2 ਬੱਚਿਆਂ ਦੀ ਮਾਂ ਆਸ਼ਿਕ ਦੇ ਚੱਕਰ ‘ਚ ਭੱਜੀ ਘਰੋਂ ਪਹੁੰਚੀ ਲੁਧਿਆਣੇ, ਚੱਲਦੇ Live ‘ਚ ਲਾਇਆ ਆਸ਼ਿਕ ਨੂੰ ਫੋਨ, Live

Поділитися
Вставка
  • Опубліковано 25 лис 2024

КОМЕНТАРІ •

  • @hardevsingh3101
    @hardevsingh3101 2 роки тому +36

    ਕੁਵਾਤਰਾ ਜੀ ਬਹੁਤ ਧੰਨਵਾਧ ਜੀ ਕੁੜੀ ਨੁੰ ਘਰ ਭੇਜ ਦਿਉ ਇਸ ਨੂੰ ਕਿਤੇ ਮੱਤ ਆ ਜਾਵੇ ਇਸ ਨੇ ਤਾ ਸਰਮ ਹੀ ਲਾਹ ਦਿੱਤੀ ਹੈ

  • @paramjitkaurpadda3775
    @paramjitkaurpadda3775 2 роки тому +167

    ਤੁਸੀ ਬਹੁਤ ਚੰਗੇ ਕੰਮ ਕਰਦੇ ਹੋ ਜੀ ਰੱਬ ਤੁਹਾਨੂੰ ਹਮੇਸ਼ਾ ਹਮੇਸ਼ਾ ਖੁਸ਼ ਰੱਖੇ ਅਨਮੋਲ ਵੀਰ ਜੀ

  • @resputin8012
    @resputin8012 2 роки тому +315

    ਅਣਮੋਲ ਵੀਰ ਤੂੰ ਸੱਚੀ ਅਨਮੋਲ ਏ, ਵਾਹਿਗੁਰੂ ਤਰੱਕੀਆ ਬਖਸ਼ੇ ਭਰਾ ਨੂੰ।

  • @D9PUNJABNEWS
    @D9PUNJABNEWS Рік тому +58

    ਅਣਮੋਲ ਵੀਰ ਤੂੰ ਸੱਚੀਂ ਅਨਮੋਲ ਏ ਵਾਹਿਗੁਰੂ ਤਰੱਕੀਆਂ ਬਖਸ਼ੇ ਭਰਾਂ ਨੂੰ 🙏

  • @SatpalSingh-po5dq
    @SatpalSingh-po5dq Рік тому +25

    ਬਾਈ ਜੀ ਲਿਖਣ ਚ ਗਲਤ ਲਗਦਾ ਪਰ ਇਹ ਕੌੜਾ ਸੱਚ ਹੈ ਇਹਨਾਂ ਬੇ ਗੈਰਤ ਬੱਚਿਆਂ ਤੋ ਤੁਸੀਂ ਦੂਰ ਹੀ ਰਹੋ ਬਹੁਤ ਗੰਦ ਪਾਇਆ ਹੋਇਆ

  • @tamanbal6817
    @tamanbal6817 2 роки тому +473

    ਮੁੰਡਾ ਹੋਵੇ ਜਾਂ ਕੁੜੀ,ਜਿਹੜਾ ਆਪਣੇ ਟੱਬਰ ਦਾ ਨਹੀਂ ਉਹ ਕਿਸੇ ਦਾ ਵੀ ਨਹੀਂ

  • @cutedogsweety1118
    @cutedogsweety1118 2 роки тому +184

    ਹਾਏ ਰੱਬਾ ਕਿਦਾਂ ਦੀ ਮਾਂ ਏ ਬੱਚੇ ਮਾਂ ਦੀ ਜਾਨ ਹੁੰਦੇ ਆ ਮਾਂ ਕਦੀਂ ਵੀ ਆਪਣੇ ਬੱਚੇ ਨਹੀਂ ਸ਼ੱਡ ਸਕਦੀ

    • @BeHappy-qy3fx
      @BeHappy-qy3fx 2 роки тому +4

      AAJKAL EHJIYAN MAWAAA HI NE......MODERN
      EHNA NU FREEDOM CHAHIDA

    • @Interesting_fact295
      @Interesting_fact295 2 роки тому +5

      Kini paagl jnani as akash ji yaad aa rye aa bache yaad ni dangar nu

    • @luckysamraluckysamra9350
      @luckysamraluckysamra9350 2 роки тому +2

      Good veer g

    • @harjitsingh9853
      @harjitsingh9853 2 роки тому

      ਲੱਨ ਦੀ ਭੁਖ ਜਿਆਦਾ ਇਹ ਨੂੰ ਚੁੰਘਦੀ ਬਹੁਤ ਹੋਉਗੀ ਸਾਲੀ ਸੁਆਦ ਵੀ ਬਹੁਤ ਦਿੰਦੀ ਹੋਊ ਪਰ ਇੱਕ ਬੰਦਾ ਨਹੀ ਭਾਲਦੀ ਜਿਆਦਾ ਬੰਦੇ ਭਾਲਦੀ ਆ ਇਹ ਨੁਕਸ ਹੈ ਇਸ ਰੰਨ ਵਿੱਚ

    • @ਅੱਤਿਆਚਾਰੀ306
      @ਅੱਤਿਆਚਾਰੀ306 Місяць тому

      ਛੱਡ ਸਕਦੀ ਆ ਬਾਈ ਤੇ ਮਾਂ ਬਿਨਾ ਬੱਚੇ ਦੀ ਜ਼ਿੰਦਗੀ ਬਰਬਾਦ ਰਹਿ ਜਾਂਦੀ ਆ ਹੱਡਬੀਤੀ ਦਸ ਰਿਹਾ ਬਾਈ

  • @gurdeepji9638
    @gurdeepji9638 2 роки тому +62

    ਇਸ ਦੀਆਂ ਗੱਲਾਂ ਸੁਣ ਕੇ ਵੀਰ ਵੀ ਹੱਸ ਪਏ
    ਅਨਮੋਲ ਵੀਰ ਜੀ ਗੁਰੂ ਕਿਰਪਾ ਕਰਨ ਤੁਹਾਡੇ ਤੇ

  • @Inder_nahal
    @Inder_nahal Рік тому +37

    ਅਨਮੋਲ ਵੀਰ ਜੀ ਰੱਬ ਤੁਹਾਨੂੰ ਲੰਬੀ ਉਮਰ ਦੇਵੇ

  • @arshkhan1696
    @arshkhan1696 11 місяців тому +14

    ਬਾਈ ਅਨਮੋਲ ਧੰਨ ਆ ਯਰ ਜਿਹੜਾ ਅਐਨਾ ਮੱਥਾ ਮਾਰਦਾ ਲੋਕਾ ਨਾਲ ਪਰ ਇਹ ਵੀਡੀਓ ਬਹੁਤ ਵਧੀਆ ਸੀ ਯਰ ਨਵੀ ਪੀੜੀ ਵਾਸਤੇ ❤❤❤❤ ਰੱਬ ਭਲੀ ਕਰੇ ਕੁੜੀ ਦੀ

