30 ਮੱਝਾਂ ਹਾਥੀਆਂ ਵਰਗੀਆਂ ਮਸਾਂ ਦਸ ਟੋਕਰੇ ਹਰੇ ਦੇ ਪਾਉਂਦੇ ਆ,, ਬਾਕੀ ਖੁਰਾਕ ਕੀ ਆ ਸੁਣੋ

Поділитися
Вставка
  • Опубліковано 1 сер 2022
  • #sukhjinder_lopon

КОМЕНТАРІ • 327

  • @BHULLAR1.5M
    @BHULLAR1.5M 2 роки тому +32

    ਪਾਠ ਦੀ ਆਵਾਜ ਬਹੁਤ ਸੋਹਣੀ ਆ ਰਹੀ ਪਿੱਛੇ

  • @harshgill6573
    @harshgill6573 2 роки тому +49

    ਲੋਪੋ ਤੇਰਾ ਕੰਮ ਆ ਮਸੂਰੀ ਕਰਨ ਦਾ ਪਰ ਇਹ ਦਰਮਿਆਨੇ ਕਿਸਾਨਾਂ ਦੇ ਹਿੱਤਾਂ ਵਿੱਚ ਨਹੀ

    • @sidhuelectronicsjagraon9318
      @sidhuelectronicsjagraon9318 2 роки тому

      Bai paise vi lainda video de mai fone layea chakkeya ni video banaoun nu

    • @sidhudeepvlogger7323
      @sidhudeepvlogger7323 2 роки тому +1

      Call to tractor fan page name Ravi.. free video shot krde ..

    • @jpj903
      @jpj903 2 роки тому +2

      @@sidhuelectronicsjagraon9318 kam aa ohda vehla thori aa koi free ch Turya fire…, Nalle j phn ni chkya paise kdo mang le ?

    • @sidhuelectronicsjagraon9318
      @sidhuelectronicsjagraon9318 2 роки тому

      @@jpj903 friend aa lopo da ohne pata kita c gharo ehde

    • @sidhuelectronicsjagraon9318
      @sidhuelectronicsjagraon9318 2 роки тому

      @@sidhudeepvlogger7323 no send kareyo vr

  • @jagsirsinghsidhu8704
    @jagsirsinghsidhu8704 Рік тому +5

    ਇਕ ਗਲ ਬਾਈ ਹੁਣਾ ਦੀ ਬਹੁਤ ਵਦੀਆ ਲੱਗੀ। ਬੰਦਾ ਆਪਣੀ ਚੰਗਅਈ ਹੀ ਦਸਦਾ ਬੁਰਾਈ ਨੂੰ ਢੱਕ ਲੈਂਦਾ। ਮੱਕੀ ਦਾ ਇਚਾਰ ਵਾਕਿਆ ਖੁਸ਼ਕ ਹੁੰਦਾ ਕਈ ਵਾਰ ਪਸ਼ੂ ਬੱਚੇ ਵੀ ਸੁੱਟ ਦਿਦੇ ਗੁਰਮਾਇਸ ਨਾਲ। ਜੇੜੀ ਸਰੋਂ ਦੇ ਤੇਲ ਵਾਲੀ ਗਲ਼ ਬਾਈ ਨੇ ਆਖੀ ਡੇਲੀ ਦੇਣਾ ਚਾਹੀਦਾ ਠੰਡਕ ਵਾਸਤੇ

  • @AvtarSingh-pw7fv
    @AvtarSingh-pw7fv 2 роки тому +61

    ਬਾਈ ਜੀ ਇਹੋ ਜਿਹੀਆਂ ਵਧੀਆ ਵੀਡਿਉ ਬਣਾਉਂਦੇ ਹੋ ਤਾਂ ਵਧੀਆ ਲੱਗਦਾ ਹੈ ਪਰ ਜਦ ਕੰਪਨੀ ਆਲਿਆਂ ਤੋਂ ਪੈਸੇ ਲੈਕੇ ਉਨਾਂ ਦੀ ਮਸ਼ਹੂਰੀ ਕਰਦੇ ਹੋ ਤਾਂ ਤੁਹਾਡੀ ਬਣਾਈ ਹੋਈ ਇੱਜਤ ਖਰਾਬ ਹੁੰਦੀ ਹੈ

