Bai ji Guru Nanak dev ji ne Janeu poun to Inkar kar dita si ke eh soot da dhaga mainu Rab naal kidha mila sakda hai ki Amrit shakan wala siri sahib Totaaly different aa us nu pa ke Rab naal Mil jaan di Gurantee Full bata Full aa Eho hi mera swal aa veere
Sikhi nu ayena khach bndeya ne ayena jyada bdnam krta ke vapis mudna bhot aukha. Guru Gobind Singh jee ne sara parivar varta mnukhta di seva lyi but ayena kuj ku khach bndeya ne aaj Guru nu laj la diti auna di shadat di ayena kutteya bndeya ne kdar nhi pyi
Veer tusi sahe keh rehy ho ehna ny os veer I nu marr marr k laak toryaa hoyaa hai .eh Dr dy Mary es veer nu rest tai rakhyaa hoyaa hai gll ehe aa veer ji
यह सभी जेल के अंदर होने चाहिए प्रशासन के इनके ऊपर कार्रवाई करनी चाहिए समाज को ऐसे लोगों का बहिष्कार करना चहिए आपकी टीम बहुत अच्छा कार्य कर रही है बहुत ही अच्छी सेवा कर रहे हैं भगवान आपको और शक्ति दे
Eh gl ch veere amritdhari hon nl ki connection.. jo bndya nu chdda k le k ja rhya oh v amritdhari aa verre .. dhrm ta eh ni sikhonda ki awe Papp kro ..but ehje bnde hi pappi hunde ne jo guru nu sirf lokka shmne dikhawa krde ne par andro pure buchd hunde ne .. dhrm hmesha insaniyat sikhonda par ajjkl kol dhrm sirf dikhawe lyi hi and andro kuch hor hunde ne ..soo verre eh insaan mnn de buchd te gnde ne ..par dhrm na le k ayie awe vich ta thik rhu verre 🤗🤗 bki glti maaf Krna je kuch glt khya gya huo verre
Aap bhut acha kaam.kr rhe hy pta nhi Mera beta bissing na jane kahan hy bhgwan krey aap.ko.mil jaye ❤❤🙏🙏🌹🌷vahe guruji da khalsa vahe guruji do Fateh ❤❤🙏🐞🌹🌷
ਸਰਕਾਰ ਨੂੰ ਅਪੀਲ ਆ ਕਾਨੂੰਨ ਬਣਾਉ ਕਿ ਇਹੋ ਜਿਹੇ ਲੋਕਾਂ ਲਈ ਸਜਾ ਤੇ ਘਟੋ-ਘਟ 10 ਲਖ ਦਾ ਜੁਰਮਾਨਾ ਰਖੋ ।ਵੇਖਿਉ ਇਹ ਵਿਗੜੇ ਲੋਕ ਸੁਪਨੇ ਵਿਚ ਇਹ ਕੰਮ ਨਹੀਂ ਕਰਨਗੇ ।
Bandhua majdoori da kanoon haiga .. police ne paise kha lene .. arrest kaun karre .. ena hi bahut aa ke koi bacha reha ehna nu
ਲਚਕਾਣੀ ਵਾਲੇ ਵੀਰ ਜੀ ਹਾੜੇ ਹਥ ਬੰਨਕੇ ਬੇਨਤੀ ਹੈ ਇਹਨਾ ਸਾਰੇਆ ਤੇ ਪਰਚਾ ਕਰਾਓ ਹਿਰਦਾ ਬਲੂਦਰੇਆ ਗਿਆ ਜੇ ਅਜ ਨਾ ਪਰਚਾ ਕਰਾਏਆ ਤਾ ਫੇਰ ਵੀ ਏਹੋ ਹਾਲ ਕਰਨਾ੍ਇਹਨਾ ਘਟੀਆ ਸੋਚ ਦੇ ਮਾਲਕਾ ਨੇ
ਅੰਮ੍ਰਿਤ ਛੱਕ ਕੇ ਗੁਰੂ ਸਾਹਿਬ ਜੀ ਦੇ ਕਕਾਰ ਪਹਿਨ ਕੇ ਕੀ ਕਰ ਰਹੇ ਆ ਇਹ ਇਨਸਾਨੀ ਰੂਪ ਚ ਪਸ਼ੂ
ਵਾਹਿਗਰੂ ਜੀ ਵੀਰ ਪਾਲ ਖਰੋੜ ਤੇ ਓਨਾ ਦੀ ਪੂਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
Bade. Sikh. Sardaar. Bate. Shod. 💃🥒. Harame. Lok. Masand. Bate. Shod. Bate. Choda. De. Bate. 💃. 8🥒da. Lan. Faro. Bude. De. Lan. Faro. 8da. Mara.
Bai ji Guru Nanak dev ji ne Janeu poun to Inkar kar dita si ke eh soot da dhaga mainu Rab naal kidha mila sakda hai ki Amrit shakan wala siri sahib Totaaly different aa us nu pa ke Rab naal Mil jaan di Gurantee Full bata Full aa Eho hi mera swal aa veere
😮ਜਨ
Kine keha siri sahib paa k rab milda apni security lyi hai pehla padh lya kro 😂@@SETHARABPATIJI22
[4z4z22zzj. Bi u7@@SETHARABPATIJI22
ਬਹੁਤ ਗੰਦਾ, ਪਰਵਾਹ ਹੈ ਜੀ, ਇਨ੍ਹਾਂ ਤੇ ਪਰਚੇ, ਕਰਵਾਓ ਬਹੁਤ ਜੁਲਮ, ਹੋ ਰਿਹਾ ਹੈ 🙏🙏🙏🙏
))
ਅੱਜ ਇਹ ਗਰੀਬ ਵਿਚਾਰੇ ਚੈਨ ਦੀ ਨੀਂਦ ਸੌਣਗੇ, ਨਹੀ ਤਾ ਹਰ ਰਾਤ ਆਪਣੇ ਮਾੜੇ ਨਸੀਬ ਨੂੰ ਕੋਸ ਕੋਸ ਕੇ ਰੋਂਦੇ ਹੋਣੇ ਆ
ਲੱਖ ਦੀ ਲਾਹਨਤ ਹੈ ਇਹੋ ਜਿਹੇ ਸਿੱਖਾਂ ਦੇ ਜੋ ਪੰਜਾਬ ਨੂੰ ਬਦਨਾਮ ਕਰ ਰਹੇ ਨੇ
ਬਹੁਤ ਵਧੀਆ ਸੇਵਾ ਕਰ ਰਹੇ ਹਨ ਆਪਣਾ ਫਰਜ਼ ਸੇਵਾ ਸੋਸਾਇਟੀ ਲਸਕਾਣੀ ਪਟਿਆਲਾ ਵਾਲੇ । ਵਾਹਿਗੁਰੂ ਚੜਦੀ ਕਲਾ ਰੱਖੇ।
