ਆਡੀਓ ਵਾਇਰਲ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਮਹਿਰੋਂ ਦਾ ਇੰਟਰਵਿਊ, ਹੁਣ ਰਿਕਾਰਡਿੰਗ ਵਾਲਿਆਂ ਦੀ ਆਊ ਵੀਡੀਓ

Поділитися
Вставка
  • Опубліковано 2 гру 2024

КОМЕНТАРІ • 816

  • @GurbachanSingh-n7j
    @GurbachanSingh-n7j Місяць тому +9

    ਬਹੁਤ ਦਲੇਰ ਤੇ ਸੱਚਾ ਸਿੰਘ ਅਮ੍ਰਿਤਪਾਲ ਮਹਿਰੋਂ ਵਾਹਿਗੁਰੁ ਚੜਦੀ ਕਲਾ ਵਿਚ ਰੱਖੇ ਸਿੰਘ ਸਾਹਿਬ ਨੂੰ ਧੰਨਵਾਦ

  • @Nishan653
    @Nishan653 Місяць тому +29

    ਅਮ੍ਰਿਤਪਾਲ ਸਿੰਘ ਮਹਿਰੋਂ ਇਕ ਸੱਚਾ ਸੁਚਾ ਬੰਦਾਂ ਗਰੀਬ ਲੋਗਾ ਨਾ ਖੜ੍ਹਦਾ 🙏

  • @ranjodhcheema3071
    @ranjodhcheema3071 Місяць тому +159

    ਨਾਨਕਸਰੀਏ ਵੀ ਸਰਕਾਰੀ ਮੁਲਾਜਮਾ ਵਾਂਗੂ ਇਕ ਦੂਜੇ ਦਾ ਪੱਖ ਪੂਰਦੇ ਨੇ

  • @gurpreetdhandli8389
    @gurpreetdhandli8389 Місяць тому +57

    ਧੰਨ ਦਸ਼ਮੇਸ਼ ਪਿਤਾ, ਪੰਜਾਬ ਦਾ ਭਲਾਂ ਕਰੋ ਜੀ
    ਮਹਿਰੋਂ ਸਾਹਬ ਜੀ,ਹਰ ਵਕਤ ਹੁਸ਼ਿਆਰ ਰਿਹਾ ਕਰੋ ਜੀ
    ਚਲੋ ਭਾਮੇ ਜੋ ਮਰਜ਼ੀ ਹੈ,,ਪਰ ਮਹਿਰੋਂ ਸਾਬ ਗੰਦਾ ਨਹੀਂ ਹੈ

  • @Gurpappa8461
    @Gurpappa8461 Місяць тому +70

    ਅਮ੍ਰਿਤਪਾਲ ਸਿੰਘ ਮਹਿਰੋਂ ਸਹੀ ਨੀਤੀ ਤੇ ਚੱਲ ਰਿਹਾ ਹੈ very good

  • @AKFKhalsa
    @AKFKhalsa Місяць тому +21

    ਭਾਈ ਅੰਮ੍ਰਿਤਪਾਲ ਸਿੰਘ ਸਾਹਿਬ ਜੀ ਤੁਸੀ ਕਿਹੜਾ ਏਦੇ ਵਿੱਚ ਕੋਈ ਗਲਤ ਕੀਤਾ ,ਤੁਹਾਨੂੰ ਕੋਈ ਸਫਾਈ ਦੇਣ ਦੀ ਲੋੜ ਨਹੀ ਭਾਈ ਸਾਹਿਬ ਜੀ

  • @SurjitBasra-rl9vu
    @SurjitBasra-rl9vu Місяць тому +70

    ਡਰ ਲਗਦਾ ਆਪਣਿਆ ਯਾਰਾਂ ਤੋ
    ਸਿੱਖ ਕੌਮ ਨੂੰ ਆਪਣਿਆ ਨੇ ਹੀ ਧੋਖਾ ਦਿੱਤਾ
    ਅੰਮ੍ਰਿਤਪਾਲ ਸਿੰਘ ਜੀ ਮਹਿਰੋ ਗੁਰੂ ਦਾ ਅਸਲੀ ਤੇ ਸੱਚਾ ਸਿੰਘ ਹੈ ਗਰੀਬ ਨਾਲ ਖੜਨ ਵਾਲੇ ਸਿੰਘ ਨੇ
    ਇਹਨਾ ਦਾ ਸਾਥ ਦਓ ਜੀ 🙏

  • @BalkarSingh-dc1oq
    @BalkarSingh-dc1oq Місяць тому +83

    ਅਮ੍ਰਿਤਪਾਲ ਸਿੰਘ ਜਿੰਦਾ ਬਾਦ

  • @Karamjeet-os1kn
    @Karamjeet-os1kn Місяць тому +6

    ਭਾਈ ਅੰਮ੍ਰਿਤਪਾਲ ਸਿੰਘ ਜੀ ਸੱਚਾ ਸੁੱਚਾ ਬੰਦਾ ਪਰਮਾਤਮਾ ਇਹਦੀ ਚੜਦੀ ਕਲਾ ਰੱਖੇ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏

  • @TarsemSingh-fk1dy
    @TarsemSingh-fk1dy Місяць тому +76

    ਯੋਨੀ ਯੋਨੀ ਯੈਸ ,,,,,,,ਬਹੁਤ ਬਹੁਤ ਲੰਘੀ ਹੋਈ ਚੀਜ਼ ਹੈ ,ਪਰ ਮੀਸਣਾ ,ਜੁਬਾਨ ਦਾ ਮਿੱਠਾ, ਅੰਮ੍ਰਿਤਪਾਲ ਸਿੰਘ ਗੁਰੂ ਸਾਹਿਬਾਨ ਜੀਆਂ ਦੀ ਕਿਰਪਾ ਦਾ ਪਾਤਰ ਹੈ,ਪਰ ਫਿਰ ਵੀ ਧਿਆਨ ਦੇਣ ਦੀ ਜਰੂਰਤ ਹੈ ਜੀ

  • @AmarjitSingh-mq7sp
    @AmarjitSingh-mq7sp Місяць тому +91

    ਅਮ੍ਰਿਤਪਾਲ ਸਿੰਘ ਤੁਹਾਨੂੰ ਇਹ ਪਤਾ ਨਹੀ ਕੇ ਜੌਨੀ ਵੀ ਨਾਨਕਸਰੀਆ ਹੈ ਇਹ ਆਪਣੇ ਬਲਾਤਕਾਰੀਆ ਦਾ ਸਾਧ ਦੇਉ ਤੇਰਾ ਨਹੀ

  • @chhinderpalsingh2119
    @chhinderpalsingh2119 Місяць тому +71

    ਇਕ ਪੁਰਾਣੀ ਫਿਲਮ ਦਾ ਗੀਤ ਏ।
    ਦੋ ਜਾਸੂਸ ਕਰੇਂ ਮਹਿਸੂਸ ਕਿ ਦੁਨੀਆਂ ਬੜੀ ਖਰਾਬ ਹੈ।
    ਕੌਣ ਹੈ ਸੱਚਾ ਕੌਣ ਹੈ ਝੂਠਾ, ਹਰ ਚਿਹਰੇ ਪੇ ਨਕਾਬ ਹੈ।

  • @Guru.Kirpa.pgi.langar
    @Guru.Kirpa.pgi.langar Місяць тому +44

    ਖਾਲਸਾ ਜੀ ਵਾਹਿਗੁਰੂ ਚੜਦੀ ਕਲਾ ਚ ਰੱਖੇ ਹਮੇਸ਼ਾਂ 🙏🙏

  • @KuljinderSingh-g4l
    @KuljinderSingh-g4l Місяць тому +65

    ਬਾਬਾ ਜੀ ਸਿੱਧਾ ਹੀ ਪਤਾ ਲੱਗਦਾ ਜਿਵੇਂ jony ਸਵਾਲ ਪੁਸ ਰਿਹਾ ਵੀ ਓਹ ਰਿਕਾਰਡ ਕਰਨ ਲਈ push ਰਿਹਾ

