ਦਾਦੀ ਨੂੰ ਘਸੀਟ ਕੇ ਗਲ਼ੀ ਵਿੱਚ ਵੇਖੋ ਕਿਵੇਂ ਸੁੱਟ ਰਿਹਾ ਨੌਜਵਾਨ , ਪੱਤਰਕਾਰ ਵੜ ਗਿਆ ਉਸੇ ਨੌਜਵਾਨ ਦੇ ਘਰ | Interview

Поділитися
Вставка
  • Опубліковано 10 лют 2025
  • dadi kutmaar , bhourle , ludhiana , samrala , dadi di kutmaar, Jagdeep Singh Thali

КОМЕНТАРІ • 9 тис.

  • @Hardeepsingh-rr7ee
    @Hardeepsingh-rr7ee 4 роки тому +747

    ਸਭ ਤੋਂ ਪਹਿਲਾਂ ਤਾਂ..ਸਰਦਾਰ ਪੱਤਰਕਾਰ ਵੀਰ ਨੂੰ ਦਿਲ ਤੋਂ ਸਲੂਟ ਆ ॥.love u 🙏🙏🙏🔥🔥🔥💪💪💪💪

    • @ravimalhi7303
      @ravimalhi7303 4 роки тому +15

      ਆ ਪੱਤਰਕਾਰ ਦੀ ਖ਼ਬਰ ਸੱਚੀ ਹੋਂਦੀ ਐ sulte aaa

    • @BaljinderSingh-xj7sg
      @BaljinderSingh-xj7sg 4 роки тому +3

      @@ravimalhi7303 ਯ

    • @kuljitkaur7576
      @kuljitkaur7576 4 роки тому +5

      Jagdeep veer bhut vadia vadia banda ena di har news sachi hundi aa

    • @tegvirbhatia2349
      @tegvirbhatia2349 4 роки тому +1

      Kuljit kaur ਵ

  • @harpreetbrar6980
    @harpreetbrar6980 4 роки тому +299

    ਪੱਤਰਕਾਰ ਵੀਰ ਨੂੰ ਦਿਲ ਤੋ ਸਲੂਟ ,,ਬਹੁਤ ਹਿੰਮਤ ਵਾਲੇ ਓ ਸਰ👌👌👌👌👌👌👌👌

  • @kulvirkaur4914
    @kulvirkaur4914 4 роки тому +151

    ਇਸ ਪੱਤਰਕਾਰ ਵੀਰ ਵਰਗੇ ਪੁੱਤ ਬਹੁਤ ਘੱਟ ਜਮਦੇ ਨੇ ਇਸ ਵੀਰ ਨੂੰ ਅਤੇ ਇਸ ਨੂੰ ਜੰਮਣ ਵਾਲੀ ਮਾਂ ਨੂੰ ਦਿਲ ਤੌਂ ਲੱਖ ਲੱਖ ਵਾਰੀ ਪ੍ਰਨਾਂਮ

  • @surindersharma2445
    @surindersharma2445 4 роки тому +287

    ਜਗਦੀਪ ਸਿੰਘ ਥਲੀ ਅੱਜ ਅਸੀਂ ਤੁਹਾਨੂੰ ਇਨਸਾਨੀਅਤ ਲਈ ਲੜਦੇ ਵੇਖਿਆ। Good job veer
    ਸੱਚਾ ਪਾਤਸ਼ਾਹ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।

  • @ੴਡੇਅਰੀਫਾਰਮ
    @ੴਡੇਅਰੀਫਾਰਮ 4 роки тому +149

    ਇਹ ਹੁੰਦੀ ਆ ਪੱਤਰਕਾਰੀ ਬਹੁਤ ਵਧੀਆ ਇਨਸਾਨ ਮੇਰੀ ਉਮਰ ਵੀ ਇਸ ਵੀਰ ਨੂੰ ਲੱਗੇ ਹਰ ਸੱਚਾਈ ਸਭ ਦੇ ਸਾਹਮਣੇ ਲੈ ਕੇ ਆਉਦਾ

  • @preetmahi1258
    @preetmahi1258 4 роки тому +231

    ਤੁਹਾਡੇ ਕਰਕੇ ਹੀ ਪੰਜਾਬੀ ਲੋਕ ਚੈਨਲ ਦੇਖਦੇ ਹਾਂ ਜਗਦੀਪ ਵੀਰ ਜੀ ਸਬਦ ਨਹੀ ਹਨ ਤੁਹਾਡੇ ਲਈ ਬਹੁਤ ਵਧੀਆ ਕੰਮ ਕੀਤਾ ਵੀਰ ਜੀ ਬਹੁਤ-ਬਹੁਤ ਹੀ ਵਧੀਆ ਕੰਮ ਕੀਤਾ ਵੀਰ ਨੇ।

    • @dilbagnimal2808
      @dilbagnimal2808 4 роки тому +4

      Sahi Gal hai veer ji

    • @DALJEETSINGH-vs9jh
      @DALJEETSINGH-vs9jh 4 роки тому +5

      Y bibi te tars anda par india vich he hunda ah kam je a hor cantri vich hunda te public ne fuck karni c sarkara gandia ah chetta ni band kardia

    • @kakugarg8222
      @kakugarg8222 4 роки тому +2

      Very good verr g

    • @Amrinder_4433
      @Amrinder_4433 4 роки тому +2

      Sahi gal aa veer ji

    • @bhimasingh4939
      @bhimasingh4939 4 роки тому

      khavra.laun.wale.and.bideo.record.karan.wale.veera.nebahut.changakam.kita.thanks.g

  • @veeruveeruveeru4404
    @veeruveeruveeru4404 3 роки тому +119

    ਆ ਹੁੰਦੀ ਆ ਅਸਲੀ ਪੱਤਰਕਾਰੀ ਸਲੋਟ ਆ ਤੈਨੂੰ ਵੀਰੇ

  • @kulwindersinghkulwindersin7327
    @kulwindersinghkulwindersin7327 4 роки тому +1616

    ਪਤਰਕਾਰ ਮੇਰਾ ਵੀਰ ਤਾ C.I .D ਨਾਲੋ ਵਧ ਕੇਸ ਦੀ ਤਹਿ ਤੱਕ ਛਾਣਬੀਨ ਕਰਦਾ ਐ ਵਾਹ ਓ ਸਰਦਾਰ ਜੀ ਬਹੁਤ ਵਧੀਆ ਪਤਰਕਾਰੀ God bless you by ji

  • @jassasidhu6458
    @jassasidhu6458 4 роки тому +174

    ਪੱਤਰਕਾਰ ਵੀਰ ਨੇ ਸਾਰਿਆਂ ਦੀ ਗੱਲ ਬਾਤ ਵਧੀਆ ਤਰੀਕੇ ਨਾਲ ਦਿਖਾਈ ਪੱਤਰਕਾਰ ਸਾਬ ਨੂੰ ਸਲੂਟ👍

  • @dollardollar5792
    @dollardollar5792 4 роки тому +421

    ਜਗਦੀਪ ਸਿੰਘ਼ ਬਾਈ ਜਿੳੁਨਦਾ ਰੈ ਤੁਸੀ ਬਹੁਤ ਵਦੀਅਾ ਕੰਮ ਕਿਤਾ ਕਲਿ ਕਲਿ ਗੱਲ ਦੀ ਰਿਪੋਰਰਟ ਦਿਤੀ ਤੋਹਾਡੇ ਏ ਕੰਮ ਨੂੂੰ ਸਲਾਮ ਅਾ ਜੀ 👏

    • @karmabounceback1785
      @karmabounceback1785 4 роки тому

      Dunia khatam hon wali aww ..kade kade lagda rabb nhi hai..

    • @dollardollar5792
      @dollardollar5792 4 роки тому

      @@karmabounceback1785 ਸਹੀ ਗੱਲ ਬਾਈ ਪਰ ਇਕ ਬਜੁਰਗ ਤੇ ਇਹਨਾ ਜੁਰਮ

    • @karmabounceback1785
      @karmabounceback1785 4 роки тому +1

      Veer mata bol rahi c k nashe krda .insaan nu kushq ka denda fer v baakian nu rokna chaida c naale sochna chahida v kal eh saade naal v karuga..beba vichari es umere ki kuch dekh rahi ..waheguru mehar kareo dunia kes paase tur pai haiii...

