Podcast with Bhai Harchand singh about ਕਿਵੇ plan ਬਣਾਇਆ ਜੇਲ ਵਿੱਚ movie family income EP69

Поділитися
Вставка
  • Опубліковано 5 вер 2024

КОМЕНТАРІ • 1,2 тис.

  • @harjitamahal
    @harjitamahal Місяць тому +83

    ਭਾਈ ਹਰਚੰਦ ਸਿੰਘ ਖਾਲਸਾ ਜੀ ਅਕਾਲ ਪੁਰਖ਼ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ।❤

  • @tarnjeethans2138
    @tarnjeethans2138 Місяць тому +37

    ਸਿੱਖਾਂ ਦਾ ਇਤਿਹਾਸ ਤਾਂ ਜਿੰਨਾ ਮਿਲ ਜਾਵੇ ਥੋੜਾ

  • @Noorsingh3215
    @Noorsingh3215 Місяць тому +65

    ਵੀਰ ਜੀ ਰੂਹ ਖੁਸ਼ ਹੋ ਗਈ ਯਾਰ ਇਹ ਵੀਡੀਉ ਦੇਖ ਕੇ ਮੇਰੇ ਲੂਹ ਕੰਡੇ ਖੜੇ ਹੋ ਗਏ,, ਤੁਹਾਡਾ ਦੋਵਾਂ ਵੀਰਾਂ ਦਾ ਧੰਨਵਾਦ ਯਾਰ 🙏

    • @gurkamalsingh4268
      @gurkamalsingh4268 Місяць тому

      ਭੇਜ ਪੈਸੇ ਇਨਾ ਨੂੰ ਬਣਜਾ ਰਖੈਲ ਇਨਾ ਧਾਰਮਿਕ ਗੁੰਡਿਆ ਦੀ।

    • @veersinghvlogs3373
      @veersinghvlogs3373 Місяць тому +1

      💯 ❤love you 22 ji.

  • @LaughAbleTv001
    @LaughAbleTv001 Місяць тому +135

    ਇਹ ਹਨ ਰੰਘਰੇਟੇ ਗੁਰੂ ਕੇ ਬੇਟੇ 🙏

    • @Respectalways100
      @Respectalways100 Місяць тому

      📌 my comment freshy bro

    • @Respectalways100
      @Respectalways100 Місяць тому +2

      📌📌📌📌📌📌 kro

    • @user-gf7iv9iq6t
      @user-gf7iv9iq6t Місяць тому +1

      ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ ਹੈ ।

    • @kawalkaju
      @kawalkaju Місяць тому +1

      The real son of guru Gobind Singh ji ​@@Respectalways100

  • @jacksparowyt1557
    @jacksparowyt1557 Місяць тому +65

    ਬਹੁਤ ਸੋਹਣਾ ਪੋਡਕਾਸਟ ਐਵੇ ਹੀ ਦੋਨੋ ਭਰਾ ਹੋਰ ਪੋਡਕਾਸਟ ਲੈਕੇ ਆਵੋ ਸਾਡੀ ਨੌਜਵਾਨੀ ਜਾਗਰੂਕਤ ਹੋਵੇ ਕੀ ਅਸੀ ਵਾਰਿਸ ਕਿੰਨਾ ਦੇ ਆਹ ਸਾਡੇ real ਹੀਰੋ ਕੌਣ ਨੇ ਲੋਕੀ ਭੁੱਲ ਦੇ ਜਾ ਰਹੇ ਨੇ ❤❤❤

  • @Mika786moga
    @Mika786moga Місяць тому +57

    ਏਸ ਸਿੰਘਾ ਦੀ ਮਦਦ ਕਰਨੀ ਚਾਹੀਦੀ ਹੈ,, ਸਾਰੇ ਵੀਰ ਇਹਨਾ ਦੀ ਮਦਦ ਜਰੂਰ ਕਰੋ,,,,, ਵਾਹੇਗੁਰੂ ਜੀ

  • @TarsemSingh-sz8vh
    @TarsemSingh-sz8vh Місяць тому +106

    ਬਾਈ ਜੀ ਤੁਸੀਂ ਆਪ ਤਾਂ ਸਿੱਖ ਪੂਰੇ ਨਹੀਂ ਹੈਗੇ ਪਰ ਤੁਹਾਡੇ ਅੰਦਰ ਸਿੱਖੀ ਝਲਕਦੀ ਹੈ ਸਦਾ ਹੀ ਤੁਸੀਂ ਇਹੋ ਜਿਹੀ ਸਪੋਰਟ ਕਰੋ ਹਰ

    • @tanurajpoot8822
      @tanurajpoot8822 Місяць тому +5

      Hanji vrr sahi boliya tuc ❤

    • @ghaiart9237
      @ghaiart9237 Місяць тому

      Harchand veer te gugu veer vi us time mone san

    • @majorsinghsivia7164
      @majorsinghsivia7164 Місяць тому

      Mone Mone karke kise da dil na toria karo una de man vich sikhi jiada hundi hai

    • @HitechPunjabifamily
      @HitechPunjabifamily Місяць тому

      Veer ji hun ta pure Sikh ne

  • @HarjinderHarjindersinghg-en8sb
    @HarjinderHarjindersinghg-en8sb 25 днів тому +7

    ਇਸ ਚੈਨਲ ਵਾਲਿਓ ਤੁਸੀ ਮੋਨੇ ਸਿੰਘ ਹੋ ਵੀਰ ਜੀ ਬਹੁਤ ਵੱਡਾ ਯੋਗਦਾਨ ਪਾਇਆ ਹੋਇਆ ਤੁਸੀ ਦਿਲਦਾਰ ਇਨਸਾਨ ਹੋ ਗੁਰੂ ਨਾਨਕ ਦੇਵ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ ਜੀ

  • @sukhrajsandhu2407
    @sukhrajsandhu2407 Місяць тому +37

    ਹਰਚੰਦ ਦੀ ਮਾਤਾ ਜੀ ਓਸ ਦਿਨ ਸਾਡੇ ਘਰ ਕੰਮ ਕਰ ਰਹੀ c ਜਿੱਦਣ ਇਹ ਕੰਮ ਪੂਹਲੇ ਵਾਲਾ ਹੋਇਆ ਇਹਨਾਂ ਦੀ ਮਾਤਾ ਨੂੰ khuj ਸਿੰਘਾ ਨੇ ਆਕੇ ਦਸਿਆ ਤਾਂ ਮਾਤਾ ਤੇ ਅਸੀ ਸਾਰੇ ਹੈਰਾਨ ਰਹਿ ਗਏ
    ਪਰ ਓਸ tho badh ਮਾਤਾ ਸਾਡੇ ਕੰਮ ਤੇ ਨਈ ਆਈ

    • @JagroopSingh-no7xy
      @JagroopSingh-no7xy Місяць тому +2

      ਇਸ ਸ਼ੇਰ ਦੇ ਮਾਤਾ ਜੀ ਤੁਹਾਡੇ ਘਰੇ ਵਿਚਾਰੇ ਲੇਬਰ ਦਾ ਕੰਮ ਕਰਦੇ ਹੋਣੇ

    • @JagroopSingh-no7xy
      @JagroopSingh-no7xy Місяць тому +2

      ਭਰਾ ਗੁੱਸਾ ਨਾ ਕਰੀਂ ਤੇਰੀ ਸ਼ਕਲ ਸੰਧੂੰਆ ਵਾਲੀ ਨਹੀ

  • @mandeeptiwana
    @mandeeptiwana Місяць тому +39

    ਇਹੋ ਜਹੇ ਵੀਰ ਦਾ ਸਾਰੀ ਕੌਮ ਨੂੰ ਸਤਿਕਾਰ ਕਰਨਾ ਚਾਹੀਦਾ ਹੈ ਰੱਬ ਵੀਰ ਨੂੰ ਚੜਦੀ ਕਲ੍ਹਾ ਚ rakhe

  • @SukhdeepKotli09
    @SukhdeepKotli09 Місяць тому +6

    ਮਨਿੰਦਰ ਵੀਰ ਇਟਲੀ ਵਾਲੇ ਦਾ ਬੁਹਤ ਬੁਹਤ ਧੰਨਵਾਦ ਜਿਨੇ ਸਾਨੂੰ ਇਹੋ ਜਿਹੇ ਯੋਧੇ ਦੇ ਦਰਸ਼ਨ ਕਰਵਾਏ ਤੇ ਅੱਗੇ ਇਸ ਤਰ੍ਹਾਂ ਦੇ ਪੋਡਕਾਸਟ ਕਰਦੇ ਰਹੋ❤❤❤

  • @amandeepkaurgill3766
    @amandeepkaurgill3766 Місяць тому +36

    ਰੂਹ ਨੂੰ ਸਕੂਨ ਮਿਲ ਗਿਆ ਵੀਰੇ.ਯਾਦ ਆ ਵੀਰੇ ਮੈਨੂੰ ਨਿੱਕੀ ਜਿੱਹੀ ਸੀ ਮੈ ਫੋਨ ਦਾ ਜਮਾਨਾ ਨੀ ਸੀ ਮੈ ਉਦੋ ਪੂਹਲੇ ਵਾਰੇ ਪੜਿਆ ਸੀ ਅੱਜ 1-20 ਸੲਲ ਵਾਰੇ ਉਹਦੇ ਸੋਧੇ ਬਾਰੇ ਸੁਣ ਕੇ ਸੱਚੀ ਸਕੂਨ ਮਿਲ ਮਿਲ ਗਿਆ .