  • @kashmirsingh9741
    @kashmirsingh9741 Місяць тому +10

    ਜੋਨੀ ਬਾਬੇ ਵਾਸਤੇ ਬਹੁਤ ਮਾੜੀ ਗੱਲ ਆ ਕਿਸੇ ਦੀ ਵੀਡੀਓ ਆਡੀਓ ਵਾਇਰਲ ਕਰਨੇ

  • @BhinderSingh-nb5tp
    @BhinderSingh-nb5tp Місяць тому +95

    ਬਾਬਾ ਸੀਨੀਅਰ ਆ ਗੈਂਗਸਟਾਰਾ ਦਾ .ਪਰ ਪੜ੍ਹਾਈ ਵਿਚ ਸੀਨੀਅਰ ਸੀ ਬਾਬਾ ਯਾਰ ਬਾਬਾ ਪਹਿਲਾਂ ਫੁੱਕਰਬਾਜ਼ੀ ਵਿਚ ਛੱਡੀ ਗਿਆ .ਜੌਨੀ ਹੁਣੇ ਬਹੁਤ ਲੰਗੇ ਹੋਏ ਬੰਦੇ ਆ .ਪਰ ਅੰਮ੍ਰਿਤਪਾਲ ਬੰਦਾ ਚੰਗੇ ਕੰਮ ਕਰ ਰਿਹਾ .ਪਰ ਫੁੱਕਰਬਾਜ਼ੀ ਤੋਂ ਥੋੜ੍ਹਾ ਪਰਹੇਜ਼ ਰੱਖੇ .ਨਾਨਕਸਰ ਵਾਲੇ ਹੁਣ ਆਲੇ ਬਾਬੇ ਸਾਰੇ ਹੀ ਖ਼ਰਾਬ ਆ .

    • @TarsemSingh-fk1dy
      @TarsemSingh-fk1dy Місяць тому +3

      ਬਿਲਕੁਲ ਠੀਕ

    • @jindijvsahnewal1040
      @jindijvsahnewal1040 Місяць тому +5

      Mai aap soch k hairaan reh gya,mehron aapne aap nu sirra samjhda si yaar ethe joni warge vi poore khund aa sale, rab ee bcha kar gya mehron ne hor panj sat ni shadd tia,koi hor bhed ni deta hawa hawa ch ,taahi kehnde aa syane dunia sali parey ton parey aa,oh kaahda syana jehnu joni honi fudoo bnaa gey saley

    • @mehtabsinghsandhu3963
      @mehtabsinghsandhu3963 Місяць тому +2

      @@jindijvsahnewal1040yrr pre to pre ne har vele dhian naal rehna chahida amritpal singh ji

    • @manijoshi7664
      @manijoshi7664 Місяць тому

      Right

    • @rajpoottravels7084
      @rajpoottravels7084 Місяць тому +1

      Bilkul sahi aa
      Baba joney
      Hor wadde babe
      Sab nanaksar wale
      Rale hoye aa
      Kiyunki dalle aaa naa taan

  • @ਪਿੰਡਾਂਵਾਲੇ
    @ਪਿੰਡਾਂਵਾਲੇ Місяць тому +17

    ਅੰਮ੍ਰਿਤਪਾਲ ਸਿੰਘ ਜੀ ਤੁਸੀ ਕੁਝ ਵੀ ਗਲਤ ਨਹੀ ਕਿਹਾ
    ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
    ਸਾਰੀ ਸਿੱਖ ਕੋਮ ਤੁਹਾਡੇ ਨਾਲ ਹੈ

  • @HarjindaraKumar
    @HarjindaraKumar Місяць тому +40

    ਭਾਈ, ਅਮ੍ਰਿਤਪਾਲ, ਸਿੰਘ, ਮਹਿਰੋਂ, ਹੀਰਾ, ਹੀਰਾ,ਗਵਾ,ਨਾ,ਲਿੳ

  • @singhsardarrajveersingh6305
    @singhsardarrajveersingh6305 Місяць тому +58

    ਭਾਈ ਅੰਮ੍ਰਿਤ ਪਾਲ ਸਿੰਘ ਮਹਰੋ ਜਿੰਦਾ ਬਾਦ ਅਰਦਾਸ ਕਰਾ ਗੇ ਕੀ ਭਾਈ ਸਾਹਿਬ ਨੂੰ ਚੜਦੀ ਕਲਾ ਬਖਸ਼ੇ ਪ੍ਰਮਾਤਮਾ ❤❤❤❤❤❤

    • @thelion6821
      @thelion6821 Місяць тому +2

      Kdi Apne Maa baap da b hall puch lya kr veere dujya di CHAMCHAGIRI KRN DA KOI FAYIDA NI,SATH APNE MAA BAAP NE HI DENA AA

    • @nirpalsingh6735
      @nirpalsingh6735 Місяць тому +1

      ​@@thelion6821good reply bai ji, realy appreciated

    • @singhsardarrajveersingh6305
      @singhsardarrajveersingh6305 Місяць тому

      Veer ji tuc shi ho par tuhanu pta hai ki ਪੁੱਛਦਾ ਜਾ ਨਹੀਂ

    • @thelion6821
      @thelion6821 Місяць тому

      ​@@singhsardarrajveersingh6305veer ji sath apne maa baap ne hi dena aa eh recording recording khel rhe aa Publicity stunt aa sab,Apne aap hi Vadde dharm de thekedaar samjn lag gye aa eh lok ,Dfa kro ena nu veer apni life te dhyan deo tuc

  • @ManpreetSingh-xm4vv
    @ManpreetSingh-xm4vv Місяць тому +13

    ਅੰਮ੍ਰਿਤ ਪਾਲ ਸਿੰਘ ਮਹਿਰੋ ਇਹ ਰਾਹ ਸੁਖਾਲਾ ਨਹੀਂ ਨੰਦਸਰੀਆਂ ਦੀ ਠਾਠ ਤਾਂ ਸਭ ਨੂੰ ਪਤਾ ਲੱਗ ਗਿਆ ਕੀ ਹੁੰਦਾ ਪਰ ਅੰਮ੍ਰਿਤਪਾਰ ਮਹਿਰੋ ਦੀਆਂ ਗੱਲਾਂ ਚ ਇੱਕ ਪ੍ਰਪੱਕ ਆਗੂ ਦੀ ਸਿਆਣਪ ਘਾਟ ਐ । ਆਹ ਤਾਂ ਕੁਝ ਹੋਰ ਈ ਕੁਝ ਆਖੀ ਜਾ ਰਿਹਾ ਅੰਮ੍ਰਿਤਪਾਲ । ਜੋਨੀ ਬਾਬਾ ਤਾਂ ਚਲੋ ਪਤਾ ਈ ਐ ਕੀ ਕਰੀ ਜਾ ਰਿਹਾ

  • @ButaSingh-xc7ek
    @ButaSingh-xc7ek Місяць тому +49

    ਬਹੁਤਾ ਬੋਲਣਾ ਨੁਕਸਾਨ ਹੀ ਕਰਵਾਉਂਦਾ,,

  • @ButaSingh-xc7ek
    @ButaSingh-xc7ek Місяць тому +53

    ਜੋਨੀ ਗ਼ਦਾਰ,,

    • @Sarbrar
      @Sarbrar Місяць тому +2

      ਯਾਰ ਕਿਹੜਾ ਬਾਬਾ ਜੌਨੀ ਸਾਡੇ ਲੋਕ ਹਰੇਕ ਬਾਬਾ ਹਰੇਕ ਪੱਤਰਕਾਰ

  • @jaspreetkaur1385
    @jaspreetkaur1385 Місяць тому +4

    ਗੁਰੂ ਦਾ ਸੱਚਾ ਸਿੱਖ ਹੈ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਦਾ ਭਲਾ

  • @ekamjotsingh8568
    @ekamjotsingh8568 Місяць тому +84

    ਜੋਨੀ ਗਲਤ ਜਿਸ ਨੇ ਭਾਈ ਅਮ੍ਰਿਤਪਾਲ ਸਿੰਘ ਮੈਰੋ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਪਰ ਸੱਚਾ ਬੰਦਾ ਹਮੇਸਾ ਸੱਚ ਹੀ ਬੋਲਦਾ ਜੋਨੀ ਨੇ ਟੱਕਣ ਚੱਕ ਦਿੱਤਾ ਪਰ ਹਨੇਰੀ ਨਹੀ ਆਈ 😂😂

