ਮਨ ਮੌਜੀ ਲਟਬੌਰਾ | Sahajdhara TV | ਆਵੋ ਜੀਹਨੇ ਪਾਰ ਲੰਘਣਾ -81| Dr. Jagjit Singh Grewal

Поділитися
Вставка
  • Опубліковано 18 гру 2024

КОМЕНТАРІ • 23

  • @parmjitkaur1513
    @parmjitkaur1513 6 місяців тому +1

    ਸ਼ੁਕਰ ਹੈ ਸਤਿਗੁਰੂ ਪਿਤਾ ਜੀ 🙏

  • @amanbrar1340
    @amanbrar1340 6 місяців тому +1

    ਸਾਡਾ ਗੁਰੂ ਵਿੱਚ ਵਿਸ਼ਵਾਸ ਤੇ ਉਹਨਾਂ ਦੁਆਰਾ ਦਿੱਤਾ ਗਿਆ ਸਹਿਜ ਗਿਆਨ ਅਤੇ ਗੁਰੂ ਦਾ ਸਾਥ ਹੀ ਸਾਨੂੰ ਅਸਲ ਬਣਾਉਣ ਵਿੱਚ ਤੇ ਸਵੇੈ ਅਨੁਭਵ ਗਿਆਨ ਦਵਾਉਣ ਵਿੱਚ ਸਹਾਈ ਹੁੰਦਾ ਹੈ । ਬਹੁਤ ਬਹੁਤ ਸ਼ੁਕਰੀਆ ਗੁਰੂ ਪਿਤਾ ਜੀ ਇਸ ਗਿਆਨ ਭਰਪੂਰ ਲੈਕਚਰ ਵਿੱਚ ਸਾਰੇ ਟੋਪਕਾਂ ਉੱਤੇ ਖੁੱਲ ਕੇ ਸਮਝਾਉਣ ਲਈ🙏🙏

  • @BaljinderkaurGrewal
    @BaljinderkaurGrewal 6 місяців тому +1

    ਜਦੋਂ ਸਾਰੇ ਦਰਵਾਜ਼ੇ ਬੰਦ ਹੋ ਜਾਂਦੇ ਹਨ ਤਾਂ ਮੇਰਾ ਗੁਰੂ ਮੈਨੂੰ ਇੱਕ ਰਸਤਾ ਦਿਖਾਉਂਦਾ ਹੈ,
    ਕਿਤਾਬਾਂ ਦਾ ਗਿਆਨ ਹੀ ਨਹੀਂ ਸਗੋਂ ਉਹ ਮੈਨੂੰ ਇਹ ਵੀ ਦਿਖਾਉਂਦਾ ਹੈ ਕਿ ਕਿਵੇਂ ਜੀਣਾ ਹੈ। 🙏🏼🙏🏼

  • @navdeep9876
    @navdeep9876 6 місяців тому +1

    ਸਦਾ ਚਾਨਣੀ ਚੇਤਨਤਾ 🙏

  • @amanaujla7694
    @amanaujla7694 6 місяців тому +2

    ਸਹਿਜਧਾਰਾ ਸਵੈ ਅਨੁਭਵ ਨੂੰ ਸ਼ੁਧ ਗਿਆਨ ਮੰਨਦੀ ਹੈ।
    ਅੱਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਬ ਬੰਦੇ ।। ਏਕੁ ਨੂਰ ਤੇ ਸਬ ਜੱਗ ਉਪਜਿਆ, ਕੌਣ ਭਲੇ ਕੌਣ ਮੰਦੇ।।
    ਮਾਨਸ ਕੀ ਜਾਤ ਸਭੈ ਏਕ ਪਹਿਚਾਨਬੋ।।
    ਜੇਕਰ ਕਿਸੇ ਭੋਲੇ ਬੰਦੇ ਨੂੰ ਤੰਗ ਕੀਤਾ ਜਾਵੇ ਤੇ ਓ ਚੁੱਪ ਚਾਪ ਝੱਲ ਗਿਆ ਤਾ ਇਹ ਸਮਜੋ ਕਿ ਤੁਹਾਡਾ ਪੰਗਾ ਰੱਬ ਨਾਲ ਪੈ ਗਿਆ।
    - ਸ਼ੁੱਕਰੀਆ ਗੁਰੂ ਪਿਤਾ ਜੀ ।🙏

  • @jotijohal3697
    @jotijohal3697 6 місяців тому +1

    Thank you Guru Ji 🙏

  • @gurdevwarha7150
    @gurdevwarha7150 6 місяців тому +1

    ਬਾਪੂ ਨਹੀਂ ਰੀਸਾਂ ਤੇਰੀਆਂ !

