ਮੱਝਾਂ ਦੀਆਂ ਕੱਟੀਆਂ ਦੀ 2/3 ਸਾਲ ਦੀ ਬੁਕਿੰਗ ਆ ਬਾਈ ਕੋਲ 2/3 year booking of buffalo cuts by Coll

Поділитися
Вставка
  • Опубліковано 26 лис 2024

КОМЕНТАРІ • 125

  • @RANJITSingh-nv9fq
    @RANJITSingh-nv9fq Рік тому +17

    ਇਹ ਤਾਂ ਸ਼ੌਂਕੀ ਬੰਦਾ ਤੇ ਯਾਰਾਂ ਦਾ ਯਾਰ ਲੱਗਦਾ ❤ਇਸ ਤਰਾ ਦਾ ਬੰਦਾ ਦਿਲ ਦਾ ਬਹੁਤ ਬੇਹੱਦ ਸਾਫ ਹੁੰਦਾ . ਮੇਰੇ ਵੀ ਧੁੱਪ ਚ ਵਾਲ ਚਿੱਟੇ ਨਹੀਂ ਹੋਏ . ਇਹ ਬੰਦਾ ਸਾਫ ਦਿਲ ਹੈ ਵਾਹਿਗੁਰੂ ਦਿਨ ਦੁਗਣੀ ਤੇ ਰਾਤ ਚੌਗੁਣੀ ਤਰੱਕੀ ਕਰੇ ❤

  • @vakeelsingh2728
    @vakeelsingh2728 Рік тому +49

    ਪਿੰਦੀ ਵੀਰ ਦਾ ਨਰਮ ਸੁਭਾਅ ਚੰਗੀ ਸੋਚ ਹਰ ਭਰਾ ਨੂੰ ਮੱਝਾਂ ਦੀ ਸਈ ਰਿਆ ਕਮਾਈ ਵਾਰੇ ਪਿਆਰ ਨਾਲ ਦੱਸਦਾ ਕਿੰਨੀ ਕਮਾਈ ਆ ਕਿੰਨਾ ਖਰਚ ਆ ਨੇਕ ਦਿਲ ਇਨਸਾਨ ਆ ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ

    • @bhangu8233
      @bhangu8233 Рік тому +7

      ਸੱਚੀ ਗੱਲ ਆ ਬਾਈ ਜੀ ਤੇਰੀ

    • @happykhehra4710
      @happykhehra4710 Рік тому

      ​@@bhangu823312:54

  • @Sukhvindersingh1313-i2b
    @Sukhvindersingh1313-i2b Рік тому +14

    ਵੀਰ ਦਿਲ ਖੁਸ਼ ਹੋ ਗਿਆ ਵੀਰ ਨੈ ਪੰਜਾਬ ਰੈਹਕੈ ਬਹੁਤ ਵਧੀਆ ਕੰਮ ਕੀਤਾ ਲੱਬਣੀ ਨਹੀਂ ਮੋਝ ਪੰਜਾਬ ਵਰਗੀ ਏਵੈ ਲੋਕੀ ਕੰਮ ਤੋ ਡਰਦੈ ਬਾਰ ਭੱਜੀ ਜਾਦੈ ਫੁਕਰੈ ਇਸ ਵੀਰ ਤੋ ਕੁੱਝ ਸਿੱਖ ਲੱਵੋ

  • @Minecraft-kz8fp
    @Minecraft-kz8fp 8 місяців тому +2

    ਪਿੰਦੀ ਬਾਈ ਦੀ ਮਿਹਨਤ ਨੂੰ ਸਲਾਮ ਹੈ ਇਹ ਮਸਾਲ ਇੱਕ ਸਾਡੇ ਨੌਜਵਾਨਾਂ ਲਈ ਜੋ ਬੇਰੁਜ਼ਗਾਰੀ ਤੋਂ ਤੰਗ ਆ ਕੇ ਗਲਤ ਰਸਤਾ ਚੁਣ ਲੈਂਦੇ ਵਾਹਿਗੁਰੂ ਸਾਰੇ ਪਰਿਵਾਰ ਨੂੰ ਤੰਦਰੁਸਤ ਰੱਖਣ ❤❤

