Це відео не доступне.
Перепрошуємо.

ਸਸਤੇ ਤੇ ਬੈਸਟ ਚੀਜਾ ਨਾਲ ਕਿਵੇ ਵਧਾ ਸਕਦੇ ਆ ਦੁੱਧ ।

Поділитися
Вставка
  • Опубліковано 8 лип 2024
  • ਸਤਿ ਸ੍ਰੀ ਅਕਾਲ ਜੀ
    ਮੇਰਾ ਨਾਮ ਗੁਰਲਾਭ ਸਿੰਘ
    ਮੇਰਾ ਇਸ ਚੈੱਨਲ ਤੇ ਤੁਹਾਡਾ ਸਭ ਦਾ ਸੁਵਾਗਤ ਜੀ
    ਜੇ ਕਿਸੇ ਨੇ ਵੀ ਆਪਣੇ ਡੇਅਰੀ ਫਾਰਮ ,ਮੱਝ ਤੇ ਗਾਂ ਵੀਡਿਉ ਬਣਾਉਣੀ ਤਾਂ ਸਾਨੂੰ ਕੁਮੈਂਟ ਵਿੱਚ ਆਪਣਾ ਨਾਮ , ਪਤਾ ਤੇ ਨੰਬਰ ਭੇਜ ਦਿਉ ਅਸੀ ਤੁਹਾਡੇ ਨਾਲ ਸਪੰਰਕ ਕਰਲਾਗੇ ਜੀ ।

КОМЕНТАРІ • 163

  • @jassarauke8820
    @jassarauke8820 Місяць тому +11

    ਬਾਪੂ ਜੀ ਸਾਡੀ ਪਲੂਣ ਝੋਟੀ ਦਾ ਇੱਕ ਮਹੀਨਾ ਰਹਿ ਗਿਆ ਪਰ ਝੋਟੀ ਮੋਟੀ ਨਹੀਂ ਹੋਈ ਨੁਕਤਾ ਦੱਸੋ

  • @starxbgmi475.
    @starxbgmi475. Місяць тому +4

    Good information
    ਬਾਬਾ ਜੀ ਸਾਡੇ ਤੇ ਮੈਡੀ🎉ਕਲ ਯਾਦਾ ਭਾਰੀ ਹੋ ਗੇ ਇਸ ਕਰਕੇ ਆਮ ਹੀ ਕਹਿ ਦਿੰਦੇ ਕੁਝ ਬਚਦਾ ਨੀ

  • @user-kz8se7xq3n
    @user-kz8se7xq3n 6 днів тому +1

    Baba ji water kina time nahi dena

  • @user-et1ih1kx6l
    @user-et1ih1kx6l Місяць тому +2

    ਪਾਈਆ ਗੁੜ 25ਰੁਪ ਦਾ ਮੁਠੀ ਸੌਫ25ਰੁਪਏ।ਤੇਲ ਵੀ 25ਰੁ। ਦਾ ਰੋਟੀ ਆਂ ਵੀ 25ਰੁ। ਦੀਆਂ 100ਰੁ।ਦਾ ਸਮਾਨ ਬਾਕੀ ਮੇਹਨਤ 25। ਨਕਲੀ ਦੁੱਧ ਬੰਦ ਹੋਵੇ। ਅਸਲੀ ਦੁੱਧ ਦਾ ਰੇਟ ਮਿਲ਼ੇ। ਤਾਂ ਕਿ ਲੋਕ ਇਹ ਕੰਮ ਕਰਨ।। ਨਹੀਂ ਤਾਂ ਖਾਓ ਜਿਹਰਾਂ।।

  • @user-rq6yq6ns4w
    @user-rq6yq6ns4w Місяць тому +6

    ਬਾਪੂ ਜੀ ਗਰਮੀ ਦੇ ਵਿੱਚ ਤਾਂ ਸਰਦੀ ਦੇ ਵਿੱਚ ਵੀ ਦੇ ਸਕਦੇ ਆਂ

  • @Doremone191
    @Doremone191 19 днів тому +1

    Cow day Thana witching milk wagda hai ilage Dasdo

    • @GurlabhSinghBathinda
      @GurlabhSinghBathinda  19 днів тому

      ਲਾਲ ਦਵਾਈ ਵਾਲੀ ਸਾਡੀ ਵਿਡਿਉ ਦੇਖੋ ਜੀ

  • @user-wy8pb8ig6q
    @user-wy8pb8ig6q 28 днів тому +1

    Ok

  • @rinkubabehali814
    @rinkubabehali814 19 днів тому +1

    Bapu sat sri akal bapu g gai hf aa te 20ka din hoye aa injection lagvai nu ohnu de sakde aa nal fat vadon lai v daso bapu g

