ਇੱਕ ਦਿਨ ਚ ਲੁੱਟਿਆ ਸੀ 90 ਕਰੋੜ | Sikh History | Punjab Siyan| Nadar Shah vs Sikh

Поділитися
Вставка
  • Опубліковано 18 гру 2024

КОМЕНТАРІ • 1,7 тис.

  • @rampalsingh3708
    @rampalsingh3708 Рік тому +38

    ਬਹੁਤ ਮਾਣ ਮਹਿਸੂਸ ਹੁੰਦਾ ਹੈ ਗੁਰੂ ਜੀ ਦੇ ਪਿਆਰੇ ਸਿਖਾਂ ਤੇ ਜਿਨਾਂ ਘੋੜਿਆਂ ਦੀਆਂ ਕਾਠੀਆਂ ਤੇ ਸੋ ਕੇ ਮੁੱਠੀ ਭਰ ਛੋਲੇ ਖਾਂ ਕੇ ਗੁਰੂ ਜੀ ਦਾ ਲੜ ਨਹੀਂ ਛੱਡਿਆ ਅੱਜ ਅਸੀਂ ਏਂ ਸੀ ਵਿੱਚ ਬੈਠ ਕੇ ਵੀ ਗੁਰਬਾਣੀ ਪੜ੍ਹ ਸੁਣ ਨੀ ਸਕਦੇ

  • @kulwantraikataria3259
    @kulwantraikataria3259 Рік тому +58

    ਧੰਨ ਉਹ ਗੁਰੂ ਦੇ ਸਿਖਾ ਜਿੰਨਾ ਨੇ ਭਾਰਤ ਦੀ ਪਤ ਰਖੀ ।

  • @laddidhaliwal1312
    @laddidhaliwal1312 Рік тому +72

    ਇਹ ਦੇਸ਼ ਦੇਸ਼ ਨਾ ਹੁੰਦਾ ਜੇ ਪਿਤਾ ਦਸਮੇਸ਼ ਨਾਂ ਹੁੰਦਾ ਦੁਨੀਆਂ ਵਿੱਚ ਸਿੱਖਾਂ ਤੋਂ ਬਹਾਦਰ ਕੋਈ ਕੋਮ ਨੀ ਵਾਹਿਗੁਰੂ ਜੀ🙏

  • @JatinderjotSingh-wt1zm
    @JatinderjotSingh-wt1zm Рік тому +356

    ਮਾਣ ਮਹਿਸੂਸ ਹੁੰਦਾ ਆਪਣੇ ਸਿੱਖ ਯੋਧਿਆਂ ਬਾਰੇ ਸੁਣ ਕੇ

    • @rajveerbawa1630
      @rajveerbawa1630 Рік тому

      Ajj Sikh ki karda puraniya jo c o ta c apa hai ki ?

    • @namaloompakistani1768
      @namaloompakistani1768 Рік тому

      He is so stupid or maybe biased
      On one hand he says
      Mughals looted india
      On the second hand he said
      India was very rich and every house was filled with treasure.
      How can india be rich if leaders are theives.
      5:45

    • @deep_barnala_0
      @deep_barnala_0 Рік тому +4

      ਹਾਂਜੀ ਵੀਰ ਜੀ ਖੁਸੀ ਨਾਲ ਅੱਖਾਂ ਪਰ ਆਇਆ 😢❤

  • @ਗਿੱਲਕੋਟਲੀਸੰਘਰ

    ਬੜਾ ਮਾਣ ਹੈ ਮੈਨੂੰ ਸਿਖਾਂ ਤੇ ਤੇ ਸਿੱਖੀ ਤੇ(ਜੀ ਧੰਨਵਾਦ

  • @KepongKlkl
    @KepongKlkl Рік тому +197

    ਧੰਨ ਧੰਨ ਦਸ਼ਮੇਸ਼ ਪਿਤਾ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨਾ ਨੇ ਸਾਨੂੰ ਇੰਨੀਆ ਬਖਸ਼ਿਸ਼ਾ ਕੀਤੀਆ ਹਨ।🙏🙏🙏🙏

  • @sachasahib
    @sachasahib Рік тому +77

    ਵੀਰ ਜੀ ਏਸੇ ਤਰ੍ਹਾਂ ਸਿੱਖ ਇਤਿਹਾਸ ਦੇ ਨਾਲ ਜੋੜਦੇ ਰਹੋ ਵਾਹਿਗੁਰੂ ਤੁਹਾਡੇ ਤੇ ਮਿਹਰ ਭਰਿਆ ਹੱਥ ਸਦਾ ਰੱਖੇ ❤❤❤❤

  • @DavindersinghTibba
    @DavindersinghTibba Рік тому +17

    ਵੀਰ ਜੀ ਅਤਿ ਧੰਨਵਾਦ
    ਤੁਸੀ ਜੋ ਨੇਕ ਉਪਰਲਾ ਕਰ ਰਹੇ ਹੋ sikh History ਤੋਂ ਅੱਜ ਦਿਆ ਨੂੰ ਜਾਣੂ ਕਰਵਾਉਣ ਦਾ ਵਾਹਿਗੁਰੂ ਤੁਹਾਨੂੰ ਉੱਦਮ ਬਖਸ਼ੇ

  • @JagdeepSingh-fn7ek
    @JagdeepSingh-fn7ek Рік тому +52

    ਤੁਸੀਂ ਬਹੁਤ ਚੰਗੀ ਸੇਵਾ ਨਿਭਾ ਰਹੇ ਹੋ ❤ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏🙏🙏❤

