Chajj Da Vichar (1794) || ਮਰੂੰਡਾ ਵੇਚਦੇ ਬਾਬਿਆਂ ਵੱਲੋਂ ਵੱਡੇ ਖੁਲਾਸੇ ਲੂਕੰਡਾ ਖੜ੍ਹਾ ਕਰ ਦੇਣਗੀਆਂ ਇਹ ਗੱਲਾਂ

Поділитися
Вставка
  • Опубліковано 25 тра 2023
  • #primeasiatv #chajjdavichar #swarnsinghtehna #harmanthind
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 181

  • @rajidhawanrajidhawan8837
    @rajidhawanrajidhawan8837 Рік тому +54

    ਪਰਮਾਤਮਾ ਇਨ੍ਹਾਂ ਬਜ਼ੁਰਗਾਂ ਨੂੰ ਚੜ੍ਹਦੀ ਕਲਾ ਬਖਸ਼ੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਅਤੇ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣ

  • @gurmeetsingh-qy2oe
    @gurmeetsingh-qy2oe Рік тому +12

    ਇਹਨਾ ਬਜ਼ੁਰਗਾਂ।ਤੇ। ਵਾਹਿਗੁਰੂ ਮੇਹਰ ਕਰੇ ਇਹਨਾ ਵੱਲੇ।ਵੇਖ। ਸਰਕਾਰ ਨੂੰ।ਗਰੀਬਾ। ਬਾਰੇ ਸੋਚਣ ਦੀ।ਕੋਸਸ। ਕਰਨੀ ਵਾਹਿਗੁਰੂ

  • @kuldipsingh5345
    @kuldipsingh5345 Рік тому +32

    ਟਹਿਣਾ ਜੀ ਅਤੇ ਥਿੰਦ ਜੀ ! ਮਰੂੰਡਾ ਵੇਚਦਾ ਬਜ਼ੁਰਗਾਂ ਦੀ ਜ਼ਿੰਦਗੀ ਦੀ ਕਹਾਣੀ ਨੂੰ ਪੇਸ਼ ਕਰਨ ਦਾ ਉਪਰਾਲਾ ਅਤਿ ਸ਼ਲਾਘਾਯੋਗ ਹੈ।👍👍👍👌👌👌

  • @gursharnsingh1180
    @gursharnsingh1180 Рік тому +26

    ਬਾਬੇ ਨਾਨਕ ਵਾਲੀ ਸੱਚੀ ਕਿਰਤ ਕਮਾਈ ਕਰ ਕੇ ਖਾਂਦੇ ਹਨ ਇਹਨੂੰ ਕਹਿੰਦੇ ਹੱਕ ਦੀ ਰੋਟੀ

  • @rbrar3859
    @rbrar3859 Рік тому +4

    ਟਹਿਣਾ ਸਾਹਬ ਤੇ ਭੈਣ ਹਰਮਨ ਜੀ, ਜਿਹੜੇ ਸੱਚਾਈ ਤੁਸੀਂ ਅੱਜ ਵਖਾਈ ਹੈ, ਇਸ ਦਾ ਅੰਤ ਕੋਈ ਵੀ ਨਹੀਂ , ਇਹ ਉਹਨਾਂ ਦੇ ਮੂੰਹ ਤੇ ਚਪੇੜ ਹੈ ਜਿਹੜੇ ਹੱਥ ਨਛੇ ਵੇਚਦੇ ਹਨ।
    ਇਹ ਵੀਡੀਓ 100 ਕਿਤਾਬ ਪੜਨ ਦੇ ਬਰਾਬਰ ਪੁੰਨ ਹੈ।

  • @GurmeetSingh-ms1hz
    @GurmeetSingh-ms1hz Рік тому +36

    ਟਾਹਿਬ ਸਾਹਿਬ ਆਤੇ ਹਰਮਨ ਜੀ ਬਹੁਤ ਵਧੀਆ ਪਰ ਜੋ ਇਨਸਾਨ ਕਿਰਤ ਕਰਦਾ ਉਹ ਹੀ ਰਬ ਰੂਪ ਹੁੰਦਾ ਬਾਕੀ ਸਾਰੇ ਵੀਰਾ ਨੂੰ ਬੇਨਤੀ ਹੈ ਇਹਨਾ ਦਾ ਸਤਿਕਾਰ ਕਰੋ ਭਲਾ ਹੀ ਭਲਾ ..

