'ਲੁਧਿਆਣਾ-ਮੋਗਾ ਰੋਡ 'ਤੇ' ਵਾਲੇ ਲੇਖਕ ਕੁੰਡਾ ਧਾਲੀਵਾਲ ਨੇ ਦੇਖੋ ਕਿਸਦੀ ਬਣਾਈ 'ਰੇਲ' ?

Поділитися
Вставка
  • Опубліковано 26 сер 2020
  • 'ਲੁਧਿਆਣਾ-ਮੋਗਾ ਰੋਡ 'ਤੇ' ਵਾਲੇ ਲੇਖਕ ਕੁੰਡਾ ਧਾਲੀਵਾਲ ਨੇ ਦੇਖੋ ਕਿਸਦੀ ਬਣਾਈ 'ਰੇਲ' ?
    #DailyPostPunjabi
    For More updates subscribe us by click on above Red Subscribe Button
    Daily Post Punjabi:
    punjabi.dailypost.in /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

КОМЕНТАРІ • 99

  • @jagtarsingh1186
    @jagtarsingh1186 3 роки тому +12

    ਕੂੰਢੇ ਸਾਬ ਨੂੰ ਆਪ ਨੂੰ ਨੀ ਪਤਾ ਇਹ ਕਿੰਨੇ ਵਧੀਆ ਗੀਤਕਾਰ ਹਨ

  • @ishtdeepbasra7105
    @ishtdeepbasra7105 3 роки тому +16

    ਬਾਪੂ ਸਿਰਾ ਕਰਾ ਰਿਹਾ, ਦਿਲਦਾਰ ਬੰਦਾ 💝🙏🏽

  • @user-gm5eo7dq9t
    @user-gm5eo7dq9t 3 роки тому +8

    ਬਹੁਤ ਵਧੀਆ ਇਨਸਾਨ ਕੁੰਡਾ ਸਿੰਘ ਧਾਲੀਵਾਲ ਬਹੁਤ ਵਧੀਆ ਕਲਮ

  • @PrinceMann
    @PrinceMann 3 роки тому +27

    ਬਹੁਤ ਵਧੀਆ ਲਿਖਾਰੀ ਤੇ ਬਹੁਤ ਵਧੀਅਾ ੲਿਨਸਾਨ 🙌✨

  • @gurbindersingh2816
    @gurbindersingh2816 3 роки тому +7

    67ਸਾਲਾਂ ਦਾ ਨੌਜਵਾਨ ਕੁੰਡਾ ਧਾਲੀਵਾਲ ਬਹੁਤ ਬਹੁਤ ਵਧੀਆ ਜੀ ਜਿਉਦਾ ਵਸਦਾ ਰਹੇ ਬਾਈ ਜੀ 👌🏻👌🏻👌🏻👌🏻👍👍👍🙏🙏🙏🙏🎉🌷🎈🌼🌻

  • @manpreetbhullar8849
    @manpreetbhullar8849 3 роки тому +14

    👌👌👌👌👌👌
    ਕੁੰਡਾ ਧਾਲੀਵਾਲ ਜਿੰਦਾਵਾਦ

  • @jagtarsingh1186
    @jagtarsingh1186 3 роки тому +2

    ਇਨਾਤ ਢਿਲੋ ਰਾਜਵੀਰ ਜਵੰਧਾ ਤੇ ਹੋਰਾ ਨੇ ਬਹੂਤ ਸੋਹਣੇ ਗਾਏ ਆ ਸਾਰੇ ਗੀਤ ਰਿਕਾਰਡ ਕਰਾਉ

  • @Dosanjh84
    @Dosanjh84 3 роки тому +5

    ਖ਼ੁਸ਼ਖ਼ਬਰੀ ਬੱਲੀਏ ਨੀ ਅਮਨ ਨੇ ਨਵਾਂ ਟਰਾਲਾ ਪਾ ਲਿਆ
    ਕੁੰਡਾ ਧਾਲੀਵਾਲ ਕੁੜੇ ਜਿਨੂੰ ਜਿਗਰੀ ਯਾਰ ਬਣਾ ਲਿਆ
    ਬਹੁਤ ਵਧੀਆਂ ਗਾਇਆ ਬਿੱਲੇ ਨੇ।

