ਵੱਡੀ ਜਿੱਤ ਤੋੰ ਬਾਅਦ ਜੇਲ੍ਹ ਤੋਂ ਬਾਹਰ ਆਵੇਗਾ ਅੰਮ੍ਰਿਤਪਾਲ ? ਵਕੀਲ ਕੁੜੀ ਤੋਂ ਸੁਣੋ ਕੀ ਕਹਿੰਦਾ ਕਾਨੂੰਨ

Поділитися
Вставка
  • Опубліковано 23 жов 2024

КОМЕНТАРІ • 79

  • @AmandeepSingh-bu4wn
    @AmandeepSingh-bu4wn 4 місяці тому +28

    ਬਹੁਤ ਵਧੀਆ ਵਿਚਾਰ ਕੀਤੇ ਜੀ

  • @IqbalSingh-ys8hb
    @IqbalSingh-ys8hb 4 місяці тому +41

    ਬਹੁਤ ਵਧੀਆ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਐਡਵੋਕੇਟ ਬਾਜਵਾ ਜੀ

  • @sandhu3507
    @sandhu3507 4 місяці тому +31

    ਸਰਕਾਰ ਨੂੰ ਖਡੂਰ ਸਾਹਿਬ ਦੇ ਲੋਕ ਫਤਵੇ ਤਾਂ ਸਨਮਾਨ ਕਰਨਾ ਚਾਹੀਦਾ “ ਲੋਕਾ ਵੱਲੋ ਵੱਡੇ ਫਤਵੇ ਨਾਲ ਚੁਣੇ ਹੋਈ MP ਤੇ NSA ਲਗਾਉਣ ਨਾਲ ਪੂਰੀ ਦੁਨੀਆ ਵਿੱਚ ਭਾਰਤ ਮਜ਼ਾਕ ਉੱਡੇਗਾ,

  • @rattanjitkaur9777
    @rattanjitkaur9777 4 місяці тому +12

    ਭਰਾ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @kulwantsingh3183
    @kulwantsingh3183 4 місяці тому +8

    ਸਟੇਟ ਤੋਂ ਲੈਕੇ ਸੈਂਟਰ ਸਰਕਾਰਾਂ ਤੱਕ ਟੋਟਲ ਸਾਰੇ ਹੀ ਨਸੇ ਬੰਦ ਕਰਨ ਵਿੱਚ ਪੂਰੇ ਦੇ ਪੂਰੇ ਹੀ ਫੇਲ੍ਹ ਹੋ ਗਏ ਹਨ ਜੀ ਵਾਹਿਗੁਰੂ ਸਾਹਿਬ ਜੀ

  • @BalkarSingh-dc1oq
    @BalkarSingh-dc1oq 4 місяці тому +37

    ਅਮ੍ਰਿਤਪਾਲ ਸਿੰਘ ਜਿੰਦਾ ਬਾਦ

  • @Jaswinder-c9v
    @Jaswinder-c9v 4 місяці тому +36

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @sukhbeerbrar5423
    @sukhbeerbrar5423 4 місяці тому +15

    ਵਾਹਿਗੁਰੂ ਜੀ

  • @AnmolKamboj-r8h
    @AnmolKamboj-r8h 3 місяці тому +2

    ਭੈਣ ਜੀ ਤੁਹਾਨੂ ਵਾਹਿਗੁਰੂ ਜੀ ਹਮੇਛ ਤਰੱਕੀਆਂ ਬਖ਼ਸ਼ਣ ਤੁਸੀਂ ਭਾਈ ਸਾਹਿਬ ਜੀ ਨੂੰ ਛੇਤੀ ਤੋਂ ਛੇਤੀ ਜੇਲ੍ਹ ਚੋਂ ਬਾਹਰ ਕਡਾਉ ❤❤❤❤

  • @JasveerSingh-ss7hk
    @JasveerSingh-ss7hk 3 місяці тому +4

    ਸਲੂਟ ਆ ਮੇਰੇ ਵੱਲੋਂ ਵਕੀਲ ਬੀਬੀ ਜੀ ਨੂੰ ਕਿੰਨਾ ਸੋਹਣੇ ਤਰੀਕੇ ਨਾਲ ਬੀਬੀ ਜੀ ਨੇ ਸਮਝਾਇਆ ਹੈ। ਬਹੁਤ ਜ਼ਿਆਦਾ ਧੰਨਵਾਦ ਕਰਦਾ ਹਾਂ ਵਕੀਲ ਬੀਬੀ ਜੀ ਦਾ।