  • @daljitsingh8095
    @daljitsingh8095 2 роки тому +138

    ਛੋਟੇ ਵੀਰ ਅਨਮੋਲ ਤੁਸੀਂ ਬਹੁਤ ਮਹਾਨ ਆਦਮੀ ਹੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਕਛੈyou r great man

  • @kaurgurman6023
    @kaurgurman6023 2 роки тому +1174

    ਮੇਰੀ ਉਮਰ ਵੀ 32 ਸਾਲ ਆ ਮੇਰੇ ਹਸਬੈਂਡ ਦਾ ਐਕਸੀਡੈਂਟ ਹੋਣ ਕਰਕੇ ਕੋਈ ਕੰਮ ਨੀ ਕਰ ਸਕਦੇ ਮੈਂ ਵੀ ਤਾਂ ਆਪਨੇ 2 ਬੱਚਿਆ ਤੇ ਇੱਕ ਭਾਣਜੀ ਤੇ ਆਪਣੇ ਪਾਪਾ ਨੂੰ ਸਾਂਭ ਰਹੀ ਆ, ਪੈਸੇ ਵੀ ਆਪੇ ਜੌਬ ਕਰਕੇ ਕਮਾ ਰਹੀ ਆ, ਪਰ ਮੈਂ ਕਦੇ ਨੀ ਸੋਚਿਆ ਕੇ ਸਭ ਛੱਡ ਕੇ ਭੱਜ ਜਾਵਾ ਕਿਤੇ,, ਕਿਤੇ ਬੱਚੇ ਵੀ ਛੱਡ ਹੁੰਦੇ ਆਪਣੇ? ਪਾਗ਼ਲ ਹੋਈਆਂ ਫਿਰਦੀਆਂ ਜਨਾਨੀਆਂ ਵੀ

  • @GurpreetKaur-1234
    @GurpreetKaur-1234 2 роки тому +526

    ਇਹੋ ਜਿਹੀਆਂ ਨਾਲ ਇਵੇਂ ਹੋਣਾ ਚਾਹੀਦਾ, ਜੋ ਆਪਣੇ ਬੱਚਿਆਂ ਦੀ ਨੀ ਬਣ ਸਕੀ, ਆਪਣੇ ਮਾਪਿਆਂ ਦੀ ਨੀ ਬਣੀ, ਘਰਵਾਲੇ ਦੀ ਨੀ ਬਣ ਸਕੀ ,ਕਿਸੇ ਹੋਰ ਦੀ ਨੀ ਬਣ ਸਕਦੀ

    • @dhainchand1643
      @dhainchand1643 2 роки тому +17

      " ਛੋੜ ਦੇ ਸਾਰੀ ਦੁਨੀਆਂ ਕਿਸੀ ਕੇ ਲੀਏ ,
      ਯੇ ਮੁਨਾਸਿਬ ਨਹੀਂ ਆਦਮੀ
      ਕੇ ਲੀਏ।
      ਪਿਆਰ ਸੇ ਵੀ ਜ਼ਰੂਰੀ ਬਹੁਤ
      ਕਾਮ ਹੈਂ ,
      ਪਿਆਰ ਸਭ ਕੁਝ ਨਹੀਂ
      ਜ਼ਿੰਦਗੀ ਕੇ ਲੀਏ।"
      ਇਹ ਹਵਸ ਦੀ ਹਵਾ ਵਿੱਚ
      ਭਟਕੀ ਹੋਈ ਰੂਹ ਹੈ, ਇਹ ਸੁਧਰ
      ਨਹੀਂ ਸਕਦੀ, ਜ਼ਿੰਦਗੀ ਭਰ ਇਹਨੇ ਇੰਝ ਹੀ ਧੱਕੇ ਖਾਣੇ ਐ।

    • @parminderkaurthapa4882
      @parminderkaurthapa4882 2 роки тому +5

      Bilkul sahi

    • @arvind1993
      @arvind1993 2 роки тому +2

      @@dhainchand1643 waheguru waheguru ji

    • @kiranmahal9113
      @kiranmahal9113 2 роки тому +2

      Sahi gl a

    • @preetoratau
      @preetoratau 2 роки тому

      Bhenchod hnde eho loka de ghr khaarab de

  • @ਲਿਖਾਰੀਮਨਪ੍ਰੀਤਬੁੱਟਰ

    ਰੱਬ ਨੇ ਅਨਮੋਲ ਹੀਰਾ ਭੇਜਿਆ ਧਰਤੀ ਤੇ,, ਅਨਮੋਲ ਬਾਈ

  • @ਭਜਨਸੰਘੇੜਾ
    @ਭਜਨਸੰਘੇੜਾ 2 роки тому +22

    ਇਹ ਕੁੜੀ ਵਾਈ ਆਪਦੇ ਬੱਚਿਆ ਦੀ ਮਾਂ ਨੀ ਇਹ ਡੈਣ ਹੈ ।ਜੇਹੜੀ ਪੇਕਿਆ ਦੀ ਇਜਤ ਨੀ ਸੋਚ ਸਕਦੀ ਉਹ ਸੌਰਿਆ ਦੀ ਕੀ ਸੋਚੂ ਮਾਤਾ ਪਿਤਾ ਧੀ ਨੂੰ ਆਪ ਵਰ ਟੋਲਦਾ ਜਦ ਇਹ ਸੇਰਿਆ ਦੇ ਵਿਆਹੇ ਦੇ ਨਹੀ ਰਹੀ ਇਸ ਨੇ ਇਸ ਤਰਾ ਹੀ ਧੱਕੇ ਖਾਣੇ ਨੇ ਜੀ ਧੰਨਵਾਦ।

