ਸਾਊਦੀ ਵਾਲੇ ਬਲਵਿੰਦਰ ਦੇ ਪਰਿਵਾਰ ਦੀ ਕਰਤੂਤ ਵੇਖਲੋ, ਕੀ ਕਰਵਾ ਦਈਏ ਕਿਸੇ ਦੀ ਮੱਦਦ? | Jagdeep Singh Thali

Поділитися
Вставка
  • Опубліковано 14 вер 2020
  • Balwinder Singh Saudi, Punjab, Mallan, Saudi Arab, Punjabi, Help, Emotional, Jagdeep Singh Thali, Punjabi Lok, Mukatsar, Truck Driver, NGO, Poor

КОМЕНТАРІ • 6 тис.

  • @MSGhumanity
    @MSGhumanity 3 роки тому +1056

    ਇਨਸਾਨੀਅਤ ਹਾਲੇ ਜ਼ਿੰਦਾਂ ਹੈ ਪੱਤਰਕਾਰ ਵੀਰ ਲਈ ਲਾਈਕ ਕਰੋ love you bro ਵਾਹਿਗੁਰੂ ਤਰੱਕੀ ਬਖ਼ਸ਼ੇ

  • @rajveersinghgill606
    @rajveersinghgill606 3 роки тому +639

    ਪੰਜਾਬ ਦਾ ਨੰਬਰ 1 ਤੇ ਸੱਚਾ ਸੁਚਾ ਇਮਾਨਦਾਰ ਪੱਤਰਕਾਰ ਜਿਸ ਤੇ ਦਿਲੋਂ ਮਾਂਣ ਹੁੰਦਾ ਵੀਰ ਜਗਦੀਪ ਸਿੰਘ ਥਲੀ ...ਜੀਉਂਦਾ ਰਹਿ ਵੀਰ

  • @RajKumar-hn8vf
    @RajKumar-hn8vf 2 роки тому +155

    ਏਨੂੰ ਅਪਣੀ ਗੱਡੀ ਦੀ ਪਈ ਏ ਆਪਣੇ ਵੀਰ ਦਾ ਕੋਈ ਦਰਦ ਨੀ ਲੱਖ ਲਾਹਨਤ ਏ ਇਹੋ ਜਿਹੇ ਬੰਦੇ ਦੇ,, ਪੱਤਰਕਾਰ ਜੀ ਵਾਹਿਗੁਰੂ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ 🙏🙏🙏🙏🙏🙏

    • @Sandhu_Jatt2471
      @Sandhu_Jatt2471 2 роки тому

      ਲੱਖ ਲਾਹਨਤ ਇਸ ਬੰਦੇ ਤੇ

  • @jagdevsingh3117
    @jagdevsingh3117 2 роки тому +54

    ਬਲਵਿੰਦਰ ਸਿੰਘ ਦਾ ਪਰਿਵਾਰ ਜਾਨੀ ਕੇ ਖੁਦ ਉਸ ਦਾ ਸਕਾ ਭਰਾ ਹੀ ਨੀ ਚਹੁੰਦਾ ਕੇ ਉਸਦਾ ਭਰਾ ਵਾਪਿਸ ਆਵੇ ਤੂੰ ਗੱਡੀ ਲਈ ਹੈ ਆਪਣੇ ਸਿਰ ਤੇ ਲਈ ਹੈ ਤੂੰ ਬਲਵਿੰਦਰ ਦੇ ਪੈਸੇ ਕਿਉਂ ਕੜਾ ਰਿਹਾ ਬਾਕੀ ਪਤਰਕਾਰ ਵੀਰ ਬਹੁਤ ਵਧੀਆ ਕੀਤਾ ਕੇ ਸਾਰੇ ਪਰਿਵਾਰ ਨਾਲ ਸਾਹਮਣੇ ਹੋ ਕੇ ਗੱਲ ਕੀਤੀ ਸਲੂਟ ਹੈ ਬਾਈ ਤੈਨੂੰ

    • @SahotaRaaz45
      @SahotaRaaz45 2 роки тому

      ਹੁਣ ਤਾਂ ਕੇਹ ਰਹੇ ਸਾਰੇ ਬਚਾਓ ਹਨਾਂ ਪੋਸਟ ਪੇ ਰਹੀਆ

  • @karajsingh9060
    @karajsingh9060 3 роки тому +228

    ਪੱਤਰਕਾਰ ਬਾਈ ਦਿਲ ਦਾ ਸਾਫ ਬੰਦਾ ਹੈ

  • @musiclovers2882
    @musiclovers2882 3 роки тому +550

    ਪੱਤਰਕਾਰ ਭਰਾ ਨੂੰ ਦਿਲੋਂ ਸਲੂਟ ਆ ,ਰੱਬ ਲੰਮੀ ਉਮਰ ਕਰੇ ਭਰਾ ਦੀ ਇਹੋ ਜਿਹੇ ਪੁੱਤ ਜੰਮਦੇ ਰਹਿਣ♥️♥️♥️♥️♥️

  • @SahotaRaaz45
    @SahotaRaaz45 2 роки тому +41

    ਨੰਬਰ. 1 ਪੱਤਰਕਾਰ ਜਗਦੀਪ ਸਿੰਘ ਵਾਹਿਗੁਰੂ ਤੁਹਾਡੀ ਚੜਦੀ ਕਲਾ ਵਿਚ ਰੱਖੇ।❤️❤️

  • @jeetamehna7383
    @jeetamehna7383 2 роки тому +15

    ਪੱਤਰਕਾਰ ਵੀਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਸ ਨੇ ਪੂਰੀ ਸਚਾਈ ਪੇਸ਼ ਕੀਤੀ ਹੈ ਇਸ ਤਰ੍ਹਾਂ ਗੰਦੇ ਲੋਕਾਂ ਦੀਆਂ ਪੌਲਾਂ ਖੋਲ ਕੇ ਪਰਦਾ ਫਾਸ਼ ਕੀਤਾ ਜਾਵੇ ਜਲੂਸ ਕੱਢੋ ਕੁੱਤੇ ਲੋਕਾਂ ਦਾ ਇਹਨਾਂ ਨੂੰ ਭਰਾ ਦੀ ਲੋੜ ਨਹੀਂ ਇਹਨਾਂ ਨੂੰ ਸਿਰਫ ਲੁੱਟਣ ਦੀ ਪਈ ਹੈ

  • @AmritpalSingh-qb8qc
    @AmritpalSingh-qb8qc 3 роки тому +442

    ਸਲੂਟ ਆ ਪੱਤਰਕਾਰ ਵੀਰ ਜੀ ਨੂੰ

  • @gagankelon4014
    @gagankelon4014 3 роки тому +1559

    ਪੱਤਰਕਾਰ ਅੇਵੈ ਦੇ ਹੋਣੇ ਚਾਹੀਦੇ ਅਾ ਸਲੂਟ ਅਾ ਪੱਤਰਕਾਰ ਵੀਰ ਨੂੰ

    • @bharpursidhu9504
      @bharpursidhu9504 3 роки тому +7

      ਕਿਉਂਕਿ ਇਹ ਵੀ ਭਰੋਸਾ ਨਹੀਂ ਹੈ

    • @bharpursidhu9504
      @bharpursidhu9504 3 роки тому +3

      play bandalo bandalo mein thodi Galti Nahin a Raha bhi Gali sunare sunare

    • @bharpursidhu9504
      @bharpursidhu9504 3 роки тому +2

      Haji Bandar Gali nibandh rajm S Marji Ghar wale gane sunaeye andar meri bhi nahin to main Pila naked

    • @deadcrossyt4526
      @deadcrossyt4526 3 роки тому +6

      Patarkaar ne bohut vdia kita

    • @albaadipareek
      @albaadipareek 3 роки тому +5

      Sariya kista gayia tel len but reporter bai nu salute h idda de hone chahide reporter hats of you brother 🙏🙏🙏keep it up 👍👍👍

  • @pritpaulkaur9967
    @pritpaulkaur9967 2 роки тому +30

    ਬਹੁਤ ਮਾੜੀ ਗੱਲ ਹੈ, ਪਰਿਵਾਰ ਨੇ ਬਹੁਤ ਗ਼ਲਤ ਕੀਤਾ। ਇਸੇ ਕਰਕੇ ਲੋਕ ਮਦਦ ਕਰਨ ਤੋਂ ਹੱਥ ਖਿੱਚ ਲੈਂਦੇ, ਚੰਗਿਆਂ ਦਾ ਵੀ ਵਿਸ਼ਵਾਸ ਖ਼ਤਮ ਹੋ ਜਾਂਦਾ।
    ਜਗਦੀਪ ਸਿੰਘ ਤੁਹਾਡੀ ਸ਼ਖ਼ਸੀਅਤ, ਇਮਾਨਦਾਰੀ ਤੇ ਸੱਚੀ ਸੁੱਚੀ ਪੱਤਰਕਾਰੀ ਨੂੰ ਸਲਾਮ 🙏

