ਗਾਇਕਾਂ ਦੀ ਭੀੜ ਹੁੰਦੀ ਸੀ ਘਰ ਮੂਹਰੇ ਜਦੋਂ Gurnam Gama Sehbaj ਜਿਉਂਦੇ ਸੀ l Bittu Chak Wala I Daily Awaz

Поділитися
Вставка
  • Опубліковано 28 лис 2021
  • ਗਾਇਕਾਂ ਦੀ ਭੀੜ ਹੁੰਦੀ ਸੀ ਘਰ ਮੂਹਰੇ ਜਦੋਂ Gurnam Gama Sehbaj ਜਿਉਂਦੇ ਸੀ I
    #dailyawaz #bittuchakwala #inderjitnikku #nachhatargill #balkarsidhu #songs
  • Розваги

КОМЕНТАРІ • 363

  • @vikramdhunnachannel7180
    @vikramdhunnachannel7180 2 роки тому +18

    22 ਜੀ ਬਹੁਤ ਵੱਡਾ ਦੁੱਖ ਆ ਕੇ ਮਾ ਬਾਪ ਹੋਣ ਤੇ ਦੋ ਹੀਰੇ ਵਰਗੇ ਪੁੱਤ ਦੁਨੀਆਂ ਤੋ ਚੱਲੇਗੇ ਵਾਹਿਗੁਰੂ ਇਨ੍ਹਾਂ ਦੀ ਲੰਬੀ ਉਮਰ ਕਰੇ

  • @jasbirkaurchahal1021
    @jasbirkaurchahal1021 2 роки тому +97

    ਗਾਮੇ ਤੇ ਸ਼ਹਿਬਾਜ਼ ਦੇ ਮਾਪਿਆਂ ਨੂੰ ਬਹੁਤ ਸਤਿਕਾਰ ।🙏🙏

  • @sabbisandhu7769
    @sabbisandhu7769 2 роки тому +59

    ਮਾਤਾ ਜੀ ਨੇ ਬਹੁਤ ਸਨੱਅਪ ਨਾਲ ਗੱਲ ਕੀਤੀ ਆ ਮਾਵਾਂ ਦਾ ਦੇਣ ਨੀ ਕੋਈ ਦੇ ਸਕਦਾਂ

  • @nirmalghuman6077
    @nirmalghuman6077 2 роки тому +36

    ਕੁੱਝ ਸਮਾਂ ਪਹਿਲਾਂ ਗਾਮੇ ਬਾਈ ਤੇ ਸ਼ਹਿਬਾਜ਼ ਬਾਈ ਦੀ ਇੰਟਰਵਿਊ ਦੇਖੀ ਜੀ ਪ੍ਰਾਈਮ ਏਸ਼ੀਆ ਚੈੱਨਲ ਤੇ
    ਗੱਲਬਾਤ ਕਰਦਿਆਂ ਇੰਜ ਮਹਿਸੂਸ ਹੁੰਦਾ ਸੀ ਕਿ ਦੋਵਾਂ ਭਰਾਵਾਂ ਦਾ ਆਪਸੀ ਪਿਆਰ ਐਨਾ, ਲੱਗਦਾ ਸੀ ਕਿ ਜਿਵੇਂ ਦੋ ਸਰੀਰ ਤੇ ਇੱਕ ਜਾਨ ਸੀ ਦੋਵੇਂ ਭਰਾ
    ਕੁੱਝ ਸਮੇਂ ਬਾਅਦ ਗਾਮੇ ਬਾਈ ਦੇ ਅਕਾਲ ਚਲਾਣਾ ਕਰ ਜਾਣ ਦਾ ਤਾਂ ਪਤਾ ਸੀ ਪਰ ਅੱਜ ਬਿੱਟੂ ਬਾਈ ਦੀ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਤੋਂ ਹੀ ਪਹਿਲੀ ਵਾਰ ਪਤਾ ਲੱਗਾ ਕਿ ਸ਼ਹਿਬਾਜ਼ ਬਾਈ ਵੀ ਇਸ ਦੁਨੀਆਂ ਤੋਂ ਰੁਖਸਤ ਹੋ ਗਏ ਨੇ
    ਸੁਣ ਕੇ ਬਹੁਤ ਹੀ ਦੁੱਖ ਮਹਿਸੂਸ ਹੋ ਰਿਹਾ ਆ
    ਦੋਵਾਂ ਭਰਾਵਾਂ ਦੀ ਲੇਖਣੀ ਦਾ ਕੋਈ ਸਾਨੀ ਨਹੀਂ ਸੀ, ਸਹਿਜ ਸੁਭਾਅ ਅੰਦਰੋਂ ਫੁੱਟਦੀ ਸ਼ਾਇਰੀ, ਇੰਜ ਲੱਗਦਾ ਸੀ ਜਿਵੇਂ ਸ਼ਬਦਾਂ ਦਾ ਕੋਈ ਝਰਨਾ ਵਹਿੰਦਾ ਹੋਵੇ ! ਤੇ ਉਹ ਵਹਾਅ ਵੀ ਹੁਣ ਰੁਕ ਗਿਆ😔😔
    Miss u always bro,s😭😭😭