  • @Deepgill1984
    @Deepgill1984 Місяць тому +42

    ਬਹੁਤ ਵਧੀਆ ਉਪਰਾਲਾ ਦੋਨਾਂ ਵੀਰਾ ਦਾ ਗੁਰੂ ਸਾਹਿਬ ਮੇਹਰ ਰੱਖਣ ਵੀਰਾ ਤੇ ਚੜਦੀਕਲਾ ਬਖਸ਼ਣ 🙏🏻❤️

  • @mandeepaujlamandeepaujla8118
    @mandeepaujlamandeepaujla8118 Місяць тому +8

    ਭਾਈ ਹਰਚੰਦ ਸਿੰਘ ਜੀ ਅਕਾਲ ਪੁਰਖ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ

  • @Kanwarnau-nihal-singh70
    @Kanwarnau-nihal-singh70 Місяць тому +52

    ਤਿੰਨਾਂ ਭਰਾਵਾਂ ਨੂੰ ਗੁਰੂ ਫਤਿਹ ਪ੍ਰਵਾਨ ਹੋਵੇ, ਵੀਰ ਜੀ ਜੇ ਅਜਿਹੇ ਜੋਧਿਆਂ ਦੀਆਂ ਦਾਸਤਾਨਾਂ, ਪੌਡਕਾਸਟ ਪੇਸ਼ ਕਰਦੇ ਰਹੇ ਤਾਂ ਤੁਹਾਨੂੰ ਗੁਰੂ ਪਾਤਸ਼ਾਹ ਹੋਰ ਬਲ ਬਖਸ਼ਣ, ਪੰਜਾਬ ਦੇ ਗੰਦੇ ਸਿਸਟਮ ਤੇ ਗਦਾਰਾਂ ਦਾ ਪਰਦਾ ਉਠੇਗਾ,ਅਜੇ ਵੀ ਬਹੁਤ ਜੋਧਿਆਂ ਦੀਆਂ ਪੌਡਕਾਸਟ ਕਰਨੀਆਂ ਬਾਕੀ ਹਨ,ਕੋਸ਼ਿਸ਼ ਕਰਦੇ ਰਹੋ, ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ!!

  • @SatnamSinghSivia
    @SatnamSinghSivia Місяць тому +11

    ਭਾਈ ਹਰਚੰਦ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @TarsemSingh-sz8vh
    @TarsemSingh-sz8vh Місяць тому +129

    ਵਾਹ ਵਾਹ ਸੁਆਦ ਆ ਗਿਆ ਇਹੋ ਜਿਹੇ ਸੂਰਮਿਆ ਨੂੰ ਜਦੋਂ ਤੁਸੀਂ ਬੁਲਾਂਦੇ ਹੋ ਬਹੁਤ ਵਧੀਆ ਲੱਗਦਾ ਹੈ

  • @user-ob6hu3uh7q
    @user-ob6hu3uh7q Місяць тому +8

    ਵੀਰ ਜੀ ਤੁਸੀਂ ਜ਼ਿੰਦਾ ਸ਼ਹੀਦ ਹਰਚੰਦ ਸਿੰਘ ਨਾਲ ਗੱਲ ਬਾਤ ਕੀਤੀ ਬਹੁਤ ਵਧੀਆ ਲੱਗਾ, ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
    ਵੀਰ ਜੀ ਆਪ ਦਾ ਚੈਨਲ ਦਿਨ ਦੁੱਗਣੀ ਤੇ ਰਾਤ ਚੋਗਣੀ ਤਰੱਕੀ ਕਰੇ

  • @chanchalsingh9938
    @chanchalsingh9938 Місяць тому +13

    ਸੌਧਾ ਇੰਨਾ ਸਿੰਘ ਨੇ ਲਾਇਆ ਇੰਕ ਚੰਗਾ ਕਦਮ
    ਪੂਹਲੇ ਪਾਪੀ ਨੇ ਬਹੁਤ-ਬਹੁਤ ਜੁਲਮ ਕੀਤੇ ਏ ਇੰਕ ਨਿਹੰਗ ਸਿੰਘ ਸੀ ਪੂਹਲਾ ਨਿਹੰਗ ਜਾਲਮ
    ਏ ਸੇਵਾ ਗੁਰੂ ਰਾਮ ਦਾਸ ਸਾਹਿਬ ਜੀ ਨੇ ਇੰਨਾ ਸਿੰਘਾ ਦੇ ਹੇਸੈ ਆਈ ਹੈ
    ਏ ਇਤਹਾਸ ਹੈ ਜਿੱਥੇ ਸੇਵਾ ਦੌ ਸਿੰਘਾ ਨੇ ਨਿਭਾਈ
    ਜਿੰਵੇ ਕੇ ਸੁੱਖਾ ਸਿੰਘ ਮਹਿਤਾਬ ਸਿੰਘ

  • @gurmeetsingh.ghoman6096
    @gurmeetsingh.ghoman6096 Місяць тому +3

    ਬਹੁਤ ਵਧੀਆ ਉਪਰਾਲਾ ਕੀਤਾ ਵੀਰ ਨੇ ਇਸ ਮਹਾਨ ਸ਼ਖਸ਼ੀਅਤ ਦੇ ਦਰਸ਼ਨ ਕਰਵਾ ਕੇ ਬਹੁਤ ਵਧੀਆ ਕੀਤਾ ਇਹ ਸਵੇਰ ਨੇ ਕਾਪੀ ਨੂੰ ਨਰਕਾਂ ਵਿੱਚ ਭੇਜ ਕੇ ਮੇਰਾ ਪਿੰਡ ਘੁਮਾਣ ਹੈ ਮੇਰੇ ਪਿੰਡ ਵਿੱਚ ਵੀ ਇਸ ਨੇ ਇੱਕ ਜਗ੍ਹਾ ਬਣਾ ਕੇ ਰੱਖੀ ਸੀ ਉੱਥੇ ਵੀ ਇਹ ਬਹੁਤ ਗਲਤ ਕੰਮ ਕਰਦਾ ਰਿਹਾ ਬਹੁਤ ਲੋਕਾਂ ਨੂੰ ਤੰਗ ਕਰਦਾ ਰਿਹਾ ਸਾਡੇ ਪਿੰਡ ਦਾ ਮੇਲਾ ਜੋ ਕਿ ਲੋਹੜੀ ਤੇ ਲੱਗਦਾ ਹੈ ਉਦੋਂ ਇਹ ਆਉਂਦਾ ਸੀ ਅਤੇ ਲੋਕਾਂ ਨੂੰ ਲੁੱਟਦਾ ਸੀ ਬਹੁਤ ਦੁਸ਼ਟ ਸੀ ਇਹ ਪਾਪੀ ਨੋ ਨਰਕਾਂ ਵਿੱਚ ਭੇਜ ਕੇ ਬਹੁਤ ਵਧੀਆ ਕੰਮ ਕੀਤਾ ਇਸ ਦਾ ਡੇਰਾ ਹਰਚੋਵਾਲ ਘੁਮਾਣ ਕਰਤਾਰਪੁਰ ਬਾਬਾ ਬਕਾਲਾ ਸ੍ਰੀ ਹਰਗੋਬਿੰਦਪੁਰ ਅਤੇ ਹੋਰ ਵੀ ਕਈ ਜਗਹਾ ਤੇ ਇਸਨੇ ਜਬਰਦਸਤੀ ਜਮੀਨਾਂ ਤੇ ਕਬਜ਼ਾ ਕੀਤਾ ਹੋਇਆ ਸੀ

  • @parminderuppal7665
    @parminderuppal7665 Місяць тому +68

    ਜੋ ਕੌਮਾਂ ਆਪਣਾ ਇਤਹਾਸ ਯਾਦ ਰੱਖਦੀਆਂ ਨੇ ਉਹੀ ਕੌਮਾਂ ਦੁਨੀਆਂ ਤੇ ਰਾਜ ਕਰਦੀਆਂ ਹਨ 🙏

  • @unitedcolors2920
    @unitedcolors2920 Місяць тому +15

    ਸਿਰ ਝੁੱਕ ਦਾ ਸਿੱਖ ਯੋਧੇ ਦੇ ਅੱਗੇ, ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀ ਬਖਸ਼ੇ ਤਰੱਕੀ ਬਖਸ਼ੇ ਲੰਮੀਆਂ ਉਮਰਾਂ ਬਖਸ਼ੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ

  • @inderghuman1033
    @inderghuman1033 Місяць тому +7

    ਬਹੁਤ ਵਧਿਆ ਕੰਮ ਕਿਤਾ ਸੀ ਸਿੰਘਾ ਨੇ ਪਾਪੀ ਪੁਹਲੇ ਨੂੰ ਗੱਡੀ ਚਾੜ ਕੇ
    ਬਾਕੀ ਤੁਸੀ ਆਹ ਪੋਡਕਾਸਟ ਕਿਤਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵੀਰੇ,,, ਬਾਕੀ ਜਿਹੜੇ ਹੋਰ ਵੀ ਯੂ-ਟਿਊਂਬਰ ਨੇ ਉਹਨਾਂ ਨੂੰ ਵੀ ਚਾਹਿਦਾ ਕੇ ਉਹ ਵੀ ਐਵੇਂ ਦੇ ਪੋਡਕਾਸਟ ਕਰਿਆ ਕਰਨ ਤਾਂ ਜੋ ਸਾਡੀ ਆਣ ਵਾਲੀ ਪਿੜੀ ਨੂੰ ਵੀ ਆਪਣੇ ਇਤਿਹਾਸ ਬਾਰੇ ਕੁੱਝ ਤਾਂ ਜਾਣਕਾਰੀ ਮਿਲੇ🙏

  • @RoopsinghDhiman
    @RoopsinghDhiman Місяць тому +13

    ਬਹੁਤ ਸੋਹਣੀ ਗੱਲ ਆ ਤੁਸੀਂ ਇਸ ਤਰ੍ਹਾਂ ਦੇ ਸਿੰਘਾਂ ਦਾ ਪੋਡਕਾਸਟ ਕਰਿਆ ਕਰੋ ਵੀਰੋ ਜੋ ਹੁਣ ਦੀ ਪੀੜ੍ਹੀ ਨੂੰ ਪੁਰਾਣੇ ਸਿੰਘਾਂ ਦੇ ਕਿੱਸੇ ਆ ਦਾ ਪਤਾ ਲੱਗੇ 🙏🙏🙏🙏 ਅਕਾਲ ਪੁਰਖ ਵਾਹਿਗੁਰੂ ਜੀ ਤੁਹਾਨੂੰ ਹੋਰ ਤਰੱਕੀਆਂ ਬਖਸ਼ਣ 🙏

  • @S2R2srr
    @S2R2srr Місяць тому +109

    ਇਹ ਇੱਕ ਸਮਾਨ ਯੋਗ ਗੱਲ ਹੈ ਕਿ ਆਪਾਂ ਇਸ ਤਰ੍ਹਾਂ ਦੇ ਸ਼ਖਸ਼ੀਅਤ ਦੇ ਨਾਲ ਰੂਬਰੂ ਹੋਏ ਤੁਹਾਡੇ podcast ਦੇ ਜਰੀਏ...❤

  • @jagjotsingh2731
    @jagjotsingh2731 Місяць тому +22

    ਹਰਚੰਦ ਵੀਰ. ਦੀ ਸਾਰੇ ਜਾਣੇ ਪੰਜਾਬੀ ਰਲ. ਕੇ ਥੋੜੇ ਟੋ ਥੋੜਾ ਬੋਹਤੇ ਟੋ ਬੋਹਤਾ ਪੈਸਿਆ. ਦੀ ਮਦਦ ਕਰਨੀ ਚਾਹੀਦੀ ਹੈ ਤਾ ਜੋ ਓਹ. ਆਪਣੀ ਰੇਹਦਿ ਜਿੰਦਗੀ ਆਸਾਨੀ ਨਾਲ. ਕੱਢ ਸਕੇ

  • @gaganjitlally
    @gaganjitlally Місяць тому +6

    ਸਲੂਟ ਆ ਏਹੇ ਜਿਹੇ ਯੋਧੇ ਨੂੰ।
    ਤੁਹਾਡਾ ਵੀ ਧੰਨਵਾਦ

  • @amandeepkaurgill3766
    @amandeepkaurgill3766 Місяць тому +14

    ਵਾਹਿਗੁਰ ਮੇਹਰ ਕਰੁ ਤੁਹਾਡੇ ਤੇ..ਸਾਰੇ podcast ਦੇਖੇ ਨੇ ਪਰ ਯਕੀਨ ਮੰਨੋ ਇਹ ਸਭ ਤੋ ਉਪਰ ਆ

  • @SandipSingh-ih7vd
    @SandipSingh-ih7vd Місяць тому +24

    ਬਹੁਤ ਵਧੀਆ ਪੋਡਕਾਸਟ ਫਰੈਛੀ ਫਰੈਛੀ ਤੇ ਇਟਲੀ੍੍ ਵਾਲਾ ਫੱੱਤਿਹ ਵੀਰ ਤੇ ਹਰਚੰਦ ਸਿੰਘ ਭਾਊ ਨੂੰ ਸਤਿ ਸੀ੍ ਆਕਾਲ (ਆਬੂ ਧਾਬੀ ਡਰਾਇਵਰ ਮਹਿਕਮੇ ਵੱਲੋਂ) ਜਲੰਧਰ

  • @jotikaur1210
    @jotikaur1210 Місяць тому +3

    ਬਹੁਤ ਖੁਸ਼ੀ ਹੋਈ ਮੈਨੂੰ ਸੱਚੇ ਸਿੰਘ ਦੀਆਂ ਗੱਲਾਂ ਸੁਣਕੇ ਜਿੰਨਾ ਨੇ ਕਈ ਭੁਲੇਖੇ ਹੀ ਦੂਰ ਕਰ ਦਿਤੇ। ਬਹੁਤ ਬਹੁਤ ਧੰਨਵਾਦ ਸਿੰਘ ਅਤੇ ਵੀਰਾਂ ਦਾ ਵਾਹਿਗੁਰੂ ਜੀ ਸਦਾ ਚੜਦੀਕਲਾ ਵਿੱਚ ਰੱਖਣ 🙏🙏

  • @dalbirsakhowalia9338
    @dalbirsakhowalia9338 Місяць тому +10

    ਖੂਬਸੂਰਤ ਪੇਸ਼ਕਾਰੀ। ਇੰਟਰਵਿਊ ਬਹੁਤ ਵਧੀਆ ਕੀਤੀ। ਦੋਵਾਂ ਵੀਰਾਂ ਦਾ ਧੰਨਵਾਦ।

  • @NaunihalSinghBhullar
    @NaunihalSinghBhullar Місяць тому +15

    ਬਹੁਤ ਵਧੀਆ ਕਾਰਜ ਕੀਤਾ ਇਹਨਾਂ ਦੋਵਾਂ ਸਿੰਘਾ ਨੇ ਪੁਲੇ ਪਾਪੀ ਗੱਡੀ ਚਾੜਤਾ ਬਹੁਤ ਹਕਾਰੀ ਸੀ ਪੂਲਾ ਪਾਪੀ

  • @jass_sabharwal
    @jass_sabharwal Місяць тому +8

    ਵੀਰੇ ਸਵਾਦ ਆ ਗਿਆ ਇਸ ਵੀਡਿਉ ਤੋਂ ਬਾਅਦ ਮੈ ਪਾਪੀ ਦੀ ਮੋਤ ਦੀਆ ਅਸਲ ਫੋਟੋਆ ਵੇਖੀਆ ❤❤❤

  • @bookslovers5138
    @bookslovers5138 Місяць тому +11

    ਸਿੱਖ ਕੌਮ ਹਮੇਸ਼ਾ ਚੜ੍ਹਦੀ ਕਲਾ ਚ ਰਹੀ ਹੈ ਤੇ ਤੇ ਸਦਾ ਚੜ੍ਹਦੀ ਕਲਾ ਵਿੱਚ ਰਹੇਗੀ ਇਹਨਾਂ ਮਹਾਨ ਯੋਧਿਆਂ ਨੂੰ ਸਲੂਟ ਹੈ। ਜੀ ਸਲੂਟ ਹੈ ਜੀ