  • @nanaksarsahibjandialaguru6441
    @nanaksarsahibjandialaguru6441 Місяць тому +3

    ਅੱਜਕੱਲ ਸਾਰੇ ਮਸ਼ਹੂਰ ਹੋਣਾ ਚਾਹੁੰਦਾ ਹੈ ਪਰ ਨਾਮ ਸਿਮਰਨ ਦੀ ਗੱਲ ਕਿਸੇ ਕੋਲ ਨਹੀਂ ਹੈ ਗੁਰੂ ਪਾਤਸ਼ਾਹ ਜੀ ਦਾ ਫਰਮਾਨ ਹੈ ਹਮ ਨਹੀਂ ਚੰਗੇ ਬੁਰਾ ਨਹੀਂ ਕੋਇ।। ਦੂਜਾ ਸ਼ਬਦ ਹੈ ਨਾ ਹਮ ਚੰਗੇ ਆਖੀਅਹ ਬੁਰਾ ਨ ਦਿਸੈ ਕੋਇ ਇਹ ਸੰਸਾਰ ਵਿੱਚ ਕੋਈ ਵੀ ਦੁੱਧ ਦਾ ਧੋਤਾ ਨਹੀਂ

  • @KulwinderSingh-ji7we
    @KulwinderSingh-ji7we Місяць тому +11

    ਭਾਈ ਅੰਮ੍ਰਿਤਪਾਲ ਸਿੰਘ ਜੀ ਮਾੜਾ ਮਾੜੇ ਨਹੀਂ ਤੁਸੀਂ ਸਾਡੇ ਦਿਲ ਵਿੱਚ ਤੁਹਾਡੇ ਲਈ ਪਹਿਲਾਂ ਵੀ ਪਿਆਰ ਤੇ ਸਤਿਕਾਰ ਸੀ ਤੇ ਹੁਣ ਵੀ ਹੈ ਮਾੜੇ ਭਾਈ ਲੋਕ ਨੇ ਜੋ ਬਲਾਤਕਾਰ ਕਰਦੇ ਨੇ ਤੇ ਬਾਅਦ ਵਿੱਚ ਸੱਚੇ ਬੰਦੇ ਨੂੰ ਫਸਾਉਂਦੇ ਨੇ

  • @sukhjindersingh6862
    @sukhjindersingh6862 Місяць тому +4

    Real hero ਭਾਈ ਅੰਮ੍ਰਿਤਪਾਲ
    ਅੰਮ੍ਰਿਤਪਾਲ ਮਹਿਰੋਂ

    • @Gullaram11
      @Gullaram11 Місяць тому

      Maarasi sirra te char ldo

  • @jugdeva8045
    @jugdeva8045 Місяць тому +14

    ਸੱਚਾ ਬੰਦਾ ਅਮ੍ਰਿਤਪਾਲ ਸਿੰਘ

  • @gurnamsingh1404
    @gurnamsingh1404 Місяць тому +64

    ਭਾਈ ਅਮ੍ਰਿਤਪਾਲ ਸਿੰਘ ਮਹਿਰੋਂ ਹੀਰਾ ਹੀਰਾ ਗਵਾ ਨਾਂ ਲਿਉ

    • @punjabivloggger7178
      @punjabivloggger7178 Місяць тому +10

      Mint aa bharawa apne locker ch sambh k rakh la

    • @Nirvana-For-All
      @Nirvana-For-All Місяць тому

      ​@@punjabivloggger7178 😅

    • @harpreetsinghhs986
      @harpreetsinghhs986 Місяць тому

      ​@@punjabivloggger7178ਮੈਂ ਸੋਚਿਆ ਘੂਸੇ ਲਾਹੌਰ ਲੰਘ ਗਏ ਆ ਤੂੰ ਇਥੇ ਈ ਤੁਰਿਆ ਫਿਰਦਾ ਵਾ

    • @DHI_LL_ON
      @DHI_LL_ON Місяць тому

      😂​@@punjabivloggger7178

    • @MintuBajwa-o1b
      @MintuBajwa-o1b Місяць тому +2

      Samb ke Rakho apne lokar vich hire nu 😅😂

  • @JagjitSingh-uz4dv
    @JagjitSingh-uz4dv Місяць тому +44

    ਜੋਨੀ ਬਾਬਾ। ਗੱਲ਼ਤ ਕਮ ਕੀਤਾ

  • @darshansinghsaini694
    @darshansinghsaini694 Місяць тому +1

    ਅਮ੍ਰਿਤਪਾਲ ਸਿੰਘ ਮਹਿਰੋ 22 ਦੀ ਆਹ ਗੱਲ ਬਹੁਤ ਸੋਹਣੀ ਲੱਗੀ ਉਹ ਕਿਸੇ ਵੀ ਗੱਲ ਤੋਂ ਮੁਕਰਿਆ ਨੀ ਸਾਫ ਸੁਥਰਾ ਬੰਦਾ ਜੇ ਮਹਿਰੋ ਲੋਕਾਂ ਦੀ ਮਦਦ ਕਰਦਾ ਵਾ ਤਾਂ ਸੰਗਤ ਦਾ ਵੀ ਫਰਜ ਬਣਦਾ ਮਹਿਰੋ ਬਾਈ ਦਾ ਸਾਥ ਦੇਣ ਜੀ

  • @pardeeppassi8385
    @pardeeppassi8385 Місяць тому +10

    ਅੰਮिਰਤ ਪਾਲ ਮिਹਰੋ ਸॅਚਾ ਇਨਸਾਨ ਹੈ .ਸਾਫ ਸੁਥਰਾ ਬੰਦਾ ਹੈ .ਕੁਝ ਲੋਕ ਇਹਨੂੰ ੳੁਲਝਾ ਕੇ ਰਸਤੇ ਤੋ ਭਟਕਾੳੁਣਾ ਚਾਹੁੰਦੇ ਹਨ .ਪਰ ਸॅਚੇ ਦੀ ਪਰਮਾਤਮਾ ਹਮੇਸ਼ਾਂ ਮਦਦ ਕਰਦਾ ਹੈ

  • @jazzy..vlogersinghtv5778
    @jazzy..vlogersinghtv5778 Місяць тому +25

    ਮੈ ਜੋਨੀਂ ਬਾਬੇ ਦੀਆਂ ਬਹੁਤ ਵੀਡੀਓ ਦੇਖੀਆਂ ਐ ਜੇ ਕੋਈ ਓਹਦੀ ਵੀਡੀਓ viral ਹੋ ਜਾਵੇ ਫਿਰ ਚਲਾਕੀ ਕਰ ਜਾਂਦਾ ਏ ਕੇ ਮੈ te ਜਾਣਬੁਝ ਕੇ ਕੀਤੀ ਏ ਓਦੋ ਵੀ ਮੈ ਸੋਚਦੀ ਸੀ ਕੇ ਇਹ ਬਹੁਤ ਚਲਾਕ ਸਾਧ ਏ ਲੋਕਾਂ ਨੂੰ ਮੂਰਖ ਬਨਾਉਂਦਾ ਏ ਪਰ ਅਖੀਰ ਰੱਬ ਨੂੰ ਜਿਹੜਾ ਟੱਬ ਦਸਦਾ ਏ ਰੱਬ ਵੀ ਉਹਨੂੰ ਫਿਰ ਧੋਣ ਤੋਂ ਫੜ ਕੇ ਡੁਬੋ ਦਿੰਦਾ ਏ ਮਹਿਰੋਂ ਵੀਰ ਫਿਰ ਵੀ ਹੌਂਸਲੇ ਨਾਲ ਚਲਦਾ ਹੀ ਰਹੂਗਾ 🙏🏻

    • @gurpreetbrar8136
      @gurpreetbrar8136 Місяць тому

      Joni baba sahi to falo na bol juni babe ok tu lo. Tu app lok sahi hun ana wal ogal kar g dande

    • @jazzy..vlogersinghtv5778
      @jazzy..vlogersinghtv5778 Місяць тому +1

      @@gurpreetbrar8136 pehli gl te bhra eh aa k mnu teri gl di nhi smj aayi 🤔 baki ik trfi gl nhi sunidi ok