  • @mannsaab6138
    @mannsaab6138 2 роки тому +38

    ਮਾਤਾ ਬਹੁਤ ਸੁਹੱਪਣ ਆਲੇ ਨੇ
    ਵਾਹਿਗੁਰੂ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @farmer4456
    @farmer4456 2 роки тому +44

    ਵਾਹਿਗੁਰੂ ਇਸ ਪਰਿਵਾਰ ਤੇ ਮੇਹਰ ਕਰੇ ਹੀਰੇ ਗੀਤਕਾਰ ਸੀ ਦੋਨੋ ਭਰਾ

  • @mpwazidke
    @mpwazidke 2 роки тому +33

    ਘੈਟ ਗੀਤਕਾਰ ਸੀ ਦੋਨੋ ਭਰਾ

  • @sukhiduggankaur384
    @sukhiduggankaur384 2 роки тому +78

    ਬਹੁਤ ਮਾੜਾ ਹੋਇਆ, ਮਾਂਪੇਂ ਬੈਠੇ ਹਨ ਪੁੱਤ ਦੋਨੋਂ ਇਸ ਦੁਨੀਆਂ ਤੋਂ ਤੁਰ ਗਏ ਵਿਚਾਰੇ ਕਿਵੇਂ ਦਿਨ ਕਟਦੇ ਹਨ ਵਾਹਿਗੁਰੂ ਹਿੰਮਤ ਬਕਸ਼ੇ

  • @RanjeetSingh-jt5sq
    @RanjeetSingh-jt5sq 2 роки тому +72

    ਬੜੀ ਖੁਸ਼ੀ ਥੀ ਆਸ਼ੀਆਨਾ ਬਨਾ ਨੇ ਕਿ
    ਜਬ ਬਨਾ ਲਿਆ ਨਜ਼ਰ ਲਗ ਗਈ ਜਮਾਨੇ ਕੀ 😭😭

  • @naibsingh5885
    @naibsingh5885 2 роки тому +53

    ੲਿੱਕੋ ਗਾਮੇ ਦੀ ਤਮੰਨਾ ਦੁਆਰਾ ਜਿੱਥੇ ਵੀ ਮੈਂ ਜੰਮਾ ਮਾਪਿਆਂ ਦੀ ਹਰ ਗੱਲ ਮੰਨਾ ਪਰਮਾਤਮਾ ਦੋਨੋ ਵੀਰਾ ਨੂੰ ਜਿੱਥੇ ਵੀ ਰੱਖੇ ਕੱਠਿਿਆ ਨੂੰ ਰੱਖੇ ਵਾਹਿਗੁਰੂ ਮੇਹਰ ਕਰੇ , ਨਾੲਿਬ ਸਿੱਧੂ ਦਿਅਾਲਗੜ ਜੇਜੀਆਂ ਦਿੜਬਾ

    • @lahoriaproduction7753
      @lahoriaproduction7753 2 роки тому +3

      ਮਾਤਾ ਜੀ ਦੋਨੋ ਵੀਰਾ ਦੀਆ ਯਾਦਾ ਸੁਣ ਤੇ ਤੁਹਾਡਾ ਦਰਦ ਸੁਣ ਕੇ ਮੇਰੀਆਂ ਅੱਖਾਂ ਵਿਚ ਹੰਝੂ ਆ ਗਏ ਬਾਲਮ ਨੂੰ ਪਰਮਾਤਮਾ ਉਚੀਆਂ ਬੁਲੰਦੀਆਂ ਤੇ ਲੈ ਕੇ ਜਾਵੇ

  • @vickysinghvicky2618
    @vickysinghvicky2618 2 роки тому +14

    ਜਿਹੜੇ ਨਾਮੀ ਸਿੰਗਰਾਂ ਨੇ ਇਨ੍ਹਾਂ ਦੋਵੇਂ ਵੀਰਾਂ ਦੇ ਗੀਤਾਂ ਤੋਂ ਕਮਾਈ ਕੀਤੀ ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ

  • @jagsirguradi7398
    @jagsirguradi7398 2 роки тому +23

    ੧ਓ ਸਤਨਾਮ ਵਾਹਿਗੁਰੂ ਜੀ ਚੜਦੀ ਕਲਾਂ ਚੁ ਰੱਖੇ ਪਰਵਾਰ ਨੂੰ

  • @shamshersinghwarring7927
    @shamshersinghwarring7927 2 роки тому +31

    ਪਰਮਾਤਮਾ ਮੇਹਰ ਕਰੀ ਹੁਣ ਸਾਰੇ ਪਰਿਵਾਰ ਤੇ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ

