UNTOLD STORIES OF T SERIES X SINGERS (EP05) SHAMSHER SANDHU | SATTIE | BAAPU DE QISSE PODCAST SERIES

Поділитися
Вставка
  • Опубліковано 11 січ 2025

КОМЕНТАРІ • 110

  • @ssdਸੁਨਾਮ
    @ssdਸੁਨਾਮ Рік тому +45

    ਸ਼ਮਸ਼ੇਰ ਸੰਧੂ ਜੀ ਦਿਆ ਇੰਟਰਵਿਉ ਸੁਣ ਕੇ ਬਹੁਤ ਨਜਾਰਾ ਆਉਦਾਂ , ਬਹੁਤ ਹੀ ਪੁਰਾਣਿਆ ਦਿਲਚਸਪ ਗਲਾ ਸੁਨਣ ਨੂੰ ਮਿਲਦਿਆ ਨੇ ਬਹੁਤ ਵਧਿਆ ਉਪਰਾਲਾ,ਏਨਾ ਦਿਆ ਇੰਟਰਵਿਉ ਦਿਆ ਪੰਜ ਸਤ ਕਿਸ਼ਤਾ ਕਰਿਆ ਕਰੋ ਜੀ

    • @dpksandhu
      @dpksandhu Рік тому +2

      ਇੰਟਰਵਿਊ ਨੀ ਹੁੰਦੀ ਇਹ ਇਸਨੂੰ podcast ਕਹਿੰਦੇ ਆ

    • @charnjitbrar1049
      @charnjitbrar1049 Рік тому +1

      Hanji bai ji anaad ah janda but Sandhu saab to a sara ethaas saaban wala Sandhu saab da gl dasan da treeka bhaut anaad mai aa main kheat kmm karda sunda kmm da pta hi ni lagda waheguru Sandhu saab nu tandrust rakhan (soory meri English balhi Changi nhi)🎉

    • @ssdਸੁਨਾਮ
      @ssdਸੁਨਾਮ Рік тому +5

      @@dpksandhu ਠੀਕ ਆ ਜੀ ਇਹ ਨਵੀਂ ਸ਼ੈਅ ਕਿ ਹੈ ਜੀ

    • @manusood467
      @manusood467 Рік тому

      ❤❤

    • @SamarDeep-d4v
      @SamarDeep-d4v Рік тому

      ​@@charnjitbrar10491

  • @sodhikhangura9505
    @sodhikhangura9505 Рік тому +14

    ਬੇਹੱਦ ਦਿਲਚਸਪ ਅਤੇ ਪਾਏਦਾਰ ਮੁਲਾਕਾਤ! 🙏

  • @paramjitsinghpammi5160
    @paramjitsinghpammi5160 Рік тому +4

    ਬਹੁਤ ਵਧੀਆ ਗੱਲ ਬਾਤ ਤੇ। ਸੰਧੂ ਸਾਹਿਬ ਦੀਆ ਗੱਲਾ। ਬਹੁਤ ਵਧੀਆ। ਲੱਗਦੀ

  • @JagroopSingh-fh9dp
    @JagroopSingh-fh9dp Рік тому +6

    ਸੰਧੂ ਸਾਹਿਬ ਜੀ ਬਹੁਤ ਹੀ ਵਧੀਆ ਪ੍ਰੋਗਰਾਮ ਤੁਹਾਡੀਆਂ ਮੈ ਸਾਰੀਆਂ ਹੀ ਇੰਟਰਵਿਊ ਸੁਣਦਾ ਹਾਂ ਰਟੈਰ ਪਿ ਜਗਰੂਪ ਸਿੰਘ ਬਰਾੜ ਜੀ ਨਾਲੇ ਫਿਰ ਇੱਕ ਗੀਤ ਵੀ ਬਿੰਦਰਖੀਆ ਸਾਹਿਬ ਦਾ ਗੀਤ ਗਾਇਆ ਪੇਕੇ ਹੁੰਦੇ ਮਾਵਾ ਨਾਲ ਦੁਪੱਟਾ ਸੱਤ ਰੰਗ ਦਾ ਤੇਰੇ ਚ ਤੇਰਾ ਯਾਰ ਬੋਲਦਾ ਲਾਜ਼ਮੀ ਸੁਣਦਾ ਹਾਂ ਜੀ

  • @vickuk1313
    @vickuk1313 Рік тому +5

    Phela like Kari da phir program Dekhi da Sandhu saab diya galla Bata sun nazara hi bhut aunda...bhut bhut pyar from England ❤

  • @GurdeepSingh-sp9ul
    @GurdeepSingh-sp9ul Рік тому +6

    Bahut badhiya program hai ji bahut bahut dhanyawad .sandhu sab all rounder bande ne. Galan ( sachaia/) de bhandar han. Please Sade wele de super star amar singh chamkila bare ik ful episode karo ji . Bahut mehnat bani hovgi.