  • @jasvirmaan2074
    @jasvirmaan2074 Місяць тому +65

    ਬਾਬਾ ਅੰਮ੍ਰਿਤਪਾਲ ਸਿੰਘ ਮਹਿਰੋ 🙏💯💯👍👍✌️✌️👌👌

    • @KindikalerKaler
      @KindikalerKaler Місяць тому +1

      Aa ta hun jony te iljam la reha mahro baba baba ki patta jony nu he duhde nigha vch galat dekhon lie kise hor ne idda recording kite aa tuhde nal ta jonye car vch bahtha hoya c patta lagda aa bande nu je idda da koye kam hunda hove

  • @KuldipKaur-oc4pz
    @KuldipKaur-oc4pz Місяць тому +1

    ਅੰਮ੍ਰਿਤਪਾਲ ਸਿੰਘ ਮਹਿਰੋਂ ਸਹੀ ਹੈ ਜੀ । ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾ ਵਿਚ ਰੱਖਣ

  • @Punjab_bolda-b1r
    @Punjab_bolda-b1r Місяць тому +52

    ਡੇਰਾ ਵਾਦ ਨੇ ਪੰਜਾਬ ਦਾ ਬੇੜਾਗਰਕ ਕਰ ਦਿੱਤਾ ਸਭ ਤੋਂ ਵੱਧ ਪੰਜਾਬ ਦੇ ਉਹ ਲੋਕ ਹਨ ਜੋ ਡੇਰਾਵਾਦ ਦੇ ਪਿੱਛੇ ਲੱਗੇ ਹਨ ਅੱਜ ਦੇ ਸਮੇਂ ਜਿੱਥੇ ਦੁਨੀਆ ਇੰਨੀ ਤਰੱਕੀ ਕਰ ਗਈ ਉੱਥੇ ਪੰਜਾਬ ਚ ਲੋਕ ਪੱਖਡੀ ਬਾਬਿਆਂ ਦੀ ਬੋਡ ਚ ਵੜੀ ਜਾਂਦੇ ਹਨ

    • @ManjitSingh-hq5wn
      @ManjitSingh-hq5wn Місяць тому

      ਵੀਰ ਜੀ ਗੰਦੀ ਭਾਸ਼ਾ ਨਾ ਬੋਲੋ ਨਾ ਲਿਖੋ ਇਹ ਸ਼ੋਭਾ ਨਹੀਂ ਦਿੰਦਾ ਕਿਉਂਕਿ ਹਰ ਘਰ ਚ ਧੀਆਂ ਮਾਵਾਂ ਬੱਚੇ ਬਚੀਆਂ ਬਜੁਰਗ ਹੁੰਦੇ ਹਨ ਨਾਲੇ ਪੰਜਾਬੀ ਮਾਂ ਬੋਲੀ ਦੀ ਬੇਅਦਬੀ ਹੈ ਇਹ ਜਰੂਰੀ ਬੇਨਤੀ ਹੈ ਜੀ

    • @officialLaddiShah
      @officialLaddiShah Місяць тому

      ਬਿਲਕੁਲ ਜੀ ਇਹ ਨੀ ਸਮਜ ਸਕਦੇ ਸਭ ਆਪਣੇ ਖਾਣ ਨੂੰ ਪਏ ਆ

    • @harrysidhu239
      @harrysidhu239 Місяць тому

      22 sare galat nahi. Baba Nand Singh ji baare pado pehla. Nanaksar ona ne hi banaya si

    • @SohanSingh-t6h
      @SohanSingh-t6h Місяць тому +1

      Sahi gal a😂

    • @warispunjabde5563
      @warispunjabde5563 Місяць тому

      ​@@harrysidhu239ਫੇਰ ਬਾਈ ਜੀ ਬਾਬਾ ਨੰਦ ਸਿੰਘ ਜੀ ਦਾ ਸਤਿਕਾਰ ਵੀ ਸਾਰੇ ਕਰਦੇ ਆ,, ਬਾਕੀ ਰਹੀ ਗੱਲ ਓਹਨਾ ਬਾਰੇ ਪੜ੍ਹਨ ਦੀ ਤਾਂ ਸਭਤੋਂ ਪਹਿਲਾਂ ਚਰਨ ਘਾਟ ਆਲੇ ਵਰਗੇ ਠੱਗਾਂ ਨੂੰ ਪੜ੍ਹਾਓ ਤਾਂ ਜੋ ਪਤਾ ਲੱਗੇ ਓਹਨਾ ਨੂੰ ਵੀ ਸਾਨੂੰ ਕੀ ਕਰਨਾ ਚਾਹੀਦਾ ਸੀ ਤੇ ਅਸੀ ਕਰ ਕੀ ਰਹੇ ਆ,, ਨਾਨਕਸਰੀਆ ਚੋ ਹੋਰ ਵੀ ਕਿੰਨੇ ਹੀ ਸੰਤ ਗਿਆਨੀ ਰਹੇ ਨੇ ਅੱਜਤਕ ਓਹਨਾ ਤੇ ਕਦੇ ਕਿਸੇ ਨੇ ਕੋਈ ਇਲਜਾਮ ਸੁਣਿਆ ਸੀ??ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਉਨ੍ਹਾਂ ਚੋ ਇੱਕ ਉਦਾਹਰਣ ਨੇ ਸਾਡੇ ਏਰੀਆ ਚ ਜਿਨਾ ਨੇ ਸੱਚੀ ਸੁੱਚੀ ਭਗਤੀ ਕੀਤੀ ਨਾਮ ਬੰਦਗੀ ਕਰਦੇ ਸੀ ਦੁਨੀਆਂ ਦਾ ਭਲਾ ਕੀਤਾ,ਅੱਜ ਵੀ ਓਹਨਾ ਦਾ ਓਨਾ ਹੀ ਸਤਿਕਾਰ ਆ ਜਿੰਨਾ ਜਿਉਂਦੇ ਜੀਅ ਸੀ ਵੱਧ ਭਾਵੇਂ ਹੋਇਆ ਹੋਵੇ ਪਰ ਕਦੇ ਘਟੂ ਨੀ,,

  • @RavinderSingh-nj5hc
    @RavinderSingh-nj5hc Місяць тому +11

    ਤਾਹੀਓਂ ਆਖਦੇ ਨੇ ਸਿੱਖ ਨੂੰ e ਸਿੱਖ ਤੋਂ ਖਤਰਾ 🙏

  • @amnindersinghdz
    @amnindersinghdz Місяць тому +9

    ਸਭ ਮੰਗ ਖਾਣੇ ਆ ਭਰਾਵੋ,, ਕੋਈ ਕਿਸੇ ਦਾ ਕੁਝ ਨਹੀਂ ਸਵਾਰ ਸਕਦਾ ।।

    • @nirpalsingh6735
      @nirpalsingh6735 Місяць тому

      ਬਿਲਕੁਲ ਸਹੀ ਗੱਲ ਹੈ ਜੀ

  • @KuljinderSingh-g4l
    @KuljinderSingh-g4l Місяць тому +68

    ਭਾਈ ਮਹਿਰੋਂ ਏਨਾ ਕੱਚਾ ਕਿਵੇਂ ਚਲ ਗਏ ਤੁਸੀ ❤❤

  • @jindijvsahnewal1040
    @jindijvsahnewal1040 Місяць тому +9

    ਥਲੀ ਵੀਰ ਏਥੇ ਭਰਾਵਾਂ ਵਾਲੀ ਗੱਲ ਕਰ, ਸਕੂਪ ਨਾ ਬਣਾ ਏਹਨੂੰ, ਮਿੰਤ ਵਾਲੀ ਗੱਲ ਆ, ਏਹਨੂੰ ਪਰਸਨਲ ਚ ਫੋਨ ਕਰ ਕੇ ਅਕਲ ਦੇ, ਜੈ ਇਹਨੇ ਕੌਮ ਲਈ ਕੁਝ ਚਜ ਦਾ ਕੰਮ ਕਰਨਾ ਤਾਂ ਦਿਮਾਗ ਨਾਲ ਵੀ ਚਲੇ ਥੋੜਾ ਜਿਹਾ,