  • @bawasinghmahrok7838
    @bawasinghmahrok7838 2 роки тому +51

    ਵਾਹਿਗੁਰੂ ਜੀ ਐਸੇ ਬੇਸਮਝ ਬੱਚਿਆਂ ਅਤੇ ਬੱਚੇਆੰ ਨੂੰ ਸੁਮੱਤ ਬਕਸੇ ਜੀ।
    ਵਕਤੋਂ ਖੁੰਝੀ ੜੂਮਣੀ ਨੂੰ ਦਰ ਦਰ ਥੱਕੇ।

  • @amandeepsinghaman8891
    @amandeepsinghaman8891 2 роки тому +267

    ਵਾਹਿਗੁਰੂ ਜੀ ਮੇਹਰ ਕਰੋ ਅਨਮੋਲ ਨੂੰ ਅਨਮੋਲ ਹੀ ਰੱਖਣਾਂ,, ਬਾਬਾ ਨਾਨਕ ਚੜਦੀਕਲਾ ਵਿੱਚ ਰੱਖੇ ਵੀਰ ਨੂੰ

    • @diljitsidhu9435
      @diljitsidhu9435 2 роки тому +1

      yyu up uru

    • @diljitsidhu9435
      @diljitsidhu9435 2 роки тому

      ẞßy66

    • @iqbaldhensa553
      @iqbaldhensa553 2 роки тому +1

      @@diljitsidhu9435 r

    • @tajinderkaur123
      @tajinderkaur123 2 роки тому +1

      Dur fitehmooh .

    • @yadvirk6857
      @yadvirk6857 2 роки тому

      @@tajinderkaur123 you are right ji and I'm sunny and my job income tax chandigarh koi problem ho app hum sa bat kra I'm ready spot on

  • @beast-000
    @beast-000 2 роки тому +130

    ਏਹੋ ਜਿਹੀ ਕਿ ਮਾਤ ਮਾਰੀ ਆ ਕੁੜੀ ਦੀ... ਘਰਵਾਲੇ ਨੂੰ ਛੱਡ ਕੇ ਬਾਹਰ ਲੋਕਾਂ ਕੋਲ ਫਿਰਦੀ ਏ... ਵਾਹਿਗੁਰੂ ਸਮਰੱਥ ਬੁੱਧੀ ਦੇਣ ਕੁੜੀ ਨੂੰ.

    • @harinderkaur7218
      @harinderkaur7218 Рік тому

      Mand buddhi
      Mamta viheen - a blot on motherhood.
      Kaam ney aannna kata isnu

    • @gurseeratkaurseerat2732
      @gurseeratkaurseerat2732 Рік тому +2

      Husband kiven da hona 😢eh v sath den walli nu ptaa ki bitti ohde nll😢 te dusra bf ehda jinne sath ditta sath deo kudhi jo kehndi oh kro sath deo ohda

    • @shahkotiinfo
      @shahkotiinfo 10 місяців тому +2

      ਇਹੋ ਜਿਹੀਆਂ ਬਹੁਤ ਨੇ ਜੋ ਕਿ ਇਹਦਾ ਦੇ ਆਸ਼ਕਾਂ ਦੇ ਹੱਥੀ ਚੱੜ ਆਪਣਾ ਘਰ ਖਰਾਬ ਕਰਦੀਆਂ ਨੇ ਇਸੇ ਕਰਕੇ ਕੁੜੀ ਜੰਮਣ ਤੇ ਪਿਓ ਪਛਤਾਉਦਾ , ਆਖਰ ਵਿੱਚ ਭੈਣੇ ਲੱਖ ਲਾਹਨਤ ਤੇਰੇ ਤੇ 🙏

  • @studystudy404
    @studystudy404 2 роки тому +9

    Bhut bhut pyaar vadde bhraa🥰
    Really doing very good job 🥺🥺🙏🏻🙏🏻
    ਵਾਹਿਗੁਰੂ ਜੀ bless you 🙏🏻

  • @saabbullar4442
    @saabbullar4442 Рік тому +15

    ਇੰਨਾ ਵੀ ਜਿਆਦਾ ਹਲਕ ਨਹੀਂ ਹੋਣਾ ਚਾਹੀਦਾ ਕਿ ਆਪਣਾ ਘਰ ਵੀ ਤੇ ਬੱਚੇ ਵੀ ਦਾਅ ਤੇ ਲੱਗ ਜਾਣ ਇਸ਼ਕ ਐਨਾ ਵੀ ਨਹੀਂ ਚਾਹੀਦਾ

  • @ravneethellibatth6261
    @ravneethellibatth6261 2 роки тому +131

    ਵੀਰੇ ਗਲਤੀ ਹੈ ਇਸ ਦੀ ਬਾਕੀ ਜਦੋ ਬੰਦੇ ਤੇ ਕਾਲਖ ਲਗਣੀ ਹੋਵੇ ਉਹਦੋ ਮਤ ਤੇ ਪਰਦਾ ਪੈ ਜਾਂਦਾ ਏ ਪਰ ਅਨਮੋਲ ਵੀਰੇ ਸਲੂਟ ਏ ਭੈਣਾਂ ਸਿਆਣੀਆ ਬਣੋ

  • @johncena-kv7is
    @johncena-kv7is 2 роки тому +73

    ਵਹਿਗੁਰੂ ਜੀ ਮਿਹਰ ਕਰੋ ਵੀਰ ਤੇ

  • @gcsharma310
    @gcsharma310 2 роки тому +42

    ਇਨਸਾਨੀਅਤ ਦੀ ਵਧੀਆ ਮਿਸਾਲ ਹੈ, ਵੀਰ ਦੀ ਕੋਸ਼ਿਸ਼ ਪ੍ਰਸੰਸਾਯੋਗ ਹੈ।

  • @gurinderpalsingh1046
    @gurinderpalsingh1046 Рік тому +3

    ਅਨਮੋਲ ਛੋਟੇ ਵੀਰ ਤੇਰਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੈਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖੇ ਗੋਂਡ ਬਲੈਸ ਯੂ

  • @mohansingkhalsa9222
    @mohansingkhalsa9222 Рік тому +8

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ

  • @Ramji-gw5ql
    @Ramji-gw5ql 2 роки тому +94

    ਅਨਮੋਲ ਵੀਰ ਤੁਸੀ ਬਹੁਤ ਵਧੀਆ ਕੰਮ ਕਰ ਰਿਹੈ ਹੋ ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ

  • @starxbgmi475.
    @starxbgmi475. 2 роки тому +14

    ਬਹੁਤ vadya ਹੋਇਆ ਇਸ ਦੀ ਹੁਣ ਕੋਈ ਨਾ ਸੁਣੋ ਜਿਸ ਨੇ ਕਿਸੇ ਦੀ ਨਹੀ ਸੁਣੀ

  • @kenzogaming7309
    @kenzogaming7309 2 роки тому +126

    ਅਣਮੋਲ ਵੀਰ ਤੁਸੀਂ ਜ਼ਿਆਦਾ ਰਿਸਕ ਨਾ ਲਿਆ ਕਰੋ ਵਾਹਿਗੁਰੂ ਜੀ ਤੁਹਾਨੂੰ ਖੁਸੀਆ ਦੇਣ

    • @rajsajiya4972
      @rajsajiya4972 Рік тому

      Bilkul Sahi gal h yr hun loka ne eh kam shuru krlea ki ha bhai eda eda krke ludhiyana Anmol hega oh sarea di baah fadda ohde kol chliye

  • @rajgill3482
    @rajgill3482 Рік тому +16

    Anmol veer this is an eye opening video for so many similar victims and more over its a great lesson veer. God bless you and your family mere veer! 🙏

  • @dhessigaming9877
    @dhessigaming9877 Рік тому +10

    ਵਾਹਿਗੁਰੂ ਜੀ ਕੀ ਬਣੂ ਦੁਨੀਆਂ ਦਾ

  • @journeytime1470
    @journeytime1470 2 роки тому +19

    ਸੰਸਥਾ ਵਿੱਚ ਵੀ ਏਨੇ ਗੰਦ ਈ ਪਾਉਣਾ।ਰੁੱਲਣ ਦਿਓ ਸੜਕਾਂ ਤੇ ਏਹੋ ਜਿਹੀ ਨੂੰ ।।

  • @Allbst6938
    @Allbst6938 2 роки тому +72

    ਕਵਾਤਰਾ ਛੋਟੇ ਵੀਰ ਤੈਨੂੰ ਸਲੂਟ

  • @amarjitpandherpandher4803
    @amarjitpandherpandher4803 2 роки тому +77

    ਕੁੜੀ ਨੇ ਬੜੀ ਭਾਰੀ ਗਲਤੀ ਕੀਤੀ । ਅਨਮੋਲ ਵੀਰ ਵਿੱਚ ਪੈ ਕੇ ਬੇਟੀ ਨੂੰ ਪਹਿਲੇ ਪਤੀ ਨਾਲ ਮੇਲ ਦੁਵਾਰਾ ਕਰਾਂ ਦਿਉ । ਦੇ ਇਹ ਮੁਆਫੀ ਮੰਗੇ ਘਰ ਬੱਸਾਂ ਲਵੇ ।

    • @sekhon943
      @sekhon943 2 роки тому

      ᐯEᖇY ᑎIᑕE ᗷᖇO

    • @rajpalbatth2265
      @rajpalbatth2265 2 роки тому

      A adet hundi ni sudr skdi

    • @Kirtan9406
      @Kirtan9406 Рік тому +2

      ਇਹਦਾ ਦੀਆਂ ਨਹੀਂ ਸੁਧਰ ਸਕਦੀਆਂ ਮੇਰੇ ਨਾਲ ਖੁੱਦ ਹੋ ਚੁੱਕਿਆ ਜਿੰਨੀਆ ਮਰਜ਼ੀ ਮਾਫ਼ੀਆ ਮੰਗ ਲਵੇ ਇਹਦੇ ਘਰਵਾਲੇ ਨੂੰ ਚਾਹੀਦਾ ਦੂਸਰਾ ਵਿਆਹ ਕਰ ਲਵੇ ਇਹ ਨਹੀ ਸੁਧਰ ਸਕਦੀ

    • @SushilKumar-bm9kj
      @SushilKumar-bm9kj 3 місяці тому

      ​​@@rajpalbatth2265, ek baar likh k mafi mange te ek baar maaf kr k ehnu rakho.. .fer divorce le lao panchayat vich te dooja viah kro.

  • @nandsingh7771
    @nandsingh7771 8 місяців тому +4

    ਕੋਈ ਬੰਦਾ ਕਿਸੇ ਸ਼ਾਦੀ ਸ਼ੁਦਾ ਔਰਤ ਨਾਲ ਕੋਈ ਸਬੰਧ ਨਹੀਂ ਕਰ ਸਕਦਾ। ਸਮਾਜੀ ਸੰਸਥਾਵਾਂ ਨੂੰ ਥਾਂਣੇ ਨਾਲ ਸੰਪਰਕ ਸਹੀ ਹੀ ਹੈ।

  • @matwalamehtanwala4901
    @matwalamehtanwala4901 Рік тому +6

    ਇਹੋ ਜਿਹੀਆਂ ਘਟਨਾਵਾਂ ਤਾਂ ਹੁਣ ਆਮ ਹੋ ਰਹੀਆਂ ਹਨ। ਅਕਸਰ ਮਾੜੀ ਸੰਗਤ ਹੀ ਇਸ ਦੀ ਵਜ੍ਹਾ ਹੋ ਸਕਦੀ ਹੈ।

  • @vickydauniya8021
    @vickydauniya8021 2 роки тому +30

    ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਅਨਮੋਲ ਵੀਰ ਜੀ ਦੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਿੱਕੀ ਦੌਣ ਖੁਰਦ

  • @partapsinghnahrnahr1507
    @partapsinghnahrnahr1507 2 роки тому +23

    ਤੈਨੂੰ ਆਪਣੇ ਬੱਚਿਆਂ ਤੇ ਤਰਸ ਨਹੀਂ ਆ ਵਾਹਿਗੁਰੂ ਜੀ ਮੇਹਰ ਕਰਨਾ ਤੇ ਵਾਹਿਗੁਰੂ ਜੀ ਅਨਮੋਲ ਵੀਰ ਤੇ ਵੀ

  • @gurnekdhillon504
    @gurnekdhillon504 2 роки тому +137

    ਇਕ ਗ਼ਲਤੀ ਨੇ ਕਿੰਨੇ ਘਰ ਉਜਾੜ ਦਿੱਤੇ ਬੱਚਿਆਂ ਦਾ ਭਵਿੱਖ ਖ਼ਰਾਬ ਹੋ ਗਿਆ ਇਕ ਵੱਸਦਾ ਘਰ ਨਰਕ ਬਣਾ ਦਿੱਤਾ ਪਰ ਫੇਰ ਵੀ ਭੈਣ ਨੂੰ ਕੋਈ ਪਛਤਾਵਾ ਨਹੀਂ ਐਨਾ ਕੁਝ ਹੋ ਗਿਆ ਫੇਰ ਵੀ ਉਸ ਆਸ਼ਿਕ ਦੇ ਘਰ ਜਾਣ ਦੀ ਗੱਲ ਕਰ ਰਹੀ ਹੈ ਜੌ ਸ਼ਰੇਆਮ ਛਡ ਗਿਆ ਲਾਹਨਤ ਹੈ ਐਸੇ ਧੀਆਂ ਪੁੱਤਾਂ ਤੇ