ਪਾਲ ਵੀਰ ਜੀ ਨੂੰ ਲੱਖ ਲੱਖ ਸਲਾਮ ਅਤੇ ਇਹਨਾਂ ਘਰ ਵਾਲੇ ਮਸੰਦਾਂ ਨੂੰ ਲੱਖ ਲੱਖ ਲਾਹਨਤਾਂ।
ਗੁਰੂ ਦੇ ਕਕਾਰ ਪਹਿਨ ਕੇ ਮਜ਼ਲੂਮਾਂ ਤੇ ਅਤਯਾਚਰ ਕਰ ਰਹੇ ਹਨ ਏਨਾ ਨੂੰ ਗੁਰੂ ਸਾਹਿਬ ਹੀ ਸਜ਼ਾ ਦੇਣਗੇ ਵਾਹਿਗੁਰੂ ਵਾਹਿਗੁਰੂ ਮੇਹਰ ਕਰਨ ਸਭਨਾਂ ਤੇ
Aatama halunti ena dusra ne guru de Bane te kakara nu dag la Dita, ena dig gae
😭😭 ਵੀਰੇ ਇਹ ਸਭ ਹਾਲਾਤ ਦੇਖ ਕੇ ਰੋਣਾ ਆ ਗਿਆ 😭😭🙏🤲
ਪਾਲ ਵੀਰ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਵਿੱਚ ਰੱਖਣ
सरदार जी बहुत ही कम इंसान रह रहे हैं इस दुनिया में आप जैसे आपका बहुत बहुत धन्यवाद दिल से जो उनकी नई जिंदगी दिलाई है आपने
ਜਿਉਂਦੇ ਵਸਦੇ ਰਹੋ ਖਰੌੜ ਵੀਰ ਇਨਾ ਪੂਰੇ ਟੱਬਰ ਤੇ ਪਰਚਾ ਕਰਵਾਓ ਜੀ ਇਹਨਾਂ ਨੂੰ ਤਾਂ ਕੋਈ ਵੀ ਸਜਾ ਘੱਟ ਆ, ਵਾਹਿਗੁਰੂ ਜੀ ਹਿਨਾ ਵੀਰਾ ਨੂੰ ਤੰਦਰੁਸਤੀ,ਤੇ ਏਹੋ ਜਿਹੀ ਆ ਰੂਹਾਂ ਨੂੰ ਰੱਖਣ ਵਾਲਿਆਂ ਨੂੰ ਸਮੱਤ ਬਖਸ਼ਣ, ਵਾਹਿਗੁਰੂ ਜੀ😞😞
Waheguru ji
@GurpreetSingh-dd8sf💖🙏SATNAAM SHRI WAHEGURU JI🙏💖
PR
@@GurpreetSingh-dd8sf
Waheguru ji
Long life veere.. tussi great ho 🫡 keep up the good work. Baba ji tohnnu Himmat bakshe 🙏
ਮੇਰੇ ਵੀਰ ਜੀ. ਵੀਰ ਜੀ ਤੁਸੀਂ ਬਹੁਤ ਵਧੀਆ ਸੇਵਾ ਕਰਦੇ ਆਂ ਪਰਮਾਤਮਾ ਤੁਹਾਨੂੰ ਚੜਦੀ ਕਲਾ ਚ ਰੱਖੇ ਸਾਰੇ ਪਰਿਵਾਰ ਨੂੰ ਸਾਰੇ ਸੰਸਾਰ ਨੂੰ. ਵਾਹਿਗੁਰੂ ਜੀ ਬਖਸ਼ਿਸ਼ ਤੁਹਾਨੂੰ ਵਾਹਿਗੁਰੂ ਜੀ
ਇਨ੍ਹਾਂ ਦੁਸ਼ਟਾ ਦੇ ਘਰਾਂ ਵਿੱਚ ਘਾਹ ਉਗ ਜਾਵੇ ਬੇੜਾ ਗ਼ਰਕ ਹੋਏ ਇਨ੍ਹਾਂ ਦਾ। ਵਾਹਿਗੁਰੂ ਜੀ ਵਾਹਿਗੁਰੂ ਜੀ
यहां पर और बंदे हैं इनको जेल होनी चाहिए😢😢
ਪਰਮਾਤਮਾ ਤੁਹਾਡੀ ਸਾਰਿਆ ਦੀ ਉਮਰ ਲੰਬੀ ਕਰੇ
ਇਹ ਕੰਮ ਪਰਮਾਤਮਾ ਦੀ ਸਭ ਤੋ ਬੜੀ ਸੇਵਾ ਹੈ
ਆਪਣੇ ਆਪ ਨੂੰ ਸਿੱਖ ਕਹਿਣ ਵਾਲੇ ਗਰੀਬਾਂ ਤੇ ਇਨਾ ਜੁਲਮ ਕਰਦੇ ਨੇ ਸਿੱਖਾਂ ਦੇ ਭੇਸ ਵਿੱਚ ਮੁਗਲੇ ਤੁਰੇ ਫਿਰਦੇ ਨੇ ਇਹਨਾਂ ਲੋਕਾਂ ਬਾਰੇ ਕਾਰਵਾਈ ਕਿਉਂ ਨਹੀਂ ਕਰਦੀਆਂ ਸਿੱਖ ਜਥੇਬੰਦੀਆਂ ਇਹਨਾਂ ਤੇ ਕਾਨੂਨੀ ਕਾਰਵਾਈ ਹੋਣੀ ਚਾਹੀਦੀ ਹੈ
ਜਿਉਂਦੇ ਵਸਦੇ ਰਹੋ ਵੀਰ ਪਾਲ ਖਰੌੜ, ਵੀਰ ਗੁਰਪ੍ਰੀਤ ਹਸਨਪੁਰ ਤੇ ਹੋਰ ਵੀ ਜਿੰਨੇ ਵੀਰ ਭੈਣਾਂ ਜੋ ਮਨੁੱਖਤਾ ਦੀ ਸੇਵਾ ਕਰ ਰਹੇ ਓ।ਵਾਹਿਗੁਰੂ ਜੀ ਆਪ ਸਭ ਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ। ਏਦਾਂ ਦੇ ਲੋਕ ਗੁਰੂ ਦੋ ਸਿੱਖੀ ਦੇ ਨਾਮ ਤੇ ਕਲੰਕ ਨੇ ਇਹਨਾਂ ਦੇ ਕਕਾਰ ਲੁਹਾਕੇ ਇਹਨਾਂ ਦਾ ਮੂੰਹ ਕਾਲਾ ਕਰਨਾ ਚਾਹੀਦਾ।
ਬਿਲਕੁਲ ਸਹੀ 👍
ਗਾਤਰੇ ਪਾਏ ਦੀ ਤਾਂ ਸ਼ਰਮ ਕਰੋ
ਇਸ ਨੂੰ ਕਹਿਤੇ ਹੈ ਕਿ ਸਿੱਖ ਗੁਲਾਮ ਹੈ ਇਹ ਪੰਜਾਬ ਦਾ ਹਾਲ ਹੈ ਗਾਤਰੇ ਦੀ ਤਾਂ ਸ਼ਰਮ ਕਰ ਲੈਂਦੇ
ਬੱਗੇ।ਝਾਟੇ।ਦੀ।ਸ਼ਰਮ।ਕਰ।ਲੇਂਦਾ।ਪਾਏ।ਗਾਤਰੇ।ਦੀ।ਤਾਂ।ਲਾਜ।ਰੱਖ।ਲੈਂਦੇ।ਇਸ। ਨੂੰ।ਕਹਿਦੇ।ਕੇ।ਸਿਖ।ਗੁਲਾਮਹੈ
ਇਕ।ਲੱਖ।ਲਾਹਨਤਾਂ ਮੇਰੇ ਵੱਲੋਂ।ਇਨਾਂ।ਕਮੀਨਾਂ।ਨੂ
ਅੱਜ ਰੱਬੀ ਰੂਹਾਂ ਜਾਲਮਾਂ ਤੋਆਜਾਦ ਹੋ ਗਏ।ਭਾਈ ਸਾਹਿਬਾ ਭਾਈ ਪਾਲ ਸਿੰਘ ਖਾਲਸਾ ਜੀ ਦਾ ਤਹਿ ਦਿਲੋ ਧੰਨਵਾਦ ਹੈ ਜੀ ।
ਇਸ ਤਰ੍ਹਾਂ ਦੇ ਤਸ਼ੱਦਦ ਕਰਨ ਵਾਲੇ ਬੰਦਿਆਂ ਨੂੰ ਤਾਂ ਜਿੰਨੀ ਵੱਧ ਤੋਂ ਵੱਧ ਸਖਤ ਸਜ਼ਾ ਦਿੱਤੀ ਜਾਵੇ ਉਨੀ ਹੀ ਘੱਟ ਹੈ। ਅਜਿਹੇ ਮਾਮਲੇ ਪੰਜਾਬ ਸਰਕਾਰ ਅਤੇ ਮਨੁੱਖੀ ਅਧਿਕਾਰ ਆਯੋਗ ਦੇ ਧਿਆਨ ਵਿੱਚ ਲਿਆਏ ਜਾਣੇ ਚਾਹੀਦੇ ਹਨ।
ਪਾਲ ਵੀਰ ਜੀ ਦੀ ਸੇਵਾ ਅਮੁੱਲ ਹੈ
ਮੈਨੂੰ ਦੋ ।ਵਾਰ ਲਿਚਕਣੀ ਪਾਲ ਵੀਰ ਦੇ ਦਰਸ਼ਨ ਦਾ ਸੁਭਾਗ ਮਿਲਿਆ ਕੋਟ ਕੋਟ ਨਮਸਕਾਰ ਹੈ ਇਸ ਪਵਿੱਤਰ ਆਤਮਾ ਨੂੰ ਸਾਡਾ ਵੀ ਸਾਰਿਆ ਦਾ ਫਰਜ ਬਣਦਾ ਹੈ ਵੀਰ ਜੀ ਨੂੰ ਹਰ ਪਖੋ
ਵੱਧ ਤੋਂ ਵੱਧ ਸਹਿਯੋਗ ਕਰੀਏ ਲਿਚਕਾਨੀ ਜਾਓ ਤੇ ਦੇਖੋ ਇਹਨਾਂ ਦੀ
ਮਨੁੱਖਤਾ ਦੀ ਸੇਵਾ ਸਾਡੇ ਲੋਕ ਅੱਜ ਗੁਰਸਾਹਿਬ ਦੀ ਸਿੱਖਿਆ ਨੂੰ ਭੁੱਲਦੇ ਜਾ। ਰਹੇ ਹਨ ਤਾਹੀਓਂ ਦੁਖੀ ਹਨ
ਇਹ ਦੁਨਿਆ ਅੱਜ ਪਾਲ ਵੀਰ ਵਰਗੇ ਧਰਮੀ ਨੇਕ ਇਨਸਾਨਾਂ ਕਰਕੇ ਖੜੀ ਹੈ ਜੀ
ਬਾਬਾ ਜੀ ਅਸੀਂ ਤੁਹਾਡੀਆਂ ਬਹੁਤ ਵੀਡੀਓ ਦੇਖਦੇ ਹਾਂ ਪਰ ਆਹ ਵੀਡੀਓ ਨੇ ਤਾਂ ਸਾਡਾ ਮਨ ਹੀ ਦੁਖੀ ਕਰ ਦਿੱਤਾ, ਚੜਹਦੀ ਕਲਾ ਵਿੱਚ ਰੱਖੇ ਤੁਹਾਨੂੰ ਬਾਬਾ ਦੀਪ ਸਿੰਘ ਜੀ
ਅੰਮ੍ਰਿਤਧਾਰੀ ਸਿੱਖ ਹੋਕੇ ਵੀ ਸ਼ਰਮ ਮਹਿਸੂਸ ਨੀ ਹੋ ਰਹੀ, ਅਜੇ ਵੀ ਹੱਸ-ਹੱਸ ਗੱਲਾਂ ਕਰ ਰਹੇ, ਇਹਨਾਂ ਦੀ ਕੋਝੀ ਹਰਕਤ ਦੇਖ ਕੇ ਤਾਂ ਸ਼ਰਮ ਨੂੰ ਵੀ ਸ਼ਰਮਿੰਦਗੀ ਮਹਿਸੂਸ ਹੋ ਰਹੀ ਹੋਣੀ ਆਂ, ਕਾਨੂੰਨੀ ਕਾਰਵਾਈ ਕਰਵਾਉ ਸਾਰੇ ਟੱਬਰ ਤੇ,😢😢😢😢😢😢😢😢😢😢😢😢😢😢
Ehi sab to vad aj kl hramde
ꜱᴀʜɪ ᴋᴇʜᴀ ᴠᴇᴇʀ ᴊɪ
ᴇɴᴀ ɴᴇ ᴛᴀ ꜱɪᴋʜɪ ɴᴜ ʟᴀᴀᴊ ʟᴀᴛɪ .
