Gurpreet Singh Hari Nau ਕਾਂਡ 'ਚ MP Amritpal Singh ਦੀ ਭੂਮਿਕਾ ਦੀ ਅਸਲੀਅਤ ਕੀ ?

Поділитися
Вставка
  • Опубліковано 19 гру 2024

КОМЕНТАРІ • 78

  • @JaswinderKaur-g9s
    @JaswinderKaur-g9s 2 місяці тому +31

    ਸਰਕਾਰ ਨੇ ਹੀ ਕਤਲ ਕਰਵਾਇਆ ਜੀ

  • @ParamjitKaur-es8qj
    @ParamjitKaur-es8qj 2 місяці тому +26

    ਸਰਕਾਰਾਂ ਨੇ ਹੀ ਕਤਲ ਕਰਾਇਆ

  • @gurbhejsingh4093
    @gurbhejsingh4093 2 місяці тому +32

    ਧੱਕਾ ਕਰ ਰਹੀ ਸਰਕਾਰ

  • @AmandeepSingh-bu4wn
    @AmandeepSingh-bu4wn 2 місяці тому +28

    ਲੱਖ ਲਾਹਨਤ ਸਰਕਾਰ ਦੇ

  • @ManjeetKaur-yl7ki
    @ManjeetKaur-yl7ki 2 місяці тому +17

    ਇਹ ਸਹੀ ਗਲ ਐ ਭਗਵੰਤ ਮਾਨ ਡਰ ਲੱਗਦਾ ਦੇ ਬਾਹਰ ਆ ਗਿਆ ਤਾਂ ਲੋਕਾਂ ਨੇ ਮੁੱਖ ਮੰਤਰੀ ਬਣਾ ਦੇਣਾਂ

  • @RamandeepSingh-mp7be
    @RamandeepSingh-mp7be 2 місяці тому +14

    ਭਾਈ ਅੰਮ੍ਰਿਤਪਾਲ ਸਿੰਘ ਦੀ ਨਵੀਂ ਬਣਨ ਵਾਲੀ ਪਾਰਟੀ ਤੋਂ ਘਬਰਾਈ ਹੋਈ ਸਰਕਾਰ ਹੱਥਕੰਡੇ ਅਪਣਾ ਰਹੀ ਹੈ ਬਦਨਾਮ ਕਰਨ ਦੇ ਕੇ ਭਾਈ ਅੰਮ੍ਰਿਤਪਾਲ ਸਿੰਘ ਬਾਹਰ ਨਾ ਆ ਸਕੇ

  • @DeepSingh-x3p
    @DeepSingh-x3p 2 місяці тому +24

    MP ਅੰਮ੍ਰਿਤ ਪਾਲ ਜੀ ਦਾ ਨਾਮ ਖਰਾਬ ਕਰਨ ਤੇ ਹੋਏ ਆ ਜਦੋਂ ਦਾ ਪੰਜਾਬ ਦਾ ਡੀਜੀਪੀ ਲੱਗਿਆ ਉਦੋਂ ਤਾਂ ਇਹ ਅੰਮ੍ਰਿਤ ਪਾਲ ਦੇ ਸਿੱਖਾਂ ਦੇ ਮਗਰ ਹੀ ਪੈ ਗਿਆ
    ਜਿਹੜੀ ਅੱਤ ਸਾਬਕਾ ਡੀਜੀਪੀ ਸੈਣੀ ਨੇ ਚੱਕੀ ਸੀ ਉਹੀ ਅੱਤੇ ਇਹਨੇ ਚੱਕ ਲਈ ਤੇ ਢਾਈ ਸਾਲ ਰਹਿ ਗਏ ਇਹਨੂੰ ਕੇ ਕਰਲਾ ਕੋਈ ਨਾ ਜਿਹੜਾ ਜੁਲਮ ਕਰਨਾ ਸਿੱਖ ਨੌਜਵਾਨਾਂ ਤੇ
    🙏ਧੰਨ ਗੁਰੂ ਬਾਜਾਂ ਵਾਲੇ ਦੀ ਡਾਂਗ ਫਿਰੀ ਜਦੋਂ ਇਹਨਾਂ ਨਾਵਾਂ ਜੜਾਂ ਪੱਟਣਾ ਜਾਣਾ

