ਕੱਟੀਆ ਤੇ ਵੱਛੀਆ ਤਿਆਰ ਕਰਨ ਲਈ ਘਰੇਲੂ ਨੁਕਸਾ ।ਬੇਸਣ,ਦੇਸੀ ਘਿਉ

Поділитися
Вставка
  • Опубліковано 14 сер 2024
  • ਸਤਿ ਸ੍ਰੀ ਅਕਾਲ ਜੀ
    ਮੇਰਾ ਨਾਮ ਗੁਰਲਾਭ ਸਿੰਘ
    ਮੇਰਾ ਇਸ ਚੈੱਨਲ ਤੇ ਤੁਹਾਡਾ ਸਭ ਦਾ ਸੁਵਾਗਤ ਜੀ
    ਜੇ ਕਿਸੇ ਨੇ ਵੀ ਆਪਣੇ ਡੇਅਰੀ ਫਾਰਮ ,ਮੱਝ ਤੇ ਗਾਂ ਵੀਡਿਉ ਬਣਾਉਣੀ ਤਾਂ ਸਾਨੂੰ ਕੁਮੈਂਟ ਵਿੱਚ ਆਪਣਾ ਨਾਮ , ਪਤਾ ਤੇ ਨੰਬਰ ਭੇਜ ਦਿਉ ਅਸੀ ਤੁਹਾਡੇ ਨਾਲ ਸਪੰਰਕ ਕਰਲਾਗੇ ਜੀ ।
  • Домашні улюбленці та дикі тварини

КОМЕНТАРІ • 103

  • @paramjitkaur7676
    @paramjitkaur7676 Місяць тому +10

    ਬਹੁਤ ਬਹੁਤ ਧੰਨਵਾਦ ਅੰਕਲ ਜੀ ।ਤੁਸੀ ਜਲਦੀ ਹੀ ਵੀਡੀਓ ਬਣਾ ਦਿੱਤੀ। ਮੇਰੀ ਮੱਝ ਦੀ ਕਟੀ ਅਜੇ 22 ਕੁ ਦਿਨਾਂ ਦੀ ਐ ।ਸਾਨੂੰ ਪਹਿਲਾਂ ਹੀ ਜਾਣਕਾਰੀ ਮਿਲਗੀ । ਧੰਨਵਾਦ ਜੀ ।

  • @GurpreetBhullar-hf8jx
    @GurpreetBhullar-hf8jx 3 дні тому +1

    ਬਹੁਤ ਵਧੀਆ ਜੀ

  • @sachdepanne5725
    @sachdepanne5725 7 днів тому

    ਸਾਡੇ ਇੱਕ ਗਾਂ ਆ ਜੀ ਅਸੀ ਮੁੱਲ ਲਈ 2..3ਮਹੀਨੇ ਹੋਏ ਪਹਿਲਾਂ ਗਾਂ ਦਾ ਦੁੱਧ 12 kg ਸੀ ਪਰ ਹੁਣ ਦੁੱਧ ਵੀ 2..3 kg ਰਹਿ ਗਿਆ,6ਮਹੀਨੇ ਦੀ ਗੱਭਣ ਆ ਜੀ ਹੁਣ ਪਰ ਇਨੀ ਜ਼ਿਆਦਾ ਲਿੱਸੀ ਹੋ ਗਈ ਹੁਣ ਇੱਕਲਾ ਇੱਕਲਾ ਹੱਡ ਦਿਖਦਾ ਕੋਈ ਹੱਲ ਦੱਸੋ ਜੀ

