ਮੂਸੇਵਾਲੇ ਦੇ ਪਿਤਾ ਵੱਲੋਂ ਖਹਿਰੇ ਨੂੰ ਚੋਣਾਂ ਚ ਸਮਰਥਨ ਦੇਣ 'ਤੇ Simranjit Singh Mann ਨੇ ਜਤਾਇਆ ਗੁੱਸਾ !

Поділитися
Вставка
  • Опубліковано 14 тра 2024
  • ਮੂਸੇਵਾਲੇ ਦੇ ਪਿਤਾ ਵੱਲੋਂ ਖਹਿਰੇ ਨੂੰ ਚੋਣਾਂ ਚ ਸਮਰਥਨ ਦੇਣ 'ਤੇ ਸਿਮਰਨਜੀਤ ਸਿੰਘ ਮਾਨ ਨੇ ਜਤਾਇਆ ਗੁੱਸਾ ! ਕਹਿੰਦੇ, 'ਬਲਕੌਰ ਸਿੰਘ ਦੇ ਅਜਿਹਾ ਕਰਨ ਨਾਲ ਸਿੱਖਾਂ ਦੀ ਇੱਜਤ ਘਟੀ '
    ਪਹਿਲੀ ਵਾਰ ਦੱਸਿਆ ਫਰਦੀਕੋਟ ਤੋਂ ਭਾਈ ਸਰਬਜੀਤ ਸਿੰਘ ਖਿਲਾਫ ਕਿਉਂ ਉਤਾਰਿਆ ਆਪਣਾ ਉਮੀਦਵਾਰ
    #SimranjitSinghMann #Sidhumoosewala #BalkaurSingh #Fardikot #Candidate #Election #Loksabha #Loksabhaelection2024 #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

КОМЕНТАРІ • 324

  • @user-by6zu5xx2e
    @user-by6zu5xx2e 17 днів тому +76

    ਬਲਕੌਰ ਸਿੰਘ ਮੁਸੇਵਾਲਾ ਵਾਲੇ ਦੇ ਪਿਤਾ ਨੇ ਗਲਤ ਫੈਸਲਾ ਲਿਆ ਸਾਰੇ ਸਿੱਖ ਹੁਣ ਤੱਕ ਤਾਂ ਏਨੀ ਇੱਜ਼ਤ ਦਿੱਤੀ ਸੀ

    • @lakhbirsidhu5271
      @lakhbirsidhu5271 17 днів тому +1

      Sardar balkar singh bani bani aigt kharab kar rah.

    • @marwahaabhi
      @marwahaabhi 17 днів тому

      Hun nai deyoge
      Reson ???
      Ohda apna fansila hai

    • @jaginderpsingh6899
      @jaginderpsingh6899 15 днів тому +1

      Jdo sidhu congress wallon ladya c ohnu v bohat troll kita c , eh chawal lok aa , sikhi de naam te kalank.

  • @kewalsingh8641
    @kewalsingh8641 17 днів тому +54

    ਸਿਮਰਨਜੀਤ ਸਿੰਘ ਮਾਨ ਦੀ ਉਡਾਰੀ ਇੱਕ ਬਾਜ਼ ਦੀ ਤਰ੍ਹਾਂ ਹੈ
    ਬਾਜ਼ ਕਿਸੇ ਦੇ ਆਸਰੇ ਉਡਾਰੀ ਨਹੀਂ ਲਾਉਂਦੇ

  • @avtars.dhindsa8381
    @avtars.dhindsa8381 17 днів тому +51

    ਬਲਕੌਰ ਸਿੰਘ ਆਪਣੇ ਪੁਤ ਦੀ ਲਾਸ ਤੇ ਰਜਨੀਤੀ ਦੀਆਂ ਪਾਉੜੀਆਂ ਚੜ ਰਿਹੈ ਜਿਸ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਸੁਭਦੀਪ ਸਿੱਧੂ ਨੂੰ ਰੱਜ ਕੇ ਲੁਟਿਆ ਅੱਜ ਉਨਾ ਲੀਡਰਾਂ ਦੇ ਧੱਕੇ ਚੜਿਆ ਹੋਇਆ,ਉਨਾ ਦੇ ਕਿਸੇ ਐਮਪੀ ਨੇ ਦਿੱਲੀ ਪਾਰਲੀਮੈਟ ਚ ਸਿੱਧੂ ਦੇ ਕਤਲ ਤੇ ਨਹੀ ਬੋਲਿਆ, ਸਿਰਫ ਸਿਮਰਨਜੀਤ ਮਾਨ ਹੀ ਬੋਲੇ ,ਸਿੱਧੂ ਮੂਸੇਵਾਲਾ ਨੂੰ ਪੂਰੇ ਪੰਜਾਬ ਪੰਜਾਬ ਅਤੇ ਸਿਖ ਨੌਜਵਾਨਾਂ ਪਿਆਰ ਕਰਦੇ ਸੀ ,ਬਲਕੌਰ ਸਿੰਘ ਉਸ ਕਾਗਰਸ ਪਾਰਟੀ ਤੁਰਿਆ ਫਿਰਦਾ ਜਿਸਨੇ 1984 ਵਿਚ ਸਿਖਾਂ ਅਕਾਲ ਤਖ਼ਤ ਢਹਿ ਢੇਰੀ ਕੀਤਾ ਤੇ ਨੌਜਵਾਨੀ ਤੜਫਾ ਤੜਫਾ ਮਾਰੀ ਔਰਤਾਂ ਨਾਲ ਬਲਾਤਕਾਰ ਕੀਤੇ ,ਅੱਜ ਬਲਕੌਰ ਸਿੰਘ ਨੇ ਆਪਣੇ ਪੁਤ ਦੀ ਲਾਸ ਦਾ ਸੌਦਾ ਕਾਗਰਸ ਨਾਲ ਕਰ ਦਿੱਤਾ ੍ਬਹੁਤ ਮਾੜੀ ਗੱਲ ਹੈ

    • @harpreetjawandha4299
      @harpreetjawandha4299 17 днів тому +4

      Sahi gal bapu balkor singh ji ne khaira di maadad karke moose ale di last statement de ulat bhugte ke sidhu di atma rondi hoi hoyugi swarage vich

    • @lakhbirsidhu5271
      @lakhbirsidhu5271 17 днів тому +1

      ​baut gilat kita balkar singh na put las the aigt gav rah balkar singh pala cangras na sidhu us keeta ta hon bap balkr singh kar rahi cangras balkar singh apna aigt gat gat rah ha.

    • @lakhbirsidhu5271
      @lakhbirsidhu5271 17 днів тому +1

      Apna halka vich lakha sadana spot karni chaia pal lakha seet spot keet hon vee karni chaia.

