ਸਿੱਖਾਂ ਦੀ ਕੁੜੀ ਫਸਾਉ ਪੈਸਾ ਕਮਾਉ Mission Kaur To Khan Chamkila Hero ਸੀ ? Punjabi Podcast EP63

Поділитися
Вставка
  • Опубліковано 27 кві 2024
  • Baba Mohan Singh Podcast Link … • The Fight Against Sexu...

КОМЕНТАРІ • 2,6 тис.

  • @mittrandapodcast208
    @mittrandapodcast208  19 днів тому +372

    Sorry pehla video vich starting vich problem c es lyi delete kar diti c 🙏❤️

  • @ManuSingh-sc8pm
    @ManuSingh-sc8pm 19 днів тому +122

    22 ਮੈਂ ਬੇਲਜੀਅਮ ਚ ਰਹਿਨਾ! Gym ਚ 2 ਮੁੰਡੇ ਆਂਦੇ ਮੁਸਲਮਾਨ ! ਇਹਨਾਂ ਦੀ ਬਹੁਤ ਗੰਦੀ ਆਦਤ ਹੈ ਕ ਇਹਨਾਂ ਨੇ ਧਰਮ ਤੇ ਜ਼ਰੂਰ ਗੱਲ ਕਰ ਕਰਨੀ ਹੋਂਦੀ ਤੇ ਆਪਣਾ ਧਰਮ ਸਬਤੋ ਉਚਾ ਦਸਣਾ ਹੋਂਦਾ ! ਮੇਰੀ ਉਮਰ 25 ਸਾਲ ਹੈ ਮੈਂ ਅੰਮ੍ਰਿਤ ਨਈਂ ਸ਼ਕਯਾ ਪਰ ਦਾਹੜਾ ਪ੍ਰਕਾਸ਼ ਹੈ! ਮੈਨੂੰ ਆਕੇ ਕੇਂਦੇ ਕਿ ਸਾਡੇ ਧਰਮ ਚ ਆਜੋ ਸਬਤੋ ਵਦੀਆ ਧਰਮ ਹੈ , ਮੈਂ ਕਿਆ ਫਿਰ? ਕੇਂਦਾ ਮੈਨੂੰ ਦਸ ਤੂੰ ਦਾਹੜੀ ਕਿਊ ਰੱਖੀ ਹੋਈ ਇਹਦਾ ਕੀ ਮਤਲਬ ਹੈ ਮੈਨੂੰ ਤਾਂ ਦੇਖਣ ਨੂੰ ਚੰਗੀ ਨਈਂ ਲਗਰੀ ਤੇਨੂੰ ਪਤਾ ਨਈਂ ਕਿਊ ਚੰਗੀ ਲਗਦੀ! ਅਗੋ ਮੈਂ ਪੁੱਛਲਿਆ ਤੂੰ ਸ਼ੇਵ ਕਾਹਤੋਂ ਕਰਾਈ ? ਕਹਿੰਦਾ ਮੈਨੂੰ ਵਦੀਆ ਲਗਦੀ ਤੇ ਮੈਂ ਕਿਆ ਫੁੱਦੂਆਂ ਮੈਨੂੰ ਵੀ ਚੰਗੀ ਲਗਦੀ ਤਾਂ ਰੱਖੀ ! ਲਿਖਣ ਦਾ ਮਤਲਬ ਇਹ ਆ ਕਿ ਦੁਨੀਆਂ ਦੇ ਘਟੋ ਘੱਟ 80% ਮੁਸਲਮਾਨ ਚਾਂਦੇ ਕਿ ਦੁਨੀਆਂ ਤੇ ਸਿਰਫ ਮੁਸਲਮਾਨ ਹੋਣ ਤੇ ਇਹਨਾਂ ਕਰਕੇ ਬਾਕੀ 20 ਵੀ ਮਾੜੇ ਬੰਨ ਜਾਂਦੇ! ਕੌਮ ਮਾੜੀ ਨਈਂ ਪਰ ਕੌਮ ਇਹਨਾਂ ਦੀ ਚ ਮਾੜੇ ਕੀੜੇ ਬਹੁਤ ਵੱਧ ਗਏ

    • @shavi6952
      @shavi6952 19 днів тому

      ua-cam.com/video/KX7n6pn8mVo/v-deo.htmlsi=O0jdXPHD2JWsUmls

    • @kamalkamaljeet7929
      @kamalkamaljeet7929 18 днів тому +16

      Ex muslim sahil .adam seekar sameer etc nu dekho y.t te.navi muhamad ne 6 sal di bachi nal nikah kita si.apni nouh rani nal nikah kita.sex salev rakheya te vecheya.sab dharm eko jehe nahi han eh churan khana band karo.hindusatani dharm jo es dharte de ne ouan warga koi nahi

    • @msshergill1112
      @msshergill1112 17 днів тому +1

      ਏਨਾ ਨੇ ਪੂਰੀ ਦੁਨੀਆ ਵਿੱਚ ਗੰਦ ਪਾਇਆ ਹੈ

    • @sanjivkumar8466
      @sanjivkumar8466 16 днів тому +8

      bhji ik ni hr muslman ida hee aaa

    • @harmansinghsingh6984
      @harmansinghsingh6984 15 днів тому +7

      ​@@sanjivkumar8466 quran ch v likhya aa k harek nu convert karo

  • @sonibadone9694
    @sonibadone9694 17 днів тому +50

    ਕੋਈ ਨਫਰਤ ਵਾਲੀ ਗੱਲ ਨੀ ਪਰ ਮੁਸਲਿਮ ਸ਼ੂਰੁ ਤੋ ਹਿੰਦੂ ਸਿੱਖ ਕੁੜੀਆਂ ਨੂੰ ਨਿਸ਼ਾਨਾ ਬਣੌਦੇ ਆ ਬੱਚੋ ਏਹ ਸਾਲੇ ਧਰਮ ਪਿੱਛੇ ਸਬ ਗਲਤ ਕੰਮ ਕਰਦੇ ਆ 🙏🙏

    • @longliveindia5656
      @longliveindia5656 13 днів тому +3

      ਮਾਲੇਰਕੋਟਲੇ ਮੈਂ 2003 ਵਿੱਚ ਕਿਸੇ ਮੁਸਲਿਮ ਟੀਚਰ ਕੋਲ ਟਿਊਸ਼ਨ ਪੜਦਾ ਸੀ ਅਤੇ ਸਕੂਲ ਵਿੱਚ ਸਾਡੀ ਕਲਾਸ ਦਾ ਇਨਚਾਰਜ ਵੀ ਸੀ ਜੋ ਟਿਉਸ਼ਨ ਤੋਂ ਬਾਅਦ ਮੁਸਲੀਮ ਮੂੰਡੇਆ ਨੂੰ ਕਹਿੰਦਾ ਸੀ ਤੁਸੀਂ ਏਥੇ ਹੀ ਰੁਕੋ ਅਤੇ ਉਹਨਾਂ 8 ਵੀ ਕਲਾਸ ਦੇ ਜਵਾਕਾਂ ਨੂੰ ਕਹਿੰਦਾ ਸੀ ਸੱਜ ਧੱਜ ਕੇ ਰਿਹਾ ਕਰੋ ਹਿੰਦੂ ਸਿੱਖਾਂ ਦਿਆਂ ਕੂੜਿਆਂ ਨੂੰ ਫਰੈਂਡ ਬਣਾਉ….ਬਕਾਇਦਾ ਇੱਕ ਇੱਕ ਮੂੰਡੇ ਨੂੰ ਪਰਸਨਲੀ ਉਸਦੀ ਪਸੰਦ ਦੀ ਹਿੰਦੂ ਸਿੱਖ ਕੁੜੀ ਬਾਰੇ ਜਾਣਕਾਰੀ ਲੈਂਦਾ ਸੀ….ਇਹ ਕੰਮ ਆਪਣੇ ਗੁਪਤ ਏਜੰਡੇ ਅਨੁਸਾਰ ਮਾਲੇਰਕੋਟਲੇ ਤੋਂ ਬਾਹਰ ਵੀ ਜੋ ਮੁਸਲਮਾਨ ਪੜ੍ਹਨ ਜਾ ਨੌਕਰੀ ਕਰਨ ਜਾਂਦੇ ਨੇ, ਹਿੰਦੂ ਸਿੱਖ ਕੁੜੀਆਂ ਨੂੰ ਟਾਰਗੈਟ ਕਰਕੇ ਯੂਸ ਕਰਦੇ ਨੇ

    • @clockcool
      @clockcool 12 днів тому

      ਇਹ ਕੰਮ ਇਧਰ ਵੀ ਚਲ ਰਿਹਾ ਹੈ। ਇਕ m.p. state ਦੀ ਸਿਖ ਕੁਡ਼ੀ ਨੂੰ ਇਸਲਾਮ ਵਿਚ ਕਨਵਰਟ ਕਰਨ ਦੀ ਕੋਸ਼ਿਸ਼ ਕੀਤੀ ਗਈ। ਕੁੜੀ ਦੇ ਘਰ ਵਾਲੇ ਉਸ ਨੂੰ ਪੁਲਿਸ ਨਾਲ ਮਿਲ ਕੇ ਮਦਰਸੇ ਵਿੱਚੋਂ ਕੱਢ ਲਿਆਏ। Harmeet singh pinka youtube channel te eh hai.

    • @sumitpalkaur9447
      @sumitpalkaur9447 11 днів тому

      ua-cam.com/video/MwYSVn2t7kA/v-deo.htmlsi=Tg48jSIp3IDJIyz4

  • @gurjantbaath9836
    @gurjantbaath9836 17 днів тому +78

    ਵੀਰ ਜੀ ਮੈ up ਤੋਂ ਆ ਜਦ ਰਾਮਪੁਰ ਚ ਆਜ਼ਮ ਖਾਨ ਦਾ ਜ਼ੋਰ ਸੀ ਕਿਉਕਿ ਮੁਸਲਿਮ ਤੋਂ ਬਾਅਦ ਉੱਥੇ ਸਭ ਤੋਂ ਜਿਆਦਾ ਆਬਾਦੀ ਸਿੱਖਾਂ ਦੀ ਆ ਸ਼ਰੇਆਮ ਕਈ ਸਿੱਖਾਂ ਦੇ ਮੁੰਡੇ ਮਾਰੇ ਮੁੱਲਿਆ ਨੇ ਪਰ ਕੋਈ ਕਾਰਵਾਈ ਨੀ ਹੋ ਪੌਂਦੀ ਸੀ ਕਈ ਕੁੜੀਆਂ ਨਾਲ ਵੀ ਜ਼ਰਦਸਤੀ ਹੋਈ ਪਰ ਕੁਝ ਖਾਸ ਕਾਰਵਾਈ ਨੀ ਹੋਈ ਲੋਕ ਜੋ ਮਰਜ਼ੀ ਕਹਿਣ ਯੋਗੀ ਅਦਿੱਤਿਆਨਾਥ ਨੂੰ ਜਦ ਦਾ ਉ cm ਬਣਿਆ ਏ ਸਾਰੇ ਪੁਰਾਣੇ ਕੇਸ ਖੋਲ ਕੇ ਅੰਦਰ ਕੀਤੇ ਆ ਤੇ ਆਜ਼ਮ ਦਾ ਕਿਲਾ ਨਾਸ਼ ਕਰਤਾ ਅੱਜ ਜੇ ਕੁਝ ਜਯਾਡੱਤੀ ਬੋ ਰਹੀ ਆ ਮੁੱਲਿਆ ਨਾਲ ਏ ਸਭ ਇੰਨਾ ਦੇ ਪਹਿਲੇ ਲੱਛਣਾਂ ਕਰਕੇ ਹੀ ਆ