  • @PargatSingh-sg9us
    @PargatSingh-sg9us 2 роки тому +32

    ਜਿਉਂਦੇ ਰਹੋ 22ਜੀ .... ਮਾਲਕ ਤੁਹਾਡੀ ਮਿਹਨਤ ਨੂੰ ਹੌਰ ਫਲ ਲਾਵੇ 🙏🙏

  • @variamsingh9550
    @variamsingh9550 2 роки тому +20

    ਬਿੰਨਾ ਰੇਟ ਬਿੰਨਾ ਅੱਡਰੈਸ ਸਾਰੀ ਜਾਣਕਾਰੀ ਅੱਧੀ ਅੰਧੂਰੀ ਲੱਗੀ ਬਹੁਤ ਬਲੋਗਰ ਵੀਰ ਇਹ ਗਲਤੀ ਕਰਦੇ ਹਨ

    • @lonelymodhgill9535
      @lonelymodhgill9535 Рік тому

      ਵੀਰ ਜੀ ਸਬ ਕੁਝ ਲਿਖਿਆ ਵੀ ਹੋਇਆ ਹੈ ਅਤੇ ਦਸਿਆ ਵੀ ਗਯਾ ਹੈ ਐਡਰੈੱਸ ਧਿਆਨ ਨਾਲ ਦੇਖੌ ਅਤੇ ਸੁਣੋ ਜੀ 🌹🌹🙏🙏🙏

  • @santokhsinghbenipal8592
    @santokhsinghbenipal8592 Рік тому +5

    ਵਾਹਿਗੁਰੂ ਜੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ੇ

  • @sagguharjit88
    @sagguharjit88 2 роки тому +27

    ਇਸ ਪਰਿਵਾਰ ਤੇ ਸੰਤ ਬਾਬਾ ਮੀਹਾਂ ਸਿੰਘ ਜੀ ਦੀ ਅਪਾਰ ਬਖਸ਼ਿਸ਼ ਅਤੇ ਕਿਰਪਾ ਹੈ
    ਬਾਬਾ ਜੀ ਹੋਰ ਤਰੱਕੀ ਅਤੇ ਉੱਦਮ ਬਖਸ਼ਣ

  • @bhupindersinghmaan8951
    @bhupindersinghmaan8951 2 роки тому +3

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ

  • @jasbirsingh4534
    @jasbirsingh4534 2 роки тому +5

    ਬਹੁਤ ਵਧੀਆ ਵੀਰ ਜੀ

  • @sukhdeepsinghsukh3778
    @sukhdeepsinghsukh3778 2 роки тому +8

    ਪ੍ਵੇਰਨਾ ਸਰੋਤ ਵੀਡੀੳ ਬਾਕੀ ਕਿਸਾਨ ਵੀਰਾ ਲਈ 🙏🙏

  • @sukhjindersingh1675
    @sukhjindersingh1675 2 роки тому +71

    5 ਭਰਾ ਇਕਠੇ ਇਹਨੂੰ ਕਹਿੰਦੇ ਅਸਲ ਸਰਦਾਰੀ

  • @veerchahal2431
    @veerchahal2431 2 роки тому +50

    Guru maharaj ji di gurbani chal rahi aa piche
    Anad aa riha sun k satnam sri waheguru ji.🙏🙏🙏🙏

    • @myv465
      @myv465 2 роки тому

      Maryada hai ke, Shabad te Gurbani nu Background music naa banao. Baith ke ekaagar ho ke suno, yaa aap baani pado. Apni apni awastha hai. Vichar karna, mind naa karna.