  • @MandeepKaur-vy7cb
    @MandeepKaur-vy7cb 17 днів тому +72

    ਬਾਪੂ ਬਲਕੌਰ ਸਿੰਘ ਨੇ ਬਹੁਤ ਗ਼ਲਤ ਕੀਤਾ ਹੈ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ

  • @tarsemsohi677
    @tarsemsohi677 17 днів тому +57

    ਸੀ, ਸਿਮਰਨਜੀਤ ਸਿੰਘ ਮਾਨ, ਦੀਪ ਸਿੱਧੂ ਤੇ ਸਿੱਧੂ ਮੂਸੇਵਾਲੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਸੋਚ ਨੂੰ ਬਚਾਇਓ ਪੰਜਾਬੀਓ ਸੰਗਰੂਰ ਵਾਲਿਓ ਜਾਗਦੇ ਰਹੋ ਜਾਗਦੇ ਰਹੋ ਜਾਗਦੇ ਰਹੋ ਤਕੜੇ ਹੋਜੋ

    • @lakhbirsidhu5271
      @lakhbirsidhu5271 17 днів тому +1

      Sardar sarmanjit singh man ne sidhu avaj choki parli mant vich balkar singh os klaf ae gia apni ajit ap ha balkar gav rah ae.

    • @lakhbirsidhu5271
      @lakhbirsidhu5271 17 днів тому +1

      Balkar singh nee sarman jit man parli mant vich avaj choki sidhu the balkar singh sarman nal kharana chaia sidhu avaj chok sak .

  • @satwinderpanju9049
    @satwinderpanju9049 17 днів тому +17

    ਹੁਣ ਤੱਕ ਲੋਕਾਂ ਵਿੱਚ ਬਲਕੌਰ ਸਿੰਘ ਸਿੱਧੂ ਮੂਸੇ ਆਲਾ ਜੀ ਇਜ਼ੱਤ ਸੀ ਲੋਕ ਭਰੋਸਾ ਕਰਦੇ ਸਨ ਦਿਲੋਂ ਨਾਲ ਜੁੜੇ ਹੋਏ ਸੀ ਪਰ ਇਸ ਬਿਆਨ ਨਾਲ ਲੋਕਾਂ ਵਿੱਚ ਬਹੁਤ ਫਰਕ ਪੈ ਜਾਵੇ ਗਾ

  • @ajwantsingh3712
    @ajwantsingh3712 17 днів тому +46

    ਬਲਕੌਰਸਿੰਘ ਨੇ ਬਹੁਤ ਵਡੀ ਗਲਤੀ ਕਰਲੀ ਨਾਲੇ ਕਾਂਗਰਸ ਦੇ ਲੀਡਰਾਂ ਸਿਧੂ ਮੂਸੇ ਵਾਲੇ ਨੂੰ ਚੋਣ ਲੜਾਈ ਤੇ ਨਾਲੇ ਪੈਸੇ ਵੀ ਫੰਡ ਵੀ ਵਾਧੂ ਲੲਏ ਨੇ ਕਮਲਾ ਤਾਂ ਬਲਕੌਰ ਵੀ ਹੋ ਗਿਏ

    • @lakhycheema7566
      @lakhycheema7566 17 днів тому

      ਰਾਹੁਲ ਤੇ ਕੇਜਰੀਵਾਲ ਇਕੋ ਸਾਈਡ ਚ ਹੀ ਨੇ

  • @johalhundalmusicofficial
    @johalhundalmusicofficial 17 днів тому +63

    ਸਿਮਰਨਜੀਤ ਸਿੰਘ ਮਾਨ ਨੂੰ ਜਿਤਾਉ ਜੀ

    • @charanjeetsingh9405
      @charanjeetsingh9405 16 днів тому

      @@harmailsingh8109ਤਿੰਨ ਵਾਰ ਐਮ ਪੀ ਬਣਨ ਨਾਲ ਅਲੱਗ ਮੁਲਕ ਬਣ ਸਕਦਾ ਹੈ 🤦🏻‍♂️ਵਾਹ ਕੀ ਲੋਜਿਕ ਲੈ ਕੇ ਆਇਆ ਹੈ

  • @narinderpalsingh4086
    @narinderpalsingh4086 17 днів тому +55

    ਸ੍ਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ਜਿੰਦਾਬਾਦ

    • @ashokdusad2956
      @ashokdusad2956 15 днів тому +1

      ਖਾਲਿਸਤਾਨ ਤਾਂ ਬਣਾਇਆ ਨੀ ਏਸ ਨੇ ਹਜੇ ਤੱਕ ਕਿੰਨੀ ਵਾਰ ਜਿੱਤ ਗਿਆ ਆਹ , ਦੇਸ਼ ਛੱਡ ਕੋਈ ਇੱਕ ਅੱਧੇ ਪਿੰਡ ਦਾ ਨਾਂ ਹੀ ਰੱਖ ਦੇਂਦਾ ਘੱਟੋ ਘੱਟ ਖਾਲਿਸਤਾਨ ਸਰਕਾਰੀ ਕਾਗਜਾਂ ਚ ਫੇਰ ਵੀ ਸਮਝ ਲੈਂਦੇ ਚੱਲੋ ਕੁਝ ਤਾਂ ਕਰਿਆ

    • @narinderpalsingh4086
      @narinderpalsingh4086 15 днів тому

      @@ashokdusad2956 ਤਰਕ ਨਾਲ ਗੱਲ ਕਰ, ਬਣਿਆ ਨਹੀ ਬਣਾਇਆ ਨਹੀ। ਸ੍ਰ ਸਿਮਰਨਜੀਤ ਸਿੰਘ ਮਾਨ ਦਾ ਸਟੈਂਡ ਵੇਖ, 150 ਦੇ ਕਰੀਬ ਪਰਚਾ ਹੋਇਆ ਸੀ ਪਰ ਸ੍ਰ ਮਾਨ ਡੋਲਿਆ ਨਹੀ ਅਤੇ ਅਖੀਰ ਸੁਪਰੀਮ ਕੋਰਟ ਤੋ ਜਿੱਤ ਹਾਸਿਲ ਕੀਤੀ।

    • @ashokdusad2956
      @ashokdusad2956 15 днів тому

      @@narinderpalsingh4086 ਫਿੱਟੇ ਮੂੰਹ ਲਾਹਨਤ ਤੇਰੇ ਤੇ ਜੋਂ ਤੂੰ ਪਰਚੇ ਗਿਣਾਉਂਦਾ ਫਿਰਦਾ, 150 -200 ਪਰਚਿਆਂ ਆਲੇ ਪਤਾ ਨੀ ਕਿੰਨੇ ਕੂ ਮਿਲ ਜਾਣਗੇ ਤੈਨੂੰ ਪੰਜਾਬ ਚ, ਦੇਸ਼ ਨੂੰ ਆਜ਼ਾਦ ਕਰਵਾਉਣ ਆਲੇ ਤਾਂ ਪਰਿਵਾਰ ਦੇ ਪਰਿਵਾਰ ਵਾਰ ਜਾਂਦੇ ਨੇ ਤੂੰ ਇੱਥੇ ਸੁਪਰੀਮ ਕੋਰਟ ਦੇ ਫੈਸਲਿਆਂ ਚ ਅੜਿਆ ਪਿਆ,

