Gurlabh Singh Bathinda
Gurlabh Singh Bathinda
  • 141
  • 1 515 268
ਜੇ ਤੁਹਾਡੀ ਮੱਝ ਬੱਚਾ ਭੁੱਲ ਗਈ ਆ ਤਾਂ ਇਹ ਵਿਡਿਉ ਜਰੂਰ ਦੇਖੋ ।ਗੁੜ , ਸੌਫ, ਕੱਪੜਾ, ਸੱਬਣ । #punjab
ਸਤਿ ਸ੍ਰੀ ਅਕਾਲ ਜੀ
ਮੇਰਾ ਨਾਮ ਗੁਰਲਾਭ ਸਿੰਘ
ਮੇਰਾ ਇਸ ਚੈੱਨਲ ਤੇ ਤੁਹਾਡਾ ਸਭ ਦਾ ਸੁਵਾਗਤ ਜੀ
ਜੇ ਕਿਸੇ ਨੇ ਵੀ ਆਪਣੇ ਡੇਅਰੀ ਫਾਰਮ ,ਮੱਝ ਤੇ ਗਾਂ ਵੀਡਿਉ ਬਣਾਉਣੀ ਤਾਂ ਸਾਨੂੰ ਕੁਮੈਂਟ ਵਿੱਚ ਆਪਣਾ ਨਾਮ , ਪਤਾ ਤੇ ਨੰਬਰ ਭੇਜ ਦਿਉ ਅਸੀ ਤੁਹਾਡੇ ਨਾਲ ਸਪੰਰਕ ਕਰਲਾਗੇ ਜੀ । #punjab #bathinda #dairy #dairyfarm
Переглядів: 2 803