  • @KulwinderSingh-sh2jk
    @KulwinderSingh-sh2jk Рік тому +6

    ਇਹ ਹੈ ਅਸਲ ਪੱਤਰਕਾਰਾਂ ਦੀ ਜਿਮੇਵਾਰੀ
    ਦੱਬੇ ਕੁਚਲੇ ਲੋਕਾਂ ਨੂੰ ਦੁਨੀਆਂ ਸਾਹਮਣੇ ਪੇਸ਼ ਕਰਨਾ

  • @LalSingh-ie9sf
    @LalSingh-ie9sf Рік тому +29

    ਟੈਹਣਾ ਸਹਿਬ ਜੀ ਬੀਬਾ ਹਰਮਣ ਜੀ 😊😊 ਸਲੂਟ ਆ ਤੁਹਾਨੂੰ ਜੋ ਸਾਡੀ ਆਵਾਜ਼ ਬਣਦੇ ਹੋ ਵਾਹਿਗੁਰੂ ਜੀ ਖੁਸ਼ 😅 ਰਖਣ ਜੀ

  • @kuldeepsinghkuldeep-qs5uh
    @kuldeepsinghkuldeep-qs5uh Рік тому +11

    ਪੱਤਰ ਕਾਰ ਵੀਰ ਦੀ ਬਹੁਤ ਵੱਡੀ ਸੇਵਾ ਹੈ ਜੀ

  • @baljinderbanipal3438
    @baljinderbanipal3438 Рік тому +18

    ਬਾਬਾ ਜੀ ਦੀ ਚੜਦੀ ਕਲਾ ਨੂੰ ਸਲਾਮ ।

  • @mohinderpalsingh4113
    @mohinderpalsingh4113 Рік тому +8

    ਬਾਬਾ ਜੀ ਦੀ ਮਿਹਨਤ ਨੂੰ ਸਲਾਮ ਹੈ
    ਹਰਮਨ ਥਿੰਦ ਜੀ ਠੰਡੇ ਇਲਾਕੇ ਵਿਚੋ ਵਾਪਿਸ ਡਿਊਟੀ ਤੇ /ਪੰਜਾਬ ਆ ਗਏ !

  • @jantajanta2892
    @jantajanta2892 Рік тому +16

    ਵੀਰ ਸਵਾਰਨ ਟਹਿਣਾਂ ਜੀ ਵਡਿਆ ਦੇ ਪੈਰੀਂ
    ਹੱਥ ਲਾਕੇ ਬਹੁਤ ਕੁਝ ਖੱਟ ਗੲਏ ਨੇ।
    ਤੁਹਾਡਾ ਇਹ ਪਰੋਗਰਾਮ ਬਆਅਕਮਆਲ ਸੀ।
    ਤੁਹਾਡੀ ਦੋਵਾਂ ਤੇ ਪਰਾ਼ਈਮ ਏਸ਼ੀਆ ਸਾਰੀ ਟੀਮ ਦੀ ਰੱਬ ਲੰਮੀ ਲੰਮੀ ਲੰਮੀ ਉਮਰ ਕਰੇ

  • @amrindergill7942
    @amrindergill7942 Рік тому

    ਸਾਰੇ ਵੀਰ ਹੁਮ ਹੁਮਾਕੇ ਆਪਣੀ ਆਪਣੀ ਸ਼ਰਦਾ ਨਾਲ ਆ ਸਾਰੇ ਬਾਪੂ ਜੀਆਂ ਦੀ ਮਦਦ ਲਈ ਪਹੁੰਚੋ । ਆਓ ਬਾਪੂਆਂ ਕੋਲ ਮੇਲਾ ਲਗਾ ਦਈਏ । 🙏🏼

  • @SukhwinderSingh-wq5ip
    @SukhwinderSingh-wq5ip Рік тому +9

    ਬਹੁਤ ਵਧੀਆ ਟਹਿਣਾ ਸਾਹਿਬ ਤੇ ਹਰਮਨ ਮੈਡਮ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @bikramsingh8005
    @bikramsingh8005 Рік тому +12

