@@harpreetsinghalamgir234Apna Jathedar !! Yaar ainwe hee na boli jayeya Karo., ehde vich hindu-sikh-mualman da koyi chakkar nahin hai. Eh taan aam aadmi de masle di gall hai.
Haje kuj sikh ehna de talve chatno baaz ni Ayoade up vich 13 saal di sikh bachi da rape hoya koi media ni boleya kise nu pata ni ulta up police os bachi de father nu dhamkiya de rhi eh hai ehna chehra
ਬਹੁਤ ਵਧੀਆ ਲੱਗਿਆ ਬੇਟਾ ਜੀ ਤੇਰੀਆਂ ਗੱਲਾਂ ਸੱਚੀਆਂ ਅਤੇ ਖ਼ਰੀਆਂ ਨੇ ਇਹੀ ਗੱਲਾਂ ਇਹਨਾਂ ਨੂੰ ਆਪਣੀਆਂ ਚੰਗੀਆਂ ਨੀ ਲੱਗਦੀਆਂ ਸਰਕਾਰਾ ਨੂੰ
ਦੋਵੇਂ ਲੜਕੀਆਂ ਨੂੰ ਸਲੂਟ ਹੈ
ਕੁਲਵਿੰਦਰ ਭੈਣ ਦੀ ਸਪੋਟ ਲਈ ਬਹੁਤ ਧੰਨਵਾਦ ਭੈਣ ਜੀ ਥੋਡੀ ਵੀ ਦਲੇਰੀ ਨੂੰ ਸਲੂਟ ਆ ਭੈਣੇ ਤੁਸੀਂ ਵੀ ਬਹੁਤ ਦਲੇਰੀ ਨਾਲ ਆਪਦੇ ਹੀ ਮਹਿਕਮੇ ਵਿਚਲੇ ਹਵਸੀ ਸੋਚ ਵਾਲੇ ਬੰਦੇ ਮੀਡੀਆ ਰਾਹੀਂ ਦੁਨੀਆਂ ਸਾਹਮਣੇ ਨੰਗੇ ਕੀਤੇ ਸੀ ਪਰ ਅਫਸੋਸ ਪ੍ਰਧਾਨ ਮੰਤਰੀ ਤੋਂ ਲੈ ਕੇ ਆਈ ਟੀ ਬੀ ਪੀ ਦੇ ਉੱਚ ਅਫਸਰਾਂ ਤੱਕ ਕਿਸੇ ਨੇ ਵੀ ਥੋਨੂੰ ਇਨਸਾਫ ਨੀਂ ਦਿੱਤਾ
Our jathedaar are RSS favour people's hun Hindu banana nu titaar ho javo
@@harpreetsinghalamgir234Apna Jathedar !! Yaar ainwe hee na boli jayeya Karo., ehde vich hindu-sikh-mualman da koyi chakkar nahin hai. Eh taan aam aadmi de masle di gall hai.
