ਇਸ ਨੁਕਸੇ ਨਾਲ ਤਿਆਰ ਹੁੰਦੀਆ ਨੇ 10 ਲੱਖ ਤੋ15 ਲੱਖ ਦੀਆ ਮੱਝਾਂ । ਨਾਰੀਅਲ ਤੇ ਬੋਰਾਂ ਖੰਡ

Поділитися
Вставка
  • Опубліковано 2 жов 2024
  • Sat Sri Akal Sab Nu Mere Walo,
    Mera Name S.Gurlabh Singh Hai,
    Kisi Ne Apni Majh Ga Sale Ya Purchesd Karni Howe Ta Mainu Is Number Te Call Kar Sakde O - 94173-06615

КОМЕНТАРІ • 243

  • @R4Ramanyt
    @R4Ramanyt Місяць тому +2

    ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਬਾਬਾ ਜੀ ਜਾਣਕਾਰੀ ਸਾਂਝੀ ਕਰਨ ਲਈ ਸੱਚੇ ਦਿਲੋਂ ਮਾਣ ਸਤਿਕਾਰ ਵੀ ਕਰਦੇ ਹਾਂ ਜੀ ਵਾਹਿਗੁਰੂ ਖੁਸ਼ ਰੱਖਣ ਜੀ ਸਲੂਟ ਹੈ ਬਾਬਾ ਜੀ

  • @jawanda362
    @jawanda362 26 днів тому +1

    ਮੈਂ ਵੀ ਇਹ ਫਾਰਮੂਲਾ ਸ਼ੁਰੂ ਕਰ ਰਿਹਾ ___ਹੁਣ 9 ਵੇ ਮਹੀਨੇ ਚ ਕਣਕ ਦਲੀਆ , ਛੋਲੇ ਦਾ ਦਲੀਆ, ਮੱਕੀ ਦਾ ਦਲੀਆ ਅਤੇ ਵਿਟਾਮਿਨ ਅਐੱਚ 20 mL ਪਕਾ ਦੇ ਰਿਹਾ ਪਾਣੀ ਚ ਲੇਟੀ ਬਣਾ ਕੇ ਜੀ

  • @BhajanLal-v7h
    @BhajanLal-v7h 3 місяці тому +10

    ❤❤❤❤❤❤ ਬਹੁਤ ਵਧੀਆ ਜਾਣਕਾਰੀ ਬਾਪੂ ਜੀ ਤੁਸੀਂ ਦਿੱਤੀਆਂ ਵਾਹਿਗੁਰੂ ਅੱਗੇ ਅਰਦਾਸ ਹੈ ਆਪ ਜੀ ਚੜਦੀ ਕਲਾ ਚ ਰੱਖੇ❤❤❤❤❤❤

    • @GurlabhSinghBathinda
      @GurlabhSinghBathinda  3 місяці тому

      Dhanwaad Ji bhut Bhut

    • @SukhjeetSingh-wu7vh
      @SukhjeetSingh-wu7vh 2 місяці тому

      ​@@GurlabhSinghBathinda ਜੀ ਗਾਂ ਨੂੰ ਮੋਕ ਲੱਗ ਗਈ ਹਟ ਨਹੀਂ ਰਹੀ ਕੋਈ ਉਪਾਅ ਦੱਸੋ ਜੀ

  • @RanjitSinghRanjitSingh-ce6qi
    @RanjitSinghRanjitSingh-ce6qi 3 місяці тому +16

    ਧੰਨ ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰਨ ਖਾਲਸਾ ਜੀ ਕੀ ਇਹ ਗਾਵਾਂ ਵਾਸਤੇ ਨੁਕਸਾ ਦੇ ਸਕਦੇ ਹਾਂ

