ਅਜਾਇਬ ਘਰ 'ਚ ਕੌਣ ਨਹੀਂ ਸੀ ਲੱਗਣ ਦੇਣਾ ਚਾਹੁੰਦੇ ਸੀ ਜਸਵੰਤ ਸਿੰਘ ਖਾਲੜਾ ਦੀ ਤਸਵੀਰ ?

Поділитися
Вставка
  • Опубліковано 22 тра 2024
  • ਅਜਾਇਬ ਘਰ 'ਚ ਕੌਣ ਨਹੀਂ ਸੀ ਲੱਗਣ ਦੇਣਾ ਚਾਹੁੰਦੇ ਸੀ ਜਸਵੰਤ ਸਿੰਘ ਖਾਲੜਾ ਦੀ ਤਸਵੀਰ ?
    ਅਕਾਲੀ ਲੀਡਰਾਂ 'ਤੇ ਵਰ੍ਹੇ ਬੀਬੀ ਖਾਲੜਾ, ਮਜੀਠੀਆ ਤੇ ਵਲਟੋਹਾ ਨੂੰ ਲਾਏ ਰਗੜੇ
    'ਮੈਂ ਕਦੇ ਸੁਖਬੀਰ ਬਾਦਲ ਦੇ ਉੱਤੋਂ ਦੀ ਗਾਤਰਾ ਤੇ ਹੱਥ 'ਚ ਕਿਰਪਾਨ ਨਹੀਂ ਦੇਖੀ'
    ਅਮ੍ਰਿ*ਤ*ਪਾ*ਲ ਸਿੰਘ ਬਾਰੇ ਵੀ ਕਹਿ ਗਏ ਵੱਡੀਆਂ ਗੱਲਾਂ
    #BibiParamjitKaurKhalra #JaswantSinghKhalra #SukhbirBadal #BikramSinghMajithia #VirsaSinghValtoha #ShiromaniAkaliDal #Badal #Elections2024 #LokSabha #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

КОМЕНТАРІ • 85

  • @AmritpalSingh-ps2gy
    @AmritpalSingh-ps2gy 23 дні тому +8

    ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮ ਜੀ

  • @Neeti92
    @Neeti92 23 дні тому +14

    ਬੀਬੀ ਜੀ ਸਿਰ ਝੁਕਦਾ ਤੁਹਾਡੀਆਂ ਗੱਲਾਂ ਸੁਣਕੇ….ਤੁਹਾਡੀਆਂ ਗੱਲਾਂ ਅੱਗੇ ਵੱਡੇ ਵੱਡੇ ਰਾਜਨੀਤੀਵਾਨ ਫ਼ੇਲ ਨੇ….ਭਾਈ ਜਸਵੰਤ ਸਿੰਘ ਖਾਲੜਾ ਜੀ ਮਾਣ ਮਹਿਸੂਸ ਕਰਦੇ ਹੋਣੇ ਤੁਹਾਡੀ ਸੂਝ ਬੂਝ ਤੇ….ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰਖਣ

  • @jagroopsinghbassi1601
    @jagroopsinghbassi1601 23 дні тому +20

    ਖਾਲੜਾ ਜੀ ਦੀ ਕੋਮ ਨੂੰ ਬਹੁਤ ਦੇਣ

    • @gharg2309
      @gharg2309 23 дні тому

      ਬੀਬੀ ਜੀ ਤੁਸੀਂ ਸੁਖਬੀਰ ਬਾਦਲ ਤੋਂ ਉਤੋਂ ਦੀ ਗਾਤਰਾ ਪਾਉਣ ਦੀ ਉਮੀਦ ਨਾ ਰੱਖੋ ਕਿਉਂਕਿ ਇਹ ਤਾਂ ਚੱਡੀਆ ਵਾਲੇ ਬੰਦੇ ਨੇ।

  • @jugrajsingh9152
    @jugrajsingh9152 23 дні тому +18

    ਸਤਿ ਸ੍ਰੀ ਆਕਾਲ ਭੈਣ ਜੀ ਤੁਸੀਂ ਠੀਕ ਕਿਹਾ ਜ਼ੀ ❤ ਪਿਛਲੇ ਬਜ਼ੁਰਗ ਭੋਲੇ ਸੀਂ ਅਕਾਲੀਆਂ ਨੂੰ ਵੋਟਾਂ ਪਾ ਦਿੰਦੇ ਸੀਂ ਹੁਣ ਨਹੀਂ ਵੋਟਾਂ ਪਾਉਂਦੇ ਜੀ

  • @user-gd9pp9hy2r
    @user-gd9pp9hy2r 23 дні тому +4

    ਖਾਲੜਾ ਸਹਿਬ ਜੀ ਦੀ ਬਹੁਤ ਵੱਡੀ ਕੁਰਬਾਨੀ ਹੈ ਤੇ ਹੀ ਨਾ ਕੋਈ ਹੋ ਸਕਦਾ ਹੈ ਜੀ।💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️✍️✍️✍️✍️💯

  • @user-lo1zx5gx7q
    @user-lo1zx5gx7q 23 дні тому +8

    ਇਨਸਾਨੀਅਤ ਨੂੰ ਵੋਟਾਂ ਪਾਓ, ਲੀਡਰਾਂ ਨੂੰ ਨਹੀਂ

  • @kamaljitkaur5771
    @kamaljitkaur5771 23 дні тому +12

    ਜਿਹਨਾਂ ਦੇ ਰਾਜ ਵਿੱਚ ਗੁਰੂ ਸਾਹਿਬ ਜੀ ਦੀ ਬੇਅਦਬੀ ਹੋਈ ਹੋਵੇ ਉਹਨਾਂ ਦਾ ਫਿਰ ਗੁਰੂ ਸਾਹਿਬ ਜੀ ਮੱਥਾ ਟੇਕਣ ਦਾ ਕੀ ਰਿਹ ਜਾਂਦਾ ਹੈ

  • @kalasidhu-wo3pv
    @kalasidhu-wo3pv 23 дні тому +13

    ਬਾਦਲ।ਕੰਜਰ। ਅਮ੍ਰਿਤਪਾਲ।ਸਹੀ।ਹੈ।ਲਵ।ਯੁ

  • @user-lo1zx5gx7q
    @user-lo1zx5gx7q 23 дні тому +6

    ਹੁਣ ਤਾ ਕੋਈ ਵੀ ਲੀਡਰ ਲੈ ਲਓ, ਸਵੇਰੇ ਇਕ ਪਾਰਟੀ ਚ, ਸ਼ਾਮ ਨੂੰ ਦੂਸਰੀ ਪਾਰਟੀ ch

  • @singh.pradeep
    @singh.pradeep 23 дні тому +6

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

  • @AmandeepSingh-bu4wn
    @AmandeepSingh-bu4wn 23 дні тому +10

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ

  • @kalasidhu-wo3pv
    @kalasidhu-wo3pv 23 дні тому +9

    ਸਰਬਜੀਤ।ਫਰੀਦਕੋਟ।ਲੱਖਾ।ਸਧਿਣਾ। ਅਮ੍ਰਿਤਪਾਲ।ਖਾਲਸਾ।ਸਿਮਰਨਜੀਤ।ਮਾਨ।ਕਮਲਜੀਤ।ਬਰਾਡ।ਨੰ।ਬੋਟ।ਪਾਉ।ਲੋਕੁ।ਲੋਕੁ।ਜਾਗੋ।ਜਾਗੋ

  • @user-uq2eb6qs1e
    @user-uq2eb6qs1e 23 дні тому +5

    ਵਾਹਿਗੁਰੂ ਜ਼ੀ

  • @hardeepkahlon8309
    @hardeepkahlon8309 23 дні тому +8

    Great woman Bibi Khalra ji 🙏

  • @AmandeepSingh-bu4wn
    @AmandeepSingh-bu4wn 23 дні тому +9

    ਜਸਵੰਤ ਸਿੰਘ ਜਿੰਦਾਬਾਦ ਜੀ

  • @singh.pradeep
    @singh.pradeep 23 дні тому +13

    ਬੀਬੀ ਖਾਲੜਾ ਮੇਰੀ ਆਸ਼ਾ ਹੈ ਤੁਹਾਡੀ ਸੋਚ ਮੁਤਾਬਿਕ ਸਭ ਹੋਇ, ਕਿਸੇ ਗੱਲੋਂ ਕੋਈ ਇਸ ਮੁਹਿੰਮ ਵਜੋਂ ਧੋਖਾ ਨਾ ਹੋਵੇ।
    ਖ਼ਾਲਸਾ ਮੇਰੋ ਰੂਪ ਹੈ ਖ਼ਾਸ ॥
    ਖ਼ਾਲਸੇ ਮਹਿ ਹੌ ਕਰੌ ਨਿਵਾਸ ॥
    ਖ਼ਾਲਸਾ ਅਕਾਲ ਪੁਰਖ ਕੀ ਫ਼ੌਜ ॥
    ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ ॥
    ਜਬ ਲਗ ਖ਼ਾਲਸਾ ਰਹੇ ਨਿਆਰਾ ॥
    ਤਬ ਲਗ ਤੇਜ ਕੀਉ ਮੈਂ ਸਾਰਾ ॥
    ਜਬ ਇਹ ਗਹੈ ਬਿਪਰਨ ਕੀ ਰੀਤ ॥
    ਮੈਂ ਨ ਕਰੋਂ ਇਨ ਕੀ ਪ੍ਰਤੀਤ ॥

