There is no love in today's capitalist world. "We should take care not to make the intellect our god." - Einstein Every action is dharm if there is good intention behind it. Thank you Guru Pita Ji 🙏Always grateful🙏
#83 A manook in this capitalist yog is about social gratification - weddings, new years etc. No more human sympathy but rather emphasis on shareerik hoond “We should take care not to make the intellect our god” Einstein Dharm: “Har dharm karm ha ja neeath saph ha” “Dharm ha raabe karm- sahej, sunjam, santook ha” Spiritualism is individual and not the concept of the world. Understand hinsa and don’t partake in it. Then understand every action you do is right because your true self is pure and start your journey to mukthi This Agumee knowledge is more like an experience of a feeling. When your Guru Ji presents knowledge and you get a feeling of utmost flowering then your inner fire really roars. Now, imagine (like Einstein) if your Guru Ji creates this feeling then what he must really be… beyond words. Thankful for you Guru Pita Ji and always yours.
Varna. Safar zindagi ka kafi mushkil tha ma sahajdhara ke rah say ho kar guzar gaya. Thank you guru pita ji 🙏
ਸਥਾਪਤਿਆ ਸੰਗ ਮੌਤ ਖੜੀ ਹੈ। ਸਹਿਜਧਾਰਾ ਨੂੰ ਹੰਢਾਕੇ ਪਾਰ ਉਤਾਰਾ ਹੈ। ਸ਼ਕਰ ਹੈ ਗੁਰੂ ਪਿਤਾ ਜੀ।
ਸ਼ੁਕਰ ਹੈ ਮੇਰੇ ਮਾਲਿਕਾ ਮਾਰਗ ਦਰਸ਼ਨ ਕਰਨ ਲਈ।
ਸ਼ੁਕਰ ਹੈ ਸਤਿਗੁਰੂ ਪਿਤਾ ਜੀ 🙏
ਮਨ ਮਹਿ ਰਹਿਣਾ ਭੇਦ ਨਾ ਕਹਿਣਾ ਬੋਲੀਐ ਅੰਮ੍ਰਿਤ ਬਾਣੀ।।
ਅਗਲਾ ਅਗਨੀ ਹੋਇਬਾ ਅਵਧੂ ਆਪਨ ਹੋਇਬਾ ਪਾਣੀ।।
ਅੱਜ ਦੇ ਧਰਮ ਨੂੰ ਸਰਲ ਸ਼ਬਦਾਂ ਵਿਚ ਸਮਝਾਉਣ ਲਈ ਬਹੁਤ ਬਹੁਤ ਧੰਨਵਾਦ ਜੀ।।
🙏🙏
ਬੁੱਧੀਮਾਨ ਚੁੱਪ ਰਹਿੰਦਾ ਹੈ, ਸਮਜਦਾਰ ਬੋਲਦਾ ਹੈ , ਮੂਰਖ ਬਹਿਸ ਕਰਦਾ ਹੈ , ਇਹ ਵਿਵਹਾਰ ਵਿਚ ਆਉਂਦਾ ਹੈ। ਜੋ ਵਿਅਕਤੀ ਸੱਚ ਤੇ ਅੜਿਆ ਹੈ ਉਸਦੇ ਨਾਲ ਪਰਮਾਤਮਾ ਖੜਿਆ ਹੈ।
ਨਾਮ ਸਿਮਰਨ -- ਪਰਮਾਤਮਾ ਨੂੰ ਯਾਦ ਕਰਨਾ
ਸ਼ਬਦ ਸਾਧਨਾ -- ਗਿਆਨ ਪ੍ਰਾਪਤ ਕਰਨਾ
ਸੁਹਿਰਦ ਵਰਤੋ ਵਿਵਹਾਰ -- ਧਰਮ (ਹਰ ਕਰਮ ਧਰਮ ਹੈ ਨਯਤ ਜੇ ਸਾਫ ਹੈ )
Thanku guru pita g🙏🙏
Thank you pita ji
ਗੱਲ ਸਿੱਧੀ ਤੇ ਸਪਸ਼ਟ ਹੈ ਕਿ ਗੁਰੂ ਗਿਆਨ ਤੇ ਗੁਰੂ ਆਸਰੇ ਬਿਨਾ ਅਧਿਆਤਮ ਦੇ ਸਫ਼ਰ ਦੀ ਸਮਝ ਨਹੀਂ ਆ ਸਕਦੀ।