  • @mrgosaljatt
    @mrgosaljatt 2 роки тому +15

    "ਗੱਲ ਵੱਖਰੀ ਗਾਮਿਆਂ ਦੁਨੀਆ ਤੋਂ ਲੁੱਕ ਲੁੱਕ ਕੇ ਰੋਵਾਂ।
    ਤੈਨੂੰ ਯਾਦ ਤਾਂ ਕਰਾਂ ਜੇ ਕਦੇ ਭੁੱਲਿਆ ਹੋਵਾਂ"।
    ਵਾਕਿਆ ਹੀ ਗੁਰਨਾਮ ਗਾਮੇ ਦੇ ਚਾਹੁੰਣ ਵਾਲੇ ਕਦੇ ਨਹੀ ਭੁੱਲਣਗੇ

  • @manjitsingh7488
    @manjitsingh7488 2 роки тому +25

    ਸੰਪੂਰਨ ਆਦਮੀ ,,ਸੰਪੂਰਨ ਕਲਾ ਸਮਰਥ ਕੋਈ ਕੋਈ ਆਦਮੀ ਹੁੰਦਾ ,ਤੇ ਰੱਬ ਦਾ ਪਿਆਰਾ ,ਥੋੜੀ ਉਮਰ ਲਿਖਵਾ ਕੇ ਆਓਂਦਾ ਇਹੋ ਕੁਝ ਵਾਪਰਿਆ ਬਾਈ ਗਾਮੇ ਤੇ ਸ਼ਹਿਬਾਜ਼ ਨਾਲ

  • @Gurpreetmontreal
    @Gurpreetmontreal 2 роки тому +48

    ਹੀਰੇ ਗੀਤਕਾਰ ਸੀ ਦੋਵੇ ਭਰਾ ❤️

  • @endjatt3272
    @endjatt3272 2 роки тому +25

    🙏🏼ਭਲਾ ਕਰੀ ਸਰਬੱਤ ਦਾ ਮੇਰੇ ਮਾਲਕਾ🙏🏼

  • @waheguru9448
    @waheguru9448 2 роки тому +2

    ਨਿੱਕੂ ਦਾ ਧੰਨਵਾਦ ਬਹੁਤ ਵਧੀਆ ਇਨਸਾਨ ਹਨ

  • @shineofstar8243
    @shineofstar8243 2 роки тому +4

    ਵਾਹਿਗੁਰੂ🙏 ਜੀ ਗੁਰਨਾਮ ਗਾਮੇ ਵੀਰ ਤੇ ਸਹਿਵਾਜ ਵੀਰ ਦੇ ਬੱਚਿਆਂ ਨੂੰ ਤੰਦਰੁਸਤੀ ਤੇ ਤਰੱਕੀਆਂ ਬਖਸ਼ਣਾ

  • @mrgosaljatt
    @mrgosaljatt 2 роки тому +7

    "ਸਾਂਝ ਸ਼ਹਿਬਾਜ ਚੰਨ ਤਾਰਿਆਂ ਨਾ ਪਾ ਲਾਗੇਂ।
    ਯਾਦਾਂ ਦੇ ਸਹਾਰੇ ਪੂਰੀ ਜ਼ਿੰਦਗੀ ਬਿਤਾ ਲਾਗੇਂ"।

  • @jagdeepsidhu1313
    @jagdeepsidhu1313 2 роки тому +2

    ਨਾ ਰੱਬਾ ਏਨਾ ਦੁੱਖ ਨਾ ਦਿਆ ਕਰ ਕਿਸੇ ਵੀ ਪਰਵਾਰ ਨੂੰ ਸਾਰੇ ਪਰਵਾਰ ਨਾਲ ਦਿਲ ਤੋ ਹਮਦਰਦੀ ਪ੍ਰਗਟ ਕਰਦਾ ਹਾਂ ਬੜਾ ਦੁੱਖ ਹੋਇਆ ਵੀਡਓ ਦੇਖ ਕੇ 😭😭

  • @Sandeep_Sandhu
    @Sandeep_Sandhu 2 роки тому +26

    ਵਾਹਿਗੁਰੂ ਜੀ ਮੇਹਰ ਕਰਿਓ 👏🏻

  • @unitedcolors2920
    @unitedcolors2920 2 роки тому +3

    ਉਹ ਰੱਬਾ, ਪ੍ਰਮਾਤਮਾ ਤੇਰੇ ਅੱਗੇ ਅਰਦਾਸ ਕਰਦੇ ਇਸ ਪਰਿਵਾਰ ਨੂੰ ਤੰਦਰੁਸਤੀ ਬਖਸ਼ੀ, ਚੜਦੀ ਕਲਾਂ ਵਿੱਚ ਰੱਖੀ 🙏

  • @amanpreetkaur4096
    @amanpreetkaur4096 2 роки тому +14

    ਵਾਹਿਗੁਰੂ ਜੀ ਕਿਸੇ ਵੀ ਮਾਪਿਆਂ ਦਾ ਪੁੱਤ ਨਾਂ ਮਰੇ😭😭

  • @nidarpalsingh3314
    @nidarpalsingh3314 2 роки тому +3

    ਵਾਹਿਗੁਰੂ ਜੀ ਪਰਿਵਾਰ ਦਾ ਭਲਾ ਕਰਨਾ

  • @rightbro265
    @rightbro265 2 роки тому +8

    ਵਾਹਿਗੁਰੂ ਜੀ ਭੈਣਾਂ ਤੇ ਬੱਚੇ ਆ ਤੇ ਮਾਪਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ ਵਾਹਿਗੁਰੂ ਜੀ ਬੱਚੇ ਆ ਨੂੰ ਹਿੰਮਤ ਬਖਸ਼ਣ ਤਾਂ ਕੀ ਗਾਮੇ ਵੀਰ ਸ਼ਹਿਬਾਜ਼ ਵੀਰ ਦੇ ਰਾਹਾਂ ਤੇ ਤੁਰਨ ਪਰਿਵਾਰ ਦਾ ਨਾਮ ਰੌਸ਼ਨ ਕਰਨ। ਧੰਨਵਾਦ ਜੀ

