🇩🇪ਇਟਲੀ ਤੋਂ ਵਾਪਸ ਪਰਤ ਦੁਬਾਰਾ ਖੜਾ ਕੀਤਾ
Вставка
- Опубліковано 14 жов 2024
- 🇩🇪ਇਟਲੀ ਤੋਂ ਵਾਪਸ ਪਰਤ ਦੁਬਾਰਾ ਖੜਾ ਕੀਤਾ ਫਾਰਮ , ਕਮਾਈ ਲੱਖਾਂ ਵਿੱਚ 👍
#dairyfarming
#punjabdairyfarm
#breeding
#murrah
#murrahbuffaloes
#murrahbreed
#murrahfarm
#murramurrabull
#cow
#cows
#cowvideos
#cowfarminginindia
#abc_veeravalli #dairyfarm #shortsvideo #buffalo #dairy #dairyfarming #bheem #dairyanimal
#hf
#howstartdairyfarm
#viralvideo #viral #youtube #viral_video #sugestedforyou #shortsvideo
Dairy farming
Dairy farm
Dairy farm Punjab
Dairy farm shed design
Dairy farm buiesnes
Dairy farm kaise banaye
Dairy farm kaise khole
Dairy farm banae ka tarika
ਡੇਅਰੀ ਫਾਰਮ
ਡੇਅਰੀ ਫਾਰਮ ਕਿਵੇਂ ਤਿਆਰ ਕਰੀਏ
ਡੇਅਰੀ ਸ਼ੈਡ ਕਿਵੇ ਤਿਆਰ ਕਰੀਏ
ਡੇਅਰੀ ਫਾਰਮ ਪੰਜਾਬ
ਡੇਅਰੀ ਫਾਰਮਿੰਗ
ਗਾਵਾਂ ਦਾ ਫਾਰਮ
ਬਹੁਤ ਹੀ ਵਧੀਆ ਕੰਮ 🐃🐄👌
ਬਿਲਕੁਲ ਸਹੀ ਗੱਲਾਂ ਵੀਰ ਦੀਆਂ ਹੁੰਦਾ ਇਸੇ ਤਰ੍ਹਾਂ ਈ ਆ ਮੈਂ ਵੀ ਬਾਹਰ ਆਂ
ਹੁਣ 3 ਦਸੰਬਰ ਤੋਂ ਇਟਲੀ ਦੇ ਪੇਪਰ ਖੁੱਲ ਰਹੇ ਆ ਮੈ ਭਰਨ ਨੂੰ ਫਿਰਦੇ ਆਉਣਾ ਕਿਵੇਂ ਰਹੂ
@@damansingh6002 me v tray kr reya
ਬਾਈ ਦੀਆ ਗੱਲਾ ਸਚੀਆ ਮ ਵੀ ਫਾਰਮ ਚ ਕੰਮ ਕੀਤਾ ਬਸ ਧਕੇ ਹੀ ਆ ਕਪੜੇ ਬਸ ਬੈਗਾ ਚ ਹੀ ਪਏ ਰਹਿ ਜਾਦੇ ਚੈਨੀਆ ਇੰਡੀਆ ਅਾਉਣ ਲਗੇ ਹੀ ਪੈਦੀਆ😂
ਬਹੁਤ ਵਧੀਆ ਤੇ ਸੱਚੀਆਂ ਗੱਲਾਂ ਦੱਸੀਆਂ ਨੇ ਬਾਈ ਜੀ ਨੇ ਜਿਉਂਦਾ ਰਹਿ ਬਾਈ
ਬਹੁਤ ਵਧੀਆ ਵੀਰ ❤ ਮੇਰਾ ਸੋਹਣਾਂ ਦੇਸ਼ ਪੰਜਾਬ
ਵੀਰ ਠੀਕ
Good ਫਾਰਮ 👍🐃🐃🐃🐃🐃🐄🐄🐄🐄
Main v italy to a k farm karna next year 20majha to start karna 3month bad 50 majha pa lenia total
ਬਿਲਕੁਲ ਸਹੀ ਕਿਹ ਰਹੇ ਹੋ ਵੀਰ ਮੈ ਵੀ ੨੦੧੦ ਵਿੱਚ ਇਟਲੀ ਫਾਰਮ ਚ ਕੰਮ ਕੀਤਾ ਬੰਸ ਧੰਕਾ ਹੀ ਆ😅
ਬਹੁਤ ਵਧੀਆ ਵੀਡੀਓ ਆ ਬਾਈ ਜੀ
Bahut sohni gall aa veere tusi punjab vich aa ke lokka nu ਖਾਲਸ ਦੁੱਧ pilao
Bahut sohna kita vapis aa ke
ਜਿਦ੍ਹੇ ਕੋਲ ਏਥੇ 10 ਪਸ਼ੂ ਇਕਠੇ ਲੈਣ ਨੂੰ ਪੈਸੇ ਹੈਗੇ ਓਹਦਾ ਬਾਹਰ ਕੀ ਜੀ ਲੱਗਣਾ ਸੀ,, ਮੇਰੇ ਦੋਸਤ ਨੇ 4 ਗਾਵਾਂ ਲਈਆਂ ਸੀ 4 ਲੱਖ ਲਾ ਤਾਂ ਸੀ ਚਾਰੇ ਇਕਠੀਆ ਮਰ ਗਈਆਂ ਸਾਰਿਆ ਦਾ ਇਥੇ ਕਮ ਨੀ ਚਲਦਾ ਜਿਹਦਾ ਪਹਿਲਾ ਗੁਜਾਰਾ ਚੰਗਾ ਇਹਦਾ ਈ ਏਥੇ ਕਮ ਚਲਦਾ
