BJP ਖ਼ਰਾਬ ਕਰਨਾ ਚਾਹੁੰਦੀ ਹੈ ਪੰਜਾਬ ਦੇ ਹਾਲਾਤ, ਕਾਂਗਰਸ ਹੋਣ ਨਹੀਂ ਦੇਵੇਗੀ ਖਹਿਰਾ ਆਪਣਾ ਫ਼ਿਕਰ ਕਰੇ, | Pro Punjab Tv

Поділитися
Вставка
  • Опубліковано 21 тра 2024
  • BJP ਖ਼ਰਾਬ ਕਰਨਾ ਚਾਹੁੰਦੀ ਹੈ ਪੰਜਾਬ ਦੇ ਹਾਲਾਤ, ਕਾਂਗਰਸ ਹੋਣ ਨਹੀਂ ਦੇਵੇਗੀ ਖਹਿਰਾ ਆਪਣਾ ਫ਼ਿਕਰ ਕਰੇ, ਦੇਸ਼ ਦਾ ਫਿਕਰ ਪਾਰਟੀ ਕਰ ਲਵੇਗੀ: ਬਾਜਵਾ
    ਪੰਜਾਬ ਚ ਕਾਂਗਰਸ ਕੱਢੇਗੀ 8 ਤੋਂ ਵੱਧ ਸੀਟਾਂ,ਦੇਸ਼ ਜਿੱਤਾਂਗੇ
    ਯਾਦਵਿੰਦਰ ਦੀ ਪ੍ਰਤਾਪ ਸਿੰਘ ਬਾਜਵਾ ਨਾਲ ਅਹਿਮ Interview
    #Pratapsinghbajwa #Congress #SukhpalSinghKhaira #NarendraModi #SukhbirBadal #CMBhagwantMann #Politics #Party #Seat #Punjab #BJP #Interview #ExclusiveInterview #Elections24 #LokSabha #LokSabhaElections #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

КОМЕНТАРІ • 160

  • @Khalsa-kf3wt
    @Khalsa-kf3wt 23 дні тому +11

    ਖਹਿਰੇ ਨੇ ਬਿਲਕੁਲ ਠੀਕ ਕਿਹਾ ਅਸੀ ਫਸਲ ਆਪੇ ਬੀਜ ਲਾ ਗੇ ਰੋਟੀ ਭਈਏ ਤੋ ਬਗੈਰ ਤੇਰੇ ਘਰੇ ਨੀ ਪੱਕਦੀ ਹੋਣੀ ਅਸੀ ਤਾਂ ਸਾਰੇ ਕੰਮ ਆਪ ਹੀ ਕਰਦੇ ਹਾ

  • @kahlon7563
    @kahlon7563 24 дні тому +8

    ਗਲ ਵਿਚ ਚਾਵਲ ਨੇ ਨਾਲਾ ਪਾਇਆ ਸਲਵਾਰ ਦਾ...

  • @naturalfarm6342
    @naturalfarm6342 24 дні тому +32

    ਪੰਜਾਬ ਦਾ ਮਾਹੌਲ ਕਾਂਗਰਸ ਨੇ ਖ਼ਰਾਬ ਕੀਤਾ ਸੀ ਲੋਕਾਂ ਨੂੰ ਮੂਰਖ ਨਾ ਬਣਾਉ ਲੋਕ ਸਾਰੇ ਜਾਣਦੇ ਨੇ ਸਿੱਖ ਕੌਮ ਤਹਾਨੂੰ ਚੰਗੀ ਤਰਾਂ ਜਾਣਦੀ ਹੈ

  • @jagwindersingh6696
    @jagwindersingh6696 24 дні тому +16

    Congras da Boss sardar Navjot Singh Sidhu great leder next cm in punjab 2027

  • @GurbachansinghBachan-mc8jh
    @GurbachansinghBachan-mc8jh 24 дні тому +27

    ਬਾਜਵਾ ਅਤੇ ਰਾਜਾ ਬੜਿਗ ਨੇ ਕਾਗਰਸ ਦਾ ਬੇੜਾ ਗਰੱਕੇ ਕਰ ਦੇਣਾ

  • @Khalsa-kf3wt
    @Khalsa-kf3wt 23 дні тому +4

    ਹਿਮਾਚਲ ਤੇ ਰਾਜਸਥਾਨ ਵਿੱਚ ਵਿੱਚ ਕਾਂਗਰਸ ਸਰਕਾਰ ਨੇ ਹੀ ਕਨੂੰਨ ਬਣਾਏ ਹਨ ਕਿ ਬਾਹਰਲਾ ਜ਼ਮੀਨ ਨਹੀ ਖਰੀਦ ਸਕਦਾ