  • @TarlokSingh-q2d
    @TarlokSingh-q2d 3 місяці тому +2

    ਦੁੱਧ ਦੀ ਫੈਡ ਵਧਾਉਣ ਦਾ ਤਰੀਕਾ ਦੱਸੋ ਅੰਕਲ ਜੀ ਗਾਂ ਤੇ ਮੱਝ ਦੀ

  • @TarlokSingh-q2d
    @TarlokSingh-q2d 3 місяці тому +4

    ਦੁੱਧ ਦੀ ਫੈਡ ਵਧਾਉਣ ਦਾ ਤਰੀਕਾ ਦੱਸੋ ਅੰਕਲ ਜੀ ਗਾਂ ਤੇ ਮੱਝ ਦੀ

  • @JarnailSingh-di8ul
    @JarnailSingh-di8ul 3 місяці тому +34

    ਬਾਪੂ ਜੀ ਮੱਝ ਗਾਂ ਬੋਲ ਨਹੀਂ ਰਹੀਆਂ ਕਈ ਕਈ ਮਹੀਨਿਆਂ ਤੋਂ ਕੀ ਦਈਏ ਕਿ ਛੇਤੀ ਬੋਲਣਾ ਨਵੇਂ ਦੁੱਧ ਹੋ ਜਾਣਾ ਦੱਸੋ ਬਾਪੂ ਜੀ

    • @GurlabhSinghBathinda
      @GurlabhSinghBathinda  3 місяці тому +12

      ਮੇਰਾ ਵੱਲੋ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡੇ ਸਵਾਲ ਦਾ ਜਵਾਬ ਅੱਜ ਦੇ ਲਾਈਵ ਵਿੱਚ ਦਿੱਤਾ ਜਾਵੇਗਾ ਜੀ । ਸਮਾ 1.15 ਤੋ 2.00 ਵਜੇ ਦੁਪਹਿਰੇ ਦਿੱਤਾ ਜਾਵੇਗਾ

    • @parnaazdandiwal
      @parnaazdandiwal 3 місяці тому +2

      Ans dedo g hor nu b pta lag jnda ki bar live nhi dekhya jnda km hunde a

    • @dhiansinghbhullar7039
      @dhiansinghbhullar7039 3 місяці тому

      Coconut can gi😢to cow

    • @HARNEKSINGH-u4g
      @HARNEKSINGH-u4g 3 місяці тому

      ਨੰਬਰ ਦਿਓ ਜੀ

    • @BalwindersinghJattana-ms6ev
      @BalwindersinghJattana-ms6ev 3 місяці тому

      ਪਾਣ ਦੀ ਜੜ੍ਹ ਦੇਂਦੇ ਬਾਈ

  • @BharatSingh-ek9ou
    @BharatSingh-ek9ou Місяць тому +1

    ਮੈਂ ਇਹ ਫਾਰਮੂਲਾ ਵਰਤਿਆ ਜੀ ਬਹੁਤ ਵਧੀਆ ਰਿਜਲਟ ਆਇਆ ਪਿਛਲੇ ਸਾਲ ਨਾਲੋਂ ਬਹੁਤ ਵਧੀਆ ਲੇਵਾ ਬਣਿਆ ਜੀ ਮੂਰਾਹ ਨਸਲ ਦੀ ਝੋਟੀ ਐ ਹਰਿਆਣਾ ਤੋਂ ਲਿਆਂਦੀ ਸੀ ਧੰਨਵਾਦ ਜੀ

  • @deepfacts7775
    @deepfacts7775 3 місяці тому +4

    ਬਾਬਾ ਜੀ ਸਾਡੀ ਝੋਟੀ ਪਹਿਲੀ ਵਾਰੀ ਸੂਈ ਸੀ। ਪਰ ਓਸ ਦੀ ਕੱਟੀ ਘਰਬ ਵਿੱਚ ਹੀ ਪੂਰੀ ਹੋ ਗਈ। 1 ਮਹੀਨਾ ਹੋ ਗਿਆ। ਓਹ ਸਿਰਫ 1ਗਿਲਾਸ ਹੀ ਦੁੱਧ ਦਿੰਦੀ ਹੈ।।।ਕੋਈ ਨੁਕਸਾ ਦੱਸੋ ਜਿਸ ਨਾਲ ਓਹ ਪੂਰਾ ਦੁੱਧ ਉੱਤਰ ਆਵੇ