  • @Inderjitsingh-ny9if
    @Inderjitsingh-ny9if Рік тому +13

    ਵੀਰ ਸਿੰਘ ਸਾਧੂ ਤੁਹਾਡੇ ਤੇ ਮਾਣ ਹੈ ਕਿ ਜਿਹੜੇ ਇੰਨਾ ਸੋਹਣਾ ਇਤਿਹਾਸ ਦੱਸ ਰਹੇ ਹੋ

  • @waheguru738
    @waheguru738 Рік тому +93

    ਅੱਜ ਕੱਲ੍ਹ ਅਸੀਂ ਬੱਸ ਧਰਨੇ ਲਗੌਣ ਯੋਗੇ ਰਹਿ ਗਏ।। ਇਹ ਸੱਭ ਕੁੱਝ ਸਾਡੇ ਵਢੇਰੇ ਹੀ ਕਰ ਗਏ ਅੱਜ ਕੱਲ ਅਸੀਂ ਰੀਲਾਂ ਤੇ ਭੰਗੜੇ ਪਾ ਕੇ ਮਾਣ ਮਹਿਸੂਸ ਕਰਦੇ ਹਾਂ।।

    • @navsandhu7070
      @navsandhu7070 4 місяці тому

      ਤੁਸੀ ਕਿ ਕੀਤਾ ਬਹਾਦਰੀ ਵਾਲਾ ਕੰਮ ਇਹ ਦੱਸੋ ਬਸ ਕਰੀ ਜਾਉ ਹੌਸਲੇ ਢਾਹੁਣ ਵਾਲੇ ਕੰਮ

    • @ohigill
      @ohigill 4 місяці тому +1

      ​@@navsandhu7070 tu parwah na kar bhai tu hosheypune ch aa k kite delhi dulli ja k langer lwa de. fer award v leli desh drohi ja attwadi da.

  • @paramjitsinghsingh251
    @paramjitsinghsingh251 Рік тому +24

    ਬਹੁਤ ਵਧੀਆ ਜਾਣਕਾਰੀ ਦਿੱਤੀ ਸਿੱਖ ਇਤਿਹਾਸ ਬਾਰੇ, ਪਰਮਾਤਮਾ ਤਹਾਨੂੰ ਚੜ੍ਹਦੀਆ ਕਲਾ ਬਖਸ਼ੇ ਜੀ 🙏🏻🙏🏻

  • @iqbalsinghmann1411
    @iqbalsinghmann1411 Рік тому +3

    ਬਹੁਤ ਵਧੀਆ ਬਿਆਨ ਕੀਤਾ। ਸਾਡੇ ਲੋਕ ਇਤਿਹਾਸ ਬਹੁਤ ਘੱਟ ਪੜ੍ਹਦੇ ਹਨ। ਤੁਹਾਡਾ ਇਹ ਬਹੁਤ ਵਧੀਆ ਉਪਰਾਲਾ ਹੈ।
    ਨਾਦਰ ਸ਼ਾਹ ਨੇ ਆਪਣੇ ਪੁੱਤਰ ਤੈਮੂਰ ਸ਼ਾਹ ਵਾਸਤੇ ਮੁਹੰਮਦ ਸ਼ਾਹ ਰੰਗੀਲੇ ਦੀ ਬੇਟੀ ਦਾ ਰਿਸ਼ਤਾ ਮੰਗਿਆ। ਮੁਗਲ ਬਾਦਸਾਹ ਨੇ ਕਿਹਾ ਕਿ ਤੂੰ ਆਪਣੀਆਂ ਸੱਤ ਪੀੜੀਆਂ ਦਾ ਨਾਂ ਲੈ, ਜਿਹਾ ਕਿ ਮੁਗਲਾਂ ਦੇ ਰਿਵਾਜ ਸੀ। ਨਾਦਰ ਸ਼ਾਹ ਦਾ ਪਿਉ ਖੱਲਾਂ ਦਾ ਵਪਾਰੀ ਸੀ। ਹੁਣ ਉਹ ਕੀ ਕਹੇ? ਗੁੱਸੇ ਵਿੱਚ ਉਸਨੇ ਆਪਣੀ ਤਲਵਾਰ ਮਿਆਨ ਵਿਚੋ ਕੱਢੀ। ਤੇ ਸੱਤ ਵਾਰ ਕਿਹਾ ‘ਨਾਦਰ ਪੁੱਤਰ ਤਲਵਾਰ ਦਾ, ਪੁੱਤਰ ਤਲਵਾਰ ਦਾ। ਕਹਿਣ ਤੋਂ ਭਾਵ ਸੀ ਮੈਂ ਆਪਣੀ ਤਾਕਤ ਨਾਲ ਇਹ ਰਿਸ਼ਤਾ ਮੰਗ ਰਿਹਾ ਹਾਂ। ਮੁਹਮੰਦ ਸ਼ਾਹ ਮਜਬੂਰ ਸੀ। ਵਿਆਹ ਤੋਂ ਉਪਰੰਤ ਨਾਦਰ ਸ਼ਾਹ ਦੀ ਨਿਗਾਹ ਕੋਹਿਨੂਰ ਹੀਰੇ ਤੇ ਗਈ ਜਿਹੜਾ ਮੁਹਮੰਦ ਸ਼ਾਹ ਦੀ ਪੱਗ ਵਿੱਚ ਜੜਿਆ ਹੋਇਆ ਸੀ। ਨਾਦਰ ਸ਼ਾਹ ਨੇ ਬਾਦਸ਼ਾਹ ਨੂੰ ਕਿਹਾ ਕਿ ਹੁਣ ਆਪਾਂ ਕੁੜਮ ਬਣ ਗਏ ਹਾਂ। ਕਿਉਂ ਨਾ ਆਪਾਂ ਪੱਗ ਵਟ ਭਰਾ ਵੀ ਬਣ ਜਾਈਏ। ਏਨਾ ਕਹਿ ਕੇ ਬਾਦਸ਼ਾਹ ਦੀ ਪੱਗ ਉਤਾਰ ਕੇ ਆਪਣੇ ਸਿਰ ਤੇ ਰੱਖ ਲਈ ਤੇ ਆਪਣਾ ਛਿੱਕੂ ਜਿਹਾ ਬਾਦਸ਼ਾਹ ਦੇ ਸਿਰ ਤੇ ਰੱਖ ਦਿੱਤਾ।