Відео

ਗੱਬਣ ਜਾ ਸੂਈ ਮੱਝ ਜਾਂ ਗਾਂ ਦੇ ਖੂਨ ਆਉਣਾ #gurlabhsinghbathinda #daily #dailyvlogs
Переглядів 4162 години тому
ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਗੁਰਲਾਭ ਸਿੰਘ ਮੇਰਾ ਇਸ ਚੈੱਨਲ ਤੇ ਤੁਹਾਡਾ ਸਭ ਦਾ ਸੁਵਾਗਤ ਜੀ ਜੇ ਕਿਸੇ ਨੇ ਵੀ ਆਪਣੇ ਡੇਅਰੀ ਫਾਰਮ ,ਮੱਝ ਤੇ ਗਾਂ ਵੀਡਿਉ ਬਣਾਉਣੀ ਤਾਂ ਸਾਨੂੰ ਕੁਮੈਂਟ ਵਿੱਚ ਆਪਣਾ ਨਾਮ , ਪਤਾ ਤੇ ਨੰਬਰ ਭੇਜ ਦਿਉ ਅਸੀ ਤੁਹਾਡੇ ਨਾਲ ਸਪੰਰਕ ਕਰਲਾਗੇ ਜੀ । #punjab #bathinda #dairy #dairyfarm
ਮੰਹੂ ਖੋਰ ਦੀ ਰੋਕਥਾਮ ਦਾ ਦੇਸੀ ਤਰੀਕਾ ।ਪਿਆਜ , ਸਰੋ ਦਾ ਤੇਲ ,ਹਲਦੀ,ਸੁਹਾਗਾ #cow
Переглядів 8724 години тому
ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਗੁਰਲਾਭ ਸਿੰਘ ਮੇਰਾ ਇਸ ਚੈੱਨਲ ਤੇ ਤੁਹਾਡਾ ਸਭ ਦਾ ਸੁਵਾਗਤ ਜੀ ਜੇ ਕਿਸੇ ਨੇ ਵੀ ਆਪਣੇ ਡੇਅਰੀ ਫਾਰਮ ,ਮੱਝ ਤੇ ਗਾਂ ਵੀਡਿਉ ਬਣਾਉਣੀ ਤਾਂ ਸਾਨੂੰ ਕੁਮੈਂਟ ਵਿੱਚ ਆਪਣਾ ਨਾਮ , ਪਤਾ ਤੇ ਨੰਬਰ ਭੇਜ ਦਿਉ ਅਸੀ ਤੁਹਾਡੇ ਨਾਲ ਸਪੰਰਕ ਕਰਲਾਗੇ ਜੀ । #punjab #bathinda #dairy #dairyfarm
ਭਾਰ ਦੀ ਦੁਵਾਈ ਦਾ ਘਰੇਲੂ ਨੁਕਸਾ । ਲਾਜਵੰਤੀ,ਕਮਰਕਸ,ਚਿੱਟੀ ਸੁਪਾਰੀ,ਸੁਹਾਗਾ,ਸਤਿਆਨਾਸੀ । #daily #dairy
Переглядів 1,2 тис.7 годин тому
ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਗੁਰਲਾਭ ਸਿੰਘ ਮੇਰਾ ਇਸ ਚੈੱਨਲ ਤੇ ਤੁਹਾਡਾ ਸਭ ਦਾ ਸੁਵਾਗਤ ਜੀ ਜੇ ਕਿਸੇ ਨੇ ਵੀ ਆਪਣੇ ਡੇਅਰੀ ਫਾਰਮ ,ਮੱਝ ਤੇ ਗਾਂ ਵੀਡਿਉ ਬਣਾਉਣੀ ਤਾਂ ਸਾਨੂੰ ਕੁਮੈਂਟ ਵਿੱਚ ਆਪਣਾ ਨਾਮ , ਪਤਾ ਤੇ ਨੰਬਰ ਭੇਜ ਦਿਉ ਅਸੀ ਤੁਹਾਡੇ ਨਾਲ ਸਪੰਰਕ ਕਰਲਾਗੇ ਜੀ । #punjab #bathinda #dairy #dairyfarm
ਰਪੀਟ ਗਾਂ ਦਾ ਦੇਸੀ ਤਰੀਕੇ ਨਾਲ ਇਲਾਜ । ਫੱਟਕੜੀ,ਅੰਬ ਹਲਦੀ,ਮੱਖਣੀ #viralvideos #trending
Переглядів 1,7 тис.9 годин тому
ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਗੁਰਲਾਭ ਸਿੰਘ ਮੇਰਾ ਇਸ ਚੈੱਨਲ ਤੇ ਤੁਹਾਡਾ ਸਭ ਦਾ ਸੁਵਾਗਤ ਜੀ ਜੇ ਕਿਸੇ ਨੇ ਵੀ ਆਪਣੇ ਡੇਅਰੀ ਫਾਰਮ ,ਮੱਝ ਤੇ ਗਾਂ ਵੀਡਿਉ ਬਣਾਉਣੀ ਤਾਂ ਸਾਨੂੰ ਕੁਮੈਂਟ ਵਿੱਚ ਆਪਣਾ ਨਾਮ , ਪਤਾ ਤੇ ਨੰਬਰ ਭੇਜ ਦਿਉ ਅਸੀ ਤੁਹਾਡੇ ਨਾਲ ਸਪੰਰਕ ਕਰਲਾਗੇ ਜੀ । #punjab #bathinda #dairy #dairyfarm
ਟੀਕਾ ਭਰਾਉਣ ਤੋ ਬਾਅਦ ਦੀ ਦਵਾਈ । ਫੱਟਕੜੀ ,ਸਰੋ ਦਾ ਤੇਲ #punjab #dailyvideos
Переглядів 13 тис.12 годин тому
ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਗੁਰਲਾਭ ਸਿੰਘ ਮੇਰਾ ਇਸ ਚੈੱਨਲ ਤੇ ਤੁਹਾਡਾ ਸਭ ਦਾ ਸੁਵਾਗਤ ਜੀ ਜੇ ਕਿਸੇ ਨੇ ਵੀ ਆਪਣੇ ਡੇਅਰੀ ਫਾਰਮ ,ਮੱਝ ਤੇ ਗਾਂ ਵੀਡਿਉ ਬਣਾਉਣੀ ਤਾਂ ਸਾਨੂੰ ਕੁਮੈਂਟ ਵਿੱਚ ਆਪਣਾ ਨਾਮ , ਪਤਾ ਤੇ ਨੰਬਰ ਭੇਜ ਦਿਉ ਅਸੀ ਤੁਹਾਡੇ ਨਾਲ ਸਪੰਰਕ ਕਰਲਾਗੇ ਜੀ । #punjab #bathinda #dairy #dairyfarm
