MP ਅੰਮ੍ਰਿਤਪਾਲ ਸਿੰਘ ਬਾਰੇ ਪਹਿਲੀ ਵਾਰ ਖੁੱਲ੍ਹ ਕੇ ਬੋਲੇ CM ਭਗਵੰਤ ਮਾਨ

Поділитися
Вставка
  • Опубліковано 9 вер 2024
  • MP ਅੰਮ੍ਰਿਤਪਾਲ ਸਿੰਘ ਬਾਰੇ ਪਹਿਲੀ ਵਾਰ ਖੁੱਲ੍ਹ ਕੇ ਬੋਲੇ CM ਭਗਵੰਤ ਮਾਨ
    ਦੋਵੇਂ ਆਜ਼ਾਦ ਜਿੱਤੇ MPs ਬਾਰੇ ਕੀ ਰੱਖਿਆ ਨਜ਼ਰੀਆ ?
    #abcpunjab #punjab #amritpalsingh #sarabjee #bhagwantmann #nsa
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

КОМЕНТАРІ • 541

  • @JagjitSingh-uz4dv
    @JagjitSingh-uz4dv Місяць тому +113

    ਭਾਈ। ਅੰਮਿਰਤਪਾਲ ਸਿੰਘ ਰਿਹਾ ਕਰੋ ਸਰਕਾਰੇ

  • @gurnamsingh-bc8oy
    @gurnamsingh-bc8oy Місяць тому +36

    ਜਦੋਂ ਸ਼ਰਾਬ ਅਤੇ ਸੱਤਾ ਦਾ ਨਸ਼ਾ ਸਿਰ ਨੂੰ ਚੜ੍ਹ ਜਾਵੇ ਤਾਂ ਸਮਝੋ ਬਰਬਾਦੀ ਪੱਕੀ ਹੈ

  • @user-tv2xb6qx4m
    @user-tv2xb6qx4m Місяць тому +38

    ਇਹ ਕੁਰਸੀ ਤੇਨੂੰ ਦੇਂਣ ਵਾਲੇ ਕੁਰਸੀ ਵਾਪਸੀ ਵੀ ਲੇ ਸੱਕਦੇ ਹਨ ਇਹ ਕੁਰਸੀ ਤੇ ਇਕ ਦਿਨ ਭਾਈ ਸਾਹਿਬ ਜੀ ਅਮ੍ਰਿਤ ਪਾਲ ਸਿੰਘ ਬਿਰਾਜਮਾਨ ਹੋਣ ਗੇ ❤❤❤❤❤

  • @inderpreetkaur7138
    @inderpreetkaur7138 Місяць тому +80

    ਭਾਈ ਅੰਮ੍ਰਿਤਪਾਲ ਸਿੰਘ ਜੀ ਅਤੇ ਸਰਬਜੀਤ ਸਿੰਘ ਜੀ ਜ਼ਿੰਦਾਬਾਦ

  • @sahibpreet9050
    @sahibpreet9050 Місяць тому +126

    ਅਸੀ ਵੀ ਵੋਟਾਂ ਪਾਈਆਂ ਪਰ ਹੁਣ ਇਹ ਗਲਤੀ ਨਹੀਂ ਕਰਦੇ ਭੰਡ ਨੂੰ

  • @gurmelsinghchahal5654
    @gurmelsinghchahal5654 Місяць тому +24

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ ਹੈ ਰਹੇਗਾ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @sukhjindersingh3605
    @sukhjindersingh3605 Місяць тому +146

    ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ

  • @BalkarSingh-dc1oq
    @BalkarSingh-dc1oq Місяць тому +89

    ਆਣ ਦੇ ਵੋਟਾਂ ਭੰਗਤਮਾਨ ਤੈਨੂੰ ਦਸਾਗੇ ਤੇਰਾ ਖਾਤਮਾ

  • @ankhijathabhagwanpura6242
    @ankhijathabhagwanpura6242 Місяць тому +102

    ਅੰਮ੍ਰਿਤਪਾਲ ਸਿੰਘ ਜਿੰਦਾਬਾਦ ਸੀ। ਜਿੰਦਾਬਾਦ ਹੈ। ਜਿੰਦਾਬਾਦ ਰਹੇਗਾ

  • @kulwinDDer
    @kulwinDDer Місяць тому +47

    ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @gurumukhsinghmahal8493
    @gurumukhsinghmahal8493 Місяць тому +112

    ਭੰਡਾ ਤੈਨੂੰ ਦਸ ਦਿਆਗੈ ਸਤਾਈ ਵਿੱਚ ਕਿ ਤੂੰ ਭਾਈ ਅਮਿਰਤਪਾਲ ਸਿੰਘ ਖਾਲਸਾ ਨੂੰ ਡਿਬਰੂਗੜ ਜੈਲ ਵਿੱਚ ਘਲਣ ਦਾ ਕੀ ਨਤੀਜਾ

  • @harjitsingh5528
    @harjitsingh5528 Місяць тому +73

    2027 ਵਿੱਚ ਭੰਡ ਨੂੰ ਦੱਸ ਦੇਵਾਂਗੇ ਪੰਜਾਬੀ ਦੀ ਸੋਚ ਕਿਸ ਤਰ੍ਹਾਂ ਦੀ ਹੁੰਦੀ ਹੈ

    • @dhattsaab-911
      @dhattsaab-911 Місяць тому +7

      2027ch Jharu nu Tila karna hai.eh C.M.dey like nahi eh skits wala hai.

    • @JaswinderSingh-nl2qq
      @JaswinderSingh-nl2qq Місяць тому +2

      ਬਿਲਕੁਲ ਸਹੀ ਕਿਹਾ ਵੀਰ ਜੀ

  • @GurinderSingh-ke9bf
    @GurinderSingh-ke9bf Місяць тому +47

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ MP ਜ਼ਿੰਦਾਬਾਦ।

  • @palwinderBal-p7s
    @palwinderBal-p7s Місяць тому +34

    ਮੁੱਖ ਮੰਤਰੀ ਨੂੰ ਪੰਥ ਦਾ ਫ਼ਿਕਰ ਨਹੀਂ ਓਹਨਾਂ ਨੂੰ ਆਪਣੀ ਕੁਰਸੀ ਦਾ ਫ਼ਿਕਰ ਹੈ

  • @user-xi9eu3uc9t
    @user-xi9eu3uc9t Місяць тому +124

    ਮਾਨ ਸਾਹਿਬ ਪੰਜਾਬ ਦੇ ਲੋਕ ਹੁਣ ਗੱਪਾਂ ਚ ਨਹੀਂ ਆਉਣਗੇ

  • @Sacchaikiawaaz-lm9fx
    @Sacchaikiawaaz-lm9fx Місяць тому +75

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਅਤੇ ਸਰਬਜੀਤ ਸਿੰਘ ਖਾਲਸਾ ਜਿੰਦਾਬਾਦ ❤️💪