  • @user-uq2eb6qs1e
    @user-uq2eb6qs1e 23 дні тому +3

    ਵਾਹਿਗੁਰੂ ਜੀਂ

  • @rbrar3859
    @rbrar3859 23 дні тому +4

    ਬੀਬੀ ਜੀ ਤੁਸੀ ਸੱਚ ਆਖਿਆ ਹੈ।

  • @kuldeepkaur-uw8tn
    @kuldeepkaur-uw8tn 23 дні тому +4

    ਗੱਲ ਹੋਵੇ ਦੇਸ਼ ਪੰਜਾਬ ਦੇ ਵੱਲ ਦੀ, ਜ਼ੁਲਮ ਜੋਂ ਹੋਏ ਕਿਸ ਗੱਲ ਤੋਂ, ਹੋਈ ਬੇਇਨਸਾਫ਼ੀ ਦੇ ਹੱਲ ਦੀ,

  • @user-lo1zx5gx7q
    @user-lo1zx5gx7q 23 дні тому +4

    ਸਰਬਜੀਤ ਖਾਲਸਾ ਫ਼ਰੀਦਕੋਟ, ਲੱਖਾਂ ਸਿਧਾਣਾ, ਅਮ੍ਰਿਤਪਾਲ ਖਾਲਸਾ, ਸਿਮਰਨਜੀਤ ਮਾਨ, ਕਮਲਜੀਤ ਬਰਾੜ, ਸਬ ਨੂੰ ਵਿਤਾ ਪਊ, ਆਪਣਾ ਪੰਜਾਬ bchao

  • @surindersinghsidhamerimatt3433
    @surindersinghsidhamerimatt3433 23 дні тому +9

    ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ॥ ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ॥ 469
    ਅਗੈ ਬਾਦਲ ਦਲ ਨ੍ਹੀ ਚੱਲਣਾ ਜਿਵੇ ਖਾਲੀ ਹੱਥ ਝਾੜ ਕੇ ਗਿਆ ਹੈ ਕਾਸ਼ ਪ੍ਰਕਾਸ਼ ਬਾਦਲ ਨਰਕੀਏ ਨੂੰ ਪਤਾ ਹੁੰਦਾ ਤੇ ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਕੁਝ ਚੰਗਾ ਕਰਦਾ ਤੇ BJPAND RSS ਦਾ ਹਥ ਠੋਕਾ ਬਣ ਕੇ ਘਾਟ ਨ ਕਰਦਾ।।।।
    ਵੀਰ ਮੇਰੀ ਮੱਤ ਥੋੜੀ ਆ।।
    ਹਾ ਮੇ ਕੌਣ ਆ ਇਸ ਬਾਦਲ ਨਰਕੀਏ?? ਨੂੰ ਨਰਕੀਆ ਕਹਿਣ ਵਾਲਾ।।
    ਇਹ ਮੇ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਨ ਤੋ ਉਪਰੰਤ ਇਹ ਮਹਿਸੂਸ ਕੀਤਾ? ਕਿ ਅਕਾਲੀਦਲ ਬਹੁਤ ਚੰਗਾ ਸੀ ਕਦੀ ਜਦੋ ਅਕਾਲੀਦਲ ਸੀ।।ਪਰ ਜਦੋ ਅਕਾਲੀਦਲ ਬਾਦਲ (ਨਰਕੀਏ) ਦਾ ਬਣ ਗਿਆ ਉਸ ਦਿਨ ਜਾ ਸਮੇ ਤੋ ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਨੁਕਸਾਨ ਹੋਣ ਦੀ ਸ਼ੁਰੂਆਤ ਹੋ ਗਈ??
    ਅਜ ਤੋ 40 ਸਾਲ ਪਹਿਲਾ ਪੰਜਾਬ ਵਿੱਚ ਸਰਕਾਰੀ ਸਕੂਲ ਵਿਵਸਥਾ ਤੇ ਟਰਾਂਸਪੋਰਟ ਤੇ ਥੋੜੀ ਸਿਹਤ ਵਿਭਾਗ ਪੰਜਾਬ ਚ ਠੀਕ-ਠਾਕ ਸਨ।।??
    ਗੋਰਿਆ ਦੇ (Christian) ਇਸਾਈ ਸਕੂਲ ਦਾ ਇੰਨਾ ਉਭਾਰ ਪੰਜਾਬ ਵਿੱਚ ਨ੍ਹੀ ਸੀ?? ਜਾ ਕੋਈ ਇਸਾਈ ਧਰਮ ਦੇ ਸਕੂਲ ਨ੍ਹੀ ਸਨ ਪਿੰਡਾ ਵਿੱਚ ਤੇ ਹੁਣ ਪਿੱਛਲੇ 40ਸਾਲਾ ਤੋ ਹੋਲੀ ਹੋਲੀ ਹਰ ਪਿੰਡ ਵਿੱਚ ਇਸਾਈ ਸਕੂਲ ਖੋਲ ਦਿੱਤੇ ਤੇ ਇਸਾਈ ਧਰਮ ਨੇ ਆਪਣੇ-ਆਪ ਦੇ ਧਰਮ ਦੀ ਤਰੱਕੀ ਕੀਤੀ ਤੇ ਆਪਣੇ-ਆਪ ਦਿਆ ਲੋਕਾ ਨੂੰ ਸ਼ਿਕਸ਼ਤ ਜਾ ਵਿਦਿਆ ਵਿੱਚ ਕਾਮਯਾਬ ਕਰਕੇ ਤਰੱਕੀ ਕੀਤੀ।।
    ਤੇ ਦੂਜੇ ਪਾਸੇ ਸਿੱਖ ਤੇ ਜੱਟਾ (ਬੇਵਕੂਫਾ) ਜੱਟਾ ਨੂੰ ਪਿਛਾੜ ਦਿੱਤਾ।।?? ਜਾਣ ਬੁੱਝ ਕੇ ਨਾਸਮਝ, ਬੇਵਕੂਫ, ਭੇਖੀ ਸਿੱਖਾ ਨੂੰ ਅਨਪੜ੍ਹ ਬਣਾ ਕੇ ਰੱਖਿਆ ਗਿਆ ਵੋਟਾ ਲੈਣ ਲਈ ਉਹ ਵੀ ਧਰਮ ਤੇ ਪੰਥ ਦੇ ਨਾਮ ਤੇ।।
    ਜਦੋ ਕਿ ਬਾਦਲ ਨਰਕੀਏ ਦਾ ਕਬਜਾ ਸਿੱਖ ਸੰਸਥਾਵਾ (ਦਾ ਸਰਮਾਇਆ) ਤੇ ਸੀ ਤੇ ਉਹ ਕਬਜਾ ਬੇਵਕੂਫ ਸਿੱਖਾ ਤੇ ਨਾਸਮਝ ਸਿੱਖਾ, ਤੇ ਭੇਖੀ ਸਿੱਖਾ ਦੇ ਕਾਰਨ ਹੋਇਆ ਸੀ? ਤੇ ਇਸ ਦਾ ਬਾਦਲ ਨਰਕੀਏ ਨੇ ਫਾਇਦਾ ਸਿੱਖ ਕੌਮ ਸਿੱਖ ਸਿਧਾਂਤ ਨੂੰ ਉਭਾਰਨ ਦੀ ਥਾ ਤੇ ਆਪਣੇ-ਆਪ ਦੇ ਕਾਰੋਬਾਰ ਵਧਾਉਣ ਲਈ ਤੇ ਅਕਾਲੀਦਲ ਨੂੰ ਅਕਾਲੀਦਲ ਬਾਦਲ ਬਣਾਉਣ ਲਈ ਵਰਤਿਆ।।
    ਤੇ ਬਾਦਲ ਨਰਕੀਏ ਨੇ ਮਰਨ ਤਕ ਅਕਾਲੀਦਲ ਨੂੰ ਖਤਮ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਤੇ ਬਾਦਲ ਨਰਕੀਏ ਪਰਿਵਾਰ ਨੇ BJP AND RSS ਦੇ ਹੱਥ ਠੋਕੇ ਬਣ ਕੇ ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਘਾਣ ਕਰਦੇ ਰਹੇ ਤੇ ਕੀਤਾ।।
    ਜਿਹੜਾ ਸਿੱਖ ਸੰਸਥਾਵਾ ਦਾ ਸਰਮਾਇਆ ਸਿੱਖਾ ਲਈ ਵਰਤਣਾ ਸੀ? ਸਕੂਲ (ਸਿਖਿਆ) ਤੇ ਹਸਪਤਾਲ (ਸਿਹਤ ਵਿਭਾਗ) ਬਣਾ ਕੇ ਪੰਜਾਬ ਦੇ ਸਿੱਖ ਕੌਮ ਤੇ ਪੰਜਾਬ ਦਿਆ ਲੋਕਾ ਨੂੰ ਸਿਹਤਮੰਦ ਤੇ ਅਕਲਮੰਦ ਬਣਾ ਕੇ, ਉਹ ਇਸ ਬਾਦਲ ਨਰਕੀਏ ਨੇ ਆਪਣੇ-ਆਪ ਦਿਆ ਕਾਰੋਬਾਰ ਵਿੱਚ ਲਾ ਕੇ ਪੰਜਾਬ ਤੇ ਪੰਜਾਬੀਅਤ ਬਰਬਾਦ ਕੀਤੇ।।
    1, ਪੰਜਾਬ ਸਰਕਾਰ ਦੀ ਟਰਾਂਸਪੋਰਟ ਵਿਭਾਗ ਬਰਬਾਦ ਕੀਤਾ??
    ਬਾਦਲ ਪਰਿਵਾਰ ਦੀ ਟਰਾਂਸਪੋਰਟ ਵਿਭਾਗ ਬਣਾਇਆ।।
    2, ਸੜਕਾ ਤਕ ਵੇਚ ਕੇ ਪੰਜਾਬ ਦਿਆ ਲੋਕਾ ਦੀਆ ਜੇਬਾ ਕੁਤਰੀਆ।। ਜਾ ਕੱਟੀਆ।।
    3, ਗੁਰਬਾਣੀ ਵੇਚ ਕੇ ਆਪਣੇ-ਆਪ ਦਾ ਕੇਬਲ ਨੈੱਟਵਰਕ ਦਾ ਕਾਰੋਬਾਰ ਵਧਾਇਆ।। ਤੇ ਸਿੱਖ ਪ੍ਰਚਾਰ ਚ ਰੁਕਾਵਟ ਪਾਈ।।
    4, ਆਪਣੇ-ਆਪ ਦਾ ਰਾਜਨੀਤਕ ਦਲ (ਅਕਾਲੀਦਲ ਬਾਦਲ) ਬਣਾਇਆ ਅਕਾਲੀਦਲ ਨੂੰ ਬਰਬਾਦ ਕਰਕੇ।।
    5, ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਘਾਣ ਕੀਤਾ।।ਅਕਾਲ ਤਖਤ ਦੇ ਜਥੇਦਾਰਾ ਨੂੰ ਆਪਣੇ-ਆਪ ਦੀ ਜੇਬ ਵਿੱਚੋ ਕੱਢ ਕੇ ਆਪਣੇ-ਆਪ ਦੇ ਹੱਕ ਚ ਬਲਵਾ ਕੇ।। ਚੰਗੇ ਸਿੱਖ ਸਿਧਾਂਤ ਵਾਲੇ ਸਿੱਖ ਆਗੂਆ ਨੂੰ ਇਸ ਦੇ ਪੂਛ ਹਿਲਾਉ ਜਥੇਦਾਰਾ ਦੇ ਝੂਠੇ ਫਤਵੇ ਲਗਵਾ ਕੇ, ਤੇ ਜਥੇਦਾਰ ਤੇ ਪ੍ਰਧਾਨ ਬਾਦਲ ਨਰਕੀਏ ਪਰਿਵਾਰ ਦੇ ਕਹੇ ਤੇ ਪੂਛ ਹਿਲਾਇਆ ਕਰਦੇ ਆ ਤੇ ਭੋਕਦੇ ਆ ਤੇ ਸਨ ਤੇ ਹਨ।।
    6, ਪੰਜਾਬ ਨੂੰ ਕਰਜੇ ਵਿੱਚ ਡੋਬਿਆ ਕਾਗਰਸ ਨਾਲ ਰਲਮਿਲ ਕੇ ਤੇ ਰਿਸ਼ਤੇਦਾਰੀਆ ਪਾ ਕੇ।।
    ਹੋਰ ਵੀ ਬਹੁਤ ਕੁਝ ਬਰਬਾਦ ਕੀਤਾ ਪੰਜਾਬ ਦਾ ਹਰ ਤਰੀਕੇ ਨਾਲ ਜੋ ਇੰਨਾ ਚੋਰ ਗੁਨਾਹਗਾਰ ਗਿਰੋਹ ਪਰਿਵਾਰਾ ਕੋਲੋ ਜੋ ਵੀ ਨੁਕਸਾਨ ਕੀਤਾ ਗਿਆ।। ਉਹ ਕੀਤਾ।।
    7, ਪਾਣੀਆ ਤਕ ਵੇਚ ਦਿੱਤੇ ਕਾਗਰਸ ਨਾਲ ਰੱਲ ਮਿਲ ਕੇ ਆਪਣੇ-ਆਪ ਦੇ ਹਿਤਾ ਲਈ, ਹੋਟਲਾ ਲਈ ਤੇ ਸੁਖਵਿਲਾਸ ਤੇ ਹਰਿਆਣੇ ਵਾਲੇ ਫਾਰਮ ਲਈ।।
    8, ਬਾਦਲ ਨਰਕੀਏ ਤੇ ਕਾਂਗਰਸ ਨੇ ਗੈਗਸਟਰ ਪੈਦਾਵਾਰ ਕੀਤੇ
    9, ਪੰਜਾਬ ਦੀ ਜਵਾਨੀ ਤਕ ਵੇਚ ਦਿੱਤੀ ਨਸ਼ਿਆ ਵਿੱਚ ਡੋਬਿ ਕੇ।।ਬਾਦਲ ਨਰਕੀਏ ਮਜੀਠੀਆ ਪਰਿਵਾਰ ਤੇ ਕਾਂਗਰਸ ਨੇ ਰਲਮਿਲ ਕੇ।।
    10, ਬਾਦਲ ਨਰਕੀਏ ਨੇ ਆਪਣੇ-ਆਪ ਦੇ ਪੁੱਤਰ ਤੇ ਪਰਿਵਾਰ ਦੇ ਮੋਹ ਵਿਚ ਕਿਸੇ ਚੰਗੇ ਸਿੱਖ ਲੀਡਰ ਨੂੰ ਉਭਰਨ ਨ੍ਹੀ ਦਿਤਾ ਤੇ ਉਭਰਨ ਤੋ ਪਹਿਲਾ ਹੀ ਖ਼ਤਮ ਕਰ ਦਿਤਾ।।
    ਬਾਦਲ ਨਰਕੀਏ ਤੇ ਮਜੀਠੀਆ ਪਰਿਵਾਰ ਨੇ ਤੇ ਕਾਂਗਰਸ ਦੇ ਨਾਲ ਰੱਲ ਮਿਲ ਕੇ ਪੰਜਾਬ ਲੁੱਟਿਆ ਕੁਟਿਆ ਮਾਰਿਆ ਬਰਬਾਦ ਕਰਜਾਈ ਨਸ਼ਿਆ ਚ ਡੋਬਿਆ ਪੰਜਾਬ ਧੜਿਆ ਚ ਵੰਡਿਆ ਪੰਜਾਬ ਹਰ ਪ੍ਰਕਾਰ ਬਰਬਾਦ ਕੀਤਾ ਪੰਜਾਬ।।
    ਹਰ ਤਰਾ ਦੇ ਤਰੀਕੇ ਲੱਭੇ ਪੰਜਾਬ ਨੂੰ ਲੁੱਟਣ ਤੇ ਬਰਬਾਦ ਕਰਨ ਲਈ।।

  • @AvtarSingh-ox4lg
    @AvtarSingh-ox4lg 23 дні тому +1

    ਦਿਲੋਂ ਸਲੂਟ ਹੈ ਬੀਬੀ ਖਾਲੜਾ ਜੀ ਨੂੰ
    ਕੋਟ ਕੋਟ ਪ੍ਣਾਮ ਸ਼ਹੀਦਾਂ ਨੂੰ

  • @SurinderSingh-tr7vn
    @SurinderSingh-tr7vn 21 день тому

    Excellent interview. Waheguru bless both of you.

  • @nirmal1243__
    @nirmal1243__ 23 дні тому +5

    Vote for Amritpal ji Khalsa panth

  • @realsujansingh
    @realsujansingh 23 дні тому +2

    Sikho jago jago jago hun velaa aaiya hai jaagn daa.................Bibi Khalra is great great make president of SGPC.......

  • @realsujansingh
    @realsujansingh 23 дні тому +3

    Bibi khalra zindabad zindabad zindabad........................

