ਢਾਡੀ ਨੇ ਸਕੀ ਧੀ ਦਾ ਦੂਜੀ ਘਰਵਾਲੀ ਪਿੱਛੇ ਲੱਗ ਕੀਤਾ ਕਤਲ, ਪੱਤਰਕਾਰ ਭਖਿਆ | Jagdeep Singh Thali

Поділитися
Вставка
  • Опубліковано 4 гру 2024
  • Saroop Singh Sagar , sarangi master , Pind Dalla, Amanjot kaur , mandeep kaur, prabhjot kaur , jagdeep singh thali , interview , exclusive

КОМЕНТАРІ • 1,9 тис.

  • @techrail1144
    @techrail1144 4 роки тому +76

    22 ਜੀ ਬਹੁਤ ਸਹੋਣੀ ਪੱਤਰਕਾਰੀ ਏ

  • @buntymandeep1053
    @buntymandeep1053 4 роки тому +15

    ਥਲੀ ਵੀਰ ਤੁਹਾਨੂੰ ਸਲੂਟ ਅਾ ਮੇਰਾ ਮੇਰੀ ਰੂਹ ਤੋ ਜੋ ਤੁਸੀ ਸਚ ਦੀ ਖੋਜ ਤੱਕ ਜਾਦੇ ਹੋ । ਵਾਹੇਗੁਰੂ ਤੁਹਾਨੂੰ ਤੇ ਤੁਹਾਡੇ ਨੂੰ ਹਮੇਸਾ ਖੁਸ ਰੱਖੇ ਜੀ ।

  • @mohindersingh5206
    @mohindersingh5206 4 роки тому +155

    ਪੱਤਰਕਾਰ ਨੇ ਇਸ ਕੇਸ ਦੀ ਇੱਕ ਇੱਕ ਗੱਲ ਬੁਹਤ ਵਧੀਆ ਤਰੀਕੇ ਨਾਲ਼ ਦੱਸੀ ਧੰਨਵਾਦ ਜੀ ਰਿਪੋਰਟ ਸਾਹਿਬ

  • @vickylahoriaproduction7319
    @vickylahoriaproduction7319 4 роки тому +114

    Jagdeep singh thali ਕਮਾਲ ਦਾ ਪੱਤਰਕਾਰ ,ਜੀ ਵੀਰੇ ਜੀ ਜੁਗ ਜੁਗ ਜੀ, ਵਾਹਿਗੁਰੂ ਮੇਹਰ ਕਰੇ

  • @beantkalane5944
    @beantkalane5944 4 роки тому +89

    ਪੱਤਰਕਾਰ ਵੀਰ ਬਹੁਤ ਵਧੀਆ ਤੇ ਸੋਹਣਾ ਕੰਮ ਹੈ। ਕੲੀ ਪੱਤਰਕਾਰ ਤਾਂ ਦੁਖੀ ਪਰਿਵਾਰ ਨੂੰ ਬੇਅਕਲ ਜੇ ਸਵਾਲ ਪੁੱਛ ਕੇ ਤੰਗ ਕਰਦੇ ਨੇ।

  • @sarabjitkaur2290
    @sarabjitkaur2290 4 роки тому +10

    ਜਗਦੀਪ ਬਾਈ ਤੁਸੀਂ ਹਮਦਰਦ ਪੱਤਰਕਾਰ ਓ।ਮਿੱਤਰ ਓ ਪਿਆਰੇ ਯਾਰ ਓ ਮਿਲਾਪੜੇ ਸੱਜਣ ਓ। ਰੱਬ ਕਰੇ ਕਦੇ ਟਾਕਰੇ ਹੋਣ ਤਾਂ ਪੰਜਾਬ ਦੀ ਬਾਤ ਪਾਈਏ।of screen

  • @jaswinderbrar100
    @jaswinderbrar100 4 роки тому +317

    ਸਰਪੰਚ ਵੀ ਬਹੁਤ ਸਿਆਣਾ ਭਲਾਮਾਨਸ ਤੇ ਇਮਾਨਦਾਰ ਇਨਸਾਨ ਲੱਗਦਾ ਸਰਪੰਚ ਸਾਹਿਬ ਜੀ ਇਸ ਬੱਚਿਆਂ ਨੂੰ ਇਨਸਾਫ ਤੇ ਇਹਨਾਂ ਦਾ ਹੱਕ ਜਰੂਰ ਦਿਵਾਈਉ ਜੀ

    • @satpalsingh-qp6co
      @satpalsingh-qp6co 4 роки тому +13

      ਬੇੜਾ ਗਰਕ ਹੋਵੇ ਏਹੋ ਜਿਹੇ ਕੁਤੇ ਬਾਪ ਤੇ ਮਤਰੇਈ ਮਾ ਦਾ ਸਾਲੇਆ ਨੂੰ ਫਾਸੀ ਲੱਗੇ

    • @jarmanjitsingh5296
      @jarmanjitsingh5296 3 роки тому

      ੲਿਹ ਨੂੰ ਫਾਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ

    • @Mohinderkaur-pj3zs
      @Mohinderkaur-pj3zs 3 роки тому

      l

  • @SurinderKaur-ep6zy
    @SurinderKaur-ep6zy 4 роки тому +57

    ਕਿੰਨੀ ਪਿਆਰੀ ਬੇਟੀ ਹੈ ਕਿਸ ਤਰਾਂ ਮਾਰਨ ਨੂੰ ਦਿਲ ਕੀਤਾ ਹੈ ਵਹਿਗੁਰੂ ਇਸ ਬੇਟੀ ਦੀ ਰੂੰ ਹ ਨੂੰ ਸ਼ਾਤੀ
    ਬਖਸ਼ੀ

  • @DevinderSingh-ky3bv
    @DevinderSingh-ky3bv 4 роки тому +761

    ਭੂਆ ਜੀ ਨੇ ਅਸਲੀ ਭੂਆ ਹੋਣ ਦਾ ਫਰਜ਼ ਨਿਭਾ ਕੇ ਦਿਖਾ ਦਿੱਤਾ। ਇਹ ਹੁੰਦੀ ਹੈ ਅਸਲੀ ਭੂਆ। ਦਿਲੋਂ ਸਲਾਮ ਹੈ ਭੂਆ ਜੀ ਨੂੰ ਜਿੰਨੇ ਸਚੇ ਰਿਸ਼ਤੇ ਦੀ ਲਾਜ ਰੱਖ ਲਈ।

    • @sansangha1682
      @sansangha1682 4 роки тому +14

      thank you pohaji

    • @Swagcriket20
      @Swagcriket20 4 роки тому +6

      Ha veer nhi ta har bhen aapne bhra vaare hi sochdia

    • @gurkiratsandhu413
      @gurkiratsandhu413 4 роки тому +3

      Par veer ji j buaa noo saari gall da pta c fir ena buchra de kol keo rehn dita odo e rola paondi

    • @DevinderSingh-ky3bv
      @DevinderSingh-ky3bv 4 роки тому +8

      @@gurkiratsandhu413 veer bhuya da apna v ik alag pariwar hai..osdi v koyi limits hundiyan ne..eh gal tusi hun understand kar gye howoge..??

    • @BalwinderSingh-kt9fh
      @BalwinderSingh-kt9fh 4 роки тому +2

      @@gurkiratsandhu413 ਸ

  • @AmanpreetKaur-wj2xn
    @AmanpreetKaur-wj2xn 4 роки тому +56

    ਇਸ ਬੱਚੇ ਤੇ ਇੰਨਾ ਤਰਸ ਆ ਰਿਹਾ,ਵਿਚਾਰਾ ਕਿਵੇਂ ਰੋਣਾ ਲੁਕੋ ਰਿਹਾ।ਕਿੰਨਾ ਮੁਸ਼ਕਿਲ ਆ ਅੱਖਾਂ ਸਾਹਮਣੇ ਸਭ ਦੇਖ ਕੇ ਜਰਨਾ।ਵੀਰ ਤੂੰ ਹੋਂਸਲਾ ਰੱਖ,ਤੁਸੀਂ ਭੈਣ ਭਰਾ ਇਕ ਦੂਜੇ ਲਈ ਜ਼ਿੰਦਗੀ ਜੀਓ।

  • @punjabpunjab9398
    @punjabpunjab9398 4 роки тому +117

    ਭੂਆ ਨੇ ਅਸਲ ਫਰਜ ਨੀਭਾਇਆ ਇਕ ਭੂਆ ਹੋਣ ਦਾ ਤੇ ਇਕ ਔਰਤ ਹੋਣ ਦਾ ਬਹੁਤ ਜਾਣਕਾਰੀ ਐ ਇਹਨਾ ਨੂੰ ਨੂੰ ਕਨੂੰਨ ਦੀ ਜੋ ਹਰ ਔਰਤ ਨੂੰ ਹੋਣੀ ਚਾਹੀਦੀ ਪਰਮਾਤਮਾ ਸਭ ਨੂੰ ਇਹੋ ਜਿਹੀ ਭੂਆ ਦੇਵੇ ਵਾਹਿਗੁਰੂ ਮੇਹਰ ਕਰੇ ਇਹਨਾ ਬੱਚਿਆ ਤੇ ਔਰ ਭੂਆ ਤੇ🙏🏻

  • @maanmaan1446
    @maanmaan1446 4 роки тому +26

    ਪੱਤਰਕਾਰ ਵੀਰ ਜੀ ਤੁਸੀ ਹੱਕ, ਸੱਚ ਦੇ ਪੁੱਤ ਹੋ 👏👏👏👏👏👍👍👍

  • @jassyjudge962
    @jassyjudge962 4 роки тому +124

    ਵਾਹਿਗੁਰੂ ਜੀ ਭਲੀ ਕਰਨਾ ਇਹਨਾਂ ਬੱਚਿਆਂ ਨੂੰ ਇਨਸਾਫ ਜਰੂਰ ਦਵਾਉਣਾ ਜੀ ਦਿਲ ਰੋ ਪਿਆ ਯਾਰ ਇਹੋ ਸਾਰਾ ਸੁਣਕੇ

