SahajdharaTV | ਸੱਚ ਦੀ ਖੋਜ | ਨਵਾਂ ਮਨੁੱਖ ਨਵਾਂ ਧਰਮ 112 | Dr.Jagjit Singh Grewal

Поділитися
Вставка

КОМЕНТАРІ • 22

  • @BaljinderkaurGrewal
    @BaljinderkaurGrewal 2 місяці тому +2

    🙏🏼Thanks🙏🏼

  • @parmjitkaur1513
    @parmjitkaur1513 2 місяці тому +3

    ਸ਼ੁਕਰ ਹੈ ਸਤਿਗੁਰੂ ਪਿਤਾ ਜੀ 🙏

  • @chetnalakhanpal4037
    @chetnalakhanpal4037 2 місяці тому +5

    ਅਸਲ ਸੱਚ ਦਾ ਬੋਧ ਕਾਮਲ ਗੁਰੂ ਤੋ ਹੀ ਹੋ ਸਕਦਾ। ਸ਼ੁਕਰ ਹੈ ਮਾਲਕਾ ਸਮੇ ਦੇ ਸੱਚ ਬਾਰੇ ਜਾਣੂ ਕਰਵਾਉਣ ਲਈ।

  • @gurpreetbrar4156
    @gurpreetbrar4156 2 місяці тому +5

    ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥
    ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧ ਇਸ ਲੈਕਚਰ ਨੂੰ ਸਮਝਾਉਣ ਲਈ ਬਹੁਤ ਬਹੁਤ ਧੰਨਵਾਦ ਗੁਰੂ ਪਿਤਾ ਜੀ🙏

  • @rajbirgill1408
    @rajbirgill1408 2 місяці тому +3

    Manukhi jeevan yatra sach naal samjhutiya di dastan hai sukariya pita 🙏

  • @amanbrar1340
    @amanbrar1340 2 місяці тому +5

    ਬਹੁਤ- ਬਹੁਤ ਸ਼ੁਕਰੀਆ ਸਤਿਗੁਰੂ ਜੀ 🙏🙏ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ॥੫॥

  • @loveleengrewal3147
    @loveleengrewal3147 Місяць тому +1

    ਸੱਚ ਸਿਰਫ ਗੁਰੂ ਦੀ ਬਾਣੀ ਹੈ। ਗੁਰੂ ਦਾ ਹੁਕਮ ਸੱਚ ਹੈ।

  • @RajbirAujla-
    @RajbirAujla- 2 місяці тому +3

    🙏🏻🙏🏻

  • @amanaujla7694
    @amanaujla7694 2 місяці тому +2

    Go with the flow
    Always watching Always learning 🙏
    Work is Love made visible.
    ਕਿਵ ਸਚਿਆਰਾ ਹੋਈਏ, ਕਿਵ ਕੂੜੇ ਤੁੱਟੇ ਭਾਰ।
    ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ।।🙏
    ਸ਼ੁਕਰੀਆ ਗੁਰੂ ਪਿਤਾ ਜੀ ।🙏

  • @jatindersinghgrewal8223
    @jatindersinghgrewal8223 2 місяці тому +4

    ਸ਼ੁਕਰੀਆ ਗੁਰੂ ਪਿਤਾ ਜੀ

  • @Ramneek_Gill
    @Ramneek_Gill 2 місяці тому +5

    ਸੱਚ ਦੀ ਪਛਾਣ ਤੋਂ ਬਿਨਾਂ ਸੱਚ ਦੇ ਰਾਹ ਤੇ ਤੁਰਿਆ ਨਹੀਂ ਜਾ ਸਕਦਾ। ਸੰਸਾਰਿਕ ਝੂਠ ਵਿੱਚੌ ਪਾਰ ਉਤਾਰਾ ਗੁਰਗਿਆਨ ਰਾਹੀਂ ਹੀ ਸੰਭਵ ਹੈ।🙏🏻

  • @tarsemgrewal6778
    @tarsemgrewal6778 2 місяці тому +4

    Truth is a pathless land.
    J. Krishnamurti
    ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ।।
    ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲਿ।।
    ਸੱਚ ਦੇ ਸਰੂਪ ਬਾਰੇ ਵਿਸਥਾਰ ਸਹਿਤ ਸਮਝਾਉਣ ਲਈ ਬਹੁਤ ਬਹੁਤ ਧੰਨਵਾਦ ਜੀ।।