  • @TarlokSingh-q2d
    @TarlokSingh-q2d 3 місяці тому +2

    ਦੁੱਧ ਦੀ ਫੈਡ ਵਧਾਉਣ ਦਾ ਤਰੀਕਾ ਦੱਸੋ ਅੰਕਲ ਜੀ ਗਾਂ ਤੇ ਮੱਝ ਦੀ

  • @TarlokSingh-q2d
    @TarlokSingh-q2d 3 місяці тому +1

    ਦੁੱਧ ਦੀ ਫੈਡ ਵਧਾਉਣ ਦਾ ਤਰੀਕਾ ਦੱਸੋ ਅੰਕਲ ਜੀ ਗਾਂ ਤੇ ਮੱਝ ਦੀ

  • @sukhmanpannu1409
    @sukhmanpannu1409 3 місяці тому +4

    ਬਾਪੂ ਜੀ,, ਗਾਂ ਦੇ ਦੋ ਗੁੰਮੀਆ ਹੋਈਆ , ਇਸਦਾ ਇਲਾਜ ਦਸੋ??

  • @jagtatjag8453
    @jagtatjag8453 3 місяці тому +20

    ਦੁੱਧ ਦੀ ਫੈਟ ਵਧਾਉਣ ਦਾ ਤਰੀਕਾ ਦੱਸੋ ਅੰਕਲ ਜੀ

    • @jagtatjag8453
      @jagtatjag8453 3 місяці тому

      ਦੱਸੋ ਜੀ ਪਲੀਜ

    • @speedrock1701
      @speedrock1701 2 місяці тому

      100 to 200 gram ਸਾਰੋ ਦਾ tel

  • @R4Ramanyt
    @R4Ramanyt Місяць тому

    ਆਪ ਜੀ ਦੀਆਂ ਸਾਰੀਆਂ ਵੀਡੀਓ ਧਿਆਨ ਨਾਲ ਵੇਖਦੇ ਹਾਂ ਬਾਬਾ ਜੀ

  • @SidhuHarmail-s9u
    @SidhuHarmail-s9u 25 днів тому

    Baba g mare brother the baviser a koi hal ha

  • @hardplayer9114
    @hardplayer9114 Місяць тому +1

    satnam. Siigh. Bopari. Gurdaspur

  • @gurdeeparmy0p
    @gurdeeparmy0p 2 місяці тому +1

    ਭਾਈ ਜੀ ਦੇਸੀਂ ਗਾਂ ਨੂੰ ਵੀ ਦੇ ਸੱਕਦੀਆ

  • @RanjeetsinghPremi
    @RanjeetsinghPremi 3 місяці тому +2

    ਬਾਪੂ.ਡ੍ਰੈਸ ਪੂਰਾ ਦੱਸੋ ਜੀ ਬਠਿੰਡੇ ਦਾ ਪਿੰਡ ਜਾ ਸਹਿਰ ਹੈ ਜੀ ਧੰਨਵਾਦ ਜੀ ਬਾਪੂ ਜੀ 😢😢😢😢😢😢

  • @gurmailkaur6164
    @gurmailkaur6164 2 місяці тому +3

    Very good bhai ji 🙏🏻🎉👌👌👍

  • @KaranbeerSandhu-c6b
    @KaranbeerSandhu-c6b 3 місяці тому +2

    ਗਾਂ ਦਾ ਆਡਰ ਕਿਵੇਂ ਬਣਾਈਏ

  • @kanwardeepsingh9819
    @kanwardeepsingh9819 3 місяці тому +4

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @jaswindersingh9026
    @jaswindersingh9026 2 місяці тому +1