  • @RANJITSingh-nv9fq
    @RANJITSingh-nv9fq Рік тому +11

    ਸ਼ੌਕ ਦੀ ਗੱਲ ਹੈ ❤-- ਲਵ ਯੂ ਵੀਰ ਪਿੰਦੀ ❤ਗਰੇਟ ਵਰਕ in Home 🏠✌️✌️ਬਹੁਤ ਸੋਹਣਾ ਘਰ ਤੇ ਡੈਕੋਰੇਸ਼ਨ ਵੀ ਬਹੁਤ ਸੋਹਣੀ ਲਵ ਯੂ ਡੀਅਰ ❤❤❤❤

  • @kanwardeepsingh9819
    @kanwardeepsingh9819 Рік тому +42

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @satnam_bhangu.1915
    @satnam_bhangu.1915 10 місяців тому +5

    ਬਹੁਤ ਵਧੀਆ ਫ਼ਾਰਮ ਆ ਬਾਈ ਪਿੰਦੀ ਦਾ ❤❤

  • @HarneetKalas-nf8nd
    @HarneetKalas-nf8nd Рік тому +15

    ਵਾਹਿਗੁਰੂ ਜੀ ਵੀਰ ਤੇ ਵੀਰ ਦੀਆਂ ਮੱਝਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹੋਰ ਤਰੱਕੀਆਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ

  • @baljindersingh7802
    @baljindersingh7802 Рік тому +9

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @santokhsinghbenipal8592
    @santokhsinghbenipal8592 Рік тому +16

    ਹਿਮੰਤ ਦਾ ਹਿਮੈਂਤੀ ਰਬ

  • @MajersinghHarpuria-pr8pl
    @MajersinghHarpuria-pr8pl Рік тому +9

    ਵੈਰੀ ਗੁਡ ❤️❤️❤️❤️ਜੱਟਾ

  • @technicalstory8036
    @technicalstory8036 Рік тому +18

    ਵੀਰੋ ਜਿਹੜੀਆ ਕੱਟੀਆਂ ਏ ਲੱਖ ਲੱਖ ਦੀ ਵੇਚਦੇ ਨੇ ਓਦੇ ਨਾਲੋ ਵਧੀਆ ਤੇ ਗੱਭਣ ਹੋਣ ਦੇ ਨੇੜੇ ਦੀਆਂ 25000 ਤੋਂ 30000ਹਜਾਰ ਦੀਆਂ ਮਿਲ ਜਾਂਦੀਆਂ ਨੇ
    ਅਸੀ ਅਰਜੁਨ ਕੁੰਗੜ ਦੀ ਮੱਝ ਟੌਪ ਕਵਾਲਿਟੀ ਦੀ 115000 ਦੀ ਸੇਲ ਕੀਤੀ

    • @dfgFfgg-kj5rf
      @dfgFfgg-kj5rf Рік тому +8

      ਭਰਾ ਗੱਲ ਸਹੀ ਇਹ ਠੱਗ ਆ 1.ਲੱਖ ਦੀ ਕੱਟੀ ਵੇਚਕੇ 1.ਮੱਝ ਲੈ ਲੈਂਦਾ ਝੂਠਾ ਦੀ ਪੰਡ ਆ

    • @dfgFfgg-kj5rf
      @dfgFfgg-kj5rf Рік тому +4

      ਇਹ ਨੰਬਰਦਾਰ ਤੇ ਪਵਿੱਤਰ ਹੋਣਾ ਨਾਲ ਦੱਧ ਦਾ ਮੁਕਾਬਲਾ ਕਰਦਾ ਸੀ ਹੁਣ ਮੋਕ ਮਾਰ ਗਿਆ ਉਹ ਇਸਦੇ ਪਿੰਡ ਵੀ ਗਾਏ ਸੀ

  • @happydaulatlife8765
    @happydaulatlife8765 3 місяці тому +2

    Great Pindi Sidhu Ji
    Dr. Happy Sharma Daula, Gidderbaha
    Vet.