  • @KaramjitSingh-es7zx
    @KaramjitSingh-es7zx Місяць тому +8

    ਬਹੁਤ ਬਹੁਤ ਧੰਨਵਾਦ ਤੁਹਾਡਾ ਦੋਹਾਂ ਵੀਰਾਂ ਦਾ ਜੀ ਜਿਨ੍ਹਾਂ ਨੇ ਹਰਚੰਦ ਸਿੰਘ ਵੀਰ ਜੀ ਤੇ ਨਵਤੇਜ ਸਿੰਘ ਗੱਗੂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਇਹਨਾਂ ਯੋਧਿਆਂ ਦੇ ਦਰਸ਼ਨ ਕਰਵਾਏ ਜੀ। ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਆਪ ਜੀ ਨੂੰ ਤੇ ਉਨ੍ਹਾਂ ਯੋਧਿਆਂ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣ ਜੀ।

  • @gurditsingh1792
    @gurditsingh1792 Місяць тому +10

    ਦੂਜਾ ਵੀਰ ਜਦੋਂ ਗੱਲ ਸੁਣਾਉਂਦਾ ਉਸਦੀ ਗੱਲਬਾਤ ਹਾਉਮੈ ਵਾਲੀ ਤੇ ਨਕਲੀ ਜਿਹੀ ਲੱਗਦੀ ਹੈ
    ਹਰਚੰਦ ਸਿੰਘ ਵੀਰੇ ਦੀ ਸੁਣਾਈ ਸਟੋਰੀ ਲੂੰ ਕੰਢੇ ਖੜ੍ਹੇ ਕਰ ਦਿੰਦੀ ਹੈ
    ਬਹੁਤ ਬਹੁਤ ਸਤਿਕਾਰ ਵੀਰਾਂ ਦਾ 🙏

  • @GurmeetSingh-iv8gg
    @GurmeetSingh-iv8gg Місяць тому +3

    ਭਾਈ ਸਾਹਿਬ ਚੜ੍ਹਦੀ ਕਲਾ ਵਿਚ ਰਹਿਣ

  • @gurjitdhanoa3917
    @gurjitdhanoa3917 Місяць тому +7

    ਕੌਮ ਦੇ ਹੀਰੇ, ਬੱਬਰ ਸ਼ੇਰ ਨਵਤੇਜ ਸਿੰਘ ਗੱਗੂ ਤੇ ਬੱਬਰ ਸ਼ੇਰ ਹਰਚੰਦ ਸਿੰਘ ਵੀਰ ਜੀ 🙏🏼🙏🏼🙏🏼🙏🏼

  • @pakhopakho9253
    @pakhopakho9253 Місяць тому +29

    ਬਹੁਤ ਸਲਾਘਾ ਯੋਗ ਕੰਮ ਵਾਈ ਕੰਜਰ ਬਲੌਗਰਾਂ ਨੂੰ ਸਿਖਣਾ ਚਾਹੀਦਾ ਤੁਹਾਡੇ ਤੋਂ ਕੁਝ
    ਵਾਹਿਗੁਰੂ ਤਰੱਕੀਆਂ ਬਖਸਣ ਵੀਰਾਂ ਨੂੰ

  • @Bhullar-b5j
    @Bhullar-b5j Місяць тому +2

    ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਪੰਜਾਬ ਦੇ ਹੀਰੇ ਪੁੱਤ ਹਰਚੰਦ ਵੀਰ ਨੂੰ।

  • @livelaughcreation
    @livelaughcreation Місяць тому +9

    ਅਸਲ ਵਿੱਚ ਜੋਗੇ ਦੇ ਪਰਿਵਾਰ ਨਾਲ ਕੀਤੀ ਦਰਿੰਦਗੀ ਦਾ ਜਦੋਂ ਬਾਬਾ ਠਾਕੁਰ ਸਿੰਘ ਜੀ ਨੂੰ ਪਤਾ ਲੱਗਾ ਤਾਂ ਬਾਬਾ ਜੀ ਜੀ ਨੇ ਲੰਮਾ ਸ਼ਾਹ ਲਹਿੰਦੇ ਹੋਏ ਵਹਿਗੁਰੂ ਕਹਿ ਸੁਭਾਵਿਕ ਹੀ ਬਚਨ ਕਰ ਦਿੱਤੇ ਸਨ ਕਿ
    “ ਵਾਹਿਗੁਰੂ੨ ਉਹੋ ਏਨਾ ਪਾਪ ਸਮਾ ਆਵੇਗਾ ਪੂਹਲੇ ਦਾ ਵੀ ਹਸ਼ਰ ਹੋਵੇਗਾ”
    ੨੯ ਅਗਸਤ ਨੂੰ ਉਸ ਪਰਿਵਾਰ ਨਾਲ ਦਰਿੰਦਗੀ ਕੀਤੀ ਤੇ ੨੯ ਅਗਸਤ ਨੂੰ ਪੂਹਲਾ ਜੇਲ਼੍ਹ ਅੰਦਰ ਸਾੜਿਆ ਗਿਆ।
    ਪੂਰਨ ਬ੍ਰਾਹਮਗਿਆਨੀ ਦੇ ਬਚਨ ਕਦੇ ਖਾਲੀ ਨਹੀਂ ਜਾਂਦੇ।

  • @tejaspreetsingh6090
    @tejaspreetsingh6090 Місяць тому +3

    THE NUMBER ONE CHANNEL FOR PODCASTS❤...WAHEGURU JI TUHANU DONO VEERA NU HAMESHA CHARDIKLA WICH RAKHAN TE TUSI ISS TRA HI SAHI TOPICS NU APNE CHANNEL TE CHAKDE RAHO.❤

  • @Official_Motivation_hindi
    @Official_Motivation_hindi Місяць тому +45

    ਗੁਰਦਾਸਪੁਰ (Majhe) ਵਾਲੇ LIKE ਕਰਨ👍

  • @gurjeetmanes6958
    @gurjeetmanes6958 Місяць тому +11

    ਦੋਵੇਂ ਵੀਰ ਚੜਦੀ ਕਲਾ ਚ ਰਹਿਣ

  • @goguisukwinder617
    @goguisukwinder617 Місяць тому +5

    ਇਹ ਬੰਦੇ ਜਿਉਂਦੇ ਜੀ ਅਮਰ ਹੋ ਗਏ ❤

  • @DiljaanInDepth
    @DiljaanInDepth Місяць тому +8

    Proud of you guys for choosing one of the finest individuals to interview who has given back to the Sikh Kaum, well done ❤

  • @rahulpb________88
    @rahulpb________88 Місяць тому +3

    Phli vaar tuhada poora podcast dekhya bhut vdia lga kio k is vich koi gaal nhi kdii tuhi chup krke sunya tuhi dova ne bhai harchand singh sade pind da e aa sher aa waheguru chrdikala ch rakhe

  • @gurmeetrandhawa9620
    @gurmeetrandhawa9620 Місяць тому +4

    ਬਹੁਤ ਬਹੁਤ ਧੰਨਵਾਦ ਵੀਰੇ ਦਿਲੋਂ ਸਲੂਟ ਆ ਇਹੋ ਜਿਹੇ ਯੋਧਿਆਂ ਨੂੰ 🙏🙏

  • @kakabasra6595
    @kakabasra6595 Місяць тому +3

    ਬਹੁਤ ਵਧੀਆ ਗੱਲਬਾਤ ਕੀਤੀ ਹ ਤੁਸੀਂ ਇਦਾਂ ਦੇ ਹੀ ਆਪਣੇ ਜਿਹੜੇ ਯੋਧੇ ਆ ਸਿੱਖ ਕੌਮ ਦੇ ਇਹਨਾਂ ਦੇ ਨਾਲ ਰੂਬਰੂ ਹੋਣਾ ਚਾਹੀਦਾ ਗੰਦ ਪਾਉਣ ਵਾਲਿਆਂ ਦੀ ਪੂਰੀ ਮੰਜੀ ਠੋਕ ਕੇ ਰੱਖੋ ਚੰਗੇ ਕੰਮ ਕਰਨ ਵਾਲਿਆਂ ਨੂੰ ਉੱਤੇ ਰੱਖੋ