  • @harjitsingh5528
    @harjitsingh5528 Місяць тому +121

    2027 ਵਿੱਚ ਭੰਡ ਨੂੰ ਪਤਾ ਲੱਗ ਜਾਏਗਾ

  • @SatnamSingh-vw3gt
    @SatnamSingh-vw3gt 29 днів тому +33

    ਚਰਨਜੀਤ ਸਿੰਘ ਚੰਨੀ ਸਾਹਿਬ ਤੇ ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਜੀ ਤੇ ਭਾਈ ਸਰਬਜੀਤ ਸਿੰਘ ਖਾਲਸਾ ਜੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ 🎉

    • @beantsingh7951
      @beantsingh7951 26 днів тому

      ਚੰਨੀ ਦੀ ਕਾਂਗਰਸ ਲਿਆਓ ਹਰਿਮੰਦਰ ਸਾਹਿਬ ਤੇ ਅਟੈਕ ਕਰਾਓ😂😂😂

    • @Sukhwinder-dw9bu
      @Sukhwinder-dw9bu 16 днів тому

      A Punjab laee lga da Punjab koi v aunda pane piche ka lenda .par Punjabi ta ene murkh hai nahi si par hun lagda mobile naal asar yada ho gayea.

    • @Sukhwinder-dw9bu
      @Sukhwinder-dw9bu 16 днів тому

      Punjab dee mundee je bhar ja rahee us da vda Karan attbaad . Jee logg hatyer Lee kee chalan gee ta invester kitho aee ga tee Punjab vesse he khatam ho Jana.

    • @Sukhwinder-dw9bu
      @Sukhwinder-dw9bu 16 днів тому

      80 to 95 tak Punjab nu kehdi tarki kiti eme lai lagg nee bani da .

  • @chanchalsingh6111
    @chanchalsingh6111 Місяць тому +115

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ਹੈ ਤੇ ਰਹੇਗਾ

    • @mitig9293
      @mitig9293 29 днів тому +2

      Eda da ki karta😂

    • @JiJJA_Jii
      @JiJJA_Jii 29 днів тому +2

      ​@@mitig9293 Teri Nikki bhain nu gabban karke tainu mama bna ditta 😂ess karke agla Khushi ch nahre maar riha😅😅

    • @hsdhanday2914
      @hsdhanday2914 29 днів тому

      😂😂😂​@@JiJJA_Jii

    • @SahilKhan-md7fe
      @SahilKhan-md7fe 29 днів тому

      Belkul.ver.je.she.keha

    • @mitig9293
      @mitig9293 28 днів тому +1

      @@manjitsoni9676 bilkul sai gal...a dekh bhagodeya di lok jindbad karde pye..

  • @balvirsingh5810
    @balvirsingh5810 Місяць тому +83

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਪੰਥ ਜ਼ਿੰਦਾਬਾਦ ਖਾਲਸਾ ਰਾਜ ਜ਼ਿੰਦਾਬਾਦ

  • @inderjeetbrar7771
    @inderjeetbrar7771 Місяць тому +95

    ਭੰਤੇ ਨੂੰ ਵੀ ਬਹੁਤ ਫੰਡ ਪਾਇਆ ਸੀ ਪਰਦੇਸੀ ਪੰਜਾਬੀਆਂ ਨੇ , ਓਦੋਂ ਉਹ ਸਹੀ ਸਨ ,ਤੇ ਹੁਣ ਓਹੀ ਪੰਜਾਬੀ ਗਲਤ ਹੋਗੇ

  • @MajorSingh-rq7uk
    @MajorSingh-rq7uk Місяць тому +60

    ਮਾਨ ਤੂੰ ਵੀ ਸੋਚ ਲਾਈ2027ਵਿਚ ਤੇਰੇ ਕੀ ਬਨੇਗਾ

  • @harchandsingg1793
    @harchandsingg1793 Місяць тому +57

    Amratpal Khalsa jindabad sarbjeet Khalsa jindabad channy sahib jindabad

  • @user-fh6yh5uh7e
    @user-fh6yh5uh7e Місяць тому +71

    ਭਗਵਾਨ। ਮਾਨ। ਨੂ। ਤੇ। ਆਮ। ਆਦਮੀ। ਪਾਟੀ। ਸਿਖ। ਦੀ। ਵਰੋਦ। ਵਿਚ। ਹੈ। ਇਨਾ। ਨੂ। ਕੋਈ। ਸੀਟ। ਨਹੀ। ਮਿਲਣੀ। ਚਾਹਿਆ। ਅੰਮ੍ਰਿਤ। ਪਾਲ। ਸਿੰਘ। ਖਾਲਸਾ। ਜਿਦਾਬਾਦ। ਰਹਾ। ਕਰੇ।

    • @sabi-mansa
      @sabi-mansa 29 днів тому +1

      ਬਿਸ਼ਨੋਈ ਤੇ ਡਰੱਗ ਡੀਲਰ ਰਾਘਵ ਚੱਡਾ ਦਾ ਸਾਲਾ ਦਿੱਲੀ ਦਾ ਪਾਲਤੂ, ਹਰਿਆਣੇ ਡੇਰੇ ਦੀਆਂ ਵੋਟਾਂ ਮੰਗਣ ਵਾਲ਼ਾ ਬੁੱਚੜ ਭਜਾਓ ਪੰਜਾਬ ਬਚਾਓ 🙏

  • @user-zg8zb4uf6r
    @user-zg8zb4uf6r Місяць тому +103

    ਭਗਵੰਤ ਮਾਨ ਜੀ ਜਿਹੜੇ ਪੰਜਾਬ ਚ ਕਤਲ ਕਰਦੇ ਨੇ ਸਿੱਧੂ ਮੂਸੇ ਵਰਗੇ ਨੂੰ ਮਾਰ ਦਿੰਦੇ ਨੇ ਉਹਨਾਂ ਦੀਆਂ ਤੇ ਇੰਟਰਵਿਊਆਂ ਤੁਸੀਂ ਜੇਲ ਦੇ ਵਿੱਚੋਂ ਕਰਾ ਦਿੰਦੇ ਹੋ ਤੇ ਜੋ ਬੇਕਸੂਰ ਅੰਮ੍ਰਿਤ ਪਾਲ ਸਿੰਘ ਵਰਗੇ ਨੇ ਉਹਨਾਂ ਨੂੰ ਜੇਲਾਂ ਚ ਬੰਦ ਕਰ ਦਿੰਦੇ ਹੋ

  • @chanchalsingh6111
    @chanchalsingh6111 Місяць тому +89

    ਅਗਲੀ ਵਾਰੀ ਏਨੂੰ ਵੀ2027ਚ ਸੁਖਬੀਰ ਬਾਦਲ ਵਾਂਗ ਵੇਹਲੜ ਕਰ ਦੇਵਾ ਗੇ. ਫਿਰ ਜਿਨੀਆ ਮਰਜ਼ੀ ਗੱਪਾ ਸਡੀ ਜਾਵੇ. ਇਸਵਾਰ ਗ਼ਲਤੀ ho ਗਈ.

