ਗਾਂ,ਮੱਝ ਨੂੰ ਟੀਕਾ ਭਰੋਉਣ ਤੋ ਬਾਅਦ ਦੇਣ ਵਾਲੀ ਖੁਰਾਕ ਦਾ ਘਰੇਲੂ ਨੁਕਸਾ । ਚਾਸਣੀ , ਨਾਰਕੇਸਰ ,ਕੇਲੇ

Поділитися
Вставка
  • Опубліковано 7 лип 2024
  • ਸਤਿ ਸ੍ਰੀ ਅਕਾਲ ਜੀ
    ਮੇਰਾ ਨਾਮ ਗੁਰਲਾਭ ਸਿੰਘ
    ਮੇਰਾ ਇਸ ਚੈੱਨਲ ਤੇ ਤੁਹਾਡਾ ਸਭ ਦਾ ਸੁਵਾਗਤ ਜੀ
    ਜੇ ਕਿਸੇ ਨੇ ਵੀ ਆਪਣੇ ਡੇਅਰੀ ਫਾਰਮ ,ਮੱਝ ਤੇ ਗਾਂ ਵੀਡਿਉ ਬਣਾਉਣੀ ਤਾਂ ਸਾਨੂੰ ਕੁਮੈਂਟ ਵਿੱਚ ਆਪਣਾ ਨਾਮ , ਪਤਾ ਤੇ ਨੰਬਰ ਭੇਜ ਦਿਉ ਅਸੀ ਤੁਹਾਡੇ ਨਾਲ ਸਪੰਰਕ ਕਰਲਾਗੇ ਜੀ । #dairyfarm
  • Домашні улюбленці та дикі тварини

КОМЕНТАРІ • 110

  • @KuldeepkaurKaur-jy4lj
    @KuldeepkaurKaur-jy4lj 17 днів тому +6

    ਬਾਪੂ ਜੀ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰੇ

  • @lalisingh6612
    @lalisingh6612 17 днів тому +3

    Bhut vadiya jankari ji

  • @SonyWaraichAgricultureFarmers
    @SonyWaraichAgricultureFarmers 17 днів тому +4

    Sat Sri Akal Uncle Ji.Good Post Ji

  • @BirKaur-fk8zz
    @BirKaur-fk8zz 12 днів тому +2

    Good 😂and thanks for the reminder 😅

  • @AmarveerSingh-yg3fi
    @AmarveerSingh-yg3fi 6 днів тому +1

    Ba
    pu me moge to aa bhot wadya video🙏🙏

  • @panesarsabhra7041
    @panesarsabhra7041 10 днів тому +2

    Good 😊👍

  • @sewaksingh1783
    @sewaksingh1783 18 днів тому +3

    ਬਾਈ ਜੀ ਸਤਿ ਸ੍ਰੀ ਅਕਾਲ ਜੀ... ਪਰਮਾਤਮਾ ਚੜਾਦੀ ਕਲਾ ਵਿਚ ਰੱਖੇ ਸੋਨੂ.... ਬਹੁਤ ਬਹੁਤ ਧੰਨਵਾਦ ਜੀ ਜੋ ਤੁਸੀਂ. ਏਨੀ ਮਿਹਨਤ ਨਾਲ ਸਾਨੂ ਨੁਕਸ਼ੇ ਦਸਦੇ ਹੋ.... 🙏🏻🙏🏻 .. ਪਰਮਾਤਮਾ ਲੰਮੀ ਉਮਰ ਬਖ਼ਸੇ ਸੋਨੋ. ਤੰਦਰੁਸਤੀ ਦਵੇ. ਹਮੇਸ਼ਾ ਚੜਦੀ ਕਲਾ ਵਿਚ ਰਹੋ.. 👍🏻