    • @dollardollar5792
      @dollardollar5792 4 роки тому

      @@karmabounceback1785 ਸਹੀ ਬਾਈ ਜੀ ਵਾਹਿਗੁਰੂ ਜੀ ਮਿਹਰ ਕਰਨ ਤੇ ਸਬ ਦਾ ਭਲਾ ਕਰੇ 🙏

    • @singhbaljit3755
      @singhbaljit3755 4 роки тому

      Thulli sahab wahiguru ji aap nu charhdikla wich rukhe

  • @sonyvalu6137
    @sonyvalu6137 3 місяці тому +1

    ਪੱਤਰਕਾਰ ਵੀਰ ਜੀ ਤੈਨੂੰ ਦਿਲ ਤੋਂ ਸਲੂਟ ਹੈ ਵਾਹਿਗੁਰੂ ਜੀ ਤੁਹਾਨੂੰ ਲੰਮੀ ਉਮਰ ਬਖਸ਼ੇ

  • @arshpencilarts7388
    @arshpencilarts7388 4 роки тому +269

    ਇਹ ਆ ਅਸਲੀ ਪੱਤਰਕਾਰੀ, ਨਾ ਕਿ ਲੰਡੂਆਂ ਵਾਂਗੂ ਗਾਇਕਾਂ ਦੀ ਲੜਾਈ ਨੂੰ ਹੀ ਮੇਨ ਮੁੱਦਾ ਬਣਾਉਣਾ ਕੋਈ ਪੱਤਰਕਾਰੀ ਨਹੀਂ।।salute to Sardar ji

  • @satinderkaur9912
    @satinderkaur9912 4 роки тому +393

    ਪੱਤਰਕਾਰ ਵੀਰ ਸਲੂਟ ਆ, ਵੀਰ ਸਾਨੂੰ ਮਾਣ ਆ ਤੇਰੇ ਤੇ

  • @preetmahi1258
    @preetmahi1258 4 роки тому +182

    ਪੱਤਰਕਾਰ ਜਗਦੀਪ ਸਿੰਘ ਥੱਲੀ ਬਹੁਤ-ਬਹੁਤ ਹੀ ਵਧੀਆ ਢੰਗ ਨਾਲ ਸਬਕ ਸਿਖਾਇਆ । ਬਹਾਦਰ ਆ ਵੀਰ ਸਲੂਟ ਆ ਵੀਰ ਨੂੰ ਦਿਲੋਂ ਧੰਨਵਾਦ....

  • @jotsingh2774
    @jotsingh2774 3 роки тому +48

    ਪੰਜਾਬ 'ਚ ਸੁਧਾਰ ਪੱਕਾ ਜੇ ਮੀਡੀਆ ਤੇ ਲੋਕੀੰ ਰਲ਼ ਕੇ ਕੰਮ ਕਰਨ .......ਸਾਰਾ ਸਿਸਟਮ ਸੁਧਰ ਸਕਦਾ.......👍👍👍👍👍👍

  • @ਧਾਲੀਵਾਲਬਠਿੰਡਾ

    ਅੱਜ ਸੱਚੀ ਰੋਣ‌ ਆ ਗਿਆ ਵੀਡੀਓ ਦੇਖ ਕੇ ਅੱਜ ਇਹ ਪਹਿਲਾ ਪੱਤਰਕਾਰ ਆ ਜਿਹਨੂੰ ਮੇਰਾ ਦਿਲੋਂ ਸਲਾਮ ਆ

  • @ManmeetSandhu.46
    @ManmeetSandhu.46 4 роки тому +99

    ਸਲੂਟ ਆ ਤੁਹਾਨੂੰ ਪੱਤਰਕਾਰ ਵੀਰ ਜੀ ❤🙏
    ਜੇ ਸਾਰੇ ਏਦਾ ਦੀ ਪੱਤਰਕਾਰੀ ਕਰਨ ਤਾ ਸ਼ਾਇਦ ਕੁਝ ਸੁਧਾਰ ਹੋ ਜਾਵੇ ਲੋਕਾ ਦਾ ਤੇ ਇੰਡੀਆ ਦਾ,,,,,
    ਫੜਕੇ ਜੁੱਤੀ ਫੇਰੋ ਗੰਦੀ ਔਲਾਦ ਨੂੰ 😕☹️

    • @manindesingh8633
      @manindesingh8633 4 роки тому +1

      ਐਸੇ ਨੌਜਵਾਨ ਨੂੰ ਕਾਬੂ ਕਰ ਕੇ
      ਚੌਰਾਹੇ ਵਿੱਚ ਖੜਾ ਕੇ ਪੁਠਾ ਲਮਕਾ ਕੇ
      ਚਮੜੀ ਫਾੜ ਦੇਣੀ ਚਾਹੀਦੀ ਹੈ

    • @sukhpreetsinghpreet5855
      @sukhpreetsinghpreet5855 4 роки тому

      Sahi keha

  • @gurdeepgill3505
    @gurdeepgill3505 4 роки тому +390

    ਪੱਤਰਕਾਰ ਵੀਰ ਨੂੰ ਦਿਲੋਂ ਸਲੂਟ ਹੈ।ਪੱਤਰਕਾਰ ਇਹੋ ਜਿਹੇ ਹੋਣੇ ਚਾਹੀਦੇ ਹਨ।ਲੰਬੀ ਉਮਰ ਬਖਸ਼ਣ ਸੱਚੇ ਪਾਤਸ਼ਾਹ ਜੀ।

    • @Sidhutvvlogs
      @Sidhutvvlogs 4 роки тому +3

      y es bnde lyi marn takk tyar a mai y hrik khabr schi te imaandari hundi a y

    • @GSSS-l8l
      @GSSS-l8l Рік тому

      ਮਾਂ ਹੀ ਕਰਵਾ ਰਹੀ ਹੈਂ, ਨਾਂ ਛਡਾਉਣ ਆਈ, ਨਾਂ ਡਿੱਗੀ ਨੂੰ ਚੁਕਿਆ, ਰੋਟੀ ਖ਼ਾਣ ਯੋਗ ਘੱਰ ਮਿਲ਼ੇ ਕਿਉਂ ਨਾਂ ਖਾਵੇ

  • @jashanpreetkaur159tha4
    @jashanpreetkaur159tha4 3 роки тому +20

    ਮੈਨੂੰ ਤਾਂ ਇਹ ਸਭ ਦੇਖ ਕੇ ਰੋਣਾ ਆ ਗਿਆ😢😢ਵਾਹਿਗੁਰੂ ਜੀ ਬੇਬੇ ਨੂੰ ਹਮੇਸ਼ਾ ਹਮੇਸ਼ਾ ਹਮੇਸ਼ਾ ਖੁਸ਼ੀ ਰੱਖਣਾ🙏🙏

  • @reallife2981
    @reallife2981 4 роки тому +78

    ਪੱਤਰਕਾਰ ਵੀਰ ਨੂੰ ਸਲੂਟ ਆ । ਹਰਇਕ ਦੀ ਗੱਲ ਸੁਣ ਰਿਹਾ। ਵੀਰ ਦੀ ਪੱਤਰਕਾਰੀ ਨੂੰ salute

  • @sajanghai7153
    @sajanghai7153 4 роки тому +264

    ਸਰਦਾਰ ਪਤਰਕਾਰ ਵੀਰ ਨੂੰ ਦਿਲ ਤੋ ਸਲੂਟ ਆ ❤️❤️

  • @RecapPunjab
    @RecapPunjab 4 роки тому +1455

    ਪੱਤਰਕਾਰ ਵੀਰ ਲਈ ਲਾਇਕ ਬਣਦਾ ਯਰ

  • @shanutalwandi2296
    @shanutalwandi2296 3 роки тому +40

    ਦਿਲੋ ਸਲੂਟ ਏ ਵੀਰ ਜੀ ਤੁਹਾਨੂੰ ❤️❤️❤️❤️❤️❤️❤️❤️🙏🙏🙏🙏🙏🙏

  • @gurjotsingh5610
    @gurjotsingh5610 4 роки тому +134

    ਯਾਰ ਲਾਹਨਤ ਆ ਇਹੋ ਜਿਆ ਤੇ। ਮੈਨੂੰ ਮੇਰੀ ਦਾਦੀ ਤੋ ਬਿੰਨਾ ਨੀਦ ਨੀ ਆਉਦੀ। ਮੈ ਉਹਨਾਂ ਨੂੰ ਹਮੇਸ਼ਾ ਆਪਣੇ ਕਮਰੇ ਚ ਰਖਦਾ। I love u meri grand maa ❤

    • @LK-ot5zn
      @LK-ot5zn 4 роки тому +1

      God bless you 🙏 ❤ stay blessed

    • @kaurkaur7621
      @kaurkaur7621 4 роки тому +2

      Very nice...This is because your parents brought up rightly...Karma....pays

    • @ravanking4184
      @ravanking4184 4 роки тому +1

      Shi gal a yr mai 21 saal da ho gea wa parrr mainu ajj v avdi daadi ton bina neend nhi oondi mai soonda nhi daadi ton bina