  • @amritkaur7831
    @amritkaur7831 Рік тому +7

    GOOD JOB BUHAT VADIA LGDA H I am Happy ❤❤❤❤❤

  • @AmandeepSingh-bu4wn
    @AmandeepSingh-bu4wn Рік тому +10

    ਬਹੁਤ ਵਧੀਆ

  • @mangatkular5941
    @mangatkular5941 Рік тому +9

    ਗੰਦ ਬਠਿੰਡੇ ਵਾਲਾ ਪਰ ਪਿੰਦੀ ਬਾਈ ਜੀ ਨੂੰ ਬੇਨਤੀ ਕਰਦਾ ਇਸ ਤਰਾਂ ਦੇ ਪੈਸੇ ਇਕੱਠੇ ਕਰਨ ਵਾਲੇ ਲੋਕਾਂ ਨੀਅਤ ਬਹੁਤ ਮਾੜੀ ਹੁੰਦੀ ਏ ਇਸ ਤਰਾਂ ਦੇ ਗੰਦਗੀ ਦੇ ਢੇਰ ਨੂੰ ਆਪਣੇ ਫਾਰਮ ਹਾਊਸ ਤੋਂ ਦੂਰ ਹੀ ਰੱਖਿਆ ਕਰ ਪਸ਼ੂਆਂ ਨੂੰ ਬੱਚਿਆਂ ਤੋਂ ਵੱਧ ਬਚਾ ਕੇ ਰੱਖਣਾ ਪੈਂਦਾ ਪਰ ਇਸ ਤਰਾਂ ਦੇ ਗੰਦਗੀ ਦੇ ਢੇਰ ਦੀ ਟੋਕ ਬਹੁਤ ਮਾੜੀ ਹੁੰਦੀ ਹੈ। ਪੜਦੇ ਵਿਚ ਰੱਖਿਆ ਕਰ

  • @Makhan-r1j
    @Makhan-r1j 7 місяців тому

    ❤ ਵਾਹਿਗੁਰੂ ਜੀ ਵੀਰ ਦੇ ਪਸ਼ੂਆਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @SukhpalDhaliwal-j1g
    @SukhpalDhaliwal-j1g 10 місяців тому +2

    ❤ਬਾਈ ਜੀ ਬਹੁਤ ਬਦੀਆ ਘੈਟ ਜੱਟ ਦੀ ਪਸੱਦ ਘੈਟ❤❤❤❤❤❤❤❤❤❤❤

  • @sukhchainsingh6749
    @sukhchainsingh6749 3 місяці тому

    ਬਹੁਤ ਵਧੀਆ ਵੀਰ ਅਨੰਦ ਆ ਗਿਆ ਦਰਸ਼ਨ ਕਰਕੇ।

  • @jagseersingh3663
    @jagseersingh3663 Рік тому +11

    ਲੋਕਾ ਨੇ ਕੱਟੀਆਂ ਵੀ 50000-2 ਦੀਆਂ ਲੈਣੀਆਂ ਤੇ ਮੱਝ ਤਹਾਡੀ 70 80 ਜਿਆਦਾ ਤੋ ਜਿਆਦਾ 100000 ਦੀ ਵਿਕੂ ਪਾਗਲ ਨਹੀ ਤਾ ਹੋਰ ਕੀ ਕਈਆ ਨੇ ਕੱਟੀਆਂ ਵੇਚ ਹੋਰ ਹਵੇਲੀਆਂ ਪਾ ਲੈਣੀਆ 😜🤣🤣