ਜਿਹੜਾ ਭ😅ਅਰੀ ਚੁੱਕਾ ਕੇ ਸੋਟਿਆਂ ਮਰ ਰਿਹਾ ਹੈ ਓਹੋ ਖੁਦ ਓਹੋ ਭਾਰੀ ਚੁੱਕ ਸਕਦਾ ਹੈ ਚੰਗਾ ਭਲਾ ਹੈ
Sikhi nu ayena khach bndeya ne ayena jyada bdnam krta ke vapis mudna bhot aukha. Guru Gobind Singh jee ne sara parivar varta mnukhta di seva lyi but ayena kuj ku khach bndeya ne aaj Guru nu laj la diti auna di shadat di ayena kutteya bndeya ne kdar nhi pyi
Sahi gall vere
ਇੰਨਾ ਨਾਲ ਵੀ ਬਾਈ ਇਹ ਹੀ ਕੰਮ ਕਰਨਾ ਚਾਹਿਦਾ ਜੀ ਵਾਹਿਗੁਰੂ ਜੀ ਮੇਹਰ ਕੀ ਗਰੀਬਾਂ ਦਾ
ਕੁੜੀ ਯਾਵੇ ਕੰਜ਼ਰ ਕਿਸੇ ਥਾਂ ਦੇ ਵੀਚਾਰਿਆ ਨੂੰ ਕਿਵੇਂ ਕ਼ੈਦ ਕੀਤਾ
I’m feeling same veere. Dil karda saare tabbar nu ihna hi kamriyan vich band kar devan.
ਇਸ ਪਰਿਵਾਰ ਦਾ ਕਦੇ ਬੇੜਾ ਗ਼ਰਕ ਹੋਵੇਗਾ ਕਦੇ ਯਾਦ ਰਖਣਾ ਦੇਰ ਹੈ ਅੰਧੇਰ ਨਹੀਂ ਉਹ ਨਿਰੰਕਾਰ ਸਬ ਜਾਨਦਾ ਹੈ
ਹੋਰ ਧਰਮਾਂ ਵਿੱਚ ਲੋਕਾਂ ਦੇ ਜਾਣ ਦਾ ਕਾਰਨ ਐਹੋ ਜਿਹੇ ਸਿੱਖ ਵੀ ਹਨ
Your 100% Right ji
Bilkul sahi keha g
Baki dharma de tan saare lok dhudh dhote ne 😅
But sada impression ki pae rea@@mcdonaldsgaming3974
Baragark ianada
ਸਤਪਾਲ ਸਿੰਘ ਪਾਲ ਵੀਰ ਲੱਖ ਲਾਹਨਤ ਇਸ ਬੰਦੇ ਨੂੰ।🙏🙏🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍✍️✍️✍️✍️💯💯💚👏👏
ਪਾਲ ਵੀਰੇ ਤੁਸੀਂ ਬਹੁਤ ਵਧੀਆ ਸੇਵਾ ਕਰ ਰਹੇ ਹੋ ਪ੍ਰਮਾਤਮਾ ਤੁਹਾਨੂੰ ਅਤੇ ਤੁਹਾਡੀ ਸਾਰੀ ਟੀਮ ਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਵੱਧ ਤੋਂ ਵੱਧ ਤਰੱਕੀਆਂ ਦੇਵੇ ਜਿਉਂਦੇ ਵਸਦੇ ਰਹੋ ਵੀਰੇ
Good g
Sikh da namm bad namm Kar de ne a lok
ਖਾਲਸਾ ਜੀ ਤੁਹਾਨੂੰ ਦਿਲੋ ਸਿਲੂਟ ਹੈ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਇੰਨਾ ਲੋਕਾ ਨੂੰ ਰੱਬ ਸਜਾ ਜਰੂਰ ਦੇਣਗੇ ਜੀ
ਲੱਖ ਲਾਹਨਤ ਹੈ ਇਹੋ ਜਿਹੇ ਇਨਸਾਨਾ ਗੁਰੂ ਦਾ ਬਾਣਾ ਪਾਊਣ ਦੀ ਕੀ ਲੋੜ ਸੀ ਪਖੰਡੀ ਲੋਕ ਹੈ ਬਾਈ ਜੀ ਇਹ ਵਹਿਗੁਰੂ ਜੀ
ਰੱਬ ਅੱਗੇ ਅਰਦਾਸ ਕਰੋ ਇਹੋ ਜਿਹੇ ਪਾਪੀਆਂ ਦਾ ਕੱਖ ਨਾ ਰਹੇ ਘਰ ਉੱਜੜ ਜਾਵੇ ਪਰਿਵਾਰ ਪਾਗ਼ਲ ਹੋ ਜਾਵੇ ਬੱਸ ਰੱਬ ਅੱਗੇ ਅਰਦਾਸ ਚਾਰ ਵਜੇ ਉੰਠ ਦੇ
Rtwetrrrtwrettrtretttttetterrtr
ਇਹਨਾਂ ਦੱਲਿਆ ਦੇ ਪਰਿਵਾਰ ਤੇ ਪਰਚਾ ਜ਼ਰੂਰ ਹੋਣਾ ਚਾਹੀਦਾ ਹੈ ਵੀਰ ਜੀ ☹️😔
ਪਰਚਾ ਕਰਾ ਦੀ ਵੀਰੇ ਜੇ ਗੁਰੂ ਦਾ ਸਿਖ ਆ ਤੂੰ ਓਸ ਪਰਮਾਤਮਾ ਦਾ ਵੀ ਏਹੀ ਫੈਸਲਾ ਹੋਣਾ ਸੀ ।
ਬਾਈ ਪਾਲ ਤੁਸੀਂ ਮੇਰੀ ਗੱਲ ਯਾਦ ਰੱਖਿਓ ਏਨਾਂ ਦੇ ਘਰਾਂ ਨੂੰ ਪੱਕੇ ਤੌਰ ਤੇ ਜਿੰਦੇ ਲੱਗ ਜਾਣਗੇ। ਏਨਾਂ ਦਾ ਕੋਈ ਵੀ ਨਾਂ ਲੈਣਾ ਵੀ ਪਸੰਦ ਨਹੀਂ ਕਰਨਗੇ।
ਸਹੀ ਗੱਲ ਬਾਈ ਜੀ
ਇਹ ਪਰਿਵਾਰ ਨੂੰ ਸਜ਼ਾ ਦੇਣੀ, ਚਾਹੀਦੀ ਹੈ ਜੀ, ਗੁਰੂ ਵਾਲੇ, ਬਣਕੇ ਜੁਲਮ ਕਰ, ਰਹੇ, ਹੋਰ, ਰੱਬ ਤੇ ਡਰਿਆ ਕਰੋ, ਕਿਉਂ ਸਰਮ ਨਹੀਂ ਆਉਂਦੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏
ਚਿਟੇ, ਦਾੜੀਆਂ ਸਰਮ ਕਰੋ, ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏
ਪਾਲ ਵੀਰੇ ਜਿਹੜਾ ਵੀਰ ਹੌਲੀ ਹੌਲੀ ਅਤੇ ਝੁਕ ਕੇ ਤੁਰਦਾ ਇਸ ਵੀਰ ਦੀ ਡਿਸਕ ਵਿੱਚ ਨੁਕਸ ਹੈ ਇਸ ਕਰਕੇ ਇਸ ਵੀਰ ਤੋਂ ਜ਼ਿਆਦਾ ਸਮਾਂ ਖੜਿਆ ਨੀ ਜਾਂਦਾ ਇਸ ਦੁੱਖ ਵਿਚ ਬਹੁਤ ਭਿਆਨਕ ਦਰਦ ਹੁੰਦਾ ਹੈ ਜੋ ਕਿ ਝੱਲੀਆਂ ਨੀ ਜਾਂਦਾ ਪ੍ਰਮਾਤਮਾ ਇਸ ਵੀਰ ਨੂੰ ਠੀਕ ਕਰ ਦੇਵੇ