  • @gillsaudagar6750
    @gillsaudagar6750 Рік тому +5

    ਬਹੁਤ ਹੀ ਦਿਲਚਸਪ ਗੱਲਾ

  • @SUKHCHAMKILA2012
    @SUKHCHAMKILA2012 Рік тому +7

    ਉਸਤਾਦ ਚਾਂਦੀ ਰਾਮ ਚਾਂਦੀ ਜੀ ਬਾਰੇ ਜੋ ਅਫਵਾਹ ਇਕ ਗੀਤਕਾਰ ਨੇ ਫੈਲਾਈ ਸੀ ਕਿ ਚਾਂਦੀ ਰਾਮ ਜੀ ਨੋਟ ਨੂੰ ਅੱਗ ਲਾਕੇ ਸਿਗਰਟ ਪੀਂਦੇ ਸੀ ਉਹ ਗਲਤ ਹੈ,ਉਹਨਾਂ ਨੇ ਮੈਨੂੰ ਖੁਦ ਦੱਸਿਆ ਸੀ ਓਹ ਗੀਤਕਾਰ ਵੀ ਸਿਰੇ ਦਾ ਸ਼ਰਾਬੀ ਸੀ

    • @gorjit8425
      @gorjit8425 Рік тому +2

      Bhaji direct bolde geetgar shamsher sandhu ne kiha c

  • @GurmeetSingh-wd6fw
    @GurmeetSingh-wd6fw Рік тому +4

    Hahahah sirra gal train wali gal.. balle sandhu saab .. gal karn da tarika sirra.....
    From Portugal

  • @RoshanLal-dw1br
    @RoshanLal-dw1br 4 місяці тому +1

    inni yaadasht !
    kia baat hai
    saanu te swer di roti kis naal khadi bhul jandi ae
    Shamsher Sandhu saab kabil e tareef han
    satti ji kindly sandhu saab di diet baarey jroor dasia kro k ki khandey han jis krk inna di yaadasht inni tej hai maintain hai.
    Sandhu Saab love u you r a great man in reality.
    jiondey vasdey reho ji.

  • @arundeepdeep1378
    @arundeepdeep1378 Рік тому +4

    Sandhu sir sareyan singers and writer full team bare dsso bahut majaa aa reha Chahe 20 episode krdo

  • @sukhwantsingh8772
    @sukhwantsingh8772 4 місяці тому

    ਸੱਤੀ ਵੀਰ ਜੀ ਸੰਧੂ ਸਾਬ ਜੀ ਨਾਲ ਹੋਰ ਇੰਟਰਵਿਊ ਕੀਤੀ ਜਾਵੇ ਸੰਧੂ ਸਾਬ ਜੀ ਕੋਲ ਅਨਮੋਲ ਖਜਾਨਾ ਹੈ ਬਹੁਤ ਵਧੀਆ ਤੇ ਪਿਆਰੇ ਇਨਸਾਨ ਹਨ ❤❤❤❤❤❤❤❤❤❤❤❤❤❤❤❤❤❤❤

  • @CanadaKD
    @CanadaKD Рік тому +3

    ਸੰਧੂ ਸਾਹਿਬ ਜਿਹੜੇ ਚਾਰ ਪੰਜ ਮਿੰਟ ਪਹਿਲਾਂ ਟੱਪੇ ਜਹੇ ਨਾਂ ਲਾਇਆ ਕਰੋ ਸਿੱਧਾ ਹੀ ਨੱਕਾ ਮੋੜ ਦਿਆ ਕਰੋ ਬਾਕੀ ਤੁਸੀ ਉਸਤਾਦ ਆ ਜਿੱਦਾਂ ਤੁਹਾਨੂੰ ਠੀਕ ਆ। ਬਾਕੀ ਕਿਸ਼ਤਾਂ ਤਾਂ ਆਈ ਜਾਣ ਦਿਉ ਬਹੁਤ ਸੁਆਦ ਆ ਰਿਹਾ ਹੈ ਸੱਤੀ ਵੀਰ।