    • @mstaan_.8828
      @mstaan_.8828 2 роки тому

      ohi gll hundi k neki krr chittar kha🙏🏻

  • @balwinderkaursembhi803
    @balwinderkaursembhi803 2 роки тому +29

    ਪੱਤਰ ਕਾਰ ਪੁਤ ਬਹੁਤ ਵਧੀਆ ਇਮਾਨ ਦਾਰੀ ਦਾ ਕੱਮ ਕਰਦੇਆ ਪੁਤ ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਰੱਖੇ ਲੱਮੀ ਉਮਰ ਕਰੇ 🙏🙏🙏😭😭😭🙏🙏

  • @balwinderkaur2431
    @balwinderkaur2431 3 роки тому +443

    ਪੱਤਰਕਾਰ ਵੀਰ ਬਹੁਤ ਇਮਾਨਦਾਰ ਹੈ ਸਾਡਾ ਉਸਨੂੰ ਸਲੂਟ ਹੈ।

  • @jassdeep1342
    @jassdeep1342 3 роки тому +540

    ਜੋ ਬਾਈ ਜੀ ਨੂੰ ਸੱਚੇ ਦਿਲੋਂ ਪਿਆਰ ਕਰਦਾ ਓਹ ਲਾਇਕ ਜਰੂਰ ਕਰੋ

    • @amazingworld4423
      @amazingworld4423 3 роки тому +2

      ਜਰ ਜੈ ਗਰੀਬਾਂ ਨੇ ਪੇਸੈ ਖਰਚ ਲੈੲੇ ਹਨ ਕੋਈ ਹਰਜ ਨੀ ਹੈਗਾ ਸਗਤ ਹੀ ਬਾਹ ਫੜਦੀ ਹੁੰਦੀ ਹੈ ਨਾਲੇ ਬੰਦਾ ਬਚ ਜਾਊ ਗਾ ੲਿਹਨਾਂ ਨੂੰ ਪੇਸੈ ਮਾਫ ਕਿਤੇ ਜਾਣ ਗਰੀਬਾਂ ਨੇ ਸਗਤ ਸਿਰਤੇ ਆਪਣੇ ਕੰਮ ਚਲੋਣਾ ਹੈ ਵੀਰ ਕੋਈ ਗਲ ਨੀ ਹੈ ਜੈ ੲਿਹਨਾਂ ਨੇ ਪੇਸੈ ਖਰਚ ਲੲੇ ਹਨ ਮਾਫ ਕੀਤਾ ਜਾਵੇ ਮੈਂ ਦੁਵਾਰਾ ਦੁਵਾਰਾ ਕਮੰਟ ਕੀਤਾ ਜੀ

    • @SurinderSingh-mg5le
      @SurinderSingh-mg5le 2 роки тому

      Ganda gabbar beiman tabbar mama beiman bhai beiman

    • @manroopjot
      @manroopjot 2 роки тому

      Very nice 👌👌

    • @jagmohansinghsethi1133
      @jagmohansinghsethi1133 2 роки тому

      @@amazingworld4423 sangat babe( jehre kam laye paise beh

    • @jagmohansinghsethi1133
      @jagmohansinghsethi1133 2 роки тому

      @@amazingworld4423 oye babe, gal sun tu , jehre kam laye sangat paise behje , oh kam karo pehla , kista laye ni oh , tu v behj paise . tenu v gussa aau , gaddi diya kista laye ni , bande de jaan jruri aa , ke gaddi , haad aa teri

  • @AmarjeetSingh-no5mk
    @AmarjeetSingh-no5mk 2 роки тому +12

    ਬਾਈ ਜਗਦੀਪ ਥਲੀ ਲੋਕੀ ਤੁਹਾਡਾ, ਪਤਰਕਾਰ ਵੀਰਾਂ ਦਾ ਯਕੀਨ ਰੱਖਣੋ ਹੱਟ ਜਾਣਗੇ। ਕਦੇ ਕਿਸੇ ਗਰੀਬ ਦੀ ਦਾਨੀ ਲੋਕਾਂ ਨੇ ਮਦਦ ਨਹੀਂ ਕਰਨੀ। ਪਰ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੂੰ ਸਵਾਲ ਜਵਾਬ ਕੀਤੇ ਹਨ ਤੁਹਾਡਾ ਬਹੁਤ ਧੰਨਵਾਦ ਪਤਰਕਾਰ ਵੀਰ ਜੀ।

  • @butasingh6411
    @butasingh6411 2 роки тому +56

    ਜਿਹਨਾਂ ਕੋਲ ਟਰਾਲੇ ਅਤੇ ਜ਼ਮੀਨਾਂ ਹਨ , ਇਹਨਾਂ ਨੂੰ ਕਿਸੇ ਮਦਦ ਦੀ ਕੀ ਲੋੜ ਹੈ । ਇਹ ਪਰਿਵਾਰ ਦਾਨੀ ਵੀਰਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਿਹਾ ਹੈ ।

    • @raavdeepsidhu97
      @raavdeepsidhu97 2 роки тому +1

      Eda de loka kar Jarurat wale de v help nhi krda koi

  • @jindubhaatidav1610
    @jindubhaatidav1610 3 роки тому +100

    ਕਮੀਨੇ ਲੋਕ ਹੈ ਕੋਈ ਫਿਕਰ ਨਹੀਂ ਇਹਨਾਂ ਨੂੰ ਭਰਾ ਦੀ ਜਾਨ ਦਾ। ਬਹੁਤ ਇਮਾਨਦਾਰੀ ਭਰੀ ਪੱਤਰਕਾਰਿਤਾ ਹੈ ਠੋਡੀ ਸਲੂਟ ਹੈ ਜੀ ਥੋਨੂੰ

    • @Rohit-gx4yo
      @Rohit-gx4yo 2 роки тому +1

      Ina to vech ka truck paisa wapis lavo

    • @harvindersingh9453
      @harvindersingh9453 2 роки тому

      Baap Vada na bhea sab to Vada rupea. Patrkar veer jo madd hoi tuhade kar k hoia. Teri mehnt nu salut aa veer.

    • @rajtoor5560
      @rajtoor5560 2 роки тому

      ਅੱਜ ਕੱਲ ਕਿਹੜਾ ਭਰਾ ਪੈਸਾ ਮੱਤ ਮਰ ਦਿੰਦਾ ਬਹੁਤ ਗਲਤ ਹੈ

  • @Deep-singh0001
    @Deep-singh0001 3 роки тому +73

    ਜਗਦੀਪ ਵੀਰੇ ਤੇਰੀ ਇਸ ਵਿੱਚ ਕੋਈ ਗਲਤੀ ਨੀ।ਸਰਮ ਤਾ ਪਰਿਵਾਰ ਨੂੰ ਅਉਣੀ ਚਾਹੀਦੀ

  • @jimmydhanoa4603
    @jimmydhanoa4603 2 роки тому +15

    ਪਤਰਕਾਰ ਇਹੋ ਜਿਹੇ ਹੋਣੇ ਚਾਹੀਦੇ ਹਨ। ਅਸੀ ਥਲੀ ਸਾਹਿਬ ਨੂੰ ਵਾਰ, ਵਾਰ ਸਲੂਟ ਕਰਦੇ ਹਾ।

  • @sikanderdjjalalabad5373
    @sikanderdjjalalabad5373 3 роки тому +599

    ਪੱਤਰਕਾਰ ਹੋਵੇ ਤਾਂ ਇਹੋ ਜਿਹਾ
    ਬੇਈਮਾਨ ਤਾਂ ਬੜੇ ਫਿਰਦੇ ਆ
    ਸਲੂਟ ਆ ਜਗਦੀਪ ਥਲੀ ਜੀ
    ਜਿਊਦੇਂ ਰਹੋ

    • @sukhveercheema4074
      @sukhveercheema4074 3 роки тому +6

      ਜਗਦੀਪ ਵੀਰ ਤੇਰਾ ਕੋਈ ਕਸੂਰ ਨੀ ਵੀਰ ਤੁਸੀ ਤਾ ਮਦੱਦ ਕੀਤੀ ਸੀ ਵੀਰ ਜੀ ਆਪਣਾ ਨੰਬਰ ਦੇ ਦਿਉ ਮੇਰਾ ਨੰਬਰ 94638.90431 whatsap no

    • @rana22rana61
      @rana22rana61 3 роки тому +1

      Hp ki ya

    • @JaswinderSingh-yf7tg
      @JaswinderSingh-yf7tg 3 роки тому +1

      Kutaw

    • @mandeepmanu6603
      @mandeepmanu6603 3 роки тому +1

      @@sukhveercheema4074 Hlo veer es patrkar da nmr mil skda veer

    • @nishannagramusic
      @nishannagramusic 3 роки тому

      0

  • @BalbirSingh-hf6rw
    @BalbirSingh-hf6rw 3 роки тому +155

    ਅੱਜ ਕੱਲ ਦਿਲ ਬੇਈਮਾਨ ਹੋਣ ਲੱਗੇ ਦੇਰ ਨਹੀ ਲੱਗਦੀ ਤੁਸ਼ੀ ਬੈਂਕ ਵਿਚ ਆਪਣੀ ਜੁਮੇਵਾਰੀ ਪਾਉ ਪਤਰਕਾਰ ਜੀ ਇਹ ਪੈਸੈ ਬੈਂਕ ਚੋ ਨਾਂ ਕਢਵਾ ਸਕਣ