  • @baljinder_singh1
    @baljinder_singh1 2 роки тому +15

    ਵਾਹਿਗੂਰੂ ਜੀ 🙏🏻🙏🏻🙏🏻🙏🏻

  • @tejvir180eff3
    @tejvir180eff3 7 місяців тому

    ਬਾਈ ਨਾਲ ਬਹੁਤ ਯਾਦਾਂ ਤੇ ਗੱਲਾਂ ਬਾਤਾਂ ਕਰੀਆਂ ਜ਼ੋ ਮੈਂ ਕਿਸੇ ਨਾਲ ਸਾਂਝੀਆਂ ਨਹੀਂ ਕਰਨੀਆਂ ਜੇ ਕਰਤੀਆਂ ਤਾਂ ਬਾਈ ਸੁਪਨਿਆਂ ਚ ਆਉਣਾ ਹਟ ਜਾਉ

  • @gopi2bhatti
    @gopi2bhatti 2 роки тому +6

    ਵਹਿਗੁਰੂ ਹਮੇਸ਼ਾ ਇਹਨਾਂ ਦੇ ਬੱਚਿਆਂ ਨੂੰ ਤੰਦਰੁਸਤੀ ਬਖ਼ਸ਼ੇ

  • @jogasinghsandhu5325
    @jogasinghsandhu5325 2 роки тому +21

    ਵਾਹਿਗੁਰੂ ਜੀ ਮੇਹਰ ਕਰੇ ਪ੍ਰੀਵਾਰ ਤੇ

  • @pawandeepgill6785
    @pawandeepgill6785 2 роки тому +3

    ਧੰਨ ਬੇਬੇ ਜੀ ਜਿਗਰਾ ਸਤਿਕਾਰ ਯੋਗ ਹੈ

  • @gurjeetsingh5877
    @gurjeetsingh5877 2 роки тому +11

    ਦੋ ਹੀਰੇ ਚਲੇ ਗਏ ਰੱਬ ਨੇ ਮਾਪਿਆਂ ਨਾਲ ਬਹੁਤ ਧੱਕਾ ਕੀਤਾ,,,,,,,

  • @HappySingh-tm1un
    @HappySingh-tm1un Рік тому

    ਬਹੁਤ ਵਧੀਅਾ ਗੀਤਕਾਰ ਸੀ 22 ਗੁਰਨਾਮ ਗਾਮਾ ਤੇ ਸਹਿਬਾਜ ਵੀਰ

  • @sonasingh7271
    @sonasingh7271 2 роки тому +9

    ਵਾਹਿਗੁਰੂ ਵਾਹਿਗੁਰੂ ਜੀ,

  • @preetpalsingh1557
    @preetpalsingh1557 9 місяців тому

    ਵਾਹਿਗੁਰੂ ਜੀ ਪਰਿਵਾਰ ਤੇ ਮੇਹਰ ਰੱਖੀ

  • @Brarvlogs400
    @Brarvlogs400 2 роки тому

    ਬਹੁਤ ਵਧੀਆ ਬੰਦੇ ਸੀ ਦੋਵੇਂ ਭਰਾ

  • @KimatKitabDi
    @KimatKitabDi 9 місяців тому

    ਸਲਾਮ ਹੈ ਜੀ ਦੋਹਾਂ ਭਰਾਵਾਂ ਨੂੰ। ਬਹੁਤ ਹੀ ਵਧੀਆ ਖਿਡਾਰੀ ਅਤੇ ਲਿਖਾਰੀ ਸੀ ਦੋਵੇਂ ਭਰਾ।

  • @sukhjindergill656
    @sukhjindergill656 2 роки тому

    ਬਹੁਤ ਹੀ ਵਧੀਆ ਗੀਤਕਾਰ ਸੀ ਦੋਵੇ ਭਰਾ ਵਾਹਿਗੁਰੂ ਪਰਵਾਰ ਤੇ ਮਿਹਰ ਭਰਿਆ ਹੱਥ ਰੱਖਣ

  • @raghubirsingh6195
    @raghubirsingh6195 7 місяців тому

    ਵਾਹਿਗੁਰੂ ਜੀ ਸੁੱਖ ਰੱਖੇ ਪਰਿਵਾਰ ਤੇ

  • @jagtarsinghsangojla3205
    @jagtarsinghsangojla3205 2 роки тому +5

    ਵਾਹਿਗੁਰੂ ਜੀ ਮੈਹਰ ਕਰਨਗੇ ਜੀ ਏਸ ਪ੍ਰਵਾਰ ਤੇ ਅਤੇ ਇਹਨਾਂ ਭੈਣਾਂ ਤੇ ਇਹਨਾਂ ਨੂੰ ਤੰਦਰੁਸਤੀ ਤੇ ਹਿੰਮਤ ਬਖਸ਼ੀ

