +5

    Baneya mukar gaya😂😂

    • @pm6516
      @pm6516 13 днів тому

      nahi mukrya bro . ihna de munde da jee nahi lagya

  • @harvindersinghdhaliwal6822
    @harvindersinghdhaliwal6822 14 днів тому +3

    Gal gal te darhna 😂😂😂😂

  • @ranjeetsekhon3459
    @ranjeetsekhon3459 17 днів тому +3

    ਜੱਦੋ ਬਾਹਰ ਜਾਨੇਉ ਪੇਲਾ ਕਿਸੇ ਦੀ ਰੇਅ ਲ਼ਉ ਫੇਰ ਪੇਸੇ ਦੇਉ ਕਾਗਜ ਪੇਲਾ ਦਖਾਉ ਕਿਉ ਕਿਸੇ ਦੇ ਝੱਸੇ ਆਨੇਉ

  • @RajinderKumar-qd5ui
    @RajinderKumar-qd5ui 17 днів тому +1

    Vdiya reporting

  • @gopalkrishan1061
    @gopalkrishan1061 11 днів тому

    VV

  • @AmrinderMahalan
    @AmrinderMahalan 16 днів тому +2

    22 g court bich 10 sal ni fanshla hunda ma khud ik immigration to pase lene ne e lok jhoth bohat bolde a duje bande di majburi ni samjhde

  • @Gagandeep-me2iz
    @Gagandeep-me2iz 15 днів тому +3

    Lok phla minta karde bus bhajdo
    Fir a ni milia o ni milia
    Jere lok visa la k pase ni dinde ona de v dwao

  • @AjaySharma-dm2ug
    @AjaySharma-dm2ug 15 днів тому +3

    Jago Hindu Jago.

  • @sukhjinder5262
    @sukhjinder5262 11 днів тому +1

    यह सब अपनी दुकान चार दिन के लिए भी बंद नहीं रखसकते किसन तो भूखा चलेगा भूखा रह लेगा 1 साल तक भी रहा है रिकॉर्डहै यह क्या व्यापारी भाई कट करेंगे इनका पूरे के पूरे गांव सारे इकट्ठे होकर बॉयकॉट करो अपनी दुकान खुद ही खोलेंगे हम ऑरेंज को धान चावल गेहूं आटा शक्कर चीनी कुछ सब्जी वगैरह कुछ भी ना दो किसान भाइयों

    • @cyrusbajaj1707
      @cyrusbajaj1707 10 днів тому

      Bhra ji kanak te rice na bijo fr ta pta lge bhi tusi loka de hak ch ho
      Tusi avde km krke dujie di shop bnd kra k strike te beth jane o te avde kheta ch sb chija uga k bhaut vdea scheme h thaudi

  • @gianchand4884
    @gianchand4884 16 днів тому +1

    Wa gwa baparea nu shalut h eh kishan balek mel kardea ena te f i r honi chahidea

  • @dentinimplantsindia8139
    @dentinimplantsindia8139 16 днів тому +2

    So why farmers protesting. Its financial dispute

    • @jn-vk1ty
      @jn-vk1ty 16 днів тому

      Because they are free

    • @pm6516
      @pm6516 13 днів тому

      its all about their caste . Just they take cover of kisani sikhi punjabism

    • @longliveindia5656
      @longliveindia5656 12 днів тому

      Yes financial issue of a poor hindu businessman, farmer union always choose direct settlement, otherwise you know reliability court & police procedure in india.

  • @varunsharma91
    @varunsharma91 9 днів тому +1

    Kissan nhi fund mehkama

  • @paramjitsingh6195
    @paramjitsingh6195 13 днів тому +1

    Punjab de khan mansik tor te bhukhe nage karde Griban di 2/-kilo bali kanak

  • @shivanisharma5562
    @shivanisharma5562 15 днів тому +3

    ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਸਰਕਾਰ ਆਮ ਆਦਮੀ ਪਾਰਟੀ ਸੂਤੀ ਪੲਈ ਹੈ, ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਇਹ ਗੂੰਡਾ ਬੀਜੇਪੀ ਦਾ ਲੀਡਰ 😢😢😢😢😢