Veer tusi sahe keh rehy ho ehna ny os veer I nu marr marr k laak toryaa hoyaa hai .eh Dr dy Mary es veer nu rest tai rakhyaa hoyaa hai gll ehe aa veer ji
ਇਨ੍ਹਾਂ ਕੰਜਰਾਂ ਨੂੰ ਕਿਸੇ ਦਾ ਦਰਦ ਨਹੀਂ
Wehaguru g Veera da gur Lab jave
Je ha
Jai ho punjab
ਅੰਮ੍ਰਿਤਧਾਰੀ ਆ ਚੌਰਾ ਜਿਹੜਾ ਕਹਿੰਦਾ ਮੈਂ ਕੁੱਟਦਾ ਨਹੀਂ ਤੇ ਐਵੇਂ ਨੂੰ ਸ਼ਰਮ ਨਹੀਂ ਆਉਂਦੀ ਇਸ ਦੱਸ ਕਿੱਡਾ ਯਾਰ ਲੱਖ ਲਾਹਨਤਾ ਇਹਦੇ ਤੇ ਯਾਰ ਇਹਦੇ ਇਹਦੇ ਨਾ ਐਵੇਂ ਹੋਣੀ ਆ ਜਦੋਂ ਇਹ ਉੱਤੇ ਬਾਹਰ ਗਏ ਨਾ ਜਿਹੜੇ ਇਵੇਂ ਹੀ ਹੋਣੀ ਆ ਵੀ ਯਾਦ ਰੱਖੇ
❤❤
Sahi gall Khalsa ji 🙏
Bahut acha kaam kar rho bhai ji parmatma aapko khush rkhe
ਕਅ ਸਿੰਘ ਉਸ
❤❤❤❤❤ਣ@@HG_SHORTS-IM
ਖਾਲਸਾ ਸਾਹਿਬ ਜੀ ਤੁਹਾਡੀ ਸੰਸਥਾ ਦਾ ਬਹੁਤ ਬਹੁਤ ਧੰਨਵਾਧ ਜੀ ਵਾਹਿਗੁਰੂ ਤੁਹਾਡੀ ਲੰਮੀ ਉਮਰ ਕਰੇ ਸੰਸਥਾ ਨੂੰਹੋਰ ਵੀ ਵਾਹਿਗੁਰੂ ਚੜਦੀ ਕਲਾ ਬਖ੍ਸਣ
ਸਾਡੇ ਮਾਲਵੇ ਵਿੱਚ ਤਾਂ ਕੋਈ ਨਹੀਂ ਆਉਂਦਾ ਦਰਵਾਜ਼ੇ ਵਿੱਚ, ਸਾਰੇ ਹੀ ਪਰਿਵਾਰ ਅਮ੍ਰਿਤਧਾਰੀ ਆ ਸਾਰੇ ਹੀ ਝੂਠੇ ਗੁਰੂਆ ਦੀਆਂ ਸੌਹਾਂ ਚੱਕਦੇ ਮੈ ਅਰਦਾਸ ਕਰਦਾ ਵਾਹਿਗੁਰੂ ਇਨ੍ਹਾਂ ਸਾਰਿਆਂ ਦੇ ਕੀੜੇ ਪੈਣ ਬਹੁਤ ਧੱਕਾ ਕੀਤਾ ਇਨਸਾਨੀਅਤ ਨਾਲ
ਹਾਏ ਰੱਬਾ ਦੇਖ ਲਾ ਦੇਖ ਲਓ ਕਿੱਡੇ ਕਿੱਡੇ ਗਾਤਰੇ ਪਾ ਕੇ ਕਿੱਡੇ ਕਿੱਡੇ ਝੂਠ ਮਾਰਦੇ ਕੀ ਰੱਬ ਨੂੰ ਜਵਾਬ ਦੇਣਗੇ ਯਾਰ ਜਮਾਂ ਹੀ ਰੱਬ ਦਾ ਖੌਫ ਹੈ ਨਹੀਂ ਬੰਦੇ ਚ
Sahi ਗੱਲ ਵੀਰ
ਗਾਤਰਾ ਇਸ ਟਾਇਮ ਪਾਖੰਡ ਤੇ ਜ਼ੋਰ ਜ਼ਬਰਦਸਤੀ,ਕਰਨ ਦਾ ਲਾਇਸੈਂਸ ਬਣ ਗਿਆ ਹੈ। ਬਹੁਤ ਗਲਤ ਹੈ ਅਨਪੜ੍ਹ ਤੇ ਅਣਜਾਣ ਲੋਕਾਂ ਨੂੰ ਅੰਮ੍ਰਿਤ ਛਕਾਇਆ ਜਾਣਾ ਜੀ
Sahi aa veere
Aih; nq 😢😮😅
❤ਇਹ ਗੱਲ ਬਹੁਤ ਹੀ ਗਲਤ ਪਰ ਇਹ ਬੰਦਿਆਂ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਜੀ
ਵੀਰੇ ਫ਼ਿਲਮਾਂ ਵਿਚ ਸੁਣਿਆ ਸੀ ਕਾਲੇ ਪਾਣੀ ਦੀ ਜੇਲ੍ਹ ਪਰ ਇਹਨਾਂ ਵਿਚਾਰਿਆਂ ਦਾ ਹਾਲ ਦੇਖਕੇ ਏਮੇ ਲੱਗਦਾ ਇਨ੍ਹਾਂ ਬੁਰਾ ਹਾਲ ਤਾਂ ਉਥੇ ਵੀ ਨਹੀਂ ਹੋਣਾ 😢 ਓ ਮੇਰੇ ਮਾਲਕਾ
ਬੁੜ੍ਹੀ ਨੂੰ ਭਾਰਤ ਸਰਕਾਰ ਤੋਂ ਐਵਾਰਡ ਮਿਲਣਾ ਚਾਹੀਦਾ, ਸਾਰੇ ਟੱਬਰ ਦਾ ਗਿੰਨੀਜ਼ ਬੁੱਕ ਵਿੱਚ ਨਾਮ ਦਰਜ ਕਰਾਓ, ਬੁੜ੍ਹੀ ਨੂੰ ਚੁਣ ਕੇ ਪਾਰਲੀਮੈਂਟ ਭੇਜੋ,😢😢😢😢
Very sad to see, they people are so cruel, but you are doing a great job waheguru ji aap sab nu chardi Kala vich rakhan🙏🙏🙏
Parliament nhi cm banao es bibi nu
8⁰o7n⁸⁸⅝
. ⁴.❤❤⅞
.k
ਪੰਜਾਬ ਵਿੱਚ ਜ਼ਾਲਿਮ ਲੋਕ ਰਹਿੰਦੇ ਹਨ ਜੀ ਅਜੇ ਤੱਕ ਵੀ।।
ਗੁਰੂ ਮਹਾਰਾਜ ਜੀਆਂ ਦੀ ਵਿਚਾਰਧਾਰਾ ਤੋਂ ਕੋਰੇ ਸੱਖਣੇ
ਰੇਲਵੇ ਸਟੇਸ਼ਨ ਤੋਂ ਫ਼ੜ ਲਿਆਉਂਦੇ ਹਨ ਜੀ
यह सभी जेल के अंदर होने चाहिए प्रशासन के इनके ऊपर कार्रवाई करनी चाहिए समाज को ऐसे लोगों का बहिष्कार करना चहिए
आपकी टीम बहुत अच्छा कार्य कर रही है बहुत ही अच्छी सेवा कर रहे हैं भगवान आपको और शक्ति दे
,aap.bahut.achi.sawa.kar.raha.ha
ਇਹੋ ਲੋਕ ਕਹਿੰਦੇ ਹਨ ਕਿ ਅਸੀਂ ਭਾਰਤ ਵਿੱਚ ਗੁਲਾਮ ਹਾਂ ਪਰ ਅੱਜ ਪਤਾ ਲੱਗਾ ਕਿ ਇਹ ਅੰਮ੍ਰਿਤਧਾਰੀ ਲੋਕ ਗਰੀਬ ਲੋਕਾਂ ਨੂੰ ਗੁਲਾਮ ਬਣਾ ਕੇ ਰੱਖਦੇ ਨੇ ।