  • @sidhu2779
    @sidhu2779 Місяць тому +8

    ਜੌਨੀ ਬਾਬੇ ਨੂੰ ਅਸੀਂ ਸਾਧ ਬੰਦਾ ਸਮਝਦੇ ਸੀ ਪਰ ਜੌਨੀ ਤਾਂ ਇੱਕ ਨੰਬਰ ਦਾ ਖਿਲਾੜੀ ਨਿਕਲਿਆ ਚੱਕ ਤਾਂ ਟੱਕਣ ਜੌਨੀ ਨੇ ਪਰ ਮੀਂਹ ਨੀਂ ਪਿਆ ਬਾਬਾ ਮਹਿਰੋਂ ਜੀ ਬੱਚ ਕੇ ਰਹੋ ਜੌਨੀ ਸੈਂਸ ਤੋਂ

  • @tuhetufeteh
    @tuhetufeteh Місяць тому +16

    ਮਸ਼ਹੂਰੀ ਤੇ ਪੈਸੇ ਨੇ ਪਟਤੀ ਦੁਨੀਆ ਕਿਸੇ ਨੂੰ ਸਿੱਖੀ ਨਾਲ ਧਰਮ ਜਾ ਲੋਕਾਂ ਨਾਲ ਕੋਈ ਹਮਦਰਦੀ ਨਹੀਂ ਬੱਸ ਆਪਣਾ ਉੱਲੂ ਸਿੱਧਾ ਰੱਖਣਾ

  • @harwindersingh-gm1kc
    @harwindersingh-gm1kc Місяць тому +12

    Amritpal jindabad

  • @amannmarahar1637
    @amannmarahar1637 Місяць тому +76

    ਜੋਨੀ ਬਾਬਾ ਤਾਂ ਜੋਨੀ ਸਿੰਸ ਨਿਕਲਿਆ।

  • @gurpartapdhillon4264
    @gurpartapdhillon4264 Місяць тому +15

    ਯਾਰ ਜਿਸਦਾ ਨਾਮ ਹੀ ਜੌਨੀ ਵਾ ਓਹਦਾ ਹੋਰ ਕੁਝ ਕਹਿਣ ਦੀ ਲੋੜ ਹੀ ਨਹੀਂ

  • @Babbusidhu560
    @Babbusidhu560 Місяць тому +14

    Bai amritpal ji asi tare nal aa sare no tensan bro bai amritpal jibdabad aa ji❤❤❤❤❤

  • @jasveersingh9413
    @jasveersingh9413 Місяць тому +6

    ਮਹਿਰੋਂ ਸਹੀ ਐ ਕੋਈ ਗਲਤ ਗੱਲ ਨਹੀ ਕੀਤੀ ਮਹਿਰੋ ਨੂੰ ਦੱਬਣ ਨੂੰ ਫਿਰਦੇ ਐ

  • @kewalsinghkewalsingh6286
    @kewalsinghkewalsingh6286 Місяць тому +19

    ਜੁਆਕਾ ਵਾਲੀਆਂ ਗੱਲਾਂ ਕਰ ਗਿਆ ਮਹਿਰੋਂ ਸੁਚੇਤ ਰਹਿ ਮਿਤਰਾ

  • @tarsemmannp5499
    @tarsemmannp5499 Місяць тому +29

    ਭਾਈ ਅਮਰਤਪਾਲ ਸਿੰਘ ਹੀਰਾ ਬੰਦਾ ਆ ਜੌਨੀ ਬਾਬੇ ਦੀ ਗਲਤੀ ਆ ❤❤❤❤❤❤❤❤

    • @hssingh964
      @hssingh964 Місяць тому

      Joni di galti taa hove j oh kuj aapne kolo bolyaa hove jo bolyaa oh ta mhro daa aap daa hi bolyaa hoyaa.

  • @jaspalnittu2449
    @jaspalnittu2449 Місяць тому +214

    ਇਥੇ ਹਰ ਕੋਈ ਆਪਣੇ ਮਤਲਬ ਲਈ ਤੁਰੇ ਫਿਰਦੇ ਹਨ ਇਹਨਾਂ ਵਿਚੋਂ ਕਿਸੇ ਨੂੰ ਵੀ ਪੰਥ ਦੀ ਕਿਸੇ ਨੂੰ ਵੀ ਪ੍ਰਵਾਹ ਨਹੀਂ

    • @mrpaulpal
      @mrpaulpal Місяць тому +33

      ਤੁਸੀਂ ਜਾ ਤੇਰੇ ਘਰ ਦੇ ਕਿਥੇ ਧਰਨੇ ਤੇ ਬੈਠੇ ਜਦੋਂ ਵੀ ਪੰਥ ਤੇ ਭੀੜ ਪਈ ਜਾ ਚਰਨ ਘਾਟ ਵਾਲੇ ਮਸਲੇ ਵਿੱਚ

    • @NirmalSingh-ez6kv
      @NirmalSingh-ez6kv Місяць тому +3

      Yes

    • @mrveer5079
      @mrveer5079 Місяць тому +3

      True

    • @adab_stallionz
      @adab_stallionz Місяць тому +3

      ਤੈਨੂੰ ਹੈ ?

    • @GiLlSaAb-12
      @GiLlSaAb-12 Місяць тому +6

      Galt kithe aa mehro fer ki mtlv kadh lea ohne ede cho..?

  • @GiftySarao
    @GiftySarao Місяць тому +12

    ਬਸ ਪਿਸਟਲ ਵਾਲੀ ਗੱਲ ਚ ਫਸ ਸਕਦਾ ਬਾਬਾ ਹੋਰ ਤਾਂ ਕੁਜ ਨੀ ਗਲਤ

  • @hardeepsingh494
    @hardeepsingh494 Місяць тому +2

    ਵੱਡੇ ਭਾਈ ਕਲਯੁਗ ਦਾ ਸਮਾਂ ਨਾ ਕਿਸੇ ਦੀ,, ਨਾ ਸੁਣ, ਯਕੀਨ ਅਕਲਾ ਘਰਦਿਆਂ ਤੇ

  • @MohinderSingh-rw1cn
    @MohinderSingh-rw1cn Місяць тому +1

    ਭਾਈ ਅਮ੍ਰਿਤਪਾਲ ਸਿੰਘ ਮਹਿਰੋ ਸਿੱਖ ਕੌਮ ਦਾ ਯੋਧਾਂ ਹੈ

  • @SardoolsinghKang
    @SardoolsinghKang Місяць тому +10

    ਓ ਲੋਕੋ ਮਹਿਰੋਂ ਕਿਹੜਾ ਵਿਦਵਾਨ ਆ ਜਿਹਦੇ ਪਿਛੇ ਲਗੇ ਫਿਰਦੇ ਓ ਪੰਜਾਬ ਬਰਬਾਦ ਕਰਨ ਲਗੇ ਓ

    • @harpreetsinghhs986
      @harpreetsinghhs986 Місяць тому

      ਵਿਦਵਾਨ ਤੂ ਵੀ ਨਹੀ ਆ ਜਿਹੜੇ ਫੁਦੂ ਜਿਹੇ ਵਿਚਾਰ ਦੇ ਰਿਹਾ ਵਾ, ਤੂੰ ਮੈਨੂੰ ਲੀਡਰਾਂ ਦਾ ਚਮਚਾਗਿਰੀ ਕਰਨ ਵਾਲਾ ਲੱਗਦਾ ਵਾ

    • @Fitness_Genesis_1
      @Fitness_Genesis_1 Місяць тому +1

      Right bro Landu banda y aah

    • @rsidhu5239
      @rsidhu5239 Місяць тому

      Badwan ke chand chad the ne....

    • @gurbaljeetsingh-s3r
      @gurbaljeetsingh-s3r 4 години тому

      ਗਰੀਬੋਂ ਦਾ ਮਸੀਹਾ ਮਾਹਰੋਂ

    • @rsidhu5239
      @rsidhu5239 2 години тому

      @@SardoolsinghKangkeo charnghat wala theek hai ?