  • @jagdeepkaurbrar7417
    @jagdeepkaurbrar7417 22 дні тому +1

    Bibi g tusi ehna lokan de name lai k,ehna di value vdda ditti a

  • @SukhdeepSingh-vf4qq
    @SukhdeepSingh-vf4qq 23 дні тому +8

    ਬੀਬੀ ਪਰਮਜੀਤ ਕੌਰ ਖਾਲੜਾ ਕੋਟਿਨ -ਕੋਟਿਨ ਪ੍ਰਣਾਮ ਜੀ।।। ਸਰਦਾਰ ਜਸਵੰਤ ਸਿੰਘ ਖਾਲੜਾ ਪ੍ਰਣਾਮ ਕੁਰਬਾਨੀ ਨੂੰ।।।

  • @jiwanchatha6251
    @jiwanchatha6251 23 дні тому

    Very good speech bhan ji

  • @surindersinghsidhamerimatt3433
    @surindersinghsidhamerimatt3433 23 дні тому +6

    ਇੰਨਾ ਚੋਰ ਗੁਨਾਹਗਾਰ ਗਿਰੋਹ ਪੁਰਾਣੀਆ ਪਾਰਟੀਆ ਪੰਜਾਬ ਲੁੱਟਿਆ ਕੁਟਿਆ ਮਾਰਿਆ ਬਰਬਾਦ ਕਰਜਾਈ ਨਸ਼ਿਆ ਚ ਡੋਬਿਆ ਪੰਜਾਬ ਧੜਿਆ ਚ ਵੰਡਿਆ ਪੰਜਾਬ ਹਰ ਪ੍ਰਕਾਰ ਨਾਲ ਲੁੱਟ ਖੋਹ ਲਿਆ ਪੰਜਾਬ

  • @GurpreetSingh-fb7ll
    @GurpreetSingh-fb7ll 23 дні тому +2

    🙏🙏🙏🙏🙏🙏🙏🙏

  • @pkkaur7619
    @pkkaur7619 8 днів тому

    ਅਮਿਤ੍ਪਾਲ ਜੀ ਦੀ ਰੱਖਿਆ ਵਾਹਿਗੁਰੂ ਜੀ ਕਰਨਗੇ

  • @pkkaur7619
    @pkkaur7619 8 днів тому

    ਬੀਬੀ ਜੀ ਦੇ ਵਿਚਾਰ ਬਹੁਤ ਵਧੀਆ ਹਨ

  • @hardipsingh9450
    @hardipsingh9450 22 дні тому

    Great answer mata g

  • @khosatv7350
    @khosatv7350 23 дні тому +3

    ਗੁਰਚਰਨ ਸਿੰਘ ਟੌਹੜਾ ਸਾਹਿਬ ਦੀ ਪੰਥਕ ਸੋਚ ਸੀ ਪਰ ਬਾਦਲ ਤਾਂ ਮੀਸਣਾ ਸੀ

  • @bsingh7247
    @bsingh7247 22 дні тому

    ਸਾਡੀ ਭੈਣ ਬੀਬੀ ਜੀ ਖਾਲ਼ਣਾ ਦੀ ਜੁੱਤੀ ਦੇ ਬਰਾਬਰ ਵੀ ਨਹੀ ਕੋਈ ਲੀਡਰ 🙏🙏🙏🙏🙏❤️❤️❤️

  • @luckysingh-po1gh
    @luckysingh-po1gh 23 дні тому

    Waheguru ji 🌹🙏
    Panth bachao Punjab bachao ji 🙏🌹
    Bhai sarbjit Singh khalsa ji jindabad 🙏🌹
    Bhai amritpal singh khalsa ji jindabad 🙏🌹

  • @harpreetsinghthind2816
    @harpreetsinghthind2816 23 дні тому +1

    🙏🚩ਸਿੱਖ ਕੌਮ ਦੇ ਮਹਾਨ ਸ਼ਹੀਦਾਂ ਨੂੰ ਕੋਟ, ਕੋਟ, ਪ੍ਰਣਾਮ 🚩🚩🙏🙏🙏🙏🚩🚩🚩🚩🚩🚩🚩🚩

  • @atnderpal4789
    @atnderpal4789 23 дні тому +1

    wadia ਵਿਚਾਰ

  • @ssisingh
    @ssisingh 23 дні тому

    Valium to LOW.Please keep sustainable

  • @realsujansingh
    @realsujansingh 23 дні тому

    Biba g sukhbir nu hun sikh kaum de yodhiyaa to bhot dr lg rihaa hai

  • @pawandeep2148
    @pawandeep2148 22 дні тому

    🙏🙏

  • @AmarjeetKaur-vs3qm
    @AmarjeetKaur-vs3qm 23 дні тому

    Bibi khalra ji salut ha

  • @jagirsandhu6356
    @jagirsandhu6356 23 дні тому

    ❤❤❤❤❤

  • @s.psandhu590
    @s.psandhu590 23 дні тому

    ਜਬ ਲਗੁ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੀਉ ਮੈਂ ਸਾਰਾ,ਜਬ ਏਹੁ ਗਹੈ ‌ਬਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ।

  • @realsujansingh
    @realsujansingh 23 дні тому

    Ihna nu aje tk Guru Ramdas g ne hor bhot sjja deni hai....mzaa aa jau je simro dee Bhthinda to jmant zbt ho jave taa.......Guru Ramdas g krishma kro bhatindha........vich....

  • @user-lw6uj7vu9y
    @user-lw6uj7vu9y 23 дні тому

    🙏🙏🙏🙏🙏🙏🙏

  • @savrupamsinghaulakh
    @savrupamsinghaulakh 23 дні тому +2

    KHALRA Zindabad

  • @balwindersingh2973
    @balwindersingh2973 23 дні тому

    Wehaguru ji 🌹🇮🇳🇮🇱🙏

  • @gurpejsingh5784
    @gurpejsingh5784 23 дні тому

    👉ਬੇੜੀਆਂ 👈👈👈
    👉👉👉ਪੰਜਾਬ ਲਾਪਤਾ 👈👈👈
    ਇਹ ਗੀਤ ਖਾਲਸਾ ਵਹੀਰ ਵਿੱਚ ਲਗਾਤਾਰ ਚਲਾਈ ਰੱਖੋ ।
    ਆਮ ਲੋਕਾਂ ਨੂੰ ਘਰੋਂ ਬਾਹਰ ਨਿਕਲ ਕੇ ਬੰਦੀ ਸਿੰਘਾਂ ਨੂੰ ਵੋਟਾਂ ਪਾਉਣ ਵਾਸਤੇ ਬੜਾ ਉਤਸ਼ਾਹ ਮਿਲੇਗਾ ❤

  • @jagtarsidhu3758
    @jagtarsidhu3758 20 днів тому

    So far all the political parties are and were the enemies of Sri Guru Granth Sahib je since 1947. Waheguru sahib geo bless Amritpal Singh khalsa with victory in the election. He is the new leader for the Punjabies.

  • @hazurkhehra6838
    @hazurkhehra6838 23 дні тому

    Amritpal singh nu cm banao ji 🙏🏻

  • @karamjeetdhaliwal8898
    @karamjeetdhaliwal8898 22 дні тому

    Bibi harsimrat ji nu bathinda wala hun ghar botha den

  • @lakhmirsinghkhalsa8282
    @lakhmirsinghkhalsa8282 23 дні тому

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਕੌਮ ਦਾ ਹੀਰਾ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਜਾਵੇ ਨਿਹੰਗ ਸਿੰਘ ਫੌਜਾਂ ਲਖਮੀਰ ਸਿੰਘ ਖਾਲਸਾ ਚੋਣ ਨਿਸ਼ਾਨ ਮਾਇਕ 🎙️🚩🙏

  • @baldevsingh8619
    @baldevsingh8619 23 дні тому

    ਹੰਕਾਰ ਤੋੜ ਦਿਓ ਹੰਕਾਰੀਆਂ ਦਾ ਘੱਗਰੇ ਪਵਾ ਦਿਓ ਇਨ੍ਹਾਂ ਅਖੋਤੀ ਪੰਥਕਾਂ ਦੇ😮

  • @kajalarora4540
    @kajalarora4540 23 дні тому

    Bibi te mp bna to c hun Bhai saab nu bnona😂😂😂

  • @realsujansingh
    @realsujansingh 23 дні тому

    Sikh kaum dee jiwat Shhid te Maharani Bibi khalraa g nu lakh lakh prinam..............Bibi khalra hai sikh kaum dee jiwat mrjiwari te sikh kaum aan baan te shaan...lakh lakh lakh lahnt is Sukhe majithiai vltohe vrge gdaaraa te mkaaraa nu jina ne lootiya sikh kaum nu te pb nu te aje v ihnaa de tidh te akhaa paise naal bhriyaa nhi ......dur lahnt ihna de jiwan te...Guru Ramdas ihnaa dee ardaas v puri kr ditti pr ih fir sikh kaum nu gndiya jokaa v chmbre hn........mgro laaho ihnaa nu........