  • @user-zm2ob3zd6s
    @user-zm2ob3zd6s 3 роки тому +6

    ਸਿਮਰਨਜੋਤ ਵੀਰੇ ਬਹੁਤ ਹੀ ਵਧੀਆ ਇੰਟਰਵਿਊ

  • @sukhchainsinghsandhu4246
    @sukhchainsinghsandhu4246 Рік тому

    ਦਿਲ ਦੇ ਬਹੁਤ ਸਾਫ਼ ਬਾਈ ਕੁੰਡਾ ਜੀ🙏

  • @SukhwinderSingh-dc5xg
    @SukhwinderSingh-dc5xg 2 роки тому +2

    Sira kunda sahib ji parmatma Umar lambi kare

  • @makhankalas660
    @makhankalas660 2 роки тому +1

    ਬਹੁਤ ਵਧੀਆ ਲਿਖਾਰੀ ਤੇ ਇਨਸਾਨ ਹਨ ਧਾਲੀਵਾਲ ਸਾਬ

  • @panjab6531
    @panjab6531 3 роки тому +2

    ਜਿਉਦੇ ਵਸਦੇ ਰਹੋ ਜੀ

  • @buntydeol84
    @buntydeol84 3 роки тому +3

    ਬਹੁਤ ਵਧੀਆ ਇਨਸਾਨ ਕੁੰਢਾ ਧਾਲੀਵਾਲ ਕੰਮ ਦੀਆਂ ਗੱਲਾਂ

  • @ssbdiary5258
    @ssbdiary5258 3 роки тому +1

    ਬਿਲਕੁਲ ਸਾਰੇ ਚਾਹੁੰਦੇ ਸੀ ਬਈ ਮਹਾਰਾਜੇ ਰਣਜੀਤ ਸਿੰਘ ਦੀ ਪੀੜੀ ਹੁੰਦੀ ਤਾਂ ਵਧੀਆ ਸੀ।
    ਬੁਹਤ ਵਧੀਆ ਜਾਣਕਾਰੀ

  • @gurjitdhanoa3917
    @gurjitdhanoa3917 2 роки тому

    Bahut enjoy Kita Kunda Saab tuhadi interview nu..!
    Ehnu kehnde aa interview ...Jo Dil ch ohi bahar aa..wah wah wah..! waheguru ji tuhanu hmesha tandrust khush rkhn.!!
    Singh Chandpuria

  • @gurmukh921
    @gurmukh921 3 роки тому +1

    ਘੈਟ ੲਿਨਸਾਨ ਸਾਹਤਿਕ.ਲੋਕ

  • @gurjeetsingh5877
    @gurjeetsingh5877 3 роки тому +2

    ਬਹੁਤ ਹੀ ਵਧੀਆ ਇੰਟਰਵਿਊ

  • @manjinderkumar8742
    @manjinderkumar8742 3 роки тому +2

    Bapu tuhadiya galla sidiya ay ji happy ho geya dil sun ke jawaan bappu

  • @KhushwantSinghBrar
    @KhushwantSinghBrar 2 роки тому

    Vakya hi baut sohna gaana !!
    RaflaaN te bharu pende, AklaaN de teer kurre !!

