Chajj Da Vichar 833 || ਚਮਕੀਲਾ ਆਪਣੇ ਹੰਕਾਰ ਨਾਲ ਮਰਿਆ

Поділитися
Вставка
  • Опубліковано 22 сер 2019
  • 23-08-2019
    #PrimeAsiaTV #ChajjDaVichar
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA ON
    Bell Satelite #685
    Bell Fibe TV #677
    Rogers #935
    Comwave TV #846
    New Zealand & Australia
    Real TV #160 & #361
    Live TV #225
    Cruze TV #111
    India
    JIO TV
    Available Worldwide on
    UA-cam
    goo.gl/TYnf9u
    FACEBOOK
    / primeasiatvcanada
    WEBSITE
    www.primeasiatv.com
    INSTAGRAM
    bit.ly/2FL6ca0
    PLAY STORE
    play.google.com/store/apps/de...
    APPLE APP STORE
    goo.gl/KMHW3b
    TWITTER
    / primeasiatv
    YUPP TV
    bit.ly/2I48O5K
    Apple Tv app Download
    apple.co/2TOOCa9
    Prime Asia TV Amazon App Download
    amzn.to/2I5o5TF
    Prime Asia TV Roku app Download
    bit.ly/2CP7DDw
    Prime Asia tv XBOXONE App Download
    bit.ly/2Udyu7h
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 772

  • @gurmeetsingh-ti2lx
    @gurmeetsingh-ti2lx 4 роки тому +63

    ਚਮਕੀਲਾ ਦੁਨੀਆਂ ਛੱਡ ਗਿਆ ਪਰ ਅੱਜ ਵੀ ਉਹ ਲੋਕਾਂ ਦੇ ਦਿਲਾਂ ਵਿਚ ਛਾਇਆ ਹੋਇਆ ਹੈ ਪਰ ਜਿਹੜਾ ਚਮਕੀਲੇ ਨੂੰ ਮਾੜਾ ਕਹਿੰਦੇ ਨੇ। ਜਿੳਦੇ ਰਹਿ ਕੇ ਵੀ ਫਲਾਪ ਨੇ

  • @JaspalSingh-gk8wy
    @JaspalSingh-gk8wy 3 роки тому +18

    ਗਿੱਲ ਆਪਣੀ ਮਸ਼ਹੂਰੀ ਕਰਨ ਲਈ ਨਰਮ ਦਿਲ ਚਮਕੀਲੇ ਨੂ ਹੰਕਾਰੀ ਕਹਿ ਰਿਹਾ ਹੇ ਇਹ ਇਸ ਲਈ ਗਲਤ ਗੱਲ ਹੈ

  • @tajindersidhu5288
    @tajindersidhu5288 4 роки тому +104

    ਚਮਕੀਲਾ ,ਅੱਜ ਤੱਕ ਦਾ ਸਭ ਤੋਂ humble ਕਲਾਕਾਰ ਸੀ ! ਇੱਕ-ਇੱਕ ਸਾਲ ਚ 298 ਤੋਂ 335 ਖਾੜੇ !

    • @jshinda7708
      @jshinda7708 Рік тому +1

      ਇੰਨੇ ਅਖਾੜੇ ਨਹੀ ਲਗ।ਸਕਦੇ

  • @HunterGaming-rc9yb
    @HunterGaming-rc9yb 4 роки тому +128

    ਵੀਡਿਓ ਦੇਖਣ ਤੋਂ ਪਹਿਲਾ ਹੀ ਮੈਂ ਇਸ ਬਂਦੇ ਤੇ ਕੁਮੈਂਟ ਕਰਦਾਂ ਹਾਂ ਚਮਕੀਲਾ ਘਮਡੀ ਨਹੀਂ ਅਣਖੀ ਸੀ

  • @MrHarjotghuman
    @MrHarjotghuman 4 роки тому +141

    ਚਮਕੀਲੇ ਜਿਹਾ ਦਰਵੇਸ਼ ਬੰਦਾ ਮੁੜ ਮੁੜ ਕੇ ਦੁਨੀਆ ਤੇ ਨਹੀਂ ਆਉਂਦਾ

  • @jasveerkhokhar9846
    @jasveerkhokhar9846 4 роки тому +24

    ਅਮਰ ਸਹੀਦ ਅਮਰ ਸਿੰਘ ਚਮਕੀਲਾ ਅਮਰ ਰਹੇ 🌹🙏🙏🙏🙏🌹🙏🌹🙏🌹🙏

  • @gurmusic458
    @gurmusic458 3 роки тому +35

    ਮੇਰੀ 37 ਸਾਲ ਦੀ ਉਮਰ ਆ ਕੋਈ ਦਿਨ ਸਾਈਦ ਹੀ ਦਿਨ ਹੋਵੇ ਜਦੋ ਚਮਕੀਲੇ ਦਾ ਗੀਤ ਨਾ ਸੁਣੀਆ ਹੋਵੇ

  • @jagsirsingh8912
    @jagsirsingh8912 4 роки тому +39

    ਵੀਰ ਚਮਕੀਲੇ ਨੇ ਹਮੇਸ਼ਾ ਸੱਚ ਗਾਈਆ ਚਾਹੇ ਲੋਕਾਂ ਨੂੰ ਕੋੜਾ ਜਰੂਰ ਲੱਗੇ ਪਰ ਚਮਕੀਲਾ ਜਿਸ ਨੇ ਸੁਣ ਲਿਆ ਉਸ ਕੋਈ ਮਾੜਾ ਕੈਹ ਨਹੀਂ ਸਕਦਾ ਗੱਲਾਂ ਸਾਰਿਆ ਚਮਕੀਲਾ ਅਤੇ ਅਮਰਜੋਤ ਸੱਚ ਕੈਹ ਗਏ ਲੋਕ ਕੁਸ ਆਖੀ ਜਾਣ

    • @raghbirsinhh9635
      @raghbirsinhh9635 3 роки тому +2

      ਚਮਕੀਲਾ ਸਾਬ ਜੀ ਅਮਰਜੋਤ ਕੌਰ ਵਰਗਾ ਗਾਇਕ ਨਾ ਕੋਈ ਜੋੜੀ ਹੋਈ ਹੈ ਨਾ ਕੋਈ ਨਿਰਸੰਦੇਹ ਹੋ ਸਕਦੀ ਹੈ ਜੀ ਚਮਕੀਲਾ ਚਮਕੀਲਾ ਹੀ ਸੀ ਤੇ ਹੈ