  • @SanbirSidhu-xy6ks
    @SanbirSidhu-xy6ks 2 місяці тому +12

    DGP UP ਦਾ ਆ

  • @TejSandhu-l5g
    @TejSandhu-l5g 2 місяці тому +18

    Bai amritpal jindabad

  • @jon-eq5br
    @jon-eq5br Місяць тому +3

    ਬੋਹੁਤ ਵਧੀਆ ਵਿਚਾਰ ਰੱਖੇ ਪਤਰਕਾਰ ਜੀ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖੇ ਤੇ ਸਚਿਆਂ ਖਬਰਾਂ ਦਿਖਾਣ ਦੀ ਹਿੰਮਤ ਬਖ਼ਸ਼ੇ ❤

  • @rinkuvora523
    @rinkuvora523 2 місяці тому +13

    ਭਰਾਵੋ ਕੁਲ੍ਹੜ pizza ਜੋੜੀ ਦੀ govt ਨੇ security ਜਰੂਰੀ ਸਮਝੀ ਨਾ ਕਿ ਗੁਰਪ੍ਰੀਤ ਸਿੰਘ ਜੀ ਦੀ security ਜਰੂਰੀ ਨਹੀਂ ਲੱਗੀ

  • @MastanSinghDulai
    @MastanSinghDulai 2 місяці тому +16

    ਪੰਜਾਬੀਓ ਸੋਚਣ ਵਾਲੀ ਗੱਲ ਹੈ ਕਿ ਪੁਲਿਸ ਨੂੰ ਪਹਿਲਾਂ ਹੀ ਪਤਾ ਸੀ ਇਸ ਦਾ ਮਤਲਬ ਹੈ ਕਿ ਪੰਜਾਬ ਪੁਲਿਸ ਹੀ ਇਸ ਕਤਲ ਦੀ ਜ਼ਿੰਮੇਵਾਰ ਹੈ। ਹੋ ਸਕਦਾ ਪੁਲਿਸ ਜਾਂ ਸਰਕਾਰ ਨੇ ਹੀ ਆਪ ਦੇ ਗੈਂਗਸਟਰਾਂ ਤੋ ਕਤਲ ਕਰਾਇਆ ਹੋਵੇ?

    • @KingsofAmerica
      @KingsofAmerica 2 місяці тому +1

      Yes you are right because now everyone knows about India.

  • @chamkaursingh587
    @chamkaursingh587 2 місяці тому +2

    ਡੀ ਜੀ ਪੀ ਨੂੰ ਟੱਟੀਆਂ ਲੱਗ ਜਾਂਦੀਆਂ ਨੇ ਅੰਮਿ੍ਤਪਾਲ ਸਿੰਘ ਦਾ ਨਾਮ ਸੁਣਕੇ

  • @LakhasinghSingh-r7y
    @LakhasinghSingh-r7y Місяць тому

    Waheguru Waheguru Waheguru Waheguru Waheguru ❤❤❤❤❤❤

  • @arshbajwa3541
    @arshbajwa3541 2 місяці тому +4

    ਇਹ ਸਰਕਾਰਾਂ ਨੇ ਹੀ ਦੀਪ ਸਿੰਘ ਸਿੱਧੂ ਦੀ ਤਰ੍ਹਾਂ ਮਾਰਿਆ,ਸਿੱਖਾਂ ਨੂੰ ਸਿੱਖ ਤਾਂ ਜਾਨ ਤੋਂ ਵੀ ਪਿਆਰੇ ਨੇ