    • @ramsingla7646
      @ramsingla7646 2 роки тому

      ਹਮਦਰਦੀ ਦੀ ਬਜਾਏ ਇਸ ਕਰਤੂਤ ਨਾਲ ਨਫ਼ਰਤ ਹੋ ਗਈ ਇਸ ਲਈ ਹੀ ਲੋਕ ਪਿਛੇ ਹਟਦੇ ਐ

  • @lakhveerpannu4312
    @lakhveerpannu4312 2 роки тому +21

    ਪਤਰਕਾਰ ਨੇ ਵਧੀਆ ਕੰਮ ਕੀਤਾ ਪਰ ਪਰਿਵਾਰ ਨੇ ਬੇਈਮਾਨੀ ਕਰਕੇ ਦਾਨ ਕਰਨ ਵਾਲੇ ਵੀਰਾਂ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ, ਧੰਨਵਾਦ ਦਾਨ ਕਰਨ ਵਾਲੇ ਵੀਰਾਂ ਦਾ ਵਾਹਿਗੁਰੂ ਜੀ ਸਭ ਤੇ ਮੇਹਰ ਕਰੇ

  • @baldevsinghbrar4335
    @baldevsinghbrar4335 2 роки тому +21

    ਪੱਤਰਕਾਰ ਜੀ ਕੋਟ ਕੋਟ ਧੰਨਵਾਦ ਪਰਗਟ ਸਿੰਘ ਗੱਡੀ ਜ਼ਰੂਰੀ ਹੋਗੀ ਭਰਾ ਜ਼ਰੂਰੀ ਨਹੀਂ ਸਾਲਾ ਕੁੱਤਾ ਚਗਲ ਮਾਂ ਪੁੱਤ ਦੋਹੇ ਆਪਣੇ ਭਰਾ ਤੇ ਪੁੱਤ ਨੂੰ ਖਾਣ ਤੇ ਤੁਰੇ ਹੋਏ ਹੈ ਹੱਡ-ਮਾਸ ਖਾਣ ਵਾਲਾ ਕਿਸੇ ਦਾ ਮਿੱਤ ਨਹੀਂ ਹੁੱਦਾ ਪੱਤਰਕਾਰ ਜੀ ਬਹੁਤ ਬਹੁਤ ਧੰਨਵਾਦ ਜੀ 🙏🙏🙏

  • @jassitandaljassigarments5110
    @jassitandaljassigarments5110 3 роки тому +37

    ਇਸ ਪਰਿਵਾਰ ਨੂੰ ਮੁੰਡੇ ਦੀ ਜਾਨ ਨਾਲ ਕੋਈ ਮਤਲਬ ਨਹੀਂ ਇਹਨਾਂ ਨੂੰ ਆਪਣੀ ਗੱਡੀ ਨਾਲ ਮਤਲਬ ਹੈ ਉਹਨੂੰ ਭਾਵੇਂ ਫਾਸੀ ਲੱਗਜੇ ਡਰਾਮੇ ਕਰਨ ਦਏ ਪਰਿਵਾਰ ਵਾਲੇ ਪਤਕਾਰ ਭਾਜੀ ਤੂਸੀ ਅਪਣਾ ਫਰਜ ਪੂਰੀ ਇਮਾਨਦਾਰੀ ਨਾਲ ਨਿਭਾਇਆ ਸਲੂਟ ਹੈ ਵੀਰ ਨੂੰ

  • @yadwindersingh276
    @yadwindersingh276 3 роки тому +86

    ਬਾਈ ਜੀ ਪਰਿਵਾਰ ਨੇ ਬਹੁਤ ਗਲਤ ਕੰਮ ਕੀਤਾ ਹੈ।

  • @royaljatt4107
    @royaljatt4107 2 роки тому +12

    ਬਾਈ ਜੀ ਸਤਿ ਸ੍ਰੀ ਆਕਾਲ ਜੀ 🙏 ਵੀਰ ਜੀ ਮਾਤਾ ਜੀ ਕੋਲ ਜ਼ਮੀਨ ਹੈਗੀ ਆ। ਬਲਵਿੰਦਰ ਦੀ ਜਾਨ ਬਚਾਉਣ ਲਈ ਜ਼ਮੀਨ ਵੇਚ ਦੇਣੀ ਚਾਹੀਦੀ ਸੀ। ਉਸ ਦੀ ਜਾਨ ਜ਼ਰੂਰੀ ਸੀ ਜਾਂ ਗੱਡੀ। ਸੰਗਤ ਨੇ ਆਪਣੀ ਹੱਕ ਦੀ ਕਮਾਈ ਚੋਂ ਪੈਸੇ ਦਿੱਤੇ। ਬਾਈ ਜਗਦੀਪ ਨੇ ਸੋਡੀ ਖਾਤਰ ਐਂਨੀ ਮਿਹਨਤ ਕੀਤੀ ਤੁਸੀਂ ਨਿਰਾਸ਼ਾ ਦਿੱਤੀ 🙏

  • @bhaisukhchainsinghnimanaka5456
    @bhaisukhchainsinghnimanaka5456 2 роки тому +38

    ਜਗਦੀਪ ਸਿੰਘ ਜੀ ਬਹੁਤ ਵਧੀਆ ੳਪਰਾਲਾ ਕਰਦੇ ਹੋ ਸਤਿਗੁਰ ਜੀ ਮਿਹਰ ਬਣਾਈ ਰਖਣ

  • @didarsingh2787
    @didarsingh2787 3 роки тому +172

    ਪੱਤਰਕਾਰ ਬਾਈ ਨੂੰ ਦਿਲ ਤੋਂ ਸਲੁੱਟ ਆ ਵੀਰ love u veer wheguru tenu lami Oumar bakhshe

    • @user-mz4ov3bk6q
      @user-mz4ov3bk6q 3 роки тому +3

      ਚੱਕ ਬਖਤੂ ਤੋਂ ਵੀਰ ਧਰਮਿੰਦਰ ਨੇ 9ਲੱਖ ਮਾਈ ਦੇ ਘਰ ਦੇ ਕੇ ਆਏ ਸੀ

    • @amritlehra415
      @amritlehra415 3 роки тому +1

      👍👍👍👍👍

    • @harindermundi2207
      @harindermundi2207 3 роки тому +2

      Patarkaar nu kis gal di salute aa eh dasso 22 patarkaar ta ohna da hausla hor vadha geya j ehna hi kasoor lagda c patarkaar nu saudi ale munde da ta loka nu ohdi help karn nu kyu keha??? Hun patarkaar ohna de sahmne kahi janda v chal koi na chal koi na.... Balwinder ne. kehda koi jung jitia eho jahia gallan sun k ta oh amli j pargat da hausla hor vadh geya hona... Lok na ta jisnu saza hoi aa balwinder singh na usnu jande ne te na hi lok aah amli j pargat nu jande ne loka ne ta is patarkaar jagdeep singh thàlli te yakn kar k paise paye ñe. te hun patarkar da farz bannda c k oh ehna nu kehnda k loka da paisa modo har hallat ch nhi thode te parcha karvau kyu k aah amli jahe pargat ne paise modne ni te baki 50 lakh balwinder de kam auna ni te is tabar ne baki bache 50 lakh v kha jane ne.... Dekhea jave ta j patarkar ne jimedari laini ni c ta patarkar loka nu help karn layi kehnda hi na

    • @harindermundi2207
      @harindermundi2207 3 роки тому +3

      Patarkar ne eve chora nu lakhpati bana ta ehna ne kise da ik paisa ni modna 60 lakh bht badi rakam aa phla patarkaar is tabar bre pta karda te fer oh kise jimvedaar bande di duty launda kyu k loka ne ta patarkaar te yakn kita te chora de khate ch 60 lakh pa te.... Te hun patarkaar nu balwinder kasoorvar te qatal lagan lag geya... Balwinder de tabar ne ta hun ehi sochna v jad hun patarkaar hi balwinder nu criminal dasi janda ta fer marn do te baki bachea 50 lakh v kha lo free da 60lakh aunda aah amli jahe pargat nu ehna de layi ta balwinder ohda v marea hoea hi c... Sari galti patarkaar dia aj de time ch 1 lakh piche bhra bhra nu maar dinda te ethe ta fer 60 lakh aa te aah amli jahe pargat ne hun patarkaar dia gallan sunan to badh ta ehi sochna v mere bhra ne qatal kita c te usnu ohdi saza milgi