    • @DeepSandhu-nq1eg
      @DeepSandhu-nq1eg 2 роки тому +4

      Bai a galti thodi hundi a jo maaf krn jog hundi ni a galti

    • @facts_international
      @facts_international 2 роки тому

      Bhaji e janani kadi kise di ni ban sakdi! Es duniya che je koi janani apne bachhe di ni ban saki ta o kadi kise di ni ban sakdi! E ek daayan,chudail aurat va

    • @sarvansingh5631
      @sarvansingh5631 2 роки тому +2

      Eda de aska nu chitar pread hone chide hai.100 chitar marke ek ginna chida

    • @hgrewal8904
      @hgrewal8904 2 роки тому

      Anmol. You. are great. and. good. thinking. But. haremi. kutta. na.
      Munda. Ladki. Anjan. Ha

    • @damansingh643
      @damansingh643 2 роки тому

      I'm

  • @BalwinderKaur-pn1dd
    @BalwinderKaur-pn1dd Рік тому +3

    Anmol bete tu wakya hi is desh da anmol heera a tuhadi maa v bhut mahan ਸ਼ਖਸੀਅਤ hai jis ne eho jihe anmol heere nu janam ditta Prmatma hamesha tahanu tandrusti te es tra sewa krn lyi ਲੰਬੀ ਉਮਰ bakhsan❤

  • @BalwantSingh-rz4ch
    @BalwantSingh-rz4ch Рік тому +5

    ਧੀਆਂ ਨੂੰ ਵੀ ਆਪਣੇ ਮਾਪਿਆਂ ਦੀ ਇੱਜ਼ਤ ਵਾਰੇ ਸੋਚਣਾ ਚਾਹੀਦਾ ਹੈ ਜੀ

  • @satwantkaur5696
    @satwantkaur5696 2 роки тому +19

    God bless you beta g,tusi Inna help krde ho , waheguru aap ji nu khushiyan bakshan

  • @komalkaur5767
    @komalkaur5767 2 роки тому +145

    🙏🏻ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏻

    • @DeMonInBlackNight
      @DeMonInBlackNight Рік тому +1

      Love you ji

    • @YUVRAJ-c8q
      @YUVRAJ-c8q Рік тому +2

      ​@@DeMonInBlackNight😂😂😂😂kudi de naam di I'd dekh ke love you thokta😂😂😂oh bhawe Teri dadi di umar di howe

    • @sardar._g
      @sardar._g Рік тому +1

      ​@@YUVRAJ-c8q😂😂 siraa bai

  • @Lovenature-nt8zm
    @Lovenature-nt8zm 2 роки тому +38

    ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏

  • @jaswantsingh5495
    @jaswantsingh5495 2 роки тому +14

    ਵਾਹਿਗੁਰੂ ਜੀ ਅਨਮੋਲ ਵੀਰ ਨੂੰ ਚੜਦੀ ਕਲਾ ਵਿੱਚ ਰੱਖਣ

  • @arsdeepsi1605
    @arsdeepsi1605 2 роки тому +5

    Waheguru ji mher Karn veere Tere te sukar aa Tuhde varge bande hegge aa help Karn lyi 🥰

  • @rimmybhagat9293
    @rimmybhagat9293 2 роки тому +12

    Proud of you veer g tusi duniya nu aware krr rhe oo ki khoon de rishte sache hunde as compared to dil de rishte

  • @beimaan515
    @beimaan515 2 роки тому +67

    ਨਾ ਕਿਸੇ ਦੀ ਜ਼ਿੰਦਗੀ ਖ਼ਰਾਬ ਕਰਿਆ ਕਰੋ🙏 ਜੇ ਆਹੀ ਕੁਝ ਕਰਨਾ ਹੁੰਦਾ ਤਾਂ ਵਿਆਹ ਨਾ ਕਰਾਇਆ ਕਰੋ 🙏

  • @rajwantkaur1408
    @rajwantkaur1408 2 роки тому +28

    ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖਣ ਅਨਮੋਲ ਬੇਟਾ ਜੀ ਨੂੰ 🙏🙏

  • @narindernagal9989
    @narindernagal9989 Рік тому +8

    Waaaah mere anmol veer ji 🙏🙏🙏🙏 waheguru ji tuhadi umr lambbi kre mere sohne veer ..

  • @queenspassion8545
    @queenspassion8545 Рік тому +3

    ❤️ just loads of respect and love to you my little veer ❤️🙏 Wahe Guru Ji Teno Eda Thand Rosth te kush Rakhan 🙏

  • @balrajsingh7914
    @balrajsingh7914 2 роки тому +42

    ਭੈਣ ਤੂੰ ਬਹੁਤ ਵੱਡੀ ਗਲਤੀ ਕੀਤੀ ਆ ਤੈਨੂੰ ਦੇਖ ਕੇ ਹੋਰ ਵੀ ਕਦਮ ਚੁੱਕਣ ਗੀ ਆ

  • @chainsinghdhillon9199
    @chainsinghdhillon9199 2 роки тому +8

    Waheguru ji 🙏
    God bless u ਅਨਮੋਲ ਬੇਟਾ 🙏

  • @mgstruesaint6876
    @mgstruesaint6876 2 роки тому +16

    Anmol veer ji tusi great ho... Tusi apna bhalai da farz nibha ditta baki rab jane

  • @LAKHWINDERSINGH-si6xp
    @LAKHWINDERSINGH-si6xp Рік тому +4

    ਅਨਮੋਲ ਵੀਰ ਜੀ ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿਚ ਰੱਖੇ

  • @anmolpreetsingh1632
    @anmolpreetsingh1632 2 роки тому +5

    Sehi kita veer ji tuc sab nu pata Lagna chaida tuhadi soch nu Salam aa veer ji

  • @sourabhrandhawa3675
    @sourabhrandhawa3675 2 роки тому +5

    Bai yr tuse schi o hi rb de peje bnde ho yr dilo respect wad gyi yr paji tuhade li ❤️

  • @kuldeepbishnoo9635
    @kuldeepbishnoo9635 2 роки тому +23

    Waheguru ji mehar karan paji todi teem te

  • @happysinghusa5050
    @happysinghusa5050 2 роки тому +3

    ਵਾਹਿਗੁਰੂ ਅਨਮੋਲ ਵੀਰ ਚੜਦੀਕਲਾ ਬਖਸ਼ੇ

  • @preetjohal1976
    @preetjohal1976 2 роки тому +43

    Anmol ji u r very great and Real Hero God bless u💐💐

  • @mohindersinghsandhu3662
    @mohindersinghsandhu3662 2 роки тому +37

    ਆਪ ਜੀ ਦੀ ਇਸ ਵੀਡੀਓ ਤੋਂ ਲੋੜ ਹੈ ਸਿੱਖਿਆ ਲੈਣ ਦੀ

  • @jasbirkaur7481
    @jasbirkaur7481 2 роки тому +42

    Anmol ji you are great. God bless you.

