Chajj Da Vichar 656 Manns Shared Their Golden Memories Together

Поділитися
Вставка
  • Опубліковано 14 гру 2018
  • 14-12-2018
    #PrimeAsiaTV #ChajjDaVichar#HarbhajanMann# BaabuSinghMann #SwarnTehna#HarmanThind
    Subscribe To Prime Asia Tv Canada :- goo.gl/TYnf9u
    24 hours Local Punjabi Channel
    Available in CANADA ON
    Bell Satelite #685
    Bell Fibe TV #677
    Rogers #935
    Comwave TV #846
    Available in UK & EUROPE on
    SkyTV CH#743
    Virgin Media CH#840
    FreeviewCH#264
    New Zealand & Australia
    Real TV #160 & #361
    Live TV #225
    CruzeTv #111
    Shava Tv #399
    Available Worldwide on
    YUPP TV
    goo.gl/R93GyT
    Apple Tv app Download
    goo.gl/SpduAP
    Amazon Fire Stick
    Available Worldwide on
    Smart TV & Mobile APP
    Facebook
    / primeasiatvcanada
    Twitter
    / primeasiatv
    Dailymotion
    www.dailymotion.com/primeasiatv
    Website
    www.primeasiatv.com/
    instagram
    / primeasiatvcanada
    Prime Asia tv Android App Download
    play.google.com/store/apps/de...
    Prime Asia tv itune Store App Download
    goo.gl/KMHW3b
    Prime Asia tv Windows Device
    goo.gl/EzFFDj
    Prime Asia tv Amazon App Download
    goo.gl/zfvLkY
    Prime Asia tv Roku app Download
    www.roku.com/mobile-app
    Prime Asia tv XBOXONE App Download
    goo.gl/kU5WE2
    Prime Asia Tv Canada
    Contact :-1-877-825-1314
    Content Copyright @ Prime Asia Tv Canada

КОМЕНТАРІ • 586

  • @Jhajjz_dairy_farm
    @Jhajjz_dairy_farm 4 роки тому +6

    ਫਿਰਨੀ ਤੋਂ ਰੋ ਕੇ ਮੁੜ ਆਈ ਆ ਗੀਤ ਸੁਣਨ ਲਈ ਬਹੁਤ ਵੱਡਾ ਜਿਗਰਾ ਚਾਹੀਦਾ ਜਿੰਨੀ ਵਾਰੀ ਸੁਣਦੇ ਆ ਬਸ ਹੰਝੂੰ ਨੀ ਰੁਕਦੇ,ਕਈ ਵਾਰ ਤਾ ਵਿਚਾਲੇ ਬੰਦ ਕਰਨਾ ਪੈਦਾਂ

  • @raghbirsingh5139
    @raghbirsingh5139 4 роки тому +5

    ਹਰਭਜਨ ਬਾਈ ਬਹੁਤ ਨੇਕ ਇਨਸਾਨ ਨੇ ਇਨ੍ਹਾਂ ਦੀ ਗਾਇਕੀ ਵਿੱਚ ਦਰਦ ਹੈ।ਮੈਂ ਇਨ੍ਹਾਂ ਦਾ ਫੈਨ ਹਾਂ। ਅਸੀਂ ਇਨ੍ਹਾਂ ਦੇ ਗੀਤ ਪਰਿਵਾਰ ਵਿੱਚ ਬੈਠ ਕੇ ਸੁਣਦੇ ਹਾਂ।ਵਾਹਿਗੁਰੂ ਦੋਵੇਂ ਮਾਂਨਾਂ ਨੂੰ ਤੰਦਰੁਸਤ ਰੱਖਣ।

  • @AvtarSingh-vn5hf
    @AvtarSingh-vn5hf 3 роки тому +3

    ਮਾਨ ਮਰਾੜਾ ਵਾਲੇ ਨੇ ਬਹੁਤ ਵਧੀਆ ਗਾਣੇ ਲਿਖੇ ਨੇ ਜੀ ਹਰਭਜਨ ਮਾਨ ਸਾਹਿਬ ਗਾਏ ਬਹੁਤ ਵਧੀਆ ਜੀ ਟੈਣਾ ਸਾਹਿਬ ਤੁਸਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਇਹੋ ਜਿਹੇ ਕਲਾਕਾਰਾਂ ਨਾਲ ਮੁਲਾਕਾਤ ਕਰਵਾਈ ਜੀ 🙏👍

  • @mrsmith2898
    @mrsmith2898 3 роки тому +1

    Harbhajana ਮਾਨ, ਮਨਮੋਹਨ ਵਾਰਸ, ਕਮਲ heer, ਸਰਤਾਜ, ਤੇ ek ਦੋ ਸਿੰਗਰ ਹੋਰ ਨੇ ਜੋ ਪੰਜਾਬੀ ਮਾਂ ਬੋਲੀ ਦੀ ਤੇ ਪੰਜਾਬ ਦੀ ਸੇਵਾ ਕਰ ਰਹੇ ਨੇ

