ਅਸੀਂ ਗਾਇਕ ਨੂੰ ਸਟੇਜ ਤੋਂ ਗੁੱਟੋਂ ਫੜਕੇ ਲਾਹ ਦਿੰਦੇ ਸੀ Gurbhajan Gill ll Bittu Chak Wala ll Daily Awaz
Вставка
- Опубліковано 22 лис 2024
- ਅਸੀਂ ਗਾਇਕ ਨੂੰ ਸਟੇਜ ਤੋਂ ਗੁੱਟੋਂ ਫੜਕੇ ਲਾਹ ਦਿੰਦੇ ਸੀ Gurbhajan Gill l
#dailyawaz #bittuchakwala #ranjitbawa #gurdasmaan #harbhajanmaan #song
ਗਿੱਲ ਸਾਹਿਬ। ਸੱਚੀ ਗੱਲ ਹੈ ਕਿ ਕਾਲਾ ਦੋਰ ਨਹੀਂ ਕਹਿਣਾ ਚਾਹੀਦਾ। ਕਿਉਂ ਕਿ ਜੇਕਰ ਆਪਣੇ ਹੱਕਾਂ ਲਈ ਲੜਨ ਤੇ ਮਰਨ ਨੂੰ ਕਾਲੇ ਦੋਰ ਦਾ ਨਾਮ ਦੇਣਾ ਹੋਵੇ ਫਿਰ ਅੱਜ਼ ਆਪਣੇ ਹੱਕਾਂ ਲਈ ਕਿਸਾਨੀ ਮੋਰਚੇ ਵਿੱਚ ਵੀ ਕਿਸਾਨਾਂ ਵੀਰਾਂ ਨੇ ਆਪਣੀਆਂ ਜਾਨਾਂ ਵਾਰੀਆਂ ਕੱਲ ਨੂੰ ਸਰਕਾਰ ਇਸ ਨੂੰ ਵੀ ਕਾਲੇ ਦੋਰ ਦਾ ਨਾਮ ਦੇ ਦੇਵੇਗੀ
ਬਿੱਟੂ ਵੀਰੇ ਧੰਨਵਾਦ ਸੂਝਵਾਨ ਤੇ ਸੁਚੱਝੀ ਸੋਚ ਵਾਲੀ ਸਖ਼ਸ਼ੀਅਤ ਨੂੰ ਸਰੋਤਿਅਾਂ ਦੇ ਰੂਹ ਬਰੂਹ ਕਰਾੳੁਣ ਦੇ ਲੲੀ। ਗਿਲ ਭਾਜੀ ਹੁਰਾਂ ਦੀ ਮਿੱਠੀ ਬੋਲੀ ਨੇ ੳੁਹਨਾਂ ਨਾਲ ਮਿਲਣ ਦੀ ਤਾਂਘ ਬਣਾ ਦਿੱਤੀ ਹੈ। ਮੈਨੂੰ ਵੀ 1999-2000 ਦੇ ਦੌਰਾਨ ਪੋ੍ਫੈਸਰ ਮੋਹਣ ਸਿੰਘ ਤੇ ਗਾੳੁਣ ਦਾ ਸੁਭਾਗ ਪ੍ਰਾਪਤ ਹੈ। ਸਮੂਹ ਪ੍ਬੰਧਕ ਕਮੇਟੀ ਦਾ ਅੱਜ ਵੀ ਰਿਣੀ ਹਾਂ।ਖਾਸ ਕਰਕੇ ਸਦੀਕ ਭਾਜੀ, ਗਰੇਵਾਲ ਸਾਹਿਬ ਅਤੇ ਬਾਪੂ ਜੀ ਜੱਸੋਵਾਲ ਸਾਹਿਬ ਦਾ🙏
ਬਹੁਤ ਹੀ ਵਧੀਆ ਗੱਲ ਬਾਤ,
ਕਾਫੀ ਗੱਲਾਂ ਚੋਂ ਜਾਣਕਾਰੀ ਮਿਲੀ।
ਬਿੱਟੂ ਵੀਰਾ ਚੰਗੀਆਂ ਸ਼ਖ਼ਸੀਅਤਾਂ ਦੀ ਵਧੀਆ ਚੋਣ ਕਰਦੇ।
ਗਿੱਲ ਸਾਬ ਵਾਕਿਆ ਹੀ ਜਵਾਨ ਹੀ ਪਏ ਨੇ।ਵਹਿਗੁਰੂ ਲੰਮੀ ਉਮਰ ਬਖ਼ਸ਼ੇ।ਬਿੱਟੂ ਥੋਡਾ ਵੀ ਧੰਨਵਾਦ ਮੁਲਾਕਾਤ ਦਖਾਉਣ ਵਾਸਤੇ।
ਇਹ ਇੰਟਰਵਿਊ ਇਵੇਂ ਲੱਗੀ ਜਿਵੇਂ ਅੱਜ ਤੋਂ 40-50 ਸਾਲ ਪਹਿਲਾ ਟੀਚਰ ਗੱਲਬਾਤ ਕਰਦੇ ਹੁੰਦੇ ਸੀ। Proud of you.
ਪੰਜਾਬੀ ਸਾਹਿਤ ਦਾ ਸਮੁੰਦਰ--ਸਰਦਾਰ ਗੁਰਭਜਨ ਸਿੰਘ ਗਿੱਲ। Waheguru bless you with good health uncle ji Bittu Beta A lot of SHABASH !!! to you for this interview. Keep it up 👍🏻 mere veer. I really appreciate you
Best of luck! 💖 ਮੇਰਾ ਮੁੱਝ ਮਹਿ ਕੁਛਿ ਨਹੀਂ ਜੋ ਕੁਛਿ ਸੋ ਤੇਰਾ। ਸਲੂਟ ਹੈ ਗਿੱਲ ਸਾਹਿਬ ਤੁਹਾਡੇ ਮਾਪਿਆ ਨੂੰ ਜੀ ਜਿਨਾਂ ਤੋਂ ਸਿੱਖਿਆ ਲੈ ਕੇ ਤੁਸੀ ਲੋਕਾਂ ਨੂੰ ਸੱਚ ਦਾ ਮਾਰਗ ਦੱਸ ਰਹੇ ਹੋ। ਤੁਹਾਡੀ ਸਚਾਈ, ਸੀਰਤ, ਸੰਤੋਖ, ਸੰਜਮ ,ਸਹੱਪਣ, ਸਲੀਕਾ ,ਤਰੀਕਾ ਅਤੇ ਸੋਹਰਤ ਤੁਹਾਡੇ ਕੰਮ ਤੋਂ ਦੇਖੀ ਜਾ ਸਕਦੀ।👌👌👌👌👌ur a great parsonality .🙏🙏🙏🙏🇮🇳🇺🇸💤.
