ਹਾਈ ਕ੍ਵਾਲਿਟੀ ਦੀਆਂ ਮੱਝਾ ਦਾ ਲੇਵਾ ਤਿਆਰ ਕਰਨ ਦਾ ਘਰੇਲੂ ਨੁਕਸਾ । ਛੋਲੇ ਤੇ ਸ਼ੱਕਰ

Поділитися
Вставка

КОМЕНТАРІ • 132

  • @JagdeepSingh-tt3pr
    @JagdeepSingh-tt3pr 11 днів тому +7

    ਜੀ ਅਸੀਂ ਪਹਿਲੇ ਸੂਏ ਮੱਜ ਵੇਚਣੀ ਆ ਓਹਨੂੰ 10 ਮਹੀਨਾ ਕੱਲ ਤੋਂ ਲੱਗ ਜਾਣਾ ਪਰ ਲੇਵਾ ਨੀਂ ਬਣਾਇਆ

  • @DharminderSingh-fx3yd
    @DharminderSingh-fx3yd 7 днів тому +1

    ਬਹੁਤ ਵਧੀਆ ਜਾਣਕਾਰੀ

  • @user-eq5pb4kp4s
    @user-eq5pb4kp4s 11 днів тому +2

    ਬਹੁਤ ਵਧੀਆ ਦੱਸਿਆ ਬਾਬਾ ਜੀ ਨੇ

  • @palwindersingh7931
    @palwindersingh7931 11 днів тому +1

    Bhut vadiya jankari dinde ho bapu ji Waheguru ap ji nu chardikala ch rkhe

  • @BaljitBitia
    @BaljitBitia 11 днів тому +1

    Hanji Bapu ji main try krongi
    Meri majh soon wali aa
    Thank you

  • @sukhveerkaursukhveerkaur873
    @sukhveerkaursukhveerkaur873 11 днів тому +2

    Very nice vidio baba ji❤❤

  • @AnmolBrar-r3d
    @AnmolBrar-r3d 6 днів тому +1

    Old is gold..❤
    Tnku . Bapu g...

  • @BituthahiWala
    @BituthahiWala 11 днів тому +2

    ❤❤ਵੀਰ ਜੀ ਧੰਨ ਵਾਧ ਜੀ🙏🙏ਗੁੱਡ👌👌

  • @gagandeepmalout
    @gagandeepmalout 11 днів тому +1

    Bahut vdia ji 🔥

  • @dilpreetsandhu1923
    @dilpreetsandhu1923 5 днів тому +1

    ❤❤❤ good job bapu.g

  • @GaganpreetSingh-bo9sl
    @GaganpreetSingh-bo9sl 11 днів тому +1

    Baba..jigood.noulege

  • @makhansingh3002
    @makhansingh3002 11 днів тому

    ਸੱਤ ਸ਼੍ਰੀ ਆਕਾਲ ਜੀ

  • @sukhchainsarwara1876
    @sukhchainsarwara1876 8 днів тому

    Aha sabkuj apa transition feed nal v de skde hn k na g ??? Koi nuksan ta ni kruge !!???

  • @ShemsherSandhu-cx8vm
    @ShemsherSandhu-cx8vm 10 днів тому +2

    ਬਾਪੂ ਜੀ ਮੇਰੇ ਕੋਲ ਮੋਰਾਂ ਨਸਲ ਦੀ ਬੂਰੀ ਕੱਟੀ ਵਾ ਜੀ ਚਾਰ ਮਹੀਨੇ ਦੀ ਆਪਾਂ ਉਹਨੂੰ ਤਿਆਰ ਕਰਨਾ ਦੱਸੋ ਕਿਹੜੀ ਖੁਰਾਕ ਪਾਈਏ