  • @meenakaur4826
    @meenakaur4826 4 роки тому +2

    ਤੁਹਾਡਾ ਪਰੋਗਰਾਮ ਬਹੁਤ ਹੀ ਵਧੀਆ ਹੁੰਦੇ ਨੇ ਜੀ ਮਹਾਰਾਜ ਜੀ ਤੁਹਾਡੇ ਤੇ ਇਦਾ ਹੀ ਕਿਰਪਾ ਬਣਾਈ ਰੱਖਣ ਤੇ ਤੁਸੀ ਹੋਰ ਕਾਮਯਾਬੀ ਹਾਸਲ ਕਰੋ🌹🌹

  • @karajsidhukarajsidhu492
    @karajsidhukarajsidhu492 4 роки тому +4

    ਇੱਕ ਮਹਾਨ ਕਲਾਕਾਰ ਅਤੇ ਪਵਿੱਤਰ ਰੂਹ ਦੇ ਮਾਲਕ, ਮਹਾਰਾਜ ਲੰਮਿਆ ਉਮਰਾ ਅਤੇ ਤੰਦਰੁਸਤੀ ਬਖਸ਼ੇ

  • @jagtargill641
    @jagtargill641 4 роки тому +4

    ਰੂਹ ਖੁਸ਼ ਕਰ ਦਿੱਤੀ ਮਾਨਾਂ ਦੇ ਨਾਲ ਗੱਲਬਾਤ ਕਰਦਿਆਂ ਧੰਨਵਾਦ ਜੀ ਪ੍ਰੋ. ਚੱਜ ਦਾ ਵਿਚਾਰ

  • @bhindajand3960
    @bhindajand3960 4 роки тому +4

    ਜੀਓ ਮਾਨ ਸਾਹਿਬ ਤੁਸੀ
    ਦੋਨੋ ਮਾਣ ਹੋ ਪੰਜਾਬੀਆ
    ਦਾ ਪ੍ਮਾਤਮਾ ਤੁਹਾਨੂੰ
    ਚੱੜਦੀ ਕਲਾਂ ਵਿੱਚ ਰੱਖੇ

  • @niranjansinghjhinjer1370
    @niranjansinghjhinjer1370 2 роки тому +2

    Shukriya Bapu ji, brother Maan ji
    Prime Asia TV 📺 jionde raho ji 🙏

  • @Devil.nation13k
    @Devil.nation13k 4 роки тому +4

    ਰੱਬ ਤੁਹਾਡੀ ਜੋੜੀ ਨੂੰ ਸਲਾਮਤ ਰੱਖੇ ।ਆਮੀਨ

  • @iam-Inder
    @iam-Inder 5 років тому +4

    ਪੰਜਾਬੀ ਫ਼ਿਲਮਾਂ ਦੀ ਵਾਪਸੀ ਦਾ ਸੇਹਰਾ ਹਰਭਜਨ ਮਾਨ ਸਿਰ ਹੀ ਜਾਂਦਾ ਹੈ | ਹਰਭਜਨ ਮਾਨ ਲਈ ਦਿਲੋਂ ਅਸੀਸ ਨਿਕਲਦੀ ਹੈ, ਰਬ ਹਮੇਸ਼ਾ ਖੁਸ਼ੀ ਤੇ ਚੜ੍ਹਦੀ ਕਲਾ ਵਿਚ ਰੱਖੇ |

  • @davindersingh319
    @davindersingh319 4 роки тому +6

    ਦੋਵੇਂ ਮਾਨ ਸਾਬ ਉਨ੍ਹਾਂ ਵਿਚੋਂ ਕੋਈ ਵੀ ਵਾਦ ਘਾਟ ਨਹੀਂ ਜੀ 16 ਕਲਾਂ ਸੰਪੂਰਨ ਜੋੜੀ।
    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਸਦਾ ਹੀ ਇਸ ਜੋੜੀ ਤੇ ਰੱਖਣ। ਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਆਪਣਾ ਯੋਗਦਾਨ ਹੋਰ ਪਾਉਣ।
    ਹਰਭਜਨ ਮਾਨ
    Fans

  • @makhankalas660
    @makhankalas660 3 роки тому +7

    ਵਾਹਿਗੁਰੂ ਜੀ ਹਰਭਜਨ ਮਾਨ ਬਾਬੂ ਸਿੰਘ ਮਾਨ ਟਹਿਣਾ ਹਰਮਨ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ

  • @simmuchahal6400
    @simmuchahal6400 5 років тому +34

    Kon kon interview dekhde dekhde roh rhe ne😢😢❤️❤️ ..... rbh lmmbi umar karre dova maan saab g dia..

  • @ranjitsinghkahlon2421
    @ranjitsinghkahlon2421 5 років тому +131

    ਅਸੀਂ ਮਾਨ ਸਾਹਿਬ (ਮਰਾੜਾਂ ਵਾਲੇ )ਦੇ ਲਿਖੇ ਗੀਤ ਬਚਪਨ ਤੋਂ ਸੁਣ ਰਹੇ ਹਾਂ, ਅਸੀਂ ਬੁੱਢੇ ਹੋ ਗਏ ਇਹ ਅਜੇ ਵੀ ਜੁਆਨ ਲੱਗਦੇ ਆ।ਬਹੁਤ ਵਧੀਆ ਜੀ ਜਿਉਂਦੇ ਵੱਸਦੇ ਰਹਿਣ ।