ਚਮਕੀਲੇ ਦਾ ਨਾਮ ਕਿਮੇ ਭੂਲ ਗਏ ਗਿੱਲ ਸਾਹਿਬ ਮੋਹਣ ਸਿੰਘ ਮੇਲੇ ਵਿੱਚ ਕਈ ਵਾਰ ਧੂੜਾ ਪੁਟੀਆਂ ਨੇ ਉਸ ਨੇ ਬਾਕੀ ਬਹੁਤ ਵਧੀਆ ਵਿਚਾਰ ਲੱਗੇ ਤੁਹਾਡੇ
ਵਾਹਿਗੁਰੂ ਚੰੜਦੀ ਕੱਲਾ ਵਿੱਚ ਰੰਖੈ ਜੀ👍
Mere khayal ch bai ik vari hi aya c..... OS kol tym ghat hi hunda c ....... Geet v do e gaye c dhee marje badkar, satho baba kho leya tera nankana........
ਤਰਨਤਾਰਨੀਦਿਲੀ ਤੋਂ)ਧੰਨਵਾਦ ਬਿੱਟੂ ਜੀ
ਬਿੱਟੂ ਵੀਰ ਜੀ ਬਹੁਤ ਵਧੀਅਾਂ ਗੱਲਬਾਤ ਹੈ ਗਿੱਲ ਸਾਹਬ ਨੇ ਬੜੇ ਢੁੱਕਵੇ ਸਬਦਾ ਵਿੱਚ ਗੱਲਾਂ ਦੇ ੳੁੱਤਰ ਦਿ੍ਤੇ
ਬਿੱਟੂ ਬਾਈ ਵਧੀਆ ਮੁਲਾਕਾਤ,
ਬਾਕੀ ਗੁਰਭਜਨ ਸਿੰਘ ਗਿੱਲ ਸਾਬ੍ਹ ਹਮੇਸ਼ਾ ਈ ਸੋਹਣੀਆਂ ਤੇ ਸਲੀਕੇਦਾਰ ਗੱਲਾਂ ਸਾਡੇ ਸਨਮੁੱਖ ਕਰਦੇ ਹਨ, ਇਹਨਾਂ ਨੂੰ ਵੀ ਸਤਿਕਾਰ ਭਰੀ ਸਤਿ ਸ਼੍ਰੀ ਆਕਾਲ ਜੀ।
40:00 ਬਹੁਤ ਵਧੀਆ ਗੱਲ ਕੀਤੀ ਸਰਦਾਰ ਸਾਬ ਨੇ
ਕਾਲਾ ਦੌਰ ਨਾਂ ਸਰਕਾਰਾਂ ਦੀ ਦੇਣ ਏ
ਅੱਜ ਵੀ ਤਾ ਸੰਘਰਸ਼ ਹੋ ਹੀ ਰਹੇ ਨੇ ਹੱਕਾ ਲਈ' ਏਹ ਕਿਤੇ ਕਾਲਾ ਦੌਰ ਏ । ਹਾਂ ਆਖਿਰ 10 ਸਾਲ ਬਾਅਦ ਨਾਂਅ ਤਾ ਸਰਕਾਰਾ ਨੇ ਹੀ ਦੇਣੇ ਹੁੰਦੇ ਆ ਜੋ ਮਰਜੀ ਦੇ ਦੇਣ
ਬਹੁਤ ਵਧੀਆ ਗੱਲਬਾਤ, ਸਹੀ ਗੱਲ ਹੈ ਸਰ ਆਮ ਲੋਕ ਤਾਂ ਅਮਨ ਚੈਨ ਤੇ ਮੋਹ ਮੁਹੱਬਤ ਨਾਲ਼ ਹੀ ਰਹਿਣਾ ਚਾਹੁੰਦੇ ਨੇ, ਇਹ ਤਾਂ ਸਿਆਸਤਾਂ ਦੀ ਚਾਲ ਹੀ ਵੰਡ ਪਾਉਣ ਦਾ ਕੰਮ ਕਰਦੀ ਹੈ
ਗਿੱਲ ਸਾਬ ਉਹ ਸਖਸ਼ੀਅਤ ਨੇ ਕੇ ਉਨ੍ਹਾਂ ਬਾਰੇ ਕੁੱਝ ਲਿਖਣ ਲਈ ਮੇਰੇ ਸ਼ਬਦ ਬਹੁਤ ਛੋਟੇ ਨੇ
ਮੈਂ ਇਸ ਨੇਕ ਰੂਹ ਨੂੰ ਬਹੁਤ ਨੇੜਿਓਂ ਦੇਖਿਆ ਹੈ
ਅੱਜ ਇੰਟਰਵਿਊ ਸੁਣ ਕੇ ਬਹੁਤ ਚੰਗਾ ਲੱਗਿਆ
ਬਿੱਟੂ ਵੀਰ ਦਾ ਦਿੱਲੋਂ ਧੰਨਵਾਦ
ਸਾਡੀ ਸਭ ਦੀ ਅਰਜ਼ੋਈ ਹੈ ਕੇ ਗਿੱਲ ਅੰਕਲ ਨਾਲ ਇਕ ਬੈਠਕ ਹੋਰ ਕਰੋ
ਗਿੱਲ ਸਾਹਿਬ ਨੇ ਆਪਣੇ ਬਹੁਤ ਪਿਆਰੇ ਮਿੱਤਰ ਮਾਣਕ ਸਾਹਿਬ ਦੀ ਕੋਈ ਗੱਲ ਨਹੀਂ ਸੁਣਾਈ। ਦੂਜੀ ਲੜੀ ਵਿੱਚ ਜਰੂਰ ਮਾਣਕ ਸਾਹਿਬ ਨਾਲ ਬੀਤੇ ਪਲਾਂ ਦੀਆਂ ਯਾਦਾਂ ਤਾਜੀਆਂ ਕਰੋ।
ਸਹੀ ਗੱਲ ਐ ਜੀ ਮਾਣਕ ਜੀ ਦਾ ਜਿਕਰ ਨਹੀਂ ਹੋਇਆ ਹੋਣਾ ਚਾਹੀਦਾ ਸੀ 🙏❤️
ਮਹਾਨ ਸਖਸ਼ੀਅਤ , ਸ਼੍ਰੋਮਣੀਂ ਸਾਹਿਤਕਾਰ ਅਤੇ ਸਾਹਿਤਕ ਗੀਤਾਂ ਦੇ ਰਚਣਹਾਰੇ ਮਹਾਨ ਗੀਤਕਾਰ ਮੇਰੇ ਲਈ ਬਹੁਤ ਸਤਿਕਾਰਯੋਗ ਸ਼੍ਰੀ ਗਿੱਲ ਸਾਹਿਬ ਨਾਲ ਕੀਤੀ ਮੁਲਾਕਾਤ ਬਹੁਤ ਵਧੀਆ ਲੱਗੀ ਮੁਲਾਕਾਤ ਬਾਈ ਜੀ। ਤਹਿਦਿਲੋਂ ਧੰਨਵਾਦ ਜੀ