    • @BHUPINDER55484
      @BHUPINDER55484 17 днів тому +18

      ਸਾਡੀ ਸਿੱਖ ਕੌਮ ਨਾਮਰਦ ਹੋ ਚੁੱਕੀ ਮਸੀਤਾਂ ਬਣਾ ਦੇ ਰਹੀ ਮੂਲਿਆ ਲਈ

    • @GurdeepSingh-yr9kd
      @GurdeepSingh-yr9kd 16 днів тому +14

      ਬਿੱਲਕੁੱਲ ਠੀਕ ਸੱਚ ਬੋਲਿਆ ਅਖਿਲੇਸ਼ ਤੇ ਮਾਇਆਵਤੀ ਦੇ ਰਾਜ ਵਿੱਚ ਇਹ ਲੋਕ ਸ਼ਰੇਆਮ ਧੱਕਾ ਕਰਦੇ ਸੀ

  • @longliveindia5656
    @longliveindia5656 17 днів тому +136

    ਮੈਂ ਮਾਲੇਰਕੋਟਲੇ ਤੋਂ ਹਾਂ….ਜ਼ਿਹਨਾਂ ਨੂੰ ਮੁਸਲਮਾਨ ਚੰਗੇ ਲੱਗਦੇ ਨੇ ਏਥੇ ਇਹਨਾਂ ਦੇ ਮੁਹੱਲੇ ਵਿੱਚ ਰਹੀ ਕੇ ਦੇਖੋ, ਧੀਆਂ ਭੈਣਾਂ ਤੇ ਮਾੜੀ ਨਿਗਾ ਰੱਖਦੇ, ਇਹ ਆਪਣੀ ਭੈਣ ਨੀ ਛੱਡਦੇ ਕਿਸੇ ਆਂਡੀ ਗਵਾਂਡੀ ਤਾਂ ਕੀ ਛੱਡਣੇ…..ਜਿਹੜੇ ਪਿੰਡਾਂ ਵਿੱਚ ਇਹ 1-2 ਪਰਸੈਂਟ ਨੇ ਉੱਥੇ ਗੂੜ ਨਾਲ਼ੋਂ ਮਿੱਠੇ ਬੰਣ ਕੇ ਰਹਿੰਦੇ ਨੇ
    ਮਾਲੇਰਕੋਟਲੇ ਮੈਂ 2003 ਵਿੱਚ ਕਿਸੇ ਮੁਸਲਿਮ ਟੀਚਰ ਕੋਲ ਟਿਊਸ਼ਨ ਪੜਦਾ ਸੀ ਅਤੇ ਸਕੂਲ ਵਿੱਚ ਸਾਡੀ ਕਲਾਸ ਦਾ ਇਨਚਾਰਜ ਵੀ ਸੀ ਜੋ ਟਿਉਸ਼ਨ ਤੋਂ ਬਾਅਦ ਮੁਸਲੀਮ ਮੂੰਡੇਆ ਨੂੰ ਕਹਿੰਦਾ ਸੀ ਤੁਸੀਂ ਏਥੇ ਹੀ ਰੁਕੋ ਅਤੇ ਉਹਨਾਂ 8 ਵੀ ਕਲਾਸ ਦੇ ਜਵਾਕਾਂ ਨੂੰ ਕਹਿੰਦਾ ਸੀ ਸੱਜ ਧੱਜ ਕੇ ਰਿਹਾ ਕਰੋ ਹਿੰਦੂ ਸਿੱਖਾਂ ਦਿਆਂ ਕੂੜਿਆਂ ਨੂੰ ਫਰੈਂਡ ਬਣਾਉ….ਬਕਾਇਦਾ ਇੱਕ ਇੱਕ ਮੂੰਡੇ ਨੂੰ ਪਰਸਨਲੀ ਉਸਦੀ ਪਸੰਦ ਦੀ ਹਿੰਦੂ ਸਿੱਖ ਕੁੜੀ ਬਾਰੇ ਜਾਣਕਾਰੀ ਲੈਂਦਾ ਸੀ….ਇਹ ਕੰਮ ਆਪਣੇ ਗੁਪਤ ਏਜੰਡੇ ਅਨੁਸਾਰ ਮਾਲੇਰਕੋਟਲੇ ਤੋਂ ਬਾਹਰ ਵੀ ਜੋ ਮੁਸਲਮਾਨ ਪੜ੍ਹਨ ਜਾ ਨੌਕਰੀ ਕਰਨ ਜਾਂਦੇ ਨੇ, ਹਿੰਦੂ ਸਿੱਖ ਕੁੜੀਆਂ ਨੂੰ ਟਾਰਗੈਟ ਕਰਕੇ ਯੂਜ ਕਰਦੇ ਨੇ

    • @PradeepSingh-mu6su
      @PradeepSingh-mu6su 16 днів тому +5

      Ryt

    • @surindergill30
      @surindergill30 16 днів тому +6

      England vich bahot kam chalda eh

    • @parmsingh3017
      @parmsingh3017 16 днів тому +3

      Gur vali gal Lai. Iss nu Murna khnde ne. Google these topics Kitman, Muruna, Taqiyya, Tawriya you will know.

    • @parmsingh3017
      @parmsingh3017 16 днів тому +3

      They mould according to situations. This is called Murna & Taqiyya (Al taqiya) in their religion. Google on these topics Kitman, Muruna, Taqiyya, Tawriya you will understand.

    • @phootphath4851
      @phootphath4851 16 днів тому +13

      ਬਾਈ ਜੀ ਜਦੋਂ ਇੰਡੀਆ ਪਾਕਿਸਤਾਨ ਤੋਂ ਮੈਚ ਜਿੱਤਦਾ, ਉਸ ਦਿਨ ਕਦੇ ਮਲੇਰਕੋਟਲੇ ਵਿੱਚ ਜਾਕੇ ਦੇਖਿਓ, ਸੋਗ ਦੀ ਲਹਿਰ ਹੁੰਦੀ ਐ, ਵੈਸੇ ਹੁਣ ਤਾਂ ਸਾਰੀ ਦੁਨੀਆਂ ਹੀ ਇਹਨਾਂ ਜਹਿਲਾਂ ਨੂੰ ਚੰਗਾ ਨੀਂ ਕਹਿੰਦੀ ਇਹਨਾਂ ਦੇ ਦੀਆਂ ਕਿਤਾਬਾਂ ਫਾੜੀਆਂ ਜਾ ਰਹੀਆਂ ਨੇਂ, ਇਹਨਾਂ ਦੀਆਂ ਔਰਤਾਂ ਵੀ ਇਹਨਾਂ ਦੀ ਹਕੀਕਤ ਜਾਣਕੇ ਇਹਨਾਂ ਦਾ ਖਹਿੜਾ ਛੱਡ ਰਹੀਆਂ ਨੇਂ, ਅਪਣੀ ਭੈਣ ਧੀ ਨੂੰ ਵੀ ਗੰਦੀ ਨਿਗ੍ਹਾ ਨਾਲ ਦੇਖਦੇ ਨੇਂ,

  • @organic-kheti705
    @organic-kheti705 17 днів тому +35

    ਮੈਨੂੰ ਬਹੁਤ ਖੁਸ਼ੀ ਹੁੰਦੀ ਆ ਜਦੋਂ ਥੋਡੇ ਸਕੇਂ ਭਰਾ ਪਾਕਿਸਤਾਨ ਵਾਲੇ ਥੋਡੀ ਮਾਂ ਭੈਣ ਇਕ ਕਰਦੇ ਆ ਤੇ ਥੋਡੀ ਔਕਾਤ ਜੁਤੀ ਬਰਾਬਰ ਦਸਣ ਲਗਿਆਂ ਮਿੰਟ ਨਹੀਂ ਲਾਉਂਦੇ ਮੈਂ ਦੋ ਸਾਲ ਪਹਿਲਾਂ ਪੋਸਟ ਪਾ ਕੇ ਇਹ ਮੁੱਦਾ ਚੁੱਕਿਆ ਸੀ ਧਾਰਮਿਕ ਗਰੂਮਿਗ ਵਾਲਾ ਤੇ ਸਾਡੇ ਸਿਖ ਚਵਲਾ ਨੇ ਮੇਰੇ ਨਾਲ ਬਹੁਤ ਬਕਵਾਸ ਕੀਤੀ ਸੀ ਤੇ ਕਿਹਾ ਸੀ ਮੁਸਲਮਾਨ ਤਾਂ ਸਾਡੀਆਂ ਭੈਣਾਂ ਦੇ ਯਾਰ ਆ ਤੂੰ ਕੌਣ ਹੁੰਦਾ ਬੋਲਣ ਵਾਲਾ ਵਾਹ ਪਾਕਿਸਤਾਨ ਵਾਲਿਓਂ ਨਜ਼ਾਰਾ ਲਿਆ ਦਿਤਾ ਉਹ ਆਪਣੇ ਦੀਨ ਤੇ ਧਰਮ ਤੇ ਪੱਕੇ ਦੇਸ਼ ਭਗਤ ਆ ਤੁਸੀਂ ਘਰ ਦੇ ਨਾਂ ਘਾਟ ਦੇ 😂😂😂😂ਨੋਟ ਮੈਂ ਵੀ ਸਿਖ ਆ ਪਰ ਥੋਡੇ ਚਵਲਾ ਵਰਗਾ ਨਹੀਂ ਅਸੀ ਸੈਂਟਰ ਸਰਕਾਰਾਂ ਦੇ ਖਿਲਾਫ਼ ਹਾਂ ਕਿਉਂਕਿ ਸਰਕਾਰਾਂ ਨੇ ਪੰਜਾਬ ਦਾ ਹੱਕ ਮਾਰਿਆ ਤੇ ਸਾਡੀ ਜਵਾਨੀ ਦਾ ਘਾਂਣ ਕੀਤਾ ਪਰ ਦੇਸ਼ ਨਾਲ ਜਾਂ ਹਿੰਦੂਆਂ ਦੇ ਖਿਲਾਫ ਨਹੀਂ ਉਹਨਾਂ ਨੇ ਪਾਕਿਸਤਾਨ ਵਿੱਚ ਸਿੱਖਾਂ ਤੇ ਹਿੰਦੂਆਂ ਦਾ ਕਖ ਨਹੀਂ ਛਡਿਆ

    • @ajeetsinghjanjua4363
      @ajeetsinghjanjua4363 17 днів тому

      Bilkull Sahi mai vi Bai ehi gall pehla kiti si 1 Ek Dedh Saal pehla mennu bahut sadeya ne Maa Penn Diya gandiya gandiya Galla kadiya si Jad enha de molvi ne Ranjit Singh vare gallat boleya Sikh guru Saab nu boleya Ranjit Singh da statue todeya si mai vi pehla bhaichara krda si Fer mai Islam te search kiti hadeesa de rahi Jad mai hadeesa parhiya Jo gair Muslim kafir da ki hashar krna unha Diya bachiya penna naal ki kuj krna londiya Gulam BNA Ke Rakho janaat Milegi ferr mai enha da yakeen krna hi shad Dita chahe koi Muslim hove India da ja Pakistan Punjab da hove eh APAs vich Bhai Bhai ne tusi mai enha da Chara ne Sade kalun Pata hon te vi enha de Lun te Chad de rehange namaja kronde guru ghara ch England vich Sikh kudiya nu fassonde ne te rape krke blackmail krde te dhanda kraunde Muslim BNA Ke enha de nabi Mohamad ne 9 Saal Di Ayesha naal viah nikaah krke 9 Saal Di ladki naal sex Kita enha Diya kitaab vich eh likhiya aa

    • @vatishsunny5244
      @vatishsunny5244 15 днів тому +4

      Veer j sare India Pakistan dono countries di total population bhi eh keh deve Muslims bahut vadiya ne... Fir bhi main kade ehna de naal nhi khadna main fir bhi ikalla kahunga eh bande bahut gande aa

    • @harmansinghsingh6984
      @harmansinghsingh6984 15 днів тому +2

      Meri v eh hi soch aa mai v bahout matha marda hunda c ik ta sikha diya kudiya hi badchalan ne

    • @harvindersingh4776
      @harvindersingh4776 15 днів тому +3

      Right ji .
      Afghanistan vicho Sikha da beej nash ho chukeya hai te agle 10 ku sal vich Pakistan vicho vi ho javega .

    • @Scrollwithkannu546
      @Scrollwithkannu546 14 днів тому +1

      Sahi gl aa bro

  • @sonupaintworks8779
    @sonupaintworks8779 18 днів тому +111

    ਜਾਤੀਵਾਦ ਖੱਤਮ ਹੋ ਰਿਹਾ ਸੀ ਪਰ ਸੋਸਲ ਮੀਡੀਆ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਜਾਤੀਵਾਦ ਨੂੰ ਬੜਾਵਾ ਦੇਣ ਵਿੱਚ

    • @balkar353
      @balkar353 14 днів тому +1

      ਸਹੀ ਕਿਹਾ 🙏

    • @GurpreetSandhu-dj2kt
      @GurpreetSandhu-dj2kt 14 днів тому +1

      ਇਹ ਦਲਾਲ ਬੈਠੇ ਇਸ ਚੀਜ਼ ਦਾ ਵਾਧਾ ਕਰਨ ਲਈ ਵੋਟਾਂ ਦਾ ਟਾਈਮ ਇਹ ਕਮਾਈ ਤੇ ਲੱਗੇ

    • @C0SMICKING
      @C0SMICKING 14 днів тому +2

      Sirf sikh jatti vaad ni krde sab nu aapne baraber samajde aa pr baki Kom hindu tai musalmaan ni baraber samajde