  • @user-wy8pb8ig6q
    @user-wy8pb8ig6q 28 днів тому +1

    Ji

  • @vikaschoudhary6935
    @vikaschoudhary6935 29 днів тому +2

    Adder badne liye davai balao

  • @TarmandeepSingh
    @TarmandeepSingh Місяць тому +1

    Naib Singh s/o Gurnam Singh, Village - kotli khurd,Bathinda, Punjab

  • @Chitranshheer
    @Chitranshheer Місяць тому +1

    Sur koi fat vadhoun da v dasiyo manu cow di fat 2.4 andi hai 30 days ho gaye suye nu

  • @satnaamsingh7965
    @satnaamsingh7965 Місяць тому +3

    ਸਤਿ ਸ੍ਰੀ ਆਕਾਲ ਬਾਪੂ ਜੀ,ਮੈ ਸਤਨਾਮ ਸਿੰਘ ਪਿੰਡ ਹਕੀਮਪੁਰ ਗੁਰਦਾਸਪੁਰ

  • @harmanbenipal509
    @harmanbenipal509 Місяць тому +1

    Eh formula tokad mjj lyi v vrtea jaa skdaa

  • @majha617
    @majha617 29 днів тому +1

    Bapu ji ik majj 10 dindi sui aa os nu de skde pehlan. Wa . Te ik 5 month di suii aa aggo 2 month di ai hoi aa par ajje check nai krwai se daiye os nu v

  • @gagandeep4400
    @gagandeep4400 Місяць тому +2

    🙏👍

  • @balishingh7583
    @balishingh7583 Місяць тому +1

    Bapu g sade ga niklde nehe sal ho gaya sooey nu par khale he niklde a

  • @GurjitSingh-jz4tt
    @GurjitSingh-jz4tt Місяць тому +2

    ਸਤਿ ਸ਼੍ਰੀ ਅਕਾਲ ਜੀ ਔਜਲਾ ਫਰੀਦਕੋਟ ਤੋਂ

  • @Baljitkaur-we4nt
    @Baljitkaur-we4nt 28 днів тому +1

    Very good gi

  • @user-wn8hz1cv7x
    @user-wn8hz1cv7x Місяць тому +2

    🙏🙏🙏🙏🙏🙏🙏🙏

  • @harjeetgrewal-se6df
    @harjeetgrewal-se6df Місяць тому +1

    Very nice ji

  • @SukhaSingh-vt8oc
    @SukhaSingh-vt8oc 14 днів тому

    ਸਤਿ ਸ੍ਰੀ ਅਕਾਲ ਬਾਪੂ ਜੀ, ਗਾਂ ਨੂੰ ਸੱਤ ਅਠ ਮਹੀਨੇ ਪਹਿਲਾਂ ਦੋ ਥਣਾ ਚ ਥਨੈਲਾ ਰੋਗ ਹੋ ਗਿਆ ਸੀ ਇੰਜੈਕਸ਼ਨ ਲਾਇਆ ਥਨੇਲਾ ਤਾਂ ਠੀਕ ਹੋ ਗਿਆ ਸੀ ਪਰ ਖੜੀ ਦੇ ਥਣਾਂ ਚੋਂ ਦੁੱਧ ਵਗਦਾ ਸੀ , ਸੁਣ ਤੋਂ ਪਹਿਲਾਂ ਤਿੰਨ ਮਹੀਨੇ ਛੱਡੀ ਰੱਖੀ ਉਸ ਕਰਕੇ ਖੜੀ ਦੇ ਦੁੱਧ ਤਾਂ ਵੱਗਣੋ ਹਟ ਗਿਆ ਪਰ ਹੁਣ ਜਦੋਂ ਬੈਠਦੀ ਹੈ ਥਣਾ ਤੇ ਵਜਨ ਪੈਂਦਾ ਹੈ ਉਸ ਨਾਲ ਉਹਨਾਂ ਦੋ ਥਣਾਂ ਚੋਂ ਦੁੱਧ ਨਿਕਲਦਾ ਹੈ ਇਹਦਾ ਇਲਾਜ ਹੈ ਕੋਈ