  • @PB.-13
    @PB.-13 Рік тому +2

    ਬਹੁਤ ਸੋਹਣੀਆਂ ਗੱਲਾਂ ਨੇ ਪਰ ਜੇ ਨਾਲ਼ ਅੰਦਾਜਾ ਜਿਹਾ ਸਾਲ ਵੀ ਦੱਸ ਦਿਆ ਕਰੋ ਵੀ ਕਿਹੜੇ ਸਨ ਦੀ ਗੱਲ ਆ, ਸੋਨੇ ਤੇ ਸੁਹਾਗੇ ਵਾਲ਼ੀ ਗੱਲ ਹੋ ਜਾਊਗੀ...।

  • @baljindersingh_07
    @baljindersingh_07 Рік тому +4

    Nazare aunde aa veere .hor kro interview.carry on

  • @deepinderkaur7226
    @deepinderkaur7226 Рік тому +5

    Satti ji thoude interviews baakiya naalo bht alag te interesting hunde ne....❤❤ I just love the way you interact with the guest....kinne hi podcasts dekhe, sunne pr jo nazaara thoude podcast episodes dekh k aanda hai ohda comparison hi ni koi....keep it up 👍👍🤞

  • @sukhwindersukhi4872
    @sukhwindersukhi4872 Рік тому +3

    Great

  • @TheJassi787
    @TheJassi787 Рік тому +5

    ਚੈਨਲ ਸਤਰੰਗ ਦੀ ਸਾਰੀ ਟੀਮ ਵੱਲੋਂ ਇਹ ਪ੍ਰੋਗਰਾਮ ਦੇਖਣ ਤੇ ਸੁਣਨ ਵਾਲਿਆਂ ਦਾ ਦਿਲੋਂ ਧੰਨਵਾਦ ਜੀ।
    ਇਸ ਤਰਾਂ ਹੀ ਪਿਆਰ ਤੇ ਸਤਿਕਾਰ ਦੇਂਦੇ ਰਹਿਣਾ।

  • @balwantgakhar9562
    @balwantgakhar9562 4 місяці тому

    ਗੁਰਦਾਸ ਮਾਨ ਜੀ ਬਾਰੇ ਤਾਂ ਲਿਖਣਾ ਤਾਂ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੈ । ਰੱਬ ਤੰਦਰੁਸਤੀ ਵਾਲੀ ਲੰਬੀ ਉਮਰ ਦੇਵੇ।

  • @puransingh4642
    @puransingh4642 Рік тому +1

    Bhut vadya lagega ji Thank You

  • @ranjitnagra0072
    @ranjitnagra0072 Рік тому +4

    Sandhu saab,
    Great personality

  • @surjitkhosasajjanwalia9796
    @surjitkhosasajjanwalia9796 2 місяці тому

    ਦਿਲ ਕਰਦਾ, ਸਮਸ਼ੇਰ ਸੰਧੂ ਨੂੰ ਦਿਨ ਰਾਤ ਸੁਣੀ ਜਾਈਏ

  • @bhinderbal2925
    @bhinderbal2925 Рік тому +1

    Satti g tuade papa nu ferozepur mile c didar Sandhu mele te baut time hu Gia year ta yaad nai hun

  • @baljitsingh7534
    @baljitsingh7534 Рік тому +2

    Very good interview Sandu shaib always Great 👍

  • @sukhdevsran6714
    @sukhdevsran6714 Рік тому +4

    ਬਹੁਤ ਵਧੀਆ ਪ੍ਰੋਗਰਾਮ ਜੀ

  • @nimmakaler
    @nimmakaler 4 місяці тому

    ਬਹੁਤ ਵਧੀਆ ਲੱਗਿਆ ਸਮਸ਼ੇਰ ਜੀ ਦੀਆਂ ਗੱਲਾਂ ਸੁਣ ਕੇ

  • @khandebadiaButtar
    @khandebadiaButtar Рік тому +2

    Shaandaar Gallbaat

  • @surinderbehal4368
    @surinderbehal4368 Рік тому +5

    Swagat hai. Satti ji lagda hai aj v changa rang bano ge s behl ludhiana

  • @HarbajsinghWaraich-jt8st
    @HarbajsinghWaraich-jt8st 3 місяці тому +1

    Very good 👍🙏

  • @harbantsingh1522
    @harbantsingh1522 Рік тому +1

    ਸਹਿਬ ਜੀ ਸਤਿ ਸ਼੍ਰੀ ਆਕਾਲ ਜੀ ਗੁਰਚਰਨ ਪੋਹਲੀ ਵਾਰੇ ਵੀ ਕੋਈ ਪ੍ਰੋਗਰਾਮ ਕਰੋ ਜੀ ਕਾਲਾ ਸਿੰਘ ਭੱਟੀ ਰਾਏਕੋਟ