  • @jasdhaliwal6618
    @jasdhaliwal6618 3 роки тому +1

    Very nyc

  • @SukhwinderSingh-dc5xg
    @SukhwinderSingh-dc5xg 2 роки тому

    Gallan nu sun ke dil apne aap khus jo janda

  • @jagpalsinghkaler9045
    @jagpalsinghkaler9045 3 роки тому +1

    Vary nice ji

  • @sirajdeen9165
    @sirajdeen9165 Рік тому

    Very good writing of respected Kunda Dhaliwal. Respected Pu njabi

  • @KirpalSingh-ke5bj
    @KirpalSingh-ke5bj 11 місяців тому

    ਬਾਈ ਕੁੰਢਾ ਧਾਲੀਵਾਲ ਜੀ ਇਹ ਜਿਹੜਾ ਕੁੜੇ ਸ਼ਬਦ ਆ ਨਾ ਜ਼ਰਾ ਇਹਦੇ ਬਾਰੇ ‌ਧਿਆਨ‌ ਨਾਲ ਸੋਚੋ ਜ਼ਰਾ ਕੁੱੜੇ ਸ਼ਬਦ ਸਾਡੇ ਬਜ਼ੁਰਗ ਧੀ ਨੂੰ ਕੁੱੜੀ ਨੂੰ ਕਹਿੰਦੇ ਹੁੰਦੇ ਸੀ ਨਾ ਮਹਿਬੂਬ ਜਾ ਘਰ ਵਾਲੀ ਨੂੰ ਨਹੀ ਕਿਹਾ ਜਾ ਸਕਦਾ ਤੁਸੀਂ ਸਮਝਦਾਰ ਹੋ ਮੈਂ ਤੁਹਾਨੂੰ ਮਸ਼ਵਰਾ ਨਹੀਂ ਦੇ ਰਿਹਾ ਇੱਕ ਬੇਨਤੀ ਐ ਕਿਰਪਾ ਕਰਕੇ ‌ਗੁੱਸਾ ਨਾ ਕਰਿਓ ਬਾਈ ਜੀ।।

  • @hardipgill7569
    @hardipgill7569 2 роки тому

    Mza aa gia

  • @9855832177
    @9855832177 3 роки тому

    Knowledge bht aa bai baba ji

  • @jaspreetdhaliwal9951
    @jaspreetdhaliwal9951 3 роки тому +1

    Good g

  • @prof.kuldeepsinghhappydhad5939
    @prof.kuldeepsinghhappydhad5939 2 роки тому

    Nice 👍

  • @sunnyh4842
    @sunnyh4842 3 роки тому +1

    Good

  • @jaspalbraich1435
    @jaspalbraich1435 2 роки тому

    👍

  • @jagveermaan8846
    @jagveermaan8846 2 роки тому

    ਵਾਹ ਬਈ ਵਾਹ ਬਾਪੂ ਨੇ ਸਿਰਾ ਲਾਤਾ

  • @japjotkhatkar137
    @japjotkhatkar137 3 роки тому +2

    Excellent interview 👍

  • @yudhvirsinghdhaliwal2398
    @yudhvirsinghdhaliwal2398 3 роки тому +2

    Bapu gaint bnda💪💪💪

  • @dhaliwalsukhdhaliwal2259
    @dhaliwalsukhdhaliwal2259 3 роки тому +3

    ਲੇਖਕ ਹੈ ਇੱਕ ਨੰਬਰ ਭਾਈ 👍👈

  • @sukhjitmundi5560
    @sukhjitmundi5560 2 роки тому

    Very nice good babaji

  • @reshamsidhu1825
    @reshamsidhu1825 2 роки тому

    Veery veery good person

  • @4kshortscanadian536
    @4kshortscanadian536 3 роки тому +1

    Best interview laggi mainu ehe hun takk main jinnia interviews dekhiya

  • @deepshergill89
    @deepshergill89 3 роки тому +2

    ਪੂਰਾ ਦਿਲਦਾਰ ਬੰਦਾ ਬਾਪੂ ਗਾਂਧੀ ਵਾਲੀ ਗੱਲ ਸਹੀ ਕੀਤੀ

  • @tejindersingh4320
    @tejindersingh4320 3 роки тому

    Wah oh y ji dil Khush ho gya
    Waheguru Ji dhaliwal Saab nu Khush rakhan

  • @gurchainsingh583
    @gurchainsingh583 3 роки тому +2

    Siraa g

  • @japjotkhatkar137
    @japjotkhatkar137 3 роки тому

    Love u bhaji

  • @jagtarsingh1186
    @jagtarsingh1186 2 роки тому

    ਧਾਰੀਵਾਲ ਸਾਬ ਜਿੰਦਾਦਿਲ ਇਨਸਾਨ ਨੇ

  • @saagill
    @saagill 3 роки тому +7

    Ganyea de thamm kunda dhaliwal saab 👍

  • @charanjitnatt7996
    @charanjitnatt7996 3 роки тому +1

    Very nice je

  • @allinone5025
    @allinone5025 2 роки тому

    Makkar veer ilk interview hor hoje latest.

  • @deeptalwandi3701
    @deeptalwandi3701 3 роки тому

    Sahi gal baba ji

  • @JaspreetSingh-lp7sr
    @JaspreetSingh-lp7sr 3 роки тому

    💓💓💓

  • @KaranSharmagp
    @KaranSharmagp Рік тому

    Moga-ludhiana road. Gurhe pind ber karke nahi ajj kal kunda Dhaliwal karke mashoor hai.