  • @ajayvig865
    @ajayvig865 2 місяці тому

    Anmol G...aap bahut achi tarah se dono sides ko sunte ho.......aur bahut achi suggestion dete ho.....Really a big salute to you....God bless you Anmol Kawatra .

  • @jassjassneet551
    @jassjassneet551 Рік тому +7

    Ajj mil hi gyea veer ji tuhada channel waheguru ji tuhanu chrrdi klaa ch rkhe 🙏🙏rajni bhain di videos kafi dekhiyaa tuhadiyaa tuhade nal boht chnga lgda dekh k tuhade vrge rabh roopi lok as duniya ch 🙏👍👍

  • @rimpysandhu6702
    @rimpysandhu6702 2 роки тому +18

    Anmol vere good waheguru ji tanu hamesha kush rakhn vere🙏🙏❤️❤️

  • @ravindersinghkhalsa7058
    @ravindersinghkhalsa7058 2 роки тому +18

    ਵਾਹਿਗੁਰੂ ਜੀ🙏 ਤੁਹਾਡੀ ਹਮੇਸ਼ਾ ਚੜ੍ਹਦੀਕਲਾ ਰੱਖਣ ਖ਼ਾਲਸਾ ਜੀ

  • @vickydauniya8021
    @vickydauniya8021 2 роки тому +19

    ਵਾਹਿਗੁਰੂ ਜੀ ਮੇਹਰ ਕਰੋ ਸਾਰੀਆਂ ਭੈਣਾਂ ਨੂੰ ਸਮੱਤ ਬਖਸ਼ੋ 🙏🙏

  • @parvinderkaur7524
    @parvinderkaur7524 Рік тому +4

    Salute to your soul the way you handle all this at such an young age ….

  • @khannalab1092
    @khannalab1092 2 роки тому +15

    Anmol you are real hero not reel hero GOD BLESS YOU

  • @sbrar2003
    @sbrar2003 2 роки тому +30

    God bless you Anmol beta. You really gem. Now days even close relatives don’t care but you are doing wonderful job

  • @sardarji6951
    @sardarji6951 2 роки тому +64

    ਕਿਉਂ ਕਰਦੇ ਤੁਸੀਂ ਇਸ ਤਰ੍ਹਾਂ ਭੈਣ ਦੁਖ ਸੁਖ ਕਿਸਮਤ ਦੇ ਆਪਣੇ ਬੱਚਿਆਂ ਵੱਲ ਵੇਖ ਕਿਸੇ ਪਿਛੇ ਲੱਗ ਆਪਣਾਂ ਘਰ ਨਾ ਬਰਬਾਦ ਕਰੋ

  • @GurdeepSingh-qp3kx
    @GurdeepSingh-qp3kx 2 роки тому +2

    Wah veer aa kam bhut sohna keta rab tenu meri v Umar la dewe ਅਨਮੋਲ ਵੀਰ♥️

  • @skkaushal257
    @skkaushal257 Рік тому +2

    Great job being done by this young man. God bless such a dedicated team.

  • @harpinderkaur7491
    @harpinderkaur7491 2 роки тому +149

    ਕਿਦਾਂ ਭੋਲੀ‌ ਬਣੀ ਫਿਰਦੀ ਏ ਵੀਰੇ ਇਦੇ ਛਿੱਤਰ ਮਾਰੋ

    • @balwinderSingh-wp6qy
      @balwinderSingh-wp6qy 2 роки тому +11

      eh ishiq kise da nahi hoia 💔

    • @sangdilsodhi9065
      @sangdilsodhi9065 2 роки тому +6

      ਸਹੀ ਗੱਲ ਆ ਭੋਲੀ ਬਣੀ ਹੋਈ ਹੈ

    • @romisingh6453
      @romisingh6453 2 роки тому +3

      ​@@balwinderSingh-wp6qy raata nu uth uth roney jeha pyar na paawi oh gana yAad ah gya satbinder bugga da

    • @bindibai191
      @bindibai191 2 роки тому +3

      Right 👍🏻

    • @bindibai191
      @bindibai191 2 роки тому +1

      @Lavina Facts butt mareji to baad eda de kam shoba ne dende ji

  • @resputin8012
    @resputin8012 2 роки тому +5

    ਵੀਰ ਇਹਦਾ ਨਹੀਂ ਟੈਕਸੀ ਵਾਲੇ ਵੀਰ ਦਾ ਸੋਚੋ ਕਿਤੇ ਓਹਦੀ ਇੱਜ਼ਤ ਨੂੰ ਖਤਰਾ ਨੇ ਪੇ ਜਾਵੇ। ਇਹ ਤਾਂ ਹਵਸ਼ੀ ਫਿਰਦੀ ਏ ਜਿਵੇਂ ਇਹਦੇ ਘਰਵਾਲੇ ਨੇ ਦਸਿਆ।

  • @prabhdeepkaurbains8236
    @prabhdeepkaurbains8236 2 роки тому +6

    Dhan ho beta tuci ,kinne patience ha GBU all 🙏

  • @GurpreetSinghbhatti451
    @GurpreetSinghbhatti451 Рік тому +1

    ਵਾਹਿਗੁਰੂ ਜੀ ਤੱਰਕੀ ਬਖਸ਼ੇ ਵੀਰਜੀ ਨੂੰ

  • @SukhwinderKaur-dh3zq
    @SukhwinderKaur-dh3zq 2 роки тому +2

    Veerji god bless u dil to tuhade jeha veer rab sab nu deve koi bhen na ujde

  • @daljeetkaur8361
    @daljeetkaur8361 2 роки тому +8

    Anmol veere nike Waheguru ji aap ji nu chardikla wich rakhe

  • @Busbodybuilder
    @Busbodybuilder 2 роки тому +8

    14:29 ਪੇਕੇ ਘਰੇ ਵੀ ਪਤਾ ਇਹਦੇ । ਇਹਦੀ ਭੈਣ ਨੂੰ ਮਾਂ ਨੂੰ ਸਭ ਨੂੰ ਪਤਾ । ਓਹਨਾਂ ਨੂੰ ਸ਼ਰਮ ਨੂੰ ਆਈ ਇਹਨੂੰ ਸਮਝਾਉਣਾ ਕੋਈ ਜਰੂਰੀ ਨਹੀਂ ਸਮਝਿਆ ।