  • @RajveerSingh-jg3vt
    @RajveerSingh-jg3vt Рік тому +2

    Thanks satti ji

  • @LucknowLiveTv
    @LucknowLiveTv Рік тому +4

    Very nice video Sattie ji

  • @LaddaVlogs
    @LaddaVlogs Рік тому +1

    episode hor lambe rakhya karo. 22 Babbu Maan baare v hor daso

  • @Q-singh526
    @Q-singh526 Рік тому +2

    ਬਹੁਤ ਵਧੀਆ ਗੱਲਬਾਤ ਸੰਧੂ ਸਾਬ ਦੀ,
    ਕਪਿਲ ਆਲਾ ਕ੍ਰਿਸ਼ਨਾ ਮਾਮਾ ਮਾਮਾ ਕਰਦਾ ਰਹਿੰਦਾ ਸੱਤੀ ਬਾਈ ਡੈਡੀ ਡੈਡੀ ਕਰਦਾ ਰਹਿੰਦਾ😂😂

  • @ssdਸੁਨਾਮ
    @ssdਸੁਨਾਮ Рік тому +3

    very gud work

  • @karanbaraich2300
    @karanbaraich2300 Рік тому +2

    Bahut vadia

  • @jagmeetsingh9973
    @jagmeetsingh9973 Рік тому +3

    Good job ji

  • @YogeshSharma-gq1ot
    @YogeshSharma-gq1ot 8 місяців тому

    Nzara aa gya sun ke. 🌹🌹

  • @harmindersingh5148
    @harmindersingh5148 Рік тому +2

    Shamsher sandhu je tell about kuldip paras je Amar Singh chamkila je didar sandhu je kartar ramla je 💘💔💖💝💝💝💝💝💝💝💝💝💝💝💝💘💔💖💝💝

  • @Thor-gj5wc
    @Thor-gj5wc Рік тому +1

    ਹਈਆ ਹੋ 2003 ਚ ਜੈਦੇਵ ਦੇ ਸੰਗੀਤ ਚ ਆਈ ਸੀ ਉਦੋਂ ਏਦਾਂ ਦੇ ਗਾਣਿਆਂ ਦਾ ਰਿਵਾਜ ਖਤਮ ਹੋ ਚੁੱਕਾ ਸੀ ਕਿਉਕਿ ਸੁੱਖਪਾਲ ਸੁੱਖ ਦੇ ਪ੍ਰੋਜੈਕਟ ਹਿੱਟ ਹੋ ਰਹੇ ਉਸ ਟਾਈਮ ਕਾਲਜ ਕੁਲਵਿੰਦਰ ਢਿਲੋਂ ਦੀ ਹਿੱਟ ਹੋ ਚੁੱਕੀ ਸੀ ਜੈਦੇਵ ਦਾ ਸੰਗੀਤ ਸਿੰਪਲ ਅਤੇ slow speed ਹੁੰਦਾ ਸੀ 1999 ਦੀ ਤਰਾ. ਕੋਈ ਢੋਲ ਬੀਟ ਨਹੀਂ ਸਾਰੇ ਗਾਣੇ ਤਬਲੇ ਤੇ ਜੈਦੇਵ ਬਣਾਉਂਦਾ ਈ ਪ੍ਰੋਜੈਕਟ ਫੇਲ ਆਪੇ ਹੋਣੇ ਸੀ

    • @msshergill1112
      @msshergill1112 Рік тому +1

      ਇਹੋ ਜਿਹੀ ਕੋਈ ਗੱਲ ਨਹੀਂ ਓਨਾ ਦਿਨਾਂ ਵਿਚ ਗੁਰਦਾਸ ਮਾਨ ਦੀ ਵਲੈਤਣ ਐਲਬਮ ਆਈ ਸੀ ਜਿਸਦਾ ਮਿਊਜ਼ਿਕ ਵੀ ਜੈਦੇਵ ਕੁਮਾਰ ਨੇ ਤਿਆਰ ਕੀਤਾ ਸੀ ਐਲਬਮ ਬਹੁਤ ਸੁਪਰ ਹਿੱਟ ਹੋਈ ਸੀ ਜਾਨ ਸ਼ਬਦਾਂ ਵਿਚ ਹੁੰਦੀ ਹੈ