  • @baljeetsingh-ih5br
    @baljeetsingh-ih5br 3 місяці тому +4

    ਬਹੁਤ ਬੁਧੀਆ ਬੀਬਾ ਜੀ ❤❤

  • @DharamjitSehgal
    @DharamjitSehgal 3 місяці тому +3

    ਵਾਹਿਗੁਰੂ ਕਿਰਪਾ ਕਰਨਗੇ

  • @gurpreetsidhu9983
    @gurpreetsidhu9983 4 місяці тому +10

    ਵਾਹਿਗੁਰੂਜੀ❤

  • @HarmeetSingh-hk3fk
    @HarmeetSingh-hk3fk 4 місяці тому +18

    Bhai Amritpal singh ji Khalsa zindabaad

  • @JaswantSingh-fg3qs
    @JaswantSingh-fg3qs 4 місяці тому +4

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ। ਪੰਜਾਬ ਸਰਕਾਰ ਮੁਰਦਾਬਾਦ

  • @jagtaraulakh4240
    @jagtaraulakh4240 4 місяці тому +7

    💯Amritpal singh veer ji jindabad ❤️ 🎉

  • @goldycheema1592
    @goldycheema1592 4 місяці тому +14

    Amritpal singh khalsa zindabaad ❤️🦁🙏

  • @DaljitSingh-u3l
    @DaljitSingh-u3l 3 місяці тому +3

    ❤❤❤ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ

  • @jatindersingh7244
    @jatindersingh7244 4 місяці тому +3

    Advocate bajwa ji Dhanbad tusi sahi gal kiti... 🙏

  • @RaghvirBhangu
    @RaghvirBhangu 4 місяці тому +5

    ਭਾਈ ਅਮਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @balwinderkaur2
    @balwinderkaur2 4 місяці тому +5

    Bhai. Amritpall. Singh. Jinsbad🎉🎉❤❤

  • @waheguruji55
    @waheguruji55 3 місяці тому +4

    ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੇ ਸਭ ਤੋਂ ਵੱਡੀ ਜਿੱਤ ਪਰਾਪਤ ਕੀਤੀ ਉਸ ਨੂੰ ਬਹਾਰ ਆਉਣਾ ਚਾਹੀਦਾ ਹੈ 👌🏾👌🏾❤

  • @Dhadwarsaabyoutubechinnel2171
    @Dhadwarsaabyoutubechinnel2171 3 місяці тому +1

    Bajwa vakeel sis bhit badia jankari deti bahi saab nu mp vana rehan lai jail to bahar jaldi leaun de kosish puri karo je 🙏🙏🙏🙏🙏

  • @wajindarsingh6616
    @wajindarsingh6616 3 місяці тому +2

    Very very good discourse with most talented legal expert. Thanks a lot for extraordinary information!!!

  • @kulvinderkaur8406
    @kulvinderkaur8406 4 місяці тому +7

    Waheguru ji mehar kro Amritpal Singh ta ❤❤

  • @HarjitSingh-xs8qt
    @HarjitSingh-xs8qt 3 місяці тому +2

    Thanks bajwa beta ji live long god bless you

  • @jatindersingh7244
    @jatindersingh7244 4 місяці тому +4

    Bhai Amritpal Singh Khalsa Jindabad ❤️🙏

  • @balbirkaur5925
    @balbirkaur5925 4 місяці тому +4

    Very good information beta

  • @sangatsingh4850
    @sangatsingh4850 4 місяці тому +3

    Bhai Amrit pal Singh zindabad

  • @phupindermarok3535
    @phupindermarok3535 4 місяці тому +6

    WaheGuru ji mehar kar Vera te 🙏🙏🙏🙏🙏

  • @Harpreetkaur-fd3ke
    @Harpreetkaur-fd3ke 3 місяці тому +1

    ਜਿਤਿਆ ਹੋਇਆ ਨੂੰ ਜੇਲ੍ਹ ਰੱਖੋ,,, ਹਾਰਿਆਂ ਹੋਇਆ ਨੂੰ ਆਉਧੇ ਦਿਉ ਇੰਡੀਅਨ ਕਾਨੂੰਨ ਹੈ ਮੋਦੀ ਨੂੰ ਸੇਵਾ ਮੌਕਾ ਮਿਲਿਆ ਪੰਜਾਬ ਵਾਸੀਆਂ ਥਾਲੀਆਂ ਖੜਕਾਉ