Haje kuj sikh ehna de talve chatno baaz ni Ayoade up vich 13 saal di sikh bachi da rape hoya koi media ni boleya kise nu pata ni ulta up police os bachi de father nu dhamkiya de rhi eh hai ehna chehra
ਕੰਗਨਾ ਦੇ ਜੋ ਥੱਪੜ ਪਿਆ ਇਹ ਇਸਦੀ ਜ਼ਬਾਨ ਦਾ ਹੀ ਰਸ ਹੈ ।
😊
ਬਿਲਕੁਲ ਸਹੀ ਕਿਹਾ ਬੱਚੀ ਨੇ
ਸ਼ਾਬਾਸ਼ ਅਫਸਰ ਬਹਾਦਰ ਬੀਬਾ ਜਿੰਦਾਬਾਦ ।
ਆਪਾਂ ਵੀ ਇਹ ਨੌਕਰੀ ਛੱਡੀ ਸੀ ਪੰਜਾਬ ਪੁਲਿਸ ਦੀ ਸਿਰਫ ਅਣਖ ਅਤੇ ਲੋਕਾਂ ਦਾ ਦਰਦ ਕਰਕੇ ਹੀ ਜਦੋਂ ਬੇਕਸੂਰ ਲੋਕਾਂ ਨੂੰ ਮਾਰਿਆ ਜਾਂਦਾ ਸੀ
ਬੇਟਾ ਬੱਲੇ ਤੇਰੇ ਸਾਡੀਆ ਧੀਆ ਸੇਰਨੀਆ
ਬਹੁਤ ਵਧੀਆ ਭੈਣੇ ਬਹੁਤ ਵਧੀਆ
ਭੈਣੇ ਬਿਲਕੁੱਲ ਸਹੀ ਹੈ
ਭੈਣ ਜੀ ਬਹੁਤ ਬਹੁਤ ਮੁਬਾਰਕਾਂ
ਮੇਰੀ ਬਹਾਦਰ ਬੇਟੀ ਨੂੰ ਸਲੂਟ
ਸਾਨੂੰ ਮਾਣ ਹੋਣਾ ਚਾਹੀਦਾ ਹੈ ਸਾਡੀਆ ਬੱਬਰ ਸੇਰ ਧੀਆ ਉਪਰ ਇਹ ਉਹ ਧੀਆਂ ਅਸਲ ਮਾਈ ਭਾਗੋ ਜੀ ਦੀਆ ਵਾਰਸਾਂ ਹਨ ਵਾਹਿਗੁਰੂ ਜੀ ਇਹ ਧੀਆਂ ਦੇ ਸਿਰ ਉਪਰ ਮੇਹਰ ਭਰਿਆ ਹਥ ਰੱਖਣ ਤੰਦਰੁਸਤੀ ਆ ਅਤੇ ਤਰੱਕੀ ਆ ਅਤੇ ਤਰੱਕੀ ਆ ਅਤੇ ਬਲ ਬਖਸ਼ਣ ਜੀ
ਇਸ ਭੈਣ ਜੀ ਨੇ ਵੀ ਅਣਖ ਨਾਲ ਨੌਕਰੀ ਛੱਡ ਦਿੱਤੀ ਗਈ ਸੀ।💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ 👍👌👌☝️☝️☝️☝️✍️✍️✍️✍️💯💯👏
ਜੀਂਦੀ ਰਹਿ ਬੱਚੀਏ ਮਾਲਕ ਤੇਰੀ ਉਮਰ ਲੰਮੀ ਕਰੇ ਹੌਂਸਲਾ ਰੱਖ ਬੱਚਾ ਸਾਰਾ ਪੰਜਾਬ ਤੇਰੇ ਨਾਲ ਐ🙏🙏
ਭੈਣ ਬਿਲਕੁਲ ਸਹੀ ਹੈ 🙏👌
ਬਹੁਤ ਹੀ ਦਲੇਰੀ ਭਰੀ ਸਟੇਟਮੈਟ
ਭੈਣੇ ਬਹੁਤ ਵਧੀਆ
ਭੈਣ ਜੀ ਤੁਸੀਂ ਦੋ ਭੈਣ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਬ ਦੇ ਖਸ਼ੀ ਵਾਹਿਗੁਰੂ💕🙏🙏🙏