    • @sukhdevrao5699
      @sukhdevrao5699 3 роки тому +1

      J,s,kaddon981477102

  • @swarnjitsingh7032
    @swarnjitsingh7032 3 роки тому +122

    ਬਾਈ ਜੀ ਦੇਣ ਆਲਿਆਂ ਦਾ ਈ ਰੱਬ ਰਾਖਾ,,, ਬੜਾ ਵੱਡਾ ਦਿਲ ਆ,,,, 🙏🙏

    • @user-tn3xz1rd5d
      @user-tn3xz1rd5d 3 роки тому +1

      ਦੇਣ ਵਾਲੇ ਸਭ ਤੋਂ ਵੱਡੇ ਫੁਦੂ

    • @swarnjitsingh7032
      @swarnjitsingh7032 3 роки тому

      @@user-tn3xz1rd5d 😀😀 ਸਹੀ ਕਿਹਾ ਵੀਰ ਜੀ

  • @Fagaming-sj6xb
    @Fagaming-sj6xb 2 роки тому +23

    ਪਰਵਾਰ ਦੇ ਜੀ ਦੀ ਜ਼ਿੰਦਗੀ ਬਚਾਉਣ ਲਈ ਸਭ ਕੁਝ ਵੇਚ ਦਿੰਦਾ ਤੇ ਇਹ ਗੱਡੀਆਂ ਖਰੀਦ ਰਹੇ ਹਨ

  • @AmrikSingh-pw3ly
    @AmrikSingh-pw3ly 2 роки тому +2

    ਜਗਦੀਪ ਸਿੰਘ ਥਲੀ ਜੀ ਪੱਤਰਕਾਰ ਸਿਰਾ ਅਤੇ ਬਲਵਿੰਦਰ ਦੀ ਫੈਮਲੀ 420 ਇਹਨਾ ਨੇ ਸ਼ਰਮ ਹੀ ਲਾਹ ਰੱਖੀ ਹੈ

  • @saritamurgai3826
    @saritamurgai3826 3 роки тому +149

    ਪਤਰਕਾਰ ਵੀਰ ਜੀ ਦਿਲੋ ਸਲੂਟ ਹੈ ਜੁ

    • @tajinderkaur123
      @tajinderkaur123 3 роки тому

      Glti keeti amount bank vich jmaha krwaun jis lie amount cont. Hoi khrchi jave only last and final ghar de khrche app krn drinker lie sangt da paisa nhi mara nu nhi pta dan kis lie lyia hei greebi te death vich frak bhi pta jmeen vechke put nhi bchayia je si very bad

    • @jvdrtboyschannel5075
      @jvdrtboyschannel5075 3 роки тому

      M

    • @jvdrtboyschannel5075
      @jvdrtboyschannel5075 3 роки тому

      ;y

  • @Lovepreetsingh-hl8dk
    @Lovepreetsingh-hl8dk 3 роки тому +122

    ਅਲਫਾਜ਼ ਨਈ ਹੈਗੇ ਬਾਈ ਜਗਦੀਪ ਸਿੰਘ ਥਲੀ , Best reporter of Punjab

  • @gpalsaggu
    @gpalsaggu 2 роки тому +20

    Veer ji ਤੁਸੀ ਵਧੀਆ ਕਰ ਰਹੇ ਹੋ
    ਪਰ ਪੈਸੇ ਸੰਗਤ ਇਨਾ ਨੂੰ ਨਾ ਦੇਵੇ
    ਪੈਸੇ ਓਸ ਨੂੰ ਹੀ ਦਿਓ
    ਬਾਦ ਵਿੱਚ ਇਦਾ ਦੇ ਲੋਕਾਂ ਦਾ ਖ਼ੂਨ ਨਾਲ ਪਿਆਰ ਘੱਟ ਜਾਂਦਾ ਪੈਸਿਆਂ ਲਈ ਮਰਨਾ ਤਾਂ ਓਸ ਨੇ ਹੈ ਇਨਾ ਨੇ ਨਈ
    ਪਰਿਵਾਰ ਓਸ ਦਾ ਰੁਲਣਾ ਹੈ ਬੱਚੇ ਓਸ ਦੇ
    ਇਹ ਮਤਲਬੀ ਨੇ

    • @gagandeepkaur9478
      @gagandeepkaur9478 2 роки тому

      Right bro

    • @018tanyasharma8
      @018tanyasharma8 2 роки тому

      Gadi. Vetch. Ke. Den. Paise. Ghar. Di. Gareebi. Door. Karan laye. Thodo. Deti. Loka. Ne

  • @mixiomi7958
    @mixiomi7958 2 роки тому +4

    ਬਹੁੱਤ ਵਧੀਆਂ ਪੱਤਰਕਾਰ ਵੀਰ ਜੀ ਆਪ ਦੇ ਸੋਚ ਬਹੁੱਤ ਚੱਗੀ ਹੈ ਤੁਸੀਂ ਸਦਾ ਹੀ ਖੁਸ਼ ਰਹੋਂ ਵਾਹਿਗੁਰੂ ਆਪ ਜੀ ਨੂੰ ਖੁਸ਼ ਰੱਖੇ ਜੀ ਤੁਸੀਂ ੱਚਗਾ ਕੀਤਾ ਇਹ ਘਰ ਵਾਲੇ ਗਲਤ ਨੇ ਇਹਨਾਂ ਨੇ ਠੀਕ ਨਹੀਂ ਕੀਤਾ ਗਲਤ ਗੱਲ ਆ ਜੀ ਬਲਵਿੰਦਰ ਦੇ ਘਰ ਦੇ ਗਲਤ ਨੇ 🙏🌹🥰❤️🙇‍♀️❤️🥰🌹🙏

  • @rajindertiwana8073
    @rajindertiwana8073 3 роки тому +48

    ਸਲੂਟ ਆ ਪੱਤਰਕਾਰ ਵੀਰ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾਂ ਬਖਸੇ ਜੀ

  • @GuruLaviJass
    @GuruLaviJass 3 роки тому +194

    ਸੱਚ ਦਾ ਸਾਥ ਦੇਣ ਵਾਲਾ ਪੱਤਰਕਾਰ ਧੰਨਵਾਦ ਵੀਰ ਜੀ ਆਪ ਜੀ ਦਾ ਬਹੁਤ ਬਹੁਤ

  • @davindersingh7353
    @davindersingh7353 2 роки тому +2

    ਵੀਰ ਦਿਲੋਂ ਸਲੂਟ ਤੈਨੂੰ ਫੈਨ ਹੋ ਗਿਆ ਤੇਰਾ ਸੱਚਾ ਇਨਸਾਨ ਆ ਤੂਂ ਸੱਚ ਤੇ ਖੜੀ ਹਮੇਸ਼ਾ ਮੈਂ ਤੇ ਮੇਰਾ ਪਰਿਵਾਰ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਹਮੇਸ਼ਾ ਤੇਰੇ ਸਿਰ ਤੇ ਮੇਹਰ ਭਰਿਆ ਹੱਥ ਰੱਖੇ

    • @badguy4144
      @badguy4144 2 роки тому

      👌👌👍👍🙌🏻

  • @melaram6256
    @melaram6256 2 роки тому +2

    धन्यवाद इस तरह के पत्रकार को, ईमानदारी की मिसाल है, अगर देश को ऐसे प्यकित चलाऐ तो भारत देश महान देशों में गिना जाऐ, सत श्री अकाल जी

  • @gurwindersandhu6616
    @gurwindersandhu6616 3 роки тому +352

    ਜਗਦੀਪ ਸਿੰਘ ਥਲੀ ਗਰੇਟ ਔ ਤੁਸੀ ਤੇ 100% ਵਕੀਲਾਂ ਵਾਲੇ ਕੰਮ ਕਰ ਰਹੇ ਹੋ ਤੁਸੀਂ । ਪੱਤਰਕਾਰ ਤੁਹਾਡੇ ਵਰਗੇ ਹੋਣੇ ਚਾਹੀਦੇ ਹਨ 🙏🙏🙏🙏👍👍👍👍

    • @GurdeepSingh-je2is
      @GurdeepSingh-je2is 3 роки тому +2

      Thaali sb great o

    • @GurpreetSingh-nw3sc
      @GurpreetSingh-nw3sc 3 роки тому +2

      ਸਹੀ ਗੱਲ ਵਾ ਨਹੀਂ ਤੇ ਮੱਕੜ ਵਰਗੇ ਦੱਲੇ ਵੀ ਪੰਜਾਬ ਵਿੱਚ ਰਹਿੰਦੇ ਵਾ 👍

    • @amanbrar2003
      @amanbrar2003 3 роки тому

      Gurpreet Singh Ryt veer ji

  • @shambersingh8557
    @shambersingh8557 3 роки тому +197

    ਭਰਾ ਦੀ ਮੌਤ ਦੀ ਤਿਆਰੀ ਹੈ ਏਨਾ ਲੋਕਾਂ ਨੂੰ ਟਰੱਕ ਦੀ ਬਣੀ ਐ ਲਾਹਨਤਾਂ ਹੈ ਪਰਿਵਾਰ ਨੂੰ

  • @jasvirkaurjasvirkaur9985
    @jasvirkaurjasvirkaur9985 2 роки тому +19

    ਵੀਰ ਜਗਜੀਤ ਸਿੰਘ ਥਲੀ ਜ਼ਿੰਦਾਬਾਦ 🙏🏻🙏🏻👏 ਸੱਚ ਤੇ ਪਹਿਰਾ ਦੇਂਦੇ ਨੇ 🙏🏻🙏🏻🙏🏻 ਵਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਿਓ ਵੀਰ ਜੀ ਨੂੰ

  • @jassimaan7098
    @jassimaan7098 Рік тому +1

    bai jagdeep singh thali salute aa Tenu. je eho jhe patrkar bn jan ta Punjab de halaat sudr jan.

