SahajdharaTV | ... ਸਾਈ ਭਲੀ ਕਾਰ || | ਨਵਾਂ ਮਨੁੱਖ ਨਵਾਂ ਧਰਮ 110 | Dr.Jagjit Singh Grewal

Поділитися
Вставка
  • Опубліковано 17 гру 2024

КОМЕНТАРІ • 19

  • @alishas4676
    @alishas4676 17 днів тому +2

    Thank you Guru Pita Ji for all your teachings 🙏

  • @parmjitkaur1513
    @parmjitkaur1513 15 днів тому +1

    ਸ਼ੁਕਰ ਹੈ ਸਤਿਗੁਰੂ ਪਿਤਾ ਜੀ 🙏

  • @amanbrar1340
    @amanbrar1340 17 днів тому +2

    ਬਹੁਤ -ਬਹੁਤ ਸ਼ੁਕਰੀਆ ਗੁਰੂ ਪਿਤਾ ਜੀ🙏

  • @gurbindergrewal6183
    @gurbindergrewal6183 17 днів тому +2

    Thank you Guru Pita jee 🙏

  • @gurdeepcheema1736
    @gurdeepcheema1736 15 днів тому +1

    Thank you gurupitajii

  • @loveleengrewal3147
    @loveleengrewal3147 17 днів тому +2

    ਗਿਆਨ ਨੂੰ ਆਪਣੀ ਜਿੰਦਗੀ ਵਿੱਚ ਲਾਗੂ ਕਰ ਕੇ ਸੁਹਿਰਦ ਵਰਤੋਂ ਵਿਵਹਾਰ ਨਾਲ ਅੱਗੇ ਤੁਰਿਆ ਜਾ ਸਕਦਾ ਹੈ। ਹੇ ਪਰਮਾਤਮਾ ਸੁਮੱਤ ਦੇ।

  • @RajbirAujla-
    @RajbirAujla- 17 днів тому +3

    🙏🏻🙏🏻

  • @navdeep9876
    @navdeep9876 17 днів тому +2

    ਆਪਣੇ ਅੰਤਹਕਰਨ ਨੂੰ ਕਿਵੇਂ ਛਾਨਣਾ ਲਾ ਕੇ ਉਸ ਸ਼ੁੱਧੀਕਰਨ ਕਰਕੇ ਮੁਕਤੀ ਵੱਲ ਨੂੰ ਚਲਣਾ ਸਿਖਾਉਣ ਲਈ ਧੰਨਵਾਦ ਸਾਈ🙏🏻

  • @brarzaildar
    @brarzaildar 17 днів тому +2

    "ਮੈਂ ਨੀਵਾਂ ਮੇਰਾ ਮੁਰਸ਼ਦ ਉੱਚਾ
    ਅਸੀਂ ਉਚਿਆਂ ਦੇ ਨਾਲ ਲਾਈ
    ਸਦਕੇ ਜਾਈਏ ਉਨ੍ਹਾਂ ਉੱਚਿਆਂ ਦੇ
    ਜਿੰਨ੍ਹਾਂ ਨੀਵਿਆਂ ਨਾਲ ਨਿਭਾਈ "

  • @mandeepgrewal6257
    @mandeepgrewal6257 17 днів тому +2

    ਸ਼ੁਕਰ ਹੈ ਸਤਿਗੁਰੂ 🙏

  • @gurpreetkaur1005
    @gurpreetkaur1005 17 днів тому +2

    Adhiaatam giyaanbaan hona Hai. Ate naal hi mukti ki taraf jaana hai . thnx Guru pita ji.

  • @tarsemgrewal6778
    @tarsemgrewal6778 17 днів тому +2

    ਕਿਰਤ ਕਰੋ ਨਾਮ ਜਪੋ ਵੰਡ ਛਕੋ।।
    ਉਥੇ ਅਮਲਾ ਦੇ ਹੋਣਗੇ ਨਿਬੇੜੇ ਜਾਤ ਕਿਸੇ ਪੁੱਛਣੀ ਨਹੀਂ।।
    ਬਹੁਤ ਬਹੁਤ ਧੰਨਵਾਦ ਜੀ।।
    🙏🙏

  • @chetnalakhanpal4037
    @chetnalakhanpal4037 17 днів тому +2

    ਅਧਿਆਤਮ ਹੈ ਹੀ ਗਿਆਨਵਾਨ ਹੋਕੇ ਚੰਗਾ ਵਿਵਹਾਰ ਕਰਕੇ ਮੁਕਤੀ ਵੱਲ ਵੱਧਣਾ।ਸ਼ੁਕਰ ਹੈ ਗੁਰੂ ਪਿਤਾ ਜੀ।

  • @kuljeetkaur8239
    @kuljeetkaur8239 17 днів тому +2

    Transformational travel through Sahajdhara knowledge bank 's life changing discourses .

  • @pawanpandher3016
    @pawanpandher3016 16 днів тому +1

    🙏

  • @gurpreetkaur1005
    @gurpreetkaur1005 17 днів тому +2

    The deeds done in the world come to the dargah. Thnx sir.

  • @Ramneek_Gill
    @Ramneek_Gill 17 днів тому +2

    "ਅੰਤਹਿਕਰਣ ਦਾ ਸ਼ੁੱਧੀਕਰਣ ਹੀ ਧਰਤੀ ਤੇ ਜਿੳਣ ਦਾ ਮਨੋਰਥ ਹੈ" - ਸਹਿਜਧਾਰਾ
    ਹੇ ਪਰਮਾਤਮਾ ਸ਼ਕਲਾਂ ਨੂੰ ਅਕਲਾਂ ਦੇ।🙏🏻

  • @damanjohal242
    @damanjohal242 17 днів тому +2

    Gian is only learned if one applies it in life.
    Thank you Guru Pita Ji 🙏 Always grateful

  • @navneetsomal4471
    @navneetsomal4471 16 днів тому +1

    🙏🏻