  • @gurmusic458
    @gurmusic458 3 роки тому +33

    ਚਮਕੀਲੇ ਵਰਗਾ ਨਾ ਕਿਸੇ ਨੇ ਗਾਇਆ ਨਾ ਕੋਈ ਗਾ ਸਕਦਾ ਰਹਿੰਦੀ ਦੁਨੀਆ ਤਕ ਨਾਮ ਰਹੇਗਾ ਚਮਕੀਲੇ ਦਾ ਅਮਰ ਸਿੰਘ ਚਮਕੀਲਾ

  • @jasvirdala3307
    @jasvirdala3307 4 роки тому +74

    ਚਮਕੀਲਾ ਅੱਜ ਵੀ ਜਿਉਦਾਂ

  • @satwantsingh5187
    @satwantsingh5187 3 роки тому +15

    ਆਪਣੇ ਆਪ ਨੂੰ ਜਿਆਦਾ ਚਮਕਾਣ ਲਈ ਚਮਕੀਲੇ ਬਾਰੇ ਇਹੋ ਜਿਹੇ ਬਿਆਨ ਦੇ ਰਿਹਾ

    • @swaransingh1659
      @swaransingh1659 2 місяці тому

      ਇਸ ਉਮਰ ਵਿੱਚ ਇਸ ਨੇ ਕੀ ਚਮਕਣਾ ਜੋ ਬੁਝਣ ਦੇ ਨੇੜ ਹੈ

  • @SANDHU_171
    @SANDHU_171 4 роки тому +121

    ਗਿੱਲ ਦੇ ਦਿਮਾਗ ਦਾ ਇਲਾਜ ਕਰਵਾਉਣ ਵਾਲਾ ਹੋਇਆ
    ਮੈਂ ਚਮਕੀਲੇ ਦੇ ਜਿਹਨੇ ਵੀ ਅਖਾੜੇ ਵੇਖੇ ਉਸ ਦੀ
    ਬੋਲੀ ਵਿਚ ਸਾਦਗੀ ਤੇ ਨਿਮਰਤਾ ਹੀ ਬਹੁਤ ਸੀ

    • @jassgill1642
      @jassgill1642 3 роки тому

      juthe gallan galat Na Kari Japan choda

    • @surinderkhera1768
      @surinderkhera1768 3 роки тому

      Gill. Wik. Gya

    • @sony1041
      @sony1041 2 роки тому

      Hahaha Sandu Sab mai thodi gl nl 💯 agri krda

    • @nachhatarsinghkajal6827
      @nachhatarsinghkajal6827 Рік тому

      Tehnna Sahib ji , Gill Nathoheri wala Hankari ho sakda , Chamkila ji nehi. Eh Railti chahunda honna ,per Chamkilaji ne esh nu bahuta Muh nehi laiya,tan hi galat bolda.Bakki Purane kalakaran to Bina kisi ne vi Chamkila ji nu mara nehi kiha.Sabh Sardar si.

  • @gagandeepsinghriar1678
    @gagandeepsinghriar1678 4 роки тому +117

    ਟਹਿਣਾ ਵੀਰ ਜੀ ਚਮਕੀਲੇ ਬਾਈ ਦਾ ਬਹੁਤ ਫੈਨ ਆ ਸਾਡੇ ਵਾਗੂੰ

  • @jeetadoda1462
    @jeetadoda1462 4 роки тому +106

    ਗਿੱਲਾ ਝੂਠ ਨਾ ਬੋਲ ਚਮਕੀਲੇ ਬਾਰੇ ਤੈਨੂੰ ਆਪਣਾ ਆਪ ਤਾਂ ਪਤਾ ਨੀ ਲੱਗਦਾ ਜੱਦਾ ਗੀਤਕਾਰੀ ਦਾ ਚਮਕੀਲਾ ਜਿੰਦਾਬਾਦ

    • @amarjit1982
      @amarjit1982 4 роки тому +4

      sach sunna te bardasht karna sikho.

  • @Singh-sv3ng
    @Singh-sv3ng 4 роки тому +100

    ਨਰਮ ਸੁਭਾਅ ਦਾ ਸੀ ਚਮਕੀਲਾ
    ਰੋਜ ਦੀਆਂ ਧਮਕਿਆ ਕੋਣ ਸਹੈ
    ਸਵਾਲ ਮਾੜੇ ਚੱਗੇ ਦਾ ਨਹੀ ਸੀ
    ਸਵਾਲ ਅਖਾੜੇ ਦਾ ਏ
    ਵੱਧ ਅਖਾੜੇ ਲਗਦੇ ਸੀ ਤਾਂ ਮੰਚ
    ਦੇ ਸੀ

  • @dilbagdhillon1531
    @dilbagdhillon1531 4 роки тому +140

    ਚਮਕੀਲਾ।
    ਚਮਕੀਲਾਹੀ ਸੀ।
    ਚਮਕੀਲੇ ਵਰਗੀ ਤਰਜ਼।
    ਚਮਕੀਲੇ ਵਰਗਾ ਸੰਗੀਤ ਕੋਈ ਮਾਈ ਦਾ ਲਾਲ ਨਈਂ ਬਣਾ ਸਕਿਆ।
    ਪੋਤਰਾ ਸ,ਗੇਜਾ ਸਿੰਘ ਪੁੱਤਰ ਸ,ਸਾਧੂ ਸਿੰਘ ਉਬੋਕੇ।

  • @makhankalas660
    @makhankalas660 3 роки тому +7

    ਚਮਕੀਲਾ ਨਾ ਮਰਦਾ ਤਾਂ ਸਾਰੇ ਕਲਾਕਾਰ ਘਰ ਬੈਠਾ ਦਿੱਤੇ ਸੀ, ਹੋਰ ਕੋਈ ਨਾ ਚੱਲਦਾ ਅੱਜ ਵੀ ਚਮਕੀਲਾ ਚਮਕੀਲਾ ਹੁੰਦੀ ਸੀ, ਅੱਜ ਵੀ ਕਈ ਰਾਇਟਰ ਕਈ ਸਿੰਗਰ ਚਮਕੀਲੇ ਦੇ ਗਾਣਿਆਂ ਦੀ ਤਰਜ ਚਕਦੇ ਨੇ ਤੇ ਸਾਰੇ ਗਾਣੇ ਮਕਬੂਲ ਵੀ ਹੁੰਦੇ ਹਨ