  • @sukhgill2805
    @sukhgill2805 Рік тому +29

    ਭਾਰਤ ਤੇ ਪੰਜਾਬ ਦੀ ਤਸੀਰ ਚ ਬਹੁਤ ਵੱਡਾ ਫਰਕ ਆ ਜੀ । ਜ਼ੁਲਮ ਹੁੰਦਾ ਵੇਖ ਪੰਜਾਬ ਸਿੰਘ ਅਨਗੋਲਿਆ ਨੀ ਕਰ ਸਕਦਾ । ਪੰਜਾਬ❤️

  • @MOHINDER-PAL-KAUR-CHAHAL
    @MOHINDER-PAL-KAUR-CHAHAL Рік тому +14

    ਧੰਨ ਤੇਰੀ ਸਿੱਖੀ , ਧੰਨ ਤੇਰੇ ਸਿੱਖ ਪਾਤਸ਼ਾਹ। ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋੲਇ

  • @Gurmindersingh-ue2qt
    @Gurmindersingh-ue2qt Рік тому +20

    ਮਹਾਨ ਸਿੱਖ ਤੇ ਸਿੱਖੀ ਨੂੰ ਕੋਟ ਕੋਟ ਪ੍ਰਣਾਮ🙏🏻🙏🏻🙏🏻

  • @jaspal123dd8
    @jaspal123dd8 Рік тому +8

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਨੇ ਸ਼ੁਕਰਾਨਾ ਵੀਰ ਦਾ ਸਿੱਖ ਕੌਮ ਦਾ ਮਾਣ ਵਧਾਇਆ

  • @kaurbhinder3967
    @kaurbhinder3967 Рік тому +328

    ਮਾਣ ਨਾਲ ਸਿਰ ਝੁਕ ਜਾਂਦਾ ਇਨਾਂ ਸ਼ਹੀਦ ਯੋਧਿਆਂ ਅੱਗੇ 🙏🙏🙏 ਧੰਨ ਤੇਰਾ ਖ਼ਾਲਸਾ ਗੁਰੂ ਗੋਬਿੰਦ ਸਿੰਘ ਜੀ ਧੰਨ ਹੈ ਥੋਡੀ ਕੁਰਬਾਨੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏 ਖੰਨੇ ਤੋਂ

  • @ranjeetsandhu3484
    @ranjeetsandhu3484 Рік тому +31

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਿੰਨਾ ਨੇ ਖਾਲਸਾ ਪੰਥ ਨੂੰ ਸਾਜਿਆ ਤੇ ਸਿੰਘਾਂ ਤਿਆਰ ਕੀਤਾ ਸ਼ੇਰ ਬਣਾਇਆ ਜਿੰਨਾ ਨੇ ਆਪਣੀ ਕੌਮ ਦੀ ਰਖਵਾਲੀ ਕੀਤੀ। ਸਾਨੂੰ ਮਾਣ ਹੈ ਆਪਣੀ ਕੌਮ ਉੱਤੇ।

  • @GurmeetSingh-jk5zm
    @GurmeetSingh-jk5zm Рік тому +13

    ਬਹੁਤ ਵਡਮੁੱਲੀ ਜਾਣਕਾਰੀ ਦੀ ਬਿਹਤਰੀਨ ਪੇਸ਼ਕਾਰੀ ਜੀ 🙏

  • @harrykorala5220
    @harrykorala5220 Рік тому +19

    ਧੰਨਵਾਦ ਬਾਈ ਜੋ ਤੁਸੀਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰ ਰਹੇ ਹੋ..... ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏

  • @avihair1878
    @avihair1878 Рік тому +28

    ਸੱਚੇ ਪਾਤਸ਼ਾਹ ਵਾਹਿਗੂਰੁ ਪੰਜਾਬ ਧਰਤੀ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਿਓ ਜੀ🙏🏻⛳

  • @NirmalSingh-pk5fb
    @NirmalSingh-pk5fb Рік тому +44

    ਬਹੁਤ ਵਧੀਆ ਸਿੱਖਾਂ ਦਾ ਗੌਰਵਮਈ ਇਤਿਹਾਸ ਸਰਵਣ ਕਰਵਾਇਆ 🙏🙏🙏🙏🙏🙏

  • @Singhpb06j
    @Singhpb06j Рік тому +10

    ਜਿਉਦਾ ਰਿਹ ਵੀਰ ਵਾਹਿਗੁਰੂ ਤੇਰੀ ਲੰਬੀ ਉਮਰ ਕਰੇ।

  • @harjeetdhiman2137
    @harjeetdhiman2137 Рік тому +61

    ਵੀਰ ਜੀ ਅਸੀਂ ਜਰੂਰ ਸੁਨਣਾ ਚਾਹੁੰਦੇ ਹਨ ਕੋਹੇਨੂਰ ਹੀਰੇ ਬਾਰੇ ਇਤਿਹਾਸ ਦੀ ਜਾਣਕਾਰੀ ਦੇਣ ਲਈ ਥਹੁਤ ਧੰਨ ਵਾਦ ਜੀ❤❤

  • @SerudasMaharaj
    @SerudasMaharaj Рік тому +3

    बहुत ही बहुत ही बहुत बहुत बढ़िया मूवी है ऐसी मूवी आज तक किसी ने नहीं देखी होगी जो इस मूवी ने कमाल किया है सच्चाई के प्रतीक सुख से दिखाया है जो भी इसमें कार्यकाल किया है वह सब हकीकत में किया है ऐसी मूवी को देखना बहुत शानदार कार्यकाल है बहुत बढ़िया कार्यकाल है सब जो इसमें कम कर रहे हैं सब इसमें कार्यकाल करने वाले बधाई के पात्र हैं बहुत शानदार पिक्चर है इस मूवी को एक बार जरूर देखिए कृपा करके सब परिवार के

  • @sharandeep78
    @sharandeep78 Рік тому +74

    ਮਸਤਾਨੇ movie ⚔️ ਆ ਰਹੀ ਆ
    History ❤
    Akaal hi akaal 🙏🏻

  • @jagsirsingh1024
    @jagsirsingh1024 Рік тому +3

    ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ।
    ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਜੀ। ਬਾਬਾ ਨਾਨਕ ਤੁਹਾਨੂੰ ਤੰਦਰੁਸਤੀ ਬਖਸ਼ੇ