  • @user-su5tq4en9s
    @user-su5tq4en9s 24 дні тому +5

    ਜਾਰ ਏਨੂੰ ਕੌਣ ਪੁਸਦਾ

  • @dlrajkhakh4140
    @dlrajkhakh4140 24 дні тому +3

    ਇਹੀ ਫਰਕ ਆ ਖਹਿਰੇ ਸਾਬ ‘ਚ ਤੇ ਹੋਰਨਾਂ ਡੰਗਰਾਂ ‘ਚ

  • @rajindersinghrajinder7207
    @rajindersinghrajinder7207 24 дні тому +12

    Gadar ਪੰਜਾਬ ਦਾ ਇਹ ਵੀ

  • @Janti838
    @Janti838 24 дні тому +3

    Congress party ne Amritsar shaib vic attack kita ha 1 june 1984 vic hindu sikha da katal kita ha partap Bajwa Durg Dillar ha sara Nasha tu becda ha

  • @lakhvirsingh5430
    @lakhvirsingh5430 24 дні тому +2

    ਖਹਿਰੇ ਜੋ ਬੋਲੀਆ ਏ ਉਹ ਸੱਚ ਬੋਲਿਆ

  • @yogeshkumar5737
    @yogeshkumar5737 21 день тому +1

    ਬਾਜਵਾ ਨੇ ਖੈਹਰਾ, ਰਾਜਾ ਤੇ ਸੁੱਖੀ ਸਭ ਖ਼ਤਮ ਕਰਵਾ ਦੇਣੇ 2024 ਇਲੈਕਸ਼ਨ ਹਰਵਾ ਕੇ ਤੇ ਅਪਣਾ ਰਾਹ ਪੱਕਾ ਕਰ ਲੈਣਾ CM ਬਨਣ ਦਾ ਬਹੁਤ ਚੁਸਤ ਆ ਬਾਜਵਾ 😂😂

  • @jattdhaliwal9379
    @jattdhaliwal9379 24 дні тому +2

    ਜਦੋਂ ਕਿਸੇ ਚੈਨਲ ਕੋਲ ਕੋਈ ਮਟੀਰੀਅਲ ਨਹੀਂ ਹੁੰਦਾ ਓਦੋਂ ਚੈਨਲਾਂ ਵਾਲੇ ਇਹ ਮੁੱਖ ਮੰਤਰੀ ਦੀ ਭਰੂਣ ਹੱਤਿਆਂ ਵਾਲੇ ਨੂੰ ਕੱਢ ਲਿਉਂਦੇ ਨੇ ।

  • @PalwinderSingh-gf2rc
    @PalwinderSingh-gf2rc 24 дні тому +8

    ਬਾਜਵਾ ਤੇ ਵੜਿੰਗ ਪੰਜਾਬ ਵਿੱਚੋਂ ਕਾਂਗਰਸ ਦਾ ਬੋਰੀ ਬਿਸਤਰਾ ਗੋਲ ਕਰਕੇ ਰੱਖ ਦੇਣਗੇ ਇਹ ਕਹਿੰਦੇ ਨੇ ਲੀਡਰ ਉਹ ਹੁੰਦਾ ਹੈ ਜਿਸ ਨੂੰ ਦੱਸ ਸਾਲ ਪਹਿਲਾਂ ਦਾ ਪਤਾ ਹੋਵੇ ਪਰ ਬਾਜਵਾ ਸਾਬ ਤਹਾਨੂੰ ਤਾਂ ਕੈਪਟਨ ਨੇ ਚਾਰ ਕੁ ਮਹੀਨੇ ਪਹਿਲਾਂ ਹੀ ਆ ਕਿ ਮੁੱਖ ਮੰਤਰੀ ਦੀ ਕੁਰਸੀ ਤੋਂ ਕੂਹਾਂ ਦੂਰ ਕਰਤਾ ਅੱਜ ਜੋਤਸ਼ ਲਾਉਂਦਾ ਫਿਰ ਰਿਹਾ ਹੈ