    • @karanpreetsingh4709
      @karanpreetsingh4709 13 днів тому +1

      muslim te bhrosa na karo

    • @komalpreet24669
      @komalpreet24669 7 днів тому

      Gurudwara social media to pala bana si veer

  • @Pindpunabdae
    @Pindpunabdae 16 днів тому +15

    ਇਹ ਗੱਲ ਸੱਚ ਆਂ ਬਿਲਕੁਲ 1-5 ਸਾਲ ਪਹਿਲਾਂ ਮੈਂ ਤੇ ਆਪਣੇ 2 ਪੰਜਾਬੀ ਮੁੰਡੇ ਦੁਬਈ ਵਿਚ ਅੱਗੇ ਜਾਂਣ ਲਈ ਗਏ ਸੀ ਤਾਂ ਉਹੀਂ ਬਿਲਡਿੰਗ ਵਿਚ ਪਾਕਿਸਤਾਨ ਦੇ ਬੰਦੇ ਵੀ ਆਏ ਹੋਏ ਸੀ ਅੱਗੇ ਜਾਂਣ ਲਈ ਫਿਰ ਸਾਡੀ ਵਧੀਆ ਭਰਾਵਾਂ ਦੀ ਤਰ੍ਹਾਂ ਦੋਸਤੀ ਹੋਈ ਤਾਂ ਚੱਲ ਅਸੀਂ ਦਾਰੂ ਇੱਕਠੇ ਪੀਣ ਲੱਗ ਗਏ ਉਹਨਾਂ ਵਿੱਚੋ 3/4 ਚਾਰ ਮੁੰਡੇ ਪੀਂਦੇ ਸੀ ਦਾਰੂ ਮੁਸਲਮਾਨ ਵੀ ਤੇ ਉਹਨਾਂ ਵਿੱਚ ਇਕ ਪਾਕਿਸਤਾਨੀ ਕ੍ਰਿਸਚਨ ਵੀ ਸੀ ਉਹ ਦਾਰੂ ਪੀ ਕੇ ਸਾਡੇ ਕੋਲ ਰੋਣ ਲੱਗ ਪਿਆ ਤੇ ਉਹਨੇਂ ਸਾਨੂੰ ਕਹਿਆ ਕਿ ਕੋਈ ਤਰੀਕਾ ਹੈਂ ਤੇ ਸਾਨੂੰ ਇੰਡੀਆ ਵਿੱਚ ਸੱਦ ਲਵੋਂ ਤੁਸੀਂ ਤਾਂ ਸੱਦ ਸਕਦੇ ਹੋਵੋ ਗੇ ਇਦਾਂ ਪਰ ਸਾਨੂੰ ਨੀਂ ਪਤਾ ਸੀ ਅਸੀਂ ਸੱਦ ਸਕਦੇ ਸੀ ਜਾਂ ਨਹੀਂ ਇਦਾਂ ਉਹਨੇ ਹੀ ਕਿਹਾ ਸੀ ਸੱਦ ਸਕਦੇ ਉ। ਕਹਿੰਦਾ ਮੇਰੀ ਵੱਡੀ ਕੁੜੀ ਨੂੰ ਕਾਲਜ਼ ਜਾਂਦੀ ਨੂੰ ਮੁਸਲਮਾਨਾ ਦੇ ਮੁੰਡੇ ਚੱਕ ਕੇ ਲੈਂ ਗਏ ਤੇ ਕਹਿੰਦੇ ਸਾਡਾਂ ਇਸਲਾਮ ਕਬੂਲ ਕਰ ਨਹੀਂ ਅਸੀਂ ਤੈਨੂੰ ਮਾਰ ਦੇਵਾਂਗੇ ਤੇ ਤੇਰੇ ਪਰਿਵਾਰ ਚਾਚੇ ਤਾਏ ਸਭ ਨੂੰ ਉਹ ਕੁੜੀ ਨੂੰ ਉਹਨਾਂ ਨੇ ਬਹੁਤ ਕੁੱਟਿਆ ਮਾਰਿਆਂ ਤੇ 15 20 ਦਿਨਾਂ ਬਾਅਦ ਕੁੜੀ ਨੇ ਉਹਨਾਂ ਦਾਂ ਇਸਲਾਮ ਕਬੂਲ ਕਰ ਲਿਆ ਵਿਆਹ ਕਰਵਾ ਕੇ ਕੁੜੀ ਦੇ ਮਾਂ ਪਿਓ ਨੂੰ ਲੱਗਾ ਕੁੜੀ ਸਾਡੀ ਨੇਂ ਘਰੋਂ ਭੱਜਕੇ ਵਿਆਹ ਕਰਵਾਇਆਂ ਤੇ ਕੁੜੀ ਨੂੰ ਇਦਾਂ ਵੀ ਕਹਿ ਗਿਆ ਸੀ ਜੇ ਤੂੰ ਕਿਸੇ ਨੂੰ ਕੁਝ ਦੱਸਿਆ ਜਾਂ ਆਪਣੇ ਮਾਂ ਬਾਪ ਨੂੰ ਕਦੇ ਮੋਨ ਕਰਿਆਂ ਤੇ ਦੱਸਿਆ ਅਸੀਂ ਉਹਨਾਂ ਨੂੰ ਮਾਰ ਦੇਵਾਂਗੇ। 4 ਸਾਲ ਬਾਅਦ ਫਿਰ ਉਸ ਕੁੜੀ ਨੂੰ ਉਸਦਾ ਚਾਚਾ ਕਿਤੇ ਮਿਲਿਆ ਉਹਨੇ ਫਿਰ ਉਹਨੂੰ ਸਭ ਕੁਝ ਦੱਸਿਆਂ ਇਦਾਂ ਇਦਾਂ ਹੋਇਆਂ ਮੇਰੇ ਨਾਲ ਮੈਂ ਘਰੋਂ ਭੱਜਕੇ ਨਹੀਂ ਵਿਆਹ ਕਰਵਾਇਆਂ। ਫਿਰ ਕੁੜੀ ਦੇ ਮਾਂ ਪਿਓ ਕੁੱਝ ਕਰ ਸਕਦੇ ਨੀਂ ਸੀ ਕਹਿੰਦਾ ਹੁਣ ਮੇਰੀ ਦੂਜੀਆਂ ਦੋ ਕੁੜੀਆਂ ਨੂੰ ਨਾਂ ਅਸੀਂ ਬਾਹਰ ਕੱਢਦੇ ਆਂ ਨਾਂ ਪੜ੍ਹਆਈ ਕਰਵਾਈ ਆਂ ਉਹਦੇ ਤੋਂ ਬਾਅਦ ਤੇ ਮੈਂ ਹੁਣ ਅੱਗੇ ਚੱਲੀਆਂ ਜਾਣਾਂ ਤੇ ਮੈ ਹਜੇ ਅੱਗੇ ਜਾਵੋਂ ਤੇ ਫਿਰ ਪੈਸੇ ਇੱਕਠੇ ਕਰੋਂ ਜਾਂ ਪੱਕਾ ਹੋਣਾਂ ਹਜੇ ਫਿਰ ਕਿਤੇ ਬਲਾਂ ਸਕਾਂਗਾ ਤੁਸੀਂ ਪੰਜਾਬ ਵਿੱਚ ਕੁੱਝ ਵੀ ਕਰਕੇ ਮੇਰੀ ਘਰਵਾਲੀ ਤੇ ਦੋ ਕੁੜੀਆਂ ਉਹਨਾਂ ਨੂੰ ਬੁਲਾ ਲਵੋ। ਹੁਣ ਪਤਾ ਲੱਗਿਆਂ ਕੀ ਉਹ ਸੱਚ ਬੋਲ ਰਿਹਾ ਸੀ ਸਾਨੂੰ ਉਦੋਂ ਜ਼ਕੀਨ ਨਹੀਂ ਸੀ ਹੋਇਆ ਕੀ ਇਦਾਂ ਤਾਂ ਫਿਲਮਾਂ ਵਿਚ ਦੇਖਿਆ ਸੱਚ ਵੀ ਹੋ ਸਕਦਾ । ਪਰ ਅੱਜ ਪਤਾ ਲੱਗਾ ਮਿੱਤਰਾਂ ਦੇ ਪੋਡਕਾਸਟ ਨੂੰ ਸੁਣਕੇ ਇਦਾਂ ਵੀ ਹੁੰਦਾ ਇਹ ਕੱਲਯਉਗ ਦੁਨੀਆਂ ਵਿੱਚ ਧੰਨਵਾਦ ਇਟਲੀ ਆਲ਼ੇ ਬਾਈ ਤੇ ਫਰੈਸ਼ੀ ਬਾਈ ਜਾਣੂ ਕਰਵਾਇਆ ਤੁਸੀਂ ਸਾਨੂੰ ਬਹੁਤ ਕੁਝ ਤੇ ਕਰਵਾਉਂਦੇ ਰਹਿੰਦੇ ਉ ਪਹਿਲਾਂ ਵੀ ❤❤

    • @clockcool
      @clockcool 12 днів тому +1

      ਇਹ ਕੰਮ ਇਧਰ ਵੀ ਚਲ ਰਿਹਾ ਹੈ। ਇਕ m.p. state ਦੀ ਸਿਖ ਕੁਡ਼ੀ ਨੂੰ ਇਸਲਾਮ ਵਿਚ ਕਨਵਰਟ ਕਰਨ ਦੀ ਕੋਸ਼ਿਸ਼ ਕੀਤੀ ਗਈ। ਕੁੜੀ ਦੇ ਘਰ ਵਾਲੇ ਉਸ ਨੂੰ ਪੁਲਿਸ ਨਾਲ ਮਿਲ ਕੇ ਮਦਰਸੇ ਵਿੱਚੋਂ ਕੱਢ ਲਿਆਏ। Harmeet singh pinka youtube channel te eh hai.

  • @ajaysarhali8156
    @ajaysarhali8156 15 днів тому +19

    ਮੈਂ ਖੁਦ ਰਵਿਦਾਸੀਆ ਪਰਿਵਾਰ ਨਾਲ ਸਬੰਧ ਰੱਖਦਾ ਆ,ਘਰਾਂ ਨੂੰ ਪੇੰਟ ਕਰਨ ਦਾ ਕੰਮ ਕਰਦਾ ਆ,ਅਸੀ ਜਦੋਂ ਚਾਹ ਜਾਂ ਪਾਣੀ ਪੀ ਕੇ ਗਲਾਸ ਰੱਖਦੇ ਆ ਤਾਂ ਕਈ ਘਰਾਂ ਵਾਲੇ ਸਾਡੇ ਭਾਂਡੇ ਸਾਈਡ ਤੇ ਰੱਖ ਦਿੰਦੇ ਆ, ਜਾਂ ਫੇਰ ਬਿਠਾਉਣਗੇ ਜਿੱਥੇ ਬੰਦੇ ਨੂੰ ਲੱਗੇ ਕੇ ਤੂੰ ਇਸ ਜਾਤ ਜਾਂ ਆ ਇਸ ਕਰਕੇ, ਇੰਨਾ ਤੇ ਕੋਈ ਨਿਆਣਾ ਨਹੀਂ ਹੁੰਦਾ ਕੇ ਸਮਝਦਾ ਨਹੀਂ,ਪਰ ਕਈ ਚੰਗੇ ਵੀ ਹੁੰਦੇ ਆ ਨਵੇ ਸੋਫਿਆਂ ਬੈੱਡਾ ਉੱਪਰ ਬਿਠਾਉਦੇ ਆ ਸਾਡੇ ਰੰਗ ਵਾਲੇ ਕੱਪੜੇ ਹੋਣ ਦੇ ਬਾਵਜੂਦ ਵੀ,ਕਈ ਘਰਾਂ ਵਾਲੇ ਤੇ ਰੋਟੀ ਤੱਕ ਵੀ ਖਵਾ ਦਿੰਦੇ ਆ ਭਾਵੇਂ ਘਰ ਵਾਲੇ ਨਾਲ ਰੋਟੀ ਨਾ ਖਵਾਉਣ ਦੀ ਗੱਲ ਵੀ ਕੀਤੀ ਹੋਵੇ,ਓ ਵੀ ਟੌਹਰੀ, ਮੈਂ ਜ਼ਿਆਦਾ ਏ ਗੱਲ ਜੱਟਾਂ ਦੇ ਘਰਾ ਵਿੱਚ ਵੇਖੀ ਆ ਕੇ ਓ ਫਰਕ ਕਰਦੇ ਆ, ਮੇਰਾ ਕੋਈ ਜੱਟ ਵੀਰ ਗੁੱਸਾ ਨਾ ਕਰੇ ਜੋ ਸਾਡੇ ਨਾਲ ਜ਼ਿਆਦਾ ਹੁੰਦਾ ਆ ਲਿਖ ਦਿੱਤਾ,

    • @BalwantSingh-bw9jt
      @BalwantSingh-bw9jt 10 днів тому

      Nai veer may v Jatt aiss Tara nai hunda

    • @MIXMEDIA2
      @MIXMEDIA2 9 днів тому +1

      Veer ji ohna ne keha sare ni hunde​@@BalwantSingh-bw9jt

    • @ajaysarhali8156
      @ajaysarhali8156 9 днів тому +1

      @@BalwantSingh-bw9jt ਵੀਰ ਜੀ ਮੈਂ ਸਾਰੇ ਜੱਟਾਂ ਦੀ ਗੱਲ ਨਹੀਂ ਕੀਤੀ, ਮੈਂ ਕਈ ਘਰਾਂ ਵਾਲੇ ਲਿਖਿਆ ਆ,ਕਈ ਦਾ ਮਤਲਬ ਕੇ ਸਾਰੇ ਨਹੀਂ ਕੁਝ ਕ,

    • @justforfun1647
      @justforfun1647 7 днів тому +1

      bai reservation nu lai k v eh jan k jaat nu neeva kehnde ne, viche sikh jatt viche Hindu brahmin baniye, bahana labbea hoea ena nu, jan k ticchar kr k gal krde ne

    • @jassbhatia815
      @jassbhatia815 4 дні тому

      Me v aadhrmi aa eh gl sch aa 22 me mistri da km krda sade nal v eda hunda kayi ghra ch lok eda krde aa juthe bhande side te rkhde aa sade pind de bahr ik gurudwara v aa nanaksar uthe bahr likh k laya aa sadi cast de lok andr ni aa skde

  • @travelers0015
    @travelers0015 19 днів тому +63

    ਨਾਲੇ ਬਾਈ, ਦਰ ਤੇ ਆਏ ਨੂੰ ਦੇਗ ਪੱਕੀ ਅਤੇ ਚੜ ਕੇ ਆਏ ਨੂੰ ਤੇਗ ਪੱਕੀ, ਇਹ ਅਸੂਲ ਆ ਖਾਲਸੇ ਦੀ 🙏

  • @kulveerkaur1993
    @kulveerkaur1993 19 днів тому +48

    Mere nal vi hoya c dharam change krn wala secen 2017 ch m mohali aayi c job krn mere nal waliya kuriya Hindu dharm to belong krdiya. C te m sikh family to ohna kol ik didi aundi aundi c jishu nu mandi c sanu oho apne ghr ley jndi c jdo prayer krde hunde c oho apni ek book dey jndi hundi c read krn lyi baiwal ohnu read krn to baad pta ni kyu man odr wal nu Jaan lg gya c but thank God mere frends bht change c ohna ne menu samjhayea te ehna sab cheeza cho bahr kadea te ajj m apne sikh dharm ch hi aa te proud feel krdi aa

    • @baseballfan88888
      @baseballfan88888 17 днів тому +9

      Ohna nu paise milde ne, oh aavdi job kardi honi a.. vadhiya gall tusi ohdiya galla vich nhi aaye

    • @Preet77772
      @Preet77772 16 днів тому +1

      ​@@baseballfan88888koi proof hai tere kol k dharm change change krwon te Christian's nu pese milde a

    • @HindustanDebates2003
      @HindustanDebates2003 16 днів тому +2

      ​@@Preet77772Tusi Khud converted to update the cal ki karna jo Apne Dharm Mein chhodkar Duje Dharm Mein Chali Gai Jo Jihad Sikandar Jo Logon Ne convert karata Hai vah Kaisa Dharm hai Jo Logon Ko bulata Hai Bande Nahin Badalta insaniyat se dur le jatt han😢