  • @nikkadhudike4731
    @nikkadhudike4731 2 роки тому +1

    ਸਾਰੀ ਉਮਰ ਲੰਗਾਉਦਿਆ ਲੰਘ ਗਈ ਏ ਅੱਜ ਮੇਰਾ ਰੁੱਸਣ ਨੂੰ ਜੀ ਕਰਦਾ ਬਾਈ ਗਾਮਾਂ ਤੇ ਸ਼ਹਿਬਾਜ ਅਮਰ ਰਹਿਣ 🙏🙏🙏🙏🙏🙏

  • @gauravdeep_mrgursahibsingh7608
    @gauravdeep_mrgursahibsingh7608 2 роки тому +5

    ਪਰਮਾਤਮਾ ਕਰੇ ਕਿ ਕਿਸੇ ਦੇ ਜਵਾਨ ਧੀਆਂ ਪੁੱਤਾਂ ਨੂੰ ਕੁਝ ਨਾ ਹੋਵੇ।ਖ਼ਾਸ ਕਰਕੇ ਜਦੋਂ ਤੱਕ ਮਾਂ ਪਿਓ ਜਿਓਂਦੇ ਹੋਣ।

  • @kiranmann6288
    @kiranmann6288 2 роки тому +7

    Niku and harinder bro nice

  • @ManjinderSingh-ze1dq
    @ManjinderSingh-ze1dq 2 роки тому +16

    ਮੈਂ ਹੁਣ ਗੁਰਨਾਮ ਸਿੰਘ ਗਾਮਾ ਅੱਜ ਵੀ ਹਰ ਰੋਜ ਯਾਦ ਕਰਦਾ ਹਾਂ ਬਾਈ ਜੀ ਦੀ ਕਲਮ ਬਹੁਤ ਹੀ ਵਧੀਆ ਸੀ

  • @sukhbeerbrar5423
    @sukhbeerbrar5423 2 роки тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @bhaigurpreetsinghbarnala
    @bhaigurpreetsinghbarnala 2 роки тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurvindersidhu5627
    @gurvindersidhu5627 2 роки тому +5

    Gurnam te sehbaj bi nu salam waheguru ji mehar kare parwar te 🙏🙏😭😭

  • @user-rj5dc2nu5s
    @user-rj5dc2nu5s 2 роки тому +7

    ਜੋ ਦੁੱਖਾਂ ਦਾ ਪਹਾੜ ਏਸ ਪਰਿਵਾਰ ਤੇ ਟੁੱਟਿਆ ਸੁਣ ਕੇ ਮਨ ਭਾਵੁਕ ਹੋ ਗਿਆ

  • @sukhasandhusukha9981
    @sukhasandhusukha9981 2 роки тому +2

    ਦੋਹਾ ਬਾਈਆ ਨੂੰ ਸਲੂਟ ਹੈ ਬਹੁਤ ਵਧੀਆ ਲਿਖਿਆ ਬਾਈਆ ਨੇ

  • @lalrajput896
    @lalrajput896 2 роки тому +6

    Very Nice family
    Respect for all of u
    Waheguru Waheguru Waheguru G

  • @parmjeet718
    @parmjeet718 2 роки тому

    ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਬਿੱਟੂ ਵੀਰ ਦਾ ਗੱਲ ਬਾਤ ਕਰਨ ਦਾ ਢੰਗ ਬਹੁਤ ਵਧੀਆ ਹੈ

  • @jotinderdhaliwal2921
    @jotinderdhaliwal2921 2 роки тому

    ਬੁਹਤ ਵੱਡਾ ਕਲ਼ੇਜਾ ਸਾਰੇ ਪਰਿਵਾਰ ਦਾ ।ਇਮਾਨਦਾਰ ਪਰਿਵਾਰ ਸੀ ਬੁਹਤ ਕਹਿਰ ਢਿਹਾ ਪਰਿਵਾਰ ਤੇ ।ਮਿਹਰ ਕਰ ਦਾਤਿਆ।