ਲੇਵਾ ਵਧਾਉਣ ਦਾ ਦੇਸੀ ਤਰੀਕਾ ।ਨਿੰਬੂ ਦਾ ਛਲਕਾ,ਖੰਡ ,ਔਲੇ ਦਾ ਪਾਊਡਰ । #gurdaspur #dairyfarming #dairy
Переглядів 9 тис.14 годин тому
ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਗੁਰਲਾਭ ਸਿੰਘ ਮੇਰਾ ਇਸ ਚੈੱਨਲ ਤੇ ਤੁਹਾਡਾ ਸਭ ਦਾ ਸੁਵਾਗਤ ਜੀ ਜੇ ਕਿਸੇ ਨੇ ਵੀ ਆਪਣੇ ਡੇਅਰੀ ਫਾਰਮ ,ਮੱਝ ਤੇ ਗਾਂ ਵੀਡਿਉ ਬਣਾਉਣੀ ਤਾਂ ਸਾਨੂੰ ਕੁਮੈਂਟ ਵਿੱਚ ਆਪਣਾ ਨਾਮ , ਪਤਾ ਤੇ ਨੰਬਰ ਭੇਜ ਦਿਉ ਅਸੀ ਤੁਹਾਡੇ ਨਾਲ ਸਪੰਰਕ ਕਰਲਾਗੇ ਜੀ । #punjab #bathinda #dairy #dairyfarm
ਦੇਸੀ ਤਰੀਕੇ ਨਾਲ ਫੀਡ ਤਿਆਰ ਕਰਨਾ । ਕਣਕ ਦਾ ਚੋਕਰ,ਛੋਲੇ ਦਾ ਛਿਲਕਾ , ਬੇਸਣ ,ਸੋਇਆਬੀਨ ਦਾ ਚੋਕਰ । #dairy #dairyfarm
Переглядів 9 тис.16 годин тому
ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਗੁਰਲਾਭ ਸਿੰਘ ਮੇਰਾ ਇਸ ਚੈੱਨਲ ਤੇ ਤੁਹਾਡਾ ਸਭ ਦਾ ਸੁਵਾਗਤ ਜੀ ਜੇ ਕਿਸੇ ਨੇ ਵੀ ਆਪਣੇ ਡੇਅਰੀ ਫਾਰਮ ,ਮੱਝ ਤੇ ਗਾਂ ਵੀਡਿਉ ਬਣਾਉਣੀ ਤਾਂ ਸਾਨੂੰ ਕੁਮੈਂਟ ਵਿੱਚ ਆਪਣਾ ਨਾਮ , ਪਤਾ ਤੇ ਨੰਬਰ ਭੇਜ ਦਿਉ ਅਸੀ ਤੁਹਾਡੇ ਨਾਲ ਸਪੰਰਕ ਕਰਲਾਗੇ ਜੀ । #punjab #bathinda #dairy #dairyfarm
ਸੇਬ ਜਾਂ ਅੋਲੇ ਦੇ ਮੁਰੱਬੇ ਦੇ ਰੱਸ਼ੇ ਨਾਲ ਦੁਧ ਵਧਾਉਣਾ #bathinda #chandigarh #dairyfarming #cow
Переглядів 3 тис.19 годин тому
ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਗੁਰਲਾਭ ਸਿੰਘ ਮੇਰਾ ਇਸ ਚੈੱਨਲ ਤੇ ਤੁਹਾਡਾ ਸਭ ਦਾ ਸੁਵਾਗਤ ਜੀ ਜੇ ਕਿਸੇ ਨੇ ਵੀ ਆਪਣੇ ਡੇਅਰੀ ਫਾਰਮ ,ਮੱਝ ਤੇ ਗਾਂ ਵੀਡਿਉ ਬਣਾਉਣੀ ਤਾਂ ਸਾਨੂੰ ਕੁਮੈਂਟ ਵਿੱਚ ਆਪਣਾ ਨਾਮ , ਪਤਾ ਤੇ ਨੰਬਰ ਭੇਜ ਦਿਉ ਅਸੀ ਤੁਹਾਡੇ ਨਾਲ ਸਪੰਰਕ ਕਰਲਾਗੇ ਜੀ । #punjab #bathinda #dairy #dairyfarm
ਮੋਰ੍ਹਾ ਨਸਲ ਦੀ ਮੱਝ ਵਿਕਾਊ । ਤੀਜਾ ਸੂਆ 18 ਕਿੱਲੋ ਦੁੱਧ । #dairyfarming #dairy #gurlabhsinghbathinda
Переглядів 60721 годину тому
ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਗੁਰਲਾਭ ਸਿੰਘ ਮੇਰਾ ਇਸ ਚੈੱਨਲ ਤੇ ਤੁਹਾਡਾ ਸਭ ਦਾ ਸੁਵਾਗਤ ਜੀ ਜੇ ਕਿਸੇ ਨੇ ਵੀ ਆਪਣੇ ਡੇਅਰੀ ਫਾਰਮ ,ਮੱਝ ਤੇ ਗਾਂ ਵੀਡਿਉ ਬਣਾਉਣੀ ਤਾਂ ਸਾਨੂੰ ਕੁਮੈਂਟ ਵਿੱਚ ਆਪਣਾ ਨਾਮ , ਪਤਾ ਤੇ ਨੰਬਰ ਭੇਜ ਦਿਉ ਅਸੀ ਤੁਹਾਡੇ ਨਾਲ ਸਪੰਰਕ ਕਰਲਾਗੇ ਜੀ । #punjab #bathinda #dairy #dairyfarm
ਚਿੱਚੜਾ ਦੀ ਰੋਕਥਾਮ ਲਈ ਘਰੇਲੂ ਨੁਖਸੇ #dairyfarming #dairyindustry #dailyvlog #video
Переглядів 7 тис.21 годину тому
ਚਿੱਚੜਾ ਦੀ ਰੋਕਥਾਮ ਲਈ ਘਰੇਲੂ ਨੁਖਸੇ #dairyfarming #dairyindustry #dailyvlog #video