  • @bahadursingh3994
    @bahadursingh3994 4 роки тому +7

    ਵੀਰ ਜੀ ਧੰਨਵਾਦ ਅਵਾਜ਼ ਵਿੱਚ ਦੁਆਲੇ ਤੁਹਡੀ ਅਵਾਜ਼ ਵਿੱਚ ਦਮ ਆ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ

  • @HardevSingh-yg6jx
    @HardevSingh-yg6jx 4 роки тому +83

    ਭੂਅਾ ਜੀ ਸਲੳੂਟ ਅਾ ਤੁਹਾਡੀ ਦਲੇਰੀ ਨੂੰ ਭੂਅਾ ਜੀ ੲਿਹਨਾਂ ਦੋਨਾਂ ਬੱਚੇਅਾ ਦਾ ਤੁਸੀ ਧਿਅਾਨ ਰੱਖਣਾਾ ਜੀ ਤੇ ੲਿਸ ਬੇਟੇ ਨੂੰ ਤੁਸੀ ਅਾਪਣੇ ਕੋਲ ਹੀ ਰੱਖੋ ਅੱਜ ਤੁਸੀ ੲਿਹਨਾਂ ਲੲੀ ਰੱਬ ਹੋ ਵਾਹਿਗੁਰੂ ਜੀ 🙏🙏🙏🙏🙏

  • @ਅਣਖੀਜੱਟ
    @ਅਣਖੀਜੱਟ 4 роки тому +11

    ਓ ਜਾ ਓਏ ਸਰੂਪ ਸਿਹਾਂ ਲਾਹਨਤ ਆ ਤੇਰੇ ਤੇ, ਲੋਕੀ ਤਰਸਦੇ ਆ ਧੀਆਂ ਨੂੰ ਤੂੰ ਤੇ ਮਾਰ ਹੀ ਦਿੱਤੀ ,,

  • @dhanasingh4699
    @dhanasingh4699 4 роки тому +50

    ਸਰਪੰਚ ਸਾਬ ਨੇ ਸੋਹਣਾ ਦੱਸਿਆ।

  • @guri2073
    @guri2073 4 роки тому +135

    ਭੂਅਾ ਅਤੇ ਪੱਤਰਕਾਰ ਲੲੀ ੲਿੱਕ ਲਾੲਿਕ 👍🥺

  • @ਡਰਾਈਵਰਭਰਾਵਾਂਚੈਨਲ

    ਥੱਲੀ ਸਹਿਬ ਮੈਂ ਨਾ ਜਿਹੜਾ ਵਿਆਹ ਕਰਵਾਆ ਉਸ ਦੇ ਨਾਲ ਇਕ ਧੀ ਨਾਲ ਆਈ ਸੀ ਤੇ ਮੈਂ ਫੇਰ ਕੋਈ ਹੋਰ ਬੱਚਾ ਨਹੀਂ ਲਿਆ ਤੇ ਅੱਜ ਬਹੁਤ ਹੀ ਸੋਹਣੀ ਜਿੰਦਗੀ ਹੈ

    • @manpreetnaidu2921
      @manpreetnaidu2921 4 роки тому +7

      bohat changhi soch wmk

    • @gurpreetkaurdhillon4695
      @gurpreetkaurdhillon4695 4 роки тому +4

      Good best of luck bro

    • @bheemrai6333
      @bheemrai6333 4 роки тому +3

      Bhut vdiaa gal hai

    • @harkaransingh4859
      @harkaransingh4859 4 роки тому +5

      ਗੁਰੂ ਹੋਰ ਕਿਰਪਾ ਕਰੇ

    • @ਡਰਾਈਵਰਭਰਾਵਾਂਚੈਨਲ
      @ਡਰਾਈਵਰਭਰਾਵਾਂਚੈਨਲ 4 роки тому +2

      ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵੀਰ ਜੀ ਬਹੁਤ ਹੀ ਸੋਹਣੀ ਗੱਲ ਕਹੀ ਹੈ ਵਾਹਿਗੁਰੂ ਜੀ ਦੀ ਬਹੁਤ ਬਹੁਤ ਹੀ ਕਿਰਪਾ ਵਾਹਿਗੁਰੂ ਸਿੰਘ ਵੀ ਸਜਾ ਖਾਲਸਾ ਵੀ ਬਣਾ ਤਾਂ

  • @Jassi395
    @Jassi395 4 роки тому +6

    ਜਗਦੀਪ ਸਿੰਘ ਥਲੀ ਜੀ ਤੁਹਾਡੇ ਨਿਰਪੱਖ ਇਰਾਦੇ ਅਤੇ ਇਨਸਾਨੀਅਤ ਨੂੰ ਸਲਾਮ ਕਰਦੇ ਆ ।
    ਲੱਖ ਲਾਹਨਤ ਉਸ ਸ਼ੈਤਾਨ ਨੂੰ ਜਿਸ ਵਿੱਚੋਂ ਇਨਸਾਨ ਮਰ ਚੁੱਕਿਆ ਹੈ । ਉਸ ਨੂੰ ਫਾਂਸੀ ਵਰਗੀ ਸਜ਼ਾ ਵੀ ਛੋਟੀ ਆ ।

  • @prabjit7425
    @prabjit7425 4 роки тому +474

    ਪਰਮਾਤਮਾ ਕਰੇ ਹਰ ਬੱਚੇ ਨੂੰ ਇਸ ਤਰ੍ਹਾਂ ਦੀ ਭੂਆ ਜੀ ਮਿਲੇ । ਜੇਕਰ ਭੂਆ ਨਾਂ ਆਉਂਦੀ ਤਾਂ ਕਾਤਲਾਂ ਨੇ ਬਚ ਜਾਣਾ ਸੀ ਅਤੇ ਕੁੱਛ ਸਮਾਂ ਪਾ ਕੇ ਕੁੜੀ ਦੇ ਭਰਾ ਨੂੰ ਵੀ ਜਾਨੋਂ ਮਾਰ ਦੇਣਾ ਸੀ । ਭੂਆ ਆਪਣੀ ਭਤੀਜੀ ਨੂੰ ਤਾਂ ਬਚਾ ਨਹੀਂ ਸਕੀ ਪਰ ਆਪਣੇ ਭਤੀਜੇ ਨੂੰ ਮੌਤ ਤੋਂ ਬਚਾ ਲਿਆ ਹੈ । ਭੂਆ ਦਾ ਜਿੰਨਾ ਵੀ ਧੰਨਵਾਦ ਕੀਤਾ ਜਾਵੇ ਉਨ੍ਹਾਂ ਹੀ ਘੱਟ ਹੈ । 🙏🙏 ।

    • @abbc2217
      @abbc2217 4 роки тому +4

      Sahi gall aa veere

    • @HarpreetKaur-1992
      @HarpreetKaur-1992 4 роки тому +3

      Puea d nuh kudi d saki masi v aa

    • @aroraagrowarks3382
      @aroraagrowarks3382 4 роки тому +10

      ਮਤਰੇਈ ਨਾਲ ਮਾਂ ਸ਼ਬਦ ਨਾ ਲਾਓ ਮਾਂ ਤੇ ਰੱਬ ਦਾ ਰੂਪ ਹੂਂਦੀ ਸਿਰਫ ਮਤਰੇਈ ਕਹੋ

    • @mdkakahdkaka6445
      @mdkakahdkaka6445 4 роки тому +2

      Waheguru Ji waheguru ji waheguru ji waheguru ji waheguru ji waheguru ji

    • @punjabikudi9093
      @punjabikudi9093 4 роки тому +4

      Sadi mumy bhi sade nalo wad e krdi aa apne bhatije bhatijia da te hai bhi wad ne sare tami chote bhachea wangu pyar dende aa bhra de bhachea aa

  • @sonusidhu3728
    @sonusidhu3728 4 роки тому +203

    ਜੇ ਕਿਸਮਤ ਉਸ ਧੀ ਦੇ ਜਨਮ ਲੈਣ ਮਗਰੋ ਬਦਲੀ ਸੀ
    ਤਾ ਸਰੂਪ ਸਿਉ ਦਾ ਉਜਾੜਾ ਵੀ ਉਸ ਧੀ ਦੇ ਜਾਣ ਮਗਰੋ ਹੋ ਗਿਆ

  • @prabjit7425
    @prabjit7425 4 роки тому +404

    ਮਤਰੇਈ ਮਾਂ ਦੀਆਂ ਅੱਖਾਂ ਕੱਢ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਕਿ ਇਹ ਮਤਰੇਈ ਮਾਂ ਕਦੀ ਬੱਚਿਆਂ ਨੂੰ ਮਾੜੀ ਨਜ਼ਰ ਨਾਲ ਨਾਂ ਵੇਖ ਸਕੇ । 🙏 ।

    • @harshdeep454
      @harshdeep454 4 роки тому +8

      Ryt jkhm krke loon mirch paea java ma peo te Baki knjr gunahagaran te ..nrk to v thonu kdd Dena knjro ...rooh nu kmbi eho j peo di