    ਬਾਪੂ।

  • @Admodalmaker
    @Admodalmaker 3 місяці тому +5

    ਸੂਣ ਤੋ ਕਿੰਨਾ ਚਿਰ ਪਹਿਲਾ ਦੇ ਸਕਦੇ ਹਾਂ ਬਾਬਾ ਜੀ

    • @GurlabhSinghBathinda
      @GurlabhSinghBathinda  3 місяці тому

      ਮੇਰਾ ਵੱਲੋ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡੇ ਸਵਾਲ ਦਾ ਜਵਾਬ ਅੱਜ ਦੇ ਲਾਈਵ ਵਿੱਚ ਦਿੱਤਾ ਜਾਵੇਗਾ ਜੀ । ਸਮਾ 1.15 ਤੋ 2.00 ਵਜੇ ਦੁਪਹਿਰੇ ਦਿੱਤਾ ਜਾਵੇਗਾ

  • @MajorSingh-ir9bz
    @MajorSingh-ir9bz 3 місяці тому +3

    ਗਾਂ ਵੀ ਪਾ ਸਕਦੇ ਆ ਪੇਚ ਕ ਦਿਨ ਰਹਿੰਦੇ ਹਨ

    • @GurlabhSinghBathinda
      @GurlabhSinghBathinda  3 місяці тому

      ਮੇਰਾ ਵੱਲੋ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡੇ ਸਵਾਲ ਦਾ ਜਵਾਬ ਅੱਜ ਦੇ ਲਾਈਵ ਵਿੱਚ ਦਿੱਤਾ ਜਾਵੇਗਾ ਜੀ । ਸਮਾ 1.15 ਤੋ 2.00 ਵਜੇ ਦੁਪਹਿਰੇ ਦਿੱਤਾ ਜਾਵੇਗਾ

  • @GurcharanSingh-ie8jd
    @GurcharanSingh-ie8jd 3 місяці тому +1

    ਟਾਇਮ ਘਟ ਕਰੋ ਜੀ

  • @malkitsandhu5724
    @malkitsandhu5724 3 місяці тому +2

    ❤️❤️❤️❤️❤️❤️ 🌹🌹🌹🌹🌹 ਫਿਰੋਜ਼ਪੁਰ ਤੋਂ ਸੰਧੂ 🙏

  • @Arjinder_singh
    @Arjinder_singh 3 місяці тому +1

    ਬਾਪੂ ਜੀ ਗੋਹੇ ਵਿੱਚ ਅਨਾਜ ਅਉਦਾ

  • @jagwindersingh2235
    @jagwindersingh2235 2 місяці тому +4

    ਇਹ ਖੁਰਾਕ ਗਰਮੀ ਵਿੱਚ ਦੇ ਸਕਦੇ ਹਾ?
    ਜਿਹੜੇ ਪਸ਼ੂਆ ਨੇ ਅਗਸਤ ਜਾ ਸਤੰਬਰ ਮਹੀਨੇ ਵਿੱਚ ਸੂਣਾ ਹੈ??