  • @waheguruji55
    @waheguruji55 3 місяці тому +3

    ਅੰਮ੍ਰਿਤਪਾਲ ਸਿੰਘ ਖਾਲਸਾ ਜੀ 🙏🏽🙏🏽

  • @Korwala
    @Korwala 4 місяці тому +10

    ❤❤❤❤❤❤

  • @sangatsingh4850
    @sangatsingh4850 4 місяці тому +3

    Advocate bajwa zindabad

  • @navpahuwind
    @navpahuwind 4 місяці тому +6

    ਪਿੱਛੇ ਲੋਕੇਸ਼ਨ ਕਿਥੋ ਦੀ ਹੈ ਪਤਾ ਕਿਸੇ ਨੂੰ?

  • @amarbirsinghbhullar7530
    @amarbirsinghbhullar7530 3 місяці тому +1

    waheguru ji mehra karu ji Amritpal Singh ji oparji waheguru ji ❤

  • @InderbirSingh-h7g
    @InderbirSingh-h7g 3 місяці тому +1

    Lok siyane ne amritpal singh khalsa jindabad

  • @butasinghtohra9285
    @butasinghtohra9285 4 місяці тому +2

    Good Advocate g

  • @RonakSingh-z2g
    @RonakSingh-z2g 4 місяці тому +6

    Amratpal jindabaad

  • @NavdeepSingh-s9o
    @NavdeepSingh-s9o 4 місяці тому +2

    Wah

  • @HarjitSingh-xs8qt
    @HarjitSingh-xs8qt 3 місяці тому +2

    he is not charge he blessed by people of khandoor sahib

  • @Gurnamseerat-xp4ch
    @Gurnamseerat-xp4ch 3 місяці тому +2

    Amret Paul ji bahar aaun ge 10.7.2024 nu ji

  • @Thenationpunjab29
    @Thenationpunjab29 3 місяці тому +1

    ਭਾਈ ਅੰਮ੍ਰਿਤਪਾਲ ਨੂੰ ਕੁਛ ਦੇਣਾ ਦਿਨਾਂ ਚ ਸਹੁੰ ਚੁਕਾਈ ਜਾਵੇਗੀ ਭਾਈ ਅੰਮ੍ਰਿਤਪਾਲ ਸਿੰਘ ਦੇ ਵਕੀਲ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ ਨੇ ਕਿਹਾ ਕਿ ਹਰ ਹਾਲਤ ਚ ਭਾਈ ਅੰਮ੍ਰਿਤਪਾਲ ਸਿੰਘ ਨੂੰ 60 ਦਿਨਾਂ ਦੇ ਅੰਦਰ ਅੰਦਰ ਪਾਰਲੀਮੈਂਟ ਚ ਸਹੁੰ ਚੁਕਾਉਣੀ ਹੀ ਪਵੇਗੀ ਉਹਨਾਂ ਕਿਹਾ ਕਿ ਇਹ 60 ਦਿਨ 25 ਜੂਨ ਤੋਂ ਸ਼ੁਰੂ ਹੋ ਚੁੱਕੇ ਹਨ, ਇਸ ਲਈ ਜਲਦੀ ਹੀ ਭਾਈ ਅੰਮ੍ਰਿਤਪਾਲ ਸਿੰਘ ਪਾਰਲੀਮੈਂਟ ਵਿੱਚ ਸਹੁੰ ਚੁੱਕਣਗੇ ਉਹਨਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਖਿਲਾਫ ਐਨਐਸਏ ਪੰਜਾਬ ਸਰਕਾਰ ਨੇ ਲਾਈ ਹੈ ਜਦਕਿ ਅਬਦੁਲ ਰਸ਼ੀਦ ਖਿਲਾਫ ਐਨਆਈਏ ਕੇਂਦਰ ਸਰਕਾਰ ਨੇ ਲਾਈ ਹੈ ਉਹਨਾਂ ਕਿਹਾ ਕਿ ਅਬਦੁਲ ਰਸ਼ੀਦ ਦੇ ਮੁਕਾਬਲੇ ਭਾਈ ਅੰਮ੍ਰਿਤ ਪਾਲ ਦਾ ਜੁਰਮ ਕੁਝ ਵੀ ਨਹੀਂ ਹੈ ਭਾਈ ਅੰਮ੍ਰਿਤਪਾਲ ਦੀ ਰਿਹਾਈ ਅਤੇ ਸਹੁੰ ਚੁਕਣ ਦਾ ਫੈਸਲਾ ਸਿਆਸੀ ਤੌਰ ਤੇ ਹੋਣਾ ਹੈ ਜੇ ਜਰੂਰਤ ਪਈ ਤਾਂ ਅਦਾਲਤ ਰਾਹੀਂ ਤਾਂ ਸਹੁੰ ਹਰ ਹਾਲਤ ਚ ਚੁਕਾਉਣੀ ਹੀ ਪਾਏਗੀ , ਭਾਈ ਰਾਜਦੇਵ ਸਿੰਘ ਖਾਲਸਾ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਟਕਸਾਲੀ ਅਕਾਲੀ ਆਗੂਆਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਕੋਈ ਸਪਸ਼ਟ ਸਟੈਂਡ ਨਹੀਂ ਲੈ ਸਕੇ ਇਹ ਉਹਨਾਂ ਦੀ ਕਮਜ਼ੋਰੀ ਸਿੱਧ ਹੁੰਦੀ ਹੈ ਅਤੇ ਸਬਸਕਰਾਈਬ ਤੇ ਸ਼ੇਅਰ ਤੇ ਲਾਇਕ ਜਰੂਰ ਕਰ ਦਿਓ ਜੀ.9877279761