  • @JugrajSingh-se5ey
    @JugrajSingh-se5ey 5 днів тому

    Waheguru Ji Baba doctor sahab

  • @user-qu5rp6dg3y
    @user-qu5rp6dg3y 21 день тому +1

    Bapu ji mere cow te heifer bahut repeat ne koi hal dso

  • @gurpalsingh1733
    @gurpalsingh1733 Місяць тому +4

    ਸਤਿ ਸ਼੍ਰੀ ਅਕਾਲ ਬਾਬਾ ਜੀ ਡੇਢ ਸਾਲ ਦੀ ਕੱਟੀ ਆ ਕੱਟੀ ਨੂੰ ਤਿਆਰ ਕਰਨ ਲਈ ਕਿ ਦੇਈਐ

  • @user-if9ww1uh9q
    @user-if9ww1uh9q Місяць тому +1

    ਧੰਨਵਾਦ ਬਾਪੂ ਜੀ ਜਾਣਕਾਰੀ ਦੇਣ ਲਈ ਜੀ🙏🙏

  • @jasssidhu2413
    @jasssidhu2413 2 дні тому

    Sajar sui majj nu ki payiye g kl sui aa

  • @simarjeetkaur9682
    @simarjeetkaur9682 Місяць тому +2

    Very very nice video🙏🙏🙏🙏🙏

  • @user-rl9iy2yj9f
    @user-rl9iy2yj9f Місяць тому +1

    ਧਨਵਾਦ ਆਕਲ ਜੀ

  • @starxbgmi475.
    @starxbgmi475. Місяць тому +2

    Nice video
    Bhodipura

  • @rajpalkaur57
    @rajpalkaur57 Місяць тому +2

    ਸਤਿ ਸ੍ਰੀ ਆਕਾਲ ਬਾਈ ਜੀ ਸਾਡੀ ਗਾਂ ਮਿੱਟੀ ਬਹੁਤ ਖਾਂਦੀ ਹੈ ਗੋਲੀਆਂ ਬਹੁਤ ਦਿੱਤੀਆਂ ਤੇ ਕਬੀਲਾ ਵੀ ਦਿੱਤਾ ਪਰ ਨਹੀਂ ਹੱਟਦੀ ਕੋਈ ਦੇਸੀ ਇਲਾਜ ਦੱਸੋ ਧੰਨਵਾਦ

  • @Karamsingh_99
    @Karamsingh_99 Місяць тому +1

    meri katti 4 month di aa uncle ji mai puchna chauna mai eh formula kinne age tak pauna katti nu ?

  • @user-sh9uc8jg9o
    @user-sh9uc8jg9o 12 днів тому +1

    ਮੇਰੇ ਕੋਲ ਮੋਹਰਾਂ ਨਸਲ ਦੀ ਕੱਟੀ ਹੈ ਇਕ ਸਾਲ ਦੀ ਉਸ ਨੂੰ ਮੈਂ ਕਿ ਮੈਂ ਤਿਆਰ ਕਰਨਾ ਜੀ

  • @sachdepanne5725
    @sachdepanne5725 7 днів тому

    ਇਹ ਸਮਾਨ 10..11 ਮਹੀਨੇ ਦੀ ਵੱਛੀ ਨੂੰ ਵੀ ਪਾ ਸਕਦੇ

  • @user-kz8se7xq3n
    @user-kz8se7xq3n 7 днів тому

    Baba ji tusi phone nahi chak da Malerkotla

  • @baljeetchahal8055
    @baljeetchahal8055 7 днів тому

    ਅੰਕਲ ਜੀ ਘਿਓ ਦੀ ਜਗਾ ਸਰੋ ਦਾ ਤੇਲ ਪਾ ਸਕਦੇ

  • @TaraDhillon
    @TaraDhillon Місяць тому +1

    🙏🏻🙏🏻 bhut Wdiyaa video ji

  • @mandeepkauryt
    @mandeepkauryt Місяць тому +1

    Nice

  • @sukhdeepkaurdhaliwal2330
    @sukhdeepkaurdhaliwal2330 Місяць тому +1

    🙏🙏🙏

  • @GurpreetSingh-zg1tc
    @GurpreetSingh-zg1tc Місяць тому

    Bapu ji very nice information
    Cargill da calf starter ni pa skde nale bacha jada khubsurat banu pona v sokha