ਬਿੱਟੂ ਬਾਈ ਗਿੱਲ ਸਾਹਿਬ ਨਾਲ ਬਾਬੂ ਸਿੰਘ ਮਾਨ,ਮੁਹੰਮਦ ਸਦੀਕ,ਦੀਦਾਰ ਸੰਧੂ ,ਦੇਵ ਥਰੀਕੇ ਗੁਰਦੇਵ ਮਾਨ, ਚਾਂਦੀ ਰਾਮ ਇੰਨਾ ਸਖਸੀਅਤਾਂ ਬਾਰੇ ਇੱਕ ਮੁਲਾਕਾਤ ਕਰੋ ਜੀ
ਬਹੁਤ ਹੀ ਵਧੀਆ ਸੁਭਾਅ ਦੇ ਮਾਲਕ ਹਨ ਸਰਦਾਰ ਗੁਰਭਜਨ ਗਿੱਲ ਜੀ।
ਸਹੀ ਕਿਹਾ ਗਿੱਲ ਸਾਬ ਨੇ
ਓਹ ਕਾਲਾ ਦੌਰ ਨੀ ਸੀ ਸੰਘਰਸ਼ ਦਾ ਦੌਰ ਸੀ
ਹਰ ਕੌਮ ਸੰਘਰਸ਼ ਦੇ ਦੌਰ ਨੂੰ ਸੁਨਹਰੀ ਦੌਰ ਕਹਿੰਦੀ ਆ
ਤੁਸੀ ਵੀ ਬਿੱਟੂ ਵੀਰ ਧਿਆਨ ਰੱਖਿਆ ਕਰੋ
ਕਾਲਾ ਦੌਰ ਨਾ ਕਿਹਾ ਕਰੋ
ਬਹੁਤ ਵਧੀਆ ਇਨਸਾਨ ਗੁਰਭਜਨ ਗਿੱਲ ਸਾਬ
ਕੀ ਹਾਲ ਆ ਬਿੱਟੂ ਬਾਈ ਗਿੱਲ ਸਾਬ ਨਾਲ ਬੁਹਤ ਸੋਹਣੀ interview ਕੀਤੀ... Good
ਬਹੁਤ ਵਧੀਆ ਗੱਲ-ਬਾਤ
ਬਹੁਤ ਹੀ ਵਧੀਆ੍ਰ ਬਿੱਟੂ ਵੀਰ
ਚਮਕੀਲਾ ਮੋਹਨ ਸਿੰਘ ਮੇਲੇ ਤੇ ਸਿਰਫ਼ ਇੱਕ ਵਾਰ ਆਇਆ ਤੇ ਉਸ ਤਿੰਨ ਗੀਤ ਗਾਏ ਸਨ। ਤਿੰਨੇ ਸਾਊ ਗੀਤ। ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਂਣਾ ਓਥੇ ਹੀ ਪਹਿਲੀ ਵਾਰ ਗਾਇਆ ਸੀ ਸ਼ਾਇਦ। ਪੱਕਾ ਨਹੀਂ। ਮੁਹੰਮਦ ਸਦੀਕ ਸਾਹਿਬ ਨੇ ਮੈਥੋਂ ਮਾਈਕਰੋਫੋਨ ਫੜ ਕੇ ਉਸ ਦੀ ਜਾਣ ਪਛਾਣ ਕਰਵਾਈ। ਉਸ ਮੇਲੇ ਚ ਯਮਲਾ ਜੱਟ ਜੀ ਨੇ ਬਹੁਤ ਹਲਕਾ ਗੀਤ ਸੁਣਾਇਆ ਸੀ। ਸਦੀਕ ਸਾਹਿਬ ਨੇ ਮੰਚ ਤੋਂ ਕਹਿ ਵੀ ਦਿੱਤਾ ਸੀ ਬਾਪੂ ਨੂੰ।
ਸ੍ਰ:ਗੁਰਭਜਨ ਸਿੰਘ ਗਿੱਲ ਮੇਰੇ ਮਨ ਪਾਸੰਦ ਲੇਖਕ ਨੇ ਸਲੂਟ ਆ ਗਿੱਲ ਸਾਹਬ ਨੂੰ ਪੰਜਾਬੀ ਸਾਹਿਤ ਨੂੰ ਅਣਮੁੱਲੀ ਦੇਣ ਆ ਸਮਾਜ ਨੂੰ ਇਹਨਾਂ ਦੀ ਇੰਟਰਵਿਊ ਕਰਨ ਲਈ ਬਿੱਟੂ ਵੀਰ ਦਾ ਸ਼ਲਾਘਾਯੋਗ ਕੰਮ ਆ ਸੋ ਬਾਈ ਦਾ ਬਹੁਤ-ਬਹੁਤ ਧੰਨਵਾਦ।
Thanks bittu jee and respected gill jee we salute both the answer of gill jee speaking truth and clear opinion from sur singh dd tarn taran
Gurbhjan Gill 5911 Punjabia da king Punjab da thanks u Gill sahib bless you always stay safe stay blessed thanks Bittu veer g bless you always
ਚਮਕੀਲਾ ਸਾਹਿਬ da jikr jrur karna chahi da gill saab
ਬਹੁਤ ਸੋਹਣੀ ਗੱਲ-ਬਾਤ ਹੋਈ ਆ ਗਿੱਲ ਸਾਹਿਬ ਨਾਲ।
ਬਹੁਤ ਵਧੀਆ ਗੱਲਬਾਤ, ਚੰਗੀ ਲੱਗੀ