  • @navneetsomal4471
    @navneetsomal4471 6 місяців тому +1

    🙏🏻

  • @kuljeetkaur8239
    @kuljeetkaur8239 6 місяців тому +1

    Timeless treasure which prepares the ground for spiritual turnaround by taming the mind because “a change of heart changes everything.” Todd Stocker

  • @loveleengrewal3147
    @loveleengrewal3147 6 місяців тому +2

    ਸ਼ਬਦ ਸੁਰਤ ਦਾ ਮੇਲ ਹੋਣਾ ਕੋਈ ਆਸਾਨ ਕੰਮ ਨਹੀਂ ਹੈ। ਗੁਰੂ ਕਿਰਪਾ ਕਰੇ ਤਾਂ ਹੀ ਹੋ ਸਕਦਾ। ਜ ਅਸੀ ਆਪਣੀ 2% ਮਰਜੀ ਖਤਮ ਕਰ ਦਿੱਤੀ। ਭਾਵ ਅਸੀ ਪੂਰੇ ਸਮਰਪਿਤ ਹੋ ਜਾਈਏ ਤਾਂ ਹੀ ਸ਼ਬਦ ਸੁਰਤ ਦਾ ਮੇਲ ਹੋ ਸਕਦਾ ।

  • @chetnalakhanpal4037
    @chetnalakhanpal4037 6 місяців тому +4

    ਮਨ ਨੂੰ ਸਮਝਾਉਣ ਦਾ ਹੀ ਤਾ ਰੋਲਾ ਹੈ, ਇਹਨੂੰ ਸਾਧ ਲਿਆ ਤਾ ਅੱਧਾ ਰਾਹ ਗਾਹ ਲਿਆ। ਸ਼ੁਕਰ ਹੈ ਗੁਰੂ ਪਿਤਾ ਜੀ।

  • @jatindersinghgrewal8223
    @jatindersinghgrewal8223 6 місяців тому +1

    ਸ਼ੁਕਰੀਆ ਗੁਰੂ ਪਿਤਾ ਜੀ

  • @tarsemgrewal6778
    @tarsemgrewal6778 6 місяців тому +3

    ਏਕਾ ਏਕੀ ਸਿਧ ਨਾਉਂ ਦੋਏ ਰਮਤ ਤੇ ਸਾਧਵਾ।।
    ਚਾਰ ਪੰਚ ਕੁਟੰਬ ਨਾਉਂ ਦਸ ਬੀਸ ਤੇ ਲਸ਼ਕਰਾ।।
    ਸਹਿਜਧਾਰਾ ਸਵੈ ਅਨੁਭਵ ਨੂੰ ਸ਼ੁੱਧ ਗਿਆਨ ਮੰਨਦੀ ਹੈ।।
    ਬਹੁਤ ਬਹੁਤ ਧੰਨਵਾਦ ਜੀ ਅਨੁਭਵ ਗਿਆਨ ਬਾਰੇ ਸਮਝਾਉਣ ਲਈ।।
    🙏🙏

  • @davinder105
    @davinder105 6 місяців тому +3

    ਸਹਿਜ ਗਿਆਨ ਸਮਝੋ, ਹੰਢਾਉ
    ਅੰਤਹਕਰਨ ਦੀ ਸ਼ੁੱਧਤਾ ਤੋਂ ਅਗਾਂਹ ਗੁਰੂ ਬਖਸ਼ਿਸ਼ ਰਾਹੀਂ ਅਗੰਮੀ ਅਹਿਸਾਸ ਦਾ ਅਨੰਦ ਮਾਣੋ। ਕਿਉਂ ਕਿ" ਗੁਰ ਪਰਮੇਸ਼ਰ ਏਕੋ ਜਾਣ "

  • @rajbirgill1408
    @rajbirgill1408 6 місяців тому +1

    Mann di udari rokna guru giyan anusar chal ky hi possible ho sakda sukariya pita 🙏

  • @damanjohal242
    @damanjohal242 6 місяців тому +2

    For preparation of Nam Simran:
    1. Have a routine process in place so there is no worldly gravitational pull on you.
    2. Have concentration. Be alert and have a specific time for completion.
    3. Have rhythm and link with your breathing.
    Thank you Guru Pita Ji 🙏Always grateful 🙏

  • @alishas4676
    @alishas4676 6 місяців тому +2

    #81
    When a person rises from their giaan towards their unpuv then they are turning towards their inner… this inner turn is a phakeer of “maan mojee lut bora”
    Swayapuv is nijee, adamtik, and without it- there is no possibility of agum
    “Hypocrisy is your religion and falsify is your life and nothing less is your ending”
    Naam Simran allows us to escape this jug’s expectations, it allows us to create our world with ties only to jug limited to our needs. There is no negative feelings for the world around us but we create our boundaries
    Naam Simran takes much preparation, concentration and flow work. It is about creating a rhythm with our breathing. However, as much as it is about creating rhythm with our breathing - it is about the link we have with our Guru. It is about operating on the same wavelength as Guru Ji because ultimately it is he who paved this journey. Without you Guru Ji, I am nothing. Forever yours and always grateful.

  • @mandeepgrewal6257
    @mandeepgrewal6257 6 місяців тому +2

    ਬਲ ਬਖਸ਼ੋ ਤਾਂ ਕਿ ਸ਼ਬਦ ਦਾ ਸੁਰਤ ਨਾਲ ਮੇਲ ਹੋ ਸਕੇ

  • @RajbirAujla-
    @RajbirAujla- 5 місяців тому

    🙏🏻🙏🏻

  • @baldeepdeol1272
    @baldeepdeol1272 6 місяців тому +2

    Thanku so much guru pita ji....🙏🙏

  • @gurbindergrewal6183
    @gurbindergrewal6183 6 місяців тому +1

    Thank you Guru Pita jee 🙏

  • @beckykang859
    @beckykang859 6 місяців тому +1

    Thank you Guru Pita Ji 🙏

  • @bindusahota1053
    @bindusahota1053 6 місяців тому +1

    Thank you so much guru pita ji🙏