  • @ਗੁਰਭੇਜਸੰਧੂ
    @ਗੁਰਭੇਜਸੰਧੂ 9 місяців тому

    ਵਾਹਿਗੁਰੂ ਲੰਮੀਆਂ ਉਮਰਾਂ ਬਕਛੇ ❤❤

  • @kamalchaudhary9654
    @kamalchaudhary9654 2 місяці тому +1

    Bahut vadia ji great god bless you salute ❤❤❤❤❤❤❤❤❤❤❤❤❤

  • @Jugrajsingh-j5b
    @Jugrajsingh-j5b 10 місяців тому +2

    Waheguru ji waheguru ji waheguru ji waheguru ji waheguru ji waheguru ji

  • @Balwantkaur-pg9iv
    @Balwantkaur-pg9iv 8 місяців тому +2

    .ਧੰਨ. ਹੈ.ਬਾੲ.ਤੇਰੀ.ਕਮਾਈ..😢😢😢😮

  • @kisanjunion6644
    @kisanjunion6644 3 місяці тому

    ਇਹ ਕਿੰਨੀਆਂ ਵਧੀਆ ਮੱਝਾਂ ਨੇ ਟੂਚਰ ਜਿਹੇ ਡੰਗਰ ਰੱਖੀਂ ਬੈਠਾ ਏ

  • @babbujatt5128
    @babbujatt5128 Рік тому +7

    Waheguru ji❤

  • @gurjinderjassal9781
    @gurjinderjassal9781 Рік тому +5

    Waheguru ji di mehar

  • @pinkujasu4039
    @pinkujasu4039 9 місяців тому +1

    ਬਾਜੀ ਮਾਰ ਗਿਆ ਬਠਿੰਡੇ ਵਾਲਾ ਗੱਭਰੂ ਬਾਕੀ ਰਹਿ ਗਏ ਭਾਅ ਪੁੱਛਦੇ ਵਾਲਾ ਗੀਤ ਵੀ। ਬਣਿਆ ਹੋਇਆ ਹੈ

  • @rehmatboutique5891
    @rehmatboutique5891 9 місяців тому +2

    Parmatama Tarraki Deve Pindi Veer Nu

  • @JasvirSingh-xu7sy
    @JasvirSingh-xu7sy 9 місяців тому +1

    Great job pindi veer ji god bless you🎉🎉🎉🎉

  • @SatnamSingh-su3kq
    @SatnamSingh-su3kq Рік тому +6

    Very good job

  • @ਸਤਨਾਮਸਿੰਘਢਿੱਲੋਂ

    ਮੇਰੇ ਪਿੰਡ ਨਾਨਕੇ ਆ ਮੇਰੇ ਮਿੱਤਰ ਦੀ ਭੂਆ ਦਾ ਮੁੰਡਾ ਆ

  • @GurcharanSingh-vp7wi
    @GurcharanSingh-vp7wi 10 місяців тому +3

    Wahaguru ji mahar karn

  • @amandeep-singh-pb15
    @amandeep-singh-pb15 Рік тому +6

    Bai ne mehnat naal itihaas bnaye,a hei

  • @harmangujjarsaab458
    @harmangujjarsaab458 Рік тому +7

    Bilkul Kora kagaj a veer .har gal share krda a

  • @manpreetsidhu8787
    @manpreetsidhu8787 Рік тому +2

    Beauty competition wowwww

  • @Jasnoorkaurdairy
    @Jasnoorkaurdairy 3 місяці тому +4

    ਠੱਗੀ ਤੋਂ ਬਚੋ ਬਾਈ ਜੀ

  • @chauhan517
    @chauhan517 Рік тому +4

    ਬਾੲੀ ਬੂਰੀ ਕੱਟੀ ਲੈ ਸੀ

  • @gurpreetsonu3735
    @gurpreetsonu3735 9 місяців тому

    ਬਾਈ ਗੱਪ ਆ ਬੁਕਿੰਗ ਦੀ

  • @shagandeepsingh8106
    @shagandeepsingh8106 Рік тому +11

    Very good farm

  • @jagsirsinghsidhu
    @jagsirsinghsidhu 7 місяців тому +2

    ਪਸੂ ਤਾ ਮੈਂ ਵੀ ਰੱਖਦਾ 3/4 ਹਨ, ਪਰ ਵਿਸਵਾਸ ਨਹੀਂ ਆਉਦਾ

  • @shindershinderpalkaur5036
    @shindershinderpalkaur5036 Рік тому +4

    Very good

  • @rupindersingh7748
    @rupindersingh7748 Рік тому +2

    Waheguru ji maher kar

  • @kulwindersingh6599
    @kulwindersingh6599 8 місяців тому

    Waheguru ji. 🙏🙏bhot vadia y

  • @BaljeetSingh-k2p2l
    @BaljeetSingh-k2p2l 7 місяців тому

    DHAN..DHAN..GURU..RAM..DAS..G..KIRPA..KARAN..VEER..G