    • @jasspreetsingh9152
      @jasspreetsingh9152 16 днів тому

      ​@@Preet77772hnjii ede te m tuhanu open debate da challenge Dina m journalism study kr reha h te ess bare bot research kiti h Punjab ch grib kissana nu brainwash kita jaa reha h kii tuhada rabb hunda te tuc eho jehe haalat ch naa hunde chlo thik h ede ch tuhada point aajega ki jd assi Sikh hi apne grib loka lyi nii krage taa koii te krega or tuc lok te humanity lyi kr re ho chlo mnu ik gl dsso ik kissan da tuc krja utaar ta sara or ohh convert v hogya pr fr 5 saal bad ode te fr ohna hii krja h te fr mtlb tuhade rabb ne v sath nii ditta vichare da?? And ki tuc log dubara oda karja laoge??? Kde nii kyoki tuhada km taa ho gya hor v bot glla ne with facts rkhuga dum hoya taa reply krdeyo comment da fr ede te krde aa gl

    • @gypsypunjabi9482
      @gypsypunjabi9482 15 днів тому

      Kithe rhe c balongi,shahimajre,ik phase ya kumbre?? starting te ethe e jnde saare

  • @LovelyBoat-rz3su
    @LovelyBoat-rz3su 14 днів тому +6

    ਬਾਈ ਤੁਸੀਂ ਬਹੁਤ ਵਧੀਆ ਗੱਲ ਕੀਤੀ ਸਾਨੂੰ ਇਸ ਮੁੱਦੇ ਬਾਰੇ ਪਤਾ ਹੀ ਨਹੀਂ ਸੀ ਸਿੱਖਾਂ ਨਾਲ ਕੀ ਕੁਝ ਹੋ ਰਿਹਾ ਹੈ ਬਾਈ ਜੀ ਇਸ ਮੁੱਦੇ ਉਤੇ ਹੋਰ ਵੀ ਵੀਡੀਓ ਲੈ ਕੇ ਆਏ ਜੋ ਕਿ ਸਿੱਖਾਂ ਦੀਆਂ ਕੁੜੀਆਂ ਨੂੰ ਪਤਾ ਲੱਗ ਸਕੇ ਕਿ ਸਾਡੇ ਨਾਲ ਹੋ ਰਿਹਾ ਵਾ ਤੇ ਕੋਈ ਵੀ ਸਿੱਖਾਂ ਦੀ ਕੁੜੀ ਦਾ ਧਰਮ ਪਰਿਵਰਤਨ ਨਾ ਹੋ ਸਕੇ ਇਸ ਮੁੱਦੇ ਉੱਤੇ ਪੂਰੇ ਵਰਲਡ ਦੀਆਂ ਸਰਕੋਰਾਂ ਨੂੰ ਧਿਆਨ ਦੇਣ ਦੀ ਲੋੜ ਹੈ ਖਾਸ ਕਰਕੇ ਸਿੱਖਾਂ ਨੂੰ ਧਿਆਨ ਦੇਣ ਦੀ ਇਸ ਗੱਲ ਤੇ ਬਹੁਤ ਲੋੜ ਹੈ

    • @sumitpalkaur9447
      @sumitpalkaur9447 11 днів тому

      ua-cam.com/video/MwYSVn2t7kA/v-deo.htmlsi=Tg48jSIp3IDJIyz4

  • @user-kl1nq3sk3m
    @user-kl1nq3sk3m 6 днів тому +1

    💯% Right aa brother,👌👍👍👍👍👍🇶🇦

  • @Sikh563
    @Sikh563 19 днів тому +64

    ਬਾਈ ਜੀ ਪਿਆਰ ਵਾਲੇ ਜਹਾਦ ਤੋ ਬੱਚ ਕੇ ਸਾਰੇ ਸਿੱਖ ਪਰਿਵਾਰ ਆਪਣੇ ਬੱਚਿਆਂ ਨੂੰ ਜਰੂਰ ਦਸੋ 🙏

    • @scarystoryseries
      @scarystoryseries 14 днів тому +1

      Bahut der ho chukki bai. apne nakk thelle. bahut tezi nal ho reha. main apni akha dekheya
      Main last year apni collegue da Nikah attend karan lai Srinagar gya.
      Othe ohdi saheli nu mileya. Oh mere to thodi attracted c. Bcz main Punjab to aya c. Te oh v Punjabi hi c.
      Assi galla krn lgge te menu pta lga k usda naam Gurnaz Sheikh c.
      Main hairan ho gya, main puchheya k kuj samjheya nhi. boldi k meri love marriage hoi. Te Veyah to baad Gurnaz kaur to Gurnaz sheikh ho gai.
      Tusi Japuji saab da paath krde ho hun?,
      Osne keha. : nhi, In-laws objection krde ne, hun Namaj pardi a. Parmatma ta ikk hai. Gurbani ch v likheya.
      Hun tusi dasso k sachi parmatma ikk hai?
      J ikk hai usnu us de tareeke nal follow kyu nhi krn de rhe.

    • @man58652
      @man58652 5 днів тому

      @@scarystoryserieskudi soni si? Main hope karda soni nahi si kyo ke phir ta sala succesful reha oda khasam

  • @singga5679
    @singga5679 19 днів тому +131

    🙏 ਮੌਤ 🙏
    🌷 ਸਰੀਰ ਦਾ ਮਰ ਜਾਣਾ ਮੌਤ ਨਹੀਂ ਹੁੰਦੀ ਭਾਈ,
    ਪਰ ਜਮੀਰ ਦਾ ਮਰ ਜਾਣਾ ਯਕੀਨਨ ਮੌਤ ਹੁੰਦੀ ਹੈ

  • @sukhainsing4239
    @sukhainsing4239 15 днів тому +1

    ਬਹੁਤ ਵਧੀਆ ਤਰੀਕੇ ਨਾਲ ਗਲ਼ ਕਿਤੀ ਬਰੌ ਤੁਸਾਂ ਆਪਣੇ ਲੋਕਾਂ ਨੂੰ ਸਮਝਣ ਦੀ ਲੋੜ ਹੈ,, ਅਸਲ ਰੋਲ ਮਾਂ ਬਾਪ ਦਾ ਹੁੰਦਾ ਸੁਰੂ ਤੋਂ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਬਾਰੇ ਜਾਣਕਾਰੀ ਦੇਣ,, ਬਾਕੀ ਏਨਾ ਦੇ ਮੌਲਵੀਆਂ ਦੀ ਤਬਲੀਕ ਪਾਰਟੀ ਹੈ ਜਿਨ੍ਹਾਂ ਨੂੰ ਫੰਡ ਇਕੱਠਾ ਹੁੰਦਾ ਤੇ ਓਹ ਓਹਨਾਂ ਨੌਜਵਾਨਾਂ ਤੇ ਖ਼ਰਚ ਕਰਦੇ ਨੇ ਜੋਂ ਨਿੱਕਿਆ ਬੱਚਿਆਂ ਨੂੰ ਭਰਮਾ ਸਕਣ,, ਬਾਕੀ ਪਕਿਸਤਾਨ ਆਲਿਆ ਦੇ ਮਨਾ ਵਿਚ ਜ਼ਹਿਰ ਬਹੁਤ ਹੈ ਜੋਂ ਏਨਾ ਦੇ ਮੌਲਵੀਆਂ ਦੀ ਉਪਜ ਹੈ ਜਿਵੇਂ ਇੰਡਿਆ ਦੇ ਮੀਡਿਆ,, ਅਰਬ ਮੁਲਕਾਂ ਵਿਚ ਕੰਮ ਕਰਨ ਆਈਆਂ ਪੰਜਾਬਣਾਂ ਵੀ ਇਸ ਦਾ ਸ਼ਿਕਾਰ ਹੋ ਰਹੀਆਂ,, ਬਾਕੀ ਜੇਕਰ ਕੋਈ ਪਾਕਿਸਤਾਨੀ ਪੰਜਾਬੀ ਕੋਈ ਤੁਹਾਨੂੰ ਜਵਾਬ ਦਿੰਦਾ ਤਾਂ ਓਹਨਾਂ ਨੂੰ ਬੋਲੋ ਅਗਾਨਿਸਤਾਨ ਜਾ ਬਲੋਚਿਸਤਾਨ ਜਾ ਕੇ ਕਰੋ ਗਲ਼,, ਬਲੋਚੀ ਤੇ ਅਫ਼ਗਾਨੀ ਏਨਾ ਨੂੰ ਮੁਸਲਮਾਨ ਹੀ ਨਹੀਂ ਮੰਨਦੇ,, ਥੋੜ੍ਹੇ ਦਿਨ ਪਹਿਲੇ ਬਲੋਚੀਆ ਨੇ ਪੰਜਾਬੀਆਂ ਨੂੰ ਬੱਸ ਚੋ ਕੱਢ ਕੇ ਗੋਲੀਆਂ ਮਾਰਿਆ ਨੇ,, ਓਦੋਂ ਸਾਲ਼ੇ ਇਹ ਨਹੀਂ ਬੋਲਦੇ,, ਬਾਕੀ ਏਸੇ ਮੁੱਦੇ ਨੂੰ 2, 3ਵਾਰ ਫਿਰ ਤੋਂ ਗਲ਼ ਕਰੋ ਤਾਂ ਕੇ ਸਾਡੇ ਲ਼ੋਕ ਜਾਗ ਜਾਣ,, ਧਨਵਾਦ ✍️✅

  • @amrindersingh5972
    @amrindersingh5972 19 днів тому +29

    ਦੋਵਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਵੀਰਾਂ ਜੀ ਬਹੁਤ ਵਧੀਆ ਪ੍ਰੋਗਰਾਮ ਹੈ

  • @user-lo3gr3nc9v
    @user-lo3gr3nc9v 19 днів тому +12

    ਹਰ ਦਿਨੋਂ ਦਿਨ ਬਹੁਤ ਨਿਖਾਰ ਆ ਰਿਹਾ ਵੀਰ ਜੀ ਤੁਹਾਡੇ ਦੋਨਾਂ ਵਿੱਚ ਵਾਹਿਗੁਰੂ ਐਦਾ ਹੀ ਮਿਹਰ ਪਰਿਆ ਹੱਥ ਰੱਖਣ❤❤

  • @deepgrover2727
    @deepgrover2727 18 днів тому +3

    ਅੱਜ ਪਹਿਲੀ ਵਾਰ ਤੁਹਾਡੀ ਵੀਡੀਓ ਚੰਗੀ ਆਈ, ਹਾਲੇ ਵੀ ਸੱਚ ਬੋਲਣ ਲੱਗੇ ਤੁਹਾਡੀ ਜ਼ੁਬਾਨ ਅੜ ਰਹੀ, ਇੱਕ ਵੀਡਿਓ ਪੂਰੀ ਬਣਾਉ , ਜੋ ਪਾਕਿਸਤਾਨ ਦੇ ਗੁਰੁਘਰਾ ਮੰਦਿਰਾ ਦੇ ਵਿੱਚ ਮੀਟ ਦੀਆ ਦੁਕਾਨਾਂ ਖੁੱਲੀਆ ਨੇ. ਲਵ ਜਿਹਾਦ ਦਾ ਮੁੱਦਾ ਬਹੁਤ ਵਾਰ ਚੁਕਿਆ ਗਿਆ , ਪਰ ਹਰ ਵਾਰ ਓਸ ਗੱਲ ਨੂੰ ਇਗਨੋਰ ਕਿੱਤਾ ਗਿਆ, ਜੇ ਉੱਤਰ ਪ੍ਰਦੇਸ਼ ਵਿੱਚ ਯੋਗੀ ਨੇ ਇਹਦੇ ਲਈ ਕੁੱਝ ਸਖ਼ਤੀ ਕੀਤੀ ਤੁਸੀ ਓਸ ਨੂੰ ਆਰਐੱਸਐੱਸ ਦੀ ਚਾਲ , ਮੁਸਲਮਾਨਾ ਨਾਲ ਧੱਕਾ ਕਹਿ ਕੇ ਬਦਨਾਮ ਕੀਤਾ.

  • @punjabiinuae2024
    @punjabiinuae2024 18 днів тому +13

    ਨਾਸਿਰ ਢਿਲੋਂ ਭਾਅ ਅੰਮ੍ਰਿਤਸਰ ਦੇ ਹਨ, ਅੰਜੁਮ ਸਰੋਆ, ਵਕਾਰ ਭਿੰਡਰ ਇਹ ਸਭ ਪੰਜਾਬੀ ਸਿੱਖ ਹਨ, ਜਾਨ ਬਚਾਉਣ ਲਈ ਇਸਲਾਮ ਕਬੂਲਿਆ ਪਰ ਜੜਾਂ ਅਤੇ ਪਹਿਚਾਣ ਅੱਜ ਵੀ ਢਿੱਲੋਂ, ਭਿੰਡਰ, ਸਰੋਆ ਹਨ ਨਹੀਂ ਵੱਖ ਕਰ ਸਕੇ। ਸਾਡੇ ਫਲੈਟ ਵਿੱਚ ਵੀ ਇੱਕ ਪੰਜਾਬੀ ਕੁੜੀ ਹਿੰਦੂ ਤੋਂ ਮੁਸਲਮਾਨ ਬਣਾ ਕੇ ਪਾਕਿਸਤਾਨ ਮੁੰਡਾ 6 ਸਾਲ ਤੋਂ ਰਹਿ ਰਹੇ, ਦੁਬਈ ਵਿੱਚ ਇਹ ਆਮ ਪ੍ਰਚਲਿਤ ਹੈ। ਅਸੀਂ ਜਾਣਦੇ ਹਾਂ ਕੁੜੀ ਨਹੀਂ ਖੁਸ਼ ਅਤੇ ਅੰਤ ਨਿਰਾਸ਼ਤਾ ਹੈ ਕੋਸ਼ਿਸ਼ ਕਰਾਂਗੇ ਸਮਝਾਉਣ ਦੀ ਲੇਕਿਨ ਕੁੜੀਆਂ ਵੀ ਆਪਣੀਆਂ ਪੰਜਾਬੀ ਨਹੀਂ ਘੱਟ। *ਅਗਲੇ ਕਹਿੰਦੇ ਅਸੀਂ ਸਰਦਾਰਨੀ ਰੱਖੀ ਆ ਫਸਾਈ ਆ।*