    • @GurlabhSinghBathinda
      @GurlabhSinghBathinda  10 днів тому +1

      Is uper jaldi hi ik video leke a rahe ji plan de vich hai... kuch dina vich

    • @nattrajoana
      @nattrajoana 2 дні тому

      Bada caif ਦਿਓ ਉਹ ਨੂੰ

  • @harjeetgrewal-se6df
    @harjeetgrewal-se6df 11 днів тому +1

    Very nice ji

  • @JagtarMaan-cg1yy
    @JagtarMaan-cg1yy 11 днів тому

    ਸਤਿ ਸ੍ਰੀ ਆਕਾਲ ਜੀ

  • @BituthahiWala
    @BituthahiWala 11 днів тому

    ਵੀਰ ਜੀ ਸਾਰੇ ਨੁਕਤੇ ਬਹੁਤ ਵਧੀਆ ਹਨ❤❤🙏🙏🙏🙏🙏👌👌👍👍

  • @Foodie_.kitchen-1
    @Foodie_.kitchen-1 11 днів тому +2

    ਬਾਪੂ ਜੀ ਸਾਡੀ ਗਾਂ ਪੱਠੇ ਘੱਟ ਖਾਦੀ ਹੈ ਕੋਈ ਘਰੇਲੂ ਨੁਸਖ਼ੇ ਦੱਸੋ ਜੀ 🙏

    • @GurlabhSinghBathinda
      @GurlabhSinghBathinda  10 днів тому

      ਜਲਦੀ ਹੀ ਵੀਡਿਉ ਬਣਾਵਾ ਗਏ

    • @GurlabhSinghBathinda
      @GurlabhSinghBathinda  10 днів тому +1

      250 ਗ੍ਰਾਮ ਸੌਂਫ , ਜਵੈਨ,ਲੇਚੀਆ ,ਮਿੱਠਾ ਸੋਢਾ ਇਹ ਮੈਕਸ ਕਰਕੇ ਦੇਦੋ

  • @user-vl9kd6vt3n
    @user-vl9kd6vt3n 5 днів тому

    Bapu gi shukriaa

  • @sukhasood4786
    @sukhasood4786 11 днів тому +1

    22 month di katti nu heat te agge vadia tyari lai kida tyar kriye

  • @TaraDhillon
    @TaraDhillon 11 днів тому +1

    Bhut Wdiya Ji

  • @kuldeepsidhu2184
    @kuldeepsidhu2184 11 днів тому +1

    🙏

  • @BrarDairyFarmGumtiKalan
    @BrarDairyFarmGumtiKalan 11 днів тому +2

    JI..BABA.JI

  • @HarbansSingh-lv3hy
    @HarbansSingh-lv3hy 11 днів тому +1

    🌹🙏🏻

  • @EkamSingh-fj3pl
    @EkamSingh-fj3pl 5 днів тому +1

    Bapu ji 2 month reh gye soon c vecni a majj asi hun to suru kr skde a koi nuksan ta ni

    • @GurlabhSinghBathinda
      @GurlabhSinghBathinda  4 дні тому

      1 month pehla shuru karo ji... vitamin H de tikke lado ji 15 din reh gayee jdo suun ch

  • @khushpreetsingh6449
    @khushpreetsingh6449 6 днів тому +1

    Cow nu v de sakde aa sahiwal breed aa??

  • @sidhusirat6388
    @sidhusirat6388 11 днів тому

    Sir dudh khat aa ek than ch das do haal pehla v phusheya c daseya ni

  • @KaluSidhu12
    @KaluSidhu12 10 днів тому +1

    Bapu g majh de ek thn cho dhudh ght ayunda g ki deiye

  • @JaswinderJaswinderkaur-tf2ox
    @JaswinderJaswinderkaur-tf2ox 11 днів тому +1

    ਬਾਬਾ ਜੀ ਸਾਡੀ ਗਾਂ ਦਾ ਥਣ ਇਕ ਘਟ ਚਲਦਾ ਤਿੰਨ ਸਾਲ ਹੋ ਗਏ ਸੂਣ ਵਾਲੀ ਹੈ ਉਸ ਨੂੰ ਨਿੰਬੂ ਦੇ ਸਕਦੇ ਸਾਹੀਵਾਲ ਹੈ

  • @babamotirammehraji8831
    @babamotirammehraji8831 6 днів тому +1

    ਬਾਬਾ ਜੀ ਆਪਾਂ ਗਾਂ ਨੂ਼ੰ ਵੀ ਦੇ ਸਕਦੇ ਆ?