    ਪਿੰਡ ਦੀ ਸ਼ਾਨ ਹਨ ਇਹ ਮਿਹਨਤੀ ਬਜ਼ੁਰਗ ਦਿਲੋਂ ਸਲਾਮ

  • @RamSingh-kw7gn
    @RamSingh-kw7gn Рік тому +3

    ਸੀਨੀ-ਪੱਤਰਕਾਰ ਟਹਿਣਾ ਸਾਹਬ ਬੀਬਾ ਹਰਮਨ ਥਿੰਦ ਨੇ,
    ਕਿਰਤੀ ਬਜ਼ੁਰਗਾਂ ਦਾ ਮਾਣ ਵਧਾਇਆ ਦੂਣਾ।
    ਵਡੇਰੀ ਉਮਰ ਦੇ ਬਾਬਿਆਂ ਨੂੰ ਕੋਟਿ ਕੋਟਿ ਸਲਾਮ ਜਿਨ੍ਹਾਂ ਨੇ,
    ਸਨਮੁੱਖ ਹੋਕੇ ਵੇਹਲੜ੍ਹ ਲੋਕਾਂ ਨੂੰ ਦਿੱਤਾ ਹਲੂਣਾ।
    ਰਾਮ ਸਿੰਘ ਅਲਬੇਲਾ

  • @darshanlal9703
    @darshanlal9703 Рік тому +5

    ਬਾਈ ਸਵਰਨ ਟਹਿਣਾ ਜੀ ਭੈਣ ਹਰਮਨ ਥਿੰਦ ਜੀ ਸਤਿ ਸ਼੍ਰੀ ਅਕਾਲ। ਤੁਸੀਂ ਸਟੂਡੀਓ ਤੋਂ ਬਾਹਰ ਬਾਪੂ ਜੀ ਨਾਲ ਮੁਲਾਕਾਤ ਵਿਖਾਈ ਬਹੁਤ ਖੂਬ।
    ਬਿੱਟੂ ਲਹਿਰੀ

  • @sukhwindersingh-fm3us
    @sukhwindersingh-fm3us Рік тому +7

    🚩ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ👏

  • @PremSingh-ky5lr
    @PremSingh-ky5lr Рік тому +5

    ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਸ਼ਾਂ ਕਰੀਏ ,! ਕੰਮ ਛੋਟਾ ਵੱਡਾ ਨੀ ਬੰਦੇ ਦੀ ਸੋਚ ਹੈ ਵੱਡੀ ਛੋਟੀ ਬਾਹਰੋਂ ਕੀ ਖੱਟਣ ਗਏ ਅੰਦਰੋਂ ਨੀਤ ਜਿਨ੍ਹਾਂ ਦੀ ਕੋਠੀ। ਉਹ ਪੌੜੀ ਪਰਖ਼ ਲਈਏ ਪੈਰ ਨੂੰ ਜਿਸ ਪੌੜੀ ਤੇ ਧਰਕੇ।

  • @anmoltarad4020
    @anmoltarad4020 Рік тому

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @meenamehrok5450
    @meenamehrok5450 Рік тому +14

    ਸਜਦੇ ਤੁਹਾਨੂੰ ਕਿ ਇਹੋ ਜਿਹੀਆਂ ਰੂਹਾਂ ਦੇ ਜ਼ਜ਼ਬਾਤ ਸਾਡੇ ਨਾਲ ਸਾਂਝੇ ਕਰਦੇ ਹੋ ❤

  • @navneetkalra3772
    @navneetkalra3772 Рік тому +19

    ਮੈਂ Prime ASIA TELEVISION ਦੇ MD & CEO, AMAN KHATKAR ਜੀ ਦਾ ਤਹਿ ਦਿਲੋਂ ਧੰਨਵਾਦੀ ਹਾਂ ਕਿ "ਚੱਜ ਦਾ ਵਿਚਾਰ" ਦੇ ਅੱਜ ਦੇ Episode ਵਿੱਚ ਤੁਹਾਡੀ ਟੀਮ ਨੇ ਪੰਜਾਬ ਦੇ ਬਜ਼ੁਰਗਾਂ ਦੀ ਸਾਰ ਲਈ ਅਤੇ ਉਹਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ।❤

  • @bichitarsingh9259
    @bichitarsingh9259 Рік тому

    Waheguru waheguru waheguru waheguru waheguru kirpa kare bapu ji nu

  • @gurpreetsingh-jl8rw
    @gurpreetsingh-jl8rw Рік тому +17

    ਵਾਹ ਬਾਬਾ ਜੀ ਸਲਾਮ ਤੁਹਾਨੂੰ

  • @JagdishSingh-be7lc
    @JagdishSingh-be7lc Рік тому +6

    ਸਾਡੇ ਪਿੰਡ ਤੋਂ ਅੱਠ ਦਸ ਕਿੱਲੋਮੀਟਰ ਹੈ ਡਗਰੂ ,
    ਦਿਲਚਸਪ ਬਣ ਗਿਆ ਅੱਜ !
    ਚੈਨਲ ਚੱਜਦਾ ਵਿਚਾਰ ,ਚੱਜਦੇ ਮਰੂੰਡੇ ਚ ਕਨਵਰਟ ਹੋ ਗਿਆ