  • @gurdevwarha7150
    @gurdevwarha7150 2 місяці тому +4

    ਤੁਮਰੀ ਸਰਣਿ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ। ਰਾਖਹੁ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ।

  • @navdeep9876
    @navdeep9876 2 місяці тому +4

    ਹਉਮੈ ਨੂੰ ਸਾਧ ਕੇ ਵਿਵਹਾਰ ਦੀ ਸਰਲਤਾ ਤੇ ਸੁੰਦਰਤਾ ਤੇ ਟਿਕਣਾ ਸਮਝਾਉਣ ਲਈ ਧੰਨਵਾਦ,ਸਾਦਰ ਪ੍ਰਨਾਮ ਸਾਈ

  • @damanjohal242
    @damanjohal242 2 місяці тому +3

    "Beauty is Truth, Truth Beauty - that is all ye know on earth and all ye need to know" - John Keats
    Bliss also ties in with Beauty. Everything should be looked at in the world from the angle of Beauty.
    Thank you Guru Pita Ji 🙏🏽 Always grateful

  • @gurpreetkaur1005
    @gurpreetkaur1005 2 місяці тому +3

    The realization of the real truth can only come from the perfect guru.Thnx for informing about the truth of this time.🙏🏻

  • @charansingh650
    @charansingh650 2 місяці тому +3

    Sat sri akal ji 🙏

  • @kuljeetkaur8239
    @kuljeetkaur8239 2 місяці тому +2

    Laser sharp focus on awareness of action and obeying divine commands in order to keep pace with grace and open the window to happiness .

  • @baldeepdeol1272
    @baldeepdeol1272 2 місяці тому +2

    ਇਸ ਸੰਸਾਰ (ਕਬਾੜ ਖਾਨੇ)ਵਿੱਚ ਬੋਚ ਬੋਚ ਕੇ ਕਦਮ ਧਰਨਾ ਚਾਹੀਦਾ ਹੈ।ਜਿਸ ਨਾਲ ਅੱਗੇ ਵਧਿਆ ਜਾ ਸਕਦਾ ਹੈ। ਬੱਚ ਕੇ ਨਿਕਲਣ ਲਈ ਸੱਚ ਦੀ ਪਹਿਚਾਣ ਕਰਨੀ ਜਰੂਰੀ ਹੈ --always watching ,always learning
    ਸ਼ੁਕਰੀਆ ਗੁਰੂ ਪਿਤਾ ਜੀ।🙏🙏

  • @davinder105
    @davinder105 2 місяці тому +4

    ਆਪ ਜਾਣੋ, ਆਪ ਹੰਡਾਓ,ਮੁਕਤੀ ਪਾਓ

  • @alishas4676
    @alishas4676 2 місяці тому +3

    112
    The truth, seems easy to grasp and easy to implement but truth needs to be understood on a microscopic level.
    “There are no whole truths, all truths are half truths. It is trying to treat them as whole truths that please the devil”
    - we are living in Bombay nagree and getting caught in Shaytan’s game
    “Truth is a pathless land”
    - we’re on this journey where truth is hard to find. You find it in small windows and when you do, hold on to it
    In our intentions/ our karni.. truth must prevail in every action, every small thought.
    For each of us truth is different and expressed differently but we in Sahajdhara commonly have the biggest truth before us, our Guru Ji. The beauty of truth spills from our Guru Ji into our path of spirituality. The truth of today, for today’s human soul trying to mold a life of truth, pyaar and utmost devotion of our teachings. This is only possible with you my Dear Guru, always yours and always thankful.

  • @mandeepgrewal6257
    @mandeepgrewal6257 2 місяці тому +5

    ਸੱਚ ਜੱਗ ਤੇ ਸੰਪੂਰਣ ਨਹੀਂ, ਪੈਗੰਬਰ ਸਤਿਗੁਰੂ ਆਪ ਸੱਚ ਸਰੂਪ ਹੁੰਦੇ ਨੇ ਪਰ ਇਸ ਗੱਲ ਦੀ ਸਮਝ ਮਨੁੱਖ ਦੇ ਆਪਣੇ ਵਿਕਾਸ ਦੇ ਲੈਵਲ ਤੇ ਨਿਰਭਰ ਕਰਦੀ ਹੈ।