    • @shivanisharma5562
      @shivanisharma5562 15 днів тому

      ਇਸ ਗੂੰਡੈ ਨੂੰ ਸੂੱਖੀ ਬੀਜੇਪੀ ਲੀਡਰ ਨੂੰ ਕੋਣ ਨੰਥ ਪਾਵੈਗਾ ਇਸ

    • @longliveindia5656
      @longliveindia5656 12 днів тому

      ਇਹ ਬਿਜੇਪੀ ਨੇ ਜਾਣ ਕੇ ਛੱਡੀਆ ਜ਼ਿਆਦਾਤਰ ਮਹਾਜਨਾ ਨੂੰ ਤੰਗ ਕਰਨ ਲਈ ਤਾਂ ਕੀ ਹਿੰਦੂ ਸਿੱਖ ਮਾਹੌਲ ਬਣਾਈਆ ਜਾ ਸਕੇ

  • @randhirsinghhari2691
    @randhirsinghhari2691 13 днів тому +3

    ਇਹਨਾ ਦੀਆਂ ਦੁਕਾਨਾਂ ਦਾ ਬਾਈਕਾਟ ਕਰੋ 👎

    • @manavjindal8987
      @manavjindal8987 12 днів тому

      Faslaan da kardiye boycott??kalla punjab ni beejda fasal

  • @BhasinRaja1
    @BhasinRaja1 17 днів тому +8

    ਬਹੁਤ ਸੋਹਣਾ ਕੰਮ ਕਰ ਰਹੇ ਨੇ ਪੰਜਾਬੀ
    ਸ਼ਰਮ ਕਰੋ ਆਪਸ ਚ ਕਯੋਂ ਲੜਦੇ ਹੋ

    • @BaljitSingh-tu5sc
      @BaljitSingh-tu5sc 16 днів тому +1

      Punjabi ni veere ahna vicho jyada ter da bahrle ne. Jehre hindi bolde ne punjabi bne hoye ne.

    • @longliveindia5656
      @longliveindia5656 12 днів тому

      ਭਾਜਪਾ ਦਾ ਕਮਲ ਖਿੱਲ ਰਿਹਾ

  • @VijaySharma-jh8or
    @VijaySharma-jh8or 15 днів тому +2

    Tusi theka laia nale oh hun othhe legal hai tusi laina ki hai pehlan jake immigration valian dian mintan karde ne gall sirf peise darake vapas lain di hai kisan union jinian vi ne sab nu eh gall bare galat hi dasana chahiye

    • @pamajawadha5325
      @pamajawadha5325 15 днів тому +1

      Main v jatt h eh kisan union wala n thrka li hoi eh kisan nhi pasa khan wala n

    • @Hsp44
      @Hsp44 15 днів тому

      Oh v baniya da munda jihde nal thaggi hoyi

    • @pamajawadha5325
      @pamajawadha5325 13 днів тому

      @@Hsp44 hun apa theka li pasa devon da vota da time h pata kini vajti hoi h kuta hans kive bolda v. Kisana n Vapri n kuta danga nal

  • @ssheshgirirao-iy2wj
    @ssheshgirirao-iy2wj 8 днів тому

    Ye aam admi party ki khalistan hai

  • @supriya-nb8xp
    @supriya-nb8xp 13 днів тому +2

    Kisan nahi adati hai ye

  • @Vijaykumar-kp5hl
    @Vijaykumar-kp5hl 16 днів тому +9

    Kisan nahi gunde hain

  • @sukhjinder5262
    @sukhjinder5262 11 днів тому

    वह भी तो महाजनों का लड़का है यह व्यापारियों को पूछो यह सब बीजेपी का लोग हैं व्यापारी नहीं वह भी तो हिंदू परिवार है जिसकी किस मदद कर रहे हैं

  • @rajindersinghraj5425
    @rajindersinghraj5425 14 днів тому +8

    ਕਿਸਾਨ ਯੂਨੀਅਨ ਵਾਲ਼ੇ ਪੰਜਾਬ ਬਰਬਾਦ ਕਰਨ ਗਏ

    • @longliveindia5656
      @longliveindia5656 12 днів тому

      ਐਕਲ ਜੀ, ਇਕ ਕੋਰਟ ਕੇਸ ਲੜ ਕੇ ਦੇਖੋ, 20 ਸਾਲ ਬਰਬਾਦ ਹੋ ਜਾਂਦੇ, ਲੈਲੇਓ ਸਰਕਾਰੀ ਸਿਸਟਮ ਤੋਂ ਇਨਸਾਫ਼,