  • @JaswinderSingh-io7uo
    @JaswinderSingh-io7uo 2 роки тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ ।ਚੈਨਲ ਵਾਲਿਆਂ ਦਾ ਵੀ ਬਹੁਤ ਧੰਨਵਾਦ ਜੀ ।👌👌👌👍👍👍

  • @satpalkatal8149
    @satpalkatal8149 2 роки тому +7

    ਮੇਰੇ ਵੱਲੋੰ ਸਲਾਮ ਇਸ ਵੀਰ ਨੂੰ

  • @jasdeepgill4662
    @jasdeepgill4662 2 роки тому +7

    Dil khush kita bai ji

  • @jaswirsingh6141
    @jaswirsingh6141 2 роки тому +9

    ਵਾਹਿਗੁਰੂ ਜੀ ਮੇਹਰ ਕਰਨ ਜੀ 🙏🙏🙏🙏🙏

  • @sarbansandhu5658
    @sarbansandhu5658 2 роки тому +1

    Bahut sohnia majhan bafelo sukhjinder thank you

  • @bikersingh8193
    @bikersingh8193 2 роки тому +5

    ਬਹੁਤ ਵਧੀਆ ਜੀ ਬਿਕਰ ਗਹਿਲਾ

  • @gurdeepsarao5
    @gurdeepsarao5 2 роки тому +15

    ਡੰਗਰਾਂ ਨੂੰ ਆਚਾਰ ਪਾਉਣ ਦਾ ਵਿਚਾਰ ਬਹੁਤ ਸੋਹਣਾ। ਬੰਦੇ ਨੂੰ ਵਿਹਲਾ ਕਰ ਦਿੰਦਾ। ਪਰ ਪਤਾ ਨਹੀਂ ਕਿਉਂ ਮਨ ਨੂੰ ਏਦਾਂ ਲਗਦਾ ਰਹਿੰਦਾ ਕਿ ਗਲਤੀ ਜਰੂਰ ਹੋ ਰਹੀ ਏ ਜਿਸਦੇ ਨਤੀਜੇ ਆਉਣ ਵਾਲੇ ਸਮੇਂ ਵਿਚ ਸਾਹਮਣੇ ਆਉਣਗੇ। ਪਲਾਸਟਿਕ ਵਿਚ ਆਚਾਰ ਨੰ ਬੰਦ ਕਰਕੇ ਰੱਖਣਾ ਤਾਂ ਹੋਰ ਵੀ ਸ਼ੱਕ ਪੈਦਾ ਕਰਦਾ।

    • @GurdeepSingh-pl7os
      @GurdeepSingh-pl7os 2 роки тому

      ਪਲਾਸਟਿਕ ਦੀ ਪੈਕਿੰਗ ਉਹ ਵੀ ਸਾਲ ਭਰ ਲਈ ਥੋੜਾ-ਬਾਹਲਾ ਨੁਕਸਾਨਦੇਹ ਹੋ ਸਕਦਾ , ਬਾਕੀ ਪੱਸੂਆ (ਮੱਝਾ) ਦੀ ਈਮਿਉਨਟੀ ਮਜਬੂਤ ਹੁੰਦੀ ਆ ਦੂਜਿਆ ਦੇ ਮੁਕਾਬਲੇ

    • @jagpreetsingh2022
      @jagpreetsingh2022 2 роки тому

      @@GurdeepSingh-pl7os bai ji ae mitha jaher pa rahe aa apa apne animals nu ah changi chege nahi ae

    • @nemophilisitscorner2053
      @nemophilisitscorner2053 2 роки тому

      ਹਰੀ ਕ੍ਰਾਂਤੀ ਵਾਂਗ ਅਚਾਰ ਦੇ ਰਿਜਲਟ 20ਕੂ ਸਾਲ ਤਕ ਆਉਣਗੇ ਹੁਣ ਤਾਂ ਵਧੀਆ ਲੱਗਦਾ

    • @jagdeeppanag5396
      @jagdeeppanag5396 2 роки тому +1

      Yaar hare chare di Rees ni, silage ton bimariya bohat faildiya fungus related posioning

    • @sukhdevvarma7540
      @sukhdevvarma7540 2 роки тому

      Bai ji bnada na app taja bojan khanda te na pasu nu khan dinda app v peeja berger ect

  • @gursewaksingh8299
    @gursewaksingh8299 2 роки тому +1

    Very nice, very good and beautiful video with full of knowledge. Thanks bai g.