ਐਲਰਜੀ ਦੀ ਰੋਕਥਾਮ ਲਈ ਘਰੇਲੂ ਨੁਕਸਾ ।ਸਲਫਰ ਤੇ ਸਰੋ ਦਾ ਤੇਲ ।
Переглядів 1,6 тис.День тому
ਐਲਰਜੀ ਦੀ ਰੋਕਥਾਮ ਲਈ ਘਰੇਲੂ ਨੁਕਸਾ ।ਸਲਫਰ ਤੇ ਸਰੋ ਦਾ ਤੇਲ ।
ਜੇ ਤੁਹਾਡੀ ਮੱਝ ਮੈਲਾ ਮੂਤ ਦੀ ਤੁਸੀ ਇਹ ਵਿਡੀਉ ਜਰੂਰ ਦੇਖੋ । #dairy #dairyfarm #farmer #farming
Переглядів 1,3 тис.День тому
ਜੇ ਤੁਹਾਡੀ ਮੱਝ ਮੈਲਾ ਮੂਤ ਦੀ ਤੁਸੀ ਇਹ ਵਿਡੀਉ ਜਰੂਰ ਦੇਖੋ । #dairy #dairyfarm #farmer #farming
ਵਾਲਾਂ ਨੂੰ ਕਾਲਾ ਤੇ ਮਲੈਮ ਕਰਨ ਲਈ ਘਰੇਲੂ ਨੁਕਸਾ । ਐਲੋਵੀਰਾ ਤੇ ਨਾਰੀਅਲ ਤੇਲ #hair #punjab #bathinda
Переглядів 3,3 тис.День тому
ਵਾਲਾਂ ਨੂੰ ਕਾਲਾ ਤੇ ਮਲੈਮ ਕਰਨ ਲਈ ਘਰੇਲੂ ਨੁਕਸਾ । ਐਲੋਵੀਰਾ ਤੇ ਨਾਰੀਅਲ ਤੇਲ #hair #punjab #bathinda
ਜਿੰਨਾ ਦੇ ਖੂਨ ਆਉਦਾ ਰਪੀਟਰ ਗਾਂ ਲਈ ਘਰੇਲੂ ਨੁਕਸਾ ।#ludhiana #chandigarh #punjab
Переглядів 1,6 тис.День тому
ਜਿੰਨਾ ਦੇ ਖੂਨ ਆਉਦਾ ਰਪੀਟਰ ਗਾਂ ਲਈ ਘਰੇਲੂ ਨੁਕਸਾ ।#ludhiana #chandigarh #punjab
ਪਸੂਆ ਨੂੰ ਲਕੋਰੀਆ ਤੋ ਬਚਾਉਣ ਦਾ ਘਰੇਲੂ ਨੁਕਸਾ। #cowvideos #bathinda #dairy
Переглядів 1,9 тис.День тому
ਪਸੂਆ ਨੂੰ ਲਕੋਰੀਆ ਤੋ ਬਚਾਉਣ ਦਾ ਘਰੇਲੂ ਨੁਕਸਾ। #cowvideos #bathinda #dairy
ਪਸੂ ਦੀ ਸ਼ਾਰਨ ਦੀ ਰੋਕਥਾਮ ਬਾਰੇ ਜਾਣਕਾਰੀ ।#cow #dairy #dailyvlog
Переглядів 1,9 тис.14 днів тому
ਪਸੂ ਦੀ ਸ਼ਾਰਨ ਦੀ ਰੋਕਥਾਮ ਬਾਰੇ ਜਾਣਕਾਰੀ ।#cow #dairy #dailyvlog
ਦੋ ਮਹੀਨੇ ਰਹਿੰਦੇ ਪਸੂਆ ਲਈ ਇਸ ਤਰ੍ਹਾ ਫੀਡ ਤਿਆਰ ਕਰੋ । #india #punjab #bathinda
Переглядів 3 тис.14 днів тому
ਦੋ ਮਹੀਨੇ ਰਹਿੰਦੇ ਪਸੂਆ ਲਈ ਇਸ ਤਰ੍ਹਾ ਫੀਡ ਤਿਆਰ ਕਰੋ । #india #punjab #bathinda
ਬੁਖਾਰ ਚੜਨ ਤੇ ਸੈੱਲ ਘਟਾਉਣ ਦੀ ਰੋਕਥਾਮ ਲਈ ਘਰੇਲੂ ਨੁਕਸਾ । ਗਲੋਬ, ਤੁਲਸੀ ਅਮਰੂਦ ਦੇ ਪੱਤੇ ,ਪਪੀਤੇ ਦੇ ਪੱਤੇ ।
Переглядів 1,9 тис.14 днів тому
ਬੁਖਾਰ ਚੜਨ ਤੇ ਸੈੱਲ ਘਟਾਉਣ ਦੀ ਰੋਕਥਾਮ ਲਈ ਘਰੇਲੂ ਨੁਕਸਾ । ਗਲੋਬ, ਤੁਲਸੀ ਅਮਰੂਦ ਦੇ ਪੱਤੇ ,ਪਪੀਤੇ ਦੇ ਪੱਤੇ ।
ਮਿੱਠਾ ਵਾਲੀਆ ਬੈਸਟ ਚੀਜਾ ਨਾਲ ਕਿਵੇ ਵਧਾ ਸਕਦੇ ਆ ਦੁੱਧ ।#punjab #farming #dailyvlog
Переглядів 14 тис.14 днів тому
ਮਿੱਠਾ ਵਾਲੀਆ ਬੈਸਟ ਚੀਜਾ ਨਾਲ ਕਿਵੇ ਵਧਾ ਸਕਦੇ ਆ ਦੁੱਧ ।#punjab #farming #dailyvlog
ਐੱਚ.ਐੱਫ.ਨਸਲ ਦੀ ਗਾਂ ਵਿਕਾਊ ।23 ਕਿੱਲੋ ਦੁੱਧ । ਪਿਛੇ ਵੱਛੀ । ਦੋਗਲੇਪਣ ਗੱਬਣ ਗਾਂ ਵਿਕਾਉ । ਦੂਜਾ ਸੂਆ । #cow
Переглядів 2,6 тис.14 днів тому
ਐੱਚ.ਐੱਫ.ਨਸਲ ਦੀ ਗਾਂ ਵਿਕਾਊ ।23 ਕਿੱਲੋ ਦੁੱਧ । ਪਿਛੇ ਵੱਛੀ । ਦੋਗਲੇਪਣ ਗੱਬਣ ਗਾਂ ਵਿਕਾਉ । ਦੂਜਾ ਸੂਆ । #cow