  • @manpreetsingh-kv1kn
    @manpreetsingh-kv1kn 5 років тому +30

    ਭਾਅ ਜੀ ਮੈਂ ਖੁਸ਼ ਕਿਸਮਤ ਆਂ ਕਿ ਮੈਂਨੂੰ ਇਨਸਾਨ ਦੀ ਜੂਨ ਇਸ ਯੁੱਗ ਚ ਮਿਲੀ ਆ ਜਿਸ ਵਿੱਚ ਥੋਡੇ ਜਹੇ ਇਨਸਾਨ ਗਾ ਰਹੇ ਨੇ
    salute aa g thonu

  • @gagandeepsinghriar1678
    @gagandeepsinghriar1678 5 років тому +46

    ਬਾਬੂ ਸਿੰਘ ਮਾਨ ਗੀਤਕਾਰ
    ਅਤੇ ਹਰਭਜਨ ਮਾਨ ਗਾਇਕ
    ਦੋਨਾ ਦੀ ਸੁਪਰ ਹਿੱਟ ਜੋੜੀ

  • @manjindersingh4156
    @manjindersingh4156 4 роки тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਬਿਲਕੁਲ ਮਾਨ ਸਾਬ ਜੀ ਨੇ ਬਹੁਤ ਵਧੀਆ ਗਾਇਆ ਹੈ

  • @akaalsahai1111
    @akaalsahai1111 5 років тому +18

    ਅੱਖਾਂ ਭਰ ਆਈਆਂ ਭੈਣ ਵਾਲ ਗੀਤ ਸੁਣ ਕਿ

  • @satpreetsinghbhandohal2690
    @satpreetsinghbhandohal2690 5 років тому +2

    ਬਹੁਤ ਧੰਨਵਾਦ ਜੀ ਮਾਨਾਂ (ਪੰਜਾਬ ਦੇ ਮਾਣ ) ਨਾਲ਼ ਕੀਤੀਆਂ ਗੱਲਾਂ ਲਈ

  • @dhaliwalbalram8373
    @dhaliwalbalram8373 5 років тому +52

    ਵਾਹ ਕਿਆ ਬਾਤ ਹੈ ਮਾਨ ਸਹਿਬ
    ਬਹੁਤ ਵਧੀਆ ਪ੍ਰੋਗਰਾਮ ਨੂੰ ਚਾਰ ਚੰਨ ਲਾ ਦਿੱਤੇ ਦੋਹਾਂ ਮਾਨਾਂ ਦੀ ਉਮਰ ਲੰਬੀ ਹੋਵੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ

  • @gopigill5169
    @gopigill5169 2 роки тому +4

    ਆਹ ਹੁੰਦੀ ਅਸਲੀ ਕਲਾਕਾਰੀ, ਤੇ ਬਹੁਤ ਸੁਲਜੇ ਹੋਏ ਇਨਸਾਨ ਨੇ ਦੋਨੋਂ 🙏🙏🙏

  • @pcha6238
    @pcha6238 5 років тому +3

    ਦਿਲ ਖੁਸ਼ ਹੋ ਗਿਆ ਦੋਵੇਂ ਮਾਨਾ ਦੀਆਂ ਗੱਲਾਂ ਸੁਣ ਕੇ ਬਹੁਤ ਚੰਗਾ ਲੱਗਾ ਟਹਿਣਾ ਸਹਿਬ ਸ਼ੁਕਰੀਆ ਜੀ

  • @satindersingh7565
    @satindersingh7565 4 роки тому +1

    ਸ਼ਿਸ਼ੇ ਵਰਗੀ ਸਾਫ ਸੁਥਰੀ ਗਾਇਕੀ ਤੇ ਗੀਤ ਕਾਰੀ
    ਪ੍ਰਮਾਤਮਾ ਦੋਵਾਂ ਮਾਨ ਸਾਬ ਨੂੰ ਚੜ੍ਹਦੀਕਲਾ ਬਖਸ਼ਣ

  • @gillsarpanch3904
    @gillsarpanch3904 5 років тому +36

    ਦਰਵੇਸ਼ ਿੲਨਸਾਨ ਦੋਵੇਂ ਮਾਨ❤️👌

  • @sukhraj8238
    @sukhraj8238 5 років тому +193

    ਪੰਜਾਬੀ ਸਿਨੇਮੇ ਨੂੰ ਉਪਰ ਚੁੱਕਣ ਵਾਲੀਆਂ ਫਿਲਮਾਂ ਹਰਭਜਨ ਮਾਨ ਦੀਆਂ ਹੀ ਸੀ

    • @davinderssingh2451
      @davinderssingh2451 5 років тому

      Jorhi no 1

    • @AmarjitSingh-tw4nu
      @AmarjitSingh-tw4nu 5 років тому

      Bilkul g

    • @yadwindersingh2118
      @yadwindersingh2118 5 років тому

      Sahi gall

    • @gurdeepgurdeep4214
      @gurdeepgurdeep4214 4 роки тому +1

      Right ji

    • @malkaitsingh8616
      @malkaitsingh8616 4 роки тому

      Good example Punjabi gaiki memorable interview, sawaran Taina and Mam Harman thind जी.
      Family interviews wargi lagdi tuhadi हर interview.
      Good performance.
      Mam apne life दी interview भी मैं chahda हो jai.