  • @varindersidhu6219
    @varindersidhu6219 Місяць тому +40

    ਮਾਨ ਸਾਹਿਬ ਲੋਕ ਨੇ ਬਹੁਤ ਵਡੀ ਗਲਤੀ ਕੀਤੀ ਗਪੀ ਨੂੰ ਵੋਟ ਪਾ ਕੀਤੀ

  • @gurmelsinghchahal5654
    @gurmelsinghchahal5654 Місяць тому +28

    ਚਰਨਜੀਤ ਸਿੰਘ ਚੰਨੀ ਬਹੁਤ ਗਰੇਟ ਲੀਡਰ ਹੈ ਸ਼ੁਰੂ ਤੋਂ ਹੀ ਪੰਜਾਬ ਦੇ ਨਾਲ ਖੜਦਾ ਰਿਹਾ ਹੈ ਤੇਰੇ ਵਰਗੇ ਸ਼ਰਾਬੀ ਭੰਡ ਡਰਾਮੇਬਾਜ ਨਹੀਂ ਹੈ ਫਿਰ ਤੂੰ ਕੇਜਰੀਵਾਲ ਦੇ ਲਈ ਕਿਊਂ ਰੋਂਦਾ ਫਿਰਦਾ ਹੈਂ ਉਹ ਇੱਕ ਸ਼ਰਾਬੀ ਕਾਰੋਬਾਰੀ੍ ਲਈ ਤੈਨੂੰ ਸ਼ਰਾਬੀ ਨੂੰ ਕੋਈ ਵੀ ਪਸੰਦ ਨਹੀਂ ਕਰਦਾ ਜਦੋਂ ਤੇਰੀ ਸ਼ਹਿ ਤੇ ਨੌਜਵਾਨਾ ਤੇ ਪੁਲਿਸ ਝੂਠੇ ਪਰਚੇ ਕਰਵਾਉਣੇ ਹੈ ਫਿਰ ਥਾਣੇ ਕਿਊਂ ਨਹੀਂ ਜਾਣਗੇ ਪਰਚਾ ਝੂਠਾ ਦਰਜ ਕੀਤਾ ਸੀ ਫਿਰ ਥਾਣੇ ਜਾਣਾ ਬਣਦਾ ਹੀ ਸੀ ਉਹ ਵੀ ਭਗਵੰਤ ਬੁੱਚੜ ਸ਼ਰਾਬੀ ਥਾਣੇ ਵਿੱਚ ਵੀ ਤੂੰ ਆਪਣੇ ਬੰਦੇ ਛੱਡੇ ਹੋਏ ਸੀ ਤੋੜਭੰਨ ਕਰਨ ਲਈ ਬੱਸ ਫ਼ਿਕਰ ਨਾ ਕਰ ਤੇਰਾਂ ਹਾਲ ਬਾਦਲਾਂ ਤੋਂ ਵੀ ਜ਼ਿਆਦਾ ਮਾੜਾ ਹੋਣਾ ਹੈ

  • @davinderkaurrandhawa7202
    @davinderkaurrandhawa7202 Місяць тому +43

    Bai Amritpal Singh Khalsa Jindabad

  • @Rashpalsingh-qs5ug
    @Rashpalsingh-qs5ug Місяць тому +22

    Bhai Amrtpal Singh jindabad

  • @r.jawandha5343
    @r.jawandha5343 Місяць тому +35

    ਭੰਡ ਬੁੱਚੜ ਗਲਾਂ ਦਾ ਕੜਾਹ ਬਣਾਉਣ ਨੂੰ ਕਿਸੇ ਤੋਂ ਘੱਟ ਨਹੀਂ 🤬🤬

  • @inderveersingh1393
    @inderveersingh1393 Місяць тому +37

    ਇਹ ਮੁੱਖ ਮੰਤਰੀ ਪੰਜਾਬ ਦਾ ਨਹੀ ਬਣਿਆ ਇਸ ਨੂੰ ਤਾਰੀਕ ਵਿੱਚ ਘਟੀਆ ਹੀ ਗਿਣਿਆ ਜਾਵੇਗਾ

  • @JaswinderKaur-g9s
    @JaswinderKaur-g9s Місяць тому +71

    ਭਾਈ ਅਮਿੰਤਪਾਲ ਸਿੰਘ ਜਿੰਦਾਬਾਦ

  • @singh17karnail
    @singh17karnail Місяць тому +18

    ਉਹ ਅਲਗਵਾਦੀ ਨਹੀਂ ਸਗੋਂ ਪੰਜਾਬ ਵਾਦੀ ਹਨ।

  • @manjitsingh-lb2nb
    @manjitsingh-lb2nb Місяць тому +31

    ਆਮ ਪਾਰਟੀ ਨੂੰ ਵੋਟਾਂ ਪਾ ਕੇ ਪਛਤਾ ਰਹੇ ਹਾਂ ਵਿਧਾਨ ਸਭਾ ਦੀਆਂ

  • @rana7018josan
    @rana7018josan Місяць тому +63

    2027 ਚ ਜੈੱਲ ਹੋਜੇ ਰੱਬ ਕਰਕੇ ਕੇਜਰੀ ਵਾਲ ਤੇ bhagwant maan nu nsa lag jaaee

  • @amritgill8655
    @amritgill8655 Місяць тому +45

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @KuldeepSingh-lx5vk
    @KuldeepSingh-lx5vk 29 днів тому +11