ਮੋਰ੍ਹਾ ਨਸਲ ਪੂਰੇ ਵੇਟ ਵਾਲੀ ਮੱਝ ਵਿਕਾਊ । ਬੋਉਲਾ 10 ਕਿੱਲੋ ਦੁੱਧ, ਪਿੱਛੇ ਲੱਛਮੀ ਡੇਆਰੀ ਫਾਰਮ ਮੋਦੀ ਦੀ ਕੱਟੀ #dairy
Переглядів 1,1 тис.14 днів тому
ਮੋਰ੍ਹਾ ਨਸਲ ਪੂਰੇ ਵੇਟ ਵਾਲੀ ਮੱਝ ਵਿਕਾਊ । ਬੋਉਲਾ 10 ਕਿੱਲੋ ਦੁੱਧ, ਪਿੱਛੇ ਲੱਛਮੀ ਡੇਆਰੀ ਫਾਰਮ ਮੋਦੀ ਦੀ ਕੱਟੀ #dairy
ਪਸੂਆ ਦੇ ਨੋਹ ਕਟਾਉਣ ਤੋ ਪਹਿਲਾ ਕਿਹੜੀਆ ਗੱਲਾ ਧਿਆਨ ਰੱਖਣਾ ਜਰੂਰੀਆ ।#dairy #dailyvlogs
Переглядів 2,3 тис.14 днів тому
ਪਸੂਆ ਦੇ ਨੋਹ ਕਟਾਉਣ ਤੋ ਪਹਿਲਾ ਕਿਹੜੀਆ ਗੱਲਾ ਧਿਆਨ ਰੱਖਣਾ ਜਰੂਰੀਆ ।#dairy #dailyvlogs
ਏ.ਵੀ.ਐੱਸ.ਪਹਿਲੇ ਸੋਏ ਵੱਛੀ ਵਿਕਾਊ ।ਚਾਰ ਦਿਨਾਂ ਦੀ ਸੋਈ 20 ਕਿੱਲੋ ਬੋਉਲਾ ਹਾਜਰ । #dairyfarm #dairy_farm
Переглядів 2,3 тис.14 днів тому
ਏ.ਵੀ.ਐੱਸ.ਪਹਿਲੇ ਸੋਏ ਵੱਛੀ ਵਿਕਾਊ ।ਚਾਰ ਦਿਨਾਂ ਦੀ ਸੋਈ 20 ਕਿੱਲੋ ਬੋਉਲਾ ਹਾਜਰ । #dairyfarm #dairy_farm
ਚਿੱਚੜਾਂ ਦੀ ਰੋਕਥਾਮ ਲਈ ਘਰੇਲੂ ਨੁਕਸਾ । ਨਸਵਾਰ,ਕਪੂਰ #animaldairyfarm #punjab #farm
Переглядів 6 тис.14 днів тому
ਚਿੱਚੜਾਂ ਦੀ ਰੋਕਥਾਮ ਲਈ ਘਰੇਲੂ ਨੁਕਸਾ । ਨਸਵਾਰ,ਕਪੂਰ #animaldairyfarm #punjab #farm
ਮੱਕੀ ਵਿਕਾਊ ਦਰਸ਼ਨ ਸਿੰਘ ਪਿੰਡ ਲੰਗ ਜ਼ਿਲਾ ਪਟਿਆਲਾ ਕਿਲੇ 1.5 ਨੰਬਰ 9914634528 #makki #kisan #patiala
Переглядів 68921 день тому
ਮੱਕੀ ਵਿਕਾਊ ਦਰਸ਼ਨ ਸਿੰਘ ਪਿੰਡ ਲੰਗ ਜ਼ਿਲਾ ਪਟਿਆਲਾ ਕਿਲੇ 1.5 ਨੰਬਰ 9914634528 #makki #kisan #patiala
ਸਮੇ ਤੋ ਪਹਿਲਾਂ ਸੋਏ ਪਸੂ ਦਾ ਕਿਵੇ ਵਧਾ ਸਕਦੇਆ ਦੁੱਧ ।ਸਫੈਦ ਮਸੂਲੀ,ਮੋਟੀ ਸੌਂਫ,ਸਤਾਵਰ,ਅਸਵ ਗੰਧਾ #bathinda
Переглядів 3,6 тис.21 день тому
ਸਮੇ ਤੋ ਪਹਿਲਾਂ ਸੋਏ ਪਸੂ ਦਾ ਕਿਵੇ ਵਧਾ ਸਕਦੇਆ ਦੁੱਧ ।ਸਫੈਦ ਮਸੂਲੀ,ਮੋਟੀ ਸੌਂਫ,ਸਤਾਵਰ,ਅਸਵ ਗੰਧਾ #bathinda
ਮੋਰ੍ਹਾ ਨਸਲ ਦੀ ਮੱਝ ਵਿਕਾਉ । ਤੀਜਾ ਸੂਆ ਦੁੱਧ 18 ਤੋ 19 ਕਿਲੋ । #buffalo #gurlabhsinghbathinda #dairy
Переглядів 4,4 тис.21 день тому
ਮੋਰ੍ਹਾ ਨਸਲ ਦੀ ਮੱਝ ਵਿਕਾਉ । ਤੀਜਾ ਸੂਆ ਦੁੱਧ 18 ਤੋ 19 ਕਿਲੋ । #buffalo #gurlabhsinghbathinda #dairy
ਸਾਉਣ ਭਾਦੋ ਚੋ ਦੁੱਧ ਵਧਾਉਣ ਦਾ ਘਰੇਲੂ ਨੁਕਸਾ ।ਵੇਲਗਿਰੀ,ਸੁੱਕੇ ਅੋਲੇ,ਗੁੰਦ ਕਤੀਰਾ #dairy #dairyfarming #video
Переглядів 6 тис.21 день тому
ਸਾਉਣ ਭਾਦੋ ਚੋ ਦੁੱਧ ਵਧਾਉਣ ਦਾ ਘਰੇਲੂ ਨੁਕਸਾ ।ਵੇਲਗਿਰੀ,ਸੁੱਕੇ ਅੋਲੇ,ਗੁੰਦ ਕਤੀਰਾ #dairy #dairyfarming #video
ਜੇਰ ਪਾਉਣ ਦਾ ਘਰੇਲੂ ਨੁਕਸਾ ।ਲੂਣ,ਪਾਣੀ,ਘਿਉ,ਸੱਕਰ,ਰੋਟੀਆਂ #dairy #farming #kisan #punjabi
Переглядів 13 тис.21 день тому
ਜੇਰ ਪਾਉਣ ਦਾ ਘਰੇਲੂ ਨੁਕਸਾ ।ਲੂਣ,ਪਾਣੀ,ਘਿਉ,ਸੱਕਰ,ਰੋਟੀਆਂ #dairy #farming #kisan #punjabi