  • @surindersingh548
    @surindersingh548 4 роки тому +52

    ਟਹਿਣਾ ਵੀਰ ਜੀ ਹੁਣ ਸਵਰਨ ਸਿਵੀਆ ਜੀ ( ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ) ਨਾਲ ਞੀ ਇੰਟਰਵਿਊ ਕਰੋ ਜੀ ।।।

  • @taranpreetbhatti9992
    @taranpreetbhatti9992 4 роки тому +165

    ਚਮਕੀਲਾ ਜੀ ਦੇ ਅਸੀਂ ਐਨੇ ਅਖਾੜੇ ਦੇਖੇ ਅਸੀਂ ਤਾਂ ਸੁਣਿਆ ਨਹੀਂ ਕਦੀ ਚਮਕੀਲਾ ਮਾੜਾ ਬੋਲਦਾ ਇਹ ਝੂਠ ਬੋਲਦਾ

  • @fa7janjua32
    @fa7janjua32 4 роки тому +66

    Chamkile de naam krk ta adhe to vadh loka eh video dekhi te is to pta lgda k oh ta legend bnda c

  • @unindersingh418
    @unindersingh418 4 роки тому +68

    ਟਹਿਣਾ। ਵੀਰ ਜੀ ਚਮਕੀਲੇ ਵੀਰ ਬਾਰੇ ਐਸੇ ਬੰਦੇ ਤੌ ਨਾ ਪੁਛਿਆ ਕਰੋ

    • @rajindersingh4704
      @rajindersingh4704 3 роки тому +4

      Eho je gappi bndya nal interview na krya kro plz

    • @surinderkhera1768
      @surinderkhera1768 3 роки тому

      O. Gilla. Aplne. Juban. Te. Lagam. Rakho.

    • @sukhghoga3992
      @sukhghoga3992 3 роки тому

      Shi gal a veer ji

    • @sukhghoga3992
      @sukhghoga3992 3 роки тому

      ਏਹ ਬੰਦਾ ਚਮਕੀਲਾ ਜੀ ਨਾਲ਼ ਰਿਹਾਂ ਫਿਰ ਵੀ ਇਸ ਨੂੰ ਪਤਾ ਨਹੀਂ ਓਹ ਅਣਖੀ ਤੇ ਦਲੇਰ ਸੀ

  • @Gurwindersingh-wt2mt
    @Gurwindersingh-wt2mt 3 роки тому +8

    ਚਮਕੀਲਾ ਸੱਚਾ ਤੇ ਅਣਖੀ ਬੰਦਾ ਸੀ ਅੱਜ ਵੀ ਸਾਡੇ ਦਿਲ ਵਿੱਚ ਵੱਸਦੇ ਨੇ

  • @sd8902
    @sd8902 3 роки тому +11

    ਕਰਨੈਲ ਗਿੱਲ ਦੇ ਗਾਣੇ ਕਿਹੜਾ ਚੰਗੇ ਸੀ ਆਪ ਇਹਨੇ ਕਿੰਨੇ ਗੰਦੇ ਗਾਣੇ ਲਿਖੇ ਹਨ ਚਵਲ ਕਿਸੇ ਥਾਂ ਦਾ

  • @reshamlal5481
    @reshamlal5481 3 роки тому +9

    ਆਹ ਜਿਹੜੇ ਚਮਕੀਲੇ ਬਾਰੇ ਕਹਿੰਦੇ ਕਿ ਓਹ ਹੰਕਾਰੀ ਸੀ ਇਹ ਬਿਲਕੁਲ ਗਲਤ ਹੈ ਚਮਕੀਲੇ ਨੂੰ ਮਾਰਨ ਵਾਲੇ ਖਾੜਕੂ ਨਹੀੰ ਬਲਕਿ ਖਾੜਕੂਆਂ ਦੇ ਨਾੰ ਤੇ ਕਲੰਕ ਲਾਇਆ ਹੋ ਸਕਦਾ ਉਹਨਾਂ ਨੇ ਕਿਸੇ ਦੇ ਕਹੇ ਤੇ ਜਾਂ ਪੈਸੇ ਲਾ ਕੇ ਚਮਕੀਲੇ ਨੂੰ
    ਮਾਰਿਆ ਹੋਵੇ

  • @fanchamkileda1005
    @fanchamkileda1005 4 роки тому +39

    I love you chmkila g

  • @kuldeeps556
    @kuldeeps556 4 роки тому +8

    ਬਹੁਤ ਵਧੀਆ ਗਾਣੇ ਲਿਖਦੇ ਨੇ ਬਾਈ ਗਿੱਲ ਨੱਥੋ ਹੇੜੀ ਵਾਲੇ ਸਰਦਾਰ ਸਵਰਨ ਸਿੰਹਾਂ ਤੇ ਹਰਮਨ ਥਿੰਦ ਜੀ ਤੁਹਾਡਾ ਦੇਣ ਕਿਵੇਂ ਦੇਣਗੇ ਲੋਕ ਜੋ ਸਾਨੂੰ ਚਮਕੀਲੇ ਛਿੰਦੇ ਤੇ ਬਹੁਤ ਪੁਰਾਣੇ ਗੀਤਾਂ ਵਿਚ ਕਈ ਦਹਾਕੇ ਪਿੱਛੇ ਲੈ ਜਾਂਦੇ ਹੋ ਧੰਨਵਾਦ ਤੁਹਾਡਾ ਵਾਹਿਗੁਰੂ ਤਹਾਨੂੰ ਹੋਰ ਤਰੱਕੀਆਂ ਬਖਸ਼ੇ ਜਿਉਂਦੇ ਵਸਦੇ ਰਹੋ

  • @user-rj5dc2nu5s
    @user-rj5dc2nu5s 4 роки тому +16

    ਸਾਰੀ ਰਾਤ ਨਾ ਤੂੰ ਬੱਲਬ ਬੁਝਾਏਂ ਮੁੰਡਿਆ
    ਏਹ ਗੀਤ ਕਰਤਾਰ ਰਮਲਾ ਨੇ ਗਾਇਆ ਸੀ

  • @AMRITPALSINGH-us2ti
    @AMRITPALSINGH-us2ti 3 роки тому +5

    ਬੱਲਬ ਵਾਲਾ ਗੀਤ ਏਸਨੂੰ ਖੁਦ ਨੀ ਯਾਦ ਕਿਸਨੇ ਗਾਇਆ,,,ਰਮਲੇ ਦਾ ਗਾਇਆ ਹੋਇਆ ਉਹ ਗੀਤ ਤੇ ਦੱਸੀ ਜਾਂਦਾ ਧੂਰੀ ਨੇ ਗਾਇਆ