  • @KuldeepkaurKaur-jy4lj
    @KuldeepkaurKaur-jy4lj 9 днів тому +1

    ਬਾਪੂ ਜੀ ਸਾਡੀ ਗਾ ਨੂੰ ਮੋਕ ਮਾਰਨ ਲੋਗੀ ਹੈ

  • @user-ii9te2tw7b
    @user-ii9te2tw7b 11 днів тому +1

    ❤😂

  • @GurpreetSingh-gh4jy
    @GurpreetSingh-gh4jy 11 днів тому +2

    Bapu ji tusi phone ta chakk de nhi

    • @GurlabhSinghBathinda
      @GurlabhSinghBathinda  11 днів тому

      Try karde a ji sab de phone chake jaan... tusi subha sham 6 toh 8 karyio... 100 phones de karib phone aonde ji kayi war reh janda...

  • @sewaksingh1783
    @sewaksingh1783 9 днів тому

    ਬਈ ਜੀ ਸਤਿ ਸ੍ਰੀ ਅਕਾਲ ਜੀ.... ਏ ਨੁਕਸਾ ਆਪਾਂ ਨਾਰੀਅਲ ਤੇ ਛੋਲੇਆਂ ਦਾ ਜੋ ਹੈ ਉਹ ਆਪਾਂ ਗਾ ਨੂੰ ਦੇ ਸਕਦੇ ਹਾਂ ਜੀ .. Please reply ਕਰਨਾ ਜਰੂਰ.. 🙏🏻🙏🏻

  • @RanjeetsinghPremi
    @RanjeetsinghPremi 11 днів тому

    ਬਾਬਾ.ਗਈਆ ਜਾ ਗਾ ਨੂੰ .ਫੁਰਨ ਤੋ ਨੁਕਤਾ .ਜਰੂਰ.ਦੱਸੋ .ਜੀ ਧੰਨਵਾਦ .ਜੀ

    • @GurlabhSinghBathinda
      @GurlabhSinghBathinda  11 днів тому

      ਕਣਕ ਦਾ ਜੋਕਰ ਪਾਉਦੋ ਜੀ ਗਿੱਲਾ ਕਰਕੇ

  • @JarnailSingh-di8ul
    @JarnailSingh-di8ul 11 днів тому +1

    ਬਾਬਾ ਜੀ ਸਤਿ ਸ੍ਰੀ ਆਕਾਲ ਜੀ ਮੱਝ, ਗਾਂ ਨਵੇਂ ਦੁੱਧ ਨਹੀਂ ਹੋ ਰਹੀ ਕੋਈ ਦਵਾਈ ਦਸੋ ਜੀ

  • @sonysamra629
    @sonysamra629 9 днів тому

    Right sir ji 🙏

  • @paramjitkaur7676
    @paramjitkaur7676 11 днів тому +1

    ਅੰਕਲ ਜੀ ਇਹ ਪੁੰਗਰੇ ਛੋਲੇ ਮੱਝ ਨੂੰ ਸੂਣ ਤੋਂ ਕਿੰਨੇ ਦਿਨ ਪਹਿਲਾਂ ਸ਼ੁਰੂ ਕਰਨੇ ਆ ।ਜਰੂਰ ਦੱਸੋ ।