ਬਹੁਤ ਵਧੀਆ ਲੱਗਿਆ ਭੈਣ ਜੀ ਤੇਰੀਆਂ ਗੱਲਾਂ ਸੱਚਮੁੱਚ ਅਤੇ ਨੇ ਇਹ ੀ ਨੂੰ ਆਪਣੀ ਆ ਚੰਗੀਆਂ ਨੀ ਲੱਗਦੀਆਂ ਸਰਕਾਰ ਨੂੰ
ਇਸ ਪੁੱਤਰ ਦੀ ਦਲੇਰੀ ਨੂੰ ਸਲੂਟ ਹੈ
🎉😂🎉🎉
ਸੈਲੂਟ ਆਪ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਪੰਜਾਬ ਦੀਆਂ ਸ਼ੇਰ ਧੀਆਂ ਭੈਣਾਂ ਨੂੰ
ਬੱਲੇ ਨੀ ਪੰਜਾਬ ਦੀਏ ਸ਼ੇਰ ਬਚੀਉ ਸਲੂਟ ਹੈ
ਜਸਪਾਲ ਸਿੰਘ ਸੇਰਨੀ
ਬਹੁਤ ਵਧੀਆ ਹੱਕ ਜਿਤਾਇਆ ਸਾਲੂਟ
ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
ਪੰਜਾਬ ਦੀਆਂ ਧੀਆਂ ਨੂੰ ਸਿਜਦਾ
ਬਿਲਕੁਲ ਸਹੀ ਕਹੀ ਗੱਲ ਬੀਬਾ ਜੀ👍👍
ਸ਼ਾਬਾਸ਼ ਬਹੁਤ ਵਧੀਆ ਜਵਾਬ ਦਿੱਤਾ
🌟🌟🌟💫💫💫💫👌🙏🏻🙏🏻🙏🏻👍👍👍👍👍👍👍👍
ਜੈ ਜਵਾਨ ਜੈ ਕਿਸਾਨ 🌾🌾🌹🙏🏻🙏🏻🙏🏻🌹
Jay javan tan hunda je una ne desh de bare Kai Kam kita hohe
❤ ਬਹੁਤ ਵਧੀਆ ਗੱਲਾਂ ਕੀਤੀਆਂ ਭੈਣ ਨੇ ਕੌਮ ਨਾਲ ਖੜਨ ਵਾਲੇ ਲੋਕਾਂ ਦਾ ਦਿਲੋਂ ਧੰਨਵਾਦ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਏਨਾ ਭੈਣਾਂ ਨੂੰ ❤
ਭੈਣ ਜੀ ਦਾ ਬਹੁਤ ਬਹੁਤ ਧੰਨਵਾਦ
ਕੰਗਣਾ ਦੇ ਸਿਰਫ਼ ਇੱਕ ਥੱਪੜ ਵੱਜਿਆ ਹੈ ਤੇ ਸਾਰੇ ਪਾਸੇ ਰੌਲਾ ਪੈ ਰਿਹਾ ਆ ਅਤੇ ਜਲਦੀ ਸਖਤ ਕਾਰਵਾਈ ਦੀ ਮੰਗ ਕਿਉੰ ਕੀਤੀ ਜਾ ਰਹੀ ਹੈ ? ਜਦਕਿ ਚੁਰਾਸੀ ਵਿੱਚ ਤਾਂ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਜਿਉੰਦਿਆਂ ਨੂੰ 🔥🔥 ਅੱਗਾਂ ਲਾਉਣ ਵਾਲਿਆਂ ਉੱਤੇ ਸਰਕਾਰ ਵੱਲੋਂ ਅਜੇ ਤੱਕ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ ? ਉਮਰਕੈਦਾਂ ਭੁਗਤਣ ਤੋਂ ਬਾਅਦ ਵੀ ਸਿੱਖਾਂ ਨੂੰ ਜੇਲ੍ਹਾਂ ਵਿੱਚੋਂ ਰਿਹਾਅ ਕਿਉਂ ਨਹੀਂ ਕੀਤਾ ਗਿਆ ?