    • @VikramSend
      @VikramSend 2 місяці тому

      Kadd kite kanda nathohedi wale gill da

  • @mangat6460
    @mangat6460 4 роки тому +28

    ਚਮਕੀਲਾ ਚਮਕੀਲਾ ਹੀ ਸੀ

  • @baldevsinghbajjer5515
    @baldevsinghbajjer5515 4 роки тому +73

    ਚਮਕੀਲਾ ਜੀ ਵਾਰੇ ਕੋੲੀ ਗਲਤ ਗॅਲ ਨਾ ਬੋिਲਅਾ ਕਰੋ ਜੀ िਦਲ ਬਹੁਤ ਦੁਖਦਾ ਹੈ ਅਾ िਪॅਛੇ ਜੇ ਯੋਗਰਾਜ ਨੇ ਬਹੁਤ ਮਾੜੇ ਬੋਲ ਬੋਲੇ ਸੀ ਜੋ िਕ ਗਲਤ ਗॅਲ ਹੈ

  • @karamjeetkaur4339
    @karamjeetkaur4339 2 роки тому +8

    ਚਮਕੀਲਾ ਜੀ ਬਹੁਤ ਵਧੀਆ ਫਕੀਰ ਬੰਦਾ ਸੀ ਜੀ । ਉ ਸ ਵਿਚ ਕੋਈ ਵੀ ਹੰਕਾਰ ਨਹੀ ਸੀ । ਬਾਕੀ ਜੋ ਵੀ ਉਸ ਫਕੀਰੀ ਬੰਦੇ ਨੂੰ ਗਲਤ ਬੋਲਦੇ ਨੇ ਓਹ ਨਰਕਾਂ ਨੂੰ ਜਾਣਗੇ ਜੀ

  • @JagdeepSingh-hc7do
    @JagdeepSingh-hc7do 4 роки тому +11

    ਸਾਰੀ ਰਾਤ ਨਾ ਤੂੰ ਬਲਬ ਬੁਝਾਏਂ ਮੁੰਡਿਆ ਇਹ ਕਰਤਾਰ ਰਮਲਾ ਨੇ ਤੇ ਸੁਖੀ ਨੇ ਗਾਇਆ ਹੈ

  • @SukhpalSingh-zp3kr
    @SukhpalSingh-zp3kr 4 роки тому +50

    ਮੈਂ ਜਦੋਂ ਵੀ ਗੀਤ ਸੁਣਦਾ ਹਾਂ ਤਾਂ ਦੇਖਦਾ ਹਾਂ ਕੇ ਗੀਤਕਾਰ ਕੌਣ ਹੈ ਮੈਂ ਗੀਤਕਾਰਾਂ ਨੂੰ ਦਿਲੋਂ ਸਤਿਕਾਰ ਕਰਦਾ

  • @BalvirKaur_Gill
    @BalvirKaur_Gill 4 роки тому +57

    ਵੀਰ ਜੀ ਅਤੇ ਹਰਮਨ ਜੀ ਤੁਹਾਡਾ ਪ੍ਰੋਗਰਾਮ ਵਧੀਆ ਹੁੰਦਾ ਹੈ ।ਪਰ ਗਿੱਲ ਦੀ ਇਹ ਗੱਲ ਮੇਰੇ ਦਿਲ ਨਹੀਂ ਲੱਗਦੀ ਕੇ ਚਮਕੀਲੇ ਨੇ ਕਦੇ ਸਟੇਜ ਤੋਂ ਇਹ ਚਨੌਤੀ ਦਿੱਤੀ ਹੋਵੇ ਜਿਹੜੀ ਇਹ ਗੱਲ ਕਰ ਰਹੇ ਨੇ। ਉਹ ਬੁਹੁਤ ਵਧੀਆ ਇਨਸਾਨ ਸੀ

  • @bhauravtarsingh9272
    @bhauravtarsingh9272 4 роки тому +41

    👌ਇੱਕ ਜਵਾਨ ਮੁੰਡਾ ਤੇ ਉੱਤੋਂ ਗੀਤਕਾਰ -ਸਲੂਟ ਤਾਂ ਵੱਜਣੇ ਹੀ ਸੀ ।
    🙏

  • @premheera6335
    @premheera6335 3 роки тому +6

    ਚਮਕੀਲਾ ਗੀਤਕਾਰੀ ਦਾ ਸਮੁੰਦਰ ਸੀ ਗੁਰੂ ਚਮਕੀਲਾ
    ਜੀ ਨੇ ਗੀਤਕਾਰਾਂ ਨੂੰ ਪਾਣੀ ਪਿਲਾ ਤਾ ਸੀ

  • @darshansinghdhaliwal5796
    @darshansinghdhaliwal5796 4 роки тому +33

    ਮਰ ਜਾਣੈ ਸਭ ਨੇ ਕੋਈ ਹੰਕਾਰੀ ਹੈ ਚਾਹੇ ਕੋਈ ਨਾ ਹੰਕਰੀ ਹੈ ਚਲੋ ਜੇ ਮਰ ਵੀ ਗਿਆ ਕਿਓ ਭੰਡਿਆ ਵਿਚਾਰਾ ਕੋਈ ਗੱਲ ਐ ਵਿਚਾਰੇ 30 ਸਾਲ ਹੋ ਗਏ ਮਰੇ ਨੂੰ

  • @ganikhan9838
    @ganikhan9838 4 роки тому +24

    Chamkila singing da God c

  • @kuldeepsinghsahota3999
    @kuldeepsinghsahota3999 4 роки тому +98

    ਅੱਧਾ ਸੱਚ ਤੇ ਅੱਧਾ ਝੂਠ।
    ਚਮਕੀਲੇ ਬਾਰੇ ਗਲਤ ਬੋਲ ਰਿਹਾ ਹੈ

  • @NirmalSingh-vq9gv
    @NirmalSingh-vq9gv 2 роки тому +5

    ਅਸਲੀ ਸਮਾਜ ਬਾਰੇ ਤਾਂ ਚਮਕੀਲਾ ਹੀ ਲਿਖਦਾ ਗਾਉਂਦਾ ਸੀ, ਇਸੇ ਕਰਕੇ ਮਾਰਿਆ ਗਿਆ. ਕਿਊ ਕਿ ਸੱਚ ਸੁਣਨ ਲਈ ਵੱਡਾ ਜਿਗਰ ਵੱਡਾ ਰੱਖਣਾ ਪੈਂਦਾ

  • @sukhvindersingh9074
    @sukhvindersingh9074 3 роки тому +9

    Chamkila was a nice person & very down to earth.