    ਅਤਿੰਦਰਪਾਲ ਜਿੰਦੇ ਤੋਂ ਬਾਹਰ ਲੈ ਆਏ ਅੰਮਿ੍ਤਪਾਲ ਕਿਉਂ ਨਹੀਂ

  • @Gurmat_academy_2023
    @Gurmat_academy_2023 Місяць тому +17

    ਅਸੀ ਖੁਦ ਆਪ ਦੇ ਵਰਕਰ ਹਾਂ ਪਰ ਜੇ ਅੰਮ੍ਰਿਤ ਪਾਲ ਸਿੰਘ ਨਾ ਛੱਡਿਆ ਤਾਂ ਆਪ ਪਾਰਟੀ ਨੂੰ ਛੱਡ ਦਿਆਂਗੇ ਅਤੇ ਅੰਮ੍ਰਿਤ ਪਾਲ ਸਿੰਘ ਦੀ ਵਿਧਾਨ ਸਭਾ ਚ ਹਿਮਾਇਤ ਕਰਾਂਗੇ ਅੰਮ੍ਰਿਤ ਪਾਲ ਸਿੰਘ ਨੇ ਕੋਈ ਮਾੜਾ ਨਹੀ ਕੀਤਾ ਲੋਕਾਂ ਦਾ ਨਸ਼ਾ ਹੀ ਤਾਂ ਛੁਡਾ ਰਿਹਾ ਸੀ ਜੋ ਅਸੀ ਪਿੰਡਾ ਚ ਵਾਅਦਾ ਕੀਤਾ ਸੀ ਉਹ ਅਸੀ ਨਹੀ ਕਰ ਪਾਏ

  • @KewalSingh-rw8tm
    @KewalSingh-rw8tm Місяць тому +129

    ਇਸ ਭੰਡ ਨੂੰ ਪੁੱਛੋ ਕਿ ਤੈਂਨੂੰ ਮੁੱਖ ਮੰਤਰੀ ਬਣਾਉਣਾਂ ਵੀ ਸਾਡੀ ਬਹੁਤ ਵੱਡੀ ਭੁੱਲ ਸੀ ਹੁਣ ਇਸ ਤੋਂ ਬਾਅਦ ਤੂੰ ਵੀ ਭੁਲ ਜਾਈਂ?

  • @MahinderSingh-n3j
    @MahinderSingh-n3j Місяць тому +61

    ਇਹਨੂ ਭਡੰ ਨੂੰ ਇਹ ਪੁੱਛਣਾ ਸੀ ਕੇ ਰਾਮ ਰਹੀਮ ਕੇਸ ਚਲਾਉਣ ਦੀ ਇਜਾਜਤ ਕਿ ਨਹੀ ਦੇਦਾ

  • @user-rs9hs3zk5j
    @user-rs9hs3zk5j Місяць тому +16

    ਭਾਈ ਆਮਿ੍ਤਪਾਲ ਸਿੰਘ ਖਾਲਸਾ ‌ਭਾਈ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ

  • @BaljitSingh-ye3qk
    @BaljitSingh-ye3qk Місяць тому +41

    Bhai amritpal jindabad

  • @Sandhusaab-yv6qm
    @Sandhusaab-yv6qm Місяць тому +18

    2027 ਵਿਚ ਤੈਨੂੰ ਦੱਸਾਂਗੇ ਕਿ ਪੰਜਾਬੀ ਕੀ ਹੁੰਦੇ ਹੈ

  • @VirSingh-nj3dc
    @VirSingh-nj3dc Місяць тому +23

    ਭਗਵੰਤ ਮਾਨ ਦੀ ਸਰਕਾਰ ਦਾ ਸਾਰਾ ਜ਼ੋਰ ਲੱਗ ਗਿਆ ਭਾਈ ਸਾਹਿਬ ਭਾਈ ਅੰਮ੍ਰਿਤ ਪਾਲ ਸਿੰਘ ਜੀ ਤੇ ਭਾਈ ਸਰਬ ਜੀਤ ਸਿੰਘ ਨੂੰ
    ਹਰਾਉਣ ਵਾਸਤੇ , ਅੱਡੀਆਂ ਚੁੱਕ ਕੇ ਜੋਰ ਲਾਇਆ ਪਰ ਸਰਕਾਰ ਨੂੰ ਮੂੰਹ ਦੀ ਖਾਣੀ ਪਈ। ਭਾਈ ਸਾਹਿਬ ਭਾਈ ਅੰਮ੍ਰਿਤ ਪਾਲ ਸਿੰਘ ਨੂੰ ਰਿਹਾਅ ਕਰਕੇ ਦੇਖੋ ਸਾਰੀ ਦੁਨੀਆਂ ਹੀ ਓਹਨਾ ਪਿੱਛੇ ਲਗ ਜਾਣਗੇ ।ਭਗਵਾਨ ਵਰਗੇ ਕਿ ਆਏ, ਕਈ ਗਏ।

  • @simrmeendhurivlogs3933
    @simrmeendhurivlogs3933 Місяць тому +25

    ਹੰਕਾਰ ਸਿਰ ਚੜ੍ਹ ਕੇ ਬੋਲ ਰਿਹਾਂ ਮਾਨ ਸਾਹਿਬ ਦਾ। ਲੋਕ ਤਾਂ ਧੂਰੀ ਦੇ ਵੀ ਪਛਤਾ ਰਹੇ ਨੇ ਕਿ ਇੱਕੋ ਮੰਗ ਰੱਖੀ ਸੀ ਕਿ ਰੇਲਵੇ
    ਬਿਰਜ ਬਣਾਉਣ ਦੀ ਜਿਸ ਤੋਂ ਹਮੇਸ਼ਾ ਮਾਨ ਸਾਹਿਬ ਕੰਨੀ ਕਤਰਾ ਜਾਂਦੇ ਨੇ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸੋਚਦੇ ਸੀ ਅੈਮ ਅੈਲ ਏ ਧੂਰੀ ਦਾ ਚਿਹਰਾ ਮਾਨ ਸਾਹਿਬ ਸੀ ਅੈਮ ਦਾ ਚੇਹਰਾ ਮਾਨ ਸਾਹਿਬ ਤੇ ਧੂਰੀ ਦਾ ਧੂਰੀ ਤਰੱਕੀ ਕਰੇਗਾ ਪਰ ਜਾ ਕੇ ਹਾਲ ਵੇਖ ਲਉ ਓਹੀ ਹੈ ਜੋ ਕਾਂਗਰਸ ਵੇਲੇ ਸੀ ਜੋ ਅਕਾਲੀਆਂ ਵੇਲੇ ਸੀ।

  • @SukhdeepSingh-bj2xo
    @SukhdeepSingh-bj2xo Місяць тому +15

    ਭੁਲੇਖਾ ਜਰੂਰ ਕਢਾ ਗੇ ਏਸ ਚੱਬਲ ਦਾ ! ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਵਾਦ

  • @gopisekhwan1640
    @gopisekhwan1640 Місяць тому +28

    Amritpal Singh jindabad

  • @param2756
    @param2756 Місяць тому +15

    ਸ਼ਰਾਬੀ ਝੰਡੇ ਨੂੰ ਇਹ ਵੀ ਨਹੀਂ ਪਤਾ ਕਿ ਚੰਨੀ ਨੇ ਬਿਆਨ ਬਾਅਦ ਚ ਦਿੱਤਾ ਆ ਤੇ, 7 ਸੀਟਾਂ ਇਹ ਜੂਨ ਚ ਜਿੱਤ ਗਏ ਸੀ। ਜਿਸਦੀਆਂ ਆਪ 3 ਸੀਟਾਂ ਆਈਆਂ ਆ ਓਹ ਕਹਿ ਰਿਹਾ ਕਿ ਕਾਂਗਰਸ ਦੀ ਸਿਆਸੀ ਜਮੀਨ ਖਤਮ ਹੋ ਗਈ ਆ।

  • @bikramgill5035
    @bikramgill5035 Місяць тому +164

    ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਭਾਈ, ਸਰਬਜੀਤ ਸਿੰਘ ਖਾਲਸਾ ਜਿੰਦਾਬਾਅਦ ਭਗਵੰਤ ਮਾਨ 2027,ਵਿੱਚ, ਭੁੱਲ ਜਾਈ ਆਪਣੀ ਕੁਰਸੀ ਨੂੰ,

    • @singh17karnail
      @singh17karnail 28 днів тому +2

      ਸਤਾਈ ਤਾਂ ਦੂਰ ਹੈ, ਅੱਜ ਵੋਟਾਂ ਪਵਾ ਲੌ, ਫਸਤਾ ਵੱਢਿਆ ਜਾਊ।

    • @Gurjantmaan-yb2vu
      @Gurjantmaan-yb2vu 5 днів тому +1

      ਫੇਰ ਜਿੱਤਾਂਗੇ 2027..
      ਵਿੱਚ

  • @kamaljitsingh5668
    @kamaljitsingh5668 Місяць тому +22

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ਭਗਵੰਤ ਮਾਨ ਬੁੱਚੜ ਮੁਰਦਾਬਾਦ

  • @manikhehra8182
    @manikhehra8182 Місяць тому +22

    Bhai amritpal singh khalsa jindabad

  • @sajjansingh7602
    @sajjansingh7602 Місяць тому +45

    ਇਸ ਭੰਡ ਨੂੰ ਪੁੱਛੋ ਕਿ ਜੇ ਪੰਜਾਬ ਦਾ ਇੱਕ ਵੀ ਸਿੱਖ ਖ਼ਾਲਸਤਾਨ ਨਹੀਂ ਚਾਹੁੰਦਾ ਤਾਂ ਖ਼ਾਲਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਕਿਵੇਂ ਜਿੱਤ ਗਿਆ ਜਿੰਨ੍ਹੇ ਲੋਕਾਂ ਨੇ ਅੰਮ੍ਰਿਤਪਾਲ ਸਿੰਘ ਤੇ ਸਿਮਰਨਜੀਤ ਸਿੰਘ ਮਾਨ ਨੂੰ ਵੋਟਾਂ ਪਾਈਆਂ ਨੇ ਸਾਰੇ ਖ਼ਾਲਸਤਾਨ ਸਮਰਥਕ ਹੀ ਨੇ ਜੇ ਅੰਮ੍ਰਿਤਪਾਲ ਸਿੰਘ ਦਾ ਪ੍ਰਭਾਵ ਕੁੱਝ ਸਮੇਂ ਲਈ ਹੀ ਹੈ ਤਾਂ ਉਸ ਤੋਂ ਡਰਦਿਆਂ ਨੇ ਉਸ ਨੂੰ ਅਸਾਮ ਜੇਲ੍ਹ ਚ ਕਿਉਂ ਰੱਖਿਆ ਹੈ

    • @beantsingh7951
      @beantsingh7951 26 днів тому

      ਖਾਲਸਤਾਨ ਕਦੇ ਨਹੀਂ ਬਣੂਗਾ ਇੱਥੇ ਪੰਜਾਬ ਦੇ ਵਿੱਚ ਦੋ ਸੀਟਾਂ ਜਿੱਤ ਕੇ ਖਾਲਿਸਤਾਨ ਬਣਾਉਗੇ ਤੁਸੀਂ😂😂😂

    • @sajjansingh7602
      @sajjansingh7602 26 днів тому +1

      @@beantsingh7951 ਖ਼ਾਲਸਤਾਨ 2 ਸੀਟਾਂ ਨਾਲ਼ ਨਹੀਂ ਹੱਥਿਆਰ ਨਾਲ਼ ਬਣੇਗਾ ਇਹ ਇੱਥੇ 2 ਸੀਟਾਂ ਨੇ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਸਿਰਫ਼ 2 ਸੀ ਉਹਨਾਂ ਨੇ ਹੀ ਖ਼ਾਲਸਾ ਰਾਜ ਦਾ ਐਲਾਨ ਕਰ ਦਿੱਤਾ ਸੀ ਇਹ 2 ਸੀਟਾਂ ਖ਼ਾਲਸਤਾਨੀ ਗਤੀਵਿਧੀਆਂ ਨੂੰ ਮਜ਼ਬੂਤ ਕਰਨ ਦਾ ਕੰਮ ਕਰਨਗੀਆਂ ਅੰਮ੍ਰਿਤਪਾਲ ਸਿੰਘ ਦੇ ਬਾਹਰ ਆਉਣ ਤੇ ਤੁਹਾਨੂੰ ਇਸ ਦਾ ਅਸਰ ਦੇਖਣ ਨੂੰ ਮਿਲੇਗਾ

    • @beantsingh7951
      @beantsingh7951 26 днів тому

      @@sajjansingh7602 ਜਿੱਦਣ ਭਾਈ ਅੰਮ੍ਰਿਤਪਾਲ ਗ੍ਰਿਫਤਾਰ ਹੋਇਆ ਉਦਣ ਤੁਸੀਂ ਕਿੱਥੇ ਤੇ ਸੋਡੇ ਹਥਿਆਰ ਕਿੱਥੇ ਤੇ ਉਦੇ ਉਹ ਟਾਈਮ ਕਦੇ ਨਹੀਂ ਆਊਗਾ