  • @santysingh8822
    @santysingh8822 Рік тому +179

    ❤❤ ਸਿਰ ਝੁਕਦਾ , ਸਿੱਖੀ ਬਾਰੇ ,ਤੇ ਬਹਾਦੁਰ ਕੌਮ ਬਾਰੇ ਸੁਣ ਕੇ

  • @AmitKumar-gn8ir
    @AmitKumar-gn8ir Рік тому +1

    ਪੰਜਾਬ ਦੇ ਸਿੱਖ ਇਤਿਹਾਸ ਦੀ ਵਿਸ਼ੇਸ਼ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ। ਬਹੁਤ ਵਧੀਆ ਉਪਰਾਲਾ ਵੀਰ ਜੀ 👍👍

  • @Jupitor6893
    @Jupitor6893 Рік тому +48

    ਵਾਹਿਗੁਰੂ ਜੀ ਆਪਣੇ ਖਾਲਸਾ ਨੂੰ ਚੜ੍ਹਦੀ ਕਲਾ ਵਿਚ ਰਖਿਓ ਜੀ🙏🌹🙏

  • @varindersingh6181
    @varindersingh6181 Рік тому +4

    ਬਾਈ ਜੀ ਸ਼ਬਦ ਹੀ ਹੈਨੀ ਸਿੱਖ ਕੌਮ ਬਾਰੇ 🌹❣️❣️🙏
    ਤੇ ਥੋਡੇ ਚੈਨਲ ਬਾਰੇ ਬਸ ਦਿਲੋਂ ਅਰਦਾਸ ਕਰਦੇ ਆ 🌹🌷❣️❣️🙏

  • @RajSingh-cg6cc
    @RajSingh-cg6cc Рік тому +81

    ❤❤❤ ਧੰਨ ਧੰਨ ਸ਼੍ਰੀ ਗੁਰੂ ਸਾਹਿਬ ਜੀ ਅਤੇ ਧੰਨ ਗੁਰੂ ਸਾਹਿਬ ਜੀ ਦਾ ਖਾਲਸਾ

  • @karanpannu1122
    @karanpannu1122 Рік тому +35

    ਸਿਖ ਰਾਜ ਜਿਦਾਬਾਦ ਵੀਰ ਜੀ ਕੋਹੇ ਨੂਰ ਹਿਰੇ ਦੀ ਸਾਰੀ ਕਹਾਣੀ ਦੱਸੋ ਸੂਰੋ ਤੋ ਹੁਣ ਤੱਕ

  • @amazingfact8914
    @amazingfact8914 Рік тому +23

    ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ🙏

  • @mannhardeep9048
    @mannhardeep9048 Рік тому +12

    ਬਹੁਤ ਸੂਝਵਾਨ ਪਾਠਕ ਧੰਨਵਾਦ ਜੀ

  • @JagtarSingh-qs5mv
    @JagtarSingh-qs5mv Рік тому +17

    ਧੰਨ ਗੁਰੂ ਦਸਮੇਸ਼ ਪਿਤਾ ਧੰਨ ਗੁਰੂ ਦੇ ਸਿੱਖ

  • @gurpinderdhillon4021
    @gurpinderdhillon4021 Рік тому +1

    ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਇਆ

  • @ranjeetsinghsingh9248
    @ranjeetsinghsingh9248 Рік тому +4

    ਬਹੁਤ ਵਧੀਆਂ ਉਪਰਾਲਾ ਹੈ ਜੀ ।ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @lakhvirsingh606
    @lakhvirsingh606 Рік тому +8

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਚੜਦੀ ਕਲਾ ਬਖਸ਼ਣ

  • @sukhjindercheema199
    @sukhjindercheema199 Рік тому +4

    🙏ਸਿੱਖ ਕੌਮ ਗੁਰੂ ਦਸਮੇਸ਼ ਪਿਤਾ ਦੀ ਲਾਡਲੀ ਫੌਜ ਹੈ ਜਿਸ ਅੱਗੇ ਮੌਤ ਪਾਸਾ ਵੱਟ ਜਾਦੀ ਹੈ ਲੋਕ ਮੌਤ ਤੋ ਡਰਦੇ ਹਨ ਪਰ ਗੁਰੂ ਦੇ ਪਿਆਰਿਆ ਤੋ ਤਾਂ ਮੌਤ ਵੀ ਡਰਦੀ ਹੈ।
    🙏ਧੰਨ ਤੇਰੀ ਸਿੱਖੀ ਮੇਰੇ ਦਸਮੇਸ਼ ਪਿਤਾ ਜੀ🙏

  • @Rajsingh-ij5bg
    @Rajsingh-ij5bg Рік тому +55

    ਕੋਹਿਨੂਰ ਦਾ ਇਤਿਹਾਸ ਅਤੇ ਸਿੱਖ ਰਾਜ ਕਿਵੇਂ ਖੁੱਸਿਆ ਦਾ ਇਤਿਹਾਸ ਵਿਸਥਾਰ ਪੂਰਵਕ ਸੁਨਾਓ ਜੀ

    • @GurdevSingh-vd5ie
      @GurdevSingh-vd5ie Рік тому +3

      ਡੀ ਡੀ ਦੂਰਦਰਸ਼ਨ ਤੇ। ਲੜੀਵਾਰ ਸੀਰੀਅਲ ਨਾਟਕ ਮਹਾਰਾਜਾ ਰਣਜੀਤ ਸਿੰਘ।। ਹੈ।।🎉ਯੂ ਟਿਊਬ ਤੇ ਪਯਾ ਹੈ।।ਸਾਰਾ ਇਤਿਹਾਸ ਹੈ। ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਹੈ 🎉 ਫਿਲਮ ਸਟਾਰ ਰਾਜ ਬੱਬਰ ਨੇ ਡਰੈਕਟਰ ਪ੍ਰੋਡਿਊਸਰ ਹੈ।। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ 🎉🎉 ਬਹੁਤ ਹੀ ਮਹੱਤਵਪੂਰਨ ਇਤਿਹਾਸ ਦਿਖਾਇਆ ਗਿਆ 🎉🎉

