ਰਮਜ਼ਾਂ ਇਸ਼ਕ ਦੀਆਂ | Sahajdhara TV | ਆਵੋ ਜੀਹਨੇ ਪਾਰ ਲੰਘਣਾ -80| Dr. Jagjit Singh Grewal

Поділитися
Вставка
  • Опубліковано 18 гру 2024
  • ਰਮਜ਼ਾਂ ਇਸ਼ਕ ਦੀਆਂ
    #ਆਵੋਜੀਹਨੇਪਾਰਲੰਘਣਾ-80
    #ਸਹਿਜਧਾਰਾਟੀਵੀ
    #sahajdharatv
    / @sahajdharasatsang4653
    #ਸਹਿਜਧਾਰਾਸਤਿਸੰਗ
    #SahajdharaSpiritualMission
    #Dr.JagjitSinghGrewal
    #Volume190

КОМЕНТАРІ • 25

  • @amanaujla7694
    @amanaujla7694 6 місяців тому +2

    ਦੁੱਖ ਸੁੱਖ ਚ Stable ਰਹਿਣਾ। ਉਸਤਤ ਨਿੰਦਿਆ ਤੋ ਬਚਨਾ। ਸਬਰ ਸੰਤੋਖ ਚ ਰਹਿਣਾ।
    - ਦਿਲ ਲੱਗ ਗਿਆ ਬੇਪਰਵਾਹ ਦੇ ਨਾਲ । ਉਸ ਦੀਨ ਦੁਨੀ ਦੇ ਸ਼ਾਹ ਦੇ ਨਾਲ। ਇਸ਼ਕ ਕੀ ਜਾਣੇ ਰਾਹ ਦੇ ਨਾਲ। 🙏
    ਮੇਲੇ ਮੇ ਇਕੱਲਾ, ਇਕੱਲੇ ਮੇ ਮੇਲਾ।
    ਸ਼ੁਕਰੀਆ ਗੁਰੂ ਪਿਤਾ ਜੀ 🙏

  • @BaljinderkaurGrewal
    @BaljinderkaurGrewal 6 місяців тому +1

    🙏🏼Thank you 🙏🏼

  • @baldeepdeol1272
    @baldeepdeol1272 6 місяців тому +3

    "ਨਾ ਥਾ ਕੁਝ ਤੋਂ ਖ਼ੁਦਾ ਥਾ,ਕੁਝ ਨਾ ਹੋਤਾ ਤੋਂ ਖ਼ੁਦਾ ਹੋਤਾ,
    ਡੁਬੋਇਆ ਮੁਝਕੋ ਹੋਣੇ ਨੇ ,ਨਾ ਹੋਤਾ ਮੈ ਤੋਂ ਕਿਆ ਹੋਤਾ"❤️
    Thanku so much guru pita g for this beautiful lecture 🙏🙏

  • @bindusahota1053
    @bindusahota1053 6 місяців тому +1

    Thank you pita ji

  • @tarsemgrewal6778
    @tarsemgrewal6778 6 місяців тому +5

    ਸੁਖੁ ਦੁਖੁ ਜਿਹ ਪਰਸੈ ਨਹੀ ਲੋਭੁ ਮੋਹੁ ਅਭਿਮਾਨੁ।।
    ਕਹੁ ਨਾਨਕ ਸੁਨਿ ਰੇ ਮਨਾ ਸੋ ਮੂਰਤਿ ਭਗਵਾਨ।।
    ਉਸਤਤਿ ਨਿੰਦਿਆ ਨਾਹਿ ਜਿਹਿ ਕੰਚਨ ਲੋਹ ਸਮਾਨਿ।।
    ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ।।
    ਬਹੁਤ ਬਹੁਤ ਧੰਨਵਾਦ ਜੀ।।
    🙏🙏

  • @charansingh650
    @charansingh650 6 місяців тому +2

    ਜਿੰਨਾ ਕੁ ਪੱਲੇ ਪੈਦਾ ਤੇਰੀ ਕਿੑਪਾ ਸਦਕਾ ਸੁਕਰ ਹੈ ਮਾਲਕਾ 🙏

  • @amanbrar1340
    @amanbrar1340 6 місяців тому +3

    ਬਹੁਤ ਬਹੁਤ ਸ਼ੁਕਰੀਆ ਗੁਰੂ ਪਿਤਾ ਜੀ🙏

  • @Ramneek_Gill
    @Ramneek_Gill 6 місяців тому +1

    ਮੁਰਸ਼ਿਦ ਕਾਮਿਲ ਐਸਾ ਮਿਲਿਆ,
    ਜਿਸ ਦਿਲ ਦੀ ਤਾਕੀ ਲਾਹੀ ਹੂ ।
    ਮੈਂ ਕੁਰਬਾਨ ਮੁਰਸ਼ਦ ਤੋਂ ਬਾਹੂ,
    ਜਿਸ ਦੱਸਿਆ ਭੇਤ ਇਲਾਹੀ ਹੂ ।
    👃

  • @chetnalakhanpal4037
    @chetnalakhanpal4037 6 місяців тому +4

    ਜਗ ਦੀ ਘੁੰਮਣਘੇਰਿਆ ਵਿੱਚ ਫਸਿਆ ਬੰਦਾ ਰਮਜਾ ਇਸ਼ਕ ਦੀਆ ਕੀ ਜਾਣੇ।ਕਾਮਲ ਗੁਰੂ ਦੀ ਨਜਰ ਸਵਲੀ ਹੋਵੇ ਤਾ ਇਸ਼ਕ ਹਕੀਕੀ ਵੱਲ ਮੁੜੇ। ਸ਼ੁਕਰ ਹੈ ਗੁਰੂ ਪਿਤਾ ਜੀ।