  • @kuldipkaurkalsi923
    @kuldipkaurkalsi923 3 місяці тому +3

    ਬਹੁਤ ਵੱਡੀਆਂ ਤਰੀਕਾਂ ਹੇ

  • @varinderkumar2899
    @varinderkumar2899 Місяць тому +1

    ਬਹੁਤ ਵਧੀਆ ਬਜੁਰਗੋ

  • @KulwinderKaur-ix6op
    @KulwinderKaur-ix6op 3 місяці тому +1

    Dhanbad g

  • @suchasingh2968
    @suchasingh2968 3 місяці тому +2

    Wahe guru ji mehar kario ji

  • @AmarSingh-ud2xc
    @AmarSingh-ud2xc 2 місяці тому +1

    ਗਾ ਨੂੰ ਦੇ ਸਕਦੇ

  • @sangheradariyfarming9525
    @sangheradariyfarming9525 2 місяці тому +1

    Very good job ji

  • @harjeetgrewal-se6df
    @harjeetgrewal-se6df 3 місяці тому +2

    Very nice ji

  • @dilpreetsandhu1923
    @dilpreetsandhu1923 2 місяці тому +1

    Very good job Bapu.g❤❤

  • @GurjeetSingh-pu2zk
    @GurjeetSingh-pu2zk 3 місяці тому +3

    ਠੀਕ ਆ ਜੀ

  • @sukhdeepkaurdhaliwal2330
    @sukhdeepkaurdhaliwal2330 3 місяці тому +2

    🙏

  • @sabisarao4766
    @sabisarao4766 3 місяці тому +3

    ਕੋਈ ਪੀਛੇ ਦਾ ਪੱਕਾ ਹੱਲ ਦੱਸੋ ਜੀ

    • @GurlabhSinghBathinda
      @GurlabhSinghBathinda  3 місяці тому

      ਮੇਰਾ ਵੱਲੋ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡੇ ਸਵਾਲ ਦਾ ਜਵਾਬ ਅੱਜ ਦੇ ਲਾਈਵ ਵਿੱਚ ਦਿੱਤਾ ਜਾਵੇਗਾ ਜੀ । ਸਮਾ 1.15 ਤੋ 2.00 ਵਜੇ ਦੁਪਹਿਰੇ ਦਿੱਤਾ ਜਾਵੇਗਾ

    • @narindersingh963
      @narindersingh963 2 місяці тому

      100 ਗ੍ਰਾਮ ਸਲਾਰਾ ਦਿਓ ਜੀ, ਪੰਸਾਰੀ ਦੀ ਦੁਕਾਨ ਤੋਂ ਮਿਲ ਜਾਊ, ਕਾਲੇ ਰੰਗ ਦੇ ਦਾਣੇ ਜੇ ਹੁੰਦੇ ਆ।
      3 ਦਿਨ ਦਿਓ ਤਕਰੀਬਨ 33-33 ਗ੍ਰਾਮ
      ਮੈ ਵੀ ਦਿੱਤਾ ਸੀ ਆਪਣੀ ਗਾਂ ਨੂੰ, ਅੱਜ ਤੱਕ ਦੁਬਾਰਾ ਕੋਈ ਦਿੱਕਤ ਨਹੀਂ ਆਈ

    • @baljit.s.bhangu1676
      @baljit.s.bhangu1676 Місяць тому

      I​@@narindersingh963

  • @jaspreetsekhon4633
    @jaspreetsekhon4633 3 місяці тому

    ਬਹੁਤ ਬਹੁਤ ਧੰਨਵਾਦ❤❤❤❤❤

  • @GurdeepSingh-pu7dh
    @GurdeepSingh-pu7dh 8 днів тому

    very nice ji 🙏🙏

  • @DarshanSingh-jc8vj
    @DarshanSingh-jc8vj 3 місяці тому +7

    ਖੰਡ ਕਿੰਨੀਂ ਪਾਉਣੀ ਹੈ ਬਾਪੂ ਜੀ

  • @malkitghai3082
    @malkitghai3082 2 місяці тому +3

    ਗ਼ਬਨ ਗਾਂ ਨੂੰ ਦੇ ਸਕਦੇ ਆ ਬਾਪੂ ਜੀ

  • @jaswantsingh5586
    @jaswantsingh5586 3 місяці тому +1

    Ok

  • @ilovecowmata5855
    @ilovecowmata5855 3 місяці тому +2

    Maine bhi bhi bahut shonk h pashuon ka

  • @gurpreetsinghbrar8522
    @gurpreetsinghbrar8522 3 місяці тому +4

    Nice information ji

  • @SarwansinghSarwan-ik6og
    @SarwansinghSarwan-ik6og 3 місяці тому +2

    Brother g very good miss g god bless you mas bolna to das g ❤❤

  • @Raja-tt5zt
    @Raja-tt5zt 3 місяці тому +2

    Baba ji mai bakri pal reha ki eh bakri nu de skde ha eh nukta

    • @GurlabhSinghBathinda
      @GurlabhSinghBathinda  3 місяці тому

      ਆਪਾ ਤੁਹਾਡੇ ਜਵਾਬ ਪਿਛਲੇ ਐਤਵਾਰ ਨੂੰ ਲਾਈਵ ਚੋ ਦੇ ਚੁੱਕੇ ਆ

  • @kuldeepsidhu2184
    @kuldeepsidhu2184 3 місяці тому +4

    Very nice 🙏

  • @hardiprandhawa2395
    @hardiprandhawa2395 3 місяці тому +2

    Jo mazz bolde
    Nahi osnoo Covared powder do 06 din de ander
    Janwar heat vich ho jada