  • @user-fz1qw8ie5s
    @user-fz1qw8ie5s 8 місяців тому

    ਬਹੁਤ ਖੂਬਸੂਰਤ ਗੱਲ ਬਹੁਤ ਵਧੀਆ ਜਾਣਕਾਰੀ ਦਿੱਤੀ ਜਿਦਾਬਾਦ ਇਨਕਲਾਬ ਜਿਦਾਬਾਦ

  • @manjindersingh4156
    @manjindersingh4156 4 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਟਹਿਣਾ ਸਾਬ ਜੀ ਤੇ ਭੈਣ ਜੀ ਪਰੋਗਰਾਮ ਬਹੁਤ ਵਧੀਆ ਲੱਗਾ ਜੀ ਬਾਕੀ ਵਾ ਕਮਾਲ ਬਹੁਤ ਹੀ ਖੁਸ਼ੀ ਹੋਈ ਮਾਨ ਸਾਬ ਜੀ।

  • @ParamjitSingh-ok8he
    @ParamjitSingh-ok8he 5 років тому +52

    ਬਾਬੂ ਸਿੰਘ ਮਾਨ ਬਹੁਤ ਘੈੰਟ ਗੀਤਕਾਰ ਹਨ। 40-50 ਸਾਲ ਪਹਿਲਾਂ ਵਾਲਾ ਜੋਸ਼ ਹੈ ਗਾਣੇ ਲਿਖਣ ਦਾ।

  • @kuljeetbrar5238
    @kuljeetbrar5238 5 років тому +11

    ਪੰਜਾਬੀ ਗਾਇਕੀ ਦੀ ਡਿਕਸ਼ਨਰੀ ਇਕੱਲਾ ਇੱਕਲਾ ਗਾਣਾ ਜ਼ੁਬਾਨੀ ਯਾਦ ਆ ਮਾਨ ਸਾਹਿਬ ਨੂੰ

  • @harmansidhu1544
    @harmansidhu1544 4 роки тому +4

    ਮਾਨ +ਮਾਨ ਵਾਹ ਕਮਾਲ ਗਾਇਕ ਅਤੇ ਗੀਤਕਾਰ 💖💖
    ਵਾਹਿਗੁਰੂ ਆਪ ਨੂੰ ਲੰਮੀ ਉਮਰ ਦੇਵੇ ਅਤੇ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ 👍👍👍👍👍

  • @sarbjitmander1687
    @sarbjitmander1687 3 роки тому

    ਮਾਨ ਸਾਬ੍ਹ ਇਹ ਗੀਤ ਜ਼ਰੂਰ ਰੂਬ ਰੂਹ ਕਰਾਓ ਵੀਰਾਂ ਮੈਂ ਤੇਰੇ ਪਿੰਡ ਦੀ ਫਿਰਨੀ ਤੋਂ ਰੋ ਕੇ ਮੁੜ ਆਇਆ ਪਲੀਜ਼

  • @GurdeepSingh-or5on
    @GurdeepSingh-or5on 5 років тому +13

    ਸਲਾਮ ਆ ਦਾਸ ਦਾ ਦੋ ਮਹਾਨ ਸ਼ਖਸੀਅਤਾਂ ਨੂੰ

  • @jaggirampura555
    @jaggirampura555 5 років тому +40

    ਕਿਹਨਾਂ ਸ਼ਬਦਾਂ ਵਿਚ ਥੋਡੀ ਸਿਫ਼ਤ ਲਿਖਾਂ ਮੈਂਨੂੰ ਸ਼ਬਦਾਂ ਦੀ ਥੁੜ ਰਹਿੰਦੀ ਏ

  • @pooransingh8997
    @pooransingh8997 2 роки тому +1

    May. To. Live. Long l. Pray. To. God. 💕🌳Waheguru. Ji

  • @og_crew0001
    @og_crew0001 4 роки тому +1

    ਬਾਬੂ ਸਿੰਘ ਮਾਨ ਜੀ ਦੇ ਨਾਲ ਨਾਲ ਪੰਜਾਬੀ ਸੰਗੀਤ ਸਮਰਾਟ ਜਨਾਬ ਚਰਨਜੀਤ ਆਹੂਜਾ ਜੀ ਦਾ ਵੀ ਜ਼ਿਕਰ ਕਰਨਾ ਜ਼ਰੂਰੀ ਬਣਦਾ ਸੀ

  • @jasdeepwahla4969
    @jasdeepwahla4969 5 років тому +57

    ਟਹਿਣਾ ਸਾਬ ਜੀ ਆਹ ਤਾ ਤੁਸੀਂ ਬਹੁਤ ਹੀ ਸੋਹਣਾ ਉਪਰਾਲਾ ਕੀਤਾ ਦੋਵਾਂ ਮਾਨਾ ਨੂੰ ਇਕੱਠੇ ਕਰਕੇ ਇੰਟਰਵਿਓ ਕਰਨ ਦਾ,
    *ਬਹੁਤ ਖੁਸ਼ੀ ਹੋਈ ਜੀ*😘🤝🏻🙏🏻