  • @skdeepsabharwal5883
    @skdeepsabharwal5883 4 роки тому +33

    Chamkila Ta Bahut Wadia Singer Si Chamkila Na Maria Na Marega Loka De Dila Hamesha Jeeunda Rahega Amar Jodi Sardar Amar Singh Chamkila And Amarjot Ji

    • @fanchamkileda1005
      @fanchamkileda1005 4 роки тому +1

      Ryt veer g

    • @pardeepsyan9867
      @pardeepsyan9867 4 роки тому +1

      Bilkul right bhaji ,
      Chamkila te Amarjot ne jina v gaayea saaf gaayea ajkl de gayka to Kita change gaayea

  • @HarpalSingh-zx1gv
    @HarpalSingh-zx1gv 3 роки тому +7

    ਵੀਰ ਟਹਿਣਾ ਜੀ ਜਿੰਨਾ ਮੈਂ ਚਮਕੀਲਾ ਉਸਤਾਦ ਬਾਰੇ ਸੁਣਿਆ ਏ ਉਹ ਬਹੁਤ ਹੀ ਵਧੀਆ ਇਨਸਾਨ ਸੀ। ਤੇ ਇਹ ਵੀਡੀਓ ਵੀ ਮੈਂ ਚਮਕੀਲੇ ਜੀ ਦਾ ਕਰਕੇ ਹੀ ਦੇਖ ਰਿਹਾ ਹਾਂ। ਇਸ ਗਿੱਲ ਨੂੰ ਤਾਂ ਮੈਂ ਜਾਣਦਾ ਵੀ ਨਹੀਂ। ਇਹ ਝੂਠ ਬੋਲਦਾ ਏ।

  • @gurmukhsingh5499
    @gurmukhsingh5499 2 роки тому +4

    ਚਮਕੀਲੇ ਦੀਆਂ ਬਹੁਤ ਸਾਰੀਆਂ ਵੀਡੀਓ ਦੇਖੀਆ, ਬਹੁਤ ਨਿਮਰਤਾ ਨਾਲ ਗੱਲਾਂ ਕਰਦਾ ਸੀ, ਧਮਕੀਆਂ ਦਿੰਦਾ ਕਦੇ ਨਹੀਂ ਸੁਣਿਆ।

  • @ramdasdhanasingh1321
    @ramdasdhanasingh1321 4 роки тому +28

    o Gill chmkela great man

  • @fanchamkileda1005
    @fanchamkileda1005 4 роки тому +21

    I miss you chmkila g

  • @LakhwinderSingh-rg4yy
    @LakhwinderSingh-rg4yy 3 роки тому +4

    Chamkila super duper 🌟 👌 siraa 👌Best Singar 🌟 Dhai din di proni jinde tu Awe na jinde maan kri👋👋

  • @pro.gurpreetsingh3219
    @pro.gurpreetsingh3219 4 роки тому +16

    I love also chamkila songs .

  • @harpreetsinghrai7525
    @harpreetsinghrai7525 4 роки тому +26

    Chamkile di photo dekh k hi video dekhi aa

  • @KarnailSingh-fw2wx
    @KarnailSingh-fw2wx 4 роки тому +9

    ਸਾਰੀ ਰਾਤ ਨਾ ਬਲਬ ਬੁਝਾੲੇ ਮੁਡਿਅਾ ਗੀਤ ਕਰਤਾਰ ਰਮਲਾ ਜੀ ਨੇ ਸੁਖਵੰਤ ਕੌਰ ਨਾਲ ਗਾੲਿਅਾ ਸੀ ਧੂਰੀ ਨੇ ਨਹੀ

  • @karansinghbabbar438
    @karansinghbabbar438 4 роки тому +3

    ਇਸ ਉਮਰ ਵਿਚ ਵੀ ਬੁੱਢਾ ਪੂਰਾ ਰੰਗੀਨ ਆ,,, ਕੁੱਝ ਕੁ ਗੱਲਾ ਇਸਨੇ ਬਹੁਤ ਹੀ ਗਲਤ ਕੀਤੀਆ ਨੇ , ਜੋ ਕਿ ਟੈਲੀਵਿਜ਼ਨ ਉੱਤੇ ਕਰਨੀਆਂ ਸ਼ਰਮ ਮਹਿਸੂਸ ਹੁੰਦੀ ਆ, ਜੋ ਕਿ ਦੋ ਅਰਥਾਂ ਵਾਲੀਆਂ ਹਨ। ਥੋੜ੍ਹੀ ਜਿਹੀ ਅਕਲ ਦਾ ਇਸਤੇਮਾਲ ਕਰਨ ਦੀ ਲੋੜ ਹੈ,,

  • @prizkzo83P
    @prizkzo83P 4 роки тому +38

    ਸਵਰਨ ਸੀਵੀਆਂ ਦੇ ਨਾਲ ਮੁਲਾਕਾਤ ਕਰੋ ਜੀ

    • @karandeepsinghkarandeep7414
      @karandeepsinghkarandeep7414 4 роки тому +3

      Sala. Kina. Jhooth. Bolda. Chamkile. Bare. Ono. Kise. Khaadko. Ne. Nahi. Loterean. Ne. Maareya. C

  • @anmolpreetsingh859
    @anmolpreetsingh859 4 роки тому +24

    Ravi singh, founder of khalsa aid ਨੂੰ ਸੱਦਾ ਦਿਉ ਜੀ, ਚੱਜ ਦਾ ਵਿਚਾਰ ਵਿੱਚ ਆਉਣ ਲਈ.