  • @gurnamkaurdulat3883
    @gurnamkaurdulat3883 Рік тому +1

    ਇਤਿਹਾਸ ਸੁਣਾਉਣ ਲਈ ਬਹੁਤ ਬਹੁਤ ਧੰਨਵਾਦ ਬੇਟਾ ਜੀ।

  • @parasbhavna
    @parasbhavna Рік тому +27

    Mainu Maan aa apne Panjab te sikh kom te waheguru ji ka Khalsa waheguru ji ki Fateh ❤❤

  • @jattbDhillon
    @jattbDhillon Рік тому +1

    Ithaas jeonda rakhna bahut jaruri aa, tusi bahut vaddi seva kar rahe o, Dhanvaad veerji 🙏🏽

  • @bajwa5536
    @bajwa5536 Рік тому +20

    Maan aa Sanu Apne Sikh Itihaas te...❤ & hamesha rahuga....dhan San oh yodhe 🙏

  • @pulkitsureka6938
    @pulkitsureka6938 Рік тому +50

    गुरु तेग बहादुर ,गुरु नानक देव ,गुरु गोविंद सिंह भारत के महान सिख गुरुओ ने हिन्दू धर्म की रक्षा हेतु अपना सर्वशःअर्पण कर दिया और क्रूर आततायियों से युद्ध किया ,इन महान गुरुओ को हमरा कोटि कोटि नमन ,जो बोले सो निहाल शत श्री अकाल वाहे गुरु ज़ी का खालसा वाहे गुरु ज़ी की फतह जय श्री राम

  • @harbhejbrar9180
    @harbhejbrar9180 Рік тому +5

    ਧੰਨਵਾਦ ਬਾਈ ਸਾਨੂੰ ਇਤਿਹਾਸ ਬਾਰੇ ਦੱਸਣ ਲਈ
    ਤੁਸੀਂ ਵੀਡਿਓੁ ਬਣਾਓੁਦੇ ਰਹੋ ਸਾਨੂੰ ਸਾਡਾ ਇਤਿਹਾਸ ਪਤਾ ਲੱਗਦਾ ਰਹੇ
    Thanks bai 🙏

  • @Tagore603
    @Tagore603 Рік тому +50

    Very nice narration about Nathar Shah, thank you. The history of Sikhs after Banda Bahadur and before Maharaja Ranjit Singh is very fascinating and most common people like me are not very clear about it. From your narration and confidence I am sure you are a very knowledgeable historian. Please put up more videos. Thanks again.

  • @LovePreet-xp3uo
    @LovePreet-xp3uo Рік тому +23

    ਵਾਹਿਗੁਰੂ ਜੀ ਮਿਹਰ ਕਰੀਂ ਦਾਤਾ ਸਭ ਤੇ ❤️🙏🏻

  • @sskherisingh5223
    @sskherisingh5223 Рік тому +1

    ਬਹੁਤ ਬਹੁਤ ਧੰਨਵਾਦ ਜੀ ਮਿਸਟਰ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @tarsemjassar_19
    @tarsemjassar_19 Рік тому +7

    ਮਸਤਾਨੇ ਫਿਲਮ ਆ ਰਹੀ ਜੀ , ਇਹੀ ਇਤਿਹਾਸ ਨੂੰ ਦੱਸਣ 🙏

  • @surjeetsighsonu7896
    @surjeetsighsonu7896 Рік тому +1

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ

  • @bhalsinghmaan4622
    @bhalsinghmaan4622 Рік тому +73

    Proud to be a Sikh

  • @harrymathoda
    @harrymathoda Рік тому

    bai ji bohot wada uprala kar rahe ho tuc sikh kaum lai
    sanu hun tak eh lag reha c ki asi apne bacheyan nu kive apni haund bara dsa gye kive apne bacheya nu sikh dharm bar dsa gye
    veer g dil ton salute aa thonu

  • @harinderkhurdban1927
    @harinderkhurdban1927 Рік тому +48

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੇ ਧੰਨ ਖਾਲਸਾ ਪੰਥ
    ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਹਨ
    ਕਾਬੁਲ ਤੇ ਕੁੱਤਾ ਮੰਗਵਾਓ ਇਨਕੋ ਉਸ ਸੇ ਮਰਵਾਉ

  • @manjindersingh2717
    @manjindersingh2717 Рік тому +10

    ਨਿਰਭਉ ਨਿਰਵੈਰੁ
    ਹਰ ਮੈਦਾਨ ਫਤਹਿ 🦅🦅

    • @manmohansingh311
      @manmohansingh311 7 місяців тому

      Veer ji aap sikhi swaroop apnao ji td prachar da asr sangat ute jldi ate ziada howega ji bhul chuk muaf krni ji

  • @BaljitSingh-yb3qs
    @BaljitSingh-yb3qs Рік тому +905

    ਉਦੋਂ ਸਿੱਖ 20 20 ਘੰਟੇ ਜਾਪ ਕਰਦੇ ਸੀ ਪਰ ਅੱਜ ਸਿੱਖ 10 ਮਿੰਟ ਵੀ ਗੁਰੂ ਸਾਹਿਬ ਜੀ ਨੂੰ ਜਾਦ ਨਈ ਕਰਦਾ ਤਾਂ ਫੇਰ ਰਾਜ ਕਿੱਥੋਂ ਆਉ

    • @tajindersinghg.6023
      @tajindersinghg.6023 Рік тому +28

      Veer is gl da jwab bda wdda ho janda a...o time dharm yudh da c...os wele halat v is tra dy c k jrurat os wele loka d kimy d c..ghar d...ty ajkl d life ch kinna busy ho gya hr ik insan ..ghar chlaun lai sari umr doud bhaj ch nikl.jandi a kyu ki innia k jrurata wdda laiya ny k rabb da jaap krn lai time e nai rya..tu o ik wela c loka nu dharm yudh ch rabb da athah vishwas v c..ty jo lok gulami ch c...o apna ghar wll khyal ghat ty rabb da naam japdy c k koi aa k gulami to bachaye..kyu ki kmaun v kis lai hr koi nwa lutn aa janda c bharat nu..ty ajj dy time ch azad ho k jyada e gulam life kr lai a ajkl dy hr wrg ny...waheguru d mehar to bina bhagti v nai mildi...baki waheguru hr ik ty kirpa kry...sachy patshah ny kdo kis kolo sewa le leni aa..ohi malik janda a...waheguru g ka khalsa waheguru g ki fateh...