  • @chamkurthind7765
    @chamkurthind7765 Місяць тому +3

    ਵੀਰ ਹਰਚੰਦ ਸਿੰਘ ਤੇ ਵੀਰ ਗੰਗ ਨੇ ਸਿੱਖ ਕੋਮ ਦੇ ਹੀਰੇ ਯੋਧਿਆਂ ਨੇ ਪੂਹਲਾ ਕਸਾਈ ਬੂਚੜ ਸੋਧਿਆ

  • @avtarkasoulino.1363
    @avtarkasoulino.1363 Місяць тому +2

    Wahyguru ji bai har chand... Ver ji.. Sukriya ji

  • @user-nl3sc8ps7d
    @user-nl3sc8ps7d Місяць тому +9

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ

  • @user-ny3rn1vp5d
    @user-ny3rn1vp5d Місяць тому +1

    ਅੱਜ ਤੁਸੀ ਬਹੁਤ ਹੀ ਮਹਾਨ ਯੋਧੇ ਨਾਲ਼ ਗੱਲਬਾਤ ਕੀਤੀ ਤੇ ਓਹ ਦੁਸ਼ਟ ਪਾਪੀ ਪੂਹਲੇ ਨੂੰ ਜਿੰਨਾਂ ਨੇ ਸਜ਼ਾ ਦਿੱਤੀ ਭਾਈ ਹਰਚੰਦ ਸਿੰਘ ਤੇ ਨਵਤੇਜ ਸਿੰਘ ਗੱਗੂ ਪਹਿਲਾ ਤਾਂ ਸਲਾਮ ਆ ਐਨਾ ਦੋਵੇਂ ਯੋਧਿਆਂ ਨੂੰ ਜਿਹੜਾ ਐਨਾ ਨੇ ਓਹ ਪਾਪੀ ਪੂਹਲੇ ਵਰਗੇ ਦੁਸ਼ਟ ਤੇ ਹਜਾਰਾਂ ਹੀ ਖਾੜਕੂ ਉਸਨੇ ਪੁਲੀਸ ਤੋ ਮਰਵਾਏ ਸੀ ਤੇ ਹਜਾਰਾਂ ਹੀ ਸਾਡੀਆਂ ਧੀਆ ਭੈਣਾ ਦੀ ਇੱਜ਼ਤ ਲੁੱਟੀ ਸੀ ਉਸ ਪਾਪੀ ਦੁਸ਼ਟ ਪੂਹਲੇ ਨੇ ਓਹ ਆਦਮੀ ਨਹੀ ਸੀ ਇੱਕ ਆਦਮੀ ਦੇ ਰੂਪ ਵਿੱਚ ਹੈਵਾਨ ਸੀ ਚਲੋ ਜੌ ਵੀ ਉਸਨੇ ਕੀਤਾ ਉਸਦਾ ਨਤੀਜਾ ਵੀ ਫੇਰ ਉਸਨੂੰ ਭੁਗਤਣਾ ਪਿਆ ਓਹ ਸਿਆਣੇ ਕਹਿੰਦੇ ਆ ਨਾਂ ਜੋਂ ਬੀਜਾਂ ਗੇ ਓਹ ਵੱਢਣਾ ਪੈਂਦਾ ਜਿਵੇਂ ਉਸਨੇ ਭਾਈ ਬਲਵਿੰਦਰ ਸਿੰਘ ਜਟਾਨਾ ਦੇ ਪਰਿਵਾਰ ਨੂੰ ਅੱਗ ਲਾ ਕੇ ਸਾੜਿਆ ਸੀ ਜਾਂ ਜਦੋਂ ਉਸ ਦੁਸ਼ਟ ਪਾਪੀ ਪੂਹਲੇ ਨੂੰ ਪਤਾ ਲੱਗਦਾ ਕੇ ਇਹ ਖਾੜਕੂ ਸਿੰਘਾਂ ਦਾ ਪਰਿਵਾਰ ਹੈ ਉਨਾਂ ਨੂੰ ਵੀ ਓਹ ਐਵੇਂ ਹੀ ਅੱਗ ਲਾ ਕੇ ਸਾੜ ਦਿੰਦਾ ਸੀ ਗੋਲੀਆਂ ਮਾਰ ਕੇ 5-6 ਸਾਲਾਂ ਦੇ ਜਵਾਕ ਵੀ ਨਹੀਂ ਬਖਸ਼ਦਾ ਸੀ ਤੇ ਫੇਰ ਜਦੋਂ ਓਸ ਪਾਪੀ ਪੂਹਲੇ ਨੇ ਕੁੱਝ ਜਿਆਦਾ ਹੀ ਅੱਤ ਚੱਕ ਲਈ ਤੇ ਫੇਰ ਉਸਦਾ ਅੰਤ ਕਰਨ ਦੀ ਸੇਵਾ ਵਾਹਿਗੂਰੂ ਨੇ ਐਨਾ ਦੋ ਯੋਧਿਆਂ ਦੀ ਝੋਲੀ ਪਾਈ ਭਾਈ ਹਰਚੰਦ ਸਿੰਘ ਤੇ ਨਵਤੇਜ ਸਿੰਘ ਗੱਗੂ ਐਨਾ ਦੋਵਾਂ ਯੋਧਿਆਂ ਨੇ ਵੀ ਫੇਰ ਅੱਗ ਲਾ ਕੇ ਹੀ ਉਸਦਾ ਅੰਤ ਕੀਤਾ ਪਾਪੀ ਪੂਹਲੇ ਦਾ ਪਰ ਦੁੱਖ ਦੀ ਗੱਲ੍ਹ ਇਹ ਆ ਕਿ ਜਿੰਨਾ ਨੇ ਆਪਣੀ ਕੌਮ ਲਈ ਆਪਣੀ ਸਿੱਖੀ ਲਈ ਕਿਉੰ ਕਿ ਉਸ ਪਾਪੀ ਪੂਹਲੇ ਦੇ ਨਿਹੰਗ ਸਿੰਘਾਂ ਵਾਲ਼ਾ ਬਾਣਾ ਪਾਇਆ ਹੋਇਆਂ ਸੀ ਤੇ ਉਸਨੇ ਅੰਮ੍ਰਿਤ ਵੀ ਸ਼ਕੇਆ ਸੀ ਤੇ ਅੰਮ੍ਰਿਤ ਸ਼ਕ਼ ਕੇ ਓਹ ਦਾਰੂ ਵੀ ਪੀਂਦਾ ਸੀ ਮੀਟ ਵੀ ਖਾਂਦਾ ਸੀ ਤੇ ਸੱਭ ਤੋਂ ਘਟੀਆ ਕੰਮ ਓਹ ਬੇਕਸੂਰ ਨੌਜਵਾਨਾਂ ਨੂੰ ਬੀਬੀਆਂ ਨੂੰ ਤੇ ਜਵਾਕਾ ਨੂੰ ਛੋਟੇ ਛੋਟੇ ਤੇ ਬਜੁਰਗਾ ਨੂੰ ਗੋਲੀਆ ਮਾਰ ਕੇ ਤੇ ਓਨਾਂ ਦੀਆ ਲਾਸ਼ਾਂ ਨੂੰ ਸਾੜ ਦਿੰਦਾ ਓਹ ਪਾਪੀ ਜਿਹੜਾ ਨਿਹੰਗ ਸਿੰਘ ਬਣਿਆ ਫ਼ਿਰਦਾ ਸੀ ਪਰ ਕੰਮ ਉਸਦੇ ਨਿਹੰਗ ਸਿੰਘਾਂ ਵਾਲ਼ੇ ਕੰਮਾਂ ਤੋਂ ਸਾਰੇ ਹੀ ਉਲਟ ਸੀ ਨਿਹੰਗ ਸਿੰਘਾਂ ਨੂੰ ਤਾਂ ਗੁਰੂ ਦੀ ਲਾਡਲੀ ਫ਼ੌਜ ਮੰਨਿਆ ਜਾਂਦਾ ਹੈ ਪਰ ਓਹ ਪਾਪੀ ਨਕਲ਼ੀ ਨਿਹੰਗ ਸਿੰਘ ਸੀ ਤੇ ਓਹ ਨਿਹੰਗ ਸਿੰਘਾਂ ਦੇ ਨਾਂਮ ਉੱਤੇ ਕਲੰਕ ਸੀ ਤੇ ਫੇਰ ਇਹ ਕਲੰਕ ਨੂੰ ਮਿਟਾਇਆ ਹਰਚੰਦ ਸਿੰਘ ਤੇ ਨਵਤੇਜ ਸਿੰਘ ਗੱਗੂ ਪਰ ਦੁੱਖ ਦੀ ਗੱਲ੍ਹ ਤਾਂ ਅੱਜ ਸਾਡੇ ਲਈ ਤੇ Sgpc ਲਈ ਤਾਂ ਇਹ ਲਾਹਨਤ ਵਾਲ਼ੀ ਗੱਲ ਆ ਏਹ ਕੇ ਜਿੰਨਾ ਯੋਧਿਆਂ ਨੇਂ ਸਿੱਖ ਕੌਮ ਦਾ ਸੱਭ ਤੋਂ ਵੱਡਾ ਗੰਦ ਪਾਪੀ ਸੋਧਿਆ ਤੇ ਅੱਜ ਉਸਦੇ ਵਿੱਚੋ ਇੱਕ ਯੌਧੇ ਨੂੰ ਇਹ ਕਹਿਣਾਂ ਪਵੇ ਕੇ ਮੇਰੀ ਮੱਦਦ ਕਰ ਦਿਉ ਭਾਵੇਂ ਭਾਈ ਸਾਹਿਬ ਨੇ ਕਿਹਾ ਨਹੀ ਪਰ ਓਹਨਾਂ ਦੀਆ ਗੱਲਾਂ ਤੋ ਸਾਫ਼ ਪਤਾ ਲੱਗ ਰਿਹਾ ਸੀ ਇਹ ਗੱਲ ਬਹੁਤ ਦੁੱਖ ਵਾਲੀ ਗੱਲ ਆ ਕੇ ਸਾਡੇ ਐਨੇ ਮਹਾਂਨ ਯੌਧੇ ਸਾਡੀ ਸਿੱਖ ਕੌਮ ਦੇ ਤੇ ਓਹ ਅੱਜ ਆਰਥਿਕ ਪੱਖੋਂ ਕਮਜ਼ੋਰ ਨੇ ਸੱਭ ਤੋਂ ਵੱਡੀ ਲਾਹਣਤ ਆ ਸਾਡੀ ਸਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਿੱਥੇ ਸੁੱਤੀ ਪਈ ਆ ਹੁਣ ਓਹਨਾਂ ਦਾ ਫ਼ਰਜ਼ ਬਣਦਾ ਕਿ ਜਿੰਨਾ ਨੇ ਕੌਮ ਲਈ ਸ਼ਹੀਦ ਹੋਇਆ ਜਾ ਅੱਜ ਕੋਈ ਕੌਮ ਦਾ ਦੋਖੀ ਸੋਧ ਕੇ ਆਪਣੀ ਸਜਾ ਕੱਟਕੇ ਬਾਹਰ ਆਇਆ ਹੋਵੇਂ ਪਿੱਛੋਂ ਇਹ ਉਸਦੇ ਪਰਿਵਾਰ ਨੂੰ ਉਸ ਯੌਧੇ ਨੂੰ ਕਿਉੰ ਨਹੀ ਪੁੱਛਦੇ ਕੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਤਾਂ ਨਹੀ ਕੋਈ ਪੈਸੇ ਦੀ ਜਾਂ ਕੋਈ ਰਾਸ਼ਨ ਪਾਣੀ ਦੀ ਅਸੀ ਹਰ ਇੱਕ ਮਹੀਨੇ ਬਾਅਦ ਸੋਡੇ ਕੋਲ ਆਇਆ ਕਰਾਗੇ ਤੇ ਕੁੱਝ ਹੋਰ ਚਾਹੀਦਾ ਇਹ ਵੀ ਦੱਸ ਦਿਉ ਹੋਰ ਬਹੁਤ ਪਰਿਵਾਰ ਨੇ ਜਿੰਨਾਂ ਦੇ ਮਾਂ ਦੇ ਪੁੱਤ ਨੇ ਆਪਣੀ ਸਿੱਖ ਕੌਮ ਲਈ ਸ਼ਹੀਦੀ ਦਿੱਤੀ ਪਰ ਅੱਜ ਦੇ ਟਾਈਮ ਵਿੱਚ ਉਹਨਾਂ ਪਰਿਵਾਰਾਂ ਦੀ ਜ਼ਿੰਦਗ਼ੀ ਨਰਕ ਵਰਗੀ ਹੋਈ ਪਈ ਆ ਤੇ ਉਹਨਾਂ ਨੂੰ ਕਿਸੇ ਸੰਸਥਾ ਨੇ ਮੱਦਦ ਨਹੀ ਕੀਤੀ ਤੇ ਜਿੰਨਾਂ ਦਾ ਫ਼ਰਜ਼ ਬਣਦਾ ਸੀ ਸਾਡੀ ਸਿੱਖ ਕੌਮ ਦੀ ਸਿਰੋਮਨੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਤੇ ਮੂੰਹ ਵੀ ਨਹੀਂ ਕੀਤਾ ਜਿਸ ਦਾ ਫ਼ਰਜ਼ ਬਣਦਾ ਸੀ ਪਰ ਨਹੀ ਉਹਨਾਂ ਨੂੰ ਤਾਂ ਗੋਲਕ ਦੀ ਬਣੀ ਰਹਿੰਦੀ ਆ ਕੇ ਐਤਕੀਂ ਗੋਲਕ ਵਾਲ਼ੇ ਪੈਸੇ ਮੈ ਘਰੇ ਲਿਜਾਓ ਗਾ ਦੂਜਾ ਕਹਿੰਦਾ ਮੈਂ ਲਿਜਾਓ ਗਾ ਇਹ ਤਾਂ ਹਾਲ ਆ ਇਹਨਾਂ ਦੇ