  • @momandgardening8652
    @momandgardening8652 2 роки тому +1

    Smart work smart family khn da bhab sone te suhaga bahut vdya ji

  • @avtarbrar2275
    @avtarbrar2275 2 роки тому +5

    ਬਹੁਤ ਵਧੀਆ ਬਾਈ ਜੀ

  • @mynameiskhan9326
    @mynameiskhan9326 2 роки тому +2

    Ok lopon wale vir very good 👍 congratulations..carry on jatta.gbu

  • @harbhajansingh6891
    @harbhajansingh6891 2 роки тому

    ਬਹੁਤ ਵਧੀਆ ਉਪਰਾਲਾ ਹੈ
    ਚੰਗਾ ਰੁਜ਼ਗਾਰ ਮਿਲ ਸਕਦਾ ਹੈ ਇਸਨਾਲਪਸ਼ੂਆਂ ਦੀ ਚੰਗੀ ਸੇਧ ਮਿਲ ਸਕਦੀ

  • @sukhpaldhaliwal3540
    @sukhpaldhaliwal3540 2 роки тому +1

    ਬਾਈ ਜੀ ਬਹੁਤ ਬੰਦੀਆਂ ਹੈ ਵਾਹਿਗੂਰੂ ਵਾਹਿਗੁਰੂ'ਵਾਹਿਗੂਰੂ ਵਾਹਿਗੁਰੂ'ਵਾਹਿਗੂਰੂ ਵਾਹਿਗੁਰੂ'ਵਾਹਿਗੂਰੂ ਵਾਹਿਗੁਰੂ'ਵਾਹਿਗੂਰੂ

  • @paramjitromana3703
    @paramjitromana3703 2 роки тому

    buhat vadia vedio bai ji Dil khush ho gya dekh family da ekhati aa sukhar aa datta da ena pyaar aa waheguru ji es family ta eda e Mehar bni Rakha

  • @parvindersingh5710
    @parvindersingh5710 2 роки тому +1

    Waheguru waheguru waheguru.

  • @harjitsingh2496
    @harjitsingh2496 2 роки тому +1

    ਬਹੁਤ ਵਧੀਆ ਉਪਰਾਲਾ ਏ

  • @rabbnaaljurho8921
    @rabbnaaljurho8921 2 роки тому +1

    Waheguru sabb te mehar kre Waheguru

  • @arjunbhandari9887
    @arjunbhandari9887 2 роки тому

    Very nice very good thank-you

  • @kulwindersinghninda375
    @kulwindersinghninda375 2 роки тому +3

    ਬਹੁਤ,ਹੀ,ਵਧੀਆ,ਲੱਗਿਆ,ਆਪਣੇ,ਲੋਕ,ਵੀ ਹੁਣ,ਅੱਗੇ,ਆ,ਰਹੇ,ਨੇ,ਇਦਾਂ,ਹੀ,ਤਰੱਕੀਆਂ,ਕਰਦੇ ਰਹੋ,👍🏼🙏

  • @virkshergarh727
    @virkshergarh727 Рік тому

    Waheguru ji mehar banie rakhan ji

  • @shreedudhdairyfarmkodaroti7764
    @shreedudhdairyfarmkodaroti7764 2 роки тому +8

    Sonki सरदारजी आपकी वीडियो पंजाबी भाषा नही आने के बाद में भी अच्छी लगती हैं
    आपको सारा देश देखता हैं,
    हिंदी में वीडियो बनाया करो,

  • @bikramdhillon6040
    @bikramdhillon6040 2 роки тому +1

    good veer bohat vadiya lga management

  • @reshamsingh1710
    @reshamsingh1710 2 роки тому +1

    Bhut vadiya ji

  • @iqbaldiaryfarmpaliakhurd2118
    @iqbaldiaryfarmpaliakhurd2118 2 роки тому +13

    ਗਾਵਾਂ।ਨਾਲੋ।ਮੱਝਾਂ।ਦਾ।ਕੰਮ।ਚੰਗਾ।ਜੀ

  • @BaljeetKaur-uz6eq
    @BaljeetKaur-uz6eq 2 роки тому +2

    Waheguru g

  • @akashmannakashmann20
    @akashmannakashmann20 2 роки тому +1

    God bless u ji

  • @ramansmagh3844
    @ramansmagh3844 2 роки тому +1

    Bahut vadia jankari

  • @monubhardwaj5905
    @monubhardwaj5905 2 роки тому

    Bhut badiya bhai ji ghode vali gal v att krti 22ji

  • @balwantsinghdhadda2644
    @balwantsinghdhadda2644 2 роки тому

    Very nice discussion ji

  • @PardeepSingh-vl2su
    @PardeepSingh-vl2su Рік тому +2

    Good job sir ji.....