  • @rickyd5758
    @rickyd5758 2 роки тому +6

    ਬਾਈ ਏਥੋਂ ਤੱਕ ਗੱਲ ਉਦੋਂ ਹੀ ਪਹੁੰਚਦੀ ਆ ਜਦੋਂ ਗਲਤੀ ਫੜੀ ਜਾਣ ਤੇ ਝੂਠੀ ਮੁਆਫ਼ੀ ਮੰਗ ਕੇ ਤੇ ਅੱਗੇ ਤੋਂ ਏਦਾਂ ਦੀ ਗਲਤੀ ਨਾ ਕਰਨ ਦਾ ਝੂਠਾ ਵਾਅਦਾ ਕਰਕੇ ਆਪਣੇ ਪਾਰਟਨਰ ਨੂੰ ਬੇਵਕੂਫ ਬਣਾਇਆ ਜਾਂਦਾ ਪਰ ਫੇਰ ਵਾਰ-ਵਾਰ ਏਹੀ ਗਲਤੀ ਦੁਹਰਾਈ ਜਾਂਦੀ ਆ।

  • @lovelyangel5875
    @lovelyangel5875 2 роки тому +15

    Waheguru ji sb nu sumaat te bll baksho 🙏🏻
    Anmol veere tuc life ch hmesha healthy or successful rho 🙏🏻❤️

  • @gurmeetsingh-zb6vv
    @gurmeetsingh-zb6vv Місяць тому

    ਅਸੀ ਤਾ ਸਮਜਿਆ ਸੀ ਰੱਬ ਹੇਨੀ ਨਹੀ ਮੇਰੇ ਵੀਰੌ ਜੇ ਰੱਬ ਨਹੀ ਹੇਗਾ ਤਾ ਰੱਬ ਦੇ ਬੰਦੇ ਹੇਗੇ ਜੇ ਜਿਸ ਦਾ ਨਾਮ ਹੇ ਅਨਮੌਲ ਕੁਵਾਤਰਾ ਜੀ ਸਲੁਟ ਆ ਵੀਰ ਜੀ ਤਹਾਨੁ ਤੇ ਤੇ ਤੁਹਾਡੀ ਟੀਮ ਨੁ ਕੌਟਨ ਕੌਟ ਪਰਨਾਮ ਵੀਰ ਜੀ ਅਨਮੌਲ ਜੀ ਅਗਰ ਕੌਈ ਸੇਵਾ ਹੌਵੇ ਤਾ ਪਲੀਜ ਸਾਨੁ ਜਰੁਰ ਦੱਸੌ ਜੀ ਇਹ ਭੇਨ ਦੀ ਸਟੌਰੀ ਨਾਲ ਸਾਡੀਆ ਬਹੁਤ ਬੱਚੀਆ ਦਾ ਚਾਲ ਚੱਲਨ ਵਧੀਆ ਹੌ ਜਾਹੌ ਗਾ ਇਹਨਾ ਪਾਪੀਆ ਮੁਡਿਆ ਦੀ ਕਰਤੁਤਾ ਸੁੱਣ ਕੇ ਬਹੁਤ ਭੇਨਾ ਨੁ ਬੁੱਦੀ ਆਵੇ ਗੀ ਜਹਿੜੀਆ ਮੇਰੀਆ ਧੀਆ ਇਹੌ ਜਹਿ ਪਾਪੀਆ ਲੜਕੇ਼ਆ ਦੇ ਜਾਲ ਵਿੱਚ ਫੱਸ ਜਾਦੀਆ ਹਨ ਦੁਸਰੀ ਗੱਲ ਸਾਰਾ ਕਸੁਰ ਲੜਕੀ ਦਾ ਏ ਪਰਮਾਤਮਾ ਸਾਨੁ ਸੱਭ ਨੁ ਬੂੱਦੀ ਬੱਖਸੇ

  • @AnilVerma-uq1pe
    @AnilVerma-uq1pe 2 роки тому +30

    God bless you Anmol beta. You are really gem. Nowadays even our close relatives don't care but you are doing wonderful work for the society.

  • @punjabpunjab1189
    @punjabpunjab1189 2 роки тому +39

    ਵਾਹਿਗੁਰੂ 🙏🙏

  • @DEMONSLAYERGOD-v4M
    @DEMONSLAYERGOD-v4M 2 роки тому +15

    Anmol veer ji you are genius.God bless you.

  • @ajayvig865
    @ajayvig865 2 місяці тому

    Anmol G you are an angel sent by God to help the needy persons....you are really great.😊

  • @Lbc3
    @Lbc3 2 роки тому +10

    Waheguru mehar kro Punjab te 🙏

  • @sandeepgrewal3190
    @sandeepgrewal3190 2 роки тому +4

    Baki tuhade congratulations and tuhade mata pita nu vi heads off good job baba nanak ji mehar karan tuhade ty nale sari sastha ty

  • @desasingh7038
    @desasingh7038 2 роки тому +31

    ਅਕਾਸ਼ ਉਪਰ ਬਲਾਤਕਾਰ ਦਾ ਕੇਸ ਪਾੳ
    ਜੇਲ੍ਹ ਵਿੱਚ ਬੰਦ ਕਰੋ ਉਮਰ ਕੈਦ ਸਜਾ ਹੋਵੇ

    • @sandee525
      @sandee525 2 роки тому

      Kyu? Swaad ta eh v laindi c mrji naal? Fer rape kive hoea?

    • @ishikagarg4062
      @ishikagarg4062 Рік тому

      Kyo bayi jdo ohdi mrzi naal hoya....fr kyo ikle mundeya nu...