    • @SukhbirSingh-qn3ir
      @SukhbirSingh-qn3ir 4 роки тому +4

      Hnji bilkul veer

    • @lakhwinderpadam6643
      @lakhwinderpadam6643 4 роки тому +9

      ਸਰੂਪਾ ਬੁਚੜ ਕਹੋ ਜੀ ।ਸ:ਤੇ ਸਿੰਘ ਸ਼ਬਦ ਇਸ ਨਾਲ ਨਾਲਾਵੋ ।ਇਹ ਸ਼ਬਦ ਇਸ ਲਈ ਨਹੀ ਰਹੇ।

    • @harbanslal7756
      @harbanslal7756 4 роки тому +1

      @@harshdeep454
      MN

    • @navjotsandhu3875
      @navjotsandhu3875 4 роки тому +2

      Sahi keha g

  • @BittuSingh-fk2je
    @BittuSingh-fk2je 4 роки тому +193

    ਭੂਆਂ ਨੂੰ ਸਲਾਮ ਏ, ਜਿਸ ਨੇ ਨਿਆਂ ਦੀ ਖਾਤਰ ਆਪ ਦੇ ਭਰਾ ਦਾ ਪੱਖ ਨਹੀਂ ਲਿਆ, ਸਾਬਕਾ ਸਰਪੰਚ ਨੇਂ ਵੀ ਵਧੀਆ ਰੋਲ ਅਦਾ ਕੀਤਾ

  • @jagjitsingh-wl9bg
    @jagjitsingh-wl9bg 4 роки тому +143

    ਜਗਦੀਪ ਸਿੰਘ ਥਲੀ ਜੀ ਤੁਸੀਂ ਕਮਾਲ ਦੀ ਪੇਸਕਾਰੀ ਕੀਤੀ ਹੈ । ਇੰਟਰਵਿਊ ਦੇਖਣ ਵਾਲਾ ਅਜਿਹਾ ਕੋਈ ਜੀਵ ਨਹੀਂ ਹੋਣਾ ਜੋ ਆਪਣੇ ਅੱਥਰੂ ਰੋਕ ਸਕਿਆ ਹੋਵੇ । ਯੁੱਗ ਯੁੱਗ ਜੀਓ ।

  • @rajpreetkaur5671
    @rajpreetkaur5671 4 роки тому +6

    ਵਾਹਿਗੁਰੂ ਜੀ ਸਮੱਤਿਅਾ ਬਖਸ਼ੋ ਅਾਪਣੀ ਬਣਾੲੀ ਦੁਨੀਅਾ ਨੂੰ •••• ਕਲਯੁਗ ਦਾ ਿੲੱਡਾ ਜੋਰ ਕਿ ਿੲੱਕ ਿਪੳੁ ਅਾਪਣੀ ਧੀ ਧਿਅਾਣੀ ਨਾਲ ਿਕੱਡਾ ਕਹਿਰ ਗੁਜਾਰ ਗਿਅਾ ..... ☬ ਵਾਹਿਗੁਰੂ ਭਲੀ ਕਰੂ ☬

  • @ramindergill6595
    @ramindergill6595 4 роки тому +77

    ਕਿਰਪਾ ਕਰਕੇ ਸਾਰੇ ਰਲ ਕੇ ਇਹਨਾਂ ਭੈਣ ਭਰਾਵਾਂ ਦਾ ਖਿਆਲ ਰੱਖੋ ।

  • @sukhwinderkaur7145
    @sukhwinderkaur7145 4 роки тому +35

    ਜੇਕਰ ਮਤਰੇਈ ਮਾਂ ਆਪਣੀ ਬਣੇ ਤਾਂ ਮਾਂ ਨੂੰ ਕਿਉਂ ਰੋਵੇ,ਧੀਏ,ਹੁਣ ਵੀਰ ਨੂੰ ਸੰਭਾਲੋ ਇਹਨਾਂ ਨੂੰ ਰਬ,ਸਜਾ ਦਿਉ😪😪😪😪😪

  • @harmandhaliwal3503
    @harmandhaliwal3503 4 роки тому +274

    ਹਾਏ ਰੱਬਾ ਆ ਜਾ ਕਿਧਰੋ ਹੁਣ ਲੋੜ ਤੇਰੀ ਇਸ ਧਰਤੀ ਤੇ ਖ਼ੂਨ ਦੇ ਰਿਸ਼ਤੇ ਪਾਣੀ ਹੋ ਗਏ ਆ ਵਾਹਿਗੁਰੂ ਮੇਹਰ ਕਰ 😢😢😢

    • @bksashi2149
      @bksashi2149 4 роки тому +4

      परमात्मा ता धरती ते अा चुक्या 84 साल हो गए हुन कलयुग दा विनाश होेवेगा ते वाहेगुरु परमत्मा सतयुग दुनिया दी स्थापना कर रहे हन daily cannal पीस ऑफ mind brahma kumris

    • @gurmailsingh9411
      @gurmailsingh9411 4 роки тому +1

      @@bksashi2149 म

    • @singhdeep8546
      @singhdeep8546 4 роки тому +1

      ੭ੁਯ

    • @harbanssingh9331
      @harbanssingh9331 4 роки тому +1

      X

    • @indrapalkaur2621
      @indrapalkaur2621 4 роки тому +2

      😭😭

  • @rajwantkaurbhullar6742
    @rajwantkaurbhullar6742 4 роки тому +55

    ਹਾਏ ਅਾਹ ਵਿਚਾਰੇ ਜਵਾਕ ਦੀ ਜਿੰਦਗੀ 'ਤੇ ਕੀ ਅਸਰ ਹੋਇਆ.. ਕਿਵੇਂ ਕੱਟੂ ਜਿੰਦਗੀ ਇਹਨਾਂ ਕੌੜੀਅਾਂ ਯਾਦਾਂ ਨਾਲ

  • @harvinderdhanday8716
    @harvinderdhanday8716 4 роки тому +38

    ਰਵਾਤਾ ਯਾਰ ਬਾਈ ਦੀਆਂ ਗੱਲਾਂ ਨੇ ਕੁਛ ਗੱਲ ਈ ਇਤਰਾ ਦੀ ਆ।

  • @ਗਲਪੰਜਾਬਦੀ-ਥ5ਖ
    @ਗਲਪੰਜਾਬਦੀ-ਥ5ਖ 4 роки тому +44

    ਧੀ ਦਾ ਕਾਤਲ ਕਦੇ ਇਕ ਗੁਰਸਿੱਖ ਨਹੀ ਹੋ ਸਕਦਾ

    • @harpreetx6059
      @harpreetx6059 3 роки тому +6

      Ajkl gursikh log jo kuch kr rahe n oh aam Aadmi ni krda,ehna di sharm utri pyi a

  • @balwindarsanghjandoke9834
    @balwindarsanghjandoke9834 4 роки тому +33

    ਪਤਰਕਾਰਾਂ ਵੀਰ ਜੀ ਹਰ ਗੱਲ ਦੇ ਨਾਲ ਤੁਹਾਡੀ ਸਟੇਟ ਮਿੰਟ ਬਾ ਕਮਾਲ ਹੁੰਦੀ ਹੈ

  • @PawanPawan-xw7wm
    @PawanPawan-xw7wm 4 роки тому +25

    ਜਗਦੀਪ ਵੀਰ ਜੀ ਤੁਸੀ ਬਹੁਤ ਨੇਕ ਦਿਲ ਇਨਸਾਨ ਹੋ. ਤੁਸੀਂ ਅਪਣਾ ਦੁੱਖ ਸਮਝ ਕੇ ਦੁੱਖ ਸੁਣਦੇ ਹੋ. ਬਹੁਤ ਮਾੜਾ ਹੋਇਆ ਜੀ ਬੱਚਿਆ ਨਾਲ ਵਾਹਿਗੁਰੂ ਮਿਹਰ ਕਰਨ 🙏ਦੋਸ਼ੀਆ ਨੂੰ ਫਾਂਸੀ ਹੋਣੀ ਚਾਹੀਦੀ ਆ

  • @gurmejsingh646
    @gurmejsingh646 4 роки тому +77

    ਦੋਵਾਂ ਮੁੰਡਿਆਂ ਤੇ ਮਤਰੇ ਭਰਾ ਤੇ ਮਤਰੇਈ ਮਾਂ ਦੇ ਭਤੀਜੇ ਤੇ ਵੀ ਵੱਖਰਾ ਪਰਚਾ ਦਰਜ ਹੋਣਾ ਚਾਹੀਦਾ ਹੈ। ਲੜਕੀ ਦੇ ਭਰਾ ਦੀ ਸੁਰੱਖਿਆ ਦਾ ਵੀ ਯੋਗ ਪ੍ਰਬੰਧ ਹੋਣਾ ਜਰੂਰੀ ਹੈ।

  • @MandeepKaur-uu9jz
    @MandeepKaur-uu9jz 4 роки тому +4

    ਇਸ ਮਤਰੇਈ ਮਾਂ ਨੂੰ ਇਸ ਤਰ੍ਹਾਂ ਦੀ ਸਜ਼ਾ ਦੇਣੀ ਚਾਹੀਦੀ ਕਿ ਹੋਰ ਇਸ ਤਰਾਂ ਦੀਆ ਮਾਂਵਾਂ ਨੂੰ ਪਤਾ ਲੱਗ ਜਾਵੇ ਕਿ ਕਿਵੇਂ ਦੁਜਿਆਂ ਬੱਚਿਆਂ ਨਾਲ ਵਿਹਾਰ ਕਰੀਦਾ

  • @jasvindersingh8679
    @jasvindersingh8679 4 роки тому +199

    ਸਾਡੀ ਬਹੂ ਵੀ ਰੱਬ ਹੈ ਉਹ ਵੀ ਮਤਰੇਈ ਹੈ ਪਰ ਬਹੁਤ ਹੀ ਚੰਗੀ ਹੈਂ

    • @harinderkaur336
      @harinderkaur336 4 роки тому +14

      Aunty ji sare ikko jehe nahi hunde.....eh kutti janani nu narak v nasseb nahi hona jisne kini sohni dhee marr diti