    • @gurpreetsingh-wj4xi
      @gurpreetsingh-wj4xi 14 днів тому

      😊😊​@@ashokdusad2956

    • @gurpreetsingh-wj4xi
      @gurpreetsingh-wj4xi 14 днів тому

      R s

  • @raniya-wl2gy
    @raniya-wl2gy 14 днів тому +1

    ਬਾਪੂ ਬਲਕੌਰ ਸਿੰਘ ਜੀ ਨੇ ਬੁਹਤ ਗਲਤ ਫੈਸਲਾ ਕੀਤਾ ਹੈ ਕਿਉਕੇ ਸਿੱਧੂ ਮੁਸੇਵਾਲ਼ ਨੇ ਸਿੱਖ ਕੌਮ ਦੀ ਗਲ ਕੀਤੀ ਸੀ ਤਾਂ ਸਿੱਖ ਉਹਨਾਂ ਦੀ ਬੁਹਤ ਇਜਤ ਕਰਦੇ ਨੇ

  • @GurmukhSingh-cz2vm
    @GurmukhSingh-cz2vm 17 днів тому +14

    ਇਹ ਬਲਕੌਰਾ ਤੇ ਖੈਰਾ ਮੁਰਦਾਬਾਦ ਸਰਦਾਰ ਸੀਮਰਨਜੀਤ ਸਿੰਘ ਮਾਨ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ

    • @sabi-mansa
      @sabi-mansa 17 днів тому +2

      S Simrnjeet Singh maan ⛳

  • @KulbirSingh-oj4rg
    @KulbirSingh-oj4rg 15 днів тому +3

    ਬਲਕੌਰ ਸਿੰਘ ਨੂੰ ਆਪਣਾ ਫੈਸਲਾ ਵਾਪਸ ਲੈਣਾ ਚਾਹੀਦਾ ਹੈ

  • @JarnailSingh-iu7cu
    @JarnailSingh-iu7cu 14 днів тому +1

    ਬਲਕੌਰ ਸਿੰਘ ਜੀ, ਕੁਮੈਂਟਾਂ ਨੂੰ, ਪੜਕੇ, ਫੈਸਲਾ,ਬਦਲ, ਲਵੋ ਜੀ

  • @gurmukhsinghjagdeo7418
    @gurmukhsinghjagdeo7418 17 днів тому +13

    ਲੋਕ ਸਿਆਣੇ ਆ। ਸ. ਬਲਕੌਰ ਸਿੰਘ ਜੀ ਨੇ ਗਲਤ ਕੀਤਾ ‌।

  • @sanjogtarani3997
    @sanjogtarani3997 17 днів тому +30

    ਇਮਾਨਦਾਰ ਮਨੁੱਖ ਜਿਤੇਗਾ ਚਾਹੇ ਕੋਈ ਵੀ ਹੋਵੇ

    • @AWSexpert1
      @AWSexpert1 16 днів тому

      Aaj Tak kade imandar nhi jiteya, hamesha beiman hi jitta😢

  • @naturalfarm6342
    @naturalfarm6342 17 днів тому +22

    ਸਿੱਖਾਂ ਦੇ ਕਤਲ ਦੀ ਅਵਾਜ ਸ ਮਾਨ ਤੋ ਬਿਨਾਂ ਕਿਸੇ ਨੇ ਨਹੀਂ ਚੁਕੀ

  • @naturalfarm6342
    @naturalfarm6342 17 днів тому +22

    ਕਾਂਗਰਸ ਦੇ ਕਿਸੇ mp ਨੇ ਸੰਸਦ ਵਿਚ ਮੂਸੇ ਵਾਲੇ ਦੇ ਕਤਲ ਦੀ ਗੱਲ ਨਹੀਂ ਕੀਤੀ ਸ ਮਾਨ ਨੇ ਹੀ ਮੁੱਦਾ ਚੁਕਿਆ ਸੀ

    • @sabi-mansa
      @sabi-mansa 17 днів тому +2

      ਸ ਸਿਮਰਨਜੀਤ ਸਿੰਘ ਮਾਨ ⛳
      ਅੰਮ੍ਰਿਤਪਾਲ ਖਾਲਸਾ ⛳ ਲੱਖਾ ⛳
      ਭਾਈ ਸਰਬਜੀਤ ਸਿੰਘ ਫਰੀਦਕੋਟ ⛳

    • @lakhbirsidhu5271
      @lakhbirsidhu5271 17 днів тому +1

      Sarmanjit man sach bol rah kis avaj nahi chaki parli mant vich.

    • @ashokdusad2956
      @ashokdusad2956 15 днів тому

      ਖਾਲਿਸਤਾਨ ਤਾਂ ਬਣਾਇਆ ਨੀ ਏਸ ਨੇ ਹਜੇ ਤੱਕ ਕਿੰਨੀ ਵਾਰ ਜਿੱਤ ਗਿਆ ਆਹ , ਦੇਸ਼ ਛੱਡ ਕੋਈ ਇੱਕ ਅੱਧੇ ਪਿੰਡ ਦਾ ਨਾਂ ਹੀ ਰੱਖ ਦੇਂਦਾ ਘੱਟੋ ਘੱਟ ਖਾਲਿਸਤਾਨ ਸਰਕਾਰੀ ਕਾਗਜਾਂ ਚ ਫੇਰ ਵੀ ਸਮਝ ਲੈਂਦੇ ਚੱਲੋ ਕੁਝ ਤਾਂ ਕਰਿਆ

    • @sabi-mansa
      @sabi-mansa 15 днів тому

      ਸ ਸਿਮਰਨਜੀਤ ਸਿੰਘ ਮਾਨ ⛳🪣
      Ashok ram ko khalstan chahie

    • @ashokdusad2956
      @ashokdusad2956 15 днів тому

      @@sabi-mansa ਮੈਨੂੰ ਨੀ ਤੇਰੇ ਵਰਗਿਆਂ ਲੀਰਾਂ ਹੀ ਨੇ ਇਹਦੇ ਪਿੱਛੇ

  • @grewalll
    @grewalll 17 днів тому +45

    ਬਲਕੌਰ ਸਿੰਘ ਨੇ ਇੱਜ਼ਤ ਗਵਾਲੀ ਸਾਰੀ jihni ਕੁ ਸੀ

    • @vikramjeetkaur7
      @vikramjeetkaur7 17 днів тому +2

      khach media janke jawai bnan nu firde ne sidhu bai de bapu ji nu naam ena bna leya sade veere Sidhu bai ne hun badnaam nhi hunda jehda marji jo marji kahi jye bhai Amritpal singh ji nu vi suporrt kiti oh nhi mandi media wale nhi dss de simranjeet maan aap bittu bhuchad naal baitha reha hun athe chwala maran deya sidhu bai de bapu ji galat comment kran waleya ne panga pana ode layi ehi bola ge scapgoat sun lo