  • @GurjitSingh-jz4tt
    @GurjitSingh-jz4tt Місяць тому +2

    ਸਤਿ ਸ਼੍ਰੀ ਅਕਾਲ ਜੀ ਔਜਲਾ ਫਰੀਦਕੋਟ ਤੋਂ

    • @GurlabhSinghBathinda
      @GurlabhSinghBathinda  Місяць тому

      Bhut bhut Dhanwaad ji Har video dekhn layi🙏🏻🙏🏻

    • @GurjitSingh-jz4tt
      @GurjitSingh-jz4tt Місяць тому +1

      @@GurlabhSinghBathinda ਮੱਝ ਦੀ ਫੀਡ ਬਾਰੇ ਪੁੱਛਿਆ ਸੀ ਜੀ ਧੰਨਵਾਦ
      ਮੈਸਜ ਕੀਤਾ ਸੀ ਤੁਹਾਨੂੰ

    • @GurlabhSinghBathinda
      @GurlabhSinghBathinda  Місяць тому +1

      @@GurjitSingh-jz4tt video bani payii ji jaldi upload karda ge 1-2 dina vich

    • @GurjitSingh-jz4tt
      @GurjitSingh-jz4tt Місяць тому

      @@GurlabhSinghBathinda ਧੰਨਵਾਦ ਜੀ

    • @harpreetkaurdhillon3925
      @harpreetkaurdhillon3925 Місяць тому

      Asi deepgarh tu uncle g

  • @gursewaksandhu1291
    @gursewaksandhu1291 Місяць тому

    Uncle ji sat sri akal uncle ji eh formula ikala e dena a ja fir feed v pauni a.. mery calf 6 months dy a

  • @gagandeepmalout
    @gagandeepmalout Місяць тому

    🙏🏻🙏🏻

  • @gurmailsingh1396
    @gurmailsingh1396 Місяць тому

    Hlo sir Sadi choti pishe bhar pondi a koi elaj daso....10 month
    Pure ho chale

  • @sandeepdhaliwal8004
    @sandeepdhaliwal8004 Місяць тому +1

    ਅੰਕਲ ਜੀ ਸਾਡੀ ਝੋਟੀ ਨੂੰ ਵੀਹ ਦਿਨ ਹੋ ਗਏ ਕੱੜ ਨੀ ਚੱਲੇ ਆ ਦੁੱਧ ਨੀ ਚਾੜੀ

  • @sarwara91
    @sarwara91 Місяць тому

    Baba ji meri Kati 7 mahine di a pehlan os di gor ni kiti kamjor hai os nu ehi pinni suru kar daiye

  • @Arshdeep-ki3yy
    @Arshdeep-ki3yy Місяць тому +1

    Video jaldi bnao g kabile te kal nu upload krdo g morning 🙏

  • @jaiveer.shorts.
    @jaiveer.shorts. Місяць тому

    Doctor delivery to baad kehde a oprate karwana pau

  • @user-wn8hz1cv7x
    @user-wn8hz1cv7x Місяць тому

    🙏🙏🙏🙏🙏🙏🙏

  • @harpreetkaurdhillon3925
    @harpreetkaurdhillon3925 Місяць тому

    Uncle g sadi cow da milk bahut kir da ga please kaoi treatment dss deo g

  • @Arshdeep-ki3yy
    @Arshdeep-ki3yy Місяць тому +2

    Muktsar wale

  • @gursewaksinghhayer6877
    @gursewaksinghhayer6877 Місяць тому +1

    Good job

  • @sardarabc6736
    @sardarabc6736 Місяць тому +1

    🙏🙏🙏🙏👍💕💕💕💕💕💕👍🙏🙏🙏🙏🙏🙏

  • @jaiveer.shorts.
    @jaiveer.shorts. Місяць тому

    Baba ji cow de 2legs back walian nu saraan hogi 45din rehge soon de koi hal hai vow jhatke j mardia legs ghaseetdi a

  • @mangacheema7946
    @mangacheema7946 Місяць тому

    Baba ji j 20 kg bali goti kiny di mil jao.briding nal di nal dud de km basty.