  • @JagroopSingh-bw3nk
    @JagroopSingh-bw3nk 3 місяці тому +1

    Very good

  • @sukhjitsingh2741
    @sukhjitsingh2741 3 місяці тому +2

    Basday raho g

  • @GaganDeep-ko7bl
    @GaganDeep-ko7bl 3 місяці тому

    ਬਹੁਤ ਵਧੀਆ ਜਾਨਕਾਰੀ ਖ਼ਾਲਸਾ ਜੀ ਖ਼ਾਲਸਾ ਜੀ ਆਪਣਾ ਪਿੰਡ ਤੇ ਸ਼ਹਿਰ ਕਿਹੜਾ ਹੈ

  • @TarlokSingh-q2d
    @TarlokSingh-q2d 3 місяці тому

    ਦੁੱਧ ਦੀ ਫੈਡ ਵਧਾਉਣ ਦਾ ਤਰੀਕਾ ਦੱਸੋ ਅੰਕਲ ਜੀ ਗਾਂ ਤੇ ਮੱਝ ਦੀ

  • @SukhwinderSingh-zl6pb
    @SukhwinderSingh-zl6pb 3 місяці тому +1

    ਬਾਪੂ ਜੀ ਅਪਣਾ ਨੰਬਰ ਜਰੂਰ ਦਿੳ ਜੀ ਵਧੀਅਾ

  • @HarmanSingh-lp1ks
    @HarmanSingh-lp1ks 3 місяці тому

    ਗਰਮੀ ਤੋਂ ਵਰਤ ਸਕਦੇ ਆ ਦੱਸੋ 3 ਜੁਲਾਈ 2024

  • @ਗੋਰਾਗੋਰਾ-ਧ7ਜ
    @ਗੋਰਾਗੋਰਾ-ਧ7ਜ 3 місяці тому

    ਬਾਪੂ ਜੀ ਰੁੱਤ ਕਿੜੀ ਮਰਜ਼ੀ ਹੋਵੇ ਇਹ ਜ਼ਰੂਰ ਦੱਸ ਦਿਆਂ ਕਰੋ ਧੰਨਵਾਦ

    • @GurlabhSinghBathinda
      @GurlabhSinghBathinda  3 місяці тому

      ਗਰਮੀ ਚੋ ਘੱਟ ਸਰਦੀ ਚੋ ਵੱਧ ਜੀ

  • @SuratSingh-v7x
    @SuratSingh-v7x 2 місяці тому +2

    ❤❤❤❤❤salut❤❤❤❤❤bapu❤❤❤❤g

  • @SukhVlogs-sz9tg
    @SukhVlogs-sz9tg 2 місяці тому +2

    ਬਹੁਤ ਵਧੀਆ ਨੁਸਖਾ ਬਾਪੂ ਜੀ 🙏 🙏

  • @GurshaibsinghBrar
    @GurshaibsinghBrar 2 місяці тому

    ਐੱਸ ਦੇ ਨਾਲ 2200 ਵਾਲੀ ਫੀਡ ਵੀ ਦੇ ਸਕਦੇ ਆ ਜਾ ਨਹੀਂ . ਦੱਸਦੀਓ ਜਰੂਰ ..