He is Such a gem .... god bless u gill sahib
ਬਹੁਤ ਵਧੀਆ ਢੰਗ ਨਾਲ ਗਲਬਾਤ ਕੀਤੀ
ਗਿੱਲ ਸਾਹਿਬ ਮੈਂ ਤੁਹਾਡੀ ਕੱਲੀ ਕੱਲੀ ਗੱਲ ਨਾਲ ਸਹਿਮਤ ਹਾਂ ਸਿਵਾਇ ਇਸ ਗੱਲ ਦੇ ਕਿ 78 ਤੋਂ 95 ਤੱਕ ਪੰਜਾਬ ਚ ਕਾਲਾ ਦੌਰ ਨਹੀਂ ਸੀ ਤੇ ਨੌਜਵਾਨ ਅਸਹਿਮਤੀ ਕਰਕੇ ਮਾਰੇ ਗਏ ਮਤਲਬ ਸਰਕਾਰ ਨਾਲ ਅਸਹਿਮਤੀ ਜਦਕਿ ਨੌਜਵਾਨ ਮਰਵਾਏ ਹੀ ਸਿਆਸਤ ਨੇ ਸਨ ਪ੍ਰਕਾਸ਼ ਬਾਦਲ ਤੇ ਇੰਦਰਾ ਗਾਂਧੀ ਦੀ ਇੱਕ ਦੂਜੇ ਨੂੰ ਖਤਮ ਕਰਨ ਚੋਂ ਨਿੱਕਲਿਆ ਸੀ ਕਾਲਾ ਦੌਰ ਜਿਸਦਾ ਤੁਹਾਨੂੰ ਚੰਗੀ ਤਰਾਂ ਪਤੈ ਪਰ ਤੁਸੀਂ ਕਹਿ ਨੀ ਸਕੇ ਕਿਉਂਕਿ ਡਰ ਸਭ ਨੂੰ ਲੱਗਦੈ ਮੈਂ ਕਹਿਤਾ ਕਿਉਂਕਿ ਮੇਰਾ ਕੋਈ ਕੈਰੀਅਰ ਨਹੀਂ ਜੋ ਪਰਭਾਵਤ ਹੋਵੇਗਾ
good
Gill Sahib&billu ,g,good enterview gain deep knowledge may god bless long life to enjoy gurnam kaoni Muktsar
ਬਹੁਤ ਖੂਬ ਵਿਚਾਰ ਨੇ ਗੁਰਭਜਨ ਸਿੰਘ ਗਿੱਲ ਜੀ ਦੇ।
ਕੁਲਦੀਪ ਮਾਣਕ ਨੇ ਬਹੁਤ ਗਾਇਆ ਇਸ ਮੇਲੇ ਤੇ ਇਕ ਵਾਰੀ ਤਾ ਬਿਨਾ ਸਪੀਕਰ ਤੇ ਗਾ ਦਿਤਾ ਸੀ
Gill sardar is always great 👍 god bless you always miss you always thanks u always bittu bai g am from Ohio usa kisan majdoor ekta zindabad usa zindabad Punjab zindabad
Gill sahib interviews bahut sunia butis to changi kou nhi suni rabb lammi ummr kre
ਗਿੱਲ ਸ ਸਤਿ ਸ੍ਰੀ ਅਕਾਲ ਬਹੁਤ ਵਧੀਆ ਲੱਗੀਆਂ ਗੱਲਾਂ ਬਾਤਾਂ , ਤੁਸੀਂ ਤੇ ਗੱਲਾਂ ਦੇ ਖਜਾਨੇ ਓ ਅਜੇ ਤਮੰਨਾ ਪੁਰੀ
ਨੀ ਹੋਈ ਕਿਤੇ ਟਾਈਮ ਕੱਡ ਕੇ ਮੈਂ ਤੇ ਸੰਮੀ ਆਂੳਗੇ
ਬਿੱਟੂ ਵੀਰ ਇਹ ਸਾਡੇ ਬਾਬੇ ਲੋਕ ਨੇ,,,, ਅਣਮੁੱਲ ਖਜ਼ਾਨਾ ,,,,,,
waheguru mehar karan chardikala bakhashn Gill saheb
ਬਹੁਤ ਪਿਆਰੀ ਗੱਲਬਾਤ ਹੋਈ
ਬਹੁਤ ਵਧੀਆ ਲੱਗਾ ਜੀ। ਰੂਹ ਖੁਸ਼ ਹੋ ਗਈ ਗੱਲਾਂ ਸੁਣ ਕੇ । ਪਤਾ ਹੀ ਨੀ ਲੱਗਾ ਇੱਕ ਘੰਟਾ ਕਿਵੇਂ ਬੀਤ ਗਿਆ । ਉਂਝ ਮੈਂ ਵੀ ਲਿਖਣ ਦੀ ਕੋਸ਼ਿਸ਼ ਕਰਦਾਂ । ਕਦੇ ਸਮਾਂ ਮਿਲੇ ਤਾਂ ਮੇਰਾ ਚੈਨਲ ਫੋਲਿਓ । ਧੰਨਵਾਦ ਜੀ।
ਬਹੁਤ ਖੂਬ 👌
ਗਿੱਲ ਸਾਹਬ ਬਹੁਤ ਜ਼ਹੀਨ ਸ਼ਖਸ਼ੀਅਤ ਨੇ
Thank you 🙏🏼 a lot Bittu beta
Very nice sir ji and Bittu ji