  • @inderjeetkau-zi7fh
    @inderjeetkau-zi7fh 2 місяці тому +8

    Amritpal zindabad

  • @hardipsingh8324
    @hardipsingh8324 2 місяці тому +2

    ਤੁਹਾਡੀ ਭਾਰਤ ਮਾਤਾ ਜੀ ਹੁਣ ਭੱਜੀ ਫਿਰਦੀ

  • @gurcharnsingh3563
    @gurcharnsingh3563 2 місяці тому +1

    ਸੀ ਐਮ ਪਹਿਲਾਂ ਬਿਆਨ ਦੇ ਦਿੰਦਾ ਹੈ ਪਿੱਛੋਂ ਮੋਕ ਮਾਰਨ ਲੱਗ ਜਾਂਦੈ ।

  • @manjitSingh-yo9fq
    @manjitSingh-yo9fq 2 місяці тому +2

    Sat seri Akal ji ladu ke ji

  • @SimarjeetSingh-w8k
    @SimarjeetSingh-w8k 2 місяці тому +7

    Sarder amrtpal Singh ji kalhsa mp mp mp mp mp jindabad Sach yah hai ki jansankhya D kam hai

  • @surinderkaur5215
    @surinderkaur5215 Місяць тому

    Right

  • @KartarKaur-b6j
    @KartarKaur-b6j Місяць тому

    Bhut badhia patarkari kiti hai

  • @ਪ੍ਰੀਤ-ਮਾਹਲ
    @ਪ੍ਰੀਤ-ਮਾਹਲ 2 місяці тому +2

    🙏🙏🙏🙏

  • @hardipsingh8324
    @hardipsingh8324 2 місяці тому +1

    ਤੈਰੀ ਭਾਰਤ ਮਾਤਾ ਜੀ ਗੈਂਗ ਲੈਡ ਬਣੀ ਆ

  • @KarmjitKaur-w5d
    @KarmjitKaur-w5d 2 місяці тому +4

    ਬਿਲਕੁਲ ਧੱਕਾ ਹੋ ਰਿਹਾ ਹੈ ਸਾਰਾ ਝੂਠ ਹੈ

  • @sand305
    @sand305 2 місяці тому +4

    Bhai amritpal singh nu sarkar sajis nall ander rakhna chaunde ne

  • @gurcharnsingh3563
    @gurcharnsingh3563 2 місяці тому

    ਪੁਲਸ ਨੂੰ ਭਾਵੇਂ ਪਤਾ ਵੀ ਹੋਵੇ । ਉਹ ਜਾਂਣ ਬੁੱਝ ਕੇ ਕੁਝ ਨਹੀਂ ਕਰਦੀ ।ਸਰਕਾਰੀ ਕਰਤਾ ਧਰਤਾ ਨੇ ਬਿੱਟੇਤੇ ਬੰਬ ਫਟਣ ਵਾਰੇ ਕਿਹਾ ਸੀ ਬੇਅੰਤ ਤੇ ਕੇ ਪੀ ਐਸ ਨੋਂ ।ਜਦੋਂ ਪਤਾ ਸੀ ਤਾਂਂਉਸ ਦੇ ਦਫਤਰ ਵਿੱਚ ਇਕੱਠ ਕਿਓਂ ਹੋਣ ਦਿੱਤੇ?ਭੁੱਲਰ ਬੇ ਕਸੂਰ ।ਭਗਵੰਤ ਦਾ ਕਿਰਦਾਰ ਖਤਮ । 23:23

  • @hardipsingh8324
    @hardipsingh8324 2 місяці тому +1

    ਪੰਜਾਬ ਪੁਲਸ ਕੀ ਆ ਗੈਂਗ ਕਿਹਾ ਕਰੋ

  • @beantsinghsidhu2389
    @beantsinghsidhu2389 2 місяці тому +3

    Mp. Bhai amritpal singh jindabad ji

  • @manjitSingh-yo9fq
    @manjitSingh-yo9fq 2 місяці тому +1

    Sandeep ji aj jagtar bhuller ji kiteha aa os no vebmeri sat Sri akal bol dena bahi ji

  • @SukhdevSingh-uv6sx
    @SukhdevSingh-uv6sx 2 місяці тому +1

    The inclusion of the name of D, Amritpal I is all done at the instance of Both Governments which is clear from the line spoken by the D,G,P, you just an that line critically analyze that line

  • @KarmjitKaur-w5d
    @KarmjitKaur-w5d 2 місяці тому

    7:51 7:53 7:55

  • @surjeetsingh5317
    @surjeetsingh5317 2 місяці тому

    Stop nrws tell.me when innocent ameitpal Mp would come out

  • @JaswinderSingh-bt9st
    @JaswinderSingh-bt9st 2 місяці тому

    Why are you join in this case Punjab Govt has been failed now want to increase NSA on Amritpal Singh.