  • @reshidhaliwal1628
    @reshidhaliwal1628 24 дні тому +4

    ਨਵਜੋਤ ਸਿੱਧੂ ,ਬਾਜਵਾ ਤੇ ਰਾਜਾ ਬੜਿੰਗ ਤਿੰਨੇ ਦੱਲੇ ਨੇ

  • @beantsingh8325
    @beantsingh8325 21 день тому

    ਹਣ ਪੇਸ਼ ਕੀ ਸਰਕਾਰੀ ਜਹਾਜ ਕਿਹੜੇ ਹਵਾਈ ਰੂਟ 'ਤੇ ਚਲਦਾ ਕੀ ਕੀ ਰਿਕਸਾਤਾ ਨਹੀ ਬਣ ਗਿਆ ਜਹਾਜ?

  • @yogeshkumar5737
    @yogeshkumar5737 21 день тому +2

    Hinduan di party te sirf BJP he hai, Rahul gandhi te congress puri trha hindu virodhi ne so assi kade ve congress nu vote nhi pani, only BJP ❤️

  • @navrajsingh9793
    @navrajsingh9793 24 дні тому +2

    ਤੁਸੀਂ ਰਾਜਨੀਤਿਕ ਆਗੂਆਂ ਤੇ ਪਾਰਟੀਆਂ ਮਾਹੌਲ ਖਰਾਬ ਕਰਦੀਆਂ ਲੋਕ ਨਹੀਂ

  • @rimpeljitsingh751
    @rimpeljitsingh751 23 дні тому +1

    ਬਾਜਵਾ ਦੇ ਖਹਿਰੇ ਨੂੰ ਪੁੱਛਦਾ ਕੋਣ ਹੈ ਬਕਵਾਸ ਕਰੀ ਜਾਦੇ

  • @HPSingh-sx4if
    @HPSingh-sx4if 24 дні тому +6

    Vote for Akali Dal Amritsar

    • @Gur260
      @Gur260 24 дні тому +2

      Tu ekala pa dwi asi ta aap nu pawa ge

    • @Gur260
      @Gur260 24 дні тому +2

      Tu message save Kar le 4 june nu rply kara ge

    • @revarogrewal5975
      @revarogrewal5975 24 дні тому

      @@Gur260 4 june nu 13-0 hona , ahh jehre firde aa dhoorh ch tattu shd de ehna nu dakka nhi lbhna

    • @Punjzaabi_guy_
      @Punjzaabi_guy_ 24 дні тому

      Bjp it cell

    • @2010roop
      @2010roop 24 дні тому +3

      AAP zindabad vote for AAP if you really want to save Punjab (NRI from California . )If AAP does not do good in 3 years don’t vote for them in next elections . Give them at least 5 years to prove . We have given 70 years to congress and akali dal . This time only AAP . Send 13 to lok saba .

  • @hpsingh13
    @hpsingh13 24 дні тому +1

    Bajwa is happy with free helicopter rides..... 😂

  • @ashwanibajaj7430
    @ashwanibajaj7430 24 дні тому +1

    ਬਾਜਵਾ ਨਾਲ ਗਿਆ ਸੀ ਖਹਿਰੇ ਦੇ ਵਿਧਾਨ ਸਭਾ ਦੇ ਸਪੀਕਰ ਕੋਲ ਬਿੱਲ ਲੈ ਕੇ।ਕੀ ਕਰੈਡੀਬਿਲਟੀ ਆ ਇਹਨਾਂ ਦੀ ਤੁਸੀਂ ਸਮਝ ਲਵੋ ਪੰਜਾਬੀਓ।ਮੈ ਬਾਜਵਾ ਸਾਹਿਬ ਤੋਂ ਇਹ ਉਮੀਦ ਨਹੀਂ ਕਰਦਾ ਸੀ

  • @maxyt9635
    @maxyt9635 24 дні тому

    Great job 👏

  • @beantsingh8325
    @beantsingh8325 21 день тому

    ਕਾਲਾ ਦੌਰ ਤਾ ਨਹੀ ਆ ਰਿਹਾ ਫੇਰ ਪੰਜਾਬ ਵਿਚ ਦੋ ਜਿਸ ਨੇ ਨਹੀ ਵੇਖਿਆ ਲੌਕੌਸੌਚੌ ਸੌ-ਸੌ?