  • @GurcharnsinghGuri
    @GurcharnsinghGuri 4 місяці тому +1

    Waheguru ji

  • @GurcharnsinghGuri
    @GurcharnsinghGuri 4 місяці тому +1

    Wmk

  • @diljeetsingh83
    @diljeetsingh83 4 місяці тому +1

    ਜਿੱਤ ਦਾ ਕੋਈ ਫਾਇਦਾ ਨਹੀ ਹੋਣ ਵਾਲਾ ਲਗਦਾ

  • @balwinderkaur4569
    @balwinderkaur4569 4 місяці тому +2

  • @GORAWALIA
    @GORAWALIA 4 місяці тому +1

    Well spoken, Banea Advocate😅

  • @randhirs1256
    @randhirs1256 4 місяці тому +1

    ਬਾਕੀ ਮਾਞਾ ਦੇ ਪੁਤਰਾ ਦਾ ਕੀ ਬਣੇਗਾ, ਹੋਰ ਮਾਞਾ ਦੀਆ ਕੀ ਭਾਵਾਨਾਞਾ ਨਹੀ ਹਨ

  • @harjindersandhu2433
    @harjindersandhu2433 4 місяці тому +1

    Mam ❤ ji amritpal t meher karo

  • @kulwindersingh-9998
    @kulwindersingh-9998 4 місяці тому +1

    ❤🙏

  • @HarpreetKaur-ix9ed
    @HarpreetKaur-ix9ed 4 місяці тому +2

    🙏🏻❤❤❤❤❤🙏🏻

  • @tirath5732
    @tirath5732 4 місяці тому +1

    Amrtpal singh g need cm punjab punjabo not mp

  • @jaspal945
    @jaspal945 4 місяці тому +1

    Me kehna ki batinde de loka nu ki ho gea.

  • @randhirs1256
    @randhirs1256 4 місяці тому +1

    ਕੀ ਸਿਖ ਲੁਕਦੇ ਹਨ, ਰਾਜੋਆਣਾ ਅਤੇ ਹੋਰ ਸਿਖਾ ਨੇ ਚੋਣ ਨਹੀ ਲੜੀ, ਸਿਮਰਨਜੀਤ ਅਤੇ ਇਹ ਸਞੀਧਾਨ ਨੂ ਨਹੀ ਮੰਨਦੇ, ਪਰ ਸਞੀਧਾਨ ਦੀ ਸੁਁਹ ਖਾਣਗੇ, ਮਾਨ ਨੇ ਰਾਜੀਵ ਗਾਂਧੀ ਤੋ ਮਾਫੀ ਮੰਗੀ ਸੀ, ਕੀ ਸਿੱਖ ਮਾਫੀਆ ਮੰਗਦੇ ਹੁੰਦੇ ਹਨ. ਇਹ ਲੋਕਾ ਦੀਆ ਭਾਵਨਾਵਾ ਨੂ ਧਰਮ ਦੇ ਨਾਮ ਞਰਤ ਕਿ ਕੁਰਸੀ ਦੀ ਭਾਲ ਕਰਦੇ ਹਨ. ਇਸਨੇ M.P.ਬਣਕੇ ਞੀ ਕਿਸ ਤੋ ਕੁਝ ਨਹੀ ਹੋਣਾ. ਬਾਹਰ ਅਰੁਣ ਦਾ ਤਰੀਕਾ ਹੈ