  • @GurjitSingh-jz4tt
    @GurjitSingh-jz4tt 18 днів тому +5

    ਸਤਿ ਸ਼੍ਰੀ ਅਕਾਲ ਜੀ ਔਜਲਾ ਫਰੀਦਕੋਟ ਤੋਂ

  • @dilpreetsandhu1923
    @dilpreetsandhu1923 18 днів тому +3

    Love you.Bapu.g

  • @salwantsingh1341
    @salwantsingh1341 18 днів тому +5

    ਬਾਬਾ ਜੀ ਸਤਿ ਸ੍ਰੀ ਅਕਾਲ ਆਪਣੇ ਕੋਲ ਸਾਡੇ ਤਿੰਨ ਸਾਲ ਦੀ ਚੋਟੀ ਹੈ ਉਹ ਬਾਰ-ਬਾਰ ਪੀੜ ਹੋ ਰਹੀ ਹੈ ਡਾਕਟਰ ਨੂੰ ਵਿਖਾਇਆ ਹੈ ਉਹ ਕਹਿੰਦਾ ਹੈ ਇਸਦੀ ਬੱਚੇ ਦਾਨੀ ਛੋਟੀ ਹੈ ਇਲਾਜ ਦੱਸੋ

  • @SinghSingh-tp1hc
    @SinghSingh-tp1hc 18 днів тому +2

    Waheguru ji

  • @gagandeep4400
    @gagandeep4400 18 днів тому +2

    🙏🙏

  • @karanpreetsinghvlogs4292
    @karanpreetsinghvlogs4292 18 днів тому +2

    ❤❤❤

  • @user-jg9zg8mk7u
    @user-jg9zg8mk7u 17 днів тому +2

    ❤❤❤❤❤

  • @karamsingh5564
    @karamsingh5564 18 днів тому +2

    ❤❤❤❤❤🎉🎉🎉🎉🎉

  • @user-dn6cx3rn4n
    @user-dn6cx3rn4n 16 днів тому +1

    Good

  • @TaraDhillon
    @TaraDhillon 18 днів тому +5

    Bhut wdiya jankari ji

  • @gurjeetkaler-vk5un
    @gurjeetkaler-vk5un 17 днів тому +2

    Te naal g ai da shi time v dso te naal kyi passu long heat ch rhnde ne onha da hal dso g

  • @gurjeetkaler-vk5un
    @gurjeetkaler-vk5un 17 днів тому +2

    Uncle g ai ton phla ki dena safaai lyi from raikot

  • @user-wn8hz1cv7x
    @user-wn8hz1cv7x 18 днів тому +1

    🙏🙏🙏🙏🙏🙏

  • @user-wt8dk3uj5o
    @user-wt8dk3uj5o 18 днів тому +2

    ਅੰਕਲ ਜੀ ਗਾ ਨੂੰ ਖੰਗ ਆ।ਰੇਛਾਸਿਟਦੀ ਆਇਲਾਜ ਦੱਸੋ

  • @PunjabiVlogs-xb8zg
    @PunjabiVlogs-xb8zg 18 днів тому +2

    🎉🎉🎉🎉🎉🎉🎉🎉🎉🎉🎉🎉

  • @manjot.cheema.22
    @manjot.cheema.22 18 днів тому +3

    Baba ji ga diya akha cho pani wagg da rehnda e koe illaj dss do

  • @JassiDhillon77
    @JassiDhillon77 18 днів тому +2

    Baba ji majh suyi nu 20 din ho gye ne. Hun khand te gurh da kahda de rhe a.. hor ki dena hun majh nu.kahda band kr deyie hun