  • @amritdhaliwal9244
    @amritdhaliwal9244 Місяць тому +3

    Amritpal singh ,v p o Abbuwal,ludhiana

  • @kamaljeetsingh4434
    @kamaljeetsingh4434 Місяць тому +1

    Kawal jeet kaur from Phagwara
    Eh formula din ch ik var karna hai ya dono time
    Please 🙏 reply karna ji

  • @tejindermani6217
    @tejindermani6217 25 днів тому

    ਬਹੁਤ vdiya ਜਾਣਕਾਰੀ ਦਿੰਦੇ ਹੋ ਬਾਪੂ ਜੀ ਮੇਹਨਤ ਵੀ ਬਹੁਤ krde ho
    From Tejinder Singh Barnala

  • @user-md2in8np4e
    @user-md2in8np4e 7 днів тому

    Sarey bhraa apney chenal nu suscribe kro tey karao g saport karo

  • @sukhjitsingh2741
    @sukhjitsingh2741 Місяць тому +2

    Jindabad bapu

  • @funny__reels.017
    @funny__reels.017 Місяць тому +2

    3 month

  • @Arjinder_singh
    @Arjinder_singh Місяць тому +1

    Jinder singh kartarpur jal jalander

  • @Arshdeep-ki3yy
    @Arshdeep-ki3yy Місяць тому +1

    Member-Arshdeep Singh Shri muktsar sahib

  • @sukhwantsingh3572
    @sukhwantsingh3572 Місяць тому +1

    Sukhwant singh/ District hoshiarpur

  • @lakhwinderkaur1057
    @lakhwinderkaur1057 20 днів тому +1

    Name ram lubhaya village qilla nathu singh

  • @BaljinderSinghcom91
    @BaljinderSinghcom91 Місяць тому +1

    ਬਲਜਿਂਦਰ ਸਿੰਘ (ਮੋਗਾ) ਤੋ🙏

  • @amriksingh351
    @amriksingh351 4 дні тому

    ਇਹ ਕਿੰਨੇ ਦਿਨ ਦੇਣੀਆਂ ਵੀਰ ਜੀ

  • @rajwinderkaur1198
    @rajwinderkaur1198 Місяць тому +1

    ਇਹ ਫਾਰਮੂਲਾ ਹਰੇਕ ਪੂਸ ਨੂੰ ਦੇ ਸਕਦੇ ਹਾ ਜਾ ਸੂਏ ਹੋਏ ਹੀ ਨੂੰ ਬਾਪੂ ਜੀ ਜਰੂਰ ਦੱਸਿਆ

  • @GurnoorGamer-dl6mm
    @GurnoorGamer-dl6mm Місяць тому +1

    ਸਤਿ ਸ੍ਰੀ ਆਕਾਲ ਬਾਬਾ ਜੀ ਮੇਰਾ ਨਾਮ ਬੇਅੰਤ ਸਿੰਘ ਹੈ ਮੈਂ ਪਿੰਡ ਭੁੱਲਰ ਦਾ ਰਹਿਣ ਵਾਲਾ ਹਾਂ

  • @sharanjitsinghchahal1746
    @sharanjitsinghchahal1746 25 днів тому

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ 🙏🙏🙏
    ਸ਼ਰਨਜੀਤ ਸਿੰਘ ਬਟਾਲਾ (ਗੁਰਦਾਸਪੁਰ) 🙏🙏🙏🙏

  • @bhagwantsran9432
    @bhagwantsran9432 Місяць тому +1

    Bhagwant Singh muktsar sahib

  • @BalwinderPadda-mt7bd
    @BalwinderPadda-mt7bd 11 днів тому +1

    Mei bs padda gsp

  • @Sandhu_saab_05
    @Sandhu_saab_05 Місяць тому +1

    ਸਵੇਰੇ ਚੋਣ ਵੇਲੇ ਦੇ ਸਕਦੇ ਪਾਣੀ ਬਾਅਦ ਵਿਚ ਪਿਆ ਦੲਈਏ ਤਾਂ

  • @sidhusukhdev9496
    @sidhusukhdev9496 Місяць тому

    Pehln vehad ji ohde do thna cho dhud ght aunda 15 din ho gye teka bhre nu nimbu teh khand pa sakde aa