Eh gl ch veere amritdhari hon nl ki connection.. jo bndya nu chdda k le k ja rhya oh v amritdhari aa verre .. dhrm ta eh ni sikhonda ki awe Papp kro ..but ehje bnde hi pappi hunde ne jo guru nu sirf lokka shmne dikhawa krde ne par andro pure buchd hunde ne .. dhrm hmesha insaniyat sikhonda par ajjkl kol dhrm sirf dikhawe lyi hi and andro kuch hor hunde ne ..soo verre eh insaan mnn de buchd te gnde ne ..par dhrm na le k ayie awe vich ta thik rhu verre 🤗🤗 bki glti maaf Krna je kuch glt khya gya huo verre
ਛੁਡਾਉਣ ਵਾਲੇ ਵੀ ਗੁਰੂ ਦੇ ਸਿੱਖ ਹਨ
ਇਹ ਲੋਕ ਨਹੀਂ, ਸੰਪੂਰਨ ਗੁਰਸਿੱਖ ਜੋ ਗੁਰੂ ਦਾ ਹੀ ਰੂਪ ਹਨ, ਇਹੀ ਕਹਿੰਦੇ ਹਨ, ਕਾਮਰੇਡ ਕਦੇ ਵੀ ਸਿੱਖ ਨਹੀਂ ਹੁੰਦੇ, ਭਾਵੇਂ ਹਿੰਦੁਸਤਾਨੀ ਰੱਜ ਕੇ ਹੋਣ 🙃
ਸਿੱਖੀ ਨੂੰ ਸਾਧਨਾਂ ਤੇ ਸਿੱਖੀ ਦਾ ਸ਼ਿੰਗਾਰ ਕਰਨਾ ਦੋ ਅਲੱਗ ਗੱਲਾਂ ਨੇ
ਸਾਰੇ ਖਾਲਿਸਤਾਨੀ ਖੱਚ ਹਜੇ ਗੁਲਾਮ ਨੇ ਇੰਡੀਆ ਚ ਜੇ ਇਹਨਾਂ ਦਾ ਰਾਜ ਆ ਜੇ ਫਿਰ ਕੀ ਕਰਨਗੇ
Great work the true face of real sardar , Allah twanu salamt rakhy , You doing great work for humanity slam from Pakistan 🇵🇰
ਲ਼ੱਖਲਾਹਨਤ ਇਹੋ ਜਿਹੇ ਗੁਰੂ ਵਾਲੇ ਬਣੇ ਫਿਰਦੇ ਕੰਜਰ ਤੇ ਕੰਜਰੀਆ ਜੋ ਅੰਮ੍ਰਿਤ ਤੇ ਗੁਰੂ ਨੂੰ ਬਦਨਾਮ ਕਰ ਰਹੇ ਹਨ
ਤੁਸੀਂ ਬਿਲਕੁਲ ਸਹੀ ਕਿਹਾ ਵੀਰ ਗਲਤ ਤਾਂ ਬੰਦਾ ਹੈ ਤੇ ਬਦਨਾਮ ਸਾਡੇ ਗੁਰੂ ਸਾਹਿਬ ਹੋ ਰਹੇ ਨੇ ਉਹ ਵੀ ਬਾਣੇ ਕਰ ਕੇ ਜਰੂਰੀ ਨਹੀਂ ਕੇ ਅੰਮ੍ਰਿਤ ਧਾਰੀ ਹੋ ਕੇ ਬੰਦਾ ਚੰਗਾ ਇਨਸਾਨ ਬਣ ਜਾਵੇ
ਸਲੂਟ ਆ ਵੀਰੇ ਤੁਹਾਡੀ ਸੰਸਥਾ ਨੂੰ, ਤੁਹਾਡੀ ਸੇਵਾ ਮਹਾਨ 🫡
ਕਾਲੇ ਪਾਣੀ ਦੀ ਜੇਲ੍ਹ ਵਾਲੇ ਹਾਲਾਤ ਯਾਦ ਆ ਗਏ ਵਿਡੀਓ ਦੇਖ ਕੇ।
ਕਾਲੇ ਪਾਣੀ ਵੀ ਇਸ ਤਰਾਂ ਨਹੀਂ ਹੋਣਾ ।
Aap bhut acha kaam.kr rhe hy pta nhi Mera beta bissing na jane kahan hy bhgwan krey aap.ko.mil jaye ❤❤🙏🙏🌹🌷vahe guruji da khalsa vahe guruji do Fateh ❤❤🙏🐞🌹🌷
ਇਹੋ ਜਿਹੇ ਲੋਕਾਂ ਨੇ ਪੰਜਾਬ ਨੂੰ ਬਦਨਾਮ ਕਰ ਦਿੱਤਾ ਹੈ ਲਾਹਣਤ ਹੈ ਲਾਹਣਤ ਇਹੋ ਜਿਹੇ ਲੋਕਾਂ ਨੂੰ ਯਾਦ ਰੱਖਣਾ ਬੇੜਾ ਗ਼ਰਕ ਹੋਉ ਇੰਨਾ ਲੋਕਾਂ ਦਾ ਥੋੜ੍ਹਾ ਜਿਹਾ ਮਨ ਬੁੱਧੀ ਲੋਕਾਂ ਨਾਲ ਇਹ ਦੁਸ਼ਮਣ ਤੋਂ ਵੱਧ ਦੁੱਖ ਦਿੰਦੇ ਹਨ ਇਨ੍ਹਾਂ ਦੀਆਂ ਜਨਾਨੀਆਂ ਇਨ੍ਹਾਂ ਲੋਕਾਂ ਤੋਂ ਵੀ ਵੱਧ ਤਸੀਹੇ ਦੇਣ ਤੋਂ ਗ਼ੁਰੇਜ਼ ਨਹੀਂ ਕਰਦੀਆਂ ਫਿਰ ਸੰਹੂੰ ਤੇ ਸੰਹੂੰ ਦੇਖੋ ਗੁਰੂ ਵਾਲੇ ਬਣੇ ਹੋਏ ਕੀ ਕਰਤੂਤਾਂ ਕਰਦੇ ਹਨ ਲਾਹਣਤ ਹੈ ਉਏ ਤੁਹਾਡੇ ਪਰਿਵਾਰ ਤੇ
ਧੰਨਵਾਦ ਪਾਲ ਵੀਰ ਤੁਹਾਡਾ ਜੋ ਤੁਸੀਂ ਇਹਨਾ ਗਰੀਬ ਬੰਦਿਆ ਨੂੰ ਛੁਡਵਾਇਆ, ਪਰ ਸਾਡੇ ਮਨ ਨੂੰ ਤਾਂ ਹੀ ਸਕੂਨ ਮਿਲੇਗਾ ਜੇ ਤੁਸੀਂ ਇਹਨਾ ਇਹਨਾ ਜਾਲਮ ਸਿਖਾਂ ਦੇ ਰੂਪ ਵਿੱਚ ਜਲਾਦਾ ਤੇ ਪਰਚਾ ਕਰਵਾਉਗੇ , ਤੇ ਬਣਦੀ ਕਾਰਵਾਈ ਹੋਵੇ ਕਨੂੰਨ ਅਨੁਸਾਰ। ਤੇ ਐਸ,ਜੀ,ਪੀ,ਸੀ ਨੂੰ ਵੀ ਇਹਨਾ ਤੇ ਕਾਰਵਾਈ ਕਰਨੀ ਚਾਹਿਦੀ ਹੈ ਜੋ ਸਿੱਖ ਹੋ ਕੇ ਬੰਦਿਆ ਨੂੰ ਗੁਲਾਮ ਬਣਾਉਦੇ ਨੇ।
Your Right ji
ਵਾਹਿਗੁਰੂ ਵਾਹਿਗੁਰੂ । ਪਾਲ ਵੀਰ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਇਸ ਸੇਵਾ ਕਰਨ ਲਈ 🙏
ਇਹਨਾਂ ਪਰਿਵਾਰਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਪੰਜਾਬ ਨੂੰ ਬਦਨਾਮ ਕਰ ਦਿੱਤਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਪੈਰਾਂ ਤੇ ਪਾਣੀ ਨੀ ਪੈਣ ਦਿੰਦੇ ਕਿੰਨੇ ਬੇਸ਼ਰਮ ਲੋਕ ਨੇ, ਸਭ ਤੋਂ ਵੱਧ ਮੰਦਬੁੰਧੀ ਮਾਝੇ ਚ' ਕੈਦ ਵਿੱਚ ਨੇ ਕਿਨੇ ਪਾਪੀ ਲੋਕ ਨੇ ਸਿੱਖੀ ਤੇ ਕਲੰਕ ਵਾਹਿਗੁਰੂ ਜੀ 🙏🙏🙏
Maje. De. Bate. Chod. 🦥🥒. Harame. Lok.