  • @msjassal
    @msjassal 5 років тому +5

    ਆਨੰਦ ਆ ਗਿਆ। ਦੋਵੇਂ ਮਾਨਾਂ ਨੂੰ ਸੁਣ ਕ। ਵੀਰ ਸਵਰਨ ਟਹਿਣਾ ਤੇ ਹਰਮਨ ਥਿੰਦ ਨੂੰ ਬਹੁਤ ਬਹੁਤ ਮੁਬਾਰਕ। ਪੰਜਾਬੀ ਸਭਿਆਚਾਰ ਦੇ ਵਿਕਾਸ ਲਈ ਇਹਨਾਂ ਦਾ ਅਥਾਹ ਯੋਗਦਾਨ ਹੈ। ਵੱਡੇ ਮਾਨ ਦੀ ਕਲਮ ਅਤੇ ਹਰਭਜਨ ਮਾਨ ਦੀ ਆਵਾਜ ਨੂੰ ਮੇਰੇ ਵਲੋਂ ਤਹਿਦਿਲੋ ਲੰਬੀ ਉਮਰ ਦੀ ਕਾਮਨਾ। ਡਾ। ਮਲਕੀਤ ਸਿੰਘ। 9463894876.

    • @sukhdeepbajwa5927
      @sukhdeepbajwa5927 5 років тому

      God gift for Punjab and Punjabi

    • @balveerbrar7867
      @balveerbrar7867 4 роки тому

      ਪੰਜਾਬੀ ਸੱਭਿਆਚਾਰ ਦੇ ਹੀਰੇ ਮੋਤੀ ਨੇ ਮਾਨ ਸਾਹਿਬ

  • @darshanchuharmajra729
    @darshanchuharmajra729 5 років тому +55

    ਮਾਨਾ ਮਰ ਜਾਣਾ ਪਿੱਛੇ ਯਾਦਾਂ ਰਹਿ ਜਾਣਿਆ ,ਤਿੰਨ ਰੰਗ ਨਹੀਂ ਲਬਣੇ ਬੀਬਾ ਹੁਸਨ , ਜਵਾਨੀ ਤੇ ਮਾਪੇ , ਜੱਗ ਜਿਓੰਦੇਆ ਦੇ ਮੇਲੇ , ਪਤਾ ਨੀ ਰੱਬ ਕਿਹੜਿਆਂ ਰੰਗਾਂ ਵਿਚ ਰਾਜੀ ਵਾਹਿਗੁਰੂ ਮਿਹਰ ਰੱਖੇ ਦੋਨਾਂ ਮਾਨਾ ਤੇ

  • @ersingh2492
    @ersingh2492 5 років тому +22

    ਬਹੁਤ ਚੰਗਾ ਕੀਤਾ ਜੀ ਸਤਿਸ਼੍ਰੀ ਅਕਾਲ ਦੋਵਾਂ ਮਾਨਾ ਨੂੰ ਹਰਮਨ ਤੇ ਟੈਹਣਾ ਜੀ ਤੁਹਾਨੂੰ ਬੀ !

  • @user-lp6di8ql6t
    @user-lp6di8ql6t 5 років тому +8

    ਵਾਹ!! ਪੰਜਾਬੀ ਸੱਭਿਆਚਾਰ ਨੂੰ ਜਿਊਂਦਾ ਰੱਖਣ ਵਾਲੇ ਲੋਕ।

  • @gurjeetsingh6156
    @gurjeetsingh6156 5 років тому +1

    Bhut sohna lga aj eh vartalap sun ke lg rhya c vakya hi ek sachi mulaqat ho rhi a apne us punjab nal ohna roshan rooha nal jo punjab punjabiyat te punjabi sabyachar diyan glan krdiya rehnumai krdiyan... Waheguru mehar krn ehna nu lambia umran bkshan....

  • @harpreetsandhu800m
    @harpreetsandhu800m 5 років тому +34

    ਫਿਰਨੀ ਤੋਂ ਰੋ ਕੇ ਮੁੜ ਆਈ ਹਾਂ
    ਇਹ ਗੀਤ ਜ਼ਰੂਰ ਰਿਕਾਰਡ ਕਰਾਓ ਜੀ

  • @itsgujjar1633
    @itsgujjar1633 5 років тому +13

    Yaar kasm sy men bohat hi ziyada pasnd krda an harbajn maan nu
    love you from punjab Pakistan

  • @gloomyguyprince
    @gloomyguyprince 4 роки тому +2

    I have now become a huge fan of Sir Babu Singh Maan. But when I explored on Google to find more about him, his songs, his writings, his books I could not find much on google. I remember hearing his so many writings on Radio as a kid, but it's really sad I could not find much of his writings on internet at one place today.
    I seriously request @PrimeAsiaTV @HarbhajanMaan or @BabuSinghMaan's team to create central point where we can read his writings, his work, or put his books online. This is the only way our future generation will be able to read Babu's Sir talent.