    • @sajjansingh7602
      @sajjansingh7602 26 днів тому +1

      @@beantsingh7951ਅੰਮ੍ਰਿਤਪਾਲ ਸਿੰਘ ਨੂੰ ਗੈਰ ਕਾਨੂੰਨੀ ਢੰਗ ਨਾਲ਼ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਦਾ ਖ਼ੁਲਾਸਾ ਖ਼ੁਦ ਸਾਬਕਾ DIG ਅੱਤੇ ਮੌਜੂਦਾ MLA ਵਿਜੇਪ੍ਰਤਾਪ ਸਿੰਘ ਨੇ ਕੀਤਾ ਉਹਨਾਂ ਦੀ ਵੀਡਿਓ ਨੈਟ ਤੇ ਮੌਜੂਦ ਹੋਵੇਗੀ ਨਾਲ਼ੇ ਜਦੋਂ ਅੰਮ੍ਰਿਤਪਾਲ ਸਿੰਘ ਗ੍ਰਿਫ਼ਤਾਰ ਹੋਏ ਉਦੋਂ ਜੰਗ ਲੜਨ ਲਈ ਨਹੀਂ ਸੀ ਚੱਲੇ ਪ੍ਰਚਾਰ ਤੇ ਚੱਲੇ ਸੀ ਇਤਿਹਾਸ ਗਵਾਹ ਹੈ ਜਦੋਂ ਹੱਥਿਆਰਬੰਦ ਸੰਘਰਸ਼ ਉਦੋਂ ਸ਼ਿਖਰਾਂ ਤੇ ਪਹੁੰਚ ਜਾਂਦਾ ਹੈ ਜਦੋਂ ਹਾਕਮ ਤਾਕਤ ਦੇ ਨਸ਼ੇ ਵਿੱਚ ਚੂਰ ਹੋ ਜਾਂਦਾ ਹੈ ਉਹ ਦੌਰ ਫ਼ਿਰ ਤੋਂ ਆਵੇਗਾ ਉਡੀਕ ਕਰੋ ਬੇਅੰਤਾ ਬੁੱਚੜ ਵੀ ਇਹ ਕਹਿੰਦਾ ਸੀ ਕਿ ਮੈਂ ਹੱਥਿਆਰਬੰਦ ਸੰਘਰਸ਼ ਖ਼ਤਮ ਕਰ ਦੇਣਾ ਪਰ ਸਿੰਘਾਂ ਨੇ ਉਸ ਦੇ ਹੀ ਚਿੱਥੜੇ ਉਡਾ ਦਿੱਤੇ

  • @jaspreetsinghbrar286
    @jaspreetsinghbrar286 Місяць тому +30

    ਝਾੜੂ ਤੀਲਾ ਤੀਲਾ ਹੋਇਆ ਲੈ ਪੱਕਾ

  • @surinderkaur2661
    @surinderkaur2661 Місяць тому +35

    ਹੁਣ cm nahi ਬਣਦਾ ਮਾਨ

  • @param2756
    @param2756 Місяць тому +14

    ਚੰਨੀ ਦੀ ਜਮੀਰ ਜਾਗਦੀ ਆ ਝੰਡਿਆ, ਤੂੰ ਤੜੀਪਾਰ ਅੱਗੇ ਕੋਡਾ ਹੋਈ ਫਿਰਦਾ ਆ।

  • @armaansinghsidhu3796
    @armaansinghsidhu3796 Місяць тому +19

    ਭਗਵੰਤ ਮਾਨ ਦਾ ਲੋਕਾਂ ਦੇ ਦਿਲਾਂ ਚ ਕੋਈ ਵਜੂਦ ਨਹੀ ਰਿਹਾ 👎🏻👎🏻

  • @SukhdevSingh-kc7yp
    @SukhdevSingh-kc7yp Місяць тому +19

    ਅਗਲੇ ਬਾਂਹ ਦੇਕੇ ਜਿੱਤੇ ਨੇ ਹੁਣ ਭਗਵੰਤ ਮਾਨ ਦਾ ਘਰਵਾਲੀ ਦੇ ਖਿਲਾਫ ਬਾਬੀਬੀ ਕੁਲਵਿੰਦਰ ਕੌਰ ਨੂੱ ਚੋਣ ਲਲੜਾਉਣੀ ਚਾਹੀਦੀ ਹੈ|

  • @naturalfarm6342
    @naturalfarm6342 29 днів тому +8

    ਅਮ੍ਰਿਤਪਾਲ ਜਿੰਦਾਬਾਦ ਜਾਗਨੂੰ ਮੁਰਦਾਬਾਦ

  • @rana7018josan
    @rana7018josan Місяць тому +23

    Bhai sarbjit Singh khalsa jindabaad

  • @singh17karnail
    @singh17karnail Місяць тому +12

    ਅਗਲੀ ਵਾਰੀ ਝੋਲਾ ਚੁੱਕ ਕੇ ਤੁਰਨ ਵਾਲਾ ਬਣ।

  • @singh17karnail
    @singh17karnail Місяць тому +10

    ਜਦੋਂ ਤੁਹਾਨੂੰ ਬਾਨਵੇਂ ਜਿਤਾਈਆਂ ਤਾਂ ਕਿੱਥੋਂ ਫੰਡਿਗ ਹੋਈ।

  • @JASBIRSINGH-vu6yt
    @JASBIRSINGH-vu6yt Місяць тому +14

    Bhai amritpal singh jindabad

  • @JaswinderSingh-nl2qq
    @JaswinderSingh-nl2qq Місяць тому +13

    2027ਵਿਚ cm ਨੂ ਪਤਾ ਲਗ ਜਾਵੇਗਾ

  • @rana7018josan
    @rana7018josan Місяць тому +23

    Ehnu ਮੁੱਖਮੰਤਰੀ ਬਣਾ ਕੇ ਅਸੀਂ ਆਪਣੀ ਮੌਤ ਨੂੰ ਆਪ ਅਵਾਜ ਮਾਰ ਲਈ ,,ਪਰ ਇਹਦੇ ਕੀਤੇ ਕੰਮ ਸਾਰੇ ਪੰਜਾਬ ਦੇ ਖਿਲਾਫ ਹੋਏ ਨੇ ,,ਪੰਜਾਬ ਨੂੰ ਕਰਜਾਈ ਕਰਤਾ ਆਪ ਸਰਕਾਰ ਨਿ