  • @hazurkhehra6838
    @hazurkhehra6838 23 дні тому

    Parmjeet kaur jinabab

  • @jarnailsingh88
    @jarnailsingh88 23 дні тому

    Khalra ji ne police di gal nahi mani gill manaunda reha fir gill ne shaheed karwa ditta Kon mul mor sakda khalra ji da

  • @s.psandhu590
    @s.psandhu590 23 дні тому

    ਵਾਹ ਬੀਬੀ ਖਾਲੜਾ ਦੇ, ਸਵਾਲਾਂ ਦੇ ਜਵਾਬ ਕੱਸ ਕੱਸ ਕੇ ਚਪੇੜਾਂ ਵਾਂਗ ਵੱਜ ਰਹੇ ਨੇ ਵਿਰੋਧੀਆਂ ਦੇ

  • @inderjitkaur6188
    @inderjitkaur6188 23 дні тому

    ਬਾਕਮਾਲ ਬਾਰਤਾਲਾਪ ਅੰਮ੍ਰਿਤਪਾਲ ਦਿ ਜਿਤ ਬੀਬੀ ਖਾਲਡਾ ਦੀ ਜਿਤ

  • @hazurkhehra6838
    @hazurkhehra6838 23 дні тому

    Amritpal singh jinabab

  • @surindersinghsidhamerimatt3433
    @surindersinghsidhamerimatt3433 23 дні тому +3

    ਸਿਮਰਨਜੀਤ ਮਾਨ ਤੇ ਇਸ ਬਚਿਆ ਨੂੰ ਪੰਜਾਬੀ ਨ੍ਹੀ ਆਉਦੀ ਇੰਨਾ ਕੀ ਸਿੱਖ ਰਾਜ ਜਾ ਪੰਜਾਬ ਦਾ ਕਰਨਾ ਹੇ?
    ਸਿਮਰਨਜੀਤ ਮਾਨ ਵਿਕਿਆ ਹੋਇਆ ਸਿਖ ਲੀਡਰ ਹੈ, ਤੇ ਗੋਰਮਿੰਟ ਦੇ ਹੱਥਾ ਚ ਖੇਡਦਾ ਹੇ।
    ਖਾਨਦਾਨੀ ਗੋਰਿਆ ਦੇ ਪਿੱਠੂ?
    ਮੁਗਲਾ ਵੇਲੇ ਮਹਲਾ ਨਾਲ ਗੋਰਿਆ ਵੇਲੇ ਗੋਰਿਆ ਨਾਲ ਤੇ ਉਸ ਤੋ ਬਾਅਦ ਗੋਰਮਿੰਟ ਤੇ ਗੋਰਮਿੰਟ ਦੀਆ ਏਜੰਸੀਆ ਨਾਲ ਰੱਲ ਮਿਲ ਕੇ ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਘਾਣ ਕੀਤਾ ਤੇ ਕਰ ਰਹੇ ਹਨ ਤੇ ਸਨ।
    ਇਸ ਦੇ ਸਮਰਥਨ ਵਿੱਚ ਜਾ ਤਾ ਨਾਸਮਝ ਸਿੱਖ ਹਨ ਜਾ ਭੇਖੀ ਸਿੱਖ ਜਾ ਬੇਵਕੂਫ ਸਿੱਖ ਹਨ???
    ਖਾਲਿਸਤਾਨ ਬਣਾਉਣ ਵਾਲਿਆ ਜਿਆਦਾਤਰ ਗੋਰਮਿੰਟ ਲਈ ਕੰਮ ਕਰਦੇ ਹਨ। ਜਿਆਦਾਤਰ ਚੋਰ ਹਨ???
    ਖਾਲਿਸਤਾਨ ਦਾ ਨਾਹਰਾ ਲਾਉਣ ਵਾਲੇ 40 ਸਾਲਾ ਤੋ ਬਾਹਰ ਦੇ ਦੇਸ਼ਾ ਚ ਪੈਸੇ ਇਕਠੇ ਕਰਦੇ ਹਨ??? ਤੇ ਨਾਸਮਝ ਜਾ ਬੇਵਕੂਫ ਸਿੱਖ ਇੰਨਾ ਲੋਕਾ ਨੂੰ ਆਪਣੇ ਮੇਹਨਤ ਦੇ ਪੈਸੇ ਇਹਨਾ ਚੋਰਾ ਨੂੰ ਦੇਦੇ ਆ??
    ਖਾਲਿਸਤਾਨ ਬਣਾਉਣ ਲਈ ਆਪਣੇ-ਆਪ ਦੇ ਬੱਚੇ ਬੱਚੀਆ ਪੰਜਾਬ ਭੋਜੋ ਤੇ ਆਪ ਲੜੋ ਐਵੇ ਲੋਕਾ ਨੂੰ ਬੇਵਕੂਫ ਨ ਬਣਾਉਣ??
    ਇਹ ਲੋਕ ਬਾਹਰ ਦੇਸ਼ਾ ਚ ਬਿਆਨ ਬਾਜੀਆ ਕਰਦੇ ਰਹਿੰਦੇ ਹਨ???
    ਜੇ ਖਾਲਿਸਤਾਨ ਬਣਾਉਣਾ ਚਾਹੁੰਦੇ ਹਨ ਤੇ ਆਪਣੇ ਬੱਚਿਆ ਨੂੰ ਪੰਜਾਬ ਭੇਜੋ ਤੇ ਲੋਕਾ ਦੇ ਬੱਚਿਆ ਨਾ ਮੁਸ਼ਕਿਲ ਵਿੱਚ ਪਾਉ???
    ਇੰਨਾ ਲੋਕਾ ਪੰਜਾਬੀ ਲਈ ਪੰਜਾਬ ਚ ਕੀ ਕੀਤਾ???
    ਸਿੱਖੀ ਪ੍ਰਚਾਰ ਲਈ ਕੀ ਕੀਤਾ???
    ਇਹਨਾ ਨੇ ਪੰਜਾਬ ਦੇ ਵਿਚ ਸਿੱਖੀ ਲਈ ਕੀ ਕੀਤਾ ਪੰਜਾਬ ਦੇ ਜਾ ਬਾਹਰ ਦੇ ਜਿਆਦਾਤਰ ਸਿੱਖਾ ਨੂੰ ਸਿੱਖੀ ਬਾਰੇ ਪਤਾ ਹੀ ਨਹੀ ਹੈ??
    ਜਿਆਦਾਤਰ ਸਿੱਖ ਦੇਖਣ ਨੂੰ ਸਿੱਖ ਲੱਗਦੇ ਹਨ???ਪਰ ਭੇਖੀ ਹਨ???
    ਜਿਆਦਾਤਰ ਭੇਖ ਨੂੰ ਹੀ ਸਿੱਖੀ ਕਹੀ ਜਾਦੇ ਹਨ???
    ਸਾਡੇ ਪੰਜਾਬ ਦੇ ਲੋਕ ਹੀ ਆਪਣੀ ਮਾ ਬੋਲੀ ਤੋ ਦੂਰ ਹਨ???
    ਕਿਉ ਕਿ ਸਿੱਖ ਲੀਡਰ ਆਪਣੇ-ਆਪ ਦੇ ਪਰਿਵਾਰ ਤੇ ਘਰ ਭਰਦੇ ਹਨ??
    ਸਿੱਖ ਲੀਡਰਸ਼ਿਪ ਬਹੁਤ ਆਸਾਨੀ ਨਾਲ ਵਿਕ ਜਾਦੇ ਹਨ???

  • @narindergill8501
    @narindergill8501 23 дні тому

    S jaswant singh ji Khalrha nu kotan -Kot Naman
    Bibi ji, tuhanu ticket Party ne nahin diti c...per Tusi Honest, dedicated, loyal S. Valtoha bare ki bol rhe ho?
    nam daso ji, jis da v kda lahya hove...Bhatije da nam v daso jihrha tuhade nal turya...bibi teri kadar c...pr tusi aapne Sardar ji to sach bolna te sikh lende...iho jihi ghatiya bianbaji di tuhatho umeed nahi c...tusi Valtohe Sahib bare sach jande hoae v istran keh rhe ho...dil dukhi hoeya
    Tusi ih v jande ho Rajdev Singh RSS da product hai...oh hi ih sb kra riha