  • @sukhmansanghavlogs6617
    @sukhmansanghavlogs6617 5 років тому +11

    ਬਹੁਤ ਵਧੀਆ ਲੱਗਿਆ ਦੋਵਾਂ ਦੀਆਂ ਗੱਲਾਂ ਸੁਣਕੇ

  • @ParminderSingh-bk3qh
    @ParminderSingh-bk3qh 5 років тому +3

    ਸਲਾਮ ਚੱਜ ਦਾ ਵਿਚਾਰ ਨੂੰ ਵੀ ਏਹੋ ਜਿਹੇ ਸੂਝਵਾਨ ਗੀਤਕਾਰਾਂ ਤੇ ਗਾਇਕਾ ਨੂੰ ਪੇਸ਼ ਕਰਨ ਲਈ! ਧੰਨਵਾਦ

  • @gurpreetsallan9669
    @gurpreetsallan9669 4 роки тому +1

    ਮਾਨਾ ਮਰਜਾਣੇਆ ਪਿੱਛੇ ਯਾਦਾ ਰਹਿ ਜਨਿਆ

  • @yuvrajsanghera4891
    @yuvrajsanghera4891 2 роки тому +2

    Evergreen mann moments....our legendary figures 😇😇

  • @gurmeetsingh9
    @gurmeetsingh9 5 років тому +24

    ਟਹਿਣਾ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ।।ਅਜ ਤਾ ਦੋ ਮਾਨਾ ਵਾਲਾ ਪਰੋਗਰਾਮ ਵੇਖ ਮਜਾ ਹੀ ਆ ਗਿਆ ਹੈ ਜੀ
    ਮਿਹਰਬਾਨੀ ਸੁਕਰੀਆ ਜੀ ਟਹਿਣਾ ਸਾਹਿਬ ਜੀ ਤੇ ਹਰਮਨ ਜੀ

  • @HardeepSingh-wf6fn
    @HardeepSingh-wf6fn 4 роки тому

    ਮੈ ਇਹ ਫਿਲਮ ਸਿਨੇਮੇ ਵਿੱਚ ਦੇਣ ਗਿਏ ਸੀ ਮਾਂ ਗਾਣਾ ਤੇ ਬਹੁਤ ਰੋਏ

  • @jagatkamboj9975
    @jagatkamboj9975 5 років тому +4

    ਸ਼ਾਨ ਪਂਜਾਬ ਦੀ ਨੇ
    ਮਾਨ ਪਂਜਾਬ ਦੇ💚💚💚💚🙏🙏

  • @dirbalivetv9558
    @dirbalivetv9558 4 роки тому +2

    ਰੱਬ ਸਲਾਮਤ ਰੱਖੇ ਜੋੜੀ ਨੂੰ।

  • @manikular2768
    @manikular2768 4 роки тому +1

    Very nice interviow very nice songs maan veer ji te maan uncle ji sbh schayi100%

  • @amanphullanwal
    @amanphullanwal 5 років тому +17

    ਬਹੁਤ ਸੋਹਣੀ ਮੁਲਾਕਾਤ ਚੰਗੀਅਾਂ ਗੱਲਾਂ ਸੁਣਨ ਨੂੰ ਮਿਲੀਅਾਂ । ਖੁਸ਼ੀ ਹੋੲੀ ਭਾਵੁਕ ਵੀ ਹੋੲੇ ।

  • @user-mx6jh6kf5v
    @user-mx6jh6kf5v 3 роки тому +1

    ਬਹੁਤ ਵਧੀਆ ਮਾਨ ਸਾਹਿਬ

  • @inderjeetkaurgill1438
    @inderjeetkaurgill1438 2 роки тому +2

    Harbhajan veer te vde maan sahib veer ji rb tuhnu eve hi ikatthe rkhn waheguru ji🙏