  • @kulwinDDer
    @kulwinDDer Місяць тому +12

    ਬਗਵੰਤ ਬੂਝੜ ਮੁਰਦਾਬਾਦ

  • @butasingh4607
    @butasingh4607 Місяць тому +29

    ਬੁਚੜ ਮੰਤਰੀ ਬਕਵਾਸ ਮਾਰਦਾ

  • @gursharndeep7396
    @gursharndeep7396 29 днів тому +5

    ਰੌਲਾ ਓਦੋਂ ਤਕ ਆ ਜੰਗਲ ਚ ਜਦ ਤਕ ਬੱਬਰ ਸ਼ੇਰ ਨਹੀਂ ਆਉਂਦਾ ਜਦੋਂ ਆਉਣ ਦਾ ਪਤਾ ਲੱਗ ਗਿਆ ਜਾ ਆ ਗਿਆ, ਸਨਾਟਾ ਪਸਰ ਜਾਣਾ, ਕਿਉ ਕਿ ਜਦੋਂ ਦੋ ਦੇਸ ਧਰਮ ਦੇ ਲਿਹਾਜ ਤੇ ਬਣੇ ਸੀ ਫਿਰ ਅੰਗਰੇਜਾਂ ਵਲੋ ਪੇਸ਼ਕਸ਼ ਕੀਤੀ ਗਈ ਕਿ ਤੁਸੀ ਵੀ ਪੰਜਾਬੀ ਸਿੱਖ ਰਾਜ ਲੈਲਾਓ,ਨੇਹਰੂ ਪਟੇਲ ਦੋਨਾਂ ਮੋਹਰੇ ਲਾ ਕੇ ਭਰਮਾਲਿਆ ਤੇ ਆਖਿਆ,ਸਾਡੇ ਨਾਲ ਆਜੋ ਵਖਰਾ ਆਜਾਦ ਸੂਬਾ ਦੇਵਾਂਗੇ,,ਤੇ ਅੱਜ ਪੰਜਾਬੀ ਸੂਬੇ ਦੇ ਹਿੰਦੀ ਭਾਸ਼ਾ ਦੇ ਤਿੰਨ ਟੋਟੇ ਕਰਕੇ ਅੱਜ ਪੰਜਾਬ ਚ 40%ਹਿੰਦੂਆਂ ਦੁਆਰਾ ਫਿਰ ਇਕ ਪਠਾਨਕੋਟ, ਗੁਰਦਾਸਪੁਰ ਦਾ ਹਿੱਸਾ ਤੋੜ ਕੇ ਜੰਮੂ ਨਾਲ ਮਿਲਾਉਣ ਦੀਆ ਤਿਆਰੀਆਂ ਚਲਦੀਆ ਨੇ,ਪੰਜਾਬ ਦੇ ਸਕੂਲ ਕਾਲਜ ਯੂਨੀਵਰਸਿਟੀਆਂ ਚ ਪੰਜਾਬੀ ਖਤਮ ਕਰਨ ਦੀਆਂ ਤਿਆਰੀਆਂ ਚਲਦੀਆ ਪਈਆ ਸਨ ਤੇ ਪੰਜਾਬ ਦੀਆਂ ਸੜਕਾਂ ਦੇ ਬੋਰਡ ਤੇ ਹਿੰਦੀ ਪਹਲੇ ਨੰਬਰ ਤੇ ਕਰ ਦਿੱਤੀ ਸੀ ,ਤੇ ਪੰਜਾਬ ਨੂੰ ਕੈਮੀਕਲ ਫੈਕਟਰੀ ਆ ਦੇ ਕੇ ਪਾਣੀ ਜ਼ਹਿਰੀ ਕਰ ਦਿੱਤਾ,, ਭਾਖੜਾ ਡੈਮ ਤੇ ਵੀ ਕਬਜਾ ਕਰ ਕੇ ਬੈਠ ਗਏ ਤੇ ਰਾਜਧਾਨੀ ਚੰਡੀਗੜ੍ਹ ਤੇ ਵੀ ,ਕਿਸਾਨਾਂ ਨੂੰ ਬਾਰਡਰਾ ਤੇ ਬਿਠਾਇਆ ਅੱਗੇ ਨਹੀਂ ਜਾਣ ਦਿੰਦੇ ?ਹੁਣ ਤੁਸੀ ਦਸੋ ਕਿ ਆਹ ਆਜਾਦੀ ਦੀ ਗੱਲ ਹੋਈ ਸੀ ,ਜਾ ਹੱਕ ਮਾਰਨ ਦੀ।।

  • @GursewakSidhu-bt5bn
    @GursewakSidhu-bt5bn Місяць тому +5

    2027 ਵਿੱਚ ਵੀ ਭੰਡ ਨਜ਼ਰੀਆ ਲੋਕ ਬਦਲ ਦੇਣਗੇ।ਭੰਡ ਤੇ ਸਿੱਖ ਤੇ ਹੈ ਹੀ ਨਹੀਂ ਹੈ।

  • @rana7018josan
    @rana7018josan Місяць тому +14

    Bhagwant maan buchad

  • @jagbirsingh6499
    @jagbirsingh6499 Місяць тому +6

    ਭਾਈ ਅਮ੍ਰਿਤ ਪਾਲ ਸਿੰਘ ਜਿੰਦਾਬਾਦ ਹੈ ਜਿੰਦਾਬਾਦ ਰਹੇਗਾ ਭੰਡ ਵੰਤ ਮਾਨ ਤੂੰ ਭੁੱਲਜਾ ਕਿ ਹੁਣ ਝਾੜੂ ਦੀ ਸਰਕਾਰ ਬਣੂਗੀ ਲੋਕਾਂ ਨੇ ਨਵੀਂ ਪਾਰਟੀ ਬਣਾਉਣ ਕਰਕੇ ਤੁਹਾਨੂੰ ਵੋਟਾਂ ਪਾਈਆਂ ਸਨ ਹੁਣ ਨਹੀਂ ਗਲਤੀ ਕਰਦੇ

  • @Gurmat_academy_2023
    @Gurmat_academy_2023 Місяць тому +7

    2027ਚਭੰਡ ਤੇ NSA ਲਗੇਗਾ

  • @singh17karnail
    @singh17karnail Місяць тому +6

    ਫਿਰ 13-0 ਦੀ ਫੜ ਕਿਉ ਮਾਰੀ।ਫੁਕਰੇ ਨੇ।

  • @gurjitvirk3192
    @gurjitvirk3192 Місяць тому +18

    Hun agli war enu 92 ni only 2 auniya

  • @balwindersingh-so4pv
    @balwindersingh-so4pv Місяць тому +6

    ਪੱਤਰਕਾਰ ਸਹਿਬ ਥੱਲੇ ਲੋਕਾ ਦੇ ਕੋਮੈਟ ਵੀ ਜਰਾ ਪੜ ਕੇ ਦਁਸ ਦਿਉ ਲੋਕ ਕਿ ਕਿਹ ਰਿਹੇ ਹਨ

  • @AmandeepSingh-bu4wn
    @AmandeepSingh-bu4wn 29 днів тому +4

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ ਭਾਈ ਸਰਬਜੀਤ ਸਿੰਘ ਜਿੰਦਾਬਾਦ ਜੀ