Bilkul sahi gal
💯 💯 right ❤❤🎉🎉
That's true
ਬੀਬਾ ਜੀ ਤੁਸੀਂ ਬਿਲਕੁਲ ਸਹੀ ਕਿਹਾ, ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
Thank you Bhan ji
ਬਹੁਤ ਵਧੀਆ ਭੈਣ ਜੀ
🙏🙏 ਬਹੁਤ ਬਹੁਤ ਧੰਨਵਾਦ ਭੈਣ ਤੁਹਾਨੂੰ ਲੱਖਾਂ ਕਰੋੜਾਂ ਵਾਰ ਦਿਲ ਦੀਆਂ ਗਹਿਰਾਈਆਂ ਤੋਂ ਪ੍ਰਣਾਮ ਹੈ ਜੋ ਤੁਸੀਂ ਵਿਸ਼ਾਲ ਹਿਰਦੇ ਚੋਂ ਬਹੁਤ ਸਹੀ ਬੋਲਿਆ ਕਿ ਇਹਨਾਂ ਨੇ ਵਰਦੀ ਪਾ ਕੇ ਹਰਮੰਦਿਰ ਸਾਹਿਬ ਵਿਖੇ ਘਾਣ ਕੀਤਾ ਉਦੋਂ ਤੁਸੀਂ ਵਰਦੀ ਤੇ ਉਂਗਲ ਚੁੱਕਣ ਵਾਲੇ ਕਿਥੇ ਸੀ ? ਤੇ ਹੋਰ ਵੀ ਬਹੁਤ ਕੁਝ ਼਼....🙏🙏🙏 ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਇਹੀ ਅਰਦਾਸ ਹੈ ਜੀ 🙏
ਕੁਲਵਿੰਦਰ ਕੌਰ ਜੀ ਸਤਿ ਸ੍ਰੀ ਅਕਾਲ।
ਇੰਟਰਵਿਊ ਵਿਚ Humanitist Patriotic Rashtervaad ਵਿਚ ਫਰਕ ਦਸ ਕੇ ਗਲ ਬਾਤ ਕਰਨ ਲਈ ਸੱਦਾ ਦਿੱਤਾ ਜਿਹੜਾ ਕਿ ਸਾਰਿਆਂ ਮਸਲਿਆਂ ਦਾ ਹੱਲ ਹੋ ਸਕਦਾ ਹੈ । ❤ ਧੰਨਵਾਦ
ਇਨਾ਼ ਅਨੋਖੀ ਧੀਆਂ ਨੂੰ ਸਲੂਟ ਹੈ ਪੰਜਾਬ ਦੀਆਂ ਸ਼ੇਰ ਬੱਚੀਆਂ ਨੂੰ ਮਾਲਕ ਇਨਾਂ ਤੇ ਮੇਹਰ ਭਾਰਿਆ ਹੱਦ ਰੱਖੇ
ਬਿਲਕੁਲ ਤੁਸੀਂ ਸਹੀ ਕਿਹਾ ਪੁੱਤਰ 🙏🙏🙏🙏🙏
ਬਹੁਤ ਧੰਨਵਾਦ
Good and Right reply. God Bless you
ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤੇ ਜੀ
Kmal kr te beeba ji wahiguru g aap nu chardi kla vich rkhe
ਇੱਕ ਇੱਕ ਅੱਖਰ ਸੱਚ ਕਿਹਾ ਆਪ ਨੇ ਧੀਏ ਪੰਜਾਬ ਦੀ ਏ
Kulvinder kaur jindabad 👍👍
ਬਹੁਤ ਵਧੀਆ ਸਹੀ ਜਵਾਬ ਦਿੱਤਾ ਧੰਨਵਾਦ
ਕੁਲਵਿੰਦਰ ਕੌਰ ਨੇ ਬਹੁਤ ਹੀ ਵਧੀਆ ਕੀਤਾ ਹੈ। ਵਾਹਿਗੁਰੂ ਕ੍ਰਿਪਾ ਕਰੇ ਤੁਹਾਡੇ ਤੇ। ਧੰਨਵਾਦ ਜੀ।
ਬੱਲੇ ਨੀ ਪੰਜਾਬ ਦੀਏ ਧੀਏ ਤੁਹਾਨੂੰ ਸਲੂਟ