  • @BoSS-tu1df
    @BoSS-tu1df Місяць тому +13

    Good Morning ਵੀਰੇ ਤੜਕੇ ਤੜਕੇ ਹੀ
    ਸਰਪ੍ਰਾਈਜ਼ ਦੇ ਦਿੱਤਾ ❤

  • @shahkot2749
    @shahkot2749 25 днів тому +1

    ਸਿੱਖ ਕੌਮ ਦਾ ਅਨਮੋਲ ਹੀਰਾ ਭਾਈ ਸਾਹਿਬ ਹਰਚੰਦ ਸਿੰਘ ਜੀ

  • @SatnamSingh-zg9uy
    @SatnamSingh-zg9uy Місяць тому +7

    22 ਤਰਨ ਸ਼ਰਮਾ ਨਾਲ ਪੋਰਟ ਕਾਸਟ ਜਰੂਰ ਕਰੋ ਉਹ ਬੰਦਾ ਵੀ ਰੀਅਲ ਹੀਰੋ ਵਾ ਪੰਜਾਬ ਲਈ ਬੜੇ ਮੈਡਲ ਲਿਆਂਦੇ ਆ ਵੀਰ ਨੇ 🙏

  • @amritgill579
    @amritgill579 Місяць тому +2

    Sanu sade yodhyan da pura sath den di lod hai. Waheguru charhdi kla ch rkhe 🙏

  • @gaggigill8510
    @gaggigill8510 Місяць тому +12

    ਬੁਹਤ ਵਧੀਆ ਲੱਗਾ ਵਾਈ ਜੀ ਸੁਣਦੇ ਸੁਣਦੇ ਏਦਾ ਖੋ ਗਿਆ ਗੱਲਾ ਵਿੱਚ ਭਾਈ ਹਰਚੰਦ ਸਿੰਘ ਜੀ ਤੇ ਫਰੈਸ਼ੀ ਵਾਈ ਤੇ ਇਟਲੀ ਵਾਲਾ ਵਾਈ ਵਾਹਿਗੂਰੁ ਚੜਦੀ ਕੱਲਾ ਵਿੱਚ ਰੱਖੇ

  • @pbx-preetsingh295
    @pbx-preetsingh295 Місяць тому +3

    ਵਾਹਿਗੁਰੂ ਨੇ ਆਪ ਕਰਾਇਆ ਇਹ ਮਹਾਨ ਕੰਮ ਪਾਪੀ ਨੂੰ ਸਜ਼ਾ ਦੇਣ ਦਾ, ਤੁਹਾਡੇ ਹੱਥਾਂ ਚੋਂ

  • @inderdeepsingh8105
    @inderdeepsingh8105 Місяць тому +3

    ਵੀਰ ਨਵਤੇਜ ਸਿੰਘ ਗੱਗੂ ਵੀਰ ਹਰਚੰਦ ਸਿੰਘ ਨੂੰ ਦਿੱਲੋ ਸਲੂਟ ਹੈ ਨਹਿੰਗ ਪੋਹਲਾ ਖੂੰਖਾਰ ਕਿਸਮ ਦਾ ਬੁੱਚੜ ਸੀ

  • @Kiranmehta...
    @Kiranmehta... Місяць тому +2

    ਸਭ ਤੋਂ ਪਹਿਲਾ ਤਾਂ ਬੁਹਤ ਬੁਹਤ ਧੰਨਵਾਦ ਵੀਰੇ ਤੁਹਾਡਾ ਏਦਾਂ ਦੀਆਂ ਸ਼ਖ਼ਸੀਅਤਾਂ ਨਾਲ ਸਾਨੂੰ ਜਾਣੂ ਕਰਵਉਣ ਲਈ ਬੁਹਤ ਹੀ ਸੋਹਣਾ podcast ਬੋਹਤ ਬੁਹਤ ਧੰਨਵਾਦ