    • @pahaljasssingh1921
      @pahaljasssingh1921 4 роки тому +1

      ❤️❤️❤️❤️

    • @kuldeeplidder2661
      @kuldeeplidder2661 4 роки тому +1

      Good bjurga Di sewa ijjat good

  • @Major.Singh69
    @Major.Singh69 4 роки тому +406

    ਜਿਨਾ ਵੀਰਾ ਨੇ ਵਡਿੳ ਵੈਰਲ ਕਰਿ ਆ ਧੰਨਵਾਦ ੳਹਨਾ ਵੀਰਾ ਦਾ ਬਹੁਤ ਵੱਡਾ ਕੰਮ ਕਰਿਆ ,,,,

  • @khushkaranchhina2890
    @khushkaranchhina2890 4 роки тому +86

    ਪੱਤਰਕਾਰ ਵੀਰ ਨੂੰ ਮੇਰੇ ਵੱਲੋਂ Salute ਅਤੇ ਇਹ ਗੁਆਡੀਆ ਦਾ ਤੇ ਪਿੰਡ ਵਾਲਿਆਂ ਦਾ ਵੀ ਧੰਨਵਾਦ ਜਿੰਨਾ ਨੇ ਇੰਨੀ ਹਿੰਮਤ ਕਰਕੇ ਅੱਗੇ ਆਏ।

  • @veeruveeruveeru4404
    @veeruveeruveeru4404 3 роки тому +29

    ਐਨੂੰ ਕੈਦੇ ਆ ਅਸਲੀ ਗੁਰੂ ਦਾ ਸਿੱਖ ਭਾਜੀ ਤੈਨੂੰ ਦਿੱਲੋ ਸਲੋਟ ਆ ਵੀਰੇ ਐਨੂੰ ਕੈਦੇ ਆ ਪੱਤਰਕਾਰੀ

  • @sangha4236
    @sangha4236 4 роки тому +804

    ਵੀਰ ਤੇਰੇ ਵਰਗੇ ਪੱਤਰਕਾਰ ਨੂੰ ਦਿਲੋ ਸਲੂਟ ਆ🙏🙏

    • @PARGATSINGH-db2yy
      @PARGATSINGH-db2yy 4 роки тому +6

      WA gwa NYC veer gud job o kithe a Sala kuta

    • @varinder8788
      @varinder8788 4 роки тому +4

      punjab ch full support aaa thali nu

    • @mrluckyhariyana
      @mrluckyhariyana 4 роки тому +2

      Mera b 💖

    • @riverocean4380
      @riverocean4380 4 роки тому +2

      ਵੀਰ ਜੀ ਇਸ ਮਾਤਾ ਨੂ govt pension ਨਹੀ ਲਗ ਸਕਦੀ - CM ਦੀ ਨਿਗ੍ਹਾ ਵਿਚ ਲੈ ਕੇ ਆਵੋ ਜੀ

    • @gurwindersinghhairsaloon2430
      @gurwindersinghhairsaloon2430 4 роки тому +1

      Sahi a 22 g tusi patkar g

  • @er.karmindersinghsarao8294
    @er.karmindersinghsarao8294 4 роки тому +208

    ਦਿਲੋਂ ਸਲਾਮ ਅੱਜ ਇਹ ਪੱਤਰਕਾਰ ਵੀਰ ਨੂੰ ।

    • @sukhchaingill6369
      @sukhchaingill6369 4 роки тому +3

      ਦਿਲੋਂ ਸਲਾਮ ਆ ਪੱਤਰਕਾਰ ਵੀਰ ਨੂੰ

    • @DeepSingh-nv3vr
      @DeepSingh-nv3vr 4 роки тому +2

      Mere wlo v dillo slaam a patrkar veer nu

    • @priyankabadhan2230
      @priyankabadhan2230 4 роки тому +2

      हजि

    • @harrygill675
      @harrygill675 4 роки тому +2

      ਵੀਰ ਅੱਜ ਨਹੀਂ ਥਲੀ ਭਾਜੀ ਤੇ ਹਮੇਸ਼ਾ ਹੀ ਸਲੂਟ ਵਾਲੇ ਕੰਮ ਕੀਤੇ ਨੇ ਜੀ ਬਹੁਤ ਵਧੀਆ ਇਨਸਾਨ ਨੇ ਭਾਜੀ ਵਾਹਿਗੁਰੂ ਚੜ੍ਹਦੀ ਕਲਾ ਚ ਰਖੇ ਵੀਰ ਨੂੰ ਜੀ

    • @er.karmindersinghsarao8294
      @er.karmindersinghsarao8294 4 роки тому +1

      @@harrygill675 ਬਿਲਕੁਲ ਜੀ।

  • @betasingh9328
    @betasingh9328 4 роки тому +57

    ਇਹੋ ਜਿਹੇ ਪੱਤਰਕਾਰ ਲੱਭਿਆ ਨਹੀ ਲੱਭਣਾ ਇਸ ਇਮਾਨਦਾਰ ਤੇ ਰਿਹਮ ਦਿਲ ਤੇ ਸੱਚੇ ਪੱਤਰਕਾਰ ਲਈ ਲਾਈਕ ਕਰੋ ਜੋ ਇਸ ਰੱਬੀ ਰੂਹ ਨੂੰ ਪਿਆਰ ਕਰਦੇ ਹਨ

  • @gurpreetguri9507
    @gurpreetguri9507 3 роки тому +45

    ਦੁੱਧ ਨਾਲ ਪੁੱਤ ਪਾਲ ਕੇ ਪਿੱਛੋ ਪਾਣੀ ਨੂੰ ਤਰਸਣ ਮਾਵਾਂ .ਸਰਦਾਰ ਪੱਤਰਕਾਰ ਨੂੰ ਦਿਲ ਤੋ ਸਲੂਟ

  • @peetapreet1011
    @peetapreet1011 4 роки тому +171

    ਪੱਤਰਕਾਰ ਬਹੁਤ ਨੇ ਦੁਨੀਆ ਤੇ ਪਰ ਵੀਰੇ ਤੇਰੇ ਵਰਗਾ ਨਾ ਕੋਈ ਹੈਗਾ ਤੇ ਨਾ ਕੋਈ ਹੋਣਾ, ਅਸਲੀ ਹੀਰੋ ਓ ਤੁਸੀਂ ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ ਅਤੇ ਤੁਹਾਡੀ ਸਾਰੀ ਟੀਮ ਤੇ

    • @AMRIKSINGH-vf3nh
      @AMRIKSINGH-vf3nh 4 роки тому +1

      Bilkul Veer Ji

    • @deepambrsr2387
      @deepambrsr2387 4 роки тому +3

      ਵੀਰ ਸਿਰਫ 3 ਪੱਤਰਕਾਰ ਨੇ ਪੰਜਾਬ ਦੇ
      ਵਧੀਆ ਤੇ ਸੱਚੇ
      1. ਜਸਵੀਰ ਸਿੰਘ (K TV global)
      2. Simranjot singh makad (daily post punjabi)
      3. ਜਗਦੀਪ ਸਿੰਘ ਥੱਲੀ ( ਪੰਜਾਬੀ ਲੋਕ ਚੈਨਲ)

    • @ahmberkaur3375
      @ahmberkaur3375 4 роки тому +1

      Pls is munde nu na chdna

    • @peetapreet1011
      @peetapreet1011 4 роки тому +2

      @@deepambrsr2387 ਹਾਂਜੀ ਵੀਰ ਜੀ ਸਹੀ ਕਿਹਾ ਤੁਸੀਂ,ਪਰ ਇਹ ਵੀਰ ਮੇਰਾ ਫੇਵਰਟ ਨੇ

  • @harmankaler6934
    @harmankaler6934 4 роки тому +145

    ਪੱਤਰਕਾਰ ਭਰਾ ਨੂੰ ਸਲੂਟ ਏ❤❤❤

    • @sukhsukh3110
      @sukhsukh3110 4 роки тому +1

      ਪੱਤਰਕਾਰ ਭਰਾ ਨੂੰ ਸਲੂਟ ੲ💕

    • @rishitasaini5283
      @rishitasaini5283 4 роки тому

      Cirf TRP li news Utube te pa de o karwai te karwao senior citizen SDM de under ch aa karwai karwao