  • @brar6006
    @brar6006 2 роки тому +1

    Bht chnga parivar lggeaaa 🙏🏻🙏🏻🙏🏻🙏🏻

  • @harpreetkaur5022
    @harpreetkaur5022 2 роки тому +4

    Bache bi bhut chhote han waheguru parivar te kirpa kare

  • @bajwa4032
    @bajwa4032 2 роки тому +1

    ਵਾਹਿਗੁਰੂ ਜੀ ਕਿੰਨੀ ਦੁਖਾ ਭਰੀ ਕਹਾਣੀ ਇਸ ਪਰੀਵਾਰ ਦੀ ਵਾਹਿਗੁਰੂ ਜੀ ਭਾਣਾ ਮੰਨਣ ਦਾ ਬਲ ਬਖਸ਼ਣ

  • @tejvirk3150
    @tejvirk3150 2 роки тому +3

    ਸ਼ਹਿਬਾਜ਼ ਬਾਰੇ ਨਹੀਂ ਪਤਾ ਜੀ ।
    ਗਾਮੇ ਵੀਰ ਬਾਰੇ ਤਾਂ ਪਤਾ ਸੀ।
    ਅੱਜ ਪਤਾ ਲੱਗਿਆ ਸ਼ਹਿਬਾਜ਼ ਵੀਰੇ ਬਾਰੇ

  • @romymatharu1078
    @romymatharu1078 2 роки тому +5

    Golden words by mata g 🙏🙏🙏

  • @sewaksangeetchannel237
    @sewaksangeetchannel237 2 роки тому +1

    ਵਾਹਿਗੁਰੂ ਪਰਿਵਾਰ ਨੂੰ ਤੰਦਰੁਸਤੀ ਬਖਸ਼ਣ ਜੀ

  • @KulwinderSingh-yi3gk
    @KulwinderSingh-yi3gk 2 роки тому

    Good jobs bittu ji thanks

  • @jagtarsingh1186
    @jagtarsingh1186 2 роки тому

    ਬਾਈ ਗਾਮੇ ਦਾ ਸੂਣ ਕੇ ਪਹਿਲਾ ਦਿਲ ਟੂਟਿਆ ਫੇਰ ਸਹਿਬਾਜ ਵਾਰੀ

  • @reshamkalsi7978
    @reshamkalsi7978 2 роки тому +1

    ਵਾਹਿਗੁਰੂ ਢੇਰ ਸਾਰੀਆਂ ਖੁਸ਼ੀਆਂ ਬਖਸ਼ਣ

  • @pardeepkaile2991
    @pardeepkaile2991 2 роки тому +12

    Waheguru ji bless this family 🙏

  • @baljindersingh2128
    @baljindersingh2128 2 роки тому +1

    Waheguru.ji

  • @DreamMarinerRK
    @DreamMarinerRK 2 роки тому +1

    ਪੰਜਾਬ ਅਤੇ ਪੰਜਾਬੀਅਤ ਦੇ ਦੋ ਮਹਾਨ ਹੀਰੇ ਸਨ ,ਗਾਮਾ ਤੇ ਬਾਜ਼।

  • @pirtyguron2451
    @pirtyguron2451 2 роки тому +15

    ਮੈ ਮਿਲਿਆ ਵੀਰ ਸਹਿਬਾਜ਼ ਨੂੰ 8 ਜਾ 10 ਪਹਿਲਾ. ਪਿੰਡ ਨੀਂਲੋਂ 22 ਰਿਸਤੇਦਾਰੀ ਵਿਚ ਆਇਆ ਸੀ. ਬਹੁਤ ਨੇਕ ਦਿਲ ਬੰਦਾ ਸੀ. ਵਾਹਿਗੁਰੂ ਮੇਹਰ ਕਰੇ ਪਰਿਵਾਰ ਤੇ

    • @arshguronvlogs
      @arshguronvlogs 2 роки тому

      🙏

    • @pirtyguron2451
      @pirtyguron2451 2 роки тому

      10 ਕ ਸਾਲ ਪਹਿਲਾ ਮਿਲਿਆ ਸੀ ਵੀਰੇ nu

    • @surjitmanoor5116
      @surjitmanoor5116 2 роки тому

      @@arshguronvlogs qaqaqqqqqqqqqqqqqqqqqqqqq

    • @lakhanmeghian1034
      @lakhanmeghian1034 2 роки тому

      ਪਿੰਡ ਧੂਰਕੋਟ ,ਚੜਤ ਸਿੰਘ ਵਾਲਾ ਮੋਗਾ-ਲੁਧਿਆਣਾ ਰੋਡ 'ਤੇ ਜੀ?