  • @singhsardarrajveersingh6305
    @singhsardarrajveersingh6305 Місяць тому +28

    ਭਾਬੀ ਅੰਮ੍ਰਿਤ ਪਾਲ ਸਿੰਘ ਨੂੰ ਕੋਨ ਕੋਨ ਪਿਆਰ ਕਰਦਾ ਹੈਂ ❤❤❤❤❤

    • @DavinderpalSingh-c6i
      @DavinderpalSingh-c6i Місяць тому

      ਕੋਨ ਕੋਨ ਨਹੀਂ ਕੌਣ ਕੌਣ ਹੁੰਦਾ ਹੈ।

    • @DavinderpalSingh-c6i
      @DavinderpalSingh-c6i Місяць тому

      ਭਾਈ ਅੰਮ੍ਰਿਤਪਾਲ ਸਿੰਘ ਮੈਹਰੋਂ ਵਰਗਾ ਇੱਕ ਕੰਮ ਕਰਦੇ ਟਹਿੰਦੇ ਸਮਾਜ ਦੀਆਂ ਕਦਰਾਂ ਕੀਮਤਾਂ ਵਿਰੁੱਧ, ਜੇ ਲੱਤਾਂ ਭਾਰ ਝੱਲ ਜਾਣ ਤਾਂ ਆਖੀਂ।

    • @Fitness_Genesis_1
      @Fitness_Genesis_1 Місяць тому

      Jony baba krda 😂 puch la Jony Jony hoie pyi a

    • @Gillaman7001
      @Gillaman7001 Місяць тому

      ਭਾਈ ਹੁੰਦਾ ਭਾਬੀ ਨਹੀਂ

  • @Punjab-u5t
    @Punjab-u5t Місяць тому +11

    amritpAl mehron sacha ty sacha rhye ga

  • @sukhpreetsingh3307
    @sukhpreetsingh3307 Місяць тому +10

    ਜੌਨੀ ਬਾਬਾ ਗ਼ਦਾਰ ਨਿਕਲ ਗਿਆ

  • @RandhawaRhythms
    @RandhawaRhythms Місяць тому +3

    ਹਰ ਕੋਈ ਆਹੀ ਚਾਹੁੰਦਾ ਬਈ ਮੇਰਾ ਟੌਹਰ ਬਣੇ ਲੋਕ ਮੈਨੂ ਧਰਮੀ ਹੀਰੋ ਕਹਿਣ ਗੁਰੂ ਸਾਬ ਨਾਲ ਕੀਹਨੂੰ ਪਿਆਰ ਆ । ਬਾਬੇ ਨਾਨਕ ਨੂੰ ਕੋਈ ਯਾਦ ਹੀ ਨਹੀ ਕਰਦਾ ਨਵੇ ਬਾਬੇ ਹੀਰੋ ਬਣਗੇ ਕੀ ਹੋ ਗਿਆ ਮੇਰੀ ਕੌਮ ਨੂੰ

  • @BaljitSingh-ts9nk
    @BaljitSingh-ts9nk Місяць тому +3

    ਥਲੀ ਬਾਈ ਬਹੁਤ ਵਧੀਆ ਗੱਲ ਕੀਤੀ

  • @sukhpalsinghbainka
    @sukhpalsinghbainka Місяць тому

    ਅਸੀ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਜੀ ਦੇ ਨਾਲ ਆ ਜੀ❤

  • @CharanjitSingh-f6p
    @CharanjitSingh-f6p Місяць тому +13

    ਕੀ ਹੁਣ ਜੋਨੀ ਬਾਂਬੇ ਨੂੰ ਵੀ ਨੰਗਾ ਕੀਤਾ ਜਾਵੇਗਾ ਤੁਹਾਡੇ ਨਾਲ ਧੋਖਾ ਕੀਤਾ ਨਹੀਂ ਫਿਰ ਤੁਹਾਡੀ ਇਜਾਜ਼ਤ ਤੋਂ ਬਗੈਰ ਰਿਕੋਰਡ ਕੀਤੀ ਹੈ ਪਰਚਾ ਦਰਜ ਹੋਵੇਗਾ

  • @DeepDhaliwal-e1y
    @DeepDhaliwal-e1y Місяць тому +45

    ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ zindabaad, ਭੁੱਲ ਕੇ ਵੀ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਹੱਥ ਨਾ ਪਾਇਆ ਜਾਵੇ, ਮਹਿਰੋਂ ਵੀਰ ਇਕੱਲਾ ਨਹੀਂ ਹੈ ਸਾਰਾ ਸਿੱਖ ਪੰਥ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਤੇ ਸਾਰੀ ਟੀਮ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ

    • @gurbhejsingh-q2k
      @gurbhejsingh-q2k Місяць тому

      wahiguru ji

    • @gurbhejsingh-q2k
      @gurbhejsingh-q2k Місяць тому

      wahiguru ji

    • @KamaljitSinghMalhi
      @KamaljitSinghMalhi Місяць тому

      ਰੁਕ ਜਾਓ ਜਿਦਾਬਾਦ ਹੋਣ ਹੀ ਵਾਲਾ

    • @ManjitSingh-hq5wn
      @ManjitSingh-hq5wn Місяць тому +1

      ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਵੀਰ ਭੈਣਾਂ ਧੀਆਂ ਮਾਵਾਂ ਬੱਚੇ ਬਚੀਆਂ ਬਜੁਰਗ ਆਪਣੇ ਨਾਮ ਨਾਲ ਸਿੰਘ ਜਾਂ ਕੌਰ ਹੀ ਲਿਖੋ ਜੀ ਜਾਤ ਗੋਤ ਨਹੀਂ ਗੁਰੂ ਸਾਹਿਬ ਜੀ ਦਾ ਹੁਕਮ ਹੈ ਜਰੂਰੀ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @Fitness_Genesis_1
      @Fitness_Genesis_1 Місяць тому

      😂😂😂😂 Jony baba na krta Kam tera bapu da

  • @sikanderjitdhaliwal2078
    @sikanderjitdhaliwal2078 Місяць тому +5

    ਜੌਨੀ ਬਾਬੇ ਜਦੋ ਸਵਾਲ ਵਾਰ ਵਾਰ ਦੁਹਰਾ ਰਿਹਾ ਉਸ ਤੋਂ ਸ਼ੱਕ ਪੈਂਦਾਂ ਸੀ ਕਿ ਕੋਈ ਗੜਬੜ ਹੈ। ਕਿਉਂਕਿ ਉਹ ਮੀਡੀਏ ਵਾਂਗ ਗੱਲ ਕਢਵਾ ਰਿਹਾ।

  • @anmoldeepsingh238
    @anmoldeepsingh238 Місяць тому

    ਭਾਈ ਅਮ੍ਰਿਤ ਪਾਲ ਸਿੰਘ ਮਹਿਰੋ ਸੱਚਾ ਤੇ ਸੁੱਚਾ ਇਨਸਾਨ ਹੈ ਜੀ 🙏🙏

  • @KamaljitSinghMalhi
    @KamaljitSinghMalhi Місяць тому +15

    ਸਭ ਪੈਸੇ ਦਾ ਰੋਲਾ ਕੋਈ ਕੌਮ ਦੀ ਗੱਲ ਨਹੀ

    • @HappySingh-is2pw
      @HappySingh-is2pw Місяць тому

      Sai Haaa 22 j

    • @officialLaddiShah
      @officialLaddiShah Місяць тому

      ਬਿਲਕੁਲ ਬਾਈ ਜੀ ਹੋਰ ਇਹ ਕਿਹੜਾ ਮਹਿਰੋਂ ਪੱਲਿਓ ਲਾਉਂਦਾ ਘਰ ਤਾਂ ਸੱਭ ਨੇ ਚਲਾਉਣੇ ਆ ਬੱਸ ਜਦੋਂ fame aa ਜਾਂਦਾ ਫਿਰ ਇਹ ਕਿਸੇ ਵੀ ਹੱਦ ਤੱਕ ਜਾਂਦੇ ਆ ਜਿਵੇਂ ਇਹ rape ਵਾਲੀ ਕੁੜੀ ਦੇ ਘਰ ਜਾ ਕੇ ਆਇਆ ਮਾਂ ਪੀਓ ਕੋਲ ਪਰ ਕਿੱਥੇ ਓਹਦੇ ਕਰਕੇ ਕੁੜੀ ਕਰਕੇ ਸਰਕਾਰ ਨਾਲ ਮੱਥਾ ਲਾਇਆ ਸੱਭ ਪੈਸੇ ਦੀ ਖੇਡ ਆ 🙏 ਬਾਕੀ ਕੋਈ ਗੱਲ ਬੁਰੀ ਲੱਗੇ ਤਾਂ ਮਾਫ kreo