  • @Gurpreetsingh-xv2zk
    @Gurpreetsingh-xv2zk 3 роки тому

    Buht sohna lgya ji intrrview sunke ida diya intrrview sun ke ruh khush ho jndi aa jeonde vsde raho gbu

  • @randhirsinghbatth4015
    @randhirsinghbatth4015 3 роки тому +1

    ਕਰਤਾਰ ਰਮਲੇ ਨੇ ਵੀ ਗਾਇਆ ਐ ਜਗੂ ਛੜੇ ਦਾ ਬਲਬ ਸਾਰੀ ਰਾਤ ਬੱਲੀ ਐ

  • @tajindershoker3265
    @tajindershoker3265 Рік тому +1

    ✍✍✍✍✍✍💯💯💯

  • @mandeepkumar6028
    @mandeepkumar6028 3 роки тому

    Great ne 22g

  • @sukhangrewal9468
    @sukhangrewal9468 3 роки тому

    Kartar singh srabha vare v likho ji

  • @harjindersingh3804
    @harjindersingh3804 2 роки тому

    Very good
    Harjind Singh sanghera

  • @bsrandhawa93
    @bsrandhawa93 3 роки тому

    Afsos 17k view, 😥😥😥😥

  • @SukhdevSingh-xv4xx
    @SukhdevSingh-xv4xx Рік тому

    Ok

  • @joga7714
    @joga7714 3 роки тому

    Good good good

  • @kulveersingh387
    @kulveersingh387 3 роки тому +3

    Dhaliwal sirra ਬਾਪੂ

  • @SunilKumar-sl7gj
    @SunilKumar-sl7gj 2 роки тому

    Chamkila bhai good si

  • @jugrajsingh3303
    @jugrajsingh3303 3 роки тому +1

    Nice ji

  • @mannsinghnagra8349
    @mannsinghnagra8349 2 роки тому

    Good kunda ji
    Parmatma chardikla bkash e

  • @Gurjeetbhangu3191
    @Gurjeetbhangu3191 3 роки тому

    koi jagge jatt bare likho ji

  • @dimpyvlogs2330
    @dimpyvlogs2330 2 роки тому

    Dhaliwal 👌🏻👌🏻

  • @sj5798
    @sj5798 3 роки тому

    chacha dhaliwal

  • @manjinderkumar8742
    @manjinderkumar8742 3 роки тому +1

    Raflaa wala geet naina de khanjar kamal heer de song di taraj te gayia

  • @davinder1279
    @davinder1279 3 роки тому +1

    👌👌👌👌👌👍👍👍👍👍👍🙏

  • @jagtarsingh1186
    @jagtarsingh1186 3 роки тому

    ਨਾ ਬਹੂਤ ਸੋਹਣਾ ਹੈ ਚੋਕੀ ਮਾਨ ਪਿੰਡ ਬੜਾ ਫਿਟ ਬੈਠਦਾ ਗਾਣੇ ਚ

  • @kaursingh127
    @kaursingh127 2 роки тому +1

    Pehli bar ptta lagha Teri soch Hindu a guru govind singh da Naam to bina ithas adura hai

  • @kirandeep4070
    @kirandeep4070 2 роки тому

    Shayad Bapu Kunda singh ji last 7-8 years ton e active aa, enni der tak kise v singer ne ehna nu kyu nahi gayea,, why..? Enna time ki krde rahe.?
    Anchor ne kuch zyada vdhiya swaal nahi kite, jd ki oh kr skde c..! Kuch hor behtreen jaankari mil skdi c Bapu ji huna kolon.! Chlo koi na mil k e gal krange hun Bapu ji huna naal..!!
    Singh Chandpuria

  • @kuldiptoor6822
    @kuldiptoor6822 3 роки тому +1

    ਬਹੁਤ ਵਧੀਆ ਪਰ ਕਰਤਾਰ ਸਿੰਘ ਸਰਾਭੇ ਨੂੰ ਇਹ ਵੀ ਬਾਈ ਭੁਲ ਗਿਆ

  • @jsranajsrana5263
    @jsranajsrana5263 2 роки тому

    Jatt no hi nahi insan(85%)nu hi akal 40saal to badh hi aandhi ha. Aajkal halat Punjabi gane+gandi rajniti kar jyada kharab ho rahe ne.

  • @jassivining7353
    @jassivining7353 3 роки тому

    Pingal ki hunda ??