😅😊😅
ਹੇ ਸੱਚਿਆ ਪਾਤਸ਼ਾਹ ਮੇਰੀ ਦੋਵੇਂ ਹੱਥ ਜੋੜ ਕੇ ਤੇਰੇ ਅੱਗੇ ਅਰਦਾਸ ਇਹਨਾਂ ਦੇ ਘਰਾਂ ਵਿੱਚ ਘਾਹ ਉੱਗ ਜਾਵੇ ਇਹਨਾਂ ਦਾ ਰਵੇ ਕੱਖ ਨਾ ਇਹਨਾਂ ਦਾ ਖਾਨਦਾਨ ਤਬਾਹ ਹੋ ਜਾਵੇ ਇਹਨਾਂ ਦੇ ਬੱਚੇ ਵੀ ਬਾਹਰੇ ਇਦਾਂ ਹੀ ਧੱਕੇ ਖਾਣ। ਜੋ ਇਹਨਾਂ ਨੇ ਲੋਕਾਂ ਦੇ ਬੱਚਿਆਂ ਦੇ ਨਾਲ ਕੀਤਾ ਇਹਨਾਂ ਦੇ ਨਾਲ ਵੀ ਐਵੇਂ ਹੋਵੇ।
ਗੁਰੂ ਮਹਾਂਰਾਜ ਦੇ ਨਾਮ ਤੇ ਇਨਸਾਨਾਂ ਨੂੰ ਕੁੱਟਦੇ ਮਾਰਦੇ ਹਨ waheguru waheguru waheguru ji
ਹਾਏ ਰੱਬਾ ਏਦਾਂ ਦੇ ਲੋਕਾਂ ਦੇ ਦਿਲ ਹੀ ਨਹੀਂ ਹੁੰਦੇ 😓😭😭😭 ਬਹੁਤ ਤਰਸ ਆਇਆ 🥺🥺😭 ਵਾਹਿਗੁਰੂ ਜੀ
ਗੁਰੂ ਦਾ ਨਾਮ ਲੈ ਲੈ ਕਿ ਗੱਲ ਕਰਦੀ ਮਾਤਾ ਰੱਬ ਦਾ ਡਰ ਨਹੀ ਏਨਾ ਲੋਕਾਂ ਨੂੰ ਕੀੜੇ ਪੈਣਗੇ ਏਨਾ ਲੋਕਾਂ ਨੂੰ
ਵੀਰੇ ਤੇਰਾ ਬਹੁਤ ਧੰਨਵਾਦ ਹੋਊ😢 ਤੁਸੀ ਏਨਾ ਤੇ ਪਰਚਾ ਜ਼ਰੂਰ ਕਰਵਾਉ ਪਲੀਸ ਵੀਰੇ ਪਰਚਾ ਹੋਣਾ ਚਾਹੀਦਾ ਲੱਖ ਦੀ ਲਾਣਤ ਮਰਜੋ ਡੁੱਬ ਕੇ ਗੁਰੂ ਦਾ ਬਾਣਾ ਲਾਦੋ ਸਾਰੇ ਜਾਣੇ ਤੁਸੀ ਬਾਣੇ ਦੇ ਹੱਕਦਾਰ ਨੀ
ਸਤਿ ਸ੍ਰੀ ਆਕਾਲ ਪਾਲ ਵੀਰ ਜੀ ਤੁਸੀਂ ਇਹਨਾਂ ਬੇਸਹਾਰਾ ਲੋਕਾਂ ਲਈ ਧਰਤੀ ਤੇ ਇੱਕ ਦੂਜ਼ਾ ਰੱਬ ਹੋ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲ੍ਹਾ ਵਿੱਚ ਰੱਖਣ 🙏
ਭਾਈ ਜੀ ਏਨਾ ਦੀ ਚੰਗੀ ਸੇਵਾ ਕਰੋ ਜਿਹਨਾਂ ਨੇ bande fare ਆ ਰੱਬ ਤੁਹਾਡੀ ਲੰਮੀ ਉਮਰ ਕਰੇ
ਅੱਜ ਸ਼ਰਮ ਜਿਹੀ ਆ ਗਈ ਇਹੋ ਜਿਹੇ ਸਿੰਘ ਦੇਖ ਕੇ. ਪਹਿਲਾ ਮੈਨੂੰ ਲਗਦਾ ਸੀ ਗੁਰੂ ਦਾ ਅਗਰ ਸਾਬਰ ਸੂਰਤ ਕੋਈ ਸਿੰਘ ਆ ਤਾਂ ਉਸਤੇ ਗੁਰੂ ਦੀ ਬਖਸ਼ਿਸ਼ ਆ ਪਰ ਇਹ ਮੇਰਾ ਵਹਿਮ ਸੀ. ਸ਼ੈਤਾਨ ਨੇ ਇਹ ਸਾਰੇ ਕਲਯੁਗ ਦੇ
ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
ਸਿੱਖੀ ਦੇ ਨਾਮ ਤੇ ਵੱਡਾ ਕਲੰਕ
ਇਨ੍ਹਾਂ ਸਿੱਖਾਂ ਕਰਕੇ ਸਾਰੀ ਸਿੱਖ ਕੌਮ ਬਦਨਾਮ ਹੁੰਦੀ ਹੈ।ਇਨ੍ਹਾਂ ਤੇ ਪਰਚਾ ਹੋਣਾ ਚਾਹੀਦਾ ਹੈ।ਤੇ ਪਰਵਾਸੀ ਮਜਦੂਰਾਂ ਨੂੰ ਜ਼ਮੀਨ ਦੇ ਹਿੱਸੇ ਮਿਲਣੇ ਚਾਹੀਦੇ ਹਨ।ਜਾ ਫਿਰ ਜਿੰਨੇ ਸਾਲ ਲੱਗੇ ਹਨ ਓਨੇ ਸਾਲ ਦੀ ਸਾਰੀ ਮਜ਼ਦੂਰੀ ਮਿਲਣੀ ਚਾਹੀਦੀ ਹੈ।।।ਕੋਈ ਵੀ ਲਿਹਾਜ ਨਹੀਂ ਕਰਨਾ ਚਾਹੀਦਾ ਏਦਾ ਦੇ ਸਿੱਖਾਂ ਤੇ।।। ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ।।।।
ਇਹਨਾ ਕੰਜਰਾ ਨੇ ਗੁਰੂ ਦਾ ਅਮ੍ਰਿਤ ਛਕਿਆ ਹੋਇਆ ਫਿਰ ਵੀ ਇਹਨਾ ਵੀਰਾਂ ਤੇ ਇਹਨਾ ਜੁਲਮ ਕਰਦਿਆਂ ਨੂੰ ਸ਼ਰਮ ਨੀ ਆਉਂਦੀ। ਲੱਖ ਲਾਹਣਤ ਇਹਨਾ ਕੰਜਰਾ ਤੇ ਪ੍ਰਮਾਤਮਾ ਕਰੇ ਇਹਨਾ ਦੇ ਕੀੜੇ ਪੈ ਪੈ ਮਰਨ।
ENA DIYA LOOLIYA KAT DITIYA JAANN. ENA DE CHITRA TE TIKA THOKO JI PASHOUA DA. ENA DE KENCHI WALLEYA, KASHEREYA DE VICH 1000 SPIDER PA DEO JI.
Bai Guru Nanak Dev ji janeu poun to inkar kar dita si ke eho Rab Nahi Milna Ki Siri Sahib poun naal Rab naal sidhi Galbaat Ho jandi aa
ਵੀਰੇ ਵਾਹਿਗੁਰੂ ਜੀ ਤੈਨੂੰ ਚੜਦੀ ਕਲਾ ਚ ਰੱਖਣ ਹਮੇਸਾ 🙏
@@SETHARABPATIJI22bilkul ni vre, ohi sb eh kr rhe ne, koi frk ni
😢😢😢😢
ਬਹੁਤ ਬਹੁਤ ਧੰਨਵਾਦ ਲਚਕਾਣੀ ਵਾਲੇ ਵੀਰ ਜੀ ਵੈਰੀ ਨਾਈਸ ਸਤਿ ਸ੍ਰੀ ਅਕਾਲ
ਇਹ ਲੋਕ ਇਨਸਾਨ ਹੈ ਪਾਲ ਬਾਈ ਤੁਸੀਂ ਕਮ ਭਲੇ ਵਾਲਾ ਕਰਦੇ ਹੋ ਪਰ ਇਨ੍ਹਾਂ ਕੀਤੜਾ ਨੂੰ ਸਜ਼ਾ ਕੀਵੇਂ ਮਿਲੋ ਇਹ ਦੇਖਣ ਨੂੰ ਸਿੱਖ ਹਨ ਪਰ ਬੁਰੇ ਲੋਕ ਰਬ ਇਨ੍ਹਾਂ ਦੇ ਬੱਚੀਆਂ ਨਾਲ ਵੀ ਬੁਰਾ ਕਰੇ
ਸਲਾਮ ਆ ਬਾਈ ਤੈਨੂੰ ਫੈਨ ਹੋ ਗਿਆ ਤੁਹਾਡਾ ਮੈ ,love you bai , ਬੋਹਤ ਵੱਡਾ ਕੰਮ ਕਰਦੇ ਓ
ਲੱਖ ਦੀ ਲਾਹਨਤ ਇਹਨਾਂ ਤੇ, ਬਾਬਾ ਜੀ ਇਹਨਾਂ ਦੇ ਗਾਤਰੇ ਕਿਰਪਾਨ ਸਭ ਉਤਾਰ ਕੇ ਇਕ ਵਾਰੀ ਚੰਗੀ ਤਰ੍ਹਾਂ ਸੇਵਾ ਕਰੋ ਜਿਦਾ ਇਹਨਾਂ ਨੇ ਓਹ ਮਾਸੂਮਾਂ ਸੀ ਕੀਤੀ 😢 ਕੋਈ ਹੱਕ ਨਹੀਂ ਇਹਨਾਂ ਨੂੰ ਕਿਰਪਾਨਾਂ ਪੌਣ ਦਾ , ਲੰਮੇ ਪਾਓ ਸਾਰੇ ਇਕ ਵਾਰ ,ਬਾਬਾ ਜੀ ਤੁਸੀ 4,5 baousar ਰੱਖੋ ਇਹਨਾਂ ਦੀ ਸੇਵਾ ਲਈ ,ਬੇਨਤੀ ਆ ਤੁਹਾਡੇ ਅੱਗੇ😢
ਜਿਸ ਪਰਮਾਤਮਾ ਨੇ ਜਨਮ ਦਿੱਤਾ ਉਹ ਦੀ ਬਣਾਈ ਸਿ੍ਸਟੀ ਵਿੱਚ ਕੋਈ ਭੁੱਖਾ ਨਹੀਂ ਮਰ ਸਕਦਾ ਓਹ ਤਾ ਪੱਥਰਾਂ ਵਿੱਚ ਵੀ ਦਾਣੇ ਉਕੇਰ ਦਿੱਦਾ ਇਹ ਸਿੱਖਾ ਦੇ ਬੱਚੇ ਹੋ ਕੇ ਕਿਵੇ ਜ਼ੁਲਮ ਕਰ ਸਕਦੇ ਹਨ 😢😢😢😢😢😢😢