    • @GurlabhSinghBathinda
      @GurlabhSinghBathinda  11 днів тому

      ਇੱਕ ਮਹਿਨਾ ਪਹਿਲਾ ਦੇ ਸਕਦੇ ਆ

    • @paramjitkaur7676
      @paramjitkaur7676 11 днів тому

      @@GurlabhSinghBathinda ਧੰਨਵਾਦ ਜੀ

    • @paramjitkaur7676
      @paramjitkaur7676 11 днів тому

      15 ਦਿਨ ਹੋਏ ਮੱਝ ਸੂਈ ਨੂੰ ਤੁਹਾਡੀ ਕਿਹੜੀ ਵੀਡੀਓ ਦੇ ਹਿਸਾਬ ਨਾਲ ਖੁਰਾਕ ਸ਼ੁਰੂ ਕਰੀਏ ।

  • @EkamSidhu-n8b
    @EkamSidhu-n8b 2 дні тому

    ਗਾਂ ਦਾ ਲੇਵਾ ਕਿਵੇਂ ਬਣਾਇਆ ਜਾਵੇ

    • @GurlabhSinghBathinda
      @GurlabhSinghBathinda  2 дні тому

      ਇੱਕ ਨਾਰੀਅਲ ਦੀਆ ਤਿੰਨ ਖੁਰਾਕਾ ਕਰਲੋ ਜੀ

  • @jatt963
    @jatt963 11 днів тому

    ਬਾਬਾ ਜੀ ਸਾਡੀ ਮੱਝ ਨੂੰ ਇਨਫੈਕੱਨ ਹੈ ਬੱਚੇਦਾਨੀ ਚ ਉਸ ਬਾਰੇ ਦੱਸੋ

  • @JaswinderJaswinderkaur-tf2ox
    @JaswinderJaswinderkaur-tf2ox 10 днів тому

    ਬਾਬਾ ਜੀ ਗਾਂ ਨੂੰ ਛੋਲੇ ਦੇ ਸਕਦੇ ਕਿੰਨੇ ਦਿਨ ਪਹਿਲਾਂ ਦੇਣੇ ਸੂਣ ਤੇ

    • @GurlabhSinghBathinda
      @GurlabhSinghBathinda  10 днів тому

      ਹਾਜੀ 15 ਦਿਨ ਰਹਿੰਦੇ ਦੇ ਸਕਦੇਉ ਜੀ

  • @gurbaxsingh4416
    @gurbaxsingh4416 11 днів тому

    ਬਾਬਾ ਜੀ ਸੂਣ ਤੋਂ ਬਾਅਦ ਮੱਝਾ ਬੋਲਦੀਆਂ ਨਹੀਂ ਉਨ੍ਹਾਂ ਦਾ ਕੀ ਇਲਾਜ ਕਰੀਏ ਇਸ ਤੇ ਵੀ ਇੱਕ ਵੀਡੀਓ ਬਣਾਈ ਜੀ

    • @GurlabhSinghBathinda
      @GurlabhSinghBathinda  11 днів тому

      ਜਲਦੀ ਹੀ ਵਿਡੀਉ ਲੈ ਕ ਆਵਾਗੇ ਜੀ

    • @BituthahiWala
      @BituthahiWala 11 днів тому +1

      ​@@GurlabhSinghBathindaਧੰਨਵਾਦ ਵੀਰ ਜੀ ਜਿਹੜਾ ਤੁਸੀਂ ਸਾਡੇ ਮੈਸੇਜ ਤੇ ਧਿਆਨ ਦਿੱਤਾ ਮਾਂ ਬੋਲੀ ਨੂੰ ਯਾਦ ਕਰਦੇ ਆ ਪੰਜਾਬੀ ਚੌ ਮੈਸੇਜ

  • @VarinderDhaliwal-nt3tc
    @VarinderDhaliwal-nt3tc 11 днів тому +3

    ਬਾਬਾ ਜੀ ਸਾਡੀ ਗਾ ਪਹਲਣ ਹੈ 3 ਵਾਰ ਟੀਕਾ ਭਰਾਤਾ ਰਹਿੰਦੀ ਨਾਹੀਂ ਦਸੋ ਕੋਈ ਉਪਾਅ

    • @GurlabhSinghBathinda
      @GurlabhSinghBathinda  11 днів тому +1

      ਉਸ ਦੀ ਬੱਚੇਦਾਨੀ ਕਮਜੋਰ ਹੋਗੀ ਇਸ ਬਾਰੇ ਵੀ ਵਿਡੀਉ ਬਣਾਵਾਗੇ

    • @VarinderDhaliwal-nt3tc
      @VarinderDhaliwal-nt3tc 11 днів тому

      @@GurlabhSinghBathinda theek a g ਤਾਰਾ saaf ne bilkul dendi

    • @VarinderDhaliwal-nt3tc
      @VarinderDhaliwal-nt3tc 11 днів тому

      @@RupinderSingh-td3vs theek a 22

    • @Raja-tt5zt
      @Raja-tt5zt 11 днів тому

      Mehndi pila de

    • @harjitsingh1084
      @harjitsingh1084 11 днів тому

      Beta4vet jado ga tara karde os den to denia jado pher 2 var tara ketia pher teka bharo garente wala kam a veer