    • @Thor-gj5wc
      @Thor-gj5wc Рік тому +1

      @@msshergill1112 ਵਲੈਤਣ ਐਲਬਮ 2005 ਚ ਆਈ ਸੀ 2003 ਚ ਗੁਰਦਾਸ ਦੀ ਪੰਜੀਰੀ ਆਈ ਸੀ 2004 ਚ ਹੀਰ ਆਈ ਸੀ ਤੁਸੀਂ ਇੰਟਰਵਿਊ ਦੇਖੋ ਸਰਦੂਲ ਸਿਕੰਦਰ ਖੁਦ ਮਨ ਰਹੇ ਨੇ ਉਨਾਂ ਦੀ ਟੇਪ ਨਹੀਂ ਚੱਲੀ ਸੀ ਅਤੇ ਇਸ ਇੰਟਰਵਿਊ ਚ ਸ਼ਮਸ਼ੇਰ ਸੰਧੂ ਖੁਦ ਕਿਹ ਰਹੇ ਨੇ ਟੇਪ ਨਹੀਂ ਚੱਲੀ ਸੀ

  • @KuldeepSingh-jx6ng
    @KuldeepSingh-jx6ng Рік тому

    ਵਾਹ ......!!

  • @kulwantbhullar82
    @kulwantbhullar82 3 місяці тому

    Din raat sun sakde ea shamsher bhaji nu

  • @BaljinderSingh-mr4lr
    @BaljinderSingh-mr4lr Рік тому +1

    Very good interview

  • @sukhmanisandhu56
    @sukhmanisandhu56 Рік тому +1

    Dad ❤

  • @ButaSingh-in9rz
    @ButaSingh-in9rz 4 місяці тому

    ਹੈ ਨਾ ਹੈ ਨਾ ਘੱਟ ਕਰਿਆ ਕਰੋ। ਬਾਕੀ ਸਭ ਠੀਕ ਐ।

  • @hafeezhayat2744
    @hafeezhayat2744 Рік тому

    ਬਹੁਤ ਵਧੀਆ ਗੱਲ ਬਾਤ ਜੀ
    ਸਲਾਮਤੀ ਹੋਵੇ ਸ਼ਾਲਾ

  • @indersingh2239
    @indersingh2239 Рік тому +3

    ❤✌️✌️👍

  • @HardeepSingh-pj7tu
    @HardeepSingh-pj7tu 3 місяці тому

    Love you Maan Saab ❤❤❤

  • @VICKYDHILLON-l3g
    @VICKYDHILLON-l3g Рік тому +2

    ❤❤❤❤❤

  • @MajhEAALE147
    @MajhEAALE147 Рік тому +3

    Satti saab nic ❤

  • @SukhdevSingh-zr2hj
    @SukhdevSingh-zr2hj Рік тому +1

    Vah ❤

  • @DeepsinghDeepsingh-bo4ns
    @DeepsinghDeepsingh-bo4ns Рік тому +1

    Salute Sandhu ji

  • @rajbindergill563
    @rajbindergill563 Рік тому +1

    🎉🎉🎉🎉🎉🎉🎉🎉🎉

  • @PrinceSingh-ym8nk
    @PrinceSingh-ym8nk Рік тому +1

    Very nice video 👍👍

  • @parwindersingh4790
    @parwindersingh4790 Рік тому +2

    👍👌🙏🙏

  • @NirmalSingh-qq9bj
    @NirmalSingh-qq9bj Рік тому +3

    Sandhu ji please also tell about T-Series which destroy the carrieri of many punjabi singers by agreement

  • @harindergill1367
    @harindergill1367 Рік тому +1

    ❤🎉

  • @SurjitSingh-zc5zq
    @SurjitSingh-zc5zq Рік тому +1

    Maan sab dubara sunao ji pl.

  • @gurtejpawar2598
    @gurtejpawar2598 Рік тому +1

    Nice Interview

  • @ranjit900
    @ranjit900 Рік тому

    ਮੈ ਸਾਉਣਾ ਸੀ ਦੋ ਵਾਰ ਦੇਖ ਹਟਿਆ ਸੰਧੂ ਸਾਬ ਕਮਾਲ ਕਰੀ ਜਾਦੇ ਐ ਗੱਲਾ ਸੁਣਾਉਣ ਲੱਗੇ ਕਿੳਕਿ ਇਹ ਸਭ ਟਾਈਮ ਅਸੀ ਮਾਣਿਆ ਹੋਇਆ ਸਰੋਤੇ ਬਣਕੇ

  • @bhinderbal2925
    @bhinderbal2925 Рік тому

    Sandhu saab tuada name gane ch sunia c aj tuano sun k hur v baut vdhia lga satti g