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਮੇਹਰ ਕਰੋ ਜੀ 🙏
ਖਾਲਸਾ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਧਨ ਗੁਰੂ ਰਾਮਦਾਸ ਜੀ ਚੜਦੀ ਕਲਾ ਕਰਨ
wah veer ji bhaut wadia kam kar rahe ho, Ajadi har kise da hak hai
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏 ਪਰਮਾਤਮਾ ਜੀ, ਮੇਹਰ, ਕਰੋ ਜੀ
ਪਾਲ ਵੀਰ ਇੰਨਾ ਨੂੰ ਸਮਝਾਉਣ ਦਾ ਕੋਈ ਮਤਲਬ ਨੀ`ਇੰਨਾ ਤੇ ਪਰਚਾ ਹੋਣਾ ਚਾਹਿਦਾ ਤਾਂ ਫਿਰ ਇਹਨਾ ਤੋ ਵੀ ਇੱਦਾ ਹੀ ਕੰਮ ਕਰਵਾਇਆ ਜਾਵੇ `ਕਮ ਸੇ ਕਮ ਦੱਸ ਸਾਲ ਦੀ ਸਜਾ ਹੋਣੀ ਚਾਹੀਦੀ ਏ`ਪਰ ਸਾਡਾ ਸਿਸਟਮ `ਸਾਡਾ ਕਾਨੂੰਨ ਹੀ ਕਿਸੇ ਕੰਮ ਦਾ ਨੀ `ਪਰ ਇਹ ਲੋਕ ਧਿਆਨ ਦੇਣ ਵਾਹਿਗੁਰੂ ਨੇ ਸਭ ਤੋ ਹਿਸਾਬ ਲੈਣਾ`ਸਮਾਂ ਸਮਾਂ ਸਮਰੱਥ ਏ`ਇੰਨਾ ਨਾਲ ਵੀ ਇਸੇ ਤਰਾ ਹੀ ਹੋਵੇਗਾ `ਵਾਹਿਗੁਰੂ ਮੱਤ ਬੁੱਧ ਬਖ਼ਸੋ 🙏
M. .
ਸਾਰਾ ਪਰਿਵਾਰ ਜੁਤੀਆਂ ਦਾ ਹਕਦਾਰ ਹੈ। ਸਿੱਖਾਂ ਦੇ ਨਾਮ ਤੇ ਕਲੰਕ ਹਨ।
ਪਾਲ ਬਾਈ ਪੈਸਾ ਭਾਵੇਂ ਕੋਈ ਹੈ ਨਹੀਂ ਪਰ ਇੱਕ ਜਾਨ ਹੈ ਜਿਹੜੀ ਤੇਰੇ ਲਈ ਕੁਰਬਾਨ ਹੋ ਜਾਵੇ ਤਾਂ ਮੇਰਾ ਜਨਮ ਲੈਣਾ ਸਾਰਥਕ ਹੋ ਜਾਵੇਗਾ। ਕਦੇ ਜਰੂਰਤ ਪਈ ਤਾਂ ਤੇਰੇ ਲਈ ਕੁਰਬਾਨ ਹੋਣ ਦੀ ਸੇਵਾ ਸਿਰਫ਼ ਮੈਨੂੰ ਮਿਲਣੀ ਚਾਹੀਦੀ ਹੈ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਹਿਗੁਰੂ ਜੀ ਕੀ ਫਤਹਿ।
ਸਲੂਟ ਹੋ ਬਾਈ ਤੈਨੂੰ
love you bhaji yaar tenu very nice comment
@@deepjohal2032 thanks brother' for this regard
ਵਾਹਿਗੁਰੂ ਜੀ🙏 ਅਜਿਹੇ ਗੰਦੇ ਲੋਕਾਂ ਨੂੰ ਰੱਖਣਾ ਨਹੀਂ ਚਾਹੀਦਾ। ਇਹ ਵਿਖਾਵੇ ਦੇ ਅੰਮਿ੍ਤਧਾਰੀ ਹਨ। ਇਹਨਾਂ ਨੂੰ ਤਾਂ ਸਿੱਖ ਕਹਿਣਾ ਹੀ ਨਹੀਂ ਚਾਹੀਦਾ। ਪਾਲ ਭਾਈ ਚੜਦੀ ਕਲਾ ਵਿੱਚ ਰਹਿਣ । ਵਾਹਿਗੁਰੂ ਜੀ🙏
ਸਭ ਤੋਂ ਪਹਿਲਾਂ ਤਾਂ ਇਹਨਾਂ ਦੇ ਗਾਤਰੇ ਲਹਾਉਣੇ ਚਾਹੀਦੇ ਹਨ, ਤੇ ਪਰਚਾ ਦਰਜ ਕਰਵਾਇਆ ਜਾਵੇ ਇਹਨਾਂ ਦੱਲਿਆਂ ਤੇ
" Eh ta sikh hi hai ni" ke ke khed chada lao har waar
ਸਰਦਾਰ ਪਾਲ ਜੀ ਸੰਗਤ ਦੀਆਂ ਅਰਦਾਸਾਂ ਹਮੇਸ਼ਾਂ ਤੁਹਾਡੇ ਨਾਲ ਹਨ ਜੀ 🙏🙏👍
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇਉ ਇਨ੍ਹਾਂ ਬੱਚਿਆਂ ਉੱਤੇ ਵਾਹਿਗੁਰੂ ਜੀ ਇਨ੍ਹਾਂ ਘਰ ਮਿਲ ਜਾਣ ਜਿੰਨਾ ਇੰਨਾ ਤੋ ਤਸ਼ੱਦਦ ਕੀਤਾ ਇਨ੍ਹਾਂ ਐਸੀ ਸਜ਼ਾ ਦਿਉ ਦੁਨੀਆਂ ਖਲੋ ਖਲੋ ਕੇ ਵੇਖੇ ਤੇ ਇਨ੍ਹਾਂ ਕੀੜੇ ਪੈਣ ਤੇ ਕੱਢਣ ਵਾਲਾ ਕੋਈ ਨਾ ਹੋਵੇ ਵਾਹਿਗੁਰੂ ਜੀ
ਵਾਹਿਗੁਰੂ ਮੇਹਰ ਕਰੇ ਵੀਰਾ ਦਾ ਪਰਵਾਰ ਮਿਲ ਜਾਵੇ 🙏🙏
ਪਾਲ ਖਰੌੜ ਜੀ ਬਹੁਤ ਚੰਗੇ ਇਨਸਾਨ ਤੇ ਭੋਲਣ ਦਾ ਬਹੁਤ ਸਲੀਕਾ❤
🙏ਵਾਹਿਗੁਰੂ ਜੀ ਮੇਰੇ ਵੱਡੇ ਵੀਰ ਪਾਲ ਖਰੌੜ, ਸਾਰੀ ਟੀਮ ਨੂੰ ਅਤੇ ਸਾਰੀ ਫੈਮਲੀ ਨੂੰ ਚਰਦੀਕੱਲਾ ਚ ਰੱਖਣਾ, 🙏ਵਾਹਿਗੁਰੂ ਜੀ ਮੇਹਰ ਭਾਰਿਆ ਹੱਥ ਰੱਖਣਾ ਪਾਲ ਵੀਰੇ ਦੀ ਸਾਰੀ ਫੈਮਲੀ ਤੇ ਜੀ,ਇਹਨਾ ਵਿਚਾਰੇ ਬੰਦਿਆ ਦੀਆ ਜਲਦੀਂ ਜਲਦੀਂ ਫੈਮਲੀਆ ਲੱਭਕੇ , ਇਹਨਾ ਦੱਲਿਆਂ ਨੂੰ ਵੱਧ ਤੌ ਵੱਧ ਸਜ਼ਾ ਕਰਵਾਉ ਵਾਹਿਗੁਰੂ ਜੀ, ਇਹ ਬੰਦਿਆ ਨਾਲ਼ੋ ਤਾ ਗਲ਼ੀ ਦੇ ਕੁੱਤੇ ਹੀ ਚੰਗੇ ਹੁੰਦਿਆ ਵੀਰ, ਕੁੱਤੇ ਵੀ ਵਫ਼ਾਦਾਰ ਹੁੰਦੇਂ ਨੇ,ਦੱਲ਼ੇ ਬੰਦਿਆ ਨੂੰ ਜਾਵਾ ਅਕਲ਼ ਹੈਣੀ ਬਈ, ਇਹਦਾ ਦੇ ਦੱਲੇ ਬੰਦਿਆ ਨੇ ਆਪਣੀ ਸਿੱਖੀ ਦੀ ਬੇਅਦਬੀ ਕਰਤੀ, ਨਾਲੇਂ ਇਹਨਾ ਲੋਕਾ ਕਰਕੇ ਸਾਰੇ ਸਿੱਖ ਵੀਰਾ ਦੀ ਬੇਜ਼ਤੀ ਹੁੰਦੀਆਂ ਬਈ, ਮਾਤਾ ਨੂੰ ਸ਼ਰਮ ਨਹੀ ਆਈ ਕਿਵੇਂ ਝੂਠ ਬੋਲ਼ੀ ਜਾਂਦੀਆਂ, ਕਿੱਥੇ ਦੇਣਾ ਦਿਉਗੇ ਯਾਰ ਤੁਸੀਂ ਸ਼ਰਮ ਮਾਨੋ ਯਾਰ ਥੋੜ੍ਹੀ ਜੀ ਤਾ ਚੱਲ ਜੋ ਗ਼ਲਤੀ ਹੋਣੀ ਸੀ ਹੋਗੀ ਪਰ ਮਹਾਂ ਫੁੱਦੂ ਬੰਦਿਉ ਸੱਚ ਤਾ ਦੱਸ ਦਿੰਦੇ ਇੱਕ ਸਿੱਖੀ ਬਾਣਾ ਪਿਆ ਕਰਕੇ।ਵਾਹਿਗੁਰੂ ਜਲਦੀਂ ਜਲਦੀਂ ਸਜ਼ਾ ਦਿਉ ਜੀ ਜਿੰਨਾ ਜਿੰਨਾ ਨੇ ਇਹਨਾ ਗ਼ਰੀਬ ਬੰਦਿਆ ਨੂੰ ਕਮਰੇਂ ਚ ਬੰਦ ਕੀਤਾ ਫ਼ਿਰ ਕੁੱਟਦੇ ਨੇ
ਇਹਨਾਂ ਤੇ ਪਰਚਾ ਕਰਵਾਓ ਸਿੱਖਾਂ ਦੇ ਨਾਂਮ ਤੇ ਕਲੰਕ ਆ ਇਹ ਤਾਂ ਗੁੱਜਰਾਂ ਨਾਲੋਂ ਵੀ ਭੈੜੇ ਨੇਂ
Apka matlab gujjar h toh kharab ho hoga....pls iss mentality ko change Karo....