    • @gora9973
      @gora9973 18 днів тому +3

      ਸਿੱਖ ਧਰਮ ਤੋਂ ਪੁਰਾਣਾ ਇਸਲਾਮ ਧਰਮ ਆ , ਮੁਸਲਮਾਨਾਂ ਵਿਚ ਗਿੱਲ,ਬਰਾੜ, ਰੰਧਾਵੇ, ਢਿੱਲੋਂ ਪਹਿਲਾ ਤੋਂ ਆ ਸਿੱਖ ਧਰਮ ਬਾਅਦ ਵਿੱਚ ਹੋਦ ਵਿਚ ਆਇਆ

    • @maggentatree-4304
      @maggentatree-4304 14 днів тому

      @@gora9973islaam to purana hindu dharam hai hindua ch sikh bne brar dhillon bajwe bhinder …. Na ki muslmana to sikh bne

    • @sunglassesframes6347
      @sunglassesframes6347 10 днів тому +3

      Islam toh pehla sanatan dharm C eh SB vich tu BHI sanatani hi C APNA wajood Dekho pehchano Sikhs dharm always nice bcoz eithe insaanyiat pehla Hai Baki gallana baad CH bt Islam CH majhabi kattrata pehla es toh bina kuj nhi SB toh jyada khtra insaanyiat nu Islam nu Manne waleya toh hi a eh EK sachai a

  • @ManojKumar-lw9lu
    @ManojKumar-lw9lu 19 днів тому +155

    ਜੇ ਐਨਾ ਹੀ ਪਿਆਰ ਹੈ ਮੁੰਡੇ ਨੂੰ ਤਾਂ ਉਹ ਕੁੜੀ ਦਾ ਧਰਮ ਅਪਣਾ ਲਵੇ 💯💯

    • @mittrandapodcast208
      @mittrandapodcast208  19 днів тому +34

      Mein Kumar veere kehna apne apne Dharam vich raho je sachi pyar krde ho tan… kyu kise nu kehna je mainu pyaar krdi ja krda Hai te dharam Badal

    • @miniesha2160
      @miniesha2160 19 днів тому

      Ek duje de sentiments nu hurt na kro nd dono jagah respect krlo i think ehi tusi kehna cha re?​@@mittrandapodcast208

    • @balkar353
      @balkar353 19 днів тому

      ਚਮਕੀਲਾ ਗੰਦ ਦਾ ਟੋਕਰਾ ਸੀ ਤੇ ਉਸ ਨੂੰ ਪਰਿਵਾਰ ਵਿੱਚ ਨਹੀ ਸੁਣ ਸਕਦਾ ਕੋਈ ਇਸ ਚਮਕੀਲੇ ਦਾ ਨਾਮ ਵੀ ਘਰੇ ਨਹੀ ਲੈਣਾ ਚਾਹੀਦਾ ਜੇ ਕਿਸੇ ਜਵਾਕ ਨੇ ਚਮਕੀਲੇ ਦਾ ਨਾਂ ਸੁਣ ਲਿਆ ਤੇ ਉਹ ਗੁਗਲ ਤੇ ਸਰਚ ਕਰਨਗੇ ਅਤੇ ਫੇਰ ਉਹ ਉਸ ਗੰਦ ਦੇ ਟੋਕਰੇ ਨੂੰ ਸੁਣਨ ਲੱਗ ਪੈਣਗੇ ਤੇ ਫੇਰ ਉਹ ਕਰੈਕਟਰਲੈਸ ਹੋ ਜਾਣਗੇ ਤੇ ਲੋਕਾ ਦੀਆਂ ਧੀਆਂ ਭੈਣਾਂ ਨੂੰ ਕੋਮੈਟ ਕਰਨ ਲੱਗ ਜਾਣਗੇ ਕੀ ਉਹ ਠੀਕ ਹੋਵੇਗਾ ਜੇ ਕਿਸੇ ਨੂੰ ਚਮਕੀਲੇ ਦੇ ਗੀਤ ਸਹੀ ਲੱਗਦੇ ਹਨ ਤਾਂ ਉਹ ਆਪਣੇ ਪਰਿਵਾਰ ਸਮੇਤ ਸੁਣੇ ਤੇ ਉਸ ਦੇ ਗੀਤਾਂ ਦੇ ਅਰਥ ਵੀ ਦੱਸੋ ਭਰਾਵੋਂ 🙏🙏🙏🙏

    • @balkar353
      @balkar353 19 днів тому +10

      ਜਾਤ ਪਾਤ ਬ੍ਰਾਹਮਣਵਾਦ ਦਾ ਬਣਾਇਆ ਹੋਇਆ ਹੈ ਪੰਜਾਬ ਵਿੱਚ ਗੁਰੂ ਸਹਿਬਾਨ ਜੀ ਨੇ ਇਹ ਖਤਮ ਕਰ ਦਿੱਤੀ ਸੀ ਤੇ ਖਾਲਸਾ ਰਾਜ ਵਿਚ ਕੋਈ ਇਹੋ ਜਿਹੀ ਗੱਲ ਨਹੀ ਸੀ ਪਰ ਜਦੋ ਤੋ ਪੰਜਾਬ ਦੇਸ਼ ਭਾਰਤ ਦੇਸ਼ ਨਾਲ ਮਿਲ ਗਿਆ ਉਦੋ ਤੋ ਪੰਜਾਬ ਵਿੱਚ ਜਾਤ ਪਾਤ ਫਿਰ ਤੋ ਆ ਗਈ ਕਿਉਂਕਿ ਸੰਵਿਧਾਨ ਵਿੱਚ ਹੀ ਲਿਖਿਆ ਹੋਇਆ ਹੈ ਐੱਸ ਸੀ
      ਬੀ ਸੀ। ਓਬੀਸੀ ।ਜਰਨਲ ਬਗੈਰਾ ਉਸ ਕਾਰਨ ਪੰਜਾਬ ਵਿੱਚ ਜਾਤ ਪਾਤ ਫੈਲਾਈ ਬ੍ਰਾਹਮਣਵਾਦੀਆਂ ਨੇ ਇਸ ਵਿਚ ਨਾ ਅਮੀਰ ਸਿੱਖਾ ਦਾ ਦੋਸ ਹੈ ਨਾ ਗਰੀਬ ਸਿੱਖਾਂ ਦਾ ਕੋਈ ਦੋਸ ਹੈ ਉਹ ਸਰਕਾਰ ਦੇ ਜਾਲ ਵਿੱਚ ਫਸੇ ਹੋਏ ਹਨ
      ਬਾਕੀ ਜਾਤ ਪਾਤ ਸਭ ਤੋ ਵੱਧ ਪੰਜਾਬ ਤੋ ਬਾਹਰ ਹੈ ਯੂ ਪੀ ਦੇ ਠਾਕੁਰ ਗਰੀਬਾਂ ਨੂੰ ਕਿਸੇ ਗਲਤੀ ਤੇ ਕੁੱਟਦੇ ਹਨ ਤੇ ਜੁੱਤੀ ਵਿਚ ਮੂਤ ਪਿਆਉਂਦੇ ਹਨ
      ਦੋਸੀ ਹੋਣ ?

    • @mentaljijaji
      @mentaljijaji 19 днів тому +2

      India vich jaat paat uch neech up aur rajsthan vich bahut aa kyonki main apne akhin jo dekheya osdi gall kar reha waise hai apne punjab vich vi par ona nhi

  • @jattmekhma4210
    @jattmekhma4210 19 днів тому +9

    Sikh veero jaag jayo hun 🙏🏻

  • @noblepreetsingh6339
    @noblepreetsingh6339 18 днів тому +3

    Sat shri akal bai , Hor Bai Thik Thak Ho, Sachi Bai Bohut Kaint Podcast Se, Bai Ek request aw Jiwe Tuc Eh Podcast vich Dsea k kiwe muslim munde Sikha diya kudiya nu Muslim Bna Rahe ne ….Ohve he ek hor Podcast Bna K Ohna sikha nu Aware kro Jo ki Bas thore je paisea krki Christian Ban rahe ne …Love From Punjab

  • @rajwindersinghsahota396
    @rajwindersinghsahota396 17 днів тому

    Zattiwaad hai paji hia ajje

  • @GurpreetKaur-kt5ls
    @GurpreetKaur-kt5ls 19 днів тому +29

    Paji mai jdo Italy aayi c ta pregnancy Ch ek DD ne meri file bnon Ch help kiti c ..te o christshen c .pr Punjabi bolde c .. Punjab to hi belong krde ne o ...ona ne menu fer apna dhram bare dsna shuru Kita te ...updesh v suone ....FR ona ne ek din keh e Dita. K eh dhram boht vdiya a ...fer mai ona nu bde pyaar nal jwab Dita ...k ..mai roj updesh sun lvagi ...mai boht respect krdi a tuhadi ..tusi meri help ..kiti ...te Mai har ek dhram Di respect krdi ha te kragi ....pr mai Apne dharm nu pyaar krdi a. Te change KDE nu krna ...fer oh man gye os to baad KDE ona menu Kuch nai kya ..ha pr bolna ghr kra dita

    • @VirenderYadav-ct4ph
      @VirenderYadav-ct4ph 19 днів тому +4

      Bahut vadiya sister tusi dusri kudiyan nu v samjhayo plaese

    • @digitaldesi3173
      @digitaldesi3173 18 днів тому +4

      ਬਹੁਤ ਵਧੀਆ ਜਵਾਬ ਦਿੱਤਾ ਤੇ ਆਪਣਾ ਧਰਮ ਨਹੀਂ ਛੱਡਿਆ ਸਿੱਖੀ ਲਈ ਜੋ ਪੇ੍ਰਮ ਦਰਸਾਇਆ ਦੂਇਆਂ ਨੂੰ ਵੀ ਇਵੇਂ ਹੀ ਪੇ੍ਰਿਓ ਸਿੱਖੀ ਧਰਮ ਨੂੰ ਨਾ ਛੱਡਣ |

    • @jaypee8818
      @jaypee8818 18 днів тому +2

      Good 👍 eh bss convert jande ne inna de dhram hi ahi sekhanda ya inna de preacher inna nu glt slah dende ne You r strong 💪 appa ni kise nu knde Convert lyi tahi inna ne lokki leave kr rhe ne christainity or islam in huge numbers unna nu bhi pta glt kr rhe ne Apne apne dhram ch pakke rho sarre