  • @sunderpanchariya4933
    @sunderpanchariya4933 11 днів тому +2

    Sir ji aap hidi me likh kre

  • @narangsingh8329
    @narangsingh8329 18 днів тому +2

    Baba ji gau de perr dukhde ne g koi ilaj daso g🙏

  • @jagdeepsidhu9106
    @jagdeepsidhu9106 18 днів тому +2

    Baba ji taji sui gao nu ki pai a jo dudh vadh jave

    • @GurlabhSinghBathinda
      @GurlabhSinghBathinda  13 днів тому

      ਗੁਲਗੰਦ ਤੇ ਮਸ਼ਰੀ ਵਾਲੀ ਵਿਡਿਉ ਦੇਖਲੋ ਜੀ

  • @amritdhaliwal9244
    @amritdhaliwal9244 18 днів тому +2

    ਵਾਰ ਵਾਰ ਰਪੀਟ ਦਾ ਹੱਲ

  • @ManpreetSingh-kw5id
    @ManpreetSingh-kw5id 2 дні тому

    Fat lai v kuj daseo bappu ji

  • @JashandeepKaur-wm9ks
    @JashandeepKaur-wm9ks 18 днів тому +1

    Baba ji number dsyo soda pashu bare pushna c

  • @sulakhansingh841
    @sulakhansingh841 13 днів тому +1

    ਸੁਲੱਖਣ ਸਿੰਘ ਗਹਿਰੀ ਬੁੱਟਰ ਸਾਡੀ ਮੱਝ ਦਾ ਇੱਕ ਪਾਸਾ ਰੱਖਦੀ ਹੈ ਉਸ ਦੇ ਸੱਤ ਸੱਤ ਮਹੀਨਿਆਂ ਦੀ ਕ ਗੱਬਣ ਹੈ ਅੰਕਲ ਜੀ ਲਾਜ ਦੱਸੋ

    • @GurlabhSinghBathinda
      @GurlabhSinghBathinda  13 днів тому

      ਇਹ ਤਾ ਰੱਖੋ ਜੀ ਤਾ ਇਲਾਜ ਨਹੀ ਆ

  • @ranjitsonu7702
    @ranjitsonu7702 18 днів тому +2

    Paji 1set time sun valy chuti a 10 din baki a ik magrla than chotta rakdi a

    • @SANDEEPSINGHBADESHA
      @SANDEEPSINGHBADESHA 17 днів тому

      Vitum h 1 litter pla deo ਤੇ Vitum h ja vitamor h ਦੇ injecstion la deo

  • @hakamsinghhakamsinghhakams4664
    @hakamsinghhakamsinghhakams4664 10 днів тому +1

    ਮੇਰੇ ਕੋਲ ਗਾਂ ਉਸਦਾ ਮਗਰਲਾ ਥਣ ਅਧਾ ਹੈ ।ਉਸਦਾ ਹੱਲ ਦਸਣਾ ਜੀ।ਹਾਕਮ ਸਿੰਘ ਸੰਘੇੜਾ

    • @GurlabhSinghBathinda
      @GurlabhSinghBathinda  8 днів тому

      ਪਾਣੀ ਚੋ ਹਿੰਗ ਮਿਲਾਕੇ ਥਣਾਂ ਉਪਰ ਦਿਨ ਚਾਰ ਵਾਰ ਛਿੱਟੇ ਮਾਰੋ ਜੀ

  • @garryworld3400
    @garryworld3400 18 днів тому +3

    Baba ji phone chak le

    • @GurlabhSinghBathinda
      @GurlabhSinghBathinda  18 днів тому

      ਸਾਮ ਜਾਂ ਸਵੇਰ ਦੇ ਟਾਈਮ ਕਰੋ ਜੀ

  • @chanveerrandhawa5735
    @chanveerrandhawa5735 18 днів тому +2

    Sorry mahdi

  • @user-ey9qx7bn7u
    @user-ey9qx7bn7u 7 днів тому

    Ankl ji ga de pate ch gas bandi te bhot madi hoi pai a ji please koi hall daso ji

  • @JaswinderSingh-yb4ke
    @JaswinderSingh-yb4ke 2 дні тому

    Sat shree akal bapu ji bapu ji sadi ghar di maj aa pahla vadia ae saal sundi c pr es var ekk saal hogia 22 dina to bol pendi aa ,plz koi ilaz daso,hun 12july nu tikka bharvaya plz daso jarur plz