@@Pratyushorg jadda tarr gujjar jina ko pass bahase nye vr enna kol banda gulam kitte hunda e hunda
@@Pratyushorg ਚੰਗ਼ਾ ਕਿਹੜਾ ਕੁਛ ਨੂੰ ਛੱਡ ਕੇ ਹਰੇਕ ਗੁੱਜਰ ਦੇ ਘਰੋਂ ਬੰਧੁਆਂ ਮਜ਼ਦੂਰ ਮਿਲ਼ੇ ਨੇਂ ਕੁੱਟਮਾਰ ਕਰਕੇ ਸੰਗਲਾਂ ਨਾਲ ਬੰਨਦੇ ਸੀ ਕਿੰਨੀਆਂ ਵੀਡੀਓ ਪੲੀਆ ਗੁੱਜਰਾਂ ਦੀਆਂ ਕੋਈ ਹਿਸਾਬ ਨਹੀਂ ਸਿੱਖਾਂ ਦੀਆਂ ਵੀ ਨੇਂ ਚਾਰ ਪੰਜ ਹੋਣਗੀਆਂ ਗੁੱਜਰਾਂ ਦਾ ਕੋਈ ਹਿਸਾਬ ਹੀ ਨਹੀਂ ਗੁੱਜਰਾਂ ਨੂੰ ਦੇਖਕੇ ਸਿੱਖ ਰੱਖਣ ਲੱਗ ਪਏ ਸੀ
ਲੱਖ ਲਾਹਨਤ ਹੈ ਇਹਨਾਂ ਤੇ
ਵਾਹਿਗਰੂ ਜੀ ਸੁਮੱਤ ਬਖਸ਼ੇ
😢 ਸਿੱਖੀ ਦੇ ਸਿਧਾਂਤਾਂ ਤੋਂ ਬਿਲਕੁਲ ਉਲਟ ਖੇਡ ਖੇਡੀ, ਤੇ ਹਲੇ ਇਨ੍ਹਾਂ ਨੂੰ ਗੁਰਮੁਖ ਹੋਣ ਦਾ ਭੁਲੇਖਾ... ਤੇ ਇਸੇ ਕਰਕੇ, ਸ਼ਾਇਦ ਇਸੇ ਕਰਕੇ, ਸਾਨੂੰ ਖਾਲਸਾ ਰਾਜ, ਨਹੀਂ ਬਖਸ਼ਿਆ ਗੁਰੂ ਸਾਹਿਬ ਨੇ, ਭਾਵੇਂ ਅਸੀਂ ਅਨੇਕਾਂ ਦਰਵੇਸ਼ ਸਿੱਖ ਵੀ ਅਜਾਈਂ ਸ਼ਹੀਦ ਕਰਵਾ ਲਏ 😭
ਵਾਹਿਗੁਰੂ ਜੀ ਸਭ ਨੂੰ ਸੁਮੱਤ, ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏
ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ। ।
ਇਹ ਲੋਕ ਇਨਸਾਨ ਹੀ ਨਹੀਂ, ਧਰਮ ਨੂੰ ਕੀ ਮੰਨਦੇ ਹੋਣਗੇ। ਸਤਿਨਾਮ ਵਾਹਿਗੁਰੂ ਦਾ ਸਿਮਰਨ ਕਰਨ ਦਾ ਦਾਅਵਾ ਕਰਦੇ ਹਨ 😢 ਬੇੜਾ ਗ਼ਰਕ ਹੋ ਜਾਣਾ ਇਹਨਾਂ ਦਾ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰਿਉ ਜੀ 🙏🙏
ਵਾਹਿਗੁਰੂ ਵਾਹਿਗੁਰੂ ਜੀ। ਪਾਲ ਵੀਰ। ਅੱਜ। ਤਾ। ਕਮਾਲ। ਹੀ। ਹੋ। ਗੱਈ। ਪਾਲ ਵੀਰੇ। ਇਹਨਾਂ। ਤੇ। ਕਨੂੰਨੀ ਕਾਰਵਾਈ ਕੀਤੀ ਜਾਵੇ 😢😢😢😢😢
ਲੱਖ ਲਾਹਨਤ ਐਸੇ ਦਾਨੀ ਸੱਜਣਾ ਤੇ 😢😢
ਏਨਾ ਤਾ ਗੁਰੂ ਦੇ ਬਾਣੇ ਨੂੰ ਲਾਜ ਲਾਤੀ 😭
ਪਾਲ ਵੀਰੇ ਰੋ ਣਾਂ ਨਿਕਲ
ਗਿਆ ਕਿਥੇ ਭਰਨਗੇ
ਇਹ ਲੋਕਇਹਨਾਂ ਲੋਕਾਂ ਦੀਆਂ ਬਦਦੁਆਵਾਂ ਮਾਰ ਜਾਣਗੀਆਂ ਪਾਲ ਵੀਰੇ
ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਬਹੁਤ ਪਿਆਰ ਕਰਨਗੇ ਚੜਦੀ ਕਲਾ
ਤੰਦਰੁਸਤੀਆਂ ਬਖਸ਼ਣਗੇ
ਇਹਨਾਂ ਲੋਕਾਂ ਦੀ ਜ਼ਮੀਰ ਤੇ ਇਨਸਾਨੀਅਤ ਮਰ ਚੁੱਕੀ ਹੈ।। ਪਾਲ ਵੀਰ ਜੀ ਏਹੋਜੇ ਘਟੀਆ ਲੋਕਾਂ ਉੱਤੇ ਕਾਰਵਾਈ ਜ਼ਰੂਰ ਹੋਣੀ ਚਾਹਦੀ ਆ ਜੀ।। ਜੇ ਇਹਨਾਂ ਉੱਤੇ ਕਾਰਵਾਈ ਨਾ ਹੋਈ ਤਾਂ ਫੇਰ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਾਰਵਾਈ ਤੋਂ ਅਹੋਜੇ ਪਾਪੀ ਲੋਕ ਨਹੀਂ ਬਚ ਸਕਦੇ।। ਬਾਕੀ ਪਾਲ ਵੀਰ ਮੇਰਾ ਦਿਲ ਤੋਂ ਸਲੂਟ ਆ ਤੁਹਾਡੀ ਸੇਵਾ ਨੂੰ।।।।
ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ ਮੇਰੇ ਵੱਡੇ ਵੀਰ ਪਾਲ ਖਰੌਡ ਤੇ ਸਦਾ ਚੜਦੀਕਲਾ ਚ ਰੱਖਣਾ ਜੀ