    • @arjandhaliwal8762
      @arjandhaliwal8762 2 роки тому

      @@lakhanmeghian1034 ਇਹ ਧੂਰਕੋਟ ਰਣਸੀਂਹ ਆ ਨਿਹਾਲ ਸਿੰਘ ਵਾਲੇ ਕੋਲ ਤਖਤੂਪੁਰਾ ਕੋਲ

  • @latestupdates1797
    @latestupdates1797 Рік тому

    ਸਾਡੀ ਬੱਸ ਹੇਠ ਆਕੇ ਮੌਤ ਹੋਈ ਵੀਰ ਦੀ ਕੁਦਰਤ ਨੂੰ ਪਤਾ ਨਹੀਂ ਕੀ ਮਨਜੂਰ ਸੀ ਅੱਗੋਂ ਡਰਾਈਵਰ ਦੇ ਵੀ ਅੱਗੇ ਪਿੱਛੇ ਕੋਈ ਨਹੀਂ ਪੱਖੋਂ ਕੈਂਚੀਆਂ ਨੂੰ thekedara ਨੇ one way ਤੇ ਹੀ ਆਉਣ ਜਾਨ ਕਰਤਾ ਸੀ ਇਕ ਪਾਸਾ ਰੋਡ ਦਾ ਬੰਦ ਸੀ ਸ਼ਹਿਬਾਜ਼ ਇਕਦਮ ਘਬਰਾ ਗਿਆ ਜਦ ਇਕਦਮ ਬੱਸ ਅੱਗੇ ਆ ਗਈ ਬੱਸ ਦੇ ਰੁਕਦੀ ਰੁਕਦੀ ਸ਼ਹਿਬਾਜ਼ harfal ਗਿਆ ਅਤੇ ਮੋਟਰਸਾਈਕਲ ਬੱਸ ਚ ਵਜਿਆ ਇਸ ਪਰਿਵਾਰ ਨੇ ਡਰਾਈਵਰ ਦਾ ਕੋਈ ਨੁਕਸਾਨ ਨਹੀਂ ਕੀਤਾ ਇਸ ਪਰਿਵਾਰ ਦੇ ਦਿਲ ਵਰਗਾ ਦਿਲ ਲੱਖਾਂ ਨਹੀਂ ਕਰੋੜਾ ਚੋਂ ਕਿਸੇ ਇਕ ਪਰਿਵਾਰ ਦਾ ਹੁੰਦਾ

  • @Naibi2
    @Naibi2 2 роки тому +2

    ਧੰਨ ਏ ਤੇਰਾ ਜਿਗਰਾ ਬੇਬੇ

  • @sukhawadali1563
    @sukhawadali1563 2 роки тому +2

    Bahut kaim kalam si...bai Gurnam te bai sehbaz di

  • @sanjeevkumarghai4644
    @sanjeevkumarghai4644 2 роки тому +1

    Betu veer ji atttt aa yaar tuse

  • @maansahab4488
    @maansahab4488 2 роки тому

    ਬਹੁਤ ਚੰਗੇ ਲਿਖਾਰੀ ਸੀਂ ਸਹਿਬਾਜ ਤੇ ਗਾਮਾ ਵੀਰ

  • @bahadursingh6159
    @bahadursingh6159 2 роки тому +3

    Miss you Gamma veer te Shehbaaz waheguru baki sara parvar nu chardi kala bakhshey

  • @sukhichohan2323
    @sukhichohan2323 2 роки тому +12

    ਆਹ ਕੀ ਗੱਲ ਮੇਰੀ ਤਿੰਨ ਚਾਰ ਵਾਰ ਫ਼ੋਨ ਤੇ ਸ਼ਹਿਬਾਜ ਨਾਲ ਗੱਲ-ਬਾਤ ਹੋਈ ਤਾਂ ਕਹਿੰਦਾ ਭਾਜੀ ਮੈਨੂੰ ਕਾਲਾ ਪੀਲੀਆ ਹੈ ਗਾਮੇ ਭਾਅ ਨੂੰ ਵੀ ਇਹ ਸੀ ਤਾਂ ਮੈਂ ਉਹਨੂੰ ਇਕ ਚੰਗੇ
    ਵੈਦ ਦਾ ਐਡਰੈਸ ਪਤਾ ਦਿੱਤਾ ਤੇ ਕਿਹਾ ਤੁਸੀਂ ਵੈਦ ਹੋਰਾਂ ਕੋਲ ਜਾਉ ਕਹਿੰਦਾ ਭਾਜੀ ਜਾਂਦਾ ਹਾ ਪਰ ਤੂੰ ਮੈਨੂੰ ਸਦਾ ਲਈ ਛੱਡ ਕੇ ਚਲਾ ਗਿਆ
    ਆਹ ਕੀ ਗੱਲ ਜਦੋਂ ਪਤਾ ਲਗਾ ਦਿਲ ਬਹੁਤ ਰੋਇਆ ਕਈ ਰਿਸ਼ਤੇ ਰੱਬ ਬਣਾਉਂਦਾ

  • @amrit_brar
    @amrit_brar 2 роки тому +1

    Waheguru ji 🙏

  • @sarinasandhu411
    @sarinasandhu411 2 роки тому +1

    ਵਾਹਿਗੁਰੂ ਮੇਹਰ ਕਰੇ ਪਰਿਵਾਰ ਤੇ

  • @jassadhami8678
    @jassadhami8678 2 роки тому +2

    🙏ਵਾਹਿਗੁਰੂ ਜੀ ਮੇਹਰ ਕਰਿਓ ਇਸ ਪਰਿਵਾਰ ਤੇ 🙏

  • @kulwinderbrar2537
    @kulwinderbrar2537 8 місяців тому

    ਬਹੁਤ ਕਲਾ ਸੀ ਪਰ ਸਭਲ ਨੀ ਸਕੇ।

  • @Kuldeepsingh-gt1dj
    @Kuldeepsingh-gt1dj 11 місяців тому

    ❤, ਗ਼ਦਰੀ, ਬਾਬੇ,੨❤

  • @soldier9956
    @soldier9956 2 роки тому +1

    A Big Salute To Mata ji 🙏🙏Rabb Jida Honsla aa Mata Ji Da 🙏🙏🙏🙏

  • @KuldeepSingh-vv6dm
    @KuldeepSingh-vv6dm Рік тому

    ਵਹਿਗੁਰੂ ਜੀ ਮੇਹਰ ਕਰੋ ਇਸ ਪ੍ਰਵਾਰ ਉੱਪਰ ਵਹਿਗੁਰੂ ਜੀ

  • @JagdeepSingh-jc4om
    @JagdeepSingh-jc4om 2 роки тому +3

    Gamme sehbaaz di maa bahut dil Walia parmatma lammi umer kare family te kirpa rakhe