КОМЕНТАРІ

  • @ValaitiTV
    @ValaitiTV 8 годин тому

    ਸਾਡੀ ਮੱਝ ਵੀ ਪਹਿਲ ਸੀ ਬਾਬਾ ਜੀ ਬੱਚਾ ਨੂੰ ਲੈਦੀ

  • @harbansbrar9834
    @harbansbrar9834 13 годин тому

    👌👍

  • @KuldeepSingh-oi2el
    @KuldeepSingh-oi2el 14 годин тому

    ਬਾਪੂ ਜੀ ਜਿਹੜਾ ਤੁਸੀਂ ਦੱਸਿਆ ਕਾਹੂਜ਼ੀਰਾ ਪਤਾਸੇ ਵੇਸਣ ਰਾਮਖੰਡ ਮੋਟੀ ਸੌਂਫ ਕਣਕ ਵਿਚ ਰਿੰਨਣ ਲੱਗਿਆਂ ਪਾਉਣੀਆਂ ਜਾਂ ਫਿਰ ਰਿੰਨਣ ਤੋੰ ਬਾਅਦ ਵਿੱਚ ਪਾਉਣੀਆਂ ਦੱਸਣਾ ਜੀ

  • @user-nl6fw6yg1j
    @user-nl6fw6yg1j 15 годин тому

    😢😢❤❤

  • @gurbhejsandhu3843
    @gurbhejsandhu3843 15 годин тому

    ਬਾਪੂ ਜੀ ਇਕ ਬੇਨਤੀ ਹੈ ਕਿ ਮੇਰੀ ਇਕ ਝੋਟੀ ਪਹਿਲੇ ਸੂਏ ਸੂਈ ਸੀ ਉਸ ਦੀ ਜੇਰ ਪੂਰੀ ਪਈ ਨਹੀ ਉਸ ਦੇ ਕਾਰਨ ਇੰਨਫੈਕਸ਼ਨ ਹੋ ਗਈ ਤਿੰਨ ਦਿਨ ਦਵਾਈ ਰਖਾਈ ਸੀ ਹੁਣ ਸਾਫ ਹੋ ਰਹੀ ਹੈ ਪਰ ਦੁੱਧ ਬਿਲਕੁਲ ਸੁਕਾ ਗਈ ਹੈ ਕਿ ਪਾਈਆ ਜਾਵੇ ਤਾ ਜੋ ਦੁੱਧ ਤੋ ਚੱਲ ਪਵੇ 8 ਤਰੀਕ ਦੀ ਸੂਈ ਏ ਝੋਟੀ