  • @karanbaraich2300
    @karanbaraich2300 Рік тому +2

  • @Manjeetkaur-bn1vu
    @Manjeetkaur-bn1vu Рік тому +2

    Big bull shamsher sandhu in Punjab music world

  • @inderjitsingh7200
    @inderjitsingh7200 Рік тому +3

    Babbu ma'am baare koei gal bat

  • @ShashiBhushan-pv7wp
    @ShashiBhushan-pv7wp Рік тому +1

    ❤wmk

  • @charnjitbrar1049
    @charnjitbrar1049 Рік тому

    Hanji brar saab

  • @SurjitSingh-zc5zq
    @SurjitSingh-zc5zq Рік тому

    V.vnice

  • @subhashpoonia5608
    @subhashpoonia5608 Рік тому

    Good 👍👍👌

  • @DeepsinghDeepsingh-bo4ns
    @DeepsinghDeepsingh-bo4ns Рік тому

    T series ne vadde vadde artist banaye jive Sonu Nigam Kumar Sanu udit narayan

  • @gurjitgill5924
    @gurjitgill5924 Рік тому +1

    Satti ji sandhu saab tuhadi sat shri akal ji da jvab nhi dende why ?

    • @Therealsattie
      @Therealsattie Рік тому

      Hahaha… Veer ohna ne keha tan ha Ji Sattie Ji, hajir aa tuhade darbar ch. Ohda matlab fateh hi hunda.