  • @baldevsinghkular3974
    @baldevsinghkular3974 Рік тому +3

    ਬਹੁਤ ਪਿਆਰੀ ਪੇਸ਼ਕਸ਼।ਮਾਣਯੋਗ ਹਰਮਨ ਜੀ ਅਤੇ ਸਵਰਨ ਸਿੰਘ ਟੈਹਿਣਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ।

  • @GursewakSingh-qk1qd
    @GursewakSingh-qk1qd Рік тому +10

    SATNAM WAHEGURU JI KIRP KARO JI

  • @rajidhawanrajidhawan8837
    @rajidhawanrajidhawan8837 Рік тому +2

    ਟਹਿਣਾ ਸਾਹਿਬ ਜੀ ਤੁਹਾਡੀ ਜੋੜੀ ਨੂੰ ਸਲਾਮ

  • @ReshamSingh-fe5wp
    @ReshamSingh-fe5wp Рік тому +4

    ਬਹੁਤ ਵਧੀਆ ਟਹਿਣਾ ਸਾਹਿਬ ਤੇ
    ਹਰਮਨ ਜੀ ਸਤਿਕਾਰ ਸਹਿਤ ਸ.ਸ.ਅਕਾਲ ਜੀ. ਇਸ ਤਰ੍ਹਾਂ ਦੇ ਲੋਕਾਂ ਨੂੰ ਜਨਤਾ ਦੇ ਧਿਆਨ ਵਿਚ ਲਿਆਉਣ ਲਈ ਆਪ ਜੀ ਦਾ ਬਹੁਤ ਸੁਕਰੀਆ 1

  • @harpreetsinghmoga
    @harpreetsinghmoga Рік тому +4

    ਕਿਰਤ ਕਰੋ,ਨਾਮ ਜਪੋ,ਵੰਡ ਛਕੋ।

  • @jagseersingh8084
    @jagseersingh8084 Рік тому

    ਸਵਰਨ ਸਿਹਾਂ ਤੇ ਹਰਮਨ ਰਾਜੇ ਤੁਹਾਡੀ ਗੱਲਬਾਤ ਕਰਨ ਦਾ ਤਰੀਕਾ ਉਹ ਮਜ਼ਦੂਰ ਤੇ ਗਰੀਬ ਦੇ ਬਿਲਕੁਲ ਪਰਿਵਾਰ ਵਾਂਗ ਵਿਚਰਨ ਦਾ ਤਰੀਕਾ ਮਨ ਇੱਕ ਥਾਂ ਬਣਾ ਗਿਆ ਏ। ਅਰਦਾਸਿ ਕਰਦਾ ਹਾਂ ਉਸ ਡਾਢੇ ਅੱਗੇ ਤੁਹਾਨੂੰ ਸਾਰਿਆਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਤੇ ਤੰਦਰੁਸਤੀਆ ਬਖਸ਼ਣ ਜੀ। ਮਾਲਕ ਤੁਹਾਨੂੰ ਜ਼ਿੰਦਗੀ ਚ ਹਰ ਤਰਾਂ ਦੀਆਂ ਦੁਨੀਆਵੀ ਖੁਸ਼ੀਆਂ ਬਖਸ਼ਣ ਜੀ। ਹੇ ਡਾਢਿਆਂ ਇਹਨਾਂ ਦੇ ਹੱਸਦੇ ਹੋਏ ਚਿਹਰੇ ਦਿਸਦੇ ਰਹਿਣ ਦਾਤਿਆ।
    ਜਗਸੀਰ ਸਿੰਘ ਪੰਚ ਪਿੰਡ ਜੀਦਾ ਬਠਿੰਡਾ

  • @deeprataindia1170
    @deeprataindia1170 Рік тому +8

    ਬਹਾਦੁਰ ਇੰਨਸਾਨ ਹਨ ਦਿੱਲ ਤੋ ਦਲੈਰ ਬਣਕੇ ਕਿਰਤ ਕਰਕੇ ਇਕ ਵੱਡੀ ਮਿਸਾਲ ਦੁਨੀਆ ਸਾਹਮਣੇ ਰੱਖ ਰਹੇ ਹਨ ਬਾਪੂ ਜੀ।ਸੱਚੇ ਪਾਤਸ਼ਾਹ ਜੀ ਮੇਹਰ ਭਰਿਆ ਹੱਥ ਰੱਖਣਾ ਜੀ ਸਾਡੇ ਸਤਿਕਾਰ ਯੋਗ ਪਿਆਰੇ ਬਾਪੂ ਜੀ ਹੁਣਾ ਤੇ।
    ,,Ballu ਰਟੈਂਡਾ,,