  • @gillgamer2952
    @gillgamer2952 9 днів тому

    ਛੋਲੇ ਸ਼ੂਣ ਤੋਂ ਕਿਨੇਂ ਦਿਨ ਪਹਿਲਾ ਦੇਣੀ ਆ ਜੀ

  • @rajuchatha4759
    @rajuchatha4759 9 днів тому

    ਕੱਟੀ ਦਿ bachedani ਦਿ ਗ੍ਰੋਥ ਕਿਵੇਂ krye

  • @paramjitkaur7676
    @paramjitkaur7676 10 днів тому +1

    ਅੰਕਲ ਜੀ ਸੂਈ ਨੂੰ 15 ਦਿਨ ਹੋਗੇ ।ਤੁਹਾਡੀ ਕਿਹੜੀ ਵੀਡੀਓ ਦੇ ਹਿਸਾਬ ਨਾਲ ਖੁਰਾਕ ਸ਼ੁਰੂ ਕਰੀਏ ।ਜਰੂਰ ਦੱਸਿਓ ।

  • @Arjinder_singh
    @Arjinder_singh 11 днів тому

    ਬਾਪੂ ਜੀ ਗਾਂ ਨੂੰ ਦੇ ਸਕਦੇ

  • @InderjitKaur-or2zp
    @InderjitKaur-or2zp 10 днів тому

    Baba ji mare majh da than theek ho gea papaer di cream bni c oh lye c thee ho gea 🙏🙏🙏🙏

  • @DharampreetGujjar
    @DharampreetGujjar 7 днів тому +1

    Delivery toh 10 din pehla dena eh

  • @Sarabjitsingh-bd4zz
    @Sarabjitsingh-bd4zz 11 днів тому +1

    Je narial kacha na mile

  • @ThandiLamber
    @ThandiLamber 9 днів тому

    ਫੋਨ ਤੱਕੋ ਜੀ

    • @GurlabhSinghBathinda
      @GurlabhSinghBathinda  7 днів тому

      ਚੱਕਦੇ ਜੀ ਆਉਦੇ ਹੀ ਬਹੁਤ ਕੀ ਕਰੀਏ ਅਸੀ ਵੀ

  • @khosatractor3142
    @khosatractor3142 3 дні тому

    ਬਾਬਾ ਮੱਝ ਦੇ ਇੱਕ ਥਣ ਦੀ ਧਾਰ ਬਹੁਤ ਕਰੜੀ ਆ ਦੱਸੋ ਹਲ ਕੋਈ

  • @harjitsingh1084
    @harjitsingh1084 11 днів тому

    Babaj je nareal garme ta ne karde

  • @user-pi5hh5zk1y
    @user-pi5hh5zk1y 8 днів тому

    ਬਾਬਾ ਆਵਦਿਆ ਮੱਝਾ ਦਖਾਈ

  • @user-ht7dp7ol6i
    @user-ht7dp7ol6i 11 днів тому

    ਬਾਪੂ ਜੀ ਸਾਡੀ ਝੋਟੀ ਤਿੰਨ ਸਾਲ ਦੀ ਹੋ ਗਈ ਅਜੇ ਤੱਕ ਗੱਬਣ ਨੀ। ਹੋਈ ਝੋਟੀ ਸੋਹਣੀ ਬਹੁਤ ਆ ਵੇਚਣ ਜੀ ਨਹੀ ਕਰ ਦਾ

  • @guridhillon7117
    @guridhillon7117 11 днів тому +1

    O ਬਾਬਾ ਤੂੰ ਨੁਸਖੇ ਹੀ ਐਨੇ ਦੱਸੇ ਯਾਰ,,,ਕਿਹੜਾ ਵਰਤੀੲਏ,,,😂😂😂😂

    • @GurlabhSinghBathinda
      @GurlabhSinghBathinda  10 днів тому

      Hahaah... Ji jis di thonu lorh hai oh hi use karo... makh ya ga layi

  • @makhansinghmakhansingh3413
    @makhansinghmakhansingh3413 11 днів тому

    Ma suro kata wa ji sangrur to 10day baki na

  • @rajbirsingh3641
    @rajbirsingh3641 11 днів тому +1

    Very nice ji