    • @-pf3tw
      @-pf3tw 17 днів тому

      ਬਲਕੋਰਾ ਹਰਾਮੀ ਹੈ​@@vikramjeetkaur7

    • @grewalll
      @grewalll 17 днів тому +5

      @@vikramjeetkaur7 scapegoat ch tn oh lokka nu gadaar kehnda v jihna Bibi khalra , simaranjeet maan harayea hun gadaar kon aa usda baap balkaur jehda khaira da sath de reha

    • @grewalll
      @grewalll 17 днів тому +2

      @@vikramjeetkaur7 ehna sire na chadea kro kise de parivar nu sidhu thik c ode lyi party ehni upr ni c pr eh ki kehnda mai tn hamesha congressi rahu ga😡👎

    • @Mooseaalayar
      @Mooseaalayar 17 днів тому +5

      ​ਓ ਭਰਾ ਸਿਮਰਨਜੀਤ ਮਾਨ ਨੇ ਪਾਰਲੀਮੈਂਟ ਚ ਆਵਾਜ਼ ਚਕੀ ਸੀ ਤੇ ਉਸ ਦੇ ਖਿਲਾਫ ਆ ਗਿਆ mp ਤਾਂ ਕਾਂਗਰਸ ਦੇ ਵੀ ਸੀ ਓਨਾ ਨੇ ਨਿ ਕੁਸ਼ ਬੋਲਿਆ ਪਾਰਲੀਮੈਂਟ ਚ

  • @justjee7665
    @justjee7665 17 днів тому +21

    GALAT KITA BAPU BALKAUR SINGH NE

  • @kabalsinghbhojiankabalsing2470
    @kabalsinghbhojiankabalsing2470 17 днів тому +15

    ਬਲਕੌਰ ਸਿੰਘ ਬਾਪੂ ਬਹੁਤ ਗ਼ਲਤ ਕੀਤਾ
    ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ 🚩🚩⚔️⚔️

    • @GurdeepSingh-su5ev
      @GurdeepSingh-su5ev 17 днів тому

      ਚੱਲੋ ਜੇ ਬਲਕੋਰ ਸਿੰਘ ਨੂੰ ਕੋਈ ਮਜਬੂਰੀ ਸੀ ਕਿਸੇ ਵੀ ਪਾਰਟੀ ਨੂੰ ਹਮਾਇਤ ਨਾ ਦਿੰਦੇ

    • @lakhbirsidhu5271
      @lakhbirsidhu5271 17 днів тому +1

      Balkar singh koi majbori nahi c cangras vich sidhu put gav laia balkar singh but galt keet.

    • @ashokdusad2956
      @ashokdusad2956 15 днів тому

      ਖਾਲਿਸਤਾਨ ਤਾਂ ਬਣਾਇਆ ਨੀ ਏਸ ਨੇ ਹਜੇ ਤੱਕ ਕਿੰਨੀ ਵਾਰ ਜਿੱਤ ਗਿਆ ਆਹ , ਦੇਸ਼ ਛੱਡ ਕੋਈ ਇੱਕ ਅੱਧੇ ਪਿੰਡ ਦਾ ਨਾਂ ਹੀ ਰੱਖ ਦੇਂਦਾ ਘੱਟੋ ਘੱਟ ਖਾਲਿਸਤਾਨ ਸਰਕਾਰੀ ਕਾਗਜਾਂ ਚ ਫੇਰ ਵੀ ਸਮਝ ਲੈਂਦੇ ਚੱਲੋ ਕੁਝ ਤਾਂ ਕਰਿਆ

  • @lahoriasaab7879
    @lahoriasaab7879 17 днів тому +25

    ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ

    • @ashokdusad2956
      @ashokdusad2956 15 днів тому

      ਖਾਲਿਸਤਾਨ ਤਾਂ ਬਣਾਇਆ ਨੀ ਏਸ ਨੇ ਹਜੇ ਤੱਕ ਕਿੰਨੀ ਵਾਰ ਜਿੱਤ ਗਿਆ ਆਹ , ਦੇਸ਼ ਛੱਡ ਕੋਈ ਇੱਕ ਅੱਧੇ ਪਿੰਡ ਦਾ ਨਾਂ ਹੀ ਰੱਖ ਦੇਂਦਾ ਘੱਟੋ ਘੱਟ ਖਾਲਿਸਤਾਨ ਸਰਕਾਰੀ ਕਾਗਜਾਂ ਚ ਫੇਰ ਵੀ ਸਮਝ ਲੈਂਦੇ ਚੱਲੋ ਕੁਝ ਤਾਂ ਕਰਿਆ

  • @-pf3tw
    @-pf3tw 17 днів тому +31

    ਬਲਕੌਰੇ ਦੀ ਰਗ ਰਗ ਚ ਕਾਂਗਰਸ ਬੋਲਦੀ ਹੈ ਇੰਦਰਾ ਦੀ ਨਜੈਜ ਔਲਾਦ ਨਿਕਲਿਆ

    • @lakhbirsidhu5271
      @lakhbirsidhu5271 17 днів тому +1

      Balkar singh sidhu barbaad kar rah apni ajit.

  • @goldycheema1592
    @goldycheema1592 17 днів тому +16

    Bappu balkor singh galt kr reha hai 😕

  • @narinderpalsingh4086
    @narinderpalsingh4086 17 днів тому +24

    ਲੱਖ ਦੀ ਲਾਹਨਤ ਬਲਕੌਰ ਸਿੰਘ ਤੇ ।

    • @vikramjeetkaur7
      @vikramjeetkaur7 17 днів тому

      lakh di lahnat tere te landu media wale Sidhu pariwar di gal hi kyo kran de ne

  • @KulwinderSingh-sh2jk
    @KulwinderSingh-sh2jk 17 днів тому +7

    ਸਿੱਧੂ ਮੂਸੇ ਵਾਲਾ ਬੰਦਾ ਵਧੀਆ ਸੀ ਪਰ ਉਸ ਨੂੰ ਸ਼ਹੀਦ
    ਕਹਿਣਾ ਸਰਾਸਰ ਗਲਤ ਤੇ ਸਾਡੇ ਕੌਮੀ ਸ਼ਹੀਦਾਂ ਦਾ ਨਿਰਾਦਰ
    ਹੈ