  • @shindisran8524
    @shindisran8524 3 роки тому +625

    ਯਾਰ ਪੱਤਰਕਾਰ ਵਾਕਿਆ ਹੀ ਤਰਕ ਨਾਲ ਗੱਲ ਕਰਦਾ ਦੰਮ ਰੱਖਦਾ ਬੇਵਾਕੀ ਨਾਲ ਗੱਲ ਕਰਦਾ ਅਾ👌👌 ਪਤਰਕਾਰ ਵੀਰ ਨੂੰ ਸਲੂਟ 🙏🏼🙏🏼ਅਾ
    ਬਾਕੀ ਵਿਕਾਊ ਮਾਲ ਚੈਨਲਾਂ ਨੂੰ dislike ਕਰੋ👍👍

  • @Rohitcheema
    @Rohitcheema 3 роки тому +42

    ਅੱਜ ਕੱਲ ਤਾਂ ਓਹ ਗੱਲ ਆ ਕੇ
    ਨਾਂ ਇਸਾ ਪੀਰ ਨਾਂ ਮੁਸਾ ਪੀਰ
    ਸੱਬ ਤੌਂ ਵੱਡਾ ਪੈਸਾ ਪੀਰ ......

  • @ramkhosa7568
    @ramkhosa7568 2 роки тому +13

    ਇਹਨਾਂ ਨੇ ਗੇਮ ਪਾਈ 4ਜਾ 5ਕਰੋੜ ਕੱਠਾ ਕੀਤਾ ਹੁਣ ਡਰਾਮਾ ਕਰਦੇ ਆ ਜੀਹਨੂੰ ਬਚੋਣਾਂ ਓਹਨੇ ਕਿਸੇ ਦਾ ਪੁੱਤ ਮਾਰਿਆ

  • @_sharn__vloger_
    @_sharn__vloger_ 2 роки тому +3

    ਵੀਰ ਜੀ ਪੱਤਰਕਾਰ ਵੀਰ ਬਹੁਤ ਵਧੀਆ ਉਪਰਾਲਾ 👍👍🙏 ਵਾਹਿਗੁਰੂ ਚੜਦੀ ਕਲਾ ਬਖਸ਼ੇ ਵੀਰ ਜੀ ਨੂੰ 🙏🙏

  • @harjindersinghm.r.w5240
    @harjindersinghm.r.w5240 3 роки тому +42

    ਪੱਤਰਕਾਰ ਵੀਰ ਨੂੰ salute ਆ ਜੀ

  • @navjotpunia5360
    @navjotpunia5360 3 роки тому +240

    ਜਗਦੀਪ ਵੀਰੇ ਨੂੰ ਮੁੱਖ ਮੰਤਰੀ ਬਣਾਉਣ ਵਾਲਾ
    ਸਹੀ ਬੰਦਾ

  • @shivamshiva4194
    @shivamshiva4194 2 роки тому +35

    ਕੋਈ ਗੱਲ ਨਹੀਂ ਸੰਗਤ ਜੀ ਗ਼ੁਰਬਤ ਨਾਲੋਂ ਮਜਬੂਰੀ ਬਹੁਤ ਭੈੜੀ ਛੈਐ ਹੁੰਦੀ ਆ ਮਜਬੂਰੀ ਬਹੁਤ ਕੁੱਝ ਕਰਵਾ ਦਿੱਤੀ ਆ ਮਾਫ਼ ਕਰਨਾ ਇਹਨਾਂ ਨੂੰ

    • @sukhmansukhman527
      @sukhmansukhman527 2 роки тому

      Aa gl te glt aa

    • @Gurdaspandy4645
      @Gurdaspandy4645 2 роки тому +3

      ਯਾਰ ਆਹ ਕੀ ਮਜਬੂਰੀ ਹੋਈ ਜਨਤਾ ਦਾ ਪੈਸਾ ਖਾਣਾ ਇਹਨਾਂ ਨੂੰ ਗੱਡੀ ਦੀ ਪਈ ਹੈ ਇਹ ਆਪਣੀ ਜ਼ਮੀਨ ਵੇਚ ਕੇ ਗੱਡੀ ਵੇਚ ਕੇ ਉਸ ਨੂੰ ਛੁੱਡਵਾਉਣ ਵਿੱਚ ਲਗਾ ਸਕਦੇ ਨੇ
      ਅਸੀਂ ਅੱਜ ਤੱਕ ਸਾਰੇ ਕੰਮ ਮੋਟਰਸਾਈਕਲ ਤੇ ਕਰਦੇ ਹਾ
      ਨਾਂ ਕਦੇ ਭੀਖ ਮੰਗਦੇ ਹਾ
      ਕੰਮ ਕਰਕੇ ਖਾਦੇ ਹਾ
      ਨਾਂ ਨਸ਼ੇ ਕਰਦੇ ਹਾ
      ਇਹ ਪੈਸੇ ਨੂੰ ਉੱਡਾ ਰਹੇ ਨੇ ਨਸ਼ੇ ਕਰਕੇ

    • @chamkaurdhaliwal588
      @chamkaurdhaliwal588 2 роки тому

      ਸਿਵਮ ਸ਼ਿਵਾ - ਸਿਆਣਾ ਬੰਦਾ ਸਿਆਣੀ ਗਲ ਹੀ ਕਰਦਾ ਹੁੰਦੈ ! ਧੰਨਵਾਦ ਸ਼ਿਵਮ !

    • @sgurdeep76
      @sgurdeep76 2 роки тому

      Eh video 1saal pehla di a .hun fer ehi msla chaln dya .hun 2 crore iktha kita jana c 15 may takk. Eh chall ki reha.

  • @sukhjinderbal7405
    @sukhjinderbal7405 2 роки тому

    ਭਰਾ ਨੂੰ ਭਰਾ ਨਾਲ ਕੋਈ ਮਤਲਬ ਨਹੀ ਸਿਰਫ ਪੈਸੇ ਨਾਲ ਮਤਲਬ , ਥਲੀ ਵੀਰੇ ਤੁਸੀਂ ਸੱਚੇ ਸੁੱਚੇ ਇਨਸਾਨ ਹੋ ਇਹ ਪਰਿਵਾਰ ਆਪਣਿਆਂ ਦਾ ਨਹੀ ਹੋਇਆ ਦੂਸਰਿਆਂ ਦੇ ਕਿੱਥੇ ਹੋ ਜਾਣਗੇ

  • @rashivlogger9188
    @rashivlogger9188 3 роки тому +54

    ਕਿੰਨੀ ਸ਼ਰਮ ਦੀ ਗੱਲ ਆ ਵੀਰ, ਹੱਦ ਆ ਲੋਕਾਂ ਦੀ ਯਾਰ।।

  • @manindersingh7856
    @manindersingh7856 3 роки тому +55

    ਸਲੂਟ ਅਾ ਜਗਦੀਪ ਬਾਈ ਨੂੰ।।ਸਾਡੇ ਇਲਾਕੇ ਦਾ ਮਾਣ

  • @basantpoohli6700
    @basantpoohli6700 2 роки тому +1

    ਵਾਹਿਗੁਰੂ ਜੀ ਭਲੇ ਦਾ ਜ਼ਮਾਨਾ ਨੀ 🥺🥺🥺 ਥਲੀ ਬਾਈ ਸੈਲੂਟ ਆ ❤️

  • @balwindergandhu8236
    @balwindergandhu8236 2 роки тому

    ਬਹੁਤ ਵਧੀਆ ਗੱਲ ਕੀਤੀ ਗਈ ਵੀਰ ਜਗਦੀਪ ਸਿੰਘ ਥਲੀ ਜੀ

  • @gurjeetsinghrai2730
    @gurjeetsinghrai2730 3 роки тому +35

    ਆ ਪੱਤਰਕਾਰ ਵੀਰ ਬਹੁਤ ਵਧੀਆ ਬੰਦਾ ਸਲੂਟ ਆ ਵੀਰ ਨੂੰ

  • @jagjeetsingh8851
    @jagjeetsingh8851 3 роки тому +79

    ਮਾਂ ਬੀ ਤੇ ਭਰਾ ਬੀ ਬੇਈਮਾਨ ਹਨ,ਖੂਨ ਚਿੱਟੇ ਹੋ ਗਏ ਹਨ।ਸ਼ਾਬਾਸ਼ ਬੇਟਾ ਇਹੋ ਜਿਹੇ ਪਤਰਕਾਰ ਹੋਣੇ ਚਾਹੀਦੇ ਹਨ।ਯੁਗ ਯੁਗ ਜੀਉ ਬੇਟਾ।

  • @bittumanupuri4645
    @bittumanupuri4645 2 роки тому

    ਬਹੁਤ ਵਧੀਆ ਵੀਰ ਜੀ ਇਹਨਾਂ ਬੇਈਮਾਨਾਂ ਦੇ ਛਿੱਤਰ ਫੇਰੋ

  • @niranjansingh6278
    @niranjansingh6278 2 роки тому +4

    ਇਹ ਬਹੁਤ ਗੈਰ ਜ਼ਿੰਮੇਵਾਰ ਲੋਕ ਹਨ , ਜਿਹਨਾਂ ਨੂੰ ਭਰਾ ਦੀ ਜਾਨ ਨਾਲੋਂ ਟਰੱਕ ਪਿਆਰਾ ਹੈ ।

  • @varindersingh6821
    @varindersingh6821 3 роки тому +173

    ਮੇਰਾ ਇਸ ਪੱਤਰਕਾਰ ਨੂੰ ਦਿਲ ਤੋ ਸਲੂਟ ਐ

    • @onkarsingh7608
      @onkarsingh7608 3 роки тому +2

      Pattarkar veer noo saloot Karan wale noo bhi saloot hai ji.