  • @kuldipsingh9251
    @kuldipsingh9251 2 місяці тому

    Sarkar. Ne.
    He. Katal
    Karvaya

  • @HarmanChahal-ll1zi
    @HarmanChahal-ll1zi 2 місяці тому +1

    Amritpal da name khrab kar rahe ne khose varge

  • @jagtarSinghdhaliwal-nu6su
    @jagtarSinghdhaliwal-nu6su 2 місяці тому

    BHAI AMRITPAL SINGH NU ANDER RAKHAN DA INTZAM KAR RAHE AA AGHE THO

  • @KartarKaur-b6j
    @KartarKaur-b6j Місяць тому

    Sarkar ne plan BNA ke katal kraia hai

  • @manjitSingh-yo9fq
    @manjitSingh-yo9fq 2 місяці тому +1

    Bai sedeep ji eh sarkar di sisat aa amert pal da nsa vaduna eh fabha chale ke tusi ve mere to siane ho paterkar ho dunea de pr mere niji shooch aa eh amert pal de s n a vidonn da karen aa ji eh sarkar keder ad Punjab de sarkar sab mil ke eh Kum ho reha eh loka nu kade hona chahida lok sutte peiabdede aa hun ta jag len bahi Sandeep ji kene din ho ge bai gupreet de Ghar baiWale ve keh rehe aa ke Sade e ve ke rehe aa ke Amerpal da hutch aa nai eh sab kouter de katel vitch amert pal da hutch aa neisav joot aa Sandeep ji tui koi shuch labo es baree

  • @davindersingh078
    @davindersingh078 2 місяці тому

    Deep sidhu da katal mil gya ?

  • @kamaljeet4857
    @kamaljeet4857 2 місяці тому

    Sabh loka nu pta hai ki sarkaar bina matlab Bhai Amritpal Singh Ji de piche pai hai.

  • @satwinderpanju9049
    @satwinderpanju9049 Місяць тому

    Khudh charcha chenal

  • @surinderkaur4233
    @surinderkaur4233 Місяць тому

    सरकार दा कंम है

  • @KartarKaur-b6j
    @KartarKaur-b6j Місяць тому

    Sarkar ne hi katal kraia hai tan ki bahane. BNA ke Sikhan nu arrest kar sakan

  • @Khalsapanjab
    @Khalsapanjab 2 місяці тому +5

    Bagwant buchad da hath katal piche

  • @DevenderSingh-u8z
    @DevenderSingh-u8z 2 місяці тому

    Sare kam police khudh hi kar rhi hai

  • @SukhjinderSingh-ru1ts
    @SukhjinderSingh-ru1ts 2 місяці тому +2

    ਅੰਮ੍ਰਿਤਪਾਲ ਗ਼ਲਤ ਹੈ ਅਜਨਾਲਾ ਕਾਂਡ ਕੁੜੀਆਂ ਪਿੱਛੇ ਹੋਇਆ

  • @sarbjitsinghsarbjitsingh6816
    @sarbjitsinghsarbjitsingh6816 Місяць тому +1

    ਵਾਹਿਗੁਰੂ ਜੀ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ ਜੀ

  • @hazurkhehra6838
    @hazurkhehra6838 2 місяці тому +3

    Amritpal singh jinabab

  • @KingsofAmerica
    @KingsofAmerica 2 місяці тому +1

    Sakkar ne katal karvaya

  • @hazurkhehra6838
    @hazurkhehra6838 2 місяці тому +2

    Amritpal singh nu cm banao ji plz saarai masle Hal ho jange ji plz 🙏🏻

  • @nirmalchindrey4640
    @nirmalchindrey4640 2 місяці тому

    Sarkaran ne merwaia nao amritpal singhnu badnam kern nu

  • @ਪ੍ਰੀਤ-ਮਾਹਲ
    @ਪ੍ਰੀਤ-ਮਾਹਲ 2 місяці тому +2

    🙏🙏🙏