  • @SachinSharma-ww9by
    @SachinSharma-ww9by 23 дні тому

    Amritpal definetly loosing in mp election

  • @GursewakSidhu-bt5bn
    @GursewakSidhu-bt5bn 23 дні тому

    ਭੈਣ ਜੀ ਵੀਰ ਖਾਲੜਾ ਸਾਹਿਬ ਦੀ ਕੁਰਬਾਨੀ ਨੂੰ ਸਿਰ ਝੁਕਦਾ ਹੈ। ਬਾਦਲ ਤੇ ਬਾਦਲਾ ਸਮੇਤ ਇਹਨਾਂ ਦਾ ਸਾਰੇ ਲਾਣੇ ਦੀ ਮੋਤ ਵਾਹਿਗੁਰੂ ਸਾਹਿਬ ਨੇ ਮਾਰ ਦਿੱਤੀ ਹੈ।ਬਾਦਲ ਲਾਣੇ ਦੀ ਕੋਈ ਜ਼ਮੀਰ ਇੱਜ਼ਤ ਅਣਖ ਨਾਮ ਦੀ ਕੋਈ ਚੀਜ ਰਹਿ ਹੀ ਨਹੀ ਗਾਈ ਹੈ।ਇਹਨਾਂ ਤੇ ਇਹਨਾਂ ਦੇ ਲਾਣੇ ਜ਼ਮੀਰ ਇੱਥੋਂ ਤੱਕ ਗਿਰ ਚੁੱਕਾ ਹੈ ਕਿ ਕੁਰਸੀ ਤੇ ਸ਼ੁਹਰਤ ਦੀ ਖਾਤਰ ਬਾਦਲ ਲਾਣਾ ਆਪਣੀਆਂ ਧੀਆਂ ਵੀ ਮੁਗ਼ਲਾਂ ਤੇ ਹਿੰਦੂਆਂ ਤੱਕ ਦੇ ਸਕਦੇ ਹਨ ਯਾਨਿ ਕਿ ਡੋਲੇ ਵੀ ਦੇ ਸਕਦੇ ਹਨ।ਮਰੀ ਜ਼ਮੀਰ ਵਾਲੇ ਲੋਕਾਂ ਦਾ ਇਹੋ ਹੀ ਹਾਲ ਹੁੰਦਾ ਹੈ।

  • @GurmeetSingh-fx1kc
    @GurmeetSingh-fx1kc 23 дні тому

    Badal and Company destroyed Punjab and sikhism free akhaltakhat and sgpc from corrupt badal and Company support Amritpal Singh

  • @parmindermangat367
    @parmindermangat367 22 дні тому

    how these reporter talk badal was dirty leader he did for his family nothing for punjab

  • @surindersinghsidhamerimatt3433
    @surindersinghsidhamerimatt3433 23 дні тому +2

    ਨਾਮ ਅੰਮ੍ਰਿਤਪਾਲ ਰੱਖਣ ਨਾਲ ਗੱਲ ਨਹੀ ਬਣਦੀ ਕੰਮ ਤੇ ਕਿਰਦਾਰ ਤੇ ਪ੍ਰਾਪਤੀਆ ਦੀ ਜਰੂਰਤ ਹੈ???
    ਇਹ ਬੇਵਕੂਫ ਬਾਰ ਬਾਰ ਕਹਿ ਰਿਹਾਅ ਹੈ, ਮੈ ਅਮ੍ਰਿਤ ਛਕਾ ਰਿਹਾਅ ਹਾ??? ਤੇ ਕਹਿ ਰਿਹਾਅ ਹੇ ਕਿ ਥਾਣੇ ਵਿੱਚ ਨਾਮ ਸਿਮਰਨ ਕਰ ਰਹੇ ਹਨ??
    ਇਸ ਬੇਵਕੂਫ ਨੂੰ ਪਤਾ ਹੇ ਕਿ ਭੇਖ ਪਾਉਣ ਨਾਲ ਨਸ਼ੇ ਨ੍ਹੀ ਛੱਡ ਹੁੰਦੇ??ਪਰ ਬੇਵਕੂਫ ਤੇ ਨਾਸਮਝ ਲੋਕਾ ਨੂੰ ਬੇਵਕੂਫ ਬਣਾਉਣ ਲੱਗਿਆ ਹੋਇਆ ਹੇ, ਤੇ ਆਪਣੇ-ਆਪ ਦੀ ਦੁਕਾਨ ਚਲਾਉਣ ਲਗਿਆ ਹੋਇਆ ਹੈ।
    ਅੰਮ੍ਰਿਤ ਛੱਕ ਕੇ ਭੇਖ ਪਾ ਕੇ ਸਿੱਖ ਨਹੀ ਬਣਿਆ ਜਾ ਸਕਦਾ??
    ???????ਕੀ ਸੂਰ ਤੇ ਸ਼ੇਰ ਦੀ ਖੱਲ ਪਾਣ ਨਾਲ ਸੂਰ ਸ਼ੇਰ ਬਣ ਸਕਦਾ ਹੈ?????
    ????ਹਾ ਦੇਖਣ ਨੂੰ ਦੂਰ ਤੋ ਸ਼ੇਰ ਦਾ ਭੁਲੇਖਾ ਪੈ ਸਕਦਾ ਹੈ, ਕਿ ਉਹ ਦੂਰ ਸ਼ੇਰ ਹੈ??? ਪਰ ਕੋਲ ਆਣ ਤੇ ਪਤਾ ਚਲੇ ਗਾ ਕਿ ਇਹ ਤੇ ਗੰਦ ਤੇ ਗੂੰਹ ਹੀ ਖਾ ਰਿਹਾਅ ਹੈ????ਇਹ ਤੇ ਸੂਰ ਤੇ ਸ਼ੇਰ ਦਾ ਭੇਖ ਪਾਇਆ ਗਿਆ ਹੈ?
    ਸਿੱਖ = ਸਿੱਖੀ ਸਿੱਖਿਆ ਗੁਰ ਵਿਚਾਰ
    ਸਿੱਖ ਦੇ ਘਰ ਜਨਮ ਲੈਣ ਨਾਲ ਸਿੱਖ ਨਹੀ ਪੈਦਾ ਹੁੰਦਾ ???ਹਾ ਚੰਗੇ ਕਰਮ ਕਾਰਨ ਸਿੱਖ ਘਰ ਪੈਦਾ ਹੋਣ ਉਪਰੰਤ ਚੰਗੀ ਸ਼ੁਰੂਆਤ ਮਿਲਦੀ ਹੈ, ਇਕ ਚੰਗਾ ਸਿੱਖ ਬਨਣ ਲਈ।।।।
    ਜਿਸ ਤਰਾ ਗੁਰੂ ਨਾਨਕ ਸਾਹਿਬ ਹਿੰਦੂ ਘਰ ਜਨਮ ਹੋਣ ਬਾਅਦ ਵੀ ਹਿੰਦੂ ਨ੍ਹੀ।।।
    ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਧ ਜਗ ਚਾਨਣੁ ਹੋਆ
    ਗੁਰੂ ਨਾਨਕ ਜੀ, ਜਨਮ ਕਰਕੇ ਸਿੱਖ ਨਹੀ।
    ਸਿੱਖ = ਸਿੱਖੀ ਸਿੱਖਿਆ ਗੁਰ ਵਿਚਾਰ
    ਜਿਸ ਤਰਾ ਡਾਕਟਰ ਦੇ ਘਰ ਜਨਮ ਲੈਣ ਨਾਲ ਡਾਕਟਰ ਨ੍ਹੀ ਪੈਦਾ ਹੁੰਦਾ।।
    ਡਾਕਟਰ ਬਨਣ ਲਈ ਬਹੁਤ ਮੇਹਨਤ ਕਰਕੇ MBBS ਕਰਨੀ ਪੈਂਦੀ ਹੈ।।
    ਡਾਕਟਰ = ਐੱਮ ਬੀ ਬੀ ਐਸ
    ਗੁਰੂ = ਰੱਬ
    ਗੁਰੂ = ਰੱਬੀ ਗਿਆਨ = ਰੱਬ
    ਚੰਗਾ ਸਿੱਖ ਬਹੁਤ ਕਰੋੜਾ ਵਿੱਚ ਵਿਰਲਾ ਹੁੰਦਾ ਹੈ।।
    ਚੰਗਾ ਸਿੱਖ = ਗੁਰੂ ਗਿਆਨ = ਰੱਬੀ ਗਿਆਨ

    • @gursewaksinghrandhawa4011
      @gursewaksinghrandhawa4011 23 дні тому +2

      Chodh laya gayan k baki a ? Rajiya Wale yodhe ...