  • @gugukt9478
    @gugukt9478 Місяць тому +2

    Mastitis uppar video banao ji

  • @sidhusukhdev9496
    @sidhusukhdev9496 Місяць тому +1

    Do mnth reh gye ji soon deh bhar painda jhote deh

  • @Sandhu_saab_05
    @Sandhu_saab_05 Місяць тому +1

    ਪਾਣੀ ਤੌਂ ਪਹਿਲਾਂ ਦੇ ਸਕਦੇ

  • @DavinderSingh-rb1dg
    @DavinderSingh-rb1dg Місяць тому +1

    ਦਵਿੰਦਰ ਸਿੰਘ

  • @garryworld3400
    @garryworld3400 Місяць тому +1

    ਬਾਪੂ ਜੀ। ਸਾਡੀ ਮੱਝ ਗ

  • @kuldeepmaan907
    @kuldeepmaan907 Місяць тому

    ਬਾਪੂ ਜੀ ਮੱਝ ਨੂੰ 10 ਕੁ ਦਿਨ ਹੋਏ ਆ ਸੂੲੀ
    ਪਰ ਦੁੱਧ 1ਲੀਟਰ ਹੀ ਦਿੰਦੀ ਆ ,15ਦਿਨ ਪਹਿਲਾ ਸੂੂ ਪੲੀ ਸੀ ਦੁੱਧ ਵਧਾਉਣ ਦਾ ਆਪ ਜੀ ਦਾ ਕਿਹੜਾ ਨੁੱਕਤਾ ਕੰਮ ਕਰੂਗਾ ਜੀ ਦੱਸਿਓ ਜਰੂਰ ਜੀ ਧੰਨਵਾਦ

    • @GurlabhSinghBathinda
      @GurlabhSinghBathinda  Місяць тому +1

      ਤੁਸੀ ਸਾਡੇ ਇਹ ਵਾਲੇ 9988100715 whatsaap te gl krlo ji

  • @guraishbrar
    @guraishbrar 28 днів тому +1

    Mai Anna mebr ji karamjeet kaur hari nau

  • @MehangaSingh-n7n
    @MehangaSingh-n7n Місяць тому +1

    ਬੱਲ ਸਾਬ ਬੁਤਾਲਾ ਤੋਂ

  • @HarminderSingh-ov4cf
    @HarminderSingh-ov4cf 28 днів тому

    Harminder nanua

  • @Chahaljashan0008
    @Chahaljashan0008 Місяць тому +1

    ਬਾਪੂ ਜੀ ਤੁਸੀਂ ਮੇਰਾ ਫੋਨ ਨਹੀਂ ਚੱਕਦੇ ਮੈਂ ਤੁਹਾਨੂੰ ਕਾਫੀ ਵਾਰ ਕਾਲ ਕੀਤੀ ਆ ਬਿਜੀ ਆਉਂਦੀ ਆ ਕਾਲ ਮੈਂ ਕੁਝ ਗੱਲ ਕਰਨੀ ਸੀ ਤੁਹਾਡੇ ਨਾਲ