  • @user-fd1nf3qn5q
    @user-fd1nf3qn5q Рік тому +3

    👌🏻

  • @bskhara3331
    @bskhara3331 Рік тому +1

    ਸਰਕਾਰਾ ਨੇ ਤੇ ਪੁਲਸ ਨੇ ਇਹ ਹਾਲ ਕਰ ਦਿੱਤਾ ਏ ਬਾਪੂ ਨੂੰ ਡਰ ਲੱਗਣ ਲੱਗ ਪਿਆ ਕਿਤੇ ਮਹੀਨਾ ਮੰਗਣ ਵਾਲੇ ਤਾ ਨਹੀ ਆ ਗਏ ਮਨ ਚ ਪੁਲਿਸ ਦਾ ਡਰ ਏ ਕਾਸ਼ ਪੁਲਸ ਨੂੰ ਵੇਖ ਰਾਹਤ ਮਹਿਸੂਸ ਕਰਦੇ ਤਾ ਅੱਜ ਬਾਪੂ ਖੁਸ਼ ਹੋ ਕੇ ਗੱਲ ਕਰਨੀ ਸੀ ਧੰਨਵਾਦ ਜੀ

  • @rajinderkaur6545
    @rajinderkaur6545 Рік тому +2

    Waheguru ji 🙏

  • @jagdevbrar6100
    @jagdevbrar6100 Рік тому +2

    ਪ੍ਰਾਈਮ ਏਸ਼ੀਆ ਦੇ ਸਾਰੇ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ ਵੀਰ ਜੀ

  • @bholanangalwala3687
    @bholanangalwala3687 Рік тому +6

    ਮੈਂ ਵੀ ਕਈ ਵਾਰ ਇਥੋਂ ਦੀ ਲੰਘਿਆ ਮੈ ਹਰ ਵਾਰ ਇਨਾ ਬਜੁਰਗਾ ਤੋਂ ਮਰੂੰਡਾ ਲੈਕੇ ਗਿਆ

  • @gurindergrewal5450
    @gurindergrewal5450 Рік тому +3

    ਸੱਚ ਹੀ ਹੰਝੂਆਂ ਨੂੰ ਰੋਕ ਨਹੀਂ ਸਕੀ , ਬਜ਼ੁਰਗਾ ਦੀ ਮਿਹਨਤ ਨੂੰ ਸਲਾਮ। ਵਿਹਲੜ ਨੌਜਵਾਨਾਂ ਨੂੰ ਵੀ ਇਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ।

  • @ManjinderSingh-dq5xj
    @ManjinderSingh-dq5xj Рік тому +1

    ਵਾਹਿਗੁਰੂ ਤੇਰਾ ਸ਼ੁਕਰ ਹੈ । ਸਾਰਿਆਂ ਤੇ ਕਿਰਪਾ ਕਰਨ ਵਾਹਿਗੁਰੂ ਜੀ।

  • @jantajanta2892
    @jantajanta2892 Рік тому +10

    ਭੈਣ ਹਰਮਨ ਥਿੰਦ ਜੀ ਤੁਹਾਨੂੰ ਨਈ ਪਸੰਦ
    ਬਜ਼ੁਰਗਾਂ ਦੇ ਪੈਰੀਂ ਹੱਥ ਲਾਉਣਾਂ

    • @gurleenkaurrollno.1740
      @gurleenkaurrollno.1740 Рік тому +5

      Sarm Kar comments kar raha ho tanu Pata nai kuri sikh dharm ch paree hath nai lodea

    • @ranobadhan5052
      @ranobadhan5052 Рік тому

      Dhiyan ni pairi hath landiya sade punjab ch🙏🙏

    • @laichushashajidohakvale7100
      @laichushashajidohakvale7100 Рік тому

      yah yar tu a ki khi Jana aida ਵਧੀਆ msg de rhe han ❤ to slam hai thaina sahib te haman ji nu ਲੈਚੂ ਸ਼ਾਹ ਜੀ ਡੋਹਕ ਵਾਲੇ ਸ਼ੀ ਮੁਕਤਸਰ ਸਹਿਬ ਜੀ