  • @jagtarmaan2653
    @jagtarmaan2653 2 роки тому +2

    ਵਾਹਿਗੁਰੂ ਵਾਹਿਗੁਰੂ

  • @sufipunjabde6103
    @sufipunjabde6103 2 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੀ

  • @bobkhan276
    @bobkhan276 2 роки тому +1

    Bittu bhi slam a tery paterkary nu baba Nanak mhar kare es parivar te all interview I listen I cry so much to much pain rabba mhar kary es parivar te

  • @karmjitkaur2316
    @karmjitkaur2316 2 роки тому +1

    Waheguru

  • @Geetmaker
    @Geetmaker 2 роки тому +1

    ਵਾਹਿਗੁਰੂ ਜੀ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ।

  • @asharora3041
    @asharora3041 11 місяців тому

    ਬਹੁਤ ਹੀ ਤਕਲੀਫ ਹੋਈ ਇਹ ਸਭ ਸੁਣ ਕੇ 😭🙏

  • @sodisaab9265
    @sodisaab9265 2 роки тому +2

    ਵਾਹਿਗੁਰੂ ਜੀ

  • @JasbirSingh-sq6uo
    @JasbirSingh-sq6uo 2 роки тому +1

    Waheguru ji satnaam ji

  • @user-lm7pg2be2r
    @user-lm7pg2be2r 3 місяці тому

    Waheguru ji

  • @karanbaraich2300
    @karanbaraich2300 2 роки тому +2

    Waheguru ji mehar kare Game bai te Sehbaj di femily te

  • @indervirmundi4448
    @indervirmundi4448 2 роки тому +3

    Waheguru Dhan waheguru Ji

  • @harjeetjaula2540
    @harjeetjaula2540 2 роки тому

    ਮਾਲਕ ਗਾਮੇ ਬਾਈ ਤੇ ਸ਼ਾਹਬਾਜ਼ ਬਾਈ ਦੇ ਪਰਿਵਾਰ ਨੂੰ ਤੰਦਰੁਸਤ ਰੱਖੇ ਤਰੱਕੀਆਂ ਬਖਸ਼ੇ ਦੋਨੋਂ ਵੀਰਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ

  • @jaseusihgjaseusihg8413
    @jaseusihgjaseusihg8413 2 роки тому +1

    Varey Good Job Bittu Bai Ji

  • @gurpalsaroud1472
    @gurpalsaroud1472 2 роки тому +1

    ਪਰਮਾਤਮਾ ਪਰਿਵਾਰ ਨੂੰ ਤੰਦਰੁਸਤੀ ਤੇ ਚੜਦੀਕਲਾ ਬਖਸ਼ੇ🙏🙏

  • @sippydhaliwal7184
    @sippydhaliwal7184 2 роки тому

    ਚੋਟੀ ਦੇ ਗੀਤਕਾਰ ਸੀ ਦੋਵੇਂ ਭਰਾ
    ,,ਤੇਰੀ ਹਰ ਗੱਲ ਮੰਨਾ
    ਇਕੋ ਗਾਮੇ ਦੀ ਤਮੰਨਾ
    ਤੇਰੇ ਨਾਲ ਜੀਆਂ ,ਤੇਰੇ ਨਾਲ ਮਰਾਂ
    ,,,ਐਨਾ ਤੈਨੂੰ ਪਿਆਰ ਕਰਾਂ
    ,,ਵਾਹ ਕਿਆ ਬਾਤ ਸੀ
    ,,,ਨੈਣ ਨੈਣਾ ਨਾਲ ਮਿਲਾ ਲੈ
    ,,ਸ਼ਾਹਬਾਜ

  • @VijayKumar-gn8id
    @VijayKumar-gn8id 2 роки тому +9

    Baba g family nu tandroosti deni 🙏🙏😭😭

  • @sharanjitsinghgill7181
    @sharanjitsinghgill7181 2 роки тому

    Waheguru ji waheguru g waheguru g waheguru g

  • @sheeralohar847
    @sheeralohar847 2 роки тому +1

    ਵਾਹਿਗੁਰੂ

  • @hardeepsran451
    @hardeepsran451 2 роки тому +1

    ਬਹੁਤ ਵਧੀਆ ਲਿਖਦੇ ਸੀ

  • @jaswindersingh6410
    @jaswindersingh6410 2 роки тому

    Dono brother mere bahut vdhia dost sann.rabb Roop insan sann.