Boht vadia kiha beta God Bless You beta asi tuhade naal aa
Very good ji
ਵੀਰੇ ਸਾਡੇ ਬੁਜ਼ਰਗਾਂ ਨੇ ਕੁਰਬਾਨੀਆਂ ਦਿੱਤੀਆਂ ਓਨਾਂ ਨੇ ਮਸ਼ਹੂਰ ਹੋਣ ਲਈ ਕੁਰਬਾਨੀਆਂ ਦਿੱਤੀਆਂ ਵੀਰੇ ਏਹ ਗੱਲਾਂ ਸਾਡੇ ਖੂਨ ਵਿੱਚ ਨੇ
ਕਿਸਾਨਾਂ ਲਈ ਵੰਡਾਂ ਆਪਰਾਲਾ ਇਸ ਪੰਗ ਦੀ ਪੰਦਕੀ ਨੂੰ ਚੋਨ ਨੂੰਛਾਨ ਪੁਰਾਸ ਪੱਖੋਂ ਜੱਗ ਲੜਉ
ਇਹ ਜੇ ਅੋਰਤਾਂ ਨੂੰ ਟਿਕਟਾਂ ਦੇਣੀਆ ਚਾਹੀਦੀਆਂ ਕਿਉਂਕਿ ਇਨ੍ਹਾਂ ਨੂੰ ਪਤਾ ਕੀ ਕਰਨਾ ਪੰਜਾਬ ਲਈ ਕਿਸੇ ਨਾਲ ਵੈਨਫਛੀ ਨਹੀਂ ਹੋਵੇਗੀ
ਸਹੀ ਗੱਲ ਆ ਜੀ ਇਹੋ ਜਿਹੀਆਂ strong ਸ਼ੇਰਨੀਆਂ ਤੇ ਅਣਖੀ ਬੀਬੀਆਂ ਰਾਜਨੀਤੀ ਵਿੱਚ ਹੋਣ ਤਾਂ ਬੇਹੱਦ ਗੰਦਗੀ ਭਰੀ ਸਿਆਸਤ ਚ ਲੋਕ ਅਵਾਜ਼ ਬੁਲੰਦ ਕਰ ਸਕਦੀਆਂ ਹਨ ਇਨ੍ਹਾਂ ਨੂੰ ਰਾਜਨੀਤੀ ਚ ਆਉਣਾ ਚਾਹੀਦਾ ਹੈ।।
so nice
ਬਹੁਤ ਹੀ ਤਰਕ ਨਾਲ ਗੱਲ ਕੀਤੀ ਆ ਕੁਲਵਿੰਦਰ ਕੌਰ ਨੇ, Salut
Kisan majdorh ekta jindabad
ਬੇਟੀ ਜੀ ਚੈਕਿੰਗ ਇਸ ਨੇ ਕਿਓਂ ਨਹੀਂ ਕਰਾਈ ਇਸ ਵਿਸੇ ਗੱਲ ਕਿਉਂ ਨਹੀਂ ਕਰਦੇ
God bless you sister great respect for you and Kulwinder kaur
Excellent good knowledge punjab needs sherneyan likeyou
ਬੇਟੀ ਨੂੰ ਸਲੂਟ ਵਾਹਿਗੁਰੂ ਜੀ ਭਲਾ ਕਰੇ
Waheguru ji 🙏 ਚੜ੍ਹਦੀ ਕਲਾ ਵਿੱਚ ਰੱਖੇ sester ਜੀ ਨੂੰ
ਸੇਰਨੀ ਭੈਣੇ ਜਿਉਂਦੀ ਰਹਿ
Very good Beta ji.
Waheguru ji ka Khalsa waheguru ji ki fathe ✊
ਸਲਾਮ ਬੇਟੀ ਬਹੁਤ ਸੋਹਣੀ ਗੱਜ ਬਂਜ ਅਬਾਜ ਚੱਕੀ ਹੈ🙏🙏🙏🙏🙏
Full Support With Kulwinder kaur ❤
🎉🎉🎉😂😮
ਬੇਟਾ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ
Very nice thought
Bahut vadhiya kiha.ssa.