  • @BALJIT_SINGH_CHAPRA
    @BALJIT_SINGH_CHAPRA 2 роки тому +7

    ਉਹ ਬੱਚਿਆਂ ਨੂੰ ਜਿਹਨਾਂ ਨੂੰ ਜੰਮਿਆ, ਜਿਹਨਾਂ ਲਈ ਫਰਜ਼ ਹੁੰਦੇ ਮਾਂ ਬਾਪ ਦੇ, ਉਹਨਾਂ ਦੇ ਹਾਲਾਤ ਦਾ ਜਿੰਮੇਵਾਰ ਕੌਣ, ਬੱਚਿਆਂ ਨੂੰ ਵੀ ਚਾਹੀਦਾ ਵੱਡੇ ਹੋ ਕੇ ਐਹੋ ਜੇ ਮਲੰਗ ਮਾਪਿਆਂ ਦੀ ਸਰਵਿਸ ਕਰਿਆ ਕਰਨ ਲੱਭ ਕੇ।

  • @harcharansingh6037
    @harcharansingh6037 Рік тому +1

    ਬਾਈ ਜੀ ਇਹ ਜਨਾਨੀ ਬਹੁਤ ਜ਼ਿਆਦਾ ਗਲਤ ਆ ਇਹਦੇ ਘਰਵਾਲਾ ਬਹੁਤ ਸਰੀਫ ਅਤੇ ਸਾਧ ਲੱਗ ਰਿਹਾ ਗੱਲ ਬਾਤ ਤੋਂ

  • @reetrandhawa8985
    @reetrandhawa8985 Рік тому +3

    Anmol veer ji Waheguru thode vrga veera sab nu den and Waheguru thode te apni mehar bnai rakhan

  • @jattbande7597
    @jattbande7597 2 роки тому +21

    Anmol di video da matlab Genuine video👍🏻👍🏻 keep it up veere ❤️ proud of you👍🏻👍🏻 god bless you

  • @RamandeepSingh-mt2hb
    @RamandeepSingh-mt2hb 2 роки тому +42

    ਜਿਹੜਾ ਆਪਣੇ ਬੱਚਿਆਂ ਦਾ ਨੀ ਹੋ ਸਕਿਆ ਤੇ ਆਪਣੇ ਪਤੀ ਦੀ ਨੀ ਹੋ ਸ਼ਕੀ ਓਹ ਕਿਸੇ ਦੀ ਕਿ ਬਣੇਗੀ ,ਸਿਰਫ ਸਰੀਰ ਦੀ ਭੁੱਖ ਦਾ ਮਾਮਲਾ ਲਗਦਾ

    • @harbhajansingh7241
      @harbhajansingh7241 2 роки тому

      ਸॅਚ ਗॅਲ.ਪਰ ਲੰਨ ਦੀ ਜਰੂਰ ਬਣਦੀ ਹੈ

    • @dayaramm6039
      @dayaramm6039 2 роки тому

      👍💯% right.

    • @Kourdaman
      @Kourdaman 2 роки тому

      pati kina k hunde aa ik de sayad tanu ja pta nhi ja tade nal hoya nhi jo ik ladies hok eda de cmnt krde ho

    • @RamandeepSingh-mt2hb
      @RamandeepSingh-mt2hb 2 роки тому

      @@Kourdaman ਭੈਣ ਜੀ ਕੀ ਫੇਰ ਇਹਨਾਂ ਨੇ ਸੀ ਕੀਤਾ ਆਪਣੇ ਬੱਚਿਆਂ ਨੂੰ ਛੱਡ ਕੇ,ਸਾਰੀਉਮਰ ਲਈ ਆਪਣੇ ਬੱਚਿਆ ਨੂੰ ਲੋਕਾਂ ਦੇ ਅੱਗੇ ਨੀਵਾ ਝੁਕਾ ਦਿੱਤਾ,ਜੇਕਰ ਪਤੀ ਮਾੜਾ ਸੀ ਤਾਂ ਓਹਦੇ ਨਾਲ ਤਲਾਕ ਲਏ ਸਕਦੇ ਸੀ ਆਪਣੇ ਪਰਿਵਾਰ ਚੱ ਗੱਲ ਰੱਖ ਸਕਦੇ ਸੀ

    • @zokusayian5045
      @zokusayian5045 2 роки тому

      @@Kourdaman thode wargia bahar sand bhaldia firdia

  • @ਰਮਨ-ਜ2ਮ
    @ਰਮਨ-ਜ2ਮ 2 роки тому +9

    ਸਹੀ ਗਲ ਹੈ ਬੱਚਿਆਂ ਵੱਲ ਦੇਖ

  • @HardevSingh-xz5qh
    @HardevSingh-xz5qh Рік тому +2

    ਅਨਮੋਲ ਜੀ ਵਾਹਿਗੁਰੂ ਤੇਰਾ ਭਲਾ ਕਰੇ ਪਰ ਕਾਕੇ ਹੁਣ ਤਾਂ ਬਹੁਤ ਮਾੜਾ ਹਾਲ ਹੈ ਬਾਡਰ ਤੇ ਤਾਂ ਮਿਲਟਰੀ ਦਾ ਕੰਟਰੋਲ ਦਾ ਲਾਈ ਹੋਈ ਪਰ ਅੰਦਰਲੀ ਜਨਤਾ ਤੇ ਕੌਣ ਕਟਰੋਲ ਕਰੇ ਹੁਣ ਰੱਬ ਹੀ ਰਾਖਾ ।

  • @RoseMartin-oq5ce
    @RoseMartin-oq5ce 5 місяців тому

    Anmol ji tusi Mahan ho tusi buhat vaadi Rasponsibilte hai anmol beta God bless you always

  • @sunnyrana4785
    @sunnyrana4785 2 роки тому +9

    ਬਹੁਤ ਵਧੀਆ ਕੰਮ ਕਰਦੇ ਓ ਸਰ ਪਰ ਇਹੋ ਜਿਹੇ ਬੰਦਿਆਂ ਦੀ ਸਪੋਰਟ ਨਾ ਕਰਿਆ ਕਰੋ।।।।।

  • @zehrvibe4895
    @zehrvibe4895 2 роки тому +6

    Anmol veeRa saade Punjab da Sher Putt aan ❤️🙌🙌🙌

  • @mandeepkaurmani5044
    @mandeepkaurmani5044 2 роки тому +24

    My son my life ❤️😘As a single mother I'm proper caring my son as well as I can do 😘

    • @rakkarjatt
      @rakkarjatt 2 роки тому +1

      ਸਹੀ ਗੱਲ ਆ ਜੀ ਮੇਰੇ ਦੋ ਬੱਚੇ ਆ ਘਰ ਵਾਲੀ ਦੇ ਮੌਤ ਹੋ ਚੁੱਕੀ ਆ ਪਰ ਆਪਣੇ ਬੱਚਿਆ ਲਈ ਜੀ ਰਹੇ ਆ