  • @chhotugodara2615
    @chhotugodara2615 15 годин тому

    नमस्ते जी भैंस ने बियाने से एक महीने पहले गयाब गीरा दिया है। और अब महीना हो गया है दूध नहीं बढ़ा रही है। कुछ दिन एक लीटर दूध था अब 5-7 दिन से आधा किलो दूध हो गया है। इसको क्या डाले।

  • @AsimAli-wc8rs
    @AsimAli-wc8rs 16 годин тому

    Send me nab plz

  • @AsimAli-wc8rs
    @AsimAli-wc8rs 16 годин тому

    A.A

  • @AsimAli-wc8rs
    @AsimAli-wc8rs 16 годин тому

    Send me nab plz ❤

  • @AsimAli-wc8rs
    @AsimAli-wc8rs 16 годин тому

    Ma Sha allah baba g

  • @AsimAli-wc8rs
    @AsimAli-wc8rs 16 годин тому

    Plz send nab

  • @AsimAli-wc8rs
    @AsimAli-wc8rs 16 годин тому

    A.A

  • @AsimAli-wc8rs
    @AsimAli-wc8rs 16 годин тому

    I love u 🤟❤❤❤❤❤❤

  • @AsimAli-wc8rs
    @AsimAli-wc8rs 16 годин тому

    ❤A .A

  • @AsimAli-wc8rs
    @AsimAli-wc8rs 16 годин тому

    ❤ love u

  • @AsimAli-wc8rs
    @AsimAli-wc8rs 16 годин тому

    A.A

  • @AsimAli-wc8rs
    @AsimAli-wc8rs 17 годин тому

    Ma Sha allah baba g

  • @NirmalSingh-pk5fb
    @NirmalSingh-pk5fb 17 годин тому

    ਮੱਝ ਚੋਣ ਨੂੰ ਕਰੜੀ ਹੈ ਜੀ ਕੋਈ ਨੁਕਤਾ ਦੱਸਿਓ

  • @JariaDairyfarm
    @JariaDairyfarm 18 годин тому

    Good information ji

  • @pargatsingh2649
    @pargatsingh2649 19 годин тому

    Kahda pind hai

  • @pargatsingh2649
    @pargatsingh2649 19 годин тому

    Basen tusi bare pa deta

  • @tejay4755
    @tejay4755 19 годин тому

    Pashu dudh ni utarda g

  • @pargatsingh2649
    @pargatsingh2649 19 годин тому

    Katya Gaban pasuya nu eh feed pa sakde ha

  • @pargatsingh2649
    @pargatsingh2649 19 годин тому

    Kank da fieda nhi dassya

  • @sahilgaming9116
    @sahilgaming9116 22 години тому

    Good information

  • @JaspalSingh-d2e
    @JaspalSingh-d2e День тому

    ਜਸਪਾਲ ਸਿੰਘ ਧਾਲੀਵਾਲ ਵੈਰੀ nice ji

  • @GurpreetSingh-ir1cx
    @GurpreetSingh-ir1cx День тому

    Uncleji cow de khorr khrab da v dsso

  • @sardardhillon39
    @sardardhillon39 День тому

    ਅੰਕਲ ਜੀ ਬਹੁਤ ਬਹੁਤ ਧੰਨਵਾਦ ਜੀ

  • @GurjitSingh-jz4tt
    @GurjitSingh-jz4tt День тому

    ਮੱਝ ਬਹੁਤ ਲਿਸੀ ਹੈ ਜੀ

  • @GurjitSingh-jz4tt
    @GurjitSingh-jz4tt День тому

    ਸਤਿ ਸ਼੍ਰੀ ਅਕਾਲ ਜੀ ਔਜਲਾ ਫਰੀਦਕੋਟ ਹਾਥੀ ਬੂਰਾ ਕਿੰਨਾ ਦੇਣਾ ਰੋਜਾਨਾ ਕਿੰਨੀ ਟਾਈਮ ਦੇਣਾ ਹੈ ਜੀ

  • @GurvinderSingh-nb5on
    @GurvinderSingh-nb5on День тому

    ਜਿਸ ਵੀਰ ਦੀ ਗਾਂ ਨੂੰ ਮੋਕ ਲੱਗੀ ਹੋਈ ਹੈ ਉਹ 150 ml ਵਿਚ ਇਕ ਚਮਚਾ ਮਿੱਠੇ ਸੋਡਾ ਮਿਲਾ ਕੇ ਦੇ ਦੇਵੇ 2 ਦਿਨ ਵਰਤੋਂ ਕੀਤਾ ਗਿਆ ਹੈ

    • @GoraVirk-lc8kg
      @GoraVirk-lc8kg 21 годину тому

      150 MLਕੀ ਪਉਣਾ ਵੀਰ ਜੀ

    • @GurvinderSingh-nb5on
      @GurvinderSingh-nb5on 21 годину тому

      @@GoraVirk-lc8kg ਸਰੋਂ ਦਾ ਤੇਲ ਵਿੱਚ ਇੱਕ ਚਮਚ ਮਿਠਾ ਸੋਡਾ ਮਿਲਾ ਕੇ ਦੇ ਦਿਉ ਇਸ ਨੂੰ ਦੇਣ ਤੋਂ ਬਾਅਦ 2-3 ਪਾਣੀ ਨਹੀਂ ਪੀਣ ਦੇਣ