  • @gsmalhi9532
    @gsmalhi9532 10 днів тому

    ਬਾਪੂ ਬਲਕੌਰ ਸਿੰਘ ਦਾ ਇਹ ਫੈਸਲਾ ਬਹੁਤ ਗ਼ਲਤ ਹੈ ਸਾਡੇ ਦਿਲ ਨੂੰ ਬਹੁਤ ਠੇਸ ਲੱਗੀ ਹੈ ਫੈਸਲਾ ਤੁਰੰਤ ਵਾਪਿਸ ਲੈਣਾ ਚਾਹੀਦਾ ਹੈ

  • @karmitakaur3390
    @karmitakaur3390 17 днів тому +33

    ਝਾੜੂ ਨੂੰ ਵੋਟ ਨਾ ਪਾਓ ਜੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਜੀ 🙏🙏

  • @Harrisonair
    @Harrisonair 17 днів тому +13

    ਸਰਦਾਰ ਮਾਨ ਸਾਹਿਬ ਨੂੰ ਜਿਤਾਉ

  • @karnailsingh2224
    @karnailsingh2224 17 днів тому +10

    Balkaur singh ne changa nai keta congress party sath de ke

  • @arshadkumar7055
    @arshadkumar7055 17 днів тому +19

    ਬਲਕੋਰ ਸਿੰਘ ਨੇ ਆਪਣੇ ਪੁੱਤ ਦੀ ਨਹੀਂ ਰੱਖੀ ਕੀ ਕਹਾ

  • @user-wb9on7wf8g
    @user-wb9on7wf8g 17 днів тому +10

    Wrong decision by balkaur Singh

  • @user-fu9go3eo8z
    @user-fu9go3eo8z 17 днів тому +14

    Sardar simranjit singh maan jita ga

    • @ashokdusad2956
      @ashokdusad2956 15 днів тому

      ਖਾਲਿਸਤਾਨ ਤਾਂ ਬਣਾਇਆ ਨੀ ਏਸ ਨੇ ਹਜੇ ਤੱਕ ਕਿੰਨੀ ਵਾਰ ਜਿੱਤ ਗਿਆ ਆਹ , ਦੇਸ਼ ਛੱਡ ਕੋਈ ਇੱਕ ਅੱਧੇ ਪਿੰਡ ਦਾ ਨਾਂ ਹੀ ਰੱਖ ਦੇਂਦਾ ਘੱਟੋ ਘੱਟ ਖਾਲਿਸਤਾਨ ਸਰਕਾਰੀ ਕਾਗਜਾਂ ਚ ਫੇਰ ਵੀ ਸਮਝ ਲੈਂਦੇ ਚੱਲੋ ਕੁਝ ਤਾਂ ਕਰਿਆ

  • @AmandeepSingh-bu4wn
    @AmandeepSingh-bu4wn 17 днів тому +34

    ਸਿਮਰਜੀਤ ਸਿੰਘ ਮਾਨ ਜਿੰਦਾਬਾਦ ਜੀ

    • @ashokdusad2956
      @ashokdusad2956 15 днів тому

      ਖਾਲਿਸਤਾਨ ਤਾਂ ਬਣਾਇਆ ਨੀ ਏਸ ਨੇ ਹਜੇ ਤੱਕ ਕਿੰਨੀ ਵਾਰ ਜਿੱਤ ਗਿਆ ਆਹ , ਦੇਸ਼ ਛੱਡ ਕੋਈ ਇੱਕ ਅੱਧੇ ਪਿੰਡ ਦਾ ਨਾਂ ਹੀ ਰੱਖ ਦੇਂਦਾ ਘੱਟੋ ਘੱਟ ਖਾਲਿਸਤਾਨ ਸਰਕਾਰੀ ਕਾਗਜਾਂ ਚ ਫੇਰ ਵੀ ਸਮਝ ਲੈਂਦੇ ਚੱਲੋ ਕੁਝ ਤਾਂ ਕਰਿਆ

  • @AngrejSingh-oo3zq
    @AngrejSingh-oo3zq 17 днів тому +5

    Waheguru ji ka Khalsa waheguru ji ki fathe ✊

  • @user-tb9jj5jh8u
    @user-tb9jj5jh8u 17 днів тому +8

    Bapu balkaur tuhade ton a umeed nhi c . .

  • @Gururamdasji143
    @Gururamdasji143 17 днів тому +5

    Balkour Singh ney ghalt kita

  • @goldycheema1592
    @goldycheema1592 17 днів тому +22

    S. Simranjit singh maan zindabaad ❤️🙏

    • @ashokdusad2956
      @ashokdusad2956 15 днів тому

      ਖਾਲਿਸਤਾਨ ਤਾਂ ਬਣਾਇਆ ਨੀ ਏਸ ਨੇ ਹਜੇ ਤੱਕ ਕਿੰਨੀ ਵਾਰ ਜਿੱਤ ਗਿਆ ਆਹ , ਦੇਸ਼ ਛੱਡ ਕੋਈ ਇੱਕ ਅੱਧੇ ਪਿੰਡ ਦਾ ਨਾਂ ਹੀ ਰੱਖ ਦੇਂਦਾ ਘੱਟੋ ਘੱਟ ਖਾਲਿਸਤਾਨ ਸਰਕਾਰੀ ਕਾਗਜਾਂ ਚ ਫੇਰ ਵੀ ਸਮਝ ਲੈਂਦੇ ਚੱਲੋ ਕੁਝ ਤਾਂ ਕਰਿਆ

  • @SurjitSingh-xd5sk
    @SurjitSingh-xd5sk 17 днів тому +2

    ਸੱਚ ਹੈ ਜੀ

  • @Editverse324
    @Editverse324 17 днів тому +8

    s.Simranjit singh man jindawad

    • @ashokdusad2956
      @ashokdusad2956 15 днів тому

      ਖਾਲਿਸਤਾਨ ਤਾਂ ਬਣਾਇਆ ਨੀ ਏਸ ਨੇ ਹਜੇ ਤੱਕ ਕਿੰਨੀ ਵਾਰ ਜਿੱਤ ਗਿਆ ਆਹ , ਦੇਸ਼ ਛੱਡ ਕੋਈ ਇੱਕ ਅੱਧੇ ਪਿੰਡ ਦਾ ਨਾਂ ਹੀ ਰੱਖ ਦੇਂਦਾ ਘੱਟੋ ਘੱਟ ਖਾਲਿਸਤਾਨ ਸਰਕਾਰੀ ਕਾਗਜਾਂ ਚ ਫੇਰ ਵੀ ਸਮਝ ਲੈਂਦੇ ਚੱਲੋ ਕੁਝ ਤਾਂ ਕਰਿਆ