Banda aap v mar sakda veer fer ta lod e ni Kam Karn di😂😂
Sai aa g
ਗਾਵਾਂ ਦੀ ਜਗ੍ਹਾ ਮੱਝਾਂ ਰੱਖੋ ਚੰਗੀ ਨਸਲ ਦੀਆਂ। ਗਾਵਾਂ ਵਾਲਾ ਘਾਟੇ ਚ ਹੀ ਰਹੇਗਾ
Good v❤❤
Punjab vich asi ਖੁਦ ਮਾਲਕ aaa
Good job
Bilkul sahi bol rhe y
Good Y G ❤️
Vir g part 2 v record kro tah k vir youth nu bhr bare hor v aware kr ske...
G jrorr
ਗਾਵਾ ਨਾਲੋ ਮੱਝ ਵਧੀਆ ਵੀਰ
Salute ee Bai ji nu❤❤❤❤❤❤❤
Good
👍🐃🐃🐃🐃🐃🐄🐄🐄🐄
Virr abc da semn and hf abs da fateghar sahib kitho milu
jai ho ❤❤
Good Bai
Nice
Sahi gal vir d.....bhar kuj nai Punjab ch apha raje ah ...
Right a bor ji
Very nice
Vr mai v bri galti karti portugal a ke
Bro apa v start krna e thodi help chidia a thodi daily related knowledge lai
Feed v dasaya karo veer ji har farm di plz
Ok g
God bless you veer❤
Very good veer ji
Good raja. Ji❤
Y lon krva k .dary farm karn ch fyida hga veer k ny
Thanks bro 👍
Sahi keh riha veer
Sahi Keya veer ne
मजींदर वीरे कभी dr बसंत गारनपूरा कला के यहां की वीडियो बनाओ, गंगा भैंस की बड़ी बेटी जो हीरा बुल(द्रोणा के भाई) की बेटी है उसने कितना दूध दिया अभी फार्म में है या नही,,
और गंगा के जितने भी रिजल्ट हो उनकी ब्लड लाइन की जानकारी के साथ वीडियो बनाए,,
गंगा की बेटी की बेटी भी दुध पर आई है शायद
Abhi jabb jayege bana lainge
@@DASHMESHDAIRY जी भाई साहब 🙏 धन्यवाद
Parava flag germany da laea a😅
Buhat wadia bro
Right bro
Thanks for such video 👍👍 inka number mil jau bhai ji
Sonu Dairy farm
Mai new subscriber aa g
Thanks and welcome
Pagi 9 mahine Wale paper te gay se
Me v a k a hi Kam start krna
Mai laye ne ji Bheem de 2 mjja de sex semon half half semon dova de
Good g
Half half ?😂
1 straw doha de ?
Seamen lay connect number dena veer
Mera dairy farm aa near samrala
9814929998
Bhut vdiaa
Good v❤❤
Good v❤