  • @Shonkigabru7273
    @Shonkigabru7273 19 днів тому +112

    *ਇਕ ਆਦਮੀ ਸਵੇਰੇ ਜਾਗਣ ਤੋਂ ਬਾਅਦ ਸਭ ਤੋਂ ਪਹਿਲਾਂ ਟਾਇਲਟ ਜਾਂਦਾ ਹੈ,*
    *ਸਾਬਣ ਨਾਲ ਹਥ ਧੋਂਦਾ ਹੈ,*
    *▪ਦੰਦਾਂ ਨੂੰ ਬਰੱਸ਼ ਕਰਦਾ ਹੈ , ਨਹਾਉਂਦਾ ਹੈ*
    *▪ਤਿਆਰ ਹੋ ਕੇ ਅਖਬਾਰਾਂ ਪੜ੍ਹਦਾ ਹੈ , ਨਾਸ਼ਤਾ ਕਰਦਾ ਹੈ ,*
    *▪ਘਰੋਂ ਕੰਮ ਵਾਸਤੇ ਨਿੱਕਲ ਜਾਂਦਾ ਹੈ ,*
    *ਰਿਕਸ਼ਾ ਫੜਦਾ ਹੈ , ਲੋਕਲ ਬੱਸ ਲੋਕਲ ਟਰੇਨ ਜਾਂ ਆਪਣੇ ਸਾਧਨ ਰਾਹੀਂ ਦਫਤਰ ਜਾਂ ਆਪਣੇ ਕੰਮ ਧੰਦੇ 'ਤੇ ਪਹੁੰਚ ਜਾਂਦਾ ਹੈ ਓਥੇ ਪੂਰਾ ਦਿਨ ਕੰਮ ਕਰਦਾ ਹੈ , ਚਾਹ ਪਾਣੀ ਪੀਂਦਾ ਹੈ ,*
    *▪ਸ਼ਾਮ ਨੂੰ ਵਾਪਸ ਘਰ ਵਾਸਤੇ ਚਲ ਪੈਂਦਾ ਹੈ।*
    *▪ਘਰ ਆਉਂਦਿਆਂ ਰਸਤੇ ਚ ਬਚਿਆਂ ਵਾਸਤੇ ਟਾਫੀਆਂ , ਮਠਿਆਈਆਂ ਲੈਂਦਾ ਹੈ ,*
    *▪ਮੋਬਾਈਲ ਵਿੱਚ ਰੀਚਾਰਜ ਕਰਵਾਉਂਦਾ ਹੈ ,*
    *▪ਹੋਰ ਛੋਟੇ ਮੋਟੇ ਕੰਮ ਨਿਪਟਾਉਂਦਾ ਹੋਇਆ ਘਰ ਪਹੁੰਚਦਾ ਹੈ*
    .....................................
    *ਹੁਣ ਦੇਖੋ ਉਸਨੂੰ ਦਿਨ ਭਰ ਕਿਤੇ ਕੋਈ "ਹਿੰਦੂ" "ਮੁਸਲਮਾਨ" ਜਾਂ ਕੋਈ ਕਥਿਤ "ਦਲਿਤ" ਮਿਲਿਆ ?ਕੀ ਉਸਨੇ ਦਿਨ ਵਿੱਚ ਕਿਸੇ "ਹਿੰਦੂ" "ਮੁਸਲਮਾਨ" ਜਾਂ "ਦਲਿਤ" ਉੱਤੇ ਕੋਈ ਅਤਿਆਚਾਰ ਕੀਤਾ ?*
    *▪ਉਸਨੂੰ ਦਿਨ ਭਰ ਜੋ ਮਿਲੇ ਉਹ ਸਨ*
    ...........................
    *ਅਖਬਾਰ ਵਾਲਾ ਭਾਈ ,*
    ...........................
    *ਦੁੱਧ ਵਾਲਾ ਭਾਈ ,*
    ............................
    *ਰਿਕਸ਼ੇ ਵਾਲਾ ਭਾਈ ,*
    ............................
    *ਬਸ ਕੰਡਕਟਰ ,*
    .............................
    *ਦਫਤਰ ਜਾਂ ਕੰਮ ਕਾਰ ਵਾਲੀ ਜਗ੍ਹਾ ਦੇ ਦੋਸਤ ਮਿੱਤਰ ,*
    ..............................
    *ਕੁਝ ਅਨਜਾਣ ਲੋਕ ,*
    ...............................
    *ਚਾਹ ਵਾਲਾ ਭਾਈ,*
    ................................
    *ਕਰਿਆਨੇ ਵਾਲਾ ਭਾਈ ,*
    ................................
    *ਮਠਿਆਈਆਂ ਵਾਲਾ ਭਾਈ ,*
    .................................
    *ਜਦੋਂ ਇਹ ਸਾਰੇ ਲੋਕ ਭਾਈ ਅਤੇ ਦੋਸਤ ਮਿੱਤਰ ਹਨ ਤਾਂ ਇਨ੍ਹਾਂ ਵਿੱਚ "ਸਿੱਖ" "ਹਿੰਦੂ" "ਮੁਸਲਮਾਨ" ਜਾਂ "ਦਲਿਤ" ਕਿੱਥੇ ਹਨ ??*
    ....................................
    *ਦਿਨ ਭਰ ਉਸਨੇ ਕਿਸੇ ਨੂੰ ਪੁੱਛਿਆ ਕਿ ਭਾਈ ਤੂੰ ਸਿੱਖ ਹੈ ? "ਹਿੰਦੂ" ਹੈਂ ? "ਮੁਸਲਮਾਨ" ਹੈਂ ?? ਜਾਂ "ਦਲਿਤ" ਹੈਂ ???*
    ....................................
    *ਜੇ ਤੂੰ "ਮੁਸਲਮਾਨ" "ਸਿੱਖ" "ਹਿੰਦੂ" ਜਾਂ ਕਥਿਤ "ਦਲਿਤ" ਹੈਂ ਤਾਂ ਤੇਰੀ ਬਸ ਵਿੱਚ ਸਫਰ ਨਹੀਂ ਕਰਾਂਗਾ ,*
    ..................................
    *ਤੇਰੇ ਹੱਥੋਂ ਚਾਹ ਨਹੀਂ ਪੀਵਾਂਗਾ,*
    ...................................
    *ਤੇਰੀ ਦੁਕਾਨ ਤੋਂ ਸਮਾਨ ਨਹੀਂ ਖਰੀਦਾਂਗਾ ,*
    ➖➖➖➖➖➖➖➖➖
    *ਕੀ ਉਸਨੇ ਘਰ ਦਾ ਸਮਾਨ ਖਰੀਦਣ ਸਮੇਂ ਕਿਸੇ ਨੂੰ ਇਹ ਸਵਾਲ ਕੀਤਾ ਕਿ ਇਹ ਸਭ ਸਮਾਨ ਬਨਾਉਣ ਵਾਲੇ ਜਾਂ ਉਗਾਉਣ ਵਾਲੇ ਹਿੰਦੂ ਸਿੱਖ ਮੁਸਲਮਾਨ ਜਾਂ ਕਥਿਤ ਦਲਿਤ ਹਨ ?*
    ➖➖➖➖➖➖➖➖➖
    *"ਜੇ ਸਾਡੀ ਰੋਜਮਰਾ ਦੀ ਜਿੰਦਗੀ ਚ ਮਿਲਣ ਵਾਲੇ ਲੋਕ ਸਿੱਖ ਹਿੰਦੂ ਮੁਸਲਮਾਨ ਜਾਂ ਕਥਿਤ ਦਲਿਤ ਨਹੀਂ ਹੁੰਦੇ ਤਾਂ ਫਿਰ ਕੀ ਕਾਰਣ ਹੈ ਕਿ "ਵੋਟਾਂ" ਆਉਂਦਿਆਂ ਹੀ ਅਸੀਂ ਸਾਰੇ ਹਿੰਦੂ , ਮੁਸਲਮਾਨ, ਸਿੱਖ, ਜਾਂ ਕਥਿਤ ਦਲਿਤ ਹੋ ਜਾਂਦੇ ਹਾਂ ?*
    *....................................*
    *ਸਾਡੇ ਸਮਾਜ ਦੇ ਤਿੰਨ ਜਹਿਰ 😗
    ▪▪▪▪▪▪▪▪
    *ਟੈਲੀਵਿਜ਼ਨ ਦੀ ਬਕਵਾਸ ਬਹਿਸ ,*
    *ਰਾਜਨੇਤਾਵਾਂ ਦੇ ਜਹਿਰੀਲੇ ਬੋਲ ,*
    *ਕੁਝ ਸ਼ਰਾਰਤੀ ਅਨਸਰਾਂ ਵਲੋਂ ਸੋਸ਼ਲ ਮੀਡੀਆ 'ਤੇ ਭੜਕਾਊ ਪੋਸਟਾਂ,*
    *ਇਨ੍ਹਾਂ ਤੋਂ ਦੂਰ ਰਹਿਣ ਨਾਲ ਸ਼ਾਇਦ ਕੁੱਝ ਹਦ ਤਕ ਸਮਸਿਆ ਹਲ ਹੋ ਜਾਵੇਗੀ ।*
    ▪▪▪▪▪▪▪▪▪
    *ਸੋ ਬੇਨਤੀ ਹੈ ਕਿ ਮਨੁੱਖਤਾ ਨੂੰ ਮਜ਼੍ਹਬਾ ਜਾਤਾ ਪਾਤਾ ਵਿੱਚ ਨਾ ਵਿੱਚ ਨਾ ਵੰਡੋ ਅਤੇ ਨਾ ਹੀ ਵੰਡਣ ਦਿਓ*
    ਧੰਨਵਾਦ
    ➖➖➖➖➖➖➖➖➖
    *ਸਮਾਜ ਦੇ ਪੜ੍ਹੇ ਲਿਖੇ ਲੋਕ ਇਸਨੂੰ ਅਗੇ ਸ਼ੇਅਰ ਕਰੋ ਜੀ 🙏*

  • @sherajatt8600
    @sherajatt8600 16 днів тому

    Bhaji love this podcast 🎉

  • @ENTERTAIN-6871
    @ENTERTAIN-6871 18 днів тому

    Bahut hi vadiya charcha kitti hai tusi ...veer ji 🙏

  • @user-zl6mf1lg7v
    @user-zl6mf1lg7v 19 днів тому +107

    ਮੈਂ ਸਾਲੀਆਂ ਭੇਡਾਂ ਤੇ ਹੈਰਾਨ ਆ ਕੰਮੈਂਟਾਂ ਚ ਮੂਸੇਵਾਲਾ ਤੇ ਚਮਕੀਲਾ ਜ਼ਿੰਦਾਵਾਦ ਕਰੀ ਜਾਂਦੇ ਆ ਸਾਲੇ ਚਵਲ. ਯਾਰ ਵੀਰ ਸਾਡਾ ਵੀ ਪਿਆਰ ਆ ਏਨਾ ਨਾਲ ਪਰ ਇਹ ਯਾਰ ਸਰਦਾਰ ਹਰੀ ਸਿੰਘ ਨਲੂਆ ਜੀ ਤੋਂ ਉਪਰ ਦੀ ਤਾਂ ਨੀਂ ਹੋ ਗਏ. ਆਪਣੇ ਸਿੱਖਾਂ ਦੇ ਬਾਬੇ ਨੂੰ ਹੱਥ ਪਾਇਆ ਵਾ ਇਹਨਾਂ ਸਲਵਾਰਾਂ ਵਾਲਿਆਂ ਨੇ. ਜਿਸ ਪਿੱਛੇ ਲੜਨਾ ਉਹ ਨੀਂ ਲੜਦੇ ਭੈਣ ਦੇ ਯਾਰ ਵਿੱਚ ਹੋਰ ਹੀ ਘੂਸੀਆਂ ਭੋਰੀ ਜਾਂਦੇ ਆ. ਬਾਕੀ ਫਰੈਸ਼ਈ ਵੀਰ ਤੇ ਇਟਲੀ ਵਾਲੇ ਵੀਰ ਦਾ ਬਹੁਤ ਧੰਨਵਾਦ ਬਹੁਤ ਸੋਹਣਾ ਸਮਜਾਇਆ ਆਪਾਂ ਨੂੰ ਤੇ ਮੁਸਲਮਾਨਾਂ ਨੂੰ ਸਬਕ ਸਿਖਾਇਆ🙏🙏. ਬਹੁਤ ਬਹੁਤ ਧੰਨਵਾਦ ਵੀਰ ਜਿਓੰਦੇ ਵਸਦੇ ਰਹੋ. ਆਪਣੇ ਲੋਕਾਂ ਦਾ ਬੇੜਾ ਬੈਠਿਆ ਪਿਆ ਵਾ ਗਾਉਣ ਵਾਲਿਆਂ ਨੂੰ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਤੇ ਸਰਦਾਰ ਹਰੀ ਸਿੰਘ ਨਲਵਾ ਜੀ ਵਰਗਿਆਂ ਤੇ ਹੋਰਾਂ ਯੋਧਿਆਂ ਤੋਂ ਉਪਰ ਦੀ ਸਮਜਿਆ ਹੋਇਆ ਆਪਣੀਆਂ ਭੇਡਾਂ ਨੇ.

    • @Grewal5911.
      @Grewal5911. 19 днів тому

      ਤਾਹੀਂ ਤਾਂ ਯੋਗੀ ਯੂਪੀ ਆਲਾ bulldozer ਚਲੋਂਦਾ ਵਾ ਆਪਣੇ ਵਾਲੇ ਸਿੱਖ ਮੁਸਲਿਮ ਨਾਲ ਖੜਦੇ ਆ ਹਿੰਦੂਆਂ ਨਾਲ ਖੜ੍ਹੋ ਹਿੰਦੂ ਲੜਾਈ ਲੜ ਰਹੇ ਆ

    • @VirenderYadav-ct4ph
      @VirenderYadav-ct4ph 19 днів тому +5

      Bilkul sahi gal ankh nai Rahi hun Sadi kaum vich main gal jehdi par fer v asi sare ikathe ho jayia te sare ardass karo Waheguru agge

    • @mittrandapodcast208
      @mittrandapodcast208  19 днів тому +1

      ❤❤

    • @bikrambns4027
      @bikrambns4027 19 днів тому +1

      Ji bai g bilkul me sare comments ch ehi dekhya chamkila moosewala yar ehna di samaj nu den ki a eh ta dasdo g baaki maafi da yachak a kise khilaf bolna me nai Chanda par ki eh Sade saheeda to ute ho gaye jina band band kataya Sade waste ajj Sanu ohna de hi naam nai chete eh ajkal de nachara de naam ta chado lokka ne ghara dia diwara te ehna dia photoa tak saja laiyan sachiyo khokhla ho gaya sada dharam jina beda sada jatiwad derabad ne bethaya Ona hi eh nachara ne karya panth nu barbaad

    • @taranvirbains7209
      @taranvirbains7209 19 днів тому

      Bhut galt bol riha eh Pakistani eh b udo ithe e rehnde c India c hun eh yodha ban geya a jado India ch ehna de juti fir rola ponde ne hindu sikha nal ki kıta ehna ne bhut lok pyar b krde a

  • @harman0sandhu
    @harman0sandhu 19 днів тому +23

    ਬਹੁਤ ਵਧੀਆਂ ਗੱਲਾਂ ਕੀਤੀਆਂ ਦੋਵਾਂ ਵੀਰਾਂ ਨੇ

  • @NitinTandon-ig9xg
    @NitinTandon-ig9xg 18 днів тому

    Bhut sohni gal baat veero❤

  • @user-uz2tt4mr5t
    @user-uz2tt4mr5t День тому

    shukar aa kise ne schai di gall kiti

  • @officialsidhu7135
    @officialsidhu7135 19 днів тому +106

    ਭਾਜੀ ਮੈਂ ਪੰਜਾਬੀ ਮੁਸਲਿਮ ਆ ਮੈਂ ਥੋਡਾ ਬਹੁਤ ਵੱਡਾ ਫੈਨ ਆ ❤
    ਪਰ ਲਾਹਨਤ ਆ ਗੋਂਦਲ ਵਰਗੇ ਲੰਡੂ ਤੇ ਜਿਹੜਾ ਏਦਾ ਸਾਡੇ ਧਰਮ ਨੂੰ ਪਰਮੋਟ ਕਰ ਰਿਹਾ 😡
    ਕਿਤੇ ਵੀ ਨੀ ਹੈਗਾ ਸਾਡੇ ਧਰਮ ਵਿੱਚ ਕਿਸੇ ਨੂੰ ਜਬਰਦਸਤੀ ਮੁਸਲਿਮ ਬਣੋਨਾ ਨਾ ਸਾਡੇ ਕੁਰਾਨ ਏ ਪਾਕ ਵਿਚ ਲਿਖਿਆ ਕਿਤੇ ਏਦਾ❤
    ਮੈਨੂੰ ਮਾਣ ਆ ਮੁਸਲਿਮ ਹੋਣ ਤੇ ਅਤੇ ਮੈ ਬਹੁਤ ਪ੍ਰਭਾਵਿਤ ਹੁੰਨਾ ਸਿੱਖ ਧਰਮ ਤੋਂ ਅਤੇ ਸੰਤ ਬਾਬਾ ਜਰਨੈਲ ਸਿੰਘ ਭੰਡਰਾਂਵਾਲਿਆਂ ਤੋਂ ❤
    ਮੈਂ idel ਮੰਨਦਾ ਸੰਤਾਂ ਨੂੰ ਅਪਣਾ❤
    ਬਾਕੀ love you both of you 😘❤️

    • @surajsharma-ek8wn
      @surajsharma-ek8wn 19 днів тому +23

      22 tu v naam badlya aa id te tan tu SIDHU naam rkhya hoya,,
      DOGLA HI LGDA TU V,,,,
      Asli pehchaan de apni 🙏🏻