  • @damanjohal242
    @damanjohal242 6 місяців тому +3

    Sahajdhara theological system is path to liberation through combination of meditation, knowledge and performance of duty.
    "Longing beyond existence is the essential part of our being"
    Thank you Guru Pita Ji 🙏 Always grateful 🙏

  • @parmjitkaur1513
    @parmjitkaur1513 6 місяців тому +3

    ਸ਼ੁਕਰ ਹੈ ਸਤਿਗੁਰੂ ਪਿਤਾ ਜੀ 🙏

  • @navneetsomal4471
    @navneetsomal4471 6 місяців тому +1

    🙏🏻

  • @gurpreetkaur1005
    @gurpreetkaur1005 2 місяці тому +2

    Thanks guru pita ji. Aap bhut acche tareeke se samjaate ho. Is duniya me fsa hua banda rab diya ramjaa nu kya jane. Guru ji thanks very very very

  • @jatindersinghgrewal8223
    @jatindersinghgrewal8223 6 місяців тому +2

    ਸ਼ੁਕਰੀਆ ਗੁਰੂ ਪਿਤਾ ਜੀ

  • @navdeep9876
    @navdeep9876 6 місяців тому +3

    ਮੈਂ ਕਮਲੀ ਕੀ ਜਾਣਾ ਰਮਜ਼ਾਂ ਪਿਆਰ ਦੀਆਂ ਇਹ ਹੁਨਰ ਗੁਰੂ ਰਹਿਮਤ ਬਿਨਾਂ ਨਹੀਂ ਆ ਸਕਦਾ, ਜਿੰਨਾ ਕੁ ਪੱਲੇ ਪੈਂਦਾ ਤੇਰੀ ਰਹਿਮਤ ਸਕਦਾ ਸ਼ੁਕਰਿਆ ਪ੍ਰਭੂ

  • @gurpreetkaur1005
    @gurpreetkaur1005 6 місяців тому +4

    Thanks you very much for imparting knowledge in simple terms about divine decrees. 🙏

  • @kuljeetkaur8239
    @kuljeetkaur8239 6 місяців тому +3

    While stealing a few blissful moments with my True Master, I felt that vision and mission statements in His masterpiece are a true blessing bestowed by'Great Mystery ' in the present, perilous times when Satan works fast like lightning and material matters with slogan,"as you show, so shall you receive"but this Gracious Spiritualist,Sahitkar with a scientific temper and love affair with Sahaj raises the bar for spiritual aspirants in each discourse so that they move up the ladder of transcendence by sowing what they seek in order to " challenge their own status quo before someone else does.". Ron Kaufman

    • @alishas4676
      @alishas4676 6 місяців тому

      So beautifully said, truly blissful moments

  • @alishas4676
    @alishas4676 6 місяців тому +2

    #80
    Giaan’s dhrishti (vision) becomes div dhrishti (uhgumee) with the knowledge you attain
    Giaan: prapthee, nimrita, no dewand against jug or raab- always raab, no vaad vidvaad with others
    “You reap what you sow”
    “Longing beyond existence is the essential part of our being.” I say this every lecture but this feeling is absolute magic. It’s the ever aware feeling of understanding what’s beyond a humans existence. This magic is only possible with Guru Pita Ji. I am wherever you are, always yours and forever grateful!

  • @davinder105
    @davinder105 6 місяців тому +6

    ਅਗਿਆਨ ਤੋਂ ਗਿਆਨ
    ਫੇਰ ਗਿਆਨ ਤੋਂ ਅਗਿਆਨ ਵੱਲ ਦੇ ਸਫ਼ਰ ਤੋਂ ਅੱਗੇ ਗੁਰੂ ਬਖਸ਼ਿਸ਼ ਨਾਲ ਅਗੰਮੀ ਝਲਕਾਰਿਆਂ ਦੇ ਅਨੁਭਵ ਤੋਂ ਬਗੈਰ ਓਹਦੀਆਂ ਰਮਜ਼ਾਂ ਦੀ ਸਮਝ ਨਹੀਂ ਆ ਸਕਦੀ।
    ਆਪ ਗਵਾਈਐ ਤਾਂ ਸੌ ਪਾਈਐ ਔਰ ਕੈਸੀ ਚਤੁਰਾਈ।

  • @mandeepgrewal6257
    @mandeepgrewal6257 6 місяців тому +4

    ਤੇਰੀਆਂ ਤੂੰ ਹੀ ਜਾਣੇ! ਸ਼ੁਕਰ ਹੈ ਸਤਿਗੁਰੂ🙏

  • @gurbindergrewal6183
    @gurbindergrewal6183 6 місяців тому +2

    Thank you Guru pitta jee 🙏

  • @ramanpreetgrewal1082
    @ramanpreetgrewal1082 6 місяців тому +1

    Suhkariyaa pita ji 🙏

  • @beckykang859
    @beckykang859 6 місяців тому +2

    Thank you Guru Pita Ji 🙏

  • @RajbirAujla-
    @RajbirAujla- 5 місяців тому +2

    🙏🏻