ਪਿਆਰ-ਪਤੀ-ਪਰਮੇਸ਼ਵਰ | Sahajdhara TV | ਆਵੋ ਜੀਹਨੇ ਪਾਰ ਲੰਘਣਾ -84| Dr. Jagjit Singh Grewal

Поділитися
Вставка
  • Опубліковано 18 гру 2024

КОМЕНТАРІ • 20

  • @baldeepdeol1272
    @baldeepdeol1272 5 місяців тому +3

    ਸ਼ੈਤਾਨ --- ਤੋਂ ਬੱਚ ਕੇ ਚੱਲਣਾ
    ਜੱਗ --- ਨਾਲ ਸੰਬਲ ਕੇ ਚਲਣਾ
    ਆਪਣਿਆ ਨਾਲ --- ਰਲ ਕੇ ਰਹਿਣਾ
    ਸਹਿਜਧਾਰਾ ਦੇ --- ਬਣ ਕੇ ਰਹਿਣਾ 🙏🙏
    Thanku so much guru pita g 🙏🙏

  • @loveleengrewal3147
    @loveleengrewal3147 5 місяців тому +5

    ਪਿਆਰ ਓਹ ਹੈ ਜਦ ਗੁਰੂ ਨੂੰ ਯਾਦ ਕਰਦਿਆਂ... ਉਸ ਦੀ ਬੰਦਗੀ ਕਰਦਿਆਂ ਅੱਖਾਂ ਵਿੱਚ ਖੁਸ਼ੀ ਵਾਲੇ ਅੱਥਰੂ ਆ ਜਾਣ। ਜਦ ਮੰਨ ਅੰਦਰ ਉਸ ਦੇ ਨਾਮ ਦੀ ਗੂੰਜ ਪੈਣ ਲੱਗ ਜਾਏ। ਤੁਹੀ ਤੂੰ... ਤੁਹੀ ਤੂੰ ਸਤਗੁਰੂ ਸਭ ਪਾਸੇ ਤੂੰ ਹੀ ਤੂੰ।

  • @amanaujla7694
    @amanaujla7694 5 місяців тому +3

    ਸੁਤੰਤਰਤਾ ਕਾਇਮ ਰੱਖਣੀ। ਗੁਲਾਮੀ ਨੀ ਕਰਨੀ।
    ਕਿਸੇ ਤੇ ਜ਼ੁਲਮ ਨੀ ਕਰਨਾ। ਪਖੰਡ ਤੋ ਬਚਨਾ।
    ਉਦਮ , ਸਮਰਪਣ ਤੇ ਸੰਘਰਸ਼ ਜਾਰੀ ਰੱਖਣਾ।
    ਸ਼ੁਕਰੀਆ ਗੁਰੂ ਪਿਤਾ ਜੀ 🙏

  • @navneetsomal4471
    @navneetsomal4471 5 місяців тому +2

    🙏🏻

  • @chetnalakhanpal4037
    @chetnalakhanpal4037 5 місяців тому +4

    ਹਮ ਪੇ੍ਮ ਬੰਧਨ ਤੁਮ ਬਾੰਧੋ, ਸਹਿਜ ਪਕੇ ਸੋ ਮਿਠਾ।ਸ਼ੁਕਰ ਹੈ ਸਾਈ ਜੀ।

  • @tarsemgrewal6778
    @tarsemgrewal6778 5 місяців тому +4

    ਬਹੁਤ ਬਹੁਤ ਧੰਨਵਾਦ ਜੀ ਸਹਿਜਧਾਰਾ ਦੀ ਨਿਵੇਕਲੀ ਅਤੇ ਵਿਲੱਖਣ ਫਿਲਾਸਫੀ ਨੂੰ ਸਰਲ ਸ਼ਬਦਾਂ ਵਿਚ ਸਮਝਾਉਣ ਲਈ।।
    🙏🙏

  • @damanjohal3435
    @damanjohal3435 5 місяців тому +4

    Sahaj, Sanjam, Santokh
    Be optimistic, independent, earn a honest living and give some of your earnings to the deserving humanity. Learn to lie sweetly. Be alert when you’re doing good.
    Thank you Guru Pita Ji 🙏 Always grateful 🙏