  • @sukhdevvarma7540
    @sukhdevvarma7540 2 роки тому

    Jithe ekath a baba nank othe hi wasde hun waheguru kre tuhada eka sda rave

  • @sukhjeetsinghkahlon7919
    @sukhjeetsinghkahlon7919 2 роки тому

    Very good bai ji 👌

  • @pamamall8274
    @pamamall8274 2 роки тому +19

    ਮਾੜੇ ਬੰਦੇ ਦੀ ਰੋਟੀ ਵੀ ਨਹੀਂ ਪੂਰੀ ਹੁੰਦੀ ਵਪਾਰ ਕੀ ਕਰਲੂ

  • @dharvindersinghvirkvirk5190
    @dharvindersinghvirkvirk5190 2 роки тому

    Very nice video 👍🏼👍🏼❤️❤️❤️

  • @chan3sran373
    @chan3sran373 2 роки тому

    Love from Gurdaspur

  • @splitmine1467
    @splitmine1467 2 роки тому

    Good bai ji

  • @lakhvir_dhanju
    @lakhvir_dhanju 2 роки тому +2

    Very nice👏

  • @dragicadrazic4859
    @dragicadrazic4859 2 роки тому +1

    Very good job

  • @ramansmagh3844
    @ramansmagh3844 2 роки тому +1

    Very good 👍

  • @kingyuvraj47
    @kingyuvraj47 2 роки тому +1

    Lopon veer ji saari interview dekhi..bahut achi vedios bnate ho aap.aaj wali bhi,,,, mast,,,,,thi but ! jab apne sardar ji ko ek ghoda rakhne ke liye bola toh unhone baat hi (topic) change kar di..kuch bhi ho aise ghar main ek horse 🐎 toh hona chahiye..🥰🙏

  • @heerachahal8781
    @heerachahal8781 2 роки тому

    Very very nice ji

  • @ParamjitKaur-tz4jl
    @ParamjitKaur-tz4jl 2 роки тому +1

    Good job

  • @anshpreetsidhu5375
    @anshpreetsidhu5375 2 роки тому

    Very very nice video good 🙏🙏🙏🙏🙏🙏🇮🇳👌👌👌👌👌👍👍👍👍👍

  • @prof.kuldeepsinghhappydhad5939
    @prof.kuldeepsinghhappydhad5939 2 роки тому +1

    Nice 👍

  • @Harvindxr
    @Harvindxr 2 роки тому +8

    ਓ ਪ੍ਰੀਤ । ਮਲਾ ਊ ਰੇਟ ਵੀ ਦੱਸ ਦਿੰਦੇ ਯਰ ਬੰਦਾ ਲੈਣ ਦੀ ਸਕੀਮ ਈ ਕਰ ਲੈਂਦਾ

  • @davinderkumar5528
    @davinderkumar5528 2 роки тому

    Very nice💯

  • @narinderkaur5614
    @narinderkaur5614 2 роки тому

    Boht vadia

  • @jaswinderjassi8017
    @jaswinderjassi8017 2 роки тому

    Very nice bro 🙏🙏🙏🙏

  • @avtarsingh5086
    @avtarsingh5086 2 роки тому

    Very much nice👍👍👍👍👍 information🙏🙏🙏🙏🙏

  • @gagandeepsingh6318
    @gagandeepsingh6318 2 роки тому +1

    Good 👍

  • @inderjitsingh-fp9hw
    @inderjitsingh-fp9hw 2 роки тому

    wow v nic

  • @gurlalsinghbrar1691
    @gurlalsinghbrar1691 2 роки тому

    Very good

  • @BSpunjabi599
    @BSpunjabi599 2 роки тому +1

    Nice video

  • @shonkijatt7187
    @shonkijatt7187 2 роки тому

    Good bro 👌

  • @user-wz5ty6jp2i
    @user-wz5ty6jp2i 2 роки тому +36

    ਅਮੀਰ ਅਮੀਰ ਹੋ ਰਿਹਾ ਗਰੀਬ ਹੋਰ ਗਰੀਬ ਹੋ ਰਹੇ ਆ ਗਰੀਬ ਦਾ ਕੁਝ ਨਹੀਂ ਬਣ ਸਕਦਾ ਸਰਕਾਰ ਮਾੜੀ ਆ ਬਾਕੀ ਧਨਾਢ ਵੀ ਸਾਲੇ ਗਰੀਬ ਦਾ ਹਕ ਨਹੀਂ ਦਿੰਦੇ