  • @sandeepdhindsa2415
    @sandeepdhindsa2415 24 дні тому +1

    What did Khaira say wrong? This law is also in Himachal, also in Gujarat. In other states of the country too. Himachal is a state made by cutting a part of Punjab, still we are not getting jobs there. Khaira only said that the same law should be made on the lines of Himachal. Bajwa, BJP, APP or other leaders who cannot take a stand behind special issues of Punjab, due to these reasons Punjab has lost a lot of its own. They mean only up to the vote bank. You may be in any party but keep your stand on the issues of Punjab.

  • @JaswinderSingh-uf1ce
    @JaswinderSingh-uf1ce 24 дні тому +2

    Khaira sab sahi bol rehe hun ki Himachal Rajasthan Gujarat ch ehi kanoon hai jo khaira sab bol rehe hun

  • @sirtajbajwa5634
    @sirtajbajwa5634 24 дні тому

    ਰਿਵਾਜ ਨਵੇਂ ਤੋਂ ਨਵਾ ਚੱਲ ਰਿਹਾ ਐ ਆ ਨਾਲੇ ਪਹਿਲਾਂ ਸੁੱਥਣਾਂ ਚ ਸੀ ਹੁਣ ਮੋਢੇ ਤੋਂ ਗਲ ਵਿੱਚ ੲਧਰੋ ਪੂਰੀ ਤਰੱਕੀ ਐ ਗੱਲਾਂ ਸੁਣਲੋ ਐ ਲੱਗੂ ਪੰਜਾਬ ਤੇ ਮੁੱਲਕ ਦਾ ਸਾਰਾ ਭਾਰ ਏਨੂੰ ਹੀ ਪਿਆਂ ਐ

  • @jugrajsinghsidhu1551
    @jugrajsinghsidhu1551 23 дні тому

    ਪੰਜਾਬ ਸਿਰ ਇਹਨਾ ਕਰਜਾ ਚੜਨ ਦਾ ਕਾਰਨ ਤੁਸੀ ਦੋਵੇ ਪਾਰਟੀਆ ਹੋ ਕੀ ਬਾਜਵਾ ਸਾਹਿਬ ਤੁਸੀ ਪੰਜਾਬ ਇਹਨੇ ਮਾੜੇ ਹਲਾਤ ਕਰ ਦਿੱਤੇ ਹੁਣ ਲੱਗਦਾ ਨਹੀ ਕਦੇ ਹਲਾਤਾ ਵਿੱਚ ਸਧਾਰ ਹੋਵੇਗਾ ਦੂਜੇ ਪਾਸੇ ਕੇਰਲਾ ਵਰਗਾ ਸੂਬਾ ਹੈ ਜੋ ਅੱਜ ਦੇਸ਼ ਦਾ ਨੰਬਰ ਵਨ ਸੂਬਾ ਬਣ ਚੁੱਕਾ ਹੈ

  • @amrik408able
    @amrik408able 22 дні тому

    ਬਾਜਵਾ ਜੀ ਖਹਿਰੇ ਨੇ ਕੁਝ ਗਲਤ ਨਹੀਂ ਕਿਹਾ ਕਦੇ ਪੰਜਾਬ ਨਾਲ ਵੀ ਖੜ ਜਾਹਿਆ ਕਰੋ ਪਹਿਲਾਂ ਓਸ ਦੀ ਗੱਲ ਸਮਝੋ ਤੁਸੀਂ ਤਾ ਰਾਜੇ ਦੀ ਗੱਲ ਨਹੀਂ ਮੰਨਦੇ ਉਹ ਕਹਿੰਦਾ ਪ੍ਰੋ ਪੰਜਾਬ ਤੇ ਇੰਟਰਵਿਊ ਨਾ ਕਰੋ