  • @hardeepsinghsandhu8321
    @hardeepsinghsandhu8321 Місяць тому +5

    ਵਾਹਿਗੁਰੂ ਜੀ ਵੀਰ ਨੂ ਸਲਾਮਤ ਰੱਖਣ ਪਾਪੀ ਨੂ ਖਤਮ ਕਰਨ ਲਈ

  • @BarinderSinghKamboj
    @BarinderSinghKamboj Місяць тому +4

    ਸ਼ੇਰਾ ਦੇ ਦਰਸ਼ਠ ਹੌ ਗਏ ਅੱਜ ਵਾਹਿਗੁਰੂ ਜੀ ਧੰਨ ਧੰਨ ਹੌ ਗਈ ਵਾਹ ਵਾਹ ਜਿਓੂਦੇ ਵਸਦੇ ਰਹੋ ਮਾਨ ਹੈ ਤੁਹਾਡੇ ਤੇ

    • @JaggaChaudhary-wo5rd
      @JaggaChaudhary-wo5rd Місяць тому +1

      ਕਿਸੇ ਮਾਪਿਆਂ ਦੇ ਨਾਬਾਲਿਗ ਪੁੱਤ ਨੂੰ ਮਾਰਨ ਵਾਲਾ ਯੋਧਾ ਹੁੰਦਾ। ਦਸੀਂ ਭਰਾ।

    • @BarinderSinghKamboj
      @BarinderSinghKamboj Місяць тому +1

      @@JaggaChaudhary-wo5rd ਇਤਿਹਾਸ ਪੜੵਨ ਦੀ ਲੋੜ ਹੈ ਤੁਹਾਨੂੰ ਬਾਈ ਤੇ ਇਸ ਪ੍ਰਸਨ ਮੇਰਾ ਵੀ ਹੈ ਤੁਹਾਨੂੰ ਮਹਾਂਭਾਰਤ ਚ ਕਿੰਨੇ ਕਤਲ ਹੋਏ ਕੀ ਉਹ ਸਭ ਠੀਕ ਸੀ ਜਾ ਗਲਤ

    • @JaggaChaudhary-wo5rd
      @JaggaChaudhary-wo5rd Місяць тому

      @@BarinderSinghKamboj ਭਰਾਵਾ।ਦਿਮਾਗ ਹੈ ਤੇਰੇ ਚ।ਇਹ ਬੰਦਾ ਪਹਿਲਾ ਤੋਂ ਹੀ ਜੇਲ ਚ ਸੀ।ਕਿਉਂਕਿ ਇਸਨੇ ਇੱਕ ਨਾਬਾਲਿਗ ਮੁੰਡੇ ਦਾ ਕਤਲ ਕੀਤਾ ਸੀ।ਉਸਨੇ ਸੋਨੇ ਦੀ ਚੇਨ ਪਾਈ ਸੀ ਤੇ ਇਸ ਪਾਪੀ ਨੇ ਚੈਨ ਦੀ ਲਾਲਚ ਵਿੱਚ ਉਸ ਮੁੰਡੇ ਨੂੰ ਮਾਰਕੇ ਨਹਿਰ ਸੁੱਟ ਦਿੱਤਾ।ਹੱਦ ਆ ਤੁਹਾਡੀ ਯਾਰ।ਇਹੀ ਕੁਝ ਆਪਣੇ ਨਾਲ ਕਰਦਾ ਫੇਰ ਕੀ ਕਹਿੰਦਾ ਵੀਰ ਤੂੰ।

    • @gaganaman7119
      @gaganaman7119 Місяць тому

      ​@@JaggaChaudhary-wo5rdkyu har jagha apna he comment vadi jnda

    • @JaggaChaudhary-wo5rd
      @JaggaChaudhary-wo5rd Місяць тому

      @@gaganaman7119 ਤੇਰੇ ਚ ਵੜਜਾਂ।

  • @tarloksingh6576
    @tarloksingh6576 Місяць тому +6

    ਵੀਰ ਜੀ ਤੁਸੀ ਬਹੂਤ ਵਧੀਆ ਮੂਦੇ ਤੇ ਗੱਲ ਕਰਦੇ ਹੈ।ਮੇਰੇ ਵਲੋ ਆਪ ਜੀ ਨੂ ਪਿਆਰ ਭਰੀ ਸਤ ਸ਼ੀ ਅਕਾਲ ਜੀ।ਧੰਨਵਾਦ ਵੀਰ ਜੀ।

  • @user-ih6bi3rx1u
    @user-ih6bi3rx1u Місяць тому +3

    ਪਹਿਲਾ ਵੀ ਵਧੀਆ ਕੰਮ ਸੀ ਤੁਹਾਡਾ🙏🏻🙏🏻🙏🏻ਉਹਦਾ ਵੀ ਕੰਮ ਕਰਨਾ ਪੈਂਦਾ {ਮੰਜੀ ਠੋਕਣੀ ਪੈਂਦੀ👏🏻👏🏻}ਹੁਣ ਹੋਰ ਵੀ ਚ੍ਹੜਦੀ ਕਲਾਂ ਵੀਰੋ❤🙏🏻🙏🏻❤️✅✅🎉🎊🫡🫡🫡

  • @anandkishor5989
    @anandkishor5989 Місяць тому +2

    Waaah veer ye hai podcast asli
    Bata nai skta m kya feeling ari h
    Paji ko dekh krr
    Aaj tak suno tha surme bare bai phele surma dekh bhi liye aaj( live)
    Ye h ASLI BANDE (salute) paji....
    Respect 🙏❤...

  • @Kaladhaliwal82
    @Kaladhaliwal82 Місяць тому +5

    ਸੱਤ ਸ੍ਰੀ ਅਕਾਲ ਵੀਰ ਜੀ ਬਹੁਤ ਵਧੀਆ ਪੋਡਕਾਸਟ ਜੇ ਜੀ ਸਹੀ ਗੱਲ ਜੇ ਪੂਹਲਾ ਗੰਦ ਸੀ ਸਿਰੇ ਦਾ ਜੀ ਬਲਵਿੰਦਰ ਸਿੰਘ ਜਟਾਣਾ ਤਾਂ ਮੇਰੇ ਲਾਗੇ ਹੀ ਪਿੰਡ ਪੈਂਦਾ ਜੇ ਜੀ ❤️🙏🏻🙏🏻
    ਜੱਟ ਇਟਲੀ ਵਾਲੇ 🇮🇹

  • @MrJat420
    @MrJat420 Місяць тому +2

    Thanks for letting us know about our brave warrior🙏🏼🙏🏼

  • @romindersingh9662
    @romindersingh9662 Місяць тому +4

    Respect ❤ . ਮਾਹਰਾਜ ਤਰੱਕਿਆ ਬਖ਼ਸ਼ਣ ਚੜਦੀ ਕਲਾ ਚ ਰੱਖਣ ।

  • @jagbirsingh6499
    @jagbirsingh6499 10 днів тому

    ਭਾਈ ਹਰਚੰਦ ਸਿੰਘ ਭਾਈ ਗੱਗੂ ਸਿੰਘ ਜੀ ਜਿੰਦਾਬਾਦ ਮਹਾਰਾਜ ਚੜੱਦੀ ਕਲਾ ਚ੍ ਰੱਖੇ ਦੋਵੇਂ ਯੋਧੇ ਵੀਰਾਂ ਨੂੰ🙏

  • @JasspreetGhumman-ox2gt
    @JasspreetGhumman-ox2gt Місяць тому +5

    Waheguru ji 🙏🙏lambi umr krn tuhdi .bhut Shona podcast

  • @hunnysingh6483
    @hunnysingh6483 Місяць тому +2

    ❤ waheguru waheguru ji ♥️ ਰੰਘਰੇਟੇ ਗੁਰੂ ਕੇ ਬੇਟੇ ❤ Italai wala Veer ji ❤ love you Veer ji

  • @ManiMani-qm2uy
    @ManiMani-qm2uy Місяць тому +3

    ਬਹੁਤ ਵਧੀਆ ਲੱਗਾ ਅੱਜ ਵਾਲ਼ਾ poadcast, ਬਹੁਤ ਜਾਣਕਾਰੀ ਹਾਸਿਲ ਹੋਈ ❤❤

  • @singhsaabe
    @singhsaabe Місяць тому +3

    sadi kom de heere bande.
    aaj sanu inna yodhaya bare dassan lai tanwaad. bas eho jeha uprala jari rakhyo.❤❤

  • @PARDEEPG143
    @PARDEEPG143 Місяць тому +4

    ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਹਿਗੁਰੂ ਜੀ ਦੀ ਫਤਿਹ 🙏🏻🙏🏻 ਵੀਰ ਜੀ ਬਹੁਤ ਵਧੀਆ podcast ਆ 🙏🏻