    • @NavjotKaur-ei7gp
      @NavjotKaur-ei7gp 4 роки тому

      Good

    • @positivethoughts8461
      @positivethoughts8461 4 роки тому +13

      ਅਜਿਹੀਆਂ ਮਤਰੇਈਆਂ ਕਰਕੇ ਸਾਰਿਆਂ ਮਤਰੇਈ ਮਾਵਾਂ ਨੂੰ ਇੱਕੋ ਕਟਘਰੇ ਵਿੱਚ ਨਹੀਂ ਖੜਾ ਕੀਤਾ ਜਾ ਸਕਦਾ ਮੇਰੇ ਭਰਾ ਦੀ ਵੀ ਦੂਜੀ ਵਿਆਹੁਤਾ ਹੈ ਪਰ ਇਨੀ ਵਧੀਆ ਇਨਸਾਨ ਸਾਬਿਤ ਹੋਈ ਜਿੰਨੀ ਸਿਫਤ ਕਰੀਏ ਘੱਟ ਹੀ।ਗੁਆਂਢ ਵਿੱਚ ਵੀ ਹੈ ਇਨੀ ਵਧੀਆ ਬੱਚੇ ਸੰਭਾਲਦੀ ਹੈ ਕੋਈ ਕਹਿ ਨਹੀਂ ਸਕਦਾ ਕੀ ਇਹ ਦੂਜੀ ਮਾਂ ਹੈ ਇੱਕ ਬੱਚਾ ਤਾਂ ਇੱਕ ਸਾਲ ਦਾ ਦੂਜੀ ਬੱਚੀ ਢਾਈ ਸਾਲ ਦਾ ਉਸਦਾ ਆਪਣਾ ਬੱਚਾ ਵੀ ਹੋ ਗਿਆ ਫਿਰ ਵੀ ਕੋਈ ਪੱਖਪਾਤ ਨਹੀਂ ਕੀਤਾ ਪਹਿਲੇ ਬੱਚਿਆਂ ਨਾਲ।ਮੇਰੇ ਆਪਣੇ ਪਿੰਡ ਵਿੱਚ ਵੀ ਤਿੰਨ ਘਰਾਂ ਵਿੱਚ ਮਤਰੇਈਆਂ ਮਾਵਾਂ ਹਨ ਪਰ ਉਥੇ ਵੀ ਕੋਈ ਅਜਿਹੀ ਗੱਲ ਨਹੀਂ ਕਿ ਉਹਨਾਂ ਨੂੰ ਮਤਰੇਈਆਂ ਕਿਹਾ ਜਾਵੇ।ਬੱਸ ਕੁੱਝ ਬੱਚੇ ਮੰਦਭਾਗੇ ਹੀ ਹੁੰਦੇ ਵਿਚਾਰੇ ਜਿਨ੍ਹਾਂ ਨੂੰ ਅਜਿਹੀਆਂ ਕਮ ਅਕਲ ਤੇ ਜਾਲਿਮ ਮਤਰੇਈਆਂ ਮਿਲ ਜਾਂਦੀਆਂ ਹਨ ।

    • @dhaliwalsukhrajdeep
      @dhaliwalsukhrajdeep 4 роки тому +4

      Jasvinder Singh ਮੇਰੇ ਬੱਚਿਆਂ ਦੀ ਮਾਂ ਵੀ ਸ਼ੌਂਕਣ ਆ ਬਹੁਤ ਪਿਆਰ ਕਰਦੀ ਆ

    • @singhtaj7026
      @singhtaj7026 4 роки тому +3

      @@dhaliwalsukhrajdeep ਵੀਰ ਮੇਰੇ ਏਨਾ ਅੱਖਾਂ ਵੀ ਬੰਦ ਕਰਕੇ ਨਾ ਰੱਖੀ

  • @majercheemasingh5944
    @majercheemasingh5944 4 роки тому +34

    ਨਾ ਰੋ ਮੇਰੀ ਭੈਣ ਆਪ੍ਣੇ ਵੀਰ ਧਿਆਣ ਰਖ਼ੀ

  • @manjit3540
    @manjit3540 4 роки тому +50

    ਭੂਆ ਜੀ ਤੁਹਾਨੂੰ ਸਲਾਮ।

  • @harivanshpaji9794
    @harivanshpaji9794 4 роки тому +85

    ਪਿੰਡ ਵਾਲਿਓ ਤਕੜੇ ਹੋ ਕੇ ਸਾਥ ਦਿਉ ਇਸ ਕੇਸ ਲਈ ਤਾਂ ਕੇ ਸਰੂਪ ਦੁਸਟ ਨੇ ਕਲੰਕਿਤ ਮਤਰੇਈ ਮਾਂ ਨੂੰ ਫਾਸੀ ਹੋ ਜਾਵੇ ਇਹਨਾ ਬੱਚਿਆ ਧਾ ਸਾਥ ਦੇਵੋ

  • @Official-iu5md
    @Official-iu5md 4 роки тому +326

    ਜੇ ਅੱਜ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੀ ਹੁੰਦੇ ਤਾ ਸਾਡੀਆਂ ਧੀਆਂ ਨਾਲ ਆ ਕੱਮ ਕਦੇ ਨਹੀਂ ਸੀ ਹੋਣਾ

  • @ranogill2849
    @ranogill2849 4 роки тому +1

    ਪੱਤਰਕਾਰ ਵੀਰ ਦਾ ਧੰਨਵਾਦ ਸਾਰੀ ਮੁਲਾਕਾਤ ਬਹੁਤ ਠਰ੍ਹੰਮੇ ਨਾਲ ਪੇਸ਼ ਕੀਤੀ

  • @balwinderkaur3855
    @balwinderkaur3855 4 роки тому +78

    ਪਰਭਜੋਤ ਭੈਣੇ ਮੇਰੇ ਹੀਰੇ ਵਰਗੇ ਵੀਰ ਨੂੰ ਊਹਦੀ ਘਰ ਵਾਲੀ ਨੇ ਆਪਣੇ ਯਾਰ ਨਾਲ ਮਿਲ ਕੇ ਮਾਰ ਦਿਤਾ ਸੀ ਤੇ ਹੁਣ ਊਹ ਦੋਵੇਂ ਜੇਲ ਵਿੱਚ ਉਮਰ ਕੈਦ ਦੀ ਸਜਾ ਕੱਟ ਰਹੇ ਨੇ ਪਰਮਾਤਮਾ ਤੁਹਾਨੂੰ ਵੀ ਜਰੂਰ ਇਨਸਾਫ ਦਿਵਾਏਗਾ

  • @AmrikSingh-kx9ly
    @AmrikSingh-kx9ly 3 роки тому +1

    bahut vdia Sarpanch lagde ne hindu Veer hai and sikhi waare vi bahut vdia knowledge hai bahut samjdar hai sarpanch

  • @GurwinderSingh-gb5ec
    @GurwinderSingh-gb5ec 4 роки тому +96

    ਵਾਹਿਗੁਰੂ ਜੀ ਕਿਸੇ ਬੱਚੇ ਦੇ ਸਿਰ ਤੋਂ ਵੀ ਮਾਂ ਦਾ ਸ਼ਾਇਆ ਨਾਂ ਖੋਵੇ

  • @BalkarSingh-ko2qy
    @BalkarSingh-ko2qy Рік тому

    ਪੱਤਰਕਾਰ ਜਗਦੀਪ ਸਿੰਘ ਥਲੀ ਸਾਹਿਬ ਜੀ ਆਪ ਜੀ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸੈਲੂਟ ਕਰਦੇ ਹਾਂ ਜੀ ❤

  • @prabjit7425
    @prabjit7425 4 роки тому +273

    ਸਕੇ ਮਾਮੇ ਨੇ ਦੱਸਿਆ ਹੈ ਕਿ ਉਸ ਨੇ ਚੀਕਾਂ ਵੀ ਸੁਣੀਆਂ ਸੀ ਪਰ ਉਸ ਨੇ ਵੀ ਜਾ ਕੇ ਪਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ । ਮਾਮਾ ਤਾਂ ਸਕਾ ਸੀ ਜਿਸ ਨੇ ਜਾ ਕੇ ਪੁੱਛਿਆ ਨਹੀਂ ਪਰ ਦਲੇਰ ਭੂਆ ਜੀ ਨੇ ਦੂਸਰੇ ਪਿੰਡ ਤੋਂ ਆ ਕੇ ਕਾਤਲਾਂ ਨੂੰ ਫੜਾਉਣ ਵਿੱਚ ਅਹਿਮ ਭੂਮਿਕਾ ਨਿਭਾਈ । ਭੂਆ ਨੂੰ ਚਾਹੀਦਾ ਹੈ ਕਿ ਜਿਹੜਾ ਬੱਚਾ ਬਚ ਗਿਆ ਹੈ ਉਸਨੂੰ ਭੂਆ ਜੀ ਆਪਣੇ ਕੋਲ ਰੱਖ ਲਵੇ । 🙏