    • @sukhveerdhaliwal1168
      @sukhveerdhaliwal1168 Рік тому +28

      ਰਾਜ ਆਵੇਗਾ ਹੀ

    • @AmarjitSingh-vg9ji
      @AmarjitSingh-vg9ji Рік тому +23

      @@tajindersinghg.6023 Tera kasoor nhi veer.
      Tu mere varge ohna loka vicho jo apni soch nu hi theek dass de ne.
      Kyonki assi guru to rabb da naam len da wall nhi pushde .
      Gurbani kehndi a
      Uthat bethat sovat dhaeaia
      Marag chalt Hari har gaia.
      Sare bhagata ne Ghar v chalaea te rabb da naam v Lea karde c.
      Tu veer koi v kamm karda rabb nu yaad kar sakda.
      Pr kàmm galat naa Hove.
      Sikhi ehi kehndi a
      Kirat Karo
      Naam jappo
      Wand shuko
      Rabb da naam len lai jo mehnat karni Chad deve guru nanak dev ji kehnde o sikh nhi

    • @Punjab-Singh-vy8wm
      @Punjab-Singh-vy8wm Рік тому +9

      ​@@AmarjitSingh-vg9jiਬਿਲਕੁੱਲ ਸਹੀ

    • @AmarjitSingh-vg9ji
      @AmarjitSingh-vg9ji Рік тому +2

      @@Punjab-Singh-vy8wm 🙏

  • @RanjitSingh-ms2yu
    @RanjitSingh-ms2yu Рік тому +1

    ਵੀਰਾ ਜੀ ਬਹੁਤ ਸੁੰਦਰ ਤਰੀਕੇ ਨਾਲ ਇਤਿਹਾਸ ਸਨਾਈਆ ਧੰਨਵਾਦ ਜੀ

  • @GSRTigers007
    @GSRTigers007 Рік тому +18

    This is very important part of India’s history. We need to learn this and teach it to all Indians that this is our History. Jai Bharat.

  • @Tradingakclub900
    @Tradingakclub900 11 місяців тому +1

    ਵਾਹਿਗੁਰੂ ਜੀ ਮੇਹਰ ਕਰੋ, ਜਦੋਂ ਫਿਰ ਇਸ ਦੁਨੀਆ ਚੋ ਆਂਵਾਂ ਮੇਰਾ ਧਰਮ ,ਸਿੱਖ ' ਹੋਵੇ ਨਾਮ ਸਿੰਘ ਜਾਂ ਕੌਰ ਹੋਵੇ ਗੁਰੂ ਕਾ ਸਿੱਖ ਹੋਵਾਂ, ਦਾਸ( ਮੈਂ ) ਤੇਰੇ ਚਰਨਾਂ ਦੀ ਧੂੜ ਹੋਵਾਂ🙏🙏🙏🙏

  • @bitta4139
    @bitta4139 Рік тому +8

    ੴਸਤਿਨਾਮ ਸ਼੍ਰੀ ਵਾਹਿਗੁਰੂ ਜੀ 🌱✔️
    ੴਸਤਿਨਾਮ ਸ਼੍ਰੀ ਵਾਹਿਗੁਰੂ ਜੀ 🌴✔️

  • @mightyvictorious6077
    @mightyvictorious6077 Рік тому +1

    Tuhaada jinna shukrana kara una ghatt aa, eh itihaas duniya nuu dass ke tussi ikk bout waddi seva ate par upkaar kar rahe ho, akaal purukh dee meher hai tuhaade utte

  • @spreadyour-ul6hy
    @spreadyour-ul6hy Рік тому +15

    ਸਿੱਖਾਂ ਦੀ ਬਹਾਦਰੀ ਤੇ ਲਾਸਾਨੀ ਸ਼ਹਾਦਤ ਨੂੰ ਸੁਣਕੇ ਮਾਣ ਮਹਿਸੂਸ ਕਰਦੇ ਹਾਂ ਕਿ ਸਾਡੇ ਪੁਰਖੇ ਕਿੰਨੇ ਨਿਪੁੰਨ ਤੇ ਨਿਡਰ ਸਨ ਮੈਂ ਵੀ ਆਪਣਾ ਚੈਨਲ ਸ਼ੁਰੂ ਕੀਤਾ ਤੁਹਾਡੀਆਂ ਵੀਡੀਓ ਸੁਣਦੀ ਹਾਂ ਮੈਨੂੰ ਵੀ ਕੁੱਝ ਸੁਝਾਅ ਦਿਉ