  • @desiboy665
    @desiboy665 12 днів тому

    किसान नहीं free लोग जिसको अपने खेतों को ठेके पर देकर आप ये काम करते है

  • @aman_ratia
    @aman_ratia 13 днів тому +1

    ਪਹਿਲਾਂ 30 ਲੱਖ ਦੀ ਠੱਗੀ ਮਾਰੋ ਫਿਰ 15 ਵਿਚ ਸਮਝੌਤਾ ਕਰ ਲੋ ਫਿਰ ਵੀ ਵਪਾਰੀਆਂ ਨਾਲ ਧੱਕਾ

    • @pm6516
      @pm6516 13 днів тому

      teraa jijjaaa pohch gya england hun kahnde nokri lawaaaa ...

    • @aman_ratia
      @aman_ratia 13 днів тому

      @@pm6516 phela tusi nokri di gal kyu kiti c lgvon de. gala menu v ayundia ne par jdo kise kol Tarak na hove vnda gala te aaa janda j koi dikkat aaa ta y city Ratia, District Fatehabad Haryana jdo marji aaa ji

  • @PritDhillon-ki4pd
    @PritDhillon-ki4pd 15 днів тому +2

    ਦੋਨਾਂ ਧਿਰਾਂ ਨੂੰ ਚਾਹੀਦਾ ਧਰਨੇ ਬੈਠ ਜਾਣ ਲੋਕ ਖੁਸ਼ ਹੋਣਗੇ

  • @deepakbansal6734
    @deepakbansal6734 7 днів тому

    Kisan nhi vasuli jathbndia nh hun

  • @GamesTrainIRCTCrouteMVikasG
    @GamesTrainIRCTCrouteMVikasG 17 днів тому

    Vikas lockdown..💪💪💪💪

  • @deepakbansal6734
    @deepakbansal6734 7 днів тому

    22 lkh la ke bhr ja k toilet saf krn lyi😂

  • @AmarSingh-wj5vb
    @AmarSingh-wj5vb 17 днів тому +4

    दुकान वालों का तो सड़क पर राज रहता है

    • @pm6516
      @pm6516 13 днів тому

      challl oe karja muaafi

  • @FatehJawandha
    @FatehJawandha 16 днів тому +2

    Kirsan shi a hakka li larde a tusi sare thagg ikthe ohe o

  • @majorsinghsandhu2469
    @majorsinghsandhu2469 16 днів тому +14

    ਲਾਲਾ ਪੈਸੇ ਮੋੜ ਦੇ ਅਗਲੇ ਦੇ ।

    • @scorpiogagan1986
      @scorpiogagan1986 15 днів тому

      Tu jana 🇨🇦Canada, ptc news dekheya kar,

    • @BhagwanSingh-ky8ep
      @BhagwanSingh-ky8ep 15 днів тому +1

      JE RUPYE DENE NE DINDE KYUN NI KYUN NA DHARNA LAON JIS NAAL DHOKHA HOYEA OS DA BOLNA DUKH DASSNA KAD K DA GUNAH DIKLAIAR HOYEA 22 LAKH DA 17 KYUN 23 KYUN NI

    • @SunilKumar-yj4wi
      @SunilKumar-yj4wi 14 днів тому

      Tu la le jor

  • @kuldeeplal3901
    @kuldeeplal3901 17 днів тому +4

    Golia,teekeya nal bachey mar rahey,iss barey kuch karo?