  • @sandeeprajvi402
    @sandeeprajvi402 3 місяці тому

    ਨਵੇਂ ਸਾਲ ਦਾ ਪ੍ਰੋਗਰਾਮ ਬਣਾਇਆ ਕਰੋ ਹੁਣ ਵੀ ਉਸਦਾ ਅਲਗ ਹੀ ਸਵਾਦ ਹੁੰਦਾ ।

  • @KuljitSingh-je4sp
    @KuljitSingh-je4sp 4 місяці тому +1

    Very good job sir ji

  • @pstalika5903
    @pstalika5903 Рік тому

    Satti ji very nice 👍👍👍👍👍

  • @jindaginama9322
    @jindaginama9322 Рік тому +5

    #ਸ਼ਮਸ਼ੇਰਸੰਧੂ@
    #ਬਾਬੂਸਿੰਘਮਾਨ@
    ਸੰਧੂ ਸਾਹਿਬ ਤੇ ਬਾਬੂ ਸਿੰਘ ਮਾਨ ਵਰਗੇ ਦਿੱਗਜ਼ਾਂ ਨੂੰ ਸਭ‍‌
    ਪਤਾ ਹੈ ਕਿ ਜਦੋਂ ਪੰਜਾਬੀ
    ਗਾਇਕੀ ਸ਼ੁਰੂ ਹੋਈ ਹੈ ਤੇ ਜਦੋਂ ਤੱਕ ਰਹਿਣੀ ਹੈ ਤੇ ਕਿਸ ਗਾਇਕ ਨੇ ਸਭ ਤੋਂ ਵੱਧ ਫ਼ੇਮ ਖੱਟੀ ਹੈ,ਇਸ ਬਾਰੇ ਸਭ ਪਤਾ ਹੈ ਪਰ ਅਫਸੋਸ ਇਹ ਉਸ ਗਾਇਕ ਦਾ ਨਾਮ ਲੈਣ ਕਤਰਾਉਂਦੇ ਹਨ, ਉਸ ਗਾਇਕ ਨੇ ਜਿਊਂਦੇ ਰਹਿੰਦੇ ਤਾ ਫ਼ੇਮ ਖੱਟੀ ਹੀ,ਉਹ ਤਾਂ ਮਰਕੇ ਵੀ ਦਿਨੋਂ ਦਿਨ ਚੜਾਈ ਕਰੀ ਜਾ ਰਿਹਾ ਹੈ,ਉਸ ਗਾਇਕ ਨੇ ਪੰਜਾਬੀ ਹਿੰਦੀ ਸਰੋਤਿਆਂ ਨੂੰ ਇਹ ਵੀ ਦੱਸ ਕਿ ਬਿਲ ਬੋਰਡ ਵੀ ਕੋਈ ਹੁੰਦਾ ਹੈ ਤੇ ਬਿਲ ਬੋਰਡ ਤੇ ਪਹੁੰਚਣਾ ਹਰ ਕਿਸੇ ਗਾਇਕ ਦੀ ਵੱਸ ਦੀ ਗੱਲ ਨਹੀਂ ਹੁੰਦੀ, ਤੇ ਉਹ ਪੰਜਾਬ ਦਾ ਪਹਿਲਾ ਗਾਇਕ ਜਿਹੜਾ ਬਿੱਲ ਬੋਰਡ ਤੇ ਪਹੁੰਚਿਆਂ ਸੀ, ਹੋਰ ਤਾਂ ਹੋਰ ਸੁਰਿੰਦਰ ਛਿੰਦਾ,ਮਾਣਕ, ਦੀਦਾਰ ਸੰਧੂ (ਪਰ ਚਮਕੀਲੇ ਨੂੰ ਛੱਡ ਕੇ ਕਿਉਂਕਿ ਜਿਥੇ ਚਮਕੀਲਾ ਮਾਰਿਆ ਸੀ, ਉਥੇ ਅੱਜ ਵੀ ਉਸਨੂੰ ਚਹਾਉਣ ਵਾਲੇ ਅੱਜ ਵੀ ਉਥੇ ਜਾਂਦੇ ਹਨ), ਤੇ ਉਸ ਬਿਲ ਬੋਰਡ ਵਾਲੇ ਗਾਇਕ ਨੇ ਆਪਣੀ ਗਾਇਕੀ ਦੇ ਨਾਲ਼ ਨਾਲ਼ ਪੱਗ ਨੂੰ ਵੀ ਗੋਰੋ ਕਾਲਿਆ ਵਿਚ ਪਹੁੰਚਾ ਗਿਆ ਹੈ, ਤੇ ਉਹ ਪੰਜਾਬੀ ਦਾ ਇਕਲੌਤਾ ਗਾਇਕ ਸਿੱਧੂ ਮੂਸੇਵਾਲਾ ਹੈ ਜਿਸ ਨੇ ਆਪਣੇ ਕੇਸ ਜੂੜਾਂ ਰੱਖਿਆ ਹੋਇਆ ਸੀ ,,,,ਸੰਧੂ ਸਾਹਿਬ ਤੇ ਬਾਬੂ ਸਿੰਘ ਮਾਨ ਸਾਹਿਬ ਜੀ ਆਪ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਤੁਸੀਂ ਐਤਵਾਰ ਨੂੰ ਸਿੱਧੂ ਮੂਸੇਵਾਲੇ ਦੇ ਪਿੰਡ ਜਾ ਆਓ ਜੀ ਤੇ ਉਥੇ ਜਾ ਕੇ ਤੁਸੀਂ ਸਿੱਧੂ ਦੇ ਚਹਾਉਣ ਵਾਲਿਆ ਦਾ ਇਕੱਠ ਦੇਖ ਤੁਹਾਡੀਆਂ ਅੱਖਾਂ ਖੁੱਲ੍ਹ ਜਾਣਗੀਆਂ ਤੇ ਅਜਿਹਾ ਦੇਖ ਕੇ ਸ਼ਾਇਦ ਤੁਸੀਂ ਆਪਣੀਆਂ ਇੰਟਰਵਿਊਆਂ ਵਿਚ ਸਿੱਧੂ ਮੂਸੇਵਾਲੇ ਦਾ ਨਾਮ ਲੈਣ ਲੱਗ ਜਾਊਗੇ ਜੀ, #ਸ਼ਮਸ਼ੇਰਸੰਧੂ@
    #ਬਾਬੂਸਿੰਘਮਾਨ@
    ਧੰਨਵਾਦ ਸਹਿਤ ਗੁਰਦੀਪ ਸਿੱਧੂ ਤਲਵੰਡੀ ਸਾਬੋ

    • @GurdeepSingh-sp9ul
      @GurdeepSingh-sp9ul Рік тому

      Vire tusi apni than bilkul thik ho par me dekhia hai ke sandhu sab lok gayaka di gal karde han .na ke kise ik warg de bande di . Tusi moose wale di gal karde ho je dekhia jave oh new generation da gayak si. Ohde bare social media te bahut kuz paya hai dekh Lavo ehna episodes wich time kharab karn da ki fayda

    • @jindaginama9322
      @jindaginama9322 Рік тому

      ਇਹ ਇੰਟਰਵਿਊ ਦੇਖ ਵਾ ਸੁਣ ਕੇ ਬਹੁਤ ਵਧੀਆ ਲੱਗਿਆ ਹੈ ਜੀ, ਅੱਜ ਦਾ ਲੋਕ ਗਾਇਕ ਉਹ ਹੈ ਜਿਸ ਦਾ ਗੀਤ ਬਿੱਲ ਬੋਰਡ ਤੇ ਜਗ੍ਹਾ ਬਣਾ ਜਾਂਦਾ ਹੈ ਜੀ,,,,,ਪਰ ਜ਼ੋ ਸਚਾਈ ਹੈ,ਉਸ ਕੋਈ ਵੀ ਨਹੀਂ ਝੂਠਲਾ ਸਕਦਾ,ਕਿਹਨੇ ਹੀ ਲੋਕ ਗਾਇਕ ਇਸ ਦੁਨੀਆ ਤੋਂ ਤੁਰ ਗਏ ਹਨ ਤੇ ਅਖੀਰ ਸਭ ਨੇ ਇਸ ਦੁਨੀਆ ਤੋਂ ਜਾਣਾ ਹੈ ਆਪਣੇ ਦਰਸ਼ਕਾਂ/ਸਰੋਤਿਆਂ ਨੂੰ ਛੱਡ ਕੇ,ਪਰ ਜ਼ੋ ਮੇਲਾ ਸਿੱਧੂ ਦੀ ਜਗ੍ਹਾ ਤੇ ਲੱਗਦਾ,ਉਹ ਮੇਲਾ ਕਿਸੇ ਵੀ ਗਾਇਕ/ਅਦਾਕਾਰ ਦੀ ਜਗ੍ਹਾ ਤੇ ਨਹੀਂ ਲੱਗਣਾ,