Punjabi jindabad
ਇਸ ਕੁੜੀ ਦੀ ਗੱਲਾ ਵਿਚ ਦੱਮ ਹੈ,ਸਪੋਟ ਕਰੋਉ ਸਾਰਾ ਪੰਜਾਬ, ਅੱਗਲੀ ਵਾਰ ਟਿਕਟ ਟੀਮ ਬਣਾਉਣ ਲਈ ਫ਼ੇਸਬੁੱਕ ਵਾਟਸਐਪ ਵਰਤੋਂ ਵਿਚ ਲਿਆਂਦਾ ਜਾਵੇ ਵੱਡੇ ਪੱਧਰ ਤੇ ਇਸ ਭੈਣ ਦਾ ਸਾਧ ਦਿਤਾ ਜਾਵੇ ਧੰਨਵਾਦ ਪੰਜਾਬੀ ਸਾਧੀਓ
Theek kita didi salute
Good sister love you ਭੈਣ ❤❤❤❤🙏🙏🙏🙏🙏🙏🙏🙏
ਭੈਣ ਕਰਨਾ ਜੀਤ ਕੌਰ ਅਤੇ ਭੈਣ ਕੁਲਵਿੰਦਰ ਕੌਰ ਬਹੁਤ ਬਹਾਦਰ ਭੈਣਾਂ ਮੇਰੀਆਂ ਪਰਮਾਤਮਾ ਮੇਰੀਆਂ ਭੈਣਾਂ ਨੂੰ ਚੜ੍ਹਦੀਕਲਾ ਵਿੱਚ ਰੱਖੇ ਵਾਹਿਗੁਰੂ ਲੰਮੀ ਉਮਰ ਬਖਸ਼ੇ
ਸਤਿਗੁਰ ਚੜਦੀ ਕਲਾ ਵਿੱਚ ਰੱਖੇ।
Very well explained. Thanks dear Sister. Uchi and Suchi soach. Akal Purakh Ang sang sahai Hove ji.
Very good speech Trouth is trouth
ਬਹੁਤ ਵਧੀਆ ਕੀਤਾ। ਜੀ
❤ਵਾਓ 2 👍💪💪🙏❤
Waooo too good power full Mam ❤❤❤❤❤
ਵਾਹ ਭੈਣ ਸਾਬਾਸ 🙏🙏
सलाम आपकी सोच को
ਵਾਹ ਜੀ ਵਾਹ ਵਾਹਿਗੁਰੂ ਜੀ ਤੇਰੇ ਤੇ ਮੇਹਰ ਰੱਖੇ ਜੀ
Very good officer👮 👍
Very good commandent beta ji
Good comments for all grounds.
Ji bilkul sahi ji 👍👏
Very good
Very good beta ji
ਬਹੁਤ ਵਧੀਆ ਭੈਣਜੀ
सैल्यूट है shoti बहन तेनु
Fight for full justice
ਜੋ ਕੁਲਵਿੰਦਰ ਕੌਰ ਨੇ ਕੀਤਾ ਉਹ ਸਹੀ ਕੀਤਾ ਇਹਨਾਂ ਦੱਲਿਆਂ ਨੂੰ ਮਨੀਪੁਰ ਜੋ ਹੋਇਆਂ ਉਹ ਨੀ ਇਹਨਾਂ ਨੂੰ ਦਿੱਸਿਆ ਉਹਦੇ ਤੇ ਕਿਸੇ ਨੇ ਕੁੱਝ ਨੀ ਬੋਲਿਆ ਉਹ ਨੀ ਧੀਆਂ ਭੈਣਾਂ ਸਨ ਕਿਸੇ ਦੀਆਂ ਕੰਗਨਾ ਦੇ ਚਹੇਤਿਆਂ ਨੂੰ ਮਨੀਪੁਰ ਦੀ ਫਿਲਮ ਵੇਖਣੀ ਚਾਹੀਦੀ ਹੈ ਫਿਰ ਬੋਲਣ ਬਾਕੀ ਪੰਜਾਬੀਆਂ ਨਾਲ ਜਿਹੋ ਜਿਹਾ ਸਲੂਕ ਕਰਨਗੇ ਉਹੀ ਜਬਾਬ ਮਿਲੂਗਾ ਇਹ ਦਲੇਰ ਕੌਮ ਹੈ
Well done
full support for kulwider kaur 🎉🎉🎉🎉🎉🎉🎉🎉🎉🎉
Very Good Beta
Bilkul sahi
Waheguru ji good video
Good 👍 verry good sister ji verry good ji waheguru Ji 🙏 wmk ਜੀ
Tusi bahut bahadur ho
❤ Salute ji ❤
❤Saute us mother father nu jis ne ena nu janm dita. ❤
Sister ap ਬਿਲਕੁੱਲ shi hia hi 🙏👏🙏👏🙏
Very good. Brave kuri Punjab de dheee rani👍🙌