  • @DhramVeer-kr9ud
    @DhramVeer-kr9ud 6 днів тому

    Ine logon ne Punjab ko andhkar mein dhakel Diya yah Kisan nahin hai

  • @NAVEEN1985100
    @NAVEEN1985100 12 днів тому

    Ena bursha nu eda hi chodho

  • @maanmaan4606
    @maanmaan4606 4 дні тому

    soda kise nal noh mas da rishta ni tusi sirf pese de yar o soda noh mas da rishta sirf pese nal ae delhi dharne lone o dedh saal ake ambani adani ae sellra vch rate vadh milan krke kanak vechan chle jane o dekhli sodi bhyibandi te ankh

  • @scorpiogagan1986
    @scorpiogagan1986 15 днів тому +1

    Sareyan agge hath jod k benti hai ki menu v 30 lakh vala gareeb bna do, main Canada ch toilet saaf karan di bjae Punjab ch hi koi kamm kar lawanga

  • @JaspalSingh-rf7sl
    @JaspalSingh-rf7sl 15 днів тому

    Haria---Pgaa---Walia--de---Chitar---Joot---Fero---Dibdhugadh---Bhezo

    • @KamalSingh-bh5oo
      @KamalSingh-bh5oo 14 днів тому

      ਆਪਣੀ ਬੁੜੀ ਵੀ ਭੇਜਦੇ‌ ਡਿਬਰੂਗਢ ਰੌਣਕ ਲੱਗੀ ਰਹੂ

  • @gianchand4884
    @gianchand4884 16 днів тому

    Deko eh kishan lidara hun kiwe bili nanea eh ewe kardea shonu kine rupe lene shi hun ena kuj ni karde eh darde nu daraonde h ena te f i r honi cnahidea

  • @harsimratsinghvlogs3801
    @harsimratsinghvlogs3801 11 днів тому

    22 lakh karja chuk ke bhej de bachia nu vapari thagia marde

  • @sukhjinder5262
    @sukhjinder5262 11 днів тому

    किसानों से ही लेकर सामान चार गुना 10 गुना ले ज्यादा बेच रहे हैं मोटे पेट वाले सब्जी हमारी आता हमारा चावल हमारा गेहूं हमारा शक्कर हमारी गाना मारा सारी चीज तो हमारी है तुम्हारे पास क्या है

  • @HappyManpuria-zq4uh
    @HappyManpuria-zq4uh 15 днів тому

    Hun 22 lakh kitho aa fasala bech k munafe ch aaya tusi kida dharne lake kende aa kheti ch kuj bachda ni karze maf krande

  • @AjaySharma-dm2ug
    @AjaySharma-dm2ug 15 днів тому +1

    kishan nahi Gunda na

  • @jugrajdragonfruitfarm8484
    @jugrajdragonfruitfarm8484 15 днів тому

    bouth mada krde aa eh immigration wala ji sare ikko jhe aa mera avda 10 lakh fasya hoya hle wapis nhi aya chd kise kol

    • @Chamkora
      @Chamkora 13 днів тому

      Tenu unha jaabardsti kri , tu ap maa chwaan gya una kol

  • @mittiputtmajhail2960
    @mittiputtmajhail2960 16 днів тому +1

    Bai awie double game na kariye. Ih Karar hamesha hi thaggi chori te rehnde ne. Ihna nu sharm nahi aundi k ih fraud cheater di support karde ne. Jado ohne mann lia k me paisa wapis karga te hun mukar gia. Ki ih fair trade e? Lahnat iho jihe dukandara te. Tusi sach naal kharro na k thagga naal.

    • @pm6516
      @pm6516 13 днів тому

      guru gobind singh de ghode fadan aale jmeeni tattuu hi sahi ne 😂 . bahana naaal vyaah jarake bahar jaan aale jooth boot

  • @freeguide6432
    @freeguide6432 10 днів тому

    Kissan union ...eh industry taan barbaad kar hi chuuke ne ...eh taan hona hi si...hun inna nu pata lagna chahi da hai ..jithe mood kare road block kar do...kissan majdoor ektta de naare laga do

  • @user-qh8zy6bx4c
    @user-qh8zy6bx4c 17 днів тому +15

    ਜੇ ਇਹਨਾਂ ਨੂੰ ਨੱਥ ਪਾਉਣੀ ਐ ਤਾਂ BJP ਲਿਓਣੀ ਪਾਉ ਦਲਿਤ ਸੈਨਾ ਜ਼ਿੰਦਾਬਾਦ ਨਕਲੀ ਕਿਸਾਨ ਮੁਰਦਾਬਾਦ