    • @SatpalSingh-ql2vv
      @SatpalSingh-ql2vv 3 роки тому

      Jagdeep g salaam hai tahanu

    • @kashmirgarcha8529
      @kashmirgarcha8529 3 роки тому

      @@onkarsingh7608 ml

    • @childmind3043
      @childmind3043 3 роки тому +1

      ਬਲਵਿੰਦਰ ਨੇ ਪੱਤਰਕਾਰ ਜਗਦੀਪ ਥਲ਼ੀ ਨੂੰ ਜਾਨ ਬਚਾਉਣ ਲਈ ਫੋਨ ਕੀਤਾ । ਜਗਦੀਪ ਦਾ ਸੰਵੇਦਨਸ਼ੀਲ ਮਨ ਪਸੀਜ ਗਿਆ। ਇਹ ਗੱਲ ਤਾਂ ਉਸ ਦੀ ਕਲਪਨਾ ਵਿੱਤ ਵੀ ਨਹੀਂ ਸੀ ਕਿ ਬਲਵਿੰਦਰ ਦਾ ਲਾਲਚੀ ਅਤੇ ਗੈਰਜਿੰਮੇਵਾਰ ਪਰਿਵਾਰ ਬਲਵਿੰਦਰ ਦੀ ਜਾਨ ਬਚਾਉਣ ਦੀ ਫਿਕਰ ਕਰਨ ਦੀ ਥਾਂ ਪੈਸੇ ਖਾਣ ਲੱਗ ਜਾਵੇਗਾ। ਇਹ ਤਾਂ ਅਚਾਨਕ ਪਤਾ ਲੱਗ ਗਿਆ ਨਹੀਂ ਤਾਂ ਹੋ ਸਕਦਾ ਹੈ ਇਸ ਪਰਿਵਾਰ ਨੇ ਸਾਰੇ ਪੈਸੇ ਡਕਾਰ ਦੇਣੇ ਸੀ। ਇਸ ਵਿੱਚ ਪਰਿਵਾਰ ਨੇ ਆਪਣੇ ਪੁੱਤਰ ਬਲਵਿੰਦਰ ਬਾਈ ਜਗਦੀਪ ਅਤੇ ਸੰਗਤ ਨਾਲ਼ ਵਿਸ਼ਵਾਸ਼ਘਾਤ ਕੀਤਾ ਹੈ। ਪਰ ਬਾਈ ਜਗਦੀਪ ਜੀ ਅਤੇ ਦਾਨੀ ਸੱਜਣ ਨਿਰਾਸ਼ ਨਾ ਹੋਣ ਸਗੋਂ ਭਵਿੱਖ ਵਿੱਚ ਹਿਫਾਜ਼ਤੀ ਤਰੀਕੇ ਵਰਤਣ। ਇਸ ਮਾਮਲੇ ਵਿੱਚ ਬਲਵਿੰਦਰ ਦੇ ਬਚਾਅ ਲਈ ਜੋ ਰਕਮ ਖਾਤੇ ਵਿੱਚ ਜਮਾਂ ਹੈ ਉਸ ਦੀ ਸੰਭਵ ਹਿਫਾਜ਼ਤ ਕੀਤੀ ਜਾਵੇ ਅਤੇ ਨਾਜਾਇਜ਼ ਤੌਰ ਉੱਤੇ ਖਰਚ ਕੀਤੀ ਰਕਮ ਦੀ ਵਸੂਲੀ ਕੀਤੀ ਜਾਵੇ। ਬਾਈ ਜਗਦੀਪ ਜੀ ਧਿਆਨ ਰੱਖੋ ਕਿ ਵਿਦੇਸ਼ਾਂ ਵਿੱਚ ਗਏ ਕਈ ਪੰਜਾਬੀ ਅਤੇ ਹੋਰ ਭਾਰਤੀ ਕਤਲਾਂ, ਸਮਗਲਿੰਗ ਤੇ ਹੋਰ ਜ਼ਰਾਇਮਪੇਸ਼ਾ ਕੰਮਾਂ ਵਿੱਚ ਮਸ਼ਰੂਫ ਹਨ। ਇਸ ਕਰਕੇ ਭਵਿੱਖ ਵਿੱਚ ਜਦੋਂ ਕਿਸੇ ਦੀ ਵੀ ਮਦਦ ਕਰਨੀ ਹੋਵੇ ਪਹਿਲਾਂ ਉਸ ਦੀ ਚੰਗੀ ਤਰ੍ਹਾਂ ਪਰਿਵਾਰ ਸਮੇਤ ਤਹਿਕੀਕਾਤ ਜ਼ਰੂਰ ਕੀਤੀ ਜਾਵੇ।
      ਬਾਕੀ ਇਹ ਵੀ ਧਿਆਨ ਰਹੇ ਕਿ ਸੰਗਤ ਤੋਂਂ ਪੈਸੇ ਇਕੱਠੇ ਕਰਕੇ ਪੈਸੇ ਹੜੱਪਣਾ ਇੱਕ ਬਿਜਨਸ ਵੀ ਬਣ ਗਿਆ ਹੈ।ਆਏ ਸਾਲ ਕੁਦਰਤੀ ਅਫ਼ਤਾਂ ਅਤੇ ਹੋਰ ਕਾਰਜਾਂ ਦੇ ਨਾਮ ਉੱਤੇ ਜਨਤਾ ਤੋਂ ਸਾਡੇ ਕਈ ਤਰ੍ਹਾਂ ਦੇ ਰਾਜਨੇਤਾ , ਧਾਰਮਿਕ ਨੇਤਾ , ਐਨ ਜੀ ਓ ਸੰਚਾਲਕ ਅਫਸਰਸ਼ਾਹੀ ਅਤੇ ਕਈ ਹੋਰ ਦਾਨ ਇਕੱਤਰ ਕਰਕੇ ਵਿੱਚੋਂ ਲੱਖਾਂ-ਕਰੋੜਾਂ-ਅਰਬਾਂ ਰੁਪਏ ਹੜੱਪ ਕੇ ਡਕਾਰ ਵੀ ਨਹੀਂ ਮਾਰਦੇ।ਇਹ ਇੱਕ ਮੈਗਾ ਸਕੈਮ -ਡਰਟੀ ਬਿਜਨਸ ਬਣ ਚੁੱਕਾ ਹੈ।ਪਰ ਜਗਦੀਪ ਜੀ ਆਪ ਜੀ ਨੇ ਇਸ ਵੀਡੀਓ ਨਾਲ਼਼ ਆਪਣਾ ਵਿਸ਼ਵਾਸ਼ ਬਰਕਰਾਰ ਰੱਖਿਆ ਹੈ।

    • @varindersingh6821
      @varindersingh6821 3 роки тому

      @@childmind3043 sahi gall aa veer

  • @bootadreger4540
    @bootadreger4540 3 роки тому +357

    ਇਹੋ ਜਿਹੇ ਪਤਰਕਾਰ ਹੋਣੇ ਚਾਹੀਦੇ ਹਨ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕੀਤਾ ਹੈ

  • @balwinderkaur3063
    @balwinderkaur3063 2 роки тому

    ਪੱਤਰਕਾਰ ਜਗਦੀਪ ਸਿੰਘ ਥਲੀ ਜੀ ਤੁਹਾਡਾ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਬਾਕੀ ਪਰੀਵਾਰ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਜੀ ਬਾਕੀ ਗੱਲ ਛੱਡੋ ਹੁਣ ਇਹਨਾਂ ਕੋਲੋਂ ਪੈਸੇ ਵਸੂਲ ਕਰੋ ਜੇਹੜੇ ਇਹਨਾਂ ਨੇ ਕਢਵਾਏ ਨੇ ਬਾਕੀ ਮਾਂ ਤੇ ਮਾਂ ਹੁੰਦੀ ਉਹਨੇ ਤੇ ਆਪਣੇ ਪੁੱਤ ਨੂੰ ਬਚਾਉਣ ਲਈ ਆਪਣੇ ਅੱਗੇ ਹੱਥ ਜੋੜੇ ਨੇ ਇਹ ਤੇ ਉਸਦੇ ਭਰਾ ਨੂੰ ਸ਼ਰਮ ਆਉਣੀ ਚਾਹੀਦੀ ਹੈ ਉਹ ਮਾਤਾ ਨੂੰ ਤੰਗ ਕਰਕੇ ਲਏ ਹੋਣਗੇ ਬਾਕੀ ਗੱਲ ਛੱਡੋ ਬਲਵਿੰਦਰ ਸਿੰਘ ਦੀ ਜਾਨ ਬਚਨੀ ਚਾਹੀਦੀ ਹੈ ਜੀ ਵਾਹਿਗੁਰੂ ਜੀ