  • @jagdeepkhangura666
    @jagdeepkhangura666 Рік тому +2

    ਵਾਹ ਜੀ ਵਾਹ ਬਾਈ ਜੀ ਤੁਹਾਡੀਆਂ ਵੀਡੀਓਜ਼ ਦੇਖ ਕੇ ਅਤੇ ਇਤਿਹਾਸ ਸੁਨ ਕ ਬੜਾ ਆਨੰਦ ਆਉਂਦਾ।

  • @harvindersarao2669
    @harvindersarao2669 Рік тому +4

    ਅੱਜ ਕੱਲ੍ਹ ਦੀ ਨਵੀ ਪਨੀਰੀ ਗੀਤਾਂ ਯੋਗੀ ਹੀ ਰਹਿ ਗਈ

    • @kambhullar739
      @kambhullar739 Рік тому

      Mastane is also made by Navee Piri, bed and good always run parallel

  • @gurmailsingh-kl7ht
    @gurmailsingh-kl7ht Рік тому +1

    ਗੂਰੂ ਫਤਹਿ ਜੀ ਧੰਨ ਸਾਡਾ ਗੂਰੂ ਧੰਨ ਸਾਡੇ ਸਹੀਦ ਜਿਨੈ ਇਹ ਨਾਮ ਕਮਾੲਈਆ ਹੁਣ ਸਾਡੇ ਜੇ ਅਸੀ ਆਪਣ ਹਕ ਮੰਗਦੇ ਹਾ ਤਾ ਸਾਡੇ ਤੇ ਠੰਪਾ ਅੰਤਵਾਦੀ ਦਾ ਲਾ ਦੇਅਆ ਪਿਛੇ ਤਾ ਦੇਖ ਲਵੋ ਇਹ ਨੇ ਕੀ ਕਝ ਨੀ ਕੀਤਾ ਤੁਹਾਡੇ ਲੲਈ ਧੰਨ ਵਾਦ ।

  • @sukhwantsinghsukhwant6984
    @sukhwantsinghsukhwant6984 Рік тому +5

    Very nice waheguru ji chardi kalla ch rakhan app ji nu disco

  • @InderjeetSinghBhatty
    @InderjeetSinghBhatty Рік тому

    ਬਹੁਤ ਬਹੁਤ ਧੰਨਵਾਦ ਜੀ ਏਦਾਂ ਦੀ ਜਾਣਕਾਰੀ ਲਈ

  • @fitfashionvlogss6297
    @fitfashionvlogss6297 Рік тому +18

    great work veer ji god bless you and your family......dhan guru gobind singh ji

  • @parmjitsingh5995
    @parmjitsingh5995 Рік тому

    ਧੰਨਵਾਦ ਵੀਰ ਜੀ ਆਪ ਜੀ ਨੇ ਬੜੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ ਪ੍ਰਮਾਤਮਾ ਤੁਹਾਨੂੰ ਹੋਰ ਵੀ ਹਿੰਮਤ ਬਖ਼ਸ਼ਣ ਜੀ ‌‌,----------ਪ੍ਰਮਜੀਤਸਿੰਘ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ-

  • @kulbirkaur-rj8tw
    @kulbirkaur-rj8tw Рік тому +10

    Salute sikh kom de mahan jodhia nu🙏🙏

  • @kesarballoh
    @kesarballoh Рік тому +1

    ਮਾਣ ਮਹਿਸੂਸ ਹੁੰਦਾ ਆਪਣੇ ਸਿੱਖ ਯੋਧਿਆਂ ਬਾਰੇ ਸੁਣ ਕੇਮਾਣ ਮਹਿਸੂਸ ਹੁੰਦਾ

  • @yuvraj3k627
    @yuvraj3k627 Рік тому +8

    ਦਾਤਾ ਧੰਨ ਤੇਰੀ ਸਿੱਖੀ 🙏

  • @harjinderkaur3869
    @harjinderkaur3869 Рік тому +1

    ਬਹੁਤ ਵਧੀਆ ਸਾਰਥਕ ਵਿਚਾਰ। ਬਹੁਤ ਬਹੁਤ ਧੰਨਵਾਦ

  • @KGKfamily8
    @KGKfamily8 Рік тому +4

    kgk family ਮਾਣ ਮਹਿਸੂਸ ਹੁੰਦਾ ਆਪਣੇ ਸਿੱਖ ਯੋਧਿਆਂ ਬਾਰੇ ਸੁਣ ਕੇ

  • @Singh-yx7bp
    @Singh-yx7bp Рік тому +6

    Veer ji nice Video Sikha De pehele Hamle Tee Lootan Toh Baad Tee Phir Sikhaa Nee kai Hamle Tee Aurta Nu Chhudon toh Baad Nadir Shah Dar Janda Hee Sikhaa toh
    Tee Jado Nadir Shah bharat vich Aunda Si tee Sikha Toh Bach Baccha kee Aunda si Aade Siphayi Nu pehele Chek karan layi keh denda Si ki Chek करके aao KI Sikh kade Hamla Karan layai taa ni Bethee Inna Dar gya Nadir Shah Tee Phir Eh Bharat vich Sikha toh bacda Bacchda Ghuss Janda tee Phir Jado Sikha nu pata Lagda Hee Taa Ikk Batale hundi Aa Ohvi Din⛅ vich
    Batale Off Chinab
    10k Sikh 🆚 300,000 Afharid ईरानी Result Sikh victory Tee 2lakh Mare jande Aa Tee Nadir Shah Daa Sara Saman Lutt lende nee Tee Phir Ehh Ikk Vari hor unda Tee Phir Ladai Hundi aa Tee Nadir Shah di Bhajda Pee jandiya nee Phir Ehh Kade Bharat nahi Aunda Tee Enhu गम leke bheh janda ki Eh Mutthi bhar Sikha Toh Haar Gyaa Tee Eh Nadir Shah Gum leke bheh Janda tee 1747 vich Endhi हत्या कर ditti jandi hee
    Nice 👍 video sir❤ Waheguruji

  • @harshwindersekhon2261
    @harshwindersekhon2261 Рік тому +24

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏

  • @AvtarSingh-mh9np
    @AvtarSingh-mh9np Рік тому +1

    Yes
    ਸਾਨੂੰ video ਵਧੀਆ ਲੱਗੀ।

  • @ravidhaliwal8558
    @ravidhaliwal8558 Рік тому +14

    ਸਿੱਖ ਕੌਮ ਯੋਧਿਆਂ ਦੀ ਕੌਮ ਹੈ ਧੰਨ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਓਹਨਾ ਦੇ ਸਿੱਖ 🙏