    • @dhaliwalbrar1990
      @dhaliwalbrar1990 4 роки тому

      @GOOGLY MOOGLY TV 😀😀😀

    • @satnamkaur913
      @satnamkaur913 4 роки тому +1

      GOOGLY MOOGLY TV sahi gal veer ji

    • @AshokKumar-qx4lb
      @AshokKumar-qx4lb 4 роки тому

      .
      .
      mv

    • @sukhbhue825
      @sukhbhue825 4 роки тому +1

      ਮਾਮਾ ਤੇ ਸਕਾ ਸਰੂਪੇ ਦਾ ਸਾਲਾ ਵੀ ਤੇ ਚੇਲਾ ਵੀ ਪਰ ਓਸ ਨੂੰ ਵੀ ਕੁਟ ਤੇ ਕਢਿਆ ਸੀ

    • @simrangrewal4030
      @simrangrewal4030 4 роки тому +1

      Sahi keha tusi

  • @singhsaradar1467
    @singhsaradar1467 4 роки тому +24

    ਡਿਸਲਾਇਕ ਕਰਨ ਵਾਲੇ ਕੋਣ ਹਨ ਇਹਨਾਂ ਨੂੰ ਇਹ
    ਕੁਝ ਡਿਸਲਾਇਕ ਕਰਨ ਵਾਲਿਆਂ ਚੰਗਾ ਲੱਗਦਾ ਹੈ

  • @sukhsukh4878
    @sukhsukh4878 4 роки тому +205

    ਜਗਦੀਪ ਸਿੰਘ ਜੀ ਇੱਕ ਕੰਮ ਕਰਨ ਲਈ ਜੋਰ ਲਗਾਉ ਕਿ ਜਿਹੜੇ ਦੋ ਲੜਕੇ ਤੇ ਇੱਕ ਲੜਕੀ ਭਗੌੜੇ ਨੇ ਉਨ੍ਹਾਂ ਨੂੰ ਵੀ ਅੰਦਰ ਕਰਵਾਉ

    • @rajpalkaur993
      @rajpalkaur993 4 роки тому +3

      ਇਸ ਮਾ ਬਾਪ ਦੇ ਡੇਲੇ ਕਡੇ ਜਾਣ ਹਥ ਵਡੇ ਜਾਣ ।ਸਜਾ ਫਾਂਸੀ। ਦਿਲੀ।

    • @riverocean4380
      @riverocean4380 4 роки тому +2

      ਕਪੂਰਥਲਾ ਥਾਣੇਦਾਰ - ਮੁੰਡਿਆ ਨੂ ਕਿਓ ਫੜਨ ਦੇਵੇਗਾ - ਮੁੰਡੇ ਉਸ ਦਾ ਨਾਮ ਲੈ ਦੇਣਗੇ -

    • @dailynewupdate5946
      @dailynewupdate5946 4 роки тому

      So sad

    • @kulwinderkaurhans8724
      @kulwinderkaurhans8724 4 роки тому

      @@riverocean4380 shi gl aa veere

  • @RajinderKaur.7604
    @RajinderKaur.7604 4 роки тому

    ਭੂਆ ਦਾ ਬਹੁਤ ਧੰਨਵਾਦ, ਭੂਆ ਦਾ ਬੱਚਿਆਂ ਨਾਲ ਪਿਆਰ ਪਤਾ ਕਿੰਨਾ ਹੁੰਦਾ,ਰੱਬ ਜਾਣਦਾ, ਇਹ ਗਲਤੀ ਸਾਰੀ ਪਿਉ ਦੀ,ਜਗਦੀਪ ਵੀਰੇ ਤੁਸੀਂ ਆਪਣਾ ਮੋਬਾਇਲ ਨੰਬਰ ਜ਼ਰੂਰ ਦਿਆ ਕਰੋ 🙏🏼🙏🏼

  • @kamaljeetkaurgill3066
    @kamaljeetkaurgill3066 4 роки тому +176

    ਮਤਰੇਈ 100 ਚੋਂ ਇੱਕ ਹੁੰਦੀ ਆ ਜਿਹੜੀ ਸਕੀ ਮਾਂ ਵਾਂਗ ਪਿਆਰ ਕਰੇ।

    • @jazzsingh2447
      @jazzsingh2447 4 роки тому +9

      ਉਹ ਵੀ ਓਹੀ ਜਿਹਦੀ ਆਪਣੀ ਉਲਾਦ ਨਾ ਹੋਵੇ ਜਾ ਨਾ ਹੁੰਦੀ ਹੋਵੇ ਓਹੀ ਮਤਰੇਈ ਮਾਂ ਪਿਆਰ ਦੇ ਸਕਦੀ

    • @satinderchhinavlogs6303
      @satinderchhinavlogs6303 4 роки тому

      Shi gl ji

    • @robinghuman5019
      @robinghuman5019 4 роки тому +4

      @sam singh bulkul vir ji meri friend di mom matrai pr sanu kade pta nahi c legha aunty bhut jyda vadia ne.waheguru ohna nu lambi umer bakshe.

    • @geetasandhu3575
      @geetasandhu3575 4 роки тому +1

      Mere chachu ne be 2 marriage kiti ce but meri aunty je ne bahut pyar dita bahar bheje pehle aunty de bache 2 uk ch te 1 Italy 2 marriage tu koi bacha nai hoya chachu de per ene ma tu be jyada pyar dita aaj oh munde puchde bini par aunty de peke amir aa ohde kol sab kuch aa oh ta apna pehla beta be chad aai ce

    • @Gurtalman
      @Gurtalman 4 роки тому +3

      Panji ! Meri stepmother a par onna na bhoote piyar kita ta karda a meri mom de death hoi c main 7 saal da c ajj 33 saal da a ! Mera stepbrother v a par kada koi problem ni i ! Choote mooti laadie hundi v a ta soughtout kar lee da

  • @sukhwinderkaur7145
    @sukhwinderkaur7145 4 роки тому +7

    ਅਜਿਹਾ ਬਾਪ,ਰਬ ਕਦੇ ਵੀ ਮੁਆਫ਼ ਨਹੀਂ ਕਰੇਗਾ ਕਨਿੰਆ ਦੇਵੀ ਦਾ ਪਾਪ,ਜਰੂਰ ਲੱਗੇਗਾ ਬੇਟੇ ਭੂਆ ਜੀ ਬਹੁਤ ਵਧੀਆ ਨੇ ਸਲਾਮ ਆ

  • @ਜੀਜਾਜੀ-ਞ4ਛ
    @ਜੀਜਾਜੀ-ਞ4ਛ 4 роки тому +170

    ਭੂਆ ਨੂੰ ਸਲੂਟ ਮਾਰਦੇ ਜਿਸਨੇ ਇਨਾ ਬੱਚਿਆਂ ਦਾ ਸਾਥ ਦਿੱਤਾ ,ਅਗਰ ਭੂਆਂ ਨਾਲ਼ ਨਾ ਹੁੰਦੀ ਤਾਂ ਕੇਸ ਖੁਰਦ ਬੁਰਦ ਹੋ ਜਾਣਾ ਸੀ,,,,

  • @MohanSingh-xf2nf
    @MohanSingh-xf2nf 2 роки тому +1

    ਬਹੁਤ ਵਧੀਆ ਕੰਮ ਕੀਤਾ ਭਆ ਜੀ ਨੇ ਸੱਚ ਦਾ ਸਾਥ ਦਿੱਤਾ ਨਾ ਕੀ ਭਰਾ ਦਾ

  • @bsthandi6377
    @bsthandi6377 4 роки тому +70

    ਇਸ ਬੇਦਰਦੀ ਆਦਮੀ ਦਾ ਨਾ ਸਰੂਪ ਸਿੰਘ ਨਹੀਂ ਕਰੂਪ ਸਿੰਘ ਹੋਣਾ ਚਾਹੀਦਾ ਹੈ ਵਾਹਿਗੁਰੂ ਇਨ੍ਹਾਂ ਮੂਰਖ ਪਸੂ ਬਿਰਤੀ ਲੋਕਾਂ ਨੂੰ ਸਜਾ ਜਰੂਰ ਦੇਵੇਗਾ ਦਿਲ ਦੀਆ ਗਹਿਰਾਈਆਂ ਤੋਂ ਇਨ੍ਹਾਂ ਬਚਿਆਂ ਦੇ ਚੰਗੇ ਭਵਿੱਖ ਲਈ ਅਰਦਾਸ ਕਰਦਾ ਹਾਂ

  • @jatinderdhillon6343
    @jatinderdhillon6343 4 роки тому +32

    ਮਾੜੇ ਤੋਂ ਮਾੜਾ ਸ਼ਬਦ ਵੀ ਘੱਟ ਆ ਇਹੋ ਜਿਹੇ ਕੰਜਰਾਂ ਲਈ

  • @GurwinderSingh-vo7xb
    @GurwinderSingh-vo7xb 4 роки тому +102

    ਮੁੱਖ ਮੰਤਰੀ ਸਾਬ ੲਿੱਕ ਵਾਰ ੲਿਸ ਕੇਸ ਵੱਲ ਧਿਅਾਣ ਜਰੂਰ ਦਿੳੁ ਤੁਹਾਡੀ ਪੁਲਸ ਕੀ ਕਰ ਰਹਿੲੇ (ੲਿਹ ਖ਼ਬਰ ਜਰੂਰ ਧਿਅਾਣ ਨਾਲ ਸੁਣੋ)ਤੁਹਾਡੇ ਵੀ ਲੂੲੀ ਕੰਡੇ ਖੜੇ ਹੋ ਜਾਣਗੇ