  • @paramveerrkt
    @paramveerrkt 4 роки тому +78

    ਹੰਕਾਰ ਵਾਲੀ ਗੱਲ ਕੋਈ ਨਹੀਂ ਸੀ ਚਮਕੀਲੇ ਚ... ਓਹਦੇ ਵਰਗਾ ਨਿਮਰ ਸੁਭਾਅ ਵਰਗਾ ਗਾਇਕ ਲੱਭਣਾ ਔਖਾ ਹੈ।

    • @JaswinderSingh-kd1eb
      @JaswinderSingh-kd1eb 4 роки тому +5

      ਬਿਲਕੁਲ ਸਹੀ ਕਿਹਾ ਵੀਰ ਜੀ ਇਹ ਐਵੇ ਦਰਵੇਸ ਬੰਦੇ ਨੂੰ ਮਾੜਾ ਬੋਲੀ ਜਾਂਦਾ ਐ

  • @manindersingh9382
    @manindersingh9382 4 роки тому +13

    Chamkia super hit always

  • @mohinderpaul123
    @mohinderpaul123 4 роки тому +14

    ਕਲਾਕਾਰ ਰਬ ਦਾ ਰੂਪ ਹੁੰਦੇ । ਚਮਕੀਲਾ ਬਹੁਤ ਵਧੀਆ ਇਨਸਾਨ ਸੀ । ਉਸ ਨੇ ਹਿੱਟ ਧਾਰਮਿਕ ਗੀਤ ਵੀ ਗਾਏ। ਉਸ ਆਪਣੇ ਸਮੇਂ ਸੁਪਰ ਹਿੱਟ ਗੀਤ ਗਾਏ ।ਉਸ ਨੂੰ ਸਾਰੇ ਪੰਜਾਬੀ ਪਿਆਰ ਕਰਦੇ ਸੀ।

    • @gagandeepsinghriar1678
      @gagandeepsinghriar1678 2 роки тому

      ਅਜੇ ਵੀ ਬਹੁਤ ਪਿਆਰ ਕਰਦੇ ਨੇ ਚਮਕੀਲੇ ਬਾਈ ਦੇ ਗੀਤਾ ਨੂੰ

  • @bootasinghwarring1109
    @bootasinghwarring1109 4 роки тому +23

    ਮੁੰਡੇ ਦਾ ਤਾ ਜੇਠ ਤੇ ਮੜੰਗਾ
    ਇਹ ਗੀਤ ਵੀ ਇਹਨਾ ਦਾ ਹੀ ਹੈ ਜੀ
    ਗੀਤ ਦੇ ਵਿਚ ਨਾ ਨਹੀ ਪਾਇਆ
    ਤਵੇ ਤੇ ਜਗਾ ਗਿਲ ਲਿਖਿਆ ਹੈ

    • @jagdishdhiman8928
      @jagdishdhiman8928 4 роки тому +1

      ਨਹੀਂ ਵੀਰ ਇਹ ਬੰਤ ਰਾਮਪੁਰੇ ਵਾਲੇ ਦਾ ਲਿਖਿਆ

    • @chahal1234
      @chahal1234 4 роки тому

      ਆਪ ਪਾਸ ਕਿੰਨੇ ਤਵੇ ਹਨ ।

  • @raviattri2276
    @raviattri2276 4 роки тому +11

    Chamkila is garet g

  • @rajraj-hw1ms
    @rajraj-hw1ms 4 роки тому +13

    Chmkela veer nice c

  • @JaspalSingh-fi5jy
    @JaspalSingh-fi5jy 4 роки тому +26

    Gill sahib chamkila bare Jhooth bolde

    • @SunilSingh-zg6hg
      @SunilSingh-zg6hg 4 роки тому +1

      Gilla maut aokhi aoni tenu jhuth bolda shrm kr

  • @lakhwinderjassar2570
    @lakhwinderjassar2570 4 роки тому +23

    ਜੱਗੇ ਗਿੱਲ ਨੇ ਦੱਸਿਆ ਕਿਓ ਨਹੀ ਪੁਠੇ ਗੀਤ ਵਾਰੇ ਇਹ ਜਾਣਕਾਰੀ ਦੇਣੀ ਚਾਹੀਦੀ ਸੀ

  • @bhanasidhufan7851
    @bhanasidhufan7851 3 роки тому +10

    ਚਮਕੀਲੇ ਵਰਗਾ ਕਲਾਕਾਰ
    ਚਮਕੀਲੇ ਵਰਗਾ ਗੀਤਕਾਰ
    ਚਮਕੀਲੇ ਵਰਗਾ ਤੂੰਬੀ ਮਾਸਟਰ
    ਚਮਕੀਲੇ ਵਰਗਾ ਹਰਮੋਨੀਅਮ ਪਲੇਅਰ
    ਚਮਕੀਲੇ ਵਰਗਾ ਕਮਪੋਜਰ ਨਾ ਕੋਈ ਅੱਜ ਤੱਕ ਕੋਈ ਹੋਇਆ ਨਾ ਕੋਈ ਹੋਣਾ

  • @BALBIRSINGH-sf4ck
    @BALBIRSINGH-sf4ck 4 роки тому +23

    Chamkila Da gana bkamal Salam tahina nathohari Da naam mashhoor Kara Gaya chamkila

  • @paramveerrkt
    @paramveerrkt 4 роки тому +68

    ਜਦੋਂ ਨਿੱਤ ਨਿੱਤ ਧਮਕੀਆਂ ਮਿਲਦੀਆਂ ਹੋਣ ਫੇਰ ਬੰਦਾ ਬੋਲੂ ਗਾ ਈ... ਪੈਸੇ ਮੰਗਦੇ ਸੀ ਅਗਲੇ ਧਮਕੀਆਂ ਦੇ ਕੇ