Sukariya pita 🙏
This was a meaningful lecture. Thank you, Guru pita ji 🙏 🙏
Thank You Guru Pita Ji 🙏
ਅਜੋਕੇ ਸਮੇਂ ਵਿਚ ਸਥਾਪਤ ਧਰਮ ਸ਼ੈਤਾਨ ਦੇ ਕਾਰਜਾਂ ਵਿੱਚ ਯੋਗਦਾਨ ਪਾ ਰਹੇ ਨੇ। ਦੁਨੀਆ ਦੇ ਹਰ ਧਰਮ ਦੀ ਜੜ ਲਾਉਣ ਵਾਲੇ ਵੱਡਿਆਂ ਨੇ ਮੰਨ ਦਾ ਸ਼ੁੱਧੀਕਰਨ, ਸੋਚ ਦੀ ਪਾਕੀਜ਼ਗੀ, ਅਤੇ ਸਭ ਲਈ ਪਿਆਰ ਇਹ ਕਿਹਾ ਹੈ। ਇਹੀ ਧਰਮ ਸਾਨੂੰ ਸਹਿਜਧਾਰਾ ਸਿਖਾ ਰਹੀ ਹੈ। ਗੁਰੂ ਪਿਤਾ ਜੀ ਨੇ ਅੰਦਰ ਦੀ ਸਫਾਈ ਕਰਨ ਤੇ ਜ਼ੋਰ ਦਿੱਤਾ ਹੈ। ਹਰ ਕਰਮ ਧਰਮ ਹੈ ' ਨੀਅਤ ' ਜ ਸਾਫ ਹੈ।
ਹਰ ਕਰਮ ਧਰਮ ਹੈ ਨੀਯਤ ਜੇ ਸਾਫ਼ ਹੈ । ਧਰਮ ਹੈ ਰੱਬੀ ਕਰਮ , ਸਹਿਜ , ਸੰਜਮ , ਸੰਤੋਖ ਹੈ।
- ਸ਼ੁਕਰੀਆ ਗੁਰੂ ਪਿਤਾ ਜੀ । 🙏
ਹਰ ਕਰਮ ਧਰਮ ਹੈ ਨੀਅਤ ਜੇ ਸਾਫ਼..... ਧੰਨਵਾਦ ਜੀ
"Eternally Glowing Consciousness"
ਧਰਮ ਰੱਬਮੁੱਖੀ ਜ਼ਮੀਰ ਦਾ ਅਹਿਸਾਸ ਹੈ।ਚੰਗੀ ਬਿਰਤੀ ਰੱਖ ਕੇ ਕੀਤਾ ਹਰ ਕਰਮ ਧਰਮ ਹੈ। 👃
🙏🙏
🙏
There is no love in today's capitalist world. "We should take care not to make the intellect our god." - Einstein
Every action is dharm if there is good intention behind it. Thank you Guru Pita Ji 🙏Always grateful🙏
ਸ਼ੁਕਰ ਹੈ ਸਤਿਗੁਰੂ🙏
#83
A manook in this capitalist yog is about social gratification - weddings, new years etc. No more human sympathy but rather emphasis on shareerik hoond
“We should take care not to make the intellect our god” Einstein
Dharm: “Har dharm karm ha ja neeath saph ha”
“Dharm ha raabe karm- sahej, sunjam, santook ha”
Spiritualism is individual and not the concept of the world. Understand hinsa and don’t partake in it. Then understand every action you do is right because your true self is pure and start your journey to mukthi
This Agumee knowledge is more like an experience of a feeling. When your Guru Ji presents knowledge and you get a feeling of utmost flowering then your inner fire really roars. Now, imagine (like Einstein) if your Guru Ji creates this feeling then what he must really be… beyond words. Thankful for you Guru Pita Ji and always yours.
Thank you Guru Pita Ji 🙏
🙏
🙏🏻🙏🏻
🙏🏻
Thank Guru Pita jee 🙏