  • @ksingh3656
    @ksingh3656 24 дні тому

    Absolutely he’s right

  • @GurmeetSingh-yz3jt
    @GurmeetSingh-yz3jt 23 дні тому

    ਸਿੱਖਾਂ ਨੇ ਕਦੋਂ ਕਿਹਾ ਸੀ ਕਿਸਿੱਖ ਭਾਰਤ ਨਾਲ ਜੁੜਨਾ ਚਾਹੁੰਦੇ ਹਨ ।ਸਾਡਾ ਤਾਂ ਅਪਣਾ ਦੇਸ਼ ਸੀ।ਉਹ ਵੀ ਵਖਰਾ। ਜੈ ਭਾਰਤ ਅਤੇ ਪਾਕਿਸਤਾਨ ਨੂੰ ਆਪਣਾ ਦੇਸ਼ ਮਿਲ ਸਕਦਾ ਫਿਰ ਸਿੱਖਾਂ ਨੂੰ ਕਿਉ ਨਹੀਂ।

  • @jagdeepnatt9425
    @jagdeepnatt9425 24 дні тому

    Right

  • @Punjzaabi_guy_
    @Punjzaabi_guy_ 24 дні тому +2

    Punjabio bjp de pair naa Laggan dyo punjab.... vekho ehna ne haryana da ki haal kita

  • @user-lw3wh9dc5q
    @user-lw3wh9dc5q 22 дні тому

    ਉਹ ਬਾਜਵਾ ਇੰਗਲਿਸ਼ ਪੰਜਾਬੀ ਜੇ ਕਾਂਗਰਸ ਤੇ ਅਖੋਤੀ ਅਕਾਲੀ ਦੱਲ ਨੇ ਪੰਜਾਬ ਲੲਈ ਕੋਈ ਚੰਗਾ ਕੰਮ ਕੀਤਾ ਹੁੰਦਾ ਤਾਂ ਪੰਜਾਬ ਦੀ ਜਨਤਾ ਮਾਨ ਸਾਹਿਬ ਦੇ ਹੱਕ ਵਿੱਚ ਨਾ ਭੁੱਗਤਦੀ।ਅੱਬ ਪ੍ਰਧਾਨ ਮੰਤਰੀ ਮੋਦੀ ਤੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਪੱਕੇ

  • @JagjitSingh-bb4ru
    @JagjitSingh-bb4ru 24 дні тому

    ਯਾਦ ਜੀ ਤੁਸੀਂ ਗ਼ਲਤ ਸਵਾਲ ਨਾ ਕਰਿਆ ਕਰੋ

  • @onkarsngh
    @onkarsngh 24 дні тому

    Yadwinder ji dlali katt kreya kro Khaira ne jo keha oh swall pucheya kro baki bhajpa Saab ne center di dlali krni aa o kari jani kyo ki ehna kise kol rirr di Hddi nai haigi

  • @user-bx3og7xu9h
    @user-bx3og7xu9h 24 дні тому

    6 june punjabi forget genocide party

  • @RAVINDERSINGH-wj8ol
    @RAVINDERSINGH-wj8ol 24 дні тому +1

    Khaira Punjab di gal karda par bajwa Raja chor khaira de par nahi lagn den ge

  • @JaswinderSingh-uf1ce
    @JaswinderSingh-uf1ce 24 дні тому +1

    Khaira sab zindabaad

  • @jthfinishingcarpentryltd2760
    @jthfinishingcarpentryltd2760 21 день тому

    ਗੱਲੇ ਵਿੱਚ ਬੇਬੇ ਦੀ ਸਲਵਾਰ ਦਾ ਨੱਆਲਾ ਪਾਇਆਂ

  • @kashmirjhutty1733
    @kashmirjhutty1733 24 дні тому

    Khehra did no bad , he is worried about his state as leaders of Himchal , Gujrat , Rajstan , utra khand and even M. P. , leaders passed law for their states , no out sider purchase land and jobs for the Punjabies . Bajwa sahib ji. , nothing seems bad and khera is 100% correct .