  • @kulwindersingh-pu7uq
    @kulwindersingh-pu7uq 4 місяці тому +1

    ❤💐💐🦅🦅🙏🙏🙏🙏🙏🙏🙏

  • @JaswinderSingh-xw5hk
    @JaswinderSingh-xw5hk 4 місяці тому +1

    Political 30% galt he honde ne

  • @paramjitsingh8409
    @paramjitsingh8409 3 місяці тому

    Llb. Sada. Only. Baha. Manda. Only. Madad. Karo. Jalam. Steam

  • @Sing-ek2ed
    @Sing-ek2ed 4 місяці тому +5

    Chote veer amritpal nahi bhai amritpal singh

  • @CaptionjagjeetsinghBrar22
    @CaptionjagjeetsinghBrar22 3 місяці тому

    Biba me vi tenu kalir kardiya ki amritpal te NSA to bina 12mukadame hor ne sirf video ch bolan nal NSA nahi tutdi te CES kharj nahi hude

  • @JaswinderSingh-xw5hk
    @JaswinderSingh-xw5hk 4 місяці тому +1

    bjp ch javega.

  • @jaswindersingh8592
    @jaswindersingh8592 4 місяці тому +1

    BHAI AMRITPAL SINGH KIYON NHI BHAHAR AA SKDE
    JE PRAGIA SADVI BAHAR AA SAKDI AA TE MP BANN SAKDI AAA,
    DAKU FOOLAN DEVI BAHAR AA KE MP BANN SAKDI AAA JE SARDAR SIMRANJIT SINGH MANN BAHAR AA SAKDE AAA MP BANN SAKDE AAA HOR PTA NHI KINE EHO JHE HONE AA
    TE FER BHAI AMRITPAL SINGH KIYON NHI
    EH SAB KALI, CONGRASIE , RSS BJP WALE JHARHOO WALE TE HARRE HOYE MP BITTU TE CHAMCHEAN NU HI JYADA TAKLEEF AAAA

  • @arpansingh9348
    @arpansingh9348 4 місяці тому +2

    Bakwas kri jandi deshdroh wala membership to vanja ho jana

  • @GurmeetKaur-mh9uo
    @GurmeetKaur-mh9uo 3 місяці тому +2

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @tarsemsinghbhullar4553
    @tarsemsinghbhullar4553 4 місяці тому +7

    ਭਾਈ ਅਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ

  • @tanveersinghbajwatanveersi6131
    @tanveersinghbajwatanveersi6131 3 місяці тому

    🙏🙏❤❤

  • @singhsonu3057
    @singhsonu3057 4 місяці тому +41

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

    • @randhirs1256
      @randhirs1256 4 місяці тому +3

      ਸਭ ਡਰਾਮਾ ਕਰਦੇ ਨੇ, ਹਰ ਕੋਈ ਲੀਡਰ ਬਣਨਾ ਚਹੁਦਾ ਹੈ.. ਚਲਦੀ ਗੰਗਾ ਞਿਚ ਹੱਥ ਧੋਣ ਨੂ ਫਿਰਦੇ ਹਨ. ਲੋਕਾ ਨੂ ਮੂਰਖ ਬਣਾੳ ਅਤੇ ਲੀਡਰ ਬਣੋ

    • @HarbhajanSingh-x6z
      @HarbhajanSingh-x6z 3 місяці тому +1

      KarnailsinghNallhLohianKhass

    • @HarbhajanSingh-x6z
      @HarbhajanSingh-x6z 3 місяці тому +1

      HochtiefKarnailsinghNallh

    • @HarbhajanSingh-x6z
      @HarbhajanSingh-x6z 3 місяці тому +1

      JogindersinghsoSantasinghVoNallh