  • @Ramneek_Gill
    @Ramneek_Gill 5 місяців тому +3

    ਸਾਚੁ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ ॥ 🙏🏻

  • @parmjitkaur1513
    @parmjitkaur1513 5 місяців тому +2

    ਸ਼ੁਕਰ ਹੈ ਸਤਿਗੁਰੂ ਪਿਤਾ ਜੀ 🙏

  • @mandeepgrewal6257
    @mandeepgrewal6257 5 місяців тому +5

    Love is God, ਇਹੀ ਸੱਚ ਹੈ। ਪਿਆਰ ਤੇ ਅਪਣੱਤ ਨਾਲ ਹੀ ਰੂਹ ਓਹਦੇ ਦਰ ਤੇ ਪਰਵਾਨ ਹੁੰਦੀ ਹੈ

  • @gurdevwarha7150
    @gurdevwarha7150 5 місяців тому +2

    ਸ਼ੁਕਰ ਹੈ ਮੇਰੇ ਮਾਲਿਕਾ!

  • @rajbirgill1408
    @rajbirgill1408 5 місяців тому +3

    Man dy ram liya hai mol … Ishq hakiki , pyar ate Moh di smjh hi guru gian rahi pata chalda otherwise duniyavi Moh Diya tanda nu hi pyar smhji jayeda …. Sukariya pita 🙏

  • @navdeep9876
    @navdeep9876 5 місяців тому +2

    ਕੰਚਨ ਸਿਉ ਪਾਈਐ ਨਹੀ ਤੋਲਿ ਮਨ ਦੇ ਰਾਮ ਲਿਆ ਮੋਲ,ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਧੰਨਵਾਦ ਪਿਤਾ ਜੀ

  • @kuljeetkaur8239
    @kuljeetkaur8239 5 місяців тому +2

    This mystic composition drenched in divine love rolls out complete curriculum for spiritual aspirants in times of spiritual power blackouts when greed is the creed and we are nearer the church but farther from God.Innovation index of Sahajdhara always goes up and one cannot scale the sublime height of its sensex -ational vision statement ."Kaise kahoon kuch keh na sakoon."Bhupinder Singh in film,"Nandu."

  • @alishas4676
    @alishas4676 5 місяців тому +4

    #84
    “Friendship is always a sweet responsibility never an opportunity”
    - in today’s world, love is an opportunity and the word love is abused but we accept love and take it on as a responsibility
    Verood and nideyaa are most detrimental to one. Keep your sunsuther in check- no puhkund, zolam, gulamee
    Your surparpan- devotion is what makes you physically, mentally and spiritually beautiful
    “Har karm dharm ha Jay neeath saph ha. Dharm ha raabe karm-sahej, such santook ha”
    “It does not matter how slowly you go as long as you do not stop.” Pyaar, Prem, Ishq Hakikee, divine love… love like this is the most pure and indescribable. This love is meant to be felt and fulfilled with utmost devotion. I’m fully devoted to my Guru Pita Ji- providing me with this knowledge of agum, this spiritual journey is only possible with you. Guru Pita Ji’s ishq is the foundation of Sahajdhara Satsang. Always yours and always thankful.

  • @davinder105
    @davinder105 5 місяців тому +6

    ਸਤਿਗੁਰੂ ਦੇ ਚਰਨੀਂ ਲੱਗ ਕੇ ਸਹਿਜ ਦੇ ਅਗੰਮੀ ਗਿਆਨ ਦੀ ਸਮਝ ਲਓ। ਦੁਨੀਆ ਤੋਂ ਵਖਰੇਵਾਂ ਲਏ ਬਿਨਾਂ ਪਿਆਰ ਦੀ ਸਮਝ ਨਹੀਂ ਆ ਸਕਦੀ । ਇਸ ਕਬਾੜਖਾਨੇ ਵਿੱਚੋਂ ਨਿਕਲਣ ਲਈ ਸਹਿਜ ਦੀਆਂ ਸੇਧਾਂ ਨੂੰ ਹੰਢਾਓ ਤੇ ਮੁਕਤੀ ਪਾਓ ।

  • @gurbindergrewal6183
    @gurbindergrewal6183 5 місяців тому +3

    Thank you Guru Pita jee 🙏

  • @BaljinderkaurGrewal
    @BaljinderkaurGrewal 5 місяців тому +1

    🙏🏼🙏🏼

  • @bindusahota1053
    @bindusahota1053 5 місяців тому +2

    Thank you guru pita ji🙏

  • @beckykang859
    @beckykang859 5 місяців тому +3

    Thank you Guru Pita Ji