  • @user-br9xr3xf5f
    @user-br9xr3xf5f 17 днів тому +6

    Balkor shai musewale hun tusi jajbat martee❤❤❤

  • @JaswinderSingh-os1or
    @JaswinderSingh-os1or 17 днів тому +9

    Balkora na galat kita

  • @JashanKaur-ny3bl
    @JashanKaur-ny3bl 14 днів тому

    ਧੰਨਵਾਦ ਜੀ

  • @rajuarora3163
    @rajuarora3163 16 днів тому +1

    Congress jindabad ਬਾਪੂ balkaur ਸਿੰਘ jindabad ❤

  • @armaansinghsidhu3796
    @armaansinghsidhu3796 17 днів тому +3

    ਵਲਟੋਹਾ ਵਰਗੇ ਲੋਕਾਂ ਤੋ ਸਾ ਨੂੰ ਕੋਈ ਆਸ ਨਹੀ

  • @bootasingh7039
    @bootasingh7039 17 днів тому +17

    Mann sahib balkaur singh ne congras naal ral ke sidhu noo sirf ik party Tak seemat karta dunia to vakh karta

  • @hardipsingh9450
    @hardipsingh9450 17 днів тому +5

    G o bapu g honest leader

  • @savleensinghnony5574
    @savleensinghnony5574 17 днів тому +2

    Dil dee awaj hai Balkor bhaji Panth nal khado na key papia nal cong nal

  • @KisanMorchaZindabad
    @KisanMorchaZindabad 17 днів тому +16

    ਮਾਨ ਸਾਬ❤❤❤❤❤

  • @baldeepbenipal2244
    @baldeepbenipal2244 17 днів тому +10

    ਇਹ ਤਾਂ ਪਹਿਲਾਂ ਈ ਕਾਂਗਰਸੀ ਨੇ ਲੋਕੀ ਐਵੇਂ ਅਣਖੀ ਕਹਿ ਜਾਂਦੇ ਆ ਮੂਸੇ ਵਾਲਾ ਆਪ ਵੀ ਤਾਂ ਕਾਂਗਰਸ ਵੱਲੋਂ ਚੋਣ ਲੜਿਆ ਸੀ । ਗੱਲ ਸੱਚੀ ਆ ਤੇ ਕੌੜੀ ਵੀ ਲੱਗੂ ਕਈਆਂ ਨੂੰ

    • @ashokdusad2956
      @ashokdusad2956 15 днів тому

      ਖਾਲਿਸਤਾਨ ਤਾਂ ਬਣਾਇਆ ਨੀ ਏਸ ਨੇ ਹਜੇ ਤੱਕ ਕਿੰਨੀ ਵਾਰ ਜਿੱਤ ਗਿਆ ਆਹ , ਦੇਸ਼ ਛੱਡ ਕੋਈ ਇੱਕ ਅੱਧੇ ਪਿੰਡ ਦਾ ਨਾਂ ਹੀ ਰੱਖ ਦੇਂਦਾ ਘੱਟੋ ਘੱਟ ਖਾਲਿਸਤਾਨ ਸਰਕਾਰੀ ਕਾਗਜਾਂ ਚ ਫੇਰ ਵੀ ਸਮਝ ਲੈਂਦੇ ਚੱਲੋ ਕੁਝ ਤਾਂ ਕਰਿਆ

    • @baldeepbenipal2244
      @baldeepbenipal2244 12 днів тому

      @@ashokdusad2956 ਮੈਂ ਕਿਹੜਾ ਮਾਨ ਦੀ ਸਪੋਰਟ ਕਰੀ ਸੱਚੀ ਗਲ ਕਹੀ ਕਿਸੇ ਨੂੰ ਚੰਗੀ ਲੱਗੇ ਜਾਂ ਮਾੜੀ ਲੱਗੇ 🙂🙂😊😊

  • @user-wb9on7wf8g
    @user-wb9on7wf8g 17 днів тому +6

    Balkaur Singh is going against the spirit of a singer Sidhu

  • @lovepreet736
    @lovepreet736 17 днів тому +2

    Maan saab malak jholi vich jitt pauga…kaum de naal hmesha khadan lyi dhnwad ji 🙏🏻

  • @user-tb9jj5jh8u
    @user-tb9jj5jh8u 17 днів тому +6

    Kujh tan socho v s simranjeet Singh maan di kinni vaddi kurbaani a ....eda nhi c krna chahida c balkaur uncle nu

  • @DeepCheema185
    @DeepCheema185 14 днів тому

    ਗਲਤ ਗੱਲ ਆ ਬਾਪੂ ਬਲਕੋਰ ਜੀ

  • @GurwinderSingh-bu4hp
    @GurwinderSingh-bu4hp 17 днів тому +2

    🙏🙏🙏🙏🙏🙏🙏💪

  • @user-tb9jj5jh8u
    @user-tb9jj5jh8u 17 днів тому +5

    Yaar kithe s simranjeet Singh maan kithe congress...ja yaar

  • @user-bx3og7xu9h
    @user-bx3og7xu9h 17 днів тому +2

    Baba no tension full support

  • @gurdevbuttar5846
    @gurdevbuttar5846 17 днів тому +2

    hadh h galt kita bapu balkur singh ne

  • @punjjaabdesh8659
    @punjjaabdesh8659 15 днів тому

    ਜਿਹੜਾ ਲੋਕਾਂ ਦੇ ਹੱਕ ਚ ਖੜ ਸਕੇ, ਲੋਕਾਂ ਵਾਸਤੇ ਲੜ ਸਕੇ, ਉਹਨੂੰ ਵੋਟ ਪਾਇਓ, ਕੀ ਕੱਢੋਂਗੇ ਫੋਕੇ ਨਾਅਰੇ ਚੋਂ। ਆਵਦੇ ਭਲੇ ਬਾਰੇ ਸੋਚੋ, ਨਾ ਕਿ ਕਿਸੇ ਉਮੀਦਵਾਰ ਬਾਰੇ।

  • @grewalll
    @grewalll 17 днів тому +12

    ਲੋਕ ਕਹਿੰਦੇ v ਸਿੱਧੂ ਤੇ ਦੀਪ ਕਰਕੇ ਜਿੱਤੇ ਚਲੋ ਠੀਕ ਆ awareness ohna ne hi ਲੈਕੇ Andi --pr oh support kyu krde c ???