  • @harrybathinda9252
    @harrybathinda9252 2 роки тому

    Nice🙏

  • @singhkulwinder3790
    @singhkulwinder3790 Рік тому

    very nice 👌

  • @hfsahiwalcowfazilka1652
    @hfsahiwalcowfazilka1652 2 роки тому +3

    Good

  • @happysandhuhappy2258
    @happysandhuhappy2258 2 роки тому

    Good bro

  • @gurditkhehra9664
    @gurditkhehra9664 2 роки тому +11

    Sonki sardar jindabad

  • @sukhjinderdhillon2589
    @sukhjinderdhillon2589 2 роки тому +2

    Very Nice 👌👌

    • @gurpreetbadesha1614
      @gurpreetbadesha1614 5 місяців тому

      ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ

  • @harpreetsodhe9349
    @harpreetsodhe9349 2 роки тому +88

    ਤਕੜਾ ਬੰਦਾ ਹੀ ਵਪਾਰ ਕਰ ਸਕਦਾ v 2 kiliya wala ki ਵਪਾਰ ਕਰੂ ਦਸ

    • @PardeepSingh-zk8td
      @PardeepSingh-zk8td 2 роки тому +3

      ਸਬਜੀ ਵਗੈਰਾ ਦਾ ਕਰ ਸਕਦਾ

    • @singhdhaliwal6483
      @singhdhaliwal6483 2 роки тому +11

      ਮੈਂ ਕਰਨਾ ਚਾਹੁੰਦਾ ਬਾਈ ਕੈਨੇਡਾ ਤੋਂ ਆ ਕਿ ਜੇ ਘਰਦੇ ਮੰਨਗੇ

    • @ramankaur470
      @ramankaur470 2 роки тому +6

      soch change kro , waheguru ne sab kuch dita ,kum karn di neet saff ta kille na v hon ta v lok Duniya te Raj karde aa

    • @abhitejSingh83600
      @abhitejSingh83600 Рік тому +2

      @@ramankaur470 par j kol paisa hove ta kamm karn di vi lorh nhi paindi bus vatt te khlo ke vekhna painda te paisa bhajja aunda

    • @swarnjitsinghswarnjit1129
      @swarnjitsinghswarnjit1129 Рік тому

      ਸਹੀ ਗੱਲ ਹੈ ਬਾਈ ਜੀ

  • @lokerang918
    @lokerang918 2 роки тому +1

    👌👌👌👌👌

  • @meetdairyfarm7462
    @meetdairyfarm7462 2 роки тому

    Good lopo aliaaa eda diaa video bnaia kr

  • @kuldipdhillon9845
    @kuldipdhillon9845 2 роки тому

    Good video

  • @randhirsingh6282
    @randhirsingh6282 2 роки тому +1

    ਏਕਤਾ ਵਿੱਚ ਬਲ ਹੈ

  • @gurjantbrar201
    @gurjantbrar201 Рік тому

    ਗੁੱਡ

  • @varindersinghbrar5665
    @varindersinghbrar5665 Рік тому +2

    ਬਾਈ ਜੀ ਨਿਰੀ DAP ਯੂਰੀਆ ਤੇ ਸਪਰੇਆਂ (ਜਹਿਰਾਂ)ਦਾ ਮਿਸ਼ਰਣ ਐ ਅਚਾਰ। ਕੁਝ ਸਮੇਂ ਬਾਅਦ ਪਤਾ ਲੱਗੂ ਇਸਦੇ ਨਤੀਜਿਆਂ ਦਾ