  • @VishalAulakh-nl6ug
    @VishalAulakh-nl6ug 23 дні тому

    khaire ne te sahi keha

  • @user-ib2zn3rq2t
    @user-ib2zn3rq2t 15 днів тому

    ਢਿੱਡ ਵਿਖਿਓ ਕਿੱਡਾ ਕੀਤਾ ਲੁੱਟ ਲੁੱਟ ਪੰਜਾਬ ਨੂੰ

  • @ksingh3656
    @ksingh3656 24 дні тому

    Well said bajwa ji

  • @harmandeepgrewal6743
    @harmandeepgrewal6743 24 дні тому

    Ehda Dhidh kidhar nu Ja reha

  • @martinamorgenstern4002
    @martinamorgenstern4002 24 дні тому

    ਖੈਰਾ ਸਾਹਿਬ ਜ਼ਿੰਦਾਬਾਦ 🙏🏾❤️

  • @Anonymous-bu4nl
    @Anonymous-bu4nl 24 дні тому

    Congress de 5 cm
    Partap bajwa, raja warring, sukhi randhawa, channi, navjot sidhu😂

  • @sukhjindersingh7868
    @sukhjindersingh7868 24 дні тому +2

    Aap nu ve swal push lia karo

  • @ajaybatra2024
    @ajaybatra2024 22 дні тому

    Future CM of Punjab

  • @sapnamalhotra4970
    @sapnamalhotra4970 24 дні тому +6

    Vote for BJP only.

  • @dilpreetkaur6068
    @dilpreetkaur6068 24 дні тому

    Only kheira sir

  • @YadvinderBrar1412
    @YadvinderBrar1412 19 днів тому

    Punjabi bhar le ਮੁਲਖ 25rs ਦੀ ਟਿਕਟ lai ke nhi jande bajwa saab..padh ke test clear krke 25lakh rs laa ke jnde a..vota vste kehe je sde byan dei jana..nale punjabi banda ਹੋਰ states ch zameen ne khareed skda te punjab ch koi v lai lve

  • @MandeepSingh-zl5qq
    @MandeepSingh-zl5qq 24 дні тому

    Qadian constituency ch sab to vadd Gujjar Community ehne wasayi aa....

  • @dravtarmahal8279
    @dravtarmahal8279 19 днів тому

    Punjab sikh minorty ch ajuga j khere d na mni

  • @Jatinder-kc6ho
    @Jatinder-kc6ho 24 дні тому

    ਵੱਡੇ ਤੋਂ ਵੱਡਾ ਦੱਲਾ ਪੱਗ ਿਵਚੱ ਿਸਰ ਫਸਾਈ ਿਫਰਦਾ ਨਸ਼ੇ ਬਾਰੇ ਨਾ ਬੋਲੀ ਖ ਿਹਰੇ ਦੇ ਿਬਆਨ ਨੂ ਿਧਆਨ ਵਾਲ਼ ਸੁਣੋ ਕੀ ਕ ਿਹ ਿਰਹਾ ਉਹ ਵੇਬਕੂਫ ਨਹੀ ਤੁਹਾਡੇ ਨਾਲੋ ਚੰਗਾ ਿਸਆਸਤਦਾਨ ਹੈ

  • @RamanKumar-vm7js
    @RamanKumar-vm7js 24 дні тому

    Bajwa sahib ji India deh Log hon Congress teh vishwaas nahi karenge.

  • @pritpalsingh1524
    @pritpalsingh1524 24 дні тому

    Partap Bajwa is Visionary Leader

  • @jpsingh1595
    @jpsingh1595 24 дні тому

    Janab , khaire ji ne govt job , agriculture land de rights punjabia nu rights milna ki galat hai , fir Himachal da rule kive thik , khaire di gal galat nhi , Tusi Modi wang galat explain kita