  • @rajamatta5123
    @rajamatta5123 Рік тому +1

    ਵੀਡੀਓ ਬਹੁਤ ਵਧੀਆ ਲੱਗੀ ਵੀਰ ,,
    ਵਾਹਿਗੁਰੂ ਮਿਹਰ ਕਰੇ ।
    ਇਤਿਹਾਸ ਬਾਰੇ ਦੱਸਿਆ ,, ਧੰਨਵਾਦ ਜੀ ।

  • @mahabirsingh2728
    @mahabirsingh2728 Рік тому +6

    🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🌹

  • @computercentreiimamritsar2435
    @computercentreiimamritsar2435 Рік тому +1

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਤੇਰਾ ਖ਼ਾਲਸਾ ਗੁਰੂ ਗੋਬਿੰਦ ਸਿੰਘ ਜੀ ਧੰਨ ਹੈ ਥੋਡੀ ਕੁਰਬਾਨੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ........................ਅੰਮ੍ਰਿਤਸਰ ਤੋਂ

  • @sukhvindersingh1725
    @sukhvindersingh1725 Рік тому +3

    Very appreciable... Pz continue these type of efforts 🎉

  • @sukhbirss
    @sukhbirss Рік тому

    ਵੀਰ ਜੀ ਵਾਹਿਗੁਰੂ ਮੇਹਰ ਕਰਨ ਤੋਹਾਡੇ ੳਪਰ। ਹੋਰ ਖਾਲਸੇ ਪਂਥ ਦੀ ਚਡਦੀ ਕਲਾ ਰਖਣ

  • @mohanmakkar9607
    @mohanmakkar9607 Рік тому +4

    Keep going vir ji...you are discovering the history of Sikhism.

  • @Karndeepsingh-mm1dj
    @Karndeepsingh-mm1dj 10 місяців тому

    ਬਹੁਤ ਬਹੁਤ ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਤੁਸੀਂ (ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ) 🙏♥️

  • @dayalsingh8519
    @dayalsingh8519 Рік тому +7

    Sikh History is an excellent History in the world.

  • @harmanpreetsingh3166
    @harmanpreetsingh3166 Рік тому +1

    Thanks

  • @KhalsaRajforever1
    @KhalsaRajforever1 Рік тому +8

    Waheguru ji. A lot love respect from USA 🇺🇸 veer ji❤ bhut sohnyea video always as well

  • @amarkhalsa4567
    @amarkhalsa4567 Рік тому +23

    ਰਾਜ ਤੇ ਜਿੱਤ ਦਾ ਸੰਕਲਪ ਹਿਰਦੇ ਵਿੱਚ ਵਸਾ ਕੇ ਰੱਖਣਾ ਚਾਹੀਦਾ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Globalkabbadiupdates
    @Globalkabbadiupdates Рік тому

    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਪੜ੍ਹਨ ਨਾਲ ਸਕਤੀਮਾਨ ਬਣਨ ਵਾਲਾ ਮਨੁੱਖ ਹੀ ਲੜ ਸਕਦਾ ਹੈ, ਐਵੇਂ ਸਵਾ ਸਵਾ ਲੱਖ ਨਾਲ ਨਹੀਂ ਲੜਿਆ ਜਾਂਦਾ, ਹੁਣ ਤਾਂ ਮੋਬਾਈਲ ਜਾਂ ਨਸ਼ੇ ਨੇ ਲੋਕਾਂ ਨੂੰ ਖੱਸੀ ਕਰ ਦਿੱਤਾ ਹੈ,,, ਬਾਬਾ ਬੰਦਾ ਸਿੰਘ ਜੀ ਬਹਾਦੁਰ ਵਰਗੇ ਮਹਾਨ ਜਰਨੈਲ ਸੀ

  • @jitamall4958
    @jitamall4958 Рік тому +4

    Dhan Dhan Teri Sikhi Raj Karega Khalsa 🙏🙏🙏🙏🙏🙏🙏🙏🙏🙏🙏 I Proud Of Sikh

  • @anivsidhu029
    @anivsidhu029 Рік тому

    ਬਹੁਤ ਵਧੀਆ ਜਾਣਕਾਰੀ ਹੈ ਜੀ।

  • @prabhdeepkaur3364
    @prabhdeepkaur3364 Рік тому +4

    Great efforts, in these times we really need this kind of videos.
    Kindly keep making such knowledgeable videos to inspire the world by our Heritage.

  • @preetrajsinghkhalsa5112
    @preetrajsinghkhalsa5112 Рік тому +5

    Bahut wadia Bai, ik gal kehni si, ,with guru kirpa,your way of describing the glory of khalsa is amazing,one small request if you can provide subtitles too along with your speech ,taa hor kaim hoju kamm, kyunki I like to share this video with other people too. So that they will come to know about it.. waheguru ji ka khalsa waheguru ji ki Fateh

  • @ਕਰਨਵੀਰਸਿੰਘ

    ਬਾਜ਼ਾ ਵਾਲਿਆ ਨਈ ਪੁਲਨੀ ਕੁਰਬਾਨੀ ਤੇਰੇਆ ਸੇਰਾ ਦੀ ਧੰਨਵਾਦ ਜੀ

  • @tejsinghtejsangha7202
    @tejsinghtejsangha7202 Рік тому +5

    Dhan Dhan Shri Guru Nanak Dev Ji 🌹🙏
    Waheguru ji ka Khalsa Waheguru Ji ki Fateh 🌹💐🙏

  • @titan80532
    @titan80532 Рік тому

    ਮਾਸਟਰ ਜੀ ਕੀ ਕਹਾਣੀ ਸੁਣਾਈ ਜਾਂਦੇ ਹੋ ਨਾ ਕੋਈ ਰੈਫਰੈਂਸ ਨਾ ਕਿਸੇ ਇਤਿਹਾਸਕਾਰ ਦਾ ਨਾਂ, ਨਾਂ ਕਿਸੇ ਕਿਤਾਬ ਦਾ ਨਾ।

  • @AvinashSingh-ql5ul
    @AvinashSingh-ql5ul Рік тому +8

    Sikh kom sabse bahadur Kom ya waheguru ji ka khalsa waheguru ji ki Fateh 🙏🙏