  • @saukavlog1359
    @saukavlog1359 4 роки тому +175

    ਪੱਤਰਕਾਰ ਵੀਰ ਜੀ ਤੁਸੀਂ ਬਹੁਤ ਵਧੀਆ ਬੰਦੇ ਹੋ ਤੁਹਾਡੇ ਵਰਗੇ ਪੱਤਰਕਾਰਾਂ ਦੀ ਲੋੜ ਹੈ ਇਸ ਦੇਸ ਨੂੰ ਜਿਉਂਦੇ ਰਹੋ

  • @HarwinderSingh-li7vz
    @HarwinderSingh-li7vz 3 роки тому +26

    ਸਾਨੂੰ ਪੁੱਛੋ ਜਿਹੜੇ ਤਰਸਦੇ ਨੇ ਬਜੁਰਗਾਂ ਦੇ ਪਿਆਰ ਨੂੰ । ਬਹੁਤ ਗੁੱਸਾ ਆਇਆ ਜਦੋਂ ਮੈ ਇਹ ਵੀਡਿਓ ਦੇਖੀ । ਮਾਲਕ ਮੇਹਰ ਕਰੇ ਮਾਤਾ ਜੀ ਤੇ।

  • @abhijotgill7588
    @abhijotgill7588 4 роки тому +131

    ਇਸ ਨੂੰ ਕਹਿਦੇ ਆ ਪੱਤਰਕਾਰ Love u veer

  • @armaanmaan3028
    @armaanmaan3028 4 роки тому +157

    ਇੱਕ ਪੱਤਰਕਾਰ ਬਾਈ ਦਾ ਨਾਮ ਗੀਤਾਂ ਚ ਜਰੂਰ ਆਉਣਾ ਚਾਹੀਦਾ ਇੱਕ ਸਹੀ ਤੇ ਸੱਚੇ ਸੁੱਚੇ ਬੰਦੇ ਨਾਮ ਵਜੋ

    • @kaurkaur1563
      @kaurkaur1563 4 роки тому

      Right

    • @badboys3296
      @badboys3296 4 роки тому +2

      ਕਿਉ ਪੱਤਰਕਾਰੀ ਕਰਦਾ ਚੰਗਾ ਨੀ ਲੱਗਦਾ ਤੈਨੂੰ ਸਾਲਾ ਗੀਤਾਂ ਦਾ

    • @kaurkaur8871
      @kaurkaur8871 4 роки тому

      @@badboys3296 bai geeta vich nhi bai da name keha ohna ne

    • @kaurkaur8871
      @kaurkaur8871 4 роки тому

      Jagdeep thali and parmvir bath da v

    • @jasskhattra794
      @jasskhattra794 4 роки тому +1

      Sahi gal aa veer good aa veer

  • @sukhdipsinghkhangurakhangu7488
    @sukhdipsinghkhangurakhangu7488 4 роки тому +120

    ਪੱਤਰਕਾਰ ਬਾਈ ਜਗਦੀਪ ਸਿੰਘ ਥਲੀ ..ਬਾਈ ਜੀ ਤੁਹਾਡੀ ਪੱਤਰਕਾਰੀ ਨੂੰ ਸਲਾਮ ਆ..ਬਾਈ ਜੀ ਤੁਸੀਂ ਬਹੁਤ ਹੀ ਵਧੀਆ ਤੇ ਨਿਰਪਖ ਨਿਡਰ ਪੱਤਰਕਾਰ ਹੋ .. ਵਾਹਿਗੂਰੁ ਜੀ ਏਸੇ ਤਰ੍ਹਾਂ ਤੁਹਾਡਾ ਜਜ਼ਬਾ ਕੈਮ ਰੱਖਣ..

  • @varinderjoban
    @varinderjoban 4 роки тому +110

    ਇਹ ਆ ਸਿਰੇ ਦਾ ਪੱਤਰਕਾਰ । ਜੀਊਂਦੇ ਰਹੋ ਸਰਦਾਰ ਜੀ ।👍🏻👍🏻

  • @monakuthala
    @monakuthala 4 роки тому +312

    ਇਹ ਪੱਤਰਕਾਰ ਸਿਰੇ ਬੰਦਾ ਯਾਰ

    • @VijayKumar-bc2on
      @VijayKumar-bc2on 4 роки тому +8

      ਇਹ ਪੰਜਾਬ ਦਾ ਟੋਪ ਦਾ ਪੱਤਰਕਾਰ ੲਏ

    • @sonusinghbargari4987
      @sonusinghbargari4987 4 роки тому +4

      Eda de kosis bhut vadia a veer

  • @onlybillioners
    @onlybillioners 4 роки тому +83

    ਤੁਹਾਡੇ ਵਰਗੇ ਪੱਤਰਕਾਰਾਂ ਦੀ ਸਖਤ ਜਰੂਰਤ ਹੈ ਬਾਈ ਪੰਜਾਬ ਨੂੰ

  • @amitkhosla2886
    @amitkhosla2886 3 роки тому +35

    Waheguru 🙏🏻 ਅਦਾ ਦੀ ਜ਼ਿੰਦਗੀ ਕਿਸੇ ਨੂੰ ਨਾ ਦੇਵੇ ਨਾ ਹੀ ਪੁੱਤਰਾ

  • @Life17-07
    @Life17-07 4 роки тому +157

    ਪੱਤਰਕਾਰ ਵੀਰ ਨੂੰ ਦਿਲ ਤੋ ਸਲੂਟ , ਬਹੁਤ ਹਿੰਮਤ ਵਾਲੇ ਓ

  • @manpreetsidhu3255
    @manpreetsidhu3255 4 роки тому +114

    ਸੱਚੀ ਦਿਲੋਂ ਸਲੂਟ ਆ ਜਗਦੀਪ ਬਾਈ ਤੁਸੀਂ ਸੱਚ ਸਾਹਮਣੇ ਲੈ ਕੇ ਆਓਦੇ ਆ ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ

  • @karangill3864
    @karangill3864 4 роки тому +63

    ਪੱਤਰਕਾਰ ਵੀਰ ਦਾ ਬੋਹਤ ਬੋਹਤ ਧੰਨਵਾਦ ਜੋ ਕੀ ਸੱਚ ਸਾਹਮਣੇ ਲੈਕੇ ਆਏ

  • @karndeep7586
    @karndeep7586 3 роки тому +22

    ਪਤਰਕਾਰ ਨੂੰ ਸਲਾਮ ਆ ਵੀਰ👍

  • @PANJAB-13
    @PANJAB-13 4 роки тому +374

    ਵੀਰ ਤੇਰੀ ਪੱਤਰਕਾਰੀ ਨੂੰ ਸਲਾਮ ਆ
    ਬਾਕੀ ਮੀਡੀਆ ਤਾਂ ਵਿਕਾਊ ਹੈ ਬਾਈ ।

  • @randhawa6819
    @randhawa6819 4 роки тому +122

    Salute ਆ ਪੱਤਰਕਾਰ ਵੀਰ ਜੀ ਨੂੰ God Bless you veer jee

  • @russelwiper3112
    @russelwiper3112 4 роки тому +101

    ਥਲੀ ਸਾਹਿਬ ਤੁਹਾਨੂੰ ਕੋਟਿ ਕੋਟਿ ਪ੍ਰਣਾਮ 🙏🙏

  • @hardevmahalhardevmahal501
    @hardevmahalhardevmahal501 3 роки тому +10

    ਥਲੀ ਸਾਹਿਬ ਜੀ ਆਪ ਜੀ ਦੀ ਲੰਮੀ ਉਮਰ ਹੋਵੇ ਐਸੀ ਪੱਤਰਕਾਰੀ ਨਹੀਂ ਇਹ ਸੇਵਾ ਹੈ।

  • @prabhlahoria8843
    @prabhlahoria8843 4 роки тому +55

    ਥਲੀ ਵੀਰ ਜੀ।।
    ਆ ਹੁੰਦਾ ਹੈ ਅਸਲੀ ਪੱਤਰਕਾਰ
    ਦਿਲ ਤੋ ਸਲਾਮ।।

  • @parmindermuridke9038
    @parmindermuridke9038 4 роки тому +40

    ਪੱਤਰਕਾਰ ਵੀਰ ਨੇ ਬਹੁਤ ਹਲੀਮੀ ਨਾਲ ਗੱਲਬਾਤ ਕੀਤੀ ੲੇ, ਵਾਹਿਗੁਰੂ ਜੀ ਚੜਦੀਕਲਾ ਚ ਰੱਖਣ ਵੀਰ ਨੂੰ

  • @jazzgrewal3618
    @jazzgrewal3618 4 роки тому +199

    ਜਗਦੀਪ ਬਾਈ ਸਿਰਾ ਕੰਮ ਕਰ ਰਿਹਾ ਵੀਰ।
    ਆ ਸਾਲੇ ਮੁੰਡੇ ਨੂੰ ਬੰਦਾਂ ਬਣਾ ਕੇ ਛੱਡਿਉ ਹੁਣ 😈

  • @dharmahandiayeaala9444
    @dharmahandiayeaala9444 3 роки тому +30

    ਰੱਬਾਂ ਮੇਰੇ ਮਾੜੇ ਕੰਮਾਂ ਦੀ ਉਮਰ ਪੱਤਰਕਾਰ ਨੂੰ ਲਾਦੇ,ਉਹ ਹੋਰ ਚੰਗੇ ਕੰਮ ਕਰੇ 🙏🙏🙏

  • @jassBM.
    @jassBM. 4 роки тому +104

    ਜਗਦੀਪ ਸਿੰਘ ਥਲੀ ਵੀਰ ਸਲਾਮ ਆ ਤੇਰੇ ਕੰਮ ਨੂੰ ਬਾਈ👌🏻👍🏻🙏🏻

  • @Jaswinder-ts1em
    @Jaswinder-ts1em 4 роки тому +72

    ਜੇ ਇਹ ਮੁੰਡਾ ਆਪਣੇ ਆਪ ਨੂੰ ਜਿਆਦਾ ਹੀ ਵੈਲੀ ਸਮਝਦਾ ਹੈ ਤਾਂ ਉਸਦਾ ਵਹਿਮ ਹੈ

  • @SonySingh-yt6cs
    @SonySingh-yt6cs 4 роки тому +70

    ਵਾਈ ਨੂੰ ਸਲੂਟ ਅਾ ਜਿਸ ਨੇ ਸੱਚ ਪਤਾ ਕੀਤਾ

  • @official_miss_devika_rajput825
    @official_miss_devika_rajput825 3 роки тому

    ਪੱਤਰਕਾਰ ਵੀਰੇ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਗਰੀਬਾਂ ਤੇ ਬਜੁਰਗਾ ਦੇ ਹੱਕ ਹੱਕ ਦੀ ਗੱਲ ਕਰਦੇ ਹੋ ਤੁਹਾਡੇ ਵਰਗੇ ਹੋਰ ਵੀ ਸਾਥ ਦੇਣ ਤਾ ਗਰੀਬਾਂ ਦੀ ਜਿੰਦਗੀ ਸੁਧਰ ਜਾਉ ਵੀਰੇ ਜੇ ਇਸ ਬੰਦੇ ਨੂੰ ਨੰਥ ਨਾ ਪਾਈ ਤਾ ਇਸ ਨੂੰ ਦੇਖ ਕੇ ਹੋਰ ਵੀ ਬੰਚੇ ਗਲਤ ਹੋਣਗੇ ਇਸ ਨੂੰ ਸਜਾ ਦਿਉ ਬਜੁਰਗਾਂ ਕੋਈ ਜਿੰਦਗੀ ਨਹੀਂ ਜੇ ਪੁੱਤ ਪਾਲਕੇ ਇਹ ਸਿਲਾ ਮਿਲਨਾ ਤਾ ਪੁੱਤ ਨਾ ਜੰਮੇ

  • @raman52463
    @raman52463 4 роки тому +254

    ਮੇਰੀ ਵੀ ਦਾਦੀ ਹੈ ਮੈ ਆਂਪਣੀ ਮਾਂ ਨੂੰ ਵੀ ਕੁੱਛ ਕਹਿਣ ਦਿੰਦਾ ਆਂਪਣੀ ਦਾਦੀ ਨੂੰ.... ਮੇਰੀ ਦਾਦੀ ਮੇਰੀ ਜ਼ਾਨ ਹੈ...🙏🙏🙏🙏🙏

    • @vickydhillon6968
      @vickydhillon6968 4 роки тому +4

      Merri dadi hun ni haigi bro ma v apni mummy nu kuj ni kehn dinda c

    • @surjitsingh8256
      @surjitsingh8256 4 роки тому +2

      ਇਸ ਪਤਰਕਾਰ ਦਾ ਮੋਬਾਈਲ ਨੰਬਰ ਮੈਨੂੰ ਵੀ ਚਾਹੀਦਾ ਹੈ ।ਮੈਂ ਵੀ ਕਿਸੇ ਦੁਬਿਧਾ ਵਿੱਚ ਹਾਂ ਜੀ ।ਪਲੀਜ਼ ਕੋਈ ਮੋਬਾਈਲ ਨੰਬਰ ਭੇਜੋ ਮਿਹਰਬਾਨੀ ਹੋਵੇਗੀ,

    • @teji8979
      @teji8979 4 роки тому +3

      Meri v daadi 95+ de ne.. Te haale v mere father te sara pariwar ohna di bahut dekh bhaal karda

    • @jaanpalkaur9866
      @jaanpalkaur9866 4 роки тому +3

      ਅਸੀ। ਵੀ ਦਾਦਾ ਦਾਦੀ ਨੂੰ ਜਾਨ ਤੋ ਵਦ ਪਿਆਰ ਕਰਦੇ ਐ ਬਹੁਤ ਦੁੱਖ ਲਗਾ ਇਹ ਵੀਡੀਉ ਦੇਖ ਕੇ

    • @khalsajatha7144
      @khalsajatha7144 4 роки тому +1

      Sanu na ta Apni mother nu Kuch kehna Painda hai na Sade walo Sade ghar vich Sade Grandmother di Rab di tra respect hundi hai Ji

  • @newvloggerproduction2192
    @newvloggerproduction2192 4 роки тому +62

    ਇੱਸ ਮੁੰਡੇ ਵਰਗੇ ਦੇ ਤਾਂ ਐਨੇ ਥੱਪੜ ਲਾਵੇ😡 ਪਰ ਪੱਤਰਕਾਰ ਵਧੀਆ ਬੰਦਾ ਲੱਗਦਾ 👌 ਸਲੂਟ ਅਾ 🙏

  • @jagroopsingh5686
    @jagroopsingh5686 4 роки тому +74

    ਤੇਰੇ ਤੇ ਮਾਣ ਅਾ ਪੱਤਰਕਾਰ ਵੀਰ

  • @meetokaur6000
    @meetokaur6000 4 місяці тому

    ਬਹੁਤ ਗਲਤ ਕੀਤਾ ਮੁੰਡੇ ਨੇ ਦਾਦੀ ਦੇ ਨਾਲ਼ੇ ਸੇਵਾ ਕਰਨ ਦਾ ਫਰਜ ਆ ਘੜੀਸਣਾ ਬਹੁਤ ਹੀ ਮਹਾਪਾਪ ਸਿਆਣੇ ਨੂੰ ਦੇਖ ਕੇ ਬਹੁਤ ਹੀ ਦੁੱਖ ਹੋਇਆ ਐਦਾਂ ਦੇ ਪੋਤੇ ਨੂੰ ਸ਼ਰਮ ਆਉਣੀ ਚਾਹੀਦੀ ਜਰੂਰੀ ਸਜਾ ਹੋਣੀ ਚਾਹੀਦੀ uk 🌹🙏

  • @deepaman07
    @deepaman07 4 роки тому +35

    ਅੱਖਾਂ ਭਰ ਆਈਆਂ ਮੇਰੀਆਂ ਬੇਬੇ ਨਾਲ ਐਨਾ ਮਾੜਾ ਕੀਤਾ ਤੇ ਉੱਤੋਂ ਪਿੰਡ ਚ ਲੋਕ ਬੋਲ ਵੀ ਨੀ ਰਹੇ ਡਰ ਰਹੇ ਨੇ ਐਥੋਂ ਸਾਡੀ ਇਨਸਾਨੀਅਤ ਦਾ ਪਤਾ ਲੱਗਦਾ ਪੱਤਰਕਾਰ ਸਾਿਹਬ ਨੂੰ ਦਿਲੋਂ ਸਲੂਟ

  • @Lostpb30livestream
    @Lostpb30livestream 4 роки тому +45

    ਭੈਣ ਦੇ ਯਾਰੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਬਜੁਰਗ ਤੇ ਹੱਥ ਚਕਦਿਆ ਨੂੰ..... ਪੱਤਰਕਾਰ ਵੀਰ ਦਿੱਲ ਤੋਂ ਸਲੂਟ ਆ ਤੁਹਾਨੂੰ ਇਹ ਟਾਇਮ ਸਾਰਿਆ ਤੇ ਆਉਣਾ ਇੱਕ ਦਿਨ ਜੋ ਇਸ ਮਾਤਾ ਤੇ ਅੱਜ💓