  • @DfFf-vk4sb
    @DfFf-vk4sb Місяць тому +4

    Auj da podcast dekh ke bada Maan mehsoos ho raha Tuhade te.fresy veere..❤❤❤❤❤

  • @jagirsandhu6356
    @jagirsandhu6356 Місяць тому +3

    ਵਾਹ ਵਾਹ ਬੱਹੁਤ ਵਧੀਆ ਗੱਲ ਕੀਤਾ ਸੁੱਰਮੇ ਦੇ ਰੋਬਰੁਕੀਤਾ ਵਧੀਆ ਗੱਲ ਹੈ ਤੇਟੋਪਕ ਚੰਗੇ❤❤❤

  • @dhanwantmoga
    @dhanwantmoga Місяць тому +2

    Rangreta Guru ka Beta…ah han Panth de waris ….salute ah Kaom de here nu…

  • @nishansingh-cf8ld
    @nishansingh-cf8ld Місяць тому +3

    Pehla g,,,,, tuhada bhut bhut dhanwad tu c,,, komi heera bnde da interview kitta,,,, dujja masla sikh kom vich eh aa,,,, jaat,, paat,,,,,, da,,,, sikh kom ess vicho baher nhi nikl rhi,,, guru Nu ta asi mande aa per guru d ਅਸੀਂ nhi mnde,,,, kite na kite,,,,, aapne aagu hi aapa Nu age ljja fer shed dinde aa,,,,,, sada guru nanak,,, sada guru grh,,,, sada eh sada ओ,,,,,, bss ess krke hi asi piche aa

  • @jattmehkma4053
    @jattmehkma4053 Місяць тому +2

    Harchand bai bhut saaf bnda dil da❤

  • @jassrathour959
    @jassrathour959 Місяць тому +8

    🚩🚩# ਝੂਲਦੇ ਨਿਸ਼ਾਨ ਰਹੇਂ ਪੰਥ ਮਹਾਰਾਜ ਦੇ 🚩⚔️🚩⚔️💪💪 #ਪੰਥ ਕੀ ਜੀਤ ਰਾਜ ਕਰੇਗਾ ਖਾਲਸਾ #🙏

  • @sukhdevsinghrai5816
    @sukhdevsinghrai5816 26 днів тому

    Harchand Vir ji, you're really great hero of Sikh community

  • @jassidhaliwal7615
    @jassidhaliwal7615 Місяць тому +8

    ਬਾਈ ਜੀ ਬਹੁਤ ਸੋਹਣਾ ਉਪਰਾਲਾ ਕੀਤਾ
    ਕੋਈ ਸ਼ਬਦ ਨਹੀ ਕਹਿਣ ਨੂੰ ਤਿੰਨੇ ਵੀਰ ਜਿਉਦੇ ਵੱਸਦੇ ਰਹੋ❤

  • @NarinderKaur-mk6bd
    @NarinderKaur-mk6bd Місяць тому +2

    ਬਹੁਤ ਵਧੀਆ ਗੱਲਬਾਤ ਇਹੋ ਜਿਹੇਸਿੰਘਾ ਨਾਲ ਮੁਲਾਕਾਤਾਂ ਕਰਿਆ ਕਰੋ ਬਹੁਤ ਲੋਕਾਂ ਪਤਾਨਹੀਂ ਸਿੰਘ ਸੂਰਮਿਆ ਬਾਰੇ

  • @athwalsangeetpariwarlinksb8563
    @athwalsangeetpariwarlinksb8563 Місяць тому +4

    ਸਵਾਸ ਸਵਾਸ ਧੰਨ ਗੁਰੂ ਰਾਮਦਾਸ 🙏🏻

  • @user-vi3qc2el7b
    @user-vi3qc2el7b Місяць тому

    ਬਹੁਤ ਵਧੀਆ ਕੰਮ ਕੀਤਾ ਹਰਚੰਦ ਵੀਰੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ

  • @GurveerSingh-bf3cj
    @GurveerSingh-bf3cj Місяць тому +6

    ਵਾਹਿਗੁਰੂ ਜੀ ਹਰਚੰਦ ਸਿੰਘ ਚੜ੍ਹਦੀ ਕਲਾ ਵਿਚ ਰਖਣ

  • @user-bh8hx5ez8r
    @user-bh8hx5ez8r Місяць тому +1

    ਇਹ ਹੁੰਦੀ ਦਸਮੇਸ਼ ਪਿਤਾ ਮੇਹਰ ਪਤਾ ਨਹੀਂ ਕਿਸ ਉੱਤੇ ਹੋ ਜਾਣੀ ਭਾਵੇਂ ਮੋਨਾ ਹੋਵੇ ਭਾਵੇਂ ਸਰਦਾਰ🙏🙏🙏🙏

  • @baljindersinghbrar7165
    @baljindersinghbrar7165 Місяць тому +4

    ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਵੀਰ ਇਟਲੀ ਵਾਲਾ ਤੇ ਫਰੈਸ਼ੀ ਵੀਰ ਇਹ ਹਰਚੰਦ ਸਿੰਘ ਬੜਾ ਸੂਰਮਾ ਸਿੰਘ ਆ

  • @GurpreetsinghPreet-mv8lc
    @GurpreetsinghPreet-mv8lc Місяць тому +1

    Bhaji rooh kush ho gyi ajj podcast vaikh k ik war skip krn nu jee ni keta 🙏

  • @arshpreetjandu8162
    @arshpreetjandu8162 Місяць тому +7

    ਭਾਈ ਸਾਹਿਬ ਜੀ 👍🙏

  • @sukhwantsingh6001
    @sukhwantsingh6001 Місяць тому +10

    ਵਾਹਿਗੁਰੂ ਸਾਰਿਆਂ ਦੀ ਚੜ੍ਹਦੀਕਲਾ ਕਰਨ

  • @LakhwinderSingh-jn1wd
    @LakhwinderSingh-jn1wd День тому

    ਸਲੂਟ ਆ ਜੋ ਦਿਓ ਸਲੂਟ ਆ ਤੁਹਾਨੂੰ ਮੇਰੇ ਵੱਲੋਂ ਬਹੁਤ ਹੀ ਵਧੀਆ ਕੰਮ ਕੀਤਾ ਇਹ ਤੂੰ ਹੀ ਭਾਵੇਂ ਦੱਸੋ ਨਾ ਦੱਸੋ ਇਹ ਸਾਰਾ ਮਿਲੀ ਭੁਗਤ ਨਾਲ ਹੀ ਹੋਇਆ ਵਾ

  • @sarbjotsingh123goraya
    @sarbjotsingh123goraya Місяць тому +7

    ਬਹੁਤ ਬਹੁਤ ਧੰਨਵਾਦ ਦੋਨਾਂ ਵੀਰਾ ਦਾ ਵਾਹਿਗੁਰੂ ਪਾਈ ਜੀ ਨੂੰ ਚੜ੍ਹਦੀਕਲਾ ਵਿਚ ਰੱਖਣ 🙏🙏

  • @NoorRajput751studio
    @NoorRajput751studio Місяць тому +1

    ਸਾਨੂੰ lor ਹੈ ਏਹੋ jheyan jodeyan ਦੀ
    ਏਹੋ ਜਹੇ jodheya ਦੇ podcast krea kroooo❤️❤️❤️❤️ gud work freshy ਮਨਿੰਦਰ 😘

  • @HARJINDERSINGH-km9ee
    @HARJINDERSINGH-km9ee Місяць тому +4

    ਸੇਲੂਟ ਦੋਨਾਂ ਜਿਓੰਦੇ ਸ਼ਹੀਦਾਂ ਨੂੰ ਕਿਉਂ ਕੀ ਜਾਨ ਤਲੀ ਤੇ ਧਰ ਕੇ ਕੱਮ ਕੀਤਾ

  • @RavinderKaur-qd1tb
    @RavinderKaur-qd1tb Місяць тому

    Thankyou veere ena da podcast krn lyi, schi aj bohat knowledge increase hoi, pta ni mere wrge kine hon ge jina nu poohle bare ya ena sikhan bare nhi pta c, aj proud feel ho reha a ki mai sirf tuhada podcast vekhdi a

  • @Gurlove0751
    @Gurlove0751 Місяць тому +4

    ਤੁਹਾਡਾ ਕੰਮ ਅਤੇ ਰੁਤਂਬਾ ਕੀ ਆਹ ਆਹ ਕੁਮੈਂਟ ਚੈਕ ਕਰਿਓ ਜਰਾ 🙏🙏🙏✌✌✌✌✌

  • @user-ds4bj7dt3z
    @user-ds4bj7dt3z Місяць тому +1

    Sat sahri akaal veero ji buhat vadiya sab toh vadiya podcast eh hundi singha di ankh🙏buhat Dhanwandh ji eh ithas jannu karwun lyi dilo Dhanwandh ji ❤🙏

  • @Reckless5115Mohie
    @Reckless5115Mohie Місяць тому +6

    ਫੈਨ ਕੌਮੀਂ ਯੋਧਿਆਂ ਦੇ 👏💯⛳