    • @nirmal1243__
      @nirmal1243__ 23 дні тому +1

      ਅੰਮ੍ਰਿਤਪਾਨ ਕਰਕੇ ਸੂਰ ਵੀ ਸ਼ੇਰ ਬਣ ਜਾਂਦਾ ਏ

    • @surindersinghsidhamerimatt3433
      @surindersinghsidhamerimatt3433 23 дні тому

      @@nirmal1243__
      ਇਸ ਕਰਕੇ ਲੁਕਿਆ ਫਿਰਦਾ ਸੀ?
      ਸੂਰ? ਸ਼ੇਰ ਨ੍ਹੀ ਬਣ ਸਕਦਾ? ਸੂਰ ਗੰਦਗੀ ਹੀ ਪਸੰਦ ਕਰਦਾ ਹੇ ਜੋ ਮਰਜੀ ਕਰ ਲਵੋ?
      ਪਰ ਇਸ ਤਰਾ ਦਿਆ ਲੋਕਾ ਤੋ ਜਿਹੜੇ ਆਪਣੇ-ਆਪ ਨੂੰ ਬਚਾਉਣ ਲਈ ਲੋਕਾ ਦਿਆ ਪੁੱਤਰ ਮਰਵਾਉਦੇ ਆ? ਸੂਰ 100% ਚੰਗੇ ਆ।
      ਕਬੀਰ ਸਾਕਤ ਤੇ ਸੂਕਰ ਭਲਾ ਰਾਖੈ ਆਛਾ ਗਾਉ ॥ ਉਹੁ ਸਾਕਤੁ ਬਪੁਰਾ ਮਰਿ ਗਇਆ ਕੋਇ ਨ ਲੈਹੈ ਨਾਉ ॥੧੪੩॥ {ਪੰਨਾ 1372}
      ਹੇ ਕਬੀਰ! (ਕੁਟੰਬ ਦੇ ਗਹਗਚ ਵਿਚ ਪੈ ਕੇ ਪਰਮਾਤਮਾ ਨੂੰ ਵਿਸਾਰ ਦੇਣ ਵਾਲੇ) ਸਾਕਤ ਨਾਲੋਂ ਤਾਂ ਸੂਰ ਹੀ ਚੰਗਾ ਜਾਣੋ (ਪਿੰਡ ਦੇ ਦੁਆਲੇ ਦਾ ਗੰਦ ਖਾ ਕੇ) ਪਿੰਡ ਨੂੰ ਸਾਫ਼-ਸੁਥਰਾ ਰੱਖਦਾ ਹੈ। ਜਦੋਂ ਉਹ ਮੰਦ-ਭਾਗੀ ਸਾਕਤ ਮਰ ਜਾਂਦਾ ਹੈ ਕਿਸੇ ਨੂੰ ਉਸ ਦਾ ਚੇਤਾ ਭੀ ਨਹੀਂ ਰਹਿ ਜਾਂਦਾ (ਭਾਵੇਂ ਉਹ ਜਿਊਂਦਿਆਂ ਕਿਤਨਾ ਹੀ ਵੱਡਾ ਬਣ ਬਣ ਬਹਿੰਦਾ ਰਿਹਾ ਹੋਵੇ)

    • @surindersinghsidhamerimatt3433
      @surindersinghsidhamerimatt3433 23 дні тому

      @@nirmal1243__
      ਭੇਖ ਪਾਉਣ ਨਾਲ ਸਿੱਖ ਨ੍ਹੀ ਬਣਿਆ ਜਾ ਸਕਦਾ? ਨਸ਼ੇੜੀਆ ਨੂੰ ਇਲਾਜ ਦੀ ਜਰੂਰਤ ਹੇ? ਸੂਰ ਤੇ ਸ਼ੇਰ ਦੀ ਖੱਲ ਪਾਉਣ ਨਾਲ ਸੂਰ ਗੰਦ ਘਾਟਾ ਛੱਡ ਮੀਟ ਨ੍ਹੀ ਖਾਦਾ ਹਾ ਮੀਟ ਘਾਣ ਵਾਲੇ ਦਾ ਗੰਦ ਜਰੂਰ ਖਾ ਜਾਦਾ ਹੇ?
      ਪੰਜਾਬ ਨਸ਼ਾ ਮੁਕਤ ਹੋ ਗਿਆ ਹੇ?
      ਬਹੁਤ ਵਧੀਆ ਵੀਚਾਰ ਆ ਤੇਰੇ?
      ਭੇਖ ਪਾਉਣ ਨਾਲ ਨਸ਼ੇ ਨ੍ਹੀ ਛੱਡੇ ਜਾਦੇ ਇਲਾਜ ਦੀ ਜਰੂਰਤ ਹੇ?
      ਇਹ ਬੰਦਾ ਡੁਬਈ ਤੋ ਟੈਕਸੀ ਚਲਾਉਦਾ ਆਇਆ ਤੇ ਮੋਨਾ ਘੋਨਾ?
      ਇਕ ਦਮ ਸੰਤ ਬਣ ਗਿਆ?
      ਤੇ ਸਾਰੇ ਚੈਨਲ ਇਸ ਦੀ ਸਪੋਰਟ ਵਿੱਚ ਇਸ ਨੂੰ ਹਵਾ ਦੇ ਕੇ ਇਸ ਨੂੰ ਉਪਰ ਚੁੱਕਣ ਲਗੇ?
      ਇਹ ਸਾਰਾ ਕ੍ਰਿਸ਼ਮਾ ਰੱਬ ਦਾ ਸੀ।
      ਰੱਬ ਨੂੰ ਹੋਰ ਕੋਈ ਸਿੱਖ ਬੰਦਾ ਨ੍ਹੀ ਲੱਭਿਆ ਸਾਰੇ ਪੰਜਾਬ ਚ ਜਾ ਹੋਰ ਕਿਤੇ?
      ਬੀ ਜੀ ਪੀ ਤੇ ਆਰ ਐਸ ਐਸ (BJP AND RSS) ਨੇ ਪਹਿਲਾ ਦੀਪ ਸਿੱਧੂ ਪਲਾਂਟ ਕੀਤਾ ਉਹ ਆਪਣੇ-ਆਪ ਦੀ ਘਰ ਵਾਲੀ ਛੱਡ ਕਿਸੇ ਹੋਰ ਨਾਲ ਰੰਗ ਰੱਲੀਆ ਮਨਾਉਣਾ ਦਿੱਲੀ ਜਾ ਰਿਹਾਅ ਤੇ ਰਸਤੇ ਵਿੱਚ ਮਾਰਿਆ ਗਿਆ ਤੇ ਨਾਸਮਝ ਬੇਵਕੂਫ ਤੇ ਭੇਖੀ ਸਿੱਖਾ ਉਸ ਨੂੰ ਸਿੱਖ ਕੌਮ ਦਾ ਲੀਡਰ ਬਣਾਇਆ ਕੇ ਪੇਸ਼ ਕੀਤਾ?
      ਕੀ ਸਿੱਖ ਕੌਮ ਦਾ ਚਰਿੱਤਰ ਵਿਚ ਤਰਾ ਦਾ ਆ ਕਿ ਆਪਣੇ-ਆਪ ਦੀ ਘਰ ਵਾਲੀ ਛੱਡ ਕੇ ਹੋਰ ਜਨਾਨੀਆ ਨਾਲ ਕਾਲਾ ਮੂੰਹ ਕਰਨ ਵਾਲਿਆ ਦੇ ਪਿੱਛੇ ਭੇਡਾ ਵਾਂਗੂ ਚਲ ਪੈਦੇ ਆ?
      ਆ ਹੇ ਅਜ ਕਲ ਦਿਆ ਜਿਆਦਾਤਰ ਭੇਖ ਬੇਵਕੂਫ ਨਾਸਮਝ ਸਿੱਖਾ ਦਾ ਹਾਲ?
      ਕੀ ਬਣੂ ਸਿੱਖ ਕੌਮ ਦਾ ਜਿਸ ਸਿੱਖ ਕੌਮ ਨੂੰ ਗੋਰਿਆ ਦੇ ਰਾਜ ਤੋ ਬਾਅਦ ਕੋਈ ਚੰਗਾ ਸਿੱਖ ਲੀਡਰ ਹੀ ਨ੍ਹੀ ਮਿਲਿਆ?
      ਤੇ ਸਿਮਰਨਜੀਤ ਮਾਨ ਤੇ ਸਾਂਢੂ ਕੈਪਟਨ ਤੇ ਬਾਦਲ ਨਰਕੀਏ ਮਜੀਠੀਆ ਨਰਕੀਏ ਤੇ ਇਹ ਤੇ ਹੋਰ ਖਾਨਦਾਨੀ ਗੋਰਿਆ ਦਿਆ ਪਿੱਠੂਆ ਪੰਜਾਬ ਦਾ ਘਾਣ ਕੀਤਾ? ਤੇ ਨਾਸਮਝ ਬੇਵਕੂਫ ਭੇਖੀ ਸਿੱਖਾ ਆਪਣੇ-ਆਪ ਦੀਆ ਵੋਟਾ ਇੰਨਾ ਵਿਕੇ ਹੋਏ ਚੋਰਾ ਨੂੰ ਪਾ ਕੇ ਆਪਣੇ-ਆਪ ਦਾ ਰਾਜ ਭਾਗ ਦਿੱਤਾ?
      ਤੇ ਹੁਣ ਇਹ ਨਵਾ BJP AND RSS ਦਾ ਝੋਲੀ ਚੁੱਕ ਲੀਡਰ ਬਣਕੇ ਪੰਜਾਬ ਦਾ ਘਾਣ ਕਰਨ ਕਰਾਉਣ ਨੂੰ ਫਿਰਦਾ ਹੇ?
      BJP AND RSS ਨੇ ਇਸ ਨੂੰ ਆਪਣੇ-ਆਪ ਝੋਲੀ ਚੁੱਕ ਬਣਾ ਕੇ ਨਾਸਮਝ ਬੇਵਕੂਫ ਭੇਖੀ ਸਿੱਖ ਨੂੰ ਹੋਰ ਬੇਵਕੂਫ ਬਣਾਉਣ ਲਈ ਪਲਾਂਟ ਕਰਤਾ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਤੇ ਲੜਾਈ ਝਗੜੇ ਕਰਾਉਣ ਲਈ ਇਹ ਸਭ BJP AND RSS ਚਹੁੰਦੇ ਆ ਕਿ ਪੰਜਾਬ ਵਿੱਚ ਲੜਾਈ ਝਗੜੇ ਹੌਣ?
      ਕਿਹੜਾ ਸਿੱਖ ਅਸਲੀਅਤ ਵਿੱਚ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਸੋਚ ਵਾਲਾ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਠਾਣੇ ਚ ਲੇ ਕੇ ਜਾਵੇ ਗਾ ਤੇ ਫਿਰ ਫਰਾਰ ਹੋ ਜਾਵੇ ਗਾ? ਤੇ ਫਰਾਰ ਹੋਣ ਬਾਅਦ ਹਰਿਆਣਾ ਤੇ ਦਿੱਲੀ ਤਕ ਜਿੱਥੇ ਜਿੱਥੇ BJP ਦਾ ਜੋਰ ਚਲਦਾ ਹੇ ਉੱਥੇ ਉੱਥੇ ਫਿਰ ਫਰਾ ਕੇ ਚੋਰਾ ਵਾਂਗੂ ਲੁਕਿਆ ਤੇ ਫਿਰ ਫੜਿਆ ਗਿਆ?
      ਕੀ ਸਿੱਖ ਕੌਮ ਵਿੱਚ ਅਕਲਮੰਦ ਪੜ੍ਹੇ ਲਿਖਿਆ ਦੀ ਘਾਟ ਹੇ?
      ਕਿ ਸਾਡੇ ਸਿੱਖ ਲੀਡਰ ਆਪਣੇ-ਆਪ ਦੇ ਪਰਿਵਾਰ ਦੀ ਖਾਤਰ ਐਨੀ ਛੇਤੀ ਵਿਕ ਜਾਦੇ ਹਨ? ਤੇ ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਘਾਣ ਕਰਵਾਉਦੇ ਤੇ ਫਿਰ ਨਾਸਮਝ ਬੇਵਕੂਫ ਭੇਖੀ ਸਿੱਖ ਬਾਅਦ ਵਿਚ ਰੋਂਦੇ ਫਿਰਦੇ ਕਿ ਸਾਡੇ ਨਾਲ ਆ ਹੋ ਗਿਆ ਸਾਡੇ ਨਾਲ ਉਹ ਹੋ ਗਿਆ?
      ਗੁਰੂ ਸਾਹਿਬਾਨ ਦੀ ਅਕਲ ਦੀ ਘਾਟ ਹੇ ਅਜ ਕਲ ਦੇ ਨਾਸਮਝ ਬੇਵਕੂਫ ਭੇਖੀ ਸਿੱਖਾ ਨੂੰ?
      ਗੁਰੂ ਸਾਹਿਬਾਨ ਦੇ ਸਿੱਖ ਹੇ ਨ੍ਹੀ ਇਹ ਹੇ ਕਰਨ ਸਿੱਖ ਕੌਮ ਦੇ ਦੁਖਾਂਤ ਦਾ??
      99+% ਸਿੱਖ ਭੇਖ ਪਾਉਣ ਨੂੰ ਹੀ ਸਿੱਖੀ ਮੰਨਣ ਲੱਗ ਪਏ ਹਨ?
      ਕੋਈ ਬੱਦੀਚੰਦੀਏ (ਬੱਦੀਚੰਦੀਏ) ਦੇ ਭੇਖੀ ਸਿੱਖ?
      ਕੋਈ ਨਾਨਕਸਰੀਏ (ਨਾਨਕਸੜੀਏ) ਦੇ ਸਿੱਖ?
      ਕੋਈ ਨਾਮਧਾਰੀਏ (ਨਰਕਧਾਰੀਏ) ਦੇ ਸਿੱਖ?
      ਕੋਈ ਦਰਸ਼ਨ ਜਾਨਵਰ ਦੇ (ਜੰਗਲਾਤ) ਚੋਰ ਦੇ ਸਿੱਖ?
      ਕੋਈ ਢੱਡਰੀਆ ਦੇ (ਛੱੜੇ ਅਨਪੜ੍ਹ ਸਾਧ_ ਗੁਰੂ ਸਾਹਿਬਾਨਨੂੰ ਆਮ ਕਹਿਣ ਵਾਲੇ) ਦੇ ਸਿੱਖ?
      ਤੇ ਹੋਰ ਕਈ ਡੇਰਿਆ ਦਾਰਾ ਦੇ ਸਿੱਖ?
      ਗੁਰੂ ਸਾਹਿਬਾਨ ਦੇ ਸਿੱਖ ਤੇ ਨਾਮਾਤਰ ਹਨ ਸਾਰੀ ਦੁਨੀਆ ਵਿਚ?
      ਕਿਸੇ ਵੀ ਭੇਖੀ ਸਿੱਖ ਨੂੰ ਪੁੱਛੋ ਤੇ ਉਹ ਕਿਸੇ ਦੇਹਧਾਰੀਆ ਅਨਪੜ੍ਹ ਬੇਵਕੂਫ ਸਾਧ ਮਹਾਂਪੁਰਖ (ਮਹਾਂਮੁਰਖਾ) ਦਾ ਸਿੱਖ ਕਹੇ ਗਾ?
      ਕੋਈ ਵਿਰਲਾ ਹੀ ਕਹੇ ਗਾ ਕਿ ਮੈ ਗੁਰੂ ਸਾਹਿਬਾਨ ਦਾ (ਗੁਰੂ ਗ੍ਰੰਥ ਸਾਹਿਬ) ਦਾ ਸਿੱਖ ਹਾ?
      ਇਹ ਹੇ ਸਿੱਖ ਕੌਮ ਦੀ ਤ੍ਰਾਸਦੀ?