  • @PargatSinghSandhuSaab-uk5gc
    @PargatSinghSandhuSaab-uk5gc Місяць тому +1

    Thanks bapu ji 🙏🙏

  • @sukhjindersingh1675
    @sukhjindersingh1675 3 місяці тому +1

    ਬੂਰਾ ਖੰਡ ਦੇਸੀ ਖੰਡ ਨੂੰ ਕਹਿੰਦੇ ਹਨ

  • @AmandeepKaur-vr5pg
    @AmandeepKaur-vr5pg 3 місяці тому

    ਬਾਪੂ ਜੀ ਮੱਝ ਕਮਜ਼ੋਰ ਉਸਦੇ ਬਾਰੇ ਦੱਸੋ

  • @HarmanSingh-lp1ks
    @HarmanSingh-lp1ks 3 місяці тому

    ਇਹ ਖੁਰਾਕ ਕਿਸ ਸਮੇਂ ਦੇਣੀ ਆ

  • @gurmeetsinghgurmeetsingh2599
    @gurmeetsinghgurmeetsingh2599 3 місяці тому +5

    ਗਾਵਾਂ ਨੂੰ ਵੀ ਦੇ ਸਕਦੇ ਹਾਂ?

  • @harjasssingh3142
    @harjasssingh3142 2 місяці тому +1

    Mare mag rept 10

  • @KiranKaur-k5u
    @KiranKaur-k5u 3 місяці тому +1

    Bapu ji majj kmjor ho rhi aa hall daso

  • @Arshdeep-ki3yy
    @Arshdeep-ki3yy 3 місяці тому +3

    ❤❤

  • @deepkaler649
    @deepkaler649 Місяць тому

    Thode number mil skda g

  • @GurdevsinghGurdevsingh-dz6rm
    @GurdevsinghGurdevsingh-dz6rm 2 місяці тому +1

    Very good Bapu ji

  • @Bhangujatt3191
    @Bhangujatt3191 3 місяці тому

    ਦੁੱਧ ਦੀ ਫੈਟ ਤੇ ਮਾਤਰਾ ਵਧਾਉਣ ਦਾ ਤਰੀਕਾ ਦੱਸੋ ਜੀ

  • @supersingh3652
    @supersingh3652 Місяць тому

    ਕੀ ਗ ਨੂ ਵੀ ਨਾਰੀਆਲ ਦੇ ਸਕਦੇ ਹਾ

  • @KirandeepKaur-ys4gy
    @KirandeepKaur-ys4gy 3 місяці тому

    ਬਾਪੂ ਜੀ ਗਾਂ ਨੂੰ ਵੀ ਦੇ ਸਕਦੇ ਆ ਬੋਰਾਂ ਖੰਡ ਕਿਹੜੀ ਹੁੰਦੀ ਆ

  • @BalrajsinghBrar-zq5gs
    @BalrajsinghBrar-zq5gs 3 місяці тому +2

    GOOD 👍👍👍👍👍

  • @jaiveer.shorts.
    @jaiveer.shorts. 2 місяці тому

    ਬਾਬਾ ਜੀ ਸ਼ਰਨ ਦਾ ਕੋਈ ਦੇਸੀ ਨੁਸਖਾ ਹੈ ਜੀ ਗਾਂ 45ਦਿਨ ਰਹਿੰਦੇ ਆ ਸੂਨ ਵਿਚ ਜੀ

    • @GurlabhSinghBathinda
      @GurlabhSinghBathinda  2 місяці тому

      ਸੂਏ ਤੋ ਬਾਅਦ ਜੀ ਰੁਕ ਜੋ ਹੁਣ

  • @HariSingh-s4w
    @HariSingh-s4w 3 місяці тому +1

    Very good video veer. Ji . Thanks

  • @SukhdeepSingh-b5q
    @SukhdeepSingh-b5q 3 місяці тому +1

    Jo Pani khada hai Naresh ko uska kya Karna hai

  • @FF_king-w
    @FF_king-w 2 місяці тому

    ਬਾਬਾ ਇਹ ਗਰਮੀ ਨੀ ਕਰਦਾ

  • @parbhjotkaur9862
    @parbhjotkaur9862 Місяць тому

    Plun de johti nu dya sakdya ji

  • @gill__0092
    @gill__0092 3 місяці тому

    ਬਾਬਾ ਜੀ ਇਹ ਕਦੋ ਦੇਨਾ ਹੈ। ਕੀ ਟਾਇਮ ਦੇ ਸਕਦੇ ਹਾਂ। ਕਿਸੇ ਵੀ ਟਾਇਮ?