    • @fanchamkileda1005
      @fanchamkileda1005 4 роки тому +3

      ਸਹੀ ਗॅਲ ਅਾ ਬਾਈ ਜੀ ਤੁਹਾਢੀ िਜੳੁਦੇ ਵਸਦੇ ਰਹੋ

    • @karndhillon2018
      @karndhillon2018 4 роки тому +1

      ਹਾਹਾਹਹਾਹਾਹਾ ਬਾਹਲੇ ਭਗਤ ਤਕੜੇ ੳ ਤੁਸੀ

  • @ranjitrajoke8491
    @ranjitrajoke8491 4 роки тому +7

    ਚਮਕੀਲਾ ਤਾਂ ਚਮਕੀਲਾ ਸੀ ਕਿਸੇ ਤੋ ਗੱਲ ਬਣੀ

  • @raghvirsingh9918
    @raghvirsingh9918 4 роки тому +19

    Eve chabal marda chamkile bare, Dil to neek se banda oh

  • @veerchahal2431
    @veerchahal2431 3 роки тому +3

    Tuhade geetan layi dilon dhanwad
    👍Dhayi din di prahuni aithe tu 🙏

  • @ramanbrar7554
    @ramanbrar7554 4 роки тому +3

    ਅੱਜ ਕੱਲ ਸਾਡੇ ਰਿਸ਼ਤਿਅਾਂ ਦੇ ਨਾਮ ਅਤੇ ਸਾਡਾ ਪਰਾਣਾ ਜੱਦੀ ਕਲਚਰ ਅਲੋਪ ਹੋ ਰਿਹਾ

  • @jassisingh2885
    @jassisingh2885 4 роки тому +17

    Chamkila saab the legend evergreen miss u

  • @gaganwalia9469
    @gaganwalia9469 4 роки тому +8

    Chamkila zindabad a ji

  • @kkkk-ur5wj
    @kkkk-ur5wj 4 роки тому +5

    Chamkeela ,punjabi singer ,the
    legend.

  • @sukhghoga3992
    @sukhghoga3992 3 роки тому +3

    ਅਮਰ ਸਿੰਘ ਚਮਕੀਲਾ ਜੀ ਦਲੇਰ ਸੀ ਘਮੰਡੀ ਨਹੀਂ ਉਹ ਜੋੜੀ ਅਮਰ ਹੈ ਅਮਰ ਰਹੂ ਗੀ

  • @vakilsingh9071
    @vakilsingh9071 4 роки тому +10

    I love you chimkila baba sira

  • @gurcharnsinghkang6120
    @gurcharnsinghkang6120 4 роки тому +14

    Jagga mainu pagal lagda gallan batan to

  • @kamaljitsinghrai9083
    @kamaljitsinghrai9083 3 роки тому +1

    ਅਮਰ ਸਿੰਘ ਚਮਕੀਲੇ ਵਰਗਾ ਨਾ ਸੀ ਨਾਂ ਹੈਗਾ ਨਾ ਹੋਵੇਗਾ ਅਮਰ ਸਿੰਘ ਚਮਕੀਲਾ ਜੀ ਅਤੇ ਅਮਰਜੋਤ ਕੌਰ ਜ਼ਿੰਦਾਬਾਦ

  • @jasdevpreetwraich8093
    @jasdevpreetwraich8093 4 роки тому +7

    ਚਮਕੀਲੇ ਬਾਰੇ ਗਲਤ ਬੋਲਿਆ,ਇਹ ਝੂਠ ਬੋਲ ਰਿਹਾ ਆਹ ਗੱਲ,ਜੇ ਚਮਕੀਲੇ ਬਾਰੇ ਡਿਟੇਲ ਚ ਜਾਨਣਾ ਤਾਂ ਸਵਰਨ ਸਿਵੀਆ ਜੀ ਦੀ RPD ਚੈਨਲ ਤੇ ਇੰਟਰਵਿਊ ਸੁਣੋ

  • @satwantsingh5187
    @satwantsingh5187 3 роки тому +5

    ਚਮਕੀਲਾ ਹੰਕਾਰੀ ਨਹੀਂ ਸੱਚਾ .ਤੇ ਬਹਾਦਰ ਸੀ ਇਦਾਂ ਦੇ ਬੰਦੇ ਆਪਣਾ ਨਾ ਚਮਕਾੳਣ ਲਈ ਏਦਾਂ ਦੇ ਬਿਆਨ ਦੇਦੇ ਨੇ

  • @krishandevverynicechmkilaj286
    @krishandevverynicechmkilaj286 4 роки тому +8

    very nice y chmkila amrjot ji

  • @karma573
    @karma573 4 роки тому +12

    ਬਹੁਤ ਵਧੀਆ ਲੱਗੀ ਜੀ ਇੰਟਰਵਿਉ ਪਰ ਚਮਕੀਲੇ ਦੀ ਗੱਲ ਆਈ ਤਾਂ ਗਿੱਲ ਸਾਹਿਬ ਦੀਆਂ ਅੱਖਾਂ ਵੀ ਭਰੀਆਂ ਸੀ ਤੇ ਸਾਡੀਆਂ ਵੀ ਭਰਾਵੋ ਬਹੁਤ ਦੁੱਖ ਚਮਕੀਲੇ ਨੂੰ ਯਾਦ ਕਰਕੇ ਨਹੀਂ ਬਣਨਾ ਇਹੋ ਜਿਹਾ ਕਲਾਕਾਰ।

  • @jagseerchahaljag687
    @jagseerchahaljag687 4 роки тому +4

    ਬੈਂਜੋ ਤੇ ਬੀਨ ਵਜਾਉਂਦਾ ਦਾ ਮਤਲਬ ਹੈ ਬੈੰਜੋ ਅਤੇ ਬੀਨ ਦੋਵੇਂ ਸਾਜ਼ ਨੇ ਬਜਾਉਂਦਾ ਏ।

  • @KANG-uv9up
    @KANG-uv9up 4 роки тому +7

    ਭਾਜੀ ਕਿਰਪਾ ਕਰਕੇ ਅਮਨ ਵੀਰ ਨੂੰ ਪ੍ਰੋਗਰਾਮ ਵਿੱਚ ਬੁਲ਼ਾਉ 🙏🏻🙏🏻 ਧੰਨਵਾਦੀ ਹੋਵਾਂਗਾ

  • @ManpreetSingh-ot6sf
    @ManpreetSingh-ot6sf 4 роки тому +7

    Wow
    One of my favourite lyricist

  • @palapala5985
    @palapala5985 4 роки тому +4

    Swaran bhaji main chamkila bhaji hunaaa daa program dehkaa a chamkila vargaa singer Punjab vich nee hooo sakdaa naa koi honaa from PALA Dubai UAE phalpota punjab

  • @PunjabiTolla
    @PunjabiTolla 4 роки тому +13

    Chamkila chamkila ti baba ji takeya reh tu chamkile nu hankar nahi ti baba ji agle da kam ti guana baki a khadku rab thodi ti jeda chamkile nu rok lende

  • @munishbhatti8425
    @munishbhatti8425 4 роки тому +4

    ਮੇਰੇ ਗੀਤ ਵੀ ਲੋਕ ਸੁਣੀਂਦੇ ਨੇ
    ਨਾਲੇ ਕਾਫ਼ਰ ਆਖ ਸਦੀਂਦੇ ਨੇ....