    • @user-et4lr5ch2z
      @user-et4lr5ch2z 19 днів тому +9

      ਮੈ 7 ਸਾਲ ਰਿਹਾ ਏਨਾ ਨਾਲ ਵੀਰ ਜੀ ਜਾਹਲੀਅਤ ਬਹੁਤ ਆ ਏਨਾ ਚ ਅੰਨ੍ਹੇ ਭਗਤ ਆ

    • @shavi6952
      @shavi6952 19 днів тому

      ua-cam.com/video/KX7n6pn8mVo/v-deo.htmlsi=O0jdXPHD2JWsUmls

    • @Grewal5911.
      @Grewal5911. 18 днів тому +11

      ਭਿੰਡਰਾਂਵਾਲੇ ਹੁੰਦੇ ਤਾਂ ਤੇਰਾ ਨਾਮ ਸਹੀ ਲਿਖਵਾ ਦੇਣਾ ਸੀ ਓਹਨਾ ਨੇ

    • @Grewal5911.
      @Grewal5911. 18 днів тому +11

      ਸਿੱਧੂ ਕਦੋਂ ਤੋਂ ਮੁਸਲਿਮ ਹੋ ਗਏ 😂

  • @harrooprajghuman7644
    @harrooprajghuman7644 19 днів тому +11

    40 mint da podcast …. Eni jldi khatm ho jnda …. Ek ek word worthy aa …. Sir UA-cam te tuhada podcast hunda jehra mai bina skip kitey te play speed vadaye bina dekhdi aa ….. rab chardikala bakshey tuhanu… god bless u both 🙏🏼

  • @gillsaab3350
    @gillsaab3350 17 днів тому

    Boht vdiya topic te gl kiti paji tusi mja aa ajj di video dekh ❤

  • @harcharansingh2971
    @harcharansingh2971 18 днів тому

    Very nice conversation

  • @sunnygrewal2028
    @sunnygrewal2028 19 днів тому +17

    Waheguru ji ka khalsa waheguru ji ki fateh 🙏

  • @jassbains7981
    @jassbains7981 17 днів тому +2

    Chamkila King 👑👑

  • @roshijhim5945
    @roshijhim5945 19 днів тому +21

    ਭਾਜੀ ਏਹ ਧਰਮ ਨਾਮ ਦਾ ਜ਼ਹਰ ਪਤਾ ਨਹੀ ਕਦੋ ਖਤਮ ਹੋਣਾ।

  • @luckybanga3863
    @luckybanga3863 15 днів тому +1

    Bhut vadiya veer hor podcast kro es te pls Sare vekho es podcast nu 🙏🙏🙏🙏🙏🙏🙏

  • @user-ev4hn8ud5z
    @user-ev4hn8ud5z 18 днів тому

    Boht sohni video❤

  • @RakeshHans-vj5bn
    @RakeshHans-vj5bn 19 днів тому +10

    ਵੀਰੇ ਬਹੁਤ ਵਧੀਆਂ ਪੌਡਕਾਸਟ ਆਂ ਵੀਰੇ
    ਬਹੁਤ ਕੁੱਝ ਸਿੱਖਣ ਨੂੰ ਮਿਲਿਆ ਵੀਰੇ
    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਦੋਵੇਂ ਵੀਰਾਂ ਨੂੰ ❤

  • @harjindersinghharjinder5543
    @harjindersinghharjinder5543 19 днів тому +7

    ਜਿਹੜਾ ਧਰਮ ਲਈ ਮਰਦਾਂ ਉਹਨੂੰ ਕਿਥੇ ਯਾਦ ਕੋਈ ਕਰਦਾ ਐ ਜਿਹੜਾ ਪਾਵਰ ਵਿੱਚ ਹੁੰਦਾ ਹਰ ਕੋਈ ਉਦਾ ਪਾਣੀ ਭਰ ਦਾ ਐ

  • @Bilal-bn5vl
    @Bilal-bn5vl 7 днів тому

    Bro I am from Pak Punjab I respect you bro ❤

  • @brarmogapb29
    @brarmogapb29 18 днів тому

    Ajj da podcast bahut vadia aa veero ❤

  • @NsJattana
    @NsJattana 19 днів тому +19

    ਵੋਟ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ 🙏🙏

  • @rainbow-wn9hy
    @rainbow-wn9hy 19 днів тому +23

    ਵੀਰੇ ਪਿੰਡ ਡਾਂਗੋਂ ( ਜਗਰਾਓਂ) ਵਿੱਚ ਮੈਂ ਦੇਖਿਆ ਅੱਜ ਵੀ ਸਾਰੇ ਪਿੰਡ ਦਾ ਇੱਕੋ ਗੁਰਦੁਆਰਾ ਸਾਹਿਬ ਆ ਬਹੁਤ ਵਧੀਆ ਲੱਗਿਆ ਦੇਖ ਕੇ 🙏🙏🙏🙏

    • @mittrandapodcast208
      @mittrandapodcast208  19 днів тому +1

      Waheguru eda he hove har pind vich ❤

    • @Brar728
      @Brar728 18 днів тому +1

      ਜਗਰਾਓਂ ਤਾਂ ਜਿਲ੍ਹਾ ਹੀ ਨਹੀਂ ਵੀਰ... ਡਾਂਗੋ ਪਿੰਡ ਲੁਧਿਆਣਾ ਜਿਲ੍ਹਾ ਦਾ ਹੈ.... ਬਹੁਤ ਵਧੀਆ ਗੱਲ ਆ ਜੇਕਰ ਸਾਰੇ ਪਿੰਡ ਵਿੱਚ 1 ਈ ਗੁਰੂਘਰ ਹੈ ਤਾਂ.... ਸਾਡੇ ਪਿੰਡ ਵੀ 1 ਈ ਗੁਰੂਘਰ ਤੇ 1 ਈ ਸ਼ਮਸ਼ਾਨਘਾਟ ਆ ਜੀ 🙏🏻🙏🏻🙏🏻

    • @raghvirsinghsidhu6933
      @raghvirsinghsidhu6933 18 днів тому


      Ll ni😅 CT aa ft ni ftmittrandapodcast208

    • @kissanjattkissan9976
      @kissanjattkissan9976 10 днів тому +1

      Sade pind vi same bss 2 samasan ne gurudwara ek aw

  • @BahadarSingh-cr1xr
    @BahadarSingh-cr1xr 13 днів тому

    Yaar Jo marji aa veera nu knowledge boht aa ,,,, boht sohna veereo

  • @Navdhaliwal0013
    @Navdhaliwal0013 4 дні тому

    bhai tu bahut sahi gai kahi hai aajkal Aa hi hur yah hai Duniyadari Vich✅💯❤️

  • @kangravinder5666
    @kangravinder5666 19 днів тому +15

    ਬਹੁਤ ਵਧੀਆ ਪ੍ਰੋਗਰਾਮ ਅੱਜ ਦਾ

  • @jaspalsinghjaspalsingh1242
    @jaspalsinghjaspalsingh1242 19 днів тому +624

    Vote for ਭਾਈ ਅਮ੍ਰਿਤਪਾਲ ਸਿੰਘ ਜੀ ਖ਼ਾਲਸਾ, ਖੰਡੂਰ ਸਾਹਿਬ, ਬੰਦੀ ਸਿੰਘ ਰਿਹਾ ਕਰੋ ਜੀ 🙏

  • @harmanpreetkaur2125
    @harmanpreetkaur2125 17 днів тому +1

    Bhut vdia veer ..sachi bda boora haal hoya loka da...kalyug aa gya mere veer 🙏🏻

  • @gurmaninderbrar9022
    @gurmaninderbrar9022 18 днів тому +11

    ਇਕ ਅਸਟਰੇਲੀਆ ਚ ਆਪਣੀ ਸਿੱਖ ਕੁੜੀ ਆ ਉਹਨੇ ਵ ਪੈਸਿਆ ਦੇ ਲਾਲਚ ਚ ਮੁਸਲਿਮ 70 ਸਾਲ ਦੇ ਬੁੱਢੇ ਨਾਲ਼ ਵਿਹਾਅ ਕਰਾ ਲਿਆ melbourn ਚ

    • @scarystoryseries
      @scarystoryseries 14 днів тому +1

      Apne India ch v ho reha. Love-marriage de naa te.
      Main dekhi Gurnaz kaur nu Gurnaz Sheikh bande hoye

  • @gaggigill8510
    @gaggigill8510 19 днів тому +6

    ਬੁਹਤ ਵਧੀਆ ਗੱਲਾ ਸੁਣਨ ਨੂੰ ਮਿਲਿਆ ਵੀਰ ਜੀ

  • @lakhycheema7566
    @lakhycheema7566 19 днів тому +70

    ਜਾਤੀਵਾਦ ਬਹੁਤ ਆ ਯਰ ਇਹ ਸਚ ਆ 100%

    • @princesandhu1110
      @princesandhu1110 19 днів тому +8

      Har koi videos ch internet te bolda but real ch on ground SC jaa BC da munda General di kudi ni vihah skda bhaave onu jinna mrzi pyaar krda hove bhaave dharam v dono da ekko hove....tuc bilkul thik keha.... baba nanak ne jaatiwaad khatam kita c but gandiya sarkara te loka ne jaatiwaad de ਸਰਟੀਫਿਕੇਟ bna ditte....main jatt aa but main v apni dhee bhain nhi de skda SC bc ch ... eh sada mind wash kita hoyea jaatiwaad ne assi galat a boht...sochna chaida es gall te

    • @shubhtravellerchannel2421
      @shubhtravellerchannel2421 19 днів тому

      You have guts to speak truth, this is the ground reality​@@princesandhu1110

    • @jaspreetbakshi7125
      @jaspreetbakshi7125 19 днів тому +1

      @@princesandhu1110sirf lower caste aale nu hi nhi assi hor upper caste ch vi apni dhee vyaande ni because sadi mansikta hi galt aa hi jekar sadi kudi kise hor caste ch vyaah kraugi taan sadi shaan de khilaaf h

    • @5abimoosewala802
      @5abimoosewala802 19 днів тому

      Y gll shaan di nhi gall stand di aa. Jihne apni dhee da viah krna. Ohh dekhda b Munda stand krda. Jmeen zaidad dekhda aa. Yrr eda hun khoi ch dhakka de den. J pyar krde

    • @princesandhu1110
      @princesandhu1110 19 днів тому +2

      @@5abimoosewala802 nhi bro ek gall dsda sach aa mera dost aa ghumeaar aa Canada aa te usdi 23 kille jameen v aa Boparai pind khaase laage....oh jatta di kudi nu pyaar krda c te oh kudi da pio kisse hor da truck drive krda c te jameen v ni c hegi bass ek ghar c simple jiya mtlb munde naalo kaafi gareeb c but fer v oh vihah ni hoyea kyonki kudi vaale nhi manne jaat da krke

  • @PB02_to_YYZ
    @PB02_to_YYZ 16 днів тому

    es topic te podcast ona bhut jruri c 🔥🔥🔥🔥👌🏻👌🏻

  • @GoldyJatt-qm6uj
    @GoldyJatt-qm6uj 5 днів тому

    bhai jabardast 👍🏻👍🏻👍🏻👍🏻👍🏻👍🏻👍🏻👍🏻

  • @manpreetsinghmanpreet2215
    @manpreetsinghmanpreet2215 19 днів тому +4

    Dona veera nu satsriakaal veer ji❤❤

  • @user-Nonnu
    @user-Nonnu 19 днів тому +8

    Waheguru bless u❤️❤️❤️22ji

  • @SleepyDalmatianPuppies-iu6lf
    @SleepyDalmatianPuppies-iu6lf 14 днів тому +1

    ਜਾਤੀਵਾਦ ਵੀਰ ਜੀ ਪੰਜਾਬ ਦੇ ਵਿੱਚ ਹੈਗਾ ਵਾ ਬਹੁਤ ਜਿਆਦੇ ਆ ਜੇ ਜਾਤੀਵਾਦ ਪੰਜਾਬ ਚੋਂ ਖਤਮ ਹੋ ਜਾਵੇ ਵੀਰ ਜੀ ਤਾਂ ਪੰਜਾਬ ਦੇ ਲੋਕਾਂ ਨੂੰ ਬਾਹਰਲੇ ਮੁਲਕ ਜਾਣ ਦੀ ਲੋੜ ਨਹੀਂ ਪੈਣੀ ਇਨੀਆਂ ਵਧੀਆ ਮੁਲਕ ਬਣ ਜੂ ਇਹ

    • @man58652
      @man58652 5 днів тому

      Haiga par zyada nahi. Tussi MP, UP, Haryana, Rajstan, Himachal nahi dkehea

  • @SachinKumar-wv5zu
    @SachinKumar-wv5zu 12 днів тому

    Duniya di best video

  • @dilpreetkaur7891
    @dilpreetkaur7891 19 днів тому +10

    ਬੌਤ ਵਦੀਆ poatcast ਕੀਤਾ ਵੀਰਾ ਨੇ ਇਸ ਮਸਲੇ ਤੇ ਬਣਦਾ ਸੀ ਬੋਲਣਾ 👍

  • @Motivational_life429
    @Motivational_life429 19 днів тому +13

    ਅਜ ਦਾ ਪੌਡਕਾਸਟ ਬੈਸਟ ਆ ❤❤❤ ਬਹੁਤ ਵਧੀਆ ਤੇ ਸੰਵੇਦਨਸ਼ੀਲ ਮੁੱਦੇ ਤੇ ਗੱਲਬਾਤ ਹੋਈ

  • @Raman-tv3zm
    @Raman-tv3zm 17 днів тому

    I love the way they respect each other like jdo freshy bolde bhaji chup and jdo bhaji ohde padda sab sunde 😇

  • @onkarjitsingh6936
    @onkarjitsingh6936 18 днів тому

    22 ji bohat vadia knowldge aa bacha bachaoo

  • @MsKaur-mt9ms
    @MsKaur-mt9ms 19 днів тому +9

    Thank you so much for this podcast. I truly hope it saves some of the innocent girls coming over from Punjab from these evil Pakistani groomers and traffickers and those who forcefully convert. Kudos to Bhai Mohan a true Gursikh warrior and @gillsingh123 a fierce advocate for the helpless victims. Bless you for bringing awareness !!