  • @pendujatt8651
    @pendujatt8651 2 роки тому

    Koi khunda dhaliwal nu puso v eh thot kise ne sunaea c

  • @Warispunjabde860
    @Warispunjabde860 2 роки тому

    bs kr bapu yr soch da ta ethe to hi pta kg janda bhagt singh ja hor dia pic kyo lgn kartan singh shraba maharaja ranjeet singh gadri babe ja hor sikh ona dia lgn

  • @mandeeproyal497
    @mandeeproyal497 3 роки тому

    s kunda singh dhaliwal 👌👌👌👌

  • @japindersingh6327
    @japindersingh6327 3 роки тому

    25.50

  • @sukhdevsingh8051
    @sukhdevsingh8051 3 роки тому

    ਧਾਰੀਵਾਲ ਜੀ ਇਕ ਵਧੀਆ ਲੇਖਕ ਐ ਮੈ ਇਕ ਵਾਰ ਇਹਨਾ ਨੂੰ ਮਿਲਣ ਲਈ ਇਹਨਾ ਦੇ ਪਿੰਡ ਚੌਕੀਮਾਨ ਗਿਆ ਪਰ ਧਾਰੀਵਾਲ ਜੀ ਨਹੀਂ ਮਿਲੇ ਮੈ ਨਿਰਾਸ਼ ਹੋ ਕੇ ਵਾਪਸ ਆ ਗਿਆ ਪਰ ਅਜ ਵੀ ਮਿਲਣ ਦੀ ਤਾਂਘ ਆ

    • @dilpreetsingh0015
      @dilpreetsingh0015 2 роки тому

      ਵੀਰ। ਜੀ। ਕਦੋ। ਗਏ। ਸੀ। ਵੀਰ। ਜੀ। ਤੁਸੀ। ਕਹਿੰੜੇ। ਪਿੰਡ ਤੋ। ਜੇ। ਦੱਸੋਉ। ਜੀ

  • @CrazyDhillon.
    @CrazyDhillon. 3 роки тому +1

    heera banda

  • @sukhpreet1677
    @sukhpreet1677 3 роки тому +1

    Sab to wadhia gayea wars ne

  • @jagtarsingh1186
    @jagtarsingh1186 3 роки тому

    ਮਨਮੋਹਨ ਵਾਰਸ ਰਵਿੰਦਰ ਗਰੇਵਾਲ ਫਲਾਪ ਹੇਗੈ ਇਨਾ ਨੂੰ ਕੋਣ ਪੂਛਦੇ ਅਸਲੀ ਵਾਰਸ ਹੈਗੇ ਸਤ

    • @jagtarsingh1186
      @jagtarsingh1186 3 роки тому

      ਸਰਤਾਜ ਕੰਵਰ ਗਰੇਵਾਲ ਸੂਦੇਸ ਕੂਮਾਰੀ ਸੂਰਜੀਤ ਭੂਲਰ ਕੋਰ ਬੀ ਰਾਜਵੀਰ ਕਲਵਿੰਦਰ ਬਿਲਾ ਹਰਭਜਨ ਮਾਣ ਤੇ ਹੋਰ ਬਹੂਤ ਸਾਰੇ ਨਵੇ

  • @jagtarsingh1186
    @jagtarsingh1186 3 роки тому

    ਮੋਨਮੋਹਨ ਵਾਸਿਰ ਤਿਨੇ ਭਰਾ ਤੋ ਬਿਨਾ ਮੈਨੂੰ ਸਾਰੇ ਕਲਾਕਾਰ ਵਧੀਆ ਲਗਦੈ

  • @jagtarsingh1186
    @jagtarsingh1186 3 роки тому

    ਕਿਸੇ ਚੰਗੇ ਗਾਇਕਾ ਨੂ ਦਿਉ ਜੀ ਜਿਵੇ ਸੂਰਜੀਤ ਭੂਲਰ ਸੂਦੇਸ ਕੂਮਾਰੀ ਰੂਪਿੰਦਰ ਅਨੀਤਾ ਸਮਾਣਾ ਲਵਲੀ ਨਿਮਾਣ ਰਾਜਵੀਰ ਜਵੰਧਾ ਤੇ ਹੋਰ ਬਹੂਤ ਕਲਾਕਾਰ

  • @naharbrarnaharbrar9970
    @naharbrarnaharbrar9970 3 роки тому

    Very nyc

  • @GurdeepSingh-ei2wg
    @GurdeepSingh-ei2wg 3 роки тому

    Good