  • @kuldipbajwa8385
    @kuldipbajwa8385 4 роки тому +2

    ਬਾਬੂ ਸਿੰਘ ਮਾਨ ਵਧੀਆ ਗੀਤਕਾਰ ਵਧੀਆ ਗਾਇਕ ਹਰਭਜਨ ਮਾਨ

  • @pindersandhu8008
    @pindersandhu8008 3 роки тому +4

    Waheguru ji

  • @rupindersingh3035
    @rupindersingh3035 Рік тому +1

    ਬਾਬੂ ਸਿੰਘ ਮਾਨ ਜੀ ਬਾਬਾ ਬੋਹੜ ਗੀਤਕਾਰ

  • @sonubhatti413
    @sonubhatti413 5 років тому +1

    ਦੋਹਾਂ ਮਾਨਾ ਨੇ ਪੰਜਾਬੀਅਤ ਨੂੰ ਸੰਭਾਲ ਕੇ ਰੱਖਿਆ ਹੈ ਵੱਸਦੇ ਰਹੋ

  • @jazbatibande3558
    @jazbatibande3558 3 роки тому

    ਚੰਨ ਦੇ ਥੱਲੇ ਚੰਨ ਲਿਖਣ ਦੀ ਲੋੜ ਨੀ ਪੈਂਦੀ ਜਿਉ ਮਾਨ ਸਾਬ❤🌺🥰

  • @karajsingh4198
    @karajsingh4198 5 років тому +5

    Mai Harbhajan Maan da bahut vada fan ha I love you Maan saab

  • @naharboys718
    @naharboys718 5 років тому +2

    ਬੁਹਤ ਹੀ ਵਧੀਆ ਲੱਗਾ ਰੱਬ ਇਸੇ ਤਰ੍ਹਾਂ ਜੋੜੀ ਬਣਾਈ ਰੱਖੇ

  • @harwindersingh8641
    @harwindersingh8641 5 років тому +64

    ਤੁਸੀਂ ਬਹੁਤ ਰੋਚਿਕ ਮੁਲਾਕਾਤ ਕਰਦੇ ਹੋ ਜੀ...
    ਗੁਰਦਾਸ ਮਾਨ, ਦੇਬੀ ਮਖਸੂਸਪੁਰੀ, ਚਰਨਜੀਤ ਅਹੂਜਾ ,ਪੂਰਨ ਸ਼ਾਹਕੋਟੀ ,ਸਰਦੂਲ ਸਿਕੰਦਰ ..ਦਵਿੰਦਰ ਖੰਨੇਵਾਲ ਨਾਲ ਵੀ ਮੁਲਾਕਾਤ ਕਰੋ ਜੀ..!!

    • @SukhdevSingh-uq8qz
      @SukhdevSingh-uq8qz 5 років тому

      Raj brar no bul gaya gidha har gaya nal hit hoya c

    • @harryjhinjer2090
      @harryjhinjer2090 5 років тому +2

      Bai gurdas maan naal ni mulakat ni kraunda eh machda gurdas maan te

    • @harjindsworld
      @harjindsworld 5 років тому

      @@harryjhinjer2090 haahaaaa

  • @navtejdeol1
    @navtejdeol1 4 роки тому +1

    ਜਿਉਂਦੇ ਵੱਸਦੇ ਰਹੋ ਮਾਨ ਸਾਬ ਅਤੇ ਟਿਹਣਾ ਸਾਬ।love u all

  • @rajveersingh6322
    @rajveersingh6322 5 років тому +1

    Mere dil de sab toh krib singer harbhajan maan sab te babbu singh maan ta mere apne pinda de aa dil de ik tamana k kite ehna mahan hastya nal kuj pal gujar saka ta meri zindgi safal hoje roon nikal jnda ehna de interview dekh k jineya interview dekhya dil ch vas geya ehna de geeta wang waheguru ehna nu lambi umar deve

  • @grewal559
    @grewal559 5 років тому +20

    Harbhajan Maan bai nu salute aa Gaana challe chahe na (almost 99 percent chalde hi aa) par bai ne kade gandh nahi gaya.

  • @ManpreetSingh-kf3zx
    @ManpreetSingh-kf3zx 4 роки тому +5

    ਰੂਹ ਖੁਸ਼ ਹੋ ਗਈ 💟💟💟💟💟💟

  • @bindersidhu4643
    @bindersidhu4643 3 роки тому +1

    2herayan de darshan karwan lai dhanwad tehna te Harman ji

  • @ManpreetKaur-qn1eq
    @ManpreetKaur-qn1eq 3 роки тому +1

    Raspected maan sahib veer ji

  • @samandeepsingh6713
    @samandeepsingh6713 2 роки тому

    ਬਹੁਤ ਵਧੀਆ ਸੋਚ ਦੇ ਮਾਲਿਕ ਦੋਵੇ ਮਾਨ ਸਾਹਿਬ

  • @sukhvirrandhawa524
    @sukhvirrandhawa524 3 роки тому +1

    Pariwarik geeta de mahan gaik znaab harbhajan maan & respect both of them

  • @RamanDeepKaur-ud9ck
    @RamanDeepKaur-ud9ck 2 роки тому

    My favourite singer Harbhajan Mann 👌💐🌻🌼 I

  • @JaswinderSingh-vf9bp
    @JaswinderSingh-vf9bp 5 років тому +5

    ਬਹੁਤ ਵਧੀਆ ਮਾਣ ਸਾਬ
    ਟਹਿਣਾ ਸਾਬ ਮਾਣ ਸਾਬ ਨੂੰ ਇਕ ਵਾਰ ਫਿਰ ਪ੍ਰੋਗਰਾਮ ਵਿੱਚ ਲੈ ਕੈ ਆਉਣਾ ਜੀ

  • @majorchahal470
    @majorchahal470 5 років тому +1

    kaash ke sare Punjab de song writers di soach samaz. S.Babu S Maan saab vargi ho jaye.....salute big Salute to you...Harbhajan phaji te Maan saab

  • @birbalrattu6600
    @birbalrattu6600 5 років тому +8

    bachpan ton babu singh maan de geet sunn hoya ajj addi satabadi ch a gya hain
    dandout namaskar hai ji
    sach much punjabi lekhani de baba bohar hain

  • @bhinderkhattra4711
    @bhinderkhattra4711 5 років тому +2

    ਵਾਹਿਗੁਰੂ ਮਿਹਰ ਰੱਖੇ।

  • @punjabimunde6590
    @punjabimunde6590 5 років тому +18

    ਵਾਹ ਮੈਂ ਦੋਨਾ ਮਾਨਾ ਦਾ ਫੈੱਨ ਆ

  • @amanmalhi2759
    @amanmalhi2759 3 роки тому +1

    Very very nice 👍👍👍🙏🙏

  • @siddant1000
    @siddant1000 3 роки тому +1

    Rongte khade karan vali gayaki hai maan saab di.. huge respect ❤️

  • @garjantsingh4633
    @garjantsingh4633 4 роки тому +1

    ਸੁਪਰ ਡੁਪਰ ਹਿੱਟ ਇੰਟਰਵਿਊ

  • @surindersuri5407
    @surindersuri5407 4 роки тому

    Babu Singh Maan.. Harbhajan Maan.. Waheguru ji tuhadi Dona di jodi edan hi banai rakhy.