  • @MalkeetSingh-x4n
    @MalkeetSingh-x4n 2 місяці тому

    Gha nu de skde ha sahiwal vashi a phle suee 2 month nu soon wali a

  • @JaswinderSingh-io7uo
    @JaswinderSingh-io7uo 2 місяці тому

    ❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤❤

  • @HarindersinghDhaliwal-ku4ft
    @HarindersinghDhaliwal-ku4ft 3 місяці тому

    ਵਧੀਆ ਬਾਪੂ ਸਰੀਰ ਚਲਦਾ ਗਾਵਾਂ ਨੂੰ ਦੇ ਸਕਦੇ ਹਾਂ

  • @SanjivDhiman
    @SanjivDhiman 3 місяці тому +2

    🙏🙏🙏🙏🙏

  • @gurtejsingh8504
    @gurtejsingh8504 3 місяці тому +2

    🙏

  • @SidhuHarmail-s9u
    @SidhuHarmail-s9u 25 днів тому

    mare brother the baviser a koi hall ha

  • @YaadBrar-u8u
    @YaadBrar-u8u 3 місяці тому +2

    ❤❤❤❤❤❤🎉🎉

  • @nirmalsingh4807
    @nirmalsingh4807 3 місяці тому +4

    Waheguru Ji

  • @Arshdeep-ki3yy
    @Arshdeep-ki3yy 3 місяці тому +1

    ਇਹ ਦੇਣਾ ਤੜਕੇ ਹੈ ਜਾਂ ਸ਼ਾਮ ਨੂੰ ਬਾਪੂ ਜੀ 🙏

  • @babbubrar1196
    @babbubrar1196 3 місяці тому

    ਗਰਮੀ ਚ ਵੀ ਦੇ ਸਕਦੇ ਆ

  • @ਖਾਲਿਸਡੇਰੀਫਾਰਮ
    @ਖਾਲਿਸਡੇਰੀਫਾਰਮ 3 місяці тому +1

    Bapu Ji dena kis time

  • @SishanSingh-lw1ti
    @SishanSingh-lw1ti 3 місяці тому +2

    ❤❤❤❤❤❤❤❤❤❤

  • @BalrajsinghBrar-zq5gs
    @BalrajsinghBrar-zq5gs 3 місяці тому +2

    ,🎉

  • @gursewaksandhu1291
    @gursewaksandhu1291 2 місяці тому

    Uncle ji eh formula cow nu v dy skdy a reply me

    • @GurlabhSinghBathinda
      @GurlabhSinghBathinda  2 місяці тому +1

      ਤਿੰਨ ਹਿੱਸੇ ਕਰਨੇ ਨਾਰਿਅਲ ਦੇ ਜੀ

  • @harpreetupdates6830
    @harpreetupdates6830 3 місяці тому +1

    Gud job mama g

  • @sukhveerkaursukhveerkaur873
    @sukhveerkaursukhveerkaur873 3 місяці тому

    Baba ji 2month phla buffalo nu kive di khurak paiy

  • @ilovecowmata5855
    @ilovecowmata5855 3 місяці тому

    Sat shri akal g baba g

  • @TarsemSingh-b4t
    @TarsemSingh-b4t 3 місяці тому +1

    🙏🙏🙏🙏🙏🙏🙏🙏

  • @mrdeep8969
    @mrdeep8969 3 місяці тому

    ਪਹਿਲਣ ਨੂੰ 2 ਮਹੀਨੇ ਪਹਿਲਾਂ ਕੀ ਸੇਵਾ ਕਰੀਏ

  • @JugrajSingh-se5ey
    @JugrajSingh-se5ey 2 місяці тому +1

    Baba ji phone number

    • @GurlabhSinghBathinda
      @GurlabhSinghBathinda  2 місяці тому

      Tusi video dekh lo sir ager kuch v puchna tusi comment vich puch sakde o ji... phones 100 plus ho jande day de uss kar ke aukha thoda