    • @ਕੱਬਾਕਿਸਾਨ
      @ਕੱਬਾਕਿਸਾਨ 4 роки тому +3

      ਵੀਰ ੲਿਹ ਰਾਜਨੀਤਕ ਲੌਕਾ ਚ ੲਿਨਸਾਨਿਅਤ ਨਹੀ ਹੁੰਦੀ ੳ ਕਿਥੇ ਦਰਦ ਸਮਜਦੇ ਨੇ ਕਿਸੇ ਦਾ

    • @jatt7694
      @jatt7694 4 роки тому +2

      @@ਕੱਬਾਕਿਸਾਨ bilkul sahi

    • @bhupindersinghbhupinder8674
      @bhupindersinghbhupinder8674 4 роки тому +1

      Kush nahi hoona

  • @sunflowertravels9428
    @sunflowertravels9428 4 роки тому +1

    ਪੱਤਰਕਾਰ ਵੀਰ ਨੇ ਬਹੁਤ ਵਧੀਆ ਇਟੰਰਵਿਊ ਕੀਤੀ ਹੈ

  • @ramindergill6595
    @ramindergill6595 4 роки тому +77

    ਸਰੂਪ ਸਿੰਘ ਮਨਦੀਪ ਕੌਰ ਕੁਲੈਹਣੀ ਬੁੜੀ ਦੇ ਚੱਕਰ ਵਿੱਚ ਸਾਰੀ ਦੀਨ ਦੁਨੀਆ ਭੁੱਲ ਗਿਆ। ਹੁਣ ਇਹਨਾ ਨੂੰ ਸਖ਼ਤ ਸਜ਼ਾ ਦਿਵਾਉਣ ਲਈ ਪੂਰੀ ਹਿੰਮਤ ਲਾ ਦਿਉ ।ਸੁਣ ਕੇ ਬਹੁਤ ਰੋਣ ਆ ਰਿਹਾ

  • @AmritSingh-ob2xp
    @AmritSingh-ob2xp 2 роки тому

    ਇਹ ਖਬਰ ਸੁਣ ਕੇ ਮਨ ਨੂੰ ਬਹੁਤ ਦੁੱਖ ਹੋਇਆ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਰੁਕ ਨਹੀ ਰਿਹਾ ਇਹ ਬਹੁਤ ਗਲਤ ਕੀਤਾ ਹੈ ਦੁਸ਼ਟਾ ਵਿਆਹ ਕੀਤਾ ਕਿ ਮੇਰੇ ਬੱਚਿਆਂ ਨੂੰ ਮਾਂ ਮਿਲ ਗਈ ਪਰ ਤੂੰ ਤਾਂ ਪਾਪੀਆ ਬੱਚਿਆਂ ਦਾ ਖੁਦ ਕਾਤਲ ਬਣ ਗਿਆ ਤੈਨੂੰ ਬਿਲਕੁਲ ਸ਼ਰਮ ਨਾ ਆਈ ਕਿ ਮੈਂ ਕਿਸ ਅਹੁਦੇ ਤੇ ਹਾਂ ਗੁਰੂ ਸਾਹਿਬ ਜੀ ਢਾਢੀ ਤਿਆਰ ਕੀਤੇ ਸੀ ਸਿੰਘਾਂ ਦੇ ਵਿੱਚ ਜੋਸ ਭਰਨ ਲਈ ਕੰਜਰਾਂ ਤੂੰ ਤਾਂ ਬੱਚਿਆਂ ਨੂੰ ਮਾਰਨ ਵਾਲਾ ਆਪਣੇ ਵਿੱਚ ਜੋਸ ਭਰ ਕੇ ਬੱਚਿਆਂ ਤੇ ਕਹਿਰ ਕਰ ਕੀ ਮਿਲਿਆ ਲੋਕਾਂ ਨੂੰ ਕੀ ਸੰਦੇਸ਼ ਜਾਵੇਗਾ ਵਾਹਿਗੁਰੂ ਜੀ ਇਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਬੇਟਾ ਜੀ ਤੂਸੀਂ ਹੌਸਲਾ ਰੱਖੋ ਤੇ ਆਪਣੇ ਵੀਰ ਜੀ ਧਿਆਨ ਰੱਖੋ ਐਸੀ ਭੂਆਂ ਨੂੰ ਕੋਟੀ ਕੋਟੀ ਪ੍ਰਣਾਮ ਜੀ ਜਿਨ੍ਹਾਂ ਨੇ ਸੱਚ ਦਾ ਸਾਥ ਦਿੱਤਾ ਵਾਹਿਗੁਰੂ ਜੀ ਤੂੰਸਾ ਨੂੰ ਹੌਸਲਾ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ ਆਪ ਜੀ ਭਾਣਾਂ ਮੰਨ ਦਾ ਬਲ ਬਖਸ਼ਣ ਜੀ

  • @nareshkumar-xu9pj
    @nareshkumar-xu9pj 4 роки тому +98

    ਇਸ ਬੱਚੀ ਤੋਂ ਬਾਅਦ ਇਸ ਦੇ ਭਰਾ ਨੂੰ ਖਤਮ ਕਰ ਦੇਣਾ ਸੀ।ਬੰਦੇ ਦੇ ਗਲਤ ਫੈਸਲੇ ਨੇ ਸਾਰਾ ਘਰ ਤਬਾਹ ਕਰ ਦਿੱਤਾ।ਅਤੇ ਆਪ ਹੁਣ ਕਿੱਥੇ ਜਾਕੇ ਬੈਠਾ ਹੈ।

  • @gurnamdodherPB09
    @gurnamdodherPB09 4 роки тому +8

    ਜਿਹੜੇ ਬਾਬੇ ਦਾ ਨਾਮ ਲਿਆ ਉਹਨਾ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਜੋ ਇੰਨਾ ਮਾੜਾ ਕੰਮ ਕਰਦੇ ਆ 👏👏

  • @Jatha_bhindran
    @Jatha_bhindran 4 роки тому +115

    ਦੋਸ਼ੀ ਤੋਂ ਇਨ੍ਹਾਂ ਦੋਵਾਂ ਭੈਣ ਭਰਾਵਾਂ ਨੂੰ ਹਿੱਸਾ ਮਿਲੇ ਕਿਉਂਕਿ ਇਥੇ ਜੰਮੇ ਪਲ਼ੇ ਹਨ।ਜਗਦੀਪ ਸਿੰਘ ਥਲੀ ਬਹੁਤ ਵਧੀਆ ਸੋਚ ਵਾਲਾ ਪੱਤਰਕਾਰ ਹੈ।ਇਸ ਅਖੌਤੀ ਢਾਡੀ ਦੀ ਫੋਟੋ ਤਾਂ ਵੀਰ ਚੰਗੀ ਤਰ੍ਹਾਂ ਦਿਖਾਓ

    • @englishlanguage2491
      @englishlanguage2491 4 роки тому +6

      Sara kuj hi ehna bhain bhra nu milna chahida ohde daddy da...hissa ni only

    • @harshdeep454
      @harshdeep454 4 роки тому

      Ryt

    • @Jatha_bhindran
      @Jatha_bhindran 4 роки тому

      @@englishlanguage2491ਬਿਲਕੁਲ ਸਹੀ ਜੀ

    • @bhindranwalajatha9176
      @bhindranwalajatha9176 4 роки тому +3

      ਵੀਰ ਜੀ ਦਾਸ ਵਿਚਰਿਆ ਢਾਡੀ ਕਵੀਸ਼ਰਾਂ ਚ ਮਹਾਂਪੁਰਸ਼ਾਂ ਦੇ ਕਹਿਣ ਅਨੁਸਾਰ ਏਹਨਾਂ ਦਾ ਜੀਵਨ ਨੀਂ ਹੁੰਦਾ ਸੌ ਚੋਂ ਇੱਕਾ ਦੁੱਕਾ ਈ ਧਰਮੀ ਹੁੰਦੇ ਆ

    • @Jatha_bhindran
      @Jatha_bhindran 4 роки тому +1

      99% ਰਾਗੀਆਂ ਢਾਡੀਆਂ ਦਾ ਜੀਵਨ ਬਹੁਤਾ ਚੰਗਾ ਨਹੀ ਹੁੰਦਾ। ਸਿਰਫ'' '' ਰੋਟੀਆ ਕਾਰਣਿ ਪੂਰਹਿ ਤਾਲ ॥

  • @mahabirsandhu2245
    @mahabirsandhu2245 4 роки тому +9

    ਬਹੁਤ ਦੁੱਖ ਹੁੰਦਾ ਹੈ ਜੀ ਇਹੋ ਜਿਹੀ ਘਟਨਾ ਸੁਣ ਕੇ
    ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ
    ( ਉਹਨਾਂ ਮੁੰਡਿਆ ਤੇ ਵੀ ਕਾਰਵਾਈ ਕਰੇ ਪ੍ਰਸਾਸਨ )

  • @hardeepdhillon4666
    @hardeepdhillon4666 4 роки тому +31

    ਸੱਭਿਆਚਾਰਕ ਪੰਜਾਬ ਦੁਰ ਲਾਹਨਤ ਇਹੋ ਜਿਹੇ ਪੰਜਾਬ ਦੇ

  • @rajindersharmaneetu2245
    @rajindersharmaneetu2245 4 роки тому +1

    ਇਹ ਕਹਾਣੀ ਮੈਨੂੰ ਜਿਆਦਾ ਉਲਝਦੀ ਲਗਦੀ ਆ ਗਿਆਨੀ ਜੀ।ਜਿਵੇ ਇਹ ਦਸ ਰਹੇ ਆ ਕਿ ਉਸ ਨਾਲ ਜਬਰਦਸ਼ਤੀ ਹੁੰਦੀ ਸੀ ਤੇ ਉਲਟੀਆਂ ਕਰ ਰਹੀ ਸੀ ਮਾਫ ਕਰਨਾ ਮੈਨੂੰ ਇਹ ਸੰਕੇਤ ਖਤਰਨਾਕ ਲਗ ਰਹੇ ਨੇ।ਪਲੀਜ ਗਲ ਦੀ ਤਹਿ ਤੱਕ ਜਾਇਆ ਜਾਵੇ।ਕੁਛ ਵੀ ਹੋ ਸਕਦਾ