    • @GurvinderSingh-nb5on
      @GurvinderSingh-nb5on 21 годину тому

      2-3 ਘੰਟੇ

  • @SukhdeepSingh5801hianf
    @SukhdeepSingh5801hianf День тому

    So very nice

  • @TaraDhillon
    @TaraDhillon День тому

    👍🏻🙏🏻

  • @technicalsidhu660
    @technicalsidhu660 День тому

    ਅੰਕਲ ਜੀ ਮੱਝ ਦੇ ਦੱਧ ਰਲਨ ਵਿੱਚ ਕੋੲੀ ਦਿੱਕਤ ਤਾ ਨੀ ਅਾੳਦੀ

  • @tarvindersingh1072
    @tarvindersingh1072 2 дні тому

    🙏👍❤

  • @manveerrai3550
    @manveerrai3550 2 дні тому

    ਬਾਪੂ ਜੀ ਸਾਡੀ ਮੱਝ ਪਹਿਲੇ ਸੂਆ ਸੁਇਆ ਦੁੱਧ ਨੀਂ ਦੇ ਰਹੀ

  • @GurjitSingh-jz4tt
    @GurjitSingh-jz4tt 2 дні тому

    ਸਤਿ ਸ਼੍ਰੀ ਅਕਾਲ ਜੀ ਔਜਲਾ ਫਰੀਦਕੋਟ ਹਾਥੀ ਬੂਰਾ ਕਿੰਨਾ ਦੇਣਾ ਰੋਜਾਨਾ ਕਿੰਨਾ ਚਿਰ ਦੇਣਾ ਹੈ ਜੀ ਜਰੂਰ ਦੱਸਣ ਦੀ ਕਿਰਪਾਲਤਾ ਕਰਨੀ ਜ਼ੀ

  • @EkamSingh-fj3pl
    @EkamSingh-fj3pl 2 дні тому

    Bapu ji kdo dene a din wele de skde a ja suba

  • @jasssidhu2413
    @jasssidhu2413 2 дні тому

    Sajar sui majj nu ki payiye g kl sui aa

  • @RajbirSingh-qh7gg
    @RajbirSingh-qh7gg 2 дні тому

    Very good Veer ji

  • @SohanSingh-fo7mc
    @SohanSingh-fo7mc 2 дні тому

    Sir Ji 10 mahine pure hon te leti BAdun da pharmulla daso

  • @inderjitmand8325
    @inderjitmand8325 2 дні тому

    ਬਾਬਾ ਜੀ ਪਹਿਲੇ ਸੂਏ ਝੋਟੀ ਇੱਕ ਮਹੀਨਾ ਰਹਿ ਗਿਆ ਸੂਮ ਵਿੱਚ ਉਹਨੂੰ ਇਹ ਟੋਟਕਾ ਦੇ ਸਕਦੇ ਆਂ

  • @RamanKatwal-f9j
    @RamanKatwal-f9j 2 дні тому

    ਆਪ ਜੀ ਦੀਆਂ ਸਾਰੀਆਂ ਵੀਡੀਓ ਧਿਆਨ ਨਾਲ ਵੇਖਦੇ ਹਾਂ ਬਾਬਾ ਜੀ

  • @RamanKatwal-f9j
    @RamanKatwal-f9j 2 дні тому

    ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਬਾਬਾ ਜੀ ਜਾਣਕਾਰੀ ਸਾਂਝੀ ਕਰਨ ਲਈ ਸੱਚੇ ਦਿਲੋਂ ਮਾਣ ਸਤਿਕਾਰ ਵੀ ਕਰਦੇ ਹਾਂ ਜੀ ਵਾਹਿਗੁਰੂ ਖੁਸ਼ ਰੱਖਣ ਜੀ ਸਲੂਟ ਹੈ ਬਾਬਾ ਜੀ

  • @HarwinderSinghDhillon-nr8js
    @HarwinderSinghDhillon-nr8js 2 дні тому

    ਬਾਪੂ ਜੀ ਸੁੱਖਾ ਰਗੜ ਚਿੱਚੜਾ ਤੇ ਲਾਉਣ ਵਾਲਾ ਥੋਡਾ ਫਾਰਮੂਲਾ ਫੇਲ ਹੈ ਅਸੀਂ ਲਾਇਆ ਸੀ ਮਰੇ ਨਹੀਂ

  • @GurpreetBhullar-hf8jx
    @GurpreetBhullar-hf8jx 3 дні тому

    ਬਹੁਤ ਵਧੀਆ ਜੀ

  • @SarwansinghSarwan-ik6og
    @SarwansinghSarwan-ik6og 3 дні тому

    Brother g good job god bless you ❤❤

  • @varinderkumar2899
    @varinderkumar2899 3 дні тому

    ਬਹੁਤ ਵਧੀਆ ਬਜੁਰਗੋ

  • @harkamalkang9729
    @harkamalkang9729 3 дні тому

    good information carryon Bai g