    • @laichushashajidohakvale7100
      @laichushashajidohakvale7100 Рік тому

      ਧਨਵਾਦ ਜੀ

    • @jantajanta2892
      @jantajanta2892 Рік тому

      @@laichushashajidohakvale7100 ਵੀਰ ਜੀ ਜਿਥੇ ਅਥਾਹ ਮਾਨ ਹੋਵੇ ਉਥੇ ਹੀ ਮਜਾਕ ਕੀਤਾ ਜਾਂਦਾ ਹੈ। ਚੱਜ ਦੇ ਵਿਚਾਰ ਦਾ ਮੈਂ ਕੱਟੜ ਫੈਨ ਹਾਂ

  • @dildiyasadran2582
    @dildiyasadran2582 Рік тому +1

    ਬਾਪੂ ਜੀ 👋👋 ਹਰਮਨ ਭੈਣ ਭਰਾ ਟਾਹਣਾਂ ਜੀ ਨੂੰ ਸਤਿ ਸ੍ਰੀ ਆਕਾਲ ਜੀ ਕੰਮ ਕੋਈ ਵੀ ਵੱਡਾ ਛੋਟਾ ਨਹੀਂ ਹੁੰਦਾ ਸਿਰਫ ਸੋਚ ਹੀ ਵੱਡੀ ਛੋਟੀ ਹੁੰਦੀ ਹੈ ਬਾਪੂ ਜੀ ❤️ ਨੇ ਮਿਹਨਤ ਦੇ ਨਾਲ ਯਾਰੀ ਲਾਈ ਹੈ ਨੌਜਵਾਨਾਂ ਨੇ ਤੇ ਨਸ਼ਿਆਂ ਨਾਲ ਜ਼ਿੰਦਗੀ ਗਵਾਹ ਲਈ ਆ ਇਹਨਾਂ ਬਜ਼ੁਰਗਾਂ ਤੋਂ ਸਿੱਖੋ ਜਾਗੋ ਜਾਗੋ ਜਵਾਨੀ ਜਾਗੈ ਧੰਨਵਾਦ ਜੀ ❤️👋🌹🌹🌺🌺🌹🌹

  • @payalarora9840
    @payalarora9840 Рік тому +4

    ਬਾਬਾ ਕਿਰਤ ਕਰਦਾ ਐਵੈ ਫੁਕਰੀਆਂ ਮਾਰ ਕੇ ਕਿਸੇ ਦੀਆਂ ਜੇਬਾਂ ਤਾਂ ਨਹੀਂ ਕਟਦਾ

  • @harjitsingh-pp4ik
    @harjitsingh-pp4ik Рік тому +1

    Bahut badhiya program ji

  • @satojsatoj3208
    @satojsatoj3208 Рік тому +2

    ਲਿਓ ਜੀ 1000 ਮਾ ਲਾਈਕ ਕਰ ਦਿੱਤਾ 🙏

  • @vaidtarloksingh8385
    @vaidtarloksingh8385 Рік тому +2

    ਟਹਿਣਾ ਸਾਹਿਬ ਜੀ ਹਰਮਨ ਜੀ ਸੱਤ ਸ੍ਰੀ ਅਕਾਲ

  • @meenakshidevi8721
    @meenakshidevi8721 Рік тому +6

    Mrunda khridu v jarur pr kise jarurtmand nu devo v jarur

  • @sharmakewal7537
    @sharmakewal7537 Рік тому +5

    ਹਿੰਦੂ ਧਰਮ ਤੇ ਸਿੱਖ ਧਰਮ ਦੇ ਵਿੱਚ ਵੀਰ ਜੀ ਕੁਆਰੀਆਂ ਕੁੜੀਆਂ
    ਪੈਰੀ ਹੱਥ ਨਹੀਂ ਲਾਉਂਦੀਆਂ

  • @JassiSingh-cb4qs
    @JassiSingh-cb4qs Рік тому

    Wah baba g rona aa giya

  • @jagmohansingh5213
    @jagmohansingh5213 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @boharsingh7725
    @boharsingh7725 Рік тому +1

    ਬਹੁਤ ਵਧੀਆ ਜੀ 🙏🙏🙏🙏🙏

  • @harjindersingh8138
    @harjindersingh8138 Рік тому +1

    Bahut vadia ji

  • @karajsinghtoor3542
    @karajsinghtoor3542 Рік тому

    ਬਜ਼ੁਰਗਾਂ ਦੀ ਮਿਹਨਤ ਨੂੰ ਸਲਾਮ 🙏🙏🙏🙏🙏

  • @chahalsingh4892
    @chahalsingh4892 Рік тому

    ਮਿਹਨਤਕਸ਼ ਲੋਕਾਂ ਦੇ ਮਨ ਵਿੱਚ ਕਦੇ ਵੀ ਵਿਹਲੇ ਬੈਠਣ ਦਾ ਖਿਆਲ ਨਹੀਂ ਆਉਂਦਾ। ਉਹ ਤਾਂ ਛਿੱਪਦੇ ਸੂਰਜ ਨੂੰ ਵੀ ਉਲਾਂਂਮਾ ਦਿੰਦੇ ਨੇ ਕਿ ਇੱਕ ਘੰਟਾ ਹੋਰ ਰੁੱਕ ਜਾਂਦਾ ਅਸੀਂ ਹੋਰ ਕੰਮ ਕਰ ਲੈਂਦੇ।