  • @GurpreetSingh-um2pe
    @GurpreetSingh-um2pe 3 роки тому +1

    Maan sahib great

  • @deepdeep1723
    @deepdeep1723 5 років тому +3

    ਤੇਰੇ ਪਿੰਡ ਗਈ ਸਾਂ ਵੀਰਾ ਵੇ 18 june nu aa riha jror sunio g sb

  • @avtarshergill.realtor.calgary
    @avtarshergill.realtor.calgary Рік тому +1

    One of the great legends of our industry !!
    Great interview

  • @AvtarSingh-rg9hy
    @AvtarSingh-rg9hy 5 місяців тому

    ਦੋਵੇਂ ਮਾਨ ਸ਼ਹੀਬਾਂ ਨੂੰ sats😂ਜੀ 🌹🙏❤️👌🌹.

  • @4ashokverma
    @4ashokverma 5 років тому +2

    Bahut Vadhiya uprala Ji
    Aaj de nighar rahe daur ch ajehe geetkar te gayak di alag hi pehchan hai.
    Dil ton shukariya Ji

  • @singhsatwant16
    @singhsatwant16 5 років тому +22

    ਬਹੁਤੇ ਲੋਕ ਕਹਿੰਦੇ ਹਨ ਕਿ ਵਾਰਤਕ ਲਿਖਣੀ ਔਖੀ ਹੈ। ਪਰ ਮੈਨੂੰ ਲਗਦਾ ਹੈ ਕਿ ਗੀਤ ਜਾਂ ਕਵਿਤਾ ਵਗੈਰਾ ਲਿਖਣਾ ਹੋਰ ਵੀ ਔਖਾ ਹੈ।

  • @JaskaranSingh-zt6rd
    @JaskaranSingh-zt6rd 3 роки тому +1

    Super maan sab di Jodi aa ji Waheguru ji mehar karn Waheguru ji lambi umar bakshe

  • @sarbjitgrewal8454
    @sarbjitgrewal8454 10 місяців тому

    Very good Harbhjan Mann

  • @sagan1943
    @sagan1943 4 роки тому +1

    ਪਿਆਰੀ ਹੈ, ਮੁਲਾਕਾਤ! 👈🌷

  • @desivedrajkumar9768
    @desivedrajkumar9768 3 роки тому

    dillon salute aaa harman thind te tahina sab daa jo eho je hirre lab lab k liyaunde aaa te sade rubru karde aaa parmatma chardi kallan ch rakhe

  • @JaswantSingh-mn3bz
    @JaswantSingh-mn3bz 3 роки тому

    ਧੰਨਵਾਦ। ਦੋਵਾ। ਮਾਨਾ। ਜੀਆ। ਦੇ

  • @surjitbrar9954
    @surjitbrar9954 Рік тому

    Wah Babu singh maan ji merapiara geetkar

  • @VeerpalKaur-ln9dg
    @VeerpalKaur-ln9dg 5 років тому +10

    ਵਾਹ ਜੀ ਵਾਹ ਪ੍ਰੋਗਰਾਮ ਵੀ ਮੇਰਾ ਮਨਪਸੰਦ ਅਤੇ ਕਲਾਕਾਰ ਵੀ ਮੇਰੇ ਮਨਪਸੰਦ ਧੰਨਵਾਦ ਹਰਮਨ ਜੀ ਅਤੇ ਟਹਿਣਾ ਸਾਹਿਬ

  • @makhankalas660
    @makhankalas660 3 роки тому

    ਪੰਜਾਬੀ ਫਿਲਮਾਂ ਦੋਰ ਖਤਮ ਹੋ ਚੁੱਕਾ ਸੀ ਦੁਬਾਰਾ ਪੰਜਾਬੀ ਫਿਲਮਾਂ ਇੰਡਸਟਰੀ ਹਰਭਜਨ ਮਾਨ ਲੈ ਕੇ ਆਏ ਸੀ,
    ਸਾਫ ਸੁਥਰੀ ਗਾਇਕੀ ਤੇ ਸਾਫ ਸੁਥਰੀ ਕਲਮ ਦੋਨੋਂ ਮਾਨ ਸਾਹਬ ਲੈ ਕੇ ਆਏ ਹਨ, ਹੁਣ ਤੱਕ ਆਪਣਾ ਪੰਜਾਬੀ ਵਿਰਸਾ ਸਾਮ ਕੇ ਰੱਖ ਰੱਖੀਆ ਦੋਨੋਂ ਮਾਨਾ ਨੇ

  • @sehajpreetmaan5633
    @sehajpreetmaan5633 5 років тому +7

    Dova legends nu dillo respect🙏🙏

  • @sattibhandal8568
    @sattibhandal8568 3 роки тому +1

    Very very nic ji

  • @IqbalSingh-gu7np
    @IqbalSingh-gu7np 2 роки тому

    Best interveiw Babu siingh mann Mrana wala