  • @travelers0015
    @travelers0015 19 днів тому +3

    ਖਾਲਸੇ ਬਣੋ ਸਿੰਘ ਸਜੋ, ਇੱਕੋ ਹੱਲ ਬਾਈ

  • @user-sw2qu7ot7y
    @user-sw2qu7ot7y 17 днів тому

    Good job Veer ji

  • @amansahota3615
    @amansahota3615 16 днів тому

    Hun tak da Sab toh vdiya podcast

  • @thanosalmighty7353
    @thanosalmighty7353 19 днів тому +12

    ਸਾਰੇ ਹਿੰਦੂ ਅਤੇ ਸਿੱਖ ਸੰਗਤ ਨੂੰ ਇਹ ਬੇਨਤੀ ਹੈ ਕਿ ਇਸਲਾਮ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਇਸਲਾਮ ਵਿਚ ਰਹਿ ਕੇ ਤੁਸੀ ਕਿਸੇ ਦੂਸਰੇ ਧਰਮ ਦੇ ਵਿਅਕਤੀ ਨਾਲ ਵਿਆਹ ਨਹੀਂ ਕਰ ਸਕਦੇ, ਇਸ ਵਿਚ ਪਹਿਲੀ ਸ਼ਰਤ ਇਹ ਹੁੰਦੀ ਹੈ ਕਿ ਦੂਜਾ ਇਨਸਾਨ ਪਹਿਲਾਂ ਇਸਲਾਮ ਵਿਚ ਸ਼ਾਮਿਲ ਹੋਵਣ।

    • @shavi6952
      @shavi6952 19 днів тому

      ua-cam.com/video/KX7n6pn8mVo/v-deo.htmlsi=O0jdXPHD2JWsUmls.

    • @gurcharansingh4200
      @gurcharansingh4200 18 днів тому

      Y g indian cricketer Zaheer Khan v muslim aa one ik Hindu kudi nal vivah krwaya ....masallah dova da bahut payar aa bahut khubsurat Jodi aa.one ta Islam kabool ni kita o ajj v Hindu dharam nu hi man di aa

    • @harmansinghsingh6984
      @harmansinghsingh6984 15 днів тому +2

      ​@@gurcharansingh4200islam pad quran pad la ajj tu sall pehla mere man vich bahout respect ci islam layi par hun menu bahout nafrat aa

  • @justisha5314
    @justisha5314 19 днів тому +4

    One of the best podcasts 🔥

  • @LovePreet2231-oj6wh
    @LovePreet2231-oj6wh 12 днів тому

    We are Sikh .. never ever no one can change our mind proud ❤

  • @arshdeepsingh-ze3cp
    @arshdeepsingh-ze3cp 17 днів тому

    Boht saohni video veer g umeed krde tc hor v eda di video leke avoge❤❤❤❤

  • @ilovemyfamily2551
    @ilovemyfamily2551 19 днів тому +7

    ਵੀਰੇ ਬਹੁਤ ਵੀਡੀਓ ਪਰਮਾਤਮਾ ਤੁਹਾਨੂੰ ਉਮਰਾਂ ਲਾਵੇ

  • @nippybindra5020
    @nippybindra5020 18 днів тому +7

    Afghan ਜਾਕੇ ਪੁੱਛੋ ਜਿਹਨਾਂ ਨੂੰ ਅਮਰੀਕਾ ਤੇ russia ਵੀ ਨਹੀਂ ਜਿੱਤ ਪਾਇਆ ਉਸਨੂੰ ਸਾਡੇ ਸ਼ੇਰ ਨਲੂਆ ਜੀ ਨੇ 2 ਦਿਨ ਚ ਜਿੱਤ ਕੇ ਪੈਰਾਂ ਚ ਰੱਖ ਦਿੱਤਾ ਸੀ ,, ਅੱਜ ਵੀ ਸਲਵਾਰਾਂ ਦੀਆਂ ਸੂਥਨਾ ਚ ਨਾੜੇ ਪਾਉਂਦੇ ਨੇ ਡਰ ਦੇ ਨਾਲ ਕਿੱਥੇ ਨਲੂਆ ਨਾ ਆ ਜਾਏ
    ਇਕ ਹਫਤਾ ਨਲੂਏ ਦੀ ਲਾਸ਼ ਦੇ ਨੇੜੇ ਨਹੀਂ ਗਏ ਸੀ ਕਿੱਥੇ ਜਿੰਦਾ ਨਾਂ ਹੋਵੇ

    • @rajgoyal526
      @rajgoyal526 18 днів тому +1

      👍🏻👍🏻👍🏻👍🏻

  • @kg2889
    @kg2889 17 днів тому

    Bai bhaut vadiya podcast, and i am glad that you are raising this topic. I hope people take this positively and not a conversation against any religion. We need to provide knowledge to our kids and try to save them from predators who are getting involved with a negative mindset.
    Please keep this conversation going and have a few more conversations about it.

  • @harrySingh-wj4rf
    @harrySingh-wj4rf 17 днів тому

    I saw your most of vedios but this is really good and serious matter you work on. Keep more vedios on this topic.

  • @harpreetriar3092
    @harpreetriar3092 19 днів тому +8

    ਗਹਿਰਾਈ ਬਹੁਤ ਵੀਰੇ ਤੁਹਾਡੀਆਂ ਗੱਲਾਂ ਵਿਚ

  • @user-bu6cc8gm1u
    @user-bu6cc8gm1u 18 днів тому +4

    Veer ji ma haryana panipat sa hu pr tumare pat bot achi hoti ha ma tumari sabe vedio dekhta hu pr ma 2 sal Punjab reha ka aya hu vha pa be sardar or Hindu be Krishan bna ra ha un pr PE vedio bnao ❤❤❤

  • @MalkitSingh-gz6zb
    @MalkitSingh-gz6zb 15 днів тому +1

    Chamkile Nu Lutere Sikhan Mariya Chamkila Zindabad

  • @gurpreetgill5694
    @gurpreetgill5694 17 днів тому

    Good job veero. Also, I’m impressed with your research and the efforts you put in your content.

  • @malkeitkaur3046
    @malkeitkaur3046 19 днів тому +6

    Very good awareness again Waheguru ji mehar karan.

  • @user-ws8cp9kn6j
    @user-ws8cp9kn6j 19 днів тому +7

    ਵਾਹਿਗੁਰੂ ਤਹਾਨੂੰ ਤੱਰਕੀ ਦੇਵੇ❤❤❤❤ ਮੇਰੇ ਵੀਰੇ

  • @Lakhvir1212
    @Lakhvir1212 18 днів тому

    Gbu brothers

  • @shivjotsidhu1645
    @shivjotsidhu1645 18 днів тому +3

    ਭਰਾ ਬਹੁਤ ਸਿਆਣਿਆਂ ਗੱਲਾਂ ਦੱਸੀਆਂ ਤੁਸੀਂ ਕਾਸ਼ ਆਪਣੇ ਲੋਕਾਂ ਨੂੰ ਇਹ ਗੱਲ ਸਮਝ ਆ ਜਾਵੇ।। ਰੱਬ ਮੇਹਰ ਰੱਖੇ ਬਾਈ ਤੇ 🙏🙏🙏

  • @bonypalasour761
    @bonypalasour761 19 днів тому +20

    ਮੈਂ ਆਪਣੀ ਜਿੰਦਗੀ ਚ ਚਮਕੀਲਾ ਵੀ ਸੁਣਦਾਂ ਤੇ ਮੂਸੇਵਾਲਾ ਵੀ, ਪਰ ਆਪਣੇ ਲੋਕਾਂ ਦੀ ਮਾਨਸਿਕਤਾ ਤੇ ਤਰਸ ਆਉਂਦਾ ਕਿ ਗਾਣੇ ਸੁਣੋ ਪਰ ਭਗਤ ਨਾਂ ਬਣੋ ਗਾਇਕਾਂ ਦੇ, influence ਹੋਣਾ ਤਾਂ ਆਪਣੇ ਯੋਧਿਆਂ ਤੋ ਹੋਣਾ ਚਾਹੀਦਾ ਨਾਂ ਕਿ instahub ਦੀਆਂ ਖੱਚਾਂ ਤੋਂ । ਰੱਬ ਹੀ ਰਾਖਾ ਹੁਣ। ਸਾਡੇ ਲੋਕਾਂ ਨੂੰ ਮੱਤ ਬਖਸ਼ੇ ਵਾਹਿਗੁਰੂ ।
    ਤੁਹਾਡੇ ਦੋਵਾਂ ਦੇ ਬਹੁਤ ਮਾਣ ਆ ਸਾਨੂੰ, ਕੋਈ ਤਾਂ ਹੈ ਜੋ ਸੱਚ ਦੀ ਅਵਾਜ਼ ਚੁੱਕਦਾ।ਵਾਹਿਗੁਰੂ ਅੰਗ ਸੰਗ ਸਹਾਈ ਹੋਣ ਤੁਹਾਡੇ,
    ਬਹੁਤ ਸਾਰਾ ਪਿਆਰ ਸਤਿਕਾਰ ਤੁਹਾਨੂੰ ਤਰਨਤਾਰਨ ਸਾਹਿਬ ਤੋਂ ❤❤❤❤❤

    • @shivpreetsingh710
      @shivpreetsingh710 19 днів тому

      ਇੱਕ ਵਾਰ ਚਮਕੀਲੇ ਦੇ ਗਾਣ ਪਰਿਵਾਰ ਨਾਲ ਬਹਿਕੇ ਸੁਣ ਉਸ ਬਾਅਦ ਕਮੈਟ ਕਰੀ

  • @NirmalSingh-zr1ki
    @NirmalSingh-zr1ki 18 днів тому

    Good good good job man ❤❤❤

  • @gaganparmar214
    @gaganparmar214 17 днів тому

    New subscriber❤❤ love n support from Canada

  • @NsJattana
    @NsJattana 19 днів тому +8

    ਸਿਰਾ ਗੱਲ ਬਾਤ ਕਰਤੀ ਵੀਰੇ ,

  • @deepdeep2435
    @deepdeep2435 19 днів тому +5

    ਸਤਿ ਸ੍ਰੀ ਆਕਾਲ ਦੋਨਾਂ ਵੀਰਾਂ ਨੂੰ ❤❤❤❤❤❤❤

  • @preetsamraa6045
    @preetsamraa6045 11 днів тому +2

    36 sikh now 4sikh (Saragarhi)
    The sikh regiment

  • @tirathrandhawa1999
    @tirathrandhawa1999 17 днів тому +13

    ਭਾਈ ਗੁਰਦੀਪ ਸਿੰਘ ਦੀਪਾ ਹੇਰਾਂ ਵਾਲਾ ਜਿੰਦਾਬਾਦ ❤️ ਜਿਹਨੇ ਇਹ ਗੰਦ ਚੱਕਿਆ ਸੀ ਦੁਨਿਆ ਤੋਂ

    • @user-oi3km6qv6l
      @user-oi3km6qv6l 17 днів тому +3

      Jatta da जीजा सी चमकीला 😅😅😅

    • @kaileymk
      @kaileymk 2 дні тому

      Asha j ohne chamkile nu marya c aap kida marya c oh v ds de?? Baki ohnu janda kon aa tere deepe nu?

  • @syedraza9616
    @syedraza9616 19 днів тому +33

    Love from Muslim Pakistani Canadian, my close friends are Sikh in Canada and we live happily together. I am sorry on behalf of Gondal and other narrow minded people from Pakistan, everyone is not like them. We are punjabi from East and West, we are one. I grew up in Malton Mississauga and I have done seva at gurdwara before and my Sikh friends have helped with Muslim events. I’m hurt by these people spreading hate. Thank you for raising this concern.

    • @tamashbeen6610
      @tamashbeen6610 14 днів тому +2

      Nhi chahida tera love.

    • @syedraza9616
      @syedraza9616 13 днів тому +1

      @@tamashbeen6610 hate na spread kar

    • @tamashbeen6610
      @tamashbeen6610 10 днів тому

      @syedraza9616 I find it curious that all the "love" of these Pakistanis is only reserved for Sikh Punjabis and never for Hindu Punjabis.
      This is the "love" of a bhootni who wants to eat both by dividing them.
      We know in your hearts what you think about Sikhs. In 1947 they were the primary targets of ethnic cleansing from Western Punjab.

    • @barbg1485
      @barbg1485 8 днів тому

      Do not do sena their it’s shirk temple

  • @balvirlahoria45
    @balvirlahoria45 19 днів тому +5

    Bilkul sahi Explain kita #Groming nu…….💯💯💯

  • @navjotsingh6542
    @navjotsingh6542 18 днів тому +2

    italy vala dino din bahur trakii krda pyaa veer logic naal gal krda ga full support ❤️❤️❤️

  • @Fitrmnmusculation
    @Fitrmnmusculation 7 днів тому

    Great video...👍🏻❤

  • @user-is9pm9kq7s
    @user-is9pm9kq7s 19 днів тому +4

    ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ,
    ਇਕੋ ਹਲ ਹੈ ਆਪਣਾ ਘਰ ਖਾਲਿਸਤਾਨ , ਨਹੀ ਤੇ ਇਹਨਾ ਬਹੁਤ ਬੁਰਾ ਹਾਲ ਕਰਨਾ ਪੰਜਾਬ ਦਾ

  • @talwinder16885
    @talwinder16885 19 днів тому +11

    ਬਹੁਤ ਵਧੀਆ ਵੀਰੇ

  • @gurleenkaur3406
    @gurleenkaur3406 17 днів тому

    Best❤

  • @preetrandhawa4822
    @preetrandhawa4822 18 днів тому

    Good🙏🏻