  • @sonushergilldairyfarm5125
    @sonushergilldairyfarm5125 2 роки тому

    Ok a report jatta

  • @pallithiara8556
    @pallithiara8556 2 роки тому

    Sirra

  • @chahalsaabchahalsaab685
    @chahalsaabchahalsaab685 2 роки тому

    👍👍

  • @premsinghrauwal6111
    @premsinghrauwal6111 2 роки тому

    👍🏻👍🏻

  • @hardeepsingh1225
    @hardeepsingh1225 2 роки тому +3

    Attttt

  • @goldymangat468
    @goldymangat468 2 роки тому +2

    ਸੁਣਿਆ ਹੈ ਬਾਈ ਜੀ ਸਾਈਲੇਜ ਵੇਚਣ ਵਾਲੇ ਮੱਕੀ ਦੀਆਂ ਅੱਧੀਆਂ ਛੱਲੀਆਂ ਤੋਰ ਲੈਦੇ ਹਨ। ਇਸ ਦਾ ਕੀ ਜੁਆਬ ਹੈ।

  • @jasvirsingh-hl9co
    @jasvirsingh-hl9co 2 роки тому +5

    Bht sohna km kaar sardaar g...2 gala shi nhi lagiya g daas nu 50.60 kwantal per kila suki maki..or 250 ml daily tel bht hi jyada aa g

  • @sanisingh4676
    @sanisingh4676 2 роки тому +3

    ਬਹੁਤ ਵਧੀਆ ਜੀ

  • @amarjitsinghsidhu6115
    @amarjitsinghsidhu6115 2 роки тому

    🙏🙏

  • @Destination693
    @Destination693 2 роки тому +6

    ਕਿਸਾਨ ਨਹੀ ਵਪਾਰੀ ਨੇ ਇਹ ਵਿਕ ਜਾਂਦਾ ਫਿਰ ਹੀ ਇਹਨਾ ਆਚਾਰ ਰੱਖੀਆ ਵਾ ਉਹਦਾ ਬੰਦੇ ਨੂੰ ਨਿੰਦ ਆਉਦੀ ਬਹਾਰ ਇਹਨਾ ਸਮਾਨ ਰਾਖੀਆ ਹੋਵੇ

  • @gillsaab32
    @gillsaab32 2 роки тому +1

    ਵੀਰ ਜੀ ਬਹੁਤ ਵਧਿਆ ਲਗਿਆ ਮਕੀ ਦਾ ਆਚਾਰ ਬਣਿਆ ਵੇਖ ਕੇ ਆਪਨਾ ਸਾਰਾ ਐਡਰੈਸ ਦੇਵੋ ਪਿੰਡ ਜਿਲਾ ਕਿਥੇ ਕਿ ਕਰਕੇ ਪੈ ਜਾਦਾ

  • @JATT-rr5xp
    @JATT-rr5xp 2 роки тому +1

    40 ਤੋ 45 ਦਿਨਾ ਚ ਤਿਆਰ ਹੋ ਜਾਦਾ ਬਾਈ ਇੱਕ ਗੱਲ ਆ ਬਾਈ ਹੋਨਾ ਦੀ ਕੁਤਰਾ ਬਰੀਕ ਆ ਇਹਨਾ ਦਾ ਬਹੁਤ ਵਧੀਆ ਇੱਕ ਨੰਬਰ ਆ ਬਾਈ

  • @monu9405
    @monu9405 Рік тому +2

    ਬਾਕੀ ਤਾਂ ਠੀਕ ਆ, ਜਨਵਰਾਂ ਨੂੰ ਤੇਲ ਬਹੁਤ ਲਾਇਆ 😂

  • @dilpreetsingh8788
    @dilpreetsingh8788 2 роки тому +1

    Muktsar wala shaan di video banao please

  • @jasmeetkaur8351
    @jasmeetkaur8351 Рік тому

    Nice

  • @singhbindi9806
    @singhbindi9806 4 місяці тому

    👍🙏

  • @starxbgmi475.
    @starxbgmi475. 2 роки тому

    🙏🏾🙏🏾🙏🏾🙏🏾🙏🏾🙏🏾🙏🏾

  • @puneetmehar2845
    @puneetmehar2845 2 роки тому

    🙏🙏🙏🙏

  • @akaur4533
    @akaur4533 2 роки тому +3

    ਪੱਕੇ ਥਾ ਤੇ ਨਾ ਬੰਨੋ ਕੱਚੇ ਥਾਂ ਤੇ ਪਸ਼ੂਆਂ ਨੂੰ ਬੰਨੋ