  • @varinder3847
    @varinder3847 Рік тому

    Podcast ta SANGTAR bai di hundi ay 👍👍👍👌🏻
    Eh ta Jhoota banda ay

    • @freedomtv655
      @freedomtv655 Рік тому

      ਬਾਈ ਤੂੰ ਫੇਰ ਉਹੀ ਦੇਖ ਜਾ ਕੇ ਤੈਨੂੰ ਕਿਹੜਾ ਕਿਹਾ ਕਿ ਇਹਨਾਂ ਦਾ ਆ ਕੇ ਦੇਖੋ। ਜਿੰਦਗੀ ਦੇ ਨਜਾਰੇ ਲਓ ।

    • @varinder3847
      @varinder3847 Рік тому

      @@freedomtv655Mai ta is gappi da program vi dekhna ay 🤣🤣🤣🤣
      Baki nazzare full zindgi ch

  • @Attinder_dhiman
    @Attinder_dhiman Рік тому +1

    Babbu maan bai baare v kro charcha bai

  • @sekhon.s5704
    @sekhon.s5704 Рік тому

    "Audio King" nahi 1st "Piracy King" of India..

  • @navdeepsingh6136
    @navdeepsingh6136 Рік тому +1

    He na

  • @gurvindersidhugermany3693
    @gurvindersidhugermany3693 Рік тому +2

    Bhai ji manu lgda agar umar di gal karyi Gurdas maan ji live performance sab tu vadhia a

  • @loveleenk_
    @loveleenk_ Рік тому

    Jehde gane da jikr karde o osdi jhalak jroor dikha diya kro

  • @Ragav-y9w
    @Ragav-y9w Рік тому

    Sati father name?

  • @chhindasinghaulakh6815
    @chhindasinghaulakh6815 4 місяці тому

    Hai na,,Hai na....... Hai Na.....Hai Na......

  • @rupindersingh683
    @rupindersingh683 Рік тому +2

    ਆਪਣੇ ਮੂੰਹੋ ਆਪਣੀ ਤਰੀਫ਼ ਕਰਨੀ ਕੋਈ ਸ਼ਮਸ਼ੇਰ ਸੰਧੂ ਕੋਲ਼ੋਂ ਸਿੱਖੇ

  • @nirmalchoudhary9190
    @nirmalchoudhary9190 Рік тому

    ਸੰਧੂ ਸਾਹਿਬ ਜੀ ਆਪ ਜੀ ਤਾਂ ਬਹੁਤ ਹੀ ਖਾਸਮ ਖਾਸ ਹੋ ਆਪ ਜੀ ਆਮ ਆਦਮੀ ਨਹੀਂ ਹੋ ਜੀ

  • @munishsharma7315
    @munishsharma7315 Місяць тому

    O v zamana c

  • @DharminderSingh-m4p
    @DharminderSingh-m4p 4 місяці тому

    ਏਹ ਸੰਧੂ ਗੱਪੀ ਪੰਜਾਬੀ ਇੰਡਟਰੀ ਦਾ ਪਿੰਕੀ ਕੈਟ ਆ ਤੇ interview ਲੈਣ ਵਾਲਾ dabbu Di ਲੀਰ ਆ 😂😂😂😂

  • @PPP-y2o
    @PPP-y2o 11 місяців тому

    But but but but but but but but but ?????

  • @Katz.Der.Kommandant
    @Katz.Der.Kommandant 4 місяці тому

    Mela Meliyan Da was a super duper hit

  • @sunnygorayagoraya4876
    @sunnygorayagoraya4876 День тому

    Eh daddy daddy boht krda

  • @Pawan-x3l
    @Pawan-x3l Місяць тому

    🎉🎉🎉🎉🎉🎉