  • @nachhatervirk5657
    @nachhatervirk5657 2 роки тому

    ਪੱਤਰਕਾਰ ਵੀਰ ਸਲਾਮ ਜਿਸ ਇਹਨਾਂ ਮਖੌਟੇ ਲੋਕਾਂ ਸਾਹਮਣੇ ਲਿਆਂਦੇ

  • @gurnamkaurdulat3883
    @gurnamkaurdulat3883 3 роки тому +241

    ਇਕ ਮਾਂ ਦੀ ਮਮਤਾ ਨੂੰ ਦੇਖ਼ ਅਸੀਂ ਵੀ ਆਪ ਪਿੰਡ ਜਾ ਕੇ ਪੈਸੇ ਦੇ ਕੇ ਆਏ ਸੀ । ਸਾਡਾ ਦਸਵੰਧ ਗਡੀਆਂ ਲਈ ਨਹੀਂ ਸੀ । ਅਸੀ ਵੀ ਔਖੇ ਹੋ ਕੇ ਹੀ ਦਿਤਾ ਸੀ

    • @amarjitsandhu9437
      @amarjitsandhu9437 3 роки тому +1

      😭

    • @AlliBhaiFF
      @AlliBhaiFF 3 роки тому +6

      koi galll ni bhene rab thonu hor dau te ina nu rab sahi challn di hadiat deve 🙏🙏🙏🙏🙏🙏wmk tuahde te

    • @KuldeepSingh-tg2mb
      @KuldeepSingh-tg2mb 3 роки тому +2

      Jagdeep vir God bless you

    • @yaadisharma7124
      @yaadisharma7124 3 роки тому +3

      Ajjkall kise te v bhrosa na kro

    • @damini7967
      @damini7967 3 роки тому +1

      Gurnam kaur ji j tusi help krni hai kise greeb di 9888572452 te call kro, meri najar bhut hi greeb ghar ne jina de ghar diya satta v girn Waliya ne mai thanu ona nal milwa dawaga

  • @MANREET702
    @MANREET702 3 роки тому +131

    *ਥਲੀ ਸਾਬ ਤੁਸੀਂ ਸਹੀ ਹੋ ਗ਼ਲਤ ਤਾਂ ਇਹ ਨੇ*

  • @mukhtiarsingh1618
    @mukhtiarsingh1618 2 роки тому

    Very good ਇਸੇ ਕਰਕੇ ਕਿਸੇ ਦੀ Help ਕਰਨ ਨੂੰ ਦਿਲ ਨਹੀਂ ਕਰਦਾ ਲੋਕਾਂ ਦਾ । ਜਿਸ ਦੀ ਮਜਬੂਰੀ ਹੁੰਦੀ ਉਹਨਾਂ ਦੀ Help ਨਹੀਂ ਹੁੰਦੀ ਇਹੋ ਜਿਹੇ ਬੰਦਿਆਂ ਕਰਕੇ ਬਹੁਤ ਵਧੀਆ ਥਲੀ ਸਾਹਿਬ 🙏🙏🙏🙏

  • @romikapial8304
    @romikapial8304 11 місяців тому

    ਪੱਤਰ ਕਾਰ ਵੀਰ ਜੀ ਤੁਸੀਂ ਬਹੁਤ ਵਧੀਆ ਸੁਲਝੇ ਹੋਏ ਇਨਸਾਨ ਹੋ

  • @avtarsingh2159
    @avtarsingh2159 3 роки тому +32

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਰਦਾਰ ਜਗਦੀਪ ਸਿੰਘ ਜੀ ਸਾਡਾ ਤੁਹਾਨੂੰ ਦਿਲੋ ਸਲੁਟ ਐ ਪਰਮਾਤਮਾ ਚੜਦੀ ਕਲਾ ਵਿਚ ਰੱਖੇ ਲੰਮੀਆਂ ਉਮਰਾਂ ਬਕਸੇ ਹਮੇਸ਼ਾ ਫੁੱਲਾਂ ਵਾਂਗੂ ਮੁਸਕਰਾਉਂਦੇ ਹੋਏ ਰੱਖੇ ਜੀ

  • @channibhatia5580
    @channibhatia5580 3 роки тому +30

    ਦਿਲੋਂ ਸਲੂਟ ਐ ਪੱਤਰਕਾਰ ਵੀਰੇ ਤੈਨੂੰ ਬਾਬਾ ਜੀ ਹਮੇਸ਼ਾ ਖੂਸ਼ ਰੱਖਣ ਤੇਨੂੰ ਵੀਰੇ 🙏♥️

  • @singhjeet9498
    @singhjeet9498 2 роки тому +5

    ਵੀਰ ਜੀ ਨੂੰ ♥️ਦਿਲੋਂ ਸਲੂਟ ਆ 🙏🙏

  • @MandeepSingh-kn7dm
    @MandeepSingh-kn7dm 2 роки тому +15

    ਬਹੁਤ ਵਾਦੀਆ ਵੀਰ ਜੀ ਵਾਹਿਗੁਰੂ ਤੋਹਾਡੀ ਲੰਬੀ ਉਮਰ ਕਰੇ 🙏

  • @Ladroiaconstructioncontractor
    @Ladroiaconstructioncontractor 3 роки тому +71

    ਜਗਦੀਪ ਸਿੰਘ ਥਾਲੀ ਫੈਨਸ ਲਾਈਕ
    ਬਹੁਤ ਵੱਡੀ ਸੇਵਾ ਬਾਈ ਦੀ

  • @harry5727
    @harry5727 3 роки тому +126

    ਵੀਰ ਜੀ ਤੁਸੀਂ ਇਮਾਨਦਾਰ ਹੋ ਪਰ
    ਸਾਡੇ ਲੋਕ ਹੈ ਹੀ ਫੁੱਦੂ
    ਬਾਹਰ ਜਾ ਕੇ ਵੀ ਲੜਾਈਆਂ ਕਰਦੇ ਆ

  • @SonuVerma-or1pi
    @SonuVerma-or1pi 2 роки тому +6

    Salute you Jagdeep Singh वीर 🙏🙏

  • @sukhwindersinghsukhwinders7929
    @sukhwindersinghsukhwinders7929 2 роки тому

    ਪੱਤਰਕਾਰ ਜਗਦੀਪ ਸਿੰਘ ਥਲੀ ਨੇ ਦੁੱਧ ਪਾਣੀ ਵੱਖ ਕਰ ਦਿੱਤਾ।
    ਥਲੀ ਜੀ ਕੋਟਨ ਕੋਟ ਧੰਨਵਾਦ ਜੀ🙏🙏

  • @MrXYZ-eq7zi
    @MrXYZ-eq7zi 3 роки тому +63

    ਅਜਿਹੇ ਲੋਕਾਂ ਕਰਕੇ ਕੋਈ ਅਸਲ ਜ਼ਰੂਰਤਮੰਦ ਤੇ ਸੰਗਤ ਸ਼ਇਦ ਹੁਣ ਯਕੀਨ ਨਾ ਕਰੇ।

  • @jagbirsinghjagbirsinghbatt5273
    @jagbirsinghjagbirsinghbatt5273 3 роки тому +28

    ਸਲੂਟ ਪੱਤਰਕਾਰ ਵੀਰ ਨੂੰ🇮🇳🇮🇳

  • @Singh-ew7jn
    @Singh-ew7jn 2 роки тому

    ਬਹੁਤ ਵਧੀਆ ਕੰਮ ਕਰ ਰਹੇ ਹੋ ਵਧੀਆ ਵਿਚਾਰ ਨੇ ਪਰਵਾਰ ਨਹੀਂ ਚਾਹੁੰਦਾ ਬਲਵਿੰਦਰ ਬਚੇ

  • @dukhihirdamansamjaona1557
    @dukhihirdamansamjaona1557 2 роки тому +1

    ਜਗਦੀਪ ਸਿੰਘ ਬਹੁਤ ਵਧੀਆ ਵਾਹਿਗੁਰੂ ਮੇਹਰ ਕਰੇ

  • @jasbirvirk5930
    @jasbirvirk5930 3 роки тому +74

    ਵੀਰ ਜੀ ਸਲਾਮ ਹੈ ਤੁਹਾਡੀ ਸੋਚ ਨੂੰ

  • @BhupinderSingh-ul8im
    @BhupinderSingh-ul8im 3 роки тому +21

    ਪੱਤਰ ਕਾਰ ਨੇ ਬਹੁਤ ਵੱਡੀ ਸੇਵਾ ਕੀਤੀ ਐ, ਧੰਨਵਾਦ ਜੀ ਧੰਨਵਾਦ।

  • @kalavirk3418
    @kalavirk3418 2 роки тому

    Very nice ਪੱਤਰਕਾਰ ਜੀ

  • @JaspalSingh-ce4dd
    @JaspalSingh-ce4dd 2 роки тому

    ਥਲੀ ਵੀਰ ਜੀ ਦਾ ਬਹੁਤ-ਬਹੁਤ ਧੰਨਵਾਦ

  • @Sukhwindersingh-un7hv
    @Sukhwindersingh-un7hv 3 роки тому +57

    ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ ਤੁਹਾਨੂੰ ਹਿੰਮਤ ਬਖਸ਼ੇ ਲੋਕਾਂ ਦੇ ਸਾਮਣੇ ਸੱਚ ਲਿਆਣ ਦੀ

