ਸ੍ਰੀ ਗੁਰੂ ਗ੍ਰੰਥ ਸਾਹਿਬ: ਸਮਾਜ-ਸੱਭਿਆਚਾਰਕ ਪਰਿਪੇਖ (ਪ੍ਰੋਫੈਸਰ ਹਰਵਿੰਦਰ ਸਿੰਘ ਭੱਟੀ)

Поділитися
Вставка
  • Опубліковано 18 гру 2024

КОМЕНТАРІ •

  • @baldevsinghgill6557
    @baldevsinghgill6557 2 дні тому

    ਸੱਚ ਮੁੱਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਸ਼ਾਲਤਾ ਤੇ ਸਰਬਵਿਆਪਕਤਾ ਦੀ ਥਾਹ ਪਾ ਸਕਣੀ ਬਹੁਤ ਮੁਸ਼ਕਲ ਹੈ ਜੀ ਡਾ ਸਾਹਿਬ!!

  • @jagjotsinghsandhu4940
    @jagjotsinghsandhu4940 День тому

    🙏🏻

  • @jagdevmann1910
    @jagdevmann1910 9 днів тому

    🙏🙏🙏🙏🙏

  • @baldevsinghgill6557
    @baldevsinghgill6557 2 дні тому

    ਮੁੱਲਵਾਨ ਵਿਸ਼ਲੇਸ਼ਣ!!

  • @chandershekhar687
    @chandershekhar687 9 днів тому +1

    First ਲਾਇਕ, 42th viewer।very nice ਪ੍ਰੋਗਰਾਮ ਜੀ।

  • @ravindergill9225
    @ravindergill9225 7 днів тому +1

    ਜੀ, ਕਿੰਨਾ ਚੰਗਾ ਹੁੰਦਾ ਜੇ ਮੈਂ ਤੁਹਾਡੀ ਕਲਾਸ ਦਾ ਸਟੂਡੈਂਟ ਹੁੰਦਾ.

  • @ravindergill9225
    @ravindergill9225 7 днів тому +1

    ਸਰ, ਜਿਹੜੇ ਸਾਧ ਨੇ ਤੂਹਾਨੂੰ ਚਿਲਮ ਦਾ ਸੂਟਾ ਮਾਰ ਕੇ ਕਿਹਾ ਮਨ ਤੂਹਾਨੂੰ ਕੰਟਰੋਲ ਕਰਦਾ ਜਾਂ ਤੁੰਸੀ ਉਹਨੂੰ ਕਰਦੇ ਹੋ ਇਸ ਟੋਪਕ ਹੋਰ ਜਾਣਕਾਰੀ ਦੇਵੋ, ਅਸਟ੍ਹਵਕਰ ਦੀ ਗੀਤਾ ਬਾਰੇ ਵੀ.