  • @zombi3098
    @zombi3098 4 роки тому +93

    ਏਦਾਂ ਦੇ ਲੋਕਾਂ ਨੂੰ ਜੀਣ ਕੋਈ ਹੱਕ ਨੀ on di sport shoot

    • @jatt7694
      @jatt7694 4 роки тому

      Gooli maro ehoje banoti baap nu te maa nu fansi de do

  • @dhaliwalsukhrajdeep
    @dhaliwalsukhrajdeep 4 роки тому +19

    ਮੇਰੀ ਪਤਨੀ ਦੀ ਡਿਥ ਹੋ ਗਈ ਸੀ ਹਾਰਟ ਅਟੈਕ ਨਾਲ ਹੁਣ ਮੇਰੀ ਪਤਨੀ ਬੱਚਿਆਂ ਨੂੰ ਬਹੁਤ ਪਿਆਰ ਕਰਦੀ ਆ

  • @hardeepdhillon4666
    @hardeepdhillon4666 4 роки тому +156

    ਬਾਹਰਲੇ ਲੋਕ ਬੱਚੇ ਗੋਦ ਲੈਦੇ ਤੇ ਸਾਡੇ ਪੰਜਾਬੀ ਆਪਣਾ ਖੂਨ ਵੀ ਨਹੀ ਬਖਸ਼ਦੇ ਲਾਲਚੀ ਬਹੁਤ ਹੋ ਗਏ ਅਸੀਂ

    • @singhjasvir3546
      @singhjasvir3546 4 роки тому +4

      ਜਿਨ੍ਹਾਂ ਪੰਜਾਬੀ ਕੌਮ ਦਾ ਖੂਨ ਗੰਦਲਾਂ ਹੌ ਚੁੱਕਾ ਹੈ ਐਨਾ ਕਿਸੇ ਹੌਰ ਦਾ ਨਹੀ

  • @ramneekghuman5830
    @ramneekghuman5830 4 роки тому +11

    ਵਾਹਿਗੁਰੂ ਜੀ 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

  • @devindersingh7612
    @devindersingh7612 4 роки тому +25

    Jgdeep singh thallya a wise anchor with incidents of deep social message /advice. Doing great job.

  • @GurvinderSingh-fq6om
    @GurvinderSingh-fq6om 4 роки тому +2

    ਭੂੂਆ ਜੀ ਨੇ ਵੀ ਅਸਲੀ ਭੂੂੂਆ ਵਾਲਾ ਫਰਜ ਿਨਭਾਈਆ
    ਸੱਚ ਨਾਲ ਖਲੋਤੇ ਨੇ ਸਲੂਟ ਏ ਭੂੂਆ ਜੀ ਤੁਹਾਨੰੂੂ ਰੱਬ ਏਦਾਂ
    ਦੀ ਦਲੇਰ ਤੇ ਇਮਾਨਦਾਰ ਭੂੂਆ ਜੀ ਸਭ ਨੰੂੂ ਦੇਣ

  • @paramsandhu9887
    @paramsandhu9887 4 роки тому +151

    ਆਹ ਜਿਹੜੇ ਪੁਲਿਸ ਵਾਲੇ ਰੇਪ ਕਰਨ ਵਾਲੇ ਦੋਸ਼ੀਆਂ ਨੂੰ ਪੈਸੇ ਲੈ ਕੇ ਛੱਡ ਰਹੇ ਆ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕੇ ਜੇ ਇਸ ਧੀ ਦੀ ਜਗਹ ਤੇ ਥੋਡੀ ਧੀ ਨਾਲ ਰੇਪ ਹੋਇਆ ਹੁੰਦਾ ਤਾ ਫਿਰ ਕੀ ਕਰਦੇ.. ? ਹਰ ਵੇਲੇ ਪੈਸੇ ਪਿੱਛੇ ਨਾ ਵਿਕ ਜਾਇਆ ਕਰੋ ਕਦੇ ਸੱਚ ਦਾ ਵੀ ਸਾਥ ਦੇਆ ਕਰੋ..

  • @palwindersingh7747
    @palwindersingh7747 4 роки тому +62

    ਬਾਬਾ ਬਚਾ ਲਾ ਦੁਨਿਆ ਨੂੰ।😭😭

  • @supreetkaur7936
    @supreetkaur7936 4 роки тому +97

    Best reporter in punjab like this reporter

  • @VishalSingh-cj3ht
    @VishalSingh-cj3ht 4 роки тому +25

    ਫੁੱਲ ਵਰਗੀ ਧੀ ਨੂੰ ਮਾਰ ਦਿੱਤਾ, ਕੰਜ਼ਰ ਨੇ

  • @sohi5443
    @sohi5443 4 роки тому +46

    ਇਹੈ ਜਿਹਾ ਦਰਿੰਦਾ ਰਾਕਸ਼ ਬਣ ਗਿਆ ਪਿਉ ਕੰਝਰ ਬਣ ਗਿਐ
    ਪੂਰੀ ਆਖਿਰੀ ਸਾਹਾਂ ਤੱਕ ਉਮਰ ਕੈਦ ਦੀ ਸਜਾ ਹੋਣੀ ਚਾਹੀਦੀ ਹੈ

  • @jaswantsinghkhalsa8875
    @jaswantsinghkhalsa8875 4 роки тому

    ਜਗਦੀਪ ਸਿੰਘ ਥਲੀ ਇੱਕ ਸੱਚਾ ਪੱਤਰਕਾਰ ਹੀ ਨਹੀਂ, ਨਾਲ ਨਾਲ ਇਨਸਾਨੀਅਤ ਦੀ ਮਿਲਾਸ ਹੈ... ਥਲੀ ਸਾਹਿਬ ਬਹੁਤ ਲੋੜ ਹੈ ਤੁਹਾਡੀ ਸਾਡੇ ਪੰਜਾਬ ਨੂੰ.. ਰੱਬ ਉਮਰ ਲੰਬੀ ਕਰੇ ਥਲੀ ਸਾਹਿਬ ਦੀ

  • @sukhagandiwindia6343
    @sukhagandiwindia6343 4 роки тому +194

    ਪੱਤਰਕਾਰ💯✔ਪੱਤਰਕਾਰ💯✔
    ਪੱਤਰਕਾਰ💯✔ਪੱਤਰਕਾਰ💯✔
    ਪੱਤਰਕਾਰ💯✔ਪੱਤਰਕਾਰ💯✔
    ਪੱਤਰਕਾਰ💯✔ਪੱਤਰਕਾਰ💯✔
    ਪੱਤਰਕਾਰ💯✔ਪੱਤਰਕਾਰ💯✔
    ਪੱਤਰਕਾਰ💯✔ਪੱਤਰਕਾਰ💯✔
    ਪੱਤਰਕਾਰ💯✔ਪੱਤਰਕਾਰ💯✔
    ਪੱਤਰਕਾਰ💯✔ਪੱਤਰਕਾਰ💯✔
    ਪੱਤਰਕਾਰ💯✔ਪੱਤਰਕਾਰ💯✔
    ਪੱਤਰਕਾਰ💯✔ਪੱਤਰਕਾਰ💯✔
    ਪੱਤਰਕਾਰ💯✔ਪੱਤਰਕਾਰ💯✔
    ਪੱਤਰਕਾਰ💯✔ਪੱਤਰਕਾਰ💯✔
    ਪੱਤਰਕਾਰ💯✔ਪੱਤਰਕਾਰ💯✔
    ਪੱਤਰਕਾਰ💯✔ਪੱਤਰਕਾਰ💯✔
    ਪੱਤਰਕਾਰ💯✔ਪੱਤਰਕਾਰ💯✔
    ਪੱਤਰਕਾਰ💯✔ਪੱਤਰਕਾਰ💯✔
    ਪੱਤਰਕਾਰ💯✔ਪੱਤਰਕਾਰ💯✔
    ਪੱਤਰਕਾਰ💯✔ਪੱਤਰਕਾਰ💯✔
    ਪੱਤਰਕਾਰ💯✔ਪੱਤਰਕਾਰ💯✔
    ਪੱਤਰਕਾਰ💯✔ਪੱਤਰਕਾਰ💯✔

  • @gurpreetsinghshimlapuri8470
    @gurpreetsinghshimlapuri8470 3 роки тому +3

    ਖਤਮ ਹੋ ਚੁੱਕੀਆਂ ਹਨ ਰਿਸ਼ਤੇਦਾਰੀਆਂ

  • @gurpreetsingh-vb1uh
    @gurpreetsingh-vb1uh 4 роки тому +19

    Sarpunch talk honestly and bravely so salute to you

  • @chandkabargaritohsandhu5919
    @chandkabargaritohsandhu5919 4 роки тому +1

    ਪੱਤਰ ਕਾਰ ਵੀਰ ਨੂੰ ਬੇਨਤੀ ਕਿ ਪਰਿਵਾਰ ਨੂੰ ਸਭ ਤੋਂ ਵੱਧ ਤੁਸੀ ਸਾਥ ਦੇ ਸਕਦੇ ਹੋ ਅਸੀਂ ਵੀ ਨੀ ਦੇ ਸਕਦੇ ਕਿ ਦੋਵੇਂ ਮੁੰਡੇ ਦਰਿੰਦਿਆਂ ਨੂੰ ਜਿਵੇਂ ਉਹ ਵੱਡੀ ਭੈਣ ਨਾਲ਼ ਕਰਦੇ ਸੀ
    ਉਹਤੋਂ ਵੀ ਵੱਧ ਕੇ ਸਜਾ ਦਿੱਤੀ ਜਾਵੇ

  • @mangalsinghnagoke8769
    @mangalsinghnagoke8769 4 роки тому +46

    ਗੁਰਨੂਰ ਅਤੇ ਗਗਨਦੀਪ ਤੇ ਬਲਾਤਕਾਰ ਦਾ ਕੇਸ ਕੀਤਾ ਜਾਵੇ?ਦੋਸ਼ੀ ਫਰਾਰ ਹੋਇਆਂ ਨੂੰ ਤਰੁੰਤ ਗਿਫਤਾਰ ਕੀਤਾ ਜਾਵੇ?