  • @jaswindergill973
    @jaswindergill973 Рік тому

    ਬਹੁਤ ਵਧੀਆ ਉਪਰਾਲਾ ਹੈ

  • @sukhdevsingh-xk3bg
    @sukhdevsingh-xk3bg Рік тому

    ਸਾ ਸੇਵਾ ਕੀਤੀ ਸਫਲ ਹੈ ਜੇ ਤੋਂ ਕਰੇ ਚਿੱਤ ਲਾਇ🙏

  • @vikasSingh-ws1lc
    @vikasSingh-ws1lc Рік тому +2

    Bahut badhiya salaam aa Prime Asiya team nu. Vikas from Moga city........❤❤

  • @BhupinderSingh-ub4ph
    @BhupinderSingh-ub4ph Рік тому

    Wah g Tehna g.Thind ji.❤good efforts for peoples and good motivation

  • @SandeepSingh-hs1wd
    @SandeepSingh-hs1wd Рік тому

    Aaj da program bohat vadiya

  • @nachhatarkalsi7995
    @nachhatarkalsi7995 Рік тому +1

    Very good

  • @balwinderkaurchauhan
    @balwinderkaurchauhan Рік тому

    ਬਾਬਾ ਜੀ ਸਦਾ ਸਿਹਤਯਾਬ ਰਹਿਣ

  • @rajeshchopra2661
    @rajeshchopra2661 Рік тому

    Tehnaji, very good video. Educative for youngsters to care elders.

  • @gurbachansingh7116
    @gurbachansingh7116 Рік тому +3

    Guru.nanak patsah.charhdi.kalaa karan EHNA.BAJURGAN.UTE

  • @j.skundi7791
    @j.skundi7791 Рік тому +1

    ਬਾਪੂ 70 ਸਾਲ ਉੱਪਰ ਹੈ ਕਹਿੰਦਾਂ ਹੈ 50,60 ਸਾਲ ਦਾ ਹਾਂ ਬਾਕੀ ਗੁਰੂ ਮਹਾਰਾਜ ਇਹਨਾਂ ਬਜੁਰਗਾਂ ਨੂੰ ਚੜ੍ਦੀ ਕਲਾ ਬਖਸ਼ਣ

  • @vaddkhanaparlad4179
    @vaddkhanaparlad4179 Рік тому +2

    ਸਹੀ ਗੱਲ ਆ ਮਿਹਨਤ ਦੀ ਕਦਰ ਕਰੋ

  • @sukhwindergill3457
    @sukhwindergill3457 Рік тому +1

    Very nice program God bless both of you ❤ 🙏

  • @karnailgill7844
    @karnailgill7844 Рік тому +1

    Very.nice.g.thx.

  • @mandeepKaur-ke6zx
    @mandeepKaur-ke6zx Рік тому

    Gurbinder 22g thanks

  • @jaswindersinghsidhu2975
    @jaswindersinghsidhu2975 Рік тому

    ਬਹੁਤ ਵਧੀਆ

  • @harbhajansinghsekhon2899
    @harbhajansinghsekhon2899 Рік тому

    very good ji

  • @neerajbhatia4254
    @neerajbhatia4254 Рік тому +1

    An episode worth watching. Keep it up.

  • @rajatjnagal6884
    @rajatjnagal6884 Рік тому +2

    🙏

  • @raisaab6868
    @raisaab6868 Рік тому

    Very nice

  • @satinderhanjra6344
    @satinderhanjra6344 Рік тому

    Salam aa ehna bajurga nu,wah mere punjaab de kirti loko tuhanu rab lambia umrra bakhsey.