  • @realityoflife43
    @realityoflife43 4 роки тому +157

    ਇਸ ਵੀਰ ਵਰਗੇ ਪੱਤਰਕਾਰ ਦੀ ਸਾਡੇ ਪੰਜਾਬ ਨੂੰ ਬਹੁਤ ਲੋੜ ਹੈ......👍👍👍👍👍👍👍🇮🇳🇮🇳🇮🇳🇮🇳🇮🇳🇮🇳🇮🇳.....,ਇਸ ਵਾਰ ਆਪ ਨੂੰ ਲੇਕੇ ਅਉਣਾ ਪੰਜਾਬੀਓ ਆਪਾ

    • @benipalfarmer8395
      @benipalfarmer8395 4 роки тому +2

      Eh veer nu Punjab da fikar a hamesha sach lan Khad da

    • @realityoflife43
      @realityoflife43 4 роки тому

      @@benipalfarmer8395 ...❤️❤️❤️❤️👍👍👍

    • @mohitsahota767
      @mohitsahota767 4 роки тому +1

      Aap ne v kuj nhi krna maan de ghar kol ta chitta vikda 10 ghar sman vechde ne bhagwant maan landu sala support krda ohna nu mai 36 var lai k aya aajo vikhawa j dout aw koi

    • @realityoflife43
      @realityoflife43 4 роки тому

      @@mohitsahota767 ...Ek baar chance deyo AAP nu...Jutia akali,congress ton v kha rhe ek baar aap to v kha ke dekh lo.....Fer tan INQUILAAB he hall aaa....👍👍👍👍👍❤️❤️❤️🇮🇳🇮🇳🇮🇳🇮🇳

    • @mohitsahota767
      @mohitsahota767 4 роки тому

      @@realityoflife43 bhagwant maan ne apne area ch kuj nhi kita ulta support krda eh apne ilake de loka di sirf galla maar k virodhi party de nuksh kad k jit giaa mai dealr to chitta lai k aya 3 4 var mai ohnu pushiaa bai police nhi kuj khndi ulta oh khnda maan saab da hath aw sir te police ki krlu aap nu shado veer jo chitta band krwau ohnu vota pau j na band hoya oh v din dur nhi jad thode sab de ghar eh agg lag jani aw

  • @jasssingh8000
    @jasssingh8000 3 роки тому

    ਵੀਰ ਅੱਜ ੲਿਸ ਮੁੰਡੇ ਨੇ ਅਪਨੀ ਮਾਂ ਨੂੰ ਵੀ ਕੁਟਿਅਾ ੲੇ ਪਾੲਿਲ ਰੋਡ ਤੇ ਲੱਤਾ ਮਾਰ ਰਿਹਾ ਸੀ ਫਿਰ ਚੰਗੀ ਸੇਵਾ ਕੀਤੀ ਰੋਡ ਤੇ ਹੀ...ੲਿਹਦਾ ਹੱਲਕਰੋ ਪੱਕਾ ਵੀਰ 14-6-21 ਨੂੰ

  • @rajbarn8599
    @rajbarn8599 4 роки тому +71

    ਇਹ ਹੁੰਦੀ ਐ ਪੱਤਰਕਾਰੀ ਜਿਉਦੇ ਰਹੋ ਥਲੀ ਸਾਬ

  • @zimidarveer996
    @zimidarveer996 4 роки тому +45

    ਮਾਤਾ ਤੇਨੂੰ ਸਲਾਮ ਆ ਤੁਸੀਂ ਸੱਚ ਬੋਲਿਆ ਵੱਡੀ ਗੱਲ ਆ ਸਾਰੇ ਪਿੰਡ ਵਿੱਚੋ ਸਿਰਫ ਤੁਸੀਂ ਹੀ ਜਾਗਦੀ ਜਮੀਰ ਵਾਲੀ ਬੀਬੀ ਆ ਵਾਹਿਗੁਰੂ ਮਾਤਾ ਦੀ ਉਮਰ ਲੰਬੀ ਕਰੇ ਜੇ ਕਰ ਲੋੜ ਪਵੇ ਤਾ ਸਾਨੂੰ ਵੀ ਸੇਵਾ ਦਾ ਮੌਕਾ ਜਰੂਰ ਦੇਣਾ !

    • @sharnjitsunny4256
      @sharnjitsunny4256 4 роки тому +1

      Tusi es maata di jini help hundi kro kharch varcha devan Asi jine joke v pr sirf maata nu property kini k honi vichari di jisnu roti nai nseeb ho rhi changi

    • @avtarkaur9410
      @avtarkaur9410 4 роки тому

      Ggg

  • @JaswantSingh-lj1dk
    @JaswantSingh-lj1dk 4 роки тому +91

    ਗਵਾਂਢੀ ਆ ਨੇ ਬਹੁਤ ਵਧੀਆ ਕੀਤਾ ਸੋ ਵੀ ਡੀ ਓ ਬਣਾ ਲੲੀਆਂ ਨਹੀਂ ਤਾਂ ਮਾਮਲਾ ਦਬ ਜਾਣਾ ਸੀ

  • @romanasingh1914
    @romanasingh1914 4 місяці тому +2

    ਵੀਰ ਜੀ ਇਸ ਮਾਤਾ ਨੂੰ ਬਿਰਧ ਆਰਛਮ ਛਡਿਆ ਵੀਰ ਜੀ ਬਹੁਤ ਪੁੰਨ ਲੱਗੇ 🙏🙏🙏🙏🙏🙏🙏🙏🙏🙏🙏

  • @manndkmusicstudio
    @manndkmusicstudio 4 роки тому +56

    ਵੀਰ ਤੇਰਾਂ ਬਹੁਤ ਧੰਨਵਾਦ 🙏🙏🙏🙏 ਰੱਬ ਤੈਨੂੰ ਤੰਦਰੁਸਤੀ ਬਖ਼ਸ਼ੇ ਬਾਕੀ ਮਾਤਾ ਜੀ ਨੂੰ ਇਨਸਾਫ ਜ਼ਰੂਰ ਦਿਵਾਉ ।।। ਦੁਨੀਆਂ ਦਾ ਬਹੁਤ ਮਾੜਾ ਹਾਲ ਹੈ 😔😔😭😭

  • @studentlife.8732
    @studentlife.8732 4 роки тому +63

    ਇਹ ਪੱਤਰਕਾਰ ਪੰਜਾਬੀਆਂ ਲਈ ਮਾਣ ਹੈ, ਇਸ ਵੀਰ ਦੀ ਪੱਤਰਕਾਰੀ ਨੂੰ ਸਲਾਮ ਕਰਦਾ ਹਾਂ।

    • @gavygavy5480
      @gavygavy5480 4 роки тому +1

      Right

    • @SekhonSabb
      @SekhonSabb 4 роки тому +1

      Yy jis nu vv lbb gya gandu de totte totte krne aa

  • @amankalra472
    @amankalra472 4 роки тому +38

    ਜਿਉਂਦਾ ਰਹਿ ਪਤਰਕਾਰ ਵੀਰ ਹਮੇਸ਼ਾਂ ਸੱਚ ਦਾ ਸਾਥ ਦੀਓ ਤੁਹਾਡੀ ਬਹੁਤ ਲੋੜ ਆ ਵੀਰ ਜੀ 🙏🙏

  • @ballybrobro9351
    @ballybrobro9351 3 роки тому

    ਥਲੀ ਵੀਰੇ ਦਿਲੋਂ ਸਲੂਟ ਕਰਦਾ ਹਾਂ ਮੈਂ ਤੁਹਾਨੂੰ
    🙏🙏🙏🙏🙏🙏🙏

  • @sukhpalsingh2558
    @sukhpalsingh2558 4 роки тому +89

    ਲੱਖ ਲਾਹਨਤਾਂ ਹਨ ਅਜਿਹੇ ਵਿਅਕਤੀ ਤੇ 👿👿 ਜਿਸਨੇ ਅਜਿਹੀ ਹਰਕਤ ਕੀਤੀ 😈😈ਬਹੁਤ ਹੀ ਬੁਰੀ ਗੱਲ ਹੈ ਇਸ ਨੌਜਵਾਨ ਦੀ ਬੜਾ ਦੁਖੀ ਹੋਇਆ ਮਨ ਗੱਲ ਸੁਣ ਕੇ 🙏🙏🙏🙏😞😞