  • @Sahotarecords886
    @Sahotarecords886 4 роки тому +2

    Chamkila te Amarjot hmesha hiii Sade dila ch jeonde aa❤️🙏🏻

  • @psshergill3762
    @psshergill3762 2 місяці тому +1

    ਬਿਲਕੁਲ ਗਲਤ ਬਿਆਨ ਕਰ ਰਿਹਾ ਇਹ ਬੰਦਾ । ਚਮਕੀਲਾ ਵਧੀਆ ਗਾਇਕ ਹੋਣ ਦੇ ਨਾਲ ਨਾਲ ਇਕ ਬਹੁਤ ਹੀ ਨਿਮਰਤਾ ਭਰਪੂਰ ਸੁਭਾਅ ਦਾ ਮਾਲਕ ਸੀ ।
    ਕੋਈ ਵੀ ਇਕ ਕਲਿਪ ਨ੍ਹੀ ਲੱਭਦੀ ਜਿਹਦੇ ਚ ਵਿੱਚ ਚਮਕੀਲੇ ਨੇ ਇਕ ਵੀ ਚੁਭਵੀਂ ਗੱਲ ਕੀਤੀ ਹੋਵੇ

  • @parmindersaini6370
    @parmindersaini6370 4 роки тому +19

    Chamkila is great

  • @binderballu3095
    @binderballu3095 4 роки тому +60

    ਗਿਲ ਸਾਭ ਝੂਠ ਬੋਲਦੇ ਮੈ ਜਿਨੇ ਵੀ ਚਮਕੀਲਾ ਜੀ ਦੇ ਪ੍ਰੋਗਰਾਮ ਦੇਖੇ ਚਮਕੀਲਾ ਜੀ ਕਿਸੇ ਵੀ ਸਟੇਜ ਤੋ ੲਿੰਝ ਨਹੀ ਬੋਲਿਅਾ

    • @lakhakhan5845
      @lakhakhan5845 4 роки тому +1

      ਵੀਰ।ਜੀ।ਬੇਨੜੇ।ਚਮਕੀਲਾ।ਜੀ।ਨੇ।ਗਲ।ਕਹੀ।ਸੀ

  • @HarpalSingh-di7wm
    @HarpalSingh-di7wm 4 роки тому +11

    Tu pehla geetkaar hain, jihne chamkile baare eni ghatia statement diti aa

  • @sunilnapa8314
    @sunilnapa8314 4 роки тому +18

    Gill nathoheri wala chamkile karke hit hoya h

  • @user-xv5xl6yv4q
    @user-xv5xl6yv4q 2 місяці тому +1

    ਚਲੋ ਰੱਬ ਤੁਹਾਨੂੰ ਅਮਰਜੋਤ ਵਰਗੀ ਕੁੜੀ ਦੇਵੇ ਮੈਂ ਦੀਪੇ ਹੇਰਾਂ ਵਰਗਾ ਜੰਮ ਲਿਆ

  • @gagandeepsinghriar1678
    @gagandeepsinghriar1678 4 роки тому +17

    ਹਰਮਨ ਭੈਣ ਜੀ ਹੱਸਦੇ ਬਹੁਤ ਸੋਹਣਾ ਨੇ

  • @mehakpunjabdi9790
    @mehakpunjabdi9790 4 роки тому +14

    ਚਮਕੀਲਾ ਹੰਕਾਰੀ ਨਹੀਂ ,ਦਲੇਰ ਗਾਇਕ ਸੀ,ਹੁਣ ਜਿੰਨੇ ਮੂੰਹ ਓਨੀਆਂ ਗੱਲਾਂ ਲੋਕ ਕਰੀ ਜਾਂਦੇ ਨੇ

  • @jaskaranpal9214
    @jaskaranpal9214 4 роки тому +2

    Very good Prime Asia TV and Tehna sab, Harman ji es tra de program vaste dhanwad

  • @tjbenipal8368
    @tjbenipal8368 4 роки тому +10

    Agar chamkila ji Khadkuaa nu sida challenge dende c ta una di koi video challenge dende di ya madda bolan di UA-cam te koi Kyu nahi aa na koi face to face gawa jera bole ke mere samne madda bolya Ina ne v gal Suni sunayi KR diti strongly nahi dsya ki mere samne bolya otherwise chamkila ji great person

    • @karamjitsingh7769
      @karamjitsingh7769 4 роки тому +1

      ਬਿਲਕੁਲ ਸਹੀ ਕਿਹਾ ਵੀਰ ਬੈਨੀਪਾਲ ਤੁਸੀਂ..ਏਹੋ ਜਿਹਾ ਕੋਈ ਸਬੂਤ ਨੀ . ....ਛੋਟੀ ਜਾਤ ਕਰਕੇ ਈ ਮਾਰਿਆ ਗਿਆ ਵਿਚਾਰਾ ।

  • @sukhrajguru7113
    @sukhrajguru7113 4 роки тому +11

    aje pisle week tuhadi tag line c " hun kithe gaye chamkile nu marn wale "

  • @HarpreetSingh-vd2fu
    @HarpreetSingh-vd2fu 3 роки тому +5

    टेहिना sahib salute sonu
    par interview eho je bande da na leya kro jo chamkile di ijat na karde hone

  • @rbrar3859
    @rbrar3859 3 роки тому +3

    ਚਮਕੀਲਾ ਬਹੁਤ ਵਧੀਆ ਇਨਸਾਨ ਸੀ,

  • @sd8902
    @sd8902 3 роки тому +4

    ਚਵਲਾ ਜਦੋਂ ਤੂੰ ਨਾਲ ਹੀ ਨਹੀਂ ਗਿਆ ਕਿਸੇ ਅਖਾੜੇ ਤੇ ਫਿਰ ਤੂੰ ਅੱਖੀਂ ਕਿਸ ਤਰਾਂ ਦੇਖ ਲਿਆ ਚਮਕੀਲਾ ਗਲਤ ਬੋਲਦਾ ਇਸ ਤੋ ਤੂੰ ਆਪ ਹੀ ਸਿੱਧ ਕਰਤਾ ਕਿ ਤੂੰ ਝੂਠ ਬੋਲਦਾ ਏ