Different thinking very interesting. History salut long live
Bittu chak wala good bless you veer ji
Very impressive
Sardar Gill sahib’s Dastar, Guftar and Raftar
rooh khush Ho gi gallan sun k ena Sacha banda
Great interview
ਸਾਨੂੰ ਮਾਣ ਆ ਜੱਸੋਵਾਲ ਸਾਬ ਦੀ ਸੋਚ ਤੇ।
ਗਿੱਲ ਸਾਬ ਨੇ ਜੋ ਦਸਿਆ ਜੀ ਕਰਦਾ ਸੁਣੀ ਜਾਈਏ।
ਇੱਕ ਗੱਲ ਪੱਕੀ ਆ ਜਦੋ ਮੇਰੇ ਵਰਗਾ ਸਧਾਰਣ ਬੰਦਾ ਬੋਲਦਾ ਹੈ ਉਦੋਂ ਪ੍ਰੋਫੈਸਰ ਨੂੰ ਸਾਰੀ ਗੱਲ ਸਮਝ ਆ ਜਾਂਦੀ ਹੈ ਪਰ ਜਦੋਂ ਪ੍ਰੋਫੈਸਰ ਬੋਲਦਾ ਮੇਰੇ ਕੁਝ ਨਹੀਂ ਪੱਲੇ ਪੈਂਦਾ ਹੈ ਕਹਿਣ ਤਾ ਭਾਵ ਹੈ ਸਾਡੇ ਲੇਖਕ ਹੋਣ ਚਾਹੇ ਸਾਡੇ ਹੋਰ ਬੁਲਾਰੇ ਹੋਣ ਉਹਨਾਂ ਨੂੰ ਆਵਦੀ ਭਾਸ਼ਾ ਸੈਲੀ ਨੂੰ ਸੌਖਾ ਰੱਖਣਾ ਚਾਹੀਦਾ ਹੈ ਜੋ ਲੋਕਾਂ ਦੇ ਸੋਖਾ ਸਮਝ ਆ ਜਾਵੇ
ਬਹੁਤ ਵਧੀਆ ਬਿਁਟੂ ਜੀ
ਬਿੱਟੂ ਬਾਈ ਨਂਜਾਰਾ ਆ ਗਿਆ ਇੰਟਰਵਿਊ ਵੈਖ ਕੇ
Till this day, I was assuming Mr. Gill from malwa area as his work place all through is Ludhiana. But today came to know he soilid Majhail. Very nice interview. Enjoyed it.
He is Maziil from Gurdapur
Dear Beta Bittu ji. I proud on you for preparing and sharing such videoes that reflect the Punjabi culture. Waheguru aapji nu sada chardikala ch rakhe.
Bahut badhiya interview
All appreciable along with poetry.
Great interview !!
I am proud of Gill Saab
ਚੱਮਕੀਲੇ ਨੂੰ ਭੁੱਲ ਗਏ ਗਿਲ ਸਾਹਿਬ
ਬਹੁਤ ਖੂਬ ਜੀਓ 🙏🙏🙏
Mashaallah great man
Very impressive, he speaks from his heart which is hard to find nowadays.
ਵੀਰ ਜੀ ਤਜਰਬਾ ਬੋਲਦਾ ਹੈ ਦੁਨੀਆਂ ਦੇਖੀ ਹੈ ਸ਼ਚੇ ਆਦਮੀ ਹਨ ਵੀਰ ਜੀ ਧਨਵਾਦ
🙏🙏🙏🙏🙏🙏🙏
ਪੂਰੀ ਫ਼ਿਲਮ ਕਦੇ ਫਿਰ ਸਹੀ
ਗੁਰਭਜਨ ਗਿੱਲ
ਫਿਰ ਤੁਰ ਕੇ
ਮੇਲਾ ਵੇਖਦਿਆਂ
ਅਜਬ ਦ੍ਰਿਸ਼ ਹੈ ਜਨਾਬ।
ਕੁਰਬਲ ਕੁਰਬਲ ਹੋ ਰਹੀ ਹੈ।
ਬੁਰਕੀਆਂ ਚੁਗਣ ਵਾਲੇ
ਧੜਾਧੜ ਪਾਰਟੀਆਂ ਤੇ
ਧਿਰਾਂ ਬਦਲ ਰਹੇ ਨੇ।
ਨਾਅਰੇ ਤੇ ਲਾਰੇ ਸਿਖ਼ਰ ਤੇ ਨੇ।