  • @TaraDhillon
    @TaraDhillon Місяць тому +2

    🙏🏻🙏🏻

  • @user-dr4ky4ss7u
    @user-dr4ky4ss7u 23 дні тому

    Bachiter singh Amritsar

  • @garryworld3400
    @garryworld3400 Місяць тому

    ਬਾਪੂ ਜੀ ਸਾਡੀ ਮੱਝ ਗੋਹਾ ਕਰਨ ਵੇਲੇ ਬਹੁਤ ਜ਼ੋਰ ਲਾਉਂਦੀ ਹੈ

  • @kiransidhu1560
    @kiransidhu1560 Місяць тому

    Bapu ji taji sui maj nu de skde aa

  • @kiransidhu1560
    @kiransidhu1560 Місяць тому

    Kina time eh nukta vrtna

  • @jagdeepdeepa8861
    @jagdeepdeepa8861 23 дні тому

    Jagdeep Singh

  • @jashanpreet3270
    @jashanpreet3270 Місяць тому +2

    ਕੱਟੀਆਂ। ਜਲਦੀ ਤਿਆਰ ਕਰਨ ਦਾ ਕੋਈ ਨੁਕਤਾ ਦੱਸੋ ਜੀ

  • @user-xk6gh6nh2e
    @user-xk6gh6nh2e Місяць тому

    ਬਾਪੂ ਜੀ, ਗੰਬਣ ਮੰਝ ਨੂੰ ਵੀ ਦੇ ਸਕਦੇ ਹਾਂ ਜਾਂ ਨਹੀਂ ਦਸਣਾ ਕਿਊ ਕੀ ਮੰਝ ਜਾਂ ਝੋਟੀ ਗਬਣ ਹੋਜੇ ਅਸੀਂ 15,20ਦਿਨ ਰੋਟੀ ਆ ਚਾਰਦੇ ਹਾਂ ਇਸ ਲਈ ਪੁਛਦੇ ਹਾਂ

  • @Damandaphuvlog
    @Damandaphuvlog 28 днів тому

    ਸੱਜਰ ਸੂਈ ਪਹਿਲੇ ਸੂਏ ਝੋਟੀ ਨੂੰ ਦੁੱਧ ਵਧਾਉਣ ਲਈ ਨੁਸਖਾ ਦੱਸੋ ਜੀ

  • @user-qy6fx6rd3m
    @user-qy6fx6rd3m 23 дні тому

    Amritpal singh from amritsar

  • @sandeepkaur0895
    @sandeepkaur0895 Місяць тому

    Bappu g sadi baffalo kl e suii aw,,,,kdo to da skde aw gg

    • @GurlabhSinghBathinda
      @GurlabhSinghBathinda  Місяць тому

      ਪਹਿਲਾ ਗੁਲਗੰਦ ਤੇ ਮਸ਼ਰੀ ਵਾਲੀ ਵਿਡਿਉ ਦੇਖੋ ਉਹ ਕਹਾੜੇ ਦਿਉ ਜੀ

  • @AjayPal-ml3ik
    @AjayPal-ml3ik Місяць тому

    ਬਾਪੂ ਜੀ ਪਹਿਲਣ ਝੋਟੀ ਸੂਣ ਦੇ ਪੰਦਰਾਂ ਦਿਨ ਰਹਿੰਦੇ ਨੇ ਭਲੂਣ ਬਹੁਤ ਹੈ ਨੁਕਤਾ ਦੱਸੋ ਜੀ

    • @GurlabhSinghBathinda
      @GurlabhSinghBathinda  Місяць тому

      ਹੁਣ ਆਉਗੀ ਜੀ ਸੂਣ ਤੋ ਬਾਅਦ ਚੋ ਦੱਸਦਾਗੇ ਜੀ

  • @Lovepreet_sandhu__668
    @Lovepreet_sandhu__668 22 дні тому

    ਬਾਪੂ ਜੀ ਇਹ ਸਮਾਨ ਕਿਹੜੇ ਟਾਈਮ ਦੇਣਾ ਆ ਪਸ਼ੂ ਨੂੰ

  • @BituthahiWala
    @BituthahiWala Місяць тому +2

    ਬਾਈ ਜਰਗੀ ਗਾਂ ਲੈਣੀ ਆ ਕੋਈ ਸੀਲ ਹੋਵੇ ਤਾਂ ਜਰੂਰ ਦੱਸਣਾ ਬਰਗਾੜੀ ਦੇ ਆਸਪਾਸ ਹੋਵੇ

  • @Arjinder_singh
    @Arjinder_singh Місяць тому

    ਬਾਪੂ ਜੀ ਕਿਨੇ ਟਾਇਮ ਦੇਣ ਤੇ ਕਿਨੇ ਦਿਨ ਦੇਣ

    • @GurlabhSinghBathinda
      @GurlabhSinghBathinda  Місяць тому

      ਸਾਮ ਟਾਈਮ ਜਿੰਨਾ ਚਿਰ ਮਰਜੀ ਦੇਦੋ ਜੀ

  • @NarinderSingh-hz9jg
    @NarinderSingh-hz9jg Місяць тому

    ਸਤਿ ਸ੍ਰੀ ਅਕਾਲ ਸੀ ਬੱਬੂ ਜੀ ਆਪਣੀ ਮੱਝ ਦੇ ਟਿਕਾ ਲੱਗੇ ਨੂੰ ਦੋ ਦਿਨ ਹੋ ਗਏ ਰੋਟੀ ਵਾਲਾ ਨੁਸਕਾ ਊਸ ਨੂੰ ਦੇ ਸਕਦੇ ਆ ਜੀ