  • @harneksingh621
    @harneksingh621 Місяць тому +5

    ਜਦ2017ਤੇ2022ਵਿੱਚ ਤੁਸੀ ਵੀ ਫੰਡ ਵਿਦੇਸ਼ ਤੋ ਲਿਆ ਸੀ ਉਹ ਵਾਪਸ ਕਰਦੇ

  • @jassigill8803
    @jassigill8803 29 днів тому +4

    ਥੋੜਾ ਟਾਈਮ ਹੀ ਰਹਿ ਗਿਆ ਪਤਾ ਲੱਗ ਜੂ

  • @manikhehra8182
    @manikhehra8182 Місяць тому +10

    Agali vaar mukhmantari bhai amritpal singh khalsa

  • @sukhjindersingh3605
    @sukhjindersingh3605 Місяць тому +10

    ਭਾਈ ਸਰਬਜੀਤ ਸਿੰਘ ਜੀ ਖਾਲਸਾ ਜਿੰਦਾਬਾਦ

  • @kulwinderdubbkulwinderdu-rb8dh
    @kulwinderdubbkulwinderdu-rb8dh Місяць тому +9

    App sarkar fall

  • @mohindersingh8964
    @mohindersingh8964 29 днів тому +1

    ਕਿਸੇਂ ਦੀ ਵੀ ਸਰਕਾਰ ਸਦਾ ਨਹੀਂ ਰਹਿੰਦੀ ।ਵਾਹਿਗੁਰੂ ਜੀ ਦੀ ਲੀਲਾ ਨਿਆਰੀ ਹੈ । ਪਰਮਾਤਮਾ ਤੋਂ ਡਰਨਾ ਚਾਹੀਦਾ ਹੈ ।

  • @tarloksingh2141
    @tarloksingh2141 Місяць тому +9

    Joker noo hoon chiter he milan ge.

  • @dillpreetsingh-jv8sl
    @dillpreetsingh-jv8sl Місяць тому +2

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ

  • @BalkarSingh-xo5ut
    @BalkarSingh-xo5ut Місяць тому +2

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @Amriksingh-cn5oh
    @Amriksingh-cn5oh Місяць тому +9

    Hun 92 vicho 2 hi rh jangian

  • @gurpaldhillon4290
    @gurpaldhillon4290 Місяць тому +7

    Bhai Amritpal Singh g

  • @mohansingh-mo8vz
    @mohansingh-mo8vz 29 днів тому +4

    ਮੂਰਖ ਮੰਤਰੀ ਭਗਵੰਤ ਮਾਨ

  • @oprinderkaurmaan4714
    @oprinderkaurmaan4714 Місяць тому +11

    Ih mukhymantri tah hai hi basharam ! Loka tuh galti ho gayi ik vari ! Var var ni galti karde ; ihnu hor koi gall ni aundi esde layi siraf ik hi mudha hai siraf Amritpal singh ! 2024 wich esda takta hi palat jana ! Road te hi aa jana phir ih siraf chutkule hi sunayega! Esdi photo dekho doha wich baitha bander lgda ! Lok Amritpal singh tuh ni darde es tuh darde kyonki ih buchar beante vang Punjab de putta da vairi ban giya ! Ih besharam Banda hai

  • @jugrajsingh9239
    @jugrajsingh9239 Місяць тому +4

    Sarabjit Singh zindabad

  • @harneksingh621
    @harneksingh621 Місяць тому +3

    ਜੋ ਤੇਰੇ ਨਾਲ ਹੈ ਉਹ ਜੇਲ੍ਹ ਵਿੱਚੋ ਵੀ ਟੀ ਵੀ ਤੇ ੲ ਇੰਟਰਵਿਊ ਕਰ ਰਿਹੇ ਹੋ

  • @JagwinderSingh-qb4kb
    @JagwinderSingh-qb4kb 17 днів тому +1

    ਸਾਡਾ ਸੀ ਐਮ ਭਗਵੰਤ ਮਾਨ ਸਾਬ ਜ਼ਿੰਦਾਬਾਦ ❤❤❤❤

  • @hardevsinghchahal
    @hardevsinghchahal Місяць тому +3

    Eh Bhagwant maan nahi BEIMAAN hai

  • @ranjitsinghbains2476
    @ranjitsinghbains2476 Місяць тому +7

    Bhagwanta kurci da sochda, punjab te sikhi da nahi.

  • @JagtarSingh-bp3ol
    @JagtarSingh-bp3ol 29 днів тому +2

    ਸਤਾਈ ਵਿੱਚ ਦੱਸ ਦੇਣਗੇ ਨਜਰੀਆ ਕੀ ਹੈ

  • @balveersinghsandhu1577
    @balveersinghsandhu1577 25 днів тому

    ਭਾਈ ਅੰਮ੍ਰਿਤਪਾਲ ਸਿੰਘ ਜੀ ਹੋਰਾਂ ਨੂੰ ਰਿਹਾਅ ਕੀਤਾ ਜਾਵੇ

  • @Sacchaikiawaaz-lm9fx
    @Sacchaikiawaaz-lm9fx Місяць тому +3

    Bhagwante buchad da ਸੁਪੜਾ ਸਾਫ ਹੋਵੇਗਾ

  • @BalwindersinghBagri
    @BalwindersinghBagri 29 днів тому +2

    ਭਾਈ ਅੰਮ੍ਰਿਤ ਪਾਲ ਸਿੰਘ ਜੀੰਦਾਬਾਦ

  • @SanbirSidhu-xy6ks
    @SanbirSidhu-xy6ks 29 днів тому +2

    ਝਾੜੂ ਨੂੰ ਤਾਂ ਪ੍ਰਧਾਨ ਮੰਤਰੀ ਬਾਜੇ ਕੇ ਤੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੀਆਂ ਬੱਦਵਾਵਾਂ ਨੇ ਈ ਖਤਮ ਕਰ ਦੇਣਾ

  • @rbrar3859
    @rbrar3859 28 днів тому

    ਸੱਚੀ-ਸੁੱਚੀ ਪੱਤਰਕਾਰੀ ਸੁਣੀ।
    ਧੰਨਵਾਦ ਜੀ।