    • @sandeepkumar-pi6li
      @sandeepkumar-pi6li 16 днів тому +1

      Roti khani bnd krdo oh v kisan paida krde aa

    • @user-qh8zy6bx4c
      @user-qh8zy6bx4c 16 днів тому +1

      @@sandeepkumar-pi6li ਮੁਫ਼ਤ ਦਿੰਦੇ ਨੇ ਓਹ ? ਰੁਪਏ ਦੀ ਲੈਂਦੇ ਨੇ ਸਭ ਕਾਹਦਾ ਅੰਨਦਾਤਾ , ਮੈ ਚਮਰ ਜੁੱਤੀਆਂ ਵੇਚਦਾ ਮੈ ਫਿਰ ਜੁੱਤੀਦਾਤਾ ਵਣ ਗਿਆ, ਕੋਈ ਦੁੱਧ ਵੇਚਦਾ ਦੁਧਦਾਤਾ ਬਣ ਗਿਆ, ਕੋਈ ਕੱਪੜਾ ਵੇਚਦਾ ਓਹ ਕੱਪੜਾ ਦਾਤਾ ਬਣ ਗਿਆ ,ਕੋਈ ਮੁਫ਼ਤ ਨਹੀਂ ਦਿੰਦਾ ਕਿਸਾਨ , ਮਜ਼ਦੂਰ ਏਕਤਾ ਜ਼ਿੰਦਾਬਾਦ, ਜੱਟਵਾਦ ਮੁਰਦਾਬਾਦ

    • @user-qh8zy6bx4c
      @user-qh8zy6bx4c 16 днів тому +8

      @@sandeepkumar-pi6li ਮੁਫਤ ਵਿੱਚ ਨਹੀ ਦਿੰਦੇ ਪੈਸੇ ਚ ਦਿੰਦੇ ਨੇ , ਮੈਂ ਜੁੱਤੀ ਵੇਚਦਾ ਮੈ ਜੁੱਤਿਦਾਤਾ ਬੰਗਿਆ , ਕੋਈ ਕੱਪੜਾ ਵੇਚਦਾ ਓਹ ਕੱਪੜਾ ਦਾਤਾ ਬਣ ਗਿਆ ਕੋਈ ਦੁੱਧ ਵੇਚਦਾ ਓਹ ਧੁਧਦਾਤਾ ਬਣ ਗਿਆ , ਜਾਗੋ ਦਲਿਤ ਜਾਗੋ, ਮਜ਼ਦੂਰ ਏਕਤਾ ਜ਼ਿੰਦਾਬਾਦ, ਜੱਟਵਾਦ ਮੁਰਦਾਬਾਦ,

    • @GotaSingh-gj7dq
      @GotaSingh-gj7dq 16 днів тому +2

      ​@@sandeepkumar-pi6liਰੋਟੀ ਤੂੰ ਦਿੰਦਾ ਹੈ ਸਾਨੂੰ ਸਾਡੇ ਗੁਰੂ ਸਾਹਿਬਾਨ ਦਿੰਦੇ ਨੇ ਇਕ ਕਿੱਲਾ ਬੀਜ ਕੇ ਅੰਨਦਾਤਾ ਬਣ ਜਾਨੇਉ ਸ਼ਰਮ ਕਰੋ ਤੁਸੀਂ ਖੇਤੀ ਕਰਦੇ ਹੋ ਅਸੀ ਖੇਤੀ ਦੀਆਂ ਪੁਰਤੀਆ ਕਰਨ ਦਾ ਕੰਮ ਕਰਦੇ ਹਾਂ ਤੁਸੀਂ ਫਰੀ ਦਿੰਦੇ ਹੋ ਸਾਨੂੰ ਅੰਨਦਾਤਾ ਤੁਸੀਂ ਨਹੀਂ ਆਕਾਲ ਪੁਰਖ ਹੈ ਜੀਉ ਪਿੰਡੁ ਜਿਨਿ ਸਾਜਿਆ ਦਿੱਤਾ ਪਹਿਨਣ ਖਾਣੁ ਬਾਕੀ ਮੰਗਤੇ ਤੁਸੀਂ ਵੀ ਅਸੀ ਵੀ ਸਾਰਾ ਸੰਸਾਰ ਮੰਗਤਾ ਹੈ