    • @GurlabhSinghBathinda
      @GurlabhSinghBathinda  2 години тому

      ਇੱਕ ਕਿੱਲੋ ਧਨੀਆ ਭਿਉ ਕੇ ਰੋਜ ਪਲਾਉ ਜੀ 10 ਲੀਟਰ ਪਾਣੀ ਪਾਲੋ ਜੀ

  • @jaswantbassi9621
    @jaswantbassi9621 18 днів тому +17

    ਸਤਿ ਸ਼੍ਰੀ ਆਕਾਲ ਭਾਈ ਸਾਹਿਬ ਵੱਛੀ ਵਾਰ ਵਾਰ ਰਪੀਟ ਹੁੰਦੀਆ ਮੁਸ਼ਕਪੂਰ ਤੇ ਫਨਾਇਲ ਦੀਆਂ ਗੋਲੀਆਂ ਕਿਸੇ ਨੇ ਦੱਸਿਆ ਟੀਕਾ ਭਰਾਉਣ ਤੋਂ ਇੱਕ ਦਿਨ ਪਹਿਲਾਂ ਕੀ ਸਹੀ ਹੈ

  • @jagdeepsandhu9659
    @jagdeepsandhu9659 10 днів тому

    सरदार जी , पीछे कौन सी देवी की फोटो लगाई है ?

    • @GurlabhSinghBathinda
      @GurlabhSinghBathinda  8 днів тому

      Konsi devi ji

    • @jagdeepsandhu9659
      @jagdeepsandhu9659 8 днів тому +1

      @@GurlabhSinghBathinda पीछे देवी जैसी कोई मूर्ती दिख रही थी , enlarge करने पर पता लगा , teddy bear है , माफ करना जी ।

  • @sukhpreetsodhi7798
    @sukhpreetsodhi7798 18 днів тому

    ਗਾਂ ਗੰਧਲਾ ਜਾਲਾ ਕਰਦੀ ਹੈ ਪਾਰਦਰਸ਼ੀ ਤਾਰਾਂ ਵਾਸਤੇ ਕੋਈ ਹੱਲ ਦਸੋ ਜੀ?