ਗਾਉਣ ਵਜਾਉਣ ਵਾਲੇ
ਨਵੀਆਂ ਪਾਰਟੀਆਂ ਦੇ ਸੁਪਨੇ
ਵੇਚ ਵੱਟ ਰਹੇ ਨੇ।
ਧਰਮ ਸਥਾਨਾਂ ਨੂੰ ਸਿਆਸਤੀ
ਵਰਤਣ ਦੇ ਰੌਂ ‘ਚ ਨੇ।
ਮਿੱਟੀ ਪੱਥਰ ਰੇਤਾ ਦੀ ਕਮਾਈ
ਸ਼ਰਾਬ ਦੀਆਂ ਪੇਟੀਆਂ ਵਿੱਚ
ਤਬਦੀਲ ਹੋ ਰਹੀ ਹੈ।
ਕਰਮਚਾਰੀ ਸੜਕਾਂ ਤੇ ਨੇ
ਹਸਪਤਾਲ ਆਕਸੀਜਨ ਤੇ ਨੇ
ਨਿੱਜੀ ਹਸਪਤਾਲ ਜੇਬਾਂ ਕੱਟ ਰਹੇ ਨੇ।
ਸਕੂਲ ਠਰ ਰਹੇ ਨੇ ਕੰਬ ਰਹੇ ਨੇ
ਪੋਹ ਮਹੀਨੇ ਚਮਕੌਰ ਸਰਹੰਦ ਮਾਛੀਵਾੜਾ ਖਿਦਰਾਣਾ
ਐਤਕੀਂ ਚੇਤੇ ਨਹੀਂ ਆਉਣਾ।
ਰਾਗੀਆਂ ਰਬਾਬੀਆਂ
ਕਥਾਵਾਚਕਾਂ ਤੋਂ ਬਗੈਰ ਕਿਸੇ ਨੂੰ।
ਕਿਸਾਨ ਮੋਰਚੇ ਦੀ
ਜਿੱਤ ਦੇ ਜਸ਼ਨ
ਸਿਰੋਪਿਆਂ ਦੀ ਬਖ਼ਸ਼ਿਸ਼ ਤੋਂ ਬਾਦ।
ਥੋੜੇ ਰਹਿ ਜਾਣਗੇ
ਪਿੱਪਲੀਂ ਪਈਆਂ ਫਾਹੀਆਂ ਦੇ
ਰੱਸੇ ਵੱਢਣ ਵਾਲੇ।
ਬਹੁਤੇ ਸੱਤਾ ਦੀ ਵਾਢੀ ਵੱਲ
ਤੁਰ ਪੈਣਗੇ।
ਸੇਵਾ ਚੋਂ ਮੇਵਾ ਢੂੰਡਣ ਵਾਲੇ
ਵੈਦ ਹਕੀਮ
ਟਿਕਟਾਂ ਦੀ ਜੂਨੇ ਪੈ ਜਾਣਗੇ।
ਸੁਰਖ਼ ਲਹੂ ਸਫ਼ੈਦ ਹੋ ਜਾਵੇਗਾ
ਚਿੱਟਾ ਚਿੱਟਾ ਚਿੱਟਾ
ਖੋਤੀ ਫੇਰ
ਬੋਹੜ ਥੱਲੇ ਆਣ ਖਲੋਵੇਗੀ।
ਉਵੇਂ ਚੱਲਣਗੀਆਂ ਬੇਨਾਮੀਆਂ ਮੋਟਰਾਂ
ਜੇ ਸੀ ਬੀ ਮਸ਼ੀਨਾਂ
ਸਾਡੀ ਮਿੱਟੀ ਪੁੱਟਦੀਆਂ।
ਕੁਰਬਲ ਕੁਰਬਲ ਹੋਵੇਗੀ
ਸਕੱਤਰੇਤ ਦੀਆਂ ਪੌੜੀਆਂ ਵਿੱਚ।
ਹੂਟਰ ਗੂੰਜਣਗੇ
ਜਿਪਸੀ ਸਵਾਰ ਬਦਲ ਕੇ।
ਅਖ਼ਬਾਰਾਂ ਟੀ ਵੀ ਰੇਡੀਉ ਰੁੱਝ ਜਾਣਗੇ
ਕੁਰਸੀ ਧਾਰਕਾਂ ਦੇ
ਨਾਨਕੇ ਦਾਦਕੇ ਦੱਸਣ ਵਿੱਚ।
ਸਾਡੇ ਗੱਡੇ ਦੇ ਪਹੀਏ ਨੂੰ
ਲੱਗੀ ਚੀਕਨੀ ਮਿੱਟੀ
ਅਗਲੇ ਫੇਰ ਹੋਰ ਵਧ ਜਾਵੇਗੀ
ਪੰਜਾਬ ਸਿਰ ਚੜ੍ਹੇ ਕਰਜ਼ੇ ਵਾਂਗ।
ਪੂੰਗ ਖਾਣੀਆਂ ਮੱਛੀਆਂ
ਫਿਰ ਤਰਨਗੀਆਂ
ਸੱਤਾ ਦੇ ਛੱਪੜ ਵਿੱਚ ਬੇਖ਼ੌਫ਼
ਸੁਰੱਖਿਆ ਕਵਚ ਪਹਿਨ ਕੇ।
ਹਿੱਲਦੇ ਸਿਰ ਦੁਖ਼ਦੇ ਗੋਡੇ
ਮੱਲ ਬਹਿਣਗੇ
ਜਾਂਚ ਕਮਿਸ਼ਨ ਦੀਆਂ ਕੁਰਸੀਆਂ।
ਫੰਡਰ ਅਹਿਲਕਾਰੀਆਂ
ਨਾ ਸੂਣਾ ਨਾ ਤੂਣਾ ਨਾ ਕੂਣਾ
ਭੁੱਖਾ ਭਾਂਡਾ ਊਣੇ ਦਾ ਊਣਾ।
ਇਹ ਤਾਂ ਸਿਰਫ਼ ਟਰੇਲਰ ਹੈ
ਪੂਰੀ ਫ਼ਿਲਮ ਕਦੇ ਫਿਰ ਸਹੀ।
🟤
Very good Gill sahjb from usa
ਬਹੁਤ ਵਧੀਆ ਵੀਰ ਜੀ
Gill saab kamaal ne...ludhiane da te punjabi da maan ne..
ਚਮਕੀਲੇ ਬਾਰੇ ਨਹੀਂ ਪੁਛਿਆ ਕੋਈ ਸਵਾਲ
Very experienced and great personality
Eh interview sun ke aaj dil khus ho giaa
Great man gill sahib
Gurbhan gill sahig ji parmatma lambi umar kare .