  • @SachinSharma-ww9by
    @SachinSharma-ww9by 23 дні тому

    Bhaicharak sanjh nu jehri dhaa lag rahi hai

  • @user-ts4es6bp8w
    @user-ts4es6bp8w 23 дні тому

    Total godi midya a

  • @kulwindermander1721
    @kulwindermander1721 23 дні тому

    Badal family na Punjab Barbad kar ta

  • @lakhmirsinghkhalsa8282
    @lakhmirsinghkhalsa8282 23 дні тому

    ਅਕਾਲੀ ਦਲ ਦਾ ਇਤਿਹਾਸ ਹੁੰਦਾ ਸੀ ਪੰਥਕ ਜਜ਼ਬਾ ਗੁਰਸਿੱਖਾਂ ਵਾਲੀ ਦਿੱਖ ਟੋਹੜਾ ਸਾਹਿਬ ਤਲਵੰਡੀ ਸਾਹਿਬ ਕਿੱਥੇ ਗਿਆ ਉਪਰਦੀ ਗਾਤਰਾ ਕਿਰਪਾਨ ਕਿੱਥੇ ਗਈ 3 ਫੁੱਟੀ ਕਿਰਪਾਨ ਸੱਭ ਕੁਝ ਤਿਆਗ ਦਿੱਤਾ ਇੱਥੋਂ ਤੱਕ ਕਿ ਇੰਨਾ ਕੋਲ ਰਾਜ ਆਇਆ ਸਿੱਖ ਕੌਮ ਨਾਲ ਗਦਾਰੀ ਕੀਤੀ ਸਿੱਖ ਨੌਜਵਾਨਾਂ ਦੇ ਝੂਠੇ ਪੁਲਸ ਮੁਕਾਬਲਿਆਂ ਵਿੱਚ ਮਾਰਨ ਵਾਲੇ ਸੈਣੀ ਇਜਹਾਰ ਆਲਮ ਉਸਦੀ ਪਤਨੀ ਨੂੰ ਐਮ ਐਲ ਏ ਸਿੱਖਾਂ ਦੇ ਕਾਤਲਾਂ ਨੂੰ ਉਚੇ ਅਹੁਦੇ ਸੋਦਾ ਬਲਾਤਕਾਰੀ ਨੂੰ ਮਾਫੀ ਫਿਰ ਵੀ ਪੰਥਕ ਫੈਸਲਾ ਕੌਮ ਦੇ ਹੱਥ:! ਨਿਹੰਗ ਸਿੰਘ ਫੌਜਾਂ ਲਖਮੀਰ ਸਿੰਘ ਖਾਲਸਾ 🚩🙏

  • @KulwinderSingh-ut1db
    @KulwinderSingh-ut1db 22 дні тому

    Amritpal Singh darpok man

  • @realsujansingh
    @realsujansingh 23 дні тому

    Badal 16 saal apni jaan bchaan khatir hee jail vich rihaa....

  • @amansandhu775
    @amansandhu775 23 дні тому

    Khalda jji sikh Kom de sher aa

  • @sharnhazrah1830
    @sharnhazrah1830 21 день тому

    🙏