  • @karmveerkaur6422
    @karmveerkaur6422 4 роки тому +12

    ਮੇਰੇ ਨਾਨੀ ਮਤਰੇਈ ਆਂ ਤੇ ਦੋਨੋਂ ਮਾਮੇ ਵੀ ਮਤਰਏ ਆਂ ਪਰ ਮਤਰੇਏਆਂ ਕਹਿਣਾ ਮੇਰੇ ਲਈ ਬਹੁਤ ਸ਼ਰਮ ਮਹਿਸੂਸ ਜਾਂ ਮਤਰੇਏਆਂ ਸ਼ਬਦ ਕਹਿਣ ਤੋਂ ਪਹਿਲਾਂ ਮੇਰੀ ਮੋਤ ਹੋ ਜਾਵੇ ਜਿੰਨਾ ਪਿਆਰ ਮੈਂਨੂੰ ਨਾਨੀ ਤੇ ਮਾਮੇਆਂ ਨੇ ਦਿੱਤਾ ਸ਼ਾਇਦ ਸਕੇ ਵੀ ਅੱਜ ਦੇ ਸਮੇਂ ਵਿੱਚ ਨਹੀਂ ਮਿਲਦਾ ਮੈਂ ਤਾਂ ਕਹਿੰਦਾ ਹੈ ਕਿ ਹਰ ਇਕ ਦੇ ਮਤਰੇਏ ਨਾਨੀ ਤੇ ਮਾਮੇ ਹੋਣ ਤੇ ਮੈਨੂੰ ਹਰ ਜਨਮ ਇਹ ਨਾਨੀ ਤੇ ਮਾਮੇ ਮਿਲਣ ਰੱਬ ਕਰਕੇ ਹਰ ਜਨਮ

  • @harbanssingh2737
    @harbanssingh2737 4 роки тому +129

    ਦਹੇਜ ਪ੍ਰਥਾ ਬਿਲਕੁਲ ਖਤਮ ਹੋਣੀ ਚਾਹੀਦੀ ਹੈ ਧੀਆਂ ਨੂੰ ਪਾਲੋ ਪੁੱਤਰਾਂ ਵਾਂਗ ਪਿਆਰ ਕਰੋ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ

  • @darshandarshan3135
    @darshandarshan3135 4 роки тому +2

    ਸੁਣ ਕੇ ਬਹੁਤ ਦੁੱਖ ਹੋਇਆ ਬਹੁਤ ਵੱਡਾ ਅਫਸੋਸ ਹੈ ਜਿਨਾ ਚਿਰ ਸੁਣਿਆ ਓਨਾ ਚਿਰ ਹੰਝੂ ਵਗਦੇ ਰਹੇ ਅਗੇ ਕੋਈ ਗੱਲ ਨਹੀ ਔਡਦੀ

  • @vishalarora5597
    @vishalarora5597 4 роки тому +162

    ਡੱਲੇ ਵਾਲਿਉ ਸੜਕਾ ਤੇ ਉਤਰੋਸਾਰਾ ਪੰਜਾ ਇਕੱਠਾ ਕਰੋ ਤਿਨ ਜਣਿਆ ਦੇ ਕਾਤਲਾ ਨੂ ਫਾਸੀ ਦਿਵਾਈਏ

  • @gurpreetbrar957
    @gurpreetbrar957 4 роки тому +2

    ਬਾਈ ਜੀ ਦਿਲ ਰੋ ਪਿਆ 😭😭😭😭 ਏਦਾਂ ਦੇ ਕੰਜਰ ਪਿਓ ਦੇ ਕੀੜੇ ਪੈਣ 😭😭😭😭

  • @manjitgrewal4232
    @manjitgrewal4232 4 роки тому +39

    ਰੋਣ ਆਉਂਦਾ ਜੀ ਤੁਹਾਡੀਆਂ ਗਲਾਂ ਸੁਣ ਕੇ

    • @jatt7694
      @jatt7694 4 роки тому +1

      Mera. Beta ji roi janda roi janda ah kabar sun ke

  • @parwindersinghartist5142
    @parwindersinghartist5142 4 роки тому

    ਥੱਲੀ ਸਾਹਬ ਸਤਿ ਸ੍ਰੀ ਆਕਾਲ ਬਹੁਤ ਸਾਰਿਆਂ ਦਾ ਖੂਨ ਚੀਟਾ ਹੋ ਚੁੱਕਾ ਹੈ ਇਨਸਾਨੀਅਤ ਖਤਮ ਹੋ ਗਈ ਹੈ ਪਰਵਿੰਦਰ ਸਿੰਘ ਆਰਟਿਸਟ ਸਿੱਖ ਅਜਾਇਬ ਘਰ ਪਿੰਡ ਬਲੌਂਗੀ ਮੋਹਾਲੀ ਪੰਜਾਬ

  • @positivethoughts8461
    @positivethoughts8461 4 роки тому +20

    ਲੈਕਚਰ ਤਾਂ ਦੂਜਿਆਂ ਨੂੰ ਸੁਣਾਇਆ ਜਾਣਾ ਚੰਗਾ ਲੱਗਦਾ ਹੈ ਲੈਕਚਰ ਸੁਨਣਾ ਤੇ ਖੁਦ ਅਮਲ ਕਰਨਾ ਬਹੁਤ ਹੀ ਔਖਾ ਹੈ ਤੇ ਇਹੀ ਗੱਲ ਇਸ ਸਾਰੰਗੀ ਮਾਸਟਰ ਤੇ ਲਾਗੂ ਹੁੰਦੀ ਹੈ।

    • @ramankaur6239
      @ramankaur6239 3 роки тому +1

      🙏🏻🙏🏻🙏🏻🙏🏻🙏🏻

  • @amnindergillgill5493
    @amnindergillgill5493 4 роки тому

    ਉਹਨਾਂ ਦੋਨਾਂ ਤੇ ਦੋਸ਼ੀ ਮੁੰਡਿਆਂ ਨੂੰ ਜਿਉਂਦੇ ਜੀਅ ਅੱਗ ਲਾਉਣੀ ਚਾਹੀਦੀ ਹੈ
    ਭੂਆ ਜੀ ਨੂੰ ਵੀ ਸਲੂਟ ਸਭ ਤੋਂ ਵੱਧ ਜਗਦੀਪ ਸਿੰਘ ਥਲੀ ਵੀਰ ਦਾ ਦਿਲੋਂ ਸਤਿਕਾਰ ਅਤੇ ਧੰਨਵਾਦ ਵੀਰ ਬਹੁਤ ਵਧੀਆ ਪੱਤਰਕਾਰੀ ਹੈ ਵੀਰ ਦੀ

  • @DavinderSingh-cd1bz
    @DavinderSingh-cd1bz 4 роки тому +22

    ਹੇ ਆਕਾਲ ਪੁਰਖ ਵਾਹਿਗੁਰੂ ਜੀ ਮਿਹਰ ਕਰੀ

  • @bachitarsandhu1814
    @bachitarsandhu1814 4 роки тому +1

    ਵਾਹਿਗੁਰੂ ਜੀ ਮੇਹਰ ਕਰੇ ਬੱਚਿਆਂ ਤੇ

  • @SIDHUIELTS
    @SIDHUIELTS 4 роки тому +25

    22 thadi Anchoring bhut jyada Kaint ya yrrr....Thadi harr ek gaal sunda ...skip karne da mn nhi karda

  • @HUMBLESINGH
    @HUMBLESINGH 4 роки тому +5

    Jagdeep Singh Thali Veerji, You are my most favorite anchor. I really like you pure golden heart which is visible when you are taking interview. INTER + VIEW makes interview and you have ability to extract that.

  • @gurvindergill362
    @gurvindergill362 4 роки тому +31

    ਵਾਹਿਗੁਰੂ ਜੀ ਸੰਤ ਭਿੰਡਰਾਵਾਲਿਆ ਵਰਗੇ ਨੂੰ ਭੇਜ ਹੁਣ ਤਾਂ ਬਹੁਤ ਅੱਤਿਆਚਾਰ ਹੋ ਰਹੇ ਹਨ।🙏🙏🙏

  • @gurwinderkaur8726
    @gurwinderkaur8726 4 роки тому +3

    Bhu nu salam bhu ne himmat dikhai.

  • @amritpalkaur1822
    @amritpalkaur1822 4 роки тому +61

    ਬੁਹਤ ਬੁਰਾ ਹੋਇਆ ਜਿਹਨਾ ਨੇ ਬਲਾਤਕਾਰ ਕੀਤਾ ਉਹਨਾ ਵੀ ਫਾਂਸੀ ਹੋਣੀ ਚਾਹੀਦੀ ਉਹਨਾ ਦੋ ਕੁੱਤਿਆ ਨੂੰ ਵੀ ਸਾਡੇ ਬੱਚੇ ਦਾ ਬਾਪ ਮਤੇਰ ਉਹ ਕਿਹੜਾ ਮੇਰੇ ਪੁੱਤ ਨਾਲ ਘੱਟ ਕਰ ਦਾ ਸੀ ਸਾਰੀ ਜਮੀਨ ਮੇਰੇ ਪੁੱਤ ਦੀ ਵੇਚ ਦਿੱਤੀ ਇਹੋ ਜਿਹੇ ਮਤੇਰ ਮਾ ਪਿਉ ਨੂੰ ਫਾਂਸੀ ਹੋਣੀ ਚਾਹੀਦੀ😭😭😭🙏🙏

  • @pawankamboj6087
    @pawankamboj6087 4 роки тому +1

    ਪੱਤਰਕਾਰ ਬਾਈ ਜੀ salut aa yr