  • @wander-b
    @wander-b Місяць тому

    ਤੋਕੱਡ ਗਬਨ ਗਾਂ ਨੂੰ ਵੀ ਦੇ ਸਕਦੇ ਆ ਦਸਿਓ ਜੀ।

  • @gurwindersingh8350
    @gurwindersingh8350 Місяць тому +1

    ਬਾਪੂ ਜੀ ਮੋਸਮ ਦੇ ਹਿਸਾਬ ਨਾਲ ਗੱਲ ਦੱਸਿਆ ਕਰੋ ਨਾਲੇ ਸਜਰ ਜਾ ਤੋਖਰ ਨੂੰ ਨੁਕਤਾ

  • @AnuMann-xy4rm
    @AnuMann-xy4rm Місяць тому +1

    Parvinder singh village Dharampura mour BARNALA

  • @ShivShakti-p1x
    @ShivShakti-p1x Місяць тому

    ਬਾਬਾ ਜੀ ਸਾਡੀ ਮੱਝ ਨੂੰ ਸੁਏ ਹੋਏ ਹਫ਼ਤਾ ਹੋ ਗਿਆ ਉਸ ਨੂੰ ਇਹ ਫਾਰਮੂਲਾ ਦੇ ਸਕਦੇ ਹਾਂ ਕਮੇਂਟ ਕਰ ਕੇ ਜ਼ਰੂਰ ਦੱਸਿਓ

    • @GurlabhSinghBathinda
      @GurlabhSinghBathinda  Місяць тому

      ਨਹੀ ਅਹੇ ਨਹੀ 20 ਦਿਨ ਰੁਕ ਕੇ ਜੀ

  • @jotbhupal2832
    @jotbhupal2832 Місяць тому

    ਬਾਪੂ ਜੀ ਸਾਡੀ ਗਾਂ ਬਹੁਤ ਹੌਦਦੀ ਆ ਕੋਈ ਨੁਕਤਾ

  • @sidhusirat6388
    @sidhusirat6388 Місяць тому

    Ek than ch dudh bhut khat aa

  • @sewaksingh9838
    @sewaksingh9838 Місяць тому

    Bapu ji nmbr kina a tera gll karni c 🎉🎉🎉

  • @chanveerrandhawa5735
    @chanveerrandhawa5735 Місяць тому

    Baba gg cow vara bb daso gg

  • @singh5591
    @singh5591 Місяць тому

    Hanji ankal ji jasvir sing pind darsul jila fatehabad thsil tohana

  • @user-nh3cd6wz3v
    @user-nh3cd6wz3v Місяць тому

    Dilbag singh Tarn Taran tu

  • @Sandhu_saab_05
    @Sandhu_saab_05 Місяць тому

    ਦੇਣਾ ਕਦੋ ਪਾਣੀ ਤੌਂ ਪਹਿਲਾਂ ਦੇ ਸਕਦੇ

  • @rajvindersidhu6474
    @rajvindersidhu6474 Місяць тому

    ਬਾਬਾ ਜੀ ਪਸੂਆ ਦੇ ਨੋਹ ਬਣਾਉਣ ਵਾਲੇ ਭਾਈ ਦੇ ਦੇਣਾ ਲਹਿਰੇ ਮੁਹੱਬਤ ਦੇ ਨੇੜੇ ਦਾ ਸਤਿ ਸਰੀ ਅਕਾਲ ਜੀ

  • @sukhjitsingh2741
    @sukhjitsingh2741 Місяць тому

    For membership Sukhjit singh Sandhu Haryana 135003

  • @ThandiLamber
    @ThandiLamber Місяць тому

    ਫੋਨ ਨੰਬਰ ਦੀਓ

  • @ChaudharyNadeem-j8b
    @ChaudharyNadeem-j8b 24 дні тому +1

    Sir g ma Pakistan sa hon ap apna number day day plz ma ap sa contact karna chata hon

  • @manpreetsidhu4263
    @manpreetsidhu4263 19 днів тому

    ਗ਼ਬਨ ਗਾ ਨੂੰ ਵੀ ਦੇ ਸਕਦੇ ਆ ਜੀ dsyo ਬਾਬਾ ਜੀ

  • @shamsingh6902
    @shamsingh6902 Місяць тому +1

    very nice ji