  • @jashandeepsinghdhaliwal2373
    @jashandeepsinghdhaliwal2373 Рік тому +5

    Good. Jat. Babe❤❤

  • @amantatla3620
    @amantatla3620 9 місяців тому

    ਪਿੰਦੀ ਵੀਰੇ ਕੋਈ ਵਧੀਆ ਨਸਲ ਦੀ ਕੱਟੀ ਵਿਕਾਉ ਹੈਗੀ ਤਾ ਜਰੂਰ ਦੱਸਿਉ

  • @Jugrajsingh-j5b
    @Jugrajsingh-j5b 10 місяців тому

    Satnam Sri waheguru ji

  • @sukhdeepsinghladdisingh8038
    @sukhdeepsinghladdisingh8038 Рік тому +3

    ਹਹਹ

  • @ranjitsingh2665
    @ranjitsingh2665 3 місяці тому

    Very good job veer ji ❤❤❤

  • @eakamjot9201
    @eakamjot9201 9 місяців тому

    Very good job 👍👍

  • @gurpalsinghgurpalsingh9567
    @gurpalsinghgurpalsingh9567 Рік тому +2

    Very.very.good..bir.ji❤

  • @shindershinderpalkaur5036
    @shindershinderpalkaur5036 Рік тому +1

    Very good bit ji

  • @rajwinder9537
    @rajwinder9537 Рік тому +4

    Gappi pura wada 😂😂😂loka sab janda

    • @dfgFfgg-kj5rf
      @dfgFfgg-kj5rf Рік тому +1

      ਗੱਲਾ ਦਾ ਮੁੱਲ ਇਸ ਕੋਲ ਹੋਰ ਕੁਝ ਨਹੀਂ

  • @ChhatarpalSingh-jy4ki
    @ChhatarpalSingh-jy4ki 9 місяців тому +1

    Good bro

  • @Jugrajsingh-j5b
    @Jugrajsingh-j5b 10 місяців тому

    Waheguru ji mehar krn sab te ji ❤❤❤❤❤❤❤❤

  • @HarpalKaur-p8t
    @HarpalKaur-p8t 9 місяців тому

    Good. Job veer. Pande

  • @gurpreetsidhu8988
    @gurpreetsidhu8988 3 місяці тому

    Good job 👍👍

  • @RajbirSingh-qh7gg
    @RajbirSingh-qh7gg 10 місяців тому

    Very good veer ji

  • @SurjitKhan-ef4po
    @SurjitKhan-ef4po Рік тому +1

    Very nice brother

  • @mander4684
    @mander4684 9 місяців тому +1

    👍👍👍👍👍👍🙏🏻🙏🏻🙏🏻🙏🏻

  • @dssandhudssandhu9207
    @dssandhudssandhu9207 9 місяців тому

    very good 👍

  • @rajinderthind8930
    @rajinderthind8930 2 місяці тому

    Good veer good

  • @ramsarantiwana
    @ramsarantiwana Рік тому +1

    👍👌

  • @sukhwindersingh-oh1tt
    @sukhwindersingh-oh1tt Рік тому +1

    Bai menu ek baffalu de brother pese kistan vich le lami

  • @RajinderKaur-x6o
    @RajinderKaur-x6o 4 місяці тому

    Good 👍

  • @jatindermann8616
    @jatindermann8616 10 місяців тому

    Ble Ble Virji
    But j Mera Msg read kita te pls Next Day
    500 Tress la dio
    Fir vekhioFarm diTohar
    Thnxs
    Good Luck

  • @ManoharLal-gn9id
    @ManoharLal-gn9id Рік тому +4

    Very.nice.ji

  • @HarneaksinghAulakh
    @HarneaksinghAulakh Рік тому +5

    Good

  • @punjabilivekustihub
    @punjabilivekustihub Рік тому +1

    Good👍👍👍👍 pl s 👍👍👍👍

  • @RanjeetsinghPremi
    @RanjeetsinghPremi 3 місяці тому +1

    . ਖੁਰਾਕ.ਦਾ.ਞੀ.ਦੱਸੋ.ਞੀਰ.ਜੀ.ਮੱਝ..ਦੀ.ਞੀਰ.ਜੀ.