    • @rakeshchawlachawla2442
      @rakeshchawlachawla2442 16 днів тому +2

      ​@@sandeepkumar-pi6li yr ik kwital free de de plz

  • @davinderkumar6057
    @davinderkumar6057 14 днів тому

    Lutde kiyo vapari jado paise lainde fir jhuth kiyo bolde

  • @DeepakManchanda-xd7yr
    @DeepakManchanda-xd7yr 13 днів тому +1

    KISSAN❌
    GUNDE✅

  • @dharmeshbhasin9959
    @dharmeshbhasin9959 9 днів тому

    Faltu d leader bna h Punjab da satyanash krta h Kissan union n

  • @SimarjeetSingh-dx8xs
    @SimarjeetSingh-dx8xs 15 днів тому

    Put Punjabi sardar ek duje lai jann dide hun tusi gye suniharo

  • @manderpreet3857
    @manderpreet3857 16 днів тому +2

    Paise vapis karo agle de

  • @hardeepparmar4298
    @hardeepparmar4298 16 днів тому

    Kisan ehna to shopping na karan

  • @BaljitSingh-tu5sc
    @BaljitSingh-tu5sc 16 днів тому +1

    Ah vpari griba nu lutt lutt ke apne ghar bharle. Chori nale sina jori.

    • @RahulSingh-el6bo
      @RahulSingh-el6bo 16 днів тому +1

      Tussi khadam choudry ta Pure Punjab nu kha gye

    • @pamajawadha5325
      @pamajawadha5325 15 днів тому

      Apa koi vapar karo fer vekho kina okha lutna

  • @HappyDandelion-qu4od
    @HappyDandelion-qu4od 16 днів тому +2

    Modhi.. Nu.. Vote.. Paao

  • @Vijaykumar-kp5hl
    @Vijaykumar-kp5hl 16 днів тому +7

    BJP hi ihna nu Nath payuhi

    • @Hsp44
      @Hsp44 15 днів тому

      Teri bhen da fudda marya bjp de chodya salya jihde layi oh dharna layi baithe ne oh v hindu baniya da munda tusi bc bjp di bund ch vadjo punjab da mahol kharab kri jne o dharm de naam te

  • @NarinderSingh-hw3gs
    @NarinderSingh-hw3gs 13 днів тому

    Dramebaaz

  • @ManjitSingh-nc7dy
    @ManjitSingh-nc7dy 17 днів тому +5

    ਇਹ ਬਹਿਲੇ ਨੇ ਕਣਕ ਵੱਡ ਲੀ ਬੇਚ ਲੀ

  • @ramasherdasa5619
    @ramasherdasa5619 16 днів тому +5

    ਧਰਨਾ ਜਾਇਜ਼ ਹੈ।ਪੈਸੇ ਕਿਓਂ ਨਹੀਂ ਮੋੜਦੇ।ਗਰੀਬ ਸਾਰੀ ਉਮਰ ਕੋਰਟ ਦੇ ਧੱਕੇ ਖਾਵੇਗਾ। ਠੱਗਾਂ ਦਾ ਸਾਥ ਦੇਣਾ ਗਲਤ ਹੈ

    • @scorpiogagan1986
      @scorpiogagan1986 15 днів тому

      Gareeb kol 30 lakh kirhon aayea, menu v gareeb bna do

  • @sukhjinder5262
    @sukhjinder5262 11 днів тому +1

    सुन लिया पुलिस वाले का बयान वह खुद एक महाजन लड़का है किस जिसकी मदद कर रहे हैं यह बीजेपी के लोग जय श्री राम जय श्री राम बोलेंगे और गुंडागर्दी करेंगे हारे का हारे का सहारा किसानजिंदाबाद

  • @rajpalsingh6322
    @rajpalsingh6322 17 днів тому +3

    Vhile

  • @jethpuria
    @jethpuria 14 днів тому +1

    Kisan union. Blackmailer

  • @shivamjaidka
    @shivamjaidka 16 днів тому

    7:21 putt tainu ladan da bohot shauk hai,,,hun dekhi chal teri kiddan chapeda pendiyan

  • @shivamjaidka
    @shivamjaidka 16 днів тому

    baniya samaj , sharam karo