  • @SandeepKaur-tg9pg
    @SandeepKaur-tg9pg 4 роки тому +72

    ਬਹੁਤ ਵਧੀਆ ਕੰਮ ਕੀਤਾ ਵੀਰ ਜੀ ਕੋਈ ਹੋਰ ਕੋਈ ਪੁੱਤ ਏਦਾ ਨਹੀਂ ਕਰੂਗਾ ਸਲੂਟ ਵੀਰ ਜੀ ਤੁਹਾਨੂੰ

    • @kulwantsinghsingh6500
      @kulwantsinghsingh6500 4 роки тому

      ਇਸ ਨੂੰ ਕਹਿੰਦੇ ਨੇ ਕੁੱਤੇ ਪੁੱਤਰ ਨਾ ਜੰਮਦੇ ਧੀ ਅੰਨ੍ਹੀ ਚੰਗੀ

  • @gurpreetkilli
    @gurpreetkilli 4 роки тому +81

    ਤੇਰੇ ਵਰਗਾ ਦੁਨੀਆ ਚ ਕੋਈ ਪਤਰਕਾਰ ਨੀ ਹੈਗਾ।।।।।

  • @ramarani2388
    @ramarani2388 3 роки тому +18

    ਪੰਜਾਬ ਦੀ।ਬੁਰੀ ਹਾਲਤ ਹੋਂਗਾਈ।ਇਹ ਗੁਰੂਆਂ ਦੀ ਧਰਤੀ ਆ।ਇਥੇ ਆਹ ਹਾਲ ਹੈ ਮਾਂਵਾਂ ਦਾ।

  • @navisarpanch2860
    @navisarpanch2860 4 роки тому +55

    ਬਹੁਤ ਮਾੜੀ ਗੱਲ ਅਾ ਮੁੰਡੇ ਤੇ ੳੁਸਦੀ ਮਾਂ ਦੀ ਦੋਨੋ ਰਲੇ ਮਿਲੇ ਨੇ

  • @v.kaur.dhillonz1812
    @v.kaur.dhillonz1812 4 роки тому +75

    ਹੇ ਰੱਬਾਂ😭ਕੋਈ ਹਾਲ ਦੁਨੀਆਂ ਦਾ ਜਿੰਨ੍ਹਾਂ ਦੇ ਘਰ ਬਜੁਰਗ ਨਹੀਂ ਉਨ੍ਹਾਂ ਨੂੰ ਪੁੱਛੋ ਕੀ ਕਦਰ ਹੁੰਦੀ ਆ

    • @randhawa6819
      @randhawa6819 4 роки тому

      Right jee

    • @ManpreetSingh-ki3nj
      @ManpreetSingh-ki3nj 3 роки тому

      Ryt g

    • @sandeepheer1063
      @sandeepheer1063 3 роки тому

      sahi keha g jehna kol haige ne kadar nhi karde jehna kol hani ohna nu puch k vkho g , meri na maa ha na meri dadi ne estim sirf mere dad te main he ghre rhnde a a, asi ekle he rhnde a

  • @KaranSingh-rb6wt
    @KaranSingh-rb6wt 4 роки тому +289

    ਇਸ ਵੀਡੀਓ ਨੂੰ ਦੇਖਣ ਦਾ ਤਾਂ ਫਾਇਦਾ ਜੇ.. ਸਾਰੇ ਅਪਣੇ ਬਜ਼ੁਰਗਾਂ ਦੀ ਸੇਵਾ ਇੱਜ਼ਤ ਕਰਿਆ ਕਰਨ 🙏

  • @Lavly_borewalz_3
    @Lavly_borewalz_3 3 роки тому +1

    Love you sardar bhaji rabb tahanu sada khush rakhn te tohadi family nu rabb khush rakhe

  • @inderjit1900
    @inderjit1900 4 роки тому +97

    ਧੰਨਵਾਦ ਜਗਦੀਪ ਵੀਰ, ਜੋ ਇਹਨਾਂ ਦੀ ਕਾਲੀ ਕਰਤੂਤ ਸਾਹਮਣੇ ਲਿਆਂਦੀ

  • @saffyvlogs4281
    @saffyvlogs4281 4 роки тому +73

    ਸ਼ੁਕਰ ਕਰਦੇ ਰੱਬ ਦਾ ਕਿਤੇ ਨਾ ਕਿਤੇ ਇਨਸਾਨੀਅਤ ਜਿਊਂਦੀ । salute a ਪੱਤਰਕਾਰ ਬਾਈ ਨੂੰ

  • @patialviyoutuber1263
    @patialviyoutuber1263 4 роки тому +73

    ਜਗਦੀਪ ਸਿੰਘ ਵੀਰ ਜੀ ਤੁਸੀਂ ਬਹੁਤ ਹੀ ਵਧੀਆ ਸਵਾਲ ਜਵਾਬ ਕਰਦੇ ਹੋ ਮੈ ਤਹੋਡਾ ਫੈਨ ਹੋ ਗਿਆ ਜੀ ਬਸ ਤੁਸੀਂ ਕਦੀ ਹੋਰਾ ਮੀਡੀਆ ਵਾਲੇ ਆ ਵਾਂਗ ਦੱਲਾ ਨਾ ਬਣਨਾ ਜੀ ਬਾਕੀ ਤਹੋਡੀ ਫੂੱਲ ਸਪੋਟ ਹੈ ਜੀ।

    • @divil7070
      @divil7070 4 роки тому

      😰😰😰😰😰😰😱😱😱😱😨🤕🤕

    • @parmjitparm2667
      @parmjitparm2667 4 роки тому

      ਇਸ ਦਾ ਸੋਦਾ ਲਾਉਣਾ ਚਾਹੀਦਾ ਛੱਡਣਾ ਨੀ

  • @ਮਾਲਵਾਕਬੂਤਰਕਲੱਬ-ਣ1ਰ

    ਇਸ ਸਰਦਾਰ ਪੱਤਰਕਾਰ ਦੀਆਂ ਸਾਰੀਆਂ ਵੀਡੀਓ ਬਹੁਤ ਸ਼ਲਾਘਾ ਯੋਗ ਹੁੰਦੀਆਂ,,,, ਵੀਰ ਹਿੱਕ ਠੋਕ ਸਵਾਲ ਪੁੱਛਦਾ,,,, ਗੋਦੀ ਮੀਡੀਆ ਵਾਂਗ ਤਕੜੇ ਦੇ ਤਲਵੇ ਨਹੀਂ ਚੱਟਦਾ

  • @gursewaksarao6738
    @gursewaksarao6738 4 роки тому +61

    ਯਾਰ ਐ ਪੱਤਰਕਾਰ ਘੈਟ ਬੰਦਾ ❤❤ਦਿਲੋਂ ਸਲੁਟ ਐ

  • @KaurNav3856
    @KaurNav3856 4 роки тому +260

    Dada 😔😪Dadi sukha... Sukh Sukh potte mngde aa 😭😭😭

    • @radhamehra8518
      @radhamehra8518 4 роки тому +2

      Right

    • @pawandeepkaur3152
      @pawandeepkaur3152 4 роки тому +2

      Sahi GL a🙁

    • @officials_singh2736
      @officials_singh2736 4 роки тому

      🙏🙏🙏🙏🙏😭😭😭😭

    • @randhawa6819
      @randhawa6819 4 роки тому +3

      Shi gall aa jee mere Dadi jee 5 Sal mere nal hi school jande rhe mainu chadn school ch m Rondi hundi c v m ni Jana school Dadi kol hi ghr rehna m so mere Dadi jee mere nal hi class ch baith jande c m bhut miss krdi apne Dada jee te Dadi jee nu bhut Good Person c oh