    • @mindushergill3876
      @mindushergill3876 17 днів тому +1

      ਦੀਪ ਬਾਈ ਤਾਂ ਪ੍ਰਚਾਰ ਕਰਦਾ ਰਿਹਾਂ ਮਾਨ ਦਾ,, ਸਿੱਧੂ ਵੀ ਮੌਤ ਤੋ ਦੋ ਦਿਨ ਪਹਿਲਾਂ ਮਾਨ ਨਾਲ ਗੱਲ ਕਰ ਚੁੱਕਿਆ ਸੀ

    • @grewalll
      @grewalll 17 днів тому

      @@mindushergill3876 I know but whyyy

  • @Bajwasaab713
    @Bajwasaab713 16 днів тому

    ਬਲਕੌਰ ਸਿੰਘ ਨੇ ਗਲਤ ਕੀਤਾ ਕਾਂਗਰਸ ਸਿੱਖ ਵਿਰੋਧੀ ਪਾਰਟੀ ਨੁੰ ਸਮਰਥਨ ਦੇ ਕੇ

  • @rajveergill6036
    @rajveergill6036 17 днів тому +1

    Waheguru g

  • @ramsandhu7654
    @ramsandhu7654 17 днів тому +9

    S.simranjit singh khalsa zindabad ❤

  • @ravisingh3653
    @ravisingh3653 17 днів тому

    Great

  • @SurjitSingh-xd5sk
    @SurjitSingh-xd5sk 17 днів тому +4

    ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਲੱਖ ਸਿਧਾਣਾ ਜਿੰਦਾਬਾਦ

  • @jassdhillon866
    @jassdhillon866 15 днів тому

    Very good news

  • @jaspreetgill3576
    @jaspreetgill3576 17 днів тому +7

    Sidhu veer ne ta apni galti sudhaar lyi c jaan tu pehla.

  • @vickyvickt1477
    @vickyvickt1477 17 днів тому +3

    Balkaur Singh amvi ijjat khtai janda apni yrr

  • @jaspreetkumar5400
    @jaspreetkumar5400 17 днів тому +2

    Sardar .balkaursingh zindabaad

  • @ekamrandhawa5123
    @ekamrandhawa5123 17 днів тому +2

    Full support Akali dal amritsar only Sardar Simranjit Singh maan 🙏🙏🙏🙏

  • @sukhjitsingh6668
    @sukhjitsingh6668 17 днів тому +4

    ਸਿੱਧੂ muse ਵਾਲੇ ਦੇ ਪਿਤਾ ਬਾਪੂ ਬਲਕੌਰ ਸਿੰਘ ਜੀ ਨੇ ਬਹੁਤ ਗ਼ਲਤ ਫੈਸਲਾ ਲਿਆ ਕਾਂਗਰਸ ਦੀ ਹਮਾਇਤ ਕਰਕੇ ਉਹਨਾਂ ਨਾਲ਼ ਹਮਦਰਦੀ ਰੱਖਣ ਵਾਲੇ ਬਹੁਤ ਸਾਰੇ ਲੋਕਾਂ ਨੂੰ ਅੱਜ ਨਿਰਾਸ਼ਾ ਹੋਈ ਹੋਵੇਗੀ ਇਸਦੇ ਨਾਲੋਂ ਤਾਂ ਚੰਗਾ ਸੀ ਕਿ ਓਹ ਕਿਸੇ ਵੀ ਪਾਰਟੀ ਦਾ ਸਾਥ ਨਾਂ ਦੇਂਦੇ ਲੋਕ ਅਪਣੀ ਵੋਟ ਜਿਸ ਮਰਜੀ ਉਮੀਦਵਾਰ ਨੂੰ ਪਾਉਂਦੇ ਬਹੁਤ ਲੋਕ ਇਹਨਾਂ ਦੇ ਇਸ ਗ਼ਲਤ ਫੈਸਲੇ ਕਰਕੇ ਇਹਨਾਂ ਦਾ ਸਾਥ ਛੱਡ ਜਾਣਗੇ

  • @mallhistories0064
    @mallhistories0064 17 днів тому +1

    ❤❤

  • @armaansinghsidhu3796
    @armaansinghsidhu3796 17 днів тому +3

    ਸਰਦਾਰ ਸਿਮਰਨਜੀਤ ਸਿੰਘ ਜੀਮਾਨ ਇੱਕ ਬਹਾਦਰ ਯੋਦਾ ਹਨ ਪੰਜਾਬ ਨਾਲ ਅਥਾਹ ਪਿਆਰ ਕਰਦੇ ਹਨ ਇਹ ਪੰਜਾਬ ਦੇ ਸੱਚੇ ਸਿਪਾਹੀ ਹਨ ਇਹ ਜਰੁਰ ਜਿੱਤ ਪਰਾਪਤ ਕਰਨਗੇ

  • @armaansinghsidhu3796
    @armaansinghsidhu3796 17 днів тому +1

    ਬਾਦਲਾਂ ਦੇ ਰਾਜ ਚ ਸਾਡੇ ਬੇਗੁਨਾਹ ਨੋਜਵਾਨਾ ਦਾ ਬਹੁਤ ਘਾਣ ਹੋਇਆ ਜੀ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀਆ ਬੇਅਦਬੀਆਂ ਬਾਦਲਾਂ ਦੇ ਰਾਜ ਚ ਹੋਈਆਂ ਜਿਸ ਦਾ ਇਨਸਾਫ ਅੱਜ ਤੱਕ ਨਹੀ ਮਿਲਿਆ ਕਿਉਕਿ ਬਾਦਲ ਇੰਨਾ ਬੇਅਦਬੀਆਂ ਦੇ ਜਿੰਮੇਵਾਰ ਹਨ ਜੋਆਪਣੇ ਬਾਰੇ ਹੀ ਸੋਚਦੇ ਹਨ ਸਾਨੂੰ ਇਹੋ ਜਿਹੇ ਲੀਡਰ ਨਹੀ ਚਾਹੀਦੇ

  • @Khalsa-kf3wt
    @Khalsa-kf3wt 17 днів тому +4

    ਅਣਖ ਵਾਲਾ ਬੰਦਾ ਹੈ ਸਿਮਰਨਜੀਤ ਸਿੰਘ ਮਾਨ

  • @SonuSingh-cj1io
    @SonuSingh-cj1io 17 днів тому +2

    Bai g gl sahi e jd tk sidhu moose ap joonda c oh Congress da part c but ude jan to bad lokka har ik party de lokka ne sidhu de ghr diya da sath dita .ena nu kise party di support ni krni chahidi .es to kise ajad di sport kr skde c glt kita an wale time fark ap dsn ge log

  • @hardeepnangal8361
    @hardeepnangal8361 17 днів тому +7

    S Simranjit singh maan jindabad

  • @ramsandhu7654
    @ramsandhu7654 17 днів тому +7

    S.simranjit singh khalsa zindabad 💘🚩🚩🚩🚩🚩🐅🚩🐅🚩❤

  • @Fun_with_fateh
    @Fun_with_fateh 17 днів тому

    4:43 4:45

  • @GurmukhSingh-cz2vm
    @GurmukhSingh-cz2vm 17 днів тому +3

    ਇਸ ਬਲਕੌਰੇ ਕੀਤਾ ਮੁਰਦਾਬਾਦ ਸਰਦਾਰ ਸੀਮਰਨਜੀਤ ਸਿੰਘ ਮਾਨ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ

  • @billsingh8188
    @billsingh8188 17 днів тому

    ਸਿੱਖਾਂ ਨੂੰ ਬੇਨਤੀ ਹੈ ਕਿ ਸਾਰੇ ਪੰਜਾਬ ਚ ਵਰਿਸ ਪੰਜਾਬ ਦੇ ( ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ) ਜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਹੀ ਆਪਣਾ ਕੀਮਤੀ ਵੋਟ ਦੇਵੋ ।
    ਦਿਬਰੂਗੜ੍ਹ ਜੇਲ ਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਦੇ ਬਾਕੀ ਸਾਥੀਆਂ ਨੂੰ ਵੀ ਚੋਣਾ ਲੜਨ ਲਈ ਪ੍ਰੇਰਤ ਕੀਤਾ ਜਾਏ

  • @sukhpalkaur8316
    @sukhpalkaur8316 17 днів тому

    ਮਾਣ ਸਾਹਿਬ ਤੁਸੀ ਵਾਅਦਾ ਕੀਤਾ ਸੀ ਕਿ ਇਸ ਤੋਂ ਬਾਅਦ ਦੀਪ ਆਵੇਗਾ ਪਰ ਵੀਰ ਨਹੀਂ ਰਿਹਾ ਹੁਣ ਵੀਰਮੰਦੀਪ ਨੂੰ ਅੱਗੇ ਲਿਆਉਣਾ ਚਾਹੀਦਾ ਹੈ

  • @shaansingh4667
    @shaansingh4667 14 днів тому

    Sada sher Baba simranjit singh mann ji jindabad 🙏💪✊

  • @gurtejsingh5066
    @gurtejsingh5066 15 днів тому

    What is sign of Akali dal Amritsar. Pl get the same on public face.

  • @user-lj8rc1tm5g
    @user-lj8rc1tm5g 17 днів тому +3

    ਸਿੱਧੂ ਲੋਕਾਂ ਦਾ ਸਾਂਝਾ ਓਸਦੇ ਨਾਮ ਨੂੰ ਇੱਕ ਪਾਰਟੀ ਲਈ ਨਹੀ ਵਰਤਣਾ ਚਾਹੀਦਾ, ਬਲਕੌਰ ਸਿੰਘ ਜੀ ਨੂ ਇਹ ਬਿਆਨ ਦੇਣਾ ਚਾਹੀਦਾ, ਝਾੜੂ ਨੂ ਛੱਡ ਕੇ ਜਿਸਨੂੰ ਮਰਜ਼ੀ ਵੋਟ ਪਾਓ 🙏 ਕਿਉਕਿ ਝਾੜੂ ਦਾ ਰੋਲ ਸਿੱਧੂ ਦੇ ਕੇਸ ਲਈ ਬਹੁਤ ਗ਼ਲਤ ਰਿਹਾ 🙏

  • @sukhjindersingh3605
    @sukhjindersingh3605 13 днів тому

    ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ

  • @sabi-mansa
    @sabi-mansa 17 днів тому +7

    S Simrnjeet Singh maan ⛳
    Bhai AMRITPAL KHALSA ⛳ lakha ⛳
    Bhai SARBJIT SINGH fridkot ⛳

  • @AWSexpert1
    @AWSexpert1 16 днів тому

    Legends never die....politics layi balkor nu gala na kado😢

  • @kushpreet6231
    @kushpreet6231 17 днів тому +2

    Sardar simreenjeet Singh Maan jindabad ekk sardar simrenjeet Singh maan e ne jina ne parlimet vich moose alye di gall keti aw te ekk Aina da e poster jide de moose alyr di photo lgdi aa Congress vale ne kdye v ni moose alye di photo layi

  • @AmarjeetSingh-cg5gk
    @AmarjeetSingh-cg5gk 11 днів тому

    ਬਾਪੂ ਬਲਕੌਰ ਸਿੰਘ ਗੱਲਤ ਫੈਸਲਾ ਕੀਤਾ ਤੁਸੀ ਓਹੀ ਕਾਗਰਸ ਗੁਰੂ ਹਰਿਗੋਬਿੰਦ ਦਾ ਤਖਤ ਢਾਹਿਆ ਸੰਘਤਾ ਲੈਦੇ

  • @JagjitSingh-uz4dv
    @JagjitSingh-uz4dv 16 днів тому

    ਸ੍ਰ ਸਿਮਰਨਜੀਤ ਸਿੰਘ ਮਾਨ ਲੱਖਾ ਸਿਧਾਣਾ ਭਾਈ ਅੰਮ੍ਰਿਤ ਪਾਲ ਸਿੰਘ ਜ਼ਰੂਰ ਜਿੱਤਣਗੇ

  • @sidhu2529
    @sidhu2529 16 днів тому

    SIDHU MOOSEWALA DI RESPECT AJJ VI OHNI AA PR OS DE PEYU NEY BHUT GLT KITA OHNU BHAI AMRITPAL SINGH DI SUPPORT KRNI CHIHIDI C JA MANN SAAB DI TY SARABJEET SINGH DI FARIDKOT TOH TY LAKHA DII EH KIDRR TUR PYAA

  • @j.s8743
    @j.s8743 14 днів тому

    Babbu balkaur singh ne galt kita dukh hoea sun k ..sidhu de moder de khilaf parliment ch orr hrr ikk jga te sardar simranjit singh maan bolde rhr ne ohna ne khull k awaj uthai aa jurm de khilaf..sardar simranjit Singh Maan jindabad❤❤

  • @KulbirSingh-oj4rg
    @KulbirSingh-oj4rg 15 днів тому

    ਮਾਨ Good ਅ

  • @vakhrekaraj9948
    @vakhrekaraj9948 17 днів тому +1

    Moosewala de peu ne mitti karwali

  • @JasdeepChahal-bj6nh
    @JasdeepChahal-bj6nh 17 днів тому

    This management Li upset

  • @user-ky4td9xo1c
    @user-ky4td9xo1c 17 днів тому +1

    Balkur sng tha minde kharab ho ghia

  • @SunnySingh-gk9pt
    @SunnySingh-gk9pt 17 днів тому +1

    Meet hayer moose wala de katal jevanjot jida case vich naam hai nal layi firda,parchar layi 4 akalyi dal vala de parchar kar raha,ki.kara balkaur singh ehi dekhda rahwa mann sab kina ka moose pind gaya is var gal kiti mann sab ne

  • @Avirajcheema01
    @Avirajcheema01 16 днів тому

    Simranjit Singh mann zindabad

  • @user-li4uq1cq1j
    @user-li4uq1cq1j 17 днів тому +1

    Sarkar da sarkari chennal pro punjab ala

  • @harkiratsingh4869
    @harkiratsingh4869 17 днів тому

    Balkaur Singh ji thik nahi kita