Wadhia Galbaat 👍🙏
Kya utshah hai aini umar hon te v🙏🏻🙏🏻
ਦਸਤਾਰ, ਤਲਵਾਰ, ਮੁਟਿਆਰ,, ਸਲਵਾਰ,,,,,,,,, ਦੀ ਟੌਹਰ ਈ ਵੱਖਰੀ ਆ
Knowledge full interview 👌🏻
ਇਂਟਰਵਿਊ ਸੁਣ ਕੇ ਰੂਹ ਬਾਗ ਬਾਗ ਹੋ ਗੀ
Great 👍
Very nice and informative interview thanks ❤
Me also from narowal
Gill Saab Charan Bandhan
Main bhi prof.sahib nal pakistan nov. 1997 ch nankana sahib darshan kite si
Very good interview,beautiful wording by Professor Gill.
Very nice 👍👌👌
SSA. Sir. Gill. Sahib
ਕਰਤਾਰ ਸਿੰਘ ਬਲੱਗਣ ਜੀ ਦੇ ਦੋ ਗੀਤ
1.
ਠੰਢੇ ਬੁਰਜ ਵਿਚ ਇੱਕ ਦਿਨ ਦਾਦੀ ਮਾਤਾ
ਠੰਢੇ ਬੁਰਜ ਵਿਚ ਇੱਕ ਦਿਨ ਦਾਦੀ ਮਾਤਾ
ਠੰਢੇ ਬੁਰਜ ਵਿਚ ਇੱਕ ਦਿਨ ਦਾਦੀ ਮਾਤਾ,
ਪਈ ਹੱਸ ਹੱਸ ਬੱਚਿਆਂ ਨੂੰ ਤੋਰੇ ।
ਨਾਲੇ ਦੇਵੇ ਪਈ ਤਸੱਲੀਆਂ, ਮਾਸੂਮਾਂ ਨੂੰ, ਜਿੰਦੇ ਨੀ
ਨਾਲੇ ਵਿੱਚੇ ਵਿਚ ਆਂਦਰਾਂ ਨੂੰ ਖ਼ੋਰੇ ।
ਮੂੰਹੋਂ ਆਖੇ ਮੇਰੇ ਫੁੱਲੋ ਵੇ ਤੁਹਾਨੂੰ,
ਤੱਤੀ ਵਾਅ ਪੱਤਝੜ ਦੀ ਨਾ ਲੱਗੇ ।
ਨਾਲੇ ਚੁੰਮ ਚੁੰਮ ਮੂੰਹ ਮੀਟੇ ਕਲੀਆਂ ਦੇ
ਲਾਵੇ ਮੌਤ ਮਰ ਜਾਣੀ ਦੇ ਪਈ ਅੱਗੇ ।
ਆਖੇ ਮੰਜ਼ਿਲਾਂ ਦੁਰਾਡੀਆਂ ਦੇ ਰਾਹੀਓ,
ਪੰਧ ਬਿਖੜੇ 'ਚ ਨਹੀਂ ਜੇ ਘਬਰਾਣਾ ।
ਮਿਲਦਾ ਸਮਾਂ ਨਹੀਂ ਜੇ ਲੱਖੀਂ ਤੇ ਕਰੋੜੀਂ,
ਹੱਥ ਆਇਆ ਹੈ ਤੇ ਇਹਨੂੰ ਨਹੀਂ ਗਵਾਣਾ ।
ਮੇਰੇ ਸੋਹਣੇ ਦਸਮੇਸ਼ ਦਿਓ ਹੀਰਿਓ,
ਮੁੱਲ ਤੇਗਾਂ ਉੱਤੇ ਆਪਣਾ ਪਵਾਣਾ ।
ਚਿੱਟੀ ਉੱਜਲੀ ਹੈ ਪੱਗ ਤੁਹਾਡੇ ਬਾਬੇ ਦੀ,
ਮੇਰੇ ਬੱਚਿਓ ਨਾ ਦਾਗ ਕਿਧਰੇ ਲਾਣਾ ।
ਜੇ ਕੋਈ ਮਾਰੇ ਮੌਤ ਚੰਦਰੀ ਦਾ ਦਾਬਾ,
ਉਹਨੂੰ ਕਹਿਣਾ ਇਹ ਤਾਂ ਸਾਡੇ ਘਰ ਦੀ ਗੋਲੀ ।
ਅਸਾਂ ਬੰਨ੍ਹ ਕੇ ਸ਼ਹੀਦੀਆਂ ਦੇ ਗਾਨੇ,
ਏਸੇ ਮੌਤ ਦੀ ਲਿਆਉਣੀ ਅੱਜ ਡੋਲੀ ।
ਜੇ ਕੋਈ ਫਾਂਸੀ ਵਾਲਾ ਡਰ ਭੈੜਾ ਦੱਸੇ,
ਉਹਨੂੰ ਕਹਿਣਾ ਇਹ ਜ਼ਿੰਦਗੀ ਦੀ ਬੂਟੀ ।
ਇਹ ਪੀਂਘ ਮਨਸੂਰਾਂ ਦੀ ਪੁਰਾਣੀ,
ਸਾਡੇ ਵੱਡਿਆਂ ਨੇ ਲੱਖਾਂ ਵਾਰੀ ਝੂਟੀ ।
2.