    • @riyansumman5711
      @riyansumman5711 3 роки тому

      😭😭😭

  • @kamaldhindsa308
    @kamaldhindsa308 4 роки тому +88

    ਜਿਆਦਾ ਉਮਰ ਚ ਬਜੁਰਗਾਂ ਦਾ ਦਿਮਾਗ ਬੱਚਿਆਂ ਵਰਗਾ ਹੋ ਜਾਂਦਾ ਪਰ ਕੁੱਟਣਾ ਬਹੁਤ ਗਲਤ ਗੱਲ ਆ

    • @zimidarzone8476
      @zimidarzone8476 4 роки тому

      Sai gal a veer g

    • @kulvindersingh4548
      @kulvindersingh4548 4 роки тому

      Sachi gal aa veer

    • @anmoldhillon1465
      @anmoldhillon1465 4 роки тому

      Bilkul shi aa veer

    • @dharmindersra6174
      @dharmindersra6174 4 роки тому +3

      ਬਿਲਕੁਲ ਵੀਰ । ਮੇਰੇ ਮਾਤਾ ਜੀ ਬਜੁਰਗ ਨੇ। ਉਹ ਵੀ ਬਿਲਕੁਲ ਬੱਚਿਆਂ ਵਾਂਗ ਹੀ ਹਰ ਗੱਲ ਦੀ ਜਿੱਦ ਕਰਦੇ ਨੇ। ਜਿਵੇ ਘਰ ਵਿੱਚ ਜੋ ਫੁੱਲਵਾੜੀ ਏ ਜਾਂ ਸਬਜੀਆਂ ਦੀ ਥਾਂ ਗਾਰਡਨ ਹੈ। ਬੀਬੀ ਜੀ ਧੱਕੇ ਨਾਲ ਫੁੱਲ ਬੁੱਟਿਆਂ ਨੁੰ ਕਦੇ ਪਾਣੀ ਦੇਣ ਲੱਗ ਜਾਣਗੇ ਕਦੇ ਗੋਡੀ ਕਰਨ ਲੱਗ ਜਾਣਗੇ। ਜਾਂ ਫੇਰ ਏਸੀ ਅੱਗੇ ਤੋਂ ਉੱਠ ਕੇ ਕੂਲਰ ਵਿੱਚ ਪਾਣੀ ਪਾਉਣ ਲੱਗ ਜਾਣਗੇ। ਜਾਂ ਫੇਰ ਪੋਤੇ ਪੋਤੀਆਂ ਨੂੰ ਧੱਕੇ ਨਾਲ ਆ ਖਾਲੋ ਉਹ ਖਾਲੋ। ਪਰ ਸਾਡੇ ਘਰ ਤਾਂ ਬਾਜਾਂ ਵਾਲੇ ਸੱਚੇ ਪਾਤਸ਼ਾਹ ਦੀ ਕਿਰਪਾ ਏ। ਕਿ ਪੋਤੇ ਪੋਤੀਆਂ ਵੀ ਦਾਦੀ ਮਾਂ ਦਾ ਬਹੂਤ ਕਰਦੇ ਨੇ। ਤੇ ਸਾਡੀਆਂ ਸਿੰਘਣੀਆਂ ਵੀ ਪਾਣੀ ਭਰਦੀਆਂ। ਜਦੋਂ ਵੀ ਬੀਬੀ ਨੇ ਫੁਲਕਾ ਛੱਕਣਾ ਹੁੰਦਾ ਏ ਗਰਮ ਫੁੱਲਕਾ ਪਕਾ ਕੇ ਮੱਖਣ ਵਿੱਚ ਚੂਰੀ ਕੁੱਟ ਕੇ ਦਿੰਦੀਆਂ ਨੇ।। ਸਾਡੇ 5, 10 ਪਿੰਡਾਂ ਵਿੱਚ ਚਰਚਾ ਹੁੰਦੀ ਏ ਕਿ ਜੇ ਮਾਂ ਦੀ ਸੇਵਾ ਕਰਨੀ ਹੋਵੇ ਤਾਂ ਸਰਪੰਚ ਦੇ ਪਰਵਾਰ ਵਾੰਗ ਕਰੇ। ਕੁੱਝ ਵੀ ਹੋਵੇ ਮਾਂਵਾਂ ਰੱਬ ਹੁੰਦੀਆਂ ਨੇ। ਰੱਬ ਬਾਅਦ ਵਿੱਚ ਪਹਿਲਾਂ ਮਾਂ। ਜਿੰਨਾਂ ਨੇ ਮਾਵਾਂ ਰੋਲ ਦਿੱਤੀਆਂ ਉਹਨਾਂ ਆਪਣੀ ਜਿੰਦਗੀ ਦੇ ਸੁੱਖਾ ਨੁੰ ਠੋਕਰ ਮਾਰ ਲੀ

  • @lovemaddar3475
    @lovemaddar3475 3 роки тому +17

    Ahh hundi aa patarkari
    Sadi v ummar laghe
    Sardar Saab ji nu
    🙏WMK🙏
    🙏🙏🙏

  • @avtarbouk22
    @avtarbouk22 4 роки тому +38

    ਪੱਤਰਕਾਰ ਵੀਰ ਜੀ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ।ਤੁਹਾਡੀ ਪੱਤਰ ਕਾਰੀ ਨੂੰ ਸਲਾਮ ਬਾਈ।

  • @shokibrar7041
    @shokibrar7041 4 роки тому +70

    ਪੱਤਰਕਾਰ ਹੋਣ ਤਾਂ ਤੇਰੇ ਵਰਗੇ👍

  • @shivkakkar5873
    @shivkakkar5873 4 роки тому +46

    ਬਹੁਤ ਵਧੀਆ ਕੰਮ ਕਰ ਰਹੇ ਹੋ ਪੱਤਰਕਾਰ ਸਰ 🙏🙏🙏🙏🙏God bless you sir

  • @khalsastudio1673
    @khalsastudio1673 3 роки тому +4

    ਅੱਖਾਂ ਭਰ ਆਈਆਂ ਆਹ ਘਟਨਾ ਵੇਖ ਮਾਤਾ ਜੀ ਨੂੰ ਵੇਖ ਕੇ ਅੱਖਾਂ ਭਰ ਆਈਆਂ

  • @kulbirsinghsandhu6472
    @kulbirsinghsandhu6472 4 роки тому +105

    ਥਾਲੀ ਸਾਹਿਬ ਤੁਸੀਂ ਮਹਾਨ ਹੋ ਜਿਹਨਾਂ ਨੇ ਸੱਚ ਸਾਹਮਣੇ ਲਿਆਂਦਾ ਪੋਤਰੇ ਨੂੰ ਸਜਾ ਜਰੂਰ ਹੋਣੀ ਚਾਹੀਦੀ ਹੈ

  • @mandeepsandhu9228
    @mandeepsandhu9228 4 роки тому +48

    ਪੱਤਰਕਾਰ ਬਹੁਤ ਵਧੀਆ ਬੱਦਾ ਜਿਉਦਾ ਰਹਿ ਵੀਰ

  • @jasvirsingh1900
    @jasvirsingh1900 4 роки тому +36

    ਬਹੁਤ ਮਾੜਾ ਹੋਇਆ।।।।। ਇਸ ਵਿੱਚ
    ਖਾਸ਼ ਕਰਕੇ ਮਾਂ ਦਾ ਜਿਆਦਾ ਰੋਲ ਹੁੰਦਾ ਕਿਉਂਕਿ ਜੋ ਮਾਂ ਕਰਦੀ ਉਹ ਹੀ ਕੁਝ ਬੱਚੇ ਕਰਦੇ ਹਨ

  • @jyotisohi2357
    @jyotisohi2357 8 місяців тому

    ਅਸੀ ਤੇ ਆਪਣੇ ਦਾਦੀ ਦਾਦੇ ਨੂੰ ਬਹੁਤ ਪਿਆਰ ਕਰਦੇ ਸੀ ਬਹੁਤ ਯਾਦ ਆਉਂਦੀ

  • @s.kmalhishab8726
    @s.kmalhishab8726 4 роки тому +180

    ਸਾਨੂੰ ਤੇ ਕੁੱਤੇ ਨੂੰ ਵੀ ਸੋਟੀ ਮਾਰਦਿਆਂ ਹੋਇਆ ਡਰ ਲੱਗਦਾ। ਸਾਰੀਆਂ ਬੁੱਡੇ ਹੋਣਾ ਹੈ 🖤😡👺

    • @rvlookshairsalon6296
      @rvlookshairsalon6296 4 роки тому +5

      ਗੋਲੀ ਮਾਰ ਦਿਓ ਮੁੱਡੇ ਨੂੰ

    • @sukhhbaiins4948
      @sukhhbaiins4948 4 роки тому +1

      S.K,Malhi shab bilkul ryt

    • @randhawarandhawa7067
      @randhawarandhawa7067 4 роки тому +6

      ਥਲੀ ਸਾਬ ਮਾਤਾ ਨੂੰ ਨਿਆ ਦਵਾਵੋ ਨਹੀ ਤੇ ਸਾਨੂੰ ਦਸੋ ਅਸੀ ਸਾਲੇ ਨੂੰ ਸੋਧਾ ਲਾਈਏ

    • @Mytbustr
      @Mytbustr 4 роки тому +1

      Sk sahib ..theek keha...pata ni loka wichhh Dard kyu nahi reha...tuhade warge loka karke kuch hor v change loka karke eh duniya chall rahi hai...thanks for nice comment

    • @Mytbustr
      @Mytbustr 4 роки тому +1

      @@randhawarandhawa7067 sahi keha g..

  • @Harry00056
    @Harry00056 4 роки тому +110

    Patarkar lyi ek like 👍 jarrur