  • @amandeepsidhu3192
    @amandeepsidhu3192 Місяць тому

    Ah feed daily deni aa ji

  • @Sattekaking
    @Sattekaking Місяць тому

    6 MONTH DE KATTE NU KI KHARAKH PAHIA JAVE

  • @user-kb1rx2qy3l
    @user-kb1rx2qy3l Місяць тому

    Amrik singh hoshiarpur tanda mai v dary famar ha

  • @mangatsingh9422
    @mangatsingh9422 Місяць тому

    ਬਾਈ ਜੀ ਸਤਿ ਸ਼੍ਰੀ ਅਕਾਲ ਆਪਣੀ ਡੇਢ ਮਹੀਨੇ ਦੀ ਕੱਟੀ ਆ ਜੀ ਤੇ ਕੱਟੀ ਨੂੰ ਕਾਫੀ ਦਿਨ ਤੋਂ ਕਬਜ਼ ਹੋ ਰਹੀ ਆ ਤੇ ਗੋਹਾ ਨਹੀਂ ਕਰ ਰਹੀ ਕਿਰਪਾ ਕਰਕੇ ਦੱਸੋ ਜੀ ਦੇਸੀ ਤਰੀਕੇ ਨਾਲ ਠੀਕ ਹੋਏਗੀ

  • @GurumeetSingh-yj1lp
    @GurumeetSingh-yj1lp Місяць тому

    ਇਹ ਤੇ ਤੁਸਾਂ ਦੱਸਿਆ ਠੀਕ ਹੈ ਪਰ ਇਹ ਨਹੀਂ ਦੱਸਿਆ ਕਿ ਉਮਰ ਦੇ ਹਿਸਾਬ ਦੇ ਨਾਲ ਪੰਜ ਮਹੀਨੇ ਤੋਂ ਬਾਅਦ ਕਿੰਨੀਆਂ ਪਿੰਨੀਆਂ ਦੇਣੀਆਂ ਨੇ 10 ਮਹੀਨੇ ਤੋਂ ਬਾਅਦ ਕਿੰਨੀਆਂ ਦੇਣੀਆਂ ਨੇ ਚਾਹੇ ਦੇ ਵਿੱਚ ਹੋਰ ਕੋਈ ਖੁਰਾਕ ਵਧਾਉਣੀ ਆ ਕਿਰਪਾ ਕਰਕੇ ਇਹ ਜਰੂਰ ਦੱਸਣਾ

  • @Sandeep-n2m
    @Sandeep-n2m Місяць тому

    1 Saal de Kati nu de sakde a

  • @KulwinderSingh-fm1vo
    @KulwinderSingh-fm1vo Місяць тому

    2 sal ki chhutiyan ki Unki pahiye

  • @ReshamReshamkaur
    @ReshamReshamkaur Місяць тому

    ਕੈਲਸ਼ੀਅਮ deo mety n khuo ge

  • @user-bp2bx1cb6j
    @user-bp2bx1cb6j Місяць тому

    Baba g meri majj da than ghat he o theek ho jau

  • @nishanbhullar9525
    @nishanbhullar9525 Місяць тому

    D̊ůd̊ n̊h̊i̊ v̊åd̊d̊å c̊o̊ẘ d̊å

    • @GurlabhSinghBathinda
      @GurlabhSinghBathinda  Місяць тому

      ਦੁੱਧ ਵਧਾਉਣ ਵਾਲੀ ਵਿਡਿਉ ਦੇਖ ਲੋਜੀ

  • @RajaRam-ut9vy
    @RajaRam-ut9vy Місяць тому

    ਗਾ.ਦੇ.ਲਵੇ.ਨੁ.ਸੋਜ.ਕਿਉ.ਘੳਦੀਹੈਰਾਜਾਰਾਮਕੋਟੜਾ

    • @GurlabhSinghBathinda
      @GurlabhSinghBathinda  Місяць тому

      ਡਾਕਟਰ ਤੋ ਚੈਕ ਕਰਾਉ ਜੀ ਜੇ ਮਸਟੈਟਿਕ ਹੋਇਆ ਤਾਂ ਟੀਕੇ ਲਗਾਉ ਜੀ

  • @harpreetmaan3026
    @harpreetmaan3026 Місяць тому +1

    Nice

  • @user-wn8hz1cv7x
    @user-wn8hz1cv7x Місяць тому

    🙏🙏🙏🙏🙏🙏🙏

  • @Sandeep-n2m
    @Sandeep-n2m Місяць тому

    1 Saal de Kati nu de sakde a