  • @rooprekha1280
    @rooprekha1280 3 роки тому +78

    ਵੀਰ ਜੀ ਤੁਹਾਡੀ ਕੋਈ ਗ਼ਲਤੀ ਨਹੀਂ ਤੁਸੀਂ ਸਰਮਿੰਦਾ ਨਾ ਹੋਵੋ ਤੁਸੀਂ ਤਾਂ ਸਹੀ ਸੋਚ ਕੇ ਕੀਤਾ ਜੋ ਕੀਤਾ

  • @mandarsingh5363
    @mandarsingh5363 2 роки тому +1

    ਜੇ ਕਤਲ ਨਾ ਹੁੰਦਾ
    ਜੇ ਸੰਗਤ ਪੈਸਾ ਨਾ ਦਿੰਦੀ
    ਫੇਰ ਕਿਸਤ ਕਿਥੋਂ ਭਰਦਾ ਕਮੀਨਾ

  • @sukhdevsingh8384
    @sukhdevsingh8384 2 роки тому

    ਇਹ ਹੈ ਪੱਤਰਕਾਰੀ ਅਤੇ ਇਨਸਾਨੀਅਤ

  • @drgurpreet5444
    @drgurpreet5444 3 роки тому +140

    ਆਹ ਹੁੰਦੀ ਪਾਰਦਰਸ਼ਤਾ
    ਸੰਗਤ ਜੀ ਬੋਲਣ ਵਾਲੇ ਸਮਾਜ ਸੇਵਿਉ

  • @surindersharma2445
    @surindersharma2445 3 роки тому +110

    ਬਲਵਿੰਦਰ ਦਾ ਭਰਾ ਬਲਵਿੰਦਰ ਬਾਰੇ ਬਿਲਕੁਲ ਵੀ ਫਿਕਰਮੰਦ ਨਹੀਂ ਹੈ ਓਸ ਦੀ ਸਾਰੀ ਚਿੰਤਾ ਆਪਣੀ ਗੱਡੀ ਦਿਆਂ ਕਿਸ਼ਤਾਂ ਨੂੰ ਲੈ ਕੇ ਹੈ।
    ਲੱਖ ਲੱਖ ਲਾਹਨਤ ਹੈ ਇਸ ਸਾਰੇ ਪਰਿਵਾਰ ਨੂੰ।

    • @DevinderSingh-ky3bv
      @DevinderSingh-ky3bv 3 роки тому +2

      ਲਾਹਣਤ ਨਾਲੋਂ ਥੂਹ ਹੈ ਇਹੋ ਜਿਹੇ ਭਾਈ ਤੇ।

    • @randhawajatt2846
      @randhawajatt2846 2 роки тому

      Shdaee jiha pagal

  • @ManishKumar-dz8or
    @ManishKumar-dz8or 2 роки тому

    ਬਾਈ ਹੋਰ ਕਰਲੇ ਭਲਾ ਓ ਗੱਲ ਸਹੀ ਐ ਜਿੰਨੇ ਕਰੇਗਾਂ ਪੁਨ ਰੱਬ ਓਨਾ ਦੇਉ ਤੁਨ

  • @sukhravi6815
    @sukhravi6815 2 роки тому

    ਦਾਨੀਆਂ ਦੇ ਦਿਲਾਂ ਨੂੰ ਠੇਸ ਲੱਗੀ ਬਹੁਤ ਮਾੜੀ ਗੱਲ ਹੈ

  • @GurmeetSingh-wk8wo
    @GurmeetSingh-wk8wo 3 роки тому +20

    ਵਿਰ ਜੀ ਇਹਨਾਂ ਨੇਂ ਬਹੁਤ ਗਲਤ ਕਿਤਾ ਹੈ ਐਹੋ ਜਿਹੇ ਬੰਦਿਆਂ ਮਦਦ ਨਹੀਂ ਕਰਨੀ ਚਾਹੀਦੀ

  • @JaswinderSingh-lc4vv
    @JaswinderSingh-lc4vv 3 роки тому +30

    ਵੀਰ ਜੀ ਆਪ ਜੀ ਦੀ ਸੋਚ ਨੂੰ ਲੱਖ ਵਾਰੀ ਪ੍ਨਾਮ । ਪ੍ਰਮਾਤਮਾ ਤੂਹਾਨੂੰ ਇਸੇ ਤਰ੍ਹਾਂ ਹਿਮਤ ਬਖ਼ਸ਼ੇ।

  • @maninanar8841
    @maninanar8841 2 роки тому +3

    Honest reporter and sincere in his humanitarian efforts , I will suggest him that he should put this money in trust account with two persons authorized two withdraw the money .

  • @harinderpalsinghnaina3068
    @harinderpalsinghnaina3068 2 роки тому +1

    ਜਦੋ ਸਾਡੇ ਚ, ਇਹ ਕਿੱਰਦਾਰ ਆ ਗਿਆ!! ਅਸੀ ਕਿੰਗ ਹਾਂ ਜੇ ਸੱਚ ਬੋਲਿਆਂ ਜਾਵੇ!! ਜੇ ਅਸੀ ਝੂੱਠ ਬੋਲਾਂਗੇ? ਤਾਂ ਅਸੀ ਕੰਗਾਲ ਤਾਂ ਹੈ !! ਅਸੀ ਗੰਨਾਹਕਾਰ ਹਾਂ!! ਹੁੱਣ ਅਸੀ ਸਭ ਝੂੱਠ ਹੈ ਤੇ ਖੱੜੇ ਨੇ!!🙏🏻

  • @nirmalsohi9275
    @nirmalsohi9275 3 роки тому +56

    ਪੱਤਰਕਾਰ ਹੈ ਵੀ ਨਰਮ ਦਿਲ ਅਤੇ ਜਾਂਦਾ ਵੀ ਪੂਰੀ ਢਘਾਈ ਵਿੱਚ ਹੈ , ਪੱਤਰਕਾਰ ਹੋਵੇ ਤਾਂ ਇਹੋ ਜਿਹਾ ।

    • @NavdeepSingh-jw5ie
      @NavdeepSingh-jw5ie 3 роки тому

      22 boht sachi te vdia gl kahi ee

    • @jotjot9652
      @jotjot9652 3 роки тому

      Mari be help karo ji plz veer ji

    • @jotjot9652
      @jotjot9652 3 роки тому

      Mera 2 bachaya na mera husband manu Chad k ghr chalgya mera kol bachaya nu roti denli passa nhi ha ji

    • @jotjot9652
      @jotjot9652 3 роки тому

      Plz veer ji 🙏

    • @jotjot9652
      @jotjot9652 3 роки тому

      Plz manu msg karlo ji

  • @hussainfarooqi2529
    @hussainfarooqi2529 3 роки тому +53

    ਪੱਤਰਕਾਰ ਵੀਰ।ਗਰੇਟ ਜੀ
    👌

  • @salmankhankhan2973
    @salmankhankhan2973 2 роки тому

    Very good veer ji Veri good Khali Sahab thank u

  • @januhapb0328
    @januhapb0328 2 роки тому

    ਇਹ ਬਾਈ ਜੀ 101% ਨਸ਼ਾ ਕਰਦਾ ਲਗਦਾ ਟਰੱਕ🚚 ਵਾਲਾ ਬਾਈ

  • @jaskarantiwana86
    @jaskarantiwana86 3 роки тому +151

    ਇਕ ਦਿਨ ਅਜਿਹਾ ਆਵੇਗਾ ਕਿ ਜਦੋ ਇਹਨਾ ਬੇ -ਲੋੜੇ ਲੋਕਾ ਕਰਕੇ ਕਿਸੇ ਲੋੜਵੰਦ ਦੀ ਮਦਦ ਸੰਗਤ ਨੇ ਨਹੀ ਕਰਨੀ ।

    • @simaranjeetsingh8498
      @simaranjeetsingh8498 3 роки тому

      Veere tusi bahut vadiya gal kiti aa tusi

    • @karankaler7534
      @karankaler7534 3 роки тому

      ਸਹੀ ਗੱਲ ਐ ਵੀਰੇ ਅੱਗੇ ਵਾਸਤੇ ਲੋਕਾਂ ਦਾ ਵਿਸ਼ਵਾਸ ਟੁੱਟ ਜੁ ਗਾ

    • @souravchohan6685
      @souravchohan6685 3 роки тому

      ਸਹੀ ਕਿਹਾ ਆ ਵੀਰ ਜੀ

    • @V.Mahajan.
      @V.Mahajan. 2 роки тому

      True

    • @chamkaurdhaliwal588
      @chamkaurdhaliwal588 2 роки тому

      ਨਾ ਨਾ ਜਸਕਰਨ ਪੁਤਰ ਏਹੋ ਜੇਹਾ ਦਿਨ ਨਾ ਆਵੇ !!