  • @souravjawa1328
    @souravjawa1328 Рік тому +1

    ❤❤❤❤

  • @Edit_babydoodles
    @Edit_babydoodles Рік тому +1

    👌🙏🏻

  • @sanmeet_lehal_6859
    @sanmeet_lehal_6859 9 місяців тому

  • @imtiyaz_choudhary
    @imtiyaz_choudhary 8 місяців тому

    Gate Dekhka Lagda Sidhu Moose wala di Haveli aa

  • @pawanmangat6939
    @pawanmangat6939 Рік тому +1

    Wmk

  • @chahalsaabchahalsaab685
    @chahalsaabchahalsaab685 Рік тому +3

    ਮਿੱਟੀ ਤਾ ਰਾਜਸਥਾਨ ਚੋ ਲਿਆਦੀ ਹੋਵੇ ਲਾਲ ਰੇਤਾ ਮੋਟਾ ਪੱਲੂ ਕੋਲੋ

  • @amritpalsidhu6617
    @amritpalsidhu6617 9 місяців тому

    Bai mere kol 2 than waali Katti hegi aa

  • @jaiveer.shorts.
    @jaiveer.shorts. 9 місяців тому

    Veere asi nikki Kati Leni a. Sade koi pasu vadha ni karde

  • @rajbirsingh3641
    @rajbirsingh3641 7 місяців тому

    P c 575 dee katti mere kol hai 15 month old

  • @birpaljandi5705
    @birpaljandi5705 Рік тому

    Bai da ambully leeboy na sirra krya

  • @Noor_Sidhu930
    @Noor_Sidhu930 9 місяців тому

    Veer ji majh ha vikayo

  • @PreetiSharma-w4h
    @PreetiSharma-w4h 10 місяців тому

    Baji tusi Holi speed vich bolya karo j

  • @PreetiSharma-w4h
    @PreetiSharma-w4h 10 місяців тому

    Ta hi Sanu samaj ayugi pls

  • @karmjitsinghdeol5907
    @karmjitsinghdeol5907 Рік тому +1

    Good good ❤❤

  • @jugrajsingh7204
    @jugrajsingh7204 8 місяців тому +1

    BAe fon nu

  • @sarbjeetmudar
    @sarbjeetmudar 4 місяці тому

    Par v bane lye de sing dag v lye de

  • @lashkindersingh6585
    @lashkindersingh6585 9 місяців тому

    Lotu lana

  • @rehrasssinghthindcanada-oi2th
    @rehrasssinghthindcanada-oi2th 11 місяців тому +2

    Jhooth bolda 25.liter.da..22.liter.tere mele te top gia

  • @MirgrajsinghbalMirgrajsinghbal
    @MirgrajsinghbalMirgrajsinghbal 9 місяців тому

    Waheguru ji mehar karan veer

  • @singh5591
    @singh5591 7 місяців тому

    Hlo

  • @karamjeetsingh220
    @karamjeetsingh220 Рік тому +5

    ਤੇਰੀ ਭੈਣ ਨੂੰ ਵਿਸ਼ਵਾਸ ਹੈ ਨੀ

  • @sarbjeetmudar
    @sarbjeetmudar 4 місяці тому

    Sing kiss to bonde

  • @JaggaSingh-f4c
    @JaggaSingh-f4c 9 місяців тому

    Gap ha

  • @HarviderGrewal-p6i
    @HarviderGrewal-p6i 5 місяців тому

    Bach jao

  • @gurpreetgill6819
    @gurpreetgill6819 9 місяців тому

    Jhuth

  • @GudibhuaKaur
    @GudibhuaKaur 4 місяці тому

    Fake video

  • @randhirdhaliwal6548
    @randhirdhaliwal6548 Рік тому +1

    Very good ae bai

  • @janggill3439
    @janggill3439 9 місяців тому +1

    ਬਾਈ ਜੀ ਬੰਦਾ ਮਿਹਨਤ ਕਿਤੇ ਵੀ ਕਰ ਲਵੇ ਉਸਦਾ ਫਲ। ਜਰੂਰ ਮਿਲਦਾ। ਪਰ ਟਾਈਮ ਜਰੂਰ ਲਗਦਾ

  • @KuldeepHari-v2v
    @KuldeepHari-v2v 8 місяців тому

    ਪਿੰਦੀ ਬਾਈ ਤੁਹਾਡਾ ਨੰਬਰ ਦਿਉ ਜੀ