  • @Anonymous-bu4nl
    @Anonymous-bu4nl 24 дні тому

    Pta ni sikh ehna nu vote kyun paunde ne😢

  • @harpalsing8332
    @harpalsing8332 24 дні тому +1

    🐕‍🦺🐕‍🦺

  • @dilpreetkaur6068
    @dilpreetkaur6068 24 дні тому

    Next cm kherira sir

  • @kamaldeepsingh1530
    @kamaldeepsingh1530 24 дні тому

    ਯਾਦਵਿੰਦਰ ਵੀਰ ਮੇਰੀ ਤੁਹਾਨੂੰ ਬੇਨਤੀ ਹੈ ਕਿ ਇਸ ਵਿਜਨਰੀ ਲੀਡਰ ਦੇ ਹਲਕੇ ਵਿੱਚ ਕਦੇ ਜਾ ਕੇ ਆਇਓ ਜਿੱਥੇ ਇਹ 1980 ਤੋ ਕਾਬਜ ਨੇ 😂😂 ਇਸ ਤਰਾਂ ਲੱਗਦਾ ਜਿਵੇਂ ਤੁਸੀ ਪਾਕਿਸਤਾਨ ਦੇ ਕਿੱਸੇ ਪੱਛੜੇ ਇਲਾਕੇ ਵਿੱਚ ਆ ਗਏ ਹੋਵੋ। 😭😭😭

  • @AmanpreetSingh-xx2dz
    @AmanpreetSingh-xx2dz 24 дні тому

    Asi ta full bjp nu support karange modi hi banu p.m

  • @AmanpreetSingh-xx2dz
    @AmanpreetSingh-xx2dz 24 дні тому

    Sab toh vdda hramdi party congress aaa Jalandhar , Ludhiana, hoshiarpur patiala bjp 100 perrcent win

  • @lovejitdhaliwal812
    @lovejitdhaliwal812 14 днів тому

    Salya jo marji ho jave tu cm nahi banda punjab da khaire ne ki galat kiha himachal te gujrat wich vi eh kanoon ne dagad dalya

  • @SukhrajSingh-dt2mv
    @SukhrajSingh-dt2mv 23 дні тому

    Bapu tohda te yr jameen de kabze aa vich maryaa gyaa

  • @GagandeepSingh-is2ck
    @GagandeepSingh-is2ck 24 дні тому

    Je eh koi chajj da leader hunda
    Ta ehnu congress ne baht kush de dena c. Eda matlab jo enu changi tarah jande te samjde a k eh haini kamm da banda

  • @malkiatsingh2087
    @malkiatsingh2087 23 дні тому

    Sab nallo jeadda bache aea hoe ne halekapter vakhen viste kon janver nikledda

  • @drvijaykumar8271
    @drvijaykumar8271 21 день тому

    Bajwa g pinda vich garib parivar val ve vakho griba de vote bahut ha

  • @AvtarSingh-gx8sf
    @AvtarSingh-gx8sf 19 днів тому

    Ehi kaho bjp ne bura kitta tuhade nal te tusin bahut change ho raaj kita akalida congress te aam aadmi party ne ki eh such nhi

  • @RamanKumar-vm7js
    @RamanKumar-vm7js 24 дні тому

    Bajwa sahib ji tusi app he ta pehle eho kush Kiya hai. Tusi punjab & jamu kashmir vich 150000/ Hindus nu Maraya hai.Tahnu sharm Aani chahiye.

  • @gurlalsinghsohi7215
    @gurlalsinghsohi7215 24 дні тому

    Khira bikul sahi a tahnu sirf vota dekh dea a onu punjab lai dard a

  • @LoveHayer-oj4rw
    @LoveHayer-oj4rw 22 дні тому

    Sukhpal khaira Gud

  • @prabhjotkaur1550
    @prabhjotkaur1550 24 дні тому +3

    Good leader khira and Sindhu jindabad

  • @amitsharma3348
    @amitsharma3348 22 дні тому

    eh saab helicopter ch kyun ghum rhe ne...janta de paise kharab ho rhe te aish ho rhi a.jhooth na bolo sir g modi warga kam tuhade ton nhin hona

  • @AmandeepSingh-eh8qm
    @AmandeepSingh-eh8qm 24 дні тому +1

    Bajwa tudi congress punjab de loka kinne marhe

  • @gurmailsingh5701
    @gurmailsingh5701 21 день тому

    ਲੱਗਦਾ ਬਾਜਞਾ ਫਾਹਾ ਲਊਗਾ

  • @user-xz3nq2bx6h
    @user-xz3nq2bx6h 24 дні тому

    Jo marzi hove tu mukh mantri nahi ban da

  • @amitsharma3348
    @amitsharma3348 22 дні тому

    Kuch ho jave duniya ch congress ne tan bas rss nu roi jaana te aap koi kam ni karna...