  • @BalbirSingh-jv8un
    @BalbirSingh-jv8un Рік тому

    SEYLUT HAI EHNA SAB JI NU
    🌹🌹🙏🙏🌹🌹

  • @harvinderpappu1661
    @harvinderpappu1661 Рік тому

    ਟੈਹਣਤੇ,ਹਰਮਨ, ਜੀ ਨੂੰ,ਸਲੂਟ

  • @bharbhurkang1755
    @bharbhurkang1755 Рік тому

    ਸੀਤ ਸ੍ਰੀ ਆਕਾਲ ਬਾਈ ਜੀ ਤੇ ਭੈਣ ਜੀ ਬਹੁਤ ਚੰਗਾ ਲੱਗਾ ਪ੍ਰੋਗਰਾਮ ❤

  • @kindersingh9853
    @kindersingh9853 Рік тому

    ਸਭ ਤੋਂ ਸੋਹਣਾ ਝਜ ਦਾ ਵਿਚਾਰ ❤

  • @gurmeetgill1898
    @gurmeetgill1898 Рік тому +1

    ਸਾਡੇ ਪੱਟੀ ਸ਼ਹਿਰ ਦੇ ਵਿੱਚ ਇਕ 86ਸਾਲਾ। ਬਾਪੂ ਕਵਾੜ ਦਾ ਕੰਮ ਕਰਕੇ ਆਪਣਾ ਜੀਵਨ ਨਿਰਬਾਹ ਕਰ ਰਿਹਾ ਹੈ ਜੀ। ਇੱਕੋ ਲੜਕੀ ਵਿਆਹੀ ਹੈ ਤੇ ਦੋਵੇਂ ਪਰਿਵਾਰ ਦੇ ਜੀ ਆਪਣੀ ਮਿਹਨਤ ਕਰਕੇ ਰੋਟੀ ਖਾਂਦੇ ਹਨ।।

  • @rkj3421
    @rkj3421 Рік тому

    song in Female voice 👌👌👌👌👌👌👌😇😇😇😇😇😇

  • @surinderkaurchohan3320
    @surinderkaurchohan3320 Рік тому

    Very nice chaj t the Vichar. I 👍👍

  • @amrikhothi8593
    @amrikhothi8593 Рік тому

    Very nice Harman ji and Tehna Sahib. God bless you both 🙏

  • @ranicheema2282
    @ranicheema2282 Рік тому

    Tainan Sahai ji is just Superb,very natural & flowing in his conversation. God bless him😊

  • @palasingh5151
    @palasingh5151 Рік тому

    ਵਧੀਆ ਪ੍ਰੋਗਰਾਮ ਹੈ

  • @SandeepSingh-hs1wd
    @SandeepSingh-hs1wd Рік тому

    Wah tahna sahib Harman g Aaj ta tusi kmal he karti ❤❤❤❤❤❤❤❤❤❤

  • @swarnsingh8449
    @swarnsingh8449 Рік тому

    Very nice swarn 22 g

  • @hidenseegaming4960
    @hidenseegaming4960 Рік тому

    ❤❤❤❤❤

  • @sandeepsaini5480
    @sandeepsaini5480 Рік тому +1

    Love you

  • @hardipsingh5928
    @hardipsingh5928 Рік тому

    Bout vadia vachar

  • @harjinderkaur4630
    @harjinderkaur4630 Рік тому +1

    🙏🙏🙏🙏

  • @user-it9tw2ue4d
    @user-it9tw2ue4d Рік тому

    Very good Swarna bhai ji

  • @bintrai6178
    @bintrai6178 Рік тому

    Very Nice Tehnna bai je 👍I'm Bintu Jodhpur PAKHAR ( Maur mandi) 🎉

  • @nachhattarsingh4890
    @nachhattarsingh4890 Рік тому

    Sat shri akal ji swarn Singh tehna and Harman thind ji good work good news

  • @gurleenkaurrollno.1740
    @gurleenkaurrollno.1740 Рік тому

    Dono sardar very nice person

  • @PS-kp3fu
    @PS-kp3fu Рік тому

    Bhut sohni gal Kirat kr rhe

  • @kuldeepkaurkk-xs6kv
    @kuldeepkaurkk-xs6kv Рік тому +1

    ❤❤

  • @ranobadhan5052
    @ranobadhan5052 Рік тому

    Very nice 🙏🙏

  • @kuldeepsinghmahey8215
    @kuldeepsinghmahey8215 Рік тому

    God bless you

  • @amriklal224
    @amriklal224 Рік тому

    👍👍

  • @kirankaur4504
    @kirankaur4504 Рік тому

    ਸਤਿ ਸ੍ਰੀ ਅਕਾਲ ਜੀ 🙏🙏

  • @paramsingh3454
    @paramsingh3454 Рік тому +3

    Very good 👍 👏