ਸਿੰਘਾ ਜੇ ਚੱਲਿਆ ਚਮਕੌਰ
ਸਿੰਘਾ ਜੇ ਚੱਲਿਆ ਚਮਕੌਰ ।
ਓਥੇ ਸੁੱਤੇ ਨੀ ਦੋ ਭੌਰ ।
ਧਰਤੀ ਚੁੰਮੀਂ ਕਰਕੇ ਗੌਰ ।
ਤੇਰੀ ਜਿੰਦੜੀ ਜਾਊ ਸੌਰ ।
ਕਲਗੀਧਰ ਦੀਆਂ ਪਾਈਏ ਬਾਤਾਂ ।
ਜੀਹਨੇ ਦੇ ਪੁੱਤਰਾਂ ਦੀਆਂ ਦਾਤਾਂ ।
ਦੇਸ਼ 'ਚੋਂ ਕੱਢੀਆਂ ਨ੍ਹੇਰੀਆਂ ਰਾਤਾਂ ।
ਮਹਿੰਗੇ ਮੁੱਲ ਲਈਆਂ ਪਰਭਾਤਾਂ ।
ਸਿੰਘਾ ਜੇ ਚੱਲਿਆ ਸਰਹੰਦ ।
ਓਥੇ ਉੱਸਰੀ ਖ਼ੂਨੀ ਕੰਧ ।
ਜਿਸ ਵਿਚ ਲੇਟੇ ਨੀ ਦੋ ਚੰਦ ।
ਕਲਗੀਵਾਲੇ ਦੇ ਨੇ ਫਰਜ਼ੰਦ ।
ਦਰਸ਼ਨ ਪਾ ਕੇ ਹੋਈਂ ਅਨੰਦ ।
ਕਲਗੀਧਰ ਦੀਆਂ ਪਾਈਏ ਬਾਤਾਂ ।
ਜੀਹਨੇ ਦੇ ਪੁੱਤਰਾਂ ਦੀਆਂ ਦਾਤਾਂ ।
ਦੇਸ਼ 'ਚੋਂ ਕੱਢੀਆਂ ਨ੍ਹੇਰੀਆਂ ਰਾਤਾਂ ।
ਮਹਿੰਗੇ ਮੁੱਲ ਲਈਆਂ ਪਰਭਾਤਾਂ ।
ਸਿੰਘਾ ਚੱਲਿਆਂ ਅਨੰਦਪੁਰ ਸ਼ਹਿਰ ।
ਓਥੇ ਵਗਦੀ ਊ ਸਰਸਾ ਨਹਿਰ ।
ਆਖੀਂ ਪੈ ਜੇ ਤੈਨੂੰ ਕਹਿਰ ।
ਤੇਰੇ ਪਾਣੀ ਦੇ ਵਿਚ ਜ਼ਹਿਰ ।
ਕੀਤਾ ਨਾਲ ਗੁਰਾਂ ਦੇ ਵੈਰ ।
ਕਲਗੀਧਰ ਦੀਆਂ ਪਾਈਏ ਬਾਤਾਂ ।
ਜੀਹਨੇ ਦੇ ਪੁੱਤਰਾਂ ਦੀਆਂ ਦਾਤਾਂ ।
ਦੇਸ਼ 'ਚੋਂ ਕੱਢੀਆਂ ਨ੍ਹੇਰੀਆਂ ਰਾਤਾਂ ।
ਮਹਿੰਗੇ ਮੁੱਲ ਲਈਆਂ ਪਰਭਾਤਾਂ ।
ਸਿੰਘਾ ਚੱਲਿਆਂ ਮਾਛੀਵਾੜੇ ।
ਓਥੇ ਆਖੀਂ ਕਰ ਕਰ ਹਾੜੇ ।
ਤੇਰੇ ਫੁੱਟ ਨੇ ਬਾਗ ਉਜਾੜੇ ।
ਤੇਰੇ ਬਾਝ ਨਾ ਮੁਕਣ ਪੁਆੜੇ ।
ਕਲਗੀਧਰ ਦੀਆਂ ਪਾਈਏ ਬਾਤਾਂ ।
ਜੀਹਨੇ ਦੇ ਪੁੱਤਰਾਂ ਦੀਆਂ ਦਾਤਾਂ ।
ਦੇਸ਼ 'ਚੋਂ ਕੱਢੀਆਂ ਨ੍ਹੇਰੀਆਂ ਰਾਤਾਂ ।
ਮਹਿੰਗੇ ਮੁੱਲ ਲਈਆਂ ਪਰਭਾਤਾਂ
🟠
ਸੱਤ ਸ੍ਰੀ ਆਕਲ ਆਕਲ ਮੈਂ ਤੇਜ ਮੈਂ ਦਿਲ ਨਾਲ ਪੱਕਾ ਫੈਸਲਾ ਕਰ ਲਿਆ ਮੈਂ ਡੈਡੀ ਦੀ ਉਸੇ ਆਵਾਜ਼ ਵਿੱਚ ਇਹ ਗੀਤ ਰਿਕਾਰਡ ਕਰਵਾਵਾਂ ਮੇਰੀ ਕੋਸ਼ਿਸ਼ ਹੈ ਇਕ ਗੀਤ ਇਸੇ ਹੀ ਸਾਲ ਕਰਵਾਵਾਂ ਪਰ ਕਰਾਵਾਂ ਗਾ ਤਾਂ ਜੇ ਬਿਲ ਕੁਲ ਇਸ ਗਾਤ ਨਾਲ ਇਨਸਾਫ਼ ਕਰ ਸਕਿਆ ਭਾਵ ਉਵੇ ਹੀ ਗਾ ਸਕਿਆ ਜਿਵੇਂ ਮੈਂ ਡੈਡੀ ਕੋਲੋਂ ਸਰਾਦਾ ਦੀ ਚੌਥ ਵਿੱਚ ਸੁਣਿਆ ਸੀ
Respect 🙏
Bitu vir eik episode hor kr gull saab naal ❤
Bahut sohni boli a punjabi
Bahut hi badia lgaa g 👌🙏
Great conversations 👌
Very nice brother
ਗਿਲ ਸਾਹਿਬ ਦਾ ਕਮਾਲ ਦਾ ਗੀਤ ਸੀ "ਖੇਡਾਂ ਤੇ ਖਡਾਉ ਪੰਜਾਬ ਵਾਸੀਉ"
ਅਸੀਂ ਵੀ ਨਿਹਾਲ ਹੋ ਗਏ
ਿਗੱਲ ਸ ਿਹਬ ਦੇ ਗੀਤ ਬਹੁਤ ਅੱਛੇ ਸੀ
proud ! majhail
Gurdass mann should not have accepted payment from such a decent Foundation
Very nice
Very nice Gill Sab