  • @gursharansingh7209
    @gursharansingh7209 24 дні тому

    Tu te raja dono mil k congress da bhatha bhta k he mnoge saare bande tuhade to dukhi ho k chad rhe ne

  • @arshbir-tl8wh
    @arshbir-tl8wh 23 дні тому

    ਦੱਲਾ 👌

  • @AmanpreetSingh-xx2dz
    @AmanpreetSingh-xx2dz 24 дні тому

    Sadi colony ch 80 percent hindu vote full bjp nal hai tusi bas sapne lai jayo

  • @JagtarSingh-yq4dg
    @JagtarSingh-yq4dg 24 дні тому

    Khehra saab jindabaad

  • @sonypandori1585
    @sonypandori1585 24 дні тому

    Ah mukhmantri di filling landa apna gher ni loat hunda

  • @user-cq6np3cn5v
    @user-cq6np3cn5v 24 дні тому

    Amartpal Singh is King

  • @VijaySharma-jh8or
    @VijaySharma-jh8or 24 дні тому

    Yar bajwa sab nu puchna chahuna🎉ke ohna nu halicopter da kharcha kithhon aa reha kion siraf Punjab vich ghuman vaste lokan da peisa kharab karde ho

  • @yashandeepsingh7159
    @yashandeepsingh7159 24 дні тому

    😂 bajwa Banda Sacha dukan Sai gll aaa ehna ne dukana kholia hoia lutn lai aapa ehna de grahk aaaaa eh Sanu aata dal te bijli dende ne runge ch te socho lende ki ne Sade ton

  • @jassandhu4213
    @jassandhu4213 24 дні тому

    Rajiv gandhi ne khud apni statement ch delhi sikh nasalkusi di jimmevari lyi c, us ton jyada mohal kaun khraab kar skda, eh sir te paag ban ke oh di photo age bath de han, kde us bare statement clear kro

  • @user-zd9yg3je1k
    @user-zd9yg3je1k 24 дні тому

    BJP+ **/150 to170

  • @SUKHWANTSINGH-ks8kv
    @SUKHWANTSINGH-ks8kv 24 дні тому +1

    ਜਾਹ ਜਾਹ ਢੱਕਿਆ ਰਹਿ ਬੇਕਿਰਕਿਆ

  • @amarjotsingh671
    @amarjotsingh671 24 дні тому

    Ahnu kho huni jiray nu karke piche aja maidan ch khadoor sahib .. lagju pta .. indira di jutti chatde rahe aa hun sonia di

  • @HardeepSingh-pz7hc
    @HardeepSingh-pz7hc 24 дні тому

    Bajwa saab ine vadde leader a tuci sidha kho na khaira saab de byan nu galt way ch pesh kita jaa reha congress di haar da karan is people like u u just wanna make everyone happy but dont wanna support the right and yadvinder tu te syana bai thora te ankh rkh k gal kr tenu v pata kehri gal kis way ch khi jaa rhi a tu kyu bhagwant da chela bnn k agenda chla reha and if you think am wrong make sure bai yadwinder u dm me and we will have a debate on your interviews with all the leaders of pan-jab

  • @parmjitsingh3821
    @parmjitsingh3821 20 днів тому

    Smugglers..Nala kis bebe da...

  • @user-tn9ef7wl9r
    @user-tn9ef7wl9r 24 дні тому

    Gappa Marwa lo 🤣🤣

  • @sukhchainsingh9549
    @sukhchainsingh9549 24 дні тому

    Eh banda punjab da very ha

  • @KuldeepSingh-zx2es
    @KuldeepSingh-zx2es 24 дні тому

    Tu mla banke helicopter chki firda tere kol ina paisa kitho aa rha

  • @varindersingh2464
    @varindersingh2464 24 дні тому

    Besharam punjabi media pata ni koi ni kehda ke khaire ne kush galat ni kita

  • @jotdhaliwal242
    @jotdhaliwal242 24 дні тому

    ਗਦਾਰ

  • @thesikhrebels
    @thesikhrebels 24 дні тому

    😂😂

  • @singhbrar6600
    @singhbrar6600 19 днів тому

    Dalla 😂😂