    • @user-lk4wu3yk8s
      @user-lk4wu3yk8s 14 днів тому

      Cow de bachedani vich dwai rakhwa de doctor kolo injection a

    • @GurlabhSinghBathinda
      @GurlabhSinghBathinda  13 днів тому +1

      ਭਾਠਾ ਦੇਦੋ 100 ਗ੍ਰਾਮ ਰੋਜ ਦਾ ਕਿਲੋ ਦੇਦੋ ਜੀ

    • @user-ey9qx7bn7u
      @user-ey9qx7bn7u 7 днів тому

      ​@@GurlabhSinghBathindasamj ni i ji ankl

  • @Sharnjit-s1i
    @Sharnjit-s1i 17 днів тому

    Baba ji sade majh heet ch ni aundi

    • @Sharnjit-s1i
      @Sharnjit-s1i 17 днів тому

      Wander pind

    • @SANDEEPSINGHBADESHA
      @SANDEEPSINGHBADESHA 17 днів тому

      ਮਿਨਰਲ ਮਿਕਸਚਰ powder ਦਿਉ ਤੇ pregma injection laa deo 30 din badh

    • @GurlabhSinghBathinda
      @GurlabhSinghBathinda  15 днів тому

      ਹੀਟ ਵਿਚ ਲਿਆਉਣ ਵਾਲੀ ਵੀਡਿਉ ਦੇਖ ਲੋ ਜੀ

  • @sarbjitsingh9649
    @sarbjitsingh9649 18 днів тому

    Uncle Ji phone number ki aa

  • @user-ex2sj7fh6c
    @user-ex2sj7fh6c 18 днів тому

    ਅੰਕਲ ਜੀ ਗਾਂ ਫੀਡ ਚੋਕਰ ਘੱਟ ਖਾਂਦੀ ਹੈ ਉਸ ਬਾਰੇ ਦੱਸਿਉ

    • @SANDEEPSINGHBADESHA
      @SANDEEPSINGHBADESHA 17 днів тому

      2 ਦਿਨ ਪਿਆਜ ਦੇ ਦਿਨ 2 ਟਾਇਮ 4-4

    • @user-ex2sj7fh6c
      @user-ex2sj7fh6c 17 днів тому

      ਅੰਕਲ ਜੀ ਮੈਨੂੰ ਸਮਝ ਨੀ ਲੱਗੀ

    • @gurjeetkaler-vk5un
      @gurjeetkaler-vk5un 17 днів тому

      ​@@SANDEEPSINGHBADESHAv piyaz km ki aa dso g

    • @user-ex2sj7fh6c
      @user-ex2sj7fh6c 17 днів тому +1

      ਅੰਕਲ ਜੀ ਗਾਂ ਫੀਡ ਚੋਕਰ ਘੱਟ ਖਾਂਦੀ ਹੈ ਉਸ ਬਾਰੇ ਦੱਸਿਉ ਤੁਸੀ ਪਿਆਜ ਬਾਰੇ ਦੱਸਿਆ ਮੈਨੂੰ ਸਮਝ ਨੀ ਲੱਗੀ

    • @user-lk4wu3yk8s
      @user-lk4wu3yk8s 14 днів тому

      feed vich sugar pa deo

  • @unofficialbande9957
    @unofficialbande9957 16 днів тому

    Bhai ji Shastri ka Shaadi gana pahla Band Ho Gaya Si on duja Band Ho Chale Aaye

    • @GurlabhSinghBathinda
      @GurlabhSinghBathinda  13 днів тому

      ਨਿੰਬੂ ਵਾਲੀ ਵੀਡਿਉ ਦੇਖਲੋ ਜੀ

  • @HardeepSingh-ef3yk
    @HardeepSingh-ef3yk 6 днів тому

    ਹੀਟ ਨਾਹੀ ਆੳਦਾ ਤਾ ਨਹੀ ਤਾ ਕਾ ਦਿਆ

  • @SardaraSingh-sg4tn
    @SardaraSingh-sg4tn 6 днів тому

    Hlo number kina g thoda

  • @itsfunnn205
    @itsfunnn205 3 дні тому

    ਹੁਣ ਗਰਮੀ ਵਿੱਚ ਇਹ ਦੇ ਸਕਦੇ

  • @user-bt7pp2th9w
    @user-bt7pp2th9w 17 днів тому

    Gerlach singh apna phone No dasso

  • @gurshansingh3637
    @gurshansingh3637 17 днів тому

    ਮੱਝ ਦੇ ਦੁੱਧ ਤੇ ਉੱਲੀ ਆ ਰਹੀ ਹੈ ਛਿੱਦੀਆਂ ਆਉਂਦੀਆਂ ਹਨ ਕੋਈ ਇਲਾਜ ਦੱਸੋ

    • @SANDEEPSINGHBADESHA
      @SANDEEPSINGHBADESHA 17 днів тому

      Achar ਤਾਂ ni paunde

    • @GurlabhSinghBathinda
      @GurlabhSinghBathinda  13 днів тому

      ਕਪੂਰ ਦੀ ਰੋਜ ਇਕ ਟਿੱਕੀ ਕੇਲੇ ਚੋ ਪਾ ਕੇ ਦੇਦੋ ਜੀ

  • @chanveerrandhawa5735
    @chanveerrandhawa5735 18 днів тому +1

    Baba ji hari hahdi da pta ta milda ni gg

    • @GurlabhSinghBathinda
      @GurlabhSinghBathinda  18 днів тому

      Video puri dekho ji ik war... uss vich hi daseyaa geyaa je patta haini ta

    • @manjot.cheema.22
      @manjot.cheema.22 18 днів тому

      Baba ji gau diya akha cho Pani wagno ni hatda koe
      illaj dss do