    • @sukhdeepsingh-ku3fc
      @sukhdeepsingh-ku3fc Місяць тому

      ਸਿੱਧੂ ਦੇ ਸੰਬੰਧ ਬੰਬੀਹਾ ਗੈਂਗ ਨਾਲ ਸੀ, ਇਹ ਵੀ ਮੰਨ ਲਵੋ

  • @bsr840
    @bsr840 Місяць тому +12

    ਅੱਜ ਪੋਚੇ ਮਾਰ ਰਿਹਾ ਹੈ। ਸਰਕਾਰ ਨੂੰ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਰਿਮਾਂਡ ਲੈ ਕੇ ਪੁਲੀਸ ਨੂੰ ਪੁੱਛਗਿੱਛ ਕਰਨੀ ਚਾਹੀਦੀ ਹੈ।

    • @gurpreetkaur-zl2ie
      @gurpreetkaur-zl2ie Місяць тому +13

      Police Lawrence te hor gundeya te karwai karke kyu remand nhi laindi nale nashe de wapariya te .Eh ta fer vi ek reppist against hi kiha sab

    • @BalvirDhaliwal-f5u
      @BalvirDhaliwal-f5u Місяць тому

      ਬੀ ਐੱਸ ਕਤੀੜੇ ਮੈਂ ਤਾਂ ਤੈਨੂੰ ਸਿਰਫ਼ ਕੵਤੀੜ ਹੀ ਕਹਿ ਸਕਦਾ। ਕਤੀੜ

  • @pgstreetvlog919
    @pgstreetvlog919 Місяць тому +2

    ਜਦੋਂ ਸ਼ੁਰੂ ਸ਼ੁਰੂ ਦੇ ਵਿੱਚ ਜੋਨੀ ਬਾਬਾ ਕਹਿ ਰਿਹਾ ਸੀ ਅੱਛਾ ਜੀ ਉਸ ਦੇ ਸੁਰ ਤੋਂ ਪਤਾ ਲੱਗ ਰਿਹਾ ਸੀ ਕਿ ਉਹ ਤੁਹਾਡੇ ਮੂੰਹੋਂ ਗੱਲਾਂ ਕਹਾ ਰਿਹਾ ਹੈ ਰਿਕਾਰਡਿੰਗ ਕਰਨ ਲਈ,,, ਤੁਸੀਂ ਸਮਝੇ ਕਿਉਂ ਨਹੀਂ ਮੈਰੋ ਸਾਹਿਬ,,,,,

  • @baljindersingh8527
    @baljindersingh8527 Місяць тому +1

    ਜੋ ਕੁਝ ਰਿਕਾਰਡਿੰਗ ਦੇ ਵਿੱਚ ਹੈ ਮਹਿਰੋ ਸਾਹਿਬ ਉਸ ਤਰ੍ਹਾਂ ਨਹੀਂ ਅੱਜ ਦੱਸ ਰਹੇ ਰਿਕਾਰਡਿੰਗ ਦੇ ਵਿੱਚ ਕਿਨੀ ਕਿਹਾ ਸੀ ਕਿ ਬੰਬੀਹਾ ਤਾਂ ਸਾਡੇ ਘਰੇ ਆਉਂਦਾ ਜਾਂਦਾ ਰਿਹਾ

  • @ਚਰਨਜੀਤਸਿੱਧੂ
    @ਚਰਨਜੀਤਸਿੱਧੂ Місяць тому +4

    Amritpal Singh mehron jindabad

  • @JatinderSingh-fv1hq
    @JatinderSingh-fv1hq Місяць тому +2

    ਭਾਈ ਅਮ੍ਰਿਤਪਾਲ ਸਹੀ a

  • @kulwantsinghaulakh1640
    @kulwantsinghaulakh1640 3 дні тому

    ਬੇੜਾ ਗਰਕ ਕਰਤਾ ਸਿਖੀ ਦਾ ਇਹਨਾਂ ਬਾਬਿਆਂ ਨੇਂ ਉਚਾ ਸੁਚਾ ਧਰਮ ਹੈ ਬਾਬੇ ਨਾਨਕ ਦਾ

  • @JaskaranDhillon-hr7eb
    @JaskaranDhillon-hr7eb Місяць тому +15

    ਵੀਰੇ ਕਿਸੇ ਦੇ ਮਗਰ ਨਾ ਲੱਗੋ ਆਪਣਾ ਆਪਣਾ ਕੰਮ ਕਰੋ ਆਪਣਾ ਆਪਣਾ ਪਰਿਵਾਰ ਵੇਖੋ

    • @RamKumar-mr8jw
      @RamKumar-mr8jw Місяць тому +2

      ਬਾਈ ਜੀ ਸਾਰੇ ਕਮੇਂਟ ਬਾਕਸ ਚ ਸਭ ਤੋਂ ਵਦੀਆ ਕਮੇਂਟ ਕੀਤਾ ਤੁਸੀ ਸਾਡੇ ਲੋਕ ਫੁਦੂ ਆ ਕੋਈ ਡੇਰਿਆ ਮਗਰ ਲਗਿਆ ਕੋਇ ਮਹਿਰੋ ਮਗਰ ਕੋਈ ਅੰਮ੍ਰਿਤਪਾਲ ਮਗਰ ਬਾਈ ਜੀ ਕਿਸੇ ਨੇਂ ਰੋਟੀ ਨੀਂ ਦੇਣੀ ਸਬ ਇਹ ਸਬ ਆਪਣੇ ਮਤਲਬ ਲਈ ਤੁਰੇ ਫਿਰਦੇ ਨੇ

  • @atruetopic9917
    @atruetopic9917 Місяць тому +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਮੈਰੋ ਵੀਰ ਨੂੰ ਬੇਨਤੀ ਹੈ ਅੱਜ ਦਾ ਟਾਈਮ ਇਹੋ ਜਿਹਾ ਅੱਜ ਦੇ ਟਾਈਮ ਚ ਕਰੀ ਅੱਖਾਂ ਬੰਦ ਕਰਕੇ ਕਿਸੇ ਤੇ ਯਕੀਨ ਨਾ ਕਰੋ

  • @amardeepsingh287
    @amardeepsingh287 2 дні тому

    ਮਹਿਰੋ,💪

  • @ManjinderTatla
    @ManjinderTatla Місяць тому +2

    ਜੋਨੀ ਬਹੁਤ ਹੀ ਮੀਸਣਾ ਨਿਕਲ ਗਿਆ ਉਸ ਨੇ ਆਪਣੇ ਹੀ ਸਿੰਘ ਨਾਲ ਗ਼ਦਾਰੀ ਕੀਤੀ ਹੈ

  • @kanwaljeetkaur3340
    @kanwaljeetkaur3340 Місяць тому +10

    ਗੁਰੂ ਘਰ ਦੀ ਗਲ ਕਰਨੀ ਚਾਹੀਦੀ ਵਾਹਿਗੂਰੁ ਜੀ ਦੀ ਗਲ ਕਰਿਆ ਕਰੋ

  • @singhsabh5243
    @singhsabh5243 Місяць тому +3

    ਅਮ੍ਰਿਤਪਾਲ ਸਹੀ ਆ ਜੀ

  • @dakshdhinghan6163
    @dakshdhinghan6163 Місяць тому

    ਹਜੇ ਵੀ ਬਚਾ ਰਿਹ ਗੀਆ ਮਿਹਰੋ ਦਾ ਜੋਨੀ ਬਾਬੇ ਤੇ ਭਰਵਾ ਦਬਦਵਾ ਪੋਣ ਦੇ ਚੱਕਰ ਚ ਕੁਝ ਹੋਰ ਨੀ ਕੋਈ ਅਵਾ ਤਵਾ ਬੋਲ ਗਿਆ ਮਹਿਰੋ ਸਾਬ ਤੁਸੀ ਬੰਦੇ ਵਧੀਆ ਹੋ ਖੱਚਾ ਤੋ ਦੂਰ ਰਿਹਾ ਕਰੋ ਧੰਨਵਾਦ ਜੀ

  • @higu8400
    @higu8400 Місяць тому

    ਮਹਿਰੋਂ ਸਾਬ ਬਹੁਤ ਹੀ ਵਾਧਿਆਂ ਇਨਸਾਨ ਨੇ

  • @baljindersingh8527
    @baljindersingh8527 Місяць тому +1

    ਜੋ ਕੁਝ ਰਿਕਾਰਡਿੰਗ ਦੇ ਵਿੱਚ ਆ ਭਾਈ ਸਾਹਿਬ ਅੱਜ ਉਸ ਤਰ੍ਹਾਂ ਨਹੀਂ ਦੱਸ ਰਹੇ ਇਹ ਕਹਿੰਦੇ ਆ ਕਿ ਉਸ ਟਾਈਮ ਇਹਨਾਂ ਦੀ ਉਮਰ 15 ਸਾਲ ਸੀ ਪਰ ਦਵਿੰਦਰ ਬਬੀਹਾ ਉਸ ਟਾਈਮ ਕਰਾਈਮ ਕਰਦਾ ਸੀ

  • @faqirsingh9572
    @faqirsingh9572 Місяць тому

    Bhai amritpal singh mehron zindabad

  • @Bajwa_91
    @Bajwa_91 Місяць тому +7

    ਹੁਣ ਗੱਲ ਇਹੀ ਕਰੀ ਜਾਂਦੇ ਕੇ ਰਿਕਾਡਿੰਗ ਕਰਨ ਵਾਲੇ ਦੀ ਗਲਤੀ ਆ,ਪਰ ਇਹ ਤੇ ਦਸੋ ਜੋਂ ਗਲ ਹੋਈ ਹੈ ਓਹ ਸੱਚ ਆ

  • @baldeepkaur9004
    @baldeepkaur9004 Місяць тому

    ਅਮ੍ਰਿਤਪਾਲ ਧੀਆਂ ਦੀ ਇੱਜਤ ਬਚਾਉਂਦਾ

  • @Ra-b7b
    @Ra-b7b Місяць тому +6

    Bhai amritpal mehron zindabaad

  • @RanjitSingh-cd4sl
    @RanjitSingh-cd4sl Місяць тому +2

    ਭਾਈ ਅੰਮ੍ਰਿਤਪਾਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਖਾਲਸੇ ਦਾ ਕੰਮ ਹੁੰਦਾ ਜੋ ਇੱਕ ਵਾਰੀ ਕਰਤਾ ਉਸ ਤੋਂ ਬਾਅਦ ਵਾਰੀ ਵਾਰੀ ਦੁਹਰਾਇਆ ਨਹੀਂ ਜਾਂਦਾ ਹੁੰਦਾ ਗੁਰੂ ਸਾਹਿਬ ਕਹਿੰਦੇ ਜੋ ਵਾਰ-ਵਾਰ ਦੁਹਰਾਉਂਦਾ ਉਸ ਦੇ ਮਨ 'ਚ ਹੰਕਾਰ ਬੋਲਣ ਲੱਗ ਪੈਂਦਾ ਖਾਲਸਾ ਜੀ ਵਾਰ-ਵਾਰ ਜੋ ਇੱਕ ਵਾਰ ਕੰਮ ਕਰਤਾ ਉਹਨੂੰ ਬੱਸ ਚੁੱਪ ਕਰਤਾ ਤੇ ਕਰਤਾ ਬਸ ਵਾਰ ਵਾਰ ਕਿਸੇ ਕੋਲੇ ਕਵਾਂਗੇ ਆਪਣੀ ਵਡਿਆਈ ਨਹੀਂ ਹੁੰਦੀ ਆਪਾਂ ਉਸਨੂੰ ਪੰਪ ਚ ਲੈਂਦੇ ਆਂ ਲੋਕ ਉਸ ਨੂੰ ਬਹੁਤ ਕੁਝ ਲੈ ਜਾਂਦੇ ਵੀ ਇਸ ਦੇ ਵਿੱਚ ਹੰਕਾਰ ਬੋਲਦਾ ਵੀ ਕਿੰਨੀ ਕੁ ਤਗੜੀ ਸ਼ਖਸੀਅਤ ਹੈ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @satinderpalsingh6055
    @satinderpalsingh6055 Місяць тому +2

    Bhai amrit pal singh ji mehro zindabad

  • @JasvirSingh-mk4xv
    @JasvirSingh-mk4xv Місяць тому

    Amritpal mehro good baba ji

  • @RameshKumar-l1q6t
    @RameshKumar-l1q6t Місяць тому +22

    ਮਹਿਰੋਂ ਦੀ ਮੰਮੀ ਕੋਲ ਲੱਖ ਰੁਪਏ ਕਿਥੋਂ ਆ ਗਏ ਮਹਿਰੋਂ ਦਾ ਕੀ ਕਾਰੋਬਾਰ ਆ ਮਾਣੂਕੇ ਕਿਸ ਕਿਸ ਤੋਂ ਪੈਸੇ ਲੈਂਦੀ ਆ ਇਸ MLA ਦਾ ਕੀ ਬਣੂੰ ਇਹਨੂੰ ਕੌਣ ਪੁਸ਼ੁ ਕਿ ਹੋ ਰਿਹਾ ਪੰਜਾਬ ਵਿਚ

    • @RvmHdPhotography
      @RvmHdPhotography Місяць тому +2

      mehron da papa thekedaar h mistri ohnu theke milde ne kothiyan de

    • @prabhinder5815
      @prabhinder5815 Місяць тому +1

      Dhyan nll sun laa pehla ki keha ohne ...ohne keha ehde nalde pese de k aye jehde nll support krde ehdi eh app nhi gya c pese ehne ikale ne thodi dite hone a..har jga eh app thodi janda a team a ehna di v ..kaum de rakhe naam da group a

    • @manpreetsinghbrar7597
      @manpreetsinghbrar7597 Місяць тому +1

      Asha tu eh swal ni kita MLA ne kio paise lye bt mehron ne kitho liande eh tuhanu dikh gya

  • @DavinderSingh1634.wx4km
    @DavinderSingh1634.wx4km Місяць тому +1

    ਅਮਿ੍ਤਪਾਲ ਸਿੰਘ ਮਹਿਰੋਂ ਜਿੰਦਾਬਾਦ ❤🙏

  • @MurgikhanaTv
    @MurgikhanaTv Місяць тому +1

    ਆਪਾਂ ਤਾਂ ਬਾਈ ਜੀ ਅਨੰਦ ਲੈ ਰਹੇ ਆਂ 😂😂😂

  • @DeepDeol-o9l
    @DeepDeol-o9l Місяць тому +6

    100 Galla Di 1 Gall
    Ajj De Time Vich Kise Uppar Yakeen Karna Matlab Khud Khushi Karni Ek Brabar aa.
    Kise Nu Kaum Di Fikar Nhi Sab Apu Apni Taraki Layi Turre Firde aa Bas 🙌🏻✌🏻

  • @husanpreetsingh1380
    @husanpreetsingh1380 Місяць тому

    Thali vir jindabad❤

  • @jindijvsahnewal1040
    @jindijvsahnewal1040 Місяць тому +4

    ਜੋਨੀ ਨੂੰ ਵੀ ਫੋਨ ਲਾ ਥਲੀ ਵੀਰ

  • @SeeraSingh-kb7cu
    @SeeraSingh-kb7cu Місяць тому

    Amritapal mahro sab di full sports 100

  • @basantsingh5543
    @basantsingh5543 Місяць тому

    Amrit pal jindabad

  • @SeeraSingh-kb7cu
    @SeeraSingh-kb7cu Місяць тому

    Dhan dhan amritapal mahro sab ji ❤ se sports

  • @SukhvirSingh-g6q
    @SukhvirSingh-g6q Місяць тому +3

    Amritpal sahi h hale tk bro

  • @SandipSingh-l5e
    @SandipSingh-l5e Місяць тому +1

    Amritpal singh khalsa jindawad

  • @dilpreetjyot2132
    @dilpreetjyot2132 Місяць тому +1

    Bhot hi Mari gall aa guru Gobind Singh Ji gangstera naal samband nhi c rakhde .nafrat ho gyi Aaj kal de pakhdi babeya to.

  • @GaganDeep-